bwrh mwh ]
baareh maeh ||
Loading… a first semantic search can take up to a minute while the index warms.
ਬਾਰਹ ਮਾਹਾ ਸਵੈਯਾBarah Maha Savaiya
bwrh mwh ]
baareh maeh ||
svYXw ]
savaiyaa ||
SWAYYA
ਸਵੈਯਾ:
Pwgun mY sKI fwir gulwl sBY hir isau bn bIc rmY ]
faagun mai sakhee ddaar gulaal sabhai har siau ban beech ramai ||
In the moth of Phalgun, the young damsels are roaming with Krishna in the forest, throwing dry colours on each other
ਹੇ ਸਖੀ! ਫਗਣ (ਦੇ ਮਹੀਨੇ) ਵਿਚ (ਅਸੀਂ) ਸਾਰੀਆਂ ਗੁਲਾਲ ਸੁਟਦੀਆਂ ਹੋਈਆਂ ਕ੍ਰਿਸ਼ਨ ਨਾਲ ਬਨ ਵਿਚ ਰਮਣ ਕਰਦੀਆਂ ਸਾ।
ipckwrn lY kir gwviq gIq sBY imil gÍwrin qaun smY ]
pichakaaran lai kar gaavat geet sabhai mil gavaiaaran taun samai ||
Taking the pumps in their hands, they are singing charming songs:
ਉਸ ਵੇਲੇ ਸਾਰੀਆਂ ਗੋਪੀਆਂ ਹੱਥਾ ਵਿਚ ਪਿਚਕਾਰੀਆਂ ਲੈ ਕੇ ਗੀਤ ਗਾਉਾਂਦੀਆਂ ਸਨ।
Aiq suMdr kuMj glIn ky bIc ikDO mn ky kir dUr gmY ]
at su(n)dhar ku(n)j galeen ke beech kidhau man ke kar dhoor gamai ||
ਅਤਿ ਸੁੰਦਰ ਕੁੰਜ-ਗਲੀਆਂ ਵਿਚ ਮਨ ਦੇ ਗ਼ਮ ਦੂਰ ਕਰ ਦਿੱਤੇ ਸਨ।
Aru qÎwig qmY sB Dwmn kI ieh suMdir sÎwm kI mwin qmY ]867]
ar tayaag tamai sabh dhaaman kee ieh su(n)dhar sayaam kee maan tamai ||867||
Removing the sorrows from their mind they are running in the alcoves and in the love of the beautiful Krishna, they have forgotten the decorum of their house.867.
ਘਰਾ ਦੀ ਸਾਰੀ ਇੱਛਾ ਛਡ ਦਿੱਤੀ ਸੀ ਅਤੇ (ਕੇਵਲ) ਸੁੰਦਰ ਸ਼ਿਆਮ ਦੀ ਇੱਛਾ ਮਨ ਵਿਚ ਵਸੀ ਹੋਈ ਹੈ ॥੮੬੭॥
PUil sI gÍwrin PUil rhI pt rMgn ky Puin PUl lIey ]
fool see gavaiaaran fool rahee paT ra(n)gan ke fun fool le'ee ||
The gopis are blooming like flowers with the flowers attached to their garments
ਫੁਲ ਵਰਗੀ ਗੋਪੀ ਫੁਲ ਵਾਗ ਖਿੜ ਰਹੀ ਹੈ ਅਤੇ ਫਿਰ ਬਸਤ੍ਰਾ ਦੇ ਰੰਗ ਦੇ ਹੀ ਫੁਲ ਲਏ ਹੋਏ ਹਨ।
iek sÎwm sIgwr su gwvq hY puin koiklkw sm hoq jIey ]
eik sayaam seegaar su gaavat hai pun kokilakaa sam hot je'ee ||
After bedecking themselves they are singing for Krishna like nightingale
ਇਕ ਸ਼ਿਆਮ ਦੇ ਸ਼ਿੰਗਾਰ ਨੂੰ ਗਾਉਾਂਦੀ ਹੈ ਅਤੇ ਫਿਰ ਕੋਇਲ ਵਾਗ (ਗਾ ਕੇ) ਮਨ ਵਿਚ ਪ੍ਰਸੰਨ ਹੁੰਦੀ ਹੈ।
irqu nwmih sÎwm BXo sjnI iqh qy sB Cwj su swj dIey ]
rit naameh sayaam bhayo sajanee teh te sabh chhaaj su saaj dhe'ee ||
Now it is the spring season, therefore they have forsaken all the embellishment
ਹੇ ਸਜਨੀ! ਬਸੰਤ ('ਰਿਤ') ਦਾ ਨਾ 'ਸ਼ਆਮ' ਹੋ ਗਿਆ ਹੈ, ਇਸ ਲਈ ਸਾਰੀਆਂ ਨੇ ਸੁੰਦਰ ਸ਼ਿੰਗਾਰ ਕਰ ਲਿਆ ਹੈ।
ipiK jw cqurwnn cauik rhY ijh dyKq hoq hulws hIey ]868]
pikh jaa chaturaanan chauk rahai jeh dhekhat hot hulaas he'ee ||868||
Seeing their glory even Brahma is wonder-struck.868.
