iblwvlu bwxI Bgqw kI ]
bilaaval baanee bhagataa kee ||
Bilaaval, The Word Of The Devotees. Of Kabeer Jee:
ਬਿਲਾਵਲ ਭਗਤਾਂ ਦੇ ਸ਼ਬਦ। ਕਬੀਰ ਜੀ ਦੇ।
Bilawal, Palabras de los Bhaktas,
Loading… a first semantic search can take up to a minute while the index warms.
ਰਾਗੁ ਬਿਲਾਵਲੁRaag Bilaval
iblwvlu bwxI Bgqw kI ]
bilaaval baanee bhagataa kee ||
Bilaaval, The Word Of The Devotees. Of Kabeer Jee:
ਬਿਲਾਵਲ ਭਗਤਾਂ ਦੇ ਸ਼ਬਦ। ਕਬੀਰ ਜੀ ਦੇ।
Bilawal, Palabras de los Bhaktas,
kbIr jIau kI
kabeer jeeau kee
Kabir-yi
<> siq nwmu krqw purKu gur pRswid ]
ikOankaar sat naam karataa purakh gur prasaadh ||
One Universal Creator God. Truth Is The Name. Creative Being Personified By Guru's Grace:
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਅਤੇ ਰਚਣਹਾਰ ਉਸ ਦੀ ਵਿਅਕਤੀ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
AYso iehu sMswru pyKnw rhnu n koaU peIhY ry ]
aaiso ih sa(n)saar pekhanaa rahan na kouoo pieehai re ||
This world is a drama; no one can remain here.
ਇਹ ਜਗਤ ਇਹੋ ਜਿਹਾ ਖੇਲ੍ਹ ਹੈ ਜਿਥੇ ਕੋਈ ਭੀ ਠਹਿਰ ਨਹੀਂ ਸਕਦਾ।
El mundo es un estrado y nadie se queda ahí más que por momento muy corto.
sUDy sUDy ryig clhu qum nqr kuDkw idveIhY ry ]1] rhwau ]
soodhe soodhe reg chalahu tum natar kudhakaa dhivieehai re ||1|| rahaau ||
Walk the straight path; otherwise, you will be pushed around. ||1||Pause||
ਸਿੱਧੇ, ਤੂੰ ਸਿੱਧੇ ਰਸਤੇ ਟੁਰਿਆ ਚਲ ਨਹੀਂ ਤਾਂ ਤੈਨੂੰ ਸਖਤ ਧੱਕਾ ਲੱਗੇਗਾ। ਰਹਾਉ।
Camina entonces por el Sendero de Rectitud, de otra forma serás también empujado. (1-Pausa)
bwry bUFy qruny BeIAw sBhU jmu lY jeIhY ry ]
baare boodde tarune bhieeaa sabhahoo jam lai jieehai re ||
The children, the young and the old, O Siblings of Destiny, will be taken away by the Messenger of Death.
ਬੱਚਿਆਂ, ਬੁੱਢਿਆਂ ਅਤੇ ਜੁਆਨਾਂ ਸਾਰਿਆਂ ਨੂੰ, ਹੇ ਮੇਰੇ ਵੀਰ! ਮੌਤ ਨੇ ਲੈ ਜਾਣਾ ਹੈ।
Ni en la niñez, ni en la juventud, ni en ninguna edad, uno se encuentra a salvo de las garras de la muerte.
mwnsu bpurw mUsw kIno mIcu ibleIAw KeIhY ry ]1]
maanas bapuraa moosaa keeno meech bilieeaa khieehai re ||1||
The Lord has made the poor man a mouse, and the cat of Death is eating him up. ||1||
ਗਰੀਬ ਬੰਦੇ ਨੂੰ ਸਾਈਂ ਨੇ ਚੂਹੇ ਵਰਗਾ ਬਣਾਇਆ ਹੈ ਅਤੇ ਮੌਤ ਦੀ ਬਿੱਲੀ ਇਸ ਨੂੰ ਖਾ ਜਾਂਦੀ ਹੈ।
El hombre es como un ratón y el gato de la muerte se lo devora al final. (1)
DnvMqw Aru inrDn mneI qw kI kCU n kwnI ry ]
dhanava(n)taa ar niradhan maniee taa kee kachhoo na kaanee re ||
It gives no special consideration to either the rich or the poor.
