bwrh mwhw mWJ mhlw 5 Gru 4
baareh maahaa maa(n)jh mahalaa panjavaa ghar chauthhaa
Baarah Maahaa ~ The Twelve Months: Maajh, Fifth Mehl, Fourth House:
ਬਾਰਾਂ ਮਹੀਨੇ ਮਾਝ, ਪੰਜਵੀਂ ਪਾਤਸ਼ਾਹੀ।
Mallh, Mejl Guru Aryan, Quinto Canal Divino (Bara Maja)
Loading… a first semantic search can take up to a minute while the index warms.
ਬਾਰਹ ਮਾਹਾ ਮਾਂਝBarah Maha Majh
bwrh mwhw mWJ mhlw 5 Gru 4
baareh maahaa maa(n)jh mahalaa panjavaa ghar chauthhaa
Baarah Maahaa ~ The Twelve Months: Maajh, Fifth Mehl, Fourth House:
ਬਾਰਾਂ ਮਹੀਨੇ ਮਾਝ, ਪੰਜਵੀਂ ਪਾਤਸ਼ਾਹੀ।
Mallh, Mejl Guru Aryan, Quinto Canal Divino (Bara Maja)
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।
Un Creador Universal, por la Gracia del Verdadero Guru
ikriq krm ky vICuVy kir ikrpw mylhu rwm ]
kirat karam ke veechhuRe kar kirapaa melahu raam ||
By the actions we have committed, we are separated from You. Please show Your Mercy, and unite us with Yourself, Lord.
ਮੇਰੇ ਸਰਬ-ਵਿਆਪਕ ਸੁਆਮੀ! ਮਿਹਰ ਧਾਰ ਅਤੇ ਸਾਨੂੰ ਆਪਣੇ ਨਾਲ ਮਿਲਾ ਲੈ ਜਿਹੜੇ, ਕੀਤੇ ਹੋਏ ਅਮਲਾਂ ਦੇ ਕਾਰਨ ਤੇਰੇ ਨਾਲੋ ਵਿਛੜੇ ਹੋਏ ਹਨ।
Nuestro Karma nos ha separado de Ti, oh Señor, sé Misericordioso con nosotros y tómanos en Tu Rebaño.
cwir kuMt dh ids BRmy Qik Awey pRB kI swm ]
chaar ku(n)T dheh dhis bhrame thak aae prabh kee saam ||
We have grown weary of wandering to the four corners of the earth and in the ten directions. We have come to Your Sanctuary, God.
ਚਾਰੋਂ ਹੀ ਨੁੱਕਰਾਂ ਅਤੇ ਦਸਾਂ ਹੀ ਪਾਸਿਆਂ ਅੰਦਰ ਭਟਕ ਅਤੇ ਹਾਰ ਹੁਟ ਕੇ ਅਸੀਂ ਤੇਰੀ ਸ਼ਰਣੀ ਆ ਪਏ ਹਾਂ, ਹੇ ਸੁਆਮੀ!
Sin sentido andábamos y fuimos abofeteados aquí y allá; torturados y fatigados, buscamos Tu Sombra.
Dynu duDY qy bwhrI ikqY n AwvY kwm ]
dhen dhudhai te baaharee kitai na aavai kaam ||
Without milk, a cow serves no purpose.
ਦੁੱਧ ਤੋਂ ਬਿਨਾਂ ਗਾਂ ਕਿਸੇ ਕੰਮ ਨਹੀਂ ਆਉਂਦੀ।
Como la vaca que no da leche y no sirve de nada.
jl ibnu swK kumlwvqI aupjih nwhI dwm ]
jal bin saakh kumalaavatee upajeh naahee dhaam ||
Without water, the crop withers, and it will not bring a good price.
ਪਾਣੀ ਦੇ ਬਗੈਰ ਫਸਲ ਮੁਰਝਾ ਜਾਂਦੀ ਹੈ ਅਤੇ ਮੁੱਲ ਨਹੀਂ ਵਟਿਆ ਜਾਂਦਾ।
Como el árbol joven privado de agua que se marchita y no florece, Como la mujer que se acongoja cuando le es negada la compañía de su esposo.
hir nwh n imlIAY swjnY kq pweIAY ibsrwm ]
har naeh na mileeaai saajanai kat paieeaai bisaraam ||
If we do not meet the Lord, our Friend, how can we find our place of rest?
ਜੇਕਰ ਅਸੀਂ ਵਾਹਿਗੁਰੂ ਪਤੀ ਆਪਣੇ ਮਿਤ੍ਰ ਨੂੰ ਨਾਂ ਭੇਟੀਏ ਅਸੀਂ ਕਿਸ ਤਰ੍ਹਾਂ ਆਰਾਮ ਪਾ ਸਕਦੇ ਹਾਂ?
Si no encontramos a Dios, el Esposo y Amigo Íntimo de nuestra Alma, ¿cómo podemos estar en paz?
ijqu Gir hir kMqu n pRgteI BiT ngr sy gRwm ]
jit ghar har ka(n)t na pragaTiee bhaTh nagar se graam ||
Those homes, those hearts, in which the Husband Lord is not manifest-those towns and villages are like burning furnaces.
ਉਹ ਝੁਗੇ, ਪਿੰਡ ਅਤੇ ਕਸਬੇ, ਜਿਨ੍ਹਾਂ ਅੰਦਰ ਵਾਹਿਗੁਰੂ ਖਸਮ, ਪਰਤੱਖ ਨਹੀਂ ਹੁੰਦਾ, ਤੰਦੂਰ ਦੀ ਮਾਨਿੰਦ ਹਨ।
Las casas, los pueblos y aldeas en donde Dios, el Esposo, no se manifiesta, se vuelven infernales.
sRb sIgwr qMbol rs sxu dyhI sB Kwm ]
srab seegaar ta(n)bol ras san dhehee sabh khaam ||
All decorations, the chewing of betel to sweeten the breath, and the body itself, are all useless and vain.
ਸਮੂਹ ਹਾਰਸ਼ਿੰਗਾਰ, ਪਾਨ ਅਤੇ ਨਿਆਮਤਾ ਸਮੇਤ ਸਰੀਰ ਦੇ ਸਾਰੇ ਹੀ ਫਜੂਲ ਹਨ।
Del mismo modo el cuerpo suntuosamente adornado y la boca perfumada con hoja de areca, son vanas.
pRB suAwmI kMq ivhUxIAw mIq sjx siB jwm ]
prabh suaamee ka(n)t vihooneeaa meet sajan sabh jaam ||
Without God, our Husband, our Lord and Master, all friends and companions are like the Messenger of Death.
ਸਾਹਿਬ ਮਾਲਕ, ਲਾੜੇ ਬਗੇਰ, ਸਾਰੇ ਦੌਸਤ ਅਤੇ ਮਿੱਤਰ ਮੌਤ ਤੇ ਫ਼ਰਿਸ਼ਤੇ ਦੀ ਤਰ੍ਹਾਂ ਹਨ।
También, nuestros íntimos y amigos se vuelven los ministros de la muerte si Tú, Señor de nuestro ser, no estás con nosotros.
nwnk kI bynµqIAw kir ikrpw dIjY nwmu ]
naanak kee bena(n)teeaa kar kirapaa dheejai naam ||
This is Nanak's prayer: "Please show Your Mercy, and bestow Your Name.
ਨਾਨਕ ਦੀ ਪ੍ਰਾਰਥਨਾ ਹੈ, "ਆਪਣੀ ਰਹਿਮਤ ਧਾਰ ਅਤੇ ਆਪਣਾ ਨਾਮ ਪ੍ਰਦਾਨ ਕਰ।"
Entonces Te suplico, oh Señor, sé Misericordioso y consérvame en Tu Presencia,
hir mylhu suAwmI sMig pRB ijs kw inhcl Dwm ]1]
har melahu suaamee sa(n)g prabh jis kaa nihachal dhaam ||1||
O my Lord and Master, please unite me with Yourself, O God, in the Eternal Mansion of Your Presence". ||1||
ਹੇ ਵਾਹਿਗੁਰੂ! ਸਾਹਿਬ ਮਾਲਕ ਸਦੀਵੀ ਸਥਿਰ ਹੈ ਜਿਸ ਦਾ ਮੰਦਰ ਮੈਨੂੰ ਆਪਣੇ ਨਾਲ ਅਭੇਦ ਕਰ ਲੈ।
consérvame en ese Estado en el que no llamo a nadie más que a Ti y mi Alma habita en el Éxtasis Eterno. (1)
cyiq goivMdu ArwDIAY hovY Anµdu Gxw ]
chet govi(n)dh araadheeaai hovai ana(n)dh ghanaa ||
In the month of Chayt, by meditating on the Lord of the Universe, a deep and profound joy arises.
ਚੇਤ੍ਰ ਦੇ ਮਹੀਨੇ ਅੰਦਰ ਜਗਤ ਦੇ ਮਾਲਕ ਦਾ ਸਿਮਰਨ ਕਰਨ ਦੁਆਰਾ ਬਹੁਤੀ ਖੁਸ਼ੀ ਉਤਪੰਨ ਹੁੰਦੀ ਹੈ।
En el amanecer del mes de Chaitra, llamamos a Gobind, el Heraldo de la Alegría,
sMq jnw imil pweIAY rsnw nwmu Bxw ]
sa(n)t janaa mil paieeaai rasanaa naam bhanaa ||
Meeting with the humble Saints, the Lord is found, as we chant His Name with our tongues.
ਪਵਿੱਤ੍ਰ ਪੁਰਸ਼ਾਂ ਨੂੰ ਭੇਟਣ ਅਤੇ ਜੀਭਾਂ ਨਾਲ ਨਾਮ ਦਾ ਉਚਾਰਣ ਕਰਨ ਦੁਆਰਾ, ਪ੍ਰਭੂ ਪਾਇਆ ਜਾਂਦਾ ਹੈ।
y somos sobrellevados a Su Reino por los hombres piadosos. Llámenlo a Él, oh mis labios,
ijin pwieAw pRBu Awpxw Awey iqsih gxw ]
jin paiaa prabh aapanaa aae tiseh ganaa ||
Those who have found God-blessed is their coming into this world.
ਕੇਵਲ ਉਨ੍ਹਾਂ ਦਾ ਆਗਮਨ ਹੀ ਇਸ ਸੰਸਾਰ ਅੰਦਰ ਲੇਖੇ ਵਿੱਚ ਹੈ ਜਿਨ੍ਹਾਂ ਨੇ ਆਪਣੇ ਸਾਹਿਬ ਨੂੰ ਪਾ ਲਿਆ ਹੈ।
porque aquéllos que toman Conciencia de Su Señor, reciben el provecho de su residencia temporal en este mundo,
ieku iKnu iqsu ibnu jIvxw ibrQw jnmu jxw ]
eik khin tis bin jeevanaa birathaa janam janaa ||
Those who live without Him, for even an instant-their lives are rendered useless.
ਬੇ-ਅਰਥ ਜਾਣਿਆ ਜਾਂਦਾ ਹੈ ਉਸ ਦਾ ਜੀਵਨ, ਜੋ ਉਸ ਦੇ ਬਗੇਰ, ਇਕ ਮੁਹਤ ਭਰ ਲਈ ਭੀ, ਜੀਉਂਦਾ ਹੈ।
y los que son negados de Su Gracia, pierden sus vidas en el vacío.
jil Qil mhIAil pUirAw rivAw ivic vxw ]
jal thal maheeal pooriaa raviaa vich vanaa ||
The Lord is totally pervading the water, the land, and all space. He is contained in the forests as well.
