sveIey mhly qIjy ky 3
savie'ee mahale teeje ke 3
Swaiyas In Praise Of The Third Mehl:
ਸਵਈਏ, ਤੀਜੀ ਪਾਤਿਸ਼ਾਹੀਦੀ ਉਸਤਤੀ ਵਿੱਚ।
Sweyas, en Alabanza de Guru Amar Das, Mejl Tercer Canal Divino.
Loading… a first semantic search can take up to a minute while the index warms.
ਸਵਈਏ ਮਹਲੇ ਤੀਜੇ ਕੇSavaiye Mahalle Teeje Ke
sveIey mhly qIjy ky 3
savie'ee mahale teeje ke 3
Swaiyas In Praise Of The Third Mehl:
ਸਵਈਏ, ਤੀਜੀ ਪਾਤਿਸ਼ਾਹੀਦੀ ਉਸਤਤੀ ਵਿੱਚ।
Sweyas, en Alabanza de Guru Amar Das, Mejl Tercer Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
soeI purKu isvir swcw jw kw ieku nwmu AClu sMswry ]
soiee purakh sivar saachaa jaa kaa ik naam achhal sa(n)saare ||
Dwell upon that Primal Being, the True Lord God; in this world, His One Name is Undeceivable.
ਤੂੰ ਉਸ ਸੱਚੇ ਸੁਆਮੀ ਦਾ ਸਿਮਰਨ ਕਰ, ਜਿਸ ਦਾ ਇਕ ਨਾਮ ਜਗਤ ਅੰਦਰ ਛਲਿਆ ਜਾਣ ਵਾਲਾ ਨਹੀਂ।
Habita en el ser Primordial, el Verdadero Señor Dios, en este mundo es Su Nombre Infalible.
ijin Bgq Bvjl qwry ismrhu soeI nwmu prDwnu ]
jin bhagat bhavajal taare simarahu soiee naam paradhaan ||
He carries His devotees across the terrifying world-ocean; meditate in remembrance on His Naam, Supreme and Sublime.
ਤੂੰ ਕੇਵਲ ਉਸ ਦੇ ਪਰਮ ਸ਼੍ਰੇਸ਼ਟ ਨਾਮ ਦਾ ਆਰਾਧਨ ਕਰ, ਜਿਸ ਨੇ ਆਪਣੇ ਅਨੁਰਾਗੀਆਂ ਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ।
Él carga a Sus Devotos a través del terrorífico océano del mundo, medita en Su Naam, Supremo y Sublime.
iqqu nwim risku nwnku lhxw QipE jyn sRb isDI ]
tit naam rasik naanak lahanaa thapio jen srab sidhee ||
Nanak delighted in the Naam; He established Lehnaa as Guru, who was imbued with all supernatural spiritual powers.
ਉਸ ਨਾਮ ਦੇ ਰਸੀਏ, ਗੁਰੂ ਨਾਨਕ ਨੇ ਲਹਿਣੇ ਨੂੰ ਗੁਰੂ ਅਸਥਾਪਨ ਕੀਤਾ, ਜਿਸ ਨੂੰ ਸਾਰੀਆਂ ਕਰਾਮਾਤੀ ਸ਼ਕਤੀਆਂ ਪਰਾਪਤ ਹੋ ਗਈਆਂ।
Nanak se regocija en el Naam, Él estableció a Lejna como el Guru, Quien fue ungido con todos los Poderes Sobrenaturales
kiv jn kl´ sbuDI kIriq jn Amrdws ibsœrIXw ]
kav jan kalaye sabudhee keerat jan amaradhaas bistareeyaa ||
So speaks KALL the poet: the glory of the wise, sublime and humble Amar Daas is spread throughout the world.
ਕਵੀ ਪੁਰਸ਼, ਕਲ, ਆਖਦਾ ਹੈ ਕਿ ਸ਼੍ਰੇਸ਼ਟ ਮਤ ਵਾਲੇ ਸੰਤ ਅਮਰਦਾਸ ਜੀ ਦੀ ਪ੍ਰਭਤਾ ਸਾਰੇ ਸੰਸਾਰ ਅੰਦਰ ਫੈਲੀ ਹੋਈ ਹੈ।
. Así habla Kal el poeta, la Gloria del Sabio, Sublime y Humilde Amar Das se está esparciendo en el mundo.
kIriq riv ikrix pRgit sMswrh swK qrovr mvlsrw ]
keerat rav kiran pragaT sa(n)saareh saakh tarovar mavalasaraa ||
His Praises radiate throughout the world, like the rays of the sun, and the branches of the maulsar (fragrant) tree.
ਤੇਰੀ ਮਹਿਮਾ ਜਗਤ ਅੰਦਰ ਸੂਰਜ ਦੀਆਂ ਸ਼ੁਆਵਾਂ ਅਤੇ ਮੌਅਸਰੀ ਬਿਰਛ ਦੀਆਂ ਟਹਿਣੀਆਂ ਦੀ ਸੁੰਗਧੀ ਦੀ ਮਾਨੰਦ ਉਜਾਗਰ ਹੈ।
Sus Alabanzas se irradian en el mundo, como rayos de sol, y como las ramas del aromático Maulsar,
auqir diKxih puib Aru psçim jY jY kwru jpMiQ nrw ]
autar dhakhineh pub ar pascham jai jai kaar japa(n)th naraa ||
In the north, south, east and west, people proclaim Your Victory.
ਸ਼ਮਾਲਾ, ਜਨੂਬ, ਮਸ਼ਰਕ ਅਤੇ ਮਗਰਬ ਅੰਦਰ ਲੋਕ ਤੇਰੀ ਜਿੱਤ ਦੇ ਨਾਅਰੇ ਲਾਉਂਦੇ ਹਨ।
en el Norte, Sur, Oeste y Este, la gente proclama Tu Victoria,
hir nwmu rsin gurmuiK brdwXau aulit gMg psçim DrIAw ]
har naam rasan gurmukh baradhaayau ulaT ga(n)g pascham dhareeaa ||
The Guru spoke the Lord's Name with His mouth and broadcast it throughout the world, to turn the tide of the hearts of men.
ਜੱਬ ਦਾ ਨਾਮ, ਜੋ ਕਿ ਮੁਖੀ ਗੁਰਾਂ ਨੇ ਉਨ੍ਹਾਂ ਦੇ ਮਨ ਦਾ (ਸੁਰਸਰੀ) ਦਾ ਮਗਰਬ ਵਲ ਬਹਾਓ ਬਦਲਣ ਲਈ ਮਨੂਸ਼ ਵਿੱਚ ਆਪਣੀ ਜੀਭ ਦੁਆਰਾ ਵਰਤਾਇਆ ਸੀ।
El Guru pronunció el Nombre del Señor con Su Boca y lo anunció a través del mundo entero para prender el corazón de los seres humanos.
soeI nwmu AClu Bgqh Bv qwrxu Amrdws gur kau PuirAw ]1]
soiee naam achhal bhagateh bhav taaran amaradhaas gur kau furiaa ||1||
That Undeceivable Naam, which carries the devotees across the world-ocean, came into Guru Amar Daas. ||1||
ਉਹ ਹੀ ਨਾਂ-ਠਗਿਆ ਜਾਣ ਵਾਲਾ ਨਾਮ, ਜੋ ਸੰਤਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਦਾ ਹੈ, ਗੁਰੂ ਅਮਰਦਾਸ ਜੀ ਦੇ ਮਨ ਵਿੱਚ ਆ ਉਤਰਿਆ।
El Naam, que es imposible de engañar y lleva a los Devotos a través del océano del mundo, se posó en Guru Amar Das. (1)
ismrih soeI nwmu jK´ Aru ikMnr swiDk isD smwiD hrw ]
simareh soiee naam jakhaye ar ki(n)nar saadhik sidh samaadh haraa ||
The gods and heavenly heralds, the Siddhas and seekers and Shiva in Samaadhi meditate in remembrance on the Naam, the Name of the Lord.
ਉਸੇ ਹੀ ਨਾਮ ਦਾ ਸ਼੍ਰੇਸ਼ਟ ਦੇਵਤੇ ਸਵਰਗੀ ਗਵੱਈਏ, ਅਭਿਆਸੀ, ਕਰਾਮਾਤੀ ਬੰਦੇ ਅਤੇ ਸ਼ਿਵਜੀ, ਆਪਣੀ ਤਾੜੀ ਅੰਦਰ ਆਰਾਧਨ ਕਰਦੇ ਹਨ।
Dioses, heraldos celestiales, siddhas, buscadores, Shiva en el Estado de Samaddi, meditan en el Naam,
ismrih nK´qR Avr DR¨ mMfl nwrdwid pRhlwid vrw ]
simareh nakhayetr avar dhraoo ma(n)ddal naaradhaadh prahalaadh varaa ||
The stars and the realms of Dhroo, and devotees like Naaraad and Prahlaad meditate on the Naam.
ਤਾਰੇ ਧਰੂ ਆਪਣੀ ਪੁਰੀ ਅੰਦਰ, ਨਾਰਦ ਵਰਗੇ ਰਿਸ਼ੀ, ਪ੍ਰਹਿਲਾਦ ਅਤੇ ਸ਼੍ਰੇਸ਼ਟ ਪੁਰਸ਼ ਉਸੇ ਹੀ ਨਾਮ ਦਾ ਆਰਾਧਨ ਕਰਦੇ ਹਨ।
también las estrellas en los reinos de Dru y Devotos como Naraad y Prahlaad, meditan en el Naam.
ssIAru Aru sUru nwmu aulwsih sYl loA ijin auDirAw ]
saseear ar soor naam ulaaseh sail loa jin udhariaa ||
The moon and the sun long for the Naam; it has saved even mountain ranges.
ਚੰਦਰਮਾ ਅਤੇ ਸੂਰਜ ਨਾਮ ਨੂੰ ਲੋਚਦੇ ਹਨ, ਜਿਸ ਨੇ ਕਿ ਪਹਾੜਾਂ ਦੀਆਂ ਸ਼੍ਰੇਣੀਆਂ ਦੀਆਂ ਸ਼੍ਰੇਣੀਆਂ ਦਾ ਪਾਰ ਉਤਾਰਾ ਕੀਤਾ ਹੈ।
El sol y la luna añoran el Naam, ha salvado aún a las montañas; el Naam,
soeI nwmu AClu Bgqh Bv qwrxu Amrdws gur kau PuirAw ]2]
soiee naam achhal bhagateh bhav taaran amaradhaas gur kau furiaa ||2||
That Undeceivable Naam, which carries the devotees across the world-ocean, came into Guru Amar Daas. ||2||
ਐਨ ਉਹੀ ਨਾਂ-ਠਗਿਆ ਜਾਣ ਵਾਲਾ ਨਾਮ, ਜੋ ਸੰਤਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਦਾ ਹੈ, ਗੁਰੂ ਅਮਰਦਾਸ ਜੀ ਦੇ ਹਿਰਦੇ ਅੰਦਰ ਆ ਉਤਰਿਆ।
que es imposible de engañar y lleva a los Devotos a través del océano del mundo, se posó en Guru Amar Das. (2)
soeI nwmu isvir nv nwQ inrMjnu isv snkwid smuDirAw ]
soiee naam sivar nav naath nira(n)jan siv sanakaadh samudhariaa ||
Dwelling upon that Immaculate Naam, the nine Yogic masters, Shiva and Sanak and many others have been emancipated.
ਉਸੇ ਹੀ ਪਵਿੱਤਰ ਨਾਮ ਦਾ ਆਰਾਧਨ ਕਰਨ ਦੁਆਰਾ, ਨੌ ਵਡੇ ਯੋਗੀ, ਸ਼ਿਵਜੀ ਅਤੇ ਸਨਕ ਆਦਿ ਪੂਰੀ ਤਰ੍ਹਾਂ ਪਾਰ ਉਤਰ ਗਏ ਹਨ।
Habitando en ese Naam Inmaculado, los nueve maestros Yoguis, Shiva, Sanak y muchos otros han sido liberados.
cvrwsIh isD buD ijqu rwqy AMbrIk Bvjlu qirAw ]
chavaraaseeh sidh budh jit raate a(n)bareek bhavajal tariaa ||
The eighty-four Siddhas, the beings of supernatural spiritual powers, and the Buddhas are imbued with the Naam; it carried Ambreek across the terrifying world-ocean.
