cauboly mhlw 5
chaubole mahalaa panjavaa
Chaubolas, Fifth Mehl:
ਚਉਬੋਲੇ ਪੰਜਵੀਂ ਪਾਤਿਸ਼ਾਹੀ।
Chaubolas, Guru Aryan Dev, Quinto Canal Divino.
Loading… a first semantic search can take up to a minute while the index warms.
ਚਉਬੋਲੇChaubole Mahalla 5
cauboly mhlw 5
chaubole mahalaa panjavaa
Chaubolas, Fifth Mehl:
ਚਉਬੋਲੇ ਪੰਜਵੀਂ ਪਾਤਿਸ਼ਾਹੀ।
Chaubolas, Guru Aryan Dev, Quinto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
sMmn jau ies pRym kI dm ik´hu hoqI swt ]
sa(n)man jau is prem kee dham kiyeh hotee saaT ||
O Samman, if one could buy this love with money,
ਸੰਮਨ! ਜੇਕਰ ਧਨ-ਦੌਲਤ ਦੇ ਵਟਾਦਰੇ ਨਾਲ ਇਹ ਪ੍ਰੀਤ ਮਿਲ ਸਕਦੀ ਹੁੰਦੀ,
Oh Samman, si uno pudiera comprar con dinero este amor,
rwvn huqy su rMk nih ijin isr dIny kwit ]1]
raavan hute su ra(n)k neh jin sir dheene kaaT ||1||
then consider Raawan the king. He was not poor, but he could not buy it, even though he offered his head to Shiva. ||1||
ਤਦ ਉਹ ਰਾਵਨ ਕੋਈ ਕੰਗਾਲ ਤਾਂ ਨਹੀਂ ਸੀ, ਜਿਸ ਨੇ ਆਪਣੇ ਸੀਸ ਵੱਢ ਕੇ ਸ਼ਿਵ ਜੀ ਨੂੰ ਭੇਟਾ ਕੀਤਾ।
entonces considera a Raawan, el rey, él no era pobre y no pudo comprarlo, aunque ofreció su cabeza a Shiva. (1)
pRIiq pRym qnu Kic rihAw bIcu n rweI hoq ]
preet prem tan khach rahiaa beech na raiee hot ||
My body is drenched in love and affection for the Lord; there is no distance at all between us.
ਮੂਸਨ! ਮੇਰੀ ਦੇਹ ਪ੍ਰਭੂ ਦੀ ਮੁਹੱਬਤ ਅਤੇ ਪਿਰਹੜੀ ਅੰਦਰ ਲੀਨ ਹੋਈ ਹੋਈ ਹੈ ਅਤੇ ਮੇਰੇ ਤੇ ਪ੍ਰਭੂ ਦੇ ਵਿਚਕਾਰ ਇਕ ਸਰ੍ਹੋ ਦੇ ਦਾਣੇ ਜਿੰਨਾ ਭੀ ਫਰਕ ਨਹੀਂ।
Mi ser está totalmente imbuido en el Amor y el afecto por el Señor, no hay ninguna distancia entre nosotros,
crn kml mnu byiDE bUJnu suriq sMjog ]2]
charan kamal man bedhio boojhan surat sa(n)jog ||2||
My mind is pierced through by the Lotus Feet of the Lord. He is realized when one's intuitive consciousness is attuned to Him. ||2||
ਪ੍ਰਭੂ ਦੇ ਕੰਵਲ ਪੈਰਾ ਨੇ ਮੇਰੀ ਜਿੰਦੜੀ ਵਿੰਨ੍ਹ ਸੁੱਟੀ ਹੈ। ਕੇਵਲ ਤਦ ਹੀ ਇਨਸਾਨ ਪ੍ਰਭੂ ਨੂੰ ਅਨੁਭਵ ਕਰਦਾ ਹੈ, ਜੇ ਉਸ ਦਾ ਮਨ ਉਸ ਨਾਲ ਜੁੜਿਆ ਹੋਵੇ।
mi mente ha sido atravesada por el Loto de los Pies del Señor, uno lo conoce cuando la Conciencia intuitiva es entonada en Él.(2)
