mwlI gauVw bwxI Bgq nwmdyv jI kI
maalee gauRaa baanee bhagat naamadhev jee kee
Maalee Gauraa, The Word Of Devotee Naam Dayv Jee:
ਮਾਲੀ ਗਊੜਾ ਬਾਣੀ ਪੂਜਯ ਸੰਤ ਨਾਮ ਦੇਵ ਜੀ।
Mali Gaura, Palabras del Devoto Nam Dev yi.
Loading… a first semantic search can take up to a minute while the index warms.
ਰਾਗੁ ਮਾਲੀ ਗਉੜਾRaag Mali Gaura
mwlI gauVw bwxI Bgq nwmdyv jI kI
maalee gauRaa baanee bhagat naamadhev jee kee
Maalee Gauraa, The Word Of Devotee Naam Dayv Jee:
ਮਾਲੀ ਗਊੜਾ ਬਾਣੀ ਪੂਜਯ ਸੰਤ ਨਾਮ ਦੇਵ ਜੀ।
Mali Gaura, Palabras del Devoto Nam Dev yi.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru
Din DMin E rwm bynu bwjY ]
dhan dha(n)n o raam ben baajai ||
Blessed, blessed is that flute which the Lord plays.
ਮੁਬਾਰਕ, ਮੁਬਾਰਕ! ਹੈ ਉਹ ਬੰਸਰੀ ਜੋ ਸੁਆਮੀ ਵਜਾਉਂਦਾ ਹੈ;
Bendita sea la Flauta del Señor que, Sutil, Dulce
mDur mDur Duin Anhq gwjY ]1] rhwau ]
madhur madhur dhun anahat gaajai ||1|| rahaau ||
The sweet, sweet unstruck sound current sings forth. ||1||Pause||
ਮਿਠੜੀ, ਮਿਠੜੀ ਤੇ ਸਸੁਤੇ ਸਿਧ ਆਵਾਜ਼ ਜੋ ਇਸ ਤੌਂ ਉਤਪੰਨ ਹੁੰਦੀ ਹੈ। ਠਹਿਰਾਉ।
y Suavemente resuena sin ser tocada en mi interior. (1-Pausa)
Din Din myGw romwvlI ]
dhan dhan meghaa romaavalee ||
Blessed, blessed is the wool of the sheep;
ਮੁਬਾਰਕ, ਮੁਬਾਰਕ! ਹੈ ਭੇਡੂ ਦੀ ਉਨ।
Benditas sean las ovejas
Din Din ik®sn EFY kWblI ]1]
dhan dhan kirasan oddai kaa(n)balee ||1||
blessed, blessed is the blanket worn by Krishna. ||1||
ਮੁਬਾਰਕ, ਮੁਬਾਰਕ! ਹੈ ਕ੍ਰਿਸ਼ਨ ਜੋ ਕੰਬਲੀ ਉੱਤੇ ਲੈਂਦਾ ਹੈ।
que ofrecen su lana para tejer la cobija que se pone Krishna. (1)
Din Din qU mwqw dyvkI ]
dhan dhan too maataa dhevakee ||
Blessed, blessed are you, O mother Dayvakee;
ਮੁਬਾਰਕ, ਮੁਬਾਰਕ! ਹੈਂ ਤੂੰ, ਹੇ ਮਾਤਾ ਦੇਵਕੀ!