ਜਿਸ ਨੂੰ ਵੇਖ ਕੇ ਬ੍ਰਹਮਾ ('ਚਤੁਰਾਨਨ') ਚੌਂਕ ਗਿਆ ਹੈ ਅਤੇ ਜਿਸ ਨੂੰ ਵੇਖ ਕੇ ਹਿਰਦੇ ਵਿਚ ਹੁਲਾਸ ਹੁੰਦਾ ਹੈ ॥੮੬੮॥
eyk smY rhY ikMsuk PUil sKI qh paun bhY suKdweI ]
ek samai rahai ki(n)suk fool sakhee teh paun bahai sukhadhaiee ||
Once the flowers of palas were blooming and the comfort-giving wind was blowing
ਹੇ ਸਖੀ! ਇਕ ਸਮੇਾਂ ਕੇਸੂ ਫੁਲ ਰਹੇ ਸਨ ਅਤੇ ਸੁਦਖਾਇਕ ਹਵਾ ਚਲ ਰਹੀ ਸੀ।
Baur guMjwrq hY ieq qy auq qy murlI nMd lwl bjweI ]
bhaur gu(n)jaarat hai it te ut te muralee na(n)dh laal bajaiee ||
The black bees were humming here and there, Krishna had played on his flute
ਇਧਰ ਭੌਰੇ ਗੁੰਜਾਰ ਕਰ ਰਹੇ ਸਨ ਅਤੇ ਉਧਰ ਕ੍ਰਿਸ਼ਨ ਨੇ ਮੁਰਲੀ ਵਜਾ ਦਿੱਤੀ।
rIiJ rihXo suin kY sur mMfl qw Cib ko brinXo nhI jweI ]
reejh rahiyo sun kai sur ma(n)ddal taa chhab ko baraniyo nahee jaiee ||
Hearing this flute the gods were getting pleased and the beauty of that spectacle is indescribable
(ਮੁਰਲੀ ਦੀ) ਧੁਨ ਨੂੰ ਸੁਣ ਕੇ ਦੇਵ-ਮੰਡਲ ਪ੍ਰਸੰਨ ਹੋ ਰਿਹਾ ਸੀ, ਉਸ ਵੇਲੇ ਦੀ ਛਬੀ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
qaun smY suKdwiek QI irqu Aausr Xwih BeI duKdweI ]869]
taun samai sukhadhaik thee rit aausar yaeh bhiee dhukhadhaiee ||869||
At that time, that season was joy-giving, but now the same has become distressing.869.
