rwgu Awsw mhlw 1 ptI ilKI
raag aasaa mahalaa pehilaa paTee likhee
Raag Aasaa, First Mehl, Patee Likhee ~ The Poem Of The Alphabet:
ਆਸਾ ਪਹਿਲੀ ਪਾਤਸ਼ਾਹੀ। ਫੱਟੀ ਦਾ ਲਿਖਣਾ।
Rag Asa, Mejl Guru Nanak, Primer Canal Divino, Patti Likje, Poema del Alfabeto.
Loading… a first semantic search can take up to a minute while the index warms.
ਪਟੀ ਲਿਖੀPatti Likhi
rwgu Awsw mhlw 1 ptI ilKI
raag aasaa mahalaa pehilaa paTee likhee
Raag Aasaa, First Mehl, Patee Likhee ~ The Poem Of The Alphabet:
ਆਸਾ ਪਹਿਲੀ ਪਾਤਸ਼ਾਹੀ। ਫੱਟੀ ਦਾ ਲਿਖਣਾ।
Rag Asa, Mejl Guru Nanak, Primer Canal Divino, Patti Likje, Poema del Alfabeto.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
ssY soie isRsit ijin swjI sBnw swihbu eyku BieAw ]
sasai soi sirasaT jin saajee sabhanaa saahib ek bhiaa ||
Sassa: He who created the world, is the One Lord and Master of all.
ਸ-ਉਹ ਸੁਆਮੀ ਜਿਸ ਨੇ ਜਗਤ ਰਚਿਆ ਹੈ, ਸਾਰਿਆਂ ਦਾ ਕਲਮਕੱਲਾ ਹੀ ਮਾਲਕ ਹੈ।
Sassa: Nuestro Señor es el Único Creador del Universo. Aquéllos que se entonan en Él,
syvq rhy icqu ijn@ kw lwgw AwieAw iqn@ kw sPlu BieAw ]1]
sevat rahe chit jin(h) kaa laagaa aaiaa tin(h) kaa safal bhiaa ||1||
Those whose consciousness remains committed to His Service - blessed is their birth and their coming into the world. ||1||
ਲਾਭਦਾਇਕ ਹੋ ਜਾਂਦਾ ਹੈ। ਉਹਨਾਂ ਦਾ ਆਗਮਨ ਇਸ ਜਗਤ ਅੰਦਰ ਜਿਨ੍ਹਾਂ ਦਾ ਮਨ ਸੁਆਮੀ ਦੀ ਸੇਵਾ ਵਿੱਚ ਜੁੜਿਆ ਰਹਿੰਦਾ ਹੈ।
Lo sirven bien y Bendito es su advenimiento al mundo. (1)
mn kwhy BUly mUV mnw ]
man kaahe bhoole mooR manaa ||
O mind, why forget Him? You foolish mind!
ਹੇ ਬੰਦੇ! ਹੇ ਮੂਰਖ ਬੰਦੇ! ਤੂੰ ਉਸ ਨੂੰ ਕਿਉਂ ਭੁਲਾਉਂਦਾ ਹੈਂ?
Oh mi mente ignorante, ¿por qué abandonar a tal Señor?
jb lyKw dyvih bIrw qau piVAw ]1] rhwau ]
jab lekhaa dheveh beeraa tau paRiaa ||1|| rahaau ||
When your account is adjusted, O brother, only then shall you be judged wise. ||1||Pause||
ਜਦ ਤੂੰ ਆਪਣਾ ਹਿਸਾਬ ਕਿਤਾਬ ਬੇਬਾਕ ਕਰ ਦੇਵੇਗਾਂ ਹੇ ਵੀਰ! ਕੇਵਲ ਤਦ ਹੀ ਤੂੰ ਵਿਦਵਾਨ ਜਾਣਿਆਂ ਜਾਵੇਗਾਂ। ਠਹਿਰਾਉ।
Pues uno es considerado sabio sólo cuando salda su cuenta con su Señor, el Dios, y prueba ser Verdadero en la Corte Divina. (1‑Pausa)
eIvVI Awid purKu hY dwqw Awpy scw soeI ]
e'eevaRee aadh purakh hai dhaataa aape sachaa soiee ||
Eevree: The Primal Lord is the Giver; He alone is True.
ੲ-ਆਦਿ ਪ੍ਰਭੂ ਹੀ ਦਾਤਾਰ ਹੈ। ਕੇਵਲ ਓਹੀ ਸੱਚਾ ਹੈ।
Ivri: El Señor Benévolo ha existido desde el principio y es siempre Él Mismo, el Único Dios Verdadero.
eynw AKrw mih jo gurmuiK bUJY iqsu isir lyKu n hoeI ]2]
enaa akharaa meh jo gurmukh boojhai tis sir lekh na hoiee ||2||
No accounting is due from the Gurmukh who understands the Lord through these letters. ||2||
ਉਸ ਗੁਰੂ ਅਨੁਸਾਰੀ ਦੇ ਜਿੰਮੇ ਕੋਈ ਲੇਖਾ ਪੱਤਾ ਨਹੀਂ ਰਹਿੰਦਾ ਜੋ ਇਹਨਾਂ ਅਖਸ਼ਰਾਂ ਰਾਹੀਂ ਸਾਹਿਬ ਨੂੰ ਸਮਝਦਾ ਹੈ।
El ser Consciente en Dios, el que concibe a su Señor a través de estas letras, no tiene que entregar cuenta alguna al juez de la ley moral. (2)
aUVY aupmw qw kI kIjY jw kw AMqu n pwieAw ]
uooRai upamaa taa kee keejai jaa kaa a(n)t na paiaa ||
Ooraa: Sing the Praises of the One whose limit cannot be found.
ੳ-ਤੂੰਜ਼ ਉਸ ਦੀ ਸਿਫ਼ਤ ਗਾਇਨ ਕਰ, ਜਿਸ ਦਾ ਓੜਕ ਜਾਣਿਆਂ ਨਹੀਂ ਜਾ ਸਕਦਾ।
Ura: Alaba a ese Señor que no tiene ni límite ni fin; aquéllos que Lo sirven y practican la Verdad,
syvw krih syeI Plu pwvih ijn@I scu kmwieAw ]3]
sevaa kareh seiee fal paaveh jin(h)ee sach kamaiaa ||3||
Those who perform service and practice truth, obtain the fruits of their rewards. ||3||
ਜੋ ਘਾਲ ਕਮਾਉਂਦੇ ਹਨ ਅਤੇ ਸੱਚੇ ਦੀ ਸਾਧਨਾ ਕਰਦੇ ਹਨ, ਉਹ ਮੇਵੇ ਨੂੰ ਪ੍ਰਾਪਤ ਕਰਦੇ ਹਨ।
obtienen el fruto de la Vida Eterna. (3)
|M|Y i|Awnu bUJY jy koeI piVAw pMifqu soeI ]
n(g)(n)n(g)ai n(g)iaan boojhai je koiee paRiaa pa(n)ddit soiee ||
Nganga: One who understands spiritual wisdom becomes a Pandit, a religious scholar.
