ssqR nwm mwlw ]
sasatr naam maalaa ||
Meditation on Names and Types of Weapons
ਸਸਤ੍ਰ ਨਾਮ ਮਾਲਾ
Loading… a first semantic search can take up to a minute while the index warms.
ਸ਼ਸਤ੍ਰ ਨਾਮ ਮਾਲਾShastar Naam Mala
ssqR nwm mwlw ]
sasatr naam maalaa ||
Meditation on Names and Types of Weapons
ਸਸਤ੍ਰ ਨਾਮ ਮਾਲਾ
<> vwihgurU jI kI Pqih ]
ikOankaar vaahiguroo jee kee fateh ||
The Lord is One and the Victory is of the True Guru.
ੴ ਵਾਹਿਗੁਰੂ ਜੀ ਕੀ ਫਤਹਿ:
sRI BgauqI jI shwie ]
sree bhagautee jee sahai ||
ਸ੍ਰੀ ਭਗਉਤੀ ਜੀ ਸਹਾਇ
AQ sRI ssqR nwm mwlw purwx ilKÎqy ]
ath sree sasatr naam maalaa puraan likhayate ||
Shastra-Nama Mala Purana (the Rosary of the Names of weapons) is now composed
ਹੁਣ ਸ੍ਰੀ ਸ਼ਸਤ੍ਰ ਨਾਮ ਮਾਲਾ ਪੁਰਾਣ ਲਿਖਦੇ ਹਾ
pwiqswhI 10 ]
paatisaahee 10 ||
With the support of the primal power by the Tenth King.
ਪਾਤਸ਼ਾਹੀ ੧੦
dohrw ]
dhoharaa ||
DOHRA
ਦੋਹਰਾ:
swg srohI sYP Ais qIr qupk qrvwir ]
saag sarohee saif as teer tupak taravaar ||
O Lord! Protect us by creating Saang, Sarohi, Saif (Sword), As, Teer (arrow) tupak (gun), Talwaar (sword)
ਸਾਗ, ਸਰੋਹੀ (ਸਿਰੋਹੀ ਨਗਰ ਵਿਚ ਬਣੀ ਤਲਵਾਰ) ਸੈਫ (ਸਿਧੀ ਦੋਧਾਰੀ ਤਲਵਾਰ) ਅਸਿ (ਖ਼ਮਦਾਰ ਤਲਵਾਰ) ਤੀਰ, ਤੁਪਕ (ਬੰਦੂਕ) ਅਤੇ ਤਲਵਾਰ (ਆਦਿ ਜੋ ਸ਼ਸਤ੍ਰ ਹਨ)
sqRwqik kvcwiq kr krIAY rC hmwir ]1]
satraatak kavachaat kar kareeaai rachh hamaar ||1||
and other weapons and armours causing the destruction of the enemies.1.
ਇਹ ਵੈਰੀ ਦਾ ਅੰਤ ਕਰਨ ਵਾਲੇ ਅਤੇ ਕਵਚਾ ਨੂੰ ਤੋੜਨ ਵਾਲੇ ਹਨ (ਅਤੇ ਇਹੀ) ਮੇਰੀ ਰਖਿਆ ਕਰਦੇ ਹਨ ॥੧॥
Ais ikRpwn DwrwDrI sYP sUl jmdwF ]
as kirapaan dhaaraadharee saif sool jamadhaadd ||
O Lord! Creat As, Kripan (sword), Dharaddhari, Sail, Soof, Jamaadh,
ਤਲਵਾਰ, ਕ੍ਰਿਪਾਨ, ਧਾਰਾਧਰੀ (ਤਿਖੀ ਧਾਰ ਵਾਲੀ ਤਲਵਾਰ) ਸੈਫ, ਸੂਲ (ਨੇਜ਼ਾ) ਜਮਦਾੜ੍ਰਹ (ਇਕ ਕਟਾਰ ਜਿਸ ਦੀ ਸ਼ਕਲ ਜਮ ਦੀ ਦਾੜ੍ਰਹ ਵਰਗੀ ਹੁੰਦੀ ਹੈ)
kvcwqik sqRwq kr qyg qIr DrbwF ]2]
kavachaatak satraat kar teg teer dharabaadd ||2||
Tegh (saber), Teer (saber), Teer (arrow), Talwar(sword), causing the destruction of armours and enemies.2.