Oh, Devaki, madre de Krishna, bendita seas;
ijh igRh rmeIAw kvlwpqI ]2]
jeh gireh ramieeaa kavalaapatee ||2||
into your home the Lord was born. ||2||
ਜਿਸ ਦੇ ਘਰ ਵਿੱਚ ਮਾਇਆ ਦਾ ਮਾਲਕ ਸੁਆਮੀ ਪੈਦਾ ਹੋਇਆ ਸੀ।
a tu casa llegó el Señor Omnisciente. (2)
Din Din bn KMf ibMdRwbnw ]
dhan dhan ban kha(n)dd bi(n)dhraabanaa ||
Blessed, blessed are the forests of Brindaaban;
ਮੁਬਾਰਕ, ਮੁਬਾਰਕ ਹੈ, ਬਿੰਦ੍ਰਾਬਨ ਦੇ ਜੰਗਲ ਦਾ ਖਿੱਤਾ,
Benditos sean los bosques de Brindavan,
jh KylY sRI nwrwienw ]3]
jeh khelai sree naarainaa ||3||
the Supreme Lord plays there. ||3||
ਜਿਥੇ ਮਾਣਨੀਯ ਸੁਆਮੀ ਖੇਡਦਾ ਹੈ।
donde juega el Supremo Señor.(3)
bynu bjwvY goDnu crY ]
ben bajaavai godhan charai ||
He plays the flute, and herds the cows;
ਉਹ ਬੰਸਰੀ ਵਜਾਉਂਦਾ ਹੈ ਅਤੇ ਗਾਈਆਂ ਨੂੰ ਚਾਰਦਾ ਹੈ।
Él toca la flauta y pastorea a las vacas;
nwmy kw suAwmI Awnd krY ]4]1]
naame kaa suaamee aanadh karai ||4||1||
Naam Dayv's Lord and Master plays happily. ||4||1||
ਨਾਮਦੇਵ ਦਾ ਸਾਈਂ ਮੌਜਾਂ ਮਾਣਦਾ ਹੈ।
el Señor de Nam Dev siempre está alegre. (4-1)
myro bwpu mwDau qU Dnu kysO sWvlIE bITulwie ]1] rhwau ]
mero baap maadhau too dhan kesau saa(n)valeeo beeThulai ||1|| rahaau ||
O my Father, Lord of wealth, blessed are You, long-haired, dark-skinned, my darling. ||1||Pause||
ਸ਼ਾਬਸ਼ ਹੈ ਤੈਨੂੰ, ਹੇ ਮਾਇਆ ਦੇ ਪਤੀ, ਮੈਂਡੇ ਪਿਆਰੇ ਪਿਤਾ, ਤੂੰ ਲੰਮੇ ਵਾਲਾਂ ਵਾਲਾ ਤੇ ਸ਼ਾਮ ਰੰਗਤ ਦਾ ਹੈਂ। ਠਹਿਰਾਉ।
Oh Padre mío, Maestro de Maya, Bendito seas, Señor de Piel Dorada y Bellos Rizos, oh mi Bienamado.(1-Pausa)
kr Dry ck® bYkuMT qy Awey gj hsqI ky pRwn auDwrIAly ]
kar dhare chakar baiku(n)Th te aae gaj hasatee ke praan udhaareeale ||
You hold the steel chakra in Your hand; You came down from Heaven, and saved the life of the elephant.
ਆਪਣੇ ਚੱਥ ਵਿੱਚ ਲੋਹੇ ਦਾ ਚੱਕਰ ਲੈ ਕੇ, ਤੂੰ ਬ੍ਰਹਮ ਲੋਕ ਤੋਂ ਆਇਆ ਸੈਂ ਅਤੇ ਐਰਾਵਤ ਹਾਥੀ ਦੀ ਜਾਨ ਬਚਾਈ ਸੀ।
En Tus Manos está el Chakra de Acero, llegaste de los Cielos a salvar al elefante de las fauces del cocodrilo.
duhswsn kI sBw dRopqI AMbr lyq aubwrIAly ]1]
dhuhasaasan kee sabhaa dhropatee a(n)bar let ubaareeale ||1||
In the court of Duhsaasan, You saved the honor of Dropati, when her clothes were being removed. ||1||
ਦੁਹਸਾਸਨ ਦੀ ਕਚਹਿਰੀ ਵਿੱਚ ਤੂੰ ਦ੍ਰੋਪਤੀ ਦੀ ਇੱਜ਼ਤ ਬਚਾਈ ਸੀ, ਜਦ ਉਸ ਦੇ ਸਰੀਰ ਤੋਂ ਕੱਪੜੇ ਉਤਾਰੇ ਜਾ ਰਹੇ ਸਨ।
En la Corte de Duhsasan, salvaste el honor de Dropati cuando le quitaron la ropa. (1)
goqm nwir AhilAw qwrI pwvn kyqk qwrIAly ]
gotam naar ahaliaa taaree paavan ketak taareeale ||
You saved Ahliyaa, the wife of Gautam; how many have You purified and carried across?
ਤੂੰ ਗੌਤਮ ਦੀ ਪਤਨੀ ਅਹਿਲਿਆ ਦਾ ਉਧਾਰ ਕੀਤਾ, ਤੂੰ ਹੋਰ ਕਿਨਿਆਂ ਨੂੰ ਹੀ ਪਵਿੱਤਰ ਅਤੇ ਪਾਰ ਕੀਤਾ ਹੈ?
Tú salvaste a Ahliya, la esposa de Gautama, y a una gran multitud de malhechores.
