rwgu gauVI pUrbI bwvn AKrI kbIr jIau kI
raag gauRee poorabee baavan akharee kabeer jeeau kee
Raag Gauree Poorbee, Baawan Akhree Of Kabeer Jee:
ਰਾਗ ਗਉੜੀ ਪੂਰਬੀ ਬਾਵਨ ਅੱਖਰੀ ਕਬੀਰ ਜੀ ਦੀ।
Rag Gauri Purbi. Bawan Akjri de Kabir yi.
Loading… a first semantic search can take up to a minute while the index warms.
ਬਾਵਨ ਅਖਰੀ ਕਬੀਰ ਜੀਉ ਕੀBavan Akhri Kabir Ji
rwgu gauVI pUrbI bwvn AKrI kbIr jIau kI
raag gauRee poorabee baavan akharee kabeer jeeau kee
Raag Gauree Poorbee, Baawan Akhree Of Kabeer Jee:
ਰਾਗ ਗਉੜੀ ਪੂਰਬੀ ਬਾਵਨ ਅੱਖਰੀ ਕਬੀਰ ਜੀ ਦੀ।
Rag Gauri Purbi. Bawan Akjri de Kabir yi.
<> siqnwmu krqw purKu gurpRswid ]
ikOankaar satinaam karataa purakh guraprasaadh ||
One Universal Creator God. Truth Is The Name. Creative Being Personified. By Guru's Grace:
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਅਤੇ ਰਚਣਹਾਰ ਉਸ ਦੀ ਵਿਅਕਤੀ। ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Por la Gracia del Único Ser Supremo, el Eterno, Todo Prevaleciente, el Creador, el Espíritu Divino, el Iluminador.
bwvn ACr lok qRY sBu kCu ien hI mwih ]
baavan achhar lok trai sabh kachh in hee maeh ||
Through these fifty-two letters, the three worlds and all things are described.
ਇਨ੍ਹਾਂ ਬਵੰਜਾ ਅੱਖਰਾਂ ਰਾਹੀਂ, ਤਿੰਨ ਜਹਾਨ ਅਤੇ ਹੋਰ ਸਾਰਾ ਕੁਝ ਬਿਆਨ ਕੀਤਾ ਜਾਂਦਾ ਹੈ।
A través de todas las letras del alfabeto, uno puede describir los tres mundos y todo su contenido.
ey AKr iKir jwihgy Eie AKr ien mih nwih ]1]
e akhar khir jaahige oi akhar in meh naeh ||1||
These letters shall perish; they cannot describe the Imperishable Lord. ||1||
ਇਹ ਅੱਖਰ ਬਿਨਸ ਜਾਣਗੇ। ਉਹ ਅਬਿਨਾਸੀ ਪ੍ਰਭੂ ਇਨ੍ਹਾਂ ਅੱਖਰਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ।
Estas letras serán olvidadas, pero Él, Quien permanece Eterno, está más allá de ellas. (1)
jhw bol qh ACr Awvw ]
jahaa bol teh achhar aavaa ||
Wherever there is speech, there are letters.
ਜਿਥੇ ਬੋਲੀ ਹੈ, ਉਥੇ ਅੱਖਰ (ਸ਼ਬਦ) ਹਨ।
Donde hay conversación , hay palabras.
jh Abol qh mnu n rhwvw ]
jeh abol teh man na rahaavaa ||
Where there is no speech, there, the mind rests on nothing.
ਜਿਥੇ ਬਚਨ-ਬਿਲਾਸ ਨਹੀਂ ਉਥੇ ਮਨੂਆ ਸਥਿਰ ਨਹੀਂ ਰਹਿੰਦਾ।
Cuando uno se enmudece, entonces ahí no hay nada.
bol Abol miD hY soeI ]
bol abol madh hai soiee ||
He is in both speech and silence.
ਬਚਨ-ਬਿਲਾਸ ਅਤੇ ਚੁੱਪ ਦੋਹਾਂ ਅੰਦਰ ਉਹ ਸੁਆਮੀ ਵਸਦਾ ਹੈ।
Al hablar y en el silencio habita el Señor;
js Ehu hY qs lKY n koeI ]2]
jas oh hai tas lakhai na koiee ||2||
No one can know Him as He is. ||2||
ਜਿਹੋ ਜਿਹਾ ਉਹ ਹੈ, ਉਹੋ ਜਿਹਾ ਉਸ ਨੂੰ ਕੋਈ ਜਾਣ ਨਹੀਂ ਸਕਦਾ।
nadie puede acabar de conocer toda Su Extensión. (2)
Alh lhau qau ikAw khau khau q ko aupkwr ]
aleh lahau tau kiaa kahau kahau ta ko upakaar ||
If I come to know the Lord, what can I say; what good does it do to speak?
ਜੇ ਮੈਂ ਪੂਜਯ ਪ੍ਰਭੂ ਨੂੰ ਪਾ ਲਵਾਂ ਤਦ ਮੈਂ ਉਸ ਨੂੰ ਕੀ ਆਖਾਂਗਾ? ਉਸ ਦਾ ਜੱਸ ਉਚਾਰਨ ਕਰਨ ਦੁਆਰਾ ਮੈਂ ਹੋਰਨਾ ਦਾ ਕੀ ਭਲਾ ਕਰਦਾ ਹਾਂ?
Si obtengo al Adorable Señor, ¿qué diría entonces? Por más que canto Su Alabanza, alcanzo a decir muy poco.
btk bIj mih riv rihE jw ko qIin lok ibsQwr ]3]
baTak beej meh rav rahio jaa ko teen lok bisathaar ||3||
He is contained in the seed of the banyan-tree, and yet, His expanse spreads across the three worlds. ||3||
ਜਿਸ ਦਾ ਪਸਾਰਾ ਤਿੰਨਾਂ ਜਹਾਨਾਂ ਅੰਦਰ ਹੈ, ਉਹ ਥੋੜ੍ਹ ਦੇ ਬਿਰਛ ਦੇ ਬੀ ਵਿੱਚ ਵਿਆਪਕ ਹੋ ਰਿਹਾ ਹੈ।
Como la higuera de Bengala, de semilla más pequeña, Su Vastedad se extiende a través y sobre los tres mundos.(3)
Alh lhMqw Byd CY kCu kCu pwieE Byd ]
aleh laha(n)taa bhedh chhai kachh kachh paio bhedh ||
One who knows the Lord understands His mystery, and bit by bit, the mystery disappears.
ਜੋ ਸਾਹਿਬ ਨੂੰ ਜਾਣਦਾ ਹੈ ਅਤੇ ਉਸ ਦੇ ਭੇਤ ਨੂੰ ਥੋੜ੍ਹਾ ਜਿੰਨਾ ਭੀ ਸਮਝਦਾ ਹੈ, ਉਸ ਦੇ ਲਈਂ ਵਿਛੋੜਾ ਅਲੋਪ ਹੋ ਜਾਂਦਾ ਹੈ।
Cuando alguien conoce a Dios y penetra en Su Misterio, para él la separación desaparece, pero nunca acaba de explorar todo.
aulit Byd mnu byiDE pwieE ABMg ACyd ]4]
aulaT bhedh man bedhio paio abha(n)g achhedh ||4||
Turning away from the world, one's mind is pierced through with this mystery, and one obtains the Indestructible, Impenetrable Lord. ||4||
ਜਦ ਪ੍ਰਾਣੀ ਦੁਨੀਆਂ ਵਲੋਂ ਮੁੜ ਪੈਦਾ ਹੈ, ਉਸ ਦਾ ਹਿਰਦਾ ਸਾਹਿਬ ਦੇ ਭੇਤ ਨਾਲ ਵਿੰਨ੍ਹਿਆ ਜਾਂਦਾ ਹੈ ਅਤੇ ਉਹ ਨਾਸ-ਰਹਿਤ ਅਤੇ ਅਬੋਧ ਵਾਹਿਗੁਰੂ ਨੂੰ ਪਾ ਲੈਦਾ ਹੈ।
Cuando el hombre no corre tras lo mundano, su mente se compenetra al Susurro de Dios y obtiene al Señor Inmortal e Insondable. (4)
qurk qrIkiq jwnIAY ihMdU byd purwn ]
turak tareekat jaaneeaai hi(n)dhoo bedh puraan ||
The Muslim knows the Muslim way of life; the Hindu knows the Vedas and Puraanas.
ਇਕ ਮੁਸਲਮਾਨ, ਮੁਸਲਮਾਨੀ ਜੀਵਨ ਰਹੁ-ਰੀਤੀ ਨੂੰ ਸਮਝਦਾ ਹੈ ਅਤੇ ਇਕ ਹਿੰਦੂ ਵੇਦਾਂ ਅਤੇ ਪੁਰਾਣਾ ਨੂੰ।
Uno es musulmán si uno sigue la enseñanza musulmana, y uno es hindú si uno sigue a los Vedas y a los Puranas.
mn smJwvn kwrny kCUAk pVIAY igAwn ]5]
man samajhaavan kaarane kachhooak paReeaai giaan ||5||
To instruct their minds, people ought to study some sort of spiritual wisdom. ||5||
ਆਪਣੇ ਚਿੱਤ ਨੂੰ ਸਿੱਧੇ ਰਾਹੇ ਪਾਉਣ ਦੇ ਲਈ, ਆਦਮੀ ਨੂੰ ਥੋੜ੍ਹੀ ਬਹੁਤੀ ਬ੍ਰਹਿਮ-ਵਿਦਿਆ ਘੋਖਣੀ ਉਚਿਤ ਹੈ।
Pero la mente de uno se vuelve sabia sólo si uno aprende la Sabiduría de Dios de alguna forma.(5)
EAMkwr Awid mY jwnw ]
oa(n)kaar aadh mai jaanaa ||
I know only the One, the Universal Creator, the Primal Being.
ਮੈਂ ਕੇਵਲ ਇਕ ਪ੍ਰਭੂ ਨੂੰ ਜਾਣਦਾ ਹਾਂ ਜੋ ਹਰ ਸ਼ੈ ਦਾ ਮੱਥਾ ਹੈ।
Yo sólo conozco a Ong Kar, el Ser Supremo, quien es la fuente de todo.
iliK Aru mytY qwih n mwnw ]
likh ar meTai taeh na maanaa ||
I do not believe in anyone whom the Lord writes and erases.
