isrIrwgu mhlw 4 vxjwrw
sireeraag mahalaa chauthhaa vanajaaraa
Siree Raag, Fourth Mehl, Vanajaaraa ~ The Merchant:
ਸਿਰੀ ਰਾਗ, ਚਊਥੀ ਪਾਤਸ਼ਾਹੀ। ਵਪਾਰੀ।
Siri Rag, Mejl Guru Ram Das, Cuarto Canal Divino.
Loading… a first semantic search can take up to a minute while the index warms.
ਵਣਜਾਰਾVanjara
isrIrwgu mhlw 4 vxjwrw
sireeraag mahalaa chauthhaa vanajaaraa
Siree Raag, Fourth Mehl, Vanajaaraa ~ The Merchant:
ਸਿਰੀ ਰਾਗ, ਚਊਥੀ ਪਾਤਸ਼ਾਹੀ। ਵਪਾਰੀ।
Siri Rag, Mejl Guru Ram Das, Cuarto Canal Divino.
<> siq nwmu gur pRswid ]
ikOankaar sat naam gur prasaadh ||
One Universal Creator God. Truth Is The Name. By Guru's Grace:
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।
Un Dios Creador Universal, por la Gracia del Verdadero Guru.
hir hir auqmu nwmu hY ijin isirAw sBu koie jIau ]
har har utam naam hai jin siriaa sabh koi jeeau ||
The Name of the Lord, Har, Har, is Excellent and Sublime. He created everyone.
ਉਤਕ੍ਰਿਸ਼ਟਤ ਹੈ ਨਾਮ ਵਾਹਿਗੁਰੂ ਸੁਆਮੀ ਦਾ, ਜਿਸ ਨੇ ਸਾਰਿਆਂ ਨੂੰ ਸਾਜਿਆਂ ਹੈ।
Glorioso es el Nombre del Señor, Quien crea todo.
hir jIA sBy pRiqpwldw Git Git rmeIAw soie ]
har jeea sabhe pratipaaladhaa ghaT ghaT ramieeaa soi ||
The Lord cherishes all beings. He permeates each and every heart.
ਪੂਜਯ ਵਾਹਿਗੁਰੂ ਸਾਰਿਆਂ ਦੀ ਪਾਲਣਾ-ਪੋਸਣਾ ਕਰਦਾ ਹੈ। ਹਰ ਦਿਲ ਅੰਦਰ ਉਹ ਸਰਬ-ਵਿਆਪਕ ਸੁਆਮੀ ਹੈ।
Él es el Soporte de todo y prevalece en los corazones y por todas partes
so hir sdw iDAweIAY iqsu ibnu Avru n koie ]
so har sadhaa dhiaaieeaai tis bin avar na koi ||
Meditate forever on that Lord. Without Him, there is no other at all.
ਸਦੀਵ ਹੀ ਉਸ ਸਾਹਿਬ ਦਾ ਸਿਮਰਨ ਕਰ। ਉਸ ਦੇ ਬਗੈਰ ਹੋਰ ਕੋਈ ਨਹੀਂ।
Medita en Él, pues no hay ningún otro como Él.
jo moih mwieAw icqu lwiedy sy Coif cly duKu roie ]
jo moh maiaa chit laidhe se chhodd chale dhukh roi ||
Those who focus their consciousness on emotional attachment to Maya must leave; they depart crying out in despair.