ਜੇਕਰ ਕੋਈ ਜਣਾ ਬ੍ਰਹਿਮ ਗਿਆਨ ਨੂੰ ਸਮਝ ਲਵੇ ਤਾਂ ਉਹ ਵਿਦਵਾਨ ਆਲਮ ਹੋ ਜਾਂਦਾ ਹੈ।
Nganga: Aquél que es sabio en el Señor, es el verdadero Sabio.
srb jIAw mih eyko jwxY qw haumY khY n koeI ]4]
sarab jeeaa meh eko jaanai taa haumai kahai na koiee ||4||
One who recognizes the One Lord among all beings does not talk of ego. ||4||
ਜੇਕਰ ਕੋਈ ਜਣਾ ਸਾਰਿਆਂ ਜੀਵਾਂ ਅੰਦਰ ਇਕ ਸਾਈਂ ਨੂੰ ਜਾਣ ਲਵੇ। ਤਦ ਉਹ ਹੰਕਾਰ ਦੀ ਗੱਲ ਹੀ ਨਹੀਂ ਕਰਦਾ।
Ve al Señor durante toda la vida, y no se convierte en la víctima de su ego. (4)
kkY kys puMfr jb hUey ivxu swbUxY aujilAw ]
kakai kes pu(n)ddar jab hooe vin saaboonai ujaliaa ||
Kakka: When the hair grows grey, then it shines without shampoo.
ਕ-ਜਦ ਵਾਲ ਚਿੱਟੇ ਹੋ ਜਾਂਦੇ ਹਨ, ਉਹ ਸਾਬਣ ਦੇ ਬਗੈਰ ਹੀ ਚਮਕਦੇ ਹਨ।
Kakka: Cuando tu cabello se vuelva blanco sin explicaciones,
jm rwjy ky hyrU Awey mwieAw kY sMgil bMiD lieAw ]5]
jam raaje ke heroo aae maiaa kai sa(n)gal ba(n)dh liaa ||5||
The hunters of the King of Death come, and bind him in the chains of Maya. ||5||
ਮੌਤ ਪਾਤਸ਼ਾਹ ਦੇ ਸ਼ਿਕਾਰੀ ਆ ਜਾਂਦੇ ਹਨ ਅਤੇ ਉਹ ਉਸ ਨੂੰ ਮੋਹਣੀ ਦੀ ਜੰਜੀਰ ਨਾਲ ਜਕੜ ਲੈਂਦੇ ਹਨ।
ntonces atribúyeselo al mensajero de la muerte y apúrate entonces o serás atrapado por las cadenas de Maya. (5)
KKY KuMdkwru swh Awlmu kir KrIid ijin Krcu dIAw ]
khakhai khu(n)dhakaar saeh aalam kar khareedh jin kharach dheeaa ||
Khakha: The Creator is the King of the world; He enslaves by giving nourishment.
ਖ-ਸਿਰਜਣਹਾਰ ਸ੍ਰਿਸ਼ਟੀ ਦਾ ਪਾਤਸ਼ਾਹ ਹੈ ਜੋ ਆਪਣੇ ਗੁਲਾਮਾਂ ਨੂੰ ਰੋਜੀ ਦਿੰਦਾ ਹੈ।
Kjakkja: Dios es el Rey del Universo; Él te llama a Su Servicio y te alimenta.
bMDin jw kY sBu jgu bwiDAw AvrI kw nhI hukmu pieAw ]6]
ba(n)dhan jaa kai sabh jag baadhiaa avaree kaa nahee hukam piaa ||6||
By His Binding, all the world is bound; no other Command prevails. ||6||
ਉਸ ਦੀਆਂ ਜੰਜੀਰਾਂ ਅੰਦਰ ਸਾਰਾ ਜਹਾਨ ਜਕੜਿਆ ਹੋਇਆ ਹੈ। ਹੋਰ ਕਿਸੇ ਦਾ ਫੁਰਮਾਨ ਪ੍ਰਚੱਲਿਤ ਨਹੀਂ ਹੁੰਦਾ।
El mundo entero está bajo Su Comando y no hay nadie más que pueda cambiar el destino. (6)
ggY goie gwie ijin CofI glI goibdu grib BieAw ]
gagai goi gai jin chhoddee galee gobidh garab bhiaa ||
Gagga: One who renounces the singing of the songs of the Lord of the Universe, becomes arrogant in his speech.
ਗ-ਜੋ ਸੁਆਮੀ ਦੀ ਗੁਰਬਾਣੀ ਦਾ ਗਾਇਨ ਕਰਨਾ ਤਿਆਗ ਦਿੰਦਾ ਹੈ, ਉਹ ਆਪਣੀ ਗੱਲਬਾਤ ਵਿੱਚ ਹੰਕਾਰੀ ਹੋ ਜਾਂਦਾ ਹੈ।
Gagga: Aquél que no canta las Alabanzas del Señor, e inflado por su ego quiere complacer a su Señor con parloteo,
GiV BWfy ijin AwvI swjI cwVx vwhY qeI kIAw ]7]
ghaR bhaa(n)dde jin aavee saajee chaaRan vaahai tiee keeaa ||7||
One who has shaped the pots, and made the world the kiln, decides when to put them in it. ||7||
ਸੁਆਮੀ ਜਿਸ ਦੇ ਬਰਤਨ ਬਣਾਏ ਹਨ, ਅਤੇ ਜਗਤ ਦੀ ਭੱਠੀ ਰਚੀ ਹੈ, ਉਹਨਾਂ ਨੂੰ ਉਸ ਵਿੱਚ ਪਾਉਣ ਦਾ ਸਮਾਂ ਨਿਯਤ ਕਰਦਾ ਹੈ।
el Señor Creador lo quema en el horno como una vasija de barro. (7)
GGY Gwl syvku jy GwlY sbid gurU kY lwig rhY ]
ghaghai ghaal sevak je ghaalai sabadh guroo kai laag rahai ||
Ghagha: The servant who performs service, remains attached to the Word of the Guru's Shabad.
ਘ-ਟਹਿਲੂਆ, ਜਿਹੜਾ ਗੁਰਾਂ ਦੀ ਸੇਵਾ ਕਮਾਉਂਦਾ ਹੈ ਅਤੇ ਗੁਰਾਂ ਦੀ ਬਾਣੀ ਨਾਲ ਜੁੜਿਆ ਰਹਿੰਦਾ ਹੈ।
Gjaggja: El Sirviente del Guru está entonado en Su Palabra
burw Blw jy sm kir jwxY ien ibiD swihbu rmqu rhY ]8]
buraa bhalaa je sam kar jaanai in bidh saahib ramat rahai ||8||
One who recognizes bad and good as one and the same - in this way he is absorbed into the Lord and Master. ||8||
ਅਤੇ ਜਿਹੜਾ ਮੰਦੇ ਤੇ ਚੰਗੇ ਨੂੰ ਬਰਾਬਰ ਕਰ ਕੇ ਸਮਝਦਾ ਹੈ ਉਹ ਇਸ ਤਰੀਕੇ ਨਾਲ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
y ve al dolor y al placer por igual, es así como goza de su Señor. (8)
ccY cwir vyd ijin swjy cwry KwxI cwir jugw ]
chachai chaar vedh jin saaje chaare khaanee chaar jugaa ||
Chacha: He created the four Vedas, the four sources of creation, and the four ages
ਚ-ਜਿਸ ਨੇ ਚਾਰੇ ਵੇਦ ਚਾਰੋਂ ਹੀ ਕਾਨਾਂ ਅਤੇ ਚਾਰ ਯੁਗ ਰਚੇ ਹਨ,
Chacha: Aquél que creó los cuatro Vedas, las cuatro épocas y las cuatro fuentes de vida, prevalece en todos los tiempos.
