<> siqgurpRswid ]
ikOankaar satiguraprasaadh ||
The Lord is One the Victory is of the Lord.
ੴ ਸਤਿਗੁਰਪ੍ਰਸਾਦਿ:
Loading… a first semantic search can take up to a minute while the index warms.
ਸ਼ਬਦ ਹਜ਼ਾਰੇ ਪਾਤਿਸ਼ਾਹੀ ੧੦Shabad Hazare Patshahi 10
<> siqgurpRswid ]
ikOankaar satiguraprasaadh ||
The Lord is One the Victory is of the Lord.
ੴ ਸਤਿਗੁਰਪ੍ਰਸਾਦਿ:
sRI vwihgurU jI kI Pqh ]
sree vaahiguroo jee kee fateh ||
Victory is the Lord's.
rwmklI pwqswhI 10 ]
raamakalee paatasaahee 10 ||
RAMKALI OF THE TENTH KING
ਰਾਗ ਰਾਮਕਲੀ ਪਾਤਿਸ਼ਾਹੀ ੧੦:
ry mn AYso kr sMinAwsw ]
re man aaiso kar sa(n)niaasaa ||
O mind! the asceticism be practised in this way :
ਹੇ ਮਨ! (ਤੂੰ) ਇਸ ਪ੍ਰਕਾਰ ਦਾ ਸੰਨਿਆਸ ਧਾਰਨ ਕਰ।
bn sy sdn sbY kr smJhu mn hI mwih audwsw ]1] rhwau ]
ban se sadhan sabai kar samajhahu man hee maeh udhaasaa ||1|| rahaau ||
Consider your house as the forest and remain unattached within yourself…..Pause.
ਸਾਰੇ ਘਰਾ ਨੂੰ ਬਨ ਦੇ ਸਮਾਨ ਸਮਝੋ ਅਤੇ ਮਨ ਵਿਚ (ਸਦਾ) ਉਦਾਸ ਰਹੋ ॥੧॥ ਰਹਾਉ।
jq kI jtw jog ko mMjnu nym ky nKn bFwE ]
jat kee jaTaa jog ko ma(n)jan nem ke nakhan baddaao ||
Consider continence as the matted hair, Yoga as the ablution and daily observances as your nails,
ਜਤ ਦੀਆਂ ਜਟਾਵਾ, ਯੋਗ ਦਾ ਇਸ਼ਨਾਨ ਅਤੇ ਨੇਮ ਦੇ ਨੌਂਹ ਵਧਾ ਲਵੋ।
igAwn gurU Awqm aupdyshu nwm ibBUq lgwE ]1]
giaan guroo aatam upadhesahu naam bibhoot lagaao ||1||
Consider the knowledge as the preceptor giving lessons to you and apply the Name of the Lord as ashes.1.
ਗਿਆਨ ਨੂੰ ਗੁਰੂ ਧਾਰਨ ਕਰ ਕੇ ਆਪਣੇ ਆਪ ਨੂੰ ਉਪਦੇਸ਼ ਦਿਓ ਅਤੇ ਨਾਮ (ਦੇ ਸਿਮਰਨ) ਦੀ ਬਿਭੂਤ (ਸੁਆਹ) ਲਗਾਓ ॥੧॥
Alp Ahwr sulp sI inMdRw dXw iCmw qn pRIiq ]
alap ahaar sulap see ni(n)dhraa dhayaa chhimaa tan preet ||
Eat less and sleep less, cherish mercy and forgiveness
ਥੋੜਾ ਆਹਾਰ, ਬਹੁਤ ਥੋੜੀ ਜਿਹੀ ਨੀਂਦਰ ਅਤੇ ਦਇਆ ਤੇ ਖਿਮਾ ਨਾਲ ਪ੍ਰੀਤ ਕਰੋ।
sIl sMqoK sdw inrbwihbo hÍYbo iqRgux AqIq ]2]
seel sa(n)tokh sadhaa nirabaahibo havaibo tiragun ateet ||2||
Practise gentleness and contentment and remain free from three modes.2.
ਸ਼ੀਲ ਅਤੇ ਸੰਤੋਖ ਨੂੰ ਸਦਾ ਨਿਭਾ ਅਤੇ ਤਿੰਨ ਗੁਣਾ ਤੋਂ ਨਿਰਲਿਪਤ ਰਹਿ ॥੨॥
kwm kRoD hMkwr loB hT moh n mn isau lÎwvY ]
kaam krodh ha(n)kaar lobh haTh moh na man siau layaavai ||
Keep your mind unattached from lust, anger, greed, insistence and infatuation,
ਕਾਮ, ਕ੍ਰੋਧ, ਹੰਕਾਰ, ਲੋਭ, ਹਠ, ਮੋਹ, ਨੂੰ ਮਨ ਵਿਚ ਕਦੇ ਨਾ ਲਿਆ।
qb hI Awqm qq ko drsy prm purK kh pwvY ]3]1]
tab hee aatam tat ko dharase param purakh keh paavai ||3||1||
Then you will visualize the supreme essence and realise the supreme Purusha.3.1.
ਤਦ ਹੀ ਆਤਮ ਤੱਤ ਨੂੰ ਵੇਖ ਸਕੇਾਂਗਾ ਅਤੇ ਪਰਮ ਪੁਰਖ (ਪਰਮਾਤਮਾ) ਨੂੰ ਪ੍ਰਾਪਤ ਕਰੇਾਂਗਾ ॥੩॥੧॥
rwmklI pwiqswhI 10 ]
raamakalee paatisaahee 10 ||
RAMKALI OF THE TENTH KING
ਰਾਮਕਾਲੀ ਪਾਤਸ਼ਾਹੀ ੧੦:
ry mn ieh ibiD jogu kmwE ]
re man ieh bidh jog kamaao ||
O Mind! the Yoga be practised in this way :
ਹੇ ਮਨ! ਇਸ ਤਰ੍ਹਾ ਦਾ ਯੋਗ ਕਮਾਓ।
isM|I swcu Akpt kMTlw iDAwn ibBUq cVwE ]1] rhwau ]
si(n)n(g)ee saach akapaT ka(n)Thalaa dhiaan bibhoot chaRaao ||1|| rahaau ||
Consider the Truth as the horn, sincerity the necklace and meditation as ashes to be applied to your body…...Pause.
