<> siqgur pRswid ]
ikOankaar satigur prasaadh ||
The Lord is One and he can be attained through the grace of the True Guru.
ੴ ਸਤਿਗੁਰ ਪ੍ਰਸਾਦਿ:
Loading… a first semantic search can take up to a minute while the index warms.
ਤ੍ਵ ਪ੍ਰਸਾਦਿ ਸਵੱਯੇ (ਦੀਨਨ ਕੀ)Tav Prasad Savaiye (Deenan Ki)
<> siqgur pRswid ]
ikOankaar satigur prasaadh ||
The Lord is One and he can be attained through the grace of the True Guru.
ੴ ਸਤਿਗੁਰ ਪ੍ਰਸਾਦਿ:
pwiqSwhI 10 ]
paatishaahee 10 ||
Written by the Sovereign King, Guru Gobind Singh Ji
qÍ pRswid ] sÍ`Xy ]
tavai prasaadh || savai'ye ||
BY THY GRACE. SWAYYAS
ਤੇਰੀ ਕ੍ਰਿਪਾ ਨਾਲ: ਸ੍ਵੈਯੇ:
dInn kI pRiqpwl krY inq sMq aubwir gnImn gwrY ]
dheenan kee pratipaal karai nit sa(n)t ubaar ganeeman gaarai ||
He always Sustains the Lowly, protects the saints and destroys the enemies.
(ਉਹ ਪ੍ਰਭੂ) ਦੀਨਾ-ਦੁਖੀਆਂ ਦੀ ਸਦਾ ਪ੍ਰਤਿਪਾਲਨਾ ਕਰਦਾ ਹੈ, ਸੰਤਾ ਨੂੰ ਉਬਾਰਦਾ ਹੈ ਅਤੇ ਅਤਿਆਚਾਰੀਆਂ ਦਾ ਵਿਨਾਸ਼ ਕਰਦਾ ਹੈ।
p`C psU ng nwg nrwDp srb smY sB ko pRiqpwrY ]
pa'chh pasoo nag naag naraadhap sarab samai sabh ko pratipaarai ||
At all times he Sustains all, animals, birds, mountains (or trees), serpents and men (kings of men).
ਪੰਛੀਆਂ, ਪਸ਼ੂਆਂ, ਪਹਾੜਾ, ਸੱਪਾ ਅਤੇ ਰਾਜਿਆਂ ਦੀ ਸਭ ਵੇਲੇ ਪ੍ਰਤਿਪਾਲਨਾ ਕਰਦਾ ਹੈ।
poKq hY jl mY Ql mY pl mY kil ky nhIN krm ibcwrY ]
pokhat hai jal mai thal mai pal mai kal ke nahee(n) karam bichaarai ||
He Sustains in an instant all the beings living in water and on land and doth not ponder over their actions.
(ਜੋ) ਜਲ-ਥਲ (ਵਿਚਲੇ ਜੀਵਾ) ਦਾ ਪਲ ਵਿਚ ਹੀ ਪਾਲਣ ਪੋਸ਼ਣ ਕਰਦਾ ਹੈ ਅਤੇ ਕਲਿ-ਕਾਲ (ਵਿਚ ਹੋਣ ਵਾਲਿਆਂ ਦਾ) ਕਰਮ ਨਹੀਂ ਵਿਚਾਰਦਾ।
dIn dieAwl dieAw iniD doKn dyKq hY pru dyq n hwrY ]1]243]
dheen dhiaal dhiaa nidh dhokhan dhekhat hai par dhet na haarai ||1||243||
The Merciful Lord of the Lowly and the treasure of Mercy sees their blemishes, but doth not fail in His Bounty. 1.243.
ਉਹ ਦੀਨ-ਦਿਆਲ, ਦਇਆ ਦਾ ਸਮੁੰਦਰ, ਦੋਖਾ ਨੂੰ ਦੇਖ ਕੀ ਵੀ ਦੇਣੋ ਸੰਕੋਚ ਨਹੀਂ ਕਰਦਾ ॥੧॥੨੪੩॥
dwhq hY duK doKn kO dl du`jn ky pl mY dl fwrY ]
dhaahat hai dhukh dhokhan kau dhal dhu'jan ke pal mai dhal ddaarai ||
He burns the sufferings and blemishes and in an instant mashes the forces of the vicious people.