jugu jugu jogI KwxI BogI piVAw pMifqu Awip QIAw ]9]
jug jug jogee khaanee bhogee paRiaa pa(n)ddit aap theeaa ||9||
- through each and every age, He Himself has been the Yogi, the enjoyer, the Pandit and the scholar. ||9||
ਸਾਰਿਆਂ ਹੀ ਯੁਗਾਂ ਅੰਦਰ ਉਹ ਖੁਦ ਹੀ ਤਿਆਗੀ ਕਾਨਾਂ ਦੇ ਅਨੰਦ ਮਾਨਣ ਵਾਲਾ ਅਤੇ ਵਿਦਵਾਨ ਆਲਮ ਹੋਇਆ ਹੈ।
El Yogui asceta tanto como el vividor persiguen todos los placeres; también se manifiesta como el hombre sabio. (9)
CCY CwieAw vrqI sB AMqir qyrw kIAw Brmu hoAw ]
chhachhai chhaiaa varatee sabh a(n)tar teraa keeaa bharam hoaa ||
Chhachha: Ignorance exists within everyone; doubt is Your doing, O Lord.
ਛ-ਆਤਮਕ ਅੰਨ੍ਹੇਰਾ ਸਾਰਿਆਂ ਅੰਦਰ ਪਰਵੇਸ਼ ਹੋਇਆ ਹੋਇਆ ਹੈ। ਸੰਦੇਹ ਤੇਰੀ ਹੀ ਰਚਨਾ ਹੈ। ਹੇ ਸੁਆਮੀ!
Chhachhe: La ignorancia y la duda son Tu Creación, oh Dios.
Brmu aupwie BulweIAnu Awpy qyrw krmu hoAw iqn@ gurU imilAw ]10]
bharam upai bhulaieean aape teraa karam hoaa tin(h) guroo miliaa ||10||
Having created doubt, You Yourself cause them to wander in delusion; those whom You bless with Your Mercy meet with the Guru. ||10||
ਸੰਦੇਹ ਪੈਦਾ ਕਰ ਕੇ ਤੂੰ ਖੁਦ ਹੀ ਇਨਸਾਨਾਂ ਨੂੰ ਕੁਰਾਹੇ ਪਾਉਂਦਾ ਹੈ। ਜਿਨ੍ਹਾਂ ਉਤੇ ਤੇਰੀ ਮਿਹਰ ਹੈ ਉਹਨਾਂ ਨੂੰ ਗੁਰੂ ਜੀ ਮਿਲਦੇ ਹਨ।
Desvías a los hombres del camino, y sólo en Tu Misericordia, uno encuentra al Guru para regresar a Ti. (10)
jjY jwnu mMgq jnu jwcY lK caurwsIh BIK BivAw ]
jajai jaan ma(n)gat jan jaachai lakh chauraaseeh bheekh bhaviaa ||
Jajja: That humble being who begs for wisdom has wandered begging through 8.4 million incarnations.
ਜ-ਤੈਡਾਂ ਮੰਗਣ ਵਾਲਾ ਪੁਰਸ਼ ਜੋ ਚੁਰਾਸੀ ਲੱਖ ਜੂਨੀਆਂ ਅੰਦਰ ਮੰਗਦਾ ਫਿਰਦਾ ਸੀ। ਤੇਰੇ ਪਾਸੋਂ ਤੇਰਾ ਬ੍ਰਹਿਮ ਗਿਆਨ ਮੰਗਦਾ ਹੈ ਹੇ ਸਾਹਿਬ!
Yayya: El esclavo, oh Señor, busca esa Sabiduría por la que ha vagado a través de millones de nacimientos.
eyko lyvY eyko dyvY Avru n dUjw mY suixAw ]11]
eko levai eko dhevai avar na dhoojaa mai suniaa ||11||
The One Lord takes away, and the One Lord gives; I have not heard of any other. ||11||
ਇੱਕ ਪ੍ਰਭੂ ਹੀ ਲੈ ਜਾਂਦਾ ਹੈ, ਇੱਕ ਪ੍ਰਭੂ ਹੀ ਦਿੰਦਾ ਹੈ। ਕਿਸੇ ਹੋਰ ਦੂਸਰੇ ਬਾਰੇ ਮੇਰੇ ਕੰਨੀਂ ਬਲੇਲ ਨਹੀਂ ਪਾਈ।
Sólo Tú das y sólo Tú tomas; no he escuchado de ningún otro. (11)
JJY JUir mrhu ikAw pRwxI jo ikCu dyxw su dy rihAw ]
jhajhai jhoor marahu kiaa praanee jo kichh dhenaa su dhe rahiaa ||
Jhajha: O mortal being, why are you dying of anxiety? Whatever the Lord is to give, He shall keep on giving.
ਝ-ਤੂੰ ਕਿਊਂ ਪਸ਼ਚਾਤਾਪ ਨਾਲ ਮਰਦਾ ਹੈਂ? ਹੇ ਜੀਵ! ਜਿਹੜਾ ਕੁਝ ਵਾਹਿਗੁਰੂ ਨੇ ਦੇਣਾ ਹੈ, ਉਸ ਨੂੰ ਦੇਈ ਜਾ ਰਿਹਾ ਹੈ।
Jhajjha: Oh Vida, ¿por qué preocuparse y acongojarse? Lo que el Señor tiene para dar, te lo va a dar.
dy dy vyKY hukmu clwey ijau jIAw kw irjku pieAw ]12]
dhe dhe vekhai hukam chalaae jiau jeeaa kaa rijak piaa ||12||
He gives, and gives, and watches over us; according to the Orders which He issues, His beings receive nourishment. ||12||
ਉਹ ਦਿੰਦਾ ਹੈ ਦੇਖਦਾ ਹੈ, ਅਤੇ ਜਿਸ ਤਰ੍ਹਾਂ ਜੀਵਾਂ ਨੇ ਰੋਜੀ ਪਾਉਣੀ ਹੈ, ਉਸ ਬਾਰੇ ਫਰਮਾਨ ਜਾਰੀ ਕਰਦਾ ਹੈ।
Lo que ha destinado, lo da; Él sostiene y cuida de todo. (12)
\M\Y ndir kry jw dyKw dUjw koeI nwhI ]
n(j)(n)n(j)ai nadhar kare jaa dhekhaa dhoojaa koiee naahee ||
Nyanya: When the Lord bestows His Glance of Grace, then I do not behold any other.
