rwmklI mhlw 5 ruqI sloku
raamakalee mahalaa panjavaa rutee saloku
Raamkalee, Fifth Mehl, Ruti ~ The Seasons. Salok:
ਰਾਮਕਲੀ ਪੰਜਵੀਂ ਪਾਤਿਸ਼ਾਹੀ। ਮੌਸਮ, ਸਲੋਕ।
Ramkali, Mejl Guru Aryan, Quinto Canal Divino: Ruti. Shlok de las Estaciones
Loading… a first semantic search can take up to a minute while the index warms.
ਮਹਲਾ ੫ ਰੁਤੀRuti Mahalla 5
rwmklI mhlw 5 ruqI sloku
raamakalee mahalaa panjavaa rutee saloku
Raamkalee, Fifth Mehl, Ruti ~ The Seasons. Salok:
ਰਾਮਕਲੀ ਪੰਜਵੀਂ ਪਾਤਿਸ਼ਾਹੀ। ਮੌਸਮ, ਸਲੋਕ।
Ramkali, Mejl Guru Aryan, Quinto Canal Divino: Ruti. Shlok de las Estaciones
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
kir bMdn pRB pwrbRhm bwCau swDh DUir ]
kar ba(n)dhan prabh paarabraham baachhau saadheh dhoor ||
Bow to the Supreme Lord God, and seek the dust of the feet of the Holy.
ਤੂੰ ਸੁਆਮੀ ਸ੍ਰੋਮਣੀ ਮਾਲਕ ਨੂੰ ਨਮਸ਼ਕਾਰ ਕਰ ਅਤੇ ਉਸ ਦੇ ਸੰਤਾਂ ਦੇ ਪੈਰਾਂ ਦੀ ਧੂੜ ਦੀ ਚਾਹਨਾਂ ਕਰ।
Saludo a mi Dios, mi Señor Trascendente y busco el Polvo de los Pies de los Santos.
Awpu invwir hir hir Bjau nwnk pRB BrpUir ]1]
aap nivaar har har bhajau naanak prabh bharapoor ||1||
Cast out your self-conceit, and vibrate, meditate, on the Lord, Har, Har. O Nanak, God is all-pervading. ||1||
ਆਪਣੀ ਸਵੈ-ਹੰਗਤਾ ਤਿਆਗ ਦੇ ਅਤੇ ਤੂੰ ਸਾਈਂ ਦੇ ਨਾਮ ਦਾ ਉਚਾਰਨ ਕਰ ਸਾਈਂ ਸਾਰੇ ਪਰੀਪੂਰਨ ਹੋ ਰਿਹਾ ਹੈ, ਹੇ ਨਾਨਕ।
Controlando a mi ego, contemplo al Señor, Quien prevalece en todo.(1)
iklivK kwtx BY hrx suK swgr hir rwie ]
kilavikh kaaTan bhai haran sukh saagar har rai ||
He is the Eradicator of sins, the Destroyer of fear, the Ocean of peace, the Sovereign Lord King.
ਵਾਹਿਗੁਰੂ ਪਾਤਿਸ਼ਾਹ, ਪਾਪ ਦੂਰ ਕਰਨਹਾਰ, ਡਰ ਮੇਟਣ ਵਾਲਾ ਅਤੇ ਅਨੰਦ ਦਾ ਸਮੁੰਦਰ ਹੈਂ।
Mi Dios es el que diluye los errores, el Destructor del miedo, el Océano de Paz;
dIn dieAwl duK BMjno nwnk nIq iDAwie ]2]
dheen dhiaal dhukh bha(n)jano naanak neet dhiaai ||2||
Merciful to the meek, the Destroyer of pain: O Nanak, always meditate on Him. ||2||
ਮਸਕੀਨਾਂ ਉੱਤੇ ਮਿਹਰਬਾਨ ਅਤੇ ਪੀੜ ਨੂੰ ਮਾਰਣ ਵਾਲਾ ਉਸ ਦਾ, ਹੇ ਨਾਨਕ! ਤੂੰ ਸਦਾ ਹੀ ਸਿਮਰਨ ਕਰ।
es el Señor de todo, Compasivo con el pobre, Exterminador del dolor. En Él, dice Nanak, medita sólo en Él. (2)
CMqu ]
chha(n)t ||
Chhant:
ਛੰਤ।
Chhant
jsu gwvhu vfBwgIho kir ikrpw BgvMq jIau ]
jas gaavahu vaddabhaageeho kar kirapaa bhagava(n)t jeeau ||
Sing His Praises, O very fortunate ones, and the Dear Lord God shall bless you with His Mercy.
ਹੇ ਭਾਰੇ ਨਸੀਬਾਂ ਵਾਲਿਓ। ਤੁਸੀਂ ਸੁਆਮੀ ਦੀ ਸਿਫ਼ਤ-ਸਲਾਹ ਗਾਇਨ ਕਰੋ ਅਤੇ ਭਾਗਾਂ ਵਾਲਾ ਮਾਲਕ ਤੁਹਾਡੇ ਤੇ ਤਰਸ ਕਰੇਗਾ।
Oh seres afortunados, canten la Alabanza del Señor, por la Gracia de Dios.
ruqI mwh mUrq GVI gux aucrq soBwvMq jIau ]
rutee maeh moorat ghaRee gun ucharat sobhaava(n)t jeeau ||
Blessed and auspicious is that season, that month, that moment, that hour, when you chant the Lord's Glorious Praises.
ਕੀਰਤੀਮਾਨ ਐ ਉਹ ਮੌਸਮ, ਉਹ ਮਹੀਨਾ, ਉਹ ਮੁਹਤ ਅਤੇ ਉਹ ਵੇਲਾ ਜਦ ਸੁਆਮੀ ਦੀਆਂ ਸਿਫਤਾ ਉਚਾਰਨ ਕੀਤੀਆਂ ਜਾਂਦੀਆਂ ਹਨ।
Bendita es la estación, el mes, la ocasión, la hora cuando uno canta la Alabanza del Señor.
gux rMig rwqy DMin qy jn ijnI iek min iDAwieAw ]
gun ra(n)g raate dha(n)n te jan jinee ik man dhiaaiaa ||
Blessed are those humble beings, who are imbued with love for His Praises, and who meditate single-mindedly on Him.
ਸੁਲੱਖਣੇ ਹਨ ਉਹ ਪੁਰਸ਼ ਜੋ ਸਾਹਿਬ ਦੀ ਸਿਫ਼ਤ ਸ਼ਲਾਘਾ ਦਾ ਪ੍ਰੀਤ ਨਾਲ ਰੰਗੇ ਹੋਏ ਹਨ ਅਤੇ ਜੋ ਇੱਕ ਚਿੱਤ ਹੋ ਉਸ ਦਾ ਆਰਾਧਨ ਕਰਦੇ ਹਨ।
Benditos son aquéllos que están imbuidos en el Amor de la Alabanza del Señor y quienes habitan en Él con su mente entonada.
sPl jnmu BieAw iqn kw ijnI so pRBu pwieAw ]
safal janam bhiaa tin kaa jinee so prabh paiaa ||
Their lives become fruitful, and they find that Lord God.
ਫਲਦਾਇਕ ਵੰਝਦਾ ਹੈ ਉਨ੍ਹਾਂ ਦਾ ਜੀਵਨ ਜੋ ਉਸ ਪ੍ਰਭੂ ਨੂੰ ਪ੍ਰਾਪਤ ਹੋ ਜਾਂਦੇ ਹਨ।
Aquéllos que obtienen a su Dios viven de seguro en Plenitud.
puMn dwn n quil ikirAw hir srb pwpw hMq jIau ]
pu(n)n dhaan na tul kiriaa har sarab paapaa ha(n)t jeeau ||
Donations to charities and religious rituals are not equal to meditation on the Lord, who destroys all sins.
