iblwvlu mhlw 3 vwr sq Gru 10
bilaaval mahalaa teejaa vaar sat ghar dasvaa
Bilaaval, Third Mehl, The Seven Days, Tenth House:
ਬਿਲਾਵਲੁ ਤੀਜੀ ਪਾਤਿਸ਼ਾਹੀ। ਸਤ ਦਿਨ।
Bilawal, Mejl Guru Amar Das, Tercer Canal Divino; Los Siete Días.
Loading… a first semantic search can take up to a minute while the index warms.
ਬਿਲਾਵਲੁ ਮਹਲਾ ੩ ਵਾਰ ਸਤBilaval Vaar Sat Mahalla 3
iblwvlu mhlw 3 vwr sq Gru 10
bilaaval mahalaa teejaa vaar sat ghar dasvaa
Bilaaval, Third Mehl, The Seven Days, Tenth House:
ਬਿਲਾਵਲੁ ਤੀਜੀ ਪਾਤਿਸ਼ਾਹੀ। ਸਤ ਦਿਨ।
Bilawal, Mejl Guru Amar Das, Tercer Canal Divino; Los Siete Días.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ, ਉਹ ਪਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
Awidq vwir Awid purKu hY soeI ]
aadhit vaar aadh purakh hai soiee ||
Sunday: He, the Lord, is the Primal Being.
ਐਤਵਾਰ: ਕੇਵਲ ਉਹ ਹੀ ਪਰਾਪੂਰਬਲਾ ਪ੍ਰਭੂ,
Domingo: hay sólo un Purusha Primordial,
Awpy vrqY Avru n koeI ]
aape varatai avar na koiee ||
He Himself is the Pervading Lord; there is no other at all.
ਉਹ ਆਪ ਹੀ ਕਰਨਹਾਰ ਹੈ, ਹੋਰ ਕੋਈ ਹੈ ਹੀ ਨਹੀਂ।
nuestro Dios, Él es el Hacedor, no hay nadie más.
Eiq poiq jgu rihAw proeI ]
ot pot jag rahiaa paroiee ||
Through and through, He is woven into the fabric of the world.
ਤਾਣੇ ਪੇਟੇ ਦੀ ਤਰ੍ਹਾਂ, ਉਸ ਨੇ ਆਪਣੇ ਆਪ ਨੂੰ ਸੰਸਾਰ ਦੇ ਅੰਦਰ ਉਣਿਆ ਹੋਇਆ ਹੈ।
Trama y urdimbre, Él está entretejido en la fibra del mundo,
Awpy krqw krY su hoeI ]
aape karataa karai su hoiee ||
Whatever the Creator Himself does, that alone happens.
ਜਿਹੜਾ ਕੁਛ ਸਿਰਜਣਹਾਰ ਖੁਦ ਕਰਦਾ ਹੈ, ਕੇਵਲ ਉਹ ਹੀ ਹੁੰਦਾ ਹੈ।
en Sí Mismo, y sólo ocurre lo que Él, nuestro Señor, hace que ocurra.
nwim rqy sdw suKu hoeI ]
naam rate sadhaa sukh hoiee ||
Imbued with the Naam, the Name of the Lord, one is forever in peace.
ਨਾਮ ਨਾਲ ਰੰਗੀਜਣ ਦਵਾਰਾ ਬੰਦਾ ਹਮੇਸ਼ਾਂ ਆਰਾਮ ਵਿੱਚ ਰਹਿੰਦਾ ਹੈ।
Imbuido en el Naam, el Nombre del Señor, vive para siempre en Paz,
gurmuiK ivrlw bUJY koeI ]1]
gurmukh viralaa boojhai koiee ||1||
But how rare is the one, who, as Gurmukh, understands this. ||1||
ਗੁਰਾਂ ਦੀ ਦਇਆ ਦੁਆਰਾ ਕੋਈ ਵਿਰਲਾ ਹੀ ਇਸ ਗੱਲ ਨੂੰ ਸਮਝਦਾ ਹੈ।
pero extraordinario es aquél que como Gurmukj entiende esto (1)
ihrdY jpnI jpau guxqwsw ]
hiradhai japanee japau gunataasaa ||
Within my heart, I chant the Chant of the Lord, the treasure of virtue.