ਜਦ ਮੈਂ ਨਿਗਾਹ ਮਾਰਦਾ ਹਾਂ, ਮੈਨੂੰ ਹੋਰ ਕੋਈ ਦਿਸਦਾ ਹੀ ਨਹੀਂ, ਇੱਕ ਸੁਆਮੀ ਸਾਰਿਆਂ ਥਾਵਾਂ ਅੰਦਰ ਵਿਆਪਕ ਹੈ।
Nyanya: Por donde volteo a ver, no veo a ningún otro;
eyko riv rihAw sB QweI eyku visAw mn mwhI ]13]
eko rav rahiaa sabh thaiee ek vasiaa man maahee ||13||
The One Lord is totally pervading everywhere; the One Lord abides within the mind. ||13||
ਇਕ ਸੁਆਮੀ ਹੀ ਹਿਰਦੇ ਅੰਦਰ ਵੱਸਦਾ ਹੈ।
el Único Señor prevalece en todos los lugares. Sí, sólo Él habita en todas las mentes. (13)
ttY tMcu krhu ikAw pRwxI GVI ik muhiq ik auiT clxw ]
TaTai Ta(n)ch karahu kiaa praanee ghaRee k muhat k uTh chalanaa ||
Tatta: Why do you practice hypocrisy, O mortal? In a moment, in an instant, you shall have to get up and depart.
ਟ-ਤੂੰ ਕਿਉਂ ਛਲ ਫੇਰ ਕਰਦਾ ਹੈਂ ਹੇ ਜੀਵ? ਤੂੰ ਇਕ ਪਲ ਅਤੇ ਛਿਣ ਅੰਦਰ ਉਠ ਕੇ ਤੁਰ ਪੈਣਾ ਹੈ।
Tatta: ¿Por qué ser hipócrita, oh mi mente, si tu vida durará sólo un corto tiempo?
jUAY jnmu n hwrhu Apxw Bwij pVhu qum hir srxw ]14]
jooaai janam na haarahu apanaa bhaaj paRahu tum har saranaa ||14||
Don't lose your life in the gamble - hurry to the Lord's Sanctuary. ||14||
ਆਪਣੀ ਜੀਵਨ ਖੇਡ ਨੂੰ ਜੂਏ ਵਿੱਚ ਨਾਂ ਹਾਰ, ਤੂੰ ਨੱਸ ਕੇ ਵਾਹਿਗੁਰੂ ਦੀ ਪਨਾਹ ਹੇਠ ਜਾ ਡਿੱਗ।
No arriesgues tu vida en vano, y busca el Refugio del Señor. (14)
TTY TwiF vrqI iqn AMqir hir crxI ijn@ kw icqu lwgw ]
ThaThai Thaadd varatee tin a(n)tar har charanee jin(h) kaa chit laagaa ||
T'hat'ha: Peace pervades within those who link their consciousness to the Lord's Lotus Feet.
ਠ-ਆਰਾਮ ਚੈਨ ਉਹਨਾਂ ਦੇ ਦਿਲ ਅੰਦਰ ਰਮ ਜਾਂਦੀ ਹੈ, ਜਿਨ੍ਹਾਂ ਦਾ ਮਨ ਵਾਹਿਗੁਰੂ ਦੇ ਪੈਰਾਂ ਨਾਲ ਜੁੜਿਆ ਹੈ।
Thattha: Sólo tienen paz interior aquellos cuya mente se encuentra postrada a Tus Pies,
icqu lwgw syeI jn insqry qau prswdI suKu pwieAw ]15]
chit laagaa seiee jan nisatare tau parasaadhee sukh paiaa ||15||
Those humble beings, whose consciousness is so linked, are saved; by Your Grace, they obtain peace. ||15||
ਜਿਨ੍ਹਾਂ ਦਾ ਮਨ ਇਸ ਤਰ੍ਹਾਂ ਜੁੜਿਆ ਹੈ, ਉਹ ਬੰਦੇ ਪਾਰ ਉਤਰ ਜਾਂਦੇ ਹਨ, ਹੇ ਸੁਆਮੀ! ਤੇਰੀ ਦਇਆ ਉਹ ਪ੍ਰਸੰਨਤਾ ਨੂੰ ਪ੍ਰਾਪਤ ਹੁੰਦੇ ਹਨ।
oh Señor. Sí, aquéllos que están entonados en Ti son emancipados y por Tu Gracia obtienen el Éxtasis. (15)
ffY fMPu krhu ikAw pRwxI jo ikCu hoAw su sBu clxw ]
ddaddai dda(n)f karahu kiaa praanee jo kichh hoaa su sabh chalanaa ||
Dadda: Why do you make such ostentatious shows, O mortal? Whatever exists, shall all pass away.
ਡ-ਤੂੰ ਕਿਉਂ ਅਡੰਬਰ ਰਚਦਾ ਹੈ ਹੇ ਫਾਨੀ ਬੰਦੇ? ਜਿਹੜਾ ਕੁਝ ਪੈਦਾ ਹੋਇਆ ਹੈ, ਉਹ ਸਮੂਹ ਦੂਰ ਵੰੇਗਾ।
Dadda: ¿Por qué actuar en la falsedad cuando todo lo que ves va a desaparecer?
iqsY sryvhu qw suKu pwvhu srb inrMqir riv rihAw ]16]
tisai sarevahu taa sukh paavahu sarab nira(n)tar rav rahiaa ||16||
So serve Him, who is contained and pervading among everyone, and you shall obtain peace. ||16||
ਉਸ ਦੀ ਸੇਵਾ ਕਰ ਜੋ ਸਾਰਿਆਂ ਅੰਦਰ ਰਮਿਆਂ ਹੋਇਆ ਹੈ। ਕੇਵਲ ਤਦ ਹੀ ਤੈਨੂੰ ਆਰਾਮ ਮਿਲੇਗਾ।
Sirve al Señor Quien prevalece en todo y por todas partes y obtén el Equilibrio. (16)
FFY Fwih auswrY Awpy ijau iqsu BwvY iqvY kry ]
ddaddai ddaeh usaarai aape jiau tis bhaavai tivai kare ||
Dhadha: He Himself establishes and disestablishes; as it pleases His Will, so does He act.
ਢ-ਸੁਆਮੀ ਖੁਦ ਹੀ ਢਾਹੁੰਦਾ ਅਤੇ ਉਸਾਰਦਾ ਹੈ, ਜਿਸ ਤਰ੍ਹਾਂ ਉਸ ਨੂੰ ਚੰਗਾ ਲੱਗਦਾ ਹੈ, ਓਸੇ ਤਰ੍ਹਾਂ ਹੀ ਉਹ ਕਰਦਾ ਹੈ।
Dhaddha: El Señor Mismo establece y desmantela todo, y como es Su Voluntad, así actúa.
kir kir vyKY hukmu clwey iqsu insqwry jw kau ndir kry ]17]
kar kar vekhai hukam chalaae tis nisataare jaa kau nadhar kare ||17||
Having created the creation, He watches over it; He issues His Commands, and emancipates those, upon whom He casts His Glance of Grace. ||17||
ਰਚਨਾ ਨੂੰ ਰਚ ਕੇ ਉਹ ਇਸ ਨੂੰ ਦੇਖਦਾ ਹੈ। ਉਹ ਫਰਮਾਨ ਜਾਰੀ ਕਰਦਾ ਹੈ ਅਤੇ ਊਸ ਦਾ ਪਾਰ ਉਤਾਰਾ ਕਰਦਾ ਹੈ। ਜਿਸ ਉਤੇ ਆਪਣੀ ਮਿਹਰ ਦੀ ਨਿਗਾਹ ਧਾਰਦਾ ਹੈ।
El hace y observa lo que hace; establece Su Voluntad y emancipa a aquél sobre quien posa Su Gracia. (17)
xwxY rvqu rhY Gt AMqir hir gux gwvY soeI ]
naanai ravat rahai ghaT a(n)tar har gun gaavai soiee ||
Nanna: One whose heart is filled with the Lord, sings His Glorious Praises.