ਤੇਗ, ਤੀਰ, ਧਰਬਾਢ (ਵਢਣ ਲਈ ਤੇਜ਼ ਧਾਰ ਵਾਲੀ ਤਲਵਾਰ) 'ਆਦਿਕ ਸ਼ਸਤ੍ਰ' ਕਵਚਾ ਨੂੰ ਭੰਨਣ ਵਾਲੇ ਅਤੇ ਵੈਰੀ ਨੂੰ ਖ਼ਤਮ ਕਰਨ ਵਾਲੇ ਹਨ ॥੨॥
Ais ikRpwn KMfo KVg qupk qbr Aru qIr ]
as kirapaan kha(n)ddo khaRag tupak tabar ar teer ||
As, Kripan (sword), Khanda, Khadag (sword), Tupak (gun), Tabar (hatched),
ਤਲਵਾਰ, ਕ੍ਰਿਪਾਨ, ਖੰਡਾ, ਖੜਗ, ਬੰਦੂਕ, ਤਬਰ (ਛਵੀ) ਤੀਰ,
sYP srohI sYhQI XhY hmwrY pIr ]3]
saif sarohee saihathee yahai hamaarai peer ||3||
Teer (arrow), Saif (sword), Sarohi and Saihathi, all these are our adorable seniors.3.
ਸੈਫ, ਸਰੋਹੀ ਅਤੇ ਸੈਹਥੀ (ਬਰਛੀ) (ਆਦਿਕ) ਇਹ (ਸ਼ਸਤ੍ਰ) ਮੇਰੇ ਪੀਰ (ਅਥਵਾ ਗੁਰੂ) ਹਨ ॥੩॥
qIr quhI sYQI quhI quhI qbr qrvwir ]
teer tuhee saithee tuhee tuhee tabar taravaar ||
Thou are the Teer (arrow), Thou are Saihathi, Thou art Tabar (hatchet), and Talwaar (sword)
(ਹੇ ਪਰਮ ਸੱਤਾ!) ਤੂੰ ਹੀ ਤੀਰ ਹੈਂ, ਤੂੰ ਹੀ ਬਰਛੀ ਹੈ, ਤੂੰ ਹੀ ਛਵੀ ਅਤੇ ਤਲਵਾਰ ਹੈਂ।
nwm iqhwro jo jpY Bey isMDu Bv pwr ]4]
naam tihaaro jo japai bhe si(n)dh bhav paar ||4||
He, who remembers Thy Name crosses the dreadful ocean of existence.4.
ਜੋ ਤੇਰੇ ਨਾਮ ਨੂੰ ਜਪਦਾ ਹੈ (ਉਹ) ਭਵਸਾਗਰ ਤੋਂ ਪਾਰ ਹੋ ਜਾਦਾ ਹੈ ॥੪॥
kwl quhI kwlI quhI quhI qyg Aru qIr ]
kaal tuhee kaalee tuhee tuhee teg ar teer ||
Thou art the KAL (death), thou art the goddess Kali, Thou art the saber and arrow,
ਤੂੰ ਹੀ ਕਾਲ ਹੈਂ, ਤੂੰ ਹੀ ਕਾਲੀ ਹੈਂ, ਤੂੰ ਹੀ ਤੇਗ ਅਤੇ ਤੀਰ ਹੈਂ।
quhI inswnI jIq kI Awju quhI jgbIr ]5]
tuhee nisaanee jeet kee aaj tuhee jagabeer ||5||
Thou art the sign of victory today and Thou art the Hero of the world.5.
ਤੂੰ ਹੀ ਜਿਤ ਦੀ ਨਿਸ਼ਾਨੀ ਹੈਂ ਅਤੇ ਅਜ ਤੂੰ ਹੀ ਜਗਤ ਵਿਚ ਪਰਮ ਸ੍ਰੇਸ਼ਠ ਸੂਰਮਾ ਹੈਂ ॥੫॥
quhI sUl sYQI qbr qU inKMg Aru bwn ]
tuhee sool saithee tabar too nikha(n)g ar baan ||
Thou art the Sool (spike), Saihathi and Tabar (hatched), Thou art the Nikhang and Baan (arrow),
ਤੂੰ ਹੀ ਨੇਜ਼ਾ ਹੈਂ, (ਤੂੰ ਹੀ) ਬਰਛੀ ਅਤੇ ਛਵੀ ਹੈਂ, ਤੂੰ ਹੀ ਭੱਥਾ ਅਤੇ ਬਾਣ ਹੈਂ।
quhI ktwrI syl sB qum hI krd ikRpwn ]6]
tuhee kaTaaree sel sabh tum hee karadh kirapaan ||6||
Thou art the Kataari, Sel, and all and Thou art the Kard (knife), and Kripaan (sword).6.