ਦੁਖਾ ਅਤੇ ਦੋਖਾ ਨੂੰ ਸਾੜਦਾ ਹੈ ਅਤੇ ਦੁਰਜਨਾ ਦੇ ਦਲਾ ਨੂੰ ਪਲ ਭਰ ਵਿਚ ਦਲਮਲ ਦਿੰਦਾ ਹੈ।
KMf AKMf pRcMf phwrn pUrn pRym kI pRIq sMBwrY ]
kha(n)dd akha(n)dd pracha(n)dd pahaaran pooran prem kee preet sa(n)bhaarai ||
He even destroys them who are mighty and Glorious and assail the unassailable and responds the devotion of perfect love.
ਜੋ ਨਾ ਖੰਡੇ ਜਾ ਸਕਣ ਵਾਲਿਆਂ ਦਾ ਨਾਸ਼ ਕਰਨ ਵਾਲਾ, ਪ੍ਰਚੰਡ ਤੇਜ ਵਾਲਿਆਂ ਉਤੇ ਪ੍ਹਾਰ ਕਰਨ ਵਾਲਾ ਅਤੇ ਨਿਸ਼ਕਾਮ ਪ੍ਰੇਮ ਦੀ ਪ੍ਰੀਤ ਨੂੰ ਪਾਲਣ ਵਾਲਾ ਹੈ।
pwr n pwie skY pdmw piq byd kqyb AByd aucwrY ]
paar na pai sakai padhamaa pat bedh kateb abhedh uchaarai ||
Even Vishnu cannot know His end and the Vedas and Katebs (Semitic Scriptures) call Him Indiscriminate.
(ਜਿਸ ਦਾ) ਪਾਰ ਵਿਸ਼ਣੂ ਨਹੀਂ ਪਾ ਸਕਦਾ ਅਤੇ ਵੇਦ-ਕਤੇਬ (ਉਸ ਨੂੰ) ਅਭੇਦ (ਜਿਸ ਦਾ ਰਹੱਸ ਨਾ ਸਮਝਿਆ ਜਾ ਸਕੇ) ਕਹਿੰਦੇ ਹਨ।
rojI hI rwj iblokq rwjk roK rUhwn kI rojI n twrY ]2]244]
rojee hee raaj bilokat raajak rokh roohaan kee rojee na Taarai ||2||244||
The Provider-Lord always sees our secrets, even then in anger He doth not stop His munificence.2.244.
ਹਰ ਰੋਜ਼ ਪਰਮਾਤਮਾ ਸਾਡੇ ਗੁਪਤ ਭੇਦਾ ਨੂੰ ਵੇਖਦਾ ਹੈ, ਪਰ ਗੁੱਸੇ ਵਿਚ ਆ ਕੇ ਜੀਵਾ ਦੀ ਰੋਜ਼ੀ ਬੰਦ ਨਹੀਂ ਕਰਦਾ ॥੨॥੨੪੪॥
kIt pqMg kurMg BujMgm BUq Biv`K Bvwn bnwey ]
keeT pata(n)g kura(n)g bhuja(n)gam bhoot bhavi'kh bhavaan banaae ||
He Created in the past, creates in the present and shall create in the future the beings including insects, moths, deer and snakes.
(ਜਿਸ ਨੇ) ਕੀੜੇ, ਪਤੰਗੇ, ਹਿਰਨ, ਸੱਪ, ਭੂਤਕਾਲ, ਵਰਤਮਾਨ ਕਾਲ ਅਤੇ ਭਵਿਸ਼ਤ ਕਾਲ ਬਣਾਏ ਹਨ;
dyv Adyv Kpy AhMmyv n Byv liKE BRm isau Brmwey ]
dhev adhev khape aha(n)mev na bhev lakhio bhram siau bharamaae ||
The goods and demons have been consumed in ego, but could not know the mystery of the Lord, being engrossed in delusion.
ਦੇਵਤੇ ਅਤੇ ਦੈਂਤ ਹੰਕਾਰ ਕਾਰਨ ਖੱਪ ਗਏ, (ਕਿਸੇ ਨੇ ਉਸਦਾ) ਭੇਦ ਨਾ ਪਾਇਆ, (ਉਹ) ਭਰਮਾ ਵਿਚ ਹੀ ਭਰਮਦੇ ਰਹੇ।
byd purwn kqyb kurwn hsyb Qky kr hwQ n Awey ]
bedh puraan kateb kuraan haseb thake kar haath na aae ||
The Vedas, Puranas, Katebs and the Quran have tired of giving His account, but the Lord could not be comprehended.
