soriT mhlw 5 ]
soraTh mahalaa panjavaa ||
Sorat'h, Fifth Mehl:
ਸੋਰਠਿ ਪੰਜਵੀਂ ਪਾਤਸ਼ਾਹੀ।
Sorath, Mejl Guru Aryan, Quinto Canal Divino.
Loading… a first semantic search can take up to a minute while the index warms.
ਸੋਹਿਲਾ ਸਾਹਿਬKirtan Sohila
soriT mhlw 5 ]
soraTh mahalaa panjavaa ||
Sorat'h, Fifth Mehl:
ਸੋਰਠਿ ਪੰਜਵੀਂ ਪਾਤਸ਼ਾਹੀ।
Sorath, Mejl Guru Aryan, Quinto Canal Divino.
gur kw sbdu rKvwry ]
gur kaa sabadh rakhavaare ||
The Word of the Guru's Shabad is my Saving Grace.
ਗੁਰਾਂ ਦਾ ਬਚਨ ਮੇਰਾ ਰਖਵਾਲਾ ਹੈ।
La Palabra del Shabd del Guru es mi Refugio;
caukI cauigrd hmwry ]
chaukee chaugiradh hamaare ||
It is a guardian posted on all four sides around me.
ਇਹ ਮੇਰੇ ਸਾਰੀ ਪਾਸੀਂ ਇਕ ਪਹਿਰਾ ਹੈ।
me protege por todos lados.
rwm nwim mnu lwgw ]
raam naam man laagaa ||
My mind is attached to the Lord's Name.
ਮੇਰੀ ਜਿੰਦੜੀ ਪ੍ਰਭੂ ਦੇ ਨਾਮ ਨਾਲ ਜੁੜੀ ਹੋਈ ਹੈ,
Mi mente se entona en el Nombre del Señor,
jmu ljwie kir Bwgw ]1]
jam lajai kar bhaagaa ||1||
The Messenger of Death has run away in shame. ||1||
ਤੇ ਇਸ ਲਈ ਮੌਤ ਦਾ ਦੂਤ ਸ਼ਰਮ ਦਾ ਮਾਰਿਆ ਦੌੜ ਗਿਆ ਹੈ।
y la muerte se avergüenza de sí misma y se va. (1)
pRB jI qU myro suKdwqw ]
prabh jee too mero sukhadhaataa ||
O Dear Lord, You are my Giver of peace.
ਹੇ ਮਹਾਰਾਜ ਮਾਲਕ! ਤੂੰ ਤੇਰਾ ਸੁਖ-ਆਰਾਮ-ਬਖਸ਼ਣਹਾਰ ਹੈ।
Oh Señor, eres mi Dios, Dador de Éxtasis, eres el Señor Perfecto, el Dador de mi Destino,
bMDn kwit kry mnu inrmlu pUrn purKu ibDwqw ] rhwau ]
ba(n)dhan kaaT kare man niramal pooran purakh bidhaataa || rahaau ||
The Perfect Lord, the Architect of Destiny, has shattered my bonds, and made my mind immaculately pure. ||Pause||
ਪੂਰਾ ਸਿਰਜਣਹਾਰ ਸੁਆਮੀ, ਮੇਰੀਆਂ ਬੇੜੀਆਂ ਕੱਟਦਾ ਅਤੇ ਮੇਰੀ ਆਤਮਾ ਨੂੰ ਪਵਿੱਤ੍ਰ ਕਰਦਾ ਹੈ। ਠਹਿਰਾਓ।
rompe mis amarras y purifica mi mente. (Pausa)
nwnk pRBu AibnwsI ]
naanak prabh abinaasee ||
O Nanak, God is eternal and imperishable.
ਨਾਨਕ, ਮੇਰਾ ਸੁਆਮੀ ਅਮਰ ਹੈ,
Dice Nanak, el Señor es Eterno;
qw kI syv n ibrQI jwsI ]
taa kee sev na birathee jaasee ||
Service to Him shall never go unrewarded.
ਅਤੇ ਉਸ ਦੀ ਟਹਿਲ ਨਿਸਫਲ ਨਹੀਂ ਜਾਂਦੀ।
Su Servicio nunca se desperdicia.
And krih qyry dwsw ]
anadh kareh tere dhaasaa ||
Your slaves are in bliss;
ਤੇਰੇ ਗੋਲੇ ਹਮੇਸ਼ਾਂ ਅਨੰਦ ਮਾਣਦੇ ਹਨ,
Tus Esclavos, oh Señor, están siempre en Éxtasis, y sólo,
jip pUrn hoeI Awsw ]2]4]68]
jap pooran hoiee aasaa ||2||4||68||
chanting and meditating, their desires are fulfilled. ||2||4||68||
ਕਿਉਂਕਿ ਤੇਰਾ ਸਿਮਰਨ ਕਰ ਕੇ ਉਨ੍ਹਾਂ ਦੀਆਂ ਕਾਮਨਾ ਪੂਰਨ ਹੋ ਜਾਂਦੀਆਂ ਹਨ।
Contemplándote, viven en la Emancipación. (2‑4‑68)
iblwvlu mhlw 5 ]
bilaaval mahalaa panjavaa ||
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
Bilawal, Mejl Guru Aryan, Quinto Canal Divino
qwqI vwau n lgeI pwrbRhm srxweI ]
taatee vaau na lagiee paarabraham saranaiee ||
The hot wind does not even touch one who is under the Protection of the Supreme Lord God.
ਗਰਮ ਹਵਾ ਤੱਕ ਉਸ ਨੂੰ ਨਹੀਂ ਲੱਗਦੀ, ਜੋ ਸ਼ਰੋਮਣੀ ਸਾਹਿਬ ਦੇ ਤਾਬੇ ਹੈ।
El Señor es mi Refugio y aún los vientos calientes no me tocan;
cauigrd hmwrY rwm kwr duKu lgY n BweI ]1]
chaugiradh hamaarai raam kaar dhukh lagai na bhaiee ||1||
On all four sides I am surrounded by the Lord's Circle of Protection; pain does not afflict me, O Siblings of Destiny. ||1||
ਮੇਰੇ ਚਾਰੇ ਪਾਸੇ ਪ੍ਰਭੂ ਦਾ ਕੁੰਡਲ ਹੈ, ਇਸ ਲਈ ਮੈਨੂੰ ਕੋਈ ਪੀੜ ਨਹੀਂ ਪੋਂਹਦੀ, ਹੇ ਵੀਰ!
estoy rodeado por Dios y así el dolor no me aflige. (1)
siqguru pUrw ByitAw ijin bxq bxweI ]
satigur pooraa bheTiaa jin banat banaiee ||
I have met the Perfect True Guru, who has done this deed.
ਮੈਂ ਪੂਰਨ ਸੱਚੇ ਗੁਰਾਂ ਨੂੰ ਮਿਲ ਪਿਆ ਹਾਂ, ਜਿਨ੍ਹਾਂ ਨੇ ਇਹ ਘਾੜਤ ਘੜੀ ਹੈ।
He encontrado al Guru Perfecto, Quien me ha traído esta Felicidad;
rwm nwmu AauKDu dIAw eykw ilv lweI ]1] rhwau ]
raam naam aaukhadh dheeaa ekaa liv laiee ||1|| rahaau ||
He has given me the medicine of the Lord's Name, and I enshrine love for the One Lord. ||1||Pause||
ਉਨ੍ਹਾਂ ਨੇ ਮੈਨੂੰ ਪ੍ਰਭੂ ਦੇ ਨਾਮ ਦੀ ਦਵਾਈ ਦਿੱਤੀ ਹੈ ਅਤੇ ਇਕ ਪ੍ਰਭੂ ਦੇ ਨਾਲ ਮੇਰੀ ਪਿਰਹੜੀ ਪੈ ਗਈ ਹੈ। ਠਹਿਰਾਉ।
me ha bendecido con la Panacea del Nombre del Señor y ahora estoy entonado sólo en el Uno. (1-Pausa)
rwiK lIey iqin rKnhwir sB ibAwiD imtweI ]
raakh le'ee tin rakhanahaar sabh biaadh miTaiee ||
The Savior Lord has saved me, and eradicated all my sickness.
ਉਸ ਚਲਾਉਣ ਵਾਲੇ ਨੇ ਮੈਨੂੰ ਬਚਾ ਲਿਆ ਹੈ ਅਤੇ ਮੇਰੀਆਂ ਸਾਰੀਆਂ ਬੀਮਾਰੀਆਂ ਦੂਰ ਕਰ ਦਿਤੀਆਂ ਹਨ।
El Señor Protector me ha salvado; todos mis males han pasado.
khu nwnk ikrpw BeI pRB Bey shweI ]2]15]79]
kahu naanak kirapaa bhiee prabh bhe sahaiee ||2||15||79||
Says Nanak, God has showered me with His Mercy; He has become my help and support. ||2||15||79||
ਗੁਰੂ ਜੀ ਆਖਦੇ ਹਨ, ਸੁਆਮੀ ਨੇ ਮੇਰੇ ਉਤੇ ਮਿਹਰ ਕੀਤੀ ਹੈ ਅਤੇ ਉਹ ਮੇਰਾ ਮਦਦਗਾਰ ਹੋ ਗਿਆ ਹੈ।
Dice Nanak, el Señor ha tenido Misericordia de mí, pues me ha bendecido con Su Poderoso Apoyo. (2-15-79)
sloku ]
salok ||
Salok:
ਸਲੋਕ।
Shlok
jh swDU goibd Bjnu kIrqnu nwnk nIq ]
jeh saadhoo gobidh bhajan keeratan naanak neet ||
Where the Holy people constantly vibrate the Kirtan of the Praises of the Lord of the Universe, O Nanak
ਹੇ ਨਾਨਕ! ਜਿਥੇ ਸੰਤ, ਨਿਤਾਪ੍ਰਤੀ ਸ੍ਰਿਸ਼ਟੀ ਦੇ ਸੁਆਮੀ ਦੇ ਨਾਮ ਅਤੇ ਜੱਸ ਦਾ ਉਚਾਰਨ ਕਰਦੇ ਹਨ।
Ahí donde los Santos vibran el Kirtan de las Alabanzas del Señor del Universo, oh dice Nanak.