ਚੁਰਾਸੀ ਕਰਾਮਾਤੀ ਬੰਦੇ ਅਤੇ ਬੁੱਧ ਉਸ ਨਾਮ ਨਾਲ ਰੰਗੀਜੇ ਹਨ, ਜਿਸ ਦੁਆਰਾ ਅੰਬਰੀਕ ਦਾ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋਇਆ ਸੀ।
Los ochenta y cuatro Siddhas, los que tienen poderes sobrenaturales, los Buddas, están embebidos con el Naam, llevó a Ambrik a través del aterrador océano del mundo.
auDau Ak®¨ru iqlocnu nwmw kil kbIr iklivK hirAw ]
audhau akaraoor tilochan naamaa kal kabeer kilavikh hariaa ||
It has erased the sins of Oodho, Akroor, Trilochan, Naam Dayv and Kabeer, in this Dark Age of Kali Yuga.
ਨਾਮ ਨੇ ਊਧੋ, ਅਕਰੂਰ ਅਤੇ ਕਲਜੁਗ ਵਿੱਚ ਤ੍ਰਿਲੋਚਨ, ਨਾਮਦੇਵ ਅਤੇ ਕਬੀਰ ਦੇ ਪਾਪ ਮੇਟ ਦਿੱਤੇ।
Ha borrado las faltas de Odho, Akur, Trilochan, Nam Dev y Kabir en esta era oscura de Kali.
soeI nwmu AClu Bgqh Bv qwrxu Amrdws gur kau PuirAw ]3]
soiee naam achhal bhagateh bhav taaran amaradhaas gur kau furiaa ||3||
That Undeceivable Naam, which carries the devotees across the world-ocean, came into Guru Amar Daas. ||3||
ਐਨ ਉਹੀ ਨਾਂ ਠਗਿਆ ਜਾਣ ਵਾਲਾ ਨਾਮ, ਜੋ ਸੰਤਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਦਾ ਹੈ, ਗੁਰੂ ਅਮਰਦਾਸ ਜੀ ਦੇ ਹਿਰਦੇ ਅੰਦਰ ਆ ਉਤਰਿਆ।
El Naam, que es imposible de engañar y lleva a los Devotos a través del océano del mundo, se posó en Guru Amar Das. (3)
iqqu nwim lwig qyqIs iDAwvih jqI qpIsur min visAw ]
tit naam laag tetees dhiaaveh jatee tapeesur man vasiaa ||
The three hundred thirty million angels meditate, attached to the Naam; it is enshrined within the minds of the celibates and ascetics.
ਉਸੇ ਹੀ ਨਾਮ ਨਾਲ ਜੁੜੇ ਹੋਏ ਤੇਤੀ ਕ੍ਰੋੜ ਦੇਵਤੇ ਸਦਾ ਉਸ ਦਾ ਸਿਮਰਨ ਕਰਦੇ ਹਨ ਅਤੇ ਬ੍ਰਹਮਚਾਰੀਆਂ ਤੇ ਤਪੀਆਂ ਦੇ ਹਿਰਦੇ ਅੰਦਰ ਭੀ ਇਹ ਟਿਕਿਆ ਹੋਇਆ ਹੈ।
Los trescientos treinta ángeles meditan, apegados al Naam, también ha sido enaltecido en las mentes de los célibes y ascetas.
soeI nwmu ismir gMgyv ipqwmh crx icq AMimRq risAw ]
soiee naam simar ga(n)gev pitaameh charan chit a(n)mirat rasiaa ||
Bhisham Pitama, the son of the Ganges, meditated on that Naam; his consciousness delighted in the Ambrosial Nectar of the Lord's Feet.
ਉਸੇ ਹੀ ਨਾਮ ਦਾ ਭਜਨ ਕਰਨ ਦੁਆਰਾ, ਗੰਗਾ ਦੇ ਪੁਤ੍ਰ, ਭੀਸ਼ਮ ਪਿਤਾਮਾ ਨੇ ਆਪਣੇ ਮਨ ਅੰਦਰ ਪ੍ਰਭੂ ਦੇ ਪੈਰਾ ਦੇ ਸੁਧਾਰਸ ਦਾ ਅਨੰਦ ਮਾਣਿਆ।
Bisham Pitama, hijo de Ganges, medita en el Naam, su Conciencia se deleitó del Néctar Ambrosial de los Pies del Señor.
iqqu nwim gurU gMBIr grUA miq sq kir sMgiq auDrIAw ]
tit naam guroo ga(n)bheer garooa mat sat kar sa(n)gat udhareeaa ||
The great and profound Guru has brought forth the Naam; accepting the teachings as true, the Holy Congregation has been saved.
ਉਸੇ ਹੀ ਨਾਮ ਦਾ ਚਿੰਤਨ ਅਤੇ ਡੂੰਘੇ ਵਿਸ਼ਾਲ ਗੁਰਾਂ ਦੇ ਉਪਦੇਸ਼ ਨੂੰ ਸੱਚਾ ਕਬੂਲ ਕਰਨ ਦੁਆਰਾ, ਸਾਧੂਆਂ ਦਾ ਪਾਰ ਉਤਾਰਾ ਹੋ ਗਿਆ ਹੈ।
El Profundo y Gran Guru ha instalado el Naam, aceptando la Verdad de las Enseñanzas y la Santa Congregación ha sido salvada.
soeI nwmu AClu Bgqh Bv qwrxu Amrdws gur kau PuirAw ]4]
soiee naam achhal bhagateh bhav taaran amaradhaas gur kau furiaa ||4||
That Undeceivable Naam, which carries the devotees across the world-ocean, came into Guru Amar Daas. ||4||
ਐਨ ਉਹੀ ਨਾਂ-ਠਗਿਆ ਜਾਣ ਵਾਲਾ ਨਾਮ, ਜੋ ਸੰਤਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਦਾ ਹੈ, ਗੁਰੂ ਅਮਰਦਾਸ ਜੀ ਦੇ ਰਿਦੇ ਅੰਦਰ ਆ ਉਤਰਿਆ।
El Naam, que es imposible de engañar y lleva a los Devotos a través del océano del mundo, se posó en Guru Amar Das. (4)
nwm ikiq sMswir ikrix riv surqr swKh ]
naam kit sa(n)saar kiran rav suratar saakheh ||
The Glory of the Naam shines forth, like the rays of the sun, and the branches of the Elysian Tree.
ਨਾਮ ਦੀ ਕੀਰਤੀ ਸੂਰਜ ਦੀਆਂ ਸੁਆਵਾ ਅਤੇ ਕਲਪ ਬਿਰਛ ਦੀਆਂ ਟਹਿਣੀਆਂ ਦੀ ਸੁੰਗਧੀ ਦੀ ਮਾਨੰਦ ਜਗਤ ਅੰਦਰ ਫੈਲੀ ਹੋਈ ਹੈ।
La Gloria del Naam destella por todas partes; como los rayos del sol y las ramas del Eliseo,
auqir diKix puib dyis psçim jsu BwKh ]
autar dhakhin pub dhes pascham jas bhaakheh ||
In the countries of the north, south, east and west, the Praises of the Naam are chanted.
ਅਤੇ ਇਸ ਦੀ ਮਹਿਮਾ, ਸ਼ਮਾਲ, ਜਨੂਬ, ਮਸ਼ਰਕ ਅਤੇ ਮਗਰਬ ਦੇ ਮੁਲਕਾ ਵਿੱਚ ਉਚਾਰਨ ਕੀਤੀ ਜਾਂਦੀ ਹੈ।
al Norte, Sur, Este y Oeste, las Alabanzas del Naam son entonadas.
jnmu q iehu skXQu ijqu nwmu hir irdY invwsY ]
janam ta ih sakayath jit naam har ridhai nivaasai ||
Life is fruitful, when the Name of the Lord abides in the heart.
ਕੇਵਲ ਉਹ ਜੀਵਨ ਹੀ ਸਫਲ ਹੈ, ਜਿਸ ਦੇ ਮਨ ਅੰਦਰ ਪ੍ਰਭੂ ਦੇ ਨਾਮ ਦਾ ਨਿਵਾਸ ਹੈ।
La vida es fructífera cuando el Naam habita en el corazón. Los seres angelicales, los heraldos,
suir nr gx gMDrb iCA drsn AwswsY ]
sur nar gan ga(n)dharab chhia dharasan aasaasai ||
The angelic beings, heavenly heralds, celestial singers and the six Shaastras yearn for the Naam.
ਪ੍ਰਭੂ ਦੇ ਨਾਮ ਨੂੰ ਲੋਚਦੇ ਹਨ ਦੇਵੀ ਪੁਰਸ਼, ਇਲਾਹੀ ਏਲਚੀ, ਸਵਰਗੀ ਗਵੱਈਏ ਅਤੇ ਛੇ ਸ਼ਾਸ਼ਤਰ।
los cantantes celestiales y los seis Shastras añoran el Naam.
Blau pRisDu qyjo qnO kl´ joiV kr D´wieAE ]
bhalau prasidh tejo tanau kalaye joR kar dhayeaiao ||
The son of Tayj Bhaan of the Bhalla dynasty is noble and famous; with his palms pressed together, KALL meditates on Him.
ਕੀਰਤੀਮਾਨ ਹਨ ਅਮਰਦਾਸ ਜੀ, ਭੱਲੇ ਖਾਨਦਾਨ ਦੇ, ਤੇਜਭਾਨ ਦੇ ਪੁੱਤ੍ਰ। ਹੱਥ ਬੰਨ੍ਹ ਕੇ ਕਲ ਉਨ੍ਹਾਂ ਦਾ ਸਿਮਰਨ ਕਰਦਾ ਹੈ।
El hijo de Tellban de la dinastía de Bhala, es noble y famoso, con sus palmas juntas Kal medita en Él.
soeI nwmu Bgq Bvjl hrxu gur Amrdws qY pwieE ]5]
soiee naam bhagat bhavajal haran gur amaradhaas tai paio ||5||
The Naam takes away the fears of the devotees about the word-ocean; Guru Amar Daas has obtained it. ||5||
ਐਨ ਉਹੀ ਨਾਮ, ਜੋ ਅਨੁਰਾਗੀਆਂ ਦੇ ਸੰਸਾਰ ਸਮੁੰਦਰ ਦੇ ਡਰ ਨੂੰ ਦੂਰ ਕਰਦਾ ਹੈ, ਤੈਨੂੰ ਹੇ ਗੁਰੂ ਅਮਰਦਾਸ! ਪਰਾਪਤ ਹੋਇਆ ਹੈ।
El Nombre desvanece los miedos del océano del mundo de los Devotos; Guru Amar Das Lo ha obtenido. (5)
nwmu iDAwvih dyv qyqIs Aru swiDk isD nr nwim KMf bRhmMf Dwry ]
naam dhiaaveh dhev tetees ar saadhik sidh nar naam kha(n)dd brahama(n)dd dhaare ||
The thirty-one million gods meditate on the Naam, along with the Siddhas and seekers; the Naam supports solar systems and galaxies.
ਤੈਤੀ ਕ੍ਰੋੜ ਦੇਵਤੇ ਅਭਿਨਾਸ਼ੀ, ਕਾਮਲ ਪੁਰਸ਼ ਅਤੇ ਇਨਸਾਨ ਨਾਮ ਨੂੰ ਸਿਮਰਦੇ ਹਨ ਅਤੇ ਨਾਮ ਪੁਰੀਆਂ ਅਤੇ ਆਲਮਾਂ ਨੂੰ ਆਸਰਾ ਦਿੰਦਾ ਹੈ।
Los treinta y un millones de dioses meditan en el Naam, los Siddhas y también quienes buscan la Verdad.
jh nwmu smwiDE hrKu sogu sm kir shwry ]
jeh naam samaadhio harakh sog sam kar sahaare ||
One who meditates on the Naam in Samaadhi, endures sorrow and joy as one and the same.
ਜੋ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹੈ। ਉਹ ਖੁਸ਼ੀ ਅਤੇ ਗਮੀ ਨੂੰ ਇਕ ਸਮਾਨ ਸਹਾਰਦਾ ਹੈ।
El Naam da soporte a los sistemas solares y a las galaxias.
nwmu isromix srb mY Bgq rhy ilv Dwir ]
naam siroman sarab mai bhagat rahe liv dhaar ||
The Naam is the most sublime of all; the devotees remain lovingly attuned to it.
