rwgu kydwrw bwxI kbIr jIau kI
raag kedhaaraa baanee kabeer jeeau kee
Raag Kaydaaraa, The Word Of Kabeer Jee:
ਰਾਗ ਕੇਦਾਰਾ। ਸ਼ਬਦ ਕਬੀਰ ਜੀ ਦੇ।
Rag Kedara, Palabras del Bhakta Kabir yi.
Loading… a first semantic search can take up to a minute while the index warms.
ਰਾਗੁ ਕੇਦਾਰਾRaag Kedara
rwgu kydwrw bwxI kbIr jIau kI
raag kedhaaraa baanee kabeer jeeau kee
Raag Kaydaaraa, The Word Of Kabeer Jee:
ਰਾਗ ਕੇਦਾਰਾ। ਸ਼ਬਦ ਕਬੀਰ ਜੀ ਦੇ।
Rag Kedara, Palabras del Bhakta Kabir yi.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
ausqiq inMdw doaU ibbrijq qjhu mwnu AiBmwnw ]
ausatat ni(n)dhaa dhouoo bibarajit tajahu maan abhimaanaa ||
Those who ignore both praise and slander, who reject egotistical pride and conceit,
ਜੋ ਵਡਿਆਈ ਅਤੇ ਬਦਖੋਈ ਦੋਨਾ ਨੂੰ ਛੱਡ ਦਿੰਦੇ ਹਨ, ਜੋ ਸਵੈ-ਪੂਜਾ ਅਤੇ ਸਵੈ-ਹਗਤਾ ਨੂੰ ਤਿਲਾਂਜਲੀ ਦੇ ਦਿੰਦੇ ਹਨ,
Aquél que no lo mueve ni la alabanza ni la crítica, controla su ego y la proyección del mismo,
lohw kMcnu sm kir jwnih qy mUriq Bgvwnw ]1]
lohaa ka(n)chan sam kar jaaneh te moorat bhagavaanaa ||1||
who look alike upon iron and gold - they are the very image of the Lord God. ||1||
ਅਤੇ ਜੋ ਲੋਹੇ ਅਤੇ ਸੋਨੇ ਨੂੰ ਇਕ ਸਮਾਨ ਜਾਣਦੇ ਹਨ, ਉਹ ਭਾਗਾਂ ਵਾਲੇ ਸਾਈਂ ਦੀ ਤਸਵੀਰ ਹਨ।
él ve al oro y al hierro de igual forma. Esa en verdad es la Encarnación de Dios. (1)
qyrw jnu eyku AwDu koeI ]
teraa jan ek aadh koiee ||
Hardly anyone is a humble servant of Yours, O Lord.
ਕੋਈ ਵਿਰਲਾ ਜਣਾ ਹੀ ਤੇਰਾ ਗੋਲਾ ਹੈ, ਹੇ ਸੁਆਮੀ,
Oh Dios, excepcional es el que siente que pertenece a Ti. Ese ser hace a un lado su lujuria,
kwmu k®oDu loBu mohu ibbrijq hir pdu cIn@Y soeI ]1] rhwau ]
kaam karodh lobh moh bibarajit har padh cheen(h)ai soiee ||1|| rahaau ||
Ignoring sexual desire, anger, greed and attachment, such a person becomes aware of the Lord's Feet. ||1||Pause||
ਜੋ ਮਿਥਨ-ਹੁਲਾਸ, ਗੁੱਸੇ, ਲਾਲਚ ਅਤੇ ਸੰਸਾਰ ਲਗਨ ਨੂੰ ਛਡ ਕੇ ਉਹ ਪ੍ਰਭੂ ਦੇ ਪੈਰਾਂ ਨੂੰ ਵੇਖ ਲੈਂਦਾ ਹੈ। ਠਹਿਰਾਉ।
su enojo, avaricia y apego y llega a conocer el Estado Divino. (1-Pausa)
rj gux qm gux sq gux khIAY ieh qyrI sB mwieAw ]
raj gun tam gun sat gun kaheeaai ieh teree sabh maiaa ||
Raajas, the quality of energy and activity; Taamas, the quality of darkness and inertia; and Satvas, the quality of purity and light, are all called the creations of Maya, Your illusion.
ਪਵਣ ਗੁਣ, ਅਗਨ ਗੁਣ ਅਤੇ ਪਾਣੀ ਗੁਣ, ਇਹ ਸਾਰੇ ਤੇਰੀ ਸਤਿਆ ਦੀ ਰਚਨਾ ਆਖੇ ਜਾਂਦੇ ਹਨ।
Oh Dios, las tres modalidades, Rayásica, Tamásica y Sátvika, son simplemente una expresión de Tu Infinito Poder.
cauQy pd kau jo nru cIn@Y iqn@ hI prm pdu pwieAw ]2]
chauthe padh kau jo nar cheen(h)ai tin(h) hee param padh paiaa ||2||
That man who realizes the fourth state - he alone obtains the supreme state. ||2||
ਜਿਹੜਾ ਇਨਸਾਨ ਚੌਥੀ ਅਵਸਥਾ ਨੂੰ ਅਨੁਭਵ ਕਰਦਾ ਹੈ, ਕੇਵਲ ਉਹ ਹੀ ਮਹਾਨ ਮਰਤਬੇ ਨੂੰ ਪਰਾਪਤ ਹੁੰਦਾ ਹੈ।
Pero sólo alcanza el Estado Supremo de Éxtasis, aquél que conoce el Cuarto Estado de Entonación en Ti. (2)
qIrQ brq nym suic sMjm sdw rhY inhkwmw ]
teerath barat nem such sa(n)jam sadhaa rahai nihakaamaa ||
Amidst pilgrimages, fasting, rituals, purification and self-discipline, he remains always without thought of reward.