ਸਚ ਦੀ ਸਿੰਗੀ, ਅਕਪਟ ਦਾ ਕੈਂਠਾ, ਧਿਆਨ ਦੀ ਵਿਭੂਤੀ ਚੜ੍ਰਹਾ ॥੧॥ ਰਹਾਉ।
qwqI ghu Awqm bis kr kI iB~Cw nwm ADwrM ]
taatee gahu aatam bas kar kee bhi'chhaa naam adhaara(n) ||
Make self-control your lyre and the prop of the Name as your alms,
ਆਤਮ (ਮਨ) ਨੂੰ ਵਸ ਕਰਨ ਦੀ ਹੱਥ ਵਿਚ ਕਿੰਗਰੀ ਪਕੜ ਅਤੇ ਨਾਮ ਨੂੰ ਭਿਛਿਆ (ਲੈਣ ਲਈ) ਝੋਲੀ (ਆਧਾਰ) ਬਣਾ।
bwjy prm qwr qqu hir ko aupjY rwg rswrM ]1]
baaje param taar tat har ko upajai raag rasaara(n) ||1||
Then the supreme essence will be played like the main string creating savoury divine music.1.
ਪਰਮ ਤੱਤ (ਪਰਮਾਤਮਾ) ਨੂੰ ਪ੍ਰਾਪਤ ਕਰਨਾ ਹੀ (ਇਸ ਦੀ) ਤਾਰ ਦਾ ਵਜਣਾ ਹੋਵੇਗਾ ਅਤੇ (ਇਸ ਤੋਂ) ਪ੍ਰੇਮ ਦਾ ਰਸੀਲਾ ਰਾਗ ਨਿਕਲੇ ॥੧॥
auGtY qwn qrMg rMig Aiq igAwn gIq bMDwnM ]
aughaTai taan tara(n)g ra(n)g at giaan geet ba(n)dhaana(n) ||
The wave of colourful tune will arise, manifesting the song of knowledge,
ਪ੍ਰੇਮ ਦੀ ਲਹਿਰ (ਇਸ ਵਿਚੋਂ) ਰਾਗ ਦੀ ਤਾਨ ਵਜੋਂ ਪ੍ਰਗਟ ਹੋਵੇ ਅਤੇ ਗਿਆਨ ਗੀਤਾ ਦੀ ਮਰਯਾਦਾ ਹੋਵੇ।
cik cik rhy dyv dwnv muin Cik Cik bÎom ibvwnM ]2]
chak chak rahe dhev dhaanav mun chhak chhak bayom bivaana(n) ||2||
The gods, demons and sages would be amazed enjoying their ride in heavenly chariots.2.
(ਅਜਿਹੀ ਸਥਿਤੀ ਨੂੰ) ਵੇਖ ਕੇ ਦੇਵਤੇ, ਦੈਂਤ ਅਤੇ ਮੁਨੀ ਹੈਰਾਨ ਹੋ ਰਹੇ ਹੋਣ ਅਤੇ ਬਿਮਾਨਾ ਵਿਚ ਚੜ੍ਰਹ ਕੇ ਸ਼ੋਭਾ ਪ੍ਰਾਪਤ ਕਰਨ ॥੨॥
Awqm aupdys Bysu sMjm ko jwp su Ajpw jwpY ]
aatam upadhes bhes sa(n)jam ko jaap su ajapaa jaapai ||
While instructing the self in the garb of self-restraint and reciting God’s Name inwardly,
ਮਨ ਅਥਵਾ ਆਤਮਾ (ਨੂੰ ਕਾਬੂ ਕਰਨਾ) ਉਪਦੇਸ ਹੋਵੇ, ਸੰਜਮ ਨੂੰ ਧਾਰਨਾ ਭੇਸ ਹੋਵੇ ਅਤੇ ਅਜਪਾ ਜਾਪ ਕਰਨਾ ਹੀ ਜਾਪ ਹੋਵੇ।
sdw rhY kMcn sI kwXw kwl n kbhUM bÎwpY ]3]2]
sadhaa rahai ka(n)chan see kaayaa kaal na kabahoo(n) bayaapai ||3||2||
The body will always remain like gold and become immortal.3.2.
(ਅਜਿਹੇ ਯੋਗ ਦੇ ਕਮਾਉਣ ਨਾਲ) ਕਾਇਆ ਸਦਾ ਸੋਨੇ ਵਾਗ ਬਣੀ ਰਹੇਗੀ ਅਤੇ ਕਦੇ ਵੀ ਕਾਲ ਨਹੀਂ ਵਿਆਪੇਗਾ ॥੩॥੨॥
rwmklI pwiqswhI 10 ]
raamakalee paatisaahee 10 ||
RAMKALI OF THE TENTH KING
ਰਾਮਕਲੀ ਪਾਤਸ਼ਾਹੀ ੧੦:
pRwnI prm purK pig lwgo ]
praanee param purakh pag laago ||
O Man! fall at the feet of the supreme Purusha,
ਹੇ ਪ੍ਰਾਣੀ! ਪਰਮ ਪੁਰਖ ਦੇ ਚਰਨੀ ਲਗ ਜਾਓ।
sovq khw moh inMdRw mY kbhUM suicq hÍY jwgo ]1] rhwau ]
sovat kahaa moh ni(n)dhraa mai kabahoo(n) suchit havai jaago ||1|| rahaau ||
Why are you sleeping in worldly attachment, awake sometimes and be vigilant ?.....Pause.