ਸਾਰੀਆਂ ਵਸਤੂਆਂ ਵਿਚੋਂ ਨਾਮ ਪਰਮ ਸ਼੍ਰੇਸ਼ਟ ਹੈ। ਸਾਧੂ ਇਸ ਨਾਲ ਪਿਰਹੜੀ ਰਖਦੇ ਹਨ।
Quien medita en el Naam en Samadhi, siente el placer y el dolor como uno y lo mismo.
soeI nwmu pdwrQu Amr gur quis dIE krqwir ]6]
soiee naam padhaarath amar gur tus dheeo karataar ||6||
Guru Amar Daas was blessed with the treasure of the Naam, by the Creator Lord, in His Pleasure. ||6||
ਆਪਣੀ ਪਰਸੰਨਤਾ ਦੁਆਰਾ, ਸਿਰਜਣ-ਸੁਆਮੀ ਨੇ ਉਸੇ ਹੀ ਨਾਮ ਦੀ ਦੌਲਤ ਗੁਰੂ ਅਮਰਦਾਸ ਜੀ ਨੂੰ ਬਖਸ਼ੀ ਹੈ।
El Naam es lo más Sublime de todo, los Devotos permanecen amorosamente entonados en Él.
siq sUrau sIil blvMqu sq Bwie sMgiq sGn grUA miq inrvYir lIxw ]
sat soorau seel balava(n)t sat bhai sa(n)gat saghan garooa mat niravair leenaa ||
He is the Warrior Hero of Truth, humility is His Power. His Loving Nature inspires the Congregation with deep and profound understanding; He is absorbed in the Lord, free of hate and vengeance.
ਗੁਰੂ ਸੱਚ ਦਾ ਸੂਰਮਾ, ਨਿੰਮਰਤਾ ਵਿੱਚ ਬਲੀ ਨੇਕ-ਸੁਭਾ ਅਤੇ ਡੂੰਘੀ ਸਮਝ ਵਾਲਾ ਹੈ ਅਤੇ ਭਾਰੀ ਸਮਝ ਵਾਲੀ ਸੰਗਤ ਵਿੱਚ ਵਸਦਾ ਹੋਇਆ ਹੈ ਦੁਸ਼ਮਨੀ ਰਹਿਤ ਸਾਈਂ ਅੰਦਰ ਸਮਾਇਆ ਰਹਿੰਦਾ ਹੈ।
Guru Amar Das fue Bendecido con el Tesoro del Naam, por el sólo Placer del Señor Creador. (6)
ijsu DIrju Duir Dvlu Dujw syiq bYkuMT bIxw ]
jis dheeraj dhur dhaval dhujaa set baiku(n)Th beenaa ||
Patience has been His white banner since the beginning of time, planted on the bridge to heaven.
ਐਹੋ ਜੇਹੇ ਹਨ ਗੁਰੂ ਜੀ, ਜਿਨ੍ਹਾਂ ਦਾ ਸਹਿਨਸ਼ੀਲਤਾ ਦਾ ਚਿੱਟਾ ਝੰਡਾ ਬ੍ਰਹਮਲੋਕ ਨੂੰ ਜਾਨ ਵਾਲੇ ਪੁਲ ਉਤੇ ਐਨ ਆਰੰਭ ਤੋਂ ਦਿਸ ਰਿਹਾ ਹੈ।
Él es el Héroe Guerrero de la Verdad, la Humildad es Su Poder, Su Adorable Naturaleza inspira a la Congregación con profundo Entendimiento. Él está absorbido en el Señor, libre de odios y venganzas.
prsih sMq ipAwru ijh krqwrh sMjogu ]
paraseh sa(n)t piaar jeh karataareh sa(n)jog ||
The Saints meet their Beloved Guru, who is united with the Creator Lord.
ਸਾਧੂ ਪ੍ਰੇਮ ਸਹਿਤ ਉਨ੍ਹਾਂ ਗੁਰਾਂ ਨਾਲ ਮਿਲਦੇ ਹਨ ਜੋ ਸਿਰਜਣਹਾਰ ਸੁਆਮੀ ਨਾਲ ਇਕਮਿਕ ਹਨ।
La Paciencia ha sido Su Blanco, Estandarte desde el principio de los tiempos plantado en el Puente a los Cielos.
siqgurU syiv suKu pwieE Amir guir kIqau jogu ]7]
satiguroo sev sukh paio amar gur keetau jog ||7||
Serving the True Guru, they find peace; Guru Amar Daas has given them this ability. ||7||
ਸੱਚੇ ਗੁਰਾਂ ਦੀ ਟਹਿਲ ਕਮਾ, ਸਾਧੂ ਆਰਾਮ ਪਾਉਂਦੇ ਹਨ ਅਤੇ ਗੁਰੂ ਅਮਰਦਾਸ ਜੀ ਉਨ੍ਹਾਂ ਨੂੰ ਆਰਾਮ ਪਾਉਣ ਦੇ ਲਾਇਕ ਬਣਾ ਦਿੰਦੇ ਹਨ।
Los Santos encuentran a su Bienamado Guru, Quien está unido a Su Señor Creador; sirviendo al Verdadero Guru encuentra la Paz. Guru Amar Das le ha dado esta habilidad. (7)
nwmu nwvxu nwmu rs Kwxu Aru Bojnu nwm rsu sdw cwX muiK ims† bwxI ]
naam naavan naam ras khaan ar bhojan naam ras sadhaa chaay mukh misaT baanee ||
The Naam is His cleansing bath; the Naam is the food He eats; the Naam is the taste He enjoys. With deep yearning, He chants the Sweet Bani of the Guru's Word forever.
ਨਾਮ ਗੁਰਾਂ ਦਾ ਇਸ਼ਨਾਨ ਹੈ, ਨਾਮ, ਨਾਮ ਉਨ੍ਹਾਂ ਦਾ ਨਿਆਮਤਾਂ ਦਾ ਛਕਣਾ ਅਤੇ ਨਾਮ ਹੀ ਉਨ੍ਹਾਂ ਦਾ ਲਿਆਮਤਾ ਦਾ ਛਕਣਾ ਅਤੇ ਨਾਮ ਹੀ ਉਨ੍ਹਾਂ ਦਾ ਖਾਣਿਆ ਦਾ ਸੁਆਦ ਅਤੇ ਆਪਣੇ ਮੂੰਹ ਨਾਲ ਉਹ ਹਮੇਸ਼ਾਂ ਮਿੱਠੀ ਗੁਰਾਂ ਦੀ ਬਾਣੀ ਨੂੰ ਉਮੰਗ ਸਹਿਤ ਉਚਾਰਨ ਕਰਦੇ ਹਨ।
El Naam es su baño purificador, es el alimento que come y el Sabor que disfruta con una gran añoranza, cantando el Dulce Bani de la Palabra del Guru para siempre.
Din siqguru syivE ijsu pswie giq Agm jwxI ]
dhan satigur sevio jis pasai gat agam jaanee ||
Blessed is service to the True Guru; by His Grace, the State of the Unfathomable Lord is known.
ਤੂੰ ਸੁਲੱਖਣੇ ਸੱਚੇ ਗੁਰਾਂ ਦੀ ਟਹਿਲ ਕਮਾਈ ਹੈ, ਜਿਨ੍ਹਾਂ ਦੀ ਰਹਿਮਤ ਸਦਕਾ, ਤੂੰ ਅਲਖ ਸੁਆਮੀ ਦੀ ਅਵਸਥਾ ਨੂੰ ਅਨੁਭਵ ਕਰ ਲਿਆ ਹੈ।
Bendito es el Servicio al Guru Verdadero, por Su Gracia el Estado del Señor Insondable es conocido.
kul sMbUh smuDry pwXau nwm invwsu ]
kul sa(n)booh samudhare paayau naam nivaas ||
All Your generations are totally saved; You dwell in the Naam, the Name of the Lord.
ਤੇਰੇ ਨਾਮ ਅੰਦਰ ਵਸੇਬਾ ਪ੍ਰਾਪਤ ਹੋਇਆ ਹੈ ਅਤੇ ਤੇਰੀ ਸਾਰੀ ਵੰਸ਼ ਚੰਗੀ ਤਰ੍ਹਾਂ ਪਾਰ ਉਤਰ ਗਈ ਹੈ।
Tus generaciones serán salvadas si habitas en el Naam, el Nombre del Señor.
skXQu jnmu kl´ücrY guru pris´au Amr pRgwsu ]8]
sakayath janam kalayeucharai gur parasiyeau amar pragaas ||8||
So speaks KALL: fruitful is the life of one who meets with Guru Amar Daas, radiant with the Light of God. ||8||
ਕਲ ਆਖਦਾ ਹੈ, ਫਲਦਾਇਕ ਹੈ ਉਸ ਦਾ ਆਗਮਨ, ਜੋ ਪ੍ਰਕਾਸ਼ਵਾਨ ਗੁਰੂ ਅਮਰਦਾਸ ਜੀ ਨੂੰ ਮਿਲ ਪੈਦਾ ਹੈ।
Así dice Kal, fructífera es la vida de quien encuentra a Guru Amar Das, Radiante con la Luz de Dios. (8)
bwirju kir dwihxY isiD snmuK muKu jovY ]
baarij kar dhaahinai sidh sanamukh mukh jovai ||
On His right hand is the sign of the lotus; the Siddhis, the supernatural spiritual powers, await His Command.
ਤੇਰੇ ਸੱਜੇ ਹੱਥ ਉਤੇ ਕੰਵਲ ਦਾ ਨਿਸ਼ਾਨ ਹੈ ਅਤੇ ਮੁਹਰਲੇ ਪਾਸਿਓ, ਕਰਾਮਾਤੀ ਸ਼ਕਤੀਆਂ ਤੇਰੇ ਮੁਖੜਾ ਵਖਦੀਆਂ ਹਨ।
A la derecha está el símbolo del Loto, los Siddhis, poderes sobrenaturales esperan Su Comando,
iriD bsY bWvWig ju qIin lokWqr mohY ]
ridh basai baa(n)vaa(n)g ju teen lokaa(n)tar mohai ||
On His left are worldly powers, which fascinate the three worlds.
ਤੇਰੇ ਖੱਬੇ ਪਾਸੇ ਸੰਸਾਰੀ ਤਾਕਤਾਂ ਵਸਦੀਆਂ ਹਲ, ਜੋ ਤਿੰਨਾਂ ਜਹਾਨਾਂ ਨੂੰ ਫਰੇਫਤਾ ਕਰ ਰਹੀਆਂ ਹਨ।
a Su izquierda están los poderes mundanos que fascinan a los tres mundos.
irdY bsY AkhIau soie rsu iqn hI jwqau ]
ridhai basai akaheeau soi ras tin hee jaatau ||
The Inexpressible Lord abides in His Heart; He alone knows this joy.
ਅਕਹਿ ਸੁਆਮੀ ਗੁਰਾਂ ਦੇ ਹਿਰਦੇ ਅੰਦਰ ਵਸਦਾ ਹੈ ਅਤੇ ਕੇਵਲ ਉਹੀ ਉਸ ਦੇ ਅੰਮ੍ਰਿਤ ਨੂੰ ਅਨੁਭਵ ਕਰਦੇ ਹਨ।
El Señor Inexpresable habita en Su Corazón, sólo Él conoce esta Dicha,
muKhu Bgiq aucrY Amru guru iequ rMig rwqau ]
mukhahu bhagat ucharai amar gur it ra(n)g raatau ||
Guru Amar Daas utters the words of devotion, imbued with the Love of the Lord.
ਆਪਣੇ ਮੂੰਹ ਨਾਲ, ਗੁਰੂ ਅਮਰਦਾਸ ਜੀ ਸ਼ਰਧਾ ਅਨੁਰਾਗ ਦੇ ਬਚਨ ਬੋਲਦੇ ਹਨ ਅਤੇ ਇਸ ਈਸ਼ਵਰੀ ਪ੍ਰੀਤ ਨਾਲ ਰੰਗੇ ਹੋਏ ਹਨ।
Guru Amar Das recita las Palabras de Devoción, imbuido en la Palabra del Señor.
msqik nIswxu scau krmu kl´ joiV kr D´wieAau ]
masatak neesaan sachau karam kalaye joR kar dhayeaiaau ||
On His forehead is the true insignia of the Lord's Mercy; with his palms pressed together, KALL meditates on Him.
