Punhy mhlw 5
funahe mahalaa panjavaa
Phunhay, Fifth Mehl:
ਫੁਨਹੇ ਪੰਜਵੀਂ ਪਾਤਿਸ਼ਾਹੀ।
Funje, Guru Aryan Dev, Quinto Canal Divino.
Loading… a first semantic search can take up to a minute while the index warms.
ਫੁਨਹੇ ਮਹਲਾ ੫Phunhe Mahalla 5
Punhy mhlw 5
funahe mahalaa panjavaa
Phunhay, Fifth Mehl:
ਫੁਨਹੇ ਪੰਜਵੀਂ ਪਾਤਿਸ਼ਾਹੀ।
Funje, Guru Aryan Dev, Quinto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
hwiQ klµm AgMm msqik lyKwvqI ]
haath kala(n)m aga(n)m masatak lekhaavatee ||
With Pen in Hand, the Unfathomable Lord writes the mortal's destiny upon his forehead.
ਆਪਣੇ ਹੱਥ ਵਿੱਚ ਕਲਮ ਲੈ, ਖੋਜ-ਰਹਿਤ ਪ੍ਰਭੂ ਸਾਰਿਆਂ ਦੇ ਮੰਕੇ ਤੇ ਪ੍ਰਾਲਭਧ ਲਿਖਦਾ ਹੈ।
Con pluma en Mano el Insondable Señor inscribe el destino del mortal sobre su frente,
auriJ rihE sB sMig AnUp rUpwvqI ]
aurajh rahio sabh sa(n)g anoop roopaavatee ||
The Incomparably Beautiful Lord is involved with all.
ਲਾਸਾਨੀ ਸੁੰਦਰਤਾ ਦਾ ਸੁਆਮੀ ਸਾਰਿਆਂ ਨਾਲ ਉਲਝਿਆ ਹੋਇਆ ਹੈ।
el Bello e Incomparable Señor está involucrado en todo.
ausqiq khnu n jwie muKhu quhwrIAw ]
ausatat kahan na jai mukhahu tuhaareeaa ||
I cannot utter Your Praises with my mouth.
ਆਪਣੇ ਮੂੰਹ ਨਾਲ ਹੇ ਮੇਰੇ ਸੁਆਮੀ, ਮੈਂ ਤੇਰੀਆਂ ਸਿਫਤਾਂ ਉਚਾਰਨ ਨਹੀਂ ਕਰ ਸਕਦਾ।
No podría recitar Tus Alabanzas con mis labios,
mohI dyiK drsu nwnk bilhwrIAw ]1]
mohee dhekh dharas naanak balihaareeaa ||1||
Nanak is fascinated, gazing upon the Blessed Vision of Your Darshan. I am a sacrifice to You. ||1||
ਨਾਨਕ ਤੇਰਾ ਦਰਸ਼ਨ ਵੇਖ, ਮੋਹਿਤ ਹੋ ਗਿਆ ਹੈ ਅਤੇ ਤੇਰੇ ਉਤੋਂ ਘੋਲੀ ਵੰਦਾ ਹੈ, ਹੇ ਪ੍ਰਭੂ!
Nanak está fascinado teniendo la Visión Bendita de Tu Darshan, y yo ofrezco mi vida en sacrificio a Ti.(1)
sMq sBw mih bYis ik kIriq mY khW ]
sa(n)t sabhaa meh bais k keerat mai kahaa(n) ||
Seated in the Society of the Saints, I chant the Lord's Praises.
ਸਤਿਸੰਗਤ ਅੰਦਰ ਬੈਠ ਕੇ ਮੈਂ ਆਪਣੇ ਸਾਹਿਬ ਦੀ ਸਿਫ਼ਤ-ਸਨਾ ਉਚਾਰਨ ਕਰਦਾ ਹਾਂ।
Sentados en la Sociedad de los Santos, recito las Alabanzas del Señor,
ArpI sBu sIgwru eyhu jIau sBu idvw ]
arapee sabh seegaar eh jeeau sabh dhivaa ||
I dedicate all my adornments to Him, and give all this soul to Him.
ਮੈਂ ਉਸ ਨੂੰ ਆਪਣੇ ਸਮੂਹ ਹਾਰਸ਼ਿੰਗਾਰ ਅਰਪਨ ਕਰਦਾ ਹਾਂ ਅਤੇ ਆਪਣੀ ਦਿਹ ਸਾਰੀ ਜਿੰਦਗੀ ਹੀ ਉਸ ਨੂੰ ਦਿੰਦਾ ਹਾਂ।
todo lo que me adorna lo dedico a Él y mi Alma también.
Aws ipAwsI syj su kMiq ivCweIAY ]
aas piaasee sej su ka(n)t vichhaieeaai ||
With hopeful yearning for Him, I have made the bed for my Husband.
ਉਸਦੇ ਦਰਸ਼ਨ ਦੀ ਉਮੈਦ ਅੰਦਰ ਤ੍ਰਿਖਾਵੰਤ ਹੋ ਮੈਂ ਆਪਣੇ ਸੁੰਦਰ ਭਰਤੇ ਲਈ ਬਿਸਤਰਾ ਵਿਛਾਇਆ ਹੈ।
Con añoranza de Él, le he tendido la cama a mi Esposo,
hirhW msqik hovY Bwgu q swjnu pweIAY ]2]
harihaa(n) masatak hovai bhaag ta saajan paieeaai ||2||
O Lord! If such good destiny is inscribed upon my forehead, then I shall find my Friend. ||2||
ਹਰਿਹਾਂ! ਜੇਕਰ ਮੱਥੇ ਤੇ ਚੰਗੀ ਭਾਵੀ ਲਿਖੀ ਹੋਈ ਹੋਵੇ, ਕੇਵਲ ਤਦ ਹੀ ਮਿੱਤਰ ਪਰਾਪਤ ਹੁੰਦਾ ਹੈ।
oh Señor, si tal buen Destino ha sido inscrito en mi frente, entonces voy a encontrar a mi Amigo.(2)
sKI kwjl hwr qMbol sBY ikCu swijAw ]
sakhee kaajal haar ta(n)bol sabhai kichh saajiaa ||
O my companion, I have prepared everything: make-up, garlands and betel-leaves.
ਹੇ ਸਹੀਏ! ਮੈਂ ਸੁਰਮਾ, ਫੁਲ ਮਾਲਾ ਅਤੇ ਪਾਨ ਬੀੜਾ ਸਰਾ ਕੁਝ ਤਿਆਰ ਕੀਤਾ ਹੈ।
Oh mi compañero, he preparado todo, gardenias y hojas de betel,
solh kIey sIgwr ik AMjnu pwijAw ]
soleh ke'ee seegaar k a(n)jan paajiaa ||
I have embellished myself with the sixteen decorations, and applied the mascara to my eyes.
ਮੈਂ ਆਪਣੇ ਆਪ ਨੂੰ ਸੋਲਾ ਤਰ੍ਹਾਂ ਤਰ੍ਹਾਂ ਦੇ ਹਾਰ-ਸ਼ਿੰਗਾਰਾਂ ਨਾਲ ਸ਼ਸ਼ੋਭਤ ਕੀਤਾ ਹੈ ਅਤੇ ਆਪਛਿਆਂ ਨੇਤ੍ਰਾਂ ਵਿੱਚ ਕੱਜਲ ਪਾਇਆ ਹੈ।
he arreglado mi ser con dieciséis adornos y he maquillado mis ojos.
jy Gir AwvY kMqu q sBu ikCu pweIAY ]
je ghar aavai ka(n)t ta sabh kichh paieeaai ||
If my Husband Lord comes to my home, then I obtain everything.