AYsw ADmu Ajwiq nwmdyau qau srnwgiq AweIAly ]2]2]
aaisaa adham ajaat naamadheau tau saranaagat aaieeale ||2||2||
Such a lowly outcaste as Naam Dayv has come seeking Your Sanctuary. ||2||2||
ਐਹੋ ਜੇਹੇ ਨੀਚ ਅਤੇ ਜਾਤੀ-ਰਹਿਤ ਨਾਮਦੇਵ ਨੇ ਤੇਰੀ ਪਨਾਹ ਲਈ ਹੈ।
El humilde descastado de Nam Dev ha venido a buscar Tu Santuario.(2-2)
sBY Gt rwmu bolY rwmw bolY ]
sabhai ghaT raam bolai raamaa bolai ||
Within all hearts, the Lord speaks, the Lord speaks.
ਸਾਰਿਆਂ ਦਿਲਾਂ ਅੰਦਰ ਸੁਆਮੀ ਬੋਲਦਾ ਹੈ, ਸਰਬ-ਵਿਆਪਕ ਸੁਆਮੀ ਬੋਲਦਾ ਹੈ।
En el interior de los corazones el Señor habla,
rwm ibnw ko bolY ry ]1] rhwau ]
raam binaa ko bolai re ||1|| rahaau ||
Who else speaks, other than the Lord? ||1||Pause||
ਸੁਆਮੀ ਦੇ ਬਗ਼ੈਰ, ਹੋਰ ਕੌਣ ਹੈ ਜੋ ਬੋਲਦਾ ਹੈ? ਠਹਿਰਾਉ।
el Señor habla, ¿quién habla que no sea mi Señor?(1-Pausa)
eykl mwtI kuMjr cItI Bwjn hYN bhu nwnw ry ]
ekal maaTee ku(n)jar cheeTee bhaajan hai(n) bahu naanaa re ||
Out of the same clay, the elephant, the ant, and the many sorts of species are formed.
ਹਾਥੀ, ਕੀੜੀ ਅਤੇ ਅਨੇਕ ਪ੍ਰਕਾਰ ਦਿਆਂ ਭਾਂਡਿਆਂ ਵਿੱਚ ਐਨ ਓਹੀ ਮਿੱਟੀ ਹੈ।
La hormiga y el elefante son hechos del mismo barro, así como una infinidad de otras formas.
AsQwvr jMgm kIt pqMgm Git Git rwmu smwnw ry ]1]
asathaavar ja(n)gam keeT pata(n)gam ghaT ghaT raam samaanaa re ||1||
In stationary life forms, moving beings, worms, moths and within each and every heart, the Lord is contained. ||1||
ਟਿਕੇ ਰਹਿਣ ਵਾਲਿਆਂ ਤੁਰਨ, ਫਿਰਨ ਵਾਲਿਆਂ, ਕਿਰਮਾਂ, ਭਮਕੜਾਂ ਅਤੇ ਹਰ ਦਿਲਾਂ ਅੰਦਰ ਸਾਈਂ ਰਮਿਆ ਹੋਇਆ ਹੈ ਹੇ ਬੰਦੇ!
Sí, la vida vegetal, la vida animal, las criaturas que se arrastran y las criaturas que vuelan, todas viven en el Único Señor.(1)
eykl icMqw rwKu Anµqw Aaur qjhu sB Awsw ry ]
ekal chi(n)taa raakh ana(n)taa aaur tajahu sabh aasaa re ||
Remember the One, Infinite Lord; abandon all other hopes.
ਤੂੰ ਇਕ ਬੇਅੰਤ ਸੁਆਮੀ ਦਾ ਚਿੰਤਨ ਕਰ ਅਤੇ ਹੋਰ ਸਾਰੀਆਂ ਆਸਾਂ ਉਮੈਦਾਂ ਲਾਹ ਦੇ, ਹੇ ਬੰਦੇ!
Oh hombre, apóyate en el Único Dios Infinito y abandona todas las demás esperanzas.
pRxvY nwmw Bey inhkwmw ko Twkuru ko dwsw ry ]2]3]
pranavai naamaa bhe nihakaamaa ko Thaakur ko dhaasaa re ||2||3||
Naam Dayv prays, I have become dispassionate and detached; who is the Lord and Master, and who is the slave? ||2||3||
ਨਾਮ ਦੇਵ ਬੇਨਤੀ ਕਰਦਾ ਹੈ, ਮੈਂ ਇੱਛਾ-ਰਹਿਤ ਹੋ ਗਿਆ ਹਾਂ। ਇਸ ਅਵਸਥਾ ਵਿੱਚ ਕੌਣ ਮਾਲਕ ਹੈ ਅਤੇ ਕੌਣ ਸੇਵਕ, ਹੇ ਇਨਸਾਨ!
Dice Nam Dev, Oh Dios, me he vuelto desapegado y ahora Tú, mi Maestro, eres Uno conmigo, soy Tu Esclavo.(2-3)