ਖੈਰਾਤਾਂ, ਸਖਾਵਤਾਂ ਅਤੇ ਧਰਮ ਸੰਸਕਾਰ ਵਾਹਿਗੁਰੂ ਦੇ ਨਾਮ ਦੇ ਬਰਾਬਰ ਨਹੀਂ ਪੁੱਜਦੇ ਜੋ ਸਾਰਿਆਂ ਗੁਨਾਹਾਂ ਨੂੰ ਨਸ਼ਟ ਕਰ ਦਿੰਦਾ ਹੈ,
El Señor borra todas nuestras faltas; ningún otro acto de piedad o caridad iguala a la Contemplación del Señor.
ibnvMiq nwnk ismir jIvw jnm mrx rhMq jIau ]1]
binava(n)t naanak simar jeevaa janam maran raha(n)t jeeau ||1||
Prays Nanak, meditating in remembrance on Him, I live; birth and death are finished for me. ||1||
ਗੁਰੂ ਜੀ ਬਿਨੈ ਕਰਦੇ ਹਨ ਮੈਂ ਸਾਈਂ ਨੂੰ ਆਰਾਧ ਕੇ ਜੀਉਂਦਾ ਹਾਂ ਅਤੇ ਮੇਰੇ ਜਨਮ ਤੇ ਮਰਨ ਮੁਕ ਗਏ ਹਨ।
Dice Nanak, vivo sólo habitando en Dios y así termina mi trasmigración. (1)
slok ]
salok ||
Salok:
ਸਲੋਕ।
Shlok
audmu Agmu Agocro crn kml nmskwr ]
audham agam agocharo charan kamal namasakaar ||
Strive for the inaccessible and unfathomable Lord, and bow in humility to His lotus feet.
ਤੂੰ ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰੇ ਆਪਣੇ ਮਾਲਕ ਨਾਲ ਮਿਲਣ ਦਾ ਉਪਰਾਲਾ ਕਰ ਅਤੇ ਉਸ ਦੇ ਕੰਵਲ ਚਰਨਾਂ ਨੂੰ ਪ੍ਰਣਾਮ ਕਰ।
De Infinito e Imaginable valor es el esfuerzo que uno hace para postrarse ante los Pies de Loto del Señor.
kQnI sw quDu BwvsI nwnk nwm ADwr ]1]
kathanee saa tudh bhaavasee naanak naam adhaar ||1||
O Nanak, that sermon alone is pleasing to You, Lord, which inspires us to take the Support of the Name. ||1||
ਗੁਰੂ ਜੀ ਫੁਰਮਾਉਂਦੇ ਹਨ, ਕੇਵਲ ਉਹ ਬੋਲ ਬਾਣੀ ਹੀ ਤੈਨੂੰ ਚੰਗੀ ਲੱਗਦੀ ਹੈ, ਹੇ ਸੁਆਮੀ। ਜੋ ਤੇਰੇ ਨਾਮ ਦਾ ਆਸਰਾ ਲੈਣ ਦੀ ਤਾਕੀਦ ਕਰਦੀ ਹੈ।
El apoyarse sólo en el Nombre del Señor es lo único que complace a Dios. (1)
sMq srix swjn prhu suAwmI ismir Anµq ]
sa(n)t saran saajan parahu suaamee simar ana(n)t ||
Seek the Sanctuary of the Saints, O friends; meditate in remembrance on your infinite Lord and Master.
ਹੇ ਮਿੱਤਰ! ਤੂੰ ਸਾਧੂਆਂ ਦੀ ਓਟ ਲੈ ਅਤੇ ਆਪਣੇ ਬੇਅੰਤ ਪ੍ਰਭੂ ਦਾ ਭਜਨ ਕਰ।
Oh amigo, busca el Refugio de los Santos y medita en tu Maestro Infinito,
sUky qy hirAw QIAw nwnk jip BgvMq ]2]
sooke te hariaa theeaa naanak jap bhagava(n)t ||2||
The dried branch shall blossom forth in its greenery again, O Nanak, meditating on the Lord God. ||2||
ਨਾਨਕ, ਭਾਗਾਂ ਵਾਲੇ ਸੁਆਮੀ ਦਾ ਸਿਮਰਨ ਕਰਨ ਦੁਆਰਾ ਤੂੰ ਸੁੱਕੇ ਸਮੇਂ ਤੋਂ ਹਰਾ ਭਰ ਹੋ ਵੰਝੇਗਾਂ।
pues habitando en Dios, tu madera seca florece. (2)
CMqu ]
chha(n)t ||
Chhant:
ਛੰਤੁ।
Chhant
ruiq srs bsMq mwh cyqu vYswK suK mwsu jIau ]
rut saras basa(n)t maeh chet vaisaakh sukh maas jeeau ||
The season of spring is delightful; the months of Chayt and Baisaakhi are the most pleasant months.
ਆਨੰਦ-ਭਰਿਆ ਹੈ, ਬਹਾਰ ਦਾ ਮੌਸਮ ਚੇਤ੍ਰ ਅਤੇ ਵਿਸਾਖ ਦੇ ਮਹੀਨੇ ਖੁਸ਼ਗਵਾਰ ਮਹੀਨੇ ਹਨ।
Así como la naturaleza florece al máximo en la primavera, así nuestra mente,
hir jIau nwhu imilAw mauilAw mnu qnu swsu jIau ]
har jeeau naahu miliaa mauliaa man tan saas jeeau ||
I have obtained the Dear Lord as my Husband, and my mind, body and breath have blossomed forth.
ਪੂਜਯ ਪ੍ਰਭੂ ਨੂੰ ਆਪਣੇ ਕੰਤ ਵਜੋਂ ਪ੍ਰਾਪਤ ਕਰ ਕੇ, ਮੇਰੀ ਜਿੰਦੜੀ, ਦੇਹ ਅਤੇ ਜੀਵਨ ਪ੍ਰਫੁਲਤ ਹੋ ਗਏ ਹਨ।
cuerpo y respiración vital se iluminan cuando encontramos a nuestro Señor,
Gir nwhu inhclu Andu sKIey crn kml pRPuilAw ]
ghar naahu nihachal anadh sakhe'ee charan kamal prafuliaa ||
The eternal, unchanging Lord has come into my home as my Husband, O my companions; dwelling upon His lotus feet, I blossom forth in bliss.
ਜਦ ਮੇਰੇ ਅਬਿਨਾਸ਼ੀ ਪਤੀ ਦੇ ਕੰਵਲ ਚਰਨ ਮੇਰੇ ਦਿਲ ਦੇ ਗ੍ਰਹਿ ਵਿੱਚ ਪ੍ਰਵੇਸ਼ ਕਰ ਜਾਂਦੇ ਹਨ ਤਾਂ ਮੈਂ ਖੁਸ਼ ਹੋ, ਨਵੇਂ ਸਿਰਿਉਂ, ਖਿੜ ਜਾਂਦਾ ਹਾਂ, ਹੇ ਮੇਰੀ ਸਹੀਏ।
el Dios. El Eterno e Inamovible Señor, mi Esposo, ha llegado a mi hogar. Oh mis compañeros, habitando en el Loto de Sus Pies, vivo en Éxtasis.
suMdru suGVu sujwxu byqw gux goivMd AmuilAw ]
su(n)dhar sughaR sujaan betaa gun govi(n)dh amuliaa ||
The Lord of the Universe is beautiful, proficient, wise and all-knowing;
ਸ਼੍ਰਿਸ਼ਟੀ ਦਾ ਸੁਆਮੀ ਸੁਹਣਾ ਸੁਨੱਖਾ, ਕਾਮਲ ਸਰਬੱਗ ਅਤੇ ਸਾਰਾ ਕੁੱਛ ਜਾਣਨਹਾਰ ਹੈ ਅਤੇ ਅਮੋਲਕ ਹਨ, ਉਸ ਦੀਆਂ ਨੇਕੀਆਂ।
El Señor del Universo es Bellísimo, Sabio, Virtuoso y Todo Conocedor. Invaluables son Sus Virtudes.
vfBwig pwieAw duKu gvwieAw BeI pUrn Aws jIau ]
vaddabhaag paiaa dhukh gavaiaa bhiee pooran aas jeeau ||
His Virtues are priceless. By great good fortune, I have found Him; my pain is dispelled, and my hopes are fulfilled.
