<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਮਿਲਦਾ ਹੈ।
Un Dios Creador Universal, por la Gracia del Verdadero Guru
Loading… a first semantic search can take up to a minute while the index warms.
ਰਾਗੁ ਸਿਰੀਰਾਗੁ (ਕਬੀਰ ਜੀਉ ਕਾ)Sri Raag (Kabir Ji)
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਮਿਲਦਾ ਹੈ।
Un Dios Creador Universal, por la Gracia del Verdadero Guru
isrIrwgu kbIr jIau kw ] eyku suAwnu kY Gir gwvxw
sireeraag kabeer jeeau kaa || ek suaan kai ghar gaavanaa
Siree Raag, Kabeer Jee: To Be Sung To The Tune Of "Ayk Su-Aan" :
ਸਿਰੀ ਰਾਗ, ਮਾਣਨੀਯ ਕਬੀਰ ਜੀ ਦਾ। ਏਕ-ਸੁਆਨ ਦੀ ਸੁਰ ਵਿਚ ਗਾਵਣਾ।
Siri Rag del Reverendo Kabir, (Para ser cantado en el compás de Aik Su-An)
jnnI jwnq suqu bfw hoqu hY ieqnw ku n jwnY ij idn idn AvD Gtqu hY ]
jananee jaanat sut baddaa hot hai itanaa k na jaanai j dhin dhin avadh ghaTat hai ||
The mother thinks that her son is growing up; she does not understand that, day by day, his life is diminishing.
ਏਕ ਸੁਆਨ ਦੇ ਸੁਰ ਵਿੱਚ ਆਲਾਪਣਾ। ਮਾਤਾ ਖਿਆਲ ਕਰਦੀ ਹੈ ਕਿ ਉਸ ਦਾ ਪੁਤ ਵਡਾ ਹੁੰਦਾ ਜਾ ਰਿਹਾ ਹੈ, ਪ੍ਰੰਤੂ ਉਹ ਐਨਾ ਕੁ ਨਹੀਂ ਸਮਝਦੀ ਕਿ ਰੋਜ-ਬ-ਰੋਜ ਉਸ ਦੀ ਉਮਰ ਘਟ ਹੁੰਦੀ ਜਾ ਰਹੀ ਹੈ।
La madre piensa orgullosamente que su hijo está creciendo. Ella no piensa que en la misma medida que crece, sus días se van acabando.
mor mor kir AiDk lwfu Dir pyKq hI jmrwau hsY ]1]
mor mor kar adhik laadd dhar pekhat hee jamaraau hasai ||1||
Calling him, "Mine, mine", she fondles him lovingly, while the Messenger of Death looks on and laughs. ||1||
ਉਸ ਨੂੰ "ਮੇਰਾ, ਮੇਰਾ ਆਪਣਾ" ਆਖ ਕੇ ਉਹ ਉਸ ਨੂੰ ਘਣਾ ਪਿਆਰ ਕਰਦੀ ਹੈ। ਮੌਤ ਦੇ ਦੂਤਾਂ ਦਾ ਰਾਜਾ ਵੇਖਦਾ ਅਤੇ ਹੱਸਦਾ ਹੈ।
Entre más lo trate de poseer, más el ángel de la muerte se ríe. (1)
AYsw qYN jgu Brim lwieAw ]
aaisaa tai(n) jag bharam laiaa ||
You have misled the world so deeply in doubt.
ਤੂੰ, ਹੇ ਸੁਆਮੀ! ਸੰਸਾਰ ਨੂੰ ਵਹਿਮ ਅੰਦਰ ਐਨਾ ਕੁਰਾਹੇ ਪਾ ਛਡਿਆ ਹੈ।
Tú, oh Señor, has arrojado al mundo a la duda.
kYsy bUJY jb moihAw hY mwieAw ]1] rhwau ]
kaise boojhai jab mohiaa hai maiaa ||1|| rahaau ||
How can people understand You, when they are entranced by Maya? ||1||Pause||
ਇਹ ਤੈਨੂੰ ਕਿਸ ਤਰ੍ਹਾਂ ਸਮਝ ਸਕਦਾ ਹੈ, ਹੇ ਮਾਲਕ! ਜਦ ਕਿ ਮੋਹਣੀ ਨੇ ਇਸ ਨੂੰ ਛਲ ਲਿਆ ਹੈ? ਠਹਿਰਾਉ।
¿Cómo entonces uno puede realizarse cuando uno está tan seducido por Maya?(1-Pausa)
khq kbIr Coif ibiKAw rs iequ sMgiq inhcau mrxw ]
kahat kabeer chhodd bikhiaa ras it sa(n)gat nihachau maranaa ||
Says Kabeer, give up the pleasures of corruption, or else you will surely die of them.
ਕਬੀਰ ਜੀ ਆਖਦੇ ਹਨ, ਤੂੰ ਪਾਪ ਦੀਆਂ ਰੰਗ ਰਲੀਆਂ ਨੂੰ ਤਿਆਗ ਦੇ, ਕਿਉਂਕਿ ਇਨ੍ਹਾਂ ਦੇ ਮੇਲ-ਮਿਲਾਪ ਅੰਦਰ ਤੂੰ ਯਕੀਨਨ ਹੀ ਮਰ ਜਾਏਗਾ।
Dice Kabir, abandona el Amor por el veneno; con él la muerte es segura.
rmeIAw jphu pRwxI Anq jIvx bwxI ien ibiD Bv swgru qrxw ]2]
ramieeaa japahu praanee anat jeevan baanee in bidh bhav saagar taranaa ||2||
Meditate on the Lord, O mortal being, through the Word of His Bani; you shall be blessed with eternal life. In this way, shall you cross over the terrifying world-ocean. ||2||
ਹੈ ਫਾਨੀ ਬੰਦੇ! ਤੂੰ ਅਨੰਤ ਜੀਵਨ ਬਖਸ਼ਣ ਵਾਲੀ ਗੁਰਬਾਣੀ ਦੇ ਜਰੀਏ, ਸਰਬ-ਵਿਆਪਕ ਸੁਆਮੀ ਦੀ ਬੰਦਗੀ ਕਰ। ਇਸ ਤਰੀਕੇ ਨਾਲ ਤੂੰ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਵੇਗਾ।
Oh ser viviente, llama al Señor, Quien prevalece en todo, y Cuya Palabra te dará Vida para siempre, llevándote a través del mar de la existencia.
jW iqsu BwvY qw lwgY Bwau ]
jaa(n) tis bhaavai taa laagai bhaau ||
As it pleases Him, people embrace love for the Lord,
ਜਦ ਉਸ ਨੂੰ ਚੰਗਾ ਲੱਗਦਾ ਹੈ, ਤਦ ਹੀ ਇਨਸਾਨ ਦੀ ਪ੍ਰੀਤ ਪ੍ਰਭੂ ਨਾਲ ਪੈਦੀ ਹੈ,
Cuando el Señor lo desea, uno tiene confianza en Él,
Brmu Bulwvw ivchu jwie ]
bharam bhulaavaa vichahu jai ||
and doubt and delusion are dispelled from within.