ਵੇਦ, ਪੁਰਾਣ, ਕਤੇਬ, ਕੁਰਾਨ ਆਦਿ (ਧਰਮ ਪੁਸਤਕਾ) ਬਹੁਤ ਗਿਣਤੀ-ਮਿਣਤੀ ਕਰਦੀਆਂ (ਹਿਸਾਬ ਲਗਾਉਾਂਦੀਆਂ) ਹਾਰ ਗਈਆਂ, ਪਰ (ਉਨ੍ਹਾ ਦੇ) ਹੱਥ ਕੁਝ ਨਾ ਆਇਆ।
pUrn pRym pRBwau ibnw piq isau ikn sRI pdmw piq pwey ]3]245]
pooran prem prabhaau binaa pat siau kin sree padhamaa pat paae ||3||245||
Without the impact of perfect love, who hath realized Lord-God with grace? 3.245.
ਪੂਰਨ ਪ੍ਰੇਮ ਦੇ ਪ੍ਰਭਾਵ ਤੋਂ ਬਿਨਾ (ਦਸੋ) ਕਿਸ ਨੇ ਪਰਮਾਤਮਾ ਨੂੰ ਪ੍ਰਤਿਸ਼ਠਾ ਸਹਿਤ ਪ੍ਰਾਪਤ ਕੀਤਾ ਹੈ ॥੩॥੨੪੫॥
Awid AnMq AgwD AdÍYK su BUq Biv`K Bvwn ABY hY ]
aadh ana(n)t agaadh adhavaikh su bhoot bhavi'kh bhavaan abhai hai ||
The Primal, Infinite, Unfathomable Lord is without malice and is fearless in the past, present and future.
(ਉਹ ਪ੍ਰਭੂ) ਸਭ ਦਾ ਆਦਿ, ਅਨੰਤ, ਅਗਾਧ, ਦ੍ਵੈਸ਼-ਰਹਿਤ ਅਤੇ ਭੂਤ, ਭਵਿਖਤ ਅਤੇ ਵਰਤਮਾਨ ਤਿੰਨਾ ਕਾਲਾ ਵਿਚ ਭੈ-ਰਹਿਤ ਹੈ।
AMiq ibhIn Anwqm Awp Adwg AdoK AiC`dR ACY hY ]
a(n)t biheen anaatam aap adhaag adhokh achhi'dhr achhai hai ||
He is endless, Himself Selfless, stainless, blemishless, flawless and invincible.
(ਉਹ) ਅੰਤ ਤੋਂ ਰਹਿਤ, ਖ਼ੁਦ ਅਨਾਤਮ, ਦਾਗ਼ ਤੋਂ ਬਿਨਾ, ਦੋਖ ਤੋਂ ਰਹਿਤ, ਛਿਦ੍ਰ ਤੋਂ ਬਿਨਾ ਅਤੇ ਨਾਸ਼ ਤੋਂ ਮੁਕਤ ਹੈ।
logn ky krqw hrqw jl mY Ql mY Brqw pRB vY hY ]
logan ke karataa harataa jal mai thal mai bharataa prabh vai hai ||
He is the Creator and Destroyer of all in water and on land and also their Sustainer-Lord.
(ਉਹ) ਲੋਕਾ ਦਾ ਕਰਤਾ ਵੀ ਹੈ ਅਤੇ ਹਰਤਾ ਵੀ, ਜਲ-ਥਲ ਵਿਚ (ਸਾਰੇ ਜੀਵਾ ਦੀ) ਪਾਲਣਾ ਕਰਨ ਵਾਲਾ ਉਹੀ ਪ੍ਰਭੂ ਹੈ।
dIn dieAwl dieAw kr sRI piq suMdr sRI pdmw piq eyhY ]4]246]
dheen dhiaal dhiaa kar sree pat su(n)dhar sree padhamaa pat ehai ||4||246||
He, the Lord of maya, is Compassionate to the Lowly, source of Mercy and most beautiful.4.246.
ਦੀਨ-ਦਿਆਲ, ਦਇਆ ਦੀ ਖਾਣ, ਮਾਇਆ ਦਾ ਸੁਆਮੀ ਸੁੰਦਰ ਪ੍ਰਭੂ ਉਹੀ ਹੈ ॥੪॥੨੪੬॥
kwm n kRoD n loB n moh n rog n sog n Bog n BY hY ]
kaam na krodh na lobh na moh na rog na sog na bhog na bhai hai ||
He is without lust, anger, greed, attachment, ailment, sorrow, enjoyment and fear.