ਪ੍ਰਭੂ ਪਾਣੀ, ਸੁੱਕੀ ਧਰਤੀ ਜਮੀਨ ਅਤੇ ਅਸਮਾਨ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ ਅਤੇ ਜੰਗਲਾਂ ਅੰਦਰ ਭੀ ਵਿਆਪਕ ਹੈ।
El Señor está compenetrado en todo, en la tierra, en el agua, en los espacios inferiores, en las estrellas, en los bosques y en los claros.
so pRBu iciq n AwveI ikqVw duKu gxw ]
so prabh chit na aaviee kitaRaa dhukh ganaa ||
Those who do not remember God-how much pain must they suffer!
ਕਿੰਨੀ ਕੁ ਤਕਲੀਫ ਮੈਂ ਗਿਣਾਂ, ਜੋ ਉਸ ਜੀਵ ਨੂੰ ਵਿਆਪਦੀ ਹੈ, ਜੋ ਉਸ ਸੁਆਮੀ ਨੂੰ ਚੇਤੇ ਨਹੀਂ ਕਰਦਾ।
Por ende, ¿cuánto dolor no sentimos por perder Conciencia de Él?
ijnI rwivAw so pRBU iqMnw Bwgu mxw ]
jinee raaviaa so prabhoo ti(n)naa bhaag manaa ||
Those who dwell upon their God have great good fortune.
ਬਹੁਤ ਹੀ ਚੰਗੀ ਕਿਸਮਤ ਹੈ ਉਨ੍ਹਾਂ ਦੀ ਜੋ ਉਸ ਸਾਈਂ ਦੇ ਨਾਮ ਦਾ ਉਚਾਰਣ ਕਰਦੇ ਹਨ।
Afortunados son aquéllos que Lo conciben en sí mismos.
hir drsn kMau mnu locdw nwnk ipAws mnw ]
har dharasan ka(n)au man lochadhaa naanak piaas manaa ||
My mind yearns for the Blessed Vision of the Lord's Darshan. O Nanak, my mind is so thirsty!
ਵਾਹਿਗੁਰੂ ਦੇ ਦੀਦਾਰ ਲਈ, ਹੇ ਨਾਨਕ! ਮੇਰੀ ਆਤਮਾ ਤਰਸਦੀ ਹੈ ਤੇ ਮੇਰਾ ਚਿੱਤ ਤਿਹਾਇਆ ਹੈ।
¡Oh, mi Alma y mi mente añoran tener la Visión de Él
cyiq imlwey so pRBU iqs kY pwie lgw ]2]
chet milaae so prabhoo tis kai pai lagaa ||2||
I touch the feet of one who unites me with God in the month of Chayt. ||2||
ਮੈਂ ਉਸ ਦੇ ਪੈਰੀ ਪੈਦਾ ਹਾਂ ਜੋ ਮੈਨੂੰ ਚੇਤ੍ਰ ਦੇ ਮਹੀਨੇ ਅੰਦਰ ਉਸ ਮਾਲਕ ਨਾਲ ਮਿਲਾ ਦੇਵੇ।
Él en el mes de Chaitra! Me postro a los pies de la persona que me une con mi Señor.(2)
vYswiK DIrin ikau vwFIAw ijnw pRym ibCohu ]
vaisaakh dheeran kiau vaaddeeaa jinaa prem bichhoh ||
In the month of Vaisaakh, how can the bride be patient? She is separated from her Beloved.
ਵੈਸਾਖ ਦੇ ਮਹੀਨੇ ਵਿੱਚ, ਜਿਨ੍ਹਾ ਵਿਜੋਗਣਾ ਦਾ ਆਪਣੇ ਪ੍ਰੀਤਮ ਨਾਲ ਵਿਛੋੜਾ ਹੈ, ਉਹ ਕਿਸ ਤਰ੍ਹਾਂ ਧੀਰਜ ਕਰ ਸਕਦੀਆਂ ਹਨ?
En el mes de Vaisakh, ¿cómo pueden tener paciencia los que sufren por la separación de su Bienamado?
hir swjnu purKu ivswir kY lgI mwieAw Dohu ]
har saajan purakh visaar kai lagee maiaa dhoh ||
She has forgotten the Lord, her Life-companion, her Master; she has become attached to Maya, the deceitful one.
ਉਹ ਵਾਹਿਗੁਰੂ ਸੁਆਮੀ, ਮਿੱਤ੍ਰ ਨੂੰ ਭੁਲਾ ਦਿੰਦੀਆਂ ਹਨ ਅਤੇ ਛਲਣ ਵਾਲੀ ਧਨ ਦੌਲਤ ਨਾਲ ਚਿਮੜੀਆਂ ਹੋਈਆਂ ਹਨ।
Se han olvidado del Señor Dios, su Íntimo Amigo, y están viendo solamente los engañosos asuntos terrenales.
puqR klqR n sMig Dnw hir AivnwsI Ehu ]
putr kalatr na sa(n)g dhanaa har avinaasee oh ||
Neither son, nor spouse, nor wealth shall go along with you-only the Eternal Lord.
ਲੜਕਾ, ਵਹੁਟੀ ਅਤੇ ਮਾਲ ਮਿਲਖ ਪ੍ਰਾਣੀ ਦੇ ਨਾਲ ਨਹੀਂ ਜਾਂਦੇ ਪ੍ਰੰਤੂ ਉਹ ਨਾਸ-ਰਹਿਤ ਵਾਹਿਗੁਰੂ ਹੀ ਉਸ ਦਾ ਸਾਥੀ ਹੁੰਦਾ ਹੈ।
Sabe que ni hijos, ni esposa, ni dinero, te ayudarán a la larga, sino solamente el Señor Eterno.
plic plic sglI mueI JUTY DMDY mohu ]
palach palach sagalee muiee jhooThai dha(n)dhai moh ||
Entangled and enmeshed in the love of false occupations, the whole world is perishing.
ਕੂੜੇ ਕਾਰਾਂ ਵਿਹਾਰਾਂ ਦੀ ਲਗਨ ਅੰਦਰ ਫਸ ਅਤੇ ਉਲਝ ਕੇ ਸਾਰੀ ਦੁਨੀਆਂ ਮਲੀਆਮੇਟ ਹੋ ਗਈ ਹੈ।
Enredado en la trampa de Maya nadie se ha escapado de un mísero fin.
ieksu hir ky nwm ibnu AgY leIAih Koih ]
eikas har ke naam bin agai lie'eeh khoh ||
Without the Naam, the Name of the One Lord, they lose their lives in the hereafter.
ਇਕ ਵਾਹਿਗੁਰੂ ਦੇ ਨਾਮ ਦੇ ਬਾਝੋਂ ਇਨਸਾਨ ਆਪਣਾ ਭਵਿੱਖ ਵਿਗਾੜ ਲੈਂਦਾ ਹੈ।
Exceptuando por el Nombre del Señor, todo lo demás desaparece en el mundo venidero.
dXu ivswir ivgucxw pRB ibnu Avru n koie ]
dhay visaar viguchanaa prabh bin avar na koi ||
Forgetting the Merciful Lord, they are ruined. Without God, there is no other at all.
ਵਾਹਿਗੁਰੂ ਨੂੰ ਭੁਲਾ ਕੇ ਬੰਦਾ ਤਬਾਹ ਹੋ ਜਾਂਦਾ ਹੈ। ਠਾਕਰ ਦੇ ਬਗੈਰ ਹੋਰ ਕੋਈ ਨਹੀਂ।
Olvidándose de Dios, el mortal es arruinado; sin el Señor, no hay nadie más.
pRIqm crxI jo lgy iqn kI inrml soie ]
preetam charanee jo lage tin kee niramal soi ||
Pure is the reputation of those who are attached to the Feet of the Beloved Lord.
ਪਵਿੱਤਰ ਹੈ ਸੋਭਾ ਉਨ੍ਹਾਂ ਦੀ ਜਿਹੜੇ ਪਿਆਰੇ ਦੇ ਪੈਰਾਂ ਨਾਲ ਜੁੜੇ ਹੋਏ ਹਨ।
Solamente se conoce como ser puro aquél que se aferra a los Pies del Señor.
nwnk kI pRB bynqI pRB imlhu prwpiq hoie ]
naanak kee prabh benatee prabh milahu paraapat hoi ||
Nanak makes this prayer to God: "Please, come and unite me with Yourself."
ਨਾਨਕ ਸਾਹਿਬ ਅਗੇ ਪ੍ਰਾਰਥਨਾ ਕਰਦਾ ਹੈ, ਹੇ ਸਾਹਿਬ! ਆ ਕੇ ਮੈਨੂੰ ਆਪਣੇ ਨਾਲ ਅਭੇਦ ਕਰ ਲੈ।
Nanak reza, Te pido, oh Señor, que me unas Contigo y nunca me dejes.
vYswKu suhwvw qW lgY jw sMqu BytY hir soie ]3]
vaisaakh suhaavaa taa(n) lagai jaa sa(n)t bheTai har soi ||3||
The month of Vaisaakh is beautiful and pleasant, when the Saint causes me to meet the Lord. ||3||
ਕੇਵਲ ਤਦ ਹੀ ਵੈਸਾਖ ਦਾ ਮਹੀਨਾ ਸੁਹਾਵਣਾ ਹੁੰਦਾ ਹੈ ਜਦ ਸਾਧੂ ਬੰਦੇ ਨੂੰ ਉਸ ਵਾਹਿਗੁਰੂ ਨਾਲ ਮਿਲਾ ਦਿੰਦਾ ਹੈ।
El mes de Vaisakh es alegre y fragante solamente si estamos elevados por la Gracia del Santo en la Unión con Dios.(3)
hir jyiT juVMdw loVIAY ijsu AgY siB invMin ]
har jeTh juRa(n)dhaa loReeaai jis agai sabh niva(n)n ||
In the month of Jayt'h, the bride longs to meet with the Lord. All bow in humility before Him.
ਜੇਠ ਦੇ ਮਹੀਨੇ ਵਿੱਚ, ਆਦਮੀ ਨੂੰ ਉਸ ਨਾਲ ਜੁੜਣਾ ਉਚਿਤ ਹੈ ਜਿਸ ਦੇ ਮੂਹਰੇ ਸਾਰੇ ਨਿੰਵਦੇ ਹਨ।
En el mes de Jeth, encuentra al Señor Dios, en Aquél ante Quien se postran todos.
hir sjx dwvix ligAw iksY n dyeI bMin ]
har sajan dhaavan lagiaa kisai na dheiee ba(n)n ||
One who has grasped the hem of the robe of the Lord, the True Friend-no one can keep him in bondage.
ਕੋਈ ਜਣਾ ਉਸ ਨੂੰ ਬੰਦੀ ਵਿੱਚ ਨਹੀਂ ਰਖ ਸਕਦਾ ਜੋ ਵਾਹਿਗੁਰੂ ਮਿਤ੍ਰ ਦੇ ਪੱਲੇ ਨਾਲ ਜੁੜਿਆ ਹੋਇਆ ਹੈ।
Aférrate a Su Túnica y nadie te podrá esclavizar.
mwxk moqI nwmu pRB aun lgY nwhI sMin ]
maanak motee naam prabh un lagai naahee sa(n)n ||
God's Name is the Jewel, the Pearl. It cannot be stolen or taken away.