ਮੋਹ ਦੀ ਨੀਂਦ ਵਿਚ ਕਿਸ ਲਈ ਸੌਂ ਰਹੇ ਹੋ? ਕਦੇ ਤਾ ਸੁਚੇਤ ਹੋ ਕੇ ਜਾਗੋ ॥੧॥ ਰਹਾਉ।
AOrn khw aupdysq hY psu qoih pRboD n lwgo ]
aauaran kahaa upadhesat hai pas toh prabodh na laago ||
O Animal! why do you preach to others, when you are quite ignorant
ਹੇ ਮੂਰਖ! ਹੋਰਾ ਨੂੰ ਕੀ ਉਪਦੇਸ਼ ਕਰਦਾ ਹੈਂ? ਤੈਨੂੰ (ਆਪ ਨੂੰ) ਉਪਦੇਸ਼ ਨਹੀਂ ਲਗਦਾ।
isMcq khw pry ibiKXn kh kbhu ibKY rs qÎwgo ]1]
si(n)chat kahaa pare bikhiyan keh kabahu bikhai ras tayaago ||1||
Why are you gathering the sins ? Forsake sometimes the poisonous enjoyment.1.
ਵਿਸ਼ਿਆਂ ਨੂੰ ਕਿਉਾਂ ਸਿੰਜ ਰਿਹਾ ਹੈਂ, ਕਦੇ ਤਾ ਵਿਸ਼ਿਆਂ ਦੇ ਰਸ ਨੂੰ ਤਿਆਗ ਦਿਓ ॥੧॥
kyvl krm Brm sy cInhu Drm krm Anurwgo ]
keval karam bharam se cheenahu dharam karam anuraago ||
Consider these actions as illusions and devote yourself to righteous actions,
ਕੇਵਲ ਕਰਮ ਕਰਨਾ ਭਰਮ ਵਰਗਾ ਹੀ ਸਮਝੋ ਅਤੇ ਧਰਮ-ਕਰਮ ਨਾਲ ਪ੍ਰੇਮ ਕਰੋ।
sMgRh kro sdw ismrn ko prm pwp qij Bwgo ]2]
sa(n)greh karo sadhaa simaran ko param paap taj bhaago ||2||
Absorb yourself in the remembrance of the name of the Lord and abandon and run away from sins.2.
ਸਦਾ ਸਿਮਰਨ ਨੂੰ ਇਕਤਰ ਕਰੋ ਅਤੇ ਮਹਾ ਪਾਪਾ ਨੂੰ ਛਡ ਕੇ (ਇਨ੍ਰਹਾ ਤੋਂ) ਦੂਰ ਹੋ ਜਾਓ ॥੨॥
jw qy dUK pwp nih BytY kwl jwl qy qwgo ]
jaa te dhookh paap neh bheTai kaal jaal te taago ||
So that the sorrows and sins do not afflict you and you may escape the trap of death
(ਅਜਿਹਾ ਕੰਮ ਕਰੋ) ਜਿਸ ਕਰ ਕੇ ਦੁਖ ਅਤੇ ਪਾਪ ਨਾ ਛੋਹਣ; ਅਤੇ ਕਾਲ ਜਾਲ ਨੂੰ ਸਮਝ ਸਕੋ।
jO suK cwho sdw sBn kO qO hir ky ris pwgo ]3]3]
jau sukh chaaho sadhaa sabhan kau tau har ke ras paago ||3||3||
If you want to enjoy all comforts, then absorb yourself in the love of the Lord.3.3.
ਜੇ ਸਦਾ ਸਭ ਤਰ੍ਰਹਾ ਦਾ ਸੁਖ ਚਾਹੁੰਦੇ ਹੋ, ਤਾ ਹਰਿ ਦੇ ਪ੍ਰੇਮ ਵਿਚ ਮਗਨ ਹੋ ਜਾਓ ॥੩॥੩॥
rwgu soriT pwiqswhI 10 ]
raag soraTh paatisaahee 10 ||
RAGA SORATH OF THE TENTH KING
ਰਾਗ ਸੋਰਠ ਪਾਤਸ਼ਾਹੀ ੧੦:
pRB jU qo kh lwj hmwrI ]
prabh joo to keh laaj hamaaree ||
O Lord! You alone can protect my honour! O blue-throated Lord of men! O the Lord of forests wearing blue vests! Pause.
ਸਹੇ ਪ੍ਰਭੂ ਜੀ! ਤੁਹਾਨੂੰ ਮੇਰੀ ਲਾਜ ਹੈ।
nIl kMT nrhir nwrwiex nIl bsn bnvwrI ]1] rhwau ]
neel ka(n)Th narahar naarain neel basan banavaaree ||1|| rahaau ||
O Supreme Purusha! Supreme Ishwara! Master of all! Holiest Divinity! living on air
(ਤੁਸੀਂ) ਨੀਲ ਕੰਠ, ਨਰ ਹਰਿ, ਨਾਰਾਇਣ, ਨੀਲੇ ਬਸਤ੍ਰਾ ਵਾਲੇ ਅਤੇ ਬਨਵਾਰੀ ਹੋ ॥੧॥ ਰਹਾਉ।
prm purK prmysr suAwmI pwvn paun AhwrI ]
param purakh paramesar suaamee paavan paun ahaaree ||
O the Lord of Lakshmi! the greatest Light! ,
ਹੇ ਪਰਮ ਪੁਰਖ, ਪਰਮੇਸਰ, ਸੁਆਮੀ, ਪਾਵਨ ਅਤੇ ਪੌਣ ਆਹਾਰੀ,
mwDv mhw joiq mDu mrdn mwn mukMd murwrI ]1]
maadhav mahaa jot madh maradhan maan muka(n)dh muraaree ||1||
The Destroyer of the demons Madhu and Mus! and the bestower of salvation!1.
ਮਾਧਵ, ਮਹਾ ਜੋਤਿ ਵਾਲੇ, ਮਧੁ ਦੇ ਮਾਨ ਦਾ ਮਰਦਨ ਕਰਨ ਵਾਲੇ, ਮੁਕੰਦ, ਮੁਰਾਰੀ ॥੧॥
inribkwr inrjur inMdRw ibnu inribK nrk invwrI ]
nirabikaar nirajur ni(n)dhraa bin nirabikh narak nivaaree ||
O the Lord without evil, without decay, without sleep, without poison and the Saviour from hell!
