<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਮਿਹਰ ਸਦਕਾ ਉਹ ਪ੍ਰਾਪਤ ਹੁੰਦਾ ਹੈ।
Rag Asa, Mejl Guru Amar Das, Tercer Canal Divino, Patti. El Alfabeto
Loading… a first semantic search can take up to a minute while the index warms.
ਪਟੀ ਮਹਲਾ ੩Patti Mahalla 3
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਮਿਹਰ ਸਦਕਾ ਉਹ ਪ੍ਰਾਪਤ ਹੁੰਦਾ ਹੈ।
Rag Asa, Mejl Guru Amar Das, Tercer Canal Divino, Patti. El Alfabeto
AXo AM|Y sBu jgu AwieAw kwKY GM|Y kwlu BieAw ]
ayo a(n)n(g)ai sabh jag aaiaa kaakhai gha(n)n(g)ai kaal bhiaa ||
Ayo, Angai: The whole world which was created - Kaahkai, Ghangai: It shall pass away.
ਅਯੋ ਅੰਙੈ ਅਤੇ ਕਖੈ ਹੈ ਘੰਙੇ। ਸਾਰਾ ਸੰਸਾਰ ਜੋ ਜਨਮਿਆ ਹੈ ਮਰ ਵੰੇਗਾ।
Ayo Angue: El mundo entero que ha sido creado.Kajkhe Ghangue: Polvo se volverá.
rIrI llI pwp kmwxy piV Avgx gux vIsirAw ]1]
reeree lalee paap kamaane paR avagan gun veesariaa ||1||
Reeree, Laalee: People commit sins, and falling into vice, forget virtue. ||1||
ਰੀਰੀ ਲਲੀ ਪ੍ਰਾਣੀ ਗੁਨਾਹ ਕਰਦਾ ਹੈ ਅਤੇ ਬਦੀਆਂ ਵਿੱਚ ਪੈ ਕੇ ਨੇਕੀਆਂ ਨੂੰ ਭੁਨ ਜਾਂਦਾ ਹੈ।
Rirri Lalli: El mundo entero está en falta, cae en el error y se olvida de Dios. (1)
mn AYsw lyKw qUM kI piVAw ]
man aaisaa lekhaa too(n) kee paRiaa ||
O mortal, why have you studied such an account,
ਹੇ ਮੇਰੀ ਜਿੰਦੜੀਏ! ਤੂੰ ਐਹੋ ਜਿਹਾ ਹਿਸਾਬ ਕਿਤਾਬ ਕਿਉਂ ਸਿੱਖਿਆ ਹੈ,
Oh mortal, ¿por qué has aprendido aquella lección
lyKw dyxw qyrY isir rihAw ]1] rhwau ]
lekhaa dhenaa terai sir rahiaa ||1|| rahaau ||
which shall call you to answer for payment? ||1||Pause||
ਜਿਸ ਕਰਕੇ ਹਿਸਾਬ ਕਿਤਾਬ ਦੇਣਾ ਅਜੇ ਭੀ ਤੇਰੇ ਜਿੰਮੇ ਬਾਕੀ ਹੈ, ਠਹਿਰਾਉ।
que te llevará a enfrentar cuentas? (1‑Pausa)
isDM|wieAY ismrih nwhI nµnY nw quDu nwmu lieAw ]
sidha(n)n(g)aiaai simareh naahee na(n)nai naa tudh naam liaa ||
Sidhan, Ngaayiyai: You do not remember the Lord. Nanna: You do not take the Lord's Name.
ਸਿੰਧ ਙਾਇਐ ਤੂੰ ਹੇ ਬੰਦੇ ਵਾਹਿਗੁਰੂ ਨੂੰ ਨਹੀਂ ਆਰਾਧਦਾ। ਨ-ਨਾਂ ਹੀ ਤੂੰ ਨਾਮ ਲੈਂਦਾ ਹੈ।
Sidjan Ngayiye: No alabas a tu Señor; sí, no recitas el Naam, el Nombre del Señor.
