sUhI mhlw 1 sucjI ]
soohee mahalaa pehilaa suchajee ||
Soohee, First Mehl, Suchajee ~ The Noble And Graceful Bride:
ਸੂਹੀ ਪਹਿਲੀ ਪਾਤਿਸ਼ਾਹੀ ਸੁਚੱਜੀ।
Suji, Mejl Guru Nanak, Primer Canal Divino, Suchayi. La Novia Noble y Graciosa.
Loading… a first semantic search can take up to a minute while the index warms.
ਸੁਚਜੀSuchaji
sUhI mhlw 1 sucjI ]
soohee mahalaa pehilaa suchajee ||
Soohee, First Mehl, Suchajee ~ The Noble And Graceful Bride:
ਸੂਹੀ ਪਹਿਲੀ ਪਾਤਿਸ਼ਾਹੀ ਸੁਚੱਜੀ।
Suji, Mejl Guru Nanak, Primer Canal Divino, Suchayi. La Novia Noble y Graciosa.
jw qU qw mY sBu ko qU swihbu myrI rwis jIau ]
jaa too taa mai sabh ko too saahib meree raas jeeau ||
When I have You, then I have everything. O my Lord and Master, You are my wealth and capital.
ਜਦ ਤੂੰ ਮੇਰਾ ਹੈ, ਤਦ ਹਰ ਸ਼ੈ ਮੇਰੀ ਹੈ, ਤੂੰ ਹੀ, ਹੇ ਸੁਆਮੀ! ਮੇਰੀ ਪੂੰਜੀ ਹੈ।
Cuando Estás conmigo, yo logro todo; Tú, oh Señor, eres mi Maestro, mi único Capital.
quDu AMqir hau suiK vsw qUM AMqir swbwis jIau ]
tudh a(n)tar hau sukh vasaa too(n) a(n)tar saabaas jeeau ||
Within You, I abide in peace; within You, I am congratulated.
ਤੇਰੇ ਅੰਦਰ ਹੋਣ ਨਾਲ ਮੈਂ ਆਰਾਮ ਵਿੱਚ ਵਸਦੀ ਹਾਂ। ਤੇਰੇ ਅੰਦਰ ਵੱਸਣ ਨਾਲ ਮੈਨੂੰ ਵਧਾਈ ਮਿਲਦੀ ਹੈ।
Cuando habitas en mi ser, estoy en Paz; bendecido soy cuando vives en mí.
BwxY qKiq vfweIAw BwxY BIK audwis jIau ]
bhaanai takhat vaddaieeaa bhaanai bheekh udhaas jeeau ||
By the Pleasure of Your Will, You bestow thrones and greatness. And by the Pleasure of Your Will, You make us beggars and wanderers.
ਆਪਣੀ ਰਜ਼ਾ ਦੁਆਰਾ ਤੂੰ ਰਾਜ ਸਿੰਘਾਸਨ ਅਤੇ ਪ੍ਰਭਤਾ ਬਖਸ਼ਦਾ ਹੈਂ ਅਤੇ ਆਪਣੀ ਰਜ਼ਾ ਦੁਆਰਾ ਮੰਗਣ-ਪਿੰਨਣ ਅਤੇ ਨਿਰਾਸਤਾ।
Si tal es Tu Voluntad, me conviertes en un rey o en un pordiosero sin nada en el mundo.
BwxY Ql isir sru vhY kmlu PulY Awkwis jIau ]
bhaanai thal sir sar vahai kamal fulai aakaas jeeau ||
By the Pleasure of Your Will, the ocean flows in the desert, and the lotus blossoms in the sky.
ਤੇਰੀ ਰਜ਼ਾ ਦੁਆਰਾ ਸਮੁੰਦਰ ਮਾਰੂਥਲ ਉਪਰ ਵੱਗਦਾ ਹੈ ਅਤੇ ਆਸਮਾਨ ਵਿੱਚ ਕੰਵਲ ਫੁੱਲ ਖਿੜਦਾ ਹੈ।
Si tal es Tu Voluntad los mares aparecerán en el corazón del desierto y el loto florecerá en el cielo de la mente.
BwxY Bvjlu lµGIAY BwxY mMiJ BrIAwis jIau ]
bhaanai bhavajal la(n)gheeaai bhaanai ma(n)jh bhareeaas jeeau ||
By the Pleasure of Your Will, one crosses over the terrifying world-ocean; by the Pleasure of Your Will, he sinks down into it.