xw hau xw qUM xh Cutih inkit n jweIAhu dUq ]1]
naa hau naa too(n) neh chhuTeh nikaT na jaieeahu dhoot ||1||
- the Righteous Judge says, "Do not approach that place, O Messenger of Death, or else neither you nor I shall escape!" ||1||
ਧਰਮ ਰਾਜਾ ਆਖਦਾ ਹੈ, "ਉਸ ਥਾਂ ਦੇ ਨੇੜੇ ਨ ਜਾਣਾ, ਹੈ ਫਰਿਸ਼ਤਿਓ! ਨਹੀਂ ਤਾਂ, ਨਾਂ ਮੇਰਾ ਤੇ ਨਾਂ ਹੀ ਤੁਹਾਡਾ ਖਹਿੜਾ ਛੁਟੇਗਾ।"
El Juez de la Rectitud dice, no te acerques a ese lugar, oh ángel de la muerte, pues de ahí ni tú ni yo podremos escapar.(1)
slok mÚ 5 ]
salok mahalaa panjavaa ||
Salok, Fifth Mehl:
ਸਲੋਕ ਪੰਜਵੀਂ ਪਾਤਿਸ਼ਾਹੀ।
Shlok, Mejl Guru Aryan, Quinto Canal Divino.
mn mih icqvau icqvnI audmu krau auiT nIq ]
man meh chitavau chitavanee udham karau uTh neet ||
Within my mind, I think thoughts of always rising early, and making the effort.
ਆਪਣੇ ਚਿੱਤ ਅੰਦਰ ਮੈਂ ਹਮੇਸ਼ਾਂ ਸਾਜਰੇ (ਅੰਮ੍ਰਿਤ ਵੇਲੇ) ਉਠਣ ਅਤੇ ਉਪਰਾਲਾ ਕਰਨ ਦੀ ਸੋਚ ਸੋਚਦਾ ਹਾਂ ਕਿ-।
Este es el deseo querido de mi mente, de que pueda hacer un esfuerzo
hir kIrqn kw Awhro hir dyhu nwnk ky mIq ]1]
har keeratan kaa aaharo har dheh naanak ke meet ||1||
O Lord, my Friend, please bless Nanak with the habit of singing the Kirtan of the Lord's Praises. ||1||
ਹੇ ਵਾਹਿਗੁਰੂ! ਮਿੱਤ੍ਰ, ਨਾਨਕ ਨੂੰ ਸਾਈਂ ਦੀ ਕੀਰਤੀ ਗਾਇਨ ਕਰਨ ਦੇ ਪਿਆਰੇ-ਉਦੱਮ ਦੀ ਦਾਤ ਹੈਂ।
cada mañana para entonarme en la Alabanza del Señor. Oh Dios, mi Amigo, bendíceme con Tu Alabanza. (1)
pauVI ]
pauRee ||
Pauree:
ਪਉੜੀ।
Pauri
rYix idnsu prBwiq qUhY hI gwvxw ]
rain dhinas parabhaat toohai hee gaavanaa ||
Night and day, morning and night, I sing to You, Lord.
ਰਾਤੀਂ ਦਿਨੇ ਅਤੇ ਸਵੇਰੇ ਮੈਂ ਤੇਰਾ ਜੱਸ ਅਲਾਪਦਾ ਹਾਂ, ਹੇ ਪ੍ਰਭੂ!
Oh Dios, canto Tu Alabanza noche y día,
jIA jMq srbq nwau qyrw iDAwvxw ]
jeea ja(n)t sarabat naau teraa dhiaavanaa ||
All beings and creatures meditate on Your Name.
ਸਾਰੇ ਬੰਦੇ ਅਤੇ ਹੋਰ ਜੀਵ ਤੇਰੇ ਨਾਮ ਦਾ ਹੀ ਆਰਾਧਨ ਕਰਦੇ ਹਨ।
en la mañana todas Tus criaturas contemplan Tu Nombre.
qU dwqw dwqwru qyrw idqw Kwvxw ]
too dhaataa dhaataar teraa dhitaa khaavanaa ||
You are the Giver, the Great Giver; we eat whatever You give us.
ਕੇਵਲ ਤੂੰ ਹੀ ਸਖੀ ਅਤੇ ਦੇਣ ਵਾਲਾ ਹੈਂ, ਅਤੇ ਜੋ ਕੁਝ ਦਿੰਦਾ ਹੈਂ ਓਹੀ ਅਸੀਂ ਖਾਂਦੇ ਹਾਂ।
Eres nuestro Único Dador, oh Dios, somos bendecidos con lo que nos das.
Bgq jnw kY sMig pwp gvwvxw ]
bhagat janaa kai sa(n)g paap gavaavanaa ||
In the congregation of the devotees, sins are eradicated.
ਪਵਿੱਤਰ ਪੁਰਸ਼ਾਂ ਦੀ ਸੰਗਤ ਅੰਦਰ ਸਾਰੇ ਗੁਨਾਹ ਨਸ਼ਟ ਹੋ ਜਾਂਦੇ ਹਨ।
En la Sociedad de Tus Santos, todas nuestras faltas son borradas.
jn nwnk sd bilhwrY bil bil jwvxw ]25]
jan naanak sadh balihaarai bal bal jaavanaa ||25||
Servant Nanak is forever a sacrifice, a sacrifice, a sacrifice, O Lord. ||25||
ਗੋਲਾ ਨਾਨਕ ਤੇਰੇ ਉਤੋਂ ਹਮੇਸ਼ਾਂ ਕੁਰਬਾਨ, ਕੁਰਬਾਨ, ਕੁਰਬਾਨ ਵੰਦਾ ਹੈ, ਹੇ ਸੁਆਮੀ!
Nanak ofrecería, un millón de veces, su vida en sacrificio a Ti, oh Señor. (25)
soihlw rwgu gauVI dIpkI mhlw 1
sohilaa raag gauRee dheepakee mahalaa pehilaa
Sohilaa ~ The Song Of Praise. Raag Gauree Deepakee, First Mehl:
ਉਸਤਤੀ ਦਾ ਗੀਤ ਰਾਗ ਗਊੜੀ ਦੀਪਕੀ, ਪਹਿਲੀ ਪਾਤਸ਼ਾਹੀ।
Kirtan Sojila ~ Canción de Alabanza
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Un Dios Creador Universal, por la Gracia del Verdadero Guru
jY Gir kIriq AwKIAY krqy kw hoie bIcwro ]
jai ghar keerat aakheeaai karate kaa hoi beechaaro ||
In that house where the Praises of the Creator are chanted and contemplated
ਜਿਸ ਗ੍ਰਿਹ ਅੰਦਰ ਸਿਰਜਣਹਾਰ ਦਾ ਸਿਮਰਨ ਹੁੰਦਾ ਹੈ ਅਤੇ ਉਸ ਦਾ ਜੱਸ ਉਚਾਰਣ ਕੀਤਾ ਜਾਂਦਾ ਹੈ,
En ese hogar en donde se medita en el Creador y Sus Alabanzas son repetidas,
iqqu Gir gwvhu soihlw isvirhu isrjxhwro ]1]
tit ghar gaavahu sohilaa sivarih sirajanahaaro ||1||
-in that house, sing Songs of Praise; meditate and remember the Creator Lord. ||1||
ਉਸ ਗ੍ਰਿਹ ਅੰਦਰ ਜੱਸ ਦੇ ਗੀਤ ਗਾਇਨ ਕਰ ਤੇ ਰਚਨਹਾਰ ਨੂੰ ਅਰਾਧ।
en ese hogar canta las oraciones de Alabanza y recuerda al Creador. (1)
qum gwvhu myry inrBau kw soihlw ]
tum gaavahu mere nirabhau kaa sohilaa ||
Sing the Songs of Praise of my Fearless Lord.
ਤੂੰ ਮੇਰੇ ਨਿਡਰ ਸੁਆਮੀ ਦੇ ਜੱਸ ਦੇ ਗੀਤ ਗਾਇਨ ਕਰ।
Canta los Himnos de Alabanza de mi Valeroso Señor.
hau vwrI ijqu soihlY sdw suKu hoie ]1] rhwau ]
hau vaaree jit sohilai sadhaa sukh hoi ||1|| rahaau ||
I am a sacrifice to that Song of Praise which brings eternal peace. ||1||Pause||
ਮੈਂ ਉਸ ਖੁਸ਼ੀ ਦੇ ਗਾਉਣੇ ਉਤੇ ਕੁਰਬਾਨ ਜਾਂਦਾ ਹਾਂ, ਜਿਸ ਦੁਆਰਾ ਸਦੀਵੀ ਠੰਢ-ਚੈਨ ਪਰਾਪਤ ਹੁੰਦੀ ਹੈ। ਠਹਿਰਾਉ।
Ofrezco mi ser en sacrificio por aquella Canción de Alabanza y Dicha, por medio de la cual, el Estado Eterno es logrado. (1-Pausa)
inq inq jIAVy smwlIAin dyKYgw dyvxhwru ]
nit nit jeeaRe samaaleean dhekhaigaa dhevanahaar ||
Day after day, He cares for His beings; the Great Giver watches over all.