ਜੇਕਰ ਮੇਰਾ ਪਤੀ ਮੇਰੇ ਗ੍ਰਹਿ ਵਿੱਚ ਆ ਜਾਵੇ, ਤਾਂ ਮੈਨੂੰ ਸਾਰਾ ਕੁਝ ਪਰਾਪਤ ਹੋ ਜਾਂਦਾ ਹੈ।
Si mi Señor Esposo llega al hogar, entonces yo lo obtengo todo,
hirhW kMqY bwJu sIgwru sBu ibrQw jweIAY ]3]
harihaa(n) ka(n)tai baajh seegaar sabh birathaa jaieeaai ||3||
O Lord! Without my Husband, all these adornments are useless. ||3||
ਨੀ ਹਰਿਹਾ! ਭਰਤੇ ਦੇ ਬਗੈਰ, ਸਾਰੇ ਹਾਰਸ਼ਿੰਗਾਰ ਬਿਰਥੇ ਜਾਂਦੇ ਹਨ।
oh Señor, sin mi marido, todos mis arreglos son inútiles.(3)
ijsu Gir visAw kMqu sw vfBwgxy ]
jis ghar vasiaa ka(n)t saa vaddabhaagane ||
Very fortunate is she, within whose home the Husband Lord abides.
ਭਾਰੇ ਨਸੀਬਾਂ ਵਾਲੀ ਹੈ, ਉਹ ਜਿਸ ਦੇ ਧਾਮ ਅੰਦਰ ਉਸ ਦਾ ਪਤੀ ਵਸਦਾ ਹੈ।
Afortunada es aquélla, en cuyo hogar el Señor habita,
iqsu bixAw hBu sIgwru sweI sohwgxy ]
tis baniaa habh seegaar saiee sohaagane ||
She is totally adorned and decorated; she is a happy soul-bride.
ਸਾਰੇ ਹਾਰਸ਼ਿੰਗਾਰ ਤਦ ਉਸ ਨੂੰ ਸੋਭਦੇ ਹਨ ਅਤੇ ਕੇਵਲ ਉਹ ਹੀ ਖੁਸ਼ਬਾਸ ਪਤਨੀ ਹੈ।
ella vive totalmente feliz, adornada y decorada, la Novia Alma.
hau suqI hoie AicMq min Aws purweIAw ]
hau sutee hoi achi(n)t man aas puraieeaa ||
I sleep in peace, without anxiety; the hopes of my mind have been fulfilled.
ਬੇਫਿਕਰ ਹੋ, ਮੈਂ ਹੁਣ ਆਰਾਮ ਅੰਦਰ ਸੌਦੀ ਹਾਂ, ਕਿਉਂਕਿ ਮੇਰੇ ਚਿੱਤ ਦੀਆਂ ਅਭਿਲਾਸ਼ਾ ਪੂਰੀਆਂ ਹੋ ਗਈਆਂ ਹਨ।
Duermo en Paz, sin ansiedades, las esperanzas de mi mente se han cumplido,
hirhW jw Gir AwieAw kMqu q sBu ikCu pweIAw ]4]
harihaa(n) jaa ghar aaiaa ka(n)t ta sabh kichh paieeaa ||4||
O Lord! When my Husband came into the home of my heart, I obtained everything. ||4||
ਹਰਿਹਾਂ! ਜਦੋ ਮੇਰਾ ਪਤੀ ਮੇਰੇ ਧਾਮ ਵਿੱਚ ਆ ਗਿਆ, ਤਦ ਮੈਨੂੰ ਸਾਰਾ ਕੁਝ ਪ੍ਰਾਪਤ ਥੀ ਗਿਆ।
oh Señor, cuando mi Marido llegó al Hogar de mi corazón, ahí obtuve todo.(4)
Awsw ieqI Aws ik Aws purweIAY ]
aasaa itee aas k aas puraieeaai ||
My hope is so intense, that this hope alone should fulfill my hopes.
ਮੇਰੀ ਖਾਹਿਸ਼ ਐਨੀ ਪਰਬਲ ਹੈ ਮੇਰੀ ਖਾਹਿਸ਼ ਤੈਨੂੰ ਵੇਖਣ ਦੀ, ਹੇ ਮੇਰੇ ਪ੍ਰੀਤਮਾ! ਕਿ ਤੈਨੂੰ ਇਹ ਖਾਹਿਸ਼ ਪੂਰੀ ਕਰ ਦੇਣੀ ਚਾਹੀਦੀ ਹੈ।
Mi añoranza es tan intensa, que sólo la esperanza debería de satisfacer mi añoranza,
siqgur Bey dieAwl q pUrw pweIAY ]
satigur bhe dhiaal ta pooraa paieeaai ||
When the True Guru becomes merciful, then I attain the Perfect Lord.
ਜਦ ਸੱਚੇ ਗੁਰੂ ਜੀ ਮਿਹਰਬਾਨ ਹੋ ਜਾਂਦੇ ਹਨ, ਕੇਵਲ ਤਦ ਹੀ ਪੂਰਨ ਪ੍ਰਭੂ ਪਰਾਪਤ ਹੁੰਦਾ ਹੈ।
cuando el Guru me muestra Su Misericordia, entonces obtengo al Perfecto Señor.
mY qin Avgx bhuqu ik Avgx CwieAw ]
mai tan avagan bahut k avagan chhaiaa ||
My body is filled with so many demerits; I am covered with faults and demerits.
ਮੇਰੀ ਦੇਹ ਅੰਦਰ ਐਨੀਆਂ ਜਿਆਦਾ ਬਦੀਆਂ ਹਨ, ਕਿ ਮੈਂ ਬਦੀਆਂ ਨਾਲ ਢਕਿਆ ਹੋਇਆ ਹਾਂ।
Estoy cubierto de tantos deméritos y faltas, oh Guru,
hirhW siqgur Bey dieAwl q mnu ThrwieAw ]5]
harihaa(n) satigur bhe dhiaal ta man Thaharaiaa ||5||
O Lord! When the True Guru becomes Merciful, then the mind is held in place. ||5||
ਹੇ ਮੇਰੇ ਵਾਹਿਗੁਰੂ! ਜਦ ਸੱਚੇ ਗੁਰੂ ਮਿਹਰਬਾਨ ਹੁੰਦੇ ਹਨ, ਕੇਵਲ ਤਾਂ ਹੀ ਮਨੂਆ ਅਸਥਿਰ ਹੁੰਦਾ ਹੈ।
pero cuando Él nos muestra Su Misericordia entonces la mente se logra mantener tranquila. (5)
khu nwnk byAMqu byAMqu iDAwieAw ]
kahu naanak bea(n)t bea(n)t dhiaaiaa ||
Says Nanak, I have meditated on the Lord, Infinite and Endless.
ਗੁਰੂ ਜੀ ਆਖਦੇ ਹਨ, ਮੈਂ ਆਪਣੇ ਸੁਆਮੀ ਦਾ ਸਿਮਰਨ ਕੀਤਾ ਹੈ, ਜੋ ਅਨੰਤ ਤੇ ਅਖੀਰ ਰਹਿਤ ਹੈ।
Dice Nanak, he meditado en el Infinito e Interminable Señor,
duqru iehu sMswru siqgurU qrwieAw ]
dhutar ih sa(n)saar satiguroo taraiaa ||
This world-ocean is so difficult to cross; the True Guru has carried me across.