ਸੁਆਮੀ ਦਾ ਨਾਮ ਜਵੇਹਰਾਂ ਤੇ ਹੀਰਿਆਂ ਦੀ ਮਾਨਿੰਦ ਹੈ, ਉਨ੍ਹਾਂ ਨੂੰ ਕੋਈ ਜਣਾ ਪਾੜ ਨਾਂ ਕੇ ਚੁਰਾ ਨਹੀਂ ਸਕਦਾ।
Su Nombre es Precioso como las gemas y las perlas, pero a diferencia de ellas, la Riqueza del Naam, del Nombre, nadie te la puede robar.
rMg sBy nwrwiexY jyqy min BwvMin ]
ra(n)g sabhe naarainai jete man bhaava(n)n ||
In the Lord are all pleasures which please the mind.
ਆਦਿ ਪੁਰਖ ਅੰਦਰ ਸਾਰੀਆਂ ਖੁਸ਼ੀਆਂ ਹਨ ਜਿਹੜੀਆਂ ਚਿੱਤ ਨੂੰ ਮੋਹਿਤ ਕਰਦੀਆਂ ਹਨ।
En el Ser Primordial encuentras todos los deleites que fascinan a la mente.
jo hir loVy so kry soeI jIA krMin ]
jo har loRe so kare soiee jeea kara(n)n ||
As the Lord wishes, so He acts, and so His creatures act.
ਜੋ ਕੁਛ ਭਗਵਾਨ ਚਾਹੁੰਦਾ ਹੈ, ਉਹ ਉਹੀ ਕਰਦਾ ਹੈ। ਐਨ ਉਹੀ ਚੀਜ ਹੀ ਜੀਵ ਕਰਦੇ ਹਨ।
Dios realiza todo como a Él le place; tu disposición es esa que Él te confiere.
jo pRiB kIqy Awpxy syeI khIAih DMin ]
jo prabh keete aapane seiee kahe'eeh dha(n)n ||
They alone are called blessed, whom God has made His Own.
ਜਿਨ੍ਹਾਂ ਨੂੰ ਸੁਆਮੀ ਨੇ ਆਪਣੇ ਨਿਜ ਦੇ ਬਣਾਇਆ ਹੈ ਉਹ ਸ਼ਲਾਘਾ-ਯੋਗ ਆਖੇ ਜਾਂਦੇ ਹਨ।
Benditos son aquéllos a los que Dios ha hecho suyos.
Awpx lIAw jy imlY ivCuiV ikau rovMin ]
aapan leeaa je milai vichhuR kiau rova(n)n ||
If people could meet the Lord by their own efforts, why would they be crying out in the pain of separation?
ਆਪਣੇ ਆਪ ਦੀ ਪਰਾਪਤੀ ਦੁਆਰਾ ਜੇਕਰ ਬੰਦੇ ਪ੍ਰਭੂ ਨੂੰ ਮਿਲ ਸਕਦੇ ਤਾਂ ਉਹ ਜੁਦਾਈ ਅੰਦਰ ਕਿਉਂ ਵਿਰਲਾਪ ਕਰਦੇ?
Por nosotros mismos no llegamos a la Plenitud;
swDU sMgu prwpqy nwnk rMg mwxMin ]
saadhoo sa(n)g paraapate naanak ra(n)g maana(n)n ||
Meeting Him in the Saadh Sangat, the Company of the Holy, O Nanak, celestial bliss is enjoyed.
ਸੰਤਾਂ ਦੀ ਸੰਗਤ ਦੁਆਰਾ ਵਾਹਿਗੁਰੂ ਨੂੰ ਮਿਲ ਕੇ ਹੇ ਨਾਨਕ! ਪਵਿੱਤ੍ਰ ਪੁਰਸ਼ ਬੈਕੁੰਠੀ ਆਨੰਦ ਭੌਗਦੇ ਹਨ।
si fuera eso posible, ¿cómo nos estaríamos lamentando todo el tiempo debido a nuestra inconformidad?
hir jyTu rMgIlw iqsu DxI ijs kY Bwgu mQMin ]4]
har jeTh ra(n)geelaa tis dhanee jis kai bhaag matha(n)n ||4||
In the month of Jayt'h, the playful Husband Lord meets her, upon whose forehead such good destiny is recorded. ||4||
ਜੇਠ ਵਿੱਚ ਖਿਲੰਦੜਾ ਸੁਆਮੀ ਮਾਲਕ ਉਸ ਨੂੰ ਮਿਲਦਾ ਹੈ, ਜਿਸ ਦੇ ਮੰਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ।
En el mes de Jeth los que encuentran al Santo Guru conocen la Alegría Celestial, y se deleitan en el juego amoroso del Señor.(4)
AwswVu qpMdw iqsu lgY hir nwhu n ijMnw pwis ]
aasaaR tapa(n)dhaa tis lagai har naahu na ji(n)naa paas ||
The month of Aasaarh seems burning hot, to those who are not close to their Husband Lord.
ਹਾੜ ਦਾ ਮਹੀਨਾ, ਉਨ੍ਹਾਂ ਨੂੰ ਗਰਮ ਮਲੂਮ ਹੁੰਦਾ ਹੈ, ਜਿਨ੍ਹਾਂ ਦੇ ਲਾਗੇ ਵਾਹਿਗੁਰੂ ਕੰਤ ਨਹੀਂ।
El tiempo de Asarh es quemante para aquéllos que no sienten la Presencia de Dios.
jgjIvn purKu iqAwig kY mwxs sMdI Aws ]
jagajeevan purakh tiaag kai maanas sa(n)dhee aas ||
They have forsaken God the Primal Being, the Life of the World, and they have come to rely upon mere mortals.
ਉਹ ਜਗਤ ਦੀ ਜਿੰਦ-ਜਾਨ, ਵਾਹਿਗੁਰੂ ਨੂੰ ਛੱਡ ਦਿੰਦੇ ਹਨ ਅਤੇ ਮਨੁੱਖ ਦੀ ਉਮੀਦ ਅਤੇ ਭਰੋਸਾ ਰਖਦੇ ਹਨ।
Sí, para aquéllos que rechazan la Vida de toda vida y dependen de otros mortales
duXY Bwie ivgucIAY gil peIsu jm kI Pws ]
dhuyai bhai vigucheeaai gal piees jam kee faas ||
In the love of duality, the soul-bride is ruined; around her neck she wears the noose of Death.
ਹੋਰਸ ਦੀ ਪ੍ਰੀਤ ਦੇ ਰਾਹੀਂ ਬੰਦਾ ਬਰਾਬਾਦ ਹੋ ਜਾਂਦਾ ਹੈ ਅਤੇ ਮੌਤ ਦੀ ਫਾਹੀ ਉਸ ਦੀ ਗਰਦਨ ਦੁਆਲੇ ਪੈਦੀ ਹੈ।
igualmente torturados por la dualidad, son atrapados en el dogal del mirmidón de la muerte.
jyhw bIjY so luxY mQY jo iliKAwsu ]
jehaa beejai so lunai mathai jo likhiaas ||
As you plant, so shall you harvest; your destiny is recorded on your forehead.
ਜੋ ਕੁਛ ਬੰਦੇ ਦੇ ਮੱਥੇ ਤੇ ਲਿਖਿਆ ਹੋਇਆ ਹੈ ਤੇ ਜਿਹੜਾ ਕੁਝ ਉਹ ਬੀਜਦਾ ਹੈ ਉਹੀ ਕੁਝ ਉਹ ਵੱਢਦਾ ਹੈ।
Ese es su merecido; cosechan lo que siembran.
rYix ivhwxI pCuqwxI auiT clI geI inrws ]
rain vihaanee pachhutaanee uTh chalee giee niraas ||
The life-night passes away, and in the end, one comes to regret and repent, and then depart with no hope at all.
ਜਦ ਮਨੁੱਖੀ ਜੀਵਨ ਦੀ ਰਾਤ੍ਰੀ ਬਤੀਤ ਹੌ ਜਾਂਦੀ ਹੈ, ਬੰਦਾ ਪਸਚਾਤਾਪ ਕਰਦਾ ਹੈ ਤੇ ਬੇਉਮੀਦ ਹੋ ਟੁਰ ਜਾਂਦਾ ਹੈ।
Cuando la cortina se cierra sobre la noche de sus vidas, esos hombres parten con remordimiento, sin esperanza y sin alegría.
ijn kO swDU BytIAY so drgh hoie Klwsu ]
jin kau saadhoo bheTeeaai so dharageh hoi khalaas ||
Those who meet with the Holy Saints are liberated in the Court of the Lord.
ਜੋ ਸੰਤਾ ਨੂੰ ਮਿਲਦੇ ਹਨ ਉਹ ਵਾਹਿਗੁਰੂ ਦੇ ਦਰਬਾਰ ਅੰਦਰ ਸੁਰਖਰੂ ਹੋ ਜਾਂਦੇ ਹਨ।
Sin embargo, los que encuentran al Maestro realizado, son exonerados en la Puerta de Dios.
kir ikrpw pRB AwpxI qyry drsn hoie ipAws ]
kar kirapaa prabh aapanee tere dharasan hoi piaas ||
Show Your Mercy to me, O God; I am thirsty for the Blessed Vision of Your Darshan.
ਮੇਰੇ ਉਤੇ ਆਪਣੀ ਰਹਿਮਤ ਧਾਰ, ਹੇ ਸਾਹਿਬ! ਤਾਂ ਜੋ ਮੈਨੂੰ ਤੇਰੇ ਦੀਦਾਰ ਪਾਉਣ ਦੀ ਤ੍ਰੇਹ ਲਗੇ।
Por Misericordia, oh Señor, deja que añore estar Contigo, y Contigo solamente,
pRB quDu ibnu dUjw ko nhI nwnk kI Ardwis ]
prabh tudh bin dhoojaa ko nahee naanak kee aradhaas ||
Without You, God, there is no other at all. This is Nanak's humble prayer.
ਨਾਨਕ ਜੋਦੜੀ ਕਰਦਾ ਹੈ, "ਤੇਰੇ ਬਗੈਰ, ਹੇ ਸਾਹਿਬ! ਕੋਈ ਦੁਸਰਾ ਨਹੀਂ।"
porque sin Ti, todo lo demás es un vacío insípido y sin sentido.
AwswVu suhMdw iqsu lgY ijsu min hir crx invws ]5]
aasaaR suha(n)dhaa tis lagai jis man har charan nivaas ||5||
The month of Aasaarh is pleasant, when the Feet of the Lord abide in the mind. ||5||
ਹਾੜ ਉਸ ਨੂੰ ਖੁਸਗਵਾਰ ਲਗਦਾ ਹੈ ਜਿਸ ਦੇ ਦਿਲ ਵਿੱਚ ਵਾਹਿਗੁਰੂ ਦੇ ਪੈਰ ਵਸਦੇ ਹਨ।
Placentero es el calor de Asaar para los que viven en Dios. (5)
swvix srsI kwmxI crn kml isau ipAwru ]
saavan sarasee kaamanee charan kamal siau piaar ||
In the month of Saawan, the soul-bride is happy, if she falls in love with the Lotus Feet of the Lord.
ਸਾਉਣ ਦੇ ਮਹੀਨੇ ਅੰਦਰ ਉਹ ਵਹੁਟੀ ਖੁਸ਼ ਹੈ, ਜਿਸ ਦੀ ਪ੍ਰਭੂ ਦੇ ਚਰਨ ਕੰਵਲਾਂ ਨਾਲ ਪ੍ਰੀਤ ਹੈ।
La novia que enaltece los Pies de Loto del Señor en su corazón se siente plena en el mes de Savan.
mnu qnu rqw sc rMig ieko nwmu ADwru ]
man tan rataa sach ra(n)g iko naam adhaar ||
Her mind and body are imbued with the Love of the True One; His Name is her only Support.