ਅਤੇ ਗਲਤ-ਫਹਿਮੀ ਦਾ ਸੰਦੇਹ ਉਸ ਦੇ ਅੰਦਰੋ ਦੂਰ ਹੋ ਜਾਂਦਾ ਹੈ।
y su duda y vacilación son aniquiladas.
aupjY shju igAwn miq jwgY ]
aupajai sahaj giaan mat jaagai ||
Intuitive peace and poise well up within, and the intellect is awakened to spiritual wisdom.
ਅਡੋਲਤਾ ਪੈਦਾ ਹੋ ਜਾਂਦੀ ਹੈ ਅਤੇ ਬੁੱਧੀ ਬ੍ਰਹਿਮ ਵੀਚਾਰ ਵਲ ਜਾਗ ਪੈਦੀ ਹੈ।
Uno logra sincronizar su mente y así despertar a la Sabiduría Divina,
gur pRswid AMqir ilv lwgY ]3]
gur prasaadh a(n)tar liv laagai ||3||
By Guru's Grace, the inner being is touched by the Lord's Love. ||3||
ਗੁਰਾਂ ਦੀ ਦਇਆ ਦੁਆਰਾ ਦਿਲ ਵਿੱਚ ਰਬੀ ਪ੍ਰੀਤ ਪੈਦਾ ਹੋ ਜਾਂਦੀ ਹੈ।
y, por la Gracia del Guru, entra en Comunión con el Señor. (3)
iequ sMgiq nwhI mrxw ]
eit sa(n)gat naahee maranaa ||
In this association, there is no death.
ਵਾਹਿਗੁਰੂ ਦੇ ਇਸ ਮੇਲ-ਮਿਲਾਪ ਅੰਦਰ ਮੌਤ ਨਹੀਂ।
En ese Estado, no existe la muerte;
hukmu pCwix qw KsmY imlxw ]1] rhwau dUjw ]
hukam pachhaan taa khasamai milanaa ||1|| rahaau dhoojaa ||
Recognizing the Hukam of His Command, you shall meet with your Lord and Master. ||1||Second Pause||
ਉਸ ਦੇ ਹੁਕਮ ਨੂੰ ਸਿੰਾਣ ਅਤੇ ਤਦ ਤੂੰ ਕੰਤ ਨੂੰ ਮਿਲ ਪਵੇਗੀ। ਦੂਸਰਾ ਠਹਿਰਾਉ।
entregándose a Su Voluntad, uno se une con el Señor Dios. (1-Pausa)
isrIrwgu iqRlocn kw ]
sireeraag tiralochan kaa ||
Siree Raag, Trilochan:
ਸਿਰੀ ਰਾਗ, ਤ੍ਰਿਲੋਚਨ।
Siri Rag del Reverendo Trilochan.
mwieAw mohu min AwglVw pRwxI jrw mrxu Bau ivsir gieAw ]
maiaa moh man aagalaRaa praanee jaraa maran bhau visar giaa ||
The mind is totally attached to Maya; the mortal has forgotten his fear of old age and death.
ਫਾਨੀ ਬੰਦੇ ਦੇ ਚਿੱਤ ਅੰਦਰ ਧਨ ਦੌਲਤ ਦੀ ਭਾਰੀ ਲਗਨ ਹੈ ਜਿਸ ਦੇ ਰਾਹੀਂ ਉਸ ਨੂੰ ਬੁਢੇਪੇ ਅਤੇ ਮੌਤ ਦਾ ਡਰ ਭੁਲ ਗਿਆ ਹੈ।
Dentro de uno está el amor inmenso a Maya; y uno se olvida de la vejez y de la muerte.
kutMbu dyiK ibgsih kmlw ijau pr Gir johih kpt nrw ]1]
kuTa(n)b dhekh bigaseh kamalaa jiau par ghar joheh kapaT naraa ||1||
Gazing upon his family, he blossoms forth like the lotus flower; the deceitful person watches and covets the homes of others. ||1||
ਆਪਣੇ ਟੱਬਰ ਕਬੀਲੇ ਨੂੰ ਵੇਖ ਕੇ ਤੂੰ ਕੰਵਲ ਫੁੱਲ ਦੇ ਵਾਂਙੂ ਖਿੜ੍ਹ ਜਾਂਦਾ ਹੈ। ਹੈ ਦੁਸ਼ਟ ਬੰਦੇ! ਤੂੰ ਹੋਰਨਾ ਦੇ ਝੁਗੇ ਤਕਦਾ ਹੈ।
En la compañía y confianza de sus parientes, el Manmukj insaciable pone su mirada en la pareja de otro. (1)
dUVw AwieEih jmih qxw ] iqn AwglVY mY rhxu n jwie ]
dhooRaa aaioh jameh tanaa || tin aagalaRai mai rahan na jai ||
When the powerful Messenger of Death comes,
ਜਦ ਮੌਤ ਦਾ ਬਲਵਾਨ ਦੂਤ ਆਉਂਦਾ ਹੈ,
Pero con la edad, el hijo de la muerte viene con su terrible mensaje, y uno se siente impotente ante ella.
koeI koeI swjxu Awie khY ]
koiee koiee saajan aai kahai ||
Rare, very rare, is that friend who comes and says,
ਕੋਈ ਵਿਰਲਾ ਹੀ ਮਿਤ੍ਰ ਹੈ ਜੋ ਇਸ ਦੁਨੀਆਂ ਵਿੱਚ ਆ ਕੇ ਆਖਦਾ ਹੈ,
Excepcional es aquél que está listo para decir:
imlu myry bITulw lY bwhVI vlwie ] imlu myry rmeIAw mY lyih Cfwie ]1] rhwau ]
mil mere beeThulaa lai baahaRee valai || mil mere ramieeaa mai leh chhaddai ||1|| rahaau ||
"O my Beloved, take me into Your Embrace!
ਮੈਡੇ ਪ੍ਰੀਤਮਾਂ ਮੈਨੂੰ ਆਪਣੀਆਂ ਬਾਹਾਂ ਵਿਚ ਲੈ ਗਲਵਕੜੀ ਪਾ।
“Tómame, mi Señor, en Tu Abrazo, ven por mí y llévame”. (1-Pausa)
Aink Aink Bog rwj ibsry pRwxI sMswr swgr pY Amru BieAw ]
anik anik bhog raaj bisare praanee sa(n)saar saagar pai amar bhiaa ||
Indulging in all sorts of princely pleasures, O mortal, you have forgotten God; you have fallen into the world-ocean, and you think that you have become immortal.