ਜਿਹੜੇ ਆਪਣੇ ਮਨ ਨੂੰ ਮੋਹਣੀ ਦੀ ਮੁਹੱਬਤ ਨਾਲ ਜੋੜਦੇ ਹਨ, ਉਹ ਇਸ ਨੂੰ ਛੱਡ ਕੇ ਤਕਲੀਫ ਅੰਦਰ ਵਿਰਲਾਪ ਕਰਦੇ ਟੁਰ ਜਾਂਦੇ ਹਨ।
Los que fijan su mente en el amor a Maya, tienen que dejarla al final, y entonces sufren
jn nwnk nwmu iDAwieAw hir AMiq sKweI hoie ]1]
jan naanak naam dhiaaiaa har a(n)t sakhaiee hoi ||1||
Servant Nanak meditates on the Naam, the Name of the Lord, his only Companion in the end. ||1||
ਨੌਕਰ ਨਾਨਕ ਨੇ ਭਗਵਾਨ ਦੇ ਨਾਮ ਦਾ ਅਰਾਧਨ ਕੀਤਾ ਹੈ, ਜੋ ਅਖੀਰ ਨੂੰ ਉਸ ਦਾ ਮਦਦਗਾਰ ਹੋਵੇਗਾ।
Dice Nanak, el Sirviente del Señor habita en el Nombre, pues es el Nombre Quien lo sostiene hasta el final. (1)
mY hir ibnu Avru n koie ]
mai har bin avar na koi ||
I have none other than You, O Lord.
ਤੇਰੇ ਬਾਝੋਂ ਹੈ ਵਾਹਿਗੁਰੂ! ਮੇਰਾ ਹੋਰ ਕੋਈ ਨਹੀਂ।
No tengo a nadie más que a Ti, oh Señor.
hir gur srxweI pweIAY vxjwirAw imqRw vfBwig prwpiq hoie ]1] rhwau ]
har gur saranaiee paieeaai vanajaariaa mitraa vaddabhaag paraapat hoi ||1|| rahaau ||
In the Guru's Sanctuary, the Lord is found, O my merchant friend; by great good fortune, He is obtained. ||1||Pause||
ਗੁਰਾਂ ਦੀ ਸ਼ਰਣਾਗਤ ਅੰਦਰ ਵਾਹਿਗੁਰੂ ਲੱਭਦਾ ਹੈ, ਹੈ ਮੇਰੇ ਵਪਾਰੀ ਬੇਲੀਆਂ! ਪ੍ਰਮ ਚੰਗੇ ਨਸੀਬਾਂ ਦੁਆਰਾ ਉਹ ਪਾਇਆ ਜਾਂਦਾ ਹੈ। ਠਹਿਰਾਉ।
En el Santuario del Guru, encuentro a mi Señor, oh mi amigo mercader, pero solamente uno Lo encuentra si tiene prescrita buena fortuna. (1-Pausa)
sMq jnw ivxu BweIAw hir iknY n pwieAw nwau ]
sa(n)t janaa vin bhaieeaa har kinai na paiaa naau ||
Without the humble Saints, O Siblings of Destiny, no one has obtained the Lord's Name.
ਹੇ ਭਰਾਓ! ਸਾਧ ਰੂਪ ਪੁਰਸ਼ਾਂ ਦੇ ਬਾਝੋਂ, ਕਿਸੇ ਨੂੰ ਭੀ ਵਾਹਿਗੁਰੂ ਦਾ ਨਾਮ ਪਰਾਪਤ ਨਹੀਂ ਹੋਇਆ।
Oh Hermanos del Destino, sin los Santos nadie ha alcanzado el Nombre del Señor.
ivic haumY krm kmwvdy ijau vysuAw puqu innwau ]
vich haumai karam kamaavadhe jiau vesuaa put ninaau ||
Those who do their deeds in ego are like the prostitute's son, who has no name.
ਜਿਹੜੇ ਹੰਕਾਰ ਅੰਦਰ ਕਾਰਜ ਕਰਦੇ ਹਨ, ਉਹ ਕੰਜਰੀ ਦੇ ਪੁਤ੍ਰ ਵਾਂਙੂ ਹਨ, ਜਿਸ ਦਾ ਕੋਈ ਨਾਮ ਨਹੀਂ।
Aquél que actúa por ego, es como un hijo de prostituta, no tiene nombre.
ipqw jwiq qw hoeIAY guru quTw kry pswau ]
pitaa jaat taa hoieeaai gur tuThaa kare pasaau ||
The father's status is obtained only if the Guru is pleased and bestows His Favor.