ਸਦੀਵ ਸਦੀਵ ਹੀ ਪ੍ਰਭੂ ਆਪਣੇ ਜੀਵਾਂ ਦੀ ਸੰਭਾਲ ਕਰਦਾ ਹੈ ਅਤੇ ਦੇਣ ਵਾਲਾ ਸਾਰਿਆਂ ਨੂੰ ਵੇਖ ਰਿਹਾ ਹੈ।
Por siempre y para siempre el Señor ve por Sus Criaturas y el Dador las observa a una y a todas.
qyry dwnY kImiq nw pvY iqsu dwqy kvxu sumwru ]2]
tere dhaanai keemat naa pavai tis dhaate kavan sumaar ||2||
Your Gifts cannot be appraised; how can anyone compare to the Giver? ||2||
ਤੈਡੀਆਂ ਦਾਤਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਤਾਂ ਤੇਰਾ ਜਾਂ (ਉਸ ਦਾਤੇ ਦਾ)। ਅੰਦਾਜ਼ਾ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ?
Tus Regalos son Inapreciables, ¿cómo podría alguien darles una estimación? (2)
sMbiq swhw iliKAw imil kir pwvhu qylu ]
sa(n)bat saahaa likhiaa mil kar paavahu tel ||
The day of my wedding is pre-ordained. Come, gather together and pour the oil over the threshold.
ਵਿਆਹ ਦਾ ਸਾਲ ਤੇ ਦਿਹਾੜਾ (ਮੁਕੱਰਰ) ਜਾ (ਲਿਖਿਆ ਹੋਇਆ) ਹੈ। ਮੇਰੀਓ ਸਖੀਓ ਇਕੱਠੀਆਂ ਹੋ ਕੇ ਬੂਹੇ ਉਤੇ ਤੇਲ ਚੋਵੋ।
El día de la boda ha sido fijado, reúnanse mis amados y unjan el aceite en la puerta.
dyhu sjx AsIsVIAw ijau hovY swihb isau mylu ]3]
dheh sajan aseesaReeaa jiau hovai saahib siau mel ||3||
My friends, give me your blessings, that I may merge with my Lord and Master. ||3||
ਮੈਨੂੰ ਆਪਣੀਆਂ ਅਸ਼ੀਰਵਾਦਾਂ ਦਿਓ, ਹੈ ਮਿੱਤਰੋ! ਤਾਂ ਜੋ ਮੇਰਾ ਆਪਣੇ ਮਾਲਕ ਨਾਲ ਮਿਲਾਪ ਹੋ ਜਾਵੇ।
Denme su bendición, oh mis compañeros, para que pueda lograr la Unión con mi Maestro. (3)
Gir Gir eyho pwhucw sdVy inq pvMin ]
ghar ghar eho paahuchaa sadhaRe nit pava(n)n ||
Unto each and every home, into each and every heart, this summons is sent out; the call comes each and every day.
ਇਹ ਸਮਨ ਹਰ ਘਰ ਵਿੱਚ ਭੇਜਿਆ ਜਾਂਦਾ ਹੈ ਤੇ ਐਸੀਆਂ ਹਾਕਾਂ ਹਰ ਰੋਜ਼ ਹੀ ਪੈਦੀਆਂ ਰਹਿੰਦੀਆਂ ਹਨ।
Este llamado se ha enviado a cada hogar
sdxhwrw ismrIAY nwnk sy idh AwvMin ]4]1]
sadhanahaaraa simareeaai naanak se dheh aava(n)n ||4||1||
Remember in meditation the One who summons us; O Nanak, that day is drawing near! ||4||1||
ਬੁਲਾਉਣ ਵਾਲੇ ਦਾ ਆਰਾਧਨ ਕਰ, ਹੈ ਨਾਨਕ! ਉਹ ਦਿਹਾੜਾ ਨੇੜੇ ਢੁਕ ਰਿਹਾ ਹੈ।
Medita en el Señor, oh Nanak, que el día se acerca. (4-1)
rwgu Awsw mhlw 1 ]
raag aasaa mahalaa pehilaa ||
Raag Aasaa, First Mehl:
ਰਾਗ ਆਸਾ, ਪਹਿਲੀ ਪਾਤਸ਼ਾਹੀ।
Rag Asa, Mejl Guru Nanak, Primer Canal Divino.
iCA Gr iCA gur iCA aupdys ]
chhia ghar chhia gur chhia upadhes ||
There are six schools of philosophy, six teachers, and six sets of teachings.
ਛੇ ਸ਼ਾਸਤਰ ਹਨ, ਛੇ ਉਨ੍ਹਾਂ ਦੇ ਪੜ੍ਹਾਉਣ ਵਾਲੇ ਅਤੇ ਛੇ ਉਨ੍ਹਾਂ ਦੇ ਮੱਤ।
Hay seis sistemas de enseñanza, seis maestros y seis doctrinas.
guru guru eyko vys Anyk ]1]
gur gur eko ves anek ||1||
But the Teacher of teachers is the One, who appears in so many forms. ||1||
ਪਰ ਸਾਰਿਆਂ ਉਸਤਾਦਾਂ ਦਾ ਉਸਤਾਦ ਕੇਵਲ ਇਕ ਸਾਹਿਬ ਹੈ। ਭਾਵੇਂ ਉਸ ਦੇ ਅਨੇਕਾਂ ਪਹਿਰਾਵੇ ਹਨ।
Pero el Maestro de maestros es el Señor con Sus distintas Manifestaciones. (1)
bwbw jY Gir krqy kIriq hoie ]
baabaa jai ghar karate keerat hoi ||
O Baba: that system in which the Praises of the Creator are sung
ਹੇ ਪਿਤਾ! ਜਿਸ ਗ੍ਰਹਿ (ਮੱਤ) ਅੰਦਰ ਸਿਰਜਣਹਾਰ ਦੀ ਸਿਫ਼ਤ-ਸ਼ਲਾਘਾ ਹੁੰਦੀ ਹੈ, ਉਸ ਮੱਤ ਦੀ ਪੈਰਵੀ ਕਰ।
Oh Padre, en ese hogar donde las Alabanzas del Creador son cantadas,
so Gru rwKu vfweI qoie ]1] rhwau ]
so ghar raakh vaddaiee toi ||1|| rahaau ||
-follow that system; in it rests true greatness. ||1||Pause||
ਇਸ ਮੱਤ ਵਿੱਚ ਤੇਰੀ ਵਡਿਆਈ ਹੈ। ਠਹਿਰਾਉ।
conócelo y canta con ellos, ahí es donde está tu Grandeza. (1-Pausa)
ivsuey cisAw GVIAw phrw iQqI vwrI mwhu hoAw ]
visue chasiaa ghaReeaa paharaa thitee vaaree maahu hoaa ||
The seconds, minutes and hours, days, weeks and months,
ਸਕਿੰਟ, ਮਿੰਟ ਘੰਟੇ, ਦਿਨ ਦੇ ਚੁਥਾਈਏ, ਚੰਦ ਦੇ ਦਿਹਾੜੇ ਸੂਰਜ ਦੇ ਦਿਹਾੜੇ, ਮਹੀਨੇ,
Así como los segundos, minutos, horas, días, semanas, meses,
sUrju eyko ruiq Anyk ]
sooraj eko rut anek ||
And the various seasons originate from the one sun; O Nanak, in just the same way, the many forms originate from the Creator. ||2||2||
ਅਤੇ ਕਈ ਮੌਸਮ ਇਕ ਸੂਰਜ ਤੋਂ ਉਤਪੰਨ ਹੁੰਦੇ ਹਨ। ਏਸੇ ਤਰ੍ਹਾਂ, ਹੇ ਨਾਨਕ! ਸਿਰਜਣਹਾਰ ਤੋਂ ਬਹੁਤੇ ਸਰੂਪ ਉਤਪੰਨ ਹੁੰਦੇ ਹਨ।
estaciones, suceden sólo por el sol,
nwnk krqy ky kyqy vys ]2]2]
naanak karate ke kete ves ||2||2||
de la misma manera un sinfìn de formas emanan del Creador, oh, dice Nanak. (2-2)
rwgu DnwsrI mhlw 1 ]
raag dhanaasaree mahalaa pehilaa ||
Raag Dhanaasaree, First Mehl:
ਧਨਾਸਰੀ ਰਾਗ, ਪਹਿਲੀ ਪਾਤਸ਼ਾਹੀ।
Rag Danasri, Mejl Guru Nanak, Primer Canal Divino.
ggn mY Qwlu riv cMdu dIpk bny qwirkw mMfl jnk moqI ]
gagan mai thaal rav cha(n)dh dheepak bane taarikaa ma(n)ddal janak motee ||
Upon that cosmic plate of the sky, the sun and the moon are the lamps. The stars and their orbs are the studded pearls.
ਅਸਮਾਨ ਦੀ ਵੱਡੀ ਥਾਲੀ ਅੰਦਰ ਸੂਰਜ ਤੇ ਚੰਨ ਦੀਵੇ ਹਨ ਅਤੇ ਤਾਰੇ ਆਪਣੇ ਚੱਕਰਾਂ ਸਮੇਤ ਜੜੇ ਹੋਏ ਮੌਤੀ।
El cielo es la cúpula, el sol y la luna son las lámparas, las estrellas se engarzan como perlas a las órbitas celestes.
DUpu mlAwnlo pvxu cvro kry sgl bnrwie PUlµq joqI ]1]
dhoop malaanalo pavan chavaro kare sagal banarai foola(n)t jotee ||1||
The fragrance of sandalwood in the air is the temple incense, and the wind is the fan. All the plants of the world are the altar flowers in offering to You, O Luminous Lord. ||1||
ਚੰਨਣ ਦੀ ਸੁਗੰਧਤ ਤੇਰੀ ਹੋਮ-ਸਾਮੱਗਰੀ ਬਣਾਉਂਦੀ ਹੈ, ਹਵਾ ਤੇਰੀ ਚੋਰੀ ਅਤੇ ਸਾਰੀ ਬਨਸਪਤੀ ਤੇਰੇ ਫੁੱਲ ਹਨ, ਹੈ ਪ੍ਰਕਾਸ਼ਵਾਨ ਪ੍ਰਭੂ!