ਆਪਣੇ ਮਨ ਅੰਦਰ, ਮੈਂ ਨੇਕੀਆਂ ਦੇ ਖਜਾਨੇ ਦੀ ਮਾਲਾ ਫੇਰਦਾ ਹਾਂ।
Con el rosario de mi corazón yo repito el Nombre de mi Señor de Virtud.
hir Agm Agocru AprMpr suAwmI jn pig lig iDAwvau hoie dwsin dwsw ]1] rhwau ]
har agam agochar apara(n)par suaamee jan pag lag dhiaavau hoi dhaasan dhaasaa ||1|| rahaau ||
The Lord, my Lord and Master, is inaccessible, unfathomable and unlimited. Grasping the feet of the Lord's humble servants, I meditate on Him, and become the slave of His slaves. ||1||Pause||
ਮੇਰਾ ਵਾਹਿਗੁਰੂ ਅਗਾਧ, ਅਦ੍ਰਿਸ਼ਟ ਅਤੇ ਬੇਅੰਤ ਹੈ, ਸੰਤਾਂ ਦੇ ਚਰਣੀ ਪੈ ਅਤੇ ਸਾਹਿਬ ਦੇ ਗੋਲਿਆਂ ਦਾ ਗੋਲਾ ਬਣ, ਮੈਂ ਉਸ ਦਾ ਸਿਮਰਨ ਕਰਦਾ ਹਾਂ। ਠਹਿਰਾਉ।
Mi Dios es Insondable, Imperceptible e Infinito, y habito en Él, postrándome como esclavo, en el Refugio de los Pies de Su Santo.(1-Pausa)
somvwir sic rihAw smwie ]
somavaar sach rahiaa samai ||
Monday: The True Lord is permeating and pervading.
ਸੋਮ: ਸੱਚਾ ਸੁਆਮੀ ਸਾਰੇ ਵਿਆਪਕ ਹੋ ਰਿਹਾ ਹੈ।
Lunes: entonado en la Verdad del Señor, uno ve a Su Dios prevaleciendo en todo.
iqs kI kImiq khI n jwie ]
tis kee keemat kahee na jai ||
His value cannot be described.
ਉਸ ਦਾ ਮੁੱਲ ਆਖਿਆ ਨਹੀਂ ਜਾ ਸਕਦਾ।
Uno no puede imaginar Su Valor.
AwiK AwiK rhy siB ilv lwie ]
aakh aakh rahe sabh liv lai ||
Talking and speaking about Him, all keep themselves lovingly focused on Him.
ਸੁਆਮੀ ਨੂੰ ਬਿਆਨ ਤੇ ਵਰਣਨ ਕਰਨ ਦੁਆਰਾ, ਸਾਰੇ ਉਸ ਵਿੱਚ ਆਪਣੀ ਬਿਰਤੀ ਜੋੜੀ ਰੱਖਦੇ ਹਨ।
Aquél que Lo recita, es entonado en Él.
ijsu dyvY iqsu plY pwie ]
jis dhevai tis palai pai ||
Devotion falls into the laps of those whom He so blesses.
ਨਾਮ ਉਸ ਦੀ ਝੋਲੀ ਵਿੱਚ ਪੈਂਦਾ ਹੈ, ਜਿਸ ਨੂੰ ਸੁਆਮੀ ਇਸ ਦੀ ਬਖਸ਼ਿਸ਼ ਕਰਦਾ ਹੈ।
Aquél a quien Él quiere dar Su Bendición, lo bendice.
Agm Agocru liKAw n jwie ]
agam agochar lakhiaa na jai ||
He is inaccessible and unfathomable; He cannot be seen.