ਉਸ ਵੇਲੇ ਬਸੰਤ ('ਰਿਤੁ') ਸੁਖਦਾਇਕ ਸੀ, ਪਰ ਹੁਣ ਦੁਖਦਾਇਕ ਬਣੀ ਹੋਈ ਹੈ ॥੮੬੯॥
jyT smY sKI qIr ndI hm Kylq iciq hulws bFweI ]
jeTh samai sakhee teer nadhee ham khelat chit hulaas baddaiee ||
In the month of Jeth, O friend! we used to be absorbed in amorous play on the bank of the river, being pleased in our mind
ਹੇ ਸਖੀ, ਜੇਠ ਦੇ ਮਹੀਨੇ ਵਿਚ ਅਸੀਂ ਨਦੀ ਦੇ ਕੰਢੇ ਚਿਤ ਵਿਚ ਹੁਲਾਸ ਵਧਾ ਕੇ ਖੇਡਦੀਆਂ ਸਾ।
cMdn so qn lIp sBY su gulwbih so DrnI iCrkweI ]
cha(n)dhan so tan leep sabhai su gulaabeh so dharanee chhirakaiee ||
We plastered our bodies with sandal and sprinkled rose-water on the earth
ਚੰਦਨ (ਦੇ ਲੇਪ) ਨਾਲ ਸਾਰੇ ਤਨ ਨੂੰ ਲੇਪ ਦੇ ਗੁਲਾਬ (ਦੇ ਜਲ ਨਾਲ) ਧਰਤੀ ਉਤੇ ਛਿੜਕਾਓ ਕੀਤਾ ਹੁੰਦਾ ਸੀ।
lwie sugMD BlI kpirXo pr qw kI pRBw brnI nhI jweI ]
lai suga(n)dh bhalee kapariyo par taa kee prabhaa baranee nahee jaiee ||
We applied fragrance to our clothes and that glory is indescribable
ਕਪੜਿਆਂ ਉਤੇ ਚੰਗੀ ਸੁਗੰਧੀ ਲਗਾਈ ਹੁੰਦੀ ਸੀ, ਜਿਸ ਦੀ ਸੁੰਦਰਤਾ ਦਾ ਕਥਨ ਨਹੀਂ ਕੀਤਾ ਜਾ ਸਕਦਾ।
qaun smY suKdwiek QI ieh Aausr sÎwm ibnw duKdweI ]870]
taun samai sukhadhaik thee ieh aausar sayaam binaa dhukhadhaiee ||870||
That occasion was highly pleasing, but now the same occasion has become troublesome without Krishna.870.
ਉਸ ਵੇਲੇ (ਇਹ ਰੁਤ) ਸੁਖਦਾਇਕ ਸੀ, ਪਰ ਸ਼ਿਆਮ ਤੋਂ ਬਿਨਾ ਇਸ ਮੌਕੇ ਤੇ ਦੁਖਦਾਈ ਹੋ ਰਹੀ ਹੈ ॥੮੭੦॥
paun pRcMf clY ijh Aausr Aaur bGUln DUir aufweI ]
paun pracha(n)dd chalai jeh aausar aaur baghoolan dhoor uddaiee ||
ਜਿਸ ਵੇਲੇ ਪ੍ਰਚੰਡ ਹਵਾ ਚਲਦੀ ਸੀ ਅਤੇ ਵਾ-ਵਰੋਲੇ ਮਿੱਟੀ ਉਡਾਉਾਂਦੇ ਸਨ।
DUp lgY ijh mws burI su lgY suKdwiek sIql jweI ]
dhoop lagai jeh maas buree su lagai sukhadhaik seetal jaiee ||
The time, when the wind blew ferociously, the cranes arose and the sunshine was agonizing, even that time appeared to us as joy-giving
ਜਿਸ ਮਹੀਨੇ ਵਿਚ ਧੁਪ ਮਾੜੀ ਲਗਦੀ ਸੀ ਅਤੇ ਠੰਡੀ ਥਾ ਸੁਖਦਾਇਕ ਲਗਦੀ ਸੀ।
sÎwm ky sMg sBY hm Kylq sIql pwtk kwib CtweI ]
sayaam ke sa(n)g sabhai ham khelat seetal paaTak kaab chhaTaiee ||
All of us played with Krishna splashing water on one another
ਅਸੀਂ ਸਾਰੀਆਂ ਸ਼ਿਆਮ ਨਾਲ ਠੰਡੀਆਂ ਚਿਟਾਈਆਂ ਵਿਛਾ ਕੇ ਖੇਡਦੀਆਂ ਸਾ (ਅਰਥਾਤਰ ਠੰਡੇ ਪਾਣੀ ਦੇ ਛਿੱਟੇ ਪਾਉਾਂਦੀਆਂ ਸਾ)।
qaun smY suKdwiek QI irqu Aausr Xwih BeI duKdweI ]871]
taun samai sukhadhaik thee rit aausar yaeh bhiee dhukhadhaiee ||871||
That time was extremely comfort-giving, but now the same time has become agonising.871.