ਭਿੰਨ ਤੇ ਮੁਖਤਲਿਫ ਤਰ੍ਹਾਂ ਦੀਆਂ ਭੋਗ ਬਿਲਾਸਾਂ ਤੇ ਪਾਤਸ਼ਾਹੀ ਰੰਗ-ਰਲੀਆਂ ਅੰਦਰ ਤੂੰ ਹੈ ਫ਼ਾਨੀ ਬੰਦੇ! ਵਾਹਿਗੁਰੂ ਨੂੰ ਭੁਲਾ ਛਡਿਆ ਹੈ ਅਤੇ ਇਸ ਜਗਤ ਸਮੁੰਦਰ ਵਿੱਚ ਪੈ ਕੇ ਤੂੰ ਖਿਆਲ ਕਰਦਾ ਹੈ, ਕਿ ਤੂੰ ਅਬਿਨਾਸੀ ਹੋ ਗਿਆ ਹੈ।
Los demás están perdidos en los placeres, se olvidan del Señor y toman la actitud de que vivirán para siempre.
mwieAw mUTw cyqis nwhI jnmu gvwieE AwlsIAw ]2]
maiaa mooThaa chetas naahee janam gavaio aalaseeaa ||2||
Cheated and plundered by Maya, you do not think of God, and you waste your life in laziness. ||2||
ਮੋਹਨੀ ਦਾ ਠਗਿਆ ਹੋਇਆ ਤੂੰ ਸਾਹਿਬ ਨੂੰ ਚੇਤੇ ਨਹੀਂ ਕਰਦਾ ਅਤੇ ਤੂੰ ਹੇ ਸੁਸਤ ਆਦਮੀ, ਆਪਣਾ ਜੀਵਨ ਗੁਆ ਲੈਂਦਾ ਹੈ।
Engañados por Maya, no recuerdan al Señor, desperdician sus vidas en frivolidades.(2)
ibKm Gor pMiQ cwlxw pRwxI riv sis qh n pRvysM ]
bikham ghor pa(n)th chaalanaa praanee rav sas teh na pravesa(n) ||
The path you must walk is treacherous and terrifying, O mortal; neither the sun nor the moon shine there.
ਹੈ ਜੀਵ! ਤੂੰ ਅੋਖੇ ਤੇ ਭਿਆਨਕ ਰਸਤੇ ਟੁਰਨਾ ਹੈ, ਜਿਥੇ ਸੂਰਜ ਤੇ ਚੰਦ ਦੀ ਪਹੁੰਚ ਨਹੀਂ।
Oh hombre, te tocará un sendero duro y terrible en donde no hay ni sol ni luna. Cuando uno deja el mundo,
mwieAw mohu qb ibsir gieAw jW qjIAly sMswrM ]3]
maiaa moh tab bisar giaa jaa(n) tajeeale sa(n)saara(n) ||3||
Your emotional attachment to Maya will be forgotten, when you have to leave this world. ||3||
ਜਦ ਇਨਸਾਨ ਜਗਤ ਨੂੰ ਛਡਦਾ ਹੈ, ਉਹ ਤਦ ਮੋਹਨੀ ਦੀ ਮਮਤਾ ਨੂੰ ਭੁਲ ਜਾਂਦਾ ਹੈ।
¿Dónde se quedará entonces el amor a Maya? (3)
Awju myrY min pRgtu BieAw hY pyKIAly DrmrwE ]
aaj merai man pragaT bhiaa hai pekheeale dharamaraao ||
Today, it became clear to my mind that the Righteous Judge of Dharma is watching us.
ਅਜ ਮੇਰੇ ਚਿੱਤ ਨੂੰ ਜ਼ਾਹਰ ਹੋ ਗਿਆ ਹੈ ਕਿ ਧਰਮ ਰਾਜਾ ਪ੍ਰਾਣੀਆਂ ਨੂੰ ਤਕਦਾ ਰਹਿੰਦਾ ਹੈ।
Hoy en mi mente, vi al Señor de la Ley.
qh kr dl krin mhwblI iqn AwglVY mY rhxu n jwie ]4]
teh kar dhal karan mahaabalee tin aagalaRai mai rahan na jai ||4||
His messengers, with their awesome power, crush people between their hands; I cannot stand against them. ||4||
ਉਥੇ ਉਸ ਦੇ ਪਰਮ ਤਾਕਤਵਰ ਦੂਤ ਬੰਦਿਆਂ ਨੂੰ ਆਪਣੇ ਹਥਾਂ ਵਿੱਚ ਰਗੜ ਸੁਟਦੇ ਹਨ ਅਤੇ ਮੈਂ ਉਨ੍ਹਾਂ ਦੇ ਮੂਹਰੇ ਠਹਿਰ ਨਹੀਂ ਸਕਦਾ।
Sus mensajeros me ahogaron con sus manos poderosas y no podía resistirlos. (4)
jy ko mUM aupdysu krqu hY qw vix iqRix rqVw nwrwiexw ]
je ko moo(n) upadhes karat hai taa van tiran rataRaa naarainaa ||
If someone is going to teach me something, let it be that the Lord is pervading the forests and fields.
ਜੇਕਰ ਕੋਈ ਜਣਾ ਮੈਨੂੰ ਸਿਖਮਤ ਦੇਵੇ ਤਦ ਇਹ ਦੇਵੇ ਕਿ ਵਿਆਪਕ ਵਾਹਿਗੁਰੂ ਜੰਗਲਾਂ ਤੇ ਘਾਹ ਦੀਆਂ ਤਿੜ੍ਹਾਂ ਅੰਦਰ ਰਮਿਆ ਹੋਇਆ ਹੈ।
Si alguien me convierte en sabio, vería al Señor prevaleciendo en los bosques y en los claros.
AY jI qUM Awpy sB ikCu jwxdw bdiq iqRlocnu rwmeIAw ]5]2]
aai jee too(n) aape sabh kichh jaanadhaa badhat tiralochan raamieeaa ||5||2||
O Dear Lord, You Yourself know everything; so prays Trilochan, Lord. ||5||2||
ਤ੍ਰਿਲੋਚਨ ਆਖਦਾ ਹੈ, "ਹੇ ਮੇਰੇ ਮਾਣਨੀਯ ਵਿਆਪਕ ਹਰੀ! ਤੂੰ ਖੁਦ ਹੀ ਸਾਰਾ ਕੁਝ ਸਮਝਦਾ ਹੈ।"
Dice Trilochan, eres Omnisciente y Omnipresente, sí, Tú, mi Señor.(5-2)
sRIrwgu Bgq kbIr jIau kw ]
sreeraag bhagat kabeer jeeau kaa ||
Siree Raag, Devotee Kabeer Jee:
ਸਿਰੀ ਰਾਗ, ਸੰਤ ਕਬੀਰ ਜੀ।
Siri Rag del Reverendo Bhagat Kabir.
Acrj eyku sunhu ry pMfIAw Ab ikCu khnu n jweI ]
acharaj ek sunahu re pa(n)ddeeaa ab kichh kahan na jaiee ||
Listen, O religious scholar: the One Lord alone is Wondrous; no one can describe Him.