ਤੂੰ ਹੀ ਕਟਾਰੀ, ਸੇਲ (ਬਰਛਾ) ਆਦਿਕ ਸਭ (ਸ਼ਸਤ੍ਰ ਹੈਂ) ਅਤੇ ਤੂੰ ਹੀ ਕਰਦ ਅਤੇ ਕ੍ਰਿਪਾਨ ਹੈਂ ॥੬॥
ssqR AsqR qum hI ispr qum hI kvc inKMg ]
sasatr asatr tum hee sipar tum hee kavach nikha(n)g ||
Thou art the arms and weapons, Thou art the Nikhang (quiver), and the Kavach (armour)
ਤੂੰ ਹੀ ਸ਼ਸਤ੍ਰ ਅਤੇ ਅਸਤ੍ਰ ਹੈਂ, ਤੂੰ ਹੀ ਸਿਪਰ (ਢਾਲ) ਕਵਚ ਅਤੇ ਭੱਥਾ ਹੈਂ।
kvcwqik qum hI bny qum bÎwpk srbMg ]7]
kavachaatak tum hee bane tum bayaapak saraba(n)g ||7||
Thou art the destroyer of the armours and Thou art also all pervading.7.
ਤੂੰ ਹੀ ਕਵਚਾ ਨੂੰ ਤੋੜਨ ਵਾਲਾ ਬਣਿਆ ਹੋਇਆ ਹੈਂ ਅਤੇ ਤੂੰ ਹੀ ਸਾਰਿਆਂ ਰੂਪਾ ਵਿਚ ਵਿਆਪਕ ਹੈਂ ॥੭॥
sRI quhI sB kwrn quhI qU ibdÎw ko swr ]
sree tuhee sabh kaaran tuhee too bidhayaa ko saar ||
Thou art the cause of peace and prosperity and the essence of learning
ਤੂੰ ਹੀ ਮਾਇਆ ਹੈਂ, ਸਭ ਦਾ ਕਾਰਨ ਰੂਪ ਤੂੰ ਹੀ ਹੈਂ, ਤੂੰ ਹੀ ਵਿਦਿਆ ਦਾ ਸਾਰ ਹੈਂ।
qum sB ko auprwjhI qum hI lyhu aubwr ]8]
tum sabh ko uparaajahee tum hee leh ubaar ||8||
Thou art the creator of all and the redeemer of all.8.
ਤੂੰ ਸਭ ਨੂੰ ਉਤਪੰਨ ਕਰਨ ਵਾਲਾ ਹੈ ਅਤੇ ਤੂੰ ਹੀ (ਸਾਰਿਆਂ ਨੂੰ) ਉਬਾਰਦਾ ਹੈਂ (ਰਖਿਆ ਕਰਦਾ ਹੈਂ) ॥੮॥
qum hI idn rjnI quhI qum hI jIAn aupwie ]
tum hee dhin rajanee tuhee tum hee jeean upai ||
Thou art the day and night and Thou art the creator of all the Jivas (beings), causing disputes among them
ਤੂੰ ਹੀ ਦਿਨ ਹੈਂ, ਤੂੰ ਹੀ ਰਾਤ ਹੈਂ, ਤੂੰ ਹੀ ਜੀਵਾ ਨੂੰ ਪੈਦਾ ਕੀਤਾ ਹੈ।
kauqk hyrn ky nimq iqn mO bwd bFwie ]9]
kautak heran ke namit tin mau baadh baddai ||9||
Thou does all this in order to view Thy own sport.9.
ਕੌਤਕ ਵੇਖਣ ਲਈ (ਤੂੰ ਹੀ) ਉਨ੍ਰਹਾ (ਜੀਵਾ) ਵਿਚ ਵਿਵਾਦ (ਝਗੜਾ) ਵਧਾਇਆ ਹੈ ॥੯॥
Ais ikRpwn KMfo KVg sYP qyg qrvwir ]
as kirapaan kha(n)ddo khaRag saif teg taravaar ||
O Lord! Protect us by smashing the armour with the blows of Thy hands with the help of As,
ਤਲਵਾਰ, ਕ੍ਰਿਪਾਨ, ਖੰਡਾ, ਖੜਗ, ਸੈਫ, ਤੇਗ ਅਤੇ ਤਲਵਾਰ (ਆਦਿ ਜਿਸ ਦੇ ਇਹ ਨਾ ਹਨ)
rC kro hmrI sdw kvcwqik krvwir ]10]
rachh karo hamaree sadhaa kavachaatak karavaar ||10||
Kripaan (sword), Khanda, Kharag, Saif, Tegh, and Talwaar (sword).10.