(ਜਿਸ ਨੂੰ) ਕਾਮ, ਕ੍ਰੋਧ, ਲੋਭ, ਮੋਹ, ਰੋਗ, ਸੋਗ, ਭੋਗ ਅਤੇ ਭੈ ਨਹੀਂ ਹੈ,
dyh ibhIn snyh sBo qn nyh ibrkq Agyh ACY hY ]
dheh biheen saneh sabho tan neh birakat ageh achhai hai ||
He is body-less, loving everybody but without worldly attachment, invincible and cannot be held in grasp.
(ਜੋ) ਦੇਹਰਹਿਤ, ਸਭ ਨਾਲ ਸਨੇਹ ਕਰਨ ਵਾਲਾ, ਮੋਹ ਤੋਂ ਵਿਰਕਤ, ਘਰ ਤੋਂ ਬਿਨਾ ਅਤੇ ਨਾਸ਼ ਤੋਂ ਰਹਿਤ ਹੈ।
jwn ko dyq Ajwn ko dyq jmIn ko dyq jmwn ko dY hY ]
jaan ko dhet ajaan ko dhet jameen ko dhet jamaan ko dhai hai ||
He provides sustenance to all animate and inanimate beings and all those living on the earth and in the sky.
(ਜੋ) ਚੇਤਨ ਜੀਵਾ ਨੂੰ ਦਿੰਦਾ ਹੈ, ਜੜ ਵਸਤੂਆਂ ਨੂੰ ਦਿੰਦਾ ਹੈ, ਜ਼ਮੀਨ (ਵਿਚ ਰਹਿਣ ਵਾਲਿਆਂ) ਨੂੰ ਦਿੰਦਾ ਹੈ, ਆਕਾਸ਼ (ਵਿਚ ਵਿਚਰਨ ਵਾਲਿਆਂ ਨੂੰ) ਦਿੰਦਾ ਹੈ।
kwhy ko folq hY qumrI suD suMdr sRI pdmw piq lYhY ]5]247]
kaahe ko ddolat hai tumaree sudh su(n)dhar sree padhamaa pat laihai ||5||247||
Why dost thou waver, O creature! The beautiful Lord of maya will take care of thee. 5.247.
(ਹੇ ਪ੍ਰਾਣੀ! ਤੂੰ) ਕਿਉਾਂ ਡੋਲ ਰਿਹਾ ਹੈ, ਤੇਰੀ ਖ਼ਬਰ ਸੁੰਦਰ ਪਰਮਾਤਮਾ ਲੈ ਰਿਹਾ ਹੈ ॥੫॥੨੪੭॥
rogn qy Ar sogn qy jl jogn qy bhu BWiq bcwvY ]
rogan te ar sogan te jal jogan te bahu bhaa(n)t bachaavai ||
He protects in many blows, but none doth inflict thy body.
(ਉਹ) ਰੋਗਾ ਤੋਂ, ਸੋਗਾ ਤੋਂ, ਜਲ ਦੇ ਜੀਵ-ਜੰਤੂਆਂ ਤੋਂ ਅਨੇਕ ਢੰਗਾ ਨਾਲ ਬਚਾਉਾਂਦਾ ਹੈ।
s`qR Anyk clwvq Gwv qaU qn eyku n lwgn pwvY ]
sa'tr anek chalaavat ghaav tuoo tan ek na laagan paavai ||
The enemy strikes many blows, but none doth inflict thy body.
ਵੈਰੀ ਅਨੇਕ ਵਾਰ (ਹਥਿਆਰ) ਚਲਾਵੇ, (ਪਰ) ਤਾ ਵੀ ਉਸ ਦੇ ਸ਼ਰੀਰ ਉਤੇ ਇਕ ਨਹੀਂ ਲਗ ਸਕਦਾ।
rwKq hY Apno kru dY kr pwp sMbUh n Bytn pwvY ]
raakhat hai apano kar dhai kar paap sa(n)booh na bheTan paavai ||
When the Lord protects with his own hands, but none of the sins even comes near thee.