ਮੇਰਾ ਮਾਲਕ ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈ ਅਤੇ ਵੇਖਿਆ ਨਹੀਂ ਜਾ ਸਕਦਾ।
Nuestro Señor es Insondable e Imperceptible; uno no Lo puede ni empezar a conocer
gur kY sbid hir rihAw smwie ]2]
gur kai sabadh har rahiaa samai ||2||
Through the Word of the Guru's Shabad, the Lord is seen to be permeating and pervading everywhere. ||2||
ਗੁਰਾਂ ਦੇ ਉਪਦੇਸ਼ ਦੁਆਰਾ ਹਰੀ ਸਾਰੇ ਵਿਆਪਕ ਵੇਖਿਆ ਜਾਂਦਾ ਹੈ।
Es a través de la Palabra del Shabd del Guru que uno Lo puede ver prevaleciendo en todo. (2)
mMgil mwieAw mohu aupwieAw ]
ma(n)gal maiaa moh upaiaa ||
Tuesday: The Lord created love and attachment to Maya.
ਮੰਗਲਵਾਰ: ਪ੍ਰਭੂ ਨੇ ਆਪ ਹੀ ਸੰਸਾਰੀ ਪਦਾਰਥਾਂ ਦੀ ਮੁਹੱਬਤ ਉਤਪੰਨ ਕੀਤੀ ਹੈ।
Martes: Dios Mismo creó la ilusión y el deseo
Awpy isir isir DMDY lwieAw ]
aape sir sir dha(n)dhai laiaa ||
He Himself has enjoined each and every being to their tasks.
ਉਸ ਨੇ ਆਪ ਹੀ ਸਾਰਿਆਂ ਇਨਸਾਨਾਂ ਨੂੰ ਆਪਣੇ ਕੰਮੀ ਕਾਜੀ ਜੋੜਿਆ ਹੋਇਆ ਹੈ।
y Él Mismo le fijó a cada uno su tarea.
Awip buJwey soeI bUJY ]
aap bujhaae soiee boojhai ||
He alone understands, whom the Lord causes to understand.
ਕੇਵਲ ਉਹ ਹੀ ਉਸ ਨੂੰ ਸਮਝਦਾ ਹੈ, ਜਿਸ ਨੂੰ ਉਹ ਖੁਦ ਦਰਸਾਉਂਦਾ ਹੈ।
Sólo conoce Su Misterio, aquél a quien el Señor hace que Lo conozca.
gur kY sbid dru Gru sUJY ]
gur kai sabadh dhar ghar soojhai ||
Through the Word of the Guru's Shabad, one understands his heart and home.
ਗੁਰਾਂ ਦੇ ਉਪਦੇਸ਼ ਦੁਆਰਾ, ਪ੍ਰਾਣੀ ਆਪਣੇ ਘਰ-ਬਾਰ ਨੂੰ ਸਮਝ ਲੈਂਦਾ ਹੈ।
A través de la Palabra del Shabd del Guru, uno llega hasta el Verdadero Hogar,
pRym Bgiq kry ilv lwie ]
prem bhagat kare liv lai ||
He worships the Lord in loving devotion.
ਤਦ ਉਹ ਪਿਆਰ ਨਾਲ ਪ੍ਰਭੂ ਦੀ ਅਨੁਰਾਗੀ ਸੇਵਾ ਕਰਦਾ ਹੈ,
y después, a través de una Adoración Amorosa, se entona en Él.
haumY mmqw sbid jlwie ]3]
haumai mamataa sabadh jalai ||3||
His egotism and self-conceit are burnt away by the Shabad. ||3||
ਅਤੇ ਆਪਣੀ ਹੰਗਤਾ ਅਤੇ ਅਪਣੱਤ ਨੂੰ ਨਾਮ ਨਾਲ ਸਾੜ ਸੁਟਦਾ ਹੈ।
A través de la Palabra, uno destruye su propio ego y la idea falsa de “lo mío”. (3)
buDvwir Awpy buiD swru ]
budhavaar aape budh saar ||
Wednesday: He Himself bestows sublime understanding.