ਭਾਰੇ ਚੰਗੇ ਨਸੀਬਾਂ ਦੁਆਰਾ ਮੈਂ ਆਪਣੇ ਪ੍ਰਭੂ ਨੂੰ ਪਾ ਲਿਆ ਹੈ। ਦੂਰ ਹੋ ਗਿਆ ਹੈ ਮੇਰਾ ਰੰਜ, ਗਮ ਤੇ ਪੂਰੀਆਂ ਥੀ ਗਈਆਂ ਹਨ ਮੇਰੀਆਂ ਉਮੈਦਾਂ।
Por una buena fortuna Lo encontré, y mi dolor acabó y mis esperanzas fueron cumplidas.
ibnvMiq nwnk srix qyrI imtI jm kI qRws jIau ]2]
binava(n)t naanak saran teree miTee jam kee traas jeeau ||2||
Prays Nanak, I have entered Your Sanctuary, Lord, and my fear of death is eradicated. ||2||
ਗੁਰੂ ਜੀ ਬਿਨੇ ਕਰਦੇ ਹਨ, ਤੈਡੀ ਪਨਾਹ ਲੈਣ ਦੁਆਰਾ ਹੇ ਸਾਹਿਬ। ਮੇਰਾ ਮੌਤ ਦਾ ਡਰ ਦੂਰ ਹੋ ਗਿਆ ਹੈ।
Dice Nanak, he entrado a Tu Santuario, oh Señor y mi miedo a la muerte se ha esfumado. (2)
slok ]
salok ||
Salok:
ਸਲੋਕ।
Shlok
swDsMgiq ibnu BRim mueI krqI krm Anyk ]
saadhasa(n)gat bin bhram muiee karatee karam anek ||
Without the Saadh Sangat, the Company of the Holy, one dies wandering around in confusion, performing all sorts of rituals.
ਸਤਿਸੰਗਤ ਦੇ ਬਾਝੋਂ (ਜਗਿਆਸੂ ਰੂਪ) ਇਸਤਰੀ ਭਟਕ ਅਤੇ ਅਨੇਕਾਂ ਕਰਮਕਾਂਡ ਕਰ ਮਰ ਮੁਕ ਜਾਂਦੀ ਹੈ।
Sin la Saad Sangat, la Compañía de los Santos, uno muere en medio de la confusión y de todo tipo de rituales.
koml bMDn bwDIAw nwnk krmih lyK ]1]
komal ba(n)dhan baadheeaa naanak karameh lekh ||1||
O Nanak, all are bound by the attractive bonds of Maya, and the karmic record of past actions. ||1||
ਉਹ ਆਪਣੇ ਪੂਰਬਲੇ ਅਮਲਾਂ ਦੀ ਲਿਖਤਕਾਰ ਦੇ ਨਰਮ ਜ਼ੰਜੀਰਾਂ ਅੰਦਰ ਜਕੜੀ ਹੋਈ ਹੈ, ਹੇ ਨਾਨਕ।
Oh, dice Nanak, todos permanecen atados en las atractivas redes de Maya como consecuencia de sus acciones pasadas.(1)
jo Bwxy sy myilAw ivCoVy BI Awip ]
jo bhaane se meliaa vichhoRe bhee aap ||
Those who are pleasing to God are united with Him; He separates others from Himself.
ਜਿਹੜੇ ਹਰੀ ਨੂੰ ਚੰਗੇ ਲਗਦੇ ਹਨ, ਉਨ੍ਹਾਂ ਨੂੰ ਉਹ ਆਪਣੇ ਨਾਲ ਮਿਲਾ ਲੈਂਦਾ ਹੈ, ਉਹ ਖੁਦ ਹੀ ਬੰਦੇ ਨੂੰ ਆਪਣੇ ਨਾਲੋਂ ਵਿਛੋੜ ਭੀ ਦਿੰਦਾ ਹੈ।
Quienes complacen a Dios, se unen a Él, pero a otros Él los separa de Su ser,
nwnk pRB srxwgqI jw kw vf prqwpu ]2]
naanak prabh saranaagatee jaa kaa vadd parataap ||2||
Nanak has entered the Sanctuary of God; His greatness is glorious! ||2||
ਨਾਨਕ ਨੇ ਉਸ ਸਾਹਿਬ ਦੀ ਸ਼ਰਣ ਲਈ ਹੈ, ਵਿਸ਼ਾਲ ਹੈ ਜਿਸ ਦਾ ਤੱਪ ਤੇਜ।
Nanak ha penetrado el Santuario de Dios y Su Grandeza es Gloriosa.(2)
CMqu ]
chha(n)t ||
Chhant:
ਛੰਤ।
Chhant
gRIKm ruiq Aiq gwKVI jyT AKwVY Gwm jIau ]
greekham rut at gaakhaRee jeTh akhaaRai ghaam jeeau ||
In the summer season, in the months of Jayt'h and Asaarh, the heat is terrible, intense and severe.
ਗਰਮੀ ਦੇ ਮੌਸਮ ਦੇ ਜੇਠ ਅਤੇ ਹਾੜ ਦੇ ਮਹੀਨਿਆਂ ਵਿੱਚ ਗਰਮੀ ਨਿਹਾਇਤ ਹੀ ਸਖਤ ਹੁੰਦੀ ਹੈ।
En la estación de verano, en los meses de Yeth y Assar, el calor es terrible e intenso,
pRym ibCohu duhwgxI idRsit n krI rwm jIau ]
prem bichhoh dhuhaaganee dhirasaT na karee raam jeeau ||
The discarded bride is separated from His Love, and the Lord does not even look at her.
ਛੁੱਟੜ ਵਹੁਟੀ ਆਪਣੇ ਕੰਤ ਦੇ ਪਿਆਰ ਤੋਂ ਵਿਛੁੜੀ ਹੋਈ ਹੈ ਅਤੇ ਸੁਆਮੀ ਉਸ ਨੂੰ ਵੇਖਦਾ ਤੱਕ ਨਹੀਂ।
la desacreditada novia es separada de su Amor, y el Señor ni siquiera la voltea a ver.
nh idRsit AwvY mrq hwvY mhw gwrib muTIAw ]
neh dhirasaT aavai marat haavai mahaa gaarab muTheeaa ||
She does not see her Lord, and she dies with an aching sigh; she is defrauded and plundered by her great pride.
ਉਹ ਆਪਣੇ ਸੁਆਮੀ ਨੂੰ ਨਹੀਂ ਵੇਖਦੀ, ਦੁਖ ਤਕਲਫ਼ਿ ਅੰਦਰ ਮਰ ਜਾਂਦੀ ਹੈ, ਕਿਉਂਕਿ ਉਸ ਨੂੰ ਪਰਮ ਹੰਕਾਰ ਨੇ ਠੱਗ ਲਿਆ ਹੈ।
Sí, engañada por su ego, ella piensa que el Señor no existe, y así muere en esa separación,
jl bwJu mCulI qVPVwvY sMig mwieAw ruTIAw ]
jal baajh machhulee taRafaRaavai sa(n)g maiaa ruTheeaa ||
She flails around, like a fish out of water; attached to Maya, she is alienated from the Lord.
ਧਨ-ਦੌਲਤ ਨਾਲ ਜੁੜੀ ਹੋਈ ਉਹ ਆਪਣੇ ਸੁਆਮੀ ਨਾਲ ਰੁੱਸੀ ਹੋਈ ਹੈ ਅਤੇ ਪਾਣੀ ਦੇ ਬਗੈਰ ਮੱਛੀ ਦੀ ਮਾਨੰਦ ਤੜਫਦੀ ਹੈ।
pues su increíble orgullo la hunde, balbuceando en la Maya como pez fuera del agua,
kir pwp jonI BY BIq hoeI dyie swsn jwm jIau ]
kar paap jonee bhai bheet hoiee dhei saasan jaam jeeau ||
She sins, and so she is fearful of reincarnation; the Messenger of Death will surely punish her.
ਉਹ ਪਾਪ ਕਮਾਉਂਦੀ ਹੈ, ਇਸ ਲਈ ਜੂਨੀਆਂ ਦੇ ਅੰਦਰ ਪੈਣ ਦੇ ਡਰ ਨਾਲ ਸਹਿਮੀ ਹੋਈ ਹੈ। ਮੌਤ ਉਸ ਤੂੰ ਸਜ਼ਾ ਦੇਵੇਗੀ।
y se aleja cada vez más del Señor. Comete errores y le tiene pavor a la reencarnación. Seguramente, el mensajero de la muerte la va a destruir.
ibnvMiq nwnk Et qyrI rwKu pUrn kwm jIau ]3]
binava(n)t naanak oT teree raakh pooran kaam jeeau ||3||
Prays Nanak, take me under Your sheltering support, Lord, and protect me; You are the Fulfiller of desire. ||3||
ਨਾਨਕ ਬੇਨਤੀ ਕਰਦਾ ਹੈ, ਹੇ ਕਾਮਨਾ ਪੂਰੀਆਂ ਕਰਨ ਵਾਲੇ ਸੁਆਮੀ। ਮੈਨੂੰ ਆਪਣੀ ਛਤ੍ਰ ਛਾਇਆ ਹੇਠ ਰੱਖ।
Tómame, dice Nanak, bajo Tu Protección y dame Soporte, oh Dios, Tú eres Quien cumple los deseos de todos. (3)
slok ]
salok ||
Salok:
ਸਲੋਕ।
Shlok
srDw lwgI sMig pRIqmY ieku iqlu rhxu n jwie ]
saradhaa laagee sa(n)g preetamai ik til rahan na jai ||
With loving faith, I am attached to my Beloved; I cannot survive without Him, even for an instant.