ਕਵਚਾ ਨੂੰ ਭੰਨਣ ਵਾਲੀ (ਉਹ) ਕਰਵਾਰ ਸਦਾ ਸਾਡੀ ਰਖਿਆ ਕਰੇ ॥੧੦॥
quhI ktwrI dwV jm qU ibCUE Aru bwn ]
tuhee kaTaaree dhaaR jam too bichhooo ar baan ||
Thou art Kataari, Jamdaadh, Bichhuaa and Baan, O power!
ਤੂੰ ਹੀ ਕਟਾਰੀ ਹੈਂ, ਤੂੰ ਹੀ ਜਮਦਾੜ੍ਰਹ, ਬਿਛੂਆ ਅਤੇ ਬਾਣ ਹੈਂ।
qo piq pd jy lIjIAY rC dws muih jwnu ]11]
to pat padh je leejeeaai rachh dhaas muh jaan ||11||
I am a serf of Thy Lord’s feet, kindly Protect me.11.
ਹੇ ਸੁਆਮੀ! ਜੇ (ਮੈਂ) ਤੁਹਾਡੇ ਪੈਰ ਪਕੜੇ ਹਨ, ਤਾ ਦਾਸ ਜਾਣ ਕੇ (ਮੇਰੀ) ਰਖਿਆ ਕਰੋ ॥੧੧॥
bwk bjR ibCUE quhI quhI qbr qrvwir ]
baak bajr bichhooo tuhee tuhee tabar taravaar ||
Thou art Baank, bajar, Bichhuaa, Tabar, and Talwaar,
ਤੂੰ ਹੀ ਬਾਕ (ਬਾਘਨਖਾ) ਬਜ੍ਰ (ਗਦਾ) ਅਤੇ ਬਿਛੂਆ ਹੈਂ, ਤੂੰ ਹੀ ਤਬਰ ਅਤੇ ਤਲਵਾਰ ਹੈ।
quhI ktwrI sYhQI krIAY rC hmwir ]12]
tuhee kaTaaree saihathee kareeaai rachh hamaar ||12||
Thou art the kataari, and Saihathi Protect me.12.
ਤੂੰ ਹੀ ਕਟਾਰ, ਸੈਹਥੀ ਹੈਂ, (ਤੁਸੀਂ) ਮੇਰੀ ਰਖਿਆ ਕਰੋ ॥੧੨॥
qumI gurj qum hI gdw qum hI qIr quPMg ]
tumee guraj tum hee gadhaa tum hee teer tufa(n)g ||
Thou art Gurj, Gadaa (mace), Teer (arrow) and Tufang
ਤੂੰ ਹੀ ਗੁਰਜ ਹੈਂ, ਤੂੰ ਹੀ ਗਦਾ ਹੈਂ ਅਤੇ ਤੂੰ ਹੀ ਤੀਰ ਅਤੇ ਤੁਫੰਗ (ਬੰਦੂਕ) ਹੈਂ।
dws jwin morI sdw rC kro srbMg ]13]
dhaas jaan moree sadhaa rachh karo saraba(n)g ||13||
Protect me ever considering me as Thy slave.13.
(ਮੈਨੂੰ ਆਪਣਾ) ਦਾਸ ਜਾਣ ਕੇ ਸਦਾ ਸਭ ਤਰ੍ਰਹਾ ਨਾਲ ਮੇਰੀ ਰਖਿਆ ਕਰੋ ॥੧੩॥
CurI klm irpu krd Bin KMjr bugdw nwie ]
chhuree kalam rip karadh bhan kha(n)jar bugadhaa nai ||
Thou art the Chhurri, the enemy-killing karad and the Khanjar (dagger) are Thy names
ਛੁਰੀ, ਕਲਮ-ਰਿਪੁ, (ਕਲਮ ਦਾ ਵੈਰੀ ਚਾਕੂ) ਕਰਦ, ਖੰਜਰ, ਬੁਗਦਾ (ਛੁਰਾ ਜਾ ਟੋਕਾ) ਆਦਿਕ ਨਾਵਾ ਵਾਲੇ (ਸ਼ਸਤ੍ਰ) ਕਹੇ ਜਾਦੇ ਹਨ।
ArD irjk sB jgq ko muih qum lyhu bcwie ]14]
aradh rijak sabh jagat ko muh tum leh bachai ||14||
Thou art the adorable Power of the world, kindly protect me.14.