ਪ੍ਰਾਣੀ ਪਿਉ ਦੀ ਜ਼ਾਤ ਤਦ ਹੀ ਹਾਸਲ ਕਰਦਾ ਹੈ ਜੇਕਰ ਗੁਰੂ ਜੀ ਪ੍ਰਸੰਨ ਹੋ ਕੇ ਉਸ ਤੇ ਮਿਹਰ ਧਾਰਨ।
Si el Guru en Su Misericordia te bendice, entonces eres de la Casta del Padre.
vfBwgI guru pwieAw hir Aihinis lgw Bwau ]
vaddabhaagee gur paiaa har ahinis lagaa bhaau ||
By great good fortune, the Guru is found; embrace love for the Lord, day and night.
ਭਾਰੇ ਚੰਗੇ ਕਰਮਾਂ ਨਾਲ ਗੁਰਾਂ ਨੂੰ ਪਾ ਕੇ ਦਿਹੁੰ ਰੈਣ, ਆਦਮੀ ਦੀ ਪ੍ਰਭੂ ਨਾਲ ਪ੍ਰੀਤ ਪੈ ਜਾਂਦੀ ਹੈ।
Por una gran fortuna uno encuentra al Guru, y noche y día siente el Amor del Señor.
jn nwnik bRhmu pCwixAw hir kIriq krm kmwau ]2]
jan naanak braham pachhaaniaa har keerat karam kamaau ||2||
Servant Nanak has realized God; he sings the Lord's Praises through the actions he does. ||2||
ਗੋਲੇ ਨਾਨਕ ਨੇ ਵਿਆਪਕ ਪ੍ਰਭੂ ਨੂੰ ਅਨੁਭਵ ਕਰ ਲਿਆ ਹੈ ਅਤੇ ਉਹ ਵਾਹਿਗੁਰੂ ਦਾ ਜੱਸ ਗਾਉਣ ਦਾ ਵਿਹਾਰ ਕਰਦਾ ਹੈ।
Dice Nanak, el Sirviente del Señor ha despertado hacia su Señor, y lo único que hizo fue alabar a Dios. (2)
min hir hir lgw cwau ]
man har har lagaa chaau ||
In my mind there is such a deep yearning for the Lord, Har, Har.
ਮੇਰੇ ਚਿੱਤ ਅੰਦਰ ਵਾਹਿਗੁਰੂ ਦੇ ਨਾਮ ਲਈ ਤੀਬਰ ਇਛਿਆ ਹੈ।
En mi mente está el Amor al Señor.
guir pUrY nwmu idRVwieAw hir imilAw hir pRB nwau ]1] rhwau ]
gur poorai naam dhiraRaiaa har miliaa har prabh naau ||1|| rahaau ||
The Perfect Guru has implanted the Naam within me; I have found the Lord through the Lord God's Name. ||1||Pause||
ਪੂਰਨ ਗੁਰਾਂ ਨੇ ਮੇਰੇ ਅੰਦਰ ਰੱਬ ਦਾ ਨਾਮ ਪੱਕਾ ਕਰ ਦਿਤਾ ਹੈ ਅਤੇ ਨਾਮ ਦਾ ਸਿਮਰਨ ਕਰਨ ਦੁਆਰਾ ਮੈਂ ਸੁਆਮੀ ਵਾਹਿਗੁਰੂ ਨੂੰ ਮਿਲ ਪਿਆ ਹਾਂ! ਠਹਿਰਾਉ।
El Guru Perfecto me ha hecho sabio en el Nombre del Señor. (1-Pausa)
jb lgu jobin swsu hY qb lgu nwmu iDAwie ]
jab lag joban saas hai tab lag naam dhiaai ||
As long as there is youth and health, meditate on the Naam.
ਜਦ ਤੋੜੀ ਜੁਆਨੀ, ਨਹੀਂ ਸਗੋਂ ਸੁਆਸ ਹੈ, ਉਦੋਂ ਤੋੜੀ ਤੂੰ ਨਾਮ ਦਾ ਅਰਾਧਨ ਕਰੀ ਜਾ।
Sólo Él se irá contigo al final y te salvará cuando ya tu vida no exista.
clidAw nwil hir clsI hir AMqy ley Cfwie ]
chaladhiaa naal har chalasee har a(n)te le chhaddai ||
Along the way, the Lord shall go along with you, and in the end, He shall save you.