La fragancia del sándalo hace Tu Incienso, el viento Tu Canapé y toda la vegetación Tu Jardín, oh Señor Luminoso.
kYsI AwrqI hoie ] Bv KMfnw qyrI AwrqI ]
kaisee aaratee hoi || bhav kha(n)ddanaa teree aaratee ||
What a beautiful Aartee, lamp-lit worship service this is! O Destroyer of Fear, this is Your Ceremony of Light.
ਕੈਸੀ ਸੁੰਦਰ ਉਪਾਸ਼ਨਾ ਦੀਵਿਆਂ ਨਾਲ ਹੋ ਰਹੀ ਹੈ? ਇਹ ਤੇਰੀ ਸਨਮੁਖ ਪੂਜਾ ਹੈ, ਹੈ ਡਰ ਦੇ ਨਾਸ਼ ਕਰਣਹਾਰ!
Qué maravilloso juego de luces se está realizando como Alabanza. Esa es Tu Adoración perenne, oh Destructor del odio.
Anhqw sbd vwjMq ByrI ]1] rhwau ]
anahataa sabadh vaaja(n)t bheree ||1|| rahaau ||
The Unstruck Sound-current of the Shabad is the vibration of the temple drums. ||1||Pause||
ਰੱਬੀ ਕੀਰਤਨ ਮੰਦਰ ਦੇ ਨਗਾਰਿਆਂ ਦਾ ਵੱਜਣਾ ਹੈ। ਠਹਿਰਾਉ।
La Melodías Celestiales del Shabd, son las percusiones de Tu templo. (1-Pausa)
shs qv nYn nn nYn hih qoih kau shs mUriq nnw eyk quohI ]
sahas tav nain nan nain heh toh kau sahas moorat nanaa ek tuohee ||
You have thousands of eyes, and yet You have no eyes. You have thousands of forms, and yet You do not have even one.
ਹਜ਼ਾਰਾਂ ਹਨ ਤੇਰੀਆਂ ਅੱਖਾਂ ਤੇ ਤਦਯਪ ਤੇਰੀ ਕੋਈ ਅੱਖ ਨਹੀਂ! ਹਜਾਰਾ ਹਨ ਤੇਰੇ ਸਰੂਪ ਤੇ ਤਦਯਪ ਤੇਰਾ ਇਕ ਸਰੂਪ ਭੀ ਨਹੀਂ।
Miles son Tus Ojos, pero Tú no tienes ojos. Miles son Tus Formas, pero Tú no tienes forma
shs pd ibml nn eyk pd gMD ibnu shs qv gMD iev clq mohI ]2]
sahas padh bimal nan ek padh ga(n)dh bin sahas tav ga(n)dh iv chalat mohee ||2||
You have thousands of Lotus Feet, and yet You do not have even one foot. You have no nose, but you have thousands of noses. This Play of Yours entrances me. ||2||
ਹਜ਼ਾਰਾਂ ਹਨ ਤੇਰੇ ਪਵਿੱਤਰ ਪੈਰ, ਤਾਂ ਭੀ ਤੇਰਾ ਇਕ ਪੈਰ ਨਹੀਂ। ਹਜ਼ਾਰਾਂ ਹਨ ਤੇਰੇ ਨੱਕ ਤਦਯਪ ਤੂੰ ਨੱਕ ਦੇ ਬਗੈਰ ਹੈਂ। ਤੇਰਿਆਂ ਇਨ੍ਹਾਂ ਕੋਤਕਾ ਨੇ ਮੈਨੂੰ ਫਰੋਫ਼ਤਾ ਕਰ ਲਿਆ ਹੈ।
Miles son Tus Pies Puros, pero Tú no tienes pies. Miles son Tus Narices, pero tampoco tienes nariz.
sB mih joiq joiq hY soie ]
sabh meh jot jot hai soi ||
Amongst all is the Light-You are that Light.
ਸਾਰਿਆਂ ਅੰਦਰ ਜਿਹੜੀ ਰੋਸ਼ਨੀ ਹੈ, ਉਹ ਰੋਸ਼ਨੀ ਤੂੰ ਹੈਂ।
Estoy azorado y embelezado por Tu Obra, y en medio de todo esto hay Luz, y esa Luz eres Tú.
iqs dY cwnix sB mih cwnxu hoie ]
tis dhai chaanan sabh meh chaanan hoi ||
By this Illumination, that Light is radiant within all.
ਉਸ ਦੇ ਨੂਰ ਦੁਆਰਾ ਸਾਰੀਆਂ ਆਤਮਾਵਾਂ ਅੰਦਰ ਨੂਰ ਪ੍ਰਕਾਸ਼ ਹੋ ਜਾਂਦਾ ਹੈ।
Esa Luz Tuya hace brillar todas las Almas.
gur swKI joiq prgtu hoie ]
gur saakhee jot paragaT hoi ||
Through the Guru's Teachings, the Light shines forth.
ਗੁਰਾਂ ਦੇ ਉਪਦੇਸ਼ ਦੁਆਰਾ ਈਸ਼ਵਰੀ ਨੂਰ ਜ਼ਾਹਿਰ ਹੋ ਜਾਂਦਾ ਹੈ।
Por la enseñanza del Guru, la Luz Divina se vuelve manifiesta
jo iqsu BwvY su AwrqI hoie ]3]
jo tis bhaavai su aaratee hoi ||3||
That which is pleasing to Him is the lamp-lit worship service. ||3||
ਜੋ ਕੁਝ ਉਸ ਨੂੰ ਭਾਉਂਦਾ ਹੈ, ਉਹੀ (ਉਸ ਦੀ) ਅਸਲੀ ਪੂਜਾ ਹੈ।
Por la enseñanza del Guru, la Luz Divina se vuelve manifiesta. Lo que sea que a Él le place, esa es la Verdadera Alabanza. noche y día estoy desesperado por esa dulzura. (3)
hir crx kvl mkrMd loiBq mno Anidnuo moih AwhI ipAwsw ]
har charan kaval makara(n)dh lobhit mano anadhinuo moh aahee piaasaa ||
My mind is enticed by the honey-sweet Lotus Feet of the Lord. Day and night, I thirst for them.
ਵਾਹਿਗੁਰੂ ਦੇ ਕਮਲ ਰੂਪੀ ਪੈਰਾਂ ਦੇ ਸ਼ਹਿਦ ਉਤੇ ਮੇਰੀ ਆਤਮਾ ਮਾਇਲ ਹੋਈ ਹੋਈ ਹੈ ਅਤੇ ਰੈਣ ਦਿਨਸ ਮੈਂ ਉਨ੍ਹਾਂ ਲਈ ਤਿਹਾਇਆ ਹਾਂ।
Mi Alma está embrujada con la Miel de los Pies de Loto del Dios, y
ik®pw jlu dyih nwnk swirMg kau hoie jw qy qyrY nwie vwsw ]4]3]
kirapaa jal dheh naanak saari(n)g kau hoi jaa te terai nai vaasaa ||4||3||
Bestow the Water of Your Mercy upon Nanak, the thirsty song-bird, so that he may come to dwell in Your Name. ||4||3||
ਪਪੀਹੇ ਨਾਨਕ ਨੂੰ ਆਪਣੀ ਰਹਿਮਤ ਦਾ ਪਾਣੀ ਪਰਦਾਨ ਕਰ, (ਹੈ ਵਾਹਿਗੁਰੂ!) ਤਾਂ ਜੋ ਉਸ ਦਾ ਨਿਵਾਸ ਤੇਰੇ ਨਾਮ ਵਿੱਚ ਹੋ ਜਾਵੇ।
Dale al pajarito Cuclillo de Nanak, el agua de Tu Misericordia, oh Dios, para que así pueda habitar en Tu Nombre. (4-3)
rwgu gauVI pUrbI mhlw 4 ]
raag gauRee poorabee mahalaa chauthhaa ||
Raag Gauree Poorbee, Fourth Mehl:
ਗਊੜੀ ਪੂਰਬੀ ਰਾਗ, ਚਉਥੀ ਪਾਤਸ਼ਾਹੀ।
Rag Gauri Purbi, Mejl Guru Ram Das, Cuarto Canal Divino.
kwim kroiD ngru bhu BirAw imil swDU KMfl KMfw hy ]
kaam karodh nagar bahu bhariaa mil saadhoo kha(n)ddal kha(n)ddaa he ||
The body-village is filled to overflowing with anger and sexual desire; these were broken into bits when I met with the Holy Saint.
ਭੋਗ ਰਸ ਅਤੇ ਰੋਹ ਨਾਲ, (ਦੇਹਿ) ਪਿੰਡ ਕੰਢਿਆ ਤਾਈ ਡੱਕਿਆ ਹੋਇਆ ਹੈ। ਸੰਤ ਗੁਰਦੇਵ ਜੀ ਨੂੰ ਮਿਲ ਕੇ ਮੈਂ (ਦੋਹਾਂ ਨੂੰ) ਭੰਨ ਤੋੜ ਕੇ ਪਾਸ਼ ਪਾਸ਼ ਕਰ ਦਿੱਤਾ ਹੈ।
De lujuria y de enojo, la villa del cuerpo se ha saturado. Encontrando al Santo Guru, esos dos enemigos han desaparecido.
pUrib ilKq ilKy guru pwieAw min hir ilv mMfl mMfw hy ]1]
poorab likhat likhe gur paiaa man har liv ma(n)ddal ma(n)ddaa he ||1||
By pre-ordained destiny, I have met with the Guru. I have entered into the realm of the Lord's Love. ||1||
ਧੁਰ ਦੀ ਲਿਖੀ ਹੋਈ ਲਿਖਤਾਕਾਰ ਦੀ ਬਦੌਲਤ ਮੈਂ ਗੁਰਾਂ ਨੂੰ ਪਾ ਲਿਆ ਹੈ ਅਤੇ ਪ੍ਰਭੂ ਦੀ ਪ੍ਰੀਤ ਦੇ ਦੇਸ ਅੰਦਰ ਦਾਖਲ ਹੋ ਗਿਆ ਹਾਂ।
Por virtud de mi buen Destino he obtenido al Guru y he sido llevado hasta el Reino del Amor del Señor. (1)
kir swDU AMjulI punu vfw hy ]
kar saadhoo a(n)julee pun vaddaa he ||
Greet the Holy Saint with your palms pressed together; this is an act of great merit.