ਭਰੋਸੇ ਭਰੀ ਪ੍ਰੀਤ ਅੰਦਰ, ਮੈਂ ਆਪਣੇ ਪਿਆਰੇ ਨਾਲ ਜੁੜ ਗਿਆ ਹਾਂ। ਉਸ ਦੇ ਬਾਝੋਂ ਮੈਂ ਇਕ ਮੁਹਤ ਭਰ ਭੀ ਰਹਿ ਨਹੀਂ ਸਕਦਾ।
Tengo comprometida mi Fe a mi Amor; no puedo vivir sin Él ni siquiera un momento.
mn qn AMqir riv rhy nwnk shij suBwie ]1]
man tan a(n)tar rav rahe naanak sahaj subhai ||1||
He is permeating and pervading my mind and body, O Nanak, with intuitive ease. ||1||
ਨਾਨਕ, ਪ੍ਰਭੂ ਆਪਣੇ ਆਪ ਹੀ ਮੇਰੀ ਆਤਮਾਂ ਅਤੇ ਦੇਹ ਅੰਦਰ ਰਮ ਰਿਹਾ ਹੈ।
Sí, Él compenetra mi cuerpo y mi mente de forma espontánea y en todo momento. (1)
kru gih lInI swjnih jnm jnm ky mIq ]
kar geh leenee saajaneh janam janam ke meet ||
My Friend has taken me by the hand; He has been my best friend, lifetime after lifetime.
ਜੋ ਜਨਮਾਂ ਜਨਮਾਤਰਾਂ ਤੋਂ ਮੇਰਾ ਮਿੱਤ੍ਰ ਰਿਹਾ ਹੈ, ਉਸ ਯਾਰ ਨੇ ਮੈਨੂੰ ਮੇਰੇ ਹੱਥ ਤੋਂ ਪਕੜ ਲਿਆ ਹੈ।
Aquél que ha sido mi Amigo vida tras vida, me tomó de la mano y me hizo Suyo.
crnh dwsI kir leI nwnk pRB ihq cIq ]2]
charaneh dhaasee kar liee naanak prabh hit cheet ||2||
He has made me the slave of His feet; O Nanak, my consciousness is filled with love for God. ||2||
ਹੇ ਨਾਨਕ! ਦਿਲੀ ਪ੍ਰੀਤ ਨਾਲ ਸੁਆਮੀ ਨੇ ਮੈਨੂੰ ਆਪਣੇ ਚਰਨਾ ਦੀ ਟਹਿਲਣ ਬਣਾ ਲਿਆ ਹੈ।
Sí, me dio el Don de servir a Sus Pies porque disfruté de Su Amor en mi mente.(2)
CMqu ]
chha(n)t ||
Chhant:
ਛੰਤ।
Chhant
ruiq brsu suhylIAw swvx Bwdvy Awnµd jIau ]
rut baras suheleeaa saavan bhaadhave aana(n)dh jeeau ||
The rainy season is beautiful; the months of Saawan and Bhaadon bring bliss.
ਸਾਉਣ ਅਤੇ ਭਾਦੋਂ ਦਾ ਖੁਸ਼ਗਵਾਰ ਬਰਸਾਤ ਦਾ ਮੌਸਮ ਖੁਸ਼ੀ ਬਖ਼ਸ਼ਦਾ ਹੈ।
Bendita es la estación de lluvia cuando uno está en Éxtasis.
Gx auniv vuTy jl Ql pUirAw mkrMd jIau ]
ghan unav vuThe jal thal pooriaa makara(n)dh jeeau ||
The clouds are low, and heavy with rain; the waters and the lands are filled with honey.
ਨੀਵੇਂ ਬੱਦਲ ਵਰ੍ਹਦੇ ਹਨ ਅਤੇ ਸਮੁੰਦਰ ਤੇ ਧਰਤੀ ਪਾਣੀ ਦੇ ਸ਼ਹਿਦ ਨਾਲ ਭਰ ਜਾਂਦੇ ਹਨ।
Las nubes pesadas abren sus corazones llenando los mares y la tierra, y las flores desbordan de fragancia.
pRBu pUir rihAw srb TweI hir nwm nv iniD igRh Bry ]
prabh poor rahiaa sarab Thaiee har naam nav nidh gireh bhare ||
God is all-pervading everywhere; the nine treasures of the Lord's Name fill the homes of all hearts.
ਸੁਆਮੀ ਸਾਰਿਆਂ ਥਾਵਾਂ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ ਅਤੇ ਵਾਹਿਗੁਰੂ ਦੇ ਨਾਮ ਦੇ ਨਵਾਂ ਖ਼ਜਾਨਿਆਂ ਨਾਲ ਸਮੂਹ ਦਿਲ ਘਰ ਪਰੀਪੂਰਨ ਹਨ।
El Señor prevalece en todas partes y todos los corazones disfrutan de los Tesoros de Su Nombre.
ismir suAwmI AMqrjwmI kul smUhw siB qry ]
simar suaamee a(n)tarajaamee kul samoohaa sabh tare ||
Meditating in remembrance on the Lord and Master, the Searcher of hearts, all one's ancestry is saved.
ਦਿਲਾਂ ਦੀਆਂ ਜਾਣਨਹਾਰ ਸਾਹਿਬ ਦਾ ਆਰਾਧ ਕਰਨ ਦੁਆਰਾ ਸਾਰੀਆਂ ਪੀੜ੍ਹੀਆਂ ਮੁਕੰਮਲ ਤੌਰ ਤੇ ਪਾਰ ਉੱਤਰ ਜਾਂਦੀਆਂ ਹਨ।
Así es que contempla al Maestro, el Conocedor de lo íntimo, para que estén elevados todos los tuyos.
ipRA rMig jwgy nh iCdR lwgy ik®pwlu sd bKisMdu jIau ]
pria ra(n)g jaage neh chhidhr laage kirapaal sadh bakhasi(n)dh jeeau ||
No blemish sticks to that being who remains awake and aware in the Love of the Lord; the Merciful Lord is forever forgiving.
ਜੋ ਆਪਣੇ ਪ੍ਰੀਤਮ ਦੇ ਪਿਆਰ ਅੰਦਰ ਜਾਂਗਦੇ ਹਨ, ਉਨ੍ਹਾਂ ਨੂੰ ਕੋਈ ਪਾਪ ਨਹੀਂ ਚਿੰਮੜਦਾ। ਸਦੀਵ ਹੀ ਬਖਸ਼ਣਹਾਰ ਹੈ ਮੇਰਾ ਮਿਹਰਬਾਨ ਮਾਲਕ।
Despierto a Su Amor, ya no me mancha ningún error, porque nuestro Dios es Compasivo y continuamente perdona.
ibnvMiq nwnk hir kMqu pwieAw sdw min BwvMdu jIau ]4]
binava(n)t naanak har ka(n)t paiaa sadhaa man bhaava(n)dh jeeau ||4||
Prays Nanak, I have found my Husband Lord, who is forever pleasing to my mind. ||4||
ਗੁਰੂ ਜੀ ਬਿਨੇ ਕਰਦੇ ਹਨ ਮੈਂ ਵਾਹਿਗੁਰੂ ਨੂੰ ਆਪਣੇ ਭਰਤੇ ਵਜੋਂ ਪ੍ਰਾਪਤ ਕਰ ਲਿਆ ਹੈ, ਜੋ ਹਮੇਸ਼ਾਂ ਹੀ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ।
Reza Nanak, he obtenido a mi Señor, de Cuyo Amor y Presencia he disfrutado siempre (4)
slok ]
salok ||
Salok:
ਸਲੋਕ।
Shlok
Aws ipAwsI mY iPrau kb pyKau gopwl ]
aas piaasee mai firau kab pekhau gopaal ||
Thirsty with desire, I wander around; when will I behold the Lord of the World?