ਤੇਰੇ ਕੁਚ ਵੇਲੇ ਵਾਹਿਗੁਰੂ ਤੇਰੇ ਸਾਥ ਜਾਏਗਾ ਅਤੇ ਅਖੀਰ ਨੂੰ ਸੁਆਮੀ ਤੈਨੂੰ ਛੁਡਾ ਲਏਗਾ।
Me ofrezco en sacrificio a aquéllos en cuyo corazón habita el Señor
hau bilhwrI iqn kau ijn hir min vuTw Awie ]
hau balihaaree tin kau jin har man vuThaa aai ||
I am a sacrifice to those, within whose minds the Lord has come to dwell.
ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਦੇ ਚਿੱਤ ਅੰਦਰ ਵਾਹਿਗੁਰੂ ਆ ਕੇ ਵਸ ਗਿਆ ਹੈ।
Me ofrezco en sacrificio a aquéllos en cuyo corazón habita el Señor.
ijnI hir hir nwmu n cyiqE sy AMiq gey pCuqwie ]
jinee har har naam na chetio se a(n)t ge pachhutai ||
Those who have not remembered the Name of the Lord, Har, Har, shall leave with regret in the end.
ਜਿਨ੍ਹਾ ਨੇ ਵਾਹਿਗੁਰੂ ਸੁਆਮੀ ਦੇ ਨਾਮ ਦਾ ਚਿੰਤਨ ਨਹੀਂ ਕੀਤਾ, ਉਹ ਅਖੀਰ ਨੂੰ ਪਸਚਾਤਾਪ ਕਰਦੇ ਹੋਏ ਟੁਰ ਜਾਣਗੇ।
Los que no se acordaron del Nombre del Señor, arrepentidos se fueron de este mundo.
Duir msqik hir pRiB iliKAw jn nwnk nwmu iDAwie ]3]
dhur masatak har prabh likhiaa jan naanak naam dhiaai ||3||
Those who have such pre-ordained destiny written upon their foreheads, O servant Nanak, meditate on the Naam. ||3||
ਜਿਨ੍ਹਾਂ ਦੇ ਮੱਥੇ ਉਤੇ ਮੁੱਢ ਦੀ ਲਿਖਤਾਕਾਰ ਹੈ, ਹੈ ਗੋਲੇ ਨਾਨਕ! ਉਹ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰਦੇ ਹਨ।
Sólo Él se irá contigo al final y te salvará cuando ya tu vida no exista. Me ofrezco en sacrificio a aquéllos en cuyo corazón habita el Señor. (3)
mn hir hir pRIiq lgwie ]
man har har preet lagai ||
O my mind, embrace love for the Lord, Har, Har.
ਹੇ ਮੇਰੀ ਜਿੰਦੇ! ਤੂੰ ਰੱਬ ਦੇ ਨਾਮ ਨਾਲ ਪਿਰਹੜੀ ਪਾ।
Los que no se acordaron del Nombre del Señor, arrepentidos se fueron de este mundo.
vfBwgI guru pwieAw gur sbdI pwir lGwie ]1] rhwau ]
vaddabhaagee gur paiaa gur sabadhee paar laghai ||1|| rahaau ||
By great good fortune, the Guru is found; through the Word of the Guru's Shabad, we are carried across to the other side. ||1||Pause||
ਭਾਰੇ ਚੰਗੇ ਨਸੀਬਾਂ ਦੁਆਰਾ ਗੁਰੂ ਪਰਾਪਤ ਹੁੰਦਾ ਹੈ ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਇਨਸਾਨ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਠਹਿਰਾਉ।
Los que en su Destino así lo tenían escrito por Dios, sólo ellos, dice Nanak, habitaron en el Nombre del Señor. (1-Pausa)
hir Awpy Awpu aupwiedw hir Awpy dyvY lyie ]
har aape aap upaidhaa har aape dhevai lei ||
The Lord Himself creates, He Himself gives and takes away.