ਹੇ ਸਾਰੇ ਜਗਤ ਨੂੰ ਪ੍ਰਾਪਤ ਹੋਣ ਯੋਗ ('ਅਰਧ') ਰਿਜ਼ਕ (ਰੋਜ਼ੀ)! ਮੈਨੂੰ ਤੁਸੀਂ ਬਚਾ ਲਵੋ ॥੧੪॥
ipRQm aupwvhu jgq qum qum hI pMQ bnwie ]
piratham upaavahu jagat tum tum hee pa(n)th banai ||
Firstly Thou createst the world, and then the Paths
ਪਹਿਲਾ ਤੁਸੀਂ ਜਗਤ ਨੂੰ ਪੈਦਾ ਕਰਦੇ ਹੋ, (ਫਿਰ) ਤੁਸੀਂ ਹੀ (ਵਖਰੇ ਵਖਰੇ) ਪੰਥ (ਧਰਮ-ਮਾਰਗ-ਸੰਪ੍ਰਦਾਇ) ਬਣਾਉਾਂਦੇ ਹੋ।
Awp quhI Jgrw kro qum hI kro shwie ]15]
aap tuhee jhagaraa karo tum hee karo sahai ||15||
Then Thou crreatest the disputes and also help them.15.
ਤੁਸੀਂ ਆਪ ਹੀ (ਉਨ੍ਰਹਾ ਵਿਚ) ਝਗੜਾ ਖੜਾ ਕਰਦੇ ਹੋ ਅਤੇ ਫਿਰ ਤੁਸੀਂ ਹੀ (ਵਿਵਾਦ ਖ਼ਤਮ ਕਰਨ ਲਈ) ਸਹਾਇਤਾ ਕਰਦੇ ਹੋ ॥੧੫॥
mC kC bwrwh qum qum bwvn Avqwr ]
machh kachh baaraeh tum tum baavan avataar ||
Thou art Machh (fish incarnation), Kachh (tortoise incarnation) and Varaha (the boar incarnation)
ਤੁਸੀਂ ਹੀ ਮੱਛ, ਕੱਛ, ਬਾਰਾਹ (ਅਵਤਾਰ ਹੋ ਅਤੇ) ਤੁਸੀਂ ਹੀ ਬਾਵਨ ਅਵਤਾਰ ਹੋ।
nwrisMG baUDw quhI quhI jgq ko swr ]16]
naarasi(n)gh buoodhaa tuhee tuhee jagat ko saar ||16||
Thou art also the Dwarf incarnation Thou art also narsingh and Buddha and Thou art the Essence of the whole world.16.
ਤੂੰ ਹੀ ਨਰ ਸਿੰਘ ਅਤੇ ਬੋਧ (ਅਵਤਾਰ ਹੈਂ ਅਤੇ) ਤੂੰ ਹੀ ਜਗਤ ਦਾ ਸਾਰ-ਤੱਤ ਹੈਂ ॥੧੬॥
quhI rwm sRI ikRsn qum quhI ibsnu ko rUp ]
tuhee raam sree kirasan tum tuhee bisan ko roop ||
Thou art Rama, Krishna and Vishnu
ਤੂੰ ਹੀ ਰਾਮ ਹੈਂ, ਤੂੰ ਹੀ ਕ੍ਰਿਸ਼ਨ ਹੈਂ ਅਤੇ ਤੂੰ ਹੀ ਵਿਸ਼ਣੂ ਦਾ ਰੂਪ ਹੈਂ।
quhI pRjw sB jgq kI quhI Awp hI BUp ]17]
tuhee prajaa sabh jagat kee tuhee aap hee bhoop ||17||
Thou art the subjects of the whole world and Thou art also the Sovereign.17.
ਤੂੰ ਹੀ ਸਾਰੇ ਜਗਤ ਦੀ ਪ੍ਰਜਾ ਹੈਂ ਅਤੇ ਤੂੰ ਆਪ ਹੀ ਰਾਜਾ ਹੈਂ ॥੧੭॥
quhI ibpR CqRI quhI quhI rMk Aru rwau ]
tuhee bipr chhatree tuhee tuhee ra(n)k ar raau ||
Thou art the Brahmin, Kshatriya, the king and the poor
ਤੂੰ ਹੀ ਬ੍ਰਾਹਮਣ ਹੈਂ, ਅਤੇ ਤੂੰ ਹੀ ਛਤ੍ਰੀ ਹੈਂ ਅਤੇ ਤੂੰ ਆਪ ਹੀ ਕੰਗਾਲ ਤੇ ਆਪ ਹੀ ਰਾਜਾ ਹੈਂ।
swm dwm Aru fMf qUM qum hI Byd aupwau ]18]
saam dhaam ar dda(n)dd too(n) tum hee bhedh upaau ||18||
Thou art also Sama, Sama, Dand and Bhed and also other remedies.18.
