<> siqgur pRswid ]
ikOankaar satigur prasaadh ||
The Lord is One and he can be attained through the grace of the True Guru.
ੴ ਸਤਿਗੁਰ ਪ੍ਰਸਾਦਿ:
Loading… a first semantic search can take up to a minute while the index warms.
ਅਕਾਲ ਉਸਤਤ ਚੌਪਈAkal Ustat Chaupai
<> siqgur pRswid ]
ikOankaar satigur prasaadh ||
The Lord is One and he can be attained through the grace of the True Guru.
ੴ ਸਤਿਗੁਰ ਪ੍ਰਸਾਦਿ:
Akwl ausqq ]
akaal usatat ||
EULOGY OF THE NON-TEMPORAL LORD
sRI BgauqI jI shwie ]
sree bhagautee jee sahai ||
The Lord is One and he can be attained through the grace of the True Guru.
auqwr Kwsy dsKq kw ] pwiqswhI 10 ]
autaar khaase dhasakhat kaa || paatisaahee 10 ||
Copy of the manuscript with exclusive signatures of The Tenth Sovereign.
Akwl purK kI rCw hmnY ]
akaal purakh kee rachhaa hamanai ||
The non-temporal Purusha (All-Pervading Lord) is my Protector.
srb loh dI riCAw hmnY ]
sarab loh dhee rachhiaa hamanai ||
The All-Iron Lord is my Protector.
srb kwl jI dI riCAw hmnY ]
sarab kaal jee dhee rachhiaa hamanai ||
The All-Destroying Lord is my Protector.
srb loh jI dI sdw riCAw hmnY ]
sarab loh jee dhee sadhaa rachhiaa hamanai ||
The All-Iron Lord is ever my Protector.
AwgY ilKwrI ky dsqKq ] qÍ pRswid caupeI ]
aagai likhaaree ke dhasatakhat || tavai prasaadh chaupiee ||
Then the signatures of the Author (Guru Gobind Singh). BY THY GRACE QUATRAIN (CHAUPAI)
pRxvo Awid eykMkwrw ]
pranavo aadh eka(n)kaaraa ||
I Salute the One Primal Lord.
(ਮੈਂ) ਸਭ ਤੋਂ ਪਹਿਲਾ ਓਅੰਕਾਰ ਸਰੂਪ ਨੂੰ ਪ੍ਰਨਾਮ ਕਰਦਾ ਹਾ
jl Ql mhIAl kIE pswrw ]
jal thal maheeal keeo pasaaraa ||
Who pervades the watery, earthly and heavenly expanse.
(ਜਿਸ ਨੇ) ਜਲ, ਥਲ ਅਤੇ ਆਕਾਸ਼ ਦਾ ਪਸਾਰ ਕੀਤਾ ਹੈ।
Awid purK Aibgq AibnwsI ]
aadh purakh abigat abinaasee ||
That Primal Purusha is Unmanifested and Immortal.
ਉਹ ਆਦਿ ਪੁਰਖ, ਦੇਹ-ਰਹਿਤ ਅਤੇ ਅਵਿਨਾਸ਼ੀ ਹੈ
lok c`qüR ds joiq pRkwsI ]1]
lok cha'tur dhas jot prakaasee ||1||
His Light illumines the fourteen worlds. I.
ਅਤੇ ਚੌਦਾ ਲੋਕਾ ਨੂੰ (ਉਸ ਨੇ ਆਪਣੀ) ਜੋਤਿ ਨਾਲ ਪ੍ਰਕਾਸ਼ਮਾਨ ਕਰ ਰਖਿਆ ਹੈ ॥੧॥
hsq kIt ky bIc smwnw ]
hasat keeT ke beech samaanaa ||
He hath merged Himself within the elephant and the worm.
ਜੋ ਹਾਥੀ ਤੋਂ ਲੈ ਕੇ ਕੀੜੇ ਤਕ (ਸਭ ਵਿਚ) ਸਮਾਇਆ ਹੋਇਆ ਹੈ
rwv rMk ijh iek sr jwnw ]
raav ra(n)k jeh ik sar jaanaa ||
The king and the baggar equal before Him.
ਅਤੇ ਰਾਜੇ ਤੇ ਭਿਖਾਰੀ ਨੂੰ ਇਕ-ਸਮਾਨ ਸਮਝਦਾ ਹੈ,
AdÍY AlK purK AibgwmI ]
adhavai alakh purakh abigaamee ||
That Non-dual and Imperceptible Purusha is Inseparable.