ਉਸ ਵੇਲੇ (ਇਹ) ਰੁਤ ਸੁਖਦਾਇਕ ਸੀ, ਪਰ ਇਸ ਵੇਲੇ (ਉਹ) ਦੁਖਦਾਇਕ ਹੋ ਗਈ ਹੈ ॥੮੭੧॥
joir Gtw Gt Awey jhw sKI bUMdn myG BlI Cib pweI ]
jor ghaTaa ghaT aae jahaa sakhee boo(n)dhan megh bhalee chhab paiee ||
Look, O friend! the clouds have surrounded us and it is a beautiful spectacle created by raindrops
ਹੇ ਸਖੀ! ਜਿਥੇ ਘਟਾਵਾ ਬੰਨ੍ਰਹ ਕੇ ਬਦਲ ਆਉਾਂਦੇ ਸਨ, ਅਤੇ ਬਦਲਾ ਵਿਚ ਬੂੰਦਾ ਬਹੁਤ ਛਬੀ ਪਾਉਾਂਦੀਆਂ ਸਨ।
bolq cwiqRk dwdr Aau Gn morn pY GnGor lgweI ]
bolat chaatirak dhaadhar aau ghan moran pai ghanaghor lagaiee ||
The sound of cuckoo, peacock and frog is resounding
(ਉਸ ਵੇਲੇ) ਚਾਤ੍ਰਿਕ, ਡੱਡੂ ਅਤੇ ਬਦਲ ਬੋਲਦੇ ਸਨ ਅਤੇ ਮੋਰਾ ਨੇ ਵੀ (ਆਪਣੀ) ਘੋਰ ਕੂਕ ਮਚਾਈ ਹੋਈ ਸੀ।
qwih smY hm kwnr ky sMig Kylq QI Aiq pRym bFweI ]
taeh samai ham kaanar ke sa(n)g khelat thee at prem baddaiee ||
In such a time we were absorbed with Krishna in amorous play
ਉਸ ਵੇਲੇ ਅਸੀਂ ਕਾਨ੍ਰਹ ਨਾਲ ਅਤਿ ਪ੍ਰੇਮ ਵਧਾ ਕੇ ਖੇਡਦੀਆਂ ਸਾ।
qaun smY suKdwiek QI irqu Aausr Xwih BeI duKdweI ]872]
taun samai sukhadhaik thee rit aausar yaeh bhiee dhukhadhaiee ||872||
How much comfortable was that time and now this time is greatly distressing.872.
ਉਸ ਵੇਲੇ (ਇਹ) ਰੁਤ ਸੁਖਦਾਇਕ ਸੀ, (ਪਰ) ਇਸ ਮੌਕੇ ਤੇ ਇਹ ਦੁਖਦਾਇਕ ਹੋ ਗਈ ਹੈ ॥੮੭੨॥
myG prY kbhUM auGrY sKI Cwie lgY dRüm kI suKdweI ]
megh parai kabahoo(n) ugharai sakhee chhai lagai dhrum kee sukhadhaiee ||
Sometimes the clouds burst into rain and the shade of the tree appeared comfort-giving
ਹੇ ਸਖੀ! (ਭਾਦਰੋਂ ਦੇ ਮਹੀਨੇ ਵਿਚ) ਕਦੇ ਮੀਂਹ ਪੈਂਦਾ ਸੀ ਅਤੇ ਕਦੇ ਉਘੜ (ਖਰਾ ਹੋ) ਜਾਦਾ ਸੀ ਅਤੇ ਬ੍ਰਿਛਾ ਦੀ ਛਾ ਚੰਗੀ ਲਗਦੀ ਸੀ।
sÎwm ky sMig iPrY sjnI rMg PUln ky hm bsqR bnweI ]
sayaam ke sa(n)g firai sajanee ra(n)g foolan ke ham basatr banaiee ||
We used to wander with Krishna, wearing the garments of flowers
ਹੇ ਸਜਨੀ! (ਅਸੀਂ) ਸ਼ਿਆਮ ਨਾਲ ਫਿਰਦੀਆਂ ਸਾ ਅਤੇ ਫੁਲਾ ਦੇ ਰੰਗ ਦੇ ਬਸਤ੍ਰ ਬਣਾਏ ਹੁੰਦੇ ਸਨ।
Kylq kRIV krY rs kI ieh Aausr kau brinXo nhI jweI ]
khelat kreeR karai ras kee ieh aausar kau baraniyo nahee jaiee ||
While roaming, we were absorbed in amorous play
(ਕ੍ਰਿਸ਼ਨ ਨਾਲ) ਖੇਡਣ ਵੇਲੇ (ਪ੍ਰੇਮ) ਰਸ ਦੀ ਕ੍ਰੀੜਾ ਕਰਦੀਆਂ ਸਾ, ਉਸ ਅਵਸਰ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਸੀ।
sÎwm snY suKdwiek QI irq sÎwm ibnw Aiq BI duKdweI ]873]
sayaam sanai sukhadhaik thee rit sayaam binaa at bhee dhukhadhaiee ||873||
It is impossible to describe that occasion, remaining with Krishna, that season has become distressing.873.