ਣ-ਜਿਸ ਦੇ ਚਿੱਤ ਵਿੱਚ ਪ੍ਰਭੂ ਰਮਿਆਂ ਹੋਇਆ ਹੈ ਉਹ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ।
Nanna: Sólo aquél en cuyo corazón vive el Señor, canta Su Alabanza.
Awpy Awip imlwey krqw punrip jnmu n hoeI ]18]
aape aap milaae karataa punarap janam na hoiee ||18||
One whom the Creator Lord unites with Himself, is not consigned to reincarnation. ||18||
ਜਿਸ ਨੂੰ ਸਿਰਜਣਹਾਰ ਆਪਣੇ ਆਪ ਨਾਲ ਮਿਲਾ ਲੈਂਦਾ ਹੈ, ਉਹ ਮੁੜ ਕੇ ਜਨਮ ਨਹੀਂ ਧਾਰਦਾ।
El Señor Mismo lo une en Su Ser, y es entonces cuando ya no nace más en el mundo de la ilusión. (18)
qqY qwrU Bvjlu hoAw qw kw AMqu n pwieAw ]
tatai taaroo bhavajal hoaa taa kaa a(n)t na paiaa ||
Tatta: The terrible world-ocean is so very deep; its limits cannot be found.
ਤ-ਡੂੰਘਾ ਹੈ ਭਿਆਨਕ ਸਮੁੰਦਰ, ਉਸ ਦਾ ਓੜਕ ਲੱਭਿਆ ਨਹੀਂ ਜਾ ਸਕਦਾ।
Tatta: Insondable es el mar de las existencias materiales; uno no puede encontrar sus límites.
nw qr nw qulhw hm bUfis qwir lyih qwrx rwieAw ]19]
naa tar naa tulahaa ham booddas taar leh taaran raiaa ||19||
I do not have a boat, or even a raft; I am drowning - save me, O Savior King! ||19||
ਮੇਰੇ ਕੋਲ ਨਾਂ ਕਿਸ਼ਤੀ ਹੈ, ਨਾਂ ਹੀ ਕੋਈ ਤੁਲਹਾੜਾ, ਮੈਂ ਡੁੱਬ ਰਿਹਾ ਹਾਂ, ਹੇ ਬਚਾਉਣ ਵਾਲੇ ਪਾਤਸ਼ਾਹ! ਮੈਨੂੰ ਬਚਾ ਲੈ।
Ni se puede quedar a flote ahí, ni existe un barco; sálvame, sálvame, oh mi Señor. (19)
QQY Qwin Qwnµqir soeI jw kw kIAw sBu hoAw ]
thathai thaan thaana(n)tar soiee jaa kaa keeaa sabh hoaa ||
T'hat'ha: In all places and interspaces, He is; everything which exists, is by His doing.
ਥ-ਥਾਵਾਂ ਅਤੇ ਥਾਵਾਂ ਦੇ ਅੰਤਰੀਵ ਉਹ ਸੁਆਮੀ ਹੈ। ਉਸ ਦੇ ਕਰਣ ਦੁਆਰਾ ਹਰ ਸ਼ੈ ਹੋਦਂ ਵਿੱਚ ਆਈ ਹੈ।
Thattha: Todos los lugares, el espacio y el interespacio, el Señor los creó.
ikAw Brmu ikAw mwieAw khIAY jo iqsu BwvY soeI Blw ]20]
kiaa bharam kiaa maiaa kaheeaai jo tis bhaavai soiee bhalaa ||20||
What is doubt? What is called Maya? Whatever pleases Him is good. ||20||
ਸੰਦੇਹ ਕੀ ਹੈ? ਮੋਹਣੀ ਕਿਸ ਨੂੰ ਆਖਦੇ ਹਨ? ਜਿਹੜਾ ਕੁਝ ਉਸਨੂੰ ਭਾਉਂਦਾ ਹੈ ਓਹੀ ਚੰਗਾ ਹੈ।
¿Dónde está la duda, y dónde la Maya que no te gustan? Pues todo lo que a Dios le place es Bueno. (20)
ddY dosu n dyaU iksY dosu krMmw AwpixAw ]
dhadhai dhos na dheuoo kisai dhos kara(n)maa aapaniaa ||
Dadda: Do not blame anyone else; blame instead your own actions.
ਡ-ਕਿਸੇ ਤੇ ਇਲਜਾਮ ਨਾਂ ਲਾ। ਕਸੂਰ ਤੇਰੇ ਆਪਣੇ ਅਮਲਾਂ ਦਾ ਹੈ।
Dadda: No culpes a nadie más; sólo son causa tus propias acciones.
jo mY kIAw so mY pwieAw dosu n dIjY Avr jnw ]21]
jo mai keeaa so mai paiaa dhos na dheejai avar janaa ||21||
Whatever I did, for that I have suffered; I do not blame anyone else. ||21||
ਜੋ ਕੁਝ ਮੈਂ ਕੀਤਾ ਸੀ, ਉਸ ਦਾ ਫਲ ਮੈਂ ਪਾ ਲਿਆ ਹੈ। ਮੈਂ ਕਿਸੇ ਹੋਰ ਪੁਰਸ਼ ਤੇ ਦੂਸ਼ਣ ਨਹੀਂ ਲਾਉਂਦਾ।
Lo que sembraste, eso cosecharás. ¿Por qué entonces culpas a otros? (21)
DDY Dwir klw ijin CofI hir cIjI ijin rMg kIAw ]
dhadhai dhaar kalaa jin chhoddee har cheejee jin ra(n)g keeaa ||
Dhadha: His power established and upholds the earth; the Lord has imparted His color to everything.