ਮੈਂ ਉਸ ਉਤੇ ਭਰੋਸਾ ਨਹੀਂ ਰੱਖਦਾ ਜਿਸ ਨੂੰ ਪ੍ਰਭੂ ਲਿਖਦਾ (ਰਚਦਾ) ਅਤੇ ਲੈ ਕਰਦਾ ਹੈ।
Y nadie, siendo mortal como yo, puede tener dominio sobre mi Conciencia,
EAMkwr lKY jau koeI ]
oa(n)kaar lakhai jau koiee ||
If someone knows the One, the Universal Creator,
ਜੇਕਰ ਕੋਈ ਇਕ ਸਾਈਂ ਨੂੰ ਵੇਖ ਲਵੇ,
pues quien conoce al Señor
soeI liK mytxw n hoeI ]6]
soiee lakh meTanaa na hoiee ||6||
he shall not perish, since he knows Him. ||6||
ਤਾਂ ਉਸ ਨੂੰ ਵੇਖਣ ਦੁਆਰਾ ਉਹ ਨਾਸ ਨਹੀਂ ਹੁੰਦਾ।
nunca dejará de existir, porque se vuelve Uno con el Dios Eterno.(6)
kkw ikrix kml mih pwvw ]
kakaa kiran kamal meh paavaa ||
KAKKA: When the rays of Divine Light come into the heart-lotus,
ਕ - ਜਦ ਬ੍ਰਹਿਮ ਗਿਆਨ ਦੀਆਂ ਕਿਰਨਾ ਦਿਲ ਕੰਵਲ ਵਿੱਚ ਆ ਜਾਂਦੀਆਂ ਹਨ,
Ka ka uando los rayos de la Sabiduría Divina iluminan el loto del corazón,
sis ibgws sMpt nhI Awvw ]
sas bigaas sa(n)paT nahee aavaa ||
the moon-light of Maya cannot enter the basket of the mind.
ਤਦ ਮਾਇਆ ਦੇ ਚੰਨ ਦੀ ਚਾਨਣੀ ਦਿਲ ਦੇ ਡੱਬੇ ਅੰਦਰ ਪ੍ਰਵੇਸ਼ ਨਹੀਂ ਕਰਦੀ।
entonces el reflejo de la luz lunar de Maya no influye en la mente.
Aru jy qhw kusm rsu pwvw ]
ar je tahaa kusam ras paavaa ||
And if one obtains the subtle fragrance of that spiritual flower,
ਅਤੇ ਜੇਕਰ ਬੰਦਾ ਉਥੇ ਰੂਹਾਨੀ ਫੁਲ ਦੇ ਅਤਰ ਨੂੰ ਪਾ ਲਵੇ,
Y si el hombre obtiene ahí la fragancia de la Flor Espiritual, sería imposible describir cuánto está gozando,
Akh khw kih kw smJwvw ]7]
akeh kahaa keh kaa samajhaavaa ||7||
he cannot describe the indescribable; he could speak, but who would understand? ||7||
ਉਹ ਉਸ ਦੇ ਅਕਥ ਸੁਆਦ ਨੂੰ ਕਥਨ ਨਹੀਂ ਕਰ ਸਕੇਗਾ। ਵਰਨਣ ਕਰਨ ਦੁਆਰਾ ਉਹ ਕਿਸ ਨੂੰ ਇਸ ਦੀ ਗਿਆਤ ਕਰਵਾ ਸਕਦਾ ਹੈ?
y aún contándolo, ¿quién lo entendería?(7)
KKw iehY KoiV mn Awvw ]
khakhaa ihai khoR man aavaa ||
KHAKHA: The mind has entered this cave.
ਖ-ਇਹ ਆਤਮਾ ਸੁਆਮੀ ਦੀ ਗੁਫਾ ਵਿੱਚ ਦਾਖਲ ਹੋ ਗਈ ਹੈ।
Kja kja Mi mente ha entrado en su cueva interior,
KoVy Cwif n dh ids Dwvw ]
khoRe chhaadd na dheh dhis dhaavaa ||
It does not leave this cave to wander in the ten directions.
ਗੁਫਾ ਨੂੰ ਤਿਆਗ ਕੇ, ਇਹ ਹੁਣ, ਦਸੀ ਪਾਸੀਂ ਨਹੀਂ ਭਟਕਦੀ।
y habitando ahí, sus divagaciones terminan.
Ksmih jwix iKmw kir rhY ]
khasameh jaan khimaa kar rahai ||
Knowing their Lord and Master, people show compassion;
ਜਦ ਮਾਲਕ ਨੂੰ ਅਨੁਭਵ ਕਰਕੇ, ਇਨਸਾਨ ਦਇਆ ਅੰਦਰ ਵਿਚਰਦਾ ਹੈ,
El que practica la técnica del Conocimiento, conoce al Maestro, la Compasión llega a su corazón,
qau hoie iniKAau AKY pdu lhY ]8]
tau hoi nikhiaau akhai padh lahai ||8||
then, they become immortal, and attain the state of eternal dignity. ||8||
ਤਾਂ ਉਹ ਅਮਰ ਹੋ ਜਾਂਦਾ ਹੈ ਅਤੇ ਅਬਿਲਾਸ਼ੀ ਦਰਜਾ ਹਾਸਲ ਕਰ ਲੈਦਾ ਹੈ।
se vuelve inmortal y alcanza la Dignidad Imperecedera.(8)
ggw gur ky bcn pCwnw ]
gagaa gur ke bachan pachhaanaa ||
GAGGA: One who understands the Guru's Word
ਗ - ਜੋ ਗੁਰਾਂ ਦੀ ਸਿਖਿਆ ਨੂੰ ਸਮਝਦਾ ਹੈ,
Ga ga Aquél que entiende la Instrucción del Guru,
dUjI bwq n DreI kwnw ]
dhoojee baat na dhariee kaanaa ||
does not listen to anything else.
ਉਹ ਹੋਰਸ ਗੱਲ ਵਲ ਆਪਣਾ ਕੰਨ ਨਹੀਂ ਕਰਦਾ।
no escucha nada más.
rhY ibhMgm kqih n jweI ]
rahai biha(n)gam kateh na jaiee ||
He remains like a hermit and does not go anywhere,
ਉਹ ਇਕ ਵਿਰਕਤ ਦੀ ਤਰ੍ਹਾਂ ਵਿਚਰਦਾ ਹੈ ਅਤੇ ਕਿਧਰੇ ਨਹੀਂ ਜਾਂਦਾ,
Aquél que comprende al Señor Inefable
Agh ghY gih ggn rhweI ]9]
ageh gahai geh gagan rahaiee ||9||
when he grasps the Ungraspable Lord and dwells in the sky of the Tenth Gate. ||9||
ਜੋ ਨਾਂ ਫੜੇ ਜਾਣ ਵਾਲੇ ਸਾਈਂ ਨੂੰ ਪਕੜਦਾ ਹੈ ਅਤੇ ਇਕੁਰ ਫੜ ਕੇ ਦਸਵੇ ਦੁਆਰਾ ਅੰਦਰ ਰਹਿੰਦਾ ਹੈ।
y habita en la Décima Puerta permanece desapegado y no vacila.(9)
GGw Git Git inmsY soeI ]
ghaghaa ghaT ghaT nimasai soiee ||
Gha gha El Señor habita en todos los corazones;
Gt PUty Git kbih n hoeI ]
ghaT fooTe ghaT kabeh na hoiee ||
Even when the body-pitcher bursts, he does not diminish.
ਜਦ ਦੇਹਿ ਦਾ ਘੜਾ ਟੁਟ ਜਾਂਦਾ ਹੈ, ਉਹ ਕਦਾਚਿੱਤ ਥੋੜਾ ਨਹੀਂ ਹੁੰਦਾ।
aún cuando el cántaro del cuerpo se rompe, Él no se va.
qw Gt mwih Gwt jau pwvw ]
taa ghaT maeh ghaaT jau paavaa ||
When someone finds the Path to the Lord within his own heart,
ਜਦ ਉਸ ਦਿਲ ਅੰਦਰ ਇਨਸਾਨ ਪ੍ਰਭੂ ਦਾ ਰਸਤਾ ਪਾ ਲੈਦਾ ਹੈ,
Si dentro de mi corazón he encontrado Su Sendero,
so Gtu Cwif AvGt kq Dwvw ]10]
so ghaT chhaadd avaghaT kat dhaavaa ||10||
why should he abandon that Path to follow some other path? ||10||
ਤਾਂ ਉਸ ਰਸਤੇ ਨੂੰ ਤਿਆਗ ਕੇ, ਉਹ ਹੋਰਸ ਬਿਖੜੇ ਮਾਰਗ ਕਿਉਂ ਪਵੇ?
¿por qué abandonarlo e irme con otro? (10)
|M|w ingRih snyhu kir inrvwro sMdyh ]
n(g)(n)n(g)aa nigreh saneh kar niravaaro sa(n)dheh ||
NGANGA: Restrain yourself, love the Lord, and dismiss your doubts.
ਆਪਣੇ ਆਪ ਨੂੰ ਰੋਕ, ਆਪਣੇ ਪ੍ਰਭੂ ਨਾਲ ਪਿਰਹੜੀ ਪਾ ਅਤੇ ਆਪਣੇ ਸੰਸੇ ਦੂਰ ਕਰ ਦੇ।
Gan gan Controla tu ser, ama a tu Dios, y apacigua tu duda;
nwhI dyiK n BwjIAY prm isAwnp eyh ]11]
naahee dhekh na bhaajeeaai param siaanap eh ||11||
Even if you do not see the Path, do not run away; this is the highest wisdom. ||11||
ਭਾਵੇਂ ਤੈਨੂੰ ਆਪਣੇ ਪ੍ਰਭੂ ਦਾ ਰਸਤਾ ਨਹੀਂ ਦਿਸਦਾ ਤੂੰ ਨੱਸ ਨਾਂ ਜਾ। ਇਹੀ ਮਹਾਨ ਅਕਲਮੰਦੀ ਹੈ।
no huyas de lo que no has visto, ésta es la más elevada Sabiduría.(11)
ccw ricq icqR hY BwrI ]
chachaa rachit chitr hai bhaaree ||
CHACHA: He painted the great picture of the world.
ਚ - ਮਾਲਕ ਨੇ ਸੰਸਾਰ ਦੀ ਵਡੀ ਤਸਵੀਰ ਚਿਤ੍ਰੀ ਹੈ।
Cha cha Maravilloso es el retrato del mundo que el Señor ha pintado ante ti.
qij icqRY cyqhu icqkwrI ]
taj chitrai chetahu chitakaaree ||
Forget this picture, and remember the Painter.
ਚਿਤ੍ਰਕਾਰੀ ਨੂੰ ਛੱਡ ਕੇ ਚਿਤ੍ਰਕਾਰ ਨੂੰ ਚੇਤੇ ਕਰ।
Sin embargo, no le hagas caso a la pintura, sino recuerda al Pintor.
icqR bicqR iehY AvJyrw ]
chitr bachitr ihai avajheraa ||
This wondrous painting is now the problem.