ਆਸ ਨਾਲ ਤਿਆਹੀਂ ਮੈਂ ਇਹ ਸੋਚਦੀ ਫਿਰਦੀ ਹਾਂ ਕਿ ਮੈਂ ਆਪਣੇ ਸੁਆਮੀ ਨੂੰ ਕਦ ਵੇਖਾਂਗੀ।
Añoro estar Contigo, Oh Dios. ¿Cuándo Te encontraré?
hY koeI swjnu sMq jnu nwnk pRB mylxhwr ]1]
hai koiee saajan sa(n)t jan naanak prabh melanahaar ||1||
Is there any humble Saint, any friend, O Nanak, who can lead me to meet with God? ||1||
ਹੇ ਨਾਨਕ! ਕਿ ਕੋਈ ਮਿੱਤ੍ਰਭਾਵਨਾ ਵਾਲਾ ਨੇਕ ਪੁਰਸ਼ ਹੈ, ਜੋ ਮੈਨੂੰ ਮੇਰੇ ਮਾਲਕ ਨਾਲ ਮਿਲਾ ਦੇਵੇ?
¿Hay algún amigo, algún Santo, uno de los Propios de Dios, que me pueda llevar a mi Señor? (1)
ibnu imlby sWiq n aUpjY iqlu plu rhxu n jwie ]
bin milabe saa(n)t na uoopajai til pal rahan na jai ||
Without meeting Him, I have no peace or tranquility; I cannot survive for a moment, even for an instant.
ਉਸ ਨੂੰ ਮਿਲਣ ਦੇ ਬਗੈਰ ਮੈਨੂੰ ਠੰਢ ਚੈਨ ਨਹੀਂ ਪੈਂਦੀ। ਇੱਕ ਮੁਹਤ ਅਤੇ ਛਿਨ ਭਰ ਲਈ ਭੀ ਮੈਂ ਰਹਿ ਨਹੀਂ ਸਕਦਾ।
Sin verlo, nada me conforta; no puedo vivir ni por un momento.
hir swDh srxwgqI nwnk Aws pujwie ]2]
har saadheh saranaagatee naanak aas pujai ||2||
Entering the Sanctuary of the Lord's Holy Saints, O Nanak, my desires are fulfilled. ||2||
ਵਾਹਿਗੁਰੂ ਦੇ ਸੰਤਾਂ ਦੀ ਓਟ ਲੈਣ ਦੁਆਰਾ ਨਾਨਕ ਦੀਆਂ ਸੱਧਰਾਂ ਪੂਰੀਆਂ ਹੋ ਗਈਆਂ ਹਨ।
Oh Dios, he entrado al Refugio de Tus Santos; tómame ahora Contigo.(2)
CMqu ]
chha(n)t ||
Chhant:
ਛੰਤ।
Chhant
ruiq srd AfMbro AsU kqky hir ipAws jIau ]
rut saradh adda(n)baro asoo katake har piaas jeeau ||
In the cool, autumn season, in the months of Assu and Katik, I am thirsty for the Lord.
ਸਿਆਲ ਦੇ ਮੌਸਮ ਤੋਂ ਪਹਿਲੇ ਆਉਣ ਵਾਲੇ, ਅੱਸੂ ਅਤੇ ਕੱਤੇ ਦੇ ਮਹੀਨਿਆਂ ਵਿੱਚ ਮੈਨੂੰ ਵਾਹਿਗੁਰੂ ਦੀ ਤ੍ਰੇਹ ਲੱਗੀ ਹੈ ਤੇ ਮੈਂ ਉਸ ਨੂੰ ਮਿਲਣ ਦੀ ਤਿਆਰੀ ਕਰਦਾ ਹਾਂ।
La estación de frío ha cubierto con su manto la tierra;
KojMqI drsnu iPrq kb imlIAY guxqws jIau ]
khoja(n)tee dharasan firat kab mileeaai gunataas jeeau ||
Searching for the Blessed Vision of His Darshan, I wander around wondering, when will I meet my Lord, the treasure of virtue?
ਇਹ ਸੋਚਦੀ ਹੋਈ ਕਿ ਮੈਂ ਨੇਕੀਆਂ ਦੇ ਖ਼ਜ਼ਾਨੇ ਆਪਣੇ ਮਾਲਕ, ਨੂੰ ਕਦ ਮਿਲਾਂਗੀ, ਮੈਂ ਉਸ ਦੇ ਦੀਦਾਰ ਨੂੰ ਭਾਲਦੀ ਫਿਰਦੀ ਹਾਂ।
en los meses de Assu y Katik añoro a mi Dios y busco en todas partes tener la Visión del Señor Trascendente.
ibnu kMq ipAwry nh sUK swry hwr kM|x iDRgu bnw ]
bin ka(n)t piaare neh sookh saare haar ka(n)n(g)n dhirag banaa ||
Without my Beloved Husband Lord, I find no peace, and all my necklaces and bracelets become cursed.
ਆਪਣੇ ਪ੍ਰੀਤਮ ਕਰਤੇ ਦੇ ਬਗੈਰ ਮੈਨੂੰ ਸਮੂਹ ਸੁੱਖ ਪ੍ਰਾਪਤ ਨਹੀਂ ਹੁੰਦੇ ਅਤੇ ਧ੍ਰਿਕਾਰ ਯੋਗ ਥੀ ਵੰਝਦੀਆਂ ਹਨ ਮੇਰੀਆਂ ਮਾਲਾਂ ਤੇ ਕੜੇ।
Sin Dios, uno no logra la Paz y malditos son todos los adornos, maquillajes y joyas.
suMdir sujwix cquir byqI sws ibnu jYsy qnw ]
su(n)dhar sujaan chatur betee saas bin jaise tanaa ||
So beautiful, so wise, so clever and knowing; still, without the breath, it is just a body.
ਕਿੰਨੀ ਭੀ ਸੋਹਣੀ, ਸਿਆਣੀ, ਕਾਮਲ ਅਤੇ ਸਾਰਾ ਕੁੱਛ ਜਾਨਣਹਾਰ ਮੈਂ ਹੋਵਾਂ, ਮੇਰੀ ਦੇਹ ਐਉਂ ਹੈ, ਜਿਸ ਤਰ੍ਹਾਂ ਕਿ ਇਹ ਸਾਹ ਦੇ ਬਗੈਰ ਹੈ।
No importa qué tan bella y sabia es la novia; sin su Esposo ella es como un cuerpo sin respiración.
eIq auq dh ids Alokn min imln kI pRB ipAws jIau ]
e'eet ut dheh dhis alokan man milan kee prabh piaas jeeau ||
I look here and there, in the ten directions; my mind is so thirsty to meet God!
ਏਥੇ ਉੱਥੇ ਅਤੇ ਦਸੀਂ ਪਾਸੀਂ ਮੈਂ ਉਸ ਨੂੰ ਦੇਖਦੀ ਹਾਂ ਅਤੇ ਆਪਣੇ ਸੁਆਮੀ ਨੂੰ ਮਿਲਣ ਦੀ ਮੇਰੀ ਜਿੰਦੜੀ ਨੂੰ ਤ੍ਰੇਹ ਹੈ।
Busco por aquí y por allá, porque añoro ver a mi Esposo,
ibnvMiq nwnk Dwir ikrpw mylhu pRB guxqws jIau ]5]
binava(n)t naanak dhaar kirapaa melahu prabh gunataas jeeau ||5||
Prays Nanak, shower Your Mercy upon me; unite me with Yourself, O God, O treasure of virtue. ||5||
ਗੁਰੂ ਜੀ ਬਿਨੇ ਕਰਦੇ ਹਨ, ਹੇ ਨੇਕੀਆਂ ਦੇ ਖਜ਼ਾਨੇ ਮੇਰੇ ਮਾਲਕ ਰਹਿਮ ਕਰ ਤੇ ਮੈਨੂੰ ਆਪਣੇ ਨਾਲ ਮਿਲਾ ਲੈ।
reza Nanak, oh Guru, de tu Misericordia úneme con mi Dios, el Tesoro de Virtudes. (5)
slok ]
salok ||
Salok:
ਸਲੋਕ।
Shlok
jlix buJI sIql Bey min qin aupjI sWiq ]
jalan bujhee seetal bhe man tan upajee saa(n)t ||
The fire of desire is cooled and quenched; my mind and body are filled with peace and tranquility.