ਬੁੱਧਵਾਰ: ਪ੍ਰਭੂ ਆਪ ਹੀ ਇਨਸਾਨ ਨੂੰ ਸਰੇਸ਼ਟ ਸਮਝ ਪਰਦਾਨ ਕਰਦਾ ਹੈ।
Miércoles: El Señor Mismo cuida el intelecto del buscador.
gurmuiK krxI sbdu vIcwru ]
gurmukh karanee sabadh veechaar ||
The Gurmukh does good deeds, and contemplates the Word of the Shabad.
ਗੁਰਾਂ ਦੀ ਰਹਿਮਤ ਸਕਦਾ, ਤਦ ਉਹ ਚੰਗੇ ਅਮਲ ਕਮਾਉਂਦਾ ਅਤੇ ਨਾਮ ਦਾ ਸਿਮਰਨ ਕਰਦਾ ਹੈ।
Por la Gracia del Guru, él realiza buenas acciones, reflexionando en la Palabra del Shabd del Guru.
nwim rqy mnu inrmlu hoie ]
naam rate man niramal hoi ||
Imbued with the Naam, the Name of the Lord, the mind become pure and immaculate.
ਨਾਮ ਦੇ ਨਾਲ ਰੰਗੀਜਣ ਦੁਆਰਾ ਉਸ ਦਾ ਚਿੱਤ ਪਵਿੱਤਰ ਹੋ ਜਾਂਦਾ ਹੈ।
Imbuido en el Nombre del Señor, su mente se vuelve Inmaculada.
hir gux gwvY haumY mlu Koie ]
har gun gaavai haumai mal khoi ||
He sings the Glorious Glorious Praises of the Lord, and washes off the filth of egotism.
ਉਹ ਪ੍ਰਭੂ ਦੀ ਮਹਿਮਾ ਗਾਇਨ ਕਰਦਾ ਹੈ ਅਤੇ ਆਪਣੀ ਹੰਗਤਾਂ ਦੀ ਗੰਦਗੀ ਨੂੰ ਧੋ ਸੁੱਟਦਾ ਹੈ।
Es así como canta las Alabanzas del Señor, purgando su mente de la suciedad del ego.
dir scY sd soBw pwey ]
dhar sachai sadh sobhaa paae ||
In the Court of the True Lord, he obtains lasting glory.
ਸਾਈਂ ਦੀ ਸੱਚੀ ਦਰਗਾਹ ਅੰਦਰ ਉਹ ਹਮੇਸ਼ਾਂ ਪ੍ਰਭਤਾ ਪਾਉਂਦਾ ਹੈ।
Él obtiene la Gloria en la Puerta del Señor, es imbuido en Su Nombre,
nwim rqy gur sbid suhwey ]4]
naam rate gur sabadh suhaae ||4||
Imbued with the Naam, he is embellished with the Word of the Guru's Shabad. ||4||
ਨਾਮ ਨਾਲ ਰੰਗੀਜ, ਉਹ ਗੁਰ-ਸ਼ਬਦ ਨਾਲ ਸੁਭਾਇਮਾਨ ਹੁੰਦਾ ਹੈ।
y es embellecido con la Palabra del Shabd del Guru.(4)
lwhw nwmu pwey gur duAwir ]
laahaa naam paae gur dhuaar ||
The profit of the Naam is obtained through the Door of the Guru.
ਨਾਮ ਦਾ ਲਾਭ ਗੁਰਾਂ ਦੇ ਦਰ ਦੇ ਰਾਹੀਂ ਪਰਾਪਤ ਹੁੰਦਾ ਹੈ।
Uno es bendecido con el Nombre a través de la Puerta del Guru,
Awpy dyvY dyvxhwru ]
aape dhevai dhevanahaar ||
The Great Giver Himself gives it.
ਦੇਣ ਵਾਲਾ ਸੁਆਮੀ ਖੁਦ ਹੀ ਬੰਦੇ ਨੂੰ ਇਸ ਦੀ ਦਾਤ ਦਿੰਦਾ ਹੈ।
nuestro Señor, el Dador
jo dyvY iqs kau bil jweIAY ]
jo dhevai tis kau bal jaieeaai ||
I am a sacrifice to the One who gives it.