ਨਿਰਵਿਕਾਰ, ਨਿਰਜੁਰ (ਬੁਢਾਪੇ ਤੋਂ ਪਰੇ) ਨੀਂਦਰ-ਰਹਿਤ, ਵਿਸ਼ੇ ਵਾਸਨਾਵਾ ਤੋਂ ਪਰੇ, ਨਰਕ ਤੋਂ ਬਚਾਉਣ ਵਾਲੇ।
ikRpw isMD kwl qRY drsI kuikRq pRnwsnkwrI ]2]
kirapaa si(n)dh kaal trai dharasee kukirat pranaasanakaaree ||2||
O the ocean of Mercy! the seer of all times! and the Destroyer of evil actions!....2.
ਕ੍ਰਿਪਾ ਦੇ ਸਮੁੰਦਰ, ਤ੍ਰੈਕਾਲ ਦਰਸੀ, ਮਾੜੇ ਕਰਮਾ ਨੂੰ ਨਸ਼ਟ ਕਰਨ ਵਾਲੇ ॥੨॥
Dnurpwin iDRqmwn DrwDr Anibkwr AisDwrI ]
dhanurapaan dhiratamaan dharaadhar anabikaar asidhaaree ||
O the wielder of bow! the Patient! the Prop of earth! the Lord without evil! and wielder of the sword!
ਹੱਥ ਵਿਚ ਧਨੁਸ਼ ਧਾਰਨ ਕਰਨ ਵਾਲੇ, ਧੀਰਜਵਾਨ, ਧਰਤੀ ਨੂੰ ਧਾਰਨ ਕਰਨ ਵਾਲੇ, ਵਿਕਾਰਾ ਤੋਂ ਰਹਿਤ, ਤਲਵਾਰ ਧਾਰਨ ਕਰਨ ਵਾਲੇ!
hO miq mMd crn srnwgiq kr gih lyhu aubwrI ]3]1]4]
hau mat ma(n)dh charan saranaagat kar geh leh ubaaree ||3||1||4||
I am unwise, I take refuge at Thy feet, catch hold of my hand and save me.3.
ਮੈਂ ਮੰਦ ਬੁੱਧੀਵਾਲਾ (ਤੇਰੇ) ਚਰਨਾ ਦੀ ਓਟ ਵਿਚ ਆਇਆ ਹਾ; ਮੇਰਾ ਹੱਥ ਪਕੜ ਕੇ (ਸੰਸਾਰ ਸਾਗਰ ਤੋਂ) ਬਾਹਰ ਕਢ ਲਵੋ ॥੩॥੧॥੪॥
rwgu kilAwx pwiqswhI 10 ]
raag kaliaan paatisaahee 10 ||
RAGA KALYAN OF THE TENTH KING
ਰਾਗ ਕਲਿਆਣ ਪਾਤਿਸਾਹੀ ੧੦:
ibn krqwr n ikrqm mwno ]
bin karataar na kiratam maano ||
Do not accept anyone else except God as the Creator of the universe
ਬਿਨਾ ਕਰਤਾਰ ਦੇ (ਹੋਰ) ਕਿਸੇ ਕੀਤੇ ਹੋਏ (ਜਾ ਸਿਰਜੇ ਹੋਏ) ਨੂੰ ਨਾ ਮਨੋ।
Awid Ajoin AjY AibnwsI iqh prmysr jwno ]1] rhwau ]
aadh ajon ajai abinaasee teh paramesar jaano ||1|| rahaau ||
He, the Unborn, Unconquerable and Immortal, was in the beginning, consider Him as Supreme Ishvara……Pause.
(ਜੋ) ਆਦਿ, ਅਜੂਨ, ਅਜੈ, ਅਬਿਨਾਸੀ ਹੈ, ਉਸ ਨੂੰ ਪਰਮੇਸਰ ਜਾਣੋ ॥੧॥ ਰਹਾਉ।
khw BXo jo Awn jgq mY dsk Asur hir Gwey ]
kahaa bhayo jo aan jagat mai dhasak asur har ghaae ||
What then, if on coming into the world, one killed about ten demons
ਕੀ ਹੋਇਆ ਜੇ ਵਿਸ਼ਣੂ (ਹਰਿ) ਨੇ ਜਗਤ ਵਿਚ ਆ ਕੇ ਦਸ ਕੁ ਦੈਂਤ ਮਾਰ ਦਿੱਤੇ ਹਨ।
AiDk pRpMc idKwie sBn kh Awpih bRhmu khwey ]1]
adhik prapa(n)ch dhikhai sabhan keh aapeh braham kahaae ||1||
And displayed several phenomena to all and caused others to call Him Brahm (God).1.
ਸਾਰਿਆਂ ਨੂੰ ਬਹੁਤ ਪ੍ਰਪੰਚ (ਆਡੰਬਰ) ਵਿਖਾ ਕੇ ਆਪਣੇ ਆਪ ਨੂੰ ਬ੍ਰਹਮ ਅਖਵਾਉਣ ਲਗ ਪਿਆ ॥੧॥
BMjn gVHn smrQ sdw pRBu so ikm jwiq ignwXo ]
bha(n)jan gaRhan samarath sadhaa prabh so kim jaat ginaayo ||
How can He be called God, the Destroyer, the Creator, the Almighty and Eternal,
(ਜੋ) ਪ੍ਰਭੂ ਸਦਾ ਭੰਨਣ ਅਤੇ ਘੜਨ ਦੀ ਸਮਰਥਾ ਰਖਦਾ ਹੈ, ਉਸ ਨੂੰ (ਵਿਸ਼ਣੂ) ਕਿਵੇਾਂ ਮੰਨਿਆ ਜਾ ਸਕਦਾ ਹੈ।
qw qy srb kwl ky Ais ko Gwie bcwie n AwXo ]2]
taa te sarab kaal ke as ko ghai bachai na aayo ||2||
Who could not save himself from the wound-causing sword of mighty Death.2.