ਮੇਰੀ ਅੰਦਰਲੀ ਅੱਗ ਬੁੱਝ ਗਈ ਹੈ, ਮੈਂ ਠੰਢਾ ਠਾਰ ਹੋ ਗਿਆ ਹਾਂ ਅਤੇ ਮੇਰੀ ਆਤਮਾ ਤੇ ਦੇਹ ਅੰਦਰ ਠੰਢ ਚੈਣ ਉਤਪੰਨ ਹੋ ਗਈ ਹੈ।
Mi fuego interno se ha apagado y mi cuerpo y mente están refrescados,
nwnk pRB pUrn imly duqIAw ibnsI BRWiq ]1]
naanak prabh pooran mile dhuteeaa binasee bhraa(n)t ||1||
O Nanak, I have met my Perfect God; the illusion of duality is dispelled. ||1||
ਨਾਨਕ, ਮੈਂ ਆਪਣੇ ਸਰਬ-ਵਿਆਪਦ ਸੁਆਮੀ ਨੂੰ ਮਿਲ ਗਿਆ ਹਾਂ ਅਤੇ ਮੇਰਾ ਦਵੈਤ-ਭਾਵ ਤੇ ਸੰਦੇਹ ਦੂਰ ਗਏ ਹਨ।
oh, dice Nanak, he encontrado a mi Dios Perfecto y la ilusión de la dualidad desapareció.(1)
swD pTwey Awip hir hm qum qy nwhI dUir ]
saadh paThaae aap har ham tum te naahee dhoor ||
The Lord Himself sent His Holy Saints, to tell us that He is not far away.
ਵਾਹਿਗੁਰੂ ਖੁਦ ਸੰਤਾਂ ਨੂੰ ਇਹ ਕਹਿ ਕੇ ਸੰਸਾਰ ਵਿੱਚ ਭੇਜਦਾ ਹੈ, ਮੈਂ ਤੁਹਾਡੇ ਕੋਲੋਂ ਦੁਰੇਡੇ ਨਹੀਂ।
Dios manda a Sus Santos a la Tierra para revelar lo cerca que está de nosotros.
nwnk BRm BY imit gey rmx rwm BrpUir ]2]
naanak bhram bhai miT ge raman raam bharapoor ||2||
O Nanak, doubt and fear are dispelled, chanting the Name of the all-pervading Lord. ||2||
ਨਾਨਕ ਸਰਬ-ਵਿਆਪਦ ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਮੇਰਾ ਵਹਿਮ ਤੇ ਡਰ ਨਾਸ ਹੋ ਗਏ ਹਨ।
Dice Nanak, nuestros miedos y dudas son quitados pronunciando el Nombre de Dios, Quien colma a todos los seres.(2)
CMqu ]
chha(n)t ||
Chhant:
ਛੰਤ।
Chhant
ruiq issIAr sIql hir pRgty mMGr poih jIau ]
rut siseear seetal har pragaTe ma(n)ghar poh jeeau ||
In the cold season of Maghar and Poh, the Lord reveals Himself.
ਚੰਦ ਵਰਗੇ ਠੰਢੇ ਮੱਘਰ ਅਤੇ ਪੋਹ ਦੇ ਮਹੀਨਿਆਂ ਦੇ ਮੌਸਮ ਅੰਦਰ ਵਾਹਿਗੁਰੂ ਮੈਨੂੰ ਪ੍ਰਤੱਖ ਦਿੱਸ ਪਿਆ ਹੈ।
La estación refrescada por la luna ha llegado; el Señor se ha manifestado en los meses de Magjara y Poya.
jlin buJI drsu pwieAw ibnsy mwieAw DRoh jIau ]
jalan bujhee dharas paiaa binase maiaa dhroh jeeau ||
My burning desires were quenched, when I obtained the Blessed Vision of His Darshan; the fraudulent illusion of Maya is gone.
ਸਾਈਂ ਦਾ ਦੀਦਾਰ ਦੇਖ ਕੇ, ਮੇਰੀ ਦਿਲ ਦੀ ਸੜਾਂਦ (ਸੜਨ) ਬੰਦ ਹੋ ਗਈ ਹੈ ਅਤੇ ਮੋਹਣੀ ਮਾਇਆ ਦਾ ਛਲ ਫਰੇਬ ਭੀ ਮਿੱਟ ਗਿਆ ਹੈ।
anhelo se ha calmado y en la Visión de Dios, la ilusión de Maya en mí ha desaparecido.
siB kwm pUry imil hjUry hir crx syvik syivAw ]
sabh kaam poore mil hajoore har charan sevak seviaa ||
All my desires have been fulfilled, meeting the Lord face-to-face; I am His servant, I serve at His feet.
ਆਪਣੇ ਵਾਹਿਗੁਰੂ ਨਾਲ ਐਨ ਪ੍ਰਤੱਖ ਮਿਲ ਕੇ ਮੇਰੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਹੋ ਗਈਆਂ ਹਨ, ਅਤੇ ਮੈਂ ਗੁਮਾਸ਼ਤੇ ਦੀ ਮਾਨੰਦ, ਉਸ ਦੇ ਚਰਨਾਂ ਦੀ ਟਹਿਲ ਕਮਾਉਂਦਾ ਹਾਂ।
Entrando en Su Presencia, mis deseos son satisfechos y sirvo a Sus pies como Su Esclavo.
hwr for sIgwr siB rs gux gwau AlK AByivAw ]
haar ddor seegaar sabh ras gun gaau alakh abheviaa ||
My necklaces, hair-ties, all decorations and adornments, are in singing the Glorious Praises of the unseen, mysterious Lord.
ਮੇਰੀ ਮਾਲਾ, ਕੇਸਾਂ ਦੀ ਪਰਾਂਦੀ, ਹਾਰ ਸ਼ਿੰਗਾਰ ਅਤੇ ਸਮੂਹ ਨਿਆਮਤਾਂ ਅਦ੍ਰਿਸ਼ਟ ਅਤੇ ਭੇਦ-ਰਹਿਤ ਸੁਆਮੀ ਦੀ ਕੀਰਤੀ ਗਾਇਨ ਕਰਨਾ ਹੀ ਹੈ।
Y ahora mis collares, joyas y todo tipo de adornos consisten en entonar las Alabanzas del Dios Misterioso e Insondable.
Bwau Bgiq goivMd bWCq jmu n swkY joih jIau ]
bhaau bhagat govi(n)dh baa(n)chhat jam na saakai joh jeeau ||
I long for loving devotion to the Lord of the Universe, and so the Messenger of Death cannot even see me.
ਮੌਤ ਦਾ ਦੂਤ ਤਿੰਨ੍ਹਾਂ ਵੱਲ ਤੱਕ ਨਹੀਂ ਸਕਦਾ ਜੋ ਸ਼੍ਰਿਸ਼ਟੀ ਦੇ ਸੁਆਮੀ ਦੀ ਪ੍ਰੀਤ ਤੇ ਟਹਿਲ ਸੇਵਾ ਨੂੰ ਲੋੜਦੇ ਹਨ।
Busco la Adoración Amorosa de mi Dios y ahora la muerte no me da miedo.
ibnvMiq nwnk pRiB Awip mylI qh n pRym ibCoh jIau ]6]
binava(n)t naanak prabh aap melee teh na prem bichhoh jeeau ||6||
Prays Nanak, God has united me with Himself; I shall never suffer separation from my Beloved again. ||6||
ਗੁਰੂ ਜੀ ਪ੍ਰਾਰਥਨਾ ਰਕਦੇ ਹਨ, ਜਿਸ ਨੂੰ ਸੁਆਮੀ ਨੇ ਆਪਣੇ ਨਾਲ ਮਿਲਾ ਲਿਆ ਹੈ, ਉਸ ਦਾ ਆਪਣੇ ਪ੍ਰੀਤਮ ਦੀ ਪ੍ਰੀਤ ਨਾਲੋਂ ਵਿਛੋੜਾ ਨਹੀਂ ਹੁੰਦਾ।
Dice Nanak, el Señor, de Sí Mismo, me ha unido con Él, y para mí ya no existe separación alguna de mi Amor.(6)
slok ]
salok ||
Salok:
ਸਲੋਕ।
Shlok
hir Dnu pwieAw sohwgxI folq nwhI cIq ]
har dhan paiaa sohaaganee ddolat naahee cheet ||
The happy soul bride has found the wealth of the Lord; her consciousness does not waver.