ਸ਼ਿਆਮ ਨਾਲ (ਇਹ) ਰੁਤ ਸੁਖਦਾਇਕ ਸੀ, (ਪਰ) ਸ਼ਿਆਮ ਤੋਂ ਬਿਨਾ ਬਹੁਤ ਦੁਖਦਾਇਕ ਹੋ ਗਈ ਹੈ ॥੮੭੩॥
mws AsU hm kwnr ky sMig Kylq iciq hulws bFweI ]
maas asoo ham kaanar ke sa(n)g khelat chit hulaas baddaiee ||
In the month of Ashvin, with great joy, we played with Krishna
ਅਸੂ ਦੇ ਮਹੀਨੇ ਵਿਚ ਅਸੀਂ ਚਿਤ ਵਿਚ ਹੁਲਾਸ ਵਧਾ ਕੇ ਕ੍ਰਿਸ਼ਨ ਨਾਲ ਖੇਡਦੀਆਂ ਹੁੰਦੀਆਂ ਸਾ।
kwnRh qhw puin gwvq Qo Aiq suMdr rwgn qwn bsweI ]
kaanreh tahaa pun gaavat tho at su(n)dhar raagan taan basaiee ||
Being intoxicated Krishna used to play on (his flute) and produce tunes of charming musical modes,
ਫਿਰ ਉਥੇ ਕਾਨ੍ਰਹ ਗਾਉਾਂਦਾ ਹੁੰਦਾ ਸੀ ਅਤੇ ਰਾਗਾ ਦੀਆਂ ਸੁੰਦਰ ਤਾਨਾ ਕਢਦਾ ਹੁੰਦਾ ਸੀ।
gwvq QI hm hUM sMg qwhI ky qw Cib ko brinXo nhI jweI ]
gaavat thee ham hoo(n) sa(n)g taahee ke taa chhab ko baraniyo nahee jaiee ||
We sang with him and that spectacle is indescribable
ਅਸੀਂ ਵੀ ਉਸ ਨਾਲ ਗਾਉਾਂਦੀਆਂ ਹੁੰਦੀਆਂ ਸਾ, ਉਸ (ਮੌਕੇ ਦੀ) ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
qw sMg mY suKdwiek QI irqu sÎwm ibnw Ab BI duKdweI ]874]
taa sa(n)g mai sukhadhaik thee rit sayaam binaa ab bhee dhukhadhaiee ||874||
We remained in his company, that season was pleasure-giving and now the same season has become distressing.874.