ਯਾਤ੍ਰਾ ਉਪਹਾਸ, ਧਾਰਮਕ ਸੰਸਕਾਰ, ਸੁਚਮ-ਮਾਈਆਂ ਅਤੇ ਸਵੈ-ਰਿਆਜ਼ਤ, ਉਹ ਸਦੀਵ ਹੀ ਇਨ੍ਹਾਂ ਤੋਂ ਇਛਿਆ ਰਹਿਤ ਰਹਿੰਦਾ ਹੈ।
Peregrinajes, ayunos, actitudes piadosas, autocontrol y todo tipo de rutinas religiosas, no deberíamos imaginar que traen algún fruto,
iqRsnw Aru mwieAw BRmu cUkw icqvq Awqm rwmw ]3]
tirasanaa ar maiaa bhram chookaa chitavat aatam raamaa ||3||
Thirst and desire for Maya and doubt depart, remembering the Lord, the Supreme Soul. ||3||
ਸਰਬ-ਵਿਆਪਕ ਰੂਹ ਦਾ ਸਿਮਰਨ ਕਰਨ ਦੁਆਰਾ ਖਾਹਿਸ਼ ਦੁਨੀਆਂਦਾਰੀ ਅਤੇ ਸੰਦੇਹ ਦੂਰ ਹੋ ਜਾਂਦੇ ਹਨ।
más bien debería deshacer de la mente la ilusión del deseo y la duda y así apreciar en nuestro ser sólo al Dios Todo Prevaleciente. (3)
ijh mMdir dIpku prgwisAw AMDkwru qh nwsw ]
jeh ma(n)dhar dheepak paragaasiaa a(n)dhakaar teh naasaa ||
When the temple is illuminated by the lamp, its darkness is dispelled.
ਜਿਸ ਮਹਲ ਅੰਦਰ ਦੀਵਾ ਬਲਦਾ ਹੈ, ਉਸ ਦਾ ਅੰਨ੍ਹੇਰਾ ਦੂਰ ਹੋ ਜਾਂਦਾ ਹੈ।
En cualquier templo en que la Luz de Dios esté encendida, la oscuridad de la ignorancia es disipada, uno se libera de sus dudas y llena su mente y su ser con ese Estado en donde no existe el miedo;
inrBau pUir rhy BRmu Bwgw kih kbIr jn dwsw ]4]1]
nirabhau poor rahe bhram bhaagaa keh kabeer jan dhaasaa ||4||1||
The Fearless Lord is All-pervading. Doubt has run away, says Kabeer, the Lord's humble slave. ||4||1||
ਕਬੀਰ ਜੀ ਆਖਦੇ ਹਨ। ਮੈਂ ਪ੍ਰਭੂ ਦੇ ਉਸ ਗੋਲੇ ਦਾ ਨੌਕਰ ਹਾਂ, ਜਿਸ ਦਾ ਸੰਦੇਹ ਦੌੜ ਗਿਆ ਹੈ ਅਤੇ ਜੋ ਨਿਡਰ ਪ੍ਰਭੂ ਨੂੰ ਸਮੂਹ ਪਰੀਪੂਰਨ ਕਰਨ ਵਾਲਾ ਜਾਣਦਾ ਹੈ।
en ese Estado, en el Estado de Dios uno se vuelve Esclavo del Señor. (4-1)
iknhI bnijAw kWsI qWbw iknhI laug supwrI ]
kinahee banajiaa kaa(n)see taa(n)baa kinahee laug supaaree ||
Some deal in bronze and copper, some in cloves and betel nuts.
ਕਈ ਕੈਹੇ ਅਤੇ ਤਾਂਬੇ ਦਾ ਵਣਜ ਕਰਦੇ ਹਨ ਅਤੇ ਕਈ ਲੌਗਾਂ ਅਤੇ ਸੁਪਾਰੀਆਂ ਦਾ।
Algunos comercian con el bronce, otros con cobre, otros con esencias de clavo y nueces de betel,
sMqhu bnijAw nwmu goibd kw AYsI Kyp hmwrI ]1]
sa(n)tahu banajiaa naam gobidh kaa aaisee khep hamaaree ||1||
The Saints deal in the Naam, the Name of the Lord of the Universe. Such is my merchandise as well. ||1||
ਸਾਧੂ ਸੁਆਮੀ ਦੇ ਨਾਮ ਦਾ ਵਾਪਾਰ ਕਰਦੇ ਹਨ। ਇਹੋ ਜਿਹਾ ਹੈ ਮੇਰਾ ਸੌਦਾ ਸੂਤ।
pero los Santos comercian sólo con el Nombre del Señor, ese también es mi Capital. (1)
hir ky nwm ky ibAwpwrI ]
har ke naam ke biaapaaree ||
I am a trader in the Name of the Lord.
ਮੈਂ ਵਾਹਿਗੁਰੂ ਦੇ ਨਾਮ ਦਾ ਵਣਜਾਰਾ ਹੋ ਗਿਆ ਹਾਂ।
Me he convertido en el comerciante del Nombre del Señor, sí,
hIrw hwiQ ciVAw inrmolku CUit geI sMswrI ]1] rhwau ]
heeraa haath chaRiaa niramolak chhooT giee sa(n)saaree ||1|| rahaau ||
The priceless diamond has come into my hands. I have left the world behind. ||1||Pause||
ਅਮੋਲਕ ਜਵੇਹਰ ਮੇਰੇ ਹੱਥ ਲਗ ਗਿਆ ਹੈ, ਅਤੇ ਮੈਂ ਦੁਨੀਆਂਦਾਰੀ ਛੱਡ ਦਿਤੀ ਹੈ। ਠਹਿਰਾਉ।
acercarme a ese Inapreciable Diamante que me ha permitido abandonar mis apegos mundanos. (1-Pausa)
swcy lwey qau sc lwgy swcy ky ibauhwrI ]
saache laae tau sach laage saache ke biauhaaree ||
When the True Lord attached me, then I was attached to Truth. I am a trader of the True Lord.