ਉਹ ਦ੍ਵੈਤ-ਰਹਿਤ, ਅਦ੍ਰਿਸ਼ ਪੁਰਸ਼ ਵਾਸਤਵਿਕਤਾ ਦਾ ਗਿਆਨਵਾਨ
sB Gt Gt ky AMqrjwmI ]2]
sabh ghaT ghaT ke a(n)tarajaamee ||2||
He reaches the inner core of every heart.2.
ਅਤੇ ਹਰ ਇਕ ਦੇ ਦਿਲ ਦੀਆਂ ਜਾਣਨ ਵਾਲਾ ਹੈ ॥੨॥
AlK rUp ACY AnByKw ]
alakh roop achhai anabhekhaa ||
He is an Inconceivable Entity, Exernal and Garbless.
ਉਹ ਦਿਸਣ ਤੋਂ ਪਰੇ, ਨਾ ਨਸ਼ਟ ਹੋਣ ਵਾਲਾ ਅਤੇ ਭੇਖਾ ਤੋਂ ਰਹਿਤ ਹੈ,
rwg rMg ijh rUp n ryKw ]
raag ra(n)g jeh roop na rekhaa ||
He is without attachment, colour, form and mark.
ਉਸ ਦਾ ਕਿਸੇ ਪ੍ਰਤਿ ਮੋਹ (ਨਹੀਂ ਹੈ, ਉਸ ਦਾ) ਰੰਗ ਰੂਪ ਜਾ ਰੇਖਾ ਨਹੀਂ ਹੈ,
brn ichn sBhUM qy inAwrw ]
baran chihan sabhahoo(n) te niaaraa ||
He distinct from all others of various colours and signs.
ਉਹ ਵਰਨ, ਚਿੰਨ੍ਹ (ਆਦਿ) ਸਭ ਤੋਂ ਨਿਆਰਾ ਹੈ;
Awd purK AdÍY Aibkwrw ]3]
aadh purakh adhavai abikaaraa ||3||
He is the Primal Purusha, Unique and Changeless.3.
ਉਹ ਆਦਿ ਪੁਰਖ, ਅਦ੍ਵੈਤ-ਸਰੂਪ ਅਤੇ ਵਿਕਾਰਾ ਤੋਂ ਰਹਿਤ ਹੈ ॥੩॥
brn ichn ijh jwq n pwqw ]
baran chihan jeh jaat na paataa ||
He is without colour, mark, caste and lineage.
ਜਿਸ ਦੇ ਵਰਨ, ਚਿੰਨ੍ਹ, ਜਾਤਿ ਅਤੇ ਬਰਾਦਰੀ ਨਹੀਂ ਹੈ,
s`qR im`qR ijh qwq n mwqw ]
sa'tr mi'tr jeh taat na maataa ||
He is the without enemy, friend, father and mother.
ਜਿਸ ਦੇ ਵੈਰੀ, ਮਿਤਰ, ਮਾਤਾ ਅਤੇ ਪਿਤਾ ਨਹੀਂ ਹਨ,
sB qy dUir sBn qy nyrw ]
sabh te dhoor sabhan te neraa ||
He is far away from all and closest to all.
ਜੋ ਸਭ ਤੋਂ ਦੂਰ ਅਤੇ ਸਭ ਦੇ ਨੇੜੇ ਹੈ,
jl Ql mhIAl jwih bsyrw ]4]
jal thal maheeal jaeh baseraa ||4||
His dwelling is within water, on earth and in heavens.4.
ਜਿਸ ਦਾ ਜਲ, ਥਲ ਅਤੇ ਆਕਾਸ਼ ਵਿਚ ਨਿਵਾਸ ਹੈ ॥੪॥
Anhd rUp Anwhd bwnI ]
anahadh roop anaahadh baanee ||
He is Limitless Entity and hath infinite celestial strain.
ਉਸ ਦਾ ਸਰੂਪ ਸੀਮਾ-ਰਹਿਤ (ਅਪਰ ਅਪਾਰ) ਅਤੇ ਉਸ ਦੀ ਬਾਣੀ ਬਿਨਾ ਕਿਸੇ ਆਘਾਤ ਤੋਂ ਪੈਦਾ ਹੋਣ ਵਾਲੀ ਹੈ।
crn srn ijh bsq BvwnI ]
charan saran jeh basat bhavaanee ||
The goddess Durga takes refuge at His Feet and abides there.
ਉਸ ਦੇ ਚਰਨਾ ਦੀ ਓਟ ਵਿਚ ਮਾਇਆ ('ਭਵਾਨੀ') ਵਸਦੀ ਹੈ।
bRhmw ibsn AMqu nhI pwieE ]
brahamaa bisan a(n)t nahee paio ||
Brahma and Vishnu Could not know His end.