CCY CIjih Aihinis mUVy ikau CUtih jim pwkiVAw ]2]
chhachhai chheejeh ahinis mooRe kiau chhooTeh jam paakaRiaa ||2||
Chhachha: You are wearing away, every night and day; you fool, how will you find release? You are held in the grip of death. ||2||
ਛ- ਦਿਹੁੰ ਰੈਣ ਤੂੰ ਨਾਸ ਹੁੰਦਾ ਜਾ ਰਿਹਾ ਹੈ। ਹੇ ਮੂਰਖ! ਮੌਤ ਦੇ ਦੂਤ ਦਾ ਫੜਿਆ ਹੋਇਆ ਤੂੰ ਕਿਸ ਤਰ੍ਹਾਂ ਛੁਟਕਾਰਾ ਪਾਵੇਗਾਂ?
Chhachha: Oh ignorante, tu vida se acaba día con día; cuando la muerte te atrape, ¿cómo te vas a liberar? (2)
bbY bUJih nwhI mUVy Brim Buly qyrw jnmu gieAw ]
babai boojheh naahee mooRe bharam bhule teraa janam giaa ||
Babba: You do not understand, you fool; deluded by doubt, you are wasting your life.
ਬ -ਤੂੰ ਸਮਝਦਾ ਨਹੀਂ ਹੇ ਬੇਸਮਝ ਬੰਦੇ! ਸੰਦੇਹ ਦਾ ਕੁਰਾਹੇ ਪਾਇਆ ਹੋਇਆ ਤੂੰ ਆਪਣਾ ਜੀਵਨ ਗਵਾ ਰਿਹਾ ਹੈਂ।
Babba: No conoces lo Real, eres desviado por la duda y así desperdicias tu vida,
Axhodw nwau DrwieE pwDw Avrw kw Bwru quDu lieAw ]3]
anahodhaa naau dharaio paadhaa avaraa kaa bhaar tudh liaa ||3||
Without justification, you call yourself a teacher; thus you take on the loads of others. ||3||
ਤੂੰ ਬਿਨਾਂ ਵਜਾਅ ਆਪਣੇ ਆਪ ਨੂੰ ਉਸਤਾਦ ਅਖਵਾਉਂਦਾ ਹੈ, ਅਤੇ ਹੋਰਨਾਂ ਦਾ ਬੋਝ ਆਪਣੇ ਉਤੇ ਲੈਂਦਾ ਹੈ।
sin causa alguna te haces llamar maestro cuando el peso de la dualidad está sobre tu cabeza. (3)
jjY joiq ihir leI qyrI mUVy AMiq gieAw pCuqwvihgw ]
jajai jot hir liee teree mooRe a(n)t giaa pachhutaavahigaa ||
Jajja: You have been robbed of your Light, you fool; in the end, you shall have to depart, and you shall regret and repent.
ਜ -ਤੇਰਾ ਈਸ਼ਵਰੀ ਨੂਰ ਲੁਟਿਆ ਪੁਟਿਆ ਗਿਆ ਹੈ, ਹੇ ਬੇਵਕੂਫ! ਅਖੀਰ ਨੂੰ ਜਾਂਦਾ ਹੋਇਆ ਤੂੰ ਪਸ਼ਚਾਤਾਪ ਕਰੇਗਾ।
Yayya: Has sido despojado de tu luz, oh tonto desnudo. Al final te vas a lamentar,
eyku sbdu qUM cInih nwhI iPir iPir jUnI Awvihgw ]4]
ek sabadh too(n) cheeneh naahee fir fir joonee aavahigaa ||4||
You have not remembered the One Word of the Shabad, and so you shall have to enter the womb over and over again. ||4||
ਇੱਕ ਪ੍ਰਭੂ ਦਾ ਤੂੰ ਸਿਮਰਨ ਨਹੀਂ ਕਰਦਾ, ਇਸ ਲਈ ਤੂੰ ਮੁੜ ਮੁੜ ਕੇ ਗਰਭ ਵਿੱਚ ਪਵੇਗਾਂ।
pues no concibes la Esencia de la Palabra y así, serás vertido en alguna matriz una y otra vez. (4)
quDu isir iliKAw so pVu pMifq Avrw no n isKwil ibiKAw ]
tudh sir likhiaa so paR pa(n)ddit avaraa no na sikhaal bikhiaa ||
Read that which is written on your forehead, O Pandit, and do not teach wickedness to others.
