<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੇ।
Un Dios Creador Universal, por la Gracia del Verdadero Guru.
Loading… a first semantic search can take up to a minute while the index warms.
ਸਲੋਕ ਮਹਲਾ ੯Salok Mahalla 9
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੇ।
Un Dios Creador Universal, por la Gracia del Verdadero Guru.
slok mhlw 9 ]
salok mahalaa nauvaa ||
Salok, Ninth Mehl:
ਸਲੋਕ ਨੌਵੀ ਪਾਤਿਸ਼ਾਹੀ।
Siri Rag, Mejl Guru Ram Das, Cuarto Canal Divino.
gun goibMd gwieE nhI jnmu AkwrQ kInu ]
gun gobi(n)dh gaio nahee janam akaarath keen ||
If you do not sing the Praises of the Lord, your life is rendered useless.
ਜੇ ਤੂੰ ਸੰਸਾਰ ਦੇ ਸੁਆਮੀ ਦੀਆਂ ਸਿਫਤਾਂ ਗਾਇਨ ਨਹੀਂ ਕੀਤੀਆਂ ਤਾਂ ਤੂੰ ਆਪਣੇ ਜੀਵਨ ਨੂੰ ਨਿਸਫਲ ਗਵਾ ਦਿਤਾ ਹੈ।
Si no entonas las Alabanzas del Señor tu vida se vuelve inútil.
khu nwnk hir Bju mnw ijh ibiD jl kau mInu ]1]
kahu naanak har bhaj manaa jeh bidh jal kau meen ||1||
Says Nanak, meditate, vibrate upon the Lord; immerse your mind in Him, like the fish in the water. ||1||
ਗੁਰੂ ਜੀ ਆਖਦੇ ਹਨ, ਤੂੰ ਹੇ ਬੰਦੇ! ਇਸ ਤਰੀਮੇ ਨਾਲ ਵਾਹਿਗੁਰੂ ਦਾ ਸਿਮਰਨ ਕਰ, ਜਿਸ ਤਰ੍ਹਾਂ ਮਛੀ ਪਾਣੀ ਨੂੰ ਪਿਆਰਦੀ ਹੈ।
Dice Nanak, medita, vibra en el Señor, inmerge tu mente en Él, como el pez en el agua. (1)
ibiKAn isau kwhy ricE inmK n hoih audwsu ]
bikhian siau kaahe rachio nimakh na hoh udhaas ||
Why are you engrossed in sin and corruption? You are not detached, even for a moment!
ਤੂੰ ਪ੍ਰਾਣ-ਨਾਸ਼ਕ ਪਾਪਾਂ ਅੰਦਰ ਕਿਉਂ ਖਚਤ ਹੋਇਆ ਹੋਇਆ ਹੈ ਅਤੇ ਇਕ ਮੁਹਤ ਭਰ ਲਈ ਭੀ ਤੂੰ ਉਪਰਾਮ ਨਹੀਂ ਹੁੰਦਾ।
¿Por qué te involucras en el error y la corrupción?, no te desprendes de tus apegos ni por un instante.
khu nwnk Bju hir mnw prY n jm kI Pws ]2]
kahu naanak bhaj har manaa parai na jam kee faas ||2||
Says Nanak, meditate, vibrate upon the Lord, and you shall not be caught in the noose of death. ||2||
ਗੁਰੂ ਜੀ ਆਖਦੇ ਹਨ, ਤੂੰ ਆਪਣੇ ਹਰੀ ਦਾ ਭਜਨ ਕਰ, ਹੇ ਬੰਦੇ! ਤਾਂ ਜੋ ਮੌਤ ਦੀ ਫਾਹੀ ਤੈਨੂੰ ਨਾਂ ਪਵੇ।
Dice Nanak, medita vibrando en el Señor y no serás atrapado en el dogal de la muerte. (2)
qrnwpo ieau hI gieE lIE jrw qnu jIiq ]
taranaapo iau hee gio leeo jaraa tan jeet ||
Your youth has passed away like this, and old age has overtaken your body.
ਤੇਰੀ ਜੁਆਨੀ ਐਵੇ ਹੀ ਬੀਤ ਗਈ ਹੈ ਅਤੇ ਬੁਢੇਪੇ ਲੇ ਤੇਰੇ ਸਰੀਰ ਉਤੇ ਕਬਜਾ ਕਰ ਲਿਆ ਹੈ।
Tu juventud ha pasado y la vejez te ha sobrecogido,
khu nwnk Bju hir mnw AauD jwqu hY bIiq ]3]
kahu naanak bhaj har manaa aaudh jaat hai beet ||3||
Says Nanak, meditate, vibrate upon the Lord; your life is fleeting away! ||3||
ਗੁਰੂ ਜੀ ਫੁਰਮਾਉਂਦੇ ਹਨ ਤੂੰ ਆਪਣੇ ਹਰੀ ਦਾ ਚਿੰਤਨ ਕਰ, ਹੇ ਬੰਦੇ! ਤੇਰੀ ਜਿੰਦਗੀ ਭੱਜੀ ਜਾ ਰਹੀ ਹੈ।
dice Nanak, medita, pues tu vida está llegando a su fin. (3)
ibriD BieE sUJY nhI kwlu phUicE Awin ]
biradh bhio soojhai nahee kaal pahoochio aan ||
You have become old, and you do not understand that death is overtaking you.
ਤੂੰ ਬੁੱਢਾ ਹੋ ਗਿਆ ਹੈ ਅਤੇ ਤੈਨੂੰ ਦਿਸਦਾ ਨਹੀਂ ਕਿ ਮੌਤ ਨੇ ਤੈਨੂੰ ਆ ਪਕੜਿਆ ਹੈ।
Te has vuelto un anciano y no entiendes que la muerte te está tomando,
khu nwnk nr bwvry ikau n BjY Bgvwnu ]4]
kahu naanak nar baavare kiau na bhajai bhagavaan ||4||
Says Nanak, you are insane! Why do you not remember and meditate on God? ||4||
ਗੁਰੂ ਜੀ ਆਖਦੇ ਹਨ, ਹੇ ਝੱਲੇ ਬੰਦੇ! ਤੂੰ ਕਿਉਂ ਆਪਣੇ ਕੀਰਤੀਮਾਨ ਮਾਲਕ ਦਾ ਆਰਾਧਨ ਨਹੀਂ ਕਰਦਾ?
dice Nanak, estás loco, ¿por qué no recuerdas y meditas en Dios? (4)
Dnu dwrw sMpiq sgl ijin ApunI kir mwin ]
dhan dhaaraa sa(n)pat sagal jin apunee kar maan ||
Your wealth, spouse, and all the possessions which you claim as your own
ਦੌਲਤ, ਵਹੁਟੀ ਅਤੇ ਹੋਰ ਸਾਰੀ ਜਾਇਦਾਦ, ਜਿਸ ਨੂੰ ਤੂੰ ਆਪਣੀ ਨਿੱਜ ਦੀ ਜਾਣਦਾ ਹੈ।
Tu riqueza, pareja, las posesiones que pregonas que son tuyas, no se irán contigo al final,
ien mY kCu sMgI nhI nwnk swcI jwin ]5]
ein mai kachh sa(n)gee nahee naanak saachee jaan ||5||
- none of these shall go along with you in the end. O Nanak, know this as true. ||5||
ਇਨ੍ਹਾਂ ਵਿਚੋਂ ਕੋਈ ਭੀ ਤੇਰਾ ਸਾਥੀ ਨਹੀਂ ਹੋਣਾ। ਤੂੰ ਇਸ ਨੂੰ ਸਚ ਕਰਕੇਜਾਣ ਹੇ ਨਾਨਕ!
oh, dice Nanak, entiende que esto es la Verdad. (5)
piqq auDwrn BY hrn hir AnwQ ky nwQ ]
patit udhaaran bhai haran har anaath ke naath ||
He is the Saving Grace of sinners, the Destroyer of fear, the Master of the masterless.
ਵਾਹਿਗੁਰੂ ਪਾਪੀਆਂ ਨੂੰ ਪਾਰ ਕਰਨ ਵਾਲਾ, ਡਰ ਨਾਸ ਕਰਨਹਾਰ ਅਤੇ ਨਿਖਸਮਿਆਂ ਦਾ ਖਸਮ ਹੈ।
Él es la Gracia Salvadora de los malvados, el Destructor del miedo, el Maestro de maestros,
khu nwnk iqh jwnIAY sdw bsqu qum swiQ ]6]
kahu naanak teh jaaneeaai sadhaa basat tum saath ||6||
Says Nanak, realize and know Him, who is always with you. ||6||
ਗੁਰੂ ਜੀ ਆਖਦੇ ਹਨ, ਤੂੰ ਉਸ ਨੂੰ ਅਨੁਭਵ ਕਰ, ਜੋ ਸਦੀਵ ਹੀ ਤੇਰੇ ਨਾਲ ਵਸਦਾ ਹੈ।
dice Nanak, entiéndelo y conócelo, pues Está siempre contigo. (6)
qnu Dnu ijh qo kau dIE qW isau nyhu n kIn ]
tan dhan jeh to kau dheeo taa(n) siau neh na keen ||
He has given you your body and wealth, but you are not in love with Him.
ਤੂੰ ਉਸ ਨਾਲ ਪਿਆਰ ਨਹੀਂ ਪਾਉਂਦਾ, ਜਿਸ ਨੇ ਤੈਨੂੰ ਮਨੁਸ਼ੀ-ਦੇਹ ਅਤੇ ਦੌਲਤਾਂ ਬਖਸ਼ੀਆਂ ਹਨ।
Te ha dado cuerpo y riqueza, pero no Lo amas, estás loco,
khu nwnk nr bwvry Ab ikau folq dIn ]7]
kahu naanak nar baavare ab kiau ddolat dheen ||7||
Says Nanak, you are insane! Why do you now shake and tremble so helplessly? ||7||
ਗੁਰੂ ਜੀ ਆਖਦੇ ਹਨ, ਹੇ ਪਗਲੇ ਪ੍ਰਾਣੀ! ਤੂੰ ਹੁਣ ਕਿਉਂ ਇਕ ਨੀਚ ਪੁਰਸ਼ ਦੀ ਮਾਨੰਦ ਡਿਕਡੋਲੇ ਖਾਂਦਾ ਹੈ?
