sUhI mhlw 4 ]
soohee mahalaa chauthhaa ||
Soohee, Fourth Mehl:
ਸੂਹੀ ਚੌਥੀ ਪਾਤਿਸ਼ਾਹੀ।
Suji, Mejl Guru Ram Das, Cuarto Canal Divino.
Loading… a first semantic search can take up to a minute while the index warms.
ਲਾਵਾਂLavan (Anand Karaj)
sUhI mhlw 4 ]
soohee mahalaa chauthhaa ||
Soohee, Fourth Mehl:
ਸੂਹੀ ਚੌਥੀ ਪਾਤਿਸ਼ਾਹੀ।
Suji, Mejl Guru Ram Das, Cuarto Canal Divino.
hir pihlVI lwv privrqI krm idRVwieAw bil rwm jIau ]
har pahilaRee laav paraviratee karam dhiraRaiaa bal raam jeeau ||
In the first round of the marriage ceremony, the Lord sets out His Instructions for performing the daily duties of married life.
ਪਹਿਲੇ ਫੇਰੇ ਦੁਆਰਾ ਸੁਆਮੀ ਨੇ ਗ੍ਰਹਿਸਥ ਦੇ ਜੀਵਨ ਦੇ ਫਰਜ਼ ਪੱਕੇ ਕੀਤੇ ਹਨ।
En la Primera Ronda de la ceremonia de matrimonio, el Señor te instruye para que realices tus deberes diarios de la vida matrimonial.
bwxI bRhmw vydu Drmu idRVhu pwp qjwieAw bil rwm jIau ]
baanee brahamaa vedh dharam dhiraRahu paap tajaiaa bal raam jeeau ||
Instead of the hymns of the Vedas to Brahma, embrace the righteous conduct of Dharma, and renounce sinful actions.
ਤੂੰ ਬ੍ਰਹਮ ਦੇ ਵੇਦਾਂ ਦੀ ਥਾਂ ਤੇ ਗੁਰਾਂ ਦੀ ਬਾਣੀ ਦਾ ਉਚਾਰਨ ਕਰ ਅਤੇ ਆਪਣੇ ਕਸਮਲ ਮਿਟਾਉਣ ਲਈ ਇਸ ਈਮਾਨ ਨੂੰ ਪੱਕਾ ਕਰ।
En vez de los himnos de los Vedas a Brahma, conduce tu vida en la Rectitud del Dharma y renuncia a actuar con maldad y animosidad.
Drmu idRVhu hir nwmu iDAwvhu isimRiq nwmu idRVwieAw ]
dharam dhiraRahu har naam dhiaavahu simirat naam dhiraRaiaa ||
Meditate on the Lord's Name; embrace and enshrine the contemplative remembrance of the Naam.
ਸੱਚਾਈ ਗ੍ਰਹਿਣ ਕਰ ਅਤੇ ਸਾਈਂ ਦੇ ਨਾਮ ਨੂੰ ਆਰਾਧ। ਸਿਮਰਤੀਆ ਭੀ ਨਾਮ ਨੂੰ ਹੀ ਦਰਸਾਉਂਦੀਆਂ ਹਨ।
Medita en el Nombre del Señor y recuerda el Naam,
siqguru guru pUrw AwrwDhu siB iklivK pwp gvwieAw ]
satigur gur pooraa aaraadhahu sabh kilavikh paap gavaiaa ||
Worship and adore the Guru, the Perfect True Guru, and all your sins shall be dispelled.
ਤੂੰ ਸੱਚੇ ਗੁਰਾਂ, ਆਪਣੇ ਪੂਰਨ ਗੁਰਾਂ, ਦਾ ਚਿੰਤਨ ਕਰ ਅਤੇ ਤੇਰੇ ਸਾਰੇ ਪਾਪ ਤੇ ਕੁਕਰਮ ਕੱਟੇ ਜਾਣਗੇ।
alaba y adora al Guru, al Perfecto y Verdadero Guru para que tus errores sean erradicados.
shj Anµdu hoAw vfBwgI min hir hir mITw lwieAw ]
sahaj ana(n)dh hoaa vaddabhaagee man har har meeThaa laiaa ||
By great good fortune, celestial bliss is attained, and the Lord, Har, Har, seems sweet to the mind.