ਪਾਕ ਪਤਨੀ ਨੂੰ ਵਾਹਿਗੁਰੂ ਦੇ ਨਾਮ ਦਾ ਪਦਾਰਥ ਪ੍ਰਾਪਤ ਹੋ ਗਿਆ ਹੈ ਅਤੇ ਹੁਣ ਉਸ ਦਾ ਮਨ ਡਿੱਕੋਡੋਲੇ ਨਹੀਂ ਖਾਂਦਾ।
La Esposa ha alcanzado a su Esposo Divino y ahora su Fe no vacila.
sMq sMjogI nwnkw igRih pRgty pRB mIq ]1]
sa(n)t sa(n)jogee naanakaa gireh pragaTe prabh meet ||1||
Joining together with the Saints, O Nanak, God, my Friend, has revealed Himself in my home. ||1||
ਸਾਧੂਆਂ ਨਾਲ ਮਿਲਣ ਦੁਆਰਾ, ਹੇ ਨਾਨਕ। ਸੁਆਮੀ ਮੇਰਾ ਮਿੱਤ੍ਰ ਮੇਰੇ ਘਰ (ਹਿਰਦੇ) ਵਿੱਚ ਹੀ ਪ੍ਰਤੱਖ ਹੋ ਗਿਆ ਹੈ।
Dice Nanak, encontrando a los Santos, el Señor se ha manifestado en mi propia casa. (1)
nwd ibnod Anµd kof ipRA pRIqm sMig bny ]
naadh binodh ana(n)dh kodd pria preetam sa(n)g bane ||
With her Beloved Husband Lord, she enjoys millions of melodies, pleasures and joys.
ਆਪਣੇ ਪਿਆਰੇ ਪਤ੍ਰੀ ਨਾਲ ਪਤਨੀ ਕ੍ਰੋੜਾਂ ਹੀ ਰਾਗ ਹਾਸ ਬਿਲਾਸ ਅਤੇ ਖੁਸ਼ੀਆਂ ਮਾਣਦੀ ਹੈ।
Disfruto de incontables alegrías, festividades y melodías dulces al unirme con mi Bienamado.
mn bWCq Pl pwieAw hir nwnk nwm Bny ]2]
man baa(n)chhat fal paiaa har naanak naam bhane ||2||
The fruits of the mind's desires are obtained, O Nanak, chanting the Lord's Name. ||2||
ਸਾਈਂ ਦਾ ਨਾਮ ਉਚਾਰਨ ਕਰਨ ਦੁਆਰਾ ਹੇ ਨਾਨਕ ਪ੍ਰਾਣੀ ਆਪਣੇ ਚਿੱਤ ਚਾਹੁੰਦੇ ਮੇਵੇ ਪਾ ਲੈਂਦਾ ਹੈ।
Sí, el deseo de mi corazón es satisfecho pronunciando el Nombre.(2)
CMqu ]
chha(n)t ||
Chhant:
ਛੰਤ।
Chhant
ihmkr ruiq min BwvqI mwGu Pgxu guxvMq jIau ]
himakar rut man bhaavatee maagh fagan gunava(n)t jeeau ||
The snowy winter season, the months of Maagh and Phagun, are pleasing and ennobling to the mind.
ਮਾਘ ਤੇ ਫੱਗਣ ਦੇ ਮਹੀਨਿਆਂ ਦੀ ਪਤਝੜ ਜਾਂ ਬਰਫ਼ ਪੈਣ ਵਾਲੀ ਮੌਸਮ ਮੇਰੇ ਚਿੱਤ ਨੂੰ ਚੰਗੀ ਲਗਦੀ ਹੈ ਅਤੇ ਬੜੀ ਹੀ ਗੁਣਦਾਇਕ ਹੈ।
La estación de nieve complace a mi mente; de mucho mérito son los meses de Maga y Faguna.
sKI shylI gwau mMglo igRih Awey hir kMq jIau ]
sakhee sahelee gaau ma(n)galo gireh aae har ka(n)t jeeau ||
O my friends and companions, sing the songs of joy; my Husband Lord has come into my home.
ਹੇ ਮੇਰੀਓ ਅਤੇ ਸਾਥਣੋਂ! ਤੁਸੀਂ ਖ਼ੁਸ਼ੀ ਦੇ ਗੀਤ ਗਾਇਨ ਕਰੋ। ਵਾਹਿਗੁਰੂ ਮੇਰਾ ਪਤੀ, ਮੇਰੇ ਘਰ ਵਿੱਚ ਆ ਗਿਆ ਹੈ।
Canten, oh mis amigos, las Estrofas Nupciales de Éxtasis porque mi Señor Dios, ha entrado a mi casa,
igRih lwl Awey min iDAwey syj suMdir sohIAw ]
gireh laal aae man dhiaae sej su(n)dhar soheeaa ||
My Beloved has come into my home; I meditate on Him in my mind. The bed of my heart is beautifully adorned.
ਮੈਡਾਂ ਦਿਲਜਾਨੀ ਮੇਰੇ ਘਰ ਆ ਗਿਆ ਹੈ, ਮੈਂ ਆਪਣੇ ਚਿੱਤ ਵਿੱਚ ਉਸ ਦਾ ਸਿਮਰਨ ਕਰਦੀ ਹਾਂ ਅਤੇ ਮੈਡਾਂ ਹਿਰਦੇ-ਰੂਪੀ ਸੋਹਣਾ ਪਲੰਘ ਸ਼ਸ਼ੋਭਤ ਹੋ ਗਿਆ ਹੈ।
sí, mi Esposo ha venido a iluminar mi casa y adornar el aposento nupcial de mi mente.
vxu iqRxu iqRBvx Bey hirAw dyiK drsn mohIAw ]
van tiran tirabhavan bhe hariaa dhekh dharasan moheeaa ||
The woods, the meadows and the three worlds have blossomed forth in their greenery; gazing upon the Blessed Vision of His Darshan, I am fascinated.
ਜੰਗਲ, ਘਾਹ ਦੀਆਂ ਤਿੜਾਂ ਅਤੇ ਤਿੰਨੇ ਜਿਹਾਨ ਸਰਸਬਜ਼ ਹੋ ਗਏ ਹਨ ਅਤੇ ਮੈਂ ਆਪਣੇ ਦਿਲਬਰ ਦੀ ਦੀਦਾਰ ਵੇਖ ਮੋਹੀ ਗਈ ਹਾਂ।
En Su Visión mi mente está encantada y todos sus recovecos, bosques y llanuras, están en flor.
imly suAwmI ieC puMnI min jipAw inrml mMq jIau ]
mile suaamee ichh pu(n)nee man japiaa niramal ma(n)t jeeau ||
I have met my Lord and Master, and my desires are fulfilled; my mind chants His Immaculate Mantra.
ਆਪਣੇ ਮਾਲਕ ਨਾਲ ਮਿਲ ਕੇ, ਮੇਰੀ ਖ਼ਾਹਿਸ਼ ਪੂਰੀ ਹੋ ਗਈ ਹੈ ਅਤੇ ਮੈਡਾਂ ਮਨੂਆ ਪਵਿੱਤਰ ਨਾਮ ਦੇ ਮੰਤ੍ਰ ਦਾ ਉਚਾਰਨ ਕਰਦਾ ਹੈ।
Encontrándome con el Maestro, estoy plenamente satisfecho y mi mente medita en el Mantra Inmaculado de Dios.
ibnvMiq nwnk inq krhu rlIAw hir imly sRIDr kMq jIau ]7]
binava(n)t naanak nit karahu raleeaa har mile sreedhar ka(n)t jeeau ||7||
Prays Nanak, I celebrate continuously; I have met my Husband Lord, the Lord of excellence. ||7||
ਗੁਰੂ ਜੀ ਬੇਨਤੀ ਕਰਦੇ ਹਨ ਮੈਂ ਵਾਹਿਗੁਰੂ ਆਪਣੇ ਖਸਮ, ਨੂੰ ਮਿਲ ਪਈ ਹਾਂ, ਜੋ ਸ੍ਰੇਸ਼ਟਤਾ ਦਾ ਸੁਆਮੀ ਹੈ ਅਤੇ ਹੁਣ ਮੈਂ ਸਦਾ ਹੀ ਮੌਜਾਂ ਮਾਣਦੀ ਹਾਂ।
Dice Nanak, bailen con alegría, oh amigos, pues he encontrado a mi Señor y Maestro. (7)
slok ]
salok ||
Salok:
ਸਲੋਕ।
Shlok
sMq shweI jIA ky Bvjl qwrxhwr ]
sa(n)t sahaiee jeea ke bhavajal taaranahaar ||
The Saints are the helpers, the support of the soul; they carry us cross the terrifying world-ocean.