¿por qué no te sacudes y tiemblas al sentirte indefenso? (7)
qnu Dnu sMpY suK dIE Aru ijh nIky Dwm ]
tan dhan sa(n)pai sukh dheeo ar jeh neeke dhaam ||
He has given you your body, wealth, property, peace and beautiful mansions.
ਜਿਸ ਨੇ ਤੈਨੂੰ ਦੇਹ, ਦੌਲਤ, ਜਾਇਦਾਦ, ਖੁਸ਼ੀ ਅਤੇ ਸੁੰਦਰ ਮੰਦਰ ਬਖਸ਼ੇ ਹਨ।
Te ha dado cuerpo, riqueza y propiedades; paz y bellas mansiones,
khu nwnk sunu ry mnw ismrq kwih n rwmu ]8]
kahu naanak sun re manaa simarat kaeh na raam ||8||
Says Nanak, listen, mind: why don't you remember the Lord in meditation? ||8||
ਗੁਰੂ ਜੀ ਆਖਦੇ ਹਨ, ਤੂੰ ਸ੍ਰਵਣ ਕਰ, ਹੇ ਮੇਰੀ ਜਿੰਦੇ! ਤੂੰ ਕਿਉਂ ਆਪਦੇ ਸੁਆਮੀ ਦਾ ਸਿਮਰਨ ਨਹੀਂ ਕਰਦੀ?
dice Nanak, escucha mente, ¿por qué no recuerdas al Señor en tu meditación? (8)
sB suK dwqw rwmu hY dUsr nwihn koie ]
sabh sukh dhaataa raam hai dhoosar naahin koi ||
The Lord is the Giver of all peace and comfort. There is no other at all.
ਸੁਆਮੀ ਸਾਰੇ ਆਰਾਮ ਦੇਣ ਵਾਲਾ ਹੈ। ਉਸ ਦੇ ਬਗੈਰ ਹੋਰ ਕੋਈ ਨਹੀਂ।
El Señor es el Dador de toda Paz y Bienestar, no hay nadie más,
khu nwnk suin ry mnw iqh ismrq giq hoie ]9]
kahu naanak sun re manaa teh simarat gat hoi ||9||
Says Nanak, listen, mind: meditating in remembrance on Him, salvation is attained. ||9||
ਗੁਰੂ ਜੀ ਆਖਦੇ ਹਨ, ਤੂੰ ਸੁਣ, ਹੇ ਮੇਰੀ ਜਿੰਦੜੀਏ! ਉਸ ਦਾ ਆਰਾਧਨ ਕਰਨ ਦੁਆਰਾ, ਮੁਕਤੀ ਪਰਾਪਤ ਹੋ ਜਾਂਦੀ ਹੈ।
dice Nanak, escucha, mente, meditando en Él, la Salvación es obtenida. (9)
ijh ismrq giq pweIAY iqh Bju ry qY mIq ]
jeh simarat gat paieeaai teh bhaj re tai meet ||
Remembering Him in meditation, salvation is attained; vibrate and meditate on Him, O my friend.
ਤੂੰ ਉਸ ਨੂੰ ਚੇਤੇ ਕਰ, ਹੇ ਮੇਰੇ ਮਿੱਤਰ! ਜਿਸ ਦਾ ਚਿੰਤਨ ਕਰਨ ਦੁਆਰਾ, ਜੀਵ ਮੋਖਸ਼ ਹੋ ਜਾਂਦਾ ਹੈ।
Recordándolo en al Meditación la salvación es obtenida,
khu nwnk sunu ry mnw AauD Gtq hY nIq ]10]
kahu naanak sun re manaa aaudh ghaTat hai neet ||10||
Says Nanak, listen, mind: your life is passing away! ||10||
ਗੁਰੂ ਜੀ ਫਰਮਾਉਂਦੇ ਹਨ, ਸੁਣ ਹੇ ਪ੍ਰਾਣੀ! ਤੇਰੀ ਉਮਰ ਸਦਾ ਹੀ ਘਟਦੀ ਜਾ ਰਹੀ ਹੈ।
vibra tu ser y medita en Él, oh mi amigo, dice Nanak, escucha mente, tu vida se acaba. (10)
pWc qq ko qnu ricE jwnhu cqur sujwn ]
paa(n)ch tat ko tan rachio jaanahu chatur sujaan ||
Your body is made up of the five elements; you are clever and wise - know this well.
ਹੇ ਸੁਘੜ ਅਤੇ ਸਿਆਣੇ ਬੰਦੇ! ਜਾਣ ਲੈ ਕਿ ਤੇਰਾ ਸਰੀਰ ਪੰਜਾਂ ਮੁਖ ਅੰਸ਼ਾਂ ਦਾ ਬਣਿਆ ਹੋਇਆ ਹੈ।
Tu cuerpo está hecho de los cinco elementos, si tienes astucia y sabiduría,
ijh qy aupijE nwnkw lIn qwih mY mwnu ]11]
jeh te upajio naanakaa leen taeh mai maan ||11||
Believe it - you shall merge once again into the One, O Nanak, from whom you originated. ||11||
ਤੂੰ ਚੰਗੀ ਤਰ੍ਹਾਂ ਜਾਣ ਲੈ, ਹੇ ਨਾਨਕ! ਕਿ ਤੈਨੂੰ ਉਸ ਨਾਲ ਅਭੇਦ ਹੋਣਾ ਹੈ, ਜਿਸ ਤੋਂ ਤੂੰ ਉਤਪੰਨ ਹੋਇਆ ਹੈਂ।
entiende esto, ten la seguridad de que te fusionarás nuevamente en el Uno, oh, dice Nanak, del Cuál te originaste. (11)
Gt Gt mY hir jU bsY sMqn kihE pukwir ]
ghaT ghaT mai har joo basai sa(n)tan kahio pukaar ||
The Dear Lord abides in each and every heart; the Saints proclaim this as true.
ਸਾਧੂ ਉਚੀ ਬੋਲ ਕੇ ਆਖਦੇ ਹਨ ਕਿ ਪੂਜਯ ਪ੍ਰਭੂ ਸਾਰਿਆਂ ਦਿਲਾਂ ਅੰਦਰ ਵੱਸਦਾ ਹੈ।
El Amado Señor habita en cada uno y en todos los corazones, los Santos proclaman esto como Verdad.
khu nwnk iqh Bju mnw Bau iniD auqrih pwir ]12]
kahu naanak teh bhaj manaa bhau nidh utareh paar ||12||
Says Nanak, meditate and vibrate upon Him, and you shall cross over the terrifying world-ocean. ||12||
ਗੁਰੂ ਜੀ ਆਖਦੇ ਹਨ, ਤੂੰ ਉਸ ਦਾ ਸਿਮਰਨ ਕਰ, ਹੇ ਮੇਰੀ ਜਿੰਦੜੀਏ! ਤਾਂ ਜੋ ਤੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਂ।
Dice Nanak, vibra y medita en Él y cruzarás el aterrador océano del mundo. (12)
suKu duKu ijh prsY nhI loBu mohu AiBmwnu ]
sukh dhukh jeh parasai nahee lobh moh abhimaan ||
One who is not touched by pleasure or pain, greed, emotional attachment and egotistical pride
ਜਿਸ ਨੂੰ ਖੁਸ਼ੀ, ਪੀੜ, ਲਾਲਚ, ਸੰਸਾਰੀ ਮਮਤਾ ਅਤੇ ਸਵੈ-ਹੰਗਤਾ ਛੂੰਹਦੇ ਨਹੀਂ।
Quien no es tocado por el placer o el dolor, la avaricia, el apego emocional y el orgullo egoísta,
khu nwnk sunu ry mnw so mUriq Bgvwn ]13]
kahu naanak sun re manaa so moorat bhagavaan ||13||
- says Nanak, listen, mind: he is the very image of God. ||13||
ਗੁਰੂ ਜੀ ਆਖਦੇ ਹਨ, ਸੁਣ ਹੇ ਇਨਸਾਨ! ਉਹ ਸੁਆਮੀ ਦੀ ਹੀ ਤਸਵੀਰ ਹੈ।
dice Nanak, escucha mente, ese ser es la mera Imagen de Dios. (13)
ausqiq inMidAw nwih ijih kMcn loh smwin ]
ausatat ni(n)dhiaa naeh jeh ka(n)chan loh samaan ||
One who is beyond praise and slander, who looks upon gold and iron alike
ਜੋ ਵਡਿਆਈ ਅਤੇ ਬਦਖੋਈ ਤੋਂ ਉਚੇਰੇ ਹੈ ਅਤੇ ਜਿਸ ਲਈ ਸੋਨਾ ਤੇ ਲੋਹਾ ਇਕ ਬਰਾਬਰ ਹਨ।
Quien está más allá de la alabanza o la calumnia, quien ve el oro y el hierro igual,
khu nwnk suin ry mnw mukiq qwih qY jwin ]14]