ਢ-ਜਿਸ ਦੀ ਤਾਕਤ ਨੇ ਧਰਤੀ ਨੂੰ ਟਿਕਾਇਆ ਅਤੇ ਥੰਮਿਆ ਹੋਇਆ ਹੈ, ਜਿਸ ਨੇ ਹਰ ਸ਼ੈ ਨੂੰ ਰੰਗਤ ਬਖਸ਼ੀ ਹੈ,
Dhaddha: El Poder de Quien mantiene el Universo y establece cada cosa en su lugar,
iqs dw dIAw sBnI lIAw krmI krmI hukmu pieAw ]22]
tis dhaa dheeaa sabhanee leeaa karamee karamee hukam piaa ||22||
His gifts are received by everyone; all act according to His Command. ||22||
ਅਤੇ ਜਿਸ ਦੀਆਂ ਦਾਤਾਂ ਹਰ ਜਣਾ ਲੈਂਦਾ ਹੈ; ਉਸ ਦੀ ਰਜਾ ਪ੍ਰਾਣੀਆਂ ਦੇ ਅਮਲਾਂ ਅਨੁਸਾਰ ਕੰਮ ਕਰਦੀ ਹੈ।
a Bendición de Aquél que está en cada uno de nosotros, y la Voluntad de ese Único Señor se manifiesta en nuestras acciones. (22)
nµnY nwh Bog inq BogY nw fITw nw sMmHilAw ]
na(n)nai naeh bhog nit bhogai naa ddeeThaa naa sa(n)mhaliaa ||
Nanna: The Husband Lord enjoys eternal pleasures, but He is not seen or understood.
ਨ-ਕੰਤ ਸਦਾ ਹੀ ਆਨੰਦ ਮਾਣਦਾ ਹੈ, ਉਹ ਨਾਂ ਦੇਖਿਆ ਤੇ ਨਾਂ ਹੀ ਸਮਝਿਆ ਜਾਂਦਾ ਹੈ।
Nanna: Nuestro Esposo Eterno goza siempre de sus novias, pero yo no Lo he visto, ni Lo he amado.
glI hau sohwgix BYxy kMqu n kbhUM mY imilAw ]23]
galee hau sohaagan bhaine ka(n)t na kabahoo(n) mai miliaa ||23||
I am called the happy soul-bride, O sister, but my Husband Lord has never met me. ||23||
ਮੈਂ ਆਖਣ ਨੂੰ ਤਾਂ ਵਿਆਹੁਤੀ ਵਹੁਟੀ ਆਖੀ ਜਾਂਦੀ ਹਾਂ ਪਰ ਮੇਰਾ ਭਰਤਾ ਮੈਨੂੰ ਕਦੇ ਵੀ ਨਹੀਂ ਮਿਲਿਆ ਹੇ ਮੇਰੀ ਅੰਮਾਂ ਜਾਈਏ!
Aunque pretendo ser esposa casada, no me he encontrado con mi Señor nunca. (23)
ppY pwiqswhu prmysru vyKx kau prpMcu kIAw ]
papai paatisaahu paramesar vekhan kau parapa(n)ch keeaa ||
Pappa: The Supreme King, the Transcendent Lord, created the world, and watches over it.
ਪ-ਪਰਮ ਪ੍ਰਭੂ ਸਾਡੇ ਰਾਜੇ ਨੇ ਦੇਖਣ ਲਈ ਸੰਸਾਰ ਸਾਜਿਆ ਹੈ।
Pappa: Nuestro Señor Trascendente, nuestro Rey, creó este mundo para Ser Testigo de Su Creación.
dyKY bUJY sBu ikCu jwxY AMqir bwhir riv rihAw ]24]
dhekhai boojhai sabh kichh jaanai a(n)tar baahar rav rahiaa ||24||
He sees and understands, and knows everything; inwardly and outwardly, he is fully pervading. ||24||
ਉਹ ਵੇਖਦਾ ਹੈ ਸਮਝਦਾ ਹੈ, ਅਤੇ ਸਾਰਾ ਕੁਝ ਜਾਣਦਾ ਹੈ। ਅੰਦਰ ਤੇ ਬਾਹਰ ਉਹ ਵਿਆਪਕ ਹੋ ਰਿਹਾ ਹੈ।
Él lo ve todo, conoce todo y lo compenetra todo por dentro y por fuera. (24)
PPY PwhI sBu jgu Pwsw jm kY sMgil bMiD lieAw ]
fafai faahee sabh jag faasaa jam kai sa(n)gal ba(n)dh liaa ||
Faffa: The whole world is caught in the noose of Death, and all are bound by its chains.
ਫ-ਸਾਰਾ ਜਹਾਨ ਫਾਂਸੀ ਵਿੱਚ ਫਾਥਾ ਹੋਇਆ ਹੈ ਅਤੇ ਮੌਤ ਦੇ ਜੰਜੀਰ ਨਾਲ ਜਕੜਿਆ ਹੋਇਆ ਹੈ।
Faffa: El mundo permanece atado con cadenas al dogal de la muerte,
gur prswdI sy nr aubry ij hir srxwgiq Bij pieAw ]25]
gur parasaadhee se nar ubare j har saranaagat bhaj piaa ||25||
By Guru's Grace, they alone are saved, who hurry to enter the Lord's Sanctuary. ||25||
ਕੇਵਲ ਓਹੀ ਪੁਰਸ਼ ਪਾਰ ਉਤਰਦੇ ਹਨ, ਜੋ ਗੁਰਾਂ ਦੀ ਦਇਆ ਦੁਆਰਾ ਨੱਸ ਕੇ ਵਾਹਿਗੁਰੂ ਦੀ ਓਟ ਲੈ ਲੈਂਦੇ ਹਨ।
sólo son salvados quienes por la Gracia del Guru buscan el Santuario del Señor. (25)
bbY bwjI Kylx lwgw caupiV kIqy cwir jugw ]
babai baajee khelan laagaa chaupaR keete chaar jugaa ||
Babba: He set out to play the game, on the chess-board of the four ages.
ਬ-ਚਾਰਾਂ ਹੀ ਯੁਗਾਂ ਨੂੰ ਆਪਣਾ ਨਰਦਾਂ ਵਾਲਾ ਕੱਪੜਾ ਬਣਾ ਕੇ ਸਾਈਂ ਨੇ ਖੇਡ ਖੇਡਣੀ ਸ਼ੁਰੂ ਕਰ ਦਿੱਤੀ।
Babba: El Señor creó el ajedrez de las cuatro épocas;
jIA jMq sB swrI kIqy pwsw Fwlix Awip lgw ]26]
jeea ja(n)t sabh saaree keete paasaa ddaalan aap lagaa ||26||
He made all beings and creatures his chessmen, and He Himself threw the dice. ||26||
ਉਸ ਨੇ ਸਾਰੇ ਇਨਸਾਨਾਂ ਅਤੇ ਹੋਰ ਪ੍ਰਾਣ ਧਾਰੀਆਂ ਨੂੰ ਭੀ ਆਪਣੀਆਂ ਨਰਦਾਂ ਬਣਾ ਲਿਆ। ਅਤੇ ਖੁਦ ਗੋਟੀਆਂ ਸੁਟਣੀਆਂ ਆਰੰਭ ਕਰ ਦਿੱਤੀਆਂ।
y haciendo de las criaturas Sus piezas de ajedrez, Él Mismo las mueve. (26)
BBY Bwlih sy Plu pwvih gur prswdI ijn@ kau Bau pieAw ]
bhabhai bhaaleh se fal paaveh gur parasaadhee jin(h) kau bhau piaa ||
Bhabha: Those who search, find the fruits of their rewards; by Guru's Grace, they live in the Fear of God.