swgr myr auidAwn bn nv KMf bsuDw Brm ] mUsn pRym iprMm kY gnau eyk kir krm ]3]
saagar mer udhiaan ban nav kha(n)dd basudhaa bharam || moosan prem pira(n)m kai ganau ek kar karam ||3||
I would cross the oceans, mountains, wilderness, forests and the nine regions of the earth in a single step,
ਸਮੁੰਦਰ, ਪਹਾੜ, ਬੀਆਬਾਨ ਜੰਗਲ, ਧਰਤੀ ਦੇ ਲੌ ਖਿਤੇ ਅਤੇ ਭਰਮ ਨੂੰ ਪਾਰ ਕਰ ਲਵੇਗਾ,
Cruzaría los océanos, montañas, regiones salvajes, bosques, y las nueve regiones de la Tierra de un solo salto, oh Musan, por el Amor de mi Bienamado.(3)
mUsn mskr pRym kI rhI ju AMbru Cwie ]
moosan masakar prem kee rahee ju a(n)bar chhai ||
O Musan, the Light of the Lord's Love has spread across the sky;
ਹੇ ਮੂਸਨ! ਪ੍ਰਭੂ ਦੇ ਪਿਆਰ ਦੇ ਪਰਕਾਸ਼ ਨੇ ਜੋ ਮੇਰੇ ਮਨ ਦੇ ਆਕਾਸ਼ ਅੰਦਰ ਰਮ ਰਿਹਾ ਹੈ,
Oh Musan, la Luz del Amor del Señor se ha esparcido a través del cielo,
bIDy bWDy kml mih Bvr rhy lptwie ]4]
beedhe baa(n)dhe kamal meh bhavar rahe lapaTai ||4||
I cling to my Lord, like the bumble bee caught in the lotus flower. ||4||
ਭੋਰੇ ਦੇ ਗੁੰਦੇ ਕੰਵਲ ਫੁਲ ਜਾਣ ਦੀ ਮਾਨੰਦ ਮੈਨੂੰ ਮੇਰੇ ਪ੍ਰਭੂ ਨਾਲ ਚਮੇੜ ਦਿੱਤਾ ਹੈ।
me aferro a mi Señor, como la abeja atrapada en la flor de Loto.(4)
jp qp sMjm hrK suK mwn mhq Aru grb ]
jap tap sa(n)jam harakh sukh maan mahat ar garab ||
Chanting and intense meditation, austere self-discipline, pleasure and peace, honor, greatness and pride
ਉਪਾਸ਼ਨਾ, ਤਪੱਸਿਆ, ਸਵੈ-ਪਰਹੇਜ ਖੁਸ਼ੀ ਆਰਾਮ, ਇਜਤ ਆਬਰੂ ਵਡਿਆਈ ਅਤੇ ਹੰਕਾਰ,
Meditación intensa, cantos, austeridad en la disciplina, paz y placer, honor, grandeza y orgullo,
mUsn inmKk pRym pir vwir vwir dyNau srb ]5]
moosan nimakhak prem par vaar vaar dhe(n)au sarab ||5||
- O Musan, I would dedicate and sacrifice all these for a moment of my Lord's Love. ||5||
ਇਹ ਸਾਰੇ, ਮੈਂ ਆਪਣੇ ਪ੍ਰਭੂ ਦੀ ਇਕ ਮੁਹਤ ਦੀ ਪ੍ਰੀਤ ਉਤੋਂ ਕੁਰਬਾਨ, ਕੁਰਬਾਨ ਕਰਦਾ ਹਾਂ, ਹੇ ਮੂਸਨ!
oh Musan, todo esto lo entregaría a cambio de un instante de Amor de mi Señor.(5)
mUsn mrmu n jwneI mrq ihrq sMswr ]
moosan maram na jaaniee marat hirat sa(n)saar ||
O Musan, the world does not understand the Mystery of the Lord; it is dying and being plundered.