ਤੂੰ ਉਸ ਨੂੰ ਵਾਚ ਜਿਹੜਾ ਤੇਰੇ ਮਸਤਕ ਤੇ ਲਿਖਿਆ ਹੋਇਆ ਹੈ ਹੇ ਵਿਦਵਾਨ! ਤੂੰ ਹੋਰਨਾਂ ਨੂੰ ਕੁਕਰਮ ਨਾਂ ਪੜ੍ਹਾ।
Eso que está en tu destino, léelo, y no enseñes la maldad a otros.
pihlw Pwhw pieAw pwDy ipCo dy gil cwtiVAw ]5]
pahilaa faahaa piaa paadhe pichho dhe gal chaaTaRiaa ||5||
First, the teacher is tied down, and then, the noose is placed around the pupil's neck. ||5||
ਅਵਲ ਤਾਂ ਮੁਰਸ਼ਿਦ ਫਾਹਿਆ ਜਾਂਦਾ ਹੈ। ਅਤੇ ਮਗਰੋਂ ਫਾਹੀ ਸ਼ਗਿਰਦਾਂ ਦੀ ਗਰਦਨ ਦੁਆਲੇ ਪਾਈ ਜਾਂਦੀ ਹੈ।
Primero el maestro es atrapado, y después el dogal es puesto alrededor del cuello de los alumnos que lo siguen. (5)
ssY sMjmu gieE mUVy eyku dwnu quDu kuQwie lieAw ]
sasai sa(n)jam gio mooRe ek dhaan tudh kuthai liaa ||
Sassa: You have lost your self-discipline, you fool, and you have accepted an offering under false pretenses.
ਸ -ਤੂੰ ਆਪਣਾ ਸਵੈ ਜਗਤ ਗੁਆ ਲਿਆ ਹੈ ਹੇ ਬੇਵਕੂਫ ਬੰਦੇ! ਤੈਂ ਇੱਕ ਨਾਮੁਨਾਸਿਬ ਖੈਰਾਤ ਲਈ ਹੈ।
Sassa: Has abandonado la disciplina, oh Brahmán; el regalo que recibiste de tu cliente va en contra de las buenas maneras,
sweI puqRI jjmwn kI sw qyrI eyqu Dwin KwDY qyrw jnmu gieAw ]6]
saiee putree jajamaan kee saa teree et dhaan khaadhai teraa janam giaa ||6||
The daughter of the alms-giver is just like your own; by accepting this payment for performing the wedding ceremony, you have cursed your own life. ||6||
ਜਿਹੋ ਜਿਹੀ ਉਹ ਧੀ ਹੈ ਦਾਨ ਦੇਣ ਵਾਲੇ ਦੀ ਓਹੋ ਜਿਹੀ ਹੀ ਉਹ ਤੇਰੀ ਹੈ। ਇਸ ਲਾਗ ਨੂੰ ਲੈਣ ਦੁਆਰਾ ਤੂੰ ਆਪਣੇ ਜੀਵਨ ਦਾ ਸੱਤਿਆਨਾਸ ਕਰ ਲਿਆ ਹੈ।
porque su hija es como la tuya. Recibiendo salario por conducir su matrimonio, tu vida es maldecida. (6)
mMmY miq ihir leI qyrI mUVy haumY vfw rogu pieAw ]
ma(n)mai mat hir liee teree mooRe haumai vaddaa rog piaa ||
Mamma: You have been cheated out your intellect, you fool, and you are afflicted with the great disease of ego.