ਖੁਦ-ਬ-ਖੁਦ ਪ੍ਰਭੂ ਪੈਦਾ ਕਰਦਾ ਹੈ ਅਤੇ ਉਹ ਖੁਦ ਹੀ ਦਿੰਦਾ ਤੇ ਲੈਂਦਾ ਹੈ।
Él, de Sí Mismo crea, da y toma.
hir Awpy Brim Bulwiedw hir Awpy hI miq dyie ]
har aape bharam bhulaidhaa har aape hee mat dhei ||
The Lord Himself leads us astray in doubt; the Lord Himself imparts understanding.
ਖੁਦ ਹੀ ਵਾਹਿਗੁਰੂ ਸੰਦੇਹ ਅੰਦਰ ਗੁਮਰਾਹ ਕਰਦਾ ਹੈ ਅਤੇ ਖੁਦ ਹੀ ਸਮਝ ਪ੍ਰਦਾਨ ਕਰਦਾ ਹੈ।
De Sí Mismo el Señor lo desvía a uno, y de Sí Mismo nos vuelve sabios.
gurmuKw min prgwsu hY sy ivrly kyeI kyie ]
gurmukhaa man paragaas hai se virale keiee kei ||
The minds of the Gurmukhs are illuminated and enlightened; they are so very rare.
ਗੁਰੂ ਅਨਸਾਰੀਆਂ ਦੇ ਅੰਤਸ਼ਕਰਨ ਅੰਦਰ ਰੱਬੀ ਨੂਰ ਹੈ ਪਰ ਬਹੁਤ ਥੋੜ੍ਹੇ ਕਿੰਨੇ ਹੀ ਥੋੜੇ, ਉਹ ਹਨ।
La mente de los vigías de Dios está iluminada pero los que están Concientes son excepcionales. Oh, ¡qué difíciles de encontrar son!
hau bilhwrI iqn kau ijn hir pwieAw gurmqy ]
hau balihaaree tin kau jin har paiaa gurmate ||
I am a sacrifice to those who find the Lord, through the Guru's Teachings.
ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਗੁਰਾਂ ਦੇ ਉਪਦੇਸ਼ ਤਾਬੇ ਵਾਹਿਗੁਰੂ ਨੂੰ ਪਰਾਪਤ ਕੀਤਾ ਹੈ।
Ofrezco mi ser en sacrificio a aquéllos que han encontrado al Señor, a través de la Palabra del Guru.
jn nwnik kmlu prgwisAw min hir hir vuTVw hy ]4]
jan naanak kamal paragaasiaa man har har vuThaRaa he ||4||
Servant Nanak's heart-lotus has blossomed forth, and the Lord, Har, Har, has come to dwell in the mind. ||4||
ਹੇ ਗੋਲੇ ਨਾਨਕ! ਕੰਵਲ (ਮੇਰਾ ਦਿਲ) ਖਿੜ ਗਿਆ ਹੈ ਤੇ ਮੇਰੇ ਚਿੱਤ ਅੰਦਰ, ਵਾਹਿਗੁਰੂ ਸੁਆਮੀ ਆ ਕੇ ਵਸ ਗਿਆ ਹੈ।
El Loto de Nanak se ha abierto en flor, y a su mente ha llegado el Señor, el Dios. (4)
min hir hir jpnu kry ]
man har har japan kare ||
O mind, chant the Name of the Lord, Har, Har.
ਹੇ ਮੇਰੀ ਜਿੰਦੇ! ਤੂੰ ਵਾਹਿਗੁਰੂ ਦੇ ਨਾਮ ਦਾ ਉਚਾਰਣ ਕਰ।
Oh mi mente, medita en el Señor.
