AQ cMfI cirqR ausqq brnnM ]
ath cha(n)ddee charitr usatat baranana(n) ||
Description of the Praise of Chandi Charitra:
ਹੁਣ ਚੰਡੀ ਚਰਿਤ੍ਰ ਦੀ ਉਸਤਤ ਦਾ ਵਰਣਨ
Loading… a first semantic search can take up to a minute while the index warms.
ਅਥ ਚੰਡੀਚਰਿਤ੍ਰAth Chandi Charitar
AQ cMfI cirqR ausqq brnnM ]
ath cha(n)ddee charitr usatat baranana(n) ||
Description of the Praise of Chandi Charitra:
ਹੁਣ ਚੰਡੀ ਚਰਿਤ੍ਰ ਦੀ ਉਸਤਤ ਦਾ ਵਰਣਨ
BujMg pRXwq CMd ]
bhuja(n)g prayaat chha(n)dh ||
BHUJANG PRAYAAT STANZA
ਭੁਜੰਗ ਪ੍ਰਯਾਤ ਛੰਦ:
BrY jogxI pqR causT cwrM ]
bharai joganee patr chausaTh chaara(n) ||
The Yoginis have filled their beautiful vessels (with blood),
ਚੌਂਠ ਜੋਗਣਾ ਨੇ (ਲਹੂ ਨਾਲ) ਚੰਗੀ ਤਰ੍ਹਾ ('ਚਾਰੰ') ਖੱਪਰ ਭਰੇ ਹੋਏ ਹਨ
clI Twm TwmM fkwrM fkwrM ]
chalee Thaam Thaama(n) ddakaara(n) ddakaara(n) ||
And are moving at various places here and there belching thereby.
ਅਤੇ ਡਕਾਰ ਤੇ ਡਕਾਰ ਮਾਰਦੀਆਂ ਥਾ-ਥਾ ਚਲ ਰਹੀਆਂ ਹਨ।
Bry nyh gyhM gey kMk bMkM ]
bhare neh geha(n) ge ka(n)k ba(n)ka(n) ||
The comely crows and vultures having liking for that place have also departed for their homes,
(ਆਪਣੇ) ਘਰਾ ਪ੍ਰਤਿ ਨੇਹ ਨਾਲ ਭਰੇ ਹੋਏ ਭਿਆਨਕ ('ਬੰਕੰ') ਕਾ ਚਲੇ ਗਏ ਸਨ
ruly sUrbIrM AhwVM inRsMkM ]1]257]
rule soorabeera(n) ahaaRa(n) nirasa(n)ka(n) ||1||257||
And the warriors have been left to decay in the battlefield undoubtedly.1.257.
ਅਤੇ ਸੂਰਵੀਰ ਯੁੱਧ-ਭੂਮੀ (ਅਹਾੜੰ) ਵਿਚ ਨਿਸੰਗ ਰੁਲ ਰਹੇ ਸਨ ॥੧॥੨੫੭॥
cly nwrdau hwiQ bInw suhwey ]
chale naaradhau haath beenaa suhaae ||
Narada is moving with vina in his hand,
ਹੱਥ ਵਿਚ ਬੀਣਾ ਲਏ ਨਾਰਦ ਵੀ ਚਲਿਆ ਗਿਆ ਸੀ। ਸਜੇ ਹੋਏ
bny bwrdI fMk faurU bjwey ]
bane baaradhee dda(n)k ddauroo bajaae ||
And Shiva, the rider of the Bull, playing his tabor, is looking elegant.
ਬਲਦ ਵਾਲਾ (ਬਾਰਦੀ-ਸ਼ਿਵ) ਡਕ-ਡਕ ਡਉਰੂ ਵਜਾ ਰਿਹਾ ਸੀ,
igry bwij gwjI gjI bIr KyqM ]
gire baaj gaajee gajee beer kheta(n) ||
In the battlefield, the thundering heroes have fallen alongwith the elephants and horses
ਯੁੱਧ-ਭੂਮੀ ਵਿਚ ਘੋੜਿਆਂ ਅਤੇ ਹਾਥੀਆਂ ਵਾਲੇ ਸੂਰਵੀਰ ('ਗਾਜੀ') ਡਿਗੇ ਪਏ ਸਨ।
ruly qC muCM ncy BUq pRyqM ]2]258]
rule tachh muchha(n) nache bhoot preta(n) ||2||258||
And seeing the chopped heroes rolling in dust, the ghosts and goblins are dancing.2.258.