ਪਰਮ ਚੰਗੇ ਨਸੀਬਾਂ ਰਾਹੀਂ ਬੈਕੁੰਠੀ ਖੁਸ਼ੀ ਪਰਾਪਤ ਹੁੰਦੀ ਹੈ ਅਤੇ ਸੁਆਮੀ ਵਾਹਿਗੁਰੂ ਚਿੱਤ ਨੂੰ ਮਿੱਠਾ ਲੱਗਦਾ ਹੈ।
La fortuna te sonreirá, el Éxtasis del Equilibrio lograrás y el Señor, Jar, Jar, será Dulce para tu ser.
jnu khY nwnku lwv pihlI AwrMBu kwju rcwieAw ]1]
jan kahai naanak laav pahilee aara(n)bh kaaj rachaiaa ||1||
Servant Nanak proclaims that, in this, the first round of the marriage ceremony, the marriage ceremony has begun. ||1||
ਗੋਲਾ ਨਾਨਕ ਆਖਦਾ ਹੈ ਕਿ ਪਹਿਲੇ ਫੇਰੇ ਦੁਆਰਾ ਅਨੰਦ ਕਾਰਜ ਸ਼ੁਰੂ ਹੋ ਗਿਆ ਹੈ।
El Sirviente Nanak proclama que en la Primera Ronda del Matrimonio, la Ceremonia ha comenzado.(1)
hir dUjVI lwv siqguru purKu imlwieAw bil rwm jIau ]
har dhoojaRee laav satigur purakh milaiaa bal raam jeeau ||
In the second round of the marriage ceremony, the Lord leads you to meet the True Guru, the Primal Being.
ਦੂਜੇ ਫੇਰੇ ਵਿੱਚ ਪ੍ਰਭੂ ਨੇ ਮੈਨੂੰ ਰੱਬ-ਰੂਪ ਸੱਚੇ ਗੁਰਾਂ ਦੇ ਨਾਲ ਮਿਲਾ ਦਿੱਤਾ ਹੈ।
En la Segunda Ronda de la Ceremonia Matrimonial, el Señor te guía a encontrar al Guru Verdadero, el Ser Primordial.
inrBau BY mnu hoie haumY mYlu gvwieAw bil rwm jIau ]
nirabhau bhai man hoi haumai mail gavaiaa bal raam jeeau ||
With the Fear of God, the Fearless Lord in the mind, the filth of egotism is eradicated.
ਰੱਬ ਦੇ ਡਰ ਦੁਆਰਾ ਮੇਰਾ ਚਿੱਤ ਡਰ-ਰਹਿਤ ਹੋ ਗਿਆ ਹੈ ਅਤੇ ਮੇਰੀ ਸਵੈ-ਹੰਗਤਾ ਦੀ ਮਲੀਨਤਾ ਧੋਤੀ ਗਈ ਹੈ।
En el Temor Reverencial del Señor Inmaculado, canta Sus Gloriosas Alabanzas y observa Su Maravillosa Presencia ante ti.
inrmlu Bau pwieAw hir gux gwieAw hir vyKY rwmu hdUry ]
niramal bhau paiaa har gun gaiaa har vekhai raam hadhoore ||
In the Fear of God, the Immaculate Lord, sing the Glorious Praises of the Lord, and behold the Lord's Presence before you.
ਪਵਿੱਤਰ ਵਾਹਿਗੁਰੂ ਸੁਆਮੀ ਮਾਲਕ ਦਾ ਡਰ ਧਾਰਨ ਅਤੇ ਉਸ ਦੀ ਕੀਰਤੀ ਗਾਇਨ ਕਰਨ ਦੁਅਰਾ, ਮੈਂ ਉਸ ਨੂੰ ਹਾਜ਼ਰ ਨਾਜਰ ਦੇਖਦਾ ਹਾਂ।
El Señor, la Suprema Alma, es el Señor y Maestro del Universo.
hir Awqm rwmu pswirAw suAwmI srb rihAw BrpUry ]
har aatam raam pasaariaa suaamee sarab rahiaa bharapoore ||
The Lord, the Supreme Soul, is the Lord and Master of the Universe; He is pervading and permeating everywhere, fully filling all spaces.
ਜਗਤ ਦੀ ਰੂਹ, ਵਾਹਿਗੁਰੂ ਸੁਆਮੀ ਮਾਲਕ, ਹਰ ਥਾਂ ਵਿਆਪਕ ਹੋ ਅਤੇ ਸਾਰੀਆਂ ਥਾਵਾਂ ਨੂੰ ਭਰ ਰਿਹਾ ਹੈ।
Él está prevaleciendo, compenetrándolo todo y llenando en su totalidad todos los espacios.