ਪਾਰ ਕਰਨ ਨੂੰ ਅੋਖਾ ਹੈ ਇਹ ਜਗਤ ਸਮੁੰਦਰ, ਪਰ ਸੱਚੇ ਗੁਰਾਂ ਨੇ ਮੈਨੂੰ ਇਸ ਤੋਂ ਪਾਰ ਕਰ ਦਿੱਤਾ ਹੈ।
este Océano del mundo es tan difícil de cruzar, pero el Guru Verdadero me ha cargado a través,
imitAw Awvw gauxu jW pUrw pwieAw ]
miTiaa aavaa gaun jaa(n) pooraa paiaa ||
My comings and goings in reincarnation ended, when I met the Perfect Lord.
ਜਦ ਪੂਰਨ ਪ੍ਰਭੂ ਮਿਲ ਪੈਦਾ ਹੈ ਤਾਂ ਆਉਣੇ ਅਤੇ ਜਾਣੇ ਮੁਕ ਜਾਂਦੇ ਹਨ।
y mis idas y venidas en tantas reencarnaciones terminaron en cuanto conocí al Señor Perfecto.
hirhW AMimRqu hir kw nwmu siqgur qy pwieAw ]6]
harihaa(n) a(n)mrit har kaa naam satigur te paiaa ||6||
O Lord! I have obtained the Ambrosial Nectar of the Name of the Lord from the True Guru. ||6||
ਹਰਿਹਾਂ! ਵਾਹਿਗੁਰੂ ਦਾ ਸੁਧਾ ਸਰੂਪ ਨਾਮ ਮੈਂ ਸੱਚੇ ਗੁਰਾਂ ਪਾਸੋ ਪਰਾਪਤ ਕੀਤਾ ਹੈ।
Oh Señor, el Guru Verdadero me regaló el Néctar de Ambrosia del Nombre del Señor. (6)
myrY hwiQ pdmu Awgin suK bwsnw ]
merai haath padham aagan sukh baasanaa ||
The lotus is in my hand; in the courtyard of my heart I abide in peace.
ਮੇਰੇ ਹੱਥ ਉਤੇ ਸੁਲੱਖਣੇ ਕੰਵਲ ਦਾ ਚਿੰਨ ਹੈ ਅਤੇ ਮੇਰੇ ਦਿਲ ਦੇ ਵਿਹੜੇ ਅੰਦਰ ਖੁਸ਼ੀ ਵਸਦੀ ਹੈ।
El Loto está en mis manos, en el patio de mi corazón permanezco en Paz.
sKI morY kMiT rqMnu pyiK duKu nwsnw ]
sakhee morai ka(n)Th rata(n)n pekh dhukh naasanaa ||
O my companion, the Jewel is around my neck; beholding it, sorrow is taken away.
ਮੇਰੇ ਗਲੇ ਵਿੱਚ ਵਾਹਿਗੁਰੂ ਦੇ ਨਾਮ ਦਾ ਜਵੇਹਰ ਹੈ ਜਿਸ ਨੂੰ ਵੇਖ ਕੇ ਮੇਰਾ ਗਮ ਦੂਰ ਹੋ ਗਿਆ ਹੈ, ਨੀ ਮੇਰੀ ਸਹੇਲੀਏ।
Oh compañero mío, la Joya está alrededor de mi cuello y portándola, las tristezas desaparecen.
bwsau sMig gupwl sgl suK rwis hir ]
baasau sa(n)g gupaal sagal sukh raas har ||
I abide with the Lord of the World, the Treasury of Total Peace. O Lord!
ਮੈਂ ਆਲਮ ਦੇ ਪਾਲਣ-ਪੋਸਣਹਾਰ ਵਾਹਿਗੁਰੂ ਦੇ ਨਾਲ ਵਸਦਾ ਹਾਂ, ਜੋ ਸਾਰਿਆਂ ਆਰਾਮਾਂ ਦਾ ਮੂਲ ਧਨ ਹੈ,
Habito en el Señor del Mundo, la Tesorería de la Total Paz. Oh Señor,
hirhW iriD isiD nv iniD bsih ijsu sdw kir ]7]
harihaa(n) ridh sidh nav nidh baseh jis sadhaa kar ||7||
All wealth, spiritual perfection and the nine treasures are in His Hand. ||7||
ਅਤੇ ਜਿਸ ਦੇ ਹੱਥ ਵਿੱਚ, ਧਨ-ਸੰਪਦਾ, ਪੂਰਨਤਾ ਅਤੇ ਨੌ ਖਜਾਨੇ ਸਦੀਵ ਹੀ ਵਸਦੇ ਹਨ, ਨੀ ਹਰਿਹਾ!
la Riqueza, la Perfección Espiritual y los Nueve Tesoros están en Sus Manos.(7)
pr iqRA rwvix jwih syeI qw lwjIAih ]
par tria raavan jaeh seiee taa laaje'eeh ||
Those men who go out to enjoy other men's women shall suffer in shame.
ਜੋ ਹੋਰਨਾਂ ਪੁਰਸ਼ਾਂ ਦੀਆਂ ਇਸਤਰੀਆਂ ਨੂੰ ਮਾਨਣ ਜਾਂਦੇ ਹਨ ਕੇਵਲ ਉਹ ਹੀ ਸ਼ਰਮ ਉਠਾਉਣਗੇ।
Quienes van a buscar relaciones con las parejas de otros sufrirán vergüenza,
inqpRiq ihrih pr drbu iCdR kq FwkIAih ]
nitaprat hireh par dharab chhidhr kat ddaake'eeh ||
Those who steal the wealth of others - how can their guilt be concealed?
ਜੋ ਸਦਾ ਹੀ ਹੋਰਨਾਂ ਦੀ ਧਨ ਸੰਪਦਾ ਚੁਰਾਉਂਦੇ ਹਨ, ਉਨ੍ਹਾਂ ਦੇ ਪਾਪ ਕਿਸ ਤਰ੍ਹਾਂ ਕੱਜੇ ਜਾ ਸਕਦੇ ਹਨ?
quienes roban la riqueza de otros, ¿cómo podrán esconder su culpabilidad?
hir gux rmq pivqR sgl kul qwreI ]
har gun ramat pavitr sagal kul taariee ||
Those who chant the Sacred Praises of the Lord save and redeem all their generations.
ਜੋ ਵਾਹਿਗੁਰੂ ਦੀਆਂ ਪਾਵਨ-ਪੁਨੀਤ ਸਿਫਤਾਂ ਉਚਾਰਦੇ ਹਨ, ਉਹ ਆਪਣੀਆਂ ਸਾਰੀਆਂ ਪੀੜ੍ਹੀਆਂ ਨੂੰ ਤਾਰ ਲੈਂਦੇ ਹਨ।
Quienes cantan las Sagradas Alabanzas del Señor, salvan y redimen a sus generaciones,
hirhW sunqy Bey punIq pwrbRhmu bIcwreI ]8]
harihaa(n) sunate bhe puneet paarabraham beechaariee ||8||
O Lord! Those who listen and contemplate the Supreme Lord God become pure and holy. ||8||
ਹਰਿਹਾਂ! ਜੋ ਹਰੀ ਦੇ ਨਾਮ ਨੂੰ ਸੁਣਦੇ ਹਨ ਅਤੇ ਪਰਮ ਪ੍ਰਭੂ ਦਾ ਧਿਆਨ ਧਾਰਦੇ ਹਨ, ਉਹ ਪਵਿੱਤਰ ਹੋ ਜਾਂਦੇ ਹਨ।
oh Señor, los que escuchan y meditan en el Supremo Dios nuestro Señor, se vuelven puros y santos.(8)
aUpir bnY Akwsu qlY Dr sohqI ]
uoopar banai akaas talai dhar sohatee ||
The sky above looks lovely, and the earth below is beautiful.