ਜਿਹੜਾ ਇਸ ਤਰ੍ਹਾਂ ਦਿੰਦਾ ਹੈ, ਉਸ ਉਤੋਂ ਸਦਕੇ ਜਾਂਦਾ ਹਾਂ।
Él Mismo bendice a quien Él escoge para darle Su Bendición. Él es Quien bendice, hacia Él ofrezco mi ser en sacrificio.
gur prswdI Awpu gvweIAY ]
gur parasaadhee aap gavaieeaai ||
By Guru's Grace, self-conceit is eradicated.
ਗੁਰਾਂ ਦੀ ਦਇਆ ਦੁਆਰਾ, ਸਵੈ-ਹੰਗਤਾ ਦੂਰ ਹੋ ਜਾਂਦੀ ਹੈ।
Calma tu ego, oh mi mente, por la Gracia del Guru,
nwnk nwmu rKhu aur Dwir ]
naanak naam rakhahu ur dhaar ||
O Nanak, enshrine the Naam within your heart.
ਹੇ ਨਾਨਕ! ਤੂੰ ਪ੍ਰਭੂ ਦੇ ਨਾਮ ਨੂੰ ਆਪਣੇ ਦਿਲ ਨਾਲ ਲਾਈ ਰੱਖ।
y eleva el Nombre del Señor en tu corazón
dyvxhwry kau jYkwru ]5]
dhevanahaare kau jaikaar ||5||
I celebrate the victory of the Lord, the Great Giver. ||5||
ਦਾਤਾਰ ਪ੍ਰਭੂ ਨੂੰ ਮੈਂ ਸਨਿਮਰ ਪ੍ਰਣਾਮ ਕਰਦਾ ਹਾਂ।
de esa forma proclama la Victoria de tu Señor Benévolo, de Dios.(5)
vIrvwir vIr Brim Bulwey ]
veeravaar veer bharam bhulaae ||
Thursday: The fifty-two warriors were deluded by doubt.
ਵੀਰਵਾਰ: ਬਵੰਜਾਂ, ਹਨੂਮਾਨ ਆਦਿ, ਯੋਧੇ ਸੰਦੇਹ ਅੰਦਰ ਗੁੰਮਰਾਹ ਹੋਏ ਹੋਏ ਹਨ।
Jueves: Los cincuenta y dos guerreros son engañados por la duda;
pRyq BUq siB dUjY lwey ]
pret bhoot sabh dhoojai laae ||
All the goblins and demons are attached to duality.
ਸਾਰੇ ਜਿੰਨ ਅਤੇ ਭੂਤ ਹੋਰਸ ਨਾਲ ਜੁੜੇ ਹੋਏ ਹਨ।
los fantasmas y los gnomos también viven apegados al otro.
Awip aupwey kir vyKY vykw ]
aap upaae kar vekhai vekaa ||
God Himself created them, and sees each one distinct.
ਖੁਦ ਹੀ ਸਾਰਿਆਂ ਨੂੰ ਰਚ ਕੇ ਸੁਆਮੀ ਉਨ੍ਹਾਂ ਨੂੰ ਉਨ੍ਹਾਂ ਦੇ ਅਲਹਿਦਾਪਣ ਵਿੱਚ ਦੇਖਦਾ ਹੈ।
El Señor Mismo lo crea todo y ve en cada uno sus particularidades.
sBnw krqy qyrI tykw ]
sabhanaa karate teree Tekaa ||
O Creator Lord, You are the Support of all.
ਹੇ ਮੇਰੇ ਸਿਰਜਣਹਾਰ ਸਾਰਿਆ ਨੂੰ ਤੇਰਾ ਹੀ ਆਸਰਾ ਹੈ।
Oh Dios Creador, todos se apoyan en Ti al fin y al cabo.
jIA jMq qyrI srxweI ]
jeea ja(n)t teree saranaiee ||
The beings and creatures are under Your protection.