ਉਸ ਦੀ ਆਤਮਾ ਤੇ ਦੇਹਿ ਸਤਿਪੁਰਖ ਦੀ ਪ੍ਰੀਤ ਨਾਲ ਰੰਗੇ ਹੋਏ ਹਨ ਅਤੇ ਰੱਬ ਦਾ ਨਾਮ ਹੀ ਉਸ ਦਾ ਇਕੋ ਹੀ ਆਸਰਾ ਹੈ।
Su cuerpo y su mente están imbuidos con la Verdad y su Único Soporte es el Nombre de Dios.
ibiKAw rMg kUVwivAw idsin sBy Cwru ]
bikhiaa ra(n)g kooRaaviaa dhisan sabhe chhaar ||
The pleasures of corruption are false. All that is seen shall turn to ashes.
ਪਾਪਾਂ ਭਰੀਆਂ ਖੁਸ਼ੀਆਂ ਝੂਠੀਆਂ ਹਨ। ਸਾਰਾ ਕੁਛ ਜੋ ਨਜ਼ਰੀ ਪੈਦਾ ਹੈ ਸੁਆਹ ਹੋ ਜਾਂਦਾ ਹੈ।
Falsos son los colores de Maya; todo lo aparente ahí se vuelve ceniza.
hir AMimRq bUMd suhwvxI imil swDU pIvxhwru ]
har a(n)mirat boo(n)dh suhaavanee mil saadhoo peevanahaar ||
The drops of the Lord's Nectar are so beautiful! Meeting the Holy Saint, we drink these in.
ਸੁੰਦਰ ਹਨ ਵਾਹਿਗੁਰੂ ਦੇ ਆਬਿ-ਹਿਯਾਂਤ ਦੀਆਂ ਕਣੀਆਂ। ਸੰਤ-ਗੁਰਾਂ ਨੂੰ ਮਿਲ ਕੇ ਬੰਦਾ ਉਹਨਾਂ ਨੂੰ ਪਾਨ ਕਰਦਾ ਹੈ।
El Dulce Néctar de Dios gotea en nuestras Almas por la Gracia del Guru.
vxu iqxu pRB sMig mauilAw sMmRQ purK Apwru ]
van tin prabh sa(n)g mauliaa sa(n)mrath purakh apaar ||
The forests and the meadows are rejuvenated and refreshed with the Love of God, the All-powerful, Infinite Primal Being.
ਜੰਗਲ ਅਤੇ ਘਾਹ ਦੀਆਂ ਤਿੜਾਂ ਸਰਬ-ਸ਼ਕਤੀਵਾਨ, ਸਰਬ-ਵਿਆਪਕ ਅਤੇ ਅਨੰਤ ਸੁਆਮੀ ਦੇ ਪਰੇਮ ਨਾਲ ਪਰਫੁੱਲਤ ਹੁੰਦੀਆਂ ਹਨ।
Poderoso y sin Límite es el Señor; los bosques y los claros reverberean con Su Amor Infinito.
hir imlxY no mnu locdw krim imlwvxhwru ]
har milanai no man lochadhaa karam milaavanahaar ||
My mind yearns to meet the Lord. If only He would show His Mercy, and unite me with Himself!
ਵਾਹਿਗੁਰੂ ਨੂੰ ਭੇਟਣ ਲਈ ਮੇਰਾ ਚਿੱਤ ਤਰਸਦਾ ਹੈ। ਉਸ ਦੀ ਮਿਹਰ ਰਾਹੀਂ ਉਹ ਮਿਲਦਾ ਹੈ।
Añoro estar en la Presencia de Dios; por Su Gracia Lo encontraré.
ijnI sKIey pRBu pwieAw hMau iqn kY sd bilhwr ]
jinee sakhe'ee prabh paiaa ha(n)au tin kai sadh balihaar ||
Those brides who have obtained God-I am forever a sacrifice to them.
ਜਿਹੜੀਆਂ ਸਹੇਲੀਆਂ ਸਾਹਿਬ ਨੂੰ ਪਰਾਪਤ ਹੋਈਆਂ ਹਨ, ਉਨ੍ਹਾਂ ਉਤੋਂ ਮੈਂ ਸਦੀਵ ਹੀ ਕੁਰਬਾਨ ਹਾਂ।
Ofrezco mi ser en sacrificio a aquéllos de mis compañeros que han obtenido a mi Bienamado.
nwnk hir jI mieAw kir sbid svwrxhwru ]
naanak har jee miaa kar sabadh savaaranahaar ||
O Nanak, when the Dear Lord shows kindness, He adorns His bride with the Word of His Shabad.
ਨਾਨਕ, ਜਦ ਮਾਣਨੀਯ ਵਾਹਿਗੁਰੂ ਰਹਿਮਤ ਧਾਰਦਾ ਹੈ ਉਹ ਪ੍ਰਾਣੀ ਨੂੰ ਆਪਣੇ ਨਾਮ ਨਾਲ ਸਸ਼ੋਭਤ ਕਰ ਦਿੰਦਾ ਹੈ।
Ten Misericordia, oh Señor, y alumbra mi corazón con Tu Nombre.
swvxu iqnw suhwgxI ijn rwm nwmu auir hwru ]6]
saavan tinaa suhaaganee jin raam naam ur haar ||6||
Saawan is delightful for those happy soul-brides whose hearts are adorned with the Necklace of the Lord's Name. ||6||
ਸਾਉਣ ਉਨ੍ਹਾਂ ਪ੍ਰਸੰਨ ਪਤਨੀਆਂ ਲਈ ਮੰਗਲਮਈ ਹੈ ਜਿਨ੍ਹਾਂ ਦਾ ਮਨ ਵਿਆਪਕ ਵਾਹਿਗੁਰੂ ਦੇ ਨਾਮ ਦੀ ਮਾਲਾ ਨਾਲ ਸਜਿਆ ਹੈ।
El mes de Savan es un deleite para las novias dichosas, que van adornadas con las Guirnaldas del Naam, el Nombre.(6)
Bwduie Brim BulwxIAw dUjY lgw hyqu ]
bhaadhui bharam bhulaaneeaa dhoojai lagaa het ||
In the month of Bhaadon, she is deluded by doubt, because of her attachment to duality.
ਭਾਦੋਂ ਵਿੱਚ ਜੋ ਹੋਰਸ ਨਾਲ ਨੇਹੁੰ ਗੰਢਦੀ ਹੈ ਉਹ ਵਹਿਮ ਅੰਦਰ ਘੁੱਸੀ ਹੋਈ ਹੈ।
Conducido por la ilusión, en Bjadon, la dualidad nos ofusca.
lK sIgwr bxwieAw kwrij nwhI kyqu ]
lakh seegaar banaiaa kaaraj naahee ket ||
She may wear thousands of ornaments, but they are of no use at all.
ਭਾਵੇਂ ਉਹ ਲੱਖਾਂ ਹੀ ਹਾਰਸ਼ਿੰਗਾਰ ਬਣਾ ਲਵੇ, ਪ੍ਰੰਤੂ ਉਹ ਕਿਸੇ ਭੀ ਲਾਭ ਦੇ ਨਹੀਂ।
Aunque uno proponga elaborados arreglos y preparaciones, de nada sirven.
ijqu idin dyh ibnssI iqqu vylY khsin pRyqu ]
jit dhin dheh binasasee tit velai kahasan pret ||
On that day when the body perishes-at that time, she becomes a ghost.
ਜਿਸ ਦਿਹਾੜੇ ਸਰੀਰ ਨਾਸ ਹੁੰਦਾ ਹੈ, ਵੁਸ ਵਕਤ ਲੋਕੀਂ ਉਸਨੂੰ ਭੂਤ ਆਖਦੇ ਹਨ।
El cuerpo se muere y el Alma toma la forma de fantasma.
pkiV clwiein dUq jm iksY n dynI Byqu ]
pakaR chalain dhoot jam kisai na dhenee bhet ||
The Messenger of Death seizes and holds her, and does not tell anyone his secret.
ਮੌਤ ਦੇ ਫ਼ਰਿਸ਼ਤੇ ਰੂਹ ਨੂੰ ਫੜ ਕੇ ਟੋਰ ਦਿੰਦੇ ਹਨ ਅਤੇ ਮਰਮ ਕਿਸੇ ਨੂੰ ਭੀ ਨਹੀਂ ਦਸਦੇ।
¿Quién puede aliviar al Alma, atrapada en las garras de la muerte?
Cif KVoqy iKnY mwih ijn isau lgw hyqu ]
chhadd khaRote khinai maeh jin siau lagaa het ||
And her loved ones-in an instant, they move on, leaving her all alone.
ਜਿਨ੍ਹਾਂ ਨਾਲ ਇਨਸਾਨ ਦਾ ਪਿਆਰ ਹੈ, ਇਕ ਮੁਹਤ ਵਿੱਚ ਉਸ ਨੂੰ ਤਿਆਗ ਕੇ ਪਰੇਡੇ ਜਾ ਖੜਦੇ ਹਨ।
En un abrir y cerrar de ojos, los seres que uno ha amado lo desconocen.
hQ mroVY qnu kpy isAwhhu hoAw syqu ]
hath maroRai tan kape siaahahu hoaa set ||
She wrings her hands, her body writhes in pain, and she turns from black to white.
ਉਹ ਆਪਣੇ ਹੱਥ ਨਪੀੜਦਾ ਝੁਰਦਾ ਹੈ, ਉਸ ਦੀ ਦੇਹਿ ਦਰਦ ਵਿੱਚ ਕੰਬਦੀ ਹੈ ਤੇ ਉਹ ਕਾਲੇ ਤੋਂ ਚਿੱਟਾਂ ਹੋ ਜਾਂਦਾ ਹੈ।
En la muerte su cuerpo se retuerce de angustia y su cara obscurece de remordimiento.
jyhw bIjY so luxY krmw sMdVw Kyqu ]
jehaa beejai so lunai karamaa sa(n)dhaRaa khet ||
As she has planted, so does she harvest; such is the field of karma.
ਜੇਹੋ ਜੇਹਾ ਇਨਸਾਨ ਬੀਜਦਾ ਹੈ, ਉਹੋ ਜੇਹਾ ਹੀ ਉਹ ਵੱਢਦਾ ਹੈ, ਐਹੋ ਜੇਹੀ ਹੈ ਪੈਲੀ ਅਮਲਾ ਦੀ।
En la dimensión del Karma, cada acción hecha trae inexorablemente su consecuencia.
nwnk pRB srxwgqI crx boihQ pRB dyqu ]
naanak prabh saranaagatee charan bohith prabh dhet ||
Nanak seeks God's Sanctuary; God has given him the Boat of His Feet.
ਨਾਨਕ ਨੇ ਸੁਆਮੀ ਦੀ ਪਨਾਹ ਲਈ ਹੈ। ਮਾਲਕ ਨੇ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਉਸ ਨੂੰ ਆਪਣੇ ਚਰਨਾਂ ਦਾ ਜਹਾਜ ਦਿੱਤਾ ਹੈ!