AMqir bwhir hir pRBu eyko imil hir jn mMgl gwey ]
a(n)tar baahar har prabh eko mil har jan ma(n)gal gaae ||
Deep within, and outside as well, there is only the One Lord God. Meeting together, the humble servants of the Lord sing the songs of joy.
ਅੰਦਰ ਅਤੇ ਬਾਹਰ ਇਕ ਸੁਆਮੀ ਮਾਲਕ ਹੀ ਹੈ। ਪ੍ਰਭੂ ਦੇ ਗੋਲਿਆਂ ਨਾਲ ਮਿਲ ਕੇ ਮੈਂ ਖੁਸ਼ੀ ਦੇ ਗੀਤ ਗਾਇਨ ਕਰਦਾ ਹਾਂ।
Tu Único Señor está tanto fuera como adentro, reuniéndote con los Santos, canta las Melodías de Dicha.
jn nwnk dUjI lwv clweI Anhd sbd vjwey ]2]
jan naanak dhoojee laav chalaiee anahadh sabadh vajaae ||2||
Servant Nanak proclaims that, in this, the second round of the marriage ceremony, the unstruck sound current of the Shabad resounds. ||2||
ਗੋਲਾ ਨਾਨਕ ਆਖਦਾ ਹੈ, ਦੂਜਾ ਫੇਰਾ ਖਤਮ ਹੋ ਗਿਆ ਅਤੇ ਈਸ਼ਵਰੀ ਕੀਰਤਨ ਗੂੰਜਦਾ ਹੈ।
El Sirviente Nanak proclama que en esta Segunda Ronda de la Ceremonia de Matrimonio, la Melodía Celestial de la Palabra del Shabd resuena en mi mente.(2)
hir qIjVI lwv min cwau BieAw bYrwgIAw bil rwm jIau ]
har teejaRee laav man chaau bhiaa bairaageeaa bal raam jeeau ||
In the third round of the marriage ceremony, the mind is filled with Divine Love.
ਤੀਜੇ ਫੇਰੇ ਅੰਦਰ ਮੇਰੇ ਚਿੱਤ ਅੰਦਰ ਸੁਆਮੀ ਦੇ ਪਿਆਰ ਦੀ ਖੁਸ਼ੀ ਉਤਪੰਨ ਹੋ ਜਾਂਦੀ ਹੈ।
En la Tercera Ronda de la Ceremonia de Matrimonio, la mente está llena del Amor Divino.
sMq jnw hir mylu hir pwieAw vfBwgIAw bil rwm jIau ]
sa(n)t janaa har mel har paiaa vaddabhaageeaa bal raam jeeau ||
Meeting with the humble Saints of the Lord, I have found the Lord, by great good fortune.
ਨੇਕ ਪੁਰਸ਼ਾਂ ਨਾਲ ਮਿਲ ਕੇ, ਪਰਮ ਚੰਗੇ ਭਾਗਾਂ ਰਾਹੀਂ, ਮੈਂ ਸੁਆਮੀ ਵਾਹਿਗੁਰੂ ਨੂੰ ਪਾ ਲਿਆ ਹੈ।
Encontrando a los Humildes Santos del Señor, he encontrado al Señor y la fortuna se ha posado sobre mí
inrmlu hir pwieAw hir gux gwieAw muiK bolI hir bwxI ]
niramal har paiaa har gun gaiaa mukh bolee har baanee ||
I have found the Immaculate Lord, and I sing the Glorious Praises of the Lord. I speak the Word of the Lord's Bani.
ਵਾਹਿਗੁਰੂ ਦਾ ਜੱਸ ਗਾਇਨ ਅਤੇ ਈਸ਼ਵਰੀ ਗੁਰਬਾਣੀ ਦਾ ਆਪਣੇ ਮੂੰਹ ਨਾਲ ਉਚਾਰਨ ਕਰਨ ਦੁਆਰਾ ਮੈਂ ਪਵਿੱਤਰ ਪ੍ਰਭੂ ਨੂੰ ਪਰਾਪਤ ਕਰ ਲਿਆ ਹੈ।
He encontrado al Señor Inmaculado, y así canto la Gloriosas Alabanzas del Señor recitando la Palabra de los Banis del Señor.
sMq jnw vfBwgI pwieAw hir kQIAY AkQ khwxI ]
sa(n)t janaa vaddabhaagee paiaa har katheeaai akath kahaanee ||
By great good fortune, I have found the humble Saints, and I speak the Unspoken Speech of the Lord.