kahu naanak sun re manaa mukat taeh tai jaan ||14||
- says Nanak, listen, mind: know that such a person is liberated. ||14||
ਗੁਰੂ ਜੀ ਫਰਮਾਉਂਦੇ ਹਨ, ਤੂੰ ਸੁਣ ਹੇ ਬੰਦੇ! ਕਿ ਉਸ ਨੂੰ ਤੂੰ ਮੋਖਸ਼ ਹੋਇਆ ਹੋਇਆ ਸਮਝ ਲੈ।
dice Nanak, escucha mente, considera a esa persona liberada. (14)
hrKu sogu jw kY nhI bYrI mIq smwin ]
harakh sog jaa kai nahee bairee meet samaan ||
One who is not affected by pleasure or pain, who looks upon friend and enemy alike
ਜੋ ਖੁਸ਼ੀ ਅਤੇ ਗਮੀ ਨੂੰ ਮਹਿਸੂਸ ਨਹੀਂ ਕਰਦਾ ਅਤੇ ਜਿਸ ਲਈ ਦੁਸ਼ਮਨ ਅਤੇ ਮਿੱਤਰ ਇੱਕ ਤੁੱਲ ਹਨ।
Quien no es afectado por el placer o el dolor, quien ve al amigo y al enemigo igual,
khu nwnk suin ry mnw mukiq qwih qY jwin ]15]
kahu naanak sun re manaa mukat taeh tai jaan ||15||
- says Nanak, listen, mind: know that such a person is liberated. ||15||
ਗੁਰੂ ਜੀ ਫਰਮਾਉਂਦੇ ਹਨ, ਤੂੰ ਸ੍ਰਵਣ ਕਰ, ਹੇ ਮੇਰੀ ਜਿੰਦੇ! ਉਸ ਇਨਸਾਨ ਨੂੰ ਤੂੰ ਮੋਖਸ਼ ਹੋਇਆ ਹੋਇਆ ਖਿਆਲ ਕਰ।
dice Nanak, escucha mente, considera a esa persona liberada. (15)
BY kwhU kau dyq nih nih BY mwnq Awn ]
bhai kaahoo kau dhet neh neh bhai maanat aan ||
One who does not frighten anyone, and who is not afraid of anyone else
ਜੋ ਕਿਸੇ ਨੂੰ ਡਰਾਉਂਦਾ ਨਹੀਂ, ਨਾਂ ਹੀ ਹੋਰਸ ਕਿਸੇ ਕੋਲੋਂ ਡਰਦਾ ਹੈ।
Quien no asusta a nadie y quien no le tiene miedo a nadie,
khu nwnk suin ry mnw igAwnI qwih bKwin ]16]
kahu naanak sun re manaa giaanee taeh bakhaan ||16||
- says Nanak, listen, mind: call him spiritually wise. ||16||
ਗੁਰੂ ਜੀ ਆਖਦੇ ਹਨ, ਤੂੰ ਸੁਣ, ਹੇ ਮੇਰੀ ਜਿੰਦੜੀਏ! ਤੂੰ ਉਸ ਨੂੰ ਬ੍ਰਹਮ ਬੇਤਾ ਆਖ।
dice Nanak, escucha, mente, considéralo Sabio. (16)
ijih ibiKAw sglI qjI lIE ByK bYrwg ]
jeh bikhiaa sagalee tajee leeo bhekh bairaag ||
One who has forsaken all sin and corruption, who wears the robes of neutral detachment
ਜਿਸ ਨੇ ਸਾਰੇ ਪਾਪ ਛੱਡ ਦਿੱਤੇ ਹਨ ਅਤੇ ਉਪਰਾਮਤਾ ਦੀ ਪੁਸ਼ਾਕ ਪਾ ਲਈ ਹੈ।
Quien ha dejado la maldad, el error y la corrupción y viste la túnica del desapego neutral,
khu nwnk sunu ry mnw iqh nr mwQY Bwgu ]17]
kahu naanak sun re manaa teh nar maathai bhaag ||17||
- says Nanak, listen, mind: good destiny is written on his forehead. ||17||
ਗੁਰੂ ਜੀ ਫਰਮਾਉਂਦੇ ਹਨ, ਤੂੰ ਸੁਣ, ਹੇ ਮੇਰੀ ਜਿੰਦੇ! ਚੰਗੀ ਪ੍ਰਾਲਬਧ ਉਸ ਪ੍ਰਾਣੀ ਦੇ ਮੱਥੇ ਤੇ ਲਿਖੀ ਹੋਈ ਹੈ।
dice Nanak, escucha mente, el buen Destino está grabado en su frente. (17)
ijih mwieAw mmqw qjI sB qy BieE audwsu ]
jeh maiaa mamataa tajee sabh te bhio udhaas ||
One who renounces Maya and possessiveness and is detached from everything
ਜੋ ਧਨ ਦੌਲਤ ਅਤੇ ਸੰਸਾਰੀ ਮੋਹ ਨੂੰ ਤਿਆਗ ਦਿੰਦਾ ਹੈ ਅਤੇ ਹਰ ਵਸਤੂ ਵੱਲੋਂ ਉਪਰਾਮ ਹੋ ਜਾਂਦਾ ਹੈ।
Quien renuncia a la Maya, a las posesiones y vive desapegado de todo lo demás,
khu nwnk sunu ry mnw iqh Git bRhm invwsu ]18]
kahu naanak sun re manaa teh ghaT braham nivaas ||18||
- says Nanak, listen, mind: God abides in his heart. ||18||
ਗੁਰੂ ਜੀ ਆਖਦੇ ਹਨ, ਤੂੰ ਸ੍ਰਵਣ ਕਰ, ਹੇ ਬੰਦੇ! ਉਸ ਦੇ ਹਿਰਦੇ ਅੰਦਰ ਪ੍ਰਭੂ ਵੱਸਦਾ ਹੈ।
dice Nanak, escucha mente, Dios habita en su corazón. (18)
ijih pRwnI haumY qjI krqw rwmu pCwin ]
jeh praanee haumai tajee karataa raam pachhaan ||
That mortal, who forsakes egotism, and realizes the Creator Lord
ਜਿਹੜਾ ਜੀਵ ਹੰਗਤਾ ਨੂੰ ਛੱਡ ਦਿੰਦਾ ਹੈ ਅਤੇ ਆਪਣੇ ਸਿਰਜਣਹਾਰ ਸੁਆਮੀ ਨੂੰ ਅਨੁਭਵ ਕਰਦਾ ਹੈ।
El mortal que abandona el egoísmo y toma Conciencia del Señor Creador,
khu nwnk vhu mukiq nru ieh mn swcI mwnu ]19]
kahu naanak vahu mukat nar ieh man saachee maan ||19||
- says Nanak, that person is liberated; O mind, know this as true. ||19||
ਗੁਰੂ ਜੀ ਆਖਦੇ ਹਨ, ਮੋਖਸ਼ ਹੈ ਉਹ ਇਨਸਾਨ। ਇਸ ਨੂੰ ਸੱਚ ਕਰ ਕੇ ਜਾਣ, ਹੇ ਮੇਰੀ ਜਿੰਦੜੀਏ!
dice Nanak, escucha mente, esa persona está liberada, toma esto como una Verdad. (19)
BY nwsn durmiq hrn kil mY hir ko nwmu ]
bhai naasan dhuramat haran kal mai har ko naam ||
In this Dark Age of Kali Yuga, the Name of the Lord is the Destroyer of fear, the Eradicator of evil-mindedness.
ਕਲਯੁਗ ਦੇ ਅੰਦਰ ਵਾਹਿਗੁਰੂ ਦਾ ਨਾਮ ਤ੍ਰਾਸ ਨਾਸ ਕਰਨਹਾਰ ਅਤੇ ਖੋਟੀ ਅਕਲ ਨੂੰ ਦੂਰ ਕਰਨ ਵਾਲਾ ਹੈ।
En esta oscura Era de Kali, el Nombre de Dios es el Destructor del miedo, el erradicador de la maldad de la mente.
inis idnu jo nwnk BjY sPl hoih iqh kwm ]20]
nis dhin jo naanak bhajai safal hoh teh kaam ||20||
Night and day, O Nanak, whoever vibrates and meditates on the Lord's Name, sees all of his works brought to fruition. ||20||
ਰੈਣ ਅਤੇ ਦਿਹੁੰ, ਜੋ ਨਾਮ ਦਾ ਉਚਾਰਨ ਕਰਦਾ ਹੈ, ਹੇ ਨਾਨਕ! ਉਸ ਦੇ ਕਾਰਜ ਨੇਪਰੇ ਚੜ੍ਹ ਜਾਂਦੇ ਹਨ।
Noche y día oh, dice Nanak, quien medite y vibre en el Nombre del Señor, ve cómo todos sus esfuerzos dan fruto. (20)
ijhbw gun goibMd Bjhu krn sunhu hir nwmu ]
jihabaa gun gobi(n)dh bhajahu karan sunahu har naam ||
Vibrate with your tongue the Glorious Praises of the Lord of the Universe; with your ears, hear the Lord's Name.