ਇਸ ਲਈ ਕਿ (ਉਹ) ਸਰਬ ਕਾਲ ਦੀ ਤਲਵਾਰ ਦੇ ਵਾਰ ਤੋਂ (ਆਪਣੇ ਆਪ ਨੂੰ) ਬਚਾ ਨਹੀਂ ਸਕਿਆ ॥੨॥
kYsy qoih qwirhY suin jV Awp fuibXo Bv swgr ]
kaise toh taarihai sun jaR aap ddubiyo bhav saagar ||
O fool! listen, how can he cause you to cause the dreadful ocean of Sansara (world), when he himself is drowned in great ocean?
ਹੇ ਮੂਰਖ! ਸੁਣ। (ਉਹ) ਤੈਨੂੰ ਕਿਸ ਤਰ੍ਰਹਾ ਤਾਰੇਗਾ ਜੋ ਆਪ ਭਵਸਾਗਰ ਵਿਚ ਡੁਬਿਆ ਹੋਇਆ ਹੈ।
Cuitho kwl Pws qy qb hI gho srin jgqwgr ]3]1]5]
chhuTiho kaal faas te tab hee gaho saran jagataagar ||3||1||5||
You can escape the trap of death only when you catch hold of the prop of the world and take refuge in Him.3.
ਜਦੋਂ ਜਗਤ ਦੇ ਸੋਮੇਾਂ (ਜਗਤਾਗਰ) ਦੀ ਸ਼ਰਨ ਵਿਚ ਜਾਏਾਂਗਾ, ਤਦ ਹੀ ਕਾਲ ਦੀ ਫਾਹੀ ਤੋਂ ਮੁਕਤ ਹੋ ਸਕੇਾਂਗਾ ॥੩॥੧॥੫॥
iKAwl pwiqswhI 10 ]
khiaal paatisaahee 10 ||
KHYAL OF THE TENTH KING
ਖਿਆਲ ਪਾਤਿਸ਼ਾਹੀ ੧੦:
imqR ipAwry nUM hwlu murIdW dw khxw ]
mitr piaare noo(n) haal mureedhaa(n) dhaa kahanaa ||
Convey to the dear friend the condition of the disciples,
ਪਿਆਰੇ ਮਿਤਰ (ਪ੍ਰਭੂ) ਨੂੰ (ਅਸਾ) ਮੁਰੀਦਾ ਦਾ ਹਾਲ (ਜਾ ਕੇ) ਕਹਿਣਾ।
quD ibnu rogu rjweIAW dw EFxu nwg invwsW dy rhxw ]
tudh bin rog rajaieeaa(n) dhaa oddan naag nivaasaa(n) dhe rahanaa ||
Without Thee, the taking over of quilt is like disease and living in the house is like living with serpents
ਤੇਰੇ ਬਿਨਾ ਰਜ਼ਾਈਆਂ ਦਾ ਓੜਨਾ ਰੋਗ ਦੇ ਸਮਾਨ ਹੈ ਅਤੇ ਨਿਵਾਸ ਸਥਾਨਾ ਵਿਚ ਰਹਿਣਾ ਨਾਗਾ ਵਿਚ (ਰਹਿਣਾ ਹੈ)।
sUl surwhI KMjru ipXwlw ibMg ksweIXW dw shxw ]
sool suraahee kha(n)jar piyaalaa bi(n)g kasaieeyaa(n) dhaa sahanaa ||
The flask is like the spike, the cup is like a dagger and (the separation) is like enduring the chopper of the butchers,
(ਤੁਹਾਡੇ ਬਿਨਾ) ਸੁਰਾਹੀ ਸੂਲ ਵਰਗੀ, ਪਿਆਲਾ ਖ਼ੰਜਰ ਦੇ ਸਮਾਨ ਅਤੇ (ਵਿਯੋਗ) ਕਸਾਈਆਂ ਦੇ ਵਿੰਗੇ ਛੁਰੇ (ਦੀ ਸਟ ਨੂੰ) ਸਹਿਨ ਕਰਨ ਦੇ ਸਮਾਨ ਹਨ।
XwrVy dw swnUM s`Qr cMgw B`T KyiVAW dw rhxw ]1]1]6]
yaaraRe dhaa saanoo(n) sa'thar cha(n)gaa bha'Th kheRiaa(n) dhaa rahanaa ||1||1||6||
The pallet of the beloved Friend is most pleasing and the worldly pleasures are like furnace.1.1
ਯਾਰ (ਮਿਤਰ) ਦਾ ਦਿੱਤਾ ਹੋਇਆ ਸਥਰ (ਭੂਮੀ-ਆਸਨ) ਸਾਨੂੰ ਚੰਗਾ ਹੈ, (ਪਰ ਉਸ ਤੋਂ ਵਿਛੁੜ ਕੇ ਸੁਖ ਪੂਰਵਕ) ਪਿੰਡ ਵਿਚ ਸੌਣਾ ਭਠ ਵਿਚ ਰਹਿਣ ਵਰਗਾ ਹੈ ॥੧॥੧॥੬॥
iqlMg kwPI pwiqswhI 10 ]
tila(n)g kaafee paatisaahee 10 ||
TILNG KAFI OF THE TENTH KING
ਰਾਗ ਤਿਲੰਗ ਕਾਫੀ ਪਾਤਿਸ਼ਾਹੀ ੧੦:
kyvl kwleI krqwr ]
keval kaaliee karataar ||
The supreme Destroyer is alone the Creator,
ਕੇਵਲ ਕਾਲ ਹੀ ਸਭ ਦਾ ਕਰਤਾ ਹੈ।
Awid AMq AnMq mUriq gVHn BMjnhwr ]1] rhwau ]
aadh a(n)t ana(n)t moorat gaRhan bha(n)janahaar ||1|| rahaau ||
He is in the beginning and in the end, He is the infinite entity, the Creator and the Destroyer…Pause.