ਸੁਣ, ਹੇ ਪੰਡਤ! ਕੇਵਲ ਇਕ ਪ੍ਰਭੂ ਹੀ ਅਦਭੁਤ ਹੈ। ਮੈਂ ਹੁਣ ਉਸ ਨੂੰ ਬਿਆਨ ਨਹੀਂ ਕਰ ਸਕਦਾ।
Escucha, oh Pandit, el Único Señor es Maravilloso; nadie puede relatar Su Gloria.
suir nr gx gMDRb ijin mohy iqRBvx myKulI lweI ]1]
sur nar gan ga(n)dhrab jin mohe tirabhavan mekhulee laiee ||1||
He fascinates the angels, the celestial singers and the heavenly musicians; he has strung the three worlds upon His Thread. ||1||
ਜਿਸ ਨੇ ਦੇਵਤੇ, ਮਨੁਖ, ਸਵਰਗੀ ਏਲਚੀ ਤੇ ਗਵੱਵੀਏ, ਫ਼ਰੇਫ਼ਤਾ ਕਰ ਰਖੇ ਹਨ ਅਤੇ ਜਿਸ ਨੇ ਤਿੰਨਾਂ ਜਹਾਨਾਂ ਨੂੰ ਜਕੜਿਆ ਹੋਇਆ ਹੈ।
Dios ha atraído a los hombres angelicales, a los devotos de los dioses, a cantantes celestiales, y ha amarrado a los tres mundos con la cuerda de Su Ley. (1)
rwjw rwm Anhd ikMgurI bwjY ]
raajaa raam anahadh ki(n)guree baajai ||
The Unstruck Melody of the Sovereign Lord's Harp vibrates;
ਪਾਤਸ਼ਾਹ ਪ੍ਰਭੂ ਦੀ ਵੀਣਾ ਬਿਨਾਂ ਵਜਾਏ ਵੱਜਦੀ ਹੈ,
Dentro de mí resuena la Melodía Divina de la Flauta del Señor;
jw kI idsit nwd ilv lwgY ]1] rhwau ]
jaa kee dhisaT naadh liv laagai ||1|| rahaau ||
by His Glance of Grace, we are lovingly attuned to the Sound-current of the Naad. ||1||Pause||
ਅਤੇ ਜਿਸ ਦੀ ਮਿਹਰ ਦੀ ਨਿਗਾਹ ਦੁਆਰਾ ਇਨਸਾਨ ਦੀ ਇਸ ਰਾਗ ਨਾਲ ਪ੍ਰੀਤ ਪੈ ਜਾਂਦੀ ਹੈ। ਠਹਿਰਾਉ।
sí, en Su Presencia la mente es entonada en el Sonido de la Melodía Celestial. (1-Pausa)
BwTI ggnu isMi|Aw Aru cuMi|Aw knk kls ieku pwieAw ]
bhaaThee gagan si(n)n(g)iaa ar chu(n)n(g)iaa kanak kalas ik paiaa ||
The Tenth Gate of my crown chakra is the distilling fire, and the channels of the Ida and Pingala are the funnels, to pour in and empty out the golden vat.
ਮੈਨੂੰ ਦਸਮਦੁਆਰ ਦੀ ਭੱਠੀ, ਸਮੇਤ ਇਕ ਨਾਲੀ ਅੰਦਰ ਖਿਚਣ ਵਾਲੀ ਅਤੇ ਇਕ ਨਾਲੀ ਬਾਹਰ ਸੁਟਣ ਵਾਲੀ ਦੇ ਅਤੇ ਅੰਤਸ਼ਕਰਨ ਦਾ ਸੋਨੇ ਦਾ ਇਕ ਬਰਤਨ ਪਰਾਪਤ ਹੋਇਆ ਹੈ।
La Décima Puerta es la caldera y tiene dos conductos, uno para verter y otro para sacar.
iqsu mih Dwr cuAY Aiq inrml rs mih rsn cuAwieAw ]2]
tis meh dhaar chuaai at niramal ras meh rasan chuaaiaa ||2||
Into that vat, there trickles a gentle stream of the most sublime and pure essence of all distilled essences. ||2||
ਉਸ ਬਰਤਨ ਅੰਦਰ ਪਰਮ ਸ਼ੁੱਧ ਨਾਮ ਅੰਮ੍ਰਿਤ ਦੀ ਨਦੀ ਟਪਕਦੀ ਹੈ। ਇਸ ਤਰ੍ਹਾਂ ਮੈਂ ਜੋਹਰਾਂ ਦਾ ਜੌਹਰ ਖਿੱਚ ਲਿਆ ਹੈ।
Y de ahí gotea al recipiente dorado de mi corazón el Néctar Ambrosial. (2)
eyk ju bwq AnUp bnI hY pvn ipAwlw swijAw ]
ek ju baat anoop banee hai pavan piaalaa saajiaa ||
Something wonderful has happened-the breath has become the cup.
ਇਕ ਬੇ-ਮਿਸਾਲ ਗੱਲ ਬਣ ਗਈ ਹੈ। ਆਪਣੇ ਸੁਆਮੀ ਨੂੰ ਮੈਂ ਸ਼ਰਾਬ ਦਾ ਕਟੋਰਾ ਬਣਾਇਆ ਹੈ।
Y mira, maravilla de maravillas, que la respiración sirve como copa para tomármelo.
qIin Bvn mih eyko jogI khhu kvnu hY rwjw ]3]
teen bhavan meh eko jogee kahahu kavan hai raajaa ||3||
In all the three worlds, such a Yogi is unique. What king can compare to him? ||3||
ਤਿੰਨਾਂ ਹੀ ਪੁਰੀਆਂ ਅੰਦਰ ਉਹ ਅਦੁੱਤੀ ਯੋਗੀ ਹੈ (ਜੋ ਐਸੀ ਸ਼ਰਾਬ ਪੀਂਦਾ ਹੈ) ਦਸੋ ਕਿਹੜਾ ਪਾਤਸ਼ਾਹ ਉਸ ਦੀ ਬਰਾਬਰੀ ਕਰ ਸਕਦਾ ਹੈ?
Extraordinario es el Yogui que logra esto; y si lo logra, ni siquiera un rey alcanza su gloria. (3)
AYsy igAwn pRgitAw purKoqm khu kbIr rMig rwqw ]
aaise giaan pragaTiaa purakhotam kahu kabeer ra(n)g raataa ||
This spiritual wisdom of God, the Supreme Soul, has illuminated my being. Says Kabeer, I am attuned to His Love.