ਤੂੰ ਹੀ ਸਾਮ, ਦਾਮ ਅਤੇ ਦੰਡ ਹੈਂ ਅਤੇ ਤੂੰ ਹੀ ਭੇਦ ਹੈਂ (ਅਤੇ ਇਨ੍ਰਹਾ ਸਾਰਿਆਂ ਦਾ) ਉਪਾ ਹੈਂ ॥੧੮॥
sIs quhI kwXw quhI qY pRwnI ky pRwn ]
sees tuhee kaayaa tuhee tai praanee ke praan ||
Thou art the head, trunk and the life-force of all the creatures
ਤੂੰ ਹੀ ਸਿਰ ਹੈਂ, ਤੂੰ ਹੀ ਕਾਇਆ (ਸ਼ਰੀਰ) ਹੈਂ, ਤੂੰ ਹੀ ਪ੍ਰਾਣੀ ਦਾ ਪ੍ਰਾਣ ਹੈਂ।
qY ibdÎw jug bkqR huie kry byd bKÎwn ]19]
tai bidhayaa jug bakatr hui kare bedh bakhayaan ||19||
The whole world imbibes all the learning from Thee and elucidates the Vedas.19.
ਤੂੰ ਹੀ ਵਿਦਿਆ ਹੈਂ (ਅਤੇ ਚਾਰ) ਯੁਗਾ (ਦੀ ਗਿਣਤੀ ਜਿੰਨੇ) ਮੁਖਾ ਵਾਲਾ ਬ੍ਰਹਮਾ ਹੋ ਕੇ ਵੇਦਾ ਦਾ ਵਿਖਿਆਨ ਕੀਤਾ ਹੈ ॥੧੯॥
ibisK bwn DnuKwgR Bn sr kYbr ijh nwm ]
bisikh baan dhanukhaagr bhan sar kaibar jeh naam ||
Thou art the significant arrow fitted in the bow and Thou art also called the warrior Kaibar
ਬਿਸਿਖ (ਤੀਰ) ਬਾਣ, ਧਨੁਖਾਗ੍ਰ (ਇਕ ਵਿਸ਼ੇਸ਼ ਤੀਰ ਜੋ ਧਨੁਸ਼ ਦੇ ਅੱਗੇ ਲਗਾਇਆ ਜਾਦਾ ਹੈ) ਸਰ, ਕੈਬਰ, (ਵਿਸ਼ੇਸ਼ ਬਾਣ)
qIr KqMg qqwrco sdw kro mm kwm ]20]
teer khata(n)g tataaracho sadhaa karo mam kaam ||20||
O Thou called by various names of the arrows! You may also do my job.20.
ਤੀਰ, ਖਤੰਗ (ਵਿਸ਼ੇਸ਼ ਤੀਰ) ਤਤਾਰਚੋ (ਵਿਸ਼ੇਸ਼ ਤੀਰ) ਆਦਿਕ ਜਿਸ ਦੇ ਨਾ ਕਹੇ ਜਾਦੇ ਹਨ, (ਉਹ ਤੁਸੀਂ) ਮੇਰਾ ਕੰਮ ਕਰੋ (ਮੈਨੂੰ ਸਫਲ ਮਨੋਰਥ ਕਰੋ) ॥੨੦॥
qUxIrwlY sqR Air imRg AMqk sisbwn ]
tooneeraalai satr ar mirag a(n)tak sasibaan ||
Thy house is the quiver and Thou killest like deer the enemies by becoming the shaft-power
ਤੂਣੀਰਾਲੈ (ਭੱਥੇ ਵਿਚ ਰਹਿਣ ਵਾਲਾ) ਸ਼ਤ੍ਰੁ ਅਰਿ (ਸ਼ਤ੍ਰੁ ਦਾ ਵੈਰੀ) ਮ੍ਰਿਗ ਅੰਤਕ (ਹਿਰਨ ਦਾ ਅੰਤ ਕਰਨ ਵਾਲਾ) ਸਸਿਬਾਨ (ਚੰਦ੍ਰ ਦੀ ਸ਼ਕਲ ਦਾ) (ਆਦਿਕ ਤੀਰਾ ਵਾਲੇ ਜਿਸ ਦੇ ਨਾ ਕਹੇ ਜਾਦੇ ਹਨ, ਉਹ)
qum bYrx pRQmY hno bhuro bjY ikRpwn ]21]
tum bairan prathamai hano bahuro bajai kirapaan ||21||
Thy reality is that Thou killest the enemies beforehand and the sword strikes later on.21.