(ਉਹ ਸਭ ਨੂੰ) ਆਪਣਾ ਹੱਥ ਦੇ ਕੇ ਰਖਦਾ ਹੈ ਅਤੇ ਸਾਰੇ ਪਾਪ ਉਸ ਤਕ ਪਹੁੰਚ ਹੀ ਨਹੀਂ ਸਕਦੇ।
AOr kI bwq khw kh qo sON su pyt hI ky pt bIc bcwvY ]6]248]
aauar kee baat kahaa keh to saua(n) su peT hee ke paT beech bachaavai ||6||248||
What else should I say unto you, He protects (the infant) even in the membranes of the womb.6.248.
(ਹੇ ਜਿਗਿਆਸੂ!) ਤੈਨੂੰ ਹੋਰਾ ਦੀ ਗੱਲ ਕੀ ਕਹਾ, ਉਹ (ਮਾਤਾ ਦੇ) ਪੇਟ ਵਿਚ ਗਰਭ ਦੌਰਾਨ ਵੀ ਬਚਾਉਾਂਦਾ ਹੈ ॥੬॥੨੪੮॥
j`C BujMg su dwnv dyv AByv qumY sB hI kir iDAwvYN ]
ja'chh bhuja(n)g su dhaanav dhev abhev tumai sabh hee kar dhiaavai(n) ||
The Yakshas, serpents, demons and gods meditate on Thee considering Thee as Indiscriminant.
(ਹੇ ਪ੍ਰਭੂ!) ਯਕਸ਼, ਸੱਪ, ਦੈਂਤ ਅਤੇ ਦੇਵਤੇ ਆਦਿ ਸਾਰੇ ਤੁਹਾਨੂੰ ਅਭੇਦ ਕਰ ਕੇ ਧਿਆਉਾਂਦੇ ਹਨ।
BUim Akws pqwl rswql j`C BujMg sBY isr inAwvYN ]
bhoom akaas pataal rasaatal ja'chh bhuja(n)g sabhai sir niaavai(n) ||
The beings of the earth, Yakshas of the sky and the serpents of the nether-world bow their heads before thee.
ਭੂਮੀ, ਆਕਾਸ਼, ਪਾਤਾਲ, ਰਸਾਤਲ ਆਦਿ (ਵਿਚ ਵਸਣ ਵਾਲੇ ਸਾਰੇ ਜੀਵ) ਅਤੇ ਯਕਸ਼, ਸੱਪ ਆਦਿ ਸਾਰੇ (ਤੈਨੂੰ) ਸੀਸ ਨਿਵਾਉਾਂਦੇ ਹਨ।
pwie skY nhI pwr pRBw hU ko nyq hI nyqh byd bqwvYN ]
pai sakai nahee paar prabhaa hoo ko net hee neteh bedh bataavai(n) ||
None could comprehend the limits of Thy Glory and even the Vedas declare Thee as ‘Neti, Neti’
ਕੋਈ ਵੀ (ਤੇਰੀ) ਪ੍ਰਭੁਤਾ ਦਾ ਪਾਰ ਨਹੀਂ ਪਾ ਸਕਦਾ ਅਤੇ ਵੇਦ ਵੀ (ਤੈਨੂੰ) ਬੇਅੰਤ ਬੇਅੰਤ ਕਹਿੰਦੇ ਹਨ।
Koj Qky sB hI KujIAw sur hwr pry hir hwQ n AwvY ]7]249]
khoj thake sabh hee khujeeaa sur haar pare har haath na aavai ||7||249||
All the searchers have got tired in their search and none of them could realize the Lord. 7.249.
ਸਾਰੇ ਖੋਜੀ ਦੇਵਤੇ ਖੋਜ ਕਰਦੇ ਥਕ ਗਏ, ਹਾਰ ਗਏ, (ਪਰ) ਪ੍ਰਭੂ ਕਿਸੇ ਦੇ ਵੀ (ਹੱਥ) ਨਹੀਂ ਆਇਆ ॥੭॥੨੪੯॥
nwrd sy cqurwnn sy rumnw irK sy sB hUM imil gwieE ]
naaradh se chaturaanan se rumanaa rikh se sabh hoo(n) mil gaio ||
Narada, Brahma and the sage Rumna all have together sung Thy Praises.