hir gur srxweI Bij pau ijMdU sB iklivK duK prhry ]1] rhwau ]
har gur saranaiee bhaj pau ji(n)dhoo sabh kilavikh dhukh parahare ||1|| rahaau ||
Hurry to the Sanctuary of the Lord, the Guru, O my soul; all your sins shall be taken away. ||1||Pause||
ਹੇ ਮੇਰੀ ਜਿੰਦੜੀਏ! ਤੂੰ ਨੱਠ ਕੇ ਰੱਬ ਰੂਪ ਗੁਰਾਂ ਦੀ ਪਨਾਹ ਲੈ ਲੈ ਅਤੇ ਸਾਰੇ ਪਾਪ ਤੇ ਦੁਖੜੇ ਤੈਨੂੰ ਛੱਡ ਜਾਣਗੇ। ਠਹਿਰਾਉ।
Busca el Santuario del Guru y todas tus faltas y sufrimientos te dejarán. (1-Pausa)
Git Git rmeIAw min vsY ikau pweIAY ikqu Biq ]
ghaT ghaT ramieeaa man vasai kiau paieeaai kit bhat ||
The All-pervading Lord dwells within each and every person's heart-how can He be obtained?
ਸਰਬ ਵਿਆਪਕ ਸੁਆਮੀ ਹਰ ਜਣੇ ਦੇ ਚਿੱਤ ਅੰਦਰ ਨਿਵਾਸ ਰੱਖਦਾ ਹੈ। ਕਿਵੇ ਤੇ ਕਿਸ ਤਰੀਕੇ ਨਾਲ ਉਹ ਪਰਾਪਤ ਕੀਤਾ ਜਾ ਸਕਦਾ ਹੈ?
¿El Señor prevalece en todos los corazones, pero de qué forma Lo podemos buscar afuera?
guru pUrw siqguru BytIAY hir Awie vsY min iciq ]
gur pooraa satigur bheTeeaai har aai vasai man chit ||
By meeting the Perfect Guru, the True Guru, the Lord comes to dwell within the conscious mind.
ਪੂਰਨ ਸੱਚੇ ਗੁਰਾਂ ਨੂੰ ਮਿਲਣ ਦੁਆਰਾ, ਵਾਹਿਗੁਰੂ ਆ ਕੇ ਬੰਦੇ ਦੇ ਹਿਰਦੇ ਤੇ ਦਿਲ ਅੰਦਰ ਟਿਕ ਜਾਂਦਾ ਹੈ।
Encontrando al Guru Perfecto, el Señor llega a tu mente.
mY Dr nwmu ADwru hY hir nwmY qy giq miq ]
mai dhar naam adhaar hai har naamai te gat mat ||
The Naam is my Support and Sustenance. From the Lord's Name, I obtain salvation and understanding.
ਰੱਬ ਦਾ ਨਾਮ ਮੇਰਾ ਆਸਰਾ ਤੇ ਅਹਾਰ ਹੈ। ਸੁਆਮੀ ਦੇ ਨਾਮ ਤੋਂ ਹੀ ਮੈਂ ਮੋਖਸ਼ ਤੇ ਸ਼ੁੱਧ ਸਮਝ ਪਾਉਂਦਾ ਹਾਂ।
Mi Único Soporte es el Nombre del Señor, por medio del Nombre del Señor la mente se ilumina y el más elevado Estado de la mente y del Espíritu es obtenido.
mY hir hir nwmu ivswhu hY hir nwmy hI jiq piq ]
mai har har naam visaahu hai har naame hee jat pat ||
My faith is in the Name of the Lord, Har, Har. The Lord's Name is my status and honor.
ਵਾਹਿਗੁਰੂ ਸੁਆਮੀ ਦੇ ਨਾਮ ਵਿੱਚ ਮੇਰਾ ਭਰੋਸਾ ਹੈ ਅਤੇ ਵਾਹਿਗੁਰੂ ਦਾ ਨਾਮ ਹੀ ਮੇਰੀ ਜਾਤ ਤੇ ਇਜ਼ਤ ਆਬਰੂ ਹੈ।
El Nombre del Señor es mi única esperanza, de Su Nombre viene mi casta y mi honor.