ਜਦ ਸੱਚੇ ਸੁਆਮੀ ਨੇ ਮੈਨੂੰ ਜੋੜਿਆ ਕੇਵਲ ਤਦ ਹੀ ਮੈਂ ਸੱਚ ਨਾਲ ਜੁੜਿਆ। ਮੈਂ ਸੱਚੇ ਸੁਆਮੀ ਦਾ ਵਪਾਰੀ ਹਾਂ।
Comercio con la Verdad, pues el Señor Verdadero me ha otorgado esa Bendición,
swcI bsqu ky Bwr clwey phucy jwie BMfwrI ]2]
saachee basat ke bhaar chalaae pahuche jai bha(n)ddaaree ||2||
I have loaded the commodity of Truth; It has reached the Lord, the Treasurer. ||2||
ਮੈਂ ਸੱਚੇ ਮਾਲ ਦੇ ਬੋਝ ਤੋਰ ਦਿਤੇ ਹਨ ਅਤੇ ਉਹ ਵਾਹਿਗੁਰੂ ਖਜਾਨਚੀ ਕੋਲ ਪੁਜ ਗਏ ਹਨ।
sí, he cargado mi ser de la Cosa Verdadera que es la única aceptada en la Tesorería de Dios. (2)
Awpih rqn jvwhr mwink AwpY hY pwswrI ]
aapeh ratan javaahar maanik aapai hai paasaaree ||
He Himself is the pearl, the jewel, the ruby; He Himself is the jeweller.
ਪ੍ਰਭੂ ਖੁਦ ਮੋਤੀ ਜਵੇਹਰ ਅਤੇ ਲਾਲ ਹੈ ਅਤੇ ਖੁਦ ਹੀ ਜੌਹਰੀ ਹੈ।
El Mismo Señor es la Perla, el Rubí, la Joya; Él Mismo esparce Su Ser para el disfrute de todos,
AwpY dh ids Awp clwvY inhclu hY ibAwpwrI ]3]
aapai dheh dhis aap chalaavai nihachal hai biaapaaree ||3||
He Himself spreads out in the ten directions. The Merchant is Eternal and Unchanging. ||3||
ਅਹਿੱਲ ਹੈ ਮੇਰਾ ਸੁਆਮੀ-ਸੁਦਾਗਰ, ਜੋ ਖੁਦ ਦਸੀਂ ਪਾਸੀਂ ਵਿਆਪਕ ਹੈ ਅਤੇ ਖੁਦ ਹੀ ਹਰ ਸ਼ੈ ਨੂੰ ਤੋਰਦਾ ਹੈ।
sí, Eterno e Inamovible es ese Señor, Quien prevalece en todas direcciones y mueve todo. (3)
mnu kir bYlu suriq kir pYfw igAwn goin Bir fwrI ]
man kar bail surat kar paiddaa giaan gon bhar ddaaree ||
My mind is the bull, and meditation is the road; I have filled my packs with spiritual wisdom, and loaded them on the bull.
ਆਪਣੇ ਚਿੱਤ ਨੂੰ ਬਲਦ ਅਤੇ ਸਿਮਰਨ ਨੂੰ ਸੜਕ ਬਣਾ, ਮੈਂ ਬੋਰੀ ਨੂੰ ਬ੍ਰਹਮ ਵੀਚਾਰ ਨਾਲ ਭਰਿਆ ਹੈ ਅਤੇ ਇਸ ਨੂੰ ਬਲਦ ਤੇ ਲੱਦ ਦਿੱਤਾ ਹੈ।
Mi mente es el buey que viaja a través del alta Conciencia, cargando el Saco de Sabiduría.
khqu kbIru sunhu ry sMqhu inbhI Kyp hmwrI ]4]2]
kahat kabeer sunahu re sa(n)tahu nibahee khep hamaaree ||4||2||
Says Kabeer, listen, O Saints: my merchandise has reached its destination! ||4||2||
ਕਬੀਰ ਜੀ ਆਖਦੇ ਹਨ, ਸ੍ਰਵਣ ਕਰੋ, ਤੁਸੀਂ ਹੇ ਸਾਧੂਓ! ਮੇਰਾ ਮਾਲ ਆਪਣੇ ਥਾਂ ਟਿਕਾਣੇ ਤੇ ਅੱਪੜ ਗਿਆ ਹੈ।
Dice Kabir, escuchen oh Santos, ésta es la carga que sí logra llegar hasta su destino final. (4-2)
rI klvwir gvwir mUF miq aulto pvnu iPrwvau ]
ree kalavaar gavaar moodd mat ulaTo pavan firaavau ||
You barbaric brute, with your primitive intellect - reverse your breath and turn it inward.
ਹੇ ਝਗੜਾਲੂ ਅਤੇ ਮੂਰਖ ਮਤ ਵਾਲੇ, ਵਹਿਸ਼ੀ! ਆਪਣੇ ਸੁਆਸਾਂ ਨੂੰ ਸੰਸਾਰ ਵਲੋ ਪਰਤ ਕੇ ਤੂੰ ਇਸ ਨੂੰ ਆਪਣੇ ਵਾਹਿਗੁਰੂ ਵਲ ਮੋੜ।
Oh mente inculta e ignorante, oh mente cantinera, transforma la ola de tus deseos
mnu mqvwr myr sr BwTI AMimRq Dwr cuAwvau ]1]
man matavaar mer sar bhaaThee a(n)mirat dhaar chuaavau ||1||
Let your mind be intoxicated with the stream of Ambrosial Nectar which trickles down from the furnace of the Tenth Gate. ||1||
ਤੂੰ ਆਪਣੇ ਮਨੂਏ ਨੂੰ ਸਰੇਸ਼ਟ ਦਸਮ ਦੁਆਰ ਦੀ ਭੱਠੀ ਵਿੱਚ ਟਪਕਣ ਵਾਲੀ ਸੁਧਾਸਰੂਪ ਨਦੀ ਨਾਲ ਮਤਵਾਲਾ ਕਰ।
y emborráchate con el Nombre del Señor que gotea de la cerradura de la Décima Puerta, el Trono de la Conciencia. (1)
bolhu BeIAw rwm kI duhweI ]
bolahu bhieeaa raam kee dhuhaiee ||
O Siblings of Destiny, call on the Lord.