ਸਾਧੂ ਜਿੰਦੜੀ ਦੇ ਸਹਾਇਕ ਹਨ ਅਤੇ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰਨਹਾਰ ਹਨ।
Los Santos son los amigos del Alma; nos llevan a través del mar de la existencia material.
sB qy aUcy jwxIAih nwnk nwm ipAwr ]1]
sabh te uooche jaane'eeh naanak naam piaar ||1||
Know that they are the highest of all; O Nanak, they love the Naam, the Name of the Lord. ||1||
ਹੇ ਨਾਨਕ! ਤੂੰ ਉਨ੍ਹਾਂ ਨੂੰ ਸਾਰਿਆਂ ਨਾਲੋਂ ਬੁਲੰਦ ਸਮਝ, ਕਿਉਂ ਜੋ ਉਨ੍ਹਾਂ ਦਾ ਪ੍ਰਭੂ ਦੇ ਨਾਮ ਨਾਲ ਪ੍ਰੇਮ ਹੈ।
Son lo más Alto de lo alto porque viven en el Amor del Nombre. (1)
ijn jwinAw syeI qry sy sUry sy bIr ]
jin jaaniaa seiee tare se soore se beer ||
Those who know Him, cross over; they are the brave heroes, the heroic warriors.
ਜੋ ਸਾਈਂ ਨੂੰ ਜਾਣਦੇ ਹਨ ਉਹ ਪਾਰ ਉੱਤਰ ਜਾਂਦੇ ਹਨ। ਉਹ ਹੀ ਬਹਾਦਰ ਹਨ ਅਤੇ ਕੇਵਲ ਉਹ ਹੀ ਯੋਧੇ।
Aquéllos que conocen nadan a través; son los únicos seres decorosos.
nwnk iqn bilhwrxY hir jip auqry qIr ]2]
naanak tin balihaaranai har jap utare teer ||2||
Nanak is a sacrifice to those who meditate on the Lord, and cross over to the other shore. ||2||
ਨਾਨਕ ਉਨ੍ਹਾਂ ਉਤੋਂ ਕੁਰਬਾਨ ਵੰਝਦਾ ਹੈ ਜੋ ਸਾਈਂ ਦੇ ਨਾਮ ਦਾ ਉਚਾਰਨ ਕਰਕੇ ਕੰਢੇ ਜਾ ਲੱਗੇ ਹਨ।
Nanak se ofrece en sacrificio a ellos porque en la Contemplación de su Dios llegan hasta la otra orilla del océano de la existencia material. (2)
CMqu ]
chha(n)t ||
Chhant:
ਛੰਤ।
Chhant
crx ibrwijq sB aUpry imitAw sgl klysu jIau ]
charan biraajit sabh uoopare miTiaa sagal kales jeeau ||
His feet are exalted above all. They eradicate all suffering.
ਸਾਈਂ ਦੇ ਚਰਣ ਸਾਰਿਆਂ ਦੇ ਸਿਰ ਉੱਤੇ ਵੱਸਦੇ ਹਨ। ਉਨ੍ਹਾਂ ਨੂੰ ਰਿਦੇ ਅੰਦਰ ਟਿਕਾਉਣ ਦੁਆਰਾ ਸਾਰੇ ਰੰਜ ਗਮ ਮਿੱਟ ਜਾਂਦੇ ਹਨ।
Los Pies de Loto del Señor son Sublimes; enalteciéndolos en la mente, toda aflicción se va.
Awvx jwvx duK hry hir Bgiq kIAw prvysu jIau ]
aavan jaavan dhukh hare har bhagat keeaa paraves jeeau ||
They destroy the pains of coming and going. They bring loving devotion to the Lord.
ਉਹ ਜੰਮਣ ਤੇ ਮਰਨ ਦੇ ਕਸ਼ਟ ਨੂੰ ਨਵਿਰਤ ਕਰ ਦਿੰਦੇ ਹਨ ਅਤੇ ਸੁਆਮੀ ਦਾ ਸਿਮਰਨ ਮਨੁੱਖ ਦੇ ਮਨ ਅੰਦਰ ਦਾਖਲ ਹੋ ਜਾਂਦਾ ਹੈ।
Las idas y venidas de uno cesan, todas las aflicciones se resuelven y la Adoración Amorosa del Señor amanece en la mente.
hir rMig rwqy shij mwqy iqlu n mn qy bIsrY ]
har ra(n)g raate sahaj maate til na man te beesarai ||
Imbued with the Lord's Love, one is intoxicated with intuitive peace and poise, and does not forget the Lord from his mind, even for an instant.
ਬ੍ਰਹਮ ਗਿਆਨ ਨਾਲ ਮਤਵਾਲਾ ਹੋ, ਇਨਸਾਨ ਵਾਹਿਗੁਰੂ ਦੇ ਪ੍ਰੇਮ ਨਾਲ ਰੰਗਿਆ ਜਾਂਦਾ ਹੈ ਅਤੇ ਆਪਣੇ ਚਿੱਤ ਵਿਚੋਂ ਸੁਆਮੀ ਨੂੰ ਇੱਕ ਮੁਹਤ ਭਰ ਲਈ ਭੀ ਨਹੀਂ ਭੁਲਾਉਂਦਾ।
Imbuido en el Amor de Dios, enaltecido en el Equilibrio, no abandona a Dios ni por un momento.
qij Awpu srxI pry crnI srb gux jgdIsrY ]
taj aap saranee pare charanee sarab gun jagadheesarai ||
Shedding my self-conceit, I have entered the Sanctuary of His Feet; all virtues rest in the Lord of the Universe.
ਆਪਣੀ ਸਵੈ-ਹੰਗਤਾ ਨੂੰ ਛੱਡ ਕੇ ਮੈਂ ਵਾਹਿਗੁਰੂ ਦੇ ਚਰਣਾਂ ਦੀ ਓਟ ਹੇਠਾਂ ਆ ਡਿੱਗਾ ਹਾਂ। ਸਾਰੀਆਂ ਨੇਕੀਆਂ ਕੁਲ ਆਲਮ ਦੇ ਸੁਆਮੀ ਅੰਦਰ ਨਿਵਾਸ ਰੱਖਦੀਆਂ ਹਨ।
Y uno trasciende el sentido de separación y entra en el Santuario del Señor Virtuoso del Universo.
goivMd gux iniD sRIrMg suAwmI Awid kau Awdysu jIau ]
govi(n)dh gun nidh sreera(n)g suaamee aadh kau aadhes jeeau ||
I bow in humility to the Lord of the Universe, the treasure of virtue, the Lord of excellence, our Primal Lord and Master.
ਮੈਂ ਸ਼੍ਰਿਸ਼ਟੀ ਦੇ ਸੁਆਮੀ, ਨੇਕੀਆਂ ਦੇ ਖਜ਼ਾਨੇ ਅਤੇ ਉਤਕ੍ਰਿਸ਼ਟਤਾ ਦੇ ਪਿਆਰੇ, ਪਰਾਪੂਰਬਲੇ ਪ੍ਰਭੂ ਨੂੰ ਨਮਸ਼ਕਾਰ ਕਰਦਾ ਹਾਂ।
El Señor es el Tesoro de Virtudes, el Amante de Lakshmi, el Maestro Primordial; me postro en Reverencia siempre ante Él.
ibnvMiq nwnk mieAw Dwrhu jugu jugo iek vysu jIau ]8]1]6]8]
binava(n)t naanak miaa dhaarahu jug jugo ik ves jeeau ||8||1||6||8||
Prays Nanak, shower me with Your Mercy, Lord; throughout the ages, You take the same form. ||8||1||6||8||
ਗੁਰੂ ਜੀ ਬਿਨੈ ਕਰਦੇ ਹਨ, ਤੂੰ ਮੇਰੇ ਉੱਤੇ ਕਿਰਪਾ ਕਰ, ਹੇ ਸੁਆਮੀ। ਹਰ ਯੁਗ ਅੰਦਰ ਤੂੰ ਐਨ ਉਸੇ ਹੀ ਸਰੂਪ ਵਾਲਾ ਹੈ।
Reza Nanak, oh Dios, sé Compasivo conmigo, oh Ser Supremo, que eres siempre Uno y lo Mismo a través de todas las épocas.(8-1-6-8)