ਸੰਤ (ਗੁਰਾਂ) ਨੂੰ ਹੱਥ ਜੋੜ ਕੇ ਨਮਸ਼ਕਾਰ ਕਰ ਇਹ ਇਕ ਭਾਰਾ ਨੇਕ ਕੰਮ ਹੈ।
Póstrense con sus manos juntas ante el Santo Guru, esto es algo maravilloso.
kir fMfauq punu vfw hy ]1] rhwau ]
kar dda(n)ddaut pun vaddaa he ||1|| rahaau ||
Bow down before Him; this is a virtuous action indeed. ||1||Pause||
ਲੰਮਾ ਪੈ ਕੇ ਪ੍ਰਣਾਮ ਕਰ, ਨਿਰਸੰਦੇਹ ਇਹ ਇਕ ਵਿਸ਼ਾਲ ਨੇਕੀ ਹੈ। ਠਹਿਰਾਉ।
Hacer un saludo con tal respeto es en sí una gran virtud en verdad. (1-Pausa)
swkq hir rs swdu n jwixAw iqn AMqir haumY kMfw hy ]
saakat har ras saadh na jaaniaa tin a(n)tar haumai ka(n)ddaa he ||
The wicked shaaktas, the faithless cynics, do not know the Taste of the Lord's Sublime Essence. The thorn of egotism is embedded deep within them.
ਮਾਇਆ ਦੇ ਉਪਾਸ਼ਕ ਵਾਹਿਗੁਰੂ ਦੇ ਅੰਮ੍ਰਿਤ ਦੇ ਸੁਆਦ ਨੂੰ ਨਹੀਂ ਜਾਣਦੇ, ਉਨ੍ਹਾਂ ਦੇ ਅੰਦਰ ਹੰਕਾਰ ਦੀ ਸੂਲ ਹੈ।
Los que viven en la irrealidad y la Maya, no conocen la delicia del Elixir de Dios, en ellos se encuentra la espina del orgullo.
ijau ijau clih cuBY duKu pwvih jmkwlu shih isir fMfw hy ]2]
jiau jiau chaleh chubhai dhukh paaveh jamakaal saheh sir dda(n)ddaa he ||2||
The more they walk away, the deeper it pierces them, and the more they suffer in pain, until finally, the Messenger of Death smashes his club against their heads. ||2||
ਜਿੰਨੀ ਦੂਰ ਉਹ (ਰੱਬ ਤੋਂ) ਜਾਂਦੇ ਹਨ, ਉਨ੍ਹਾਂ ਹੀ ਜਿਆਦਾ ਉਹ ਚੁਭਦਾ ਹੈ ਅਤੇ ਉਨ੍ਹਾਂ ਹੀ ਬਹੁਤਾ ਉਹ ਕਸ਼ਟ ਉਠਾਉਂਦੇ ਹਨ ਅਤੇਉਹ ਮੌਤ ਦੇ ਫ਼ਰਿਸ਼ਤੇ ਦਾ ਸੋਟਾ ਆਪਣੇ ਮੂੰਡਾ ਉਤੇ ਸਹਾਰਦੇ ਹਨ।
. Mientras más se alejan de Dios, más se les clava y sufren un mayor dolor y así portan sobre sus semblantes la cercanía del mensajero de la muerte.
hir jn hir hir nwim smwxy duKu jnm mrx Bv KMfw hy ]
har jan har har naam samaane dhukh janam maran bhav kha(n)ddaa he ||
The humble servants of the Lord are absorbed in the Name of the Lord, Har, Har. The pain of birth and the fear of death are eradicated.
ਵਾਹਿਗੁਰੂ ਦੇ ਬੰਦੇ, ਵਾਹਿਗੁਰੂ ਸੁਆਮੀ ਦੇ ਨਾਮ ਅੰਦਰ ਲੀਨ ਹੋਏ ਹੋਏ ਹਨ ਅਤੇ ਉਨ੍ਹਾਂ ਨੇ ਪੈਦਾ ਤੇ ਫ਼ੋਤ ਹੋਣ ਦੇ ਕਸ਼ਟ ਅਤੇ ਡਰ ਨੂੰ ਤੋੜ ਮਰੋੜ ਛੱਡਿਆ ਹੈ।
Los hombres de Dios están absorbidos en el Amor del Nombre de Dios y han podido destruir las amarras y el miedo a la muerte y al nacimiento.
AibnwsI purKu pwieAw prmysru bhu soB KMf bRhmMfw hy ]3]
abinaasee purakh paiaa paramesar bahu sobh kha(n)dd brahama(n)ddaa he ||3||
They have found the Imperishable Supreme Being, the Transcendent Lord God, and they receive great honor throughout all the worlds and realms. ||3||
ਉਨ੍ਹਾਂ ਨੇ ਨਾਸ-ਰਹਿਤ ਸ਼ਰੋਮਣੀ ਸਾਹਿਬ ਵਾਹਿਗੁਰੂ ਨੂੰ ਪਾ ਲਿਆ ਹੈ, ਅਤੇ ਉਹ ਅਨੇਕਾਂ ਦੀਪਾਂ ਤੇ ਆਲਮਾਂ ਅੰਦਰ ਬਹੁਤ ਵਡਿਆਈ ਪਾਉਂਦੇ ਹਨ।
Ellos han logrado al Supremo e Imperecedero Dios, nuestro Señor, lo que les confiere un gran Honor en todas las regiones del Universo. (3)
hm grIb mskIn pRB qyry hir rwKu rwKu vf vfw hy ]
ham gareeb masakeen prabh tere har raakh raakh vadd vaddaa he ||
I am poor and meek, God, but I belong to You! Save me-please save me, O Greatest of the Great!
ਮੈਂ ਗ੍ਰੀਬੜਾ ਤੇ ਆਜਿਜ਼ ਹਾਂ, ਪਰ ਤੇਰਾ ਹਾਂ, ਹੇ ਵਾਹਿਗੁਰੂ ਸਾਈਂ! ਮੇਰੀ ਰੱਖਿਆ ਕਰ, ਮੇਰੀ ਰੱਖਿਆ ਕਰ, ਤੂੰ ਹੇ ਵਿਸ਼ਾਲਾ ਦੇ ਵਿਸ਼ਾਲ।
Soy pobre y humilde pero soy Tuyo, oh Dios nuestro Señor, sálvame, sálvame, oh, lo más Grande de lo grande.
jn nwnk nwmu ADwru tyk hY hir nwmy hI suKu mMfw hy ]4]4]
jan naanak naam adhaar Tek hai har naame hee sukh ma(n)ddaa he ||4||4||
Servant Nanak takes the Sustenance and Support of the Naam. In the Name of the Lord, he enjoys celestial peace. ||4||4||
ਨਾਮ ਹੀ ਗੋਲੇ ਨਾਨਕ ਦਾ ਅਹਾਰ ਤੇ ਆਸਰਾ ਹੈ ਅਤੇ ਰੱਬ ਦੇ ਨਾਮ ਦੁਆਰਾ ਹੀ ਉਹ ਆਰਾਮ ਮਾਣਦਾ ਹੈ।
El Naam es el sustento del Esclavo Nanak y por el Nombre de Dios él goza de Paz. (4-4)
rwgu gauVI pUrbI mhlw 5 ]
raag gauRee poorabee mahalaa panjavaa ||
Raag Gauree Poorbee, Fifth Mehl:
ਗਉੜੀ ਪੂਰਬੀ ਰਾਗ, ਪੰਜਵੀਂ ਪਾਤਸ਼ਾਹੀ।
Rag Gauri Purbi, Mejl Guru Aryan, Quinto Canal Divino.
krau bynµqI suxhu myry mIqw sMq thl kI bylw ]
karau bena(n)tee sunahu mere meetaa sa(n)t Tahal kee belaa ||
Listen, my friends, I beg of you: now is the time to serve the Saints!
ਮੈਂ ਪ੍ਰਾਰਥਨਾ ਕਰਦਾ ਹਾਂ, ਸਰਵਣ ਕਰ, ਹੇ ਮੇਰੇ ਮਿੱਤ੍ਰ! ਸਾਧੂਆਂ ਦੀ ਸੇਵਾ ਕਮਾਉਣ ਦਾ ਇਹ ਸੁਹਾਉਣਾ ਸਮਾਂ ਹੈ।
Hago una súplica, escuchen, oh mis amigos, éste es el mejor momento para servir a los Santos.
eIhw Kwit clhu hir lwhw AwgY bsnu suhylw ]1]
e'eehaa khaaT chalahu har laahaa aagai basan suhelaa ||1||
In this world, earn the profit of the Lord's Name, and hereafter, you shall dwell in peace. ||1||
ਏਥੇ ਰੱਬ ਦੇ ਨਾਮ ਦੀ ਖਟੀ ਖੱਟ ਕੇ ਚਾਲੇ ਪਾ, ਪ੍ਰਲੋਕ ਵਿੱਚ ਤੈਨੂੰ ਸੁਸ਼ੋਭਤ ਨਿਵਾਸ ਅਸਥਾਨ ਮਿਲੇਗਾ।
Aquí mismo ganen la Excelencia del Nombre de Dios y podrán partir con Gracia. (1)
AauD GtY idnsu rYxwry ] mn gur imil kwj svwry ]1] rhwau ]
aaudh ghaTai dhinas rainaare || man gur mil kaaj savaare ||1|| rahaau ||
This life is diminishing, day and night.