ਇਹ ਦੁਨੀਆਂ ਮਰਦੀ ਅਤੇ ਲੁਟੀ-ਪੁਟੀ ਜਾ ਰਹੀ ਹੈ, ਹੇ ਮੂਸਨ! ਇਹ ਪ੍ਰਭੂ ਦੇ ਭੇਟ ਨੂੰ ਅਨੁਭਵ ਨਹੀਂ ਕਰਦੀ।
Oh Musan, el mundo no entiende el Misterio del Señor,
pRym iprMm n byiDE auriJE imQ ibauhwr ]6]
prem pira(n)m na bedhio urajhio mith biauhaar ||6||
It is not pierced through by the Love of the Beloved Lord; it is entangled in false pursuits. ||6||
ਇਹ ਪਿਆਰੇ ਦੇ ਪਿਆਰ ਨਾਲ ਵਿੰਨ੍ਹੀ ਨਹੀਂ ਗਈ ਅਤੇ ਕੂੜੇ ਕਾਰ-ਵਿਹਾਰਾਂ ਅੰਦਰ ਫਸੀ ਹੋਈ ਹੈ।
se está muriendo y en proceso de destrucción no ha sido atravesado por el Amor del Bienamado Señor, su atención está fija en intereses triviales.(6)
Gbu dbu jb jwrIAY ibCurq pRym ibhwl ]
ghab dhab jab jaareeaai bichhurat prem bihaal ||
When someone's home and property are burnt, because of his attachment to them, he suffers in the sorrow of separation.
ਜਦ ਬੰਦੇ ਦਾ ਝੁੱਗਾ ਅਤੇ ਜਾਇਦਾਦ ਸੜ ਜਾਂਦੇ ਹਨ, ਤਦ ਉਨ੍ਹਾਂ ਦੇ ਵਿਛੋੜੇ ਅਤੇ ਪਿਆਰ ਕਾਰਣ ਉਹ ਦੁਖੀ ਹੁੰਦਾ ਹੈ।
Cuando el hogar y la propiedad de alguien ha sido quemada por el apego que le tiene,
mUsn qb hI mUsIAY ibsrq purK dieAwl ]7]
moosan tab hee mooseeaai bisarat purakh dhiaal ||7||
O Musan, when mortals forget the Merciful Lord God, then they are truly plundered. ||7||
ਪ੍ਰੰਤੂ ਹੇ ਮੁਸਨ! ਕੇਵਲ ਤਾਂ ਹੀ ਬੰਦਾ ਲੁਟਿਆ ਪੁਟਿਆ ਜਾਂਦਾ ਹੈ ਜਦ ਉਹ ਮਿਹਰਬਾਨ ਮਾਲਕ ਨੂੰ ਭੁਲ ਜਾਂਦਾ ਹੈ।
sufre la pena de la separación, oh Musan, cuando los mortales se olvidan del Señor, entonces son en verdad destruidos. (7)
jw ko pRym suAwau hY crn icqv mn mwih ]
jaa ko prem suaau hai charan chitav man maeh ||
Whoever enjoys the taste of the Lord's Love, remembers His Lotus Feet in his mind.
ਜੋ ਕੋਈ ਪ੍ਰਭੂ ਦੇ ਪਿਆਰ ਦੇ ਸੁਆਦ ਨੂੰ ਮਾਣਦਾ ਹੈ, ਆਪਣੇ ਚਿੱਤ ਅੰਦਰ ਉਹ ਉਸਦੇ ਪੈਰਾਂ ਦਾ ਸਿਮਰਨ ਕਰਦਾ ਹੈ।
Los Amantes del Señor que disfruten del Sabor del Amor del Señor y recuerden los Pies de Loto en su mente,
nwnk ibrhI bRhm ky Awn n kqhU jwih ]8]
naanak birahee braham ke aan na katahoo jaeh ||8||
O Nanak, the lovers of God do not go anywhere else. ||8||
ਨਾਨਕ, ਪਰਮ ਪ੍ਰਭੂ ਦੇ ਆਸ਼ਕ ਹੋਰ ਕਿਧਰੇ ਨਹੀਂ ਜਾਂਦੇ।
oh Nanak, no se van a ningún otro lado.(8)
lK GwtIN aUNcO Gno cMcl cIq ibhwl ]
lakh ghaaTee(n) uoo(n)chau ghano cha(n)chal cheet bihaal ||
Climbing thousands of steep hillsides, the fickle mind becomes miserable.