ਭ-ਜੋ ਗੁਰਾਂ ਦੀ ਰਹਿਮਤ ਸਦਕਾ ਵਾਹਿਗੁਰੂ ਨੂੰ ਲੱਭਦੇ ਅਤੇ ਉਸ ਦੇ ਡਰ ਨੂੰ ਅਨੁਭਵ ਕਰਦੇ ਹਨ, ਉਹ ਮੇਵੇ ਨੂੰ ਪਾ ਲੈਂਦੇ ਹਨ।
Bjabja: Quienes buscan, encuentran la Fruta; sí, quienes por la Gracia del Guru viven en la Reverencia de Dios;
mnmuK iPrih n cyqih mUVy lK caurwsIh Pyru pieAw ]27]
manmukh fireh na cheteh mooRe lakh chauraaseeh fer piaa ||27||
The self-willed manmukhs wander around, and they do not remember the Lord; the fools are consigned to the cycle of 8.4 million incarnations. ||27||
ਆਪ ਹੁਦਰੇ ਮੂਰਖ ਭਟਕਦੇ ਫਿਰਦੇ ਹਨ ਅਤੇ ਸੁਆਮੀ ਨੂੰ ਨਹੀਂ ਸਿਮਰਦੇ। ਉਹ ਚੁਰਾਸੀ ਲੱਖ ਜੂਨੀਆਂ ਦੇ ਗੇੜੇ ਅੰਦਰ ਪੈਦੇ ਹਨ।
pero los voluntariosos Manmukhs vagan alrededor sin recordar al Señor y son consignados a la ronda de 8.4 millones de encarnaciones. (27)
mMmY mohu mrxu mDusUdnu mrxu BieAw qb cyqivAw ]
ma(n)mai moh maran madhusoodhan maran bhiaa tab chetaviaa ||
Mamma: In emotional attachment, he dies; he only thinks of the Lord, the Love of Nectar, when he dies.
ਮ-ਸੰਸਾਰੀ ਮਮਤਾ ਦੇ ਕਾਰਣ ਪ੍ਰਾਣੀ ਮੌਤ ਅਤੇ ਅੰਮ੍ਰਿਤ ਦੇ ਪਿਆਰੇ ਵਾਹਿਗੁਰੂ ਨੂੰ ਕੇਵਲ ਓਦੋਂ ਹੀ ਚੇਤੇ ਕਰਦਾ ਹੈ ਜਦ ਉਹ ਮਰਨ ਕਿਨਾਰੇ ਹੁੰਦਾ ਹੈ।
Mamma: Apegado al mundo uno no recuerda ni a Dios ni a la muerte;
kwieAw BIqir Avro piVAw mMmw AKru vIsirAw ]28]
kaiaa bheetar avaro paRiaa ma(n)maa akhar veesariaa ||28||
As long as the body is alive, he reads other things, and forgets the letter 'm', which stands for marnaa - death. ||28||
ਜਦ ਤਾਈਂ ਸਰੀਰ ਵਿੱਚ ਸੁਆਸ ਹੈ। ਉਹ ਹੋਰਸ ਚੀਜਾਂ ਬਾਰੇ ਪੜ੍ਹਦਾ ਹੈ ਅਤੇ ਮੰਮਾ ਦੇ ਅਖਸਰ ਮੌਤ ਤੇ ਮਧ ਸੂਦਣ ਨੂੰ ਭੁਲਾ ਛੱਡਦਾ ਹੈ।
sólo los recuerda cuando la muerte ya a uno lo tiene acosado. En vida uno enaltece otras cosas y olvida Lo más Importante. (28)
XXY jnmu n hovI kd hI jy kir scu pCwxY ]
yayai janam na hovee kadh hee je kar sach pachhaanai ||
Yaya: He is never reincarnated again, if he recognizes the True Lord.
ਯ-ਜੇ ਇਨਸਾਨ ਸੱਚੇ ਸਾਹਿਬ ਨੂੰ ਸਿਆਣ ਲਵੇ, ਤਦ ਉਹ ਮੁੜ ਕੇ ਕਦਾਚਿਤ ਜਨਮ ਨਹੀਂ ਧਾਰਦਾ।
Yayya: Si uno toma Conciencia de la Verdad del Señor, no nace más;
gurmuiK AwKY gurmuiK bUJY gurmuiK eyko jwxY ]29]
gurmukh aakhai gurmukh boojhai gurmukh eko jaanai ||29||
The Gurmukh speaks, the Gurmukh understands, and the Gurmukh knows only the One Lord. ||29||
ਕੇਵਲ ਇੱਕ ਵਾਹਿਗੁਰੂ ਨੂੰ ਹੀ ਗੁਰੂ ਅਨੁਸਾਰੀ ਉਚਾਰਦਾ ਹੈ। ਗੁਰੂ ਅਨੁਸਾਰੀ ਸਮਝਦਾ ਹੈ ਅਤੇ ਗੁਰੂ ਅਨੁਸਾਰੀ ਜਾਣਦਾ ਹੈ।
si uno conoce al Uno Solo y lo que viene del Guru, la Fe nace en su interior. (29)
rwrY riv rihAw sB AMqir jyqy kIey jMqw ]
raarai rav rahiaa sabh a(n)tar jete ke'ee ja(n)taa ||
Rarra: The Lord is contained among all; He created all beings.
ਰ-ਸੁਆਮੀ ਸਾਰੇ ਜੀਆਂ ਅੰਦਰ ਵਿਆਪਕ ਹੋ ਰਿਹਾ ਹੈ, ਜਿਹੜੇ ਉਸ ਨੇ ਪੈਦਾ ਕੀਤੇ ਹਨ।
Rarra: El Señor prevalece a través de Sus criaturas;
jMq aupwie DMDY sB lwey krmu hoAw iqn nwmu lieAw ]30]
ja(n)t upai dha(n)dhai sabh laae karam hoaa tin naam liaa ||30||
Having created His beings, He has put them all to work; they alone remember the Naam, upon whom He bestows His Grace. ||30||
ਪ੍ਰਾਣਧਾਰੀਆਂ ਨੂੰ ਪੈਦਾ ਕਰਕੇ ਉਸ ਨੇ ਉਹਨਾਂ ਸਾਰਿਆਂ ਨੂੰ ਕੰਮਾਂ ਵਿੱਚ ਲਾ ਦਿੱਤਾ ਹੈ। ਜਿਹਨਾਂ ਉਤੇ ਉਸ ਦੀ ਰਹਿਮਤ ਹੈ, ਉਹ ਉਸ ਦਾ ਨਾਮ ਲੈਂਦੇ ਹਨ।
Él nos crea a todos, nos asigna las tareas a todos y hace que algunos reciban la Gracia de recitar Su Nombre. (30)
llY lwie DMDY ijin CofI mITw mwieAw mohu kIAw ]
lalai lai dha(n)dhai jin chhoddee meeThaa maiaa moh keeaa ||
Lalla: He has assigned people to their tasks, and made the love of Maya seem sweet to them.