ਅਮੀਰ ਅਤੇ ਗਰੀਬ ਪੁਰਸ਼, ਉਨ੍ਹਾਂ ਦੀ ਉਹ ਕੋਈ ਮੁਛੰਦਗੀ ਨਹੀਂ ਧਰਾਉਂਦੀ।
Podrá ser rico o pobre, pero el gato se lo devora de todas formas.
rwjw prjw sm kir mwrY AYso kwlu bfwnI ry ]2]
raajaa parajaa sam kar maarai aaiso kaal baddaanee re ||2||
The king and his subjects are equally killed; such is the power of Death. ||2||
ਉਹ ਪਾਤਿਸ਼ਾਹ ਅਤੇ ਉਸ ਦੀ ਰਿਆਇਆ ਨੂੰ ਇਕ ਸਮਾਨ ਨਾਜ ਕਰਦੀ ਹੈ। ਇਹ ਜਿਹੀ ਬਲਵਾਨ ਹੈ ਮੌਤ।
Destruye a los reyes y a los súbditos; ese es el poder de la muerte.(2)
hir ky syvk jo hir Bwey iqn@ kI kQw inrwrI ry ]
har ke sevak jo har bhaae tin(h) kee kathaa niraaree re ||
Those who are pleasing to the Lord are the servants of the Lord; their story is unique and singular.
ਜਿਹੜੇ ਵਾਹਿਗੁਰੂ ਨੂੰ ਚੰਗੇ ਲੱਗਦੇ ਹਨ, ਉਹ ਵਾਹਿਗੁਰੂ ਦੇ ਦਾਸ ਹੋ ਜਾਂਦੇ ਹਨ, ਉਨ੍ਹਾਂ ਦਾ ਪ੍ਰਸੰਗ ਅਨੋਖਾ ਹੈ।
La vida de los Sirvientes de Dios, aquéllos a quienes el Señor ama, es muy misteriosa.
Awvih n jwih n kbhU mrqy pwrbRhm sMgwrI ry ]3]
aaveh na jaeh na kabahoo marate paarabraham sa(n)gaaree re ||3||
They do not come and go, and they never die; they remain with the Supreme Lord God. ||3||
ਉਹ ਆਉਂਦੇ ਤੇ ਜਾਂਦੇ ਨਹੀਂ, ਨਾਂ ਹੀ ਉਹ ਕਦੇ ਮਰਦੇ ਹਨ। ਉਹ ਸ਼ਰੋਮਣੀ ਸਾਹਿਬ ਦੇ ਨਾਲ ਵਸਦੇ ਹਨ।
Ellos ni vienen, ni van, no mueren nunca y para siempre viven con el Señor Supremo. (3)
puqR klqR liCmI mwieAw iehY qjhu jIA jwnI ry ]
putr kalatr lachhimee maiaa ihai tajahu jeea jaanee re ||
Know this in your soul, that by renouncing your children, spouse, wealth and property
ਤੂੰ ਆਪਣੇ ਚਿੱਤ ਅੰਦਰ ਇਹ ਜਾਣ ਲੈ ਕਿ ਪੁਤ੍ਰ, ਪਤਨੀ, ਧਨੋ-ਦੌਲਤ ਅਤੇ ਜਾਇਦਾਦ ਨੂੰ ਛੱਡਕੇ,
Entiende, oh bienamado, que debes olvidarte de la ilusión de los hijos, de la esposa y de las riquezas.
khq kbIru sunhu ry sMqhu imilhY swirgpwnI ry ]4]1]
kahat kabeer sunahu re sa(n)tahu milihai saarigapaanee re ||4||1||
- says Kabeer, listen, O Saints - you shall be united with the Lord of the Universe. ||4||1||
ਤੂੰ ਧਰਮੀ ਨੂੰ ਥੱਮਣਹਾਰ ਸੁਆਮੀ ਨੂੰ ਮਿਲ ਪਵੇਂਗਾ। ਕਬੀਰ ਜੀ ਆਖਦੇ ਹਨ, ਇਹ ਸ੍ਰਵਣ ਕਰੋ, ਤੁਸੀਂ ਹੇ ਸਾਧੂਓ!