ਉਤੇ ਅਸਮਾਨ ਸੋਹਣਾ ਦਿਸਦਾ ਹੈ ਅਤੇ ਹੇਠਾ ਧਰਤੀ ਸੁੰਦਰ ਜਾਪਦੀ ਹੈ।
Arriba el cielo se ve precioso y la tierra también,
dh ids cmkY bIjuil muK kau johqI ]
dheh dhis chamakai beejul mukh kau johatee ||
Lightning flashes in the ten directions; I behold the Face of my Beloved.
ਦਸੀ ਪਾਸੀ ਬਿਜਲੀ ਚਮਕ ਰਹੀ ਹੈ ਅਤੇ ਮੈਂ ਆਪਣੇ ਪ੍ਰੀਤਮ ਦੇ ਮੁਖਾਰਬਿੰਦ ਨੂੰ ਵੇਖਣ ਨੂੰ ਲੋਚਦੀ ਹਾਂ।
los relámpagos iluminan en las diez direcciones, y entonces tengo la Visión de mi Bienamado.
Kojq iPrau ibdyis pIau kq pweIAY ]
khojat firau bidhes peeau kat paieeaai ||
If I go searching in foreign lands, how can I find my Beloved?
ਮੈਂ ਲੱਭਣ ਲਈ ਪਰਦੇਸੀ ਜਾਂਦੀ ਹਾਂ, ਮੈਂ ਆਪਣੇ ਪਿਆਰੇ ਨੂੰ ਕਿਸ ਤਰ੍ਹਾਂ ਪਾ ਸਕਦੀ ਹਾਂ?
Oh Señor, si tal Destino ha sido inscrito sobre mi frente,
hirhW jy msqik hovY Bwgu q dris smweIAY ]9]
harihaa(n) je masatak hovai bhaag ta dharas samaieeaai ||9||
O Lord! If such destiny is inscribed upon my forehead, I am absorbed in the Blessed Vision of His Darshan. ||9||
ਹਰਿਹਾਂ! ਜੇਕਰ ਮੇਰੇ ਮੱਥੇ ਉਤੇ ਪ੍ਰਾਲਭਧ ਦੀ ਐਹੋ ਜੇਹੀ ਲਿਖਤਕਾਰ ਹੋਵੇ, ਕੇਵਲ ਤਾਂ ਹੀ ਮੈਂ ਉਸ ਦੇ ਦੀਦਾਰ ਵਿੱਚ ਲੀਨ ਹੋ ਸਕਦੀ ਹਾਂ।
estaré absorbido en la Bendita Visión de Tu Darshan.(9)
ifTy sBy Qwv nhI quDu jyihAw ]
ddiThe sabhe thaav nahee tudh jehiaa ||
I have seen all places, but none can compare to You.
ਮੈਂ ਸਾਰੀਆਂ ਥਾਵਾਂ ਵੇਖੀਆਂ ਹਨ, ਪ੍ਰੰਤੂ ਤੇਰੇ ਵਰਗੀ ਕੋਈ ਭੀ ਨਹੀਂ।
He visto millones de lugares pero ninguno se compara con el Tuyo, Señor Primordial.
bDohu puriK ibDwqY qW qU soihAw ]
badhoh purakh bidhaatai taa(n) too sohiaa ||
The Primal Lord, the Architect of Destiny, has established You; thus You are adorned and embellished.
ਖੁਦ ਹੀ ਸਿਰਜਣਹਾਰ ਸੁਆਮੀ ਨੇ ਤੈਨੂੰ ਕਾਇਮ ਕੀਤਾ ਹੈ, ਏਸੇ ਲਈ ਹੀ ਤੂੰ ਸੁੰਦਰ ਹੈ।
El Arquitecto del Destino te ha establecido para que te adornes y te veas bello.
vsdI sGn Apwr AnUp rwmdws pur ]
vasadhee saghan apaar anoop raamadhaas pur ||
Ramdaspur is prosperous and thickly populated, and incomparably beautiful.
ਰਾਮਦਾਸਪੁਰ ਬੜਾ ਸੰਘਣਾ ਆਬਾਦ ਹੈ, ਇਹ ਲਾਸਾਨੀ ਅਤੇ ਪਰਮ ਸੁੰਦਰ ਹੈ।
Ramdaspur es próspera, muy poblada y de belleza incomparable.
hirhW nwnk ksml jwih nwieAY rwmdws sr ]10]
harihaa(n) naanak kasamal jaeh naiaai raamadhaas sar ||10||
O Lord! Bathing in the Sacred Pool of Raam Daas, the sins are washed away, O Nanak. ||10||
ਗੁਰੂ ਜੀ ਆਖਦੇ ਹਨ, ਨੀ ਹਰਿਹਾ! ਰਾਮਦਾਸ ਦੇ ਸ੍ਰੋਵਰ ਵਿੱਚ ਇਸ਼ਨਾਨ ਕਰਨ ਨਾਲ ਪ੍ਰਾਣੀ ਦੇ ਪਾਪ ਧੋਤੇ ਜਾਂਦੇ ਹਨ।
Oh Señor, bañándose en el Sagrado Lago de Ram Das los errores son lavados, oh dice Nanak.(10)
cwiqRk icq suicq su swjnu cwhIAY ]
chaatirak chit suchit su saajan chaaheeaai ||
The rainbird is very smart; in its consciousness, it longs for the friendly rain.
ਸਿਆਣਾ ਪਪੀਹਾ, ਆਪਣੇ ਦਿਲ ਅੰਦਰ ਉਸ ਮਿੱਤਰ ਮੀਂਹ ਨੂੰ ਚਾਹੁੰਦਾ ਹੈ।
El pájaro de lluvia es muy inteligente, pues en su conciencia añora la amigable lluvia,
ijsu sMig lwgy pRwx iqsY kau AwhIAY ]
jis sa(n)g laage praan tisai kau aaheeaai ||
It longs for that, to which its breath of life is attached.
ਉਹ ਕੇਵਲ ਉਸ ਲਈ ਹੀ ਤਾਂਘਦਾ ਹੈ, ਜਿਸ ਲਾਲ ਉਸ ਦੀ ਜਿੰਦ-ਜਾਨ ਜੁੜੀ ਹੋਈ ਹੈ।
pues su vida depende de ella, vaga en la depresión de bosque en bosque,
bnu bnu iPrq audws bUMd jl kwrxy ]
ban ban firat udhaas boo(n)dh jal kaarane ||
It wanders depressed, from forest to forest, for the sake of a drop of water.
ਉਹ ਪਾਣੀ ਦੇ ਇਕ ਤੁਪਕੇ ਦੀ ਖਾਤਰ ਸ਼ੋਕਵਾਨ ਹੋ ਜੰਗ ਜੰਗਲ ਅੰਦਰ ਭਟਕਦਾ ਫਿਰਦਾ ਹੈ।
en busca de la gota de agua, oh Señor, de la misma manera el humilde Sirviente del Señor,
hirhW iqau hir jnu mWgY nwmu nwnk bilhwrxy ]11]
harihaa(n) tiau har jan maa(n)gai naam naanak balihaarane ||11||
O Lord! In just the same way, the humble servant of the Lord begs for the Naam, the Name of the Lord. Nanak is a sacrifice to him. ||11||
ਏਸੇ ਤਰ੍ਹਾਂ ਹੀ ਰੱਬ ਦਾ ਗੋਲਾ ਨਾਮ ਮੰਗਦਾ ਹੈ। ਨਾਨਕ ਉਸ ਉਤੋਂ ਕੁਰਬਾਨ ਵੰਦਾ ਹੈ।
pordiosea el Naam, el Nombre del Señor y Nanak ofrece su vida en sacrificio a él.(11)
imq kw icqu AnUpu mrMmu n jwnIAY ]
mit kaa chit anoop mara(n)m na jaaneeaai ||
The Consciousness of my Friend is incomparably beautiful. Its mystery cannot be known.