ਨਾਰਦ ਵਰਗਿਆਂ, ਬ੍ਰਹਮਾ ਜਿਹਿਆਂ, ਰੋਮਹਰਸ਼ਣ ਰਿਸ਼ੀ ਵਰਗਿਆਂ ਸਭਨਾ ਨੇ ਮਿਲ ਕੇ ਯਸ਼ ਗਾਇਆ ਹੈ।
byd kqyb n Byd liKE sB hwr pry hir hwiQ n AwieE ]
bedh kateb na bhedh lakhio sabh haar pare har haath na aaio ||
The Vedas and Katebs could not know His sectet all have got tired, but the Lord could not be realised.
ਵੇਦਾ, ਕਤੇਬਾ (ਦੇ ਪੜ੍ਹਨ ਵਾਲਿਆਂ ਨੇ) ਉਸ ਨੂੰ ਵੇਖਿਆ ਨਹੀਂ। ਸਭ (ਯਤਨ ਕਰ ਕਰ ਕੇ) ਹਾਰ ਗਏ ਹਨ, ਪਰ ਪਰਮਾਤਮਾ ਕਿਸੇ ਦੇ ਵੀ ਹੱਥ ਨਹੀਂ ਆਇਆ।
pwie skY nhI pwr aumwpiq is`D snwQ snMqn iDAwieE ]
pai sakai nahee paar umaapat si'dh sanaath sana(n)tan dhiaaio ||
Shiva also could not know His limits the adepts (Siddhas) alongwith Naths and Sanak etc. meditated upon Him.
(ਉਸ ਦਾ) ਅੰਤ ਸ਼ਿਵ ਵੀ ਪ੍ਰਾਪਤ ਨਹੀਂ ਕਰ ਸਕਿਆ, ਸਿੱਧਾ, ਨਾਥਾ ਸਹਿਤ ਬ੍ਰਹਮਾ-ਪੁੱਤਰਾ ਨੇ ਵੀ ਸਿਮਰਨ ਕੀਤਾ ਹੈ।
iDAwn Dro iqh ko mn mYN ijh ko Aimqoij sBY jgu CwieE ]8]250]
dhiaan dharo teh ko man mai(n) jeh ko amitoj sabhai jag chhaio ||8||250||
Concentrate upon Him in thy mind, whose Unlimited Glory is spread in all the world.8.250.
(ਹੇ ਪ੍ਰਾਣੀ!) ਉਸ ਦਾ ਮਨ ਵਿਚ ਧਿਆਨ ਧਰੋ ਕਿਉਾਂਕਿ ਉਸ ਦਾ ਅਮਿਤ ਤੇਜ ਸਾਰੇ ਜਗਤ ਵਿਚ ਪਸਰਿਆ ਹੋਇਆ ਹੈ ॥੮॥੨੫੦॥
byd purwn kqyb kurwn AByd inRpwn sBY pc hwry ]
bedh puraan kateb kuraan abhedh nirapaan sabhai pach haare ||
The Vedas, Puranas, Katebs and the Quran and kings…all are tired and greatly afflicted by not knowing the Lord’s mystery.
ਵੇਦ, ਪੁਰਾਣ, ਕਤੇਬ, ਕੁਰਾਨ ਅਤੇ ਰਾਜੇ ਨਾ ਭੇਦੇ ਜਾ ਸਕਣ ਵਾਲੇ ਪਰਮਾਤਮਾ (ਨੂੰ ਪ੍ਰਾਪਤ ਕਰਨ ਦਾ ਯਤਨ ਕਰਦੇ ਰਹੇ ਪਰ) ਥਕ ਗਏ।
Byd n pwie sikE AnByd ko Kydq hY AnCyd pukwry ]
bhedh na pai sakio anabhedh ko khedhat hai anachhedh pukaare ||
They could not comprehend the mystery of the Indis-criminate Lord, being greatly aggrieved, they recite Name of the Unassailable Lord.
ਉਸ ਅਭੇਦ ਪਰਮਾਤਮਾ ਦੇ ਭੇਦ ਨੂੰ ਪ੍ਰਾਪਤ ਨਾ ਕਰ ਸਕੇ, ਉਹ ਦੁਖੀ ਹੋ ਕੇ (ਉਸ ਪਰਮ ਸੱਤਾ ਨੂੰ) 'ਅਛੇਦ' (ਨਾ ਨਾਲ) ਯਾਦ ਕਰਦੇ ਹਨ।
rwg n rUp n ryK n rMg n swk n sog n sMig iqhwry ]
raag na roop na rekh na ra(n)g na saak na sog na sa(n)g tihaare ||
The Lord who is without affection, form, mark, colour, relative, and sorrow, abides with thee.