ਦਿਨ ਰਾਤਿ ਉਮਰ ਘਟ ਹੁੰਦੀ ਜਾ ਰਹੀ ਹੈ।
El recinto decoroso estará garantizado en el aquí después. Minuto a minuto la vida se acaba, reuniéndote con el Guru, oh hombre, salda tus cuentas. (1-Pausa)
iehu sMswru ibkwru sMsy mih qirE bRhm igAwnI ]
eih sa(n)saar bikaar sa(n)se meh tario braham giaanee ||
This world is engrossed in corruption and cynicism. Only those who know God are saved.
ਇਹ ਜਹਾਨ ਬਦਫੈਲ੍ਹੀ ਅਤੇ ਸੰਦੇਹ ਅੰਦਰ ਗ਼ਲਤਾਨ ਹੈ। ਕੇਵਲ ਰੱਬ ਨੂੰ ਜਾਨਣ ਵਾਲੇ ਦਾ ਹੀ ਬਚਾਅ ਹੁੰਦਾ ਹੈ।
Este mundo está envuelto en la maldad y en el escepticismo. Sólo el que tiene la Divinidad de Dios es salvado.
ijsih jgwie pIAwvY iehu rsu AkQ kQw iqin jwnI ]2]
jiseh jagai peeaavai ih ras akath kathaa tin jaanee ||2||
Only those who are awakened by the Lord to drink in this Sublime Essence, come to know the Unspoken Speech of the Lord. ||2||
ਜਿਸ ਨੂੰ ਵਾਹਿਗੁਰੂ ਜਗਾ ਕੇ ਆਪਣੇ ਨਾਮ ਦਾ ਇਹ ਜੌਹਰ ਛਕਾਉਂਦਾ ਹੈ, ਉਹ ਬਿਆਨ ਨਾਂ ਹੋ ਸਕਣ ਵਾਲੇ ਪ੍ਰਭੂ ਦੀ ਗਿਆਨ-ਚਰਚਾ ਨੂੰ ਸਮਝ ਲੈਂਦਾ ਹੈ।
Aquél a quien Dios despierta para beber de la Esencia de Su Nombre, viene a conocer del Discurso del Señor Inefable. (2)
jw kau Awey soeI ibhwJhu hir gur qy mnih bsyrw ]
jaa kau aae soiee bihaajhahu har gur te maneh baseraa ||
Purchase only that for which you have come into the world, and through the Guru, the Lord shall dwell within your mind.
ਕੇਵਲ ਉਹੀ ਸੌਦਾ ਖ਼ਰੀਦ, ਜਿਸ ਲਈ ਤੂੰ ਆਇਆ ਹੈ। ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ ਤੇਰੇ ਦਿਲ ਅੰਦਰ ਨਿਵਾਸ ਕਰ ਲਵੇਗਾ।
Compra sólo ese Bien por el cual has venido a este mundo. A través de la Gracia del Guru, Dios podrá vivir en tu corazón.
inj Gir mhlu pwvhu suK shjy bhuir n hoiego Pyrw ]3]
nij ghar mahal paavahu sukh sahaje bahur na hoigo feraa ||3||
Within the home of your own inner being, you shall obtain the Mansion of the Lord's Presence with intuitive ease. You shall not be consigned again to the wheel of reincarnation. ||3||
ਆਪਣੇ ਨਿੱਜ ਦੇ ਗ੍ਰਹਿ ਅੰਦਰ ਹੀ ਆਰਾਮ ਚੈਨ ਨਾਲ ਤੂੰ ਸੁਆਮੀ ਦੀ ਹਜ਼ੂਰੀ ਨੂੰ ਪਰਾਪਤ ਹੋ ਜਾਵੇਗਾ ਅਤੇ ਤੈਨੂੰ ਮੁੜਕੇ ਗੇੜਾ ਨਹੀਂ ਪਵੇਗਾ।
En tu propio hogar, en el confort y tranquilidad podrás obtener los beneficios y así no enfrentarás la trasmigración otra vez.
AMqrjwmI purK ibDwqy srDw mn kI pUry ]
a(n)tarajaamee purakh bidhaate saradhaa man kee poore ||
O Inner-knower, Searcher of Hearts, O Primal Being, Architect of Destiny: please fulfill this yearning of my mind.
ਹੇ, ਦਿਲਾਂ ਦੀਆਂ ਜਾਨਣਹਾਰ ਤੇ ਢੋ ਮੇਲ ਮੇਲਣਹਾਰ, ਪ੍ਰਭੂ! ਮੇਰੇ ਦਿਲ ਦੀ ਸੱਧਰ ਪੂਰੀ ਕਰ।
Oh Señor, buscador de corazones, otorgador de oportunidades, cumple las añoranzas de mi corazón.
nwnk dwsu iehY suKu mwgY mo kau kir sMqn kI DUry ]4]5]
naanak dhaas ihai sukh maagai mo kau kar sa(n)tan kee dhoore ||4||5||
Nanak, Your slave, begs for this happiness: let me be the dust of the feet of the Saints. ||4||5||
ਨੋਕਰ ਨਾਨਕ ਇਸ ਖੁਸ਼ੀ ਦੀ ਯਾਚਨਾ ਕਰਦਾ ਹੈ, ਮੈਨੂੰ ਆਪਣੇ ਸਾਧੂਆਂ ਦੇ ਪੈਰਾਂ ਦੀ ਧੂੜ ਬਣਾ ਦੇ, (ਹੇ ਸੁਆਮੀ!)।
El Sirviente Nanak, pide esta felicidad, conviérteme en el Polvo de los Pies de Tus Santos, oh Señor. (4-5)
<> siq nwmu krqw purKu inrBau inrvYru Akwl mUriq AjUnI sYBM gur pRswid ]
ikOankaar sat naam karataa purakh nirabhau niravair akaal moorat ajoonee saibha(n) gur prasaadh ||
One Universal Creator God. The Name Is Truth. Creative Being Personified. No Fear. No Hatred. Image Of The Undying, Beyond Birth, Self-Existent. By Guru's Grace ~
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿਡਰ, ਕੀਨਾ-ਰਹਿਤ, ਅਜਨਮਾ ਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਯਾ ਦੁਆਰਾ ਉਹ ਪਰਾਪਤ ਹੁੰਦਾ ਹੈ।
Un sólo Creador Universal, Verdad es Su Nombre. Creativa Su Personalidad. Sin Miedo, sin Venganza. Inmortal, Sin Principio, Sin Fin, Auto Existente. Por la Gracia del Verdadero Guru.
] jpu ]
|| jap ||
Chant And Meditate:
ਉਸ ਦਾ ਸਿਮਰਨ ਕਰ।
Canta y medita en esto,
Awid scu jugwid scu ]
aadh sach jugaadh sach ||
True In The Primal Beginning. True Throughout The Ages.
ਪਰਾਰੰਭ ਵਿੱਚ ਸੱਚਾ, ਯੁਗਾਂ ਦੇ ਸ਼ੁਰੂ ਵਿੱਚ ਸੱਚਾ,
era Verdad en el principio, Él ha sido Verdad a través de todas las épocas.
hY BI scu nwnk hosI BI scu ]1]
hai bhee sach naanak hosee bhee sach ||1||
True Here And Now. O Nanak, Forever And Ever True. ||1||
ਅਤੇ ਸੱਚਾ ਉਹ ਹੁਣ ਭੀ ਹੈ, ਹੇ ਨਾਨਕ! ਨਿਸਚਿਤ ਹੀ, ਉਹ ਸੱਚਾ ਹੋਵੇਗਾ।
Él es Verdad ahora, y ¡Oh!, dice Nanak, Él siempre será Verdad. (1)
sloku ]
salok ||
Salok:
ਸਲੋਕ (ਅਖੀਰਲਾ ਉਪਦੇਸ)।
pvxu gurU pwxI ipqw mwqw Driq mhqu ]
pavan guroo paanee pitaa maataa dharat mahat ||
Air is the Guru, Water is the Father, and Earth is the Great Mother of all.
ਹਵਾ ਗੁਰੂ ਹੈ, ਜਲ ਬਾਬਲ, ਧਰਤੀ ਵੱਡੀ ਅੰਮੜੀ,
idvsu rwiq duie dweI dwieAw KylY sgl jgqu ]
dhivas raat dhui dhaiee dhaiaa khelai sagal jagat ||
Day and night are the two nurses, in whose lap all the world is at play.
ਅਤੇ ਦਿਨ ਤੇ ਰੈਣ ਦੋਨੋ, ਉਪ-ਪਿਤਾ ਤੇ ਉਪ-ਮਾਤਾ ਹਨ, ਜਿਨ੍ਹਾਂ ਦੀ ਗੋਦੀ ਵਿੱਚ ਸਾਰਾ ਜਹਾਨ ਖੇਡਦਾ ਹੈ।
cMigAweIAw buirAweIAw vwcY Drmu hdUir ]
cha(n)giaaieeaa buriaaieeaa vaachai dharam hadhoor ||
Good deeds and bad deeds-the record is read out in the Presence of the Lord of Dharma.