ਪ੍ਰਾਣੀ ਤੇ ਜੀਵ-ਜੰਤੂ ਆਦਿ ਤੇਰੀ ਪਨਾਹ ਹੇਠਾਂ ਹਨ।
Todas la criaturas buscan solamente Tu Santuario
so imlY ijsu lYih imlweI ]6]
so milai jis laih milaiee ||6||
He alone meets You, whom You Yourself meet. ||6||
ਕੇਵਲ ਉਹ ਹੀ ਤੈਨੂੰ ਮਿਲਦਾ ਹੈ, ਹੇ ਪ੍ਰਭੂ! ਜਿਸ ਨੂੰ ਤੂੰ ਮਿਲਾਉਂਦਾ ਹੈ।
y sólo Te conoce, aquél a quien Tú decides encontrar.(6)
suk®vwir pRBu rihAw smweI ]
sukaravaar prabh rahiaa samaiee ||
Friday: God is permeating and pervading everywhere.
ਸ਼ੁਕਵਾਰ: ਮੇਰਾ ਮਾਲਕ ਸਾਰੇ ਵਿਆਪਕ ਹੋ ਰਿਹਾ ਹੈ।
Viernes: El Maestro Todopoderoso prevalece en todos los seres,
Awip aupwie sB kImiq pweI ]
aap upai sabh keemat paiee ||
He Himself created all, and appraises the value of all.
ਖੁਦ ਸਾਰਿਆਂ ਨੂੰ ਰਚ ਕੇ, ਸੁਆਮੀ ਹਰ ਇਕਸ ਦਾ ਮੁੱਲ ਪਾਉਂਦਾ ਹੈ।
Él lo crea todo y conoce el valor de cada uno,
gurmuiK hovY su krY bIcwru ]
gurmukh hovai su karai beechaar ||
One who become Gurmukh, contemplates the Lord.
ਜੋ ਗੁਰੂ-ਅਨੁਸਾਰੀ ਹੋ ਜਾਂਦਾ ਹੈ; ਉਹ ਸਾਹਿਬ ਦਾ ਸਿਮਰਨ ਧਾਰਨ ਕਰਦਾ ਹੈ।
quien se vuelve Gurmukj contempla al Señor,
scu sMjmu krxI hY kwr ]
sach sa(n)jam karanee hai kaar ||
He practices truth and self-restraint.
ਉਹ ਸੱਚ ਅਤੇ ਪ੍ਰਹੇਜ਼ਗਾਰੀ ਦੇ ਕਰਮ ਕਮਾਉਂਦਾ ਹੈ।
practica la Verdad y la Disciplina.
vrqu nymu inqwpRiq pUjw ] ibnu bUJy sBu Bwau hY dUjw ]7]
varat nem nitaaprat poojaa || bin boojhe sabh bhaau hai dhoojaa ||7||
Without genuine understanding, all fasts,
ਸਾਰੇ ਵਰਤ, ਧਾਰਮਕ ਸੰਸਕਾਰ ਅਤੇ ਹਰ ਰੋਜ਼ ਦੀਆਂ ਉਪਾਸ਼ਨਾਵਾਂ,
Sin un entendimiento genuino, todos los ayunos, las rutinas religiosas y los rezos diarios nos conducen a enamorarnos de la dualidad.(7)
CinCrvwir saux swsq bIcwru ]
chhanichharavaar saun saasat beechaar ||
Saturday: Contemplating good omens and the Shaastras,
ਸਨਿਚਰਵਾਰ: ਚੰਗੇ ਸ਼ਗਨ ਅਤੇ ਸ਼ਾਸਤਰ ਸੋਚਣੇ ਤੇ ਵਿਚਾਰਨੇ,
Sábado: Buscando los símbolos religiosos y leyendo los Shastras,
haumY myrw BrmY sMswru ]
haumai meraa bharamai sa(n)saar ||
in egotism and self-conceit, the world wanders in delusion.
