rwgu gauVI pUrbI mhlw 4 krhly
raag gauRee poorabee mahalaa chauthhaa karahale
Raag Gauree Poorbee, Fourth Mehl, Karhalay:
ਰਾਗੁ ਗਊੜੀ ਪੂਰਬੀ ਪਾਤਸ਼ਾਹੀ ਚੌਥੀ ਕਰਹਲੇ।
Rag Gauri Purbi, Mejl Guru Ram Das, Cuarto Canal Divino, Karyale.
Loading… a first semantic search can take up to a minute while the index warms.
ਕਰਹਲੇKarhale
rwgu gauVI pUrbI mhlw 4 krhly
raag gauRee poorabee mahalaa chauthhaa karahale
Raag Gauree Poorbee, Fourth Mehl, Karhalay:
ਰਾਗੁ ਗਊੜੀ ਪੂਰਬੀ ਪਾਤਸ਼ਾਹੀ ਚੌਥੀ ਕਰਹਲੇ।
Rag Gauri Purbi, Mejl Guru Ram Das, Cuarto Canal Divino, Karyale.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru.
krhly mn prdysIAw ikau imlIAY hir mwie ]
karahale man paradheseeaa kiau mileeaai har mai ||
O my wandering mind, you are like a camel - how will you meet the Lord, your Mother?
ਹੈ ਮੇਰੀ ਉਠ ਵਰਗੀ ਬਿਦੇਸਨ ਜਿੰਦੜੀਏ! ਤੂੰ ਕਿਸ ਤਰ੍ਹਾਂ ਆਪਣੀ ਮਾਤਾ, ਵਾਹਿਗੁਰੂ ਨੂੰ ਮਿਲੇਗੀ?
Oh mi mente caprichosa, oh mi amiga desconocida, ¿cómo vas a encontrar al Señor, a tu verdadera Madre?
guru Bwig pUrY pwieAw gil imilAw ipAwrw Awie ]1]
gur bhaag poorai paiaa gal miliaa piaaraa aai ||1||
When I found the Guru, by the destiny of perfect good fortune, my Beloved came and embraced me. ||1||
ਜਦ ਪੂਰਨ ਚੰਗੇ ਨਸੀਬਾਂ ਦੁਆਰਾ ਗੁਰੂ ਜੀ ਮੈਨੂੰ ਪ੍ਰਾਪਤ ਹੋਏ ਤਾਂ ਪ੍ਰੀਤਮ ਆ ਕੇ ਮੈਨੂੰ ਗਲ ਲਗ ਕੇ ਮਿਲਿਆ।
Llegarías a Él por la suprema suerte cuando tu Bienamado te tome en Su Abrazo. (1)
mn krhlw siqguru purKu iDAwie ]1] rhwau ]
man karahalaa satigur purakh dhiaai ||1|| rahaau ||
O camel-like mind, meditate on the True Guru, the Primal Being. ||1||Pause||
ਮੇਰੀ ਜਿੰਦੜੀਏ, ਪੱਕਾ ਉਦਮ ਧਾਰ ਅਤੇ ਨਿਰੰਕਾਰੀ ਸੱਚੇ ਗੁਰਾਂ ਦਾ ਧਿਆਨ ਧਾਰ। ਠਹਿਰਾਉ।
Oh mi mente divagante, medita en el Verdadero Guru, el Espíritu Eterno, el Purusha. (1-Pausa)
mn krhlw vIcwrIAw hir rwm nwm iDAwie ]
man karahalaa veechaareeaa har raam naam dhiaai ||
O camel-like mind, contemplate the Lord, and meditate on the Lord's Name.
ਹੈ ਮੇਰੀ ਵਿਚਾਰਵਾਨ ਭਟਕਦੀ ਆਤਮਾ, ਤੂੰ ਵਾਹਿਗੁਰੂ ਸੁਆਮੀ ਦੇ ਨਾਮ ਦਾ ਆਰਾਧਨ ਕਰ।
Oh mi mente vacilante, oh tú, cosa que piensa, habita en el Naam, el Nombre del Señor,
ijQY lyKw mMgIAY hir Awpy ley Cfwie ]2]
jithai lekhaa ma(n)geeaai har aape le chhaddai ||2||
When you are called to answer for your account, the Lord Himself shall release you. ||2||
ਜਿਸ ਜਗ੍ਹਾਂ ਤੇ ਹਿਸਾਬ ਕਿਤਾਬ ਮੰਗਿਆ ਜਾਉ ਵਾਹਿਗੁਰੂ ਖ਼ੁਦ ਤੇਰੀ ਖਲਾਸੀ ਕਰਾ ਦੇਏਗਾ।
para que en donde sea que te toque rendir cuentas, seas liberada por el Señor. (2)
mn krhlw Aiq inrmlw mlu lwgI haumY Awie ]
man karahalaa at niramalaa mal laagee haumai aai ||
O camel-like mind, you were once very pure; the filth of egotism has now attached itself to you.