ਲੱਖਾਂ ਹੀ ਬਹੁਤੀਆਂ ਉਚੀਆਂ ਘਾਟੀਆਂ ਉਤੇ ਚੜ੍ਹ ਕੇ ਚੁਲਬੁਲਾ ਮਨੂਆ ਦੁਖੀ ਹੋ ਗਿਆ ਹੈ।
Escalando miles de empinadas montañas, la débil mente se vuelve miserable,
nIc kIc inimRq GnI krnI kml jmwl ]9]
neech keech nimirat ghanee karanee kamal jamaal ||9||
Look at the humble, lowly mud, O Jamaal: the beautiful lotus grows in it. ||9||
ਨੀਵੇ ਪਥ ਗਾਰੇ ਵਿਚੋਂ ਕੰਵਲ ਦੇ ਪ੍ਰਫੁਲਤ ਹੋਣ ਦੀ ਮਾਨੰਦ ਪਰਮ ਹਲੀਮੀ ਵਿਚੋਂ ਸੁੰਦਰ ਜੀਵਨ ਰਹੁ-ਰੀਤੀ ਉਤਪੰਪ ਹੋ ਆਉਂਦੀ ਹੈ।
mira el pobre fango, oh Yamaal, pues la bella Flor de Loto crece ahí.(9)
kml nYn AMjn isAwm cMdR bdn icq cwr ]
kamal nain a(n)jan siaam cha(n)dhr badhan chit chaar ||
My Lord has lotus-eyes; His Face is so beautifully adorned.
ਮੇਰੇ ਸੁਆਮੀ ਦੇ ਕਾਲੇ ਸੁਰਮੇ ਨਾਲ ਸ਼ਸ਼ੋਭਤ ਕੰਵਲ ਵਰਗੇ ਨੇਤ੍ਰ, ਸੁੰਦਰ ਚਿਹਰਾ ਅਤੇ ਪਵਿੱਤਰ ਹਿਰਦਾ ਹੈ।
Mi Señor tiene Ojos de Loto, Su Semblante está Bellamente adornado,
mUsn mgn mrMm isau KMf KMf kir hwr ]10]
moosan magan mara(n)m siau kha(n)dd kha(n)dd kar haar ||10||
O Musan, I am intoxicated with His Mystery. I break the necklace of pride into bits. ||10||
ਹੇ ਮੂਸਨ! ਜਿਸ ਪ੍ਰਭੂ ਦੇ ਗੈਬੀ ਪ੍ਰੇਮ ਨਾਲ ਮੈਂ ਮਤਵਾਲਾ ਹੋਇਆ ਹੋਇਆ ਹਾਂ, ਉਸ ਨੂੰ ਗਲਵਕੜੀ ਪਾਉਣ ਲਈ ਮੈਂ ਆਪਣੀ ਮਾਲਾ ਨੂੰ ਟੋਟੇ ਟੋਟੇ ਕਰ ਦਿਆਗਾ।
oh Musan, estoy totalmente embebido en Su Misterio, y hago pedazos el collar del orgullo.(10)
mgnu BieE ipRA pRym isau sUD n ismrq AMg ]
magan bhio pria prem siau soodh na simarat a(n)g ||
I am intoxicated with the Love of my Husband Lord; remembering Him in meditation, I am not conscious of my own body.
ਆਪਣੇ ਪਿਆਰੇ ਪਤੀ ਦੇ ਪਿਆਰ ਨਾਲ ਮੈਂ ਮਤਵਾਲਾ ਹੋਇਆ ਹੋਇਆ ਹਾਂ ਤੇ ਉਸ ਦਾ ਆਰਾਧਨ ਕਰਦਿਆਂ ਮੈਨੂੰ ਆਪਣੇ ਵਜੂਦ ਦੀ ਹੋਸ਼ ਨਹੀਂ ਰਹਿੰਦੀ।
Vivo intoxicado en el Amor de mi Señor Esposo, meditando en Él pierdo conciencia de mi propio cuerpo,
pRgit BieE sB loA mih nwnk ADm pqMg ]11]
pragaT bhio sabh loa meh naanak adham pata(n)g ||11||
He is revealed in all His Glory, all throughout the world. Nanak is a lowly moth at His Flame. ||11||
ਹੇ ਨਾਨਕ! ਮੈਂ ਕੇਵਲ ਇਕ ਨੀਚ ਪਰਵਾਨ ਹਾਂ, ਜੋ ਪ੍ਰਭੂ ਸ਼ਮ੍ਹਾ ਨੂੰ ਲੋਚਦਾ ਹੈ, ਇਹ ਸਾਰੇ ਜਹਾਨ ਅੰਦਰ ਪ੍ਰਸਿਧ ਥੀ ਗਿਆ ਹਾਂ।
pues Él se me revela con toda Su Gloria, y a través de Su Palabra, Nanak se siente como la humilde palomilla que se acera a la flama.(11)