ਉਨ੍ਹਾਂ ਦੇ ਮੱਥੇ ਉਤੇ ਵਾਹਿਗੁਰੂ ਦੀ ਮਿਹਰ ਦਾ ਸੱਚਾ ਚਿੰਨ੍ਹ ਹੈ ਅਤੇ ਆਪਣੇ ਹੱਥ ਬੰਨ੍ਹ ਕੇ ਕਲ ਉਨ੍ਹਾਂ ਦਾ ਸਿਮਰਨ ਕਰਦਾ ਹੈ।
Sobre Su Frente está la Verdadera Insignia de la Misericordia del Señor.
prisAau gurU siqgur iqlku srb ieC iqin pwieAau ]9]
parasiaau guroo satigur tilak sarab ichh tin paiaau ||9||
Whoever meets with the Guru, the certified True Guru, has all his desires fulfilled. ||9||
ਜੋ ਕੋਈ ਭੀ ਮੁਖੀ ਅਤੇ ਵੱਡੇ ਸੱਚੇ ਗੁਰਾਂ ਨੂੰ ਮਿਲ ਪੈਦਾ ਹੈ, ਉਸ ਦੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ।
Con sus manos juntas, Kal medita en Él. Quien conoce al Guru, al Verdadero Guru, Aprobado, sus deseos le son cumplidos. (9)
crx q pr skXQ crx gur Amr pvil rX ]
charan ta par sakayath charan gur amar paval ray ||
Supremely fruitful are the feet which walk upon the path of Guru Amar Daas.
ਪਰਮ ਸਫਲ ਹਨ ਪੈਰ, ਜੇਕਰ ਪੈਰ ਗੁਰੂ ਅਮਰਦਾਸ ਦੇ ਮਾਰਗ ਤੇ ਟੁਰਦੇ ਹਨ।
Supremamente fructíferos son los pies que caminan sobre el Sendero de Guru Amar Das.
hQ q pr skXQ hQ lgih gur Amr pX ]
hath ta par sakayath hath lageh gur amar pay ||
Supremely fruitful are the hands which touch the feet of Guru Amar Daas.
ਪਰਮ ਸਫਲ ਹਨ ਹੱਥ, ਜੇਕਰ ਹੱਥ ਗੁਰੂ ਅਮਰਦਾਸ ਦੇ ਪੈਰਾਂ ਨੂੰ ਪਰਸਦੇ ਹਨ।
Supremamente fructíferas son las manos que logran tocar los Pies de Guru Amar Das.
jIh q pr skXQ jIh gur Amru BixjY ]
jeeh ta par sakayath jeeh gur amar bhanijai ||
Supremely fruitful is the tongue which utters the praises of Guru Amar Daas.
ਪਰਮ ਸਫਲ ਹੈ ਜੀਹਭਾ, ਜੇਕਰ ਜਿਹਭਾ ਗੁਰੂ ਅਮਰਦਾਸ ਜੀ ਦਾ ਜੱਸ ਉਚਾਰਨ ਕਰਦੀ ਹੈ।
Supremamente fructíferos son los labios que recitan las Alabanzas de Guru Amar Das.
nYx q pr skXQ nXix guru Amru ipiKjY ]
nain ta par sakayath nayan gur amar pikhijai ||
Supremely fruitful are the eyes which behold Guru Amar Daas.
ਪਰਮ ਸਫਲ ਹਨ ਅੱਖਾਂ, ਜੇਕਰ ਅੱਖਾਂ ਗੁਰੂ ਅਮਰਦਾਸ ਦਾ ਦਰਸ਼ਨ ਦੇਖਦੀਆਂ ਹਨ।
Supremamente fructíferos son los ojos que miran a Guru Amar Das.
sRvx q pr skXQ sRvix guru Amru suixjY ]
sravan ta par sakayath sravan gur amar sunijai ||
Supremely fruitful are the ears which hear the Praises of Guru Amar Daas.
ਪਰਮ ਸਫਲ ਹਨ ਕੰਨ, ਜੇਕਰ ਕੰਨ ਗੁਰੂ ਅਮਰਦਾਸ ਜੀ ਦੀ ਮਹਿਮਾ ਸੁਣਦੇ ਹਨ।
Supremamente fructífero es el corazón en el cual Guru Amar Das, el Mismo Padre del mundo habita.
skXQu su hIau ijqu hIA bsY gur Amrdwsu inj jgq ipq ]
sakayathu su heeau jit heea basai gur amaradhaas nij jagat pit ||
Fruitful is the heart in which Guru Amar Daas, the Father of the world, Himself abides.
ਸਫਲ ਹੈ ਉਹ ਹਿਰਦਾ, ਜਿਸ ਹਿਰਦੇ ਅੰਦਰ ਸੰਸਾਰ ਦਾ ਪਿਤਾ, ਗੁਰੂ ਅਮਰਦਾਸ ਖੁਦ ਨਿਵਾਸ ਰਖਦਾ ਹੈ।
Supremamente fructífera es la cabeza, dice Yalap,
skXQu su isru jwlpu BxY ju isru invY gur Amr inq ]1]10]
sakayathu su sir jaalap bhanai ju sir nivai gur amar nit ||1||10||
Fruitful is the head, says Jaalap, which bows forever before Guru Amar Daas. ||1||10||
ਸਫਲ ਹੈ ਉਹ ਸੀਸ, ਜਾਲਪ ਆਖਦਾ ਹੈ, ਜਿਹੜਾ ਸੀਸ ਗੁਰੂ ਅਮਰਦਾਸ ਅੱਗੇ ਸਦਾ ਹੀ ਨਿਉਂਦਾ ਹੈ।
que se postra para siempre ante Guru Amar Das. (1-10)
iq nr duK nh BuK iq nr inDn nhu khIAih ]
t nar dhukh neh bhukh ta nar nidhan nahu kahe'eeh ||
They do not suffer pain or hunger, and they cannot be called poor.
ਉਨ੍ਹਾਂ ਨੂੰ ਤਕਲੀਫ ਅਤੇ ਖੁਧਿਆ ਨਹੀਂ ਵਿਆਪਦੀ ਅਤੇ ਉਹ ਗਰੀਬ ਨਹੀਂ ਆਖੇ ਜਾਂਦੇ।
Ellos no sufren dolor o hambre y no son pobres,
iq nr soku nhu huAY iq nr sy AMqu n lhIAih ]
t nar sok nahu huaai ta nar se a(n)t na lahe'eeh ||
They do not grieve, and their limits cannot be found.
ਉਨ੍ਹਾਂ ਨੂੰ ਅਫਸੋਸ ਨਹੀਂ ਹੁੰਦਾ ਅਤੇ ਉਨ੍ਹਾਂ ਦਾ ਓੜਕ ਪਾਇਆ ਨਹੀਂ ਜਾ ਸਕਦਾ।
no sufren y sus límites nadie los puede encontrar, ellos no sirven a nadie más,
iq nr syv nhu krih iq nr sX shs smpih ]
t nar sev nahu kareh ta nar say sahas samapeh ||
They do not serve anyone else, but they give gifts to hundreds and thousands.
ਉਹ ਹੋਰਸ ਦੀ ਟਹਿਲ ਨਹੀਂ ਕਮਾਉਂਦੇ ਅਤੇ ਸੈਕੜੇ ਤੇ ਹਜਾਰਾ ਨੂੰ ਦਾਤਾਂ ਦਿੰਦੇ ਹਨ।
pero dan regalos a cientos de miles.
iq nr dulIcY bhih iq nr auQip ibQpih ]
t nar dhuleechai baheh ta nar uthap bithapeh ||
They sit on beautiful carpets; they establish and disestablish at will.
ਉਹ ਗਲੀਚਿਆਂ ਉਤੇ ਬੈਠਦੇ ਹਨ ਅਤੇ ਆਪਣੀ ਰਜਾ ਅੰਦਰ ਹੋਰਨਾ ਨੂੰ ਉਖੇੜ ਯਾ ਚੰਗੀ ਤਰ੍ਹਾਂ ਟਿਕਾ ਦਿੰਦੇ ਹਨ।
Se sientan sobre bellas alfombras, ponen y quitan a voluntad,
suK lhih iq nr sMswr mih ABY ptu irp miD iqh ]
sukh laheh ta nar sa(n)saar meh abhai paT rip madh teh ||
They find peace in this world, and live fearlessly amidst their enemies.
ਜਗਤ ਅੰਦਰ ਉਹ ਆਰਾਮ ਪਾਉਂਦੇ ਹਨ ਅਤੇ ਨਿਡਰਦਾ ਦੀ ਪੁਸ਼ਾਕ ਪਾ ਕੇ ਉਹ ਆਪਣੇ ਵੈਰੀਆਂ ਵਿਚਕਾਰ ਵਿਚਰਦੇ ਹਨ।
encuentran Paz en este mundo y viven sin miedo en medio de sus enemigos.
skXQ iq nr jwlpu BxY gur Amrdwsu supRsMnu ijh ]2]11]
sakayath ta nar jaalap bhanai gur amaradhaas suprasa(n)n jeh ||2||11||
They are fruitful and prosperous, says Jaalap. Guru Amar Daas is pleased with them. ||2||11||
ਸੰਪੂਰਨ ਸਕਾਰਥੇ ਹਨ ਉਹ ਜਾਲਪ ਆਖਦਾ ਹੈ, ਜਿਨ੍ਹਾਂ ਉਤੇ ਗੁਰੂ ਅਮਰਦਾਸ ਜੀ ਦੀ ਖੁਸ਼ੀ ਹੈ।
Son fructíferos y prósperos, dice Yalap, Guru Amar Das está complacido con ellos. (2-11)
qY piFAau ieku min DirAau ieku kir ieku pCwixE ]
tai paddiaau ik man dhariaau ik kar ik pachhaanio ||
You read about the One Lord, and enshrine Him in Your mind; You realize the One and Only Lord.
ਤੂੰ ਇਕ ਵਾਹਿਗੁਰੂ ਬਾਰੇ ਪੜ੍ਹਦਾ ਹੈ ਸਿਰਫ ਉਸ ਨੂੰ ਹੀ ਆਪਣੇ ਚਿੱਤ ਅੰਦਰ ਟਿਕਾਉਂਦਾ ਹੈ ਅਤੇ ਉਸ ਨੂੰ ਕੇਵਲ ਇਕ ਕਰ ਕੇ ਹੀ ਜਾਣਦਾ ਹੈ।
Lees acerca del Señor y Lo enalteces en tu mente y tomas Conciencia del Único Dios;
nXix bXix muih ieku ieku duhu TWie n jwixE ]
nayan bayan muh ik ik dhuh Thaa(n)i na jaanio ||
With Your eyes and the words You speak, You dwell upon the One Lord; You do not know any other place of rest.
ਆਪਣੀਆਂ ਅੱਖਾਂ ਅਤੇ ਮੂੰਹ ਦੇ ਬਚਨਾਂ ਰਾਹੀਂ ਤੂੰ ਕੇਵਲ ਇਕ ਪ੍ਰਭੂ ਨੂੰ ਹੀ ਅਨੁਭਵ ਕਰਦਾ ਹੈ ਅਤੇ ਕਿਸੇ ਹੋਰਸ ਦੀ ਪਨਾਹ ਨੂੰ ਨਹੀਂ ਜਾਣਦਾ।
con tus oídos y las palabras que pronuncias habitas en Él y no conoces ningún otro lugar de descanso.
supin ieku prqiK ieku ieks mih lIxau ]
supan ik paratakh ik ikas meh leenau ||
You know the One Lord while dreaming, and the One Lord while awake. You are absorbed in the One.
ਤੂੰ ਸੁਫਨੇ ਵਿੱਚ ਇਕ ਸੁਆਮੀ ਨੂੰ ਵੇਖਦਾ ਹੈ ਤੇ ਜਾਗਦਾ ਹੋਇਆ ਭੀ ਉਸੀ ਇਕ ਨੂੰ ਨਹੀਂ ਅਤੇ ਇਕ ਅੰਦਰ ਹੀ ਤੂੰ ਸਮਾਇਆ ਹੋਇਆ ਹੈ।
Estás con el Señor mientras sueñas,
qIs ieku Aru pMij isDu pYqIs n KIxau ]
tees ik ar pa(n)j sidh paitees na kheenau ||
At the age of seventy-one, You began to march towards the Indestructible Lord.