ਮੇਰੀ ਫਿਰਤੂ ਜਿੰਦੇ! ਕਦੇ ਤੂੰ ਪਰਮ ਪਵਿੱਤਰ ਹੁੰਦੀ ਸੈ, ਹੁਣ ਤੈਨੂੰ ਹੰਕਾਰ ਦੀ ਮਲੀਨਤਾ ਆ ਕੇ ਚਿਮੜ ਗਈ ਹੈ।
Oh mente caprichosa, oh mente pura, a ti se te pega la mugre del ego.
prqiK ipru Gir nwil ipAwrw ivCuiV cotw Kwie ]3]
paratakh pir ghar naal piaaraa vichhuR choTaa khai ||3||
Your Beloved Husband is now manifest before you in your own home, but you are separated from Him, and you suffer such pain! ||3||
ਪ੍ਰੀਤਮ ਪਤੀ ਤੇਰੇ ਗ੍ਰਹਿ ਅੰਦਰ ਤੇਰੇ ਸਾਮ੍ਹਣੇ ਹੀ ਹੈ। ਉਸ ਨਾਲੋਂ ਜੁਦਾ ਹੋ ਤੂੰ ਸਟਾਂ ਸਹਾਰਦੀ ਹੈਂ।
El Bienamado se manifiesta ante ti, en tu mero hogar, pero estando separada, sufres dolor. (3)
mn krhlw myry pRIqmw hir irdY Bwil Bwlwie ]
man karahalaa mere preetamaa har ridhai bhaal bhaalai ||
O my beloved camel-like mind, search for the Lord within your own heart.
ਮੇਰੀ ਪਿਆਰੀ ਜਿੰਦੜੀਏ! ਉਦਮ ਕਰ ਅਤੇ ਆਪਣੇ ਹਿਰਦੇ ਅੰਦਰ ਵਾਹਿਗੁਰੂ ਨੂੰ ਚੰਗੀ ਤਰ੍ਹਾਂ ਢੂੰਡ।
Oh mi mente caprichosa, mi bienamada, busca a tu Señor en tu corazón;
aupwie ikqY n lBeI guru ihrdY hir dyKwie ]4]
aupai kitai na labhiee gur hiradhai har dhekhai ||4||
He cannot be found by any device; the Guru will show you the Lord within your heart. ||4||
ਕਿਸੇ ਭੀ ਤਰਕੀਬ ਨਾਲ ਉਹ ਲੱਝ ਨਹੀਂ ਸਕਦਾ ਗੁਰੂ ਜੀ ਤੇਰੇ ਦਿਲ ਅੰਦਰ ਹੀ ਤੈਨੂੰ ਵਾਹਿਗੁਰੁ ਵਿਖਾਲ ਦੇਣਗੇ।
no por medio de esfuerzos puede Dios ser visto, sino a través del Guru. (4)
mn krhlw myry pRIqmw idnu rYix hir ilv lwie ]
man karahalaa mere preetamaa dhin rain har liv lai ||
O my beloved camel-like mind, day and night, lovingly attune yourself to the Lord.