ਮ-ਤੇਰੀ ਅਕਲ ਮਾਰੀ ਗਈ ਹੈ ਹੇ ਮੂਰਖ! ਤੈਨੂੰ ਸਵੈ ਹੰਗਤਾ ਦੀ ਭਾਰੀ ਬਿਮਾਰੀ ਚਿੰਬੜ ਗਈ ਹੈ।
Mamma: Tu intelecto ha sido engañado, y estás infestado de ego.
AMqr AwqmY bRhmu n cIin@Aw mwieAw kw muhqwju BieAw ]7]
a(n)tar aatamai braham na cheeni(h)aa maiaa kaa muhataaj bhiaa ||7||
Within your innermost self, you do not recognize God, and you compromise yourself for the sake of Maya. ||7||
ਆਪਣੇ ਹਿਰਦੇ ਅੰਦਰ ਤੂੰ ਪ੍ਰਭੂ ਨੂੰ ਨਹੀਂ ਵੇਖਦਾ ਅਤੇ ਧਨ ਦੌਲਤ ਦੀ ਖਾਤਰ ਆਪਣੇ ਆਪ ਨੂੰ ਬੇਇਜਤ ਕਰਦਾ ਹੈ।
No concibes a tu Señor en tu ser interior y te apoyas en Maya. (7)
kkY kwim k®oiD BrimEhu mUVy mmqw lwgy quDu hir ivsirAw ]
kakai kaam karodh bharamioh mooRe mamataa laage tudh har visariaa ||
Kakka: You wander around in sexual desire and anger, you fool; attached to possessiveness, you have forgotten the Lord.
ਕ -ਮਿਥਨ ਹੁਲਾਸ ਅਤੇ ਗੁਸੇ ਅੰਦਰ ਤੂੰ ਭਟਕਦਾ ਫਿਰਦਾ ਹੈਂ ਹੇ ਮੂਰਖ! ਸੰਸਾਰੀ ਮੋਹ ਨਾਲ ਜੁੜ ਕੇ ਤੂੰ ਵਾਹਿਗੁਰੂ ਨੂੰ ਭੁਲਾ ਦਿੱਤਾ ਹੈ।
Kakka: Eres desviado por la lujuria, el enojo y el apego, y así abandonas a tu Señor.
pVih guxih qUM bhuqu pukwrih ivxu bUJy qUM fUib muAw ]8]
paReh guneh too(n) bahut pukaareh vin boojhe too(n) ddoob muaa ||8||
You read, and reflect, and proclaim out loud, but without understanding, you are drowned to death. ||8||
ਤੂੰ ਵਾਚਦਾ ਵੀਚਾਰਦਾ ਅਤੇ ਘਣੇਰਾ ਕੂਕਦਾ ਹੈਂ, ਪ੍ਰੰਤੂ ਗਿਆਤ ਦੇ ਬਾਝੋਂ ਤੂੰ ਡੁੱਬ ਕੇ ਮਰ ਗਿਆ ਹੈ।
Lees, meditas y alardeas también, pero sin saber, te hundes. (8)
qqY qwmis jilEhu mUVy QQY Qwn Birstu hoAw ]
tatai taamas jalioh mooRe thathai thaan bharisaT hoaa ||
Tatta: In anger, you are burnt, you fool. T'hat'ha: That place where you live, is cursed.
ਤ-ਰੋਹ ਨੇ ਤੈਨੂੰ ਸਾੜ ਫੂਕ ਛੱਡਿਆ ਹੈ, ਹੇ ਬੇਵਕੂਫ ਬੰਦੇ! ਥ-ਜਿਸ ਜਗ੍ਹਾ ਤੇ ਤੂੰ ਰਹਿੰਦਾ ਹੈਂ, ਉਹ ਭੀ ਲਾਣ੍ਹਤ ਮਾਰੀ ਹੋ ਗਈ ਹੈ।
Tatta: El enojo te ha quemado, oh tonto, Tata: El lugar en el que habitas es maldito.