ਤੁਸੀਂ ਪਹਿਲਾ ਵੈਰੀ ਨੂੰ ਮਾਰਦੇ ਹੋ, ਫਿਰ ਕ੍ਰਿਪਾਨ ਵਜਦੀ ਹੈ ॥੨੧॥
qum pwts pwsI prs prm isiD kI Kwn ]
tum paaTas paasee paras param sidh kee khaan ||
Thou art the axe which tears away the enemies and also Thou art the noose, which binds down
ਤੂੰ ਹੀ ਪਟਿਸ (ਲਚਕਦਾਰ ਤਿਖੀ ਪਤੀ ਦਾ ਬਣਿਆ ਸ਼ਸਤ੍ਰ) ਪਾਸੀ (ਫਾਹੀ) ਅਤੇ ਪਰਸ (ਕੁਹਾੜਾ) ਹੈਂ ਅਤੇ ਪਰਮ ਸਿੱਧੀ (ਦੀ ਪ੍ਰਾਪਤੀ) ਦੀ ਖਾਣ ਹੈਂ।
qy jg ky rwjw Bey dIA qv ijh brdwn ]22]
te jag ke raajaa bhe dheea tav jeh baradhaan ||22||
Thou art Supremely Enduring One also on whomsoever Thou didst bestow the boon, Thou didst make him the king of the world.22.
ਉਹੀ ਜਗਤ ਵਿਚ ਰਾਜੇ ਬਣੇ ਹਨ, ਜਿਨ੍ਰਹਾ ਨੂੰ ਤੂੰ ਵਰਦਾਨ ਦਿੱਤਾ ਹੈ ॥੨੨॥
sIs sqRü Air AirXwir Ais KMfo KVg ikRpwn ]
sees satr ar ariyaar as kha(n)ddo khaRag kirapaan ||
Thou art the sword and dagger chopping the enemies and considering Indra as Thy devotee
(ਤੁਸੀਂ) ਸੀਸ ਸਤ੍ਰੁ ਅਰਿ (ਵੈਰੀ ਦੇ ਸਿਰ ਦਾ ਵੈਰੀ) ਅਰਿਆਰ ਅਸਿ (ਵੈਰੀ ਦੀ ਵੈਰਨ ਤਲਵਾਰ) ਖੰਡਾ, ਖੜਗ ਅਤੇ ਕ੍ਰਿਪਾਨ (ਆਦਿਕ ਤਲਵਾਰਾ ਦੇ ਨਾ ਵਾਲੇ ਹੋ, ਉਹ)
sqRü surysr qum kIXo Bgq Awpuno jwin ]23]
satr suresar tum keeyo bhagat aapuno jaan ||23||
Thou didst bestow on him the position of the king of gods.23.
ਤੁਸਾ ਹੀ (ਤਲਵਾਰ ਦੇ ਧਨੀ ਅਤੇ ਇੰਦਰ ਦੇ ਵੈਰੀ) ਮੇਘਨਾਦ ਨੂੰ ਆਪਣਾ ਭਗਤ ਬਣਾ ਲਿਆ ਸੀ ॥੨੩॥
jmDr jmdwVw jbr joDwqk ijh nwie ]
jamadhar jamadhaaRaa jabar jodhaatak jeh nai ||
Yamdhaar and Yamdadh and all other names of the weapons fro the destruction of the warriors,
ਜਮਧਰ, ਜਮਦਾੜ੍ਰਹ, ਜਬਰ, ਜੋਧਾਤਕ (ਜੋ ਕਟਾਰ ਦੇ) ਨਾ ਹਨ,
lUt kUt lIjq iqnY jy ibnu bwDy jwie ]24]
looT kooT leejat tinai je bin baadhe jai ||24||
Thou hast folded up and bound all their power in Thyself.24.