ਕਬੀਰ ਜੀ ਆਖਦੇ ਹਨ, ਪਰਮ ਪੁਰਖ ਦੀ ਐਹੋ ਜੇਹੀ ਗਿਆਤ ਨਾਜ਼ਲ ਹੋਈ ਹੈ ਕਿ ਮੈਂ ਉਸ ਦੀ ਪ੍ਰੀਤ ਅੰਦਰ ਰੰਗਿਆ ਗਿਆ ਹਾਂ।
Dice Kabir, tal Luz obtuve del Señor en las alturas, que me llenó con Su Amor.
Aaur dunI sB Brim BulwnI mnu rwm rswien mwqw ]4]3]
aaur dhunee sabh bharam bhulaanee man raam rasain maataa ||4||3||
All the rest of the world is deluded by doubt, while my mind is intoxicated with the Sublime Essence of the Lord. ||4||3||
ਬਾਕੀ ਦੀ ਦੁਨੀਆਂ ਸਾਰੀ ਵਹਮਿ ਨੇ ਬਹਿਕਾਈ ਹੋਈ ਹੈ, ਪੰਤੂ ਮੇਰੀ ਆਤਮਾ ਵਿਆਪਕ ਵਾਹਿਗੁਰੂ ਦੇ ਅੰਮ੍ਰਿਤ ਨਾਲ ਮਤਵਾਲੀ ਹੋਈ ਹੋਈ ਹੈ।
Y mientras que el resto del mundo está engañado por la ilusión, mi mente está imbuida en la realidad de lo Real. (4-3)
sRIrwg bwxI Bgq byxI jIau kI ]
sreeraag baanee bhagat benee jeeau kee ||
Sree Raag, The Word Of Devotee Baynee Jee: To Be Sung To The Tune Of "Pehray":
ਸਿਰੀ ਰਾਗੁ ਬਾਨੀ, ਸੰਤ ਬੇਣੀ। ਪਹਿਰੇ ਦੀ ਸੁਰ ਵਿੱਚ ਗਾਇਨ ਕਰਨਾ।
Siri Rag, Himnos del Reverendo Bhagat Beni yi.
phirAw kY Gir gwvxw ]
pahariaa kai ghar gaavanaa ||
(Para ser cantados en el compás de pejre)
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।
Un Dios Creador Universal, por la Gracia del Verdadero Guru.
ry nr grB kuMfl jb AwCq aurD iDAwn ilv lwgw ]
re nar garabh ku(n)ddal jab aachhat uradh dhiaan liv laagaa ||
O man, when you were coiled in the cradle of the womb, upside-down, you were absorbed in meditation.
ਹੇ ਇਨਸਾਨ! ਜਦ ਤੂੰ ਪੇਟ ਦੇ ਵਲ ਅੰਦਰ ਸੈਂ, ਤੂੰ ਸਿਰ ਦੇ ਭਾਰ ਖੜਾ ਹੋ ਕੇ ਸਾਹਿਬ ਦਾ ਸਿਮਰਨ ਕਰਦਾ ਅਤੇ ਉਸ ਉਤੇ ਆਪਣੀ ਬ੍ਰਿਤੀ ਜੋੜਦਾ ਸੈਂ।
Oh hombre, te fuiste a meter en el vientre, y parado de cabeza ahí meditabas.
imrqk ipMif pd md nw Aihinis eyku AigAwn su nwgw ]
mritak pi(n)dd padh madh naa ahinis ek agiaan su naagaa ||
You took no pride in your perishable body; night and day were all the same to you-you lived unknowing, in the silence of the void.
ਤੇਰੇ ਵਿੱਚ ਤੇਰੀ ਨਾਸਵੰਤ ਦੇਹਿ ਦੇ ਰੁਤਬੇ ਦਾ ਗਰੂਰ ਨਹੀਂ ਸੀ ਅਤੇ ਬੇਸਮਝੀ ਤੋਂ ਮੁਕੰਮਲ ਸੱਖਣਾ ਹੋਣ ਕਰਕੇ ਤੂੰ ਦਿਨ ਰੈਣ ਵਿੱਚ ਹਰੀ ਦਾ ਅਰਾਧਨ ਕਰਦਾ ਸੈਂ।
Tu cuerpo estaba inerte y no tenías orgullo de ser hombre; estabas en el vacío, y el día era igual a la noche.
qy idn sMmlu kst mhw duK Ab icqu AiDk pswirAw ]
te dhin sa(n)mal kasaT mahaa dhukh ab chit adhik pasaariaa ||
Remember the terrible pain and suffering of those days, now that you have spread out the net of your consciousness far and wide.
ਤਸੀਹੇ ਅਤੇ ਪਰਮ ਤਕਲੀਫ ਦੇ ਉਹ ਦਿਹਾੜੇ ਯਾਦ ਕਰ। ਹੁਣ ਤੂੰ ਆਪਣੇ ਮਨ ਦੇ ਜਾਲ ਨੂੰ ਘਨੇਰਾ ਖਿਲਾਰ ਲਿਆ ਹੈ।
Recuerda esos días de tu gran aflicción, ahora que has extendido la red de tu mente a todas partes.
grB Coif imRq mMfl AwieAw qau nrhir mnhu ibswirAw ]1]
garabh chhodd mirat ma(n)ddal aaiaa tau narahar manahu bisaariaa ||1||
Leaving the womb, you entered this mortal world; you have forgotten the Lord from your mind. ||1||
ਕੁੱਖ ਨੂੰ ਤਿਆਗ ਕੇ ਤੂੰ ਇਸ ਫਾਨੀ ਸੰਸਾਰ ਵਿੱਚ ਪ੍ਰਵੇਸ਼ ਕੀਤਾ। ਤਦ ਤੂੰ ਹੇ ਬੰਦੇ! ਵਾਹਿਗੁਰੂ ਨੂੰ ਆਪਣੇ ਮਨ ਵਿੱਚ ਭੁਲਾ ਦਿਤਾ।
Saliendo del vientre, entraste al mundo para relacionarte con todos los hombres y te olvidaste del Señor de todos ellos. (1)
iPir pCuqwvihgw mUiVAw qUM kvn kumiq BRim lwgw ]
fir pachhutaavahigaa mooRiaa too(n) kavan kumat bhram laagaa ||
Later, you will regret and repent-you fool! Why are you engrossed in evil-mindedness and skepticism?
ਤੂੰ ਮਗਰੋਂ ਪਸਚਾਤਾਪ ਕਰੇਗਾ, ਹੇ ਮੂਰਖਾ! ਕਿਹੜੀ ਮੰਦੀ ਬੁਧੀ ਰਾਹੀਂ ਤੂੰ ਸ਼ੱਕ ਸ਼ੁੱਭੇ ਨਾਲ ਚਿਮੜ ਗਿਆ ਹੈਂ?