GGY Gir Gir iPrih qUM mUVy ddY dwnu n quDu lieAw ]9]
ghaghai ghar ghar fireh too(n) mooRe dhadhai dhaan na tudh liaa ||9||
Ghagha: You go begging from door to door, you fool. Dadda: But still, you do not receive the gift. ||9||
ਘ-ਤੂੰ ਬੂਹੇ ਤੇ ਮੰਗਦਾ ਫਿਰਦਾ ਹੈਂ, ਹੇ ਮੂਰਖ! ਦ-ਤੂੰ ਨਾਮ ਦੀ ਦਾਤ ਨੂੰ ਪ੍ਰਾਪਤ ਨਹੀਂ ਕਰਦਾ।
Ghagha: Limosneas de puerta en puerta, Dadda: Pero ni así recibes el Regalo. (9)
ppY pwir n pvhI mUVy prpMic qUM plic rihAw ]
papai paar na pavahee mooRe parapa(n)ch too(n) palach rahiaa ||
Pappa: You shall not be able to swim across, you fool, since you are engrossed in worldly affairs.
ਪ-ਤੇਰਾ ਪਾਰ ਉਤਾਰਾ ਨਹੀਂ ਹੋਣਾ ਹੇ ਮੂਰਖ! ਕਿਉਂ ਜੋ ਤੂੰ ਸੰਸਾਰ ਅੰਦਰ ਖੱਚਤ ਹੋ ਰਿਹਾ ਹੈ।
Pappa: No eres iluminado, pues estás involucrado en el mundo;
scY Awip KuAwieEhu mUVy iehu isir qyrY lyKu pieAw ]10]
sachai aap khuaaioh mooRe ih sir terai lekh piaa ||10||
The True Lord Himself has ruined you, you fool; this is the destiny written on your forehead. ||10||
ਸੱਚੇ ਸੁਆਮੀ ਨੇ ਖੁਦ ਤੈਨੂੰ ਗੁਮਰਾਹ ਕੀਤਾ ਹੈ, ਹੇ ਮੂਰਖ! ਤੇਰੇ ਮੱਥੇ ਉਤੇ ਏਹੋ ਹੀ ਲਿਖਿਆ ਹੋਇਆ ਸੀ।
te has desperdiciado por el Mismo Señor Verdadero, pues así era tu destino. (10)
BBY Bvjil fubohu mUVy mwieAw ivic glqwnu BieAw ]
bhabhai bhavajal dduboh mooRe maiaa vich galataan bhiaa ||
Bhabha: You have drowned in the terrifying world-ocean, you fool, and you have become engrossed in Maya.
ਭ-ਹੇ ਮੂਰਖ ਤੂੰ ਭਿਆਨਕ ਸੰਸਾਰ ਸਮੁੰਦਰ ਅੰਦਰ ਡੁੱਬ ਗਿਆ ਹੈ। ਅਤੇ ਸੰਸਾਰੀ ਪਦਾਰਥਾਂ ਵਿੱਚ ਖੱਚਤ ਹੋ ਰਿਹਾ ਹੈ।
Bhabbha: Oh tonto, fuiste ahogado en el mar de las existencias materiales y te involucraste en la Maya.
gur prswdI eyko jwxY eyk GVI mih pwir pieAw ]11]
gur parasaadhee eko jaanai ek ghaRee meh paar piaa ||11||
One who comes to know the One Lord, by Guru's Grace, is carried across in an instant. ||11||
ਜੋ ਗੁਰਾਂ ਦੀ ਦਇਆ ਦੁਆਰਾ ਇੱਕ ਸਾਈਂ ਨੂੰ ਸਮਝਦਾ ਹੈ, ਉਹ ਇੱਕ ਮੁਹਤ ਅੰਦਰ ਜਗਤ ਸਮੁੰਦਰ ਤੋਂ ਤਰ ਜਾਂਦਾ ਹੈ।
Si por la Gracia del Guru conoces al Único Señor, podrás nadar a través en un instante. (11)
vvY vwrI AweIAw mUVy vwsudyau quDu vIsirAw ]
vavai vaaree aaieeaa mooRe vaasudheau tudh veesariaa ||
Wawa: Your turn has come, you fool, but you have forgotten the Lord of Light.