(ਜਿਸ ਦਾ) ਨਾ ਰਾਗ ਹੈ, ਨਾ ਰੂਪ-ਰੇਖਾ ਹੈ, ਨਾ ਕੋਈ ਰੰਗ ਹੈ, ਨਾ ਸਾਕ ਹੈ, ਨਾ ਸੋਗ ਹੈ, ਉਹ ਪ੍ਰਭੂ ਸਦਾ ਤੇਰੇ ਸੰਗ ਹੈ।
Awid Anwid AgwD AByK AdÍYK jipE iqn hI kul qwry ]9]251]
aadh anaadh agaadh abhekh adhavaikh japio tin hee kul taare ||9||251||
Those who have remembered that Primal , beginningless, guiseless and blemishless Lord, they have ferried across their whole clan.9.251
(ਜੋ) ਆਦਿ, ਅਨਾਦਿ, ਅਗਾਧ, ਅਭੇਖ, ਅਦ੍ਵੈਸ਼ (ਪ੍ਰਭੂ) ਨੂੰ ਜਪਦਾ ਹੈ, ਉਹ ਆਪਣੀ ਕੁਲ ਹੀ ਤਾਰ ਲੈਂਦਾ ਹੈ ॥੯॥੨੫੧॥
qIrQ kot kIey iesnwn dIey bhu dwn mhw bRq Dwry ]
teerath koT ke'ee isanaan dhe'ee bahu dhaan mahaa brat dhaare ||
Having taken bath at millions of pilgrim-stations, having given many gifts in charity and giving observed important fasts.
(ਕੋਈ ਜਿਗਿਆਸੂ ਭਾਵੇਾਂ) ਕਰੋੜਾ ਤੀਰਥਾ ਦਾ ਇਸ਼ਨਾਨ ਕਰੇ, ਬਹੁਤ ਦਾਨ ਦੇਵੇ ਅਤੇ ਮਹਾਨ ਬ੍ਰਤ ਧਾਰਨ ਕਰੇ;
dys iPirE kr Bys qpoDn kys Dry n imly hir ipAwry ]
dhes firio kar bhes tapodhan kes dhare na mile har piaare ||
Having wandered in the garb of an ascetic in many countries and having worn matted hair, the beloved Lord could not be realised.
ਤਪਸਵੀਆਂ ਵਾਲਾ ਭੇਖ ਧਾਰ ਕੇ ਦੇਸ-ਦੇਸਾਤਰਾ ਵਿਚ ਫਿਰਦਾ ਰਹੇ, ਕੇਸ (ਜਟਾਵਾ) ਧਾਰਨ ਕਰ ਲਏ, (ਪਰ ਤਾ ਵੀ) ਪਿਆਰਾ ਹਰਿ ਨਹੀਂ ਮਿਲਦਾ;
Awsn kot kry AstWg Dry bhu inAws kry muK kwry ]
aasan koT kare asaTaa(n)g dhare bahu niaas kare mukh kaare ||
Adopting millions of postures and observing the eight steps of Yoga, touching the limbs while reciting the mantras and blackening the face.
ਕਰੋੜਾ ਆਸਨ ਕਰੇ, ਜੋਗ ਦੇ ਅੱਠ ਅੰਗ ਧਾਰਨ ਕਰੇ, ਬਹੁਤ ਤਿਆਗ ਕਰੇ ਅਤੇ (ਦੀਵਾਨੇ ਸਾਧੂਆਂ ਵਾਗ) ਮੂੰਹ ਕਾਲੇ ਕਰੇ;
dIn dieAwl Akwl Bjy ibnu AMq ko AMq ky Dwm isDwry ]10]252]
dheen dhiaal akaal bhaje bin a(n)t ko a(n)t ke dhaam sidhaare ||10||252||
But without the remembrance of the Non-temporal and Merciful Lord of the lowly, one will ultimately go to the abode of Yama. 10.252.
(ਪਰ) ਦੀਨ-ਦਿਆਲ, ਅਕਾਲ ਸਰੂਪ ਵਾਲੇ ਪਰਮਾਤਮਾ ਨੂੰ ਭਜੇ ਬਿਨਾ (ਉਹ) ਅੰਤ ਨੂੰ ਯਮਰਾਜ ਦੇ ਘਰ ਜਾਦੇ ਹਨ ॥੧੦॥੨੫੨॥