ਆਦਿ ਤੋਂ ਅੰਤ ਤਕ ਅਨੰਤ ਮੂਰਤਾ ਬਣਾਉਣ ਅਤੇ ਭੰਨਣ ਵਾਲਾ ਹੈ ॥੧॥ ਰਹਾਉ।
inMd ausqq jaun ky sm sqR imqR n koie ]
ni(n)dh usatat jaun ke sam satr mitr na koi ||
The calumny and Praise are equal to him and he has no friend, no foe,
ਜਿਸ ਲਈ ਨਿੰਦਿਆ ਅਤੇ ਉਸਤਤ ਇਕ ਸਮਾਨ ਹੈ ਅਤੇ (ਜਿਸ ਦਾ) ਕੋਈ ਵੈਰੀ ਜਾ ਮਿਤਰ ਨਹੀਂ ਹੈ।
kaun bwt prI iqsY pQ swrQI rQ hoie ]1]
kaun baaT paree tisai path saarathee rath hoi ||1||
Of what crucial necessity, He became the charioteer ?1.
ਉਸ ਨੂੰ ਕਿਹੜੀ ਔਖ ਆ ਬਣੀ ਸੀ ਕਿ ਉਹ ਅਰਜਨ (ਪਥਪਾਰਥ) ਦਾ ਰਥਵਾਨ ਬਣਿਆ ਸੀ ॥੧॥
qwq mwq n jwq jwkr puqR pOqR mukMd ]
taat maat na jaat jaakar putr pauatr muka(n)dh ||
He, the Giver of salvation, has no father, no mother, no son and no grandson
ਜਿਸ ਮੁਕੰਦ ਦਾ ਨਾ ਪਿਤਾ ਹੈ, ਨਾ ਮਾਤਾ, ਨਾ ਕੋਈ ਜਾਤਿ ਹੈ, ਨਾ ਕੋਈ ਪੁੱਤਰ ਪੋਤਰਾ ਹੈ।
kaun kwj khwihNgy qy Awn dyivk nMd ]2]
kaun kaaj kahaahi(n)ge te aan dhevik na(n)dh ||2||
O what necessity he caused others to call Him the son of Devaki ?2.
(ਫਿਰ ਉਹ) ਆ ਕੇ ਕਿਸ ਵਾਸਤੇ ਦੇਵਕੀ ਦਾ ਪੁੱਤਰ ਅਖਵਾਇਆ ਹੈ ॥੨॥
dyv dYq idsw ivsw ijh kIn srb pswr ]
dhev dhait dhisaa visaa jeh keen sarab pasaar ||
He, who has created gods, demons, directions and the whole expanse,
ਜਿਸਨੇ ਦੇਵਤੇ, ਦੈਂਤ, ਦਿਸ਼ਾ-ਵਿਦਿਸ਼ਾ ਅਤੇ ਸਾਰਾ ਖੇਲ ਪਸਾਰਾ ਕੀਤਾ ਹੈ।
kaun aupmw qOn kO muK lyq nwmu murwr ]3]1]7]
kaun upamaa tauan kau mukh let naam muraar ||3||1||7||
On what analogy should he be called Murar? 3.
ਉਸ ਦੀ ਕਿਹੜੀ ਉਪਮਾ ਹੋਈ ਜੇ (ਉਸਨੂੰ) ਮੁਖ ਤੋਂ ਮੁਰਾਰੀ ਕਿਹਾ ਜਾਏ ॥੩॥੧॥੭॥
rwg iblwvl pwiqswhI 10 ]
raag bilaaval paatisaahee 10 ||
RAGA BILAWAL OF THE TENTH KING
ਰਾਗ ਬਿਲਾਵਲ ਪਾਤਸ਼ਾਹੀ ੧੦:
so ikm mwns rUp khwey ]
so kim maanas roop kahaae ||
How can He be said to come in human form?
ਉਸਨੂੰ ਕਿਸ ਤਰ੍ਰਹਾ ਮਨੁੱਖ ਰੂਪ ਵਾਲਾ ਕਿਹਾ ਜਾ ਸਕਦਾ ਹੈ।
isD smwiD swD kr hwry kÎohUM n dyKn pwey ]1] rhwau ]
sidh samaadh saadh kar haare kayohoo(n) na dhekhan paae ||1|| rahaau ||
The Siddha (adept) in deep meditation became tired of the discipline on not seeing Him in any way…..Pause.
(ਜਿਸ ਦੇ ਦਰਸ਼ਨ ਕਰਨ ਲਈ) ਸਿੱਧ ਲੋਗ ਸਮਾਧੀ ਲਗਾ ਲਗਾ ਕੇ ਹਾਰ ਗਏ ਹਨ (ਪਰ) ਕਿਵੇਾਂ ਵੀ ਵੇਖ ਨਹੀਂ ਸਕੇ ॥੧॥ ਰਹਾਉ।
nwrd ibAws prwsr DR¨A sy iDAwvq iDAwn lgwey ]
naaradh biaas paraasar dhraooa se dhiaavat dhiaan lagaae ||
Narad, Vyas, Prashar, Dhru, all meditated on Him,
ਨਾਰਦ, ਬਿਆਸ, ਪਰਾਸ਼ਰ ਅਤੇ ਧਰੂ ਵਰਗੇ (ਜਿਸਦਾ) ਧਿਆਨ ਲਗਾ ਕੇ ਧਿਆਉਾਂਦੇ ਰਹੇ ਹਨ।
byd purwn hwir hT CwifE qdip iDAwn n Awey ]1]
bedh puraan haar haTh chhaaddio tadhap dhiaan na aae ||1||
The Vedas and Puranas, became tired and forsook insistence, since He could not be visualized.1.
ਵੇਦਾ ਅਤੇ ਪੁਰਾਨਾ ਨੇ ਹਾਰ ਕੇ ਹਠ ਛਡ ਦਿੱਤਾ ਹੈ, ਪਰ ਫਿਰ ਵੀ (ਉਨ੍ਰਹਾ ਦੇ) ਧਿਆਨ ਵਿਚ ਨਹੀਂ ਆਇਆ ॥੧॥
dwnv dyv ipswc pRyq qy nyqh nyq khwey ]
dhaanav dhev pisaach pret te neteh net kahaae ||
By demons, gods, ghosts, spirits, He was called indescribable,
ਦਾਨਵ, ਦੇਵਤੇ, ਪਿਸ਼ਾਚ, ਪ੍ਰੇਤ ਵੀ ਉਸ ਨੂੰ ਨੇਤਿ ਨੇਤਿ (ਬੇਅੰਤ ਬੇਅੰਤ) ਕਹਿੰਦੇ ਹਨ।
sUCm qy sUCm kr cIny ibRDn ibRD bqwey ]2]
soochham te soochham kar cheene biradhan biradh bataae ||2||
He was considered the finest of the fine and the biggest of the big.2.