Te vas a arrepentir de seguro, oh tonto, ¿por qué entonces te metes ciegamente en el vicio y en la ilusión?
cyiq rwmu nwhI jm puir jwihgw jnu ibcrY AnrwDw ]1] rhwau ]
chet raam naahee jam pur jaahigaa jan bicharai anaraadhaa ||1|| rahaau ||
Think of the Lord, or else you shall be led to the City of Death. Why are you wandering around, out of control? ||1||Pause||
ਵਿਆਪਕ ਸੁਆਮੀ ਨੂੰ ਚੇਤੇ ਕਰ, ਨਹੀਂ ਤਾਂ ਤੂੰ ਮੌਤ ਦੇ ਦੂਤਾਂ ਦੇ ਸ਼ਹਿਰ ਨੂੰ ਜਾਵੇਗਾ, ਹੇ ਬੰਦੇ! ਤੂੰ ਕਿਉਂ ਅਮੋੜ ਭਟਕਦਾ ਫਿਰਦਾ ਹੈ? ਠਹਿਰਾਉ।
Recuerda al Señor, y si no, el ángel de la muerte te llevará de seguro. Oh hombre, ¿por qué estás así de desquiciado? (1-Pausa)
bwl ibnod icMd rs lwgw iKnu iKnu moih ibAwpY ]
baal binodh chi(n)dh ras laagaa khin khin moh biaapai ||
You play like a child, craving sweets; moment by moment, you become more entangled in emotional attachment.
ਬੱਚਾ ਖੇਡ ਅਤੇ ਮਿਠਾਸਾਂ ਦੇ ਫਿਕਰ ਵਿੱਚ ਲੱਗਾ ਰਹਿੰਦਾ ਹੈ ਅਤੇ ਧੀਰੇ ਧੀਰੇ ਸੰਸਾਰੀ ਮਮਤਾ ਅੰਦਰ ਉਲਝ ਜਾਂਦਾ ਹੈ।
Como niño juegas y sigues a cada momento tu antojo por la lujuria y otros placeres.
rsu imsu myDu AMimRqu ibKu cwKI qau pMc pRgt sMqwpY ]
ras mis medh a(n)mrit bikh chaakhee tau pa(n)ch pragaT sa(n)taapai ||
Tasting good and bad, you eat nectar and then poison, and then the five passions appear and torture you.
ਸੁਆਦਲੇ ਤੇ ਪਵਿਤ੍ਰ ਆਬਿ-ਹਿਯਾਤ ਦੀ ਗਲਤ ਫਹਿਮੀ ਅੰਦਰ ਇਨਸਾਨ ਜਹਿਰ ਖਾਂਦਾ ਹੈ ਅਤੇ ਫਿਰ ਪੰਜ ਮੰਦ-ਵਿਸ਼ੇ ਆ ਜ਼ਾਹਿਰ ਹੁੰਦੇ ਹਨ ਅਤੇ ਉਸ ਨੂੰ ਦੁਖ ਦਿੰਦੇ ਹਨ।
Pruebas lo bueno y lo malo, lo dulce y lo agrio, el vino y las carnes, y atrapado en la tierra de los cinco demonios, aúllas de dolor.
jpu qpu sMjmu Coif suik®q miq rwm nwmu n ArwiDAw ]
jap tap sa(n)jam chhodd sukirat mat raam naam na araadhiaa ||
Abandoning meditation, penance and self-restraint, and the wisdom of good actions, you do not worship and adore the Lord's Name.
ਆਦਮੀ ਸਿਮਰਨ ਕਰੜੀ ਘਾਲ, ਸਵੈ-ਰੋਕਥਾਮ ਅਤੇ ਨੇਕ ਅਮਲਾਂ ਵਲ ਦੀ ਰੁਚੀ ਨੂੰ ਤਿਆਗ ਦਿੰਦਾ ਹੈ ਅਤੇ ਵਿਆਪਕ ਸਾਈਂ ਦੇ ਨਾਮ ਦਾ ਜਾਪ ਨਹੀਂ ਕਰਦਾ।
Abandonaste la meditación, el servicio de Devoción, la continencia y las buenas acciones y te olvidaste completamente del Nombre del Señor.
auCilAw kwmu kwl miq lwgI qau Awin skiq gil bWiDAw ]2]
auchhaliaa kaam kaal mat laagee tau aan sakat gal baa(n)dhiaa ||2||
You are overflowing with sexual desire, and your intellect is stained with darkness; you are held in the grip of Shakti's power. ||2||
ਉਸ ਦਾ ਭੋਗ ਬਿਲਾਸ ਦਾ ਵੇਗ ਛੱਲਾਂ ਮਾਰਦਾ ਹੈ, ਉਸ ਦੀ ਸਮਝ ਨੂੰ ਕਾਲਖ ਲੱਗ ਜਾਂਦੀ ਹੈ ਅਤੇ ਤਦ ਉਹ ਹੋਰਨਾਂ ਦੀ ਜ਼ਨਾਨੀ ਨੂੰ ਆਪਣੀ ਛਾਤੀ ਨਾਲ ਲਾਉਂਦਾ ਹੈ।
La lujuria llegó a ti, tu razón se apagó, y al rato estabas abrazando a la mujer de otro. (2)
qrux qyju pr iqRA muKu johih sru Apsru n pCwixAw ]
tarun tej par tria mukh joheh sar apasar na pachhaaniaa ||
In the heat of youthful passion, you look with desire upon the faces of other men's wives; you do not distinguish between good and evil.
ਜੁਆਨੀ ਦੇ ਜੋਸ਼ ਅੰਦਰ ਉਹ ਹੋਰਨਾਂ ਦੀਆਂ ਵਹੁਟੀਆਂ ਦੇ ਮੂੰਹ ਤੱਕਦਾ ਹੈ ਅਤੇ ਭਲੇ ਤੇ ਬੁਰੇ ਦੀ ਪਛਾਣ ਨਹੀਂ ਕਰਦਾ।
En el calor de tu juventud, arrebataste la belleza de mujeres que no te correspondían, y no distinguías entre el bien y el mal.
aunmq kwim mhw ibKu BUlY pwpu puMnu n pCwinAw ]
aunamat kaam mahaa bikh bhoolai paap pu(n)n na pachhaaniaa ||
Drunk with sexual desire and other great sins, you go astray, and do not distinguish between vice and virtue.
ਸ਼ਹਿਵਤ ਤੇ ਹੋਰ ਮਹਾਨ ਪਾਪਾਂ ਦੇ ਨਸ਼ੇ ਅੰਦਰ ਉਹ ਕੁਰਾਹੇ ਪੈ ਜਾਂਦਾ ਹੈ ਅਤੇ ਬਦੀ ਤੇ ਨੇਕੀ ਦੀ ਸਿੰਾਣ ਨਹੀਂ ਕਰਦਾ।
Intoxicado por la lujuria, la gran pasión del mortal, ni siquiera te enterabas de cuál era la virtud y cuál era el vicio.
suq sMpiq dyiK iehu mnu gribAw rwmu irdY qy KoieAw ]
sut sa(n)pat dhekh ih man garabiaa raam ridhai te khoiaa ||
Gazing upon your children and your property, your mind is proud and arrogant; you cast out the Lord from your heart.