ਕਹੱਤਰ (ਤੀਹ ਇਕ ਪੰਜ ਅਤੇ ਪੈਤੀ) ਸਾਲਾਂ ਦੀ ਉਮਰ ਵਿੱਚ ਤੂੰ ਨਾਂ-ਰਾਸ ਹੋਣ ਵਾਲੇ ਪ੍ਰਭੂ ਵਲ ਟੁਰਨਾ ਅਰੰਭ ਕੀਤਾ।
mientras estás despierto y vives absorbido en el Uno.
iekhu ij lwKu lKhu AlKu hY ieku ieku kir vrinAau ]
eikahu j laakh lakhahu alakh hai ik ik kar varaniaau ||
The One Lord, who takes hundreds of thousands of forms, cannot be seen. He can only be described as One.
ਇਕ ਪ੍ਰਭੂ, ਜੋ ਇਕ ਤੋਂ ਲੱਖਾਂ ਤੇ ਲੱਖਾਂ ਸਰੂਪ ਧਾਰਨ ਕਰ ਲੈਂਦਾ ਹੈ, ਵੇਖਿਆ ਨਹੀਂ ਜਾ ਸਕਦਾ, ਉਸ ਨੂੰ ਹੇ ਗੁਰਦੇਵ! ਤੂੰ ਇਕ ਕਰਕੇ ਬਿਆਨ ਕੀਤਾ ਹੈ।
Dice entonces Yalap, oh Guru Amar Das,
gur Amrdws jwlpu BxY qU ieku loVih ieku mMinAau ]3]12]
gur amaradhaas jaalap bhanai too ik loReh ik ma(n)niaau ||3||12||
So speaks Jaalap: O Guru Amar Daas, You long for the One Lord, and believe in the One Lord alone. ||3||12||
ਜਾਲਪ ਆਖਦਾ ਹੈ, ਤੂੰ ਇਕ ਪ੍ਰਭੂ ਨੂੰ ਖੋਜਦਾ ਹੈ ਅਤੇ ਇਕ ਪ੍ਰਭੂ ਨੂੰ ਹੀ ਤੂੰ ਪੂਜਦਾ ਹੈ।
Tú añoras al Señor y crees sólo en el Único Señor. (3-12)
ij miq ghI jYdyiv ij miq nwmY sMmwxI ]
j mat gahee jaidhev j mat naamai sa(n)maanee ||
The understanding which Jai Dayv grasped, the understanding which permeated Naam Dayv,
ਉਹ ਸਮਝ, ਜਿਹੜੀ ਜੈਦੇਵ ਨੇ ਗ੍ਰਹਿਣ ਕੀਤੀ ਸੀ ਅਤੇ ਉਹ ਸਮਝ ਜਿਹੜੀ ਨਾਮਦੇਵ ਅੰਦਰ ਰਮੀ ਸੀ।
La Conciencia que Ye Dev logró y la Conciencia de Nam Dev,
ij miq iqRlocn iciq Bgq kMbIrih jwxI ]
j mat tiralochan chit bhagat ka(n)beereh jaanee ||
the understanding which was in the consciousness of Trilochan and known by the devotee Kabeer,
ਉਹ ਸਮਝ ਜਿਹੜੀ ਤ੍ਰਿਲੋਚਨ ਦੇ ਮਨ ਵਿੱਚ ਸੀ ਅਤੇ ਜਿਸ ਨੂੰ ਸੰਤ ਕਬੀਰ ਅਨੁਭਵ ਕਰਦਾ ਸੀ।
de Trilochan y la del Devoto Kabir,
rukmWgd krqUiq rwmu jMphu inq BweI ]
rukamaa(n)gadh karatoot raam ja(n)pahu nit bhaiee ||
by which Rukmaangad constantly meditated on the Lord, O Siblings of Destiny,
ਉਹ ਸਮਝ ਜਿਸ ਦੇ ਰਾਹੀਂ ਰਾਜਾ ਰੁਕਮਾਂਗਦ ਸਦਾ ਹੀ ਆਪਣੇ ਸੁਆਮੀ ਦੇ ਸਿਮਰਨ ਦਾ ਕੰਮ ਕਰਦਾ ਸੀ, ਹੇ ਵੀਰ!
por la cual Rukmangad constantemente meditó en el Señor; esa Conciencia, oh hermanos del Destino,
AMmrIik pRhlwid srix goibMd giq pweI ]
a(n)mareek prahalaadh saran gobi(n)dh gat paiee ||
which brought Ambreek and Prahlaad to seek the Sanctuary of the Lord of the Universe, and which brought them to salvation
ਉਹ ਸਮਝ, ਜਿਸ ਦੁਆਰਾ, ਪ੍ਰਭੂ ਦੀ ਪਨਾਹ ਲੈ ਕੇ, ਰਾਜਾ ਅਮਰੀਕ ਅਤੇ ਸੰਤ ਪ੍ਰਹਿਲਾਦ ਮੋਖਸ਼ ਨੂੰ ਪਰਾਪਤ ਹੋਏ।
la que llevó a Ambrik y a Prahlaad a buscar el Santuario del Señor del Universo y que los condujo a la Salvación,
qY loBu k®oDu iqRsnw qjI su miq jl´ jwxI jugiq ]
tai lobh karodh tirasanaa tajee su mat jalaye jaanee jugat ||
says JALL that sublime understanding has brought You to renounce greed, anger and desire, and to know the way.
ਜਾਲਪ ਆਖਦਾ ਹੈ ਉਸੇ ਹੀ ਸਮਝ ਦੁਆਰਾ ਤੂੰ ਹੇ ਗੁਰਦੇਵ! ਆਪਣੇ ਲਾਲਚ, ਗੁੰਸੇ ਅਤੇ ਖਾਹਿਸ਼ ਨੂੰ ਛਡ ਜੀਵਨ ਦੀ ਰਹੁ-ਰੀਤੀ ਨੂੰ ਜਾਣ ਲਿਆ ਹੈ।
dice Kal, esa Sublime Conciencia te ha llevado a renunciar a la caricia, al enojo y a las pasiones y a encontrar el Sendero.
guru Amrdwsu inj Bgqu hY dyiK drsu pwvau mukiq ]4]13]
gur amaradhaas nij bhagat hai dhekh dharas paavau mukat ||4||13||
Guru Amar Daas is the Lord's own devotee; gazing upon the Blessed Vision of His Darshan, one is liberated. ||4||13||
ਗੁਰੂ ਅਮਰਦਾਸ ਜੀ ਪ੍ਰਭੂ ਦੇ ਨਿਜ ਦੇ ਸੰਤ ਹਨ, ਜਿਨ੍ਹਾਂ ਦਾ ਦਰਸ਼ਨ ਵੇਖ ਇਨਸਾਨ ਨੂੰ ਕਲਿਆਣ ਪ੍ਰਾਪਤ ਹੋ ਜਾਂਦੀ ਹੈ।
Guru Amar Das es el Propio Devoto del Señor, teniendo la Bendita Visión de Su Darshan uno es liberado. (4-13)
guru Amrdwsu prsIAY puhim pwiqk ibnwsih ]
gur amaradhaas paraseeaai puham paatik binaaseh ||
Meeting with Guru Amar Daas, the earth is purged of its sin.
ਗੁਰੂ ਅਮਰਦਾਸ ਜੀ ਨਾਲ ਮਿਲਣ ਦੁਆਰਾ ਧਰਤੀ ਦੇ ਪਾਪ ਨਸ਼ਟ ਹੋ ਜਾਂਦੇ ਹਨ।
Conociendo a Guru Amar Das, la Tierra es purgada de faltas,
guru Amrdwsu prsIAY isD swiDk Awswsih ]
gur amaradhaas paraseeaai sidh saadhik aasaaseh ||
The Siddhas and seekers long to meet with Guru Amar Daas.
ਪੂਰਨ ਪੁਰਸ਼ ਅਤੇ ਅਭਿਆਸੀ ਗੁਰੂ ਅਮਰਦਾਸ ਜੀ ਨਾਲ ਮਿਲਣ ਨੂੰ ਲੋਚਦੇ ਹਨ।
los siddhas y los buscadores añoran conocer a Guru Amar Das,
guru Amrdwsu prsIAY iDAwnu lhIAY pau muikih ]
gur amaradhaas paraseeaai dhiaan laheeaai pau mukeh ||
Meeting with Guru Amar Daas, the mortal meditates on the Lord, and his journey comes to its end.
ਗੁਰੂ ਅਮਰਦਾਸ ਜੀ ਨਾਲ ਮਿਲਣ ਦੁਆਰਾ, ਪ੍ਰਾਣੀ ਨੂੰ ਸਿਮਰਨ ਦੀ ਦਾਤ ਮਿਲ ਜਾਂਦੀ ਹੈ ਅਤੇ ਉਸ ਦਾ ਪੈਡਾ ਮੁਕ ਜਾਂਦਾ ਹੈ।
encontrándolo, el mortal medita en el Señor y su viaje termina.
guru Amrdwsu prsIAY ABau lBY gau cuikih ]
gur amaradhaas paraseeaai abhau labhai gau chukeh ||
Meeting with Guru Amar Daas, the Fearless Lord is obtained, and the cycle of reincarnation is brought to an end.
ਗੁਰੂ ਅਮਰਦਾਸ ਜੀ ਨਾਲ ਮਿਲਣ ਦੁਆਰਾ, ਭੈ-ਰਹਿਤ ਸੁਆਮੀ ਪਰਾਪਤ ਹੋ ਜਾਂਦਾ ਹੈ ਅਤੇ ਆਦਮੀ ਦਾ ਆਵਾਗਉਣ ਮਿਟ ਜਾਂਦਾ ਹੈ।
Conociendo al Bello Guru Amar Das, el Valeroso Señor es obtenido y el ciclo de las reencarnaciones llega a su fin
ieku ibMin dugx ju qau rhY jw sumMiqR mwnvih lih ]
eik bi(n)n dhugan ju tau rahai jaa suma(n)tr maanaveh leh ||
Realizing the One Lord, love of duality ceases, and one comes to accept the Sublime Mantra of the Guru.
ਇਕ ਪ੍ਰਭੂ ਦੇ ਬਗੈਰ, ਹੋਰਸ ਦਾ ਪਿਆਰ, ਕੇਵਲ ਤਾਂ ਹੀ ਉਹ ਦੂਰ ਹੁੰਦਾ ਹੈ, ਜਦ ਮਨੁਸ਼ ਗੁਰਾਂ ਦੀ ਸ਼੍ਰੇਸ਼ਟ ਬਾਣੀ ਨਾਲ ਹਿਲ ਜਾਂਦਾ ਹੈ।
Tomando Conciencia del Señor, el amor a la dualidad termina, y uno acepta el Mantra Sublime del Guru.
jwlpw pdwrQ ieqVy gur Amrdwis ifTY imlih ]5]14]
jaalapaa padhaarath itaRe gur amaradhaas ddiThai mileh ||5||14||
So speaks Jaalap: countless treasures are obtained, by the sight of Guru Amar Daas. ||5||14||
ਜਾਲਪ ਆਖਦਾ ਹੈ, ਗੁਰੂ ਅਮਰਦਾਸ ਜੀ ਦਾ ਦਰਸ਼ਨ ਦੇਖਣ ਦੁਆਰਾ, ਐਨੀਆਂ ਅਣਮੁੱਲੀਆਂ ਵਸਤੂਆਂ ਪਰਰਾਪਤ ਹੋ ਜਾਂਦੀਆਂ ਹਨ।
Dice Yalap, incontables tesoros son obtenidos con la Visión de Guru Amar Das. (5-14)
scu nwmu krqwru su idRVu nwnik sMgRihAau ]
sach naam karataaru su dhiraR naanak sa(n)grahiaau ||
Guru Nanak gathered up the True Name of the Creator Lord, and implanted it within.
ਸਿਰਜਣਹਾਰ ਸੁਆਮੀ ਦਾ ਸੱਚਾ ਨਾਮ, ਉਸ ਨੂੰ ਗੁਰੂ ਨਾਨਕ ਦੇ ਗ੍ਰਹਿਣ ਅਤੇ ਇਕੱਤਰ ਕੀਤਾ ਹੈ।
Guru Nanak obtuvo el Nombre Verdadero y lo implantó en Su Interior.
qw qy AMgdu lhxw pRgit qwsu crxh ilv rihAau ]
taa te a(n)gadh lahanaa pragaT taas charaneh liv rahiaau ||
Through Him, Lehnaa became manifest in the form of Guru Angad, who remained lovingly attuned to His Feet.