jn nwnk nwmu iDAwieAw rMig rqVw hir rMig riq ]5]
jan naanak naam dhiaaiaa ra(n)g rataRaa har ra(n)g rat ||5||
Servant Nanak meditates on the Naam, the Name of the Lord; He is dyed in the deep crimson color of the Lord's Love. ||5||
ਨਫ਼ਰ ਨਾਨਕ ਨੇ ਨਾਮ ਦਾ ਅਰਾਧਨ ਕੀਤਾ ਹੈ ਅਤੇ ਉਹ ਵਾਹਿਗੁਰੂ ਦੀ ਪ੍ਰੀਤ ਦੀ ਰੰਗਤ ਅੰਦਰ ਰੰਗਿਆ ਤੇ ਗੂੜ੍ਹਾ ਰੰਗੀਜ ਗਿਆ ਹੈ।
Dice Nanak, el Sirviente del Señor ha habitado en el Nombre del Señor y ha sido teñido en el Rojo Precioso del Señor. (5)
hir iDAwvhu hir pRBu siq ]
har dhiaavahu har prabh sat ||
Meditate on the Lord, the True Lord God.
ਤੂੰ ਵਾਹਿਗੁਰੂ, ਸੱਚੇ ਵਾਹਿਗੁਰੂ ਸੁਆਮੀ ਦਾ ਸਿਮਰਨ ਕਰ।
Medita en el Señor, el Uno Verdadero.
gur bcnI hir pRBu jwixAw sB hir pRBu qy auqpiq ]1] rhwau ]
gur bachanee har prabh jaaniaa sabh har prabh te utapat ||1|| rahaau ||
Through the Guru's Word, you shall come to know the Lord God. From the Lord God, everything was created. ||1||Pause||
ਗੁਰਾਂ ਦੇ ਸ਼ਬਦ ਦੁਆਰਾ, ਇਨਸਾਨ ਸਭਸ ਦੇ ਸੁਆਮੀ ਵਾਹਿਗੁਰੂ ਨੂੰ ਸਮਝਦਾ ਹੈ। ਵਾਹਿਗੁਰੂ ਸੁਆਮੀ ਤੋਂ ਹੀ ਸਮੂਹ ਰਚਨਾ ਹੈ। ਠਹਿਰਾਉ।
Por la Palabra del Shabd del Guru uno despierta hacia su Señor de Quien surge toda la creación. (1-Pausa)
ijn kau pUrib iliKAw sy Awie imly gur pwis ]
jin kau poorab likhiaa se aai mile gur paas ||
Those who have such pre-ordained destiny, come to the Guru and meet Him.
ਜਿਨ੍ਹਾਂ ਲਈ ਧੁਰ ਦੀ ਐਸੀ ਲਿਖਤਾਕਾਰ ਹੈ, ਉਹ ਗੁਰਾਂ ਕੋਲ ਆਉਂਦੇ ਤੇ ਉਨ੍ਹਾਂ ਨੂੰ ਮਿਲਦੇ ਹਨ।
Sólo aquéllos que lo tenían así escrito por Dios en su Destino, encontraron al Guru.
syvk Bwie vxjwirAw imqRw guru hir hir nwmu pRgwis ]
sevak bhai vanajaariaa mitraa gur har har naam pragaas ||
They love to serve, O my merchant friend, and through the Guru, they are illuminated by the Name of the Lord, Har, Har.
ਸੁਆਮੀ ਮਾਲਕ ਦੇ ਨਾਮ ਦੀ ਰੋਸ਼ਨੀ ਦੀ ਦਾਤ ਗੁਰੂ ਜੀ ਉਨ੍ਹਾਂ ਨੂੰ ਦਿੰਦੇ ਹਨ, ਹੈ ਮੇਰੇ ਵਪਾਰੀ ਬੇਲੀਆ! ਜਿਨ੍ਹਾਂ ਦੇ ਪੱਲੇ ਵਾਹਿਗੁਰੂ ਦੇ ਨਫ਼ਰ ਦੇ ਜ਼ਜਬਾਤ ਹਨ।
Y en el Amor a Su Servicio, oh mi amigo mercader, su mente fue iluminada por la Luz del Nombre del Señor.
Dnu Dnu vxju vwpwrIAw ijn vKru lidAVw hir rwis ]
dhan dhan vanaj vaapaareeaa jin vakhar ladhiaRaa har raas ||
Blessed, blessed is the trade of those traders who have loaded the merchandise of the Wealth of the Lord.