Nanak ha buscado la Protección de Dios y el Maestro le ha dado el Barco de Sus Pies de Loto para cruzar el mar de las existencias.
sy Bwduie nrik n pweIAih guru rKx vwlw hyqu ]7]
se bhaadhui narak na paie'eeh gur rakhan vaalaa het ||7||
Those who love the Guru, the Protector and Savior, in Bhaadon, shall not be thrown down into hell. ||7||
ਜੋ ਬਚਾਉਣਹਾਰ ਗੁਰਾਂ ਨੂੰ ਪਿਆਰ ਕਰਦੇ ਹਨ। ਉਹ ਭਾਦੋਂ ਦੇ ਮਹੀਨੇ ਅੰਦਰ ਦੋਜਖ਼ ਵਿੱਚ ਨਹੀਂ ਪਾਏ ਜਾਂਦੇ।
En el mes de Bhadon, aquéllos que enaltecen al Guru, el Salvador, en su corazón, no sentirán las agonías de la oscuridad. (7)
Asuin pRym aumwhVw ikau imlIAY hir jwie ]
asun prem umaahaRaa kiau mileeaai har jai ||
In the month of Assu, my love for the Lord overwhelms me. How can I go and meet the Lord?
ਅੱਸੂ ਵਿੱਚ ਪ੍ਰਭੂ ਦੀ ਪ੍ਰੀਤ ਮੇਰੇ ਅੰਦਰੋਂ ਉਛਲ ਉਛਲ ਕੇ ਪੈ ਰਹੀ ਹੈ। ਮੈਂ ਕਿਸ ਤਰ੍ਹਾਂ ਜਾ ਕੇ ਵਾਹਿਗੁਰੂ ਨੂੰ ਮਿਲਾ?
En el mes de Assu el Amor del Señor rebosa en mi corazón.
min qin ipAws drsn GxI koeI Awix imlwvY mwie ]
man tan piaas dharasan ghanee koiee aan milaavai mai ||
My mind and body are so thirsty for the Blessed Vision of His Darshan. Won't someone please come and lead me to him, O my mother.
ਮੇਰੀ ਆਤਮਾ ਦੇ ਦੇਹਿ ਅੰਦਰ ਸਾਹਿਬ ਦੇ ਦੀਦਾਰ ਦੀ ਬਹੁਤੀ ਤ੍ਰੇਹ ਹੈ। ਕੋਈ ਆ ਕੇ ਮੈਨੂੰ ਉਸ ਨਾਲ ਮਿਲਾ ਦੇਵੇ, ਹੇ ਮਾਤਾ!
Inmenso es mi deseo de tener el Darshan de Su Presencia, oh mi madre, ¿cómo Lo encontraré?
sMq shweI pRym ky hau iqn kY lwgw pwie ]
sa(n)t sahaiee prem ke hau tin kai laagaa pai ||
The Saints are the helpers of the Lord's lovers; I fall and touch their feet.
ਮੇਰੀ ਪ੍ਰੀਤ ਦੀ ਮੰਜਲ ਅੰਦਰ ਸਾਧੂ ਮੇਰੇ ਸਹਾਇਕ ਹਨ। ਮੈਂ ਉਨ੍ਹਾਂ ਦੇ ਪੈਰੀ ਪੈਦਾ ਹਾਂ।
¿Quién me puede guiar hacia Él? Los Santos son mi soporte en el camino; oh, ¡permite que me postre a Sus Pies!
ivxu pRB ikau suKu pweIAY dUjI nwhI jwie ]
vin prabh kiau sukh paieeaai dhoojee naahee jai ||
Without God, how can I find peace? There is nowhere else to go.
ਸੁਆਮੀ ਦੇ ਬਗੈਰ ਆਰਾਮ ਕਿਸ ਤਰ੍ਰਾਂ ਪਾਇਆ ਜਾ ਸਕਦਾ ਹੈ? ਹੋਰ ਕੋਈ ਜਗ੍ਰਾ ਹੈ ਹੀ ਨਹੀਂ।
Sin el Señor no hay paz, no hay refugio.
ijMn@I cwiKAw pRym rsu sy iqRpiq rhy AwGwie ]
ji(n)n(h)ee chaakhiaa prem ras se tirapat rahe aaghai ||
Those who have tasted the sublime essence of His Love, remain satisfied and fulfilled.
ਜਿਨ੍ਹਾਂ ਨੇ ਪ੍ਰੀਤ ਦਾ ਅੰਮ੍ਰਿਤ ਪਾਨ ਕੀਤਾ ਹੈ, ਉਹ ਰਜੇ ਅਤੇ ਧ੍ਰਾਪੇ ਰਹਿੰਦੇ ਹਨ।
Aquéllos que han probado el Néctar del Amor Divino son saciados y quedan satisfechos.
Awpu iqAwig ibnqI krih lyhu pRBU liV lwie ]
aap tiaag binatee kareh leh prabhoo laR lai ||
They renounce their selfishness and conceit, and they pray, "God, please attach me to the hem of Your robe."
ਸਵੈ-ਹੰਗਤਾ ਨੂੰ ਨਵਿਰਤ ਕਰਕੇ, ਉਹ ਪ੍ਰਾਰਥਨਾ ਕਰਦੇ ਹਨ, ਹੇ ਸੁਆਮੀ ਸਾਨੂੰ ਆਪਣੇ ਪੱਲੇ ਨਾਲ ਜੋੜ ਲੈ।
Ellos dejan de estar interesados en su auto imagen y sólo rezan para estar siempre con Dios.
jo hir kMiq imlweIAw is ivCuiV kqih n jwie ]
jo har ka(n)t milaieeaa s vichhuR kateh na jai ||
Those whom the Husband Lord has united with Himself, shall not be separated from Him again.
ਜਿਹੜੀਆਂ ਭਗਵਾਨ ਪਤੀ ਨੇ ਆਪਣੇ ਨਾਲ ਮਿਲਾ ਲਈਆਂ ਹਨ ਉਹ ਕਦੇ ਭੀ ਜੂਦਾ ਹੋ ਕੇ ਹੋਰ ਕਿਧਰੇ ਨਹੀਂ ਜਾਂਦੀਆਂ।
La persona a quien Dios ha unido Consigo Mismo, nunca se separará de Él ni buscará a alguien más.
pRB ivxu dUjw ko nhI nwnk hir srxwie ]
prabh vin dhoojaa ko nahee naanak har saranai ||
Without God, there is no other at all. Nanak has entered the Sanctuary of the Lord.
ਸਾਹਿਬ ਦੇ ਬਾਝੋਂ ਹੋਰ ਕੋਈ ਦੂਸਰਾ ਨਹੀਂ। ਨਾਨਕ ਨੇ ਵਾਹਿਗੁਰੂ ਦੀ ਸ਼ਰਣਾਗਤ ਸੰਭਾਲੀ ਹੈ।
Sin Dios, no hay ningún otro; Nanak ha entrado en Su Santuario.
AsU suKI vsMdIAw ijnw mieAw hir rwie ]8]
asoo sukhee vasa(n)dheeaa jinaa miaa har rai ||8||
In Assu, the Lord, the Sovereign King, has granted His Mercy, and they dwell in peace. ||8||
ਅੱਸੂ ਵਿੱਚ ਜਿਨ੍ਹਾਂ ਉਤੇ ਵਾਹਿਗੁਰੂ ਪਾਤਸ਼ਾਹ ਦੀ ਮਿਹਰ ਹੈ, ਉਹ ਆਰਾਮ ਅੰਦਰ ਰਹਿੰਦੀਆਂ ਹਨ।
En Assu los que sienten el Deleite del Amor de Dios, el Rey, viven en Dicha y en Paz. (8)
kiqik krm kmwvxy dosu n kwhU jogu ]
katik karam kamaavane dhos na kaahoo jog ||
In the month of Katak, do good deeds. Do not try to blame anyone else.
ਕੱਤਕ ਵਿੱਚ ਤੂੰ ਚੰਗੇ ਅਮਲ ਕਰ। ਕਿਸੇ ਹੋਰ ਉਤੇ ਇਲਜਾਮ ਲਾਉਣਾ ਮੁਨਾਸਬ ਨਹੀਂ।
En Kartik, realiza las buenas acciones, y no culpes a los demás por tus desgracias,
prmysr qy BuilAW ivAwpin sBy rog ]
paramesar te bhuliaa(n) viaapan sabhe rog ||
Forgetting the Transcendent Lord, all sorts of illnesses are contracted.
ਪਾਰਬ੍ਰਹਿਮ ਨੂੰ ਭੁਲਾਉਣ ਕਰਕੇ ਇਨਸਾਨ ਨੂੰ ਸਾਰੀਆਂ ਬੀਮਾਰੀਆਂ ਚਿਮੜ ਜਾਂਦੀਆਂ ਹਨ।
pues, todas las desgracias vienen por olvidarse de Dios.
vymuK hoey rwm qy lgin jnm ivjog ]
vemukh hoe raam te lagan janam vijog ||
Those who turn their backs on the Lord shall be separated from Him and consigned to reincarnation, over and over again.
ਸਰਬ-ਵਿਆਪਕ ਸੁਆਮੀ ਵਿੱਚ ਭਰੋਸਾ ਨਾਂ ਰਖਣ ਵਾਲੇ ਉਸ ਨਾਲੋਂ ਜਨਮ ਜਨਮਾਤ੍ਰਾਂ ਲਈ ਵਿਛੜ ਜਾਂਦੇ ਹਨ।
Los que le dan la espalda a Dios, sufren la separación vida tras vida.
iKn mih kauVy hoie gey ijqVy mwieAw Bog ]
khin meh kauRe hoi ge jitaRe maiaa bhog ||
In an instant, all of Maya's sensual pleasures turn bitter.
ਇਕ ਮੁਹਤ ਵਿੱਚ ਧਨ ਦੌਲਤ ਦੇ ਸਾਰੇ ਰੰਗ ਰਸ ਤਲਖ ਹੋ ਜਾਂਦੇ ਹਨ।
Amargo se vuelve el sabor de los placeres sensoriales en un abrir y cerrar de ojos.
ivcu n koeI kir skY iks QY rovih roj ]
vich na koiee kar sakai kis thai roveh roj ||
No one can then serve as your intermediary. Unto whom can we turn and cry?
ਉਨ੍ਹਾਂ ਲਈ ਕੋਈ ਭੀ ਵਿਚੋਲਗੀ ਨਹੀਂ ਕਰ ਸਕਦਾ। ਉਹ ਨਿਤਾ ਪ੍ਰਤੀ ਕੀਹਦੇ ਮੂਹਰੇ ਜਾ ਕੇ ਵਿਰਲਾਪ ਕਰਨਗੇ?
¿A quién podemos acudir? Nada sirve.
kIqw ikCU n hoveI iliKAw Duir sMjog ]
keetaa kichhoo na hoviee likhiaa dhur sa(n)jog ||
By one's own actions, nothing can be done; destiny was pre-determined from the very beginning.
ਆਦਮੀ ਦੇ ਕਰਨ ਨਾਲ ਕੁਝ ਭੀ ਨਹੀਂ ਹੋ ਸਕਦਾ, ਐਨ ਆਰੰਭ ਵਿੱਚ ਹੀ ਕਿਸਮਤ ਲਿਖੀ ਗਈ ਸੀ।
Lo que es el Decreto Divino, viene a pasar; ¿qué puede hacer el mortal?
vfBwgI myrw pRBu imlY qW auqrih siB ibEg ]
vaddabhaagee meraa prabh milai taa(n) utareh sabh biog ||
By great good fortune, I meet my God, and then all pain of separation departs.