(ਜੋ) ਇਨ੍ਰਹਾ ਨੂੰ ਬੰਨ੍ਰਹੇ ਬਿਨਾ (ਯੁੱਧ ਵਿਚ) ਜਾਦਾ ਹੈ ਉਸ ਨੂੰ ਲੁਟ ਕੁਟ ਲਿਆ ਜਾਦਾ ਹੈ ॥੨੪॥
bwk bjR ibCuE ibisK ibrh bwn sB rUp ]
baak bajr bichhuo bisikh bireh baan sabh roop ||
Baank, Bajar, Bichhuaa and the shafts of love, on whomsoever Thou didst shower Thy Grace,
ਬਾਕ, ਬਜ੍ਰ, ਬਿਛੂਆ, ਬਿਸਿਖ, ਬਿਰਹ ਬਾਨ (ਆਦਿ) ਸਭ ਤੇਰੇ ਹੀ ਰੂਪ ਹਨ।
ijn ko qum ikrpw krI Bey jgq ky BUp ]25]
jin ko tum kirapaa karee bhe jagat ke bhoop ||25||
They all became the Sovereigns of the world.25.
ਜਿਨ੍ਰਹਾ ਉਤੇ ਤੇਰੀ ਕ੍ਰਿਪਾ ਹੋਈ ਹੈ, ਉਹੀ ਜਗਤ ਦੇ ਰਾਜੇ ਬਣੇ ਹਨ ॥੨੫॥
ssqRysr smrwq kir isprwir smsyr ]
sasatresar samaraat kar siparaar samaser ||
The lion is Thy weapons like the sword in the war, which destroys the enemies
ਸ਼ਸਤ੍ਰਸੇਰ (ਸ਼ਸਤ੍ਰਾ ਦਾ ਰਾਜਾ) ਸਮਰਾਤ ਕਰਿ (ਯੁੱਧ ਦਾ ਅੰਤ ਕਰਨ ਵਾਲੀ ਤਲਵਾਰ) ਸਿਪਰਾਰਿ (ਢਾਲ ਦੀ ਵੈਰਨ ਤਲਵਾਰ) ਅਤੇ ਸ਼ਮਸ਼ੇਰ (ਆਦਿਕ ਜਿਸ ਦੇ ਨਾ ਹਨ, ਉਸ ਤਲਵਾਰ ਨੂੰ)
mukq jwl jm ky Bey ijnY ghRXo iek byr ]26]
mukat jaal jam ke bhe jinai gahrayo ik ber ||26||
He, on whom, Thou didst shower Thy Grace, he was redeemed from th noose of Yama.26.
ਜਿਨ੍ਰਹਾ ਨੇ ਇਕ ਵਾਰ ਪਕੜ ਲਿਆ, ਉਹ ਜਮ ਦੇ ਜਾਲ ਤੋਂ ਛੁਟ ਗਏ ਹਨ ॥੨੬॥
sYP srohI sqRü Air swrMgwir ijh nwm ]
saif sarohee satr ar saara(n)gaar jeh naam ||
Thou art the Saif and Sarohi and Thy Name is the destroyer of the enemies
ਸੈਫ, ਸਰੋਹੀ, ਸਤ੍ਰੁ ਅਰਿ, ਸਾਰੰਗਾਰਿ (ਧਨੁਸ਼ ਦੀ ਵੈਰਨ) ਜਿਸ ਦੇ ਨਾਮ ਹਨ,
sdw hmwry iciq bso sdw kro mm kwm ]27]
sadhaa hamaare chit baso sadhaa karo mam kaam ||27||
You abide in our heart and fulfil our tasks.27.
(ਉਹ ਤਲਵਾਰ) ਸਦਾ ਹੀ ਮੇਰੇ ਚਿਤ ਵਿਚ ਵਸੇ ਅਤੇ ਮੇਰੇ ਕੰਮ ਕਰਦੀ ਰਹੇ ॥੨੭॥
ieiq sRI nwm mwlw purwxy sRI BgauqI ausqiq ipRQm iDAwie smwpqm squ suBm squ ]1]
eit sree naam maalaa puraane sree bhagautee usatat piratham dhiaai samaapatam sat subham sat ||1||
End of the first chapter entitled “The Praise of the Primal Power” in Shri Nam-Mala Purana.
ਇਥੇ ਸ੍ਰੀ ਨਾਮ ਮਾਲਾ ਪੁਰਾਣ ਦੇ ਸ੍ਰੀ ਭਗਉਤੀ ਦੀ ਉਸਤਤ ਵਾਲੇ ਪਹਿਲੇ ਅਧਿਆਇ ਦੀ ਸਮਾਪਤੀ, ਸਭ ਸ਼ੁਭ ਹੈ ॥੧॥