ਮੇਰੀ ਪਿਆਰੀ ਜਿੰਦੜੀਏ! ਹੱਲਾ ਬੋਲ ਦੇ, ਅਤੇ ਦਿਹੁੰ ਰਾਤ੍ਰੀ ਵਾਹਿਗੁਰੂ ਨਾਲ ਪਿਰਹੜੀ ਪਾ।
Oh mi mente caprichosa, mi bienamada, entónate en tu Señor noche y día, y logra así llegar hasta tu Hogar,
Gru jwie pwvih rMg mhlI guru myly hir mylwie ]5]
ghar jai paaveh ra(n)g mahalee gur mele har melai ||5||
Return to your own home, and find the palace of love; meet the Guru, and meet the Lord. ||5||
ਗੁਰਾਂ ਦੀ ਮਿਲਾਈ ਹੋਈ, ਜਦ ਤੂੰ ਹਰੀ ਨੂੰ ਮਿਲ ਪਾਵੇਗੀ, ਤਦ ਤੂੰ ਆਪਣੇ ਗ੍ਰਹਿ ਨੂੰ ਜਾਵੇਗੀ, ਤੇ ਪ੍ਰੀਤ ਦੇ ਮੰਦਰ ਨੂੰ ਪ੍ਰਾਪਤ ਹੋ ਜਾਵੇਗੀ।
el Castillo de Amor; a través del Guru el Señor es encontrado.(5)
mn krhlw qUM mIqu myrw pwKMfu loBu qjwie ]
man karahalaa too(n) meet meraa paakha(n)dd lobh tajai ||
O camel-like mind, you are my friend; abandon hypocrisy and greed.
ਹੈ ਮੇਰੀ ਰਮਤੀ ਆਤਮਾ! ਤੂੰ ਮੇਰੀ ਸਜਣੀ ਹੈ, ਤੂੰ ਦੰਭ ਅਤੇ ਲਾਲਚ ਨੂੰ ਛਡ ਦੇ।
Oh mi mente vacilante, mi amiga, abandona tu avaricia y tus ilusiones,
pwKMif loBI mwrIAY jm fMfu dyie sjwie ]6]
paakha(n)dd lobhee maareeaai jam dda(n)dd dhei sajai ||6||
The hypocritical and the greedy are struck down; the Messenger of Death punishes them with his club. ||6||
ਦੰਭੀ ਅਤੇ ਲਾਲਚੀ ਮਾਰੇ ਕੁਟੇ ਜਾਂਦੇ ਹਨ, ਆਪਣੇ ਸੋਟੇ ਨਾਲ ਮੌਤ ਉਨ੍ਹਾਂ ਨੂੰ ਸਜ਼ਾ ਦਿੰਦੀ ਹੈ।
pues el avaro que vive alucinando tonterías es atrapado finalmente por Yama. (6)
mn krhlw myry pRwn qUM mYlu pwKMfu Brmu gvwie ]
man karahalaa mere praan too(n) mail paakha(n)dd bharam gavai ||
O camel-like mind, you are my breath of life; rid yourself of the pollution of hypocrisy and doubt.
ਹੈ ਮੇਰੀ ਰਮਤੀ ਆਤਮਾ! ਤੂੰ ਮੇਰੀ ਜਿੰਦ ਜਾਨ ਹੈਂ। ਤੂੰ ਦੰਭ ਅਤੇ ਸੰਦੇਹ ਦੀ ਗੰਦਗੀ ਨੂੰ ਉਤਾਰ ਛਡ।
Oh mi mente divagante, vida mía, límpiate de las impurezas de la duda y de las simulaciones,
hir AMimRq sru guir pUirAw imil sMgqI mlu lih jwie ]7]
har a(n)mirat sar gur pooriaa mil sa(n)gatee mal leh jai ||7||
The Perfect Guru is the Ambrosial Pool of the Lord's Nectar; join the Holy Congregation, and wash away this pollution. ||7||
ਪੂਰਨ ਗੁਰੂ ਜੀ ਈਸ਼ਵਰੀ ਆਬਿ-ਹਿਯਾਤ ਦੇ ਤਾਲਾਬ ਹਨ। ਸਤਿ ਸੰਗਤ ਨਾਲ ਜੁੜਨ ਦੁਆਰਾ ਗਿਲਾਜ਼ਤ ਉਤਰ ਜਾਂਦੀ ਹੈ।
y a través del Guru, alcanza el lago desbordante de Néctar, lava tu impureza en la Saad Sangat, la Sociedad de los Santos. (7)
mn krhlw myry ipAwirAw iek gur kI isK suxwie ]
man karahalaa mere piaariaa ik gur kee sikh sunai ||
O my dear beloved camel-like mind, listen only to the Teachings of the Guru.