ਭਾਰੇ ਚੰਗੇ ਕਰਮਾਂ ਰਾਹੀਂ ਮੇਰਾ ਮਾਲਕ ਮਿਲਦਾ ਹੈ। ਤਦ ਵਿਛੋੜੇ ਦੇ ਦੁਖੜੇ ਸਮੂਹ ਦੂਰ ਹੋ ਜਾਂਦੇ ਹਨ।
Todas sus aflicciones cesan, si por la buena fortuna encuentra al Señor.
nwnk kau pRB rwiK lyih myry swihb bMdI moc ]
naanak kau prabh raakh leh mere saahib ba(n)dhee moch ||
Please protect Nanak, God; O my Lord and Master, please release me from bondage.
ਤੂੰ ਨਾਨਕ ਦੀ ਰਖਿਆ ਕਰ, ਹੇ ਮੇਰੀਆਂ ਬੇੜੀਆਂ ਕੱਟਣ ਵਾਲੇ ਸੁਆਮੀ ਮਾਲਕ!
Esta es la oración de Nanak, oh Señor, Emancipador de todos, protégeme.
kiqk hovY swDsMgu ibnsih sBy soc ]9]
katik hovai saadhasa(n)g binaseh sabhe soch ||9||
In Katak, in the Company of the Holy, all anxiety vanishes. ||9||
ਕੱਤਕ ਵਿੱਚ ਸਤਿਸੰਗਤ ਪਰਾਪਤ ਕਰਨ ਦੁਆਰਾ ਪ੍ਰਾਣੀ ਦੇ ਸਮੂਹ ਫਿਕਰ ਅੰਦੇਸੇ ਦੂਰ ਹੋ ਜਾਂਦੇ ਹਨ।
En el tiempo de Kartik, y en la sociedad de los Santos, que mis ansiedades me dejen. (9)
mMiGir mwih sohMdIAw hir ipr sMig bYTVIAwh ]
ma(n)ghir maeh soha(n)dheeaa har pir sa(n)g baiThaReeaaeh ||
In the month of Maghar, those who sit with their Beloved Husband Lord are beautiful.
ਮੱਘਰ ਵਿੱਚ ਸੁੰਦਰ ਉਹ ਹਨ ਜੋ ਆਪਣੇ ਵਾਹਿਗੁਰੂ ਪ੍ਰੀਤਮ ਦੇ ਨਾਲ ਬਹਿੰਦੀਆਂ ਹਨ।
En el tiempo de Maghar, bellos son aquéllos que están con su Bienamado.
iqn kI soBw ikAw gxI ij swihib mylVIAwh ]
tin kee sobhaa kiaa ganee j saahib melaReeaaeh ||
How can their glory be measured? Their Lord and Master blends them with Himself.
ਉਨ੍ਹਾਂ ਦੀ ਮਹਿਮਾ ਪਰਤਾਪ ਕਿਸ ਤਰ੍ਹਾਂ ਮਿਣਿਆਂ ਜਾ ਸਕਦਾ ਹੈ ਜਿਨ੍ਹਾਂ ਨੂੰ ਸੁਆਮੀ ਆਪਣੇ ਨਾਲ ਅਭੇਦ ਕਰ ਲੈਂਦਾ ਹੈ?
¿Cómo se puede medir la Gloria de la persona a quien Dios ha unido Consigo?
qnu mnu mauilAw rwm isau sMig swD shylVIAwh ]
tan man mauliaa raam siau sa(n)g saadh sahelaReeaaeh ||
Their bodies and minds blossom forth in the Lord; they have the companionship of the Holy Saints.
ਜਿਨ੍ਹਾਂ ਦਾ ਸਹੇਲਪਣਾ ਸੰਤਾਂ ਦੇ ਨਾਲ ਹੈ, ਉਨ੍ਹਾਂ ਦੀ ਦੇਹਿ ਤੇ ਆਤਮਾ ਵਿਆਪਕ ਵਾਹਿਗੁਰੂ ਨਾਲ ਪਰਫੂਲਤ ਹੁੰਦੀਆਂ ਹਨ।
El cuerpo y la mente de los que tienen la Compañía de los Santos florecen con la Presencia del Dios Prevaleciente.
swD jnw qy bwhrI sy rhin iekylVIAwh ]
saadh janaa te baaharee se rahan ikelaReeaaeh ||
Those who lack the Company of the Holy, remain all alone.
ਜੋ ਪਵਿੱਤ੍ਰ ਪੁਰਸ਼ਾ ਦੀ ਸੰਗਤ ਤੋਂ ਵਾਂੇ ਹੋਏ ਹਨ ਉਹ ਕੱਲਮਕੱਲੇ ਹੀ ਵਸਦੇ ਹਨ।
Sin la Sociedad de las Personas Piadosas uno se siente solo,
iqn duKu n kbhU auqrY sy jm kY vis pVIAwh ]
tin dhukh na kabahoo utarai se jam kai vas paReeaaeh ||
Their pain never departs, and they fall into the grip of the Messenger of Death.
ਉਨ੍ਹਾਂ ਦੀ ਤਕਲੀਫ ਕਦਾਚਿੱਤ ਦੁਰ ਨਹੀਂ ਹੁੰਦੀ ਅਤੇ ਉਹ ਮੌਤ ਦੇ ਦੂਤ ਦੇ ਪੰਜੇ ਵਿੱਚ ਫਸ ਜਾਂਦੇ ਹਨ।
el dolor nunca lo deja y la muerte lo atrapa de seguro.
ijnI rwivAw pRBu Awpxw sy idsin inq KVIAwh ]
jinee raaviaa prabh aapanaa se dhisan nit khaReeaaeh ||
Those who have ravished and enjoyed their God, are seen to be continually exalted and uplifted.
ਜਿਨ੍ਹਾਂ ਨੇ ਆਪਣੇ ਸਾਹਿਬ ਨੂੰ ਮਾਣਿਆ ਹੈ, ਉਹ ਉਸ ਦੀ ਸੇਵਾ ਅੰਦਰ ਸਦਾ ਹੀ ਖਲੋਤੀਆਂ ਦਿਸਦੀਆਂ ਹਨ।
Los que han gozado de su Señor, siempre están a Su Servicio.
rqn jvyhr lwl hir kMiT iqnw jVIAwh ]
ratan javehar laal har ka(n)Th tinaa jaReeaaeh ||
They wear the Necklace of the jewels, emeralds and rubies of the Lord's Name.
ਉਨ੍ਹਾਂ ਦਾ ਗਲਾ ਵਾਹਿਗੁਰੂ ਦੇ ਨਾਮ ਦੇ ਜਵਾਹਿਰਾਤ, ਮਾਣਕਾ ਤੇ ਹੀਰਿਆਂ ਨਾਲ ਜੜਿਆ ਹੋਇਆ ਹੈ।
Las gemas, esmeraldas y rubíes del Naam, el Nombre de Dios los adornan.
nwnk bWCY DUiV iqn pRB srxI dir pVIAwh ]
naanak baa(n)chhai dhooR tin prabh saranee dhar paReeaaeh ||
Nanak seeks the dust of the feet of those who take to the Sanctuary of the Lord's Door.
ਨਾਨਕ ਉਨ੍ਹਾਂ ਦੇ ਪੈਰਾਂ ਦੀ ਖਾਕ ਲੋੜਦਾ ਹੈ ਜੋ ਪਨਾਹ ਲੈਣ ਲਈ ਸਾਹਿਬ ਦੇ ਬੂਹੇ ਤੇ ਡਿਗਦੇ ਹਨ।
Nanak añora tocar el Polvo de los Pies de Aquéllos que buscan refugio en la Puerta del Señor.
mMiGir pRBu AwrwDxw bhuiV n jnmVIAwh ]10]
ma(n)ghir prabh aaraadhanaa bahuR na janamaReeaaeh ||10||
Those who worship and adore God in Maghar, do not suffer the cycle of reincarnation ever again. ||10||
ਜੋ ਮਘਰ ਦੇ ਮਹੀਨੇ ਅੰਦਰ ਮਾਲਕ ਦਾ ਸਿਮਰਣ ਕਰਦੇ ਹਨ ਉਹ ਮੁੜ ਕੇ ਜਨਮ ਨਹੀਂ ਧਾਰਦੇ।
Aquellos que adoran a Dios en Manghar, nunca mas sufren el ciclo de reencarnación. (10)
poiK quKwru n ivAwpeI kMiT imilAw hir nwhu ]
pokh tukhaar na viaapiee ka(n)Th miliaa har naahu ||
In the month of Poh, the cold does not touch those, whom the Husband Lord hugs close in His Embrace.
ਪੋਹ ਵਿੱਚ ਪਾਲਾ ਉਹਨਾਂ ਨੂੰ ਨਹੀਂ ਪੋਹੰਦਾ, ਜਿਨ੍ਹਾਂ ਨੂੰ ਵਾਹਿਗੁਰੂ ਪਤੀ ਆਪਣੀ ਛਾਤੀ ਨਾਲ ਲਾਉਂਦਾ ਹੈ।
En el Abrazo del Bienamado, uno no siente el frío del mes de Poj.
mnu byiDAw crnwribMd drsin lgVw swhu ]
man bedhiaa charanaarabi(n)dh dharasan lagaRaa saahu ||
Their minds are transfixed by His Lotus Feet. They are attached to the Blessed Vision of the Lord's Darshan.
ਜਿਨ੍ਹਾਂ ਦੀ ਆਤਮਾ ਉਸਦੇ ਕੰਵਲ ਰੂਪੀ ਪੈਰਾਂ ਨਾਲ ਵਿੰਨ੍ਹੀ ਗਈ ਹੈ ਉਹ ਪਾਤਸ਼ਾਹ ਦੇ ਦੀਦਾਰ ਨਾਲ ਜੁੜੇ ਰਹਿੰਦੇ ਹਨ।
Su mente, imbuida en Sus Bellos Pies de Loto, es transportada y su semblante resplandece con Su Visión.
Et goivMd gopwl rwie syvw suAwmI lwhu ]
oT govi(n)dh gopaal rai sevaa suaamee laahu ||
Seek the Protection of the Lord of the Universe; His service is truly profitable.
ਵਾਹਿਗੁਰੂ ਰਾਜੇ ਦੀ ਪਨਾਹ ਲੈ ਜੋ ਜਗਤ ਦਾ ਮਾਲਕ ਅਤੇ ਆਲਮ ਦਾ ਪਾਲਣ-ਪੋਸਣਹਾਰ ਹੈ। ਸਾਹਿਬ ਦੀ ਟਹਿਲ ਸੇਵਾ ਲਾਭਦਾਇਕ ਹੈ।
Dios es nuestro Socorro y Refugio y estar bajo Su Servicio es el único provecho que tiene nuestra vida.
ibiKAw poih n skeI imil swDU gux gwhu ]
bikhiaa poh na sakiee mil saadhoo gun gaahu ||
Corruption shall not touch you, when you join the Holy Saints and sing the Lord's Praises.
ਸੰਤਾਂ ਨੂੰ ਭੇਟ ਕੇ ਪ੍ਰਭੂ ਦੀ ਸਿਫ਼ਤ-ਸ਼ਲਾਘਾ ਗਾਇਨ ਕਰ ਅਤੇ ਪਾਪ ਤੈਨੂੰ ਛੂਹ ਨਹੀਂ ਸਕੇਗਾ।
Canta las Alabanzas del Señor en la Compañía de los Santos y el error no te tocará.
jh qy aupjI qh imlI scI pRIiq smwhu ]
jeh te upajee teh milee sachee preet samaahu ||
From where it originated, there the soul is blended again. It is absorbed in the Love of the True Lord.