ਹੇ ਵੀਰ! ਤੂੰ ਆਪਣੀ ਸਹਾਇਤਾ ਨਹੀਂ ਆਪਣੇ ਸੁਆਮੀ ਨੂੰ ਆਖ ਤੇ ਪੁਕਾਰ ਕਰ।
Oh Santos Hermanos, llamen sólo a su Señor, sí, beban sólo de este Precioso Licor,
pIvhu sMq sdw miq durlB shjy ipAws buJweI ]1] rhwau ]
peevahu sa(n)t sadhaa mat dhuralabh sahaje piaas bujhaiee ||1|| rahaau ||
O Saints, drink in this wine forever; it is so difficult to obtain, and it quenches your thirst so easily. ||1||Pause||
ਹੇ ਸਾਧੂਓ! ਤੁਸੀਂ ਹਮੇਸ਼ਾਂ ਇਸ ਨਾਂ ਹਥ ਲਗਣ ਵਾਲੀ ਸ਼ਰਾਬ ਨੂੰ ਪਾਨ ਕਰੋ ਅਤੇ ਇਹ ਸੁਖੈਨ ਹੀ ਤੁਹਾਡੀ ਤਰੇਹ ਨੂੰ ਬੁਝਾ ਦੇਵੇਗੀ। ਠਹਿਰਾਉ।
pues acabará con su sed de forma espontánea. (1-Pausa)
BY ibic Bwau Bwie koaU bUJih hir rsu pwvY BweI ]
bhai bich bhaau bhai kouoo boojheh har ras paavai bhaiee ||
In the Fear of God, is the Love of God. Only those few who understand His Love obtain the sublime essence of the Lord, O Siblings of Destiny.
ਪ੍ਰਭੂ ਦੇ ਡਰ ਅੰਦਰ ਪਿਆਰ ਹੈ। ਬਹੁਤ ਹੀ ਥੋੜ੍ਹੇ ਜੋ ਪਭੂ ਦੇ ਪਿਆਰ ਨੂੰ ਸਮਝਦੇ ਹਨ, ਉਸ ਦੇ ਅੰਮ੍ਰਿਤ ਨੂੰ ਪਾ ਲੈਂਦੇ ਹਨ, ਹੇ ਵੀਰ!
Extraordinario es el que toma Conciencia del Amor de Dios.
jyqy Gt AMimRqu sB hI mih BwvY iqsih pIAweI ]2]
jete ghaT a(n)mrit sabh hee meh bhaavai tiseh peeaaiee ||2||
As many hearts as there are - in all of them, is His Ambrosial Nectar; as He pleases, He causes them to drink it in. ||2||
ਜਿੰਨੇ ਭੀ ਦਿਲ ਹਨ, ਉਨ੍ਹਾਂ ਸਾਰਿਆਂ ਵਿੱਚ ਸੁਧਾਰਸ ਹੈ। ਕੇਵਲ ਉਸ ਨੂੰ ਹੀ, ਉਹ ਇਸ ਨੂੰ ਪਿਲਾਉਂਦਾ ਹੈ ਜਿਸ ਨੂੰ ਉਹ ਚਾਹੁੰਦਾ ਹੈ।
Lleno de Fervor, sólo bebe del Néctar del Señor. Sí, el Néctar del Señor está en cada corazón, pero sólo Lo bebe aquél que cuenta con la Gracia de Dios. (2)
ngrI eykY nau drvwjy Dwvqu brij rhweI ]
nagaree ekai nau dharavaaje dhaavat baraj rahaiee ||
There are nine gates to the one city of the body; restrain your mind from escaping through them.
ਦੇਹਿ ਦੇ ਇਕ ਸ਼ਹਿਰ ਦੇ ਨੌ ਬੁਏ ਹਨ। ਉਹਨਾਂ ਦੇ ਰਾਹੀਂ ਬਾਹਰ ਨਿਕਲ ਜਾਣ ਤੋਂ ਤੂੰ ਆਪਣੇ ਮਨੂਏ ਨੂੰ ਵਰਜ ਅਤੇ ਰੋਕ ਕੇ ਰਖ।
Si uno logra cerrar las Nueve Puertas de la ciudad del cuerpo, si uno logra calmar su ansiosa mente,
iqRkutI CUtY dsvw dru KUl@Y qw mnu KIvw BweI ]3]
tirakuTee chhooTai dhasavaa dhar khool(h)ai taa man kheevaa bhaiee ||3||
When the knot of the three qualities is untied, then the Tenth Gate opens up, and the mind is intoxicated, O Siblings of Destiny. ||3||
ਜਦ ਤਿੰਨਾਂ ਲੱਛਣਾ ਦੀ ਗੰਢ ਖਿਸ਼ਕ ਜਾਂਦੀ ਹੈ, ਤਦ ਦਸਮ ਦੁਆਰਾ ਖੁਲ੍ਹ ਜਾਂਦਾ ਹੈ ਅਤੇ ਮਨੂਆ ਮਤਵਾਲਾ ਹੋ ਜਾਂਦਾ ਹੈ, ਹੇ ਭਰਾਵਾ!
entonces el nudo de las Tres Modalidades se deshace y la Décima Puerta se abre para uno, dejando a la mente en total Éxtasis. (3)
ABY pd pUir qwp qh nwsy kih kbIr bIcwrI ]
abhai padh poor taap teh naase keh kabeer beechaaree ||
When the mortal fully realizes the state of fearless dignity, then his sufferings vanish; so says Kabeer after careful deliberation.