ਮੇਰੇ ਮਿੱਤਰ ਦਾ ਦਿਲ ਪਰਮ ਸੁੰਦਰ ਹੈ। ਇਸਦਾ ਭੇਤ ਜਾਣਿਆ ਨਹੀਂ ਜਾ ਸਕਦਾ।
La Conciencia de mi Amigo es de Incomparable Belleza, Su Misterio no se conoce,
gwhk gunI Apwr su qqu pCwnIAY ]
gaahak gunee apaar su tat pachhaaneeaai ||
One who purchases the priceless virtues realizes the essence of reality.
ਜੋ ਲਾਸਾਨੀ ਨੇਕੀਆਂ ਦਾ ਖਰੀਦਦਾਰ ਹੀ ਹੈ, ਕੇਵਲ ਉਹ ਹੀ ਅਸਲੀਅਤ ਨੂੰ ਸਿੰਾਣਦਾ ਹੈ।
quien adquiere las Invaluables Virtudes entiende la Esencia de la Realidad,
icqih icqu smwie q hovY rMgu Gnw ]
chiteh chit samai ta hovai ra(n)g ghanaa ||
When the consciousness is absorbed in the supreme consciousness, great joy and bliss are found.
ਜਦ ਇਨਸਾਨ ਦਾ ਮਨ ਸਾਈਂ ਦੇ ਮਨ ਅੰਦਰ ਲੀਨ ਹੋ ਜਾਂਦਾ ਹੈ, ਤਦ ਉਹ ਘਣੇਰੀ ਖੁਸ਼ੀ ਨੂੰ ਪਰਾਪਤ ਹੋ ਜਾਂਦਾ ਹੈ।
y cuando la conciencia es absorbida en la Suprema Conciencia, gran Dicha
hirhW cMcl corih mwir q pwvih scu Dnw ]12]
harihaa(n) cha(n)chal choreh maar ta paaveh sach dhanaa ||12||
O Lord! When the fickle thieves are overcome, the true wealth is obtained. ||12||
ਹਰਿਹਾਂ! ਜਦ ਬੰਦਾ ਆਪਣੇ ਚੁਲਬੁਨੇ ਮਨ ਦੇ ਤਸਕਰ ਨੂੰ ਮਾਰ ਲੈਂਦਾ ਹੈ, ਤਾਂ ਉਹ ਸੱਚੀ ਦੌਲਤ ਨੂੰ ਪਾ ਲੈਂਦਾ ਹੈ।
y Éxtasis son encontrados. Cuando los malvados enemigos son dominados, la Verdadera Riqueza es obtenida.(12)
supnY aUBI BeI gihE kI n AMclw ]
supanai uoobhee bhiee gahio kee na a(n)chalaa ||
In a dream, I was lifted up; why didn't I grasp the hem of His Robe?
ਸੁਫਨੇ ਵਿੱਚ ਮੈਂ ਆਪਣੇ ਪ੍ਰੀਤਮ ਵਲ ਉਤੇ ਨੂੰ ਚਲੀ ਗਈ, ਪ੍ਰੰਤੂ ਮੈਂ ਉਸ ਦਾ ਪੱਲਾ ਉਦੋਂ ਕਿਉਂ ਨਾਂ ਫੜ੍ਹ ਲਿਆ?
Del sueño fui levantado, ¿por qué no me aferré a Su Túnica,
suMdr purK ibrwijq pyiK mnu bMclw ]
su(n)dhar purakh biraajit pekh man ba(n)chalaa ||
Gazing upon the Beautiful Lord relaxing there, my mind was charmed and fascinated.
ਆਪਣੇ ਸੋਹਣੇ ਸੁਨੱਖੇ ਪਤੀ ਨੂੰ ਲੇਟਿਆ ਹੋਇਆ ਵੇਖ, ਮੇਰਾ ਮਨੂਆ ਮੋਹਿਤ ਹੋ ਗਿਆ।
observando al Bello Señor en total Tranquilidad? Ahí, mi mente estaba encantada y fascinada,
Kojau qw ky crx khhu kq pweIAY ]
khojau taa ke charan kahahu kat paieeaai ||
I am searching for His Feet - tell me, where can I find Him?
ਮੈਂ ਉਸ ਦੇ ਪੈਰਾਂ ਦੇ ਨਿਸ਼ਾਨਾਂ ਨੂੰ ਢੁੰਡਦੀ ਫਿਰਦੀ ਹਾਂ। ਦਸੋ, ਮੇਰਾ ਪ੍ਰੀਤਮ ਮੈਨੂੰ ਕਿਸ ਤਰ੍ਹਾਂ ਪ੍ਰਾਪਤ ਹੋਵੇਗਾ?
estoy buscando Sus Pies, díganme, ¿dónde Lo puedo encontrar?
hirhW soeI jqMnu bqwie sKI ipRau pweIAY ]13]
harihaa(n) soiee jata(n)n batai sakhee priau paieeaai ||13||
O Lord! Tell me how I can find my Beloved, O my companion. ||13||
ਹੇ ਮੇਰੀ ਸਈਏ ਹਰਿਹਾ! ਮੈਨੂੰ ਉਹ ਉਪਰਾਲਾ ਦੱਸ ਜਿਸ ਦੁਆਰਾ ਮੈਂ ਆਪਣੇ ਪਿਆਰੇ ਨੂੰ ਮਿਲ ਪਵਾਂ।
Oh Señor, dime ¿cómo podré tener a mi Bienamado como Compañía?(13)
nYx n dyKih swD is nYx ibhwilAw ]
nain na dhekheh saadh s nain bihaaliaa ||
The eyes which do not see the Holy - those eyes are miserable.
ਨੇਤ੍ਰ ਜੋ ਰੱਬ ਦੇ ਸੰਤ ਨੂੰ ਨਹੀਂ ਵੇਖਦੇ, ਉਹ ਨੇਤ੍ਰ ਸਦਾ ਹੀ ਦੁਖੀ ਰਹਿੰਦੇ ਹਨ।
Los ojos que no ven lo Santo, sería mejor sacarlos, los oídos que no escuchan la Corriente del Sonido del Naam,
krn n sunhI nwdu krn muMid GwilAw ]
karan na sunahee naadh karan mu(n)dh ghaaliaa ||
The ears which do not hear the Sound-current of the Naad - those ears might just as well be plugged.
ਕੰਨ, ਜੋ ਈਸ਼ਵਰੀ ਬਾਣੀ ਨੂੰ ਨਹੀਂ ਸੁਣਦੇ, ਉਨ੍ਹਾਂ ਕੰਨਾਂ ਵਿੱਚ ਮੌਦਾ ਲਾ ਦੇਣਾ ਚਾਹੀਦਾ ਹੈ।
son miserables, y la lengua que no pronuncia el Naam, mejor sería cortarla pedazo a pedazo.
rsnw jpY n nwmu iqlu iqlu kir ktIAY ]
rasanaa japai na naam til til kar kaTeeaai ||
The tongue which does not chant the Naam ought to be cut out, bit by bit.