ਨੇਕੀਆਂ ਤੇ ਬਦੀਆਂ, ਧਰਮ ਰਾਜ ਦੀ ਹਜ਼ੂਰੀ ਵਿੱਚ ਪੜ੍ਹੀਆਂ ਜਾਣਗੀਆਂ।
krmI Awpo AwpxI ky nyVY ky dUir ]
karamee aapo aapanee ke neRai ke dhoor ||
According to their own actions, some are drawn closer, and some are driven farther away.
ਆਪੋ ਆਪਣੇ ਅਮਲਾਂ ਅਨੁਸਾਰ ਕਈ ਸੁਆਮੀ ਦੇ ਨਜ਼ਦੀਕ ਤੇ ਕਈ ਦੁਰੇਡੇ ਹੋਣਗੇ।
ijnI nwmu iDAwieAw gey mskiq Gwil ]
jinee naam dhiaaiaa ge masakat ghaal ||
Those who have meditated on the Naam, the Name of the Lord, and departed after having worked by the sweat of their brows
ਜਿਨ੍ਹਾਂ ਨੇ ਨਾਮ ਸਿਮਰਿਆ ਹੈ ਤੇ ਜੋ ਕਰੜੀ ਘਾਲ ਕਮਾ ਕੇ ਤੁਰੇ ਹਨ,
nwnk qy muK aujly kyqI CutI nwil ]1]
naanak te mukh ujale ketee chhuTee naal ||1||
-O Nanak, their faces are radiant in the Court of the Lord, and many are saved along with them! ||1||
ਹੇ ਨਾਨਕ! ਉਨ੍ਹਾਂ ਦੇ ਚੇਹਰੇ ਰੋਸ਼ਨ ਹੋਣਗੇ, ਅਤੇ ਅਨੇਕਾਂ ਹੀ ਉਨ੍ਹਾਂ ਦੇ ਸਾਥ ਖਲਾਸੀ ਪਾ ਜਾਣਗੇ।
<> siqgur pRswid ]
ikOankaar satigur prasaadh ||
The Lord is One and He can be attained through the grace of the true Guru.
ੴ ਸਤਿਗੁਰਪ੍ਰਸਾਦਿ:
jwpu ]
jaap ||
Name of the Bani : Japu Sahib
ਜਾਪੁ:
sRI muKvwk pwiqswhI 10 ]
sree mukhavaak paatisaahee 10 ||
The sacred utterance of The Tenth Sovereign:
ਦਸਮ ਗੁਰੂ ਜੀ ਦੇ ਮੁਖ ਤੋਂ ਉਚਾਰੀ ਹੋਈ:
CpY CMd ] qÍ pRswid ]
chhapai chha(n)dh || tavai prasaadh ||
CHHAPAI STANZA. BY THY GRACE
ਛਪੈ ਛੰਦ: ਤੇਰੀ ਕ੍ਰਿਪਾ ਨਾਲ:
c`kR ichn Aru brn jwiq Aru pwiq nihn ijh ]
cha'kr chihan ar baran jaat ar paat nahin jeh ||
He who is without mark or sign, He who is without caste or line.
ਜਿਸ ਦਾ ਕੋਈ ਚਿੰਨ੍ਹ, ਚਕ੍ਰ, ਵਰਨ, ਜਾਤਿ ਅਤੇ ਗੋਤ ਨਹੀਂ ਹੈ,
rUp rMg Aru ryK ByK koaU kih n skiq ikh ]
roop ra(n)g ar rekh bhekh kouoo keh na sakat keh ||
He who is without colour or form, and without any distinctive norm.
ਅਤੇ ਜਿਸ ਦੇ ਰੂਪ, ਰੰਗ, ਰੇਖ, ਭੇਖ ਬਾਰੇ ਕੋਈ ਕੁਝ ਨਹੀਂ ਕਹਿ ਸਕਦਾ (ਕਿ ਉਹ) ਕਿਹੋ ਜਿਹਾ ਹੈ।
Acl mUriq AnBau pRkws Aimqoij kih`jY ]
achal moorat anabhau prakaas amitoj kahi'jai ||
He who is without limit and motion, All effulgence, non-descript Ocean.
(ਉਸ ਨੂੰ) ਅਚਲ ਸਰੂਪੀ, ਸੁਤਹ ਗਿਆਨ ਦਾ ਪ੍ਰਕਾਸ਼ਕ ਅਤੇ ਅਮਿਤ ਸ਼ਕਤੀ ਵਾਲਾ ਕਿਹਾ ਜਾਦਾ ਹੈ।
koit ieMdR ieMdRwx swhu swhwix gixjY ]
koT i(n)dhr i(n)dhraan saahu saahaan ganijai ||
The Lord of millions of Indras and kings, the Master of all worlds and beings.
(ਉਹ ਪਰਮ ਸੱਤਾ) ਕਰੋੜਾ ਇੰਦਰਾ ਦਾ ਇੰਦਰ ਅਤੇ ਸ਼ਾਹਾ ਦਾ ਸ਼ਾਹ ਗਿਣਿਆ ਜਾਦਾ ਹੈ।
iqRBvx mhIp sur nr Asur nyq nyq bn iqRx khq ]
tirabhavan maheep sur nar asur net net ban tiran kahat ||
Each twig of the foliage proclaims: “Not this Thou art.”
(ਉਸ ਨੂੰ) ਤਿੰਨ ਲੋਕਾ (ਸੁਅਰਗ, ਮਾਤ ਅਤੇ ਪਾਤਾਲ) ਦੇ ਰਾਜੇ, ਦੇਵਤੇ, ਮਨੁੱਖ, ਦੈਂਤ ਅਤੇ ਬਨਾ ਦੇ ਤਿਨਕੇ ਵੀ ਬੇਅੰਤ ਬੇਅੰਤ ਕਹਿੰਦੇ ਹਨ।
qv srb nwm kQY kvn krm nwm brnq sumiq ]1]
tav sarab naam kathai kavan karam naam baranat sumat ||1||
All Thy Names cannot be told. One doth impart Thy Action-Name with benign heart.1.
(ਹੇ ਪ੍ਰਭੂ!) ਤੇਰੇ ਸਾਰੇ ਨਾਵਾ ਦਾ ਕਥਨ ਕੌਣ ਕਰ ਸਕਦਾ ਹੈ? (ਬਸ ਤੇਰੇ ਕੁਝ ਕੁ) ਕਰਮਾਚਾਰੀ (ਉਪਕਾਰੀ) ਨਾਵਾ ਦਾ ਚੰਗੀ ਮਤ ਵਾਲਿਆਂ ਨੇ ਵਰਣਨ ਕੀਤਾ ਹੈ ॥੧॥
BujMg pRXwq CMd ]
bhuja(n)g prayaat chha(n)dh ||
BHUJANG PRAYAAT STANZA
ਭੁਜੰਗ ਪ੍ਰਯਾਤ ਛੰਦ:
nmsqÍM Akwly ]
namasatavai(n) akaale ||
Salutation to Thee O Timeless Lord
ਹੇ ਅਕਾਲ ਪੁਰਖ! ਤੈਨੂੰ ਨਮਸਕਾਰ ਹੈ;
nmsqÍM ikRpwly ]
namasatavai(n) kirapaale ||
Salutation to Thee O Beneficent Lord!
ਹੇ ਮੇਹਰਾ ਦੇ ਦਾਤੇ! ਤੈਨੂੰ ਨਮਸਕਾਰ ਹੈ;
nmsqM ArUpy ]
namasata(n) aroope ||
Salutation to Thee O Formless Lord!
ਹੇ ਰੂਪ-ਰਹਿਤ! ਤੈਨੂੰ ਨਮਸਕਾਰ ਹੈ;
nmsqM AnUpy ]2]
namasata(n) anoope ||2||
Salutation to Thee O Wonderful Lord! 2.
ਹੇ ਉਪਮਾ-ਰਹਿਤ! ਤੈਨੂੰ ਨਮਸਕਾਰ ਹੈ ॥੨॥
nmsqM AByKy ]
namasata(n) abhekhe ||
Salutation to Thee O Garbless Lord!
ਹੇ ਭੇਖਰਹਿਤ! ਤੈਨੂੰ ਨਮਸਕਾਰ ਹੈ;
nmsqM AlyKy ]
namasata(n) alekhe ||
Salutation to Thee O Accountless Lord!
ਹੇ ਲਿਖੇ ਨਾ ਜਾ ਸਕਣ ਵਾਲੇ! ਤੈਨੂੰ ਨਮਸਕਾਰ ਹੈ;
nmsqM Akwey ]
namasata(n) akaae ||
Salutation to Thee O Bodyless Lord!
ਹੇ ਕਾਇਆ-ਰਹਿਤ! ਤੈਨੂੰ ਨਮਸਕਾਰ ਹੈ;
nmsqM Ajwey ]3]
namasata(n) ajaae ||3||
Salutation to Thee O Unborn Lord!3.
ਹੇ ਅਜਨਮੇ! ਤੈਨੂੰ ਨਮਸਕਾਰ ਹੈ ॥੩॥
nmsqM AgMjy ]
namasata(n) aga(n)je ||
Salutation to Thee O Indestructible Lord!
ਹੇ ਨਸ਼ਟ ਨਾ ਹੋ ਸਕਣ ਵਾਲੇ! ਤੈਨੂੰ ਨਮਸਕਾਰ ਹੈ;
nmsqM ABMjy ]
namasata(n) abha(n)je ||
Salutation to Thee O Indivisible Lord!
ਹੇ ਨਾ ਭੰਨੇ ਜਾ ਸਕਣ ਵਾਲੇ! ਤੈਨੂੰ ਨਮਸਕਾਰ ਹੈ;
nmsqM Anwmy ]
namasata(n) anaame ||
Salutation to Thee O Nameless Lord!