ਇਹ ਅਜੂਬਾ ਚਿਤ੍ਰਕਾਰੀ ਹੀ, ਹੁਣ ਬਖੇੜੇ ਦਾ ਮੁਲ ਹੈ।
La pintura es maravillosa; esto es lo que crea la confusión en la mente y la desvía.
qij icqRY icqu rwiK icqyrw ]12]
taj chitrai chit raakh chiteraa ||12||
Forget this picture and focus your consciousness on the Painter. ||12||
ਮੂਹਤ ਨੂੰ ਛੱਡ ਕੇ, ਚਿਤ੍ਰਕਾਰ ਤੇ ਆਪਣਾ ਮਨ ਜੋੜ।
Deja a un lado tus pensamientos de la pintura y medita en el gran Pintor, el Único Dios. (12)
CCw iehY CqRpiq pwsw ]
chhachhaa ihai chhatrapat paasaa ||
CHHACHHA: The Sovereign Lord of the Universe is here with you.
ਛ-ਛਤ੍ਰ ਦਾ ਸੁਆਮੀ ਵਾਹਿਗੁਰੂ, ਏਥੇ ਤੇਰੇ ਨਾਲ ਹੀ ਹੈ।
Cjja Cjja Este en verdad es el Sendero del Rey del Universo.
Cik ik n rhhu Cwif ik n Awsw ]
chhak k na rahahu chhaadd k na aasaa ||
Why are you so unhappy? Why don't you abandon your desires?
ਤੂੰ ਕਿਉਂ ਅਤੇ ਕਾਹਦੇ ਲਈ ਖਾਹਿਸ਼ਾਂ ਤਿਆਗ ਕੇ ਪ੍ਰਸੰਨ ਨਹੀਂ ਰਹਿੰਦਾ?
¿Por qué no dejar entonces todo tipo de esperanzas falsas
ry mn mY qau iCn iCn smJwvw ]
re man mai tau chhin chhin samajhaavaa ||
O my mind, each and every moment I try to instruct you,
ਹੇ ਮਨੂਏ! ਹਰ ਮੁਹਤ ਮੈਂ ਤੈਨੂੰ ਸਿਖ-ਮਤ ਦਿੰਦਾ ਹਾਂ।
y estar complacido con tu Señor?
qwih Cwif kq Awpu bDwvw ]13]
taeh chhaadd kat aap badhaavaa ||13||
but you forsake Him, and entangle yourself with others. ||13||
ਉਸ ਨੂੰ ਤਿਆਗ ਕੇ, ਤੂੰ ਕਿਉਂ ਆਪਣੇ ਆਪ ਨੂੰ ਫਸਾਉਂਦਾ ਹੈ?
Oh mi mente, tu instrucción para cada momento es que no olvides a tu Señor, y no estés atada a las idas y venidas.(13)
jjw jau qn jIvq jrwvY ]
jajaa jau tan jeevat jaraavai ||
JAJJA: If someone burns his body while he is still alive,
ਜ - ਜੇਕਰ ਆਦਮੀ ਜੀਊਦੇ ਜੀ ਆਪਣੀ ਦੇਹਿ ਨੂੰ ਸਾੜ ਸੁਟੇ,
Ja jja Aquél que mientras vivo, muere para sí mismo
jobn jwir jugiq so pwvY ]
joban jaar jugat so paavai ||
and burns away the desires of his youth, then he finds the right way.
ਅਤੇ ਆਪਣੀ ਜੁਆਨੀ ਨੂੰ ਫੁਕ ਦੇਵੇ, ਤਾਂ ਉਹ ਠੀਕ ਰਸਤੇ ਨੂੰ ਪਾ ਲੈਦਾ ਹੈ।
y no malgasta su juventud y su belleza, encuentra el Sendero.
As jir pr jir jir jb rhY ]
as jar par jar jar jab rahai ||
When he burns his desire for his own wealth, and that of others,
ਜਦ ਇਨਸਾਨ ਆਪਣੀ ਦੌਲਤ ਅਤੇ ਹੋਰਨਾਂ ਦੀ ਦੌਲਤ ਨੂੰ ਤਿਆਗ ਕੇ ਵਿਚਰਦਾ ਹੈ,
Y quien quema y consume su deseo de tener posesiones y también la esperanza de obtener el tesoro de otros,
qb jwie joiq aujwrau lhY ]14]
tab jai jot ujaarau lahai ||14||
then he finds the Divine Light. ||14||
ਤਦ ਅਗੇ ਹੋ ਉਹ ਪ੍ਰਭੂ ਦੇ ਉਜਲੇ ਪ੍ਰਕਾਸ਼ ਨੂੰ ਪਾ ਲੈਦਾ ਹੈ।
él se encuentra iluminado en su corazón por la Luz de Dios.(14)
JJw auriJ suriJ nhI jwnw ]
jhajhaa urajh surajh nahee jaanaa ||
JHAJHA: You are entangled in the world, and you do not know how to get untangled.
ਝ-ਤੂੰ ਸੰਸਾਰ ਅੰਦਰ ਫਸ ਗਿਆ ਹੈਂ ਅਤੇ ਆਪਣੇ ਆਪ ਨੂੰ ਬੰਦ-ਖਲਾਸ ਕਰਾਉਣਾ ਨਹੀਂ ਜਾਣਦਾ।
Jha Jha Estoy enredado en el mundo, y no se como desenredarme.
rihE JJik nwhI prvwnw ]
rahio jhajhak naahee paravaanaa ||
You hold back in fear, and are not approved by the Lord.
ਤੂੰ ਝਿਜਕ ਰਿਹਾ ਹੈਂ ਅਤੇ ਵਾਹਿਗੁਰੂ ਦਾ ਮਕਬੂਲ ਨਹੀਂ ਹੋਇਆ।
Guiado por mis miedos, no estoy siendo aprobado por el Señor.
kq JiK JiK Aaurn smJwvw ]
kat jhakh jhakh aauran samajhaavaa ||
Why do you talk such nonsense, trying to convince others?
ਹੋਰਨਾ ਦੀ ਤਸੱਲੀ ਕਰਾਉਣ ਲਈ ਤੂੰ ਕਿਉਂ ਬਕਵਾਸ ਕਰਦਾ ਹੈਂ?
¿Por qué debo de instruir a otros en el método discursivo?
Jgru kIey Jgrau hI pwvw ]15]
jhagar ke'ee jhagarau hee paavaa ||15||
Stirring up arguments, you shall only obtain more arguments. ||15||
ਬਖੇੜਾ ਖੜਾ ਕਰਨ ਦੁਆਰਾ ਬਖੇੜਾ ਹੀ ਤੇਰੇ ਪੱਲੇ ਪਵੇਗਾ।
El discurso no te lleva más que a la pelea y a la confrontación. (15)
\M\w inkit ju Gt rihE dUir khw qij jwie ]
n(j)(n)n(j)aa nikaT ju ghaT rahio dhoor kahaa taj jai ||
NYANYA: He dwells near you, deep within your heart; why do you leave Him and go far away?
ਉਹ ਪ੍ਰਭੂ ਤੇਰੇ ਨੇੜੇ ਤੇਰੇ ਦਿਲ ਵਿੱਚ ਵਸਦਾ ਹੈ, ਉਸ ਨੂੰ ਛੱਡ ਤੂੰ ਉਸ ਨੂੰ ਲੱਭਣ ਲਈ ਦੁਰੇਡੇ ਕਿਉਂ ਜਾਂਦਾ ਹੈਂ?
Jan jan ¿Por qué olvidar a Quien habita tan cerca de nuestro propio corazón e ir al más allá en Su búsqueda?
jw kwrix jgu FUiFAau nyrau pwieAau qwih ]16]
jaa kaaran jag ddooddiaau nerau paiaau taeh ||16||
I searched the whole world for Him, but I found Him near myself. ||16||
ਜਿਸ ਦੇ ਲਈ ਮੈਂ ਸਾਰਾ ਜਹਾਨ ਛਾਣ ਮਾਰਿਆ ਹੈ, ਉਸ ਨੂੰ ਮੈਂ ਨੇੜਿਓ ਹੀ ਲੱਭ ਲਿਆ ਹੈ।
Él, a Quien he buscado a través de todo el mundo, se encuentra tan cerca en mi interior. (16)
ttw ibkt Gwt Gt mwhI ]
TaTaa bikaT ghaaT ghaT maahee ||
TATTA: It is such a difficult path, to find Him within your own heart.
ਟ-ਵਾਹਿਗੁਰੂ ਦਾ ਔਖਾ ਮਾਰਗ ਇਨਸਾਨ ਦੇ ਮਨ ਵਿੱਚ ਹੀ ਹੈ।
Ta tta El sendero que parece tan traicionero está dentro del corazón.
Koil kpwt mhil ik n jwhI ]
khol kapaaT mahal k na jaahee ||
Open the doors within, and enter the Mansion of His Presence.
ਕਿਵਾੜ ਖੋਲ੍ਹ ਕੇ ਤੂੰ ਕਿਉਂ ਉਸ ਦੀ ਹਜ਼ੂਰੀ ਵਿੱਚ ਨਹੀਂ ਪੁੱਜਦਾ?
¿Por qué no abrir la puerta y entrar en el Ser?
dyiK Atl til kqih n jwvw ]
dhekh aTal Tal kateh na jaavaa ||
Beholding the Immovable Lord, you shall not slip and go anywhere else.
ਅਹਿੱਲ ਪੁਰਖ ਨੂੰ ਤੱਕ ਕੇ ਤੂੰ ਤਿਲਕ ਕੇ ਹੋਰ ਕਿਧਰੇ ਨਹੀਂ ਜਾਵੇਗਾ।
Cuando veo al Ser Eterno e Inamovible, entonces no soy mal guiado.
rhY lpit Gt prcau pwvw ]17]
rahai lapaT ghaT parachau paavaa ||17||
You shall remain firmly attached to the Lord, and your heart will be happy. ||17||
ਤੂੰ ਵਾਹਿਗੁਰੂ ਨਾਲ ਚਿਮੜਿਆ ਰਹੇਗਾ ਅਤੇ ਤੇਰਾ ਦਿਲ ਪ੍ਰਸੰਨ ਹੋਵੇਗਾ।
Entonces me aferro a Él, y Lo encuentro en mi propio hogar.(17)
TTw iehY dUir Tg nIrw ]
ThaThaa ihai dhoor Thag neeraa ||
T'HAT'HA: Keep yourself far away from this mirage.
ਠ- ਇਸ ਮਾਇਆ ਦੇ ਮਿਰਗ-ਤ੍ਰਿਸ਼ਨਾ ਦੇ ਜਲ ਤੋਂ ਆਪਣੇ ਆਪ ਨੂੰ ਦੂਰੇਡੇ ਰੱਖ।
Tha tha He removido el espejo falso de mi mente
nIiT nIiT mnu kIAw DIrw ]
neeTh neeTh man keeaa dheeraa ||
With great difficulty, I have calmed my mind.