Dice Kabir, escuchen, oh Santos, ahora es el momento de conocer al Señor del Universo. (4-1)
iblwvlu ]
bilaaval ||
Bilaaval:
ਬਿਲਾਵਲ।
Bilawal
ibidAw n prau bwdu nhI jwnau ]
bidhiaa na parau baadh nahee jaanau ||
I do not read books of knowledge, and I do not understand the debates.
ਮੈਂ ਇਲਮ ਦੀਆਂ ਕਿਤਾਬਾਂ ਨਹੀਂ ਪੜ੍ਹਦਾ, ਨਾਂ ਹੀ ਮੈਂ ਵਾਦ-ਵਿਵਾਦ ਨੂੰ ਜਾਣਦਾ ਹਾਂ।
No tengo ningún conocimiento, ni tampoco argumentos de ningún tipo;
hir gun kQq sunq baurwno ]1]
har gun kathat sunat bauraano ||1||
I have gone insane, chanting and hearing the Glorious Praises of the Lord. ||1||
ਵਾਹਿਗੁਰੂ ਦੀਆਂ ਸਿਫਤਾਂ ਉਚਾਰਨ ਤੇ ਸ੍ਰਵਣ ਕਰਨ ਦੁਆਰਾ ਮੈਂ ਪਗਲਾ ਹੋ ਗਿਆ ਹਾਂ।
me abandono en la escucha y en la declamación de la Palabra del Shabd de Dios. (1)
myry bwbw mY baurw sB Klk sYAwnI mY baurw ]
mere baabaa mai bauraa sabh khalak saiaanee mai bauraa ||
O my father, I have gone insane; the whole world is sane, and I am insane.
ਮੇਰੇ ਬਾਬਲ! ਮੈਂ ਕਮਲਾ ਹਾਂ ਸਾਰਾ ਸੰਸਾਰ ਸਿਆਣਾ ਹੈ, ਮੈਂ ਕਮਲਾ ਹਾਂ।
Oh amigos, el mundo entero está sano; sólo yo no lo estoy.
mY ibgirE ibgrY miq Aaurw ]1] rhwau ]
mai bigario bigarai mat aauraa ||1|| rahaau ||
I am spoiled; let no one else be spoiled like me. ||1||Pause||
ਮੈਂ ਵਿਗੜ ਗਿਆ ਹਾਂ, ਕੋਈ ਹੋਰ ਜਣਾ ਇਸ ਤਰ੍ਹਾਂ ਨਾਂ ਵਿਗੜੇ। ਠਰਿਹਾਉ।
Estoy loco para el mundo, así que tengan cuidado de mí.(1-Pausa)
Awip n baurw rwm kIE baurw ]
aap na bauraa raam keeo bauraa ||
I have not made myself go insane - the Lord made me go insane.
ਮੈਂ ਆਪਣੀ ਮਰਜ਼ੀ ਨਾਲ ਝੱਲਾ ਨਹੀਂ ਹੋਇਆ। ਸਰਬ ਵਿਆਪਕ ਸਾਹਿਬ ਨੇ ਮੈੌਨੂੰ ਕਮਲਾ ਕੀਤਾ ਹੈ।
No me he vuelto loco por mí mismo; mi Dios me ha vuelto así.
siqguru jwir gieE BRmu morw ]2]
satigur jaar gio bhram moraa ||2||
The True Guru has burnt away my doubt. ||2||
ਸੱਚੇ ਗੁਰਾਂ ਨੇ ਮੇਰਾ ਵਹਿਮ ਸਾੜ ਸੁੱਟਿਆ ਹੈ।
El Guru Verdadero ha destruido mis dudas de lo que es, y de lo que no es. (2)
mY ibgry ApnI miq KoeI ]
mai bigare apanee mat khoiee ||
I am spoiled; I have lost my intellect.