ਆਪਣੀ ਰਸਨਾ ਨਾਲ ਤੂੰ ਪ੍ਰਭੂ ਦਾ ਜੱਸ ਉਚਾਰਨ ਕਰ ਅਤੇ ਆਪਦੇ ਕੰਨਾਂ ਨਾਲ ਵਾਹਿਗੁਰੂ ਦਾ ਨਾਮ ਸੁਣ।
Vibra con tu lengua las Gloriosas Alabanzas del Señor del Universo y con tus oídos escucha el Nombre del Señor.
khu nwnk suin ry mnw prih n jm kY Dwm ]21]
kahu naanak sun re manaa pareh na jam kai dhaam ||21||
Says Nanak, listen, man: you shall not have to go to the house of Death. ||21||
ਗੁਰੂ ਜੀ ਫਰਮਾਉਂਦੇ ਹਨ, ਤੂੰ ਸ੍ਰਵਣ ਕਰ, ਹੇ ਬੰਦੇ! ਇਸ ਤਰ੍ਹਾਂ ਤੂੰ ਯਮ ਦੇ ਘਰ ਨੂੰ ਨਹੀਂ ਜਾਵੇਗਾਂ।
Dice Nanak, escucha humano, no tendrás que pasar por la casa de la muerte. (21)
jo pRwnI mmqw qjY loB moh AhMkwr ]
jo praanee mamataa tajai lobh moh aha(n)kaar ||
That mortal who renounces possessiveness, greed, emotional attachment and egotism
ਜਿਹੜਾ ਜੀਵ ਅਪਣੱਤ, ਲਾਲਚ, ਸੰਸਾਰੀ ਲਗਨ ਅਤੇ ਸਵੈ-ਹੰਗਤਾ ਨੂੰ ਛੱਡ ਦਿੰਦਾ ਹੈ।
El mortal que renuncia a la actitud posesiva, a la avaricia, al apego emocional y al egoísmo,
khu nwnk Awpn qrY Aaurn lyq auDwr ]22]
kahu naanak aapan tarai aauran let udhaar ||22||
- says Nanak, he himself is saved, and he saves many others as well. ||22||
ਗੁਰੂ ਜੀ ਆਖਦੇ ਹਨ, ਊਹ ਖੁਦ ਬਚ ਜਾਂਣਾ ਹੈ ਅਤੇ ਹੋਰਨਾਂ ਨੂੰ ਬਚਾ ਲੈਂਦਾ ਹੈ।
dice Nanak, él mismo es salvado y salva a muchos otros también. (22)
ijau supnw Aru pyKnw AYsy jg kau jwin ]
jiau supanaa ar pekhanaa aaise jag kau jaan ||
Like a dream and a show, so is this world, you must know.
ਜਿਸ ਤਰ੍ਹਾਂ ਦਾ ਇੱਕ ਸੁਫਨਾ ਅਤੇ ਖੁਲਾਸਾ ਹੈ, ਉਸੇ ਤਰ੍ਹਾਂ ਦਾ ਹੀ ਤੂੰ ਇਸ ਸੰਸਾਰ ਨੂੰ ਸਮਝ।
Oh, dice Nanak, como un sueño o una obra de teatro,
ien mY kCu swco nhI nwnk ibnu Bgvwn ]23]
ein mai kachh saacho nahee naanak bin bhagavaan ||23||
None of this is true, O Nanak, without God. ||23||
ਨਾਨਕ, ਸੁਆਮੀ ਦੇ ਬਗੈਰ ਇਨ੍ਹਾਂ ਦੇ ਵਿੱਚ ਕੁਝ ਭੀ ਸੱਚ ਨਹੀਂ।
así es este mundo, debes saberlo, nada de esto es verdad sin Dios. (23)
inis idnu mwieAw kwrny pRwnI folq nIq ]
nis dhin maiaa kaarane praanee ddolat neet ||
Night and day, for the sake of Maya, the mortal wanders constantly.
ਰੈਣ ਅਤੇ ਦਿਹੁੰ, ਧਨ ਦੌਲਤ ਦੀ ਖਾਤਰ ਫਾਨੀ ਬੰਦਾ ਭਟਕਦਾ ਫਿਰਦਾ ਹੈ।
Noche y día, por la Maya, el mortal vaga constantemente y de entre millones,
kotn mY nwnk koaU nwrwienu ijh cIiq ]24]
koTan mai naanak kouoo naarain jeh cheet ||24||
Among millions, O Nanak, there is scarcely anyone, who keeps the Lord in his consciousness. ||24||
ਪਰ ਕਰੋੜਾਂ ਵਿਚੋਂ ਕੋਈ ਵਿਰਲਾ ਹੀ ਹੈ, ਹੇ ਨਾਨਕ! ਜੋ ਆਪਣੇ ਮਨ ਅੰਦਰ ਪ੍ਰਭੂ ਨੂੰ ਵਸਾਉਂਦਾ ਹੈ।
oh, dice Nanak, escasamente hay uno que guarda al Señor en su Conciencia. (24)
jYsy jl qy budbudw aupjY ibnsY nIq ]
jaise jal te budhabudhaa upajai binasai neet ||
As the bubbles in the water well up and disappear again,
ਜਿਸ ਤਰ੍ਹਾਂ ਪ੍ਰਾਣੀ ਉਤੇ ਬੁਲਬੁਲ ਹਮੇਸ਼ਾਂ ਬਣਦਾ ਅਤੇ ਬਿਨਸਦਾ ਰਹਿੰਦਾ ਹੈ।
Así como las burbujas en el agua crecen y desaparecen,
jg rcnw qYsy rcI khu nwnk suin mIq ]25]
jag rachanaa taise rachee kahu naanak sun meet ||25||
so is the universe created; says Nanak, listen, O my friend! ||25||
ਏਸੇ ਤਰ੍ਹਾਂ ਹੀ ਇਸ ਸੰਸਾਰ ਦੀ ਉਤਪਤੀ ਕੀਤੀ ਗਈ ਹੈ, ਗੁਰੂ ਜੀ ਆਖਦੇ ਹਨ, ਤੂੰ ਸੁਣ, ਹੇ ਮੇਰੇ ਮਿੱਤਰ!
así es el Universo Creado, dice Nanak, escucha oh amigo mío. (25)
pRwnI kCU n cyqeI mid mwieAw kY AMDu ]
praanee kachhoo na chetiee madh maiaa kai a(n)dh ||
The mortal does not remember the Lord, even for a moment; he is blinded by the wine of Maya.
ਸੰਸਾਰੀ ਪਦਾਰਥਾਂ ਦੀ ਸ਼ਰਾਬ ਦਾ ਅੰਨ੍ਹਾ ਕੀਤਾ ਹੋਇਆ, ਫਾਨੀ ਬੰਦਾ ਥੋੜ੍ਹਾ ਜਿਹਾ ਭੀ ਆਪਣੇ ਸਾਈਂ ਦਾ ਸਿਮਰਨ ਨਹੀਂ ਕਰਦਾ।
El mortal no recuerda al Señor ni por un momento, vive cegado por el vino de Maya,
khu nwnk ibnu hir Bjn prq qwih jm PMD ]26]
kahu naanak bin har bhajan parat taeh jam fa(n)dh ||26||
Says Nanak, without meditating on the Lord, he is caught by the noose of Death. ||26||
ਗੁਰੂ ਜੀ ਫਰਮਾਉਂਦੇ ਹਨ, ਵਾਹਿਗੁਰੂ ਦੀ ਬੰਦਗੀ ਦੇ ਬਗੈਰ, ਮੌਤ ਦੀ ਫਾਹੀ ਉਸ ਦੁਆਲੇ ਆ ਪੈਦੀ ਹੈ।
dice Nanak, sin meditar en el Señor, es atrapado por el dogal de la muerte. (26)
jau suK kau cwhY sdw srin rwm kI lyh ]
jau sukh kau chaahai sadhaa saran raam kee leh ||
If you yearn for eternal peace, then seek the Sanctuary of the Lord.
ਜੇਕਰ ਤੂੰ ਕਾਲਸਥਾਈ ਆਰਾਮ ਚਾਹੁੰਦਾ ਹੈਂ, ਤਾਂ ਤੂੰ ਆਪਣੇ ਪ੍ਰਭੂ ਦੀ ਪਨਾਹ ਲੈ।
Si añoras la Paz Eterna, busca entonces el Santuario del Señor,
khu nwnk suin ry mnw durlB mwnuK dyh ]27]
kahu naanak sun re manaa dhuralabh maanukh dheh ||27||
Says Nanak, listen, mind: this human body is difficult to obtain. ||27||
ਗੁਰੂ ਜੀ ਫਰਮਾਉਂਦੇ ਹਨ, ਤੂੰ ਸ੍ਰਵਣ ਕਰ, ਹੇ ਬੰਦੇ! ਮੁਸ਼ਕਲ ਨਾਲ ਹੱਥ ਲੱਗਣ ਵਾਲੀ ਹੈ, ਇਹ ਮਨੁਸ਼ੀ ਕਾਇਆ।
dice Nanak, escucha mente, este cuerpo humano es difícil de obtener. (27)
mwieAw kwrin DwvhI mUrK log Ajwn ]
maiaa kaaran dhaavahee moorakh log ajaan ||
For the sake of Maya, the fools and ignorant people run all around.
ਧਨ-ਦੌਲਤ ਦੀ ਖਾਤਰ, ਬੇਵਕੂਫ ਅਤੇ ਬੇਸਮਝ ਬੰਦੇ ਭੱਜੇ ਫਿਰਦੇ ਹਨ।
Persiguiendo a Maya, los tontos e ignorantes merodean,
khu nwnk ibnu hir Bjn ibrQw jnmu isrwn ]28]
kahu naanak bin har bhajan birathaa janam siraan ||28||
Says Nanak, without meditating on the Lord, life passes away uselessly. ||28||
ਗੁਰੂ ਜੀ ਆਖਦੇ ਹਨ, ਸੁਆਮੀ ਦੇ ਸਿਮਰਨ ਦੇ ਬਗੈਰ, ਉਨ੍ਹਾਂ ਦੀ ਉਮਰ ਬੇਅਰਥ ਬੀਤ ਜਾਂਦੀ ਹੈ।
dice Nanak, sin meditar en el Señor, la vida transcurre inútilmente. (28)
jo pRwnI inis idnu BjY rUp rwm iqh jwnu ]
jo praanee nis dhin bhajai roop raam teh jaan ||
That mortal who meditates and vibrates upon the Lord night and day - know him to be the embodiment of the Lord.