ਜਦ ਇਨਸਾਨ ਭੈ-ਰਹਿਤ ਪਦਵੀ ਨੂੰ ਪੂਰੀ ਤਰ੍ਹਾਂ ਪਾ ਲੈਂਦਾ ਹੈ, ਤਦ ਉਸ ਦੇ ਦੁਖੜੇ ਦੂਰ ਹੋ ਜਾਂਦੇ ਹਨ। ਕਬੀਰ ਜੀ ਸੋਚ ਸਮਝ ਕੇ ਆਖਦੇ ਹਨ।
Dice Kabir: Uno penetra en el Estado Sin Miedo y es liberado de las tres maldades,
aubt clµqy iehu mdu pwieAw jYsy KoNd KumwrI ]4]3]
aubaT chala(n)te ih madh paiaa jaise kho(n)dh khumaaree ||4||3||
Turning away from the world, I have obtained this wine, and I am intoxicated with it. ||4||3||
ਦੁਨੀਆਂ ਤੋਂ ਪਰੇ ਹਟ ਕੇ, ਮੈਂਨੂੰ ਇਹ ਸ਼ਰਾਬ ਪਰਾਪਤ ਹੋਈ ਹੈ ਅਤੇ ਮੈਂ ਅੰਗੂਰਾ ਦੀ ਸ਼ਰਾਬ ਦੀ ਨਿਆਈ ਇਸ ਨਾਲ ਨਸ਼ਈ ਹੋ ਗਿਆ ਹਾਂ।
pero uno podrá obtener este Licor si uno le voltea la espalda a Maya y vive embebido en Dios. (4-3)
kwm k®oD iqRsnw ky lIny giq nhI eykY jwnI ]
kaam karodh tirasanaa ke leene gat nahee ekai jaanee ||
You are engrossed with unsatisfied sexual desire and unresolved anger; you do not know the State of the One Lord.
ਤੂੰ ਵਿਸ਼ੇ ਭੋਗ, ਗੁੱਸੇ ਅਤੇ ਲਾਲਚ ਅੰਦਰ ਖਚਤ ਹੋਇਆ ਹੋਇਆ ਹੈ ਅਤੇ ਇਕ ਸੁਆਮੀ ਦੇ ਰਸਤੇ ਨੂੰ ਨਹੀਂ ਜਾਣਦਾ।
Estoy siendo ultrajado por las pasiones, el enojo, la lujuria, el deseo y no conozco el Estado de Unidad con el Señor.
PUtI AwKY kCU n sUJY bUif mUey ibnu pwnI ]1]
fooTee aakhai kachhoo na soojhai boodd mooe bin paanee ||1||
Your eyes are blinded, and you see nothing at all. You drown and die without water. ||1||
ਫੁਟੀਆਂ ਹੋਈਆਂ ਅੱਖਾਂ ਨਾਲ ਤੈਨੂੰ ਕੁਝ ਭੀ ਦਿਸਦਾ ਨਹੀਂ ਅਤੇ ਤੂੰ ਪਾਣੀ ਦੇ ਬਗੈਰ ਹੀ ਡੁਬ ਕੇ ਮਰ ਗਿਆ ਹੈ।
Sí, cegado, sin poder ver, me ahogo sin saber porqué. (1)
clq kq tyFy tyFy tyFy ]
chalat kat Tedde Tedde Tedde ||
Why do you walk in that crooked, zig-zag way?
ਹੇ ਬੰਦੇ! ਤੂੰ ਕਿਉਂ ਵਿੰਗੇ-ਤੜਿੰਗੇ, ਵਿੰਗ-ਤੜਿੰਗੇ ਵਿੰਗ-ਤੜਿੰਗ ਰਾਹੇ ਤੁਰਦਾ ਹੈ।
Oh mente ¿por qué tambaleas de un lado a otro?
Asiq crm ibstw ky mUMdy durgMD hI ky byFy ]1] rhwau ]
asat charam bisaTaa ke moo(n)dhe dhuraga(n)dh hee ke bedde ||1|| rahaau ||
You are nothing more than a bundle of bones, wrapped in skin, filled with manure; you give off such a rotten smell! ||1||Pause||
ਤੂੰ ਹੱਡੀਆਂ ਚੰਮ ਅਤੇ ਗੰਦਗੀ ਨਾਲ ਮੂੰਦਿਆਂ ਹੋਇਆ ਹੈ ਅਤੇ ਬਦਬੂ ਨਾਲ ਗੱਚ ਹੈ। ਠਹਿਰਾਉ।
Después de todo, el cuerpo no es más que un saco de huesos envuelto en piel, rodeado de polvo. (1-Pausa)
rwm n jphu kvn BRm BUly qum qy kwlu n dUry ]
raam na japahu kavan bhram bhoole tum te kaal na dhoore ||
You do not meditate on the Lord. What doubts have confused and deluded you? Death is not far away from you!
ਤੂੰ ਆਪਣੇ ਸੁਆਮੀ ਦੇ ਨਾਮ ਦਾ ਸਿਮਰਨ ਨਹੀਂ ਕਰਦਾ। ਤੂੰ ਕਿਹੜੇ ਵਹਿਮ ਅੰਦਰ ਕੁਰਾਹੇ ਪਿਆ ਹੋਇਆ ਹੈ? ਮੌਤ ਤੇਰੇ ਕੋਲੋ ਦੁਰੇਡੇ ਨਹੀਂ ਂ।
¿Por qué te dejas engañar por la duda? Oh ser humano, ponte a contemplar a Dios,
Aink jqn kir iehu qnu rwKhu rhY AvsQw pUry ]2]
anik jatan kar ih tan raakhahu rahai avasathaa poore ||2||
Making all sorts of efforts, you manage to preserve this body, but it shall only survive until its time is up. ||2||
ਤੂੰ ਅਨੇਕਾਂ ਉਪਰਾਲੇ ਕਰ ਇਸ ਦੇਹ ਦੀ ਰੱਖਿਆ ਕਰਦਾ ਹੈਂ। ਪ੍ਰੰਤੂ ਇਹ ਜੀਵਨ ਦੀ ਮਿਆਦ ਪੂਰੀ ਹੋਣ ਤਕ ਹੀ ਰਹੇਗੀ।
pues la muerte no se encuentra tan lejos de ti. Proteges tu cuerpo con grandes esfuerzos, pero cuando tus días se acaben, se va a desmoronar. (2)
Awpn kIAw kCU n hovY ikAw ko krY prwnI ]
aapan keeaa kachhoo na hovai kiaa ko karai paraanee ||
By one's own efforts, nothing is done. What can the mere mortal accomplish?