ਵੱਢੇ ਟੁੱਕੇ (ਮੁਰਦੇ) ਰੁਲ ਰਹੇ ਸਨ ਅਤੇ ਭੂਤ ਪ੍ਰੇਤ ਨਚ ਰਹੇ ਸਨ ॥੨॥੨੫੮॥
ncy bIr bYqwl ADM kmDM ]
nache beer baitaal adha(n) kamadha(n) ||
The blind trunks and brave Batital are dancing and the fighting warriors alongwith the dancers,
ਅੱਧੇ ਕਟੇ ਹੋਏ ਧੜ ਅਤੇ ਬੀਰ-ਬੈਤਾਲ ਨਚ ਰਹੇ ਸਨ; (ਜਿਨ੍ਹਾ ਨੇ ਵੈਰੀ ਨੂੰ) ਮਾਰਨ ਲਈ
bDy bD gopw guilqRwx bDM ]
badhe badh gopaa gulitraan badha(n) ||
With the small bells tied around waists have also been killed.
(ਹੱਥਾ ਨਾਲ) ਗੋਪੀਏ ਬੰਨ੍ਹੇ ਹੋਏ ਹਨ ਅਤੇ ਹੱਥਾ ਉਤੇ ਵੈਰੀ ਨੂੰ ਮਾਰਨ ਲਈ ਲੋਹੇ ਦੇ ਦਸਤਾਨੇ ('ਗੁਲਿਤ੍ਰਾਣ') ਪਾਏ ਹੋਏ ਸਨ, ਮਾਰੇ ਗਏ ਹਨ;
Bey swDu sMbUh BIqM ABIqy ]
bhe saadh sa(n)booh bheeta(n) abheete ||
All the resolute assemblies of saints have become fearless.
ਸਾਰੇ ਸਾਧੂ ਡਰ ਤੋਂ ਨਿਡਰ ਹੋ ਗਏ ਹਨ;
nmo lok mwqw Bly sqRü jIqy ]3]259]
namo lok maataa bhale satr jeete ||3||259||
O the mother of the people! Thou hast performed a nice task by conquering the enemies, I salute Thee.3.259.
ਲੋਕ-ਮਾਤਾ ਨੂੰ ਨਮਸਕਾਰ ਹੈ (ਜਿਸ ਨੇ) ਚੰਗੀ ਤਰ੍ਹਾ ਵੈਰੀਆਂ ਉਤੇ ਜਿਤ ਪ੍ਰਾਪਤ ਕਰ ਲਈ ਹੈ ॥੩॥੨੫੯॥
pVy mUV Xw ko DnM Dwm bwFy ]
paRe mooR yaa ko dhana(n) dhaam baadde ||
If any foolish person recites this (poem), his wealth and property will increase here.
(ਜੋ ਕੋਈ) ਮੂਰਖ ਵੀ ਇਸ (ਚਰਿਤ੍ਰ) ਨੂੰ ਪੜ੍ਹੇਗਾ (ਉਸ ਦੇ) ਘਰ ਧੰਨ ਦਾ ਵਾਧਾ ਹੋਵੇਗਾ;
sunY sUm soPI lrY juD gwFY ]
sunai soom sofee larai judh gaaddai ||
If anyone, not participating in the war, listens to it, he will be bestowed with the power of fighting. (in battle).
(ਜੇ ਕੋਈ) ਸੋਫੀ (ਪਰਹੇਜ਼ਗਾਰ) ਅਤੇ ਸ਼ੂਮ (ਕੰਜੂਸ) ਸੁਣੇਗਾ, (ਉਹ ਵੀਰ-ਰਸ ਦੇ ਸੰਚਾਰ ਕਾਰਨ) ਤਕੜਾ ਯੁੱਧ ਕਰੇਗਾ;
jgY rYix jogI jpY jwp Xw ko ]
jagai rain jogee japai jaap yaa ko ||
And that Yogi, who repeats it, keeping awake throughout the night,
(ਜੋ) ਯੋਗੀ ਰਾਤ ਜਾਗ ਕੇ ਇਸ ਦਾ ਜਾਪ ਕਰੇਗਾ,
DrY prm jogM lhY isDqw ko ]4]260]
dharai param joga(n) lahai sidhataa ko ||4||260||
He will attain supreme Yoga and miraculous powers.4.260.
