bsMq kI vwr mhlu 5
basa(n)t kee vaar mahal panjavaa
Basant Kee Vaar, Fifth Mehl:
ਬਸੰਤ ਕੀ ਵਾਰ। ਪੰਜਵੀਂ ਪਾਤਿਸ਼ਾਹੀ।
Var de Rag Basant Mejl Guru Aryan Dev, Quinto Canal Divino.
Loading… a first semantic search can take up to a minute while the index warms.
ਬਸੰਤ ਕੀ ਵਾਰBasant ki Vaar
bsMq kI vwr mhlu 5
basa(n)t kee vaar mahal panjavaa
Basant Kee Vaar, Fifth Mehl:
ਬਸੰਤ ਕੀ ਵਾਰ। ਪੰਜਵੀਂ ਪਾਤਿਸ਼ਾਹੀ।
Var de Rag Basant Mejl Guru Aryan Dev, Quinto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
hir kw nwmu iDAwie kY hohu hirAw BweI ]
har kaa naam dhiaai kai hoh hariaa bhaiee ||
Meditate on the Lord's Name, and blossom forth in green abundance.
ਵਾਹਿਗੁਰੂ ਦਾ ਨਾਮ ਆਰਾਧਨ ਕਰਨ ਦੁਆਰਾ, ਤੂੰ ਪ੍ਰਫੁਲਤ ਹੋ, ਹੇ ਵੀਰ!
Contempla el Naam, el Nombre del Señor y florece para siempre, pues has sido bendecida con esa auspiciosa estación de Primavera,
krim ilKMqY pweIAY ieh ruiq suhweI ]
karam likha(n)tai paieeaai ieh rut suhaiee ||
By your high destiny, you have been blessed with this wondrous spring of the soul.
ਪ੍ਰਾਲਬੰਧ ਦੀ ਲਿਖਤਾਕਾਰ ਅਨੁਸਾਰ ਤੈਨੂੰ ਇਹ ਸੁੰਦਰ ਮੌਸਮ ਪਰਾਪਤ ਹੋਇਆ ਹੈ।
con el nacimiento humano, debido a tu Elevado Destino.
vxu iqRxu iqRBvxu mauilAw AMimRq Plu pweI ]
van tiran tirabhavan mauliaa a(n)mirat fal paiee ||
See all the three worlds in bloom, and obtain the Fruit of Ambrosial Nectar.
ਨਾਮ ਦੇ ਅੰਮ੍ਰਿਤ-ਮਈ ਮੇਵੇ ਨੂੰ ਪਾ ਕੇ, ਜੰਗਲ, ਘਾਅ ਅਤੇ ਤਿੰਨ ਜਹਾਨ ਪ੍ਰਫੁਲਤ ਹੋ ਗਏ ਹਨ।
Voltea alrededor y ve los tres mundos en flor y la vegetación toda dando sus frutos de Néctar,
imil swDU suKu aUpjY lQI sB CweI ]
mil saadhoo sukh uoopajai lathee sabh chhaiee ||
Meeting with the Holy Saints, peace wells up, and all sins are erased.
ਸੰਤਾਂ ਨਾਲ ਮਿਲ ਕੇ ਪਸੰਨਤਾ ਉਤਪੰਨ ਹੁੰਦੀ ਹੈ ਅਤੇ ਪਾਪਾਂ ਦਾ ਸਾਰਾ ਅਨ੍ਹੇਰਾ ਦੂਰ ਹੋ ਜਾਂਦਾ ਹੈ।
sí, encontrando al Santo, eres bendecido con Éxtasis y liberado de la consecuencia de tus acciones.
nwnku ismrY eyku nwmu iPir bhuiV n DweI ]1]
naanak simarai ek naam fir bahuR na dhaiee ||1||
O Nanak, remember in meditation the One Name, and you shall never again be consigned to the womb of reincarnation.. ||1||
ਨਾਨਕ ਕੇਵਲ ਇਕ ਸਾਈਂ ਦੇ ਨਾਮ ਦਾ ਉਚਾਰਨ ਕਰਦਾ ਹੈ, ਅਤੇ ਉਹ ਮੁੜ ਕੇ ਜੂਨੀਆਂ ਅੰਦਰ ਨਹੀਂ ਭਟਕੇਗਾ।
Nanak medita sólo en el Nombre de Dios, él no será puesto otra vez en ningún otro vientre. (1)
pMjy bDy mhwblI kir scw FoAw ]
pa(n)je badhe mahaabalee kar sachaa ddoaa ||
The five powerful desires are bound down, when you lean on the True Lord.
ਸੱਚੇ ਨਾਮ ਦਾ ਆਸਰਾ ਲੈ ਕੇ, ਮੈਂ ਪਰਮ ਬਲਵਾਨ ਪੰਜਾਂ ਭੂਤਨਿਆਂ ਨੂੰ ਨਰੜ ਲਿਆ ਹੈ।
Apoyándose en el Uno Verdadero, uno controla a las cinco pasiones,
Awpxy crx jpwieAnu ivic dXu KVoAw ]
aapane charan japaian vich dhay khaRoaa ||
The Lord Himself leads us to dwell at His Feet. He stands right in our midst.