ਜਿਹੜੀ ਜੀਭ ਨਾਮ ਦਾ ਉਚਾਰਨ ਨਹੀਂ ਕਰਦੀ, ਉਹ ਭੋਰਾ ਭੋਰਾ ਕਰ ਕੇ ਵੱਢ ਦੇਣੀ ਚਾਹੀਦੀ ਹੈ।
Oh Señor, cuando el mortal se olvida del Señor del Universo,
hirhW jb ibsrY goibd rwie idno idnu GtIAY ]14]
harihaa(n) jab bisarai gobidh rai dhino dhin ghaTeeaai ||14||
O Lord! When the mortal forgets the Lord of the Universe, the Sovereign Lord King, he grows weaker day by day. ||14||
ਹਰਿਹਾਂ! ਜਦ ਬੰਦਾ ਆਪਣੇ ਪ੍ਰਭੂ ਪਾਤਿਸ਼ਾਹ ਨੂੰ ਭੁੱਲ ਜਾਂਦਾ ਹੈ, ਉਹ ਰੋਜ-ਬ-ਰੋਜ਼ ਘਟਦਾ ਜਾਂਦਾ ਹੈ।
el Rey Soberano, se volverá más débil día con día.(14)
pMkj PwQy pMk mhw md guMiPAw ]
pa(n)kaj faathe pa(n)k mahaa madh gu(n)fiaa ||
The wings of the bumble bee are caught in the intoxicating fragrant petals of the lotus.
ਭੌਰੇ ਦੇ ਪੰਖ ਕੰਵਲ ਦੀਆਂ ਪਰਮ ਗੁੰਦੀਆਂ ਹੋਈਆਂ ਸੁੰਗਧਤ ਪੰਖੜੀਆਂ ਵਿੱਚ ਫਸ ਜਾਂਦੇ ਹਨ।
Las alas de la abeja son atrapadas en la deliciosa fragancia de los pétalos del Loto
AMg sMg aurJwie ibsrqy suMiPAw ]
a(n)g sa(n)g urajhai bisarate su(n)fiaa ||
With its limbs entangled in the petals, it loses its senses.
ਪੰਖੜੀਆਂ ਨਾਲ ਫਸ ਕੇ, ਉਸ ਦੇ ਹੋਸ਼ ਹਵਾਸ ਮਾਰੇ ਜਾਂਦੇ ਹਨ।
y así pierde sus sentidos.
hY koaU AYsw mIqu ij qorY ibKm gWiT ]
hai kouoo aaisaa meet j torai bikham gaa(n)Th ||
Is there any such friend, who can untie this difficult knot?
ਕੀ ਮੋਈ ਮੇਰਾ ਐਹੋ ਜੇਹਾ ਮਿੱਤਰ ਹੈ, ਜੋ ਸਖਤ ਗੰਢ ਨੂੰ ਤੋੜ ਦੇਵੇ?
¿Habrá algún amigo que sea capaz de atar este difícil nudo?
nwnk ieku sRIDr nwQu ij tUty lyie sWiT ]15]
naanak ik sreedhar naath j TooTe lei saa(n)Th ||15||
O Nanak, the One Supreme Lord and Master of the earth reunites the separated ones. ||15||
ਨਾਨਕ ਧਰਤੀ ਦਾ ਇਕ ਪੂਜਯ ਪ੍ਰਭੂ ਹੀ ਐਸਾ ਹੈ, ਜੋ ਵਿਛੁੜਿਆਂ ਹੋਇਆ ਨੂੰ ਆਪਣੇ ਨਾਲ ਜੋੜ ਲੈਂਦਾ ਹੈ।
Oh dice Nanak, el Supremo Señor y Maestro de la Tierra reúne a los que están separados.(15)
Dwvau dsw Anyk pRym pRB kwrxy ]
dhaavau dhasaa anek prem prabh kaarane ||
I run around in all directions, searching for the love of God.
ਆਪਣੇ ਪ੍ਰਭੂ ਦੇ ਪਿਆਰ ਨੂੰ ਪਰਾਪਤ ਕਰਨ ਲਈ ਮੈਂ ਅਨੇਕਾਂ ਪਾਸਿਆਂ ਵਲ ਭਜਿਆ ਫਿਰਦਾ ਹਾਂ।
Corro por todas direcciones buscando el Amor de Dios,
pMc sqwvih dUq kvn ibiD mwrxy ]
pa(n)ch sataaveh dhoot kavan bidh maarane ||
The five evil enemies are tormenting me; how can I destroy them?
ਪੰਜ ਦੁਸ਼ਮਨ ਮੈਨੂੰ ਤੰਗ ਕਰਦੇ ਹਨ। ਕਿਸ ਤਰੀਕੇ ਨਾਲ ਮੈਂ ਉਨ੍ਹਾਂ ਨੂੰ ਮਾਰ ਸਕਦਾ ਹਾਂ।
los cinco malvados enemigos me atormentan, ¿cómo podría destruirlos?
qIKx bwx clwie nwmu pRB D´weIAY ]
teekhan baan chalai naam prabh dhayeaieeaai ||
Shoot them with the sharp arrows of meditation on the Name of God.
ਉਨ੍ਹਾਂ ਨੂੰ ਸੁਆਮੀ ਦੇ ਨਾਮ ਦੇ ਸਿਮਰਨ ਦੇ ਤਿੱਖੇ ਤੀਰ ਮਾਰ।
Dispárale las flechas de la Meditación del Naam, el Nombre del Señor,
hirhW mhW ibKwdI Gwq pUrn guru pweIAY ]16]
harihaa(n) mahaa(n) bikhaadhee ghaat pooran gur paieeaai ||16||
O Lord! The way to slaughter these terrible sadistic enemies is obtained from the Perfect Guru. ||16||
ਹਰਿਹਾਂ! ਪਰਮ ਦੁਖਦਾਈ ਦੁਸ਼ਮਨਾਂ ਨੂੰ ਮਾਰ ਸੁਟਣ ਦਾ ਤਰੀਕਾ ਪੂਰੇ ਗੁਰਾਂ ਪਾਸੋ ਪਰਾਪਤ ਹੁੰਦਾ ਹੈ।
la forma de acabar con estos terribles enemigos sádicos se obtiene del Perfecto Guru.(16)
siqgur kInI dwiq mUil n inKuteI ]
satigur keenee dhaat mool na nikhuTiee ||
The True Guru has blessed me with the bounty which shall never be exhausted.
ਸੱਚੇ ਗੁਰਾਂ ਨੇ ਮੈਨੂੰ ਪ੍ਰਭੂ ਦੇ ਨਾਮ ਦੀ ਬਖਸ਼ੀਸ਼ ਦਿੱਤੀ ਹੈ ਅਤੇ ਇਹ ਕਦਾਚਿਤ ਮੁਕਦੀ ਨਹੀਂ।
El Guru Perfecto me ha bendecido con ese Regalo que nunca se acaba,
Kwvhu BuMchu siB gurmuiK CuteI ]
khaavahu bhu(n)chahu sabh gurmukh chhuTiee ||
Eating and consuming it, all the Gurmukhs are emancipated.
ਇਸ ਨੂੰ ਖਾਣ ਅਤੇ ਖਰਚਣ ਦੁਆਰਾ ਸਾਰਿਆਂ ਪਵਿੱਤਰ ਪੁਰਸ਼ਾਂ ਦੀ ਕਲਿਆਣ ਹੋ ਜਾਂਦੀ ਹੈ।
comiendo de Él, los Gurmukjs son liberados.
AMimRqu nwmu inDwnu idqw quis hir ]
a(n)mrit naam nidhaan dhitaa tus har ||
The Lord, in His Mercy, has blessed me with the treasure of the Ambrosial Naam.