ਤੇਰੀ ਰਜ਼ਾ ਅੰਦਰ ਬੰਦਾ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ ਅਤੇ ਤੇਰੀ ਰਜ਼ਾ ਅੰਦਰ ਪਾਪਾਂ ਨਾਲ ਭਰਿਆ ਹੋਇਆ ਉਹ ਇਸ ਵਿੱਚ ਡੁੱਬ ਜਾਂਦਾ ਹੈ।
Por Tu Voluntad cruzamos el mar de la existencia, por Tu Voluntad nuestra carga se hunde en medio de la corriente.
BwxY so shu rMgulw isPiq rqw guxqwis jIau ]
bhaanai so sahu ra(n)gulaa sifat rataa gunataas jeeau ||
By the Pleasure of His Will, that Lord becomes my Husband, and I am imbued with the Praises of the Lord, the treasure of virtue.
ਆਪਣੀ ਰਜ਼ਾ ਅੰਦਰ ਉਹ ਮੇਰਾ ਖੁਸ਼ਬਾਸ਼ ਕੰਤ ਹੋ ਜਾਂਦਾ ਹੈ ਅਤੇ ਮੈਂ ਨੇਕੀਆਂ ਦੇ ਖਜਾਨੇ ਦੀ ਮਹਿਮਾ ਨਾਲ ਰੰਗੀ ਜਾਂਦੀ ਹਾਂ।
Por Tu Voluntad Te encuentro como a un Ser Colorido y entonces soy imbuido en Tu Alabanza, oh Tesoro de Virtud.
BwxY shu BIhwvlw hau Awvix jwix mueIAwis jIau ]
bhaanai sahu bheehaavalaa hau aavan jaan muieeaas jeeau ||
By the Pleasure of Your Will, O my Husband Lord, I am afraid of You, and I come and go, and die.
ਆਪਣੀ ਰਜ਼ਾ ਅੰਦਰ, ਹੇ ਮੇਰੇ ਪਤੀ! ਤੂੰ ਭਿਆਨਕ ਭਾਸਦਾ ਹੈਂ ਤੇ ਮੈਂ ਆਉਣ ਤੇ ਜਾਣ ਵਿੱਚ ਮਰ ਮੁੱਕ ਗਈ ਹਾਂ।
Por Tu Voluntad sufro el horror de perderme en el ciclo de las idas y venidas.
qU shu Agmu Aqolvw hau kih kih Fih peIAwis jIau ]
too sahu agam atolavaa hau keh keh ddeh pieeaas jeeau ||
You, O my Husband Lord, are inaccessible and immeasurable; talking and speaking of You, I have fallen at Your Feet.
ਤੂੰ ਹੇ ਭਰਤੇ! ਅਪਹੁੰਚ ਅਤੇ ਆਮਾਪ ਹੈਂ। ਤੈਨੂੰ ਵਰਣਨ ਕਰਦੀ ਕਰਦੀ ਮੈਂ ਤੇਰੇ ਪੈਰਾਂ ਤੇ ਡਿੱਗ ਪਈ ਹਾਂ।
Oh Señor, Tú eres Insondable, Incalculable; hablando de Ti yo postro mi ser a Tus Pies.
ikAw mwgau ikAw kih suxI mY drsn BUK ipAwis jIau ]
kiaa maagau kiaa keh sunee mai dharasan bhookh piaas jeeau ||
What should I beg for? What should I say and hear? I am hungry and thirsty for the Blessed Vision of Your Darshan.
ਮੈਂ ਕੀ ਮੰਗਾਂ ਅਤੇ ਕੀ ਆਖਾਂ ਤੇ ਸੁਣਾ? ਮੈਨੂੰ ਤੇਰੇ ਦੀਦਾਰ ਦੀ ਭੁੱਖ ਅਤੇ ਤ੍ਰੇਹ ਹੈ।
¿Qué podría yo pedir? díganme, ¿qué podría yo recitar?, excepto que estoy sediento y hambriento por Ti.
gur sbdI shu pwieAw scu nwnk kI Ardwis jIau ]2]
gur sabadhee sahu paiaa sach naanak kee aradhaas jeeau ||2||
Through the Word of the Guru's Teachings, I have found my Husband Lord. This is Nanak's true prayer. ||2||
ਗੁਰਾਂ ਦੇ ਉਪਦੇਸ਼ ਦੁਆਰਾ, ਮੈਂ ਆਪਣੇ ਸਿਰ ਦੇ ਸਾਈਂ ਨੂੰ ਪਾ ਲਿਆ ਹੈ ਅਤੇ ਨਾਨਕ ਦੀ ਸੱਚੀ ਪ੍ਰਾਰਥਨਾ ਪਰਵਾਨ ਹੋ ਗਈ ਹੈ।
A través de la Palabra de las Enseñanzas, he encontrado a mi Esposo, el Señor, esta es la Verdadera oración de Nanak.(2)