ਵ-ਤੇਰੀ ਵਾਰੀ ਆ ਗਈ ਹੈ, ਹੇ ਬੇਵਕੂਫ ਬੰਦੇ! ਤੂੰ ਪ੍ਰਕਾਸ਼ਵਾਨ ਪ੍ਰਭੂ ਨੂੰ ਭੁਲਾਇਆ ਹੋਇਆ ਹੈ।
Wawa: Oh tonto, tu hora ha llegado para Amarlo, pero has olvidado a tu Señor.
eyh vylw n lhsih mUVy iPir qUM jm kY vis pieAw ]12]
eh velaa na lahaseh mooRe fir too(n) jam kai vas piaa ||12||
This opportunity shall not come again, you fool; you shall fall under the power of the Messenger of Death. ||12||
ਮੌਕਾ ਤੈਨੂੰ ਮੁੜ ਕੇ ਨਹੀਂ ਮਿਲਣਾ। ਤੂੰ ਮੌਤ ਦੇ ਫਰਿਸ਼ਤਿਆਂ ਦੇ ਕਾਬੂ ਵਿੱਚ ਆ ਜਾਵੇਗਾਂ, ਹੇ ਮੂਰਖ!
Esta oportunidad no volverá a ti, y caerás atrapado en las garras de la muerte. (12)
JJY kdy n JUrih mUVy siqgur kw aupdysu suix qUM ivKw ]
jhajhai kadhe na jhooreh mooRe satigur kaa upadhes sun too(n) vikhaa ||
Jhajha: You shall never have to regret and repent, you fool, if you listen to the Teachings of the True Guru, for even an instant.
ਝ-ਤੂੰ ਕਦਾਚਿਤ ਪਸਚਾਤਾਪ ਨਹੀਂ ਕਰੇਗਾਂ, ਹੇ ਮੂਰਖ! ਜੇਕਰ ਤੂੰ ਸੱਚੇ ਗੁਰਾਂ ਦੀ ਸਿਖਮਤ ਭੋਰਾ ਭਰ ਭੀ ਸੁਣ ਲਵੇ।
Yhayha: Si escuchas la Palabra del Verdadero Guru y la compartes con otros, nunca te lamentarás.
siqgur bwJhu guru nhI koeI ingury kw hY nwau burw ]13]
satigur baajhahu gur nahee koiee nigure kaa hai naau buraa ||13||
Without the True Guru, there is no Guru at all; one who is without a Guru has a bad reputation. ||13||
ਸੱਚੇ ਗੁਰਾਂ ਦੇ ਬਗੈਰ ਹੋਰ ਕੋਈ ਗੁਰੂ ਨਹੀਂ। ਅਤੇ ਗੁਰੂ-ਬਿਹੂਨ (ਨਿਗੁਰੇ) ਦਾ ਨਾਮ ਹੀ ਮੰਦਾ ਹੈ।
Sin el Verdadero Guru, no hay nadie más, y la reputación de los que no Lo tienen, se deteriora. (13)
DDY Dwvq vrij rKu mUVy AMqir qyrY inDwnu pieAw ]
dhadhai dhaavat varaj rakh mooRe a(n)tar terai nidhaan piaa ||
Dhadha: Restrain your wandering mind, you fool; deep within you the treasure is to be found.