ਸੁਬਹਾਨ, ਸੁਬਹਾਨ ਹੈ, ਵਿਉਪਾਰ ਉਨ੍ਹਾਂ ਵਿਊਪਾਰੀਆਂ ਦਾ, ਜਿਨ੍ਹਾਂ ਨੇ ਰੱਬ ਦੇ ਨਾਮ ਦਾ ਸੱਚਾ ਮਾਲ ਬਾਰ ਕੀਤਾ ਹੈ।
Bendito es el comercio y bendito el comerciante que comercia con la Mercancía del Señor.
gurmuKw dir muK aujly sy Awie imly hir pwis ]
gurmukhaa dhar mukh ujale se aai mile har paas ||
The faces of the Gurmukhs are radiant in the Court of the Lord; they come to the Lord and merge with Him.
ਰੋਸ਼ਨ ਹਨ ਚਿਹਰੇ ਗੁਰੂ ਅਨਸਾਰੀਆਂ ਦੇ। ਵਾਹਿਗੁਰੂ ਦੇ ਦਰਬਾਰ ਅੰਦਰ ਉਹ ਪ੍ਰਭੂ ਕੋਲਿ ਆਉਂਦੇ ਹਨ ਤੇ ਉਸ ਨਾਲ ਅਭੇਦ ਹੋ ਜਾਂਦੇ ਹਨ।
Radiante está su semblante cuando se encuentra con su Señor, el Dios.
jn nwnk guru iqn pwieAw ijnw Awip quTw guxqwis ]6]
jan naanak gur tin paiaa jinaa aap tuThaa gunataas ||6||
O servant Nanak, they alone find the Guru, with whom the Lord, the Treasure of Excellence, is pleased. ||6||
ਉਹ ਗੁਰਾਂ ਨੂੰ ਪਾ ਲੈਂਦੇ ਹਨ, ਹੇ ਨੌਕਰ ਨਾਨਕ! ਜਿਨ੍ਹਾਂ ਨਾਲ ਉਤਕ੍ਰਿਸ਼ਟਤਾਈਆਂ ਦਾ ਖ਼ਜ਼ਾਨਾ, ਪ੍ਰਭੂ ਖੁਦ ਪਰਮ ਪਰਸੰਨ ਹੈ।
Dice Nanak, el Guru es encontrado por aquéllos que tienen la Gracia de Dios, el Todo Bondad. (6)
hir iDAwvhu swis igrwis ]
har dhiaavahu saas giraas ||
Meditate on the Lord, with every breath and morsel of food.
ਹਰ ਸੁਆਸ ਤੇ ਭੋਜਨ ਦੀ ਬੁਰਕੀ ਨਾਲ, ਹੇ ਬੰਦੇ! ਤੂੰ ਭਗਵਾਨ ਦਾ ਅਰਾਧਨ ਕਰ।
Medita en el Señor con cada respiración, medita con cada bocado de alimento.
min pRIiq lgI iqnw gurmuKw hir nwmu ijnw rhrwis ]1] rhwau ]1]
man preet lagee tinaa gurmukhaa har naam jinaa raharaas ||1|| rahaau ||1||
The Gurmukhs embrace the Love of the Lord in their minds; they are continually occupied with the Lord's Name. ||1||Pause||1||
ਜਿਨ੍ਹਾਂ ਪਵਿੱਤ੍ਰ ਪੁਰਸ਼ਾਂ ਦੀ ਜੀਵਨ ਰਹੁ ਰੀਤੀ ਹਰੀ ਦੇ ਨਾਮ ਦਾ ਸਿਮਰਨ ਹੈ, ਉਨ੍ਹਾਂ ਦੇ ਚਿੱਤ ਅੰਦਰ ਸਾਹਿਬ ਦਾ ਪਿਆਰ ਪੈ ਜਾਂਦਾ ਹੈ। ਠਹਿਰਾਉ।
Mi mente está enamorada de aquéllos que, como rutina diaria, meditan en el Nombre del Señor. (1-Pausa-1)