ਸੂਖਮ ਤੋਂ ਸੂਖਮ (ਉਹੀ) ਜਾਣਿਆ ਜਾਦਾ ਹੈ ਅਤੇ ਵੱਡੇ ਤੋਂ ਵੱਡਾ ਵੀ ਉਹੀ ਦਸਿਆ ਜਾਦਾ ਹੈ ॥੨॥
BUm Akws pqwl sBY sij eyk Anyk sdwey ]
bhoom akaas pataal sabhai saj ek anek sadhaae ||
He, the One, Created the earth, heaven and the nether-world and was called “Many”
ਧਰਤੀ, ਆਕਾਸ਼, ਪਾਤਾਲ ਆਦਿ ਸਭ ਨੂੰ ਬਣਾ ਕੇ ਉਹ ਇਕ ਤੋਂ ਅਨੇਕ ਰੂਪਾ ਵਾਲਾ ਸਦਵਾਇਆ ਹੈ।
so nr kwl Pws qy bwcy jo hir srix isDwey ]3]1]8]
so nar kaal faas te baache jo har saran sidhaae ||3||1||8||
That man is saved from the noose of death, who takes refuge in the Lord.3.
ਓਹੀ ਪੁਰਸ਼ ਕਾਲ ਦੀ ਫਾਹੀ ਤੋਂ ਬਚ ਸਕਦਾ ਹੈ ਜੋ ਹਰਿ ਦੀ ਸ਼ਰਨ ਵਿਚ ਜਾਦਾ ਹੈ ॥੩॥੧॥੮॥
rwg dyvgMDwrI pwiqswhI 10 ]
raag dhevaga(n)dhaaree paatisaahee 10 ||
RAGA DEVGANDHARI OF THE TENTH KING
ਰਾਗ ਦੇਵ ਗੰਧਾਰੀ ਪਾਤਿਸ਼ਾਹੀ ੧੦:
iek ibn dUsr so n icnwr ]
eik bin dhoosar so na chinaar ||
Do not recognize anyone except ONE
ਇਕ ਪਰਮਾਤਮਾ ਤੋਂ ਬਿਨਾ (ਕਿਸੇ) ਦੂਜੇ ਨੂੰ ਨਾ ਪਛਾਣੋ।
BMjn gVn smrQ sdw pRB jwnq hY krqwr ]1] rhwau ]
bha(n)jan gaRan samarath sadhaa prabh jaanat hai karataar ||1|| rahaau ||
He is always the Destroyer, the Creator and the Almighty he the Creator is Omniscient…..Pause.
(ਜੋ) ਪ੍ਰਭੂ ਸਦਾ ਘੜਨ ਅਤੇ ਭੰਨਣ ਦੇ ਸਮਰਥ ਹੈ, ਉਹ ਕਰਤਾਰ ਸਭ ਕੁਝ ਜਾਣਦਾ ਹੈ ॥੧॥ ਰਹਾਉ।
khw BieE jo Aq ihq icq kr bhu ibD islw pujweI ]
kahaa bhio jo at hit chit kar bahu bidh silaa pujaiee ||
Of what use is the worship of the stones with devotion and sincerity in various ways?
ਕੀ ਹੋਇਆ ਜੇ ਬਹੁਤ ਹਿਤ ਚਿਤ ਨਾਲ ਬਹੁਤ ਤਰ੍ਰਹਾ ਪਥਰਾ ਦੀ ਪੂਜਾ ਕੀਤੀ ਹੈ।
pRwn QikE pwhn kh prsq kCu kir isD n AweI ]1]
praan thakio paahan keh parasat kachh kar sidh na aaiee ||1||
The hand became tired of touching the stones, because no spiritual powr accrued.1.
ਪੱਥਰਾ ਨੂੰ ਪੂਜਦਿਆਂ ਪੂਜਦਿਆਂ ਪ੍ਰਾਣ ਥਕ ਗਏ ਹਨ (ਅਰਥਾਤ ਜੀਵਨ ਦਾ ਅੰਤ ਹੋ ਗਿਆ ਹੈ) ਪਰ (ਅਜੇ ਤਕ) ਕੋਈ ਸਿੱਧੀ ਹੱਥ ਨਹੀਂ ਲਗੀ ॥੧॥
ACq DUp dIp Arpq hY pwhn kCU n KYhY ]
achhat dhoop dheep arapat hai paahan kachhoo na khaihai ||
Rice, incense and lamps are offered, but the stones do not eat anything,
ਚਾਵਲ, ਧੂਪ ਅਤੇ ਦੀਪਕ ਆਦਿ ਅਰਪਿਤ ਕੀਤੇ ਹਨ, (ਪਰ) ਪੱਥਰ ਕੁਝ ਨਹੀਂ ਖਾਦਾ।
qw mYN khW isD hY ry jV qoih kCU br dYhY ]2]
taa mai(n) kahaa(n) sidh hai re jaR toh kachhoo bar dhaihai ||2||
O fool! where is the spiritual power in them, so that they may bless you with some boon.2.
ਹੇ ਮੂਰਖ! ਉਸ ਵਿਚ ਕੀ ਸਿੱਧੀ ਹੈ ਜੋ ਤੈਨੂੰ ਕੁਝ ਵਰ ਦੇਵੇਗਾ ॥੨॥
jO jIX hoq qO dyq kCu quih kr mn bc krm ibcwr ]
jau jeey hot tau dhet kachh tuh kar man bach karam bichaar ||
Ponder in mind, speech and action if they had any life they could have given you something,
ਤੂੰ ਮਨ, ਬਾਣੀ ਅਤੇ ਕਰਮ ਕਰਕੇ ਵਿਚਾਰ ਲੈ ਕਿ ਜੇ ਉਸ ਵਿਚ ਜੀਵਨ ਹੁੰਦਾ ਤਾ ਤੈਨੂੰ ਕੁਝ ਜ਼ਰੂਰ ਦਿੰਦਾ।
kyvl eyk srx suAwmI ibnu XO nih kqih auDwr ]3]1]9]
keval ek saran suaamee bin yau neh kateh udhaar ||3||1||9||
None can get salvation in any way without taking refuge in one Lord.3.1.