ਪ੍ਰੰਸਨ ਹੋ, ਸੁਆਮੀ ਨੇ ਮੈਨੂੰ ਆਪਣੇ ਸੁਧਾ ਸਰੂਪ ਨਾਮ ਦਾ ਖਜਾਨਾ ਬਖਸ਼ਿਆ ਹੈ।
El Señor en Su Misericordia me ha bendecido con el Tesoro del Naam de Ambrosia,
nwnk sdw ArwiD kdy n jWih mir ]17]
naanak sadhaa araadh kadhe na jaa(n)h mar ||17||
O Nanak, worship and adore the Lord, who never dies. ||17||
ਨਾਨਕ, ਤੂੰ ਹਮੇਸ਼ਾਂ ਹੀ ਆਪਣੇ ਸੁਆਮੀ ਦਾ ਸਿਮਰਨ ਕਰ, ਜੋ ਕਦਾਚਿਤ ਮਰਦਾ ਨਹੀਂ।
oh, dice Nanak, alaba y adora al Señor, Quien nunca muere.(17)
ijQY jwey Bgqu su Qwnu suhwvxw ]
jithai jaae bhagatu su thaan suhaavanaa ||
Wherever the Lord's devotee goes is a blessed, beautiful place.
ਜਿਥੇ ਕਿਤੇ ਸੁਆਮੀ ਦਾ ਸਾਧੂ ਜਾਂਦਾ ਹੈ, ਸੋਹਣਾ ਥੀ ਵੰਦਾ ਹੈ, ਉਹ ਅਸਥਾਨ।
Donde sea que el Gurmukj va, ese lugar se vuelve Bello y Bendito,
sgly hoey suK hir nwmu iDAwvxw ]
sagale hoe sukh har naam dhiaavanaa ||
All comforts are obtained, meditating on the Lord's Name.
ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਨ ਦੁਆਰਾ, ਸਾਰੇ ਆਰਾਮ ਪਰਾਪਤ ਹੋ ਜਾਂਦੇ ਹਨ।
todo confort es obtenido meditando en el Nombre del Señor.
jIA krin jYkwru inMdk muey pic ]
jeea karan jaikaar ni(n)dhak mue pach ||
People praise and congratulate the devotee of the Lord, while the slanderers rot and die.
ਲੋਕ ਸੁਆਮੀ ਦੇ ਸਾਧੂ ਨੂੰ ਵਾਹ ਵਾਹ ਕਰਦੇ ਹਨ ਅਤੇ ਉਸ ਦੀ ਬਦਖੋਈ ਕਰਨ ਵਾਲੇ ਗਲ-ਸੜ ਕੇ ਮਰ ਜਾਂਦੇ ਹਨ।
La gente alaba y congratula a tal Gurmukj, mientras que los calumniadores se pudren y mueren,
swjn min Awnµdu nwnk nwmu jip ]18]
saajan man aana(n)dh naanak naam jap ||18||
Says Nanak, O friend, chant the Naam, and your mind shall be filled with bliss. ||18||
ਗੁਰੂ ਜੀ ਆਖਦੇ ਹਨ, ਹੇ ਮਿੱਤਰ! ਤੂੰ ਪ੍ਰਭੂ ਦੇ ਨਾਮ ਦਾ ਉਚਾਰਨ ਕਰ ਅਤੇ ਖੁਸ਼ੀ ਤੇਰੇ ਚਿੱਤ ਅੰਦਰ ਨਿਵਾਸ ਕਰ ਲਵੇਗੀ।
dice Nanak, oh amigo, canta el Naam y tu mente se llenará de Dicha.(18)
pwvn piqq punIq kqh nhI syvIAY ]
paavan patit puneet kateh nahee seveeaai ||
The mortal never serves the Immaculate Lord, the Purifier of sinners.
ਪ੍ਰਾਣੀ ਕਦੇ ਭੀ ਪਵਿੱਤਰ ਪ੍ਰਭੂ ਦੀ ਟਹਿਲ ਨਹੀਂ ਕਮਾਉਂਦਾ, ਜੋ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ।
El mortal no sirve nunca al Señor Inmaculado, Purificador de quienes cometen errores,
JUTY rMig KuAwru khW lgu KyvIAY ]
jhooThai ra(n)g khuaar kahaa(n) lag kheveeaai ||
The mortal wastes away in false pleasures. How long can this go on?
ਕੁੜੀਆਂ ਰੰਗ-ਰਲੀਆਂ ਅੰਦਰ, ਪ੍ਰਾਣੀ ਤਬਾਹ ਹੋ ਜਾਂਦਾ ਹੈ। ਕਿਨੇ ਚਿੱਤ ਤਾਂਈ ਉਹ ਕਿਸ ਤਰ੍ਹਾਂ ਗੁਜਾਰਾ ਕਰ ਸਕਦਾ ਹੈ।
y por eso desperdicia su vida en falsos placeres, ¿qué tanto podrá seguir así esto?
hircMdaurI pyiK kwhy suKu mwinAw ]
haricha(n)dhauree pekh kaahe sukh maaniaa ||
Why do you take such pleasure, looking at this mirage?
ਦ੍ਰਿਸ਼ਟਮਾਨ ਧੋਖੇ ਨੂੰ ਵੇਖ, ਤੂੰ ਕਿਉਂ ਖੁਸ਼ ਹੁੰਦਾ ਹੈ, ਹੇ ਪ੍ਰਾਣੀ?
¿Por qué estás tan fascinado observando esta ilusión?
hirhW hau bilhwrI iqMn ij drgih jwinAw ]19]
harihaa(n) hau balihaaree ti(n)n j dharageh jaaniaa ||19||
O Lord! I am a sacrifice to those who are known and approved in the Court of the Lord. ||19||
ਹਰਿਹਾਂ! ਮੈਂ ਉਨ੍ਹਾਂ ਤੋਂ ਕੁਰਬਾਨ ਵੰਦਾ ਹਾਂ ਜੋ ਪ੍ਰਭੂ ਦੇ ਦਰਬਾਰ ਅੰਦਰ ਪਰਵਾਨ ਹੋਏ ਹੋਏ ਹਨ।
Oh Señor, ofrezco mi ser en sacrificio a quienes son reconocidos y aprobados en la Corte de Dios.(19)
kIny krm Anyk gvwr ibkwr Gn ]
keene karam anek gavaar bikaar ghan ||
The fool commits countless foolish actions and so many sinful mistakes.
ਬੇਅਕਲ ਬੰਦਾ ਅਨੇਕਾਂ ਕੁਕਰਮ ਅਤੇ ਘਦੇਰੇ ਪਾਪ ਕਮਾਉਂਦਾ ਹੈ।
El tonto comete tantos errores malvados y faltas,
mhw dRügMDq vwsu sT kw Cwru qn ]
mahaa dhruga(n)dhat vaas saTh kaa chhaar tan ||
The fool's body smells rotten, and turns to dust.
ਮੂਰਖ ਦੀ ਦੇਹ ਪਰਮ ਬਦਬੂ ਦਾ ਟਿਕਾਣਾ ਹੈ ਅਤੇ ਮਿੱਟੀ ਹੋ ਜਾਉਗੀ।
que su cuerpo empieza a oler a podrido y se convierte en polvo.
iPrqau grb gubwir mrxu nh jwneI ]
firatau garab gubaar maran neh jaaniee ||
He wanders lost in the darkness of pride, and never thinks of dying.