ਬੜੀ ਮੁਸ਼ਕਲ ਨਾਲ ਮੈਂ ਆਪਣੇ ਮਨੂਏ ਨੂੰ ਧੀਰਜਵਾਨ ਕੀਤਾ ਹੈ।
y con gran esfuerzo he calmado mis ondas mentales.
ijin Tig TigAw sgl jgu Kwvw ]
jin Thag Thagiaa sagal jag khaavaa ||
That cheater, who cheated and devoured the whole world
ਜਿਸ ਛਲੀਏ ਨੇ ਸਾਰੇ ਜਹਾਨ ਨੂੰ ਛਲ ਕੇ ਹੜੱਪ ਕਰ ਲਿਆ ਹੈ,
A Maya, que ha seducido a todo el mundo,
so Tgu TigAw Taur mnu Awvw ]18]
so Thag Thagiaa Thaur man aavaa ||18||
- I have cheated that cheater, and my mind is now at peace. ||18||
ਮੈਂ ਉਸ ਛਲੀਏ ਨੂੰ ਛਲ ਲਿਆ ਹੈ, ਮੇਰਾ ਚਿੱਤ ਹੁਣ ਆਰਾਮ ਵਿੱਚ ਹੈ।
la he atrapado, y así mi mente está en paz. (18)
ffw fr aupjy fru jweI ]
ddaddaa ddar upaje ddar jaiee ||
DADDA: When the Fear of God wells up, other fears depart.
ਡ - ਜਦ ਪ੍ਰਭੂ ਦਾ ਭੈ ਉਤਪੰਨ ਹੋ ਜਾਂਦਾ ਹੈ, ਤਾਂ ਹੋਰ ਭੈ ਦੂਰ ਹੋ ਜਾਂਦੇ ਹਨ।
Da dda Si la Reverencia de Dios toma lugar en la mente, uno no tiene miedo de nada,
qw fr mih fru rihAw smweI ]
taa ddar meh ddar rahiaa samaiee ||
Other fears are absorbed into that Fear.
ਉਸ ਭੈ ਅੰਦਰ ਹੋਰ ਭੈ ਲੀਨ ਰਹਿੰਦੇ ਹਨ।
porque el Temor Reverencial de Dios destruye todos los demás temores.
jau fr frY q iPir fru lwgY ]
jau ddar ddarai ta fir ddar laagai ||
When one rejects the Fear of God, then other fears cling to him.
ਜਦ ਪ੍ਰਾਣੀ ਪ੍ਰਭੂ ਦੇ ਭੈ ਨੂੰ ਛੱਡ ਦਿੰਦਾ ਹੈ, ਤਦ ਉਸ ਨੂੰ ਹੋਰ ਡਰ ਆ ਚਿਮੜਦੇ ਹਨ।
Si uno no tiene Reverencia por Dios, entonces todos los demás temores se aferran a uno.
infr hUAw fru aur hoie BwgY ]19]
niddar hooaa ddar ur hoi bhaagai ||19||
But if he becomes fearless, the fears of his heart run away. ||19||
ਜੇਕਰ ਉਹ ਡਰ-ਰਹਿਤ ਹੋ ਜਾਵੇ, ਤਾਂ ਉਸ ਦੇ ਮਨ ਦਾ ਡਰ ਭਜ ਜਾਂਦਾ ਹੈ।
Pero si uno se vuelve libre de miedos como el Señor, entonces todos los demás miedos mundanos se alejan de nuestro corazón. (19)
FFw iFg FUFih kq Awnw ]
ddaddaa ddig ddooddeh kat aanaa ||
DHADHA: Why do you search in other directions?
ਢ-ਤੂੰ ਉਸ ਨੂੰ ਹੋਰ ਥਾਂ ਹੋਰਨੀ ਪਾਸੀਂ ਕਿਉਂ ਲੱਭਦਾ ਹੈ?
Dja dja ¿Por qué buscarlo afuera y lejos?
FUFq hI Fih gey prwnw ]
ddooddat hee ddeh ge paraanaa ||
Searching for Him like this, the breath of life runs out.
ਹੋਰਸ ਥਾਵਾਂ ਤੇ ਉਸ ਨੂੰ ਲੱਭਦਿਆਂ ਹੋਇਆ ਜਿੰਦਗੀ ਖਤਮ ਹੋ ਜਾਂਦੀ ਹੈ।
En esta búsqueda sin sentido, uno pierde el mérito de la vida.
ciV sumyir FUiF jb Awvw ]
chaR sumer ddoodd jab aavaa ||
When I returned after climbing the mountain,
ਉਸ ਨੂੰ ਭਾਲਦਾ ਹੋਇਆ ਜਦ ਮੈਂ ਪਹਾੜ ਉਤੇ ਚੜ੍ਹ ਕੇ ਵਾਪਸ ਆਇਆ,
Cuando regresas de tu vana búsqueda a través de las muy lejanas montañas,
ijh gVu giVE su gV mih pwvw ]20]
jeh gaR gaRio su gaR meh paavaa ||20||
I found Him in the fortress - the fortress which He Himself made. ||20||
ਤਾਂ ਮੈਂ ਉਸ ਨੂੰ ਦੇਹਿ ਦੇ ਕਿਲ੍ਹੇ ਅੰਦਰ ਪਾ ਲਿਆ, ਜਿਹੜਾ ਕਿਲ੍ਹਾ ਕਿ ਉਸ ਨੇ ਖੁਦ ਬਣਾਇਆ ਸੀ।
encuentra a Quien construyó la fortaleza de tu cuerpo habitando en el interior de tu corazón. (20)
xwxw rix rUqau nr nyhI krY ]
naanaa ran rootau nar nehee karai ||
NANNA: The warrior who fights on the battle-field should keep up and press on.
ਣ-ਲੜਾਈ ਵਿੱਚ ਰੁੱਝੇ ਹੋਏ ਆਦਮੀ ਨੂੰ ਸਿਰੜ ਧਾਰਨਾ ਉਚਿਤ ਹੈ।
Na na El hombre que entra en el campo de batalla,
nw invY nw Puin sMcrY ]
naa nivai naa fun sa(n)charai ||
He should not yield, and he should not retreat.
ਉਸ ਨੂੰ ਨਾਂ ਦਬਣਾ ਚਾਹੀਦਾ ਹੈ ਅਤੇ ਮੁੜ ਨਾਂ ਹੀ ਪਿਛੇ ਹਟਣਾ ਚਾਹੀਦਾ ਹੈ।
no pierde de vista sus armas, ni cede ante la maldad.
DMin jnmu qwhI ko gxY ]
dha(n)n janam taahee ko ganai ||
Blessed is the coming of one
ਮੁਬਾਰਕ ਗਿਣਿਆ ਜਾਂਦਾ ਹੈ ਉਸ ਦਾ ਆਗਮਨ,
Es considerada Bendecida la vida de aquél que calma su mente
mwrY eykih qij jwie GxY ]21]
maarai ekeh taj jai ghanai ||21||
who conquers the one and renounces the many. ||21||
ਜੋ ਆਪਣੇ ਇਕ ਮਨੂਏ ਤੇ ਫ਼ਤਿਹ ਪਾਉਂਦਾ ਹੈ ਅਤੇ ਅਨੇਕਾਂ ਖ਼ਾਹਿਸ਼ਾਂ ਨੂੰ ਛੱਡ ਦਿੰਦਾ ਹੈ।
y deshecha de su ser muchos deseos.(21)
qqw Aqr qirE nh jweI ]
tataa atar tario neh jaiee ||
TATTA: The impassable world-ocean cannot be crossed over;
ਤ - ਨਾਂ-ਤਰੇ ਜਾਣ ਵਾਲਾ ਸੰਸਾਰ ਸਮੁੰਦਰ ਪਾਰ ਨਹੀਂ ਕੀਤਾ ਜਾ ਸਕਦਾ।
Ta tta El mar tremendo de las existencias materiales
qn iqRBvx mih rihE smweI ]
tan tirabhavan meh rahio samaiee ||
the body remains embroiled in the three worlds.
ਮਨੁੱਖੀ ਦੇਹਿ ਤਿੰਨਾਂ ਜਹਾਨਾਂ ਅੰਦਰ ਖਚਤ ਹੋ ਰਹੀ ਹੈ।
no es cruzado por aquél que está envuelto en los asuntos de los tres mundos.
jau iqRBvx qn mwih smwvw ]
jau tirabhavan tan maeh samaavaa ||
But when the Lord of the three worlds enters into the body,
ਜਦ ਤਿੰਨਾਂ ਜਹਾਨਾਂ ਦਾ ਸੁਆਮੀ ਮੇਰੀ ਦੇਹਿ ਅੰਦਰ ਪ੍ਰਵੇਸ਼ ਕਰਦਾ ਹੈ,
Pero cuando los tres mundos se funden en la mente,
qau qqih qq imilAw scu pwvw ]22]
tau tateh tat miliaa sach paavaa ||22||
then one's essence merges with the essence of reality, and the True Lord is attained. ||22||
ਤਾਂ ਮੇਰਾ ਅਸਲਾ ਅਸਲੀਅਤ ਵਿੱਚ ਲੀਨ ਹੋ ਜਾਂਦਾ ਹੈ ਅਤੇ ਸੱਚੇ ਸਾਈਂ ਨੂੰ ਪਾ ਲੈਦਾ ਹੈ।
entonces en la sincronización, la Verdad es obtenida.(22)
QQw AQwh Qwh nhI pwvw ]
thathaa athaeh thaeh nahee paavaa ||
T'HAT'HA: He is Unfathomable; His depths cannot be fathomed.
ਥ-ਸੁਆਮੀ ਓੜਕ-ਰਹਿਤ ਹੈ। ਉਸ ਦੀ ਡੂੰਘਾਈ ਜਾਣੀ ਨਹੀਂ ਜਾ ਸਕਦੀ।
Tha tha El Señor es Insondable; nadie puede saber Su Profundidad,
Ehu AQwh iehu iQru n rhwvw ]
oh athaeh ih thir na rahaavaa ||
He is Unfathomable; this body is impermanent, and unstable.
ਉਹ ਹੱਦ ਬੰਨਾ-ਰਹਿਤ ਹੈ। ਇਹ ਦੇਹਿ ਸਥਿਰ ਨਹੀਂ ਰਹਿੰਦੀ।
porque el Señor es Infinito mientras el buscador no lo es.