(ਉਹ) ਸ੍ਰੇਸ਼ਠ ਯੋਗ ਨੂੰ ਧਾਰਨ ਕਰੇਗਾ ਅਤੇ ਸਿੱਧੀ ਨੂੰ ਪ੍ਰਾਪਤ ਕਰੇਗਾ ॥੪॥੨੬੦॥
pVY Xwih ibdÎwrQI ibdÎw hyqM ]
paRai yaeh bidhayaarathee bidhayaa heta(n) ||
Any student, who reads it for the attainment of knowledge,
ਵਿਦਿਆ ਲਈ (ਜੋ) ਵਿਦਿਆਰਥੀ ਇਸ ਨੂੰ ਪੜ੍ਹੇਗਾ,
lhY srb swsqRwn ko md cyqM ]
lahai sarab saasatraan ko madh cheta(n) ||
He will become knowledgeable of all the Shastras.
(ਉਹ) ਸਾਰਿਆਂ ਸ਼ਾਸਤ੍ਰਾ ਦੇ ਗਿਆਨ ਨੂੰ ਪ੍ਰਾਪਤ ਕਰ ਲਏਗਾ।
jpY jog sMnÎws bYrwg koeI ]
japai jog sa(n)nayaas bairaag koiee ||
Anyone either a Yogi or a Sanyasi or a Vairagi, whosoever reads it.
(ਜੋ) ਕੋਈ ਯੋਗੀ, ਸੰਨਿਆਸੀ ਅਥਵਾ ਬੈਰਾਗੀ (ਇਸ ਨੂੰ) ਜਪੈਗਾ,
iqsY srb puMnRXwn ko puMin hoeI ]5]261]
tisai sarab pu(n)nrayaan ko pu(n)n hoiee ||5||261||
He will be blessed with all the virtues.5.261.
ਉਸ ਨੂੰ ਸਾਰਿਆਂ ਪੁੰਨਾ ਦਾ ਪੁੰਨ ਪ੍ਰਾਪਤ ਹੋਵੇਗਾ ॥੫॥੨੬੧॥
dohrw ]
dhoharaa ||
DOHRA
ਦੋਹਰਾ:
jy jy qumry iDAwn ko inq auiT iDAYhY sMq ]
je je tumare dhiaan ko nit uTh dhiaaihai sa(n)t ||
All those saints, who will ever meditate on Thee
(ਹੇ ਦੇਵੀ ਮਾਤਾ!) ਜੋ ਜੋ ਸੰਤ ਨਿੱਤ ਉਠ ਕੇ ਤੇਰਾ ਧਿਆਨ ਧਰਨਗੇ,
AMq lhYgy mukiq Plu pwvihgy BgvMq ]6]262]
a(n)t lahaige mukat fal paavahige bhagava(n)t ||6||262||
They will attain salvation at the end and will realize the Lord.6.262.
(ਉਹ) ਅੰਤ ਵਿਚ ਮੁਕਤੀ ਰੂਪੀ ਫਲ ਪ੍ਰਾਪਤ ਕਰਨਗੇ ਅਤੇ ਭਗਵਾਨ ਨੂੰ ਪ੍ਰਾਪਤ ਕਰ ਲੈਣਗੇ, (ਅਰਥਾਤ ਭਗਵਾਨ ਨਾਲ ਅਭੇਦ ਹੋ ਜਾਣਗੇ) ॥੬॥੨੬੨॥
ieiq sRI bicqR nwtky cMfI cirqRy cMfI cirqR ausqiq brnnM nwm Astmo iDAwX sMpUrnm squ suBm squ ]8]
eit sree bachitr naaTake cha(n)ddee charitre cha(n)ddee charitr usatat baranana(n) naam asaTamo dhiaay sa(n)pooranam sat subham sat ||8||
Here ends the Eighth Chapter entitled ‘Description of the Praise of Chandi Charitra’ in BACHITTAR NATAK.8.
ਇਥੇ ਸ੍ਰੀ ਬਚਿਤ੍ਰ-ਨਾਟਕ ਦੇ ਚੰਡੀ-ਚਰਿਤ੍ਰ ਪ੍ਰਸੰਗ ਵਿਚ 'ਚੰਡੀ ਚਰਿਤ੍ਰ-ਉਸਤਤ-ਵਰਣਨ' ਨਾ ਦੇ ਅੱਠਵਾ ਅਧਿਆਇ ਦੀ ਸ਼ੁਭ ਸਮਾਪਤੀ ॥੮॥