ਮਹਾਨ ਚੰਗੇ ਕਰਮਾਂ ਦੁਆਰਾ ਪਵਿੱਤਰ ਪੁਰਸ਼ ਵਾਹਿਗੁਰੂ ਨੂੰ ਪਾ ਲੈਂਦੇ ਹਨ ਅਤੇ ਉਸ ਦੀ ਅਕਹਿ ਵਾਰਤਾ ਨੂੰ ਕਹਿੰਦੇ ਹਨ।
Por buena fortuna he encontrado a los humildes Santos y ahora recito el Discurso Inefable del Señor.
ihrdY hir hir hir Duin aupjI hir jpIAY msqik Bwgu jIau ]
hiradhai har har har dhun upajee har japeeaai masatak bhaag jeeau ||
The Name of the Lord, Har, Har, Har, vibrates and resounds within my heart; meditating on the Lord, I have realized the destiny inscribed upon my forehead.
ਮੇਰੇ ਹਿਰਦੇ ਅੰਦਰ ਵਾਹਿਗੁਰੂ ਸੁਆਮੀ ਮਾਲਕ ਦਾ ਕੀਰਤਨ ਉਤਪੰਨ ਹੋ ਗਿਆ ਹੈ ਅਤੇ ਮੇਰੇ ਮੱਥੇ ਉਤੇ ਲਿਖੀ ਹੋਈ ਪ੍ਰਾਲਭਧ ਦੁਆਰਾ ਮੈਂ ਸੁਆਮੀ ਨੂੰ ਸਿਮਰਦਾ ਹਾਂ।
El Nombre del Señor, Jar, Jar, Jar, vibra y resuena en mi corazón. Meditando en el Señor, he tomado conciencia del Destino inscrito sobre mi frente.
jnu nwnku boly qIjI lwvY hir aupjY min bYrwgu jIau ]3]
jan naanak bole teejee laavai har upajai man bairaag jeeau ||3||
Servant Nanak proclaims that, in this, the third round of the marriage ceremony, the mind is filled with Divine Love for the Lord. ||3||
ਨਫਰ ਨਾਨਕ ਆਖਦਾ ਹੈ, ਕਿ ਤੀਜੇ ਫੇਰੇ ਵਿੱਚ ਵਾਹਿਗੁਰੂ ਦਾ ਪ੍ਰੇਮ ਮੇਰੇ ਹਿਰਦੇ ਅਦਰ ਪੈਦਾ ਹੋ ਗਿਆ ਹੈ।
El Sirviente Nanak proclama que en ésta, la tercera Ronda de la Ceremonia de Matrimonio, la mente está llena del Amor Divino por el Señor.(3)
hir cauQVI lwv min shju BieAw hir pwieAw bil rwm jIau ]
har chauthaRee laav man sahaj bhiaa har paiaa bal raam jeeau ||
In the fourth round of the marriage ceremony, my mind has become peaceful; I have found the Lord.
ਚੌਥੇ ਫੇਰੇ ਅੰਦਰ ਮੇਰੇ ਚਿੱਤ ਅੰਦਰ ਬ੍ਰਹਮ ਗਿਆਨ ਉਤਪੰਨ ਹੋ ਗਿਆ ਹੈ ਅਤੇ ਮੈਂ ਆਪਣੇ ਸੁਆਮੀ ਨੂੰ ਪਰਾਪਤ ਕਰ ਲਿਆ ਹੈ।
En la Cuarta Ronda de la Ceremonia de Matrimonio, mi mente está en Paz, pues he encontrado al Señor.
gurmuiK imilAw suBwie hir min qin mITw lwieAw bil rwm jIau ]
gurmukh miliaa subhai har man tan meeThaa laiaa bal raam jeeau ||
As Gurmukh, I have met Him, with intuitive ease; the Lord seems so sweet to my mind and body.