ਹੇ ਨਾਮ-ਰਹਿਤ! ਤੈਨੂੰ ਨਮਸਕਾਰ ਹੈ;
nmsqM ATwmy ]4]
namasata(n) aThaame ||4||
Salutation to Thee O Non-Spatial Lord! 4
ਹੇ ਸਥਾਨ-ਰਹਿਤ! ਤੈਨੂੰ ਨਮਸਕਾਰ ਹੈ ॥੪॥
nmsqM AkrmM ]
namasata(n) akarama(n) ||
Salutation to Thee O Deedless Lord!
ਹੇ ਕਰਮ-ਅਤੀਤ! ਤੈਨੂੰ ਨਮਸਕਾਰ ਹੈ;
nmsqM ADrmM ]
namasata(n) adharama(n) ||
Salutation to Thee O Non-Religious Lord!
ਹੇ ਧਰਮ-ਅਤੀਤ! ਤੈਨੂੰ ਨਮਸਕਾਰ ਹੈ;
nmsqM AnwmM ]
namasata(n) anaama(n) ||
Salutation to Thee O Nameless Lord!
ਹੇ ਨਾਮਰਹਿਤ! ਤੈਨੂੰ ਨਮਸਕਾਰ ਹੈ;
nmsqM ADwmM ]5]
namasata(n) adhaama(n) ||5||
Salutation to Thee O Abodeless Lord! 5
ਹੇ ਧਾਮ-ਰਹਿਤ! ਤੈਨੂੰ ਨਮਸਕਾਰ ਹੈ ॥੫॥
cwcrI CMd ] qÍ pRswid ]
chaacharee chha(n)dh || tavai prasaadh ||
CHACHARI STANZA BY THY GRACE
ਚਾਚਰੀ ਛੰਦ: ਤੇਰੀ ਕ੍ਰਿਪਾ ਨਾਲ:
guibMdy ]
gubi(n)dhe ||
Sustainer!
(ਹੇ ਪ੍ਰਭੂ! ਤੂੰ) ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ,
mukMdy ]
muka(n)dhe ||
Liberator!
ਸਭ ਨੂੰ ਮੁਕਤੀ ਦੇਣ ਵਾਲਾ,
audwry ]
audhaare ||
Giver!
ਉਦਾਰ-ਚਿਤ ਅਤੇ
Apwry ]94]
apaare ||94||
O Boundless Lord! 94.
ਅਪਰ-ਅਪਾਰ ਹੈਂ ॥੯੪॥
hrIAM ]
hareea(n) ||
O Destroyer Lord!
(ਹੇ ਪ੍ਰਭੂ! ਤੂੰ) ਸਾਰਿਆਂ ਜੀਵਾ ਦਾ ਨਾਸ਼ ਕਰਨ ਵਾਲਾ,
krIAM ]
kareea(n) ||
O the Creator Lord!
ਸਾਰਿਆਂ ਨੂੰ ਬਣਾਉਣ ਵਾਲਾ,
inRnwmy ]
niranaame ||
O the Nameless Lord!
ਨਾਮ ਤੋਂ ਰਹਿਤ
Akwmy ]95]
akaame ||95||
O the Desireless Lord! 95.
ਅਤੇ ਕਾਮਨਾਵਾ ਤੋਂ ਮੁਕਤ ਹੈਂ ॥੯੫॥
BujMg pRXwq CMd ]
bhuja(n)g prayaat chha(n)dh ||
BHUJANG PRAYAAT STANZA
ਭੁਜੰਗ ਪ੍ਰਯਾਤ ਛੰਦ:
nmsqul pRnwmy smsqul pRxwsy ]
namasatul pranaame samasatul pranaase ||
Salutation to Thee O Most Venerated and Destroyer of all Lord!
ਸਭਨਾ ਦੁਆਰਾ ਨਮਸਕਾਰੇ ਜਾਣ ਵਾਲੇ (ਉਸ ਪ੍ਰਭੂ ਨੂੰ) ਮੇਰਾ ਪ੍ਰਨਾਮ ਹੈ, ਜੋ ਸਭ ਦਾ ਸੰਘਾਰਕ ਹੈ, ਨਾਸ਼ ਤੋਂ ਪਰੇ ਹੈ,
AgMjul Anwmy smsqul invwsy ]
aga(n)jul anaame samasatul nivaase ||
Salutation to Thee O Indestructible, Nameless and All-Pervading Lord!
ਨਾਮ ਤੋਂ ਰਹਿਤ ਹੈ ਅਤੇ ਸਭ ਵਿਚ ਵਸਦਾ ਹੈ।
inRkwmM ibBUqy smsqul srUpy ]
nirakaama(n) bibhoote samasatul saroope ||
Salutation to Thee O Desireless, Glorious and All-Pervading Lord!
ਕਾਮਨਾਵਾ ਤੋਂ ਰਹਿਤ ਸੰਪੱਤੀ ਵਾਲੇ ਅਤੇ ਸਾਰਿਆਂ ਦੇ ਸਰੂਪ ਵਾਲੇ (ਪ੍ਰਭੂ ਨੂੰ ਮੇਰਾ ਪ੍ਰਨਾਮ ਹੈ)।
kukrmM pRxwsI suDrmM ibBUqy ]197]
kukarama(n) pranaasee sudharama(n) bibhoote ||197||
Salutation to Thee O Destroyer of Evil and Illuminator of Supreme Piety Lord! 197.
ਉਹ ਕੁਕਰਮਾ ਨੂੰ ਨਸ਼ਟ ਕਰਨ ਵਾਲਾ ਅਤੇ ਸ਼ੁਭ ਧਰਮ ਨੂੰ ਸੁਸਜਿਤ ਕਰਨ ਵਾਲਾ ਹੈ ॥੧੯੭॥
sdw s`icdwnMd s`qRM pRxwsI ]
sadhaa sa'chidhaana(n)dh sa'tra(n) pranaasee ||
Salutation to Thee O Perpetual Embodiment of Truth, Consciousness and Bliss and Destroyer of enemies Lord!
(ਹੇ ਪ੍ਰਭੂ! ਤੂੰ) ਸਦਾ ਚੇਤਨ ਅਤੇ ਆਨੰਦ-ਸਰੂਪ ਹੈਂ ਅਤੇ ਵੈਰੀਆਂ ਨੂੰ ਨਸ਼ਟ ਕਰਨ ਵਾਲਾ ਹੈਂ।
krImul kuinMdw smsqul invwsI ]
kareemul kuni(n)dhaa samasatul nivaasee ||
Salutation to Thee O Gracious Creator and All-Pervading Lord!
(ਤੂੰ) ਮਿਹਰ ਕਰਨ ਵਾਲਾ, ਕਰਨਹਾਰ ਅਤੇ ਸਭ ਵਿਚ ਨਿਵਾਸ ਕਰਨ ਵਾਲਾ ਹੈਂ।
Ajwieb ibBUqy gjwieb gnImy ]
ajaib bibhoote gajaib ganeeme ||
Salutation to Thee O Wonderful, Glorious and Calamity for enemies Lord!
(ਤੂੰ) ਅਦਭੁਤ ਸੰਪੱਤੀ ਵਾਲਾ, ਦੁਸ਼ਮਣਾ ਉਤੇ ਕਹਿਰ ਢਾਉਣ ਵਾਲਾ,
hrIAM krIAM krImlu rhImy ]198]
hareea(n) kareea(n) kareemal raheeme ||198||
Salutation to Thee O Destroyer, Creator, Gracious and Merciful Lord! 198.
ਨਾਸ਼ ਕਰਨ ਵਾਲਾ, ਸਿਰਜਨ ਵਾਲਾ, ਕ੍ਰਿਪਾ ਕਰਨ ਵਾਲਾ ਅਤੇ ਦਇਆ ਕਰਨ ਵਾਲਾ ਹੈਂ ॥੧੯੮॥
c`qR c`kR vrqI c`qR c`kR Bugqy ]
cha'tr cha'kr varatee cha'tr cha'kr bhugate ||
Salutation to Thee O Pervader and Enjoyer in all the four directions Lord!
ਚੌਹਾ ਚੱਕਾ ਵਿਚ ਵਿਚਰਨ ਵਾਲਾ, ਚੌਹਾ ਚੱਕਾ ਨੂੰ ਭੋਗਣ ਵਾਲਾ,
suXMBv suBM srbdw srb jugqy ]
suya(n)bhav subha(n) sarabadhaa sarab jugate ||
Salutation to Thee O Self-Existent, Most Beautiful and United with all Lord!
ਆਪਣੇ ਆਪ ਸ਼ੋਭਾਇਮਾਨ ਹੋਣ ਵਾਲਾ, ਸਦਾ ਹੀ ਸਭ ਨਾਲ ਸੰਯੁਕਤ ਰਹਿਣ ਵਾਲਾ ਹੈਂ;
dukwlM pRxwsI idAwlM srUpy ]
dhukaala(n) pranaasee dhiaala(n) saroope ||
Salutation to Thee O Destroyer of hard times and Embodiment of Mercy Lord!
ਬੁਰੇ ਸਮੇਾਂ ਨੂੰ ਨਸ਼ਟ ਕਰਨ ਵਾਲਾ ਅਤੇ ਦਿਆਲੂ ਸਰੂਪ ਵਾਲਾ ਹੈਂ;
sdw AMg sMgy ABMgM ibBUqy ]199]
sadhaa a(n)g sa(n)ge abha(n)ga(n) bibhoote ||199||
Salutation to thee O Ever present with all, Indestructible and Glorious Lord! 199.
(ਤੂੰ) ਸਦਾ ਅੰਗ-ਸੰਗ ਰਹਿੰਦਾ ਹੈਂ ਅਤੇ ਨਾ ਨਸ਼ਟ ਹੋਣ ਵਾਲੀ ਸੰਪੱਤੀ ਬਖ਼ਸ਼ਦਾ ਹੈਂ ॥੧੯੯॥