ਆਪਣੇ ਕਰਨ ਦੁਆਰਾ, ਇਨਸਾਨ ਕੁਝ ਭੀ ਨਹੀਂ ਕਰ ਸਕਦਾ। ਫਾਨੀ ਬੰਦਾ ਕੀ ਕਰ ਸਕਦਾ ਹੈ?
Por uno mismo uno no puede hacer nada, es sólo cuando Dios lo desea,
jw iqsu BwvY siqguru BytY eyko nwmu bKwnI ]3]
jaa tis bhaavai satigur bheTai eko naam bakhaanee ||3||
When it pleases the Lord, the mortal meets the True Guru, and chants the Name of the One Lord. ||3||
ਜਦ ਉਸ ਨੂੰ ਚੰਗਾ ਲਗਦਾ ਹੈ, ਤਾਂ ਬੰਦਾ ਸੱਚੇ ਗੁਰਾਂ ਨੂੰ ਮਿਲ ਪੈਦਾ ਹੈ ਅਤੇ ਇਕ ਨਾਮ ਦਾ ਉਚਾਰਨ ਕਰਦਾ ਹੈ।
que uno se encuentra con el Guru Verdadero y se pone a repetir el Nombre de su Único Señor. (3)
blUAw ky GrUAw mih bsqy Pulvq dyh AieAwny ]
balooaa ke gharooaa meh basate fulavat dheh iaane ||
You live in a house of sand, but you still puff up your body - you ignorant fool!
ਤੂੰ ਰੇਤੇ ਦੇ ਘਰ ਅੰਦਰ ਵਸਦਾ ਹੈ ਅਤੇ ਆਪਣੇ ਸਰੀਰ ਨੂੰ ਫੂਕ ਦਿੰਦਾ ਹੈ, ਹੇ ਨਾਦਾਨ।
Habitando en una casa de arena, en total ignorancia, uno se siente muy orgulloso de su propio cuerpo.
khu kbIr ijh rwmu n cyiqE bUfy bhuqu isAwny ]4]4]
kahu kabeer jeh raam na chetio boodde bahut siaane ||4||4||
Says Kabeer, those who do not remember the Lord may be very clever, but they still drown. ||4||4||
ਕਬੀਰ ਜੀ ਆਖਦੇ ਹਨ, ਵਧੇਰੇ ਅਕਲਮੰਦੀ ਜੋ ਆਪਣੇ ਸੁਆਮੀ ਨੂੰ ਨਹੀਂ ਸਿਮਰਦੇ ਉਹ ਓੜਕ ਨੂੰ ਡੁਬ ਜਾਂਦੇ ਹਨ।
Dice Kabir, el que no alaba a Dios, es ahogado, sea inteligente o no. (4-4)
tyFI pwg tyFy cly lwgy bIry Kwn ]
Teddee paag Tedde chale laage beere khaan ||
Your turban is crooked, and you walk crooked; and now you have started chewing betel leaves.
ਵਿੰਗੀ ਹੈ ਤੇਰੀ ਪਗੜੀਵਿੰਗ ਤੜਿੰਗੀ ਹੈ ਤੇਰੀ ਚਾਲ ਅਤੇ ਤੂੰ ਪਾਨ ਚਬਾਉਣ ਲਗ ਜਾਂਦਾ ਹੈ।
Tambaleando de un lado al otro uno va por el tortuoso y equivocado sendero, masticando hojas de betel,
Bwau Bgiq isau kwju n kCUAY myro kwmu dIvwn ]1]
bhaau bhagat siau kaaj na kachhooaai mero kaam dheevaan ||1||
You have no use at all for loving devotional worship; you say you have business in court. ||1||
ਤੂੰ ਆਖਦਾ ਹੈ, "ਪ੍ਰਭੂ ਦੀ ਪ੍ਰੀਤ ਅਤੇ ਸੇਵਾ ਨਾਲ ਮੇਰਾ ਕੋਈ ਲੈਣ-ਦੇਣ ਨਹੀਂ! ਮੇਰਾ ਕੰਮ ਕਚਹਿਰੀ ਵਿੱਚ ਹੈ।
sin darse cuenta de nada, sin importarle para nada la Amorosa Adoración de Dios, y entrometiéndose en los asuntos de otros. (1)
rwmu ibswirE hY AiBmwin ]
raam bisaario hai abhimaan ||
In your egotistical pride, you have forgotten the Lord.
ਆਪਣੀ ਹੰਗਤਾ ਅੰਦਰ ਤੂੰ ਆਪਣੇ ਪ੍ਰਭੂ ਨੂੰ ਭੁਲਾ ਦਿੱਤਾ ਹੈ।
Viviendo en ego, a uno se le olvida Dios,
kink kwmnI mhw suMdrI pyiK pyiK scu mwin ]1] rhwau ]
kanik kaamanee mahaa su(n)dharee pekh pekh sach maan ||1|| rahaau ||
Gazing upon your gold, and your very beautiful wife, you believe that they are permanent. ||1||Pause||
ਆਪਣੇ ਸੋਨੇ ਅਤੇ ਪਰਮ ਸੋਹਣੀ ਪਤਨੀ ਨੂੰ ਵੇਖ ਵੇਖ ਕੇ ਤੂੰ ਉਨ੍ਹਾਂ ਨੂੰ ਮੁਸਤਕਿਲ ਸਮਝਦਾ ਹੈ। ਠਹਿਰਾਉ।
pensando que el oro y las bellas mujeres son eternamente verdaderos y las observa con mirada de amor. (2)
lwlc JUT ibkwr mhw md ieh ibiD AauD ibhwin ]
laalach jhooTh bikaar mahaa madh ieh bidh aaudh bihaan ||
You are engrossed in greed, falsehood, corruption and great arrogance. Your life is passing away.