ਗੁਰਾਂ ਦੀ ਰਹਿਮਤ ਸਦਕਾ, ਮੈਂ ਸੁਖੈਨ ਹੀ ਆਪਣੇ ਸੁਆਮੀ ਨੂੰ ਮਿਲ ਪਿਆ ਹਾਂ, ਜੋ ਮੇਰੇ ਜਿੰਦੜੀ ਤੇ ਦੇਹ ਨੂੰ ਮਿੱਠੜਾ ਲੱਗਦਾ ਹੈ। ਆਪਣੇ ਸਾਈਂ ਉਤੋਂ ਮੈਂ ਕੁਰਬਾਨ ਜਾਂਦਾ ਹਾਂ।
Como Gurmukj, Lo he conocido a través de mi intuición, con facilidad, y ahora al Señor lo siento tan Dulce en mi mente y en mi cuerpo.
hir mITw lwieAw myry pRB BwieAw Anidnu hir ilv lweI ]
har meeThaa laiaa mere prabh bhaiaa anadhin har liv laiee ||
The Lord seems so sweet; I am pleasing to my God. Night and day, I lovingly focus my consciousness on the Lord.
ਵਾਹਿਗੁਰੂ ਮੈਨੂੰ ਮਿੱਠਾ ਲੱਗਦਾ ਹੈ ਅਤੇ ਆਪਣੇ ਮਾਲਕ ਨੂੰ ਮੈਂ ਚੰਗਾ ਲੱਗਣ ਲੱਗ ਗਿਆ ਹਾਂ। ਰਾਤ ਦਿਨ ਮੈਂ ਆਪਣੀ ਬਿਰਤੀ ਸਾਈਂ ਨਾਲ ਜੋੜਦਾ ਹਾਂ।
El Señor es tan Dulce, noche y día complazco a mi Señor,
mn icMidAw Plu pwieAw suAwmI hir nwim vjI vwDweI ]
man chi(n)dhiaa fal paiaa suaamee har naam vajee vaadhaiee ||
I have obtained my Lord and Master, the fruit of my mind's desires. The Lord's Name resounds and resonates.
ਮੈਂ ਆਪਣਾ ਚਿੱਤ-ਚਾਹੁੰਦਾ ਮੇਵਾ, ਆਪਣਾ ਪ੍ਰਭੂ, ਪਰਾਪਤ ਕਰ ਲਿਆ ਹੈ। ਵਾਹਿਗੁਰੂ ਦੇ ਨਾਮ ਦੀ ਸਿਫ਼ਤ ਕਰਨ ਦੁਆਰਾ ਮੈਨੂੰ ਮੁਬਾਰਕਾਂ ਮਿਲਦੀਆਂ ਹਨ।
y con todo Amor enfoco mi ser en Él, pues he obtenido a mi Señor y Maestro, el Fruto de los deseos de mi mente, y así, Él resuena y reside en mi ser.
hir pRiB Twkuir kwju rcwieAw Dn ihrdY nwim ivgwsI ]
har prabh Thaakur kaaj rachaiaa dhan hiradhai naam vigaasee ||
The Lord God, my Lord and Master, blends with His bride, and her heart blossoms forth in the Naam.
ਵਾਹਿਗੁਰੂ ਸੁਆਮੀ ਮਾਲਕ ਨੇ ਆਨੰਦ ਕਾਰਜ ਸੰਪੂਰਨ ਕਰ ਦਿੱਤਾ ਹੈ ਅਤੇ ਮੁੰਧ ਦਾਮਨ ਸਾਹਿਬ ਦੇ ਨਾਮ ਨਾਲ ਪ੍ਰਫੁਲਤ ਹੋ ਗਿਆ ਹੈ।
El Señor Dios, mi Señor y Maestro, se amalgama con Su Novia, y su corazón florece con el Naam.
jnu nwnku boly cauQI lwvY hir pwieAw pRBu AivnwsI ]4]2]
jan naanak bole chauthee laavai har paiaa prabh avinaasee ||4||2||
Servant Nanak proclaims that, in this, the fourth round of the marriage ceremony, we have found the Eternal Lord God. ||4||2||
ਗੋਲਾ ਨਾਨਕ ਆਖਦਾ ਹੈ, ਚੌਥੇ ਫੇਰੇ ਅੰਦਰ ਮੈਂ ਆਪਣੇ ਅਮਰ ਵਾਹਿਗੁਰੂ ਸੁਆਮੀ ਨੂੰ ਪਰਾਪਤ ਕਰ ਲਿਆ ਹੈ।
El Sirviente Nanak proclama que en ésta, la cuarta Ronda de la Ceremonia de Matrimonio, hemos encontrado al Eterno Dios Nuestro Señor.(4-2)