QoVY Qil Qwnk AwrMBY ]
thoRai thal thaanak aara(n)bhai ||
The mortal builds his dwelling upon this tiny space;
ਥੋੜੀ ਜੇਹੀ ਜਗ੍ਹਾ ਉਤੇ ਇਨਸਾਨ ਬਸਤੀ ਬਣਾਉਣੀ ਸ਼ੁਰੂ ਕਰ ਦਿੰਦਾ ਹੈ।
Y sin embargo, en su pequeño mundo limitado, uno construye neciamente sus propias esperanzas
ibnu hI QwBh mMidru QMBY ]23]
bin hee thaabheh ma(n)dhir tha(n)bhai ||23||
without any pillars, he wishes to support a mansion. ||23||
ਥੰਮ੍ਹਿਆਂ ਦੇ ਬਗੈਰ ਉਹ ਮਹਿਲ ਨੂੰ ਠਹਿਰਾਉਣਾ ਚਾਹੁੰਦਾ ਹੈ।
y busca el soporte de estructuras sin pilares. (23)
ddw dyiK ju ibnsnhwrw ]
dhadhaa dhekh ju binasanahaaraa ||
DADDA: Whatever is seen shall perish.
ਦ-ਜੋ ਕੁਛ ਅਸੀਂ ਵੇਖਦੇ ਹਾਂ, ਨਾਸਵੰਤ ਹੈ।
Da dda Todo lo que vemos a nuestro alrededor es pasajero y no irá con nosotros;
js AdyiK qs rwiK ibcwrw ]
jas adhekh tas raakh bichaaraa ||
Contemplate the One who is unseen.
ਉਸ ਨੂੰ ਚੇਤੇ ਕਰ ਜੋ ਦਿਸਦਾ ਨਹੀਂ।
entonces contempla a Dios aunque todavía no Lo veas.
dsvY duAwir kuMcI jb dIjY ]
dhasavai dhuaar ku(n)chee jab dheejai ||
When the key is inserted in the Tenth Gate,
ਜਦ ਦਸਵੇ ਦਰਵਾਜ਼ੇ ਨੂੰ ਬ੍ਰਹਿਮ-ਗਿਆਨ ਦੀ ਕੁੰਜੀ ਲਾਈ ਜਾਂਦੀ ਹੈ,
Y cuando abras y pases a través de la décima puerta,
qau dieAwl ko drsnu kIjY ]24]
tau dhiaal ko dharasan keejai ||24||
then the Blessed Vision of the Merciful Lord's Darshan is seen. ||24||
ਤਦ ਮਿਹਰਬਾਨ ਮਾਲਕ ਦਾ ਦੀਦਾਰ ਦੇਖਿਆ ਜਾਂਦਾ ਹੈ।
verás entonces la Presencia del Señor Compasivo.(24)
DDw ArDih aurD inbyrw ]
dhadhaa aradheh uradh niberaa ||
DHADHA: When one ascends from the lower realms of the earth to the higher realms of the heavens, then everything is resolved.
ਧ - ਜੇਕਰ ਆਦਮੀ ਨੀਵੇ ਮੰਡਲ ਤੋਂ ਉਚੇ ਨੂੰ ਉਡਾਰੀ ਮਾਰ ਜਾਵੇ, ਤਾਂ ਸਾਰੀ ਗੱਲ ਮੁੱਕ ਜਾਂਦੀ ਹੈ।
Dja dja Si uno va de este mundo al Mundo más Elevado, es salvado.
ArDih aurDh mMiJ bsyrw ]
aradheh uradheh ma(n)jh baseraa ||
The Lord dwells in both the lower and higher worlds.
ਧਰਤੀ ਅਤੇ ਅਸਮਾਨ ਵਿੱਚ ਸੁਆਮੀ ਦਾ ਵਸੇਬਾ ਹੈ।
Entonces el ser inferior se inmerge en el Ser Superior.
ArDh Cwif aurD jau Awvw ]
aradheh chhaadd uradh jau aavaa ||
Leaving the earth, the soul ascends to the heavens;
ਜਦ ਧਰਤੀ ਨੂੰ ਤਿਆਗ ਆਤਮਾ ਅਸਮਾਨੀ ਜਾਂਦੀ ਹੈ,
Aquél que abandona lo inferior para montarse en lo Superior,
qau ArDih aurD imilAw suK pwvw ]25]
tau aradheh uradh miliaa sukh paavaa ||25||
then, the lower and higher join together, and peace is obtained. ||25||
ਤਾਂ ਆਤਮਾ ਤੇ ਵਾਹਿਗੁਰੂ ਮਿਲ ਪੈਦੇ ਹਨ, ਅਤੇ ਆਰਾਮ ਪਰਾਪਤ ਹੁੰਦਾ ਹੈ।
gana la Paz, el ser inferior se inmerge en el Ser Superior.(25)
nµnw inis idnu inrKq jweI ]
na(n)naa nis dhin nirakhat jaiee ||
NANNA: The days and nights go by; I am looking for the Lord.
ਨ - ਵਾਹਿਗੁਰੂ ਨੂੰ ਦੇਖਦਿਆਂ ਮੇਰੀਆਂ ਰਾਤਾਂ ਤੇ ਦਿਨ ਗੁਜ਼ਰਦੇ ਹਨ।
Na nna Mis días y noches pasan mirando hacia el más allá
inrKq nYn rhy rqvweI ]
nirakhat nain rahe ratavaiee ||
Looking for Him, my eyes have become blood-shot.
ਇਸ ਤਰ੍ਹਾਂ ਵੇਖਣ ਦੁਆਰਾ ਮੇਰੀਆਂ ਅੱਖੀਆਂ ਲਹੂ-ਵਰਗੀਆਂ ਲਾਲ ਹੋ ਗਈਆਂ ਹਨ।
y mis ojos se han enrojecido de tanto esperar.
inrKq inrKq jb jwie pwvw ]
nirakhat nirakhat jab jai paavaa ||
After looking and looking,when He is finally found,
ਜਦ ਬਹੁਤ ਇੰਤਜਾਰ ਮਗਰੋਂ ਬੰਦਾ, ਵਾਹਿਗੁਰੂ ਨੂੰ ਆਪਣੇ ਦਿਲ ਦੇ ਟਿਕਾਣੇ ਅੰਦਰ ਪਾ ਲੈਦਾ ਹੈ,
Pero cuando después de la espera, mis ojos contemplan la Visión,
qb ly inrKih inrK imlwvw ]26]
tab le nirakheh nirakh milaavaa ||26||
then the one who was looking merges into the One who was looked for. ||26||
ਤਦ ਦੇਖਣਹਾਰ, ਦੇਖੇ ਜਾਣ ਵਾਲੇ ਨਾਲ ਅਭੇਦ ਹੋ ਜਾਂਦਾ ਹੈ।
entonces me inmerjo en Quien he estado añorando.(26)
ppw Apr pwru nhI pwvw ]
papaa apar paar nahee paavaa ||
PAPPA: He is limitless; His limits cannot be found.
ਪ - ਪਰਮੇਸ਼ਰ ਹੱਦਬੰਨਾ-ਰਹਿਤ ਹੈ ਤੇ ਉਸ ਦਾ ਹੱਦਬੰਨਾ ਜਾਣਿਆ ਨਹੀਂ ਜਾ ਸਕਦਾ।
Pa ppa El Señor no tiene fronteras;
prm joiq isau prcau lwvw ]
param jot siau parachau laavaa ||
I have attuned myself to the Supreme Light.
ਮੈਂ ਮਹਾਨ ਪ੍ਰਕਾਸ਼ ਨਾਲ ਮਿਤ੍ਰਤਾਈ ਗੰਢ ਲਈ ਹੈ।
no puedo conocer Sus Límites.
pWcau ieMdRI ingRh kreI ]
paa(n)chau i(n)dhree nigreh kariee ||
One who controls his five senses
ਜੋ ਕੋਈ ਆਪਣੇ ਪੰਜੇ ਇੰਦ੍ਰਿਆਂ ਨੂੰ ਕਾਬੂ ਕਰ ਲੈਦਾ ਹੈ,
Yo entono mi ser en la Luz de luces y disciplinando mis cinco sentidos,
pwpu puMnu doaU inrvreI ]27]
paap pu(n)n dhouoo niravariee ||27||
rises above both sin and virtue. ||27||
ਉਹ ਬਦੀ ਤੇ ਨੇਕੀ ਦੋਨਾਂ ਦੇ ਖਿਆਲ ਤੋਂ ਖਲਾਸੀ ਪਾ ਜਾਂਦਾ ਹੈ।
me elevo más allá de la dualidad. (27)
PPw ibnu PUlh Plu hoeI ]
fafaa bin fooleh fal hoiee ||
FAFFA: Even without the flower, the fruit is produced.
ਫ - ਫੁਲ ਦੇ ਬਗੈਰ ਹੀ ਫਲ ਪੈਦਾ ਹੋਇਆ ਹੈ।
Pha pha Uno obtiene el Fruto del Conocimiento, a través de la Gracia de Dios,
qw Pl PMk lKY jau koeI ]
taa fal fa(n)k lakhai jau koiee ||
One who looks at a slice of that fruit
ਜੇਕਰ ਕੋਈ ਜਣਾ ਉਸ ਫਲ ਦੀ ਫਾੜੀ ਨੂੰ ਵੇਖ ਲਵੇ,
esto es, sin los méritos de acciones realizadas.
dUix n preI PMk ibcwrY ]
dhoon na pariee fa(n)k bichaarai ||
and reflects on it, will not be consigned to reincarnation.
ਅਤੇ ਉਸ ਫਾੜੀ ਦਾ ਚਿੰਤਨ ਕਰੇ, ਉਹ ਆਵਾਗਉਣ ਵਿੱਚ ਨਹੀਂ ਪੈਦਾ।
Si uno prueba el Fruto del Conocimiento, entonces no pasa otra vez por el valle de la muerte.
qw Pl PMk sBY qn PwrY ]28]
taa fal fa(n)k sabhai tan faarai ||28||
A slice of that fruit slices all bodies. ||28||
ਫਲ ਦੀ ਉਹ ਫਾਂਕੜੀ ਸਾਰੀਆਂ ਦੇਹਾਂ ਨੂੰ ਪਾੜ ਸੁੱਟਦੀ ਹੈ।
Una sola probadita de ésta Fruta te salva de tener que volver a nacer.(28)
bbw ibMdih ibMd imlwvw ]
babaa bi(n)dheh bi(n)dh milaavaa ||
BABBA: When one drop blends with another drop,
ਬ - ਜਦ ਬੂੰਦ ਨਾਲ ਬੂੰਦ ਅਭੇਦ ਹੋ ਜਾਂਦੀ ਹੈ,
Ba bba Cuando la gota se junta con la otra,
ibMdih ibMid n ibCurn pwvw ]
bi(n)dheh bi(n)dh na bichhuran paavaa ||
then these drops cannot be separated again.