ਜੋ ਜੀਵ ਰੈਣ ਅਤੇ ਦਿਹੁੰ ਆਪਣੈ ਸਾਈਂ ਦਾ ਆਰਾਧਨ ਕਰਦਾ ਹੈ, ਤੂੰ ਉਸ ਨੂੰ ਉਸ ਦਾ ਸਰੂਪ ਹੀ ਸਮਝ।
Conoce al mortal que día y noche medita y vibra su ser en el Señor, conócelo como la encarnación del Mismo Señor.
hir jn hir AMqru nhI nwnk swcI mwnu ]29]
har jan har a(n)tar nahee naanak saachee maan ||29||
There is no difference between the Lord and the humble servant of the Lord; O Nanak, know this as true. ||29||
ਰੱਬ ਦੇ ਗੋਲੇ ਅਤੇ ਰੱਬ ਦੇ ਵਿਚਕਾਰ, ਕੋਈ ਫਰਕ ਨਹੀਂ ਹੇ ਨਾਨਕ! ਤੂੰ ਇਸ ਨੂੰ ਸੱਚ ਕਰ ਕੇ ਸਮਝ।
No hay diferencia entre el Señor y Su humilde Sirviente, oh, dice Nanak, toma esto como la Verdad. (29)
mnu mwieAw mY PiD rihE ibsirE goibMd nwmu ]
man maiaa mai fadh rahio bisario gobi(n)dh naam ||
The mortal is entangled in Maya; he has forgotten the Name of the Lord of the Universe.
ਇਨਸਾਨ ਧਨ ਦੌਲਤ ਅੰਦਰ ਫਾਥਾ ਹੋਇਆ ਹੈ ਅਤੇ ਉਸ ਨੇ ਪ੍ਰਭੂ ਦੇ ਨਾਮ ਨੂੰ ਭੁਲਾ ਦਿੱਤਾ ਹੈ।
El mortal está involucrado en la Maya, se le ha olvidado el Nombre del Señor del Universo,
khu nwnk ibnu hir Bjn jIvn kauny kwm ]30]
kahu naanak bin har bhajan jeevan kaune kaam ||30||
Says Nanak, without meditating on the Lord, what is the use of this human life? ||30||
ਗੁਰੂ ਜੀ ਆਖਦੇ ਹਨ, ਸੁਆਮੀ ਦੇ ਸਿਮਰਨ ਦੇ ਬਗੈਰ ਇਹ ਮਨੁਸ਼ੀ ਜਿੰਦੜੀ ਕਿਹੜੇ ਕੰਮ ਦੀ ਹੈ?
dice Nanak, sin meditar en el Señor, ¿para qué sirve la vida humana? (30)
pRwnI rwmu n cyqeI mid mwieAw kY AMDu ]
praanee raam na chetiee madh maiaa kai a(n)dh ||
The mortal does not think of the Lord; he is blinded by the wine of Maya.
ਧਨ-ਦੌਲਤ ਦੀ ਸ਼ਰਾਬ ਦਾ ਅੰਨ੍ਹਾਂ ਕੀਤਾ ਹੋਇਆ, ਫਾਨੀ ਬੰਦਾ ਆਪਣੇ ਸਾਹਿਬ ਨੂੰ ਨਹੀਂ ਸਿਮਰਦਾ।
El mortal no piensa en el Señor, esta siendo cegado por el vino de la Maya,
khu nwnk hir Bjn ibnu prq qwih jm PMD ]31]
kahu naanak har bhajan bin parat taeh jam fa(n)dh ||31||
Says Nanak, without meditating on the Lord, he is caught in the noose of Death. ||31||
ਗੁਰੂ ਜੀ ਆਖਦੇ ਹਨ, ਵਾਹਿਗੁਰੂ ਦੀ ਬੰਦਗੀ ਦੇ ਬਗੈਰ, ਮੌਤ ਦੀ ਫਾਹੀ ਉਸ ਦੁਆਲੇ ਆ ਪੈਦੀ ਹੈ।
dice Nanak, sin meditar en el Señor, es atrapado en el dogal de la muerte. (31)
suK mY bhu sMgI Bey duK mY sMig n koie ]
sukh mai bahu sa(n)gee bhe dhukh mai sa(n)g na koi ||
In good times, there are many companions around, but in bad times, there is no one at all.
ਲਹਿਰ ਬਹਿਰ ਅੰਦਰ ਆਦਮੀ ਦੇ ਬਹੁਤੇ ਬੇਲੀ ਹੁੰਦੇ ਹਨ, ਪ੍ਰੰਤੂ ਬਿਪਤਾ ਅੰਦਰ ਉਸ ਦਾ ਕੋਈ ਬੇਲੀ ਨਹੀਂ ਬਣਦਾ।
En lo buenos tiempos la compañía es abundante, pero en lo malos tiempos, no hay nadie,
khu nwnk hir Bju mnw AMiq shweI hoie ]32]
kahu naanak har bhaj manaa a(n)t sahaiee hoi ||32||
Says Nanak, vibrate, and meditate on the Lord; He shall be your only Help and Support in the end. ||32||
ਗੁਰੂ ਜੀ ਆਖਦੇ ਹਨ, ਹੇ ਬੰਦੇ! ਤੂੰ ਆਪਣੇ ਵਾਹਿਗੁਰੂ ਦਾ ਚਿੰਤਨ ਕਰ, ਜੋ ਅਖੀਰ ਨੂੰ ਤੇਰਾ ਸਹਾਇਥ ਹੋਵੇਗਾ।
dice Nanak, vibra y medita en el Señor, Él será tu Única Ayuda y Soporte al final. (32)
jnm jnm Brmq iPirE imitE n jm ko qRwsu ]
janam janam bharamat firio miTio na jam ko traas ||
Mortals wander lost and confused through countless lifetimes; their fear of death is never removed.
ਇਨਸਾਨ ਦੇ ਘਣੇਰਿਆਂ ਜਨਮਾਂ ਅੰਦਰ ਭਟਕਦਾ ਫਿਰਦਾ ਹੈ ਅਤੇ ਉਸ ਦਾ ਮੌਤ ਦਾ ਡਰ ਦੂਰ ਨਹੀਂ ਹੁੰਦਾ।
Los mortales vagan perdidos y confundidos, a través de innumerables vidas,
khu nwnk hir Bju mnw inrBY pwvih bwsu ]33]
kahu naanak har bhaj manaa nirabhai paaveh baas ||33||
Says Nanak, vibrate and meditate on the Lord, and you shall dwell in the Fearless Lord. ||33||
ਗੁਰੂ ਜੀ ਆਖਦੇ ਹਨ, ਹੇ ਬੰਦੇ! ਤੂੰ, ਆਪਣੇ ਸਾਈਂ ਦਾ ਆਰਾਧਨ ਕਰ, ਤਾਂ ਜੋ ਤੈਨੂੰ ਨਿਡਰ ਹਰੀ ਵਿੱਚ ਵਾਸਾ ਮਿਲ ਜਾਵੇ।
su miedo a la muerte nunca le es removido, vibra y medita en el Señor y habitarás en el Valiente Señor. (33)
jqn bhuqu mY kir rihE imitE n mn ko mwnu ]
jatan bahut mai kar rahio miTio na man ko maan ||
I have tried so many things, but the pride of my mind has not been dispelled.
ਮੈਂ ਘਣੇਰੇ ਉਪਰਾਲੇ ਕਰਕੇ ਹੰਭ ਗਿਆ ਹਾਂ, ਪ੍ਰੰਤੂ ਮੇਰੇ ਚਿੱਤ ਦੀ ਹੰਗਤਾ ਮਿਟਦੀ ਨਹੀਂ।
He tratado todo, pero el orgullo de mi mente no es disipado, envuelto en la maldad de mi mente,
durmiq isau nwnk PiDE rwiK lyhu Bgvwn ]34]
dhuramat siau naanak fadhio raakh leh bhagavaan ||34||
I am engrossed in evil-mindedness, Nanak. O God, please save me! ||34||
ਖੋਟੀਆਂ-ਰੁਚੀਆਂ ਨਾਲ ਨਾਨਕ ਜਕੜਿਆ ਹੋਇਆ ਹੈ, ਹੇ ਕੀਰਤੀਮਾਨ ਪ੍ਰਭੂ, ਤੂੰ ਮੇਰੀ ਰੱਖਿਆ ਕਰ।
oh Dios, dice Nanak, por favor sálvame. (34)
bwl juAwnI Aru ibriD Puin qIin AvsQw jwin ]
baal juaanee ar biradh fun teen avasathaa jaan ||
Childhood, youth and old age - know these as the three stages of life.
ਤੂੰ ਜਾਣ ਲੈ ਕਿ ਜੀਵਨ ਦੀਆਂ ਤਿੰਨ ਦਸ਼ਾਂ ਹਨ, ਬਚਪਨ, ਯੁਵਾ ਅਵਸਥਾ ਅਤੇ ਫਿਰ ਬੁਢੇਪਾ।
Las tres facetas de la vida son la niñez, la juventud y la vejez, pero sin meditar en el Señor,
khu nwnk hir Bjn ibnu ibrQw sB hI mwnu ]35]
kahu naanak har bhajan bin birathaa sabh hee maan ||35||
Says Nanak, without meditating on the Lord, everything is useless; you must appreciate this. ||35||
ਗੁਰੂ ਜੀ ਆਖਦੇ ਹਨ, ਤੂੰ ਜਾਣ ਲੈ ਕਿ ਸੁਆਮੀ ਦੇ ਸਿਮਰਨ ਦੇ ਬਗੈਰ ਸਾਰੀਆਂ ਹੀ ਬੇਅਰਥ ਹਨ।
dice Nanak, todo es inútil, tienes que entender esto. (35)
krxo huqo su nw kIE pirE loB kY PMD ]
karano huto su naa keeo pario lobh kai fa(n)dh ||
You have not done what you should have done; you are entangled in the web of greed.