ਉਸ (ਕ੍ਰਿਸ਼ਨ) ਦੇ ਸੰਗ ਵਿਚ (ਇਹ) ਰੁਤ ਸੁਖਦਾਇਕ ਸੀ, (ਪਰ) ਸ਼ਿਆਮ ਤੋਂ ਬਿਨਾ ਹੁਣ ਦੁਖਦਾਇਕ ਹੋ ਗਈ ਹੈ ॥੮੭੪॥
kwiqk kI sKI rwis ibKY riq Kylq QI hir so icqu lweI ]
kaatik kee sakhee raas bikhai rat khelat thee har so chit laiee ||
In the month of Kartik, we, in delight, were absorbed in amorous play with Krishna
ਹੇ ਸਖੀ! ਕਤਕ (ਦੇ ਮਹੀਨੇ) ਦੀ ਰਾਸ ਵਿਚ (ਅਸੀਂ) ਸ੍ਰੀ ਕ੍ਰਿਸ਼ਨ ਨਾਲ ਚਿਤ ਲਾ ਕੇ ਰਤਿ-ਕ੍ਰੀੜਾ ਕਰਦੀਆਂ ਹੁੰਦੀਆਂ ਸਾ।
syqih gÍwrin ky pt Cwjq syq ndI qh Dwr bhweI ]
seteh gavaiaaran ke paT chhaajat set nadhee teh dhaar bahaiee ||
In the current of the white river, the gopis also wore white clothes
ਗੋਪੀਆਂ ਦੇ ਸਫ਼ੈਦ ਬਸਤ੍ਰ ਫਬਦੇ ਸਨ ਅਤੇ ਉਥੇ ਨਦੀ ਦੀ ਸਵੱਛ ਧਾਰਾ ਚਲਦੀ ਸੀ।
BUKn syqih gopin ky Aru moiqn hwr BlI Cib pweI ]
bhookhan seteh gopan ke ar motin haar bhalee chhab paiee ||
The gopas also wore white ornaments and necklaces of pearls
ਗੋਪੀਆਂ ਦੇ ਗਹਿਣੇ ਵੀ ਸਫ਼ੈਦ ਹੁੰਦੇ ਸਨ ਅਤੇ ਮੋਤੀਆਂ ਦੇ ਹਾਰ ਵੀ ਬਹੁਤ ਛਬੀ ਪਾਉਾਂਦੇ ਸਨ।
qaun smY suKdwiek QI irqu Aausr Xwih BeI duKdweI ]875]
taun samai sukhadhaik thee rit aausar yaeh bhiee dhukhadhaiee ||875||
They all looked fine, that time was very comfortable and now this time has become extremely agonising.875.
ਉਸ ਵੇਲੇ (ਇਹ) ਰੁਤ ਸੁਖਦਾਇਕ ਸੀ, (ਪਰ) ਇਸ ਅਵਸਰ ਤੇ ਦੁਖਦਾਇਕ ਹੋ ਗਈ ਹੈ ॥੮੭੫॥
mGR smY sb sÎwm ky sMig huie Kylq QI min AwnMd pweI ]
maghr samai sab sayaam ke sa(n)g hui khelat thee man aana(n)dh paiee ||
In the month of Maghar, in great pleasure, we used to play with Krishna
ਮਘਰ (ਦੇ ਮਹੀਨੇ) ਸਾਰੀਆਂ ਸ਼ਿਆਮ ਨਾਲ ਖੇਡਦੀਆਂ ਸਨ ਅਤੇ ਮਨ ਵਿਚ ਪ੍ਰਸੰਨ ਹੁੰਦੀਆਂ ਸਨ।
sIq lgY qb dUr krY hm sÎwm ky AMg so AMg imlweI ]
seet lagai tab dhoor karai ham sayaam ke a(n)g so a(n)g milaiee ||
When we felt cold, we removed the coolness by blending our limbs with the limbs of Krishna
(ਜਦੋ) ਠੰਡ ਲਗਦੀ ਸੀ, ਤਦੋਂ ਅਸੀਂ ਸ਼ਿਆਮ ਦੇ ਸ਼ਰੀਰ ਨਾਲ ਸ਼ਰੀਰ ਮਿਲਾ ਕੇ (ਸਰਦੀ ਨੂੰ) ਦੂਰ ਕਰ ਦਿੰਦੀਆਂ ਸਾ।
PUl cMbylI ky PUil rhy jih nIr GitXo jmnw jIA AweI ]
fool cha(n)belee ke fool rahe jeh neer ghaTiyo jamanaa jeea aaiee ||
ਜਿਥੇ ਚੰਬੇਲੀ ਦੇ ਫੁਲ ਖਿੜ ਰਹੇ ਸਨ ਅਤੇ ਜਮਨਾ ਦਾ ਜਲ ਘਾਟ ਨਾਲ ਵਗਦਾ ਸੀ।
qaun smY suKdwiek QI irqu Aausr Xwih BeI duKdweI ]876]
taun samai sukhadhaik thee rit aausar yaeh bhiee dhukhadhaiee ||876||
The flowers of jasmine are not blooming and in sorrow, the water of Yamuna has also decreased, O friend! the season alongwith Krishna was very joy-giving and this season is very troublesome.876.