ਤਾਂ ਇਹ ਬੂੰਦਾ ਮੁੜ ਵੱਖਰੀਆਂ ਨਹੀਂ ਹੁੰਦੀਆਂ।
entonces las dos no se separan más.
bMdau hoie bMdgI ghY ]
ba(n)dhau hoi ba(n)dhagee gahai ||
Become the Lord's slave, and hold tight to His meditation.
ਸਾਹਿਬ ਦਾ ਗੁਮਾਸ਼ਤਾ ਬਣ ਕੇ, ਇਨਸਾਨ ਨੂੰ ਉਸ ਦਾ ਸਿਮਰਨ ਫੜੀ ਰੱਖਣਾ ਉਚਿਤ ਹੈ।
Vuélvete Esclavo del Señor y aférrate a Su Meditación.
bMdk hoie bMD suiD lhY ]29]
ba(n)dhak hoi ba(n)dh sudh lahai ||29||
If you turn your thoughts to the Lord, the Lord will take care of you like a relative. ||29||
ਜੇਕਰ ਬੰਦਾ ਸਾਹਿਬ ਦਾ ਸਿਮਰਨ ਕਰਨ ਵਾਲਾ ਹੋ ਜਾਏ ਤਾਂ ਉਹ ਉਸ ਦੀ ਰਿਸ਼ਤੇਦਾਰ ਦੀ ਤਰ੍ਹਾਂ ਖ਼ਬਰਸਾਰ ਲੈਦਾ ਹੈ।
Si entonas tus pensamientos en el Señor, Él te cuidará como a un pariente. (29)
BBw Bydih Byd imlwvw ]
bhabhaa bhedheh bhedh milaavaa ||
BHABHA: When doubt is pierced, union is achieved.
ਭ-ਸੰਦੇਹ ਨੂੰ ਵਿੰਨ੍ਹਣ (ਦੂਰ ਕਰਨ) ਦੁਆਰਾ ਵਾਹਿਗੁਰੂ ਨਾਲ ਮਿਲਾਪ ਹੋ ਜਾਂਦਾ ਹੈ।
Bja bja Cuando la cavidad de la duda es llenada,
Ab Bau Bwin Brosau Awvw ]
ab bhau bhaan bharosau aavaa ||
I have shattered my fear, and now I have come to have faith.
ਡਰ ਨੂੰ ਭੰਨ-ਤੋੜ ਕੇ, ਹੁਣ ਮੇਰਾ ਯਕੀਨ ਬੱਝ ਗਿਆ ਹੈ।
uno pierde el miedo, y la Fe es instalada en su lugar.
jo bwhir so BIqir jwinAw ]
jo baahar so bheetar jaaniaa ||
I thought that He was outside of me, but now I know that He is within me.
ਜਿਸ ਨੂੰ ਮੈਂ ਆਪਣੇ ਆਪ ਤੋਂ ਬਾਹਰਵਾਰ ਖਿਆਲ ਕਰਦਾ ਸਾਂ, ਉਸ ਨੂੰ ਹੁਣ ਮੈਂ ਆਪਣੇ ਅੰਦਰ ਸਮਝਦਾ ਹਾਂ।
Él, Quien es afuera, también se revela en el interior.
BieAw Bydu BUpiq pihcwinAw ]30]
bhiaa bhedh bhoopat pahichaaniaa ||30||
When I came to understand this mystery, then I recognized the Lord. ||30||
ਜਦ ਮੈਨੂੰ ਇਸ ਭੇਦ ਦਾ ਪਤਾ ਲੱਗ ਗਿਆ, ਤਾਂ ਮੈਂ ਸ੍ਰਿਸ਼ਟੀ ਦੇ ਸੁਆਮੀ ਨੂੰ ਸਿਆਣ ਲਿਆ।
Y conociendo el misterio, uno realiza al Soberano Señor. (30)
mmw mUl gihAw mnu mwnY ]
mamaa mool gahiaa man maanai ||
MAMMA: Clinging to the source, the mind is satisfied.
ਮ-ਜੜ੍ਹ ਨਾਲ ਜੁੜਨ ਦੁਆਰਾ ਆਤਮਾ ਪਤੀਜ ਜਾਂਦੀ ਹੈ।
Ma mma Cuando uno se aferra al Ser Real, la mente es reconciliada con Él;
mrmI hoie su mn kau jwnY ]
maramee hoi su man kau jaanai ||
One who knows this mystery understands his own mind.
ਇਸ ਭੇਤ ਨੂੰ ਜਾਨਣ ਵਾਲਾ ਆਪਣੇ ਮਨੂਏ ਨੂੰ ਸਮਝਦਾ ਹੈ।
aquél a quien le es revelado el misterio, conoce su mente.
mq koeI mn imlqw iblmwvY ]
mat koiee man milataa bilamaavai ||
Let no one delay in uniting his mind.
ਕੋਈ ਜਣਾ ਆਪਣੀ ਆਤਮਾ ਨੂੰ ਵਾਹਿਗੁਰੂ ਨਾਲ ਜੋੜਨ ਵਿੱਚ ਢਿੱਲ ਨਾਂ ਕਰੇ।
Por tanto, no tardes en contactar tu mente con tu Señor,
mgn BieAw qy so scu pwvY ]31]
magan bhiaa te so sach paavai ||31||
Those who obtain the True Lord are immersed in delight. ||31||
ਜੋ ਸੱਚੇ ਸੁਆਮੀ ਨੂੰ ਪਾ ਲੈਂਦੇ ਹਨ, ਉਹ ਖੁਸ਼ੀ ਅੰਦਰ ਭਿੱਜ ਜਾਂਦੇ ਹਨ।
porque sólo aquél que está entonado en el Señor conoce la Verdad.(31)
mmw mn isau kwju hY mn swDy isiD hoie ]
mamaa man siau kaaj hai man saadhe sidh hoi ||
MAMMA: The mortal's business is with his own mind; one who disciplines his mind attains perfection.
ਮ-ਜੀਵ ਦਾ ਵਿਹਾਰ ਆਪਣੇ ਮਨੂਏ ਨਾਲ ਹੈ। ਜੋ ਆਪਣੇ ਮਨੂਏ ਨੂੰ ਸੁਧਾਰਦਾ ਹੈ, ਉਹ ਪੂਰਨਤਾ ਨੂੰ ਪਾ ਲੈਦਾ ਹੈ।
Ma mma La verdadera tarea está en la mente, porque si disciplinas tu mente, logras la perfección.
mn hI mn isau khY kbIrw mn sw imilAw n koie ]32]
man hee man siau kahai kabeeraa man saa miliaa na koi ||32||
Only the mind can deal with the mind; says Kabeer, I have not met anything like the mind. ||32||
ਕਬੀਰ ਆਖਦਾ ਹੈ, ਮੇਰਾ ਲੈਣ-ਦੇਣ ਕੇਵਲ ਆਪਣੇ ਮਨੂਏ ਨਾਲ ਹੈ। ਮੈਨੂੰ ਮਨੂਏ ਵਰਗਾ ਹੋਰ ਕੋਈ ਨਹੀਂ ਮਿਲਿਆ।
Dice Kabir, la mente sólo puede conversar con la mente, no hay mejor encuentro que el encuentro de las mentes.(32)
iehu mnu skqI iehu mnu sIau ]
eih man sakatee ih man seeau ||
This mind is Shakti; this mind is Shiva.
ਇਹ ਮਨੂਆ ਤਾਕਤ ਹੈ। ਇਹ ਮਨੂਆ ਵਾਹਿਗੁਰੂ ਹੈ।
Hay una mente energética, y hay una mente espiritual,
iehu mnu pMc qq ko jIau ]
eih man pa(n)ch tat ko jeeau ||
This mind is the life of the five elements.
ਇਹ ਮਨੂਆ ਸਰੀਰ ਦੇ ਪੰਜਾਂ ਅੰਸ਼ਾਂ ਦੀ ਜਿੰਦ-ਜਾਨ ਹੈ।
Shakti y Shiva, y la mente es la esencia de los cinco elementos.
iehu mnu ly jau aunmin rhY ]
eih man le jau unaman rahai ||
When this mind is channeled, and guided to enlightenment,
ਆਪਣੇ ਮਨੂਏ ਨੂੰ ਰੋਕ ਕੇ ਜਦ ਆਦਮੀ ਪਰਮ ਪਰਸੰਨਤਾ ਦੀ ਦਸ਼ਾ ਅੰਦਰ ਵਿਚਰਦਾ ਹੈ,
Aquél que lleva su mente a las regiones superiores
qau qIin lok kI bwqY khY ]33]
tau teen lok kee baatai kahai ||33||
it can describe the secrets of the three worlds. ||33||
ਤਦ ਉਹ ਤਿੰਨਾਂ ਜਹਾਨਾਂ ਦੇ ਭੇਤ ਦੱਸ ਸਕਦਾ ਹੈ।
y habita ahí, a él, y sólo a él le es revelado el misterio de los tres mundos.(33)
XXw jau jwnih qau durmiq hin kir bis kwieAw gwau ]
yayaa jau jaaneh tau dhuramat han kar bas kaiaa gaau ||
YAYYA: If you know anything, then destroy your evil-mindedness, and subjugate the body-village.
ਯ - ਜੇਕਰ ਤੂੰ ਕੁਛ ਸੋਚਦਾ ਸਮਝਦਾ ਹੈ ਤਾਂ ਆਪਣੀ ਖੋਟੀ ਬੁੱਧੀ ਨੂੰ ਨਾਸ ਕਰ ਦੇ ਅਤੇ ਆਪਣੇ ਸਰੀਰ ਦੀ ਬਸਤੀ ਨੂੰ ਕਾਬੂ ਕਰ।
Ya yya Sin Sabiduría que erradique la maldad y discipline el cuerpo no se logra nada;
rix rUqau BwjY nhI sUrau Qwrau nwau ]34]
ran rootau bhaajai nahee soorau thaarau naau ||34||
When you are engaged in the battle, don't run away; then, you shall be known as a spiritual hero. ||34||
ਯੁਧ ਅੰਦਰ ਰੁੱਝਾ ਹੋਇਆ ਜੇਕਰ ਤੂੰ ਭੱਜੇਗਾ ਨਹੀਂ, ਤੇਰਾ ਨਾਮ ਸੂਰਮਾ ਪੈ ਜਾਵੇਗਾ।
uno es llamado héroe sólo si estando peleando en una batalla, no la abandona.(34)
rwrw rsu inrs kir jwinAw ]
raaraa ras niras kar jaaniaa ||
RARRA: I have found tastes to be tasteless.
ਰ-ਸੰਸਾਰੀ ਖੁਸ਼ੀਆਂ ਨੂੰ ਮੈਂ ਬੇਸੁਆਦੀਆਂ ਕਰਕੇ ਜਾਤਾ ਹੈ।
Ra ra He encontrado el sabor del sinsabor;
hoie inrs su rsu pihcwinAw ]
hoi niras su ras pahichaaniaa ||
Becoming tasteless, I have realized that taste.