ਜਿਹੜਾ ਕੁਛ ਤੈਨੂੰ ਕਰਨਾ ਚਾਹੀਦਾ ਸੀ, ਉਹ ਤੂੰ ਨਹੀਂ ਕੀਤਾ। ਤੂੰ ਲਾਲਚ ਦੇ ਜਾਲ ਵਿੱਚ ਫਸ ਗਿਆ ਹੈਂ।
No has hecho lo que deberías, sigues atrapado en la red de la avaricia.
nwnk simE rim gieE Ab ikau rovq AMD ]36]
naanak samio ram gio ab kiau rovat a(n)dh ||36||
Nanak, your time is past and gone; why are you crying now, you blind fool? ||36||
ਨਾਨਕ, ਤੇਰਾ ਵੇਲਾ ਬੀਤ ਗਿਆ ਹੈ। ਤੂੰ ਹੁਣ ਕਿਉਂ ਵਿਰਲਾਪ ਕਰਦਾ ਹੈ, ਹੇ ਅੰਨ੍ਹੇ ਇਨਸਾਨ!
Dice Nanak, tu tiempo ya pasó y se fue, ¿Por qué lloras ahora, tonto ciego? (36)
mnu mwieAw mY rim rihE inksq nwihn mIq ]
man maiaa mai ram rahio nikasat naahin meet ||
The mind is absorbed in Maya - it cannot escape it, my friend.
ਹੇ ਮਿਤ੍ਰ, ਮਨੂਆ ਧਨ-ਦੌਲਤ ਅੰਦਰ ਲੀਨ ਹੋਇਆ ਹੋਇਆ ਹੈ ਅਤੇ ਇਹ ਇਸ ਤੋਂ ਬਾਹਰ ਨਹੀਂ ਨਿਕਲ ਸਕਦਾ,
La mente está absorbida en la Maya y no se puede escapar, oh mi amigo,
nwnk mUriq icqR ijau Cwifq nwihn BIiq ]37]
naanak moorat chitr jiau chhaaddit naahin bheet ||37||
Nanak, it is like a picture painted on the wall - it cannot leave it. ||37||
ਜਿਸ ਤਰ੍ਹਾਂ ਕੰਧ ਉਤੇ ਖਿੱਚੀ ਹੋਈ ਤਸਵੀਰ, ਇਸ ਨੂੰ ਛੱਡ ਨਹੀਂ ਸਕਦੀ, ਹੇ ਨਾਨਕ।
dice Nanak, es como la pintura en la pared, que no se separa de ella. (37)
nr cwhq kCu Aaur AaurY kI AaurY BeI ]
nar chaahat kachh aaur aaurai kee aaurai bhiee ||
The man wishes for something, but something different happens.
ਆਦਮੀ ਕੁਝ ਹੋਰ ਚਾਹੁੰਦਾ ਹੈ, ਪ੍ਰੰਤੂ ਬਿਲਕੁਲ ਹੋਰ ਹੀ ਹੋ ਜਾਂਦਾ ਹੈ।
El ser humano desea algo, pero a veces sucede algo diferente, planea engañar a otros,
icqvq rihE Tgaur nwnk PwsI gil prI ]38]
chitavat rahio Thagaur naanak faasee gal paree ||38||
He plots to deceive others, O Nanak, but he places the noose around his own neck instead. ||38||
ਉਹ ਹੋਰਨਾਂ ਨੂੰ ਧੋਖਾ ਦੇਣ ਦਾ ਖਿਆਲ ਕਰਦਾ ਹੈ, ਪ੍ਰੰਤੂ ਹੇ ਨਾਨਕ! ਉਸ ਦੀ ਗਰਦਨ ਦੁਆਲੇ ਫਾਹੀ ਪੈ ਜਾਂਦੀ ਹੈ।
oh, dice Nanak, pero en vez, coloca el dogal de la muerte alrededor de su cuello. (38)
jqn bhuq suK ky kIey duK ko kIE n koie ]
jatan bahut sukh ke ke'ee dhukh ko keeo na koi ||
People make all sorts of efforts to find peace and pleasure, but no one tries to earn pain.
ਆਦਮੀ ਆਰਾਮ ਪ੍ਰਾਪਤ ਕਰਨ ਲਈ ਘਣੇਰੇ ਉਪਰਾਲੇ ਕਰਦਾ ਹੈ ਪ੍ਰੰਤੂ ਪੀੜ ਹਰਨ ਲਈ ਕੋਈ ਭੀ ਨਹੀਂ ਕਰਦਾ।
La gente hace todo tipo de esfuerzos para encontrar Paz y Placer, pero nadie trata de ganarse el dolor.
khu nwnk suin ry mnw hir BwvY so hoie ]39]
kahu naanak sun re manaa har bhaavai so hoi ||39||
Says Nanak, listen, mind: whatever pleases God comes to pass. ||39||
ਗੁਰੂ ਜੀ ਆਖਦੇ ਹਨ, ਤੂੰ ਸੁਣ, ਹੇ ਇਨਸਾਨ! ਜਿਹੜਾ ਕੁਝ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ, ਕੇਵਲ ਉਹ ਹੀ ਹੁੰਦਾ ਹੈ।
Escucha mente, dice Nanak, lo que sea que a Dios le place, eso es lo que sucede. (39)
jgqu iBKwrI iPrqu hY sB ko dwqw rwmu ]
jagat bhikhaaree firat hai sabh ko dhaataa raam ||
The world wanders around begging, but the Lord is the Giver of all.
ਸੰਸਾਰ ਮੰਗਤੇ ਦੀ ਮਾਨੰਦ ਭਟਕਦਾ ਫਿਰਦਾ ਹੈ ਅਤੇ ਕੇਵਲ ਸੁਆਮੀ ਹੀ ਸਾਰਿਆਂ ਦਾ ਦਾਤਾਰ ਹੈ।
El mundo entero vaga limosneando, pero el Señor es el Dador de todo.
khu nwnk mn ismru iqh pUrn hovih kwm ]40]
kahu naanak man simar teh pooran hoveh kaam ||40||
Says Nanak, meditate in remembrance on Him, and all your works will be successful. ||40||
ਗੁਰੂ ਜੀ ਆਖਦੇ ਹਨ, ਤੂੰ ਉਸ ਦਾ ਭਜਨ ਕਰ, ਹੇ ਬੰਦੇ! ਤਾਂ ਜੋ ਤੇਰੇ ਕਾਰਜ ਸੰਪੂਰਨ ਥੀ ਵੰਣ।
Dice Nanak, medita recordándolo a Él y todos tus trabajos serán exitosos. (40)
JUTY mwnu khw krY jgu supny ijau jwnu ]
jhooThai maan kahaa karai jag supane jiau jaan ||
Why do you take such false pride in yourself? You must know that the world is just a dream.
ਤੂੰ ਕੂੜਾ ਹੰਕਾਰ ਕਿਉਂ ਕਰਦਾ ਹੈਂ? ਤੂੰ ਸੰਸਾਰ ਨੂੰ ਸੁਫਨੇ ਦੀ ਮਾਨੰਦ ਸਮਝ।
¿Por qué te enorgulleces tanto de ti?, debes comprender que el mundo no es más que un sueño,
ien mY kCu qyro nhI nwnk kihE bKwin ]41]
ein mai kachh tero nahee naanak kahio bakhaan ||41||
None of this is yours; Nanak proclaims this truth. ||41||
ਇਸ ਵਿੱਚ ਕੁਝ ਭੀ ਨਹੀਂ, ਜੋ ਤੈਡਾਂ ਹੈ। ਨਾਨਕ ਇਸ ਸੱਚ ਨੂੰ ਆਖਦਾ ਅਤੇ ਉਚਾਰਦਾ ਹੈ।
nada te pertenece y Nanak proclama esta Verdad. (41)
grbu krqu hY dyh ko ibnsY iCn mY mIq ]
garab karat hai dheh ko binasai chhin mai meet ||
You are so proud of your body; it shall perish in an instant, my friend.
ਤੂੰ ਅਪਣੇ ਸਰੀਰ ਦਾ ਹੰਕਾਰ ਕਰਦਾ ਹੈਂ, ਜੋ ਕਿ ਇਕ ਮੁਹਤ ਵਿੱਚ ਨਾਸ ਹੋ ਜਾਂਦਾ ਹੈ, ਹੇ ਮਿੱਤਰ!
Estás tan orgulloso de tu cuerpo, pero se acabará en un instante. Mi amigo,
ijih pRwnI hir jsu kihE nwnk iqih jgu jIiq ]42]
jeh praanee har jas kahio naanak teh jag jeet ||42||
That mortal who chants the Praises of the Lord, O Nanak, conquers the world. ||42||
ਜੋ ਜੀਵ ਸੁਆਮੀ ਦੀ ਮਹਿਮਾਂ ਉਚਾਰਨ ਕਰਦਾ ਹੈ, ਉਹ ਹੇ ਨਾਨਕ! ਸੰਸਾਰ ਨੂੰ ਜਿੱਤ ਲੈਂਦਾ ਹੈ।
el mortal que entona las Alabanzas del Señor, oh, dice Nanak, conquista el mundo. (42)
ijh Git ismrnu rwm ko so nru mukqw jwnu ]
jeh ghaT simaran raam ko so nar mukataa jaan ||
That person, who meditates in remembrance on the Lord in his heart, is liberated - know this well.
ਜਿਸ ਦੇ ਹਿਰਦੇ ਅੰਦਰ ਪ੍ਰਭੂ ਦੀ ਬੰਦਗੀ ਹੈ, ਤੂੰ ਉਸ ਇਨਸਾਨ ਨੂੰ ਮੋਖਸ਼ ਹੋਇਆ ਹੋਇਆ ਸਮਝ।
La persona con cuyo corazón medita en el Señor, es liberada, aprende esto, no hay diferencia entre ella y el Señor.
iqih nr hir AMqru nhI nwnk swcI mwnu ]43]
teh nar har a(n)tar nahee naanak saachee maan ||43||
There is no difference between that person and the Lord: O Nanak, accept this as the Truth. ||43||
ਉਸ ਇਨਸਾਨ ਅਤੇ ਹਰੀ ਦੇ ਵਿਚਕਾਰ, ਕੋਈ ਫਰਕ ਨਹੀਂ, ਤੂੰ ਇਸ ਨੂੰ ਸੱਚ ਜਾਣ ਕੇ ਕਬੂਲ ਕਰ, ਹੇ ਨਾਨਕ!