ਮੈਂ ਵਿਗੜ ਗਿਆ ਹਾਂ ਅਤੇ ਮੈਂ ਸੰਦੇਹ ਅੰਦਰ ਆਪਣੀ ਅਕਲ ਗੁਆ ਲਈ ਹੈ।
He perdido mis sentidos y mi intelecto,
myry Brim BUlau miq koeI ]3]
mere bharam bhoolau mat koiee ||3||
Let no one go astray in doubt like me. ||3||
ਕੋਈ ਜਣਾ ਮੇਰੀ ਤਰ੍ਹਾਂ ਸੰਦੇਹ ਅੰਦਰ ਕੁਰਾਹੇ ਨਾਂ ਪਵੇ।
así que no sigan mi estela. (3)
so baurw jo Awpu n pCwnY ]
so bauraa jo aap na pachhaanai ||
He alone is insane, who does not understand himself.
ਕੇਵਲ ਉਹ ਹੀ ਪਗਲਾ ਹੈ, ਜੋ ਆਪਣੇ ਆਪ ਨੂੰ ਨਹੀਂ ਸਮਝਦਾ।
Sólo está loco aquél que no conoce su ser mismo,
Awpu pCwnY q eykY jwnY ]4]
aap pachhaanai ta ekai jaanai ||4||
When he understands himself, then he knows the One Lord. ||4||
ਜਦ ਆਪਣੇ ਆਪ ਨੂੰ ਜਾਣ ਲੈਂਦਾ ਹੈ, ਤਦ ਉਹ ਇਕ ਸੁਆਮੀ ਨੂੰ ਭੀ ਜਾਣ ਲੈਂਦਾ ਹੈ।
pues si lo conociera conocería sólo al Uno. (4)
Abih n mwqw su kbhu n mwqw ]
abeh na maataa su kabahu na maataa ||
One who is not intoxicated with the Lord now, shall never be intoxicated.
ਜੋ ਪ੍ਰਭੂ ਦੀ ਪ੍ਰੀਤ ਨਾਲ ਹੁਣ ਮਤਵਾਲਾ ਨਹੀਂ ਹੋਇਆ ਉਹ ਫਿਰ ਕਦੇ ਭੀ ਮਤਵਾਲਾ ਨਹੀਂ ਹੋਣਾ।
Quien no está imbuido ahora con su Dios, nunca lo estará.
kih kbIr rwmY rMig rwqw ]5]2]
keh kabeer raamai ra(n)g raataa ||5||2||
Says Kabeer, I am imbued with the Lord's Love. ||5||2||
ਕਬੀਰ ਜੀ ਆਖਦੇ ਹਨ, ਮੈਂ ਪ੍ਰਭੂ ਦੇ ਪ੍ਰੇਮ ਨਾਲ ਰੰਗਿਆ ਹਾਂ।
Dice Kabir, ahora es el momento de estar lleno de tu Señor.(5-2)
iblwvlu ]
bilaaval ||
Bilaaval:
ਬਿਲਾਵਲ।
Bilawal
igRhu qij bn KMf jweIAY cuin KweIAY kMdw ]
girahu taj ban kha(n)dd jaieeaai chun khaieeaai ka(n)dhaa ||
Abandoning his household, he may go to the forest, and live by eating roots;
ਆਪਣਾ ਘਰ ਛੱਡ ਕੇ ਭਾਵੇਂ ਮੈਂ ਜੰਗਲ ਦੇ ਖਿੱਤੇ ਵਿੱਚ ਚਲਿਆ ਜਾਵਾਂ ਅਤੇ ਫਲ ਫੁਲ ਚੁਗ ਕੇ ਖਾਵਾਂ,
Uno abandona su hogar y se va al bosque para comer raíces y hierbas;
Ajhu ibkwr n CofeI pwpI mnu mMdw ]1]
ajahu bikaar na chhoddiee paapee man ma(n)dhaa ||1||
but even so, his sinful, evil mind does not renounce corruption. ||1||
ਤਦ ਭੀ ਮੇਰਾ ਗੁਨਾਹਗਾਰ ਅਤੇ ਦੁਸ਼ਟ ਮਨੂਆ ਕੁਕਰਮਾਂ ਨੂੰ ਨਹੀਂ ਤਿਆਗਦਾ।
sin embargo, no abandona la maldad. Así de viciosa es nuestra mente. (1)
ikau CUtau kYsy qrau Bvjl iniD BwrI ]
kiau chhooTau kaise tarau bhavajal nidh bhaaree ||
How can anyone be saved? How can anyone cross over the terrifying world-ocean?