ਸੱਚੇ ਸਨੇਹ ਅੰਦਰ ਲੀਨ ਹੋਣ ਦੁਆਰਾ, ਆਤਮਾ ਉਸ ਅੰਦਰ ਅਭੇਦ ਹੋ ਜਾਂਦੀ ਹੈ ਜਿਥੋਂ ਇਹ ਪੈਦਾ ਹੋਈ ਹੈ।
Absorbido en el Verdadero Amor, el Alma se funde con su Fuente Primordial.
kru gih lInI pwrbRhim bhuiV n ivCuVIAwhu ]
kar geh leenee paarabraham bahuR na vichhuReeaahu ||
When the Supreme Lord God grasps someone's hand, he shall never again suffer separation from Him.
ਸ਼੍ਰੋਮਣੀ ਸਾਹਿਬ ਨੇ ਜਿਸ ਦਾ ਹੱਥ ਪਕੜ ਲਿਆ ਹੈ, ਉਹ ਮੁੜ ਕੇ ਜੁਦਾ ਨਹੀਂ ਹੁੰਦਾ।
Si Dios te toma de la mano acercándote hacia Él, no te separarás otra vez.
bwir jwau lK byrIAw hir sjxu Agm Agwhu ]
baar jaau lakh bereeaa har sajan agam agaahu ||
I am a sacrifice, 100,000 times, to the Lord, my Friend, the Unapproachable and Unfathomable.
ਲੱਖਾਂ ਵਾਰੀ ਮੈਂ ਪਹੁੰਚ ਤੋਂ ਪਰੇ ਅਤੇ ਅਤੇ ਅਥਾਹ ਦੋਸਤ ਵਾਹਿਗੁਰੂ ਉਤੋਂ ਕੁਰਬਾਨ ਜਾਂਦਾ ਹਾਂ।
Cientos y miles de veces me postro ante Él, mi Amigo Íntimo, Insondable e Infinito.
srm peI nwrwiexY nwnk dir peIAwhu ]
saram piee naarainai naanak dhar pieeaahu ||
Please preserve my honor, Lord; Nanak begs at Your Door.
ਨਾਨਕ ਪ੍ਰਿਥਮ ਪੁਰਖ ਦੇ ਬੂਹੇ ਤੇ ਢਹਿ ਪਿਆ ਹੈ ਅਤੇ ਉਸ ਨੂੰ ਆਪਣੇ ਦਰਵਾਜੇ ਤੇ ਢੱਠੇ ਹੋਏ ਦੀ ਲਜਿਆ ਪਾਲਣੀ ਪਈ ਹੈ।
Postrado a Su Puerta, su Gracia ha descendido sobre mí. Dice Nanak,
poKu suohMdw srb suK ijsu bKsy vyprvwhu ]11]
pokh suoha(n)dhaa sarab sukh jis bakhase veparavaahu ||11||
Poh is beautiful, and all comforts come to that one, whom the Carefree Lord has forgiven. ||11||
ਪੋਹ ਉਸ ਲਈ ਸੁੰਦਰ ਤੇ ਸਾਰੇ ਆਰਾਮ ਦੇਣਹਾਰ ਹੈ, ਜਿਸ ਨੂੰ ਬੇਮੁਥਾਜ ਸੁਆਮੀ ਮਾਫੀ ਦੇ ਦਿੰਦਾ ਹੈ।
en la Gloria de Su Gracia encuentro toda alegría y comodidad.(11)
mwiG mjnu sMig swDUAw DUVI kir iesnwnu ]
maagh majan sa(n)g saadhooaa dhooRee kar isanaan ||
In the month of Maagh, let your cleansing bath be the dust of the Saadh Sangat, the Company of the Holy.
ਮਾਘ ਵਿੱਚ ਸਤਿਸੰਗਤ ਦੀ ਰੈਣ ਅੰਦਰ ਨ੍ਹਾਉਣ ਨੂੰ ਧਰਮ ਅਸਥਾਨਾਂ ਦੇ ਗੁਸਲ ਸਮਾਨ ਜਾਣ।
En el mes de Maagh báñate en el polvo que han pisado los hombres Santos.
hir kw nwmu iDAwie suix sBnw no kir dwnu ]
har kaa naam dhiaai sun sabhanaa no kar dhaan ||
Meditate and listen to the Name of the Lord, and give it to everyone.
ਵਾਹਿਗੁਰੂ ਦੇ ਨਾਮ ਨੂੰ ਸਿਮਰ ਤੇ ਸਰਵਣ ਕਰ ਅਤੇ ਖੈਰਾਤ ਵਜੋਂ ਇਸ ਨੂੰ ਸਾਰਿਆਂ ਨੂੰ ਦੇ।
Recita y escucha el Nombre de Dios y Compártelo con todos con caridad en tu corazón.
jnm krm mlu auqrY mn qy jwie gumwnu ]
janam karam mal utarai man te jai gumaan ||
In this way, the filth of lifetimes of karma shall be removed, and egotistical pride shall vanish from your mind.
ਇਸ ਤਰ੍ਹਾਂ ਤੇਰੀ ਅਨੇਕਾਂ ਜਨਮਾਂ ਦੀ ਮੰਦੇ ਅਮਲਾ ਦੀ ਗਿਲਾਜਤ ਲਹਿ ਜਾਉਗੀ ਅਤੇ ਹੰਕਾਰ ਤੇਰੇ ਦਿਲ ਤੋਂ ਦੂਰ ਹੋ ਜਾਵੇਗੀ।
Así es como puedes purificarte de la suciedad de vidas y vidas de malas acciones y quitar el orgullo de tu corazón.
kwim kroiD n mohIAY ibnsY loBu suAwnu ]
kaam karodh na moheeaai binasai lobh suaan ||
Sexual desire and anger shall not seduce you, and the dog of greed shall depart.
ਭੌਗ ਵੇਗ ਅਤੇ ਗੁੱਸਾ ਤੈਨੂੰ ਗੁਮਰਾਹ ਨਹੀਂ ਕਰਨਗੇ ਅਤੇ ਲਾਲਚ ਦਾ ਕੁੱਤਾ ਨਾਸ ਹੋ ਜਾਏਗਾ।
La lujuria y el enojo no te seducirán y destruirás al perro de la avaricia dentro de ti.
scY mwrig clidAw ausqiq kry jhwnu ]
sachai maarag chaladhiaa usatat kare jahaan ||
Those who walk on the Path of Truth shall be praised throughout the world.
ਦੁਨੀਆਂ ਉਨ੍ਹਾਂ ਦੀ ਵਡਿਆਈ ਕਰਦੀ ਹੈ ਜੋ ਸੱਚੇ ਰਸਤੇ ਟੁਰਦੇ ਹਨ।
Y siguiendo el Camino de la Verdad serás aclamado en el mundo.
ATsiT qIrQ sgl puMn jIA dieAw prvwnu ]
aThasaTh teerath sagal pu(n)n jeea dhiaa paravaan ||
Be kind to all beings-this is more meritorious than bathing at the sixty-eight sacred shrines of pilgrimage and the giving of charity.
ਅਠਾਹਟ ਯਾਤ੍ਰਾ ਅਸਥਾਨਾਂ ਤੇ ਇਸ਼ਨਾਨ ਕਰਨ ਅਤੇ ਸਮੂਹ ਦਾਨ ਪੁੰਨ ਦੇਣ ਨਾਲੋਂ ਪ੍ਰਾਣ-ਧਾਰੀਆਂ ਤੇ ਤਰਸ ਖਾਣਾ ਵਧੇਰੇ ਸਵੀਕਾਰ ਯੋਗ ਹੈ।
El tener Misericordia por todos los seres sensibles es la esencia de todo peregrinaje y caridad.
ijs no dyvY dieAw kir soeI purKu sujwnu ]
jis no dhevai dhiaa kar soiee purakh sujaan ||
That person, upon whom the Lord bestows His Mercy, is a wise person.
ਜਿਸ ਨੂੰ ਮਿਹਰ ਧਾਰ ਕੇ ਵਾਹਿਗੁਰੂ ਇਹ ਨੇਕੀ ਬਖਸ਼ਦਾ ਹੈ ਉਹ ਸਿਆਣਾ ਪੁਰਸ਼ ਹੈ।
Aquél a quien Dios ha concedido estas Virtudes es un hombre sabio en verdad.
ijnw imilAw pRBu Awpxw nwnk iqn kurbwnu ]
jinaa miliaa prabh aapanaa naanak tin kurabaan ||
Nanak is a sacrifice to those who have merged with God.
ਨਾਨਕ ਉਨ੍ਹਾਂ ਉਤੋਂ ਘੋਲੀ ਜਾਂਦਾ ਹੈ ਜੋ ਆਪਣੇ ਸੁਆਮੀ ਨੂੰ ਮਿਲ ਪਏ ਹਨ।
Dice Nanak, Benditos son aquéllos que han conocido al Señor.
mwiG sucy sy kWFIAih ijn pUrw guru imhrvwnu ]12]
maagh suche se kaa(n)dde'eeh jin pooraa gur miharavaan ||12||
In Maagh, they alone are known as true, unto whom the Perfect Guru is Merciful. ||12||
ਮਾਘ ਵਿੱਚ ਉਹ ਪਵਿੱਤ੍ਰ ਕਹੇ ਜਾਂਦੇ ਹਨ ਜਿਨ੍ਹਾਂ ਉਤੇ ਪੂਰਨ ਗੁਰਦੇਵ ਜੀ ਮਇਆਵਾਨ ਹਨ।
En el mes de Maagh serán elevados como Almas puras por la Gracia del Perfecto Guru. (12)
Plguix Anµd aupwrjnw hir sjx pRgty Awie ]
falagun ana(n)dh upaarajanaa har sajan pragaTe aai ||
In the month of Phalgun, bliss comes to those, unto whom the Lord, the Friend, has been revealed.
ਫਗਣ ਵਿੱਚ ਕੇਵਲ ਉਹੀ ਖੁਸ਼ੀ ਨੂੰ ਪਰਾਪਤ ਹੁੰਦੇ ਹਨ ਜਿਨ੍ਹਾਂ ਅੱਗੇ ਵਾਹਿਗੁਰੂ ਮਿੱਤ੍ਰ, ਪਰਤੱਖ ਹੋਇਆ ਹੈ।
En Falgan, grande es la Dicha si Dios, el Amigo, se manifiesta en mí.
sMq shweI rwm ky kir ikrpw dIAw imlwie ]
sa(n)t sahaiee raam ke kar kirapaa dheeaa milai ||
The Saints, the Lord's helpers, in their mercy, have united me with Him.
ਸਾਧੂਆਂ ਨੇ ਜੋ ਵਿਆਪਕ ਸੁਆਮੀ ਸੰਬੰਧੀ ਇਨਸਾਨ ਨੂੰ ਸਹਾਇਤਾ ਦਿੰਦੇ ਹਨ, ਮਿਹਰ ਧਾਰ ਕੇ ਮੈਨੂੰ ਉਸ ਨਾਲ ਮਿਲਾ ਦਿੱਤਾ ਹੈ।
Los Hombres Santos han propiciado mi encuentro con el Señor Prevaleciente y misericordiosamente me han llevado a unirme con Él.
syj suhwvI srb suK huix duKw nwhI jwie ]
sej suhaavee sarab sukh hun dhukhaa naahee jai ||
My bed is beautiful, and I have all comforts. I feel no sadness at all.