ਬ੍ਰਹਮਾ ਅਤੇ ਵਿਸ਼ਣੂ ਨੇ ਉਸ ਦਾ ਅੰਤ ਨਹੀਂ ਪਾਇਆ
nyq nyq muKcwr bqwieE ]5]
net net mukhachaar bataio ||5||
The four-headed god Brahma described Him ad ‘Neti Neti’ (Not this, Not this).5.
ਸਗੋਂ (ਬ੍ਰਹਮਾ ਨੇ ਆਪਣੇ) ਚੌਹਾ ਮੁੱਖਾ ਤੋਂ ਉਸ ਨੂੰ ਬੇਅੰਤ ਬੇਅੰਤ (ਨੇਤਿ ਨੇਤਿ) ਕਿਹਾ ਹੈ ॥੫॥
koit ieMdR aupieMdR bnwey ]
koT i(n)dhr upi(n)dhr banaae ||
He hath created millions of Indras and Upindras (smaller Indras).
ਉਸ ਨੇ ਕਰੋੜਾ ਇੰਦਰ ਅਤੇ ਉਪਇੰਦਰ (ਵਾਮਨ ਅਵਤਾਰ) ਪੈਦਾ ਕੀਤੇ ਹਨ,
bRhmw rudR aupwie Kpwey ]
brahamaa rudhr upai khapaae ||
He hath created and destroyed Brahmas and Rudras (Shivas).
ਉਸ ਨੇ ਬ੍ਰਹਮਾ, ਰੁਦ੍ਰ (ਸ਼ਿਵ) ਨੂੰ ਸਿਰਜਿਆ ਅਤੇ ਸੰਘਾਰਿਆ ਹੈ;
lok c`qR ds Kyl rcwieE ]
lok cha'tr dhas khel rachaio ||
He hath created the play of fourteen worlds.
ਉਸ ਨੇ ਚੌਦਾ ਲੋਕਾ ਦੀ ਖੇਡ ਰਚੀ ਹੋਈ ਹੈ
bhur Awp hI bIc imlwieE ]6]
bahur aap hee beech milaio ||6||
And then Himself merges it within His Self.6.
ਅਤੇ ਫਿਰ ਆਪਣੇ ਵਿਚ ਹੀ ਉਸ ਨੂੰ ਸਮੇਟ ਲੈਂਦਾ ਹੈ ॥੬॥
dwnv dyv PinMd Apwrw ]
dhaanav dhev fani(n)dh apaaraa ||
Infinite demons, gods and Sheshanagas.
ਉਸ ਨੇ ਬੇਅੰਤ ਦੈਂਤ, ਦੇਵਤੇ, ਸ਼ੇਸ਼ਨਾਗ,
gMDRb j`C rcY suB cwrw ]
ga(n)dhrab ja'chh rachai subh chaaraa ||
He hath created Gandharvas, Yakshas and being of high character.
ਗੰਧਰਬ ਅਤੇ ਸ਼ੁਭ ਆਚਾਰ ਵਾਲੇ ਯਕਸ਼ਾ ਦੀ ਰਚਨਾ ਕੀਤੀ;
BUq Biv`K Bvwn khwnI ]
bhoot bhavi'kh bhavaan kahaanee ||
The story of past, future and present.
ਭੂਤ, ਭਵਿਸ਼ ਅਤੇ ਵਰਤਮਾਨ (ਦੀਆਂ ਘਟਨਾਵਾ) ਦੀ ਕਥਾ ਕਹਾਣੀ ਵੀ ਉਹ ਆਪ ਹੀ ਹੈ;
Gt Gt ky pt pt kI jwnI ]7]
ghaT ghaT ke paT paT kee jaanee ||7||
Regarding the inward recesses of every heart are known to Him.7.
ਉਹ ਹਰ ਇਕ ਸ਼ਰੀਰ ਦੀ ਗੁਪਤ ਤੋਂ ਗੁਪਤ ਗੱਲ ਨੂੰ ਜਾਣਦਾ ਹੈ ॥੭॥
qwq mwq ijh jwq n pwqw ]
taat maat jeh jaat na paataa ||
He Who hath no father, mother caste and lineage.
ਉਸ ਦਾ ਨਾ ਕੋਈ ਪਿਤਾ ਹੈ, ਨਾ ਮਾਤਾ, ਨਾ ਉਸ ਦੀ ਕੋਈ ਜਾਤਿ ਹੈ ਅਤੇ ਨਾ ਹੀ ਬਰਾਦਰੀ;
eyk rMg kwhU nhI rwqw ]
ek ra(n)g kaahoo nahee raataa ||
He is not imbues with undivided love for anyone of them.