ਇਨ੍ਹਾਂ ਅਤੇ ਹੰਕਾਰ ਤੇ ਖੁਦੀ ਅੰਦਰ ਦੁਨੀਆਂ ਭਟਕ ਰਹੀ ਹੈ।
el mundo vive engañado, y de esa forma, uno no logra canalizar su ego.
mnmuKu AMDw dUjY Bwie ]
manmukh a(n)dhaa dhoojai bhai ||
The blind, self-willed manmukh in engrossed in the love of duality.
ਅੰਨ੍ਹਾ ਅਧਰਮੀ ਹੋਰਸ ਦੇ ਪਿਆਰ ਅੰਦਰ ਗੁਲਤਾਨ ਹੋਇਆ ਹੋਇਆ ਹੈ,
El egocéntrico está ciego, es mal guiado por el amor del otro y estando atado a la puerta de Yama
jm dir bwDw cotw Kwie ]
jam dhar baadhaa choTaa khai ||
Bound and gagged at death's door, he is beaten and punished.
ਅਤੇ ਮੌਤ ਦੇ ਦਰਵਾਜੇ ਉਤੇ ਬੱਝਿਆ ਹੋਇਆ ਸੱਟਾਂ ਸਹਾਰਦਾ ਹੈ।
el emisario de la muerte, es lastimado y sufre mucho.
gur prswdI sdw suKu pwey ]
gur parasaadhee sadhaa sukh paae ||
By Guru's Grace, one finds lasting peace.
ਗੁਰਾਂ ਦੀ ਦਇਆ ਦੁਆਰਾ, ਇਨਸਾਨ ਸਦੀਵੀ ਆਰਾਮ ਪਾ ਲੈਂਦਾ ਹੈ।
Es a través de la Gracia del Guru que uno logra el Éxtasis Eterno.
scu krxI swic ilv lwey ]8]
sach karanee saach liv laae ||8||
He practices Truth, and lovingly focuses on the Truth. ||8||
ਉਹ ਸੱਚੇ ਕਰਮ ਕਮਾਉਂਦਾ ਹੈ ਅਤੇ ਸੱਚ ਨੂੰ ਪਿਆਰ ਕਰਦਾ ਹੈ।
Realizando acciones verdaderas, uno es entonado en la Verdad del Señor. (8)
siqguru syvih sy vfBwgI ]
satigur seveh se vaddabhaagee ||
Those who serve the True Guru are very fortunate.
ਭਾਰੇ ਨਸੀਬਾਂ ਵਾਲੇ ਹਨ ਉਹ, ਜੋ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ।
Afortunados son los que sirven al Guru Verdadero,
haumY mwir sic ilv lwgI ]
haumai maar sach liv laagee ||
Conquering their ego, they embrace love for the True Lord.
ਆਪਣੀ ਹੰਗਤਾ ਨੂੰ ਮਾਰ ਕੇ, ਉਹ ਸੱਚੇ ਸੁਆਮੀ ਨਾਲ ਪ੍ਰੀਤ ਪਾਉਂਦੇ ਹਨ।
conquistando su ego, se enamoran del Señor Verdadero.
qyrY rMig rwqy shij suBwie ]
terai ra(n)g raate sahaj subhai ||
They are automatically imbued with Your Love, O Lord.
ਤੇਰੀ ਪ੍ਰੀਤ ਨਾਲ, ਹੇ ਸਾਈਂ! ਉਹ ਸੁਭਾਵਕ ਹੀ ਰੰਗੇ ਹੋਏ ਹਨ।
Ellos son espontáneamente imbuidos en Tu Amor, oh Dios.
qU suKdwqw lYih imlwie ]
too sukhadhaataa laih milai ||
You are the Giver of peace; You merge them into Yourself.
ਤੂੰ ਹੇ ਖੁਸ਼ੀ ਬਖਸ਼ਨਹਾਰ ਸੁਆਮੀ! ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Eres el Dador de Paz y unes a todos en Tu Ser,
eyks qy dUjw nwhI koie ]
ekas te dhoojaa naahee koi ||
Everything comes from the One and only Lord; there is no other at all.