ਉਨ੍ਹਾ ਤੋਂ ਲਹਿਣਾ, ਗੁਰੂ ਅੰਗਦ ਦੇ ਰੂਪ ਵਿੱਚ ਜਾਹਰ ਹੋਇਆ, ਜੋ ਉਨ੍ਹਾਂ ਦੇ ਪੈਰਾ ਦੇ ਪਿਆਰ ਅੰਦਰ ਲੀਨ ਰਹਿੰਦਾ ਹੈ।
A través de Él, Lejna se manifestó en la forma de Guru Angad, Quien permaneció amorosamente entonado en Sus Pies.
iqqu kuil gur Amrdwsu Awsw invwsu qwsu gux kvx vKwxau ]
tit kul gur amaradhaas aasaa nivaas taas gun kavan vakhaanau ||
Guru Amar Daas of that dynasty is the home of hope. How can I express His Glorious Virtues?
ਉਮੈਦ ਦੇ ਟਿਕਾਣੇ, ਗੁਰੂ ਅਮਰਦਾਸ ਜੀ ਉਸ ਖਾਨਦਾਨ ਵਿੱਚ ਪ੍ਰਗਟ ਹੋਏ। ਉਨ੍ਹਾਂ ਦੀ ਮਹਿਮਾ ਮੈਂ ਕਿਸ ਤਰ੍ਹਾਂ ਵਰਣਨ ਕਰ ਸਕਦਾ ਹਾਂ?
Guru Amar Das de esa Dinastía es el Hogar de Esperanza. ¿Cómo podría expresar sus Gloriosas Virtudes?,
jo gux AlK AgMm iqnh gux AMqu n jwxau ]
jo gun alakh aga(n)m tineh gun a(n)t na jaanau ||
His Virtues are unknowable and unfathomable. I do not know the limits of His Virtues.
ਬੇਥਾਹ ਅਤੇ ਬੇਅੰਤ ਹਨ ਨੇਕੀਆਂ ਜਿਹੜੀਆਂ ਉਨ੍ਹਾਂ ਦੇ ਪੱਲੇ ਹਨ। ਉਨ੍ਹਾਂ ਨੇਕੀਆਂ ਦੇ ਓੜਕ ਨੂੰ ਮੈਂ ਨਹੀਂ ਜਾਣਦਾ।
son Incognoscibles e Insondables, no podría llegar a Sus Limites.
boihQau ibDwqY inrmXO sB sMgiq kul auDrx ]
bohithau bidhaatai niramayau sabh sa(n)gat kul udharan ||
The Creator, the Architect of Destiny, has made Him a boat to carry all His generations across, along with the Sangat, the Holy Congregation.
ਸਿਰਜਣਹਾਰ-ਸੁਆਮੀ ਨੇ ਆਪਦੀ ਸਾਰੀ ਉਮਤ ਅਤੇ ਵੰਸ਼ ਪਾਰ ਕਰਨ ਲਈ ਉਨ੍ਹਾਂ ਨੂੰ ਇਕ ਜਹਾਜ ਬਣਾਇਆ ਹੈ।
El Creador, el Arquitecto del Destino, le ha dado una Barca para que lleve a todas Sus Generaciones a través,
gur Amrdws kIrqu khY qRwih qRwih quA pw srx ]1]15]
gur amaradhaas keerat kahai traeh traeh tua paa saran ||1||15||
So speaks Keerat: O Guru Amar Daas, please protect me and save me; I seek the Sanctuary of Your Feet. ||1||15||
ਕੀਰਤ ਭੱਟ ਆਖਦਾ ਹੈ, ਤੂੰ ਮੇਰੀ ਰੱਖਿਆ ਕਰ ਅਤੇ ਬਚਾ ਲੈ, ਹੇ ਗੁਰੂ ਅਮਰਦਾਸ! ਕਿਉਂ ਜੋ ਮੈਂ ਤੇਰੇ ਪੈਰਾਂ ਦੀ ਪਨਾਹ ਲਈ ਹੈ।
junto con la Sangat, la Santa Congregación. Kirat dice, oh Guru Amar Das, por favor protégeme y sálvame, busco con añoranza el Santuario de Tu Pies. (1-15)
Awip nrwiexu klw Dwir jg mih prvirXau ]
aap narain kalaa dhaar jag meh paravariyau ||
The Lord Himself wielded His Power and entered the world.
ਸੱਤਿਆਂ ਇਖਤਿਆਰ ਕਰ, ਪ੍ਰਿਥਮ ਪੁਰਖ ਨੇ ਖੁਦ, ਸੱਚੇ ਗੁਰਾਂ ਦੇ ਸਰੂਪ ਵਿੱਚ ਸੰਸਾਰ ਅੰਦਰ ਪ੍ਰਵੇਸ਼ ਕੀਤਾ ਹੈ।
El Dios Mismo forjó Su Poder y entró en el mundo,
inrMkwir Awkwru joiq jg mMfil kirXau ]
nira(n)kaar aakaar jot jag ma(n)ddal kariyau ||
The Formless Lord took form, and with His Light He illuminated the realms of the world.
ਗੁਰੂ ਅਮਰਦਾਸ ਦਾ ਸਰੂਪ ਧਾਰਨ ਕਰ, ਸਰੂਪ-ਰਹਿਤ ਸੁਆਮੀ ਨੇ ਜਗਤ ਪੁਰੀ ਅੰਦਰ ਚਾਨਣ ਕੀਤਾ ਹੈ।
el Señor sin Forma, tomó forma y con Su Luz iluminó los reinos del mundo.
jh kh qh BrpUru sbdu dIpik dIpwXau ]
jeh keh teh bharapoor sabadh dheepak dheepaayau ||
He is All-pervading everywhere; the Lamp of the Shabad, the Word, has been lit.
ਪ੍ਰਭੂ ਹਰ ਥਾਂ ਪਰੀਪੂਰਨ ਹੋ ਰਿਹਾ ਹੈ। ਗੁਰਦੇਵ ਜੀ ਲੇ ਉਸ ਦੇ ਨਾਮ ਦਾ ਦੀਵਾ ਜਗਾਇਆ ਹੈ।
Está prevaleciendo en todas partes, la Lámpara del Shabd, la Palabra,
ijh isKh sMgRihE qqu hir crx imlwXau ]
jeh sikheh sa(n)grahio tat har charan milaayau ||
Whoever gathers in the essence of the teachings shall be absorbed in the Feet of the Lord.
ਜੋ ਕੋਈ ਗੁਰਾਂ ਦੀ ਸਿਖਿਆ ਦੇ ਜੋਹਰ ਨੂੰ ਗ੍ਰਹਿਣ ਕਰਦਾ ਹੈ, ਉਸ ਨੂੰ ਗੁਰੂ ਜੀ ਪ੍ਰਭੂ ਦੇ ਪੈਰਾਂ ਨਾਲ ਮਿਲਾ ਦਿੰਦੇ ਹਨ।
ha sido encendida, quien sea que se junte con la Esencia de las Enseñanzas, será absorbido en los Pies del Señor,
nwnk kuil inMmlu Avqir´au AMgd lhxy sMig huA ]
naanak kul ni(n)mal avatariyeau a(n)gadh lahane sa(n)g hua ||
Lehnaa, who became Guru Angad, and Guru Amar Daas, have been reincarnated into the pure house of Guru Nanak.
ਲਹਿਣੇ ਅੰਗਦ ਨੇ ਅਮਰਦਾਸ ਸਮੇਤ, ਗੁਰੂ ਲਾਨਕ ਦੇ ਨਿਰਮਲ ਖਾਨਦਾਨ ਅੰਦਰ ਜਨਮ ਲਿਆ।
Lejna, Quien se volvió Guru Angad, y Guru Amar Das, nunca volvió a reencarnar en la Casa de Guru Nanak,
gur Amrdws qwrx qrx jnm jnm pw srix quA ]2]16]
gur amaradhaas taaran taran janam janam paa saran tua ||2||16||
Guru Amar Daas is our Saving Grace, who carries us across; in lifetime after lifetime, I seek the Sanctuary of Your Feet. ||2||16||
ਪ੍ਰਾਣੀਆਂ ਨੂੰ ਪਾਰ ਕਰਨ ਲਈ ਗੁਰੂ ਅਮਰਦਾਸ ਜੀ ਇਕ ਜਹਾਜ ਹਨ। ਜਨਮਾਂ ਜਨਮਾਤਰਾ ਅੰਦਰ, ਮੈਂ ਤੇਰੇ ਪੈਰਾਂ ਦੀ ਪਲਾਹ ਲੋੜਦਾ ਹਾਂ।
Guru Amar Das es nuestra Gracia Salvadora, Quien nos lleva a través. Vida tras vida, he buscado el Santuario de Tus Pies. (2-16)
jpu qpu squ sMqoKu ipiK drsnu gur isKh ]
jap tap sat sa(n)tokh pikh dharasan gur sikheh ||
Gazing upon the Blessed Vision of His Darshan, the Gursikh is blessed with chanting and deep meditation, truth and contentment.
ਗੁਰਾਂ ਦਾ ਦੀਦਾਰ ਦੇਖਣ ਦੁਆਰਾ, ਗੁਰਾਂ ਦੇ ਸਿਖ ਨੂੰ ਸੁਆਮੀ ਦੇ ਸਿਮਰਨ, ਸੇਵਾ ਸੋਚ ਅਤੇ ਸੰਤੁਸ਼ਟਤਾ ਦੀ ਦਾਤ ਪਰਾਪਤ ਹੋ ਜਾਂਦੀ ਹੈ।
Teniendo la Bendita Visión de Su Darshan, el Gursikj es bendecido con la entonación,
srix prih qy aubrih Coif jm pur kI ilKh ]
saran pareh te ubareh chhodd jam pur kee likheh ||
Whoever seeks His Sanctuary is saved; his account is cleared in the City of Death.
ਜੋ ਕੋਈ ਗੁਰਾਂ ਦੀ ਪਨਾਹ ਲੈਂਦਾ ਹੈ, ਉਹ ਮੁਕਤ ਹੋ ਜਾਂਦਾ ਹੈ ਅਤੇ ਉਹ ਮੌਤ ਦੇ ਸ਼ਹਿਰ ਦੇ ਲੇਖੇ ਪੱਤੇ ਤੋਂ ਖਲਾਸੀ ਪਾ ਜਾਂਦਾ ਹੈ।
quien sea que busque Su Santuario es salvado y sus cuentas son saldadas en la ciudad de la muerte.
Bgiq Bwie BrpUru irdY aucrY krqwrY ]
bhagat bhai bharapoor ridhai ucharai karataarai ||
His heart is totally filled with loving devotion; he chants to the Creator Lord.
ਉਸ ਦਾ ਮਨ ਸਾਈਂ ਦੇ ਸਿਮਰਨ ਅਤੇ ਪਿਆਰ ਨਾਲ ਪਰੀਪੂਰਨ ਥੀ ਵੰਦਾ ਹੈ ਅਤੇ ਉਹ ਸਿਰਜਣਹਾਰ ਸੁਆਮੀ ਦੇ ਨਾਮ ਦਾ ਜਾਪ ਕਰਦਾ ਹੈ।
Su corazón está lleno de amorosa Devoción, él alaba al Señor Creador.
guru gauhru drIAwau plk fubMq´h qwrY ]
gur gauhar dhareeaau palak dduba(n)tayeh taarai ||
The Guru is the river of pearls; in an instant, he carries the drowning ones across.
ਗੁਰੂ ਜੀ ਮੋਤੀਆਂ ਦੇ ਦਰਿਆ ਹਨ ਅਤੇ ਡੁਬਦਿਆਂ ਹੋਇਆ ਨੂੰ ਇਕ ਮੁਹਤ ਵਿੱਚ ਪਾਰ ਕਰ ਦਿੰਦੇ ਹਨ।
El Guru es el Río de Perlas, en un instante Él carga al que se está ahogando.
nwnk kuil inMmlu Avqir´au gux krqwrY aucrY ]
naanak kul ni(n)mal avatariyeau gun karataarai ucharai ||
He was reincarnated into the House of Guru Nanak; He chants the Glorious Praises of the Creator Lord.