ਸੁਆਦਾ ਦਾ ਤਿਆਗੀ ਹੋ, ਮੈਂ ਉਸ ਰੂਹਾਨੀ ਅਨੰਦ ਨੂੰ ਅਨੁਭਵ ਕਰ ਲਿਆ ਹੈ।
probando esta Neutralidad, he entendido cuál es su gozo.
ieh rs Cwfy auh rsu Awvw ]
eeh ras chhaadde uh ras aavaa ||
Abandoning these tastes, I have found that taste.
ਇਨ੍ਹਾਂ ਸੰਸਾਰੀ ਸੁਆਦਾ ਨੂੰ ਛੱਡਣ ਦੁਆਰਾ ਉਹ ਰੂਹਾਨੀ ਪਰਸੰਨਤਾ ਪਰਾਪਤ ਹੁੰਦੀ ਹੈ।
Porque aquél que es indiferente al mundo de los sentidos, disfruta del Mundo del Espíritu;
auh rsu pIAw ieh rsu nhI Bwvw ]35]
auh ras peeaa ieh ras nahee bhaavaa ||35||
Drinking in that taste, this taste is no longer pleasing. ||35||
ਉਸ ਅੰਮ੍ਰਿਤ ਨੂੰ ਪਾਨ ਕਰਨ ਦੁਆਰਾ ਇਹ ਸੰਸਾਰੀ ਸੁਆਦ ਚੰਗਾ ਨਹੀਂ ਲੱਗਦਾ।
aquél que disfruta de Dios, encuentra insípidos los placeres del mundo de Maya.(35)
llw AYsy ilv mnu lwvY ]
lalaa aaise liv man laavai ||
LALLA: Embrace such love for the Lord in your mind,
ਲ - ਆਪਣੇ ਚਿੱਤ ਅੰਦਰ ਆਦਮੀ ਨੂੰ ਰੱਬ ਨਾਲ ਇਹੋ ਜਿਹਾ ਪਿਆਰ ਪਾਉਣਾ ਚਾਹੀਦਾ ਹੈ,
La lla Uno debería de entonar su ser en Dios,
Anq n jwie prm scu pwvY ]
anat na jai param sach paavai ||
that you shall not have to go to any other; you shall attain the supreme truth.
ਕਿ ਉਹ ਕਿਸੇ ਹੋਰਸ ਕੋਲ ਨਾਂ ਜਾਵੇ ਅਤੇ ਮਹਾਨ ਸੱਚ ਨੂੰ ਪਰਾਪਤ ਹੋਵੇ।
y sin ir con nadie más, obtener el Estado Elevado de Verdad.
Aru jau qhw pRym ilv lwvY ]
ar jau tahaa prem liv laavai ||
And if you embrace love and affection for Him there,
ਅਤੇ ਜੇਕਰ ਉਥੇ, ਉਹ ਉਸ ਲਈ ਪਿਆਰ ਤੇ ਪ੍ਰੀਤ ਪੈਦਾ ਕਰ ਲਵੇ,
Aquél quien ama a su Dios, y se apoya sólo en Él,
qau Alh lhY lih crn smwvY ]36]
tau aleh lahai leh charan samaavai ||36||
then you shall obtain the Lord; obtaining Him, you shall be absorbed in His Feet. ||36||
ਉਹ ਸੁਆਮੀ ਨੂੰ ਪਰਾਪਤ ਕਰ ਲੈਦਾ ਹੈ ਅਤੇ ਪਰਾਪਤ ਕਰ ਕੇ ਉਸ ਦੇ ਚਰਨਾਂ ਵਿੱਚ ਲੀਨ ਹੋ ਜਾਂਦਾ ਹੈ।
Lo conoce, y conociéndolo, se inmerge en Su Presencia.(36)
vvw bwr bwr ibsn smHwir ]
vavaa baar baar bisan samhaar ||
WAWA: Time and time again, dwell upon the Lord.
ਵ - ਬਾਰੰਬਾਰ ਆਪਣੇ ਮਾਲਕ ਨੂੰ ਯਾਦ ਕਰ।
Va va Contempla a tu Dios una y otra vez,
ibsn sMmHwir n AwvY hwir ]
bisan sa(n)mhaar na aavai haar ||
Dwelling upon the Lord, defeat shall not come to you.
ਰੱਬ ਦੇ ਚੇਤੇ ਕਰਨ ਦੁਆਰਾ ਤੈਨੂੰ ਸ਼ਿਕਸਤ ਨਹੀਂ ਆਏਗੀ।
porque contemplándolo, uno gana la batalla de la vida.
bil bil jy ibsnqnw jsu gwvY ]
bal bal je bisanatanaa jas gaavai ||
I am a sacrifice, a sacrifice to those, who sing the praises of the Saints, the sons of the Lord.
ਮੈਂ ਸਦਕੇ ਤੇ ਕੁਰਬਾਨ ਹਾਂ ਉਨ੍ਹਾਂ ਉਤੋਂ ਜੋ ਸਾਈਂ ਦੇ ਪੁੱਤ੍ਰਾਂ ਦੀ ਕੀਰਤੀ ਗਾਇਨ ਕਰਦੇ ਹਨ।
Yo ofrezco mi ser en sacrificio a aquél que canta las Alabanzas de los Santos del Señor.
ivsn imly sB hI scu pwvY ]37]
visan mile sabh hee sach paavai ||37||
Meeting the Lord, total Truth is obtained. ||37||
ਵਾਹਿਗੁਰੂ ਨੂੰ ਭੇਟਣ ਦੁਆਰਾ ਸਮੂਹ ਸੱਚ ਹਾਸਲ ਹੁੰਦਾ ਹੈ।
Aquél que se encuentra con su Dios, le es revelada la Verdad entera. (37)
vwvw vwhI jwnIAY vw jwny iehu hoie ]
vaavaa vaahee jaaneeaai vaa jaane ih hoi ||
WAWA: Know Him. By knowing Him, this mortal becomes Him.
ਵ - ਉਸ ਨੂੰ ਅਨੁਭਵ ਕਰ। ਉਸ ਨੂੰ ਅਨੁਭਵ ਕਰਨ ਦੁਆਰਾ, ਇਹ ਇਨਸਾਨ ਉਸ ਵਰਗਾ ਹੋ ਜਾਂਦਾ ਹੈ।
Va va Conoce a tu Dios, porque conociéndolo, uno se vuelve Uno con Él.
iehu Aru Ehu jb imlY qb imlq n jwnY koie ]38]
eih ar oh jab milai tab milat na jaanai koi ||38||
When this soul and that Lord are blended, then, having been blended, they cannot be known separately. ||38||
ਜਦ ਇਹ ਆਤਮਾ ਤੇ ਉਹ ਸੁਆਮੀ ਅਭੇਦ ਹੋ ਜਾਂਦੇ ਹਨ, ਤਦ ਮਿਲਾਪ ਮਗਰੋਂ ਕੋਈ ਭੀ ਉਨ੍ਹਾਂ ਨੂੰ ਅੱਡਰਾ ਨਹੀਂ ਜਾਣ ਸਕਦਾ।
Cuando Dios te encuentra, entonces no hay ninguna diferencia entre tú y Él. (38)
ssw so nIkw kir soDhu ]
sasaa so neekaa kar sodhahu ||
SASSA: Discipline your mind with sublime perfection.
ਸ-ਉਸ ਮਨ ਦੀ ਪੂਰੀ ਤਰ੍ਹਾਂ ਤਾੜਨਾ ਕਰ।
Sa ssa Disciplina perfectamente tu mente,
Gt prcw kI bwq inroDhu ]
ghaT parachaa kee baat nirodhahu ||
Refrain from that talk which attracts the heart.
ਆਪਣੇ ਆਪ ਨੂੰ ਹਰ ਇਕ ਗੱਲ ਤੋਂ ਰੋਕ ਜੋ ਮਨ ਨੂੰ ਵਰਗਲਾਉਂਦੀ ਹੈ।
y así contrólala para que esté complacida con tu ser interior.
Gt prcY jau aupjY Bwau ]
ghaT parachai jau upajai bhaau ||
The heart is attracted, when love wells up.
ਜਦ ਹਰੀ ਦਾ ਪ੍ਰੇਮ ਉਤਪੰਨ ਹੋ ਜਾਂਦਾ ਹੈ ਤਾਂ ਮਨ ਪਰਸੰਨ ਹੋ ਜਾਂਦਾ ਹੈ,
Sabe que en tal Estado en donde el Amor del Señor brota,
pUir rihAw qh iqRBvx rwau ]39]
poor rahiaa teh tirabhavan raau ||39||
The King of the three worlds is perfectly pervading and permeating there. ||39||
ਅਤੇ ਉਥੇ ਤਿੰਨਾਂ ਜਹਾਨਾ ਦਾ ਰਾਜਾ ਪਰੀਪੂਰਨ ਰਹਿੰਦਾ ਹੈ।
ahí, el Señor de los tres mundos habita. (39)
KKw Koij prY jau koeI ] jo KojY so bhuir n hoeI ]
khakhaa khoj parai jau koiee || jo khojai so bahur na hoiee ||
KHAKHA: Anyone who seeks Him, and by seeking Him,
ਖ - ਜੋ ਕੋਈ ਉਸ ਨੂੰ ਢੁੰਡੇ,
Kha kha Si uno va a buscar a Dios, y busca con todo su corazón, no encarnará más.
Koj bUiJ jau krY bIcwrw ]
khoj boojh jau karai beechaaraa ||
When someone seeks Him, and comes to understand and contemplate Him,
ਜਦ ਇਨਸਾਨ ਸੁਆਮੀ ਨੂੰ ਢੁਡਦਾ, ਸਮਝਦਾ ਅਤੇ ਉਸ ਦਾ ਸਿਮਰਨ ਕਰਦਾ ਹੈ,
Aquél que busca, encuentra, y si medita en ese encuentro,
qau Bvjl qrq n lwvY bwrw ]40]
tau bhavajal tarat na laavai baaraa ||40||
then he crosses over the terrifying world-ocean in an instant. ||40||
ਤਦ ਉਸ ਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੁੰਦਿਆਂ ਦੇਰ ਨਹੀਂ ਲੱਗਦੀ ਹੈ।
en un instante logra nadar a través del mar de las existencias. (40)
ssw so sh syj svwrY ]
sasaa so seh sej savaarai ||
SASSA: The bed of the soul-bride is adorned by her Husband Lord;
ਸ - ਉਹ ਸਖੀ, ਜਿਸ ਦੇ ਪਲੰਘ ਨੂੰ ਉਹ ਕੰਤ ਆਪਣੀ ਹਾਜ਼ਰੀ ਨਾਲ ਸੁਸ਼ੋਭਤ ਕਰਦਾ ਹੈ,
Sa ssa La verdadera novia es aquélla cuya alcoba la decora el Señor con Su Presencia.
soeI shI sMdyh invwrY ]
soiee sahee sa(n)dheh nivaarai ||
her skepticism is dispelled.