ਧ-ਆਪਣੇ ਭਟਕਦੇ ਹੋਏ ਮਨੂਏ ਨੂੰ ਰੋਕ ਰੱਖ, ਹੇ ਬੇਸਮਝ ਬੰਦੇ! ਤੇਰੇ ਅੰਦਰ ਨਾਮ ਦਾ ਖਜਾਨਾ ਹੈ।
Dhaddha: Calma tu mente, oh tonto; en tu interior está el Tesoro del Señor.
gurmuiK hovih qw hir rsu pIvih jugw jugMqir Kwih pieAw ]14]
gurmukh hoveh taa har ras peeveh jugaa juga(n)tar khaeh piaa ||14||
When one becomes Gurmukh, then he drinks in the sublime essence of the Lord; throughout the ages, he continues to drink it in. ||14||
ਜੇਕਰ ਇਨਸਾਨ ਗੁਰੂ ਅਨਸਾਰੀ ਥੀ ਵੰੇ, ਤਦ ਹੀ ਉਹ ਵਾਹਿਗੁਰੂ ਦੇ ਅੰਮ੍ਰਿਤ ਨੂੰ ਪੀਂਦਾ ਹੈ ਅਤੇ ਸਾਰਿਆਂ ਯੁਗਾਂ ਅੰਦਰ ਹੀ ਉਹ ਇਸ ਨੂੰ ਪਾਨ ਕਰਦਾ ਰਹਿੰਦਾ ਹੈ।
Aquél que se enfoca hacia Dios, prueba el Néctar del Señor; sí, lo bebe y lo saborea para siempre. (14)
ggY goibdu iciq kir mUVy glI iknY n pwieAw ]
gagai gobidh chit kar mooRe galee kinai na paiaa ||
Gagga: Keep the Lord of the Universe in your mind, you fool; by mere words, no one has ever attained Him.
ਗ-ਸ੍ਰਿਸ਼ਟੀ ਦੇ ਸੁਆਮੀ ਨੂੰ ਯਾਦ ਕਰ, ਹੇ ਮੂਰਖ! ਨਿਰੀਆਂ ਗੱਲਾਂ ਬਾਤਾਂ ਦੁਆਰਾ ਕਦੇ ਭੀ ਕਿਸੇ ਨੇ ਉਸ ਨੂੰ ਪ੍ਰਾਪਤ ਨਹੀਂ ਕੀਤਾ।
Gagga: Enaltece a tu Señor en tu mente, oh tonto; con sólo hablar, Él no es obtenido.
gur ky crn ihrdY vswie mUVy ipCly gunh sB bKis lieAw ]15]
gur ke charan hiradhai vasai mooRe pichhale guneh sabh bakhas liaa ||15||
Enshrine the Guru's feet within your heart, you fool, and all your past sins shall be forgiven. ||15||
ਗੁਰਾਂ ਦੇ ਪੈਰ ਤੂੰ ਆਪਣੇ ਅੰਤਸ਼ਕਰਨ ਵਿੱਚ ਟਿਕਾ ਬੇਸਮਝ ਬੰਦੇ! ਤੇਰੇ ਪੂਰਬਲੇ ਪਾਪ ਉਹ ਸਾਰੇ ਮਾਫ ਕਰ ਦੇਵੇਗਾ।
Enaltece los Pies del Señor en tu corazón para que tus errores pasados sean borrados. (15)
hwhY hir kQw bUJu qUM mUVy qw sdw suKu hoeI ]
haahai har kathaa boojh too(n) mooRe taa sadhaa sukh hoiee ||
Haha: Understand the Lord's Sermon, you fool; only then shall you attain eternal peace.
ਹ-ਵਾਹਿਗੁਰੂ ਦੀ ਕਥਾ-ਵਾਰਤਾ ਨੂੰ ਸਮਝ ਤੂੰ ਹੇ ਮੂਰਖ! ਤਾਂ ਹੀ ਤੈਨੂੰ ਸਦੀਵੀ ਆਰਾਮ ਪ੍ਰਾਪਤ ਹੋਵੇਗਾ।
Jaja: Conoce la Esencia del Evangelio del Señor y obtendrás el Éxtasis.