Oh, dice Nanak, acepta esto como Verdad. (43)
eyk Bgiq Bgvwn ijh pRwnI kY nwih min ]
ek bhagat bhagavaan jeh praanee kai naeh man ||
That person, who does not feel devotion to God in his mind
ਜਿਸ ਜੀਵ ਦੇ ਅੰਤਰ ਆਤਮੇ ਇਕ ਪ੍ਰਭੂ ਦਾ ਅਨੁਰਾਗ ਨਹੀਂ,
Sabe que el cuerpo de quien no siente en su mente Devoción por Dios,
jYsy sUkr suAwn nwnk mwno qwih qnu ]44]
jaise sookar suaan naanak maano taeh tan ||44||
- O Nanak, know that his body is like that of a pig, or a dog. ||44||
ਹੇ ਨਾਨਕ! ਤੂੰ ਉਸ ਦੀ ਦੇਹ ਨੂੰ ਸੂਰ ਅਤੇ ਕੁੱਤੇ ਦੀ ਦੇਹ ਵਰਗੀ ਜਾਣ।
es como el de un puerco o un perro. (44)
suAwmI ko igRhu ijau sdw suAwn qjq nhI inq ]
suaamee ko girahu jiau sadhaa suaan tajat nahee nit ||
A dog never abandons the home of his master.
ਜਿਸ ਤਰ੍ਹਾਂ ਕੁੱਤਾ ਸਦੀਵ ਹੀ ਆਪਣੈ ਮਾਲਕ ਦੇ ਘਰ ਨੂੰ ਕਦਾਚਿੱਤ ਨਹੀਂ ਛੱਡਦਾ।
Un perro nunca abandona el recinto de su maestro,
nwnk ieh ibiD hir Bjau iek min huie iek iciq ]45]
naanak ieh bidh har bhajau ik man hui ik chit ||45||
O Nanak, in just the same way, vibrate, and meditate on the Lord, single-mindedly, with one-pointed consciousness. ||45||
ਨਾਨਕ ਇਸ ਤਰੀਕੇ ਨਾਲ ਤੂੰ ਇਕ ਮਨੂਏ ਅਤੇ ਇਕ ਦਿਲ ਨਾਲ ਆਪਣੇ ਵਾਹਿਗੁਰੂ ਦਾ ਸਿਮਰਨ ਕਰ।
oh, dice Nanak, de la misma manera vibra y medita en el Señor, con una mente simple y Conciencia enfocada. (45)
qIrQ brq Aru dwn kir mn mY DrY gumwnu ]
teerath barat ar dhaan kar man mai dharai gumaan ||
Those who make pilgrimages to sacred shrines, observe ritualistic fasts and make donations to charity while still taking pride in their minds
ਜੋ ਕੋਈ ਯਾਤਰਾ ਕਰ, ਉਪਹਾਸ ਰੱਖ ਅਤੇ ਪੁੰਨ ਦਾਨ ਕਰਕੇ ਆਪਦੇ ਚਿੱਤ ਵਿੱਚ ਹੰਕਾਰ ਕਰਦਾ ਹੈ,
Quienes hacen peregrinajes a lugares sagrados, realizan ayunos rituales y hacen donaciones de caridad, si el orgullo habita en sus mentes,
nwnk inhPl jwq iqh ijau kuMcr iesnwnu ]46]
naanak nihafal jaat teh jiau ku(n)char isanaan ||46||
- O Nanak, their actions are useless, like the elephant, who takes a bath, and then rolls in the dust. ||46||
ਨਾਨਕ ਉਸ ਦੇ ਇਹ ਕਰਮ, ਹਾਥੀ ਦੇ ਨ੍ਹਾਉਣ ਦੀ ਮਾਨੰਦ ਬੇਅਰਥ ਜਾਂਦੇ ਹਨ।
oh, dice Nanak, sus acciones son tan inútiles como la del elefante que se baña y después se revuelca en el polvo. (46)
isru kMipE pg fgmgy nYn joiq qy hIn ]
sir ka(n)pio pag ddagamage nain jot te heen ||
The head shakes, the feet stagger, and the eyes become dull and weak.
ਮੂੰਢ ਕੰਬਦਾ ਹੈ, ਪੈਰ ਥਿੜਕਦੇ ਹਨ ਅਤੇ ਅੱਖਾਂ ਨੂਰ ਤੋਂ ਸੱਖਣੀਆਂ ਹੋ ਜਾਂਦੀਆਂ ਹਨ।
La cabeza tiembla, los pies se tambalean y los ojos se ponen débiles,
khu nwnk ieh ibiD BeI qaU n hir ris lIn ]47]
kahu naanak ieh bidh bhiee tuoo na har ras leen ||47||
Says Nanak, this is your condition. And even now, you have not savored the sublime essence of the Lord. ||47||
ਗੁਰੂ ਜੀ ਆਖਦੇ ਹਨ, ਇਹ ਹੋ ਗਈ ਹੈ ਤੇਰੀ ਹਾਲਤ, ਹੇ ਬੰਦੇ! ਤਾਂ ਭੀ ਤੂੰ ਪ੍ਰਭੂ ਦੇ ਨਾਮ ਅੰਮ੍ਰਿਤ ਅੰਦਰ ਅਭੇਦ ਨਹੀਂ ਹੁੰਦਾ।
dice Nanak, ésta es tu condición, y aún así no has saboreado la Sublime Esencia del Señor. (47)
inj kir dyiKE jgqu mY ko kwhU ko nwih ]
nij kar dhekhio jagat mai ko kaahoo ko naeh ||
I had looked upon the world as my own, but no one belongs to anyone else.
ਲੋਕਾਂ ਨੂੰ ਆਪਣੇ ਨਿੱਜ ਦੇ ਬਣਾ ਕੇ ਮੈਂ ਵੇਖ ਲਿਆ ਹੈ ਕਿ ਇਸ ਸੰਸਾਰ ਅੰਦਰ, ਕੋਈ ਕਿਸੇ ਦਾ ਮਿੱਤਰ ਨਹੀਂ।
He visto al mundo como mío, pero nadie pertenece a nadie más,
nwnk iQru hir Bgiq hY iqh rwKo mn mwih ]48]
naanak thir har bhagat hai teh raakho man maeh ||48||
O Nanak, only devotional worship of the Lord is permanent; enshrine this in your mind. ||48||
ਨਾਨਕ, ਸਦੀਵੀ ਸਥਿਰ ਹੈ ਕੇਵਲ ਇਕ ਵਾਹਿਗੁਰੂ ਦੀ ਪ੍ਰੇਮਮਈ ਸੇਵਾ ਹੀ, ਤੂੰ ਉਸ ਨੂੰ ਆਪਣੇ ਚਿੱਤ ਅੰਦਰ ਟਿਕਾਈ ਰੱਖ।
sólo la Alabanza de Devoción es permanente, enaltece esto en tu mente. (48)
jg rcnw sB JUT hY jwin lyhu ry mIq ]
jag rachanaa sabh jhooTh hai jaan leh re meet ||
The world and its affairs are totally false; know this well, my friend.
ਸਮੂਹ ਕੂੜੀ ਹੈ ਸੰਸਾਰ ਦੀ ਬਨਾਵਟ। ਤੂੰ ਇਸ ਨੂੰ ਜਾਣ ਲੈ, ਹੇ ਮੇਰੇ ਮਿੱਤਰ।
El mundo y sus asuntos son totalmente falsos, entiéndelo bien, oh mi amigo,
kih nwnk iQru nw rhY ijau bwlU kI BIiq ]49]
keh naanak thir naa rahai jiau baaloo kee bheet ||49||
Says Nanak, it is like a wall of sand; it shall not endure. ||49||
ਨਾਨਕ, ਰੇਤੇ ਦੀ ਮਾਨੱਦ, ਇਹ ਮੁਸਤਕਿਲ ਨਹੀਂ ਰਹਿੰਦੀ।
dice Nanak, es como la pared de arena, no perdura. (49)
rwmu gieE rwvnu gieE jw kau bhu prvwru ]
raam gio raavan gio jaa kau bahu paravaar ||
Raam Chand passed away, as did Raawan, even though he had lots of relatives.
ਰਾਮ ਚੰਦਰ ਟੁਰ ਗਿਆ ਅਤੇ ਰਾਵਣ, ਜਿਸ ਦਾ ਭਾਰਾ ਟੱਬਰ ਕਬੀਲਾ ਸੀ, ਭੀ ਕੂਚ ਕਰ ਗਿਆ।
Ram Chand se fue, así como Rawan, aunque tenía muchos parientes,
khu nwnk iQru kCu nhI supny ijau sMswru ]50]
kahu naanak thir kachh nahee supane jiau sa(n)saar ||50||
Says Nanak, nothing lasts forever; the world is like a dream. ||50||
ਗੁਰੂ ਜੀ ਆਖਦੇ ਹਨ, ਕੋਈ ਸ਼ੈ ਭੀ ਸਦਾ ਸਲਾਮਤ ਨਹੀਂ। ਦੁਨੀਆਂ ਇਕ ਸੁਫਨੇ ਦੀ ਮਾਨੰਦ ਹੈ।
dice Nanak, nada dura por siempre, el mundo es como un sueño. (50)
icMqw qw kI kIjIAY jo AnhonI hoie ]
chi(n)taa taa kee keejeeaai jo anahonee hoi ||
People become anxious, when something unexpected happens.