ਹੈ ਮੇਰੀ ਪਿਆਰੀ ਜਿੰਦੜੀਏ! ਉਪਰਾਲਾ ਕਰ ਅਤੇ ਕੇਵਲ ਗੁਰਾਂ ਦੇ ਉਪਦੇਸ਼ ਨੂੰ ਹੀ ਸ੍ਰਵਣ ਕਰ।
Oh mente caprichosa, mi amor, escucha la Sabiduría del Guru.
iehu mohu mwieAw psirAw AMiq swiQ n koeI jwie ]8]
eih moh maiaa pasariaa a(n)t saath na koiee jai ||8||
This emotional attachment to Maya is so pervasive. Ultimately, nothing shall go along with anyone. ||8||
ਮੋਹਨੀ ਦੀ ਇਹ ਪ੍ਰੀਤ ਘਨੇਰੀ ਫੈਲੀ ਹੋਈ ਹੈ। ਅਖ਼ੀਰ ਨੂੰ ਪ੍ਰਾਣੀ ਦੇ ਨਾਲ ਕੁਛ ਭੀ ਨਹੀਂ ਜਾਂਦਾ।
Esta lujuria por Maya que ha envuelto al mundo entero, de nada te servirá en el más allá.(8)
mn krhlw myry swjnw hir Krcu lIAw piq pwie ]
man karahalaa mere saajanaa har kharach leeaa pat pai ||
O camel-like mind, my good friend, take the supplies of the Lord's Name, and obtain honor.
ਹੈ ਫ਼ਿਰਤੂ ਆਤਮਾ! ਮੇਰੀ ਸਜਣੀਏ! ਵਾਹਿਗੁਰੂ ਦੇ ਨਾਮ ਨੂੰ ਆਪਣੇ ਸਫ਼ਰ ਖਰਚ ਵਜੋਂ ਪ੍ਰਾਪਤ ਕਰ ਤੇ ਐਕੁਰ ਇੱਜ਼ਤ ਪਾ।
Oh mi mente caprichosa, mi amiga, acumula la Riqueza del Naam, para que lo puedas gastar en tu viaje al más allá, y obtén la Gloria de esa forma.
hir drgh pYnwieAw hir Awip lieAw gil lwie ]9]
har dharageh painaiaa har aap liaa gal lai ||9||
In the Court of the Lord, you shall be robed with honor, and the Lord Himself shall embrace you. ||9||
ਵਾਹਿਗੁਰੂ ਦੇ ਦਰਬਾਰ ਅੰਦਰ ਤੈਨੂੰ ਇੱਜ਼ਤ ਦੀ ਪੁਸ਼ਾਕ ਪਵਾਈ ਜਾਏਗੀ ਅਤੇ ਵਾਹਿਗੁਰੂ ਖੁਦ ਤੈਨੂੰ ਆਪਣੀ ਗਲਵਕੜੀ ਵਿੱਚ ਲਵੇਗਾ।
Serás investido en la Verdadera Corte y el Señor te acercará a Su Pecho. (9)
mn krhlw guir mMinAw gurmuiK kwr kmwie ]
man karahalaa gur ma(n)niaa gurmukh kaar kamai ||
O camel-like mind, one who surrenders to the Guru becomes Gurmukh, and works for the Lord.
ਹੈ ਮੇਰੀ ਫ਼ਿਰਤੂ ਆਤਮਾ! ਜੋ ਗੁਰਾਂ ਦੀ ਤਾਬੇਦਾਰੀ ਕਰਦਾ ਹੈ, ਉਹ ਗੁਰਾਂ ਦੇ ਉਪਦੇਸ਼ ਤਾਬੇ ਸਾਹਿਬ ਦੀ ਆਪਣੀ ਚਾਕਰੀ ਕਰਦਾ ਹੈ।
Oh mi mente vacilante, el Guru te aprobará cuando voltees tu mirada hacia Dios y hagas actos divinos.
gur AwgY kir jodVI jn nwnk hir mylwie ]10]1]
gur aagai kar jodhaRee jan naanak har melai ||10||1||
Offer your prayers to the Guru; O servant Nanak, He shall unite you with the Lord. ||10||1||
ਗੁਰਾਂ ਦੇ ਮੂਹਰੇ ਪ੍ਰਾਰਥਨਾ ਕਰ ਹੇ ਗੋਲੇ ਨਾਨਕ ਅਤੇ ਉਹ ਤੈਨੂੰ ਵਾਹਿਗੁਰੂ ਦੇ ਨਾਲ ਮਿਲਾ ਦੇਣਗੇ।
Rézale al Guru, dice Nanak, para que Él te una con el Señor.(10-1)