mnmuiK pVih qyqw duKu lwgY ivxu siqgur mukiq n hoeI ]16]
manmukh paReh tetaa dhukh laagai vin satigur mukat na hoiee ||16||
The more the self-willed manmukhs read, the more pain they suffer. Without the True Guru, liberation is not obtained. ||16||
ਜਿੰਨਾ ਬਹੁਤਾ ਮਨ ਮੱਤੀਏ ਪੜ੍ਹਦੇ ਹਨ, ਉਨ੍ਹਾਂ ਬਹੁਤਾ ਉਹਨਾਂ ਨੂੰ ਕਸ਼ਟ ਹੁੰਦਾ ਹੈ। ਸੱਚੇ ਗੁਰਾਂ ਦੇ ਬਗੈਰ ਮੋਖਸ਼ ਪ੍ਰਾਪਤ ਨਹੀਂ ਹੁੰਦੀ।
Mientras más lee el arrogante Manmukj más sufre, y sin el Verdadero Guru, no es emancipado. (16)
rwrY rwmu iciq kir mUVy ihrdY ijn@ kY riv rihAw ]
raarai raam chit kar mooRe hiradhai jin(h) kai rav rahiaa ||
Rarra: Center your consciousness on the Lord, you fool; abide with those whose hearts are filled with the Lord.
ਰ-ਹੇ ਬੇਸਮਝ ਬੰਦੇ! ਤੂੰ ਉਨ੍ਹਾਂ ਦੇ ਰਾਹੀਂ ਸੁਆਮੀ ਨੂੰ ਚੇਤੇ ਕਰ, ਜਿਨ੍ਹਾਂ ਦੇ ਦਿਲ ਅੰਦਰ ਉਹ ਵੱਸਦਾ ਹੈ।
Rarra: Centra tu Conciencia en el Señor, oh tonto, habita con quienes tienen el corazón lleno del Señor.
gur prswdI ijn@I rwmu pCwqw inrgux rwmu iqn@I bUiJ lihAw ]17]
gur parasaadhee jin(h)ee raam pachhaataa niragun raam tin(h)ee boojh lahiaa ||17||
By Guru's Grace, those who recognize the Lord, understand the absolute Lord. ||17||
ਗੁਰਾਂ ਦੀ ਦਇਆ ਦੁਆਰਾ ਜੋ ਸੁਆਮੀ ਨੂੰ ਸਿੰਆਣਦੇ ਹਨ, ਉਹ ਸੁਤੰਤਰ ਵਾਹਿਗੁਰੂ ਨੂੰ ਸਮਝ ਲੈਂਦੇ ਹਨ।
Por la Gracia del Guru, quienes reconocen al Señor entienden al Señor Absoluto. (17)
qyrw AMqu n jweI liKAw AkQu n jweI hir kiQAw ]
teraa a(n)t na jaiee lakhiaa akath na jaiee har kathiaa ||
Your limits cannot be known; the indescribable Lord cannot be described.
ਮੇਰੇ ਮਾਲਕ ਤੇਰਾ ਓੜਕ ਜਾਇਆ ਨਹੀਂ ਜਾ ਸਕਦਾ। ਨਾਂ ਬਿਆਨ ਹੋਣ ਵਾਲਾ ਵਾਹਿਗੁਰੂ ਬਿਆਨ ਨਹੀਂ ਕੀਤਾ ਜਾ ਸਕਦਾ।
Oh Señor, Tus Límites nadie los conoce; Tu Misterio es Indescifrable.
nwnk ijn@ kau siqguru imilAw iqn@ kw lyKw inbiVAw ]18]1]2]
naanak jin(h) kau satigur miliaa tin(h) kaa lekhaa nibaRiaa ||18||1||2||
O Nanak, whose who have met the True Guru, have their accounts settled. ||18||1||2||
ਨਾਨਕ, ਜਿੰਨਾਂ ਨੂੰ ਸੱਚੇ ਗੁਰੂ ਜੀ ਮਿਲ ਪੈਦੇ ਹਨ, ਉਨ੍ਹਾਂ ਦਾ ਹਿਸਾਬ ਕਿਤਾਬ ਬੇਬਾਕ ਹੋ ਜਾਂਦਾ ਹੈ।
Dice Nanak, quien ha encontrado al Guru Verdadero, tiene la cuenta saldada. (18‑1-2)