ਕੇਵਲ ਤਦ ਹੀ ਆਦਮੀ ਨੂੰ ਫਿਕਰ ਕਰਨਾ ਚਾਹੀਦਾ ਹੈ, ਜੇਕਰ ਕੋਈ ਨਾਂ ਹੋਣ ਵਾਲੀ ਗੱਲ ਹੋ ਜਾਵੇ।
La gente se pone ansiosa cuando algo inesperado sucede; esta es la manera del mundo,
iehu mwrgu sMswr ko nwnk iQru nhI koie ]51]
eih maarag sa(n)saar ko naanak thir nahee koi ||51||
This is the way of the world, O Nanak; nothing is stable or permanent. ||51||
ਇਹ ਜਗਤ ਦਾ ਰਸਤਾ ਹੈ। ਕੋਈ ਭੀ ਸਦੀਵੀ ਸਥਿਰ ਨਹੀਂ, ਹੇ ਨਾਨਕ!
oh, dice Nanak, nada es estable o permanente. (51)
jo aupijE so ibnis hY pro Awju kY kwil ]
jo upajio so binas hai paro aaj kai kaal ||
Whatever has been created shall be destroyed; everyone shall perish, today or tomorrow.
ਜਿਹੜਾ ਕੋਈ ਜੰਮਿਆ ਹੈ, ਉਹ ਨਾਸ ਹੋ ਜਾਊਗਾ। ਹਰ ਕੋਈ ਅੱਜ ਹੀ ਜਾਂ ਭਲਕੇ ਡਿੱਗ ਪਵੇਗਾ।
Lo que haya sido creado, será destruido, todos y cada uno perecerá hoy o mañana,
nwnk hir gun gwie ly Cwif sgl jMjwl ]52]
naanak har gun gai le chhaadd sagal ja(n)jaal ||52||
O Nanak, sing the Glorious Praises of the Lord, and give up all other entanglements. ||52||
ਨਾਨਕ, ਤੂੰ ਸਾਹਿਬ ਦੀਆਂ ਸਿਫਤਾਂ ਗਾਇਨ ਕਰ ਅਤੇ ਹੋਰ ਸਾਰੇ ਅਲਸੇਟੇ ਤਿਆਗ ਦੇ।
oh, dice Nanak, entona las Gloriosas Alabanzas del Señor y has a un lado cualquier otro enredo. (52)
dohrw ]
dhoharaa ||
Dohraa:
ਦੋਹਰਾ।
Dohra.
blu CutikE bMDn pry kCU n hoq aupwie ]
bal chhuTakio ba(n)dhan pare kachhoo na hot upai ||
My strength is exhausted, and I am in bondage; I cannot do anything at all.
ਮੇਰੀ ਸਤਿਆ ਖਤਮ ਹੋ ਗਈ ਹੈ, ਮੈਨੂੰ ਬੇੜੀਆਂ ਪਈਆਂ ਹੋਈਆਂ ਹਨ ਅਤੇ ਮੈਂ ਕੋਈ ਭੀ ਉਪਰਾਲਾ ਨਹੀਂ ਕਰ ਸਕਦਾ।
Mis fuerzas se han agotado, estoy atado y no hay nada que pueda hacer,
khu nwnk Ab Et hir gj ijau hohu shwie ]53]
kahu naanak ab oT har gaj jiau hoh sahai ||53||
Says Nanak, now, the Lord is my Support; He will help me, as He did the elephant. ||53||
ਗੁਰੂ ਜੀ ਆਖਦੇ ਹਨ, ਹੁਣ ਕੇਵਲ ਵਾਹਿਗੁਰੂ ਹੀ ਮੇਰੀ ਪਨਾਹ ਹੈ। ਉਹ ਮੇਰੀ ਸਹਾਇਤਾ ਕਰੇਗਾ, ਜਿਸ ਤਰ੍ਹਾਂ ਉਸ ਨੇ ਹਾਥੀ ਦੀ ਕੀਤੀ ਸੀ।
dice Nanak, pero el Señor es mi Soporte, Él me brindará Su ayuda, así como hizo con el elefante. (53)
blu hoAw bMDn Cuty sBu ikCu hoq aupwie ]
bal hoaa ba(n)dhan chhuTe sabh kichh hot upai ||
My strength has been restored, and my bonds have been broken; now, I can do everything.
ਸਾਰੀ ਸਤਿਆ ਮੁੜ ਮੇਰੇ ਵਿੱਚ ਆ ਗਈ ਹੈ। ਮੇਰੀਆਂ ਬੇੜੀਆਂ ਕੱਟੀਆਂ ਗਈਆਂ ਹਨ ਅਤੇ ਹੁਣ ਸਾਰੇ ਉਪਰਾਲੇ ਕਰ ਸਕਦਾ ਹਾਂ।
Mi fuerza ha regresado y mis amarras se han roto, ahora puedo hacer de todo,
nwnk sBu ikCu qumrY hwQ mY qum hI hoq shwie ]54]
naanak sabh kichh tumarai haath mai tum hee hot sahai ||54||
Nanak: everything is in Your hands, Lord; You are my Helper and Support. ||54||
ਨਾਨਕ ਸਾਰਾ ਕੁਝ ਤੁਹਾਡੇ ਆਪਣੇ ਹੱਥਾਂ ਵਿੱਚ ਹੈ। ਤੁਸੀਂ ਆਪ ਹੀ ਆਪਣੀ ਸਹਾਇਤਾ ਕਰ ਸਕਦੇ ਹੋ।
dice Nanak, todo está en Tus Manos, Señor, Tú eres mi Ayuda y Soporte. (54)
sMg sKw siB qij gey koaU n inbihE swiQ ]
sa(n)g sakhaa sabh taj ge kouoo na nibahio saath ||
My associates and companions have all deserted me; no one remains with me.
ਮੇਰੇ ਸੰਗੀ ਅਤੇ ਸਾਥੀ ਸਾਰੇ ਮੈਨੂੰ ਛੱਡ ਗਏ ਹਨ। ਕੋਈ ਭੀ ਅਖੀਰ ਤਾਂਈ ਮੇਰੇ ਨਾਲ ਨਹੀਂ ਰਿਹਾ।
Mis asociados y compañeros todos me han abandonado, nadie permanece conmigo,
khu nwnk ieh ibpiq mY tyk eyk rGunwQ ]55]
kahu naanak ieh bipat mai Tek ek raghunaath ||55||
Says Nanak, in this tragedy, the Lord alone is my Support. ||55||
ਗੁਰੂ ਜੀ ਆਖਦੇ ਹਨ ਬਿਪਤਾ ਅੰਦਰ ਕੇਵਲ ਪ੍ਰਭੂ ਹੀ ਮੇਰਾ ਆਸਰਾ ਹੈ।
dice Nanak, esto es una tragedia, pero sólo el Señor es mi Soporte. (55)
nwmu rihE swDU rihE rihE guru goibMdu ]
naam rahio saadhoo rahio rahio gur gobi(n)dh ||
The Naam remains; the Holy Saints remain; the Guru, the Lord of the Universe, remains.
ਕੇਵਲ ਗੁਰੂ-ਪ੍ਰਮੇਸ਼ਰ ਸਦੀਵੀ ਤੌਰ ਤੇ ਅਸਥਿਰ ਹਨ ਅਤੇ ਅਸਥਿਰ ਹੈ ਉਸ ਦਾ ਨਾਮ ਅਤੇ ਉਸ ਦੇ ਸੰਤ।
El Naam permanece, el Santo Nombre permanece, el Guru, el Señor del Universo, permanece,
khu nwnk ieh jgq mY ikn jipE gur mMqu ]56]
kahu naanak ieh jagat mai kin japio gur ma(n)t ||56||
Says Nanak, how rare are those who chant the Guru's Mantra in this world. ||56||
ਗੁਰੂ ਜੀ ਆਖਦੇ ਹਨ, ਕੋਈ ਵਿਰਲਾ ਜਣਾ ਹੀ ਇਸ ਸੰਸਾਰ ਵਿੱਚ ਗੁਰਾਂ ਦੀ ਬਾਣੀ ਨੂੰ ਵੀਚਾਰਦਾ ਹੈ।
dice Nanak, extraordinarios son quienes entonan el Mantra de Guru en este mundo. (56)
rwm nwmu aur mY gihE jw kY sm nhI koie ]
raam naam ur mai gahio jaa kai sam nahee koi ||
I have enshrined the Lord's Name within my heart; there is nothing equal to it.
ਪ੍ਰਭੂ ਦੇ ਨਾਮ ਨੂੰ, ਜਿਸ ਦਾ ਕੋਈ ਸਾਨੀ ਨਹੀਂ, ਮੈਂ ਆਪਣੇ ਹਿਰਦੇ ਨਾਲ ਘੁੱਟ ਕੇ ਲਾ ਲਿਆ ਹੈ।
He enaltecido el Nombre del Señor en mi corazón, no hay nada que Lo iguale,
ijh ismrq sMkt imtY drsu quhwro hoie ]57]1]
jeh simarat sa(n)kaT miTai dharas tuhaaro hoi ||57||1||
Meditating in remembrance on it, my troubles are taken away; I have received the Blessed Vision of Your Darshan. ||57||1||
ਐਹੋ ਜਿਹਾ ਹੈ ਤੇਰਾ ਨਾਮ, ਹੇ ਸੁਆਮੀ! ਜਿਸ ਦਾ ਆਰਾਧਨ ਕਰਨ ਦੁਆਰਾ, ਮੇਰੇ ਦੁੱਖੜੇ ਮੁਕ ਜਾਂਦੇ ਹਨ ਅਤੇ ਮੈਨੂੰ ਤੇਰੇ ਦਰਸ਼ਨ ਦੀ ਦਾਤ ਪ੍ਰਾਪਤ ਹੁੰਦੀ ਹੈ।
meditando en Él, mis problemas desaparecen. He recibido la Bendita Visión de Tu Darshan. (57-1)