ਉਸ ਵੇਲੇ (ਇਹ) ਰੁਤ ਸੁਖਦਾਇਕ ਸੀ, ਇਸ ਵੇਲੇ ਦੁਖਦਾਇਕ ਹੋ ਗਈ ਹੈ ॥੮੭੬॥
bIc srd irqu ky sjnI hm Kylq sÎwm so pRIiq lgweI ]
beech saradh rit ke sajanee ham khelat sayaam so preet lagaiee ||
ਹੇ ਸਜਨੀ! ਸਰਦ ਰੁਤ ਵਿਚ (ਅਰਥਾਤ ਪੋਹ ਦੇ ਮਹੀਨੇ ਵਿਚ) ਅਸੀਂ ਕ੍ਰਿਸ਼ਨ ਨਾਲ ਪ੍ਰੇਮ ਪੂਰਵਕ ਖੇਡਦੀਆਂ ਸਾ।
AwnMd kY Aiq hI mn mY qj kY sB hI jIX kI duicqweI ]
aana(n)dh kai at hee man mai taj kai sabh hee jeey kee dhuchitaiee ||
In winter season, we all had been happy in the company of Krishna and removing all our doubts we were absorbed in the amorous play
ਮਨ ਵਿਚ ਅਤਿ ਅਧਿਕ ਆਨੰਦ ਮਾਣਦੀਆਂ ਸਾ ਅਤੇ ਚਿਤ ਦੀ ਸਾਰੀ ਦੁਬਿਧਾ ਦੂਰ ਕਰ ਦਿੰਦੀਆਂ ਸਾ।
nwir sBY ibRj kIn ibKY mn kI qij kY sB sMk knRhweI ]
naar sabhai biraj keen bikhai man kee taj kai sabh sa(n)k kanrahaiee ||
Krishna also unhesitatingly considered all the gopis of Braja as his wives
ਬ੍ਰਜ ਦੀਆਂ ਸਾਰੀਆਂ ਨਾਰੀਆਂ ਮਨ ਦਾ ਸਭ ਤਰ੍ਰਹਾ ਦਾ ਸੰਗ ਸੰਕੋਚ ਛਡ ਕੇ (ਕ੍ਰਿਸ਼ਨ ਵਿਚ) ਮਗਨ ਸਨ।
qw sMg so suKdwiek QI irqu sÎwm ibnw Ab BI duKdweI ]877]
taa sa(n)g so sukhadhaik thee rit sayaam binaa ab bhee dhukhadhaiee ||877||
In his company that season was pleasure-giving and now the same season has become troublesome.877.
ਉਸ (ਕ੍ਰਿਸ਼ਨ) ਦੀ ਸੰਗਤ ਵਿਚ (ਇਹ) ਰੁਤ ਸੁਖਦਾਇਕ ਸੀ, (ਪਰ) ਸ਼ਿਆਮ ਤੋਂ ਬਿਨਾ ਦੁਖਦਾਇਕ ਹੋ ਗਈ ਹੈ ॥੮੭੭॥
mwG ibKY iml kY hir so hm so rs rws kI Kyl mcweI ]
maagh bikhai mil kai har so ham so ras raas kee khel machaiee ||
In the month of Magh, we had made the amorous play very famous in the company of Krishna
ਮਾਘ (ਦੇ ਮਹੀਨੇ) ਵਿਚ ਕ੍ਰਿਸ਼ਨ ਨਾਲ ਮਿਲ ਕੇ ਅਤੇ (ਕ੍ਰਿਸ਼ਨ ਨੇ) ਸਾਡੇ ਨਾਲ ਮਿਲ ਕੇ (ਪ੍ਰੇਮ) ਰਸ ਨਾਲ (ਭਰ ਕੇ) ਰਾਸ ਦੀ ਖੇਡ ਮਚਾਈ ਸੀ।
kwnRh bjwvq Qo murlI iqh Aausr ko brinXo nih jweI ]
kaanreh bajaavat tho muralee teh aausar ko baraniyo neh jaiee ||
At that time, Krishna played on his flute, that occasion cannot be described
ਕਾਨ੍ਰਹ (ਉਸ ਵੇਲੇ) ਮੁਰਲੀ ਵਜਾਉਾਂਦਾ ਸੀ, ਉਸ ਅਵਸਰ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
PUil rhy qih PUl Bly ipiKXo ijh rIiJ rhY surrweI ]
fool rahe teh fool bhale pikhiyo jeh reejh rahai suraraiee ||
The flowers were blossoming and Indra, the king of gods, was getting pleased on seeing that spectacle
(ਉਸ ਵੇਲੇ) ਚੰਗੇ ਫੁਲ ਖਿੜਦੇ ਸਨ, ਜਿਨ੍ਰਹਾ ਨੂੰ ਵੇਖ ਕੇ ਇੰਦਰ ਵੀ ਪ੍ਰਸੰਨ ਹੋ ਜਾਦਾ ਸੀ।
qaun smY suKdwiek QI irqu sÎwm ibnw Ab BI duKdweI ]878]
taun samai sukhadhaik thee rit sayaam binaa ab bhee dhukhadhaiee ||878||
O friend! that season was comfort-giving and now the same season has become distressing.878.