ਮੈਂ ਕਿਸ ਤਰ੍ਹਾਂ ਬੰਦਖਲਾਸੀ ਹੋ ਸਕਦਾ ਹਾਂ? ਮੈਂ ਕਿਸ ਤਰ੍ਹਾਂ ਵੱਡੇ ਅਤੇ ਭਿਆਨਕ ਸੰਸਾਰ ਸਮੁੰਦਰ, ਪਾਣੀ ਦੇ ਖਜਾਨੇ ਤੋਂ ਪਾਰ ਹੋ ਸਕਦਾ ਹਾਂ?
¿Cómo puedo ser liberado y nadar a través?, pues el mar de la existencia es áspero y feroz.
rwKu rwKu myry bITulw jnu srin qum@wrI ]1] rhwau ]
raakh raakh mere beeThulaa jan saran tum(h)aaree ||1|| rahaau ||
Save me, save me, O my Lord! Your humble servant seeks Your Sanctuary. ||1||Pause||
ਮੇਰੀ ਰੱਖਿਆ ਕਰ, ਮੇਰੀ ਰੱਖਿਆ ਕਰ, ਹੇ ਪ੍ਰਭੂ! ਮੈਂ ਤੇਰੇ ਗੋਲੇ ਨੇ, ਤੇਰੀ ਪਨਾਹ ਲਈ ਹੈ। ਠਹਿਰਾਉ।
Oh Dios, sólo Tú me puedes salvar; por eso he buscado Tu Santuario. (1-Pausa)
ibKY ibKY kI bwsnw qjIA nh jweI ]
bikhai bikhai kee baasanaa tajeea neh jaiee ||
I cannot escape my desire for sin and corruption.
ਮੈਂ ਪ੍ਰਾਣਨਾਸਿਕ ਪਾਪਾਂ ਨੂੰ ਕਮਾਉਣ ਦੀ ਖਾਹਿਸ਼ ਨੂੰ ਛੱਡ ਨਹੀਂ ਸਕਦਾ।
No puedo abandonar mis deseos por la maldad y la corrupción,
Aink jqn kir rwKIAY iPir iPir lptweI ]2]
anik jatan kar raakheeaai fir fir lapaTaiee ||2||
I make all sorts of efforts to hold back from this desire, but it clings to me, again and again. ||2||
ਭਾਵੇਂ ਮੈਂ ਆਪਣੇ ਮਨ ਨੂੰ ਰੋਕਣ ਦੇ ਘਣੇਰੇ ਉਪਰਾਲੇ ਕਰਦਾ ਹਾਂ, ਪ੍ਰੰਤੂ ਇਹ ਮੁੜ ਮੁੜ ਕੇ ਉਨ੍ਹਾਂ ਨੂੰ ਚਿਮੜਦਾ ਹੈ।
lucho por calmar mi mente, y sin embargo, se aferra cada vez más a lo que añora. (2)
jrw jIvn jobnu gieAw ikCu kIAw n nIkw ]
jaraa jeevan joban giaa kichh keeaa na neekaa ||
Youth and old age - my entire life has passed, but I haven't done any good.
ਮੇਰੀ ਜਿੰਦਗੀ, ਜੁਆਨੀ ਤੇ ਬਿਰਧ ਅਵਸਥਾ ਬੀਤ ਗਏ ਹਨ। ਪ੍ਰੰਤੂ ਮੈਂ ਕੋਈ ਨੇਕੀ ਨਹੀਂ ਕੀਤੀ।
La juventud, la belleza, la vejez han pasado y nunca hice buenas acciones.
iehu jIArw inrmolko kaufI lig mIkw ]3]
eih jeearaa niramolako kauddee lag meekaa ||3||
This priceless soul has been treated as if if were worth no more than a shell. ||3||
ਇਹ ਅਮੋਲਕ ਆਤਮਾ, ਕੌਡੀ ਨਾਲ ਜੁੜ ਕੇ ਇਸ ਵਰਗੀ ਹੀ ਹੋ ਜਾਂਦੀ ਹੈ।
Mi preciosa vida, privada de todo mérito, me fue arrebatada. (3)
khu kbIr myry mwDvw qU srb ibAwpI ]
kahu kabeer mere maadhavaa too sarab biaapee ||
Says Kabeer, O my Lord, You are contained in all.