ਮੇਰੇ ਮਨ ਅੰਦਰ ਖਲੋ ਸੁਆਮੀ ਨੇ ਮੇਰੇ ਪਾਸੋਂ ਆਪਣੇ ਪੈਰਾਂ ਦਾ ਸਿਮਰਨ ਕਰਵਾਇਆ ਹੈ।
ahí Dios se para en medio de uno y lo trae a habitar a Sus Pies.
rog sog siB imit gey inq nvw inroAw ]
rog sog sabh miT ge nit navaa niroaa ||
All sorrows and sicknesses are eradicated, and you become ever-fresh and rejuvenated.
ਮੇਰੀਆਂ ਸਾਰੀਆਂ ਬੀਮਾਰੀਆਂ ਤੇ ਅਫਸੋਸ ਦੂਰ ਹੋ ਗਹੇ ਹਨ ਅਤੇ ਮੈਂ ਹਮੇਸ਼ਾਂ ਨੌ-ਬਰ-ਨੌ ਹਾਂ।
Uno se libera de sus tristezas y males, estando siempre fresco
idnu rYix nwmu iDAwiedw iPir pwie n moAw ]
dhin rain naam dhiaaidhaa fir pai na moaa ||
Night and day, meditate on the Naam, the Name of the Lord. You shall never again die.
ਦਿਨ ਤੇ ਰਾਤ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਮੈਂ ਮੁੜ ਕੇ ਨਹੀਂ ਮਰਾਂਗਾ।
y renovado para habitar en el Naam, el Nombre del Señor, día y noche y no morir nunca más.
ijs qy aupijAw nwnkw soeI iPir hoAw ]2]
jis te upajiaa naanakaa soiee fir hoaa ||2||
And the One, from whom we came, O Nanak, into Him we merge once again. ||2||
ਹੇ ਨਾਨਕ! ਮੈਂ ਓੜਕ ਨੂੰ ਉਹੀ ਹੋ ਗਿਆ ਹਾਂ, ਜਿਸ ਤੋਂ ਮੈਂ ਉਤਪੰਨ ਹੋਇਆ ਸੀ।
El ser se convierte en Lo Mismo de donde vino. (2)
ikQhu aupjY kh rhY kh mwih smwvY ]
kithahu upajai keh rahai keh maeh samaavai ||
Where do we come from? Where do we live? Where do we go in the end?
ਬੰਦਾ ਕਿਥੋਂ ਉਤਪੰਨ ਹੁੰਦਾ ਹੈ, ਕਿਥੇ ਉਹ ਰਹਿੰਦਾ ਹੈ ਅਤੇ ਕਾਹਦੇ ਵਿੱਚ ਉਹ ਲੀਨ ਹੋ ਜਾਂਦਾ ਹੈ।
¿De dónde viene el ser humano, en dónde vive y a dónde va?
jIA jMq siB Ksm ky kauxu kImiq pwvY ]
jeea ja(n)t sabh khasam ke kaun keemat paavai ||
All creatures belong to God, our Lord and Master. Who can place a value on Him?
ਇਨਸਾਨ ਤੇ ਹੋਰ ਸਾਰੇ ਜੀਵ ਮਾਲਕ ਦੀ ਮਲਕੀਅਤ ਹਨ। ਉਨ੍ਹਾਂ ਦਾ ਮੁੱਲ ਕੌਣ ਪਾ ਸਕਦਾ ਹੈ?
Todas las criaturas pertenecen a Dios, ¿quién podría Evaluarlo?
khin iDAwiein suxin inq sy Bgq suhwvY ]
kahan dhiaain sunan nit se bhagat suhaavai ||
Those who meditate, listen and chant, those devotees are blessed and beautified.
ਸੋਹਣੇ ਸੁਨੱਖੇ ਹਨ ਸਾਧੂ, ਜੋ ਸੁਆਮੀ ਦੇ ਨਾਮ ਨੂੰ ਸਦਾ ਉਚਾਰਦੇ, ਸਿਮਰਦੇ ਅਤੇ ਸ੍ਰਵਣ ਕਰਦੇ ਹਨ।
Los que recitan, escuchan y meditan en Dios, oh benditos, benditos son esos Devotos.
Agmu Agocru swihbo dUsru lvY n lwvY ]
agam agochar saahibo dhoosar lavai na laavai ||
The Lord God is Inaccessible and Unfathomable; there is no other equal to Him.
ਪਹੁੰਚ ਤੋਂ ਪਰੇ ਤੇ ਸੋਚ ਸਮਝ ਤੋਂ ਉਚੇਰਾ ਹੈ ਸਾਹਿਬ। ਹੋਰ ਕੋਈ ਉਸ ਦੀ ਬਰਾਬਰੀ ਨਹੀਂ ਕਰ ਸਕਦਾ।
Dios es Infinito e Imperceptible y no hay nada ni nadie que Lo puede igualar.
scu pUrY guir aupdyisAw nwnku suxwvY ]3]1]
sach poorai gur upadhesiaa naanak sunaavai ||3||1||
The Perfect Guru has taught this Truth. Nanak proclaims it to the world. ||3||1||
ਪੂਰਨ ਗੁਰਾਂ ਨੇ ਨਾਨਕ ਨੂੰ ਸੱਚ ਦੀ ਸਿਖ-ਮਤ ਦਿੱਤੀ ਹੈ ਅਤੇ ਇਹ ਹੀ ਸੰਸਾਰ ਨੂੰ ਪਰਚਾਰਦਾ ਹੈ।
El Guru Perfecto ha instruido a Nanak en Su Verdad y éste es Su Mensaje al ser humano. (3-1)