ਤੂੰ ਲੋਭ, ਕੂੜ, ਪਾਪ ਅਤੇ ਭਾਰੇ ਘੁੰਮਡ ਅੰਦਰ ਖਚਤ ਹੋਇਆ ਹੋਇਆ ਹੈ। ਇਸ ਤਰੀਕੇ ਨਾਲ ਤੇਰੀ ਆਰਬਲਾ ਬੀਤਦੀ ਜਾ ਰਹੀ ਹੈ।
Pasa su vida en el vicio, en la falsedad y en la avaricia, intoxicado de bebidas espirituales.
kih kbIr AMq kI byr Awie lwgo kwlu indwin ]2]5]
keh kabeer a(n)t kee ber aai laago kaal nidhaan ||2||5||
Says Kabeer, at the very last moment, death will come and seize you, you fool! ||2||5||
ਕਬੀਰ ਜੀ ਆਖਦੇ ਹਨ, ਅਖੀਰ ਦੇ ਵੇਲੇ, ਮੌਤ ਆ ਕੇ ਤੈਨੂੰ ਪਕੜ ਲਵੇਗੀ, ਹੇ ਇੰਾਣੇ!
Dice Kabir, en el final uno es atrapado por la muerte, sin poder saber qué hacer. (2-5)
cwir idn ApnI naubiq cly bjwie ]
chaar dhin apanee naubat chale bajai ||
The mortal beats the drum for a few days, and then he must depart.
ਚਾਰ ਦਿਹਾੜੇ ਆਪਣਾ ਨਗਾਰਾ ਵਜਾ ਕੇ ਪ੍ਰਾਣੀ ਤੁਰਦਾ ਬਣਦਾ ਹੈ।
Por unos días uno toca sus tambores,
ieqnku KtIAw gTIAw mtIAw sMig n kCu lY jwie ]1] rhwau ]
eitanak khaTeeaa gaTheeaa maTeeaa sa(n)g na kachh lai jai ||1|| rahaau ||
With so much wealth and cash and buried treasure, still, he cannot take anything with him. ||1||Pause||
ਆਪਣੀ ਐਨੀ ਕਮਾਈ ਨਕਦ ਮਾਲ-ਧਨ ਅਤੇ ਦਬੇ ਹੋਏ ਖ਼ਜ਼ਾਨਿਆਂ ਦੇ ਬਾਵਜੂਦ, ਉਹ ਆਪਣੇ ਨਾਲ ਕੁਝ ਭੀ ਨਹੀਂ ਲਿਜਾਂਦਾ। ਠਹਿਰਾਉ।
pero en el final uno no se lleva sus tesoros enterrados.(1-Pausa)
idhrI bYTI imhrI rovY duAwrY lau sMig mwie ]
dhiharee baiThee miharee rovai dhuaarai lau sa(n)g mai ||
Sitting on the threshhold, his wife weeps and wails; his mother accompanies him to the outer gate.
ਦਿਹਲੀਜ ਤੇ ਬਹਿ ਉਸ ਦੀ ਇਸਤਰੀ ਰੋਂਦੀ ਹੈ ਅਤੇ ਬਾਹਰਲੇ ਦਰਵਾਜੇ ਤਾਈ ਉਸ ਦੀ ਮਾਂ ਉਸ ਦੇ ਨਾਲ ਜਾਂਦੀ ਹੈ।
Cerca del muerto, la esposa llora, la madre llega hasta la puerta,
mrht lig sBu logu kutMbu imil hMsu iekylw jwie ]1]
marahaT lag sabh log kuTa(n)b mil ha(n)s ikelaa jai ||1||
All the people and relatives together go to the crematorium, but the swan-soul must go home all alone. ||1||
ਸਾਰੇ ਆਦਮੀ ਤੇ ਸਨਬੰਧੀ ਇਕੱਠੇ ਹੋ ਮਰਘਟ ਤੋੜੀ ਜਾਂਦੇ ਹਨ, ਪਰੰਤੂ ਰਾਜਹੰਸ-ਆਤਮਾ ਕੱਲਮਕੱਲੀ ਹੀ ਜਾਂਦੀ ਹੈ।
los parientes van a la cremación, pero el Alma cisne se va sola. (1)
vY suq vY ibq vY pur pwtn bhuir n dyKY Awie ]
vai sut vai bit vai pur paaTan bahur na dhekhai aai ||
Those children, that wealth, that city and town - he shall not come to see them again.
ਉਹ ਪੁਤਰ ਉਹ ਦੌਲਤ, ਉਹ ਪਿੰਡ ਅਤੇ ਸ਼ਹਿਰ, ਉਹ ਮੁੜ ਆ ਕੇ ਨਹੀਂ ਵੇਖੇਗਾ।
A sus hijos, a las riquezas, a las ciudades y a los pueblos uno no los vuelve a ver.
khqu kbIru rwmu kI n ismrhu jnmu AkwrQu jwie ]2]6]
kahat kabeer raam kee na simarahu janam akaarath jai ||2||6||
Says Kabeer, why do you not meditate on the Lord? Your life is uselessly slipping away! ||2||6||
ਕਬੀਰ ਜੀ ਆਖਦੇ ਹਨ, ਹੇ ਬੰਦੇ! ਤੂੰ ਕਿਉਂ ਆਪਣੇ ਪ੍ਰਭੂ ਦਾ ਆਰਾਧਨ ਨਹੀਂ ਕਰਦਾ ਤੇਰਾ ਜੀਵਨ ਵਿਅਰਥ ਬੀਤਦਾ ਜਾ ਰਿਹਾ ਹੈ।
¿Por qué entonces el ser humano no contempla a Dios y desperdicia su vida en vano? (2-6)
rwgu kydwrw bwxI rivdws jIau kI
raag kedhaaraa baanee ravidhaas jeeau kee
Raag Kaydaaraa, The Word Of Ravi Daas Jee:
ਰਾਗ ਕੇਦਾਰਾ। ਸ਼ਬਦ ਰਵਿਦਾਸ ਜੀ ਦੇ।
Kedara, Palabras de Ravi Das yi.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
Ktu krm kul sMjugqu hY hir Bgiq ihrdY nwih ]
khaT karam kul sa(n)jugat hai har bhagat hiradhai naeh ||
One who performs the six religious rituals and comes from a good family, but who does not have devotion to the Lord in his heart,
ਜੋ ਛੇ ਧਾਰਮਕ ਕਰਮਕਾਂਡ ਕਰਦਾ ਹੈ ਅਤੇ ਚੰਗੇ ਘਰਾਣੇ ਦਾ ਹੈ, ਪ੍ਰੰਤੂ ਜੋ ਆਪਣੇ ਚਿੱਤ ਅੰਦਰ ਵਾਹਿਗੁਰੂ ਦੇ ਸਿਮਰਨ ਨੂੰ ਧਾਰਨ ਨਹੀਂ ਕਰਦਾ,
Si uno realiza los seis tipos de tareas, si nace en una muy buena familia,
crnwribMd n kQw BwvY supc quil smwin ]1]
charanaarabi(n)dh na kathaa bhaavai supach tul samaan ||1||
one who does not appreciate talk of the Lord's Lotus Feet, is just like an outcaste, a pariah. ||1||
ਅਤੇ ਜੋ ਸੁਆਮੀ ਦੇ ਕੰਵਲ ਰੂਪੀ ਪੈਰਾਂ ਦੀ ਕਥਾਵਾਰਤਾ ਨੂੰ ਪਿਆਰ ਨਹੀਂ ਕਰਦਾ, ਉਹ ਚੰਡਾਲ ਦੀ ਮਾਨਿੰਦ ਦੇ ਬਰਾਬਰ ਹੈ।
pero no dedica su vida a Dios y no ama el Evangelio de los Pies de Loto, es un Chandala, un simple comedor de carroña. (1)
ry icq cyiq cyq Acyq ]
re chit chet chet achet ||
Be conscious, be conscious, be conscious, O my unconscious mind.