ਉਹ ਕਿਸੇ ਇਕ ਨਾਲ (ਵਿਸ਼ੇਸ਼ ਰੂਪ ਵਿਚ) ਸੰਬੰਧਿਤ ਨਹੀਂ ਹੈ।
srb joq ky bIc smwnw ]
sarab jot ke beech samaanaa ||
He is merged in all lights (souls).
ਉਹ ਸਭ ਦੀਆਂ ਜੋਤਾ ਵਿਚ ਸਮਾਇਆ ਹੋਇਆ ਹੈ;
sBhUM srb TOr pihcwnw ]8]
sabhahoo(n) sarab Thauar pahichaanaa ||8||
I have recognized Him within all and visualized Him at all places. 8.
(ਮੈਂ) ਉਸ ਨੂੰ ਸਭ ਵਿਚ ਅਤੇ ਸਾਰੀਆਂ ਥਾਵਾ ਵਿਚ (ਵਸਦਾ ਹੋਇਆ) ਪਛਾਣਿਆ ਹੈ ॥੮॥
kwl rhq An kwl srUpw ]
kaal rahat an kaal saroopaa ||
He is deathless and a non-temporal Entity.
ਉਹ ਕਾਲ (ਮ੍ਰਿਤੂ) ਤੋਂ ਪਰੇ ਅਤੇ ਉਸ ਦਾ ਸਰੂਪ ਕਾਲ (ਦੀਆਂ ਸੀਮਾਵਾ) ਤੋਂ ਮੁਕਤ ਹੈ;
AlK purK Abgq AvDUqw ]
alakh purakh abagat avadhootaa ||
He is Imperceptible Purusha, Unmanifested and Unscathed.
ਉਹ ਨਾ ਜਾਣਿਆ ਜਾ ਸਕਣ ਵਾਲਾ, ਅਵਿਅਕਤ, ਮਾਇਆਵੀ ਪ੍ਰਭਾਵ ਤੋਂ ਮੁਕਤ ਪੁਰਸ਼ ਹੈ।
jwq pwq ijh ichn n brnw ]
jaat paat jeh chihan na baranaa ||
He Who is without caste, lineage, mark and colour.
ਉਸ ਦੀ ਜਾਤਿ, ਬਰਾਦਰੀ, ਚਿੰਨ੍ਹ ਅਤੇ ਵਰਨ ਨਹੀਂ ਹੈ।
Abgq dyv ACY An Brmw ]9]
abagat dhev achhai an bharamaa ||9||
The Unmanifest Lord is Indestructible and ever Stable.9.
ਉਹ ਅਵਿਅਕਤ, ਅਵਿਨਾਸ਼ੀ ਅਤੇ ਭਰਮਾ ਤੋਂ ਰਹਿਤ ਪਰਮ-ਸੱਤਾ ਹੈ ॥੯॥
sB ko kwl sBn ko krqw ]
sabh ko kaal sabhan ko karataa ||
He is the Destroyer of all and Creator of all.
ਉਹ ਸਭ ਦਾ ਨਾਸ਼ ਕਰਨ ਵਾਲਾ ਅਤੇ ਸਭ ਦਾ ਸਿਰਜਕ ਹੈ;
rog sog doKn ko hrqw ]
rog sog dhokhan ko harataa ||
He is the Remover of maladies, sufferings and blemishes.
ਉਹ ਰੋਗ, ਸੋਗ ਅਤੇ ਦੋਖਾ (ਪਾਪਾ) ਨੂੰ ਨਾਸ਼ ਕਰਨ ਵਾਲਾ ਹੈ।
eyk ic`q ijh iek iCn iDAwieE ]
ek chi't jeh ik chhin dhiaaio ||
He Who meditates upon Him with single mind even for an instant
ਉਸ ਦਾ ਜਿਸ ਨੇ ਇਕਾਗ੍ਰ ਚਿੱਤ ਇਕ ਛਿਣ ਲਈ ਵੀ ਧਿਆਨ ਕੀਤਾ ਹੈ,
kwl Pws ky bIc n AwieE ]10]
kaal faas ke beech na aaio ||10||
He doth not come within the trap of death. 10.
ਉਹ ਫਿਰ ਕਾਲ (ਮ੍ਰਿਤੂ) ਦੇ ਫੰਧੇ ਵਿਚ ਨਹੀਂ ਫਸਦਾ ॥੧੦॥