ਹਰ ਸ਼ੈ ਇਕ ਵਾਹਿਗੁਰੂ ਤੋਂ ਉਤਪੰਨ ਹੁੰਦੀ ਹੈ। ਹੋਰ ਕੋਈ ਹੈ ਹੀ ਨਹੀਂ।
todo viene del Uno y Único Señor, pues no hay ningún otro,
gurmuiK bUJY soJI hoie ]9]
gurmukh boojhai sojhee hoi ||9||
The Gurmukh realizes this, and understands. ||9||
ਗੁਰਾਂ ਦੇ ਰਾਹੀਂ ਅਸਲੀਅਤ ਨੂੰ ਅਨੁਭਵ ਕਰ ਕੇ ਬੰਦਾ ਈਸ਼ਵਰੀ ਗਿਆਤ ਪਰਾਪਤ ਕਰ ਲੈਂਦਾ ਹੈ।
el Gurmukj concibe esto y lo entiende.(9)
pMdRh iQqˆØI qY sq vwr ]
pa(n)dhreh thita(n)ee tai sat vaar ||
The fifteen lunar days, the seven days of the week,
ਜਿਵੇਂ ਪੰਦਰਾਂ ਤਿੱਥਾਂ, ਹਫਤੇ ਦੇ ਸੱਤ ਦਿਨ,
Los quince días lunares, los siete días solares,
mwhw ruqI Awvih vwr vwr ]
maahaa rutee aaveh vaar vaar ||
the months, seasons, days and nights, come over and over again;
ਮਹੀਨੇ ਤੇ ਮੌਸਮ ਮੁੜ ਮੁੜ ਕੇ ਆਉਂਦੇ ਹਨ,
los doce meses y las cuatro estaciones, vienen una y otra vez.
idnsu rYix iqvY sMswru ]
dhinas rain tivai sa(n)saar ||
so the world goes on.
ਇਸੇ ਤਰ੍ਹਾਂ ਦਿਨ ਤੇ ਰਾਤ ਹੀ ਦੁਨੀਆ ਵਹਾਉ ਅੰਦਰ ਹੈ।
Así como cambian los días y las noches,
Awvw gauxu kIAw krqwir ]
aavaa gaun keeaa karataar ||
Coming and going were created by the Creator Lord.
ਆਉਣਾ ਅਤੇ ਜਾਣਾ ਸਿਰਜਣਹਾਰ ਸੁਆਮੀ ਨੇ ਹੁਕਮ ਕੀਤਾ ਹੈ।
así el mundo fluye y va y viene según la Voluntad del Señor Creador.
inhclu swcu rihAw kl Dwir ]
nihachal saach rahiaa kal dhaar ||
The True Lord remains steady and stable, by His almighty power.
ਆਪਣੀ ਸਤਿਆ ਵਰਤਾ ਕੇ, ਸੱਚਾ ਸੁਆਮੀ ਆਪ ਸਦੀਵੀ ਸਥਿਰ ਰਹਿੰਦਾ ਹੈ।
Sólo Él, el Uno Verdadero, habita eternamente, formando con Su Poder todo desde su interior.
nwnk gurmuiK bUJY ko sbdu vIcwir ]10]1]
naanak gurmukh boojhai ko sabadh veechaar ||10||1||
O Nanak, how rare is that Gurmukh who understands, and contemplates the Naam, the Name of the Lord. ||10||1||
ਨਾਨਕ, ਕੋਈ ਵਿਰਲਾ ਗੁਰੂ-ਅਨੁਸਾਰੀ ਹੀ ਨਾਮ ਦਾ ਚਿੰਤਨ ਕਰਨ ਦੁਆਰਾ, ਇਸ ਗੱਲ ਨੂੰ ਸਮਝਦਾ ਹੈ।
Dice Nanak, excepcional es aquél que sabe esto, meditando en la Palabra del Shabd del Guru.(10-1)