ਹੇ ਮੇਰੇ ਗਾਫਲ ਮਨੂਏ! ਤੂੰ ਆਪਣੇ ਸੁਆਮੀ ਦਾ ਸਿਮਰਨ ਅਤੇ ਆਰਾਧਨ ਕਰ।
Oh mi mente ignorante e inconsciente, ¿por qué no sigues a Valmika,
kwhy n bwlmIkih dyK ]
kaahe na baalameekeh dhekh ||
Why do you not look at Baalmeek?
ਤੂੰ ਬਾਲਮੀਕ ਨੂੰ ਕਿਉਂ ਨਹੀਂ ਵੇਖਦਾ?
quien aunque de baja casta, se volvió Eterno?
iksu jwiq qy ikh pdih AmirE rwm Bgiq ibsyK ]1] rhwau ]
kis jaat te keh padheh amario raam bhagat bisekh ||1|| rahaau ||
From such a low social status, what a high status he obtained! Devotional worship to the Lord is sublime! ||1||Pause||
ਕਿੰਨੀ ਨੀਵੀ ਜਾਤੀ ਤੋਂ ਉਹ ਕਿਡੇ ਵਡੇ ਮਰਤਬੇ ਨੂੰ ਅੱਪੜਿਆਂ? ਸਰੇਸ਼ਟ ਹੇ ਸੁਆਮੀ ਦੀ ਪ੍ਰੇਮ-ਮਈ ਸੇਵਾ। ਠਹਿਰਾਉ।
Tal es la Gloria de la Devoción a Dios. (1-Pausa)
suAwn sqRü Ajwqu sB qy ik®®s˜ lwvY hyqu ]
suaan satr ajaat sabh te kirarasan laavai het ||
The killer of dogs, the lowest of all, was lovingly embraced by Krishna.
ਕੁੱਤਿਆਂ ਦੇ ਵੇਰੀ ਨੇ, ਜੋ ਸਾਰਿਆਂ ਨਾਲੋ ਨੀਵਾਂ ਸੀ, ਪ੍ਰਭੂ ਨਾਲ ਪਿਆਰ ਪਾ ਲਿਆ।
Valmika, el matador de perros, era un descastado y aún así Krishna le ofreció Su Amor.
logu bpurw ikAw srwhY qIin lok pRvys ]2]
log bapuraa kiaa saraahai teen lok praves ||2||
See how the poor people praise him! His praise extends throughout the three worlds. ||2||
ਗਰੀਬ ਲੋਕ ਉਸ ਦੀ ਕੀ ਮਹਿਮਾ ਕਰ ਸਕਦੇ ਹਨ? ਉਸ ਦੀ ਮਹਿਮਾ ਤਿੰਨਾਂ ਜਹਾਨਾਂ ਅੰਰਦ ਫੈਲੀ ਹੋਈ ਹੈ।
Él está ahora más allá de las alabanzas humanas, sí, su Gloria resuena en los tres mundos.(2)
Ajwmlu ipMgulw luBqu kuMcru gey hir kY pwis ]
ajaamal pi(n)gulaa lubhat ku(n)char ge har kai paas ||
Ajaamal, Pingulaa, Lodhia and the elephant went to the Lord.
ਅਜਾਮਲ, ਕੰਜਰੀ, ਪਿੰਗਲਾ, ਲੋਦੀਆਂ ਸ਼ਿਕਾਰੀ ਅਤੇ ਹਾਥੀ ਵਾਹਿਗੁਰੂ ਕੇਲ ਚਲੇ ਗਏ ਹਨ।
Ayamala, quien se unió con una prostituta; Lodhia, el cazador; Pingala la mujer callejera, el vidente que se convirtió en elefante, todos ellos fueron recibidos por Dios.
AYsy durmiq insqry qU ikau n qrih rivdws ]3]1]
aaise dhuramat nisatare too kiau na tareh ravidhaas ||3||1||
Even such evil-minded beings were emancipated. Why should you not also be saved, O Ravi Daas? ||3||1||
ਇਹੋ ਜਿਹੇ ਮੰਦ-ਬੁਧੀ ਵਾਲੇ ਮੁਕਤ ਹੋ ਗਹੇ। ਤੇਰਾ ਪਾਰ ਉਤਾਰਾ ਕਿਉਂ ਨਾਂ ਹੋਵੇਗਾ, ਹੇ ਰਵਿਦਾਸ?
Si tales malhechores fueron emancipados, oh, dice Ravi Das, ¿Por qué no también podrías ser liberado tú? (3-1)