ਉਸ ਵੇਲੇ (ਇਹ) ਰੁਤ ਸੁਖਦਾਇਕ ਸੀ, (ਪਰ) ਸ਼ਿਆਮ ਤੋਂ ਬਿਨਾ (ਹੁਣ) ਦੁਖਦਾਇਕ ਹੋ ਗਈ ਹੈ ॥੮੭੮॥
sÎwm icqwir sBY qh gÍwrin sÎwm khY ju huqI bfBwgI ]
sayaam chitaar sabhai teh gavaiaaran sayaam kahai ju hutee baddabhaagee ||
The poet Shyam says, “Those very fortunate gopis are remembering Krishna
(ਕਵੀ) ਸ਼ਿਆਮ ਕਹਿੰਦੇ ਹਨ, ਜੋ ਉਥੇ ਵਡਭਾਗਣਾ (ਗੋਪੀਆਂ) ਸਨ, ਉਹ ਸਾਰੀਆਂ ਗੋਪੀਆਂ ਕ੍ਰਿਸ਼ਨ ਨੂੰ ਯਾਦ ਕਰਦੀਆਂ ਹਨ।
qÎwg deI suiD Aaur sBY hir bwqn ky rs BIqr pwgI ]
tayaag dhiee sudh aaur sabhai har baatan ke ras bheetar paagee ||
Losing their consciousness, they are absorbed in the passionate love of Krihsna
(ਉਨ੍ਰਹਾ ਨੇ) ਹੋਰ ਸਾਰੀ ਸੁਧ ਛਡ ਦਿੱਤੀ ਹੈ ਅਤੇ ਸ੍ਰੀ ਕ੍ਰਿਸ਼ਨ ਦੀਆਂ ਗੱਲਾ ਦੇ ਰਸ ਵਿਚ ਭਿਜ ਗਈਆਂ ਹਨ।
eyk igrI Dir hÍY ibsuDI iek pY krunw hI ibKY AnurwgI ]
ek giree dhar havai bisudhee ik pai karunaa hee bikhai anuraagee ||
Someone has fallen down, someone has become unconscious and someone has been fully engrossed in his love
ਇਕ (ਗੋਪੀ) ਬੇਸੁਧ ਹੋ ਕੇ ਧਰਤੀ ਉਤੇ ਡਿਗ ਪਈ ਹੈ ਅਤੇ ਇਕ ਕਰੁਣਾ ਦੇ ਰਸ ਵਿਚ ਮਗਨ ਹੈ।
kY suiD sÎwm ky Kyln kI iml kY sB gÍwrin rovn lwgI ]879]
kai sudh sayaam ke khelan kee mil kai sabh gavaiaaran rovan laagee ||879||
All the gopis have begun weeping after remembering their amorous play with Krishna.879.
ਜਾ ਕ੍ਰਿਸ਼ਨ ਦੇ ਖੇਡਣ ਦੀ ਯਾਦ ਕਰ ਕੇ ਸਾਰੀਆਂ ਗੋਪੀਆਂ ਮਿਲ ਕੇ ਰੋਣ ਲਗ ਜਾਦੀਆਂ ਹਨ ॥੮੭੯॥