ਕੇਵਲ ਇਕ ਸੁਆਮੀ ਦੀ ਸ਼ਰਨ ਵਿਚ ਜਾਣ ਤੋਂ ਬਿਨਾ (ਹੋਰ) ਕਿਸੇ ਤਰ੍ਰਹਾ ਵੀ (ਤੇਰਾ) ਉਧਾਰ ਨਹੀਂ ਹੋਵੇਗਾ ॥੩॥੧॥੯॥
rwg dyvgMDwrI pwiqswhI 10 ]
raag dhevaga(n)dhaaree paatisaahee 10 ||
RAGA DEVGANDHARI OF THE TENTH KING
ਰਾਗ ਦੇਵਗੰਧਾਰੀ ਪਾਤਿਸ਼ਾਹੀ ੧੦:
ibnu hir nwm n bwcn pYhY ]
bin har naam na baachan paihai ||
None can be saved without the Name of the Lord,
(ਕੋਈ ਵੀ) ਹਰਿ ਨਾਮ ਤੋਂ ਬਿਨਾ (ਕਾਲ ਤੋਂ) ਬਚ ਨਹੀਂ ਸਕੇਗਾ।
cOdih lok jwih bs kIny qw qy khW plYhY ]1] rhwau ]
chauadheh lok jaeh bas keene taa te kahaa(n) palaihai ||1|| rahaau ||
He, who control al the fourteen worlds, how can you run away from Him?...Pause.
ਜਿਸ ਕਾਲ ਨੇ ਚੌਦਾ ਲੋਕ ਵਸ ਵਿਚ ਕੀਤੇ ਹੋਏ ਹਨ, ਉਸ ਤੋਂ ਕਿਥੇ ਭਜ ਕੇ ਜਾਵੇਾਂਗਾ ॥੧॥ ਰਹਾਉ।
rwm rhIm aubwr n skhY jw kr nwm rtY hY ]
raam raheem ubaar na sakahai jaa kar naam raTai hai ||
You cannot be save by repeating the Names of Ram and Rahim,
ਰਾਮ ਅਤੇ ਰਹੀਮ ਵੀ (ਉਸਨੂੰ) ਉਬਾਰ ਨਹੀਂ ਸਕਦੇ, ਜਿਨ੍ਰਹਾ ਦੇ (ਨਾਮ ਤੂੰ) ਰਟਦਾ ਹੈਂ,
bRhmw ibsn rudR sUrj sis qy bis kwl sbY hY ]1]
brahamaa bisan rudhr sooraj sas te bas kaal sabai hai ||1||
Brahma, Vishnu Shiva, Sun and Moon, all are subject to the power of Death.1.
ਬ੍ਰਹਮਾ, ਵਿਸ਼ਣੂ, ਰੁਦ੍ਰ, ਸੂਰਜ, ਚੰਦ੍ਰਮਾ ਆਦਿ ਸਾਰੇ ਕਾਲ ਦੇ ਵਸ ਵਿਚ ਹਨ ॥੧॥
byd purwn kurwn sbY mq jwkh nyq khY hY ]
bedh puraan kuraan sabai mat jaakeh net kahai hai ||
Vedas, Puranas and holy Quran and all religious system proclaim Him as indescribeable,2.
ਵੇਦ, ਕੁਰਾਨ, ਪੁਰਾਨ (ਆਦਿ ਧਰਮ ਪੁਸਤਕਾ) ਦੇ ਸਾਰੇ ਮਤ ਜਿਸ ਨੂੰ ਨੇਤਿ ਨੇਤਿ (ਬੇਅੰਤ ਬੇਅੰਤ) ਕਹਿੰਦੇ ਹਨ।
ieMdR PinMdR muinMdR klp bhu iDAwvq iDAwn n AYhY ]2]
ei(n)dhr fani(n)dhr muni(n)dhr kalap bahu dhiaavat dhiaan na aaihai ||2||
Indra, Sheshnaga and the Supreme sage meditated on Him for ages, but could not visualize Him.2.
ਇੰਦਰ, ਸ਼ੇਸ਼ਨਾਗ, ਮਹਾਮੁਨੀ (ਆਦਿ ਜਿਸ ਨੂੰ) ਬਹੁਤ ਕਲਪਾ ਤਕ ਧਿਆਉਾਂਦੇ ਰਹੇ ਹਨ (ਪਰ ਉਹ ਫਿਰ ਵੀ) ਧਿਆਨ ਵਿਚ ਨਹੀਂ ਆਇਆ ॥੨॥
jwkr rUp rMg nih jinXq so ikm sÎwm khY hY ]
jaakar roop ra(n)g neh janiyat so kim sayaam kahai hai ||
He, whose form and colour are not, how can he be called black?
ਜਿਸਦਾ ਕੋਈ ਰੂਪ ਰੰਗ ਨਹੀਂ ਜਾਣਿਆ ਜਾਦਾ, (ਉਸ ਨੂੰ) ਕਿਸ ਤਰ੍ਰਹਾ ਸ਼ਿਆਮ ਕਿਹਾ ਜਾ ਸਕਦਾ ਹੈ।
Cutho kwl jwl qy qb hI qWih crn lptYhY ]3]1]10]
chhuTaho kaal jaal te tab hee taa(n)h charan lapaTaihai ||3||1||10||
You can only be liberated from the noose of Death, when you cling to His feet.3.2.
ਕਾਲ ਦੇ ਜਾਲ ਤੋਂ ਤਦ ਹੀ ਖਲਾਸ ਹੋਏਾਂਗਾ (ਜੇ) ਉਸ (ਪ੍ਰਭੂ) ਦੇ ਚਰਨਾ ਨਾਲ ਲਿਪਟ ਜਾਏਾਂਗਾ ॥੩॥੧॥੧੦॥