ਉਨ੍ਹਾਂ ਨੇ ਗੁਰੂ ਨਾਨਕ ਦੀ ਪਵਿੱਤਰ ਵੰਸ ਅੰਦਰ ਅਵਤਾਰ ਧਾਰਿਆ ਅਤੇ ਉਹ ਸਿਰਜਣਹਾਰ ਸੁਆਮੀ ਦੀਆਂ ਸਿਫਤਾਂ ਉਚਾਰਦੇ ਹਨ।
Quien reencarna en la Casa de Guru Nanak y canta las Gloriosas Alabanzas del Señor Creador,
guru Amrdwsu ijn@ syivAau iqn@ duKu dirdRü prhir prY ]3]17]
gur amaradhaas jin(h) seviaau tin(h) dhukh dharidhr parahar parai ||3||17||
Those who serve Guru Amar Daas - their pains and poverty are taken away, far away. ||3||17||
ਜੋ, ਅਮਰਦਾਸ ਗੁਰਾਂ ਦੀ ਟਹਿਲ ਕਮਾਉਂਦੇ ਹਨ, ਉਹ ਕਸ਼ਟ ਅਤੇ ਕੰਗਾਲਤਾ ਤੋਂ ਖਲਾਸੀ ਪਾ ਜਾਂਦੇ ਹਨ।
quien sirve a Guru Amar Das, sus penas y pobrezas le son removidas totalmente. (3-17)
iciq icqvau Ardwis khau pru kih iB n skau ]
chit chitavau aradhaas kahau par keh bh na sakau ||
I consciously pray within my consciousness, but I cannot express it in words.
ਹੇ ਮੇਰੇ ਗੁਰਦੇਵ ਜੀ! ਆਪਣੇ ਮਨ ਅੰਦਰ ਮੈਂ ਤੇਰੇ ਮੂਹਰੇ ਇਕ ਬੇਨਤੀ ਕਰਨ ਦਾ ਖਿਆਲ ਕਰਦਾ ਹਾਂ, ਪ੍ਰੰਤੂ ਇਸ ਨੂੰ ਮੈਂ ਆਖਣ ਦਾ ਹੀਆ ਨਹੀਂ ਕਰ ਸਕਦਾ।
Concientemente rezo, pero no lo puedo expresar en palabras, he puesto todas mis ansiedades y preocupaciones ante Ti y voy a la Saad Sangat, la Compañía de los Santos a pedir ayuda.
srb icMq quJu pwis swDsMgiq hau qkau ]
sarab chi(n)t tujh paas saadhasa(n)gat hau takau ||
I place all my worries and anxieties before You; I look to the Saadh Sangat, the Company of the Holy, for help.
ਮੈਂ ਸਾਰਾ ਫਿਕਰ ਤੇਰੇ ਤੇ ਛਡ ਦਿੱਤਾ ਹੈ ਅਤੇ ਸਹਾਇਤਾ ਲਈ ਮੈਂ ਸਤਿਸੰਗਤ ਵਲ ਵੇਖਦਾ ਹਾਂ।
Por el Jukam, el Mandato de Tu Voluntad, soy bendecido con Tu Insignia y así sirvo a mi Señor y Maestro.
qyrY hukim pvY nIswxu qau krau swihb kI syvw ]
terai hukam pavai neesaan tau karau saahib kee sevaa ||
By the Hukam of Your Command, I am blessed with Your Insignia; I serve my Lord and Master.
ਤੇਰੀ ਰਜਾ ਅੰਦਰ, ਮੇਰੇ ਤੇ ਤੇਰੀ ਮਿਹਰ ਦੀ ਮੋਹਰ ਲਗਦੀ ਹੈ ਤੇ ਤਦ ਹੀ ਮੈਂ ਆਪਣੇ ਸੁਆਮੀ ਦੀ ਘਾਲ ਕਮਾਉਂਦਾ ਹਾਂ।
Cuando me ves, oh Guru, con tu Mirada de Gracia, el Fruto del Naam es puesto sobre mis labios.
jb guru dyKY suB idsit nwmu krqw muiK myvw ]
jab gur dhekhai subh dhisaT naam karataa mukh mevaa ||
When You, O Guru, gaze at me with Your Glance of Grace, the fruit of the Naam, the Name of the Creator, is placed within my mouth.
ਹੇ ਗੁਰਦੇਵ! ਜਦ ਤੁਸੀਂ ਆਪਣੀ ਮਿਹਰ ਦੀ ਨਜਰ ਨਾਲ ਮੈਨੂੰ ਦੇਖਦੇ ਹੋ, ਤਾਂ ਸਿਰਜਣਹਾਰ ਦੇ ਨਾਮ ਦਾ ਘਲ ਮੇਰੇ ਮੂਹ ਵਿੱਚ ਹੁੰਦਾ ਹੈ।
Así como el Insondable, Invisible y Primordial Dios nuestro Señor, la Causa de causas, ordena, así hablo yo.
Agm AlK kwrx purK jo Purmwvih so khau ]
agam alakh kaaran purakh jo furamaaveh so kahau ||
The Unfathomable and Unseen Primal Lord God, the Cause of causes - as He orders, so do I speak.
ਜਿਹੜਾ ਕੁਛ ਬੇਥਾਹ, ਅਦ੍ਰਿਸ਼ਟ ਅਤੇ ਹੇਤੂਆਂ ਦਾ ਹੇਤੂ ਸੁਆਮੀ ਹੁਕਮ ਦਿੰਦਾ ਹੈ, ਕੇਵਲ ਉਹ ਹੀ ਮੈਂ ਉਚਾਰਨ ਕਰਦਾ ਹਾਂ।
Oh Guru Amar Das, el Hacedor, la Causa de causas, así como Tú me conservas yo permanezco,
gur Amrdws kwrx krx ijv qU rKih iqv rhau ]4]18]
gur amaradhaas kaaran karan jiv too rakheh tiv rahau ||4||18||
O Guru Amar Daas, Doer of deeds, Cause of causes, as You keep me, I remain; as You protect me, I survive. ||4||18||
ਹੇ ਸਾਰੇ ਕੰਮਾਂ ਦੇ ਕਰਨ ਵਾਲੇ, ਗੁਰੂ ਅਮਰਦਾਸ! ਜਿਸ ਤਰ੍ਹਾਂ ਤੂੰ ਮੈਨੂੰ ਰਖਦਾ ਹੈ, ਉਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ।
así como me proteges, sobrevivo. (4-18)
iBKy ky ]
bhikhe ke ||
Of Bhikhaa:
ਸਵੱਯੇ ਭਿੱਖੇ ਭੱਟ ਦੇ।
De Bikja
guru igAwnu Aru iDAwnu qq isau qqu imlwvY ]
gur giaan ar dhiaan tat siau tat milaavai ||
In deep meditation, and the spiritual wisdom of the Guru, one's essence merges with the essence of reality.
ਗੁਰਾਂ ਦੀ ਬ੍ਰਹਮਵੀਚਾਰ ਅਤੇ ਬੰਦਗੀ ਰਾਹੀਂ, ਬੰਦੇ ਦਾ ਜੋਹਰ ਸੁਆਮੀ ਦੇ ਜੋਹਰ ਨਾਲ ਅਭੇਦ ਹੋ ਜਾਂਦਾ ਹੈ।
En profunda Meditación y en la Sabiduría Espiritual del Guru, la Esencia de uno se inmerge en la Esencia de la Realidad.
sic scu jwxIAY iek icqih ilv lwvY ]
sach sach jaaneeaai ik chiteh liv laavai ||
In truth, the True Lord is recognized and realized, when one is lovingly attuned to Him, with one-pointed consciousness.
ਸੱਚ ਦੇ ਰਾਹੀਂ ਇਨਸਾਨ ਸੱਚੇ ਸਾਈਂ ਨੂੰ ਅਨੁਭਵ ਕਰ ਲੈਂਦਾ ਹੈ ਅਤੇ ਫਿਰ ਇਕ ਮਨ ਹੋ ਉਸ ਦਾ ਉਸ ਨਾਲ ਪਿਆਰ ਪੈ ਜਾਂਦਾ ਹੈ।
En la Verdad el Señor Verdadero es reconocido, cuando uno está amorosamente entonado en Él,
kwm k®oD vis krY pvxu aufMq n DwvY ]
kaam karodh vas karai pavan udda(n)t na dhaavai ||
Lust and anger are brought under control, when the breath does not fly around, wandering restlessly.
ਉਹ ਆਪਣੇ ਵਿਸ਼ੇ ਭੋਗ ਤੇ ਗੁੱਸੇ ਨੂੰ ਮਾਰ ਲੈਂਦਾ ਹੈ ਅਤੇ ਫਿਰ ਉਸ ਦਾ ਹਵਾ ਵਰਗਾ ਮਨੂਆ ਮੁੜ ਉਡਦਾ ਭਟਕਦਾ ਨਹੀਂ।
con la concentración en un punto, ahí, la lujuria y el enojo caen bajo el control, cuando la respiración no anda ansiosamente vagando sin descanso.
inrMkwr kY vsY dyis hukmu buiJ bIcwru pwvY ]
nira(n)kaar kai vasai dhes hukam bujh beechaar paavai ||
Dwelling in the land of the Formless Lord, realizing the Hukam of His Command, His contemplative wisdom is attained.
ਉਹ ਸਰੂਪ-ਰਹਿਤ ਸੁਆਮੀ ਦੀ ਪੁਰੀ ਅੰਦਰ ਵਸਦਾ ਹੈ ਅਤੇ ਉਸ ਦੀ ਰਜਾ ਨੂੰ ਅਨੁਭਵ ਕਰ ਉਸ ਦੇ ਸਿਮਰਨ ਨੂੰ ਪਾ ਲੈਂਦਾ ਹੈ।
Habitando en la Tierra del Señor sin Forma, tomando Conciencia del Mandato de Su Jukam, Su Sabiduría Contemplativa es obtenida.
kil mwih rUpu krqw purKu so jwxY ijin ikCu kIAau ]
kal maeh roop karataa purakh so jaanai jin kichh keeaau ||
In this Dark Age of Kali Yuga, the Guru is the Form of the Creator, the Primal Lord God; he alone knows, who has tried it.
ਇਸ ਕਲਜੁਗ ਅੰਦਰ ਗੁਰੂ ਜੀ ਸਿਰਜਣਹਜਰ ਸੁਆਮੀ ਦਾ ਸਰੂਪ ਹਲ। ਕੇਵਲ ਉਹ ਹੀ ਇਸ ਨੂੰ ਸਮਝਦਾ ਹੈ, ਜਿਸ ਨੇ ਪਿਛੇ ਕੁਝ ਚੰਗੇ ਕਰਮ ਕੀਤੇ ਸਨ।
En esta Edad oscura de Kali, el Guru es la Forma del Creador,
guru imil´au soie iBKw khY shj rMig drsnu dIAau ]1]19]
gur miliyeau soi bhikhaa kahai sahaj ra(n)g dharasan dheeaau ||1||19||
So speaks Bhikhaa: I have met the Guru. With love and intuitive affection, He has bestowed the Blessed Vision of His Darshan. ||1||19||
ਭਿੱਖਾ ਆਖਦਾ ਹੈ- ਉਹ ਗੁਰਦੇਵ ਜੀ ਮੈਨੂੰ ਮਿਲ ਪਏ ਹਨ ਅਤੇ ਸੁਆਮੀ ਨੇ ਆਪਣੀ ਪਰਸੰਨਤਾ ਰਾਹੀਂ ਮੈਨੂੰ ਆਪਦਾ ਦੀਦਾਰ ਬਖਸ਼ਿਆ ਹੈ।
sólo el Primordial Dios nuestro Señor sabe quién ha tratado. Así dice Bikja, he conocido al Guru, con Amor y Afecto Intuitivo Él me ha conferido la Bendita Visión de Su Darshan. (1-19)
rihE sMq hau toil swD bhuqyry ifTy ]
rahio sa(n)t hau Tol saadh bahutere ddiThe ||
I have been searching for the Saints; I have seen so many Holy and spiritual people.
ਮੈਂ ਸਾਧੂਆਂ ਦੀ ਭਾਲ ਕੀਤੀ ਹੈ ਅਤੇ ਘਣੇਰੇ ਹੀ ਪਵਿੱਤਰ ਪੁਰਸ਼ ਵੇਖੇ ਹਨ।
He buscado a los Santos, he visitado a tantos Seres Espirituales, los ermitaños,
sMinAwsI qpsIAh muKhu ey pMifq imTy ]
sa(n)niaasee tapase'eeh mukhahu e pa(n)ddit miThe ||
The hermits, Sannyaasees, ascetics, penitents, fanatics and Pandits all speak sweetly.