ਮੇਰਾ ਪਲੰਘ ਸ਼ੋਭਨੀਕ ਹੈ, ਮੈਨੂੰ ਸਾਰੇ ਆਰਾਮ ਹਨ ਅਤੇ ਦੁੱਖ ਤਕਲੀਫਾਂ ਲਈ ਹੁਣ ਕੋਈ ਜਗ੍ਹਾ ਨਹੀਂ।
Mi Alma descansa y disfruta de todas las comodidades y todo dolor ha desaparecido.
ieC punI vfBwgxI vru pwieAw hir rwie ]
eichh punee vaddabhaaganee var paiaa har rai ||
My desires have been fulfilled-by great good fortune, I have obtained the Sovereign Lord as my Husband.
ਮੇਰੀ ਖਾਹਿਸ਼ ਪੂਰੀ ਹੋ ਗਈ ਹੈ, ਵਾਹਿਗੁਰੂ ਪਾਤਸ਼ਾਹ ਮੈਨੂੰ ਆਪਣੇ ਕੰਤ ਵਜੋਂ ਮਿਲਿਆ ਹੈ, ਤੇ ਮੈਂ ਬੜੇ ਚੰਗੇ ਕਰਮਾ ਵਾਲੀ ਹਾਂ।
¡Afortunado soy al tener a Dios, el Monarca, mi Esposo, todos mis deseos han sido satisfechos!
imil shIAw mMglu gwvhI gIq goivMd Alwie ]
mil saheeaa ma(n)gal gaavahee geet govi(n)dh alai ||
Join with me, my sisters, and sing the songs of rejoicing and the Hymns of the Lord of the Universe.
ਇਕੱਠੀਆਂ ਹੋ ਕੇ ਮੇਰੀਆਂ ਸਹੇਲੀਆਂ ਖੁਸ਼ੀ ਦੇ ਗੀਤ ਗਾਇਨ ਕਰਦੀਆਂ ਹਨ ਅਤੇ ਸ੍ਰਿਸ਼ਟੀ ਦੇ ਸੁਆਮੀ ਦੇ ਭਜਨ ਉਚਾਰਣ ਕਰਦੀਆਂ ਹਨ।
Vengan, mis amigos y Almas hermanas; cantemos los himnos de regocijo y proclamemos la Grandeza de Dios.
hir jyhw Avru n idseI koeI dUjw lvY n lwie ]
har jehaa avar na dhisiee koiee dhoojaa lavai na lai ||
There is no other like the Lord-there is no equal to Him.
ਵਾਹਿਗੁਰੂ ਵਰਗਾ ਮੈਨੂੰ ਹੋਰ ਕੋਈ ਨਜ਼ਰ ਨਹੀਂ ਆਉਂਦਾ। ਕੋਈ ਦੂਸਰਾ ਉਸ ਦੇ ਬਰਾਬਰ ਨਹੀਂ।
Como Dios no percibo a ningún otro; nadie se compara con Él.
hlqu plqu svwirEnu inhcl idqIAnu jwie ]
halat palat savaarion nihachal dhiteean jai ||
He embellishes this world and the world hereafter, and He gives us our permanent home there.
ਉਸ ਨੇ ਮੇਰਾ ਇਹ ਲੋਕ ਤੇ ਪਰਲੋਕ ਸੁਧਾਰ ਦਿਤੇ ਹਨ ਅਤੇ ਮੈਨੂੰ ਮੁਸਤਕਿਲ ਥਾਂ ਦੇ ਦਿੱਤੀ ਹੈ।
Dios me ha adornado en este mundo y me ha dado un lugar en la eternidad,
sMswr swgr qy riKAnu bhuiV n jnmY Dwie ]
sa(n)saar saagar te rakhian bahuR na janamai dhai ||
He rescues us from the world-ocean; never again do we have to run the cycle of reincarnation.
ਉਸ ਨੇ ਮੈਨੂੰ ਜਗਤ-ਸਮੁੰਦਰ ਤੋਂ ਬਚਾ ਲਿਆ ਹੈ ਅਤੇ ਮੈਂ ਮੁੜ ਕੇ ਜਨਮਾਂ ਅੰਦਰ ਨਹੀਂ ਪਵਾਂਗਾ।
Me ha rescatado del océano de las existencias, y me ha liberado del ciclo de nacimientos y muertes.
ijhvw eyk Anyk gux qry nwnk crxI pwie ]
jihavaa ek anek gun tare naanak charanee pai ||
I have only one tongue, but Your Glorious Virtues are beyond counting. Nanak is saved, falling at Your Feet.
ਮੇਰੀ ਕੇਵਲ ਇਕ ਜੀਭ ਹੈ ਅਤੇ ਘਲੇਰੀਆਂ ਹਨ ਤੇਰੀਆਂ ਉਤਕ੍ਰਿਸ਼ਟਤਾਈਆਂ। ਤੇਰੇ ਪੈਰੀ ਡਿਗ ਕੇ ਨਾਨਕ ਪਾਰ ਉਤਰ ਗਿਆ ਹੈ।
Tengo un sólo par de labios para cantar y entonar Tus Infinitas Excelencias. ¡Nanak se postra a Tus Pies, oh Señor!
Plguix inq slwhIAY ijs no iqlu n qmwie ]13]
falagun nit salaaheeaai jis no til na tamai ||13||
In Phalgun, praise Him continually; He has not even an iota of greed. ||13||
ਫਗਣ ਵਿੱਚ ਸਦਾ ਹੀ ਉਸ ਦੀ ਉਸਤਤ ਕਰ, ਜਿਸ ਨੂੰ ਇਕ ਭੋਰਾ ਭਰ ਭੀ ਤਮ੍ਹਾ ਨਹੀਂ।
En el mes de Falgan alaba para siempre al Señor, Quien está libre de toda avaricia. (13)
ijin ijin nwmu iDAwieAw iqn ky kwj sry ]
jin jin naam dhiaaiaa tin ke kaaj sare ||
Those who meditate on the Naam, the Name of the Lord-their affairs are all resolved.
ਜਿਨ੍ਹਾਂ ਜਿਨ੍ਹਾਂ ਨੇ ਨਾਮ ਦਾ ਸਿਮਰਨ ਕੀਤਾ ਹੈ ਉਨ੍ਹਾਂ ਦੇ ਕਾਰਜ ਸੌਰ ਗਏ ਹਨ।
Si uno se acuerda de Dios, sus perplejidades son resueltas.
hir guru pUrw AwrwiDAw drgh sic Kry ]
har gur pooraa aaraadhiaa dharageh sach khare ||
Those who meditate on the Perfect Guru, the Lord-Incarnate-they are judged true in the Court of the Lord.
ਜੋ ਵਾਹਿਗੁਰੂ ਸਰੂਪ ਪੁਰਨ-ਗੁਰਾਂ ਦਾ ਚਿੰਤਨ ਕਰਦੇ ਹਨ, ਉਹ ਉਸ ਦੇ ਦਰਬਾਰ ਅੰਦਰ ਸੱਚੇ ਤੇ ਅਸਲੀ ਕਰਾਰ ਦਿਤੇ ਜਾਂਦੇ ਹਨ।
Si uno contempla la Perfecta Encarnación de Dios, nuestro Maestro Realizado, es aceptado en la Corte del Señor.
srb suKw iniD crx hir Baujlu ibKmu qry ]
sarab sukhaa nidh charan har bhaujal bikham tare ||
The Lord's Feet are the Treasure of all peace and comfort for them; they cross over the terrifying and treacherous world-ocean.
ਵਾਹਿਗੁਰੂ ਦੇ ਪੈਰ, ਸਮੂਹ ਆਰਾਮਾਂ ਦਾ ਖ਼ਜ਼ਾਨਾ ਹਨ। ਉਨ੍ਹਾਂ ਦੇ ਰਾਹੀਂ ਆਦਮੀ ਭੈ-ਦਾਇਕ ਤੇ ਕਠਨ ਸੰਸਾਰ-ਸੰਮੁਦਰ ਤੋਂ ਪਾਰ ਹੋ ਜਾਂਦਾ ਹੈ।
A Sus Pies uno encuentra todos los tesoros y comodidades, y con Su Ayuda puede cruzar el terrible y arduo océano del mundo.
pRym Bgiq iqn pweIAw ibiKAw nwih jry ]
prem bhagat tin paieeaa bikhiaa naeh jare ||
They obtain love and devotion, and they do not burn in corruption.
ਉਹ ਪ੍ਰੀਤ ਤੇ ਅਨੁਰਾਗ ਨੂੰ ਪਰਾਪਤ ਹੁੰਦੇ ਹਨ ਅਤੇ ਪ੍ਰਾਣ-ਨਾਸ਼ਕ ਪਾਪਾਂ ਅੰਦਰ ਨਹੀਂ ਸੜਦੇ।
En el Amor y la Devoción, uno es protegido de la maldad y de la oscuridad que ésta trae a la conciencia.
kUV gey duibDw nsI pUrn sic Bry ]
kooR ge dhubidhaa nasee pooran sach bhare ||
Falsehood has vanished, duality has been erased, and they are totally overflowing with Truth.
ਝੂਠ ਅਲੋਪ ਹੋ ਗਿਆ ਹੈ, ਦਵੈਤ-ਭਾਵ ਦੌੜ ਗਿਆ ਹੈ ਅਤੇ ਉਹ ਸੱਚ ਨਾਲ ਪੂਰੀ ਤਰ੍ਹਾਂ ਲਬਾਲਬ ਹਨ।
La falsedad desvanece, la dualidad ya no lo engaña, y la Verdad toma lugar.
pwrbRhmu pRBu syvdy mn AMdir eyku Dry ]
paarabraham prabh sevadhe man a(n)dhar ek dhare ||
They serve the Supreme Lord God, and enshrine the One Lord within their minds.
ਉਹ ਸ਼ਰੋਮਣੀ ਸਾਹਿਬ ਮਾਲਕ ਦੀ ਟਹਿਲ ਕਮਾਉਂਦੇ ਹਨ ਅਤੇ ਅਦੁੱਤੀ ਪੁਰਖ ਨੂੰ ਆਪਣੇ ਦਿਲ ਵਿੱਚ ਟਿਕਾਉਂਦੇ ਹਨ।
Entonces uno sirve al Supremo Señor Maestro, enalteciéndolo en su corazón.
mwh idvs mUrq Bly ijs kau ndir kry ]
maeh dhivas moorat bhale jis kau nadhar kare ||
The months, the days, and the moments are auspicious, for those upon whom the Lord casts His Glance of Grace.
ਮਹੀਨੇ, ਦਿਹਾੜੇ ਅਤੇ ਮੁਹਤ ਉਨ੍ਹਾਂ ਲਈ ਚੰਗੇ ਹਨ ਜਿਨ੍ਹਾਂ ਉਤੇ ਪ੍ਰਭੂ ਆਪਣੀ ਰਹਿਮਤ ਦੀ ਨਜ਼ਰ ਧਾਰਦਾ ਹੈ।
Dichoso es el mes, el día y el momento en el que Dios nos concede Su Mirada de Gracia.
nwnku mMgY drs dwnu ikrpw krhu hry ]14]1]
naanak ma(n)gai dharas dhaan kirapaa karahu hare ||14||1||
Nanak begs for the blessing of Your Vision, O Lord. Please, shower Your Mercy upon me! ||14||1||
ਨਾਨਕ ਤੇਰੇ ਦੀਦਾਰ ਦੀ ਦਾਤ ਦੀ ਯਾਂਚਨਾ ਕਰਦਾ ਹੈ, ਹੇ ਵਾਹਿਗੁਰੂ! ਆਪਣੀ ਰਹਿਮਤ ਉਸ ਤੇ ਨਿਛਾਵਰ ਕਰ।
Nanak desea solamente tener una Visión de Ti. (14-1)