ਕਬੀਰ ਜੀ ਆਖਦੇ ਹਨ, ਹੇ ਮਾਇਆ ਦੇ ਸੁਆਮੀ, ਮੇਰੇ ਵਾਹਿਗੁਰੂ! ਤੂੰ ਸਾਰਿਆਂ ਅੰਦਰ ਰਮ ਰਿਹਾ ਹੈ।
Dice Kabir, oh Dios, prevaleces en todas partes
qum smsir nwhI dieAwlu moih smsir pwpI ]4]3]
tum samasar naahee dhiaal moh samasar paapee ||4||3||
There is none as merciful as You are, and none as sinful as I am. ||4||3||
ਹੇ ਸੁਆਮੀ! ਤੇਰੇ ਵਰਗਾ ਕੋਈ ਮਿਹਰਬਾਨ ਨਹੀਂ ਅਤੇ ਮੇਰੇ ਵਰਗਾ ਕੋਈ ਗੁਨਾਹਗਾਰ।
y no hay nadie tan Compasivo como Tú, ni ningún malhechor más grande que yo. (4-3)
iblwvlu ]
bilaaval ||
Bilaaval:
ਬਿਲਾਵਲ।
Bilawal
inq auiT korI gwgir AwnY lIpq jIau gieE ]
nit uTh koree gaagar aanai leepat jeeau gio ||
Every day, he rises early, and brings a fresh clay pot; he passes his life embellishing and glazing it.
ਸਾਝਰੇ ਉਠ ਕੇ, ਕਬੀਰ ਨਿਤਾ ਪ੍ਰਤੀ ਨਵਾਂ ਬਰਤਨ ਲਿਆਉਂਦਾ ਹੈ ਅਤੇ ਇਸ ਨੂੰ ਲਿਪਦਿਆਂ ਉਸ ਦੀ ਉਮਰ ਲੰਘੀ ਜਾਂਦੀ ਹੈ।
Cada día mi hijo trae a casa una vasija nueva y desperdicia su vida puliéndola.
qwnw bwnw kCU n sUJY hir hir ris lpitE ]1]
taanaa baanaa kachhoo na soojhai har har ras lapaTio ||1||
He does not think at all of worldly weaving; he is absorbed in the subtle essence of the Lord, Har, Har. ||1||
ਉਹ ਤਾਣੇ ਅਤੇ ਪੇਟੇ ਵੱਲ ਉਕਾ ਹੀ ਧਿਆਨ ਨਹੀਂ ਦਿੰਦਾ ਅਤੇ ਹਰੀ ਦੇ ਨਾਮ ਦੇ ਅੰਮ੍ਰਿਤ ਵਿੱਚ ਲੀਨ ਰਹਿੰਦਾ ਹੈ।
Ya no le interesa tejer y está imbuido siempre en la Esencia del Señor. (1)
hmwry kul kauny rwmu kihE ]
hamaare kul kaune raam kahio ||
Who in our family has ever chanted the Name of the Lord?
ਸਾਡੀ ਵੰਸ਼ ਵਿੱਚ ਕਦੋਂ ਕਿਸੇ ਨੇ ਸੁਆਮੀ ਦੇ ਨਾਮ ਦਾ ਉਚਾਰਨ ਕੀਤਾ ਹੈ?
¿Quién en nuestra familia alguna vez contempló al Señor?
jb kI mwlw leI inpUqy qb qy suKu n BieE ]1] rhwau ]
jab kee maalaa liee nipoote tab te sukh na bhio ||1|| rahaau ||
Ever since this worthless son of mine began chanting with his mala, we have had no peace at all! ||1||Pause||
ਜਦੋਂ ਦੀ ਮੇਰੇ ਇਸ ਨਿਕੰਮੇ ਪੁੱਤ ਨੇ ਜਪੁਣੀ ਲਈ ਹੈ, ਉਦੋਂ ਦਾ ਸਾਨੂੰ ਕੋਈ ਆਰਾਮ ਨਹੀਂ ਮਿਲਿਆ।
Desde que este muchacho sin suerte tomó el rosario, la tranquilidad se fue de nuestro hogar. (1-Pausa)
sunhu ijTwnI sunhu idrwnI Acrju eyku BieE ]
sunahu jiThaanee sunahu dhiraanee acharaj ek bhio ||
Listen, O my sisters-in-law, a wondrous thing has happened!