ਇਹ ਇਕਾਂਤੀ, ਤਪੀ ਅਤੇ ਬ੍ਰਹਮਣ, ਸਾਰੇ ਹੀ ਮਿੱਠੀ ਜਬਾਨ ਵਾਲੇ ਹਨ।
los Sanyiasas, ascetas, penitentes, fanáticos y Pandits, todos hablan dulcemente.
brsu eyku hau iPirE iknY nhu prcau lwXau ]
baras ek hau firio kinai nahu parachau laayau ||
I wandered around lost for a year, but no one touched my soul.
ਪਰ ਕੋਈ ਭੀ ਮੇਰੀ ਤਸੱਲੀ ਨਾਂ ਕਰ ਸਕਿਆ ਭਾਵੇਂ ਮੈਂ ਇਕ ਸਾਲ ਭਰ ਭਟਕਦਾ ਫਿਰਿਆ।
Vagué perdido por un año, pero nadie logró tocar mi Alma,
khiqAh khqI suxI rhq ko KusI n AwXau ]
kahatieh kahatee sunee rahat ko khusee na aayau ||
I listened to preachers and teachers, but I could not be happy with their lifestyles.
ਮੈਂ ਲੋਕਾਂ ਨੂੰ ਆਖਦੇ ਅਤੇ ਪਰਚਾਰ ਕਰਦੇ ਸੁਣਿਆ ਹੈ, ਪ੍ਰੰਤੂ ਉਨ੍ਹਾਂ ਦੀ ਜੀਵਨ ਰਹੁ-ਰੀਤੀ ਦੇਖ ਕੇ, ਮੈਨੂੰ ਕੋਈ ਪਰਸੰਨਤਾ ਨਹੀਂ ਹੁੰਦੀ।
escuché también a los que dan sermones y a los maestros, pero no me sentí feliz con su modo de vida.
hir nwmu Coif dUjY lgy iqn@ ky gux hau ikAw khau ]
har naam chhodd dhoojai lage tin(h) ke gun hau kiaa kahau ||
Those who have abandoned the Lord's Name, and become attached to duality - why should I speak in praise of them?
ਮੈਂ ਉਨ੍ਹਾਂ ਦੀ ਮਹਿਮਾ ਕਿਉਂ ਵਰਨਣ ਕਰਾਂ, ਜੋ ਸੁਆਮੀ ਦੇ ਨਾਮ ਨੂੰ ਤਿਆਗ ਕੇ ਹੋਰਸ ਨਾਲ ਜੁੜੇ ਹੋਏ ਹਨ।
¿Por qué hablar a favor de quienes han abandonado el Nombre del Señor y se han apegado a la dualidad?
guru diX imlwXau iBiKAw ijv qU rKih iqv rhau ]2]20]
gur dhay milaayau bhikhiaa jiv too rakheh tiv rahau ||2||20||
So speaks Bhikhaa: the Lord has led me to meet the Guru. As You keep me, I remain; as You protect me, I survive. ||2||20||
ਭਿੱਖਾ ਆਖਦਾ ਹੈ, ਵਾਹਿਗੁਰੂ ਨੇ ਮੈਨੂੰ ਗੁਰਾਂ ਨਾਲ ਮਿਲਾ ਦਿੱਤਾ ਹੈ। ਜਿਸ ਤਰ੍ਹਾਂ ਤੂੰ ਹੇ ਗੁਰਦੇਵ! ਮੈਨੂੰ ਰਖਦਾ ਹੈ, ਉਸੇ ਤਰ੍ਹਾਂ ਹੀ ਹੁਣ ਮੈਂ ਰਹਿੰਦਾ ਹਾਂ।
Así dice Bikja, el Señor me ha llevado a conocer al Guru, así como Tú me conservas yo permanezco, así como me proteges, sobrevivo. (2-20)
pihir smwiD snwhu igAwin hY Awsix ciVAau ]
pahir samaadh sanaahu giaan hai aasan chaRiaau ||
Wearing the armor of Samaadhi, the Guru has mounted the saddled horse of spiritual wisdom.
ਅਫੁਰ ਤਾੜੀ ਦੀ ਸੰਜੋਅ ਪਾ ਕੇ, ਗੁਰੂ ਜੀ, ਜਿਸ ਘੋਡੇ ਤੇ ਬ੍ਰਹਿਮ ਵੀਚਾਰ ਦੀ ਕਾਠੀ ਪਾਈ ਹੋਈ ਹੈ, ਸਵਾਰ ਹੋਏ ਹਨ।
Vistiendo la Armadura del Samadhi el Guru ha montado la silla del caballo de la Sabiduría Espiritual;
DRMm DnKu kr gihE Bgq sIlh sir liVAau ]
dhra(n)m dhanakh kar gahio bhagat seeleh sar laRiaau ||
Holding the bow of Dharma in His Hands, He has shot the arrows of devotion and humility.
ਆਪਣੇ ਹੱਥ ਵਿੱਚ ਈਮਾਨ ਦੀ ਕਮਾਣ ਪਕੜ ਉਨ੍ਹਾਂ ਦੇ ਸਿਮਰਨ ਅਤੇ ਨਿਮਰਤਾ ਦੇ ਤੀਰ ਚਲਾਏ ਹਨ।
sosteniendo el Arco del Dharma en Sus Manos, Él ha disparado la Flecha de la Devoción y la Humildad.
BY inrBau hir Atlu min sbid gur nyjw gifE ]
bhai nirabhau har aTal man sabadh gur nejaa gaddio ||
He is fearless in the Fear of the Eternal Lord God; He has thrust the spear of the Word of the Guru's Shabad into the mind.
ਅਹਿੱਲ ਵਾਹਿਗੁਰੂ ਦੇ ਚਿੱਤ ਅੰਦਰ ਹੋਣ ਨਾਲ ਡਰ ਤੋਂ ਨਿਡਰ ਹੋ, ਗੁਰਾਂ ਨੇ ਆਪਣੇ ਮਨ ਅੰਦਰ ਨਾਮ ਦਾ ਬਰਛਾ ਖੁਭੋਇਆ ਹੈ।
Él no tiene miedo del Temor al Eterno. Dios nuestro Señor, ha echado la Lanza de la Palabra del Shabd del Guru a la mente.
kwm k®oD loB moh Apqu pMc dUq ibKMifE ]
kaam karodh lobh moh apat pa(n)ch dhoot bikha(n)ddio ||
He has cut down the five demons of unfulfilled sexual desire, unresolved anger, unsatisfied greed, emotional attachment and self-conceit.
ਅਤੇ ਇਸ ਪ੍ਰਕਾਰ ਉਨ੍ਹਾਂ ਨੇ ਸ਼ਹਿਵਤ, ਗੁੱਸੇ, ਲਾਲਚ, ਸੰਸਾਰੀ ਮਮਤਾ ਅਤੇ ਸਵੈ-ਹੰਗਤਾ ਦੇ ਪੰਜਾਂ ਭੂਤਨਿਆਂ ਨੂੰ ਮਾਰ ਸੁਟਿਆ ਹੈ।
Ha cortado los cinco enemigos de la lujuria, el enojo no resuelto, avaricia insatisfecha, apego emocional y actitud voluntariosa.
Blau BUhwlu qyjo qnw inRpiq nwQu nwnk bir ]
bhalau bhoohaal tejo tanaa nirapat naath naanak bar ||
Guru Amar Daas, the son of Tayj Bhaan, of the noble Bhalla dynasty, blessed by Guru Nanak, is the Master of kings.
ਤੇਜਭਾਨ ਦੇ ਪੁਤ੍ਰ, ਗੁਰੂ ਅਮਰਦਾਸ ਜੀ, ਭੱਲਿਆਂ ਦੇ ਖਾਨਦਾਨ ਦੇ ਸ਼੍ਰੋਮਣੀ ਪੁਰਸ਼ ਹਨ। ਗੁਰੂ ਨਾਨਕ ਦੇਵ ਜੀ ਦੇ ਵਰ ਰਾਹੀਂ ਉਹ ਹੁਣ ਪਾਤਿਸ਼ਾਹਾਂ ਦੇ ਪਾਤਿਸ਼ਾਹ ਹਨ।
Guru Amar Das, el hijo de Tai Bhan, de la Noble Dinastía Bhala, bendecido por Guru Nanak, es el Maestro de Reyes.
gur Amrdws scu sl´ Bix qY dlu ijqau iev juDu kir ]1]21]
gur amaradhaas sach salaye bhan tai dhal jitau iv judh kar ||1||21||
SALL speaks the truth; O Guru Amar Daas, you have conquered the army of evil, fighting the battle this way. ||1||21||
ਸੱਚ ਆਖਦਾ ਹੈ ਸਲ, ਤੂੰ ਹੇ ਗੁਰੂ ਅਮਰਦਾਸ! ਇਸ ਤਰ੍ਹਾਂ ਲੜਾਈ ਕਰ ਕੇ ਦੁਸ਼ਮਨ ਦੀਆਂ ਫੋਜਾਂ ਨੂੰ ਹਰਾ ਦਿੱਤਾ ਹੈ।
Sal, dice la Verdad, oh Guru Amar Das, has conquistado el ejército de la maldad, librando la batalla de esa manera. (1-21)
Gnhr bUMd bsuA romwvil kusm bsMq gnµq n AwvY ]
ghanahar boo(n)dh basua romaaval kusam basa(n)t gana(n)t na aavai ||
The raindrops of the clouds, the plants of the earth, and the flowers of the spring cannot be counted.
ਬੱਦਲਾਂ ਦੀਆਂ ਕਣੀਆਂ ਧਰਤੀ ਦੀ ਬਨਾਸਪਤੀ ਅਤੇ ਬਹਾਰ ਦੇ ਫੁੱਲ ਗਿਣੇ ਨਹੀਂ ਜਾ ਸਕਦੇ।
Las gotas de las nubes, las plantas de la tierra y las flores de la primavera no se pueden contar.
riv sis ikrix audru swgr ko gMg qrMg AMqu ko pwvY ]
rav sas kiran udhar saagar ko ga(n)g tara(n)g a(n)t ko paavai ||
Who can know the limits of the rays of the sun and the moon, the waves of the ocean and the Ganges?
ਸੂਰਜ ਤੇ ਚੰਦ ਦੀਆਂ ਸੁਆਵਾਂ, ਸਮੁੰਦਰ ਦੇ ਪੇਟ ਅਤੇ ਗੰਗਾ ਦੀਆਂ ਲਹਿਰਾਂ ਦੇ ਓੜਕ ਨੂੰ ਕੌਣ ਪਾ ਸਕਦਾ ਹੈ।
¿Quien podría conocer los límites de los rayos del sol y de la luna, las olas del océano y del Ganges?
rudR iDAwn igAwn siqgur ky kib jn Bl´ aunh juo gwvY ]
rudhr dhiaan giaan satigur ke kab jan bhalaye uneh juo gaavai ||
With Shiva's meditation and the spiritual wisdom of the True Guru, says BHALL the poet, these may be counted.
ਭੱਲ ਕਵੀ ਪੁਰਸ਼ ਆਖਦਾ ਹੈ, ਸ਼ਿਵਜੀ ਦੀ ਇਕਾਗਰਤਾ ਨਾਲ ਭਾਵੇਂ ਇਨਸਾਨ ਉਨ੍ਹਾਂ ਨੂੰ ਗਿਣ (ਗਾਇਨ ਕਰ) ਲਵੇ, ਪ੍ਰੰਤੂ ਉਹ ਸੱਚੇ ਗੁਰਾਂ ਦੇ ਬ੍ਰਹਮ ਵੀਚਾਰ ਨੂੰ ਜਾਣ ਨਹੀਂ ਸਕਦਾ।
Con la Meditación de Shiva y la Sabiduría Espiritual del Verdadero Guru, dice Baal, el poeta, podrían ser contados.
Bly Amrdws gux qyry qyrI aupmw qoih bin AwvY ]1]22]
bhale amaradhaas gun tere teree upamaa toh ban aavai ||1||22||
O Guru Amar Daas, Your Glorious Virtues are so sublime; Your Praises belong only to You. ||1||22||
ਸ਼ੇਸ਼ਟ ਹਨ ਤੇਰੀਆਂ ਨੇਕੀਆਂ, ਹੇ ਗੁਰੂ ਅਮਰਦਾਸ! ਤੇਰੀ ਮਹਿਮਾ ਕੇਵਲ ਤੈਨੂੰ ਹੀ ਫਬਦੀ ਹੈ।
Oh Guru Amar Das, Tus Gloriosas Virtudes son Sublimes, Tus Alabanzas sólo Te perteneces a Ti. (1-22)