ਆਪਣੇ ਪੁਤ੍ਰਾਂ ਤੇ ਦੌਲਤ ਨੂੰ ਵੇਖਣ ਦੁਆਰਾ ਉਸ ਦਾ ਇਹ ਮਨੂਆ ਹੰਕਾਰੀ ਹੋ ਜਾਂਦਾ ਹੈ ਅਤੇ ਆਪਣੇ ਦਿਲ ਤੋਂ ਉਹ ਵਿਆਪਕ ਸੁਆਮੀ ਨੂੰ ਭੁਲਾ ਦਿੰਦਾ ਹੈ।
Orgulloso de tus hijos y de tu riqueza, arrojaste al Señor fuera de tu corazón. Calculabas la parte de tus herencias y en la lujuria y en la gula malgastaste tu vida.
Avr mrq mwieAw mnu qoly qau Bg muiK jnmu ivgoieAw ]3]
avar marat maiaa man tole tau bhag mukh janam vigoiaa ||3||
When others die, you measure your own wealth in your mind; you waste your life in the pleasures of the mouth and sexual organs. ||3||
ਹੋਰਸ ਦੀ ਮੌਤ ਤੇ ਉਹ ਆਪਣੇ ਦਿਲ ਅੰਦਰ ਉਸ ਦੀ ਦੌਲਤ ਨੂੰ ਜੋਖਦਾ ਹੈ। ਤੂੰ ਹੇ ਬੰਦੇ! ਆਪਣਾ ਜੀਵਨ ਪਿਸ਼ਾਬ ਵਾਲੀ ਮੋਰੀ (ਜਨ੍ਹਾਹਕਾਰੀ) ਅਤੇ ਮੂੰਹ ਦੇ ਸੁਆਦਾਂ (ਨਿਆਮ੍ਹਤਾਂ) ਅੰਦਰ ਗੁਆ ਲਿਆ ਹੈ।
. Calculabas la parte de tus herencias y en la lujuria y en la gula malgastaste tu vida. (3)
puMfr kys kusm qy Dauly spq pwqwl kI bwxI ]
pu(n)ddar kes kusam te dhaule sapat paataal kee baanee ||
Your hair is whiter than the jasmine flower, and your voice has grown feeble, as if it comes from the seventh underworld.
ਉਸ ਦੇ ਚਿਟੇ ਵਾਲ ਚੰਬੇਲੀ ਦੇ ਫੁੱਲ ਨਾਲੋਂ ਭੀ ਵਧੇਰੇ ਸੁਫੈਦ ਹਨ ਅਤੇ ਉਸ ਦੀ ਆਵਾਜ ਐਨੀ ਮੱਧਮ ਪੈ ਜਾਂਦੀ ਹੈ ਜਿਸ ਤਰ੍ਹਾਂ ਉਹ ਸੱਤਵੇਂ ਹੇਠਲੇ ਲੋਕ ਤੋਂ ਆਉਂਦੀ ਹੋਵੇ।
Tu cabello se tornó blanco, más blanco que las flores de jazmín y tu voz tan débil, que parece que procede del séptimo mundo inferior.
locn sRmih buiD bl nwTI qw kwmu pvis mwDwxI ]
lochan srameh budh bal naaThee taa kaam pavas maadhaanee ||
Your eyes water, and your intellect and strength have left you; but still, your sexual desire churns and drives you on.
ਜਦ ਉਸ ਦੀਆਂ ਅੱਖਾਂ ਵਗਦੀਆਂ ਹਨ ਅਤੇ ਉਸਦੀ ਅਕਲ ਤੇ ਤਾਕਤ ਦੌੜ ਜਾਂਦੀਆਂ ਹਨ, ਤਦ ਕਾਮਨਾਵਾਂ ਉਸ ਨੂੰ ਰਿੜਕਣ ਲੱਗ ਜਾਂਦੀਆਂ ਹਨ।
Cuando de tus ojos salen lágrimas, cuando tu fuerza y tu intelecto te fallan, las pasiones se agitan en ti.
qw qy ibKY BeI miq pwvis kwieAw kmlu kumlwxw ]
taa te bikhai bhiee mat paavas kaiaa kamal kumalaanaa ||
And so, your intellect has dried up through corruption, and the lotus flower of your body has wilted and withered.
ਇਸ ਲਈ ਵਿਸ਼ਿਆਂ ਨਾਲ, ਉਸ ਦੀ ਆਤਮਾ ਸੁਕ ਸੜ ਗਈ ਹੈ ਅਤੇ ਉਸ ਦੀ ਦੇਹਿ ਦਾ ਕੰਵਲ ਫੁਲ ਮੁਰਝਾ ਗਿਆ ਹੈ।
Así es que en el vicio, tu Alma se ha secado y la flor de loto del cuerpo se ha marchitado.
Avgiq bwix Coif imRq mMfil qau pwCY pCuqwxw ]4]
avagat baan chhodd mirat ma(n)ddal tau paachhai pachhutaanaa ||4||
You have forsaken the Bani, the Word of the Immortal Lord, in this mortal world; in the end, you shall regret and repent. ||4||
ਇਸ ਫਾਨੀ ਸੰਸਾਰ ਅੰਦਰ ਅਮਰ ਮਾਲਕ ਦੀ ਬਾਣੀ ਨੂੰ ਤਿਆਗ ਕੇ, ਤੂੰ ਹੇ ਇਨਸਾਨ ਮਗਰੋਂ ਅਫਸੋਸ ਕਰੇਗਾ।
Rechazando la Palabra del Señor Inmortal en este mundo, oh tonto, te arrepientes (4)
inkutI dyh dyiK Duin aupjY mwn krq nhI bUJY ]
nikuTee dheh dhekh dhun upajai maan karat nahee boojhai ||
Gazing upon the tiny bodies of your children, love has welled up within your heart; you are proud of them, but you do not understand.
ਛੋਟੀਆਂ ਦੇਹਾਂ (ਬੱਚਿਆਂ) ਨੂੰ ਵੇਖ ਕੇ ਮਨੁੱਖ ਦੇ ਮਨ ਵਿੱਚ ਪਿਆਰ ਪੈਦਾ ਹੁੰਦਾ ਹੈ ਅਤੇ ਉਹ ਉਨ੍ਹਾਂ ਉਤੇ ਫ਼ਖ਼ਰ ਕਰਦਾ ਹੈ ਪ੍ਰੰਤੂ ਸਾਈਂ ਨੂੰ ਨਹੀਂ ਸਮਝਦਾ।
Viendo a los niños y jóvenes, el amor nació en tu mente y pensaste con orgullo en ellos, pero no entiendes al Señor,
lwlcu krY jIvn pd kwrn locn kCU n sUJY ]
laalach karai jeevan padh kaaran lochan kachhoo na soojhai ||
You long for the dignity of a long life, but your eyes can no longer see anything.