ਉਹ ਹੰਕਾਰ ਦੇ ਹਨੇਰੇ ਅੰਦਰ ਭਟਕਦਾ ਫਿਰਦਾ ਹੈ ਅਤੇ ਆਪਦੀ ਮੌਤ ਦਾ ਖਿਆਲ ਨਹੀਂ ਕਰਦਾ।
Vaga perdido en la oscuridad de su orgullo y nunca piensa en la muerte,
hirhW hircMdaurI pyiK kwhy scu mwneI ]20]
harihaa(n) haricha(n)dhauree pekh kaahe sach maaniee ||20||
O Lord! The mortal gazes upon the mirage; why does he think it is true? ||20||
ਹਰਿਹਾਂ! ਹਵਾ ਵਿੱਚ ਗੰਧਰਬ-ਨਗਰੀ ਵੇਖ ਤੂੰ ਇਸ ਨੂੰ ਕਿਉਂ ਸੱਚੀ ਤਸਲੀਮ ਕਰਦਾ ਹੈ?
oh Señor, cuando el mortal piensa en esa ilusión, ¿por qué se imagina que es verdad? (20)
ijs kI pUjY AauD iqsY kauxu rwKeI ]
jis kee poojai aaudh tisai kaun raakhiee ||
When someone's days are over, who can save him?
ਉਸ ਨੂੰ ਕੌਣ ਬਚਾ ਸਕਦਾ ਹੈ, ਜਿਸ ਦੀ ਉਮਰ ਮੁੱਕ ਗਈ ਹੈ?
Cuando los días de uno se acaban, ¿quién nos puede salvar?,
bYdk Aink aupwv khW lau BwKeI ]
baidhak anik upaav kahaa(n) lau bhaakhiee ||
How long can the physicians go on, suggesting various therapies?
ਕਿੰਨੇ ਚਿਰ ਤਾਂਈ ਵੈਦ ਅਨੇਕਾਂ ਉਪਰਾਲੇ ਦਸੀ ਜਾਣਗੇ?
¿Qué tanto los médicos pueden seguir intentando, terapia tras terapia?
eyko cyiq gvwr kwij qyrY AwveI ]
eko chet gavaar kaaj terai aaviee ||
You fool, remember the One Lord; only He shall be of use to you in the end.
ਹੇ ਬੇਸਮਝ ਬੰਦੇ! ਤੂੰ ਆਪਣੇ ਇਕ ਸੁਆਮੀ ਦਾ ਸਿਮਰਨ ਕਰ, ਜੋ ਤੇਰੇ ਕੰਮ ਆਉਗਾ।
Oh tonto mortal, recuerda, el Señor es el Único que te será útil al final,
hirhW ibnu nwvY qnu Cwru ibRQw sBu jwveI ]21]
harihaa(n) bin naavai tan chhaar birathaa sabh jaaviee ||21||
O Lord! Without the Name, the body turns to dust, and everything goes to waste. ||21||
ਹਰਿਹਾਂ! ਨਾਮ ਦੇ ਬਗੈਰ ਦੇਹ ਮਿੱਟੀ ਹੋ ਜਾਉਗੀ ਅਤੇ ਹਰ ਸ਼ੈ ਵਿਅਰਥ ਚਲੀ ਜਾਉਗੀ।
pues sin el Naam, el cuerpo se vuelve ceniza y todo se va al desperdicio. (21)
AauKDu nwmu Apwru Amolku pIjeI ]
aaukhadh naam apaar amolak peejiee ||
Drink in the medicine of the Incomparable, Priceless Name.
ਤੂੰ ਲਾਸਾਨੀ ਅਤੇ ਅਣਮੁੱਲੇ ਨਾਮ ਦੀ ਦਵਾਈ ਪਾਨ ਕਰ।
Bebe la Medicina del Incomparable e Inapreciable Naam, el Nombre del Señor,
imil imil Kwvih sMq sgl kau dIjeI ]
mil mil khaaveh sa(n)t sagal kau dheejiee ||
Meeting and joining together, the Saints drink it in, and give it to everyone.
ਇਕੱਠੇ ਮਿਲ ਕੇ ਸਾਧੂ ਇਸ ਨੂੰ ਛਕਦੇ ਹਨ ਅਤੇ ਹੋਰ ਸਾਰਿਆਂ ਨੂੰ ਦਿੰਦੇ ਹਨ।
meditando y participando juntos, los Santos beben y comparten con los demás.
ijsY prwpiq hoie iqsY hI pwvxy ]
jisai paraapat hoi tisai hee paavane ||
He alone is blessed with it, who is destined to receive it.
ਕੇਵਲ ਉਸ ਨੂੰ ਹੀ ਨਾਮ ਦੀ ਦਾਤ ਮਿਲਦੀ ਹੈ, ਜਿਸ ਦੇ ਭਾਗਾਂ ਵਿੱਚ ਇਸ ਦੀ ਪਰਾਪਤੀ ਲਿਖੀ ਹੋਈ ਹੈ।
Sólo será bendecido con Él, quien tiene el Destino para recibirlo, oh Señor,
hirhW hau bilhwrI iqMn@ ij hir rMgu rwvxy ]22]
harihaa(n) hau balihaaree ti(n)n(h) j har ra(n)g raavane ||22||
O Lord! I am a sacrifice to those who enjoy the Love of the Lord. ||22||
ਹਰਿਹਾਂ! ਮੈਂ ਉਨ੍ਹਾਂ ਤੋਂ ਕੁਰਬਾਨ ਜਾਂਦਾ ਹਾਂ, ਜੋ ਆਪਣੇ ਵਾਹਿਗੁਰੂ ਦੀ ਪ੍ਰੀਤ ਨੂੰ ਮਾਣਦੇ ਹਨ।
ofrezco mi vida en sacrificio a quienes gozan del Amor del Señor.(22)
vYdw sMdw sMgu iekTw hoieAw ]
vaidhaa sa(n)dhaa sa(n)g ikaThaa hoiaa ||
The physicians meet together in their assembly.
ਹਕੀਮਾਂ ਦੀ ਸਭਾ ਇਕੱਠਾ ਹੋ ਬਹਿੰਦੀ ਹੈ,
Los médicos se reúnen en asamblea,
AauKd Awey rwis ivic Awip KloieAw ]
aaukhadh aae raas vich aap khaloiaa ||
The medicines are effective, when the Lord Himself stands in their midst.
ਦਵਾਈਆਂ ਕਾਰਗਰ ਹੋ ਜਾਂਦੀਆਂ ਹਨ, ਜਦ ਪ੍ਰਭੂ ਖੁਦ ਉਨ੍ਹਾਂ ਵਿੱਚ ਆ ਖੜਾ ਹੁੰਦਾ ਹੈ।
pero la medicina es efectiva cuando el Mismo Señor está en medio,
jo jo Enw krm sukrm hoie psirAw ]
jo jo onaa karam sukaram hoi pasariaa ||
Their good deeds and karma become apparent.
ਜਿਹੜੇ ਭੀ ਚੰਗੇ ਅਤੇ ਮੰਦੇ ਉਨ੍ਹਾਂ ਦੇ ਅਮਲ ਹਨ, ਸਾਖਿਆਤ ਉਹ ਹੀ ਅਮਲ ਪਰਗਟ ਹੋ ਜਾਂਦੇ ਹਨ।
sus buenas acciones y Karmas se vuelven aparentes y así, oh Señor,
hirhW dUK rog siB pwp qn qy iKsirAw ]23]
harihaa(n) dhookh rog sabh paap tan te khisariaa ||23||
O Lord! Pains, diseases and sins all vanish from their bodies. ||23||
ਹਰਿਹਾਂ! ਤਕਲੀਫਾਂ, ਬੀਮਾਰੀਆਂ ਅਤੇ ਕਸਮਲ ਸਾਰੇ ਸੰਤਾਂ ਦੀ ਦੇਹ ਤੇ ਅਲੋਪ ਹੋ ਜਾਂਦੇ ਹਨ।
los dolores, la enfermedad y los errores desaparecen de su cuerpo.(23)