ਲ-ਜਿਸ ਨੇ ਜੀਵ ਜੰਤਾਂ ਨੂੰ ਮੁਖਤਲਿਫ ਵਿਹਾਰਾਂ ਵਿੱਚ ਲਾਇਆ ਹੈ, ਉਸ ਨੇ ਉਹਨਾਂ ਨੂੰ ਧਨ ਦੌਲਤ ਦਾ ਪਿਆਰ ਮਿੱਠਾ ਲਾ ਦਿੱਤਾ ਹੈ।
Lalla: El Señor ha metido todo en el remolino del mundo, y a todos Maya les sabe muy dulce.
Kwxw pIxw sm kir shxw BwxY qw kY hukmu pieAw ]31]
khaanaa peenaa sam kar sahanaa bhaanai taa kai hukam piaa ||31||
We eat and drink; we should endure equally whatever occurs, by His Will, by His Command. ||31||
ਪ੍ਰਭੂ ਖਾਣ ਅਤੇ ਪੀਣ ਨੂੰ ਦਿੰਦਾ ਹੈ, ਜਿਹੜਾ ਕੁਝ ਉਸ ਦੀ ਰਜਾ ਅਤੇ ਫੁਰਮਾਨ ਤਾਬੇ ਆਦਮੀ ਨਾਲ ਵਾਪਰਦਾ ਹੈ, ਉਸ ਨੂੰ ਇਕ ਸਮਾਨ ਕਰਕੇ ਸਹਾਰਨਾ ਚਾਹੀਦਾ ਹੈ।
Beben, comen y se divierten, y así como es Su, Voluntad, sufren dolor y placer. (31)
vvY vwsudyau prmysru vyKx kau ijin vysu kIAw ]
vavai vaasudheau paramesar vekhan kau jin ves keeaa ||
Wawa: The all-pervading Transcendent Lord beholds the world; He created the form it wears.
ਵ-ਸਰਬ ਵਿਆਪਕ ਸੁਆਮੀ ਸਾਡਾ ਮਾਲਕ ਹੈ। ਜਿਸ ਨੇ ਸੰਸਾਰ ਦੇ ਭੇਸ ਨੂੰ ਦੇਖਣ ਲਈ ਰਚਿਆ ਹੈ।
Wawa: El Trascendente y todo Prevaleciente Señor creó al Universo para ser Testigo de Su Creación.
vyKY cwKY sBu ikCu jwxY AMqir bwhir riv rihAw ]32]
vekhai chaakhai sabh kichh jaanai a(n)tar baahar rav rahiaa ||32||
He beholds, tastes, and knows everything; He is pervading and permeating inwardly and outwardly. ||32||
ਉਹ ਦੇਖਦਾ, ਚਖਦਾ ਅਤੇ ਸਾਰਾ ਕੁਝ ਜਾਣਦਾ ਹੈ। ਅੰਦਰ ਅਤੇ ਬਾਹਰ ਉਹ ਵਿਆਪਕ ਹੋ ਰਿਹਾ ਹੈ।
Él ve, observa y sabe todo, lo compenetra dentro y fuera. (32)
VwVY rwiV krih ikAw pRwxI iqsih iDAwvhu ij Amru hoAw ] iqsih iDAwvhu sic smwvhu Esu ivthu kurbwxu kIAw ]33]
RaaRai raaR kareh kiaa praanee tiseh dhiaavahu j amar hoaa || tiseh dhiaavahu sach samaavahu os viTahu kurabaan keeaa ||33||
Rarra: Why do you quarrel, O mortal? Meditate on the Imperishable Lord,
ੜ-ਤੂੰ ਕਿਉਂ ਬਖੇੜਾ ਕਰਦਾ ਹੈ, ਹੇ ਫਾਨੀ ਬੰਦੇ! ਤੂੰ ਉਸ ਦਾ ਆਰਾਧਨ ਕਰ, ਜੋ ਅਭਿਲਾਸੀ ਪ੍ਰਭੂ ਹੈ।
Rarra: ¿Por qué involucrarte en la ilusión? Mejor alaba al Señor Eterno. Sí, contémplalo e inmérgete en la Verdad del Señor; ofrece tu ser en sacrificio a Él.(33)
hwhY horu n koeI dwqw jIA aupwie ijin irjku dIAw ]
haahai hor na koiee dhaataa jeea upai jin rijak dheeaa ||
Haha: There is no other Giver than Him; having created the creatures, He gives them nourishment.
ਹ-ਉਸ ਦੇ ਬਾਝੋਂ ਹੋਰ ਕੋਈ ਦਾਤਾਰ ਨਹੀਂ, ਜੋ ਜੀਵ ਜੰਤੂਆਂ ਨੂੰ ਪੈਦਾ ਕਰਕੇ ਉਹਨਾਂ ਨੂੰ ਰੋਜੀ ਦਿੰਦਾ ਹੈ।
Jaja: No hay otro Dador más que tu Señor Quien crea y sostiene todo.
hir nwmu iDAwvhu hir nwim smwvhu Anidnu lwhw hir nwmu lIAw ]34]
har naam dhiaavahu har naam samaavahu anadhin laahaa har naam leeaa ||34||
Meditate on the Lord's Name, be absorbed into the Lord's Name, and night and day, reap the Profit of the Lord's Name. ||34||
ਰੱਬ ਦੇ ਨਾਮ ਦਾ ਸਿਮਰਨ ਕਰ। ਰੱਬ ਦੇ ਨਾਮ ਅੰਦਰ ਲੀਨ ਹੋ ਜਾ, ਅਤੇ ਰੈਣ ਦਿਹੁੰ ਤੂੰ ਰੱਬ ਦੇ ਨਾਮ ਦਾ ਨਫਾ ਉਠਾ।
Contempla el Naam, el Nombre del Señor, inmérgete en Él y recolecta Su Fruto. (34)
AwieVY Awip kry ijin CofI jo ikCu krxw su kir rihAw ]
aaiRai aap kare jin chhoddee jo kichh karanaa su kar rahiaa ||
Airaa: He Himself created the world; whatever He has to do, He continues to do.
ਅ-ਜਿਹੜਾ ਕੁਝ ਵਾਹਿਗੁਰੂ ਜਿਸ ਨੇ ਖੁਦ ਸੰਸਾਰ ਸਾਜਿਆ ਹੈ ਨੇ ਕਰਨਾ ਹੈ। ਉਸ ਨੂੰ ਉਹ ਕਰੀ ਜਾਂਦਾ ਹੈ।
Eraa: Quien ha creado el mundo hace lo que tiene que hacer; lo hace todo y lo conoce todo.
kry krwey sB ikCu jwxY nwnk swier iev kihAw ]35]1]
kare karaae sabh kichh jaanai naanak sair iv kahiaa ||35||1||
He acts, and causes others to act, and He knows everything; so says Nanak, the poet. ||35||1||
ਜੋ ਕੁਝ ਸਾਹਿਬ ਕਰਦਾ ਅਤੇ ਕਰਾਉਂਦਾ ਹੈ। ਉਹ ਸਾਰਾ ਕੁਝ ਜਾਣਦਾ ਹੈ, ਨਾਨਕ ਕਵੀ ਇਸ ਤਰ੍ਹਾਂ ਆਖਦਾ ਹੈ।
Y ésta es la Verdad que proclama Nanak, el Poeta del Señor. (35‑1)