ਭਾਵੇਂ ਉਸ ਨੂੰ ਆਪਣੀਆਂ ਅੱਖਾਂ ਤੋਂ ਕੁਝ ਭੀ ਦਿਸਦਾ ਨਹੀਂ ਫਿਰ ਭੀ ਉਹ ਲੰਮੀ ਉਮਰ ਦੇ ਮਰਤਬੇ ਵਾਸਤੇ ਲਾਲਸਾ ਕਰਦਾ ਹੈ।
y aun cuando tus ojos ya no te funcionaban, querías tener más vida y más comodidades.
Qwkw qyju auifAw mnu pMKI Gir AWgin n suKweI ]
thaakaa tej uddiaa man pa(n)khee ghar aa(n)gan na sukhaiee ||
Your light has gone out, and the bird of your mind has flown away; you are no longer welcome in your own home and courtyard.
ਅੱਗ ਬੁਝ ਗਈ ਹੈ, ਭਉਰ ਪੰਛੀ ਉਡ ਗਿਆ ਹੈ ਅਤੇ ਉਸ ਦੀ ਲੋਥ ਹੁਣ ਗ੍ਰਹਿ ਤੇ ਵਿਹੜੇ ਵਿੱਚ ਨਹੀਂ ਸੁਖਾਉਂਦੀ।
Cuando tu luz fue apagada y el pájaro de tu Alma voló, y nadie de los tuyos te quiso más ahí.
byxI khY sunhu ry Bgqhu mrn mukiq ikin pweI ]5]
benee kahai sunahu re bhagatahu maran mukat kin paiee ||5||
Says Baynee, listen, O devotee: who has ever attained liberation after such a death? ||5||
ਬੇਣੀ (ਜੀ) ਆਖਦੇ ਹਨ, ਸ੍ਰਵਣ ਕਰੋ, ਹੇ ਸਾਧੂਓ! (ਐਹੋ ਜੇਹੀ ਪਲੀਤ) ਮੌਤ ਮਗਰੋਂ ਕਿਸ ਨੂੰ ਕਲਿਆਣ ਪਰਾਪਤ ਹੋਈ ਹੈ?
Dice Beni, escuchen, oh Devotos, ¿quién ha logrado la salvación después de la muerte? (5)
isrIrwgu ]
sireeraag ||
Sree Raag:
ਸਿਰੀ ਰਾਗ।
Siri Rag del Venerado Ravi Das.
qohI mohI mohI qohI AMqru kYsw ]
tohee mohee mohee tohee a(n)tar kaisaa ||
You are me, and I am You-what is the difference between us?
ਤੂੰ ਮੈਂ ਹਾਂ, ਮੈਂ ਤੂੰ ਹੈਂ। ਕੀ ਫਰਕ ਹੈ?
Tú eres yo; y yo soy Tú, ¿En dónde está la diferencia?
knk kitk jl qrMg jYsw ]1]
kanak kaTik jal tara(n)g jaisaa ||1||
We are like gold and the bracelet, or water and the waves. ||1||
ਐਹੋ ਜੇਹਾ ਜਿਹਾ ਕਿ ਸੋਨੇ ਤੇ ਇਸ ਦੇ ਕੜੇ ਵਿੱਚ ਅਤੇ ਪਾਣੀ ਤੇ ਇਸ ਦੀਆਂ ਲਹਿਰਾਂ ਵਿੱਚ।
¿De qué manera se distinguen el oro y el brazalete de oro? ¿O el agua y las olas? (1)
jau pY hm n pwp krMqw Ahy Anµqw ]
jau pai ham na paap kara(n)taa ahe ana(n)taa ||
If I did not commit any sins, O Infinite Lord,
ਜੇਕਰ ਮੈਂ ਗੁਨਾਹ ਨਾਂ ਕਮਾਉਂਦਾ ਹੇ ਮੇਰੇ ਬੇਅੰਤ ਸੁਆਮੀ!
Si no tuviera faltas, oh Señor Infinito.
piqq pwvn nwmu kYsy huMqw ]1] rhwau ]
patit paavan naam kaise hu(n)taa ||1|| rahaau ||
how would You have acquired the name, 'Redeemer of sinners'? ||1||Pause||
ਤਾਂ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਤੇਰਾ ਨਾਮ ਕਿਸ ਤਰ੍ਰਾਂ ਪਰਾਪਤ ਹੁੰਦਾ? ਠਹਿਰਾਉ।
¿Cómo puedes ser Tú el Purificador de quienes las cometemos?(1-Pausa)
qum@ ju nwiek AwChu AMqrjwmI ]
tum(h) ju naik aachhahu a(n)tarajaamee ||
You are my Master, the Inner-knower, Searcher of hearts.
ਤੂੰ ਜੋ ਮੇਰਾ ਮਾਲਕ ਹੈ, ਦਿਲਾਂ ਦੀਆਂ ਜਾਣਨਹਾਰ ਹੈ।
Te conocemos como el Maestro, como lo Íntimo de nuestro corazón.
pRB qy jnu jwnIjY jn qy suAwmI ]2]
prabh te jan jaaneejai jan te suaamee ||2||
The servant is known by his God, and the Lord and Master is known by His servant. ||2||
ਸਾਹਿਬ ਤੋਂ ਉਸ ਦਾ ਨੌਕਰ ਜਾਣਿਆ ਜਾਂਦਾ ਹੈ ਅਤੇ ਨੌਕਰ ਤੋਂ ਉਸ ਦਾ ਮਾਲਿਕ।
Soy conocido como Tu Sirviente;(2)
srIru AwrwDY mo kau bIcwru dyhU ]
sareer aaraadhai mo kau beechaar dhehoo ||
Grant me the wisdom to worship and adore You with my body.
ਮੈਨੂੰ ਸਿਆਣਪ ਬਖਸ਼ ਤਾਂ ਜੋ ਆਪਣੀ ਦੇਹਿ ਨਾਲ ਤੇਰਾ ਸਿਮਰਨ ਕਰਾਂ।
de ser yo el Sirviente, Tú eres el Maestro.
rivdws sm dl smJwvY koaU ]3]
ravidhaas sam dhal samajhaavai kouoo ||3||
O Ravi Daas, one who understands that the Lord is equally in all, is very rare. ||3||
ਕੋਈ ਵਿਰਲਾ ਪੁਰਸ਼ ਹੀ ਮੈਨੂੰ ਦਰਸਾ ਸਕਦਾ ਹੈ ਕਿ ਸਾਹਿਬ ਸਮੁਦਾਵਾਂ (ਸਾਰਿਆਂ) ਅੰਦਰ ਇਕ ਸੁਰ ਰਮਿਆ ਹੋਇਆ ਹੈ, ਹੇ ਰਵਿਦਾਸ!
Te llamo a Ti, oh Señor, pidiendo que me concedas esta Visión, que Ravi Das Te pueda reconocer en todo, y en todas partes. (3)