ਉਹ ਆਪਣੇ ਸ਼ਕ-ਸ਼ੁਭੇ ਨੂੰ ਦੂਰ ਕਰ ਦਿੰਦੀ ਹੈ।
Ella sólo está bien si disipa su duda, habiendo sacrificado los pequeños placeres,
Alp suK Cwif prm suK pwvw ]
alap sukh chhaadd param sukh paavaa ||
Renouncing the shallow pleasures of the world, she obtains the supreme delight.
ਤੁਛ ਆਰਾਮ ਨੂੰ ਤਿਆਗ ਕੇ, ਉਹ ਮਹਾਨ ਅਨੰਦ ਨੂੰ ਪਾ ਲੈਂਦੀ ਹੈ।
obtiene el Supremo Éxtasis,
qb ieh qRIA Euhu kMqu khwvw ]41]
tab ieh treea ouh ka(n)t kahaavaa ||41||
Then, she is the soul-bride; He is called her Husband Lord. ||41||
ਤਦ ਇਹ ਪਤਨੀ ਆਖੀ ਜਾਂਦੀ ਹੈ, ਅਤੇ ਉਹ ਇਸ ਦਾ ਪਤੀ।
y entonces es llamada la verdadera Novia, y Él, su Único Señor. (41)
hwhw hoq hoie nhI jwnw ]
haahaa hot hoi nahee jaanaa ||
HAHA: He exists, but He is not known to exist.
ਹ-ਵਾਹਿਗੁਰੂ ਹੈ, ਪਰ ਬੰਦਾ ਉਸ ਦੀ ਹੋਂਦ ਨੂੰ ਨਹੀਂ ਜਾਣਦਾ।
Ha ha Dios es, y sin embargo, no estoy consciente de eso.
jb hI hoie qbih mnu mwnw ]
jab hee hoi tabeh man maanaa ||
When He is known to exist, then the mind is pleased and appeased.
ਜਦ ਉਹ ਉਸ ਦੀ ਹੋਂਦ ਨੂੰ ਅਨੁਭਵ ਕਰ ਲੈਦਾ ਹੈ, ਤਦੋਂ ਉਸ ਦੀ ਆਤਮਾ ਪਤੀਜ ਜਾਂਦੀ ਹੈ।
Pero cuando me percato que Él es, mi mente obtiene la Paz.
hY qau shI lKY jau koeI ]
hai tau sahee lakhai jau koiee ||
Of course the Lord exists, if one could only understand Him.
ਪ੍ਰਭੂ ਯਕੀਨਨ ਹੀ ਹੈ, ਜੇਕਰ ਕਿਵੇਂ ਕੋਈ ਬੰਦਾ ਉਸ ਨੂੰ ਸਮਝ ਸਕਦਾ ਹੋਵੇ।
Él sin duda es, a mí sólo me hace falta entenderlo.
qb EhI auhu eyhu n hoeI ]42]
tab ohee uh eh na hoiee ||42||
Then, He alone exists, and not this mortal being. ||42||
ਉਸ ਹਾਲਤ ਵਿੱਚ ਕੇਵਲ ਉਹੀ ਮਲੂਮ ਹੋਵੇਗਾ ਅਤੇ ਇਹ ਬੰਦਾ ਨਹੀਂ।
Y cuando Lo veo, entonces mi yo desaparece y somos Uno. (42)
ilMau ilMau krq iPrY sBu logu ]
li(n)au li(n)au karat firai sabh log ||
Everyone goes around saying, I'll take this, and I'll take that.
ਮੈਂ ਇਹ ਲਵਾਂਗਾ, ਮੈਂ ਉਹ ਲਵਾਂਗਾ" ਹਰ ਜਣਾ ਆਖਦਾ ਫਿਰਦਾ ਹੈ।
Yo quiero esto, yo quiero lo otro, el mundo entero grita.
qw kwrix ibAwpY bhu sogu ]
taa kaaran biaapai bahu sog ||
Because of that, they suffer in terrible pain.
ਉਸ ਦੇ ਸਬੱਬ ਆਦਮੀ ਨੂੰ ਬਹੁਤਾ ਸ਼ੋਕ ਆ ਅਕਾਉਂਦਾ ਹੈ।
Esta es la causa de las aflicciones del mundo.
liKmI br isau jau ilau lwvY ]
lakhimee bar siau jau liau laavai ||
When someone comes to love the Lord of Lakhshmi,
ਜਦ ਉਹ ਲਛਮੀ ਦੇ ਸੁਆਮੀ ਨਾਲ ਪ੍ਰੇਮ ਪਾ ਲੈਦਾ ਹੈ,
Pero aquél que ama al Señor de Lakshmi,
sogu imtY sB hI suK pwvY ]43]
sog miTai sabh hee sukh paavai ||43||
his sorrow departs, and he obtains total peace. ||43||
ਉਸ ਦਾ ਗ਼ਮ ਦੂਰ ਹੋ ਜਾਂਦਾ ਹੈ ਅਤੇ ਉਹ ਸਮੂਹ ਆਰਾਮ ਪਾ ਲੈਦਾ ਹੈ।
todas sus aflicciones son quitadas y obtiene el Éxtasis. (43)
KKw iKrq Kpq gey kyqy ]
khakhaa khirat khapat ge kete ||
KHAKHA: Many have wasted their lives, and then perished.
ਖ - ਅਨੇਕਾਂ ਹੀ ਖੁਰ ਕੇ ਨਾਸ ਹੋ ਗਏ ਹਨ।
Kha kha Muchos han desperdiciado sus vidas en la banalidad, y en ese desperdicio,
iKrq Kpq AjhUM nh cyqy ]
khirat khapat ajahoo(n) neh chete ||
Wasting away, they do not remember the Lord, even now.
ਇਸ ਤਰ੍ਹਾਂ ਖੁਰਨ ਅਤੇ ਤਬਾਹ ਹੋਣ ਦੇ ਬਾਵਜੂਦ ਅਜੇ ਭੀ, ਬੰਦਾ ਸੁਆਮੀ ਨੂੰ ਯਾਦ ਨਹੀਂ ਕਰਦਾ।
no enfocan su mente en el Señor.
Ab jgu jwin jau mnw rhY ]
ab jag jaan jau manaa rahai ||
But if someone, even now, comes to know the transitory nature of the world and restrain his mind,
ਜੇਕਰ ਕੋਈ ਹੁਣ ਭੀ ਦੁਨੀਆਂ ਦੀ ਆਰਜ਼ੀ ਦਸ਼ਾਂ ਨੂੰ ਸਮਝ ਲਵੇ,
Si uno ahora viera la realidad del mundo y tranquilizara su mente,
jh kw ibCurw qh iQru lhY ]44]
jeh kaa bichhuraa teh thir lahai ||44||
he shall find his permanent home, from which he was separated. ||44||
ਅਤੇ ਆਪਣੇ ਮਨੂਏ ਨੂੰ ਰੋਕੇ ਤਦ ਉਹ ਉਥੇ ਮੁਸਤਕਿਲ ਥਾਂ ਪਾ ਲਵੇਗਾ, ਜਿਥੋਂ ਕਿ ਉਹ ਵਿਛੜਿਆ ਹੈ।
se uniría a Dios, de Quien ha sido separado, desde tiempo inmemorial. (44)
bwvn AKr jory Awin ]
baavan akhar jore aan ||
The fifty-two letters have been joined together.
ਆਦਮੀ ਨੇ ਬਵੰਜਾ ਅੱਖਰ ਜੋੜ ਲਏ ਹਨ।
Todos juntan las cincuenta y dos letras del alfabeto para hacer palabras,
sikAw n AKru eyku pCwin ]
sakiaa na akhar ek pachhaan ||
But people cannot recognize the One Word of God.
ਪਰ ਉਹ ਵਾਹਿਗੁਰੂ ਦੇ ਇਕ ਸ਼ਬਦ ਨੂੰ ਨਹੀਂ ਸਿਆਣ ਸਕਦਾ।
pero nadie puede descifrar la Única Palabra de Dios.
sq kw sbdu kbIrw khY ]
sat kaa sabadh kabeeraa kahai ||
Kabeer speaks the Shabad, the Word of Truth.
ਕਬੀਰ ਸੱਚਾ ਬਚਨ ਉਚਾਰਣ ਕਰਦਾ ਹੈ।
Kabir habla nada más que palabras de Verdad,
pMifq hoie su AnBY rhY ]
pa(n)ddit hoi su anabhai rahai ||
One who is a Pandit, a religious scholar, must remain fearless.
ਜੋ ਬ੍ਰਹਿਮਣ ਹੈ, ਉਹ ਨਿਡੱਰ ਹੋ ਵਿਚਰਦਾ ਹੈ।
pues aquél que se considera erudito, debería de conservar su intuición despierta.
pMifq logh kau ibauhwr ]
pa(n)ddit logeh kau biauhaar ||
It is the business of the scholarly person to join letters.
ਅੱਖਰਾਂ ਨੂੰ ਜੋੜਨਾ ਵਿਦਵਾਨ ਪੁਰਸ਼ਾਂ ਦਾ ਕਿੱਤਾ ਹੈ।
Los eruditos comercian sólo con palabras,
igAwnvMq kau qqu bIcwr ]
giaanava(n)t kau tat beechaar ||
The spiritual person contemplates the essence of reality.
ਬ੍ਰਹਿਮ-ਵਿਚਾਰ ਵਾਲਾ ਬੰਦਾ ਅਸਲੀਅਤ ਨੂੰ ਸੋਚਦਾ ਸਮਝਦਾ ਹੈ।
pero los sabios reflexionan sólo en la Quintaesencia de la Verdad.
jw kY jIA jYsI buiD hoeI ]
jaa kai jeea jaisee budh hoiee ||
According to the wisdom within the mind,
ਜਿਹੋ ਜਿਹੀ ਅਕਲ ਉਸ ਦੇ ਮਨ ਵਿੱਚ ਹੈ,
Sólo aquél que tiene una mente así,
kih kbIr jwnYgw soeI ]45]
keh kabeer jaanaigaa soiee ||45||
says Kabeer, so does one come to understand. ||45||
ਕਬੀਰ ਜੀ ਆਖਦੇ ਹਨ, ਉਹੋ ਜਿਹਾ ਹੀ ਉਹ ਸਮਝਦਾ ਹੈ।
va a conocer lo Real, la Esencia de las cosas. (45)