ਸੁਣ, ਹੇ ਮੇਰੇ ਜੇਠ ਦੀਏ ਪਤਨੀਏ! ਸੁਣ! ਹੇ ਮੇਰੇ ਦੇਵਰ ਦੀਏ ਪਤਨੀਏ! ਇਕ ਅਸਚਰਜ ਗੱਲ ਹੋ ਗਈ ਹੈ।
Oh compañeros, ¡qué extraño, qué cruel,
swq sUq iein mufINey Koey iehu mufIAw ikau n muieE ]2]
saat soot in muddee(n)e khoe ih muddeeaa kiau na muio ||2||
This boy has ruined our weaving business. Why didn't he simply die? ||2||
ਇਸ ਮੁੰਡੇ ਨੇ ਸਾਡਾ ਸੱਤਾ ਧਾਗਿਆਂ ਦਾ ਥਿਉਹਾਰ (ਉਣਨ) ਬਰਬਾਦ ਕਰ ਛੱਡਿਆ ਹੈ। ਇਹ ਛੋਕਰਾ ਮਰ ਮੁੱਕ ਕਿਉਂ ਨਾਂ ਗਿਆ?
que este hijo nuestro haya abandonado el telar y viva sólo para torturarnos! (2)
srb suKw kw eyku hir suAwmI so guir nwmu dieE ]
sarab sukhaa kaa ek har suaamee so gur naam dhio ||
O mother, the One Lord, the Lord and Master, is the source of all peace. The Guru has blessed me with His Name.
ਕਬੀਰ, ਇਕ ਵਾਹਿਗੁਰੂ ਦੇ ਮੂਹਰੇ ਆਰਾਮ ਦਾ ਮਾਲਕ ਹੈ। ਗੁਰਦੇਵ ਜੀ ਨੇ ਮੈਨੂੰ ਉਸ ਦਾ ਨਾਮਹ ਪਰਦਾਨ ਕੀਤਾ ਹੈ।
Oh madre, el Señor y Maestro es Fuente de toda Paz, el Guru me bendijo con Su Nombre.
sMq pRhlwd kI pYj ijin rwKI hrnwKsu nK ibdirE ]3]
sa(n)t prahalaadh kee paij jin raakhee haranaakhas nakh bidhario ||3||
He preserved the honor of Prahlaad, and destroyed Harnaakhash with his nails. ||3||
ਉਹ ਐਸਾ ਹੈ, ਜਿਸ ਨੇ ਸਾਧੂ ਪ੍ਰਹਿਲਾਦ ਦੀ ਲੱਜਿਆ ਰੱਖੀ ਅਤੇ ਹਰਨਾਸ਼ਖ ਨੂੰ ਆਪਣੇ ਨੋਹਾਂ ਨਾਲ ਨਾਸ ਕਰ ਦਿੱਤਾ।
Él conservó el honor de Prahlad y destruyó a Jarnakash con sus uñas. (3)
Gr ky dyv ipqr kI CofI gur ko sbdu lieE ]
ghar ke dhev pitar kee chhoddee gur ko sabadh lio ||
I have renounced the gods and ancestors of my house, for the Word of the Guru's Shabad.
ਮੈਂ ਆਪਣੇ ਗ੍ਰਹਿ ਦੇ ਵੱਡੇ ਵਡੇਰਿਆਂ ਦੇ ਦੇਵਤਿਆਂ ਨੂੰ ਤਿਆਗ ਦਿੱਤਾ ਹੈ ਅਤੇ ਗੁਰਾਂ ਦਾ ਉਪਦੇਸ਼ ਧਾਰਨ ਕੀਤਾ ਹੈ।
He abandonado los bienes de mi familia y me he aferrado a la Palabra del Shabd del Guru.
khq kbIru sgl pwp KMfnu sMqh lY auDirE ]4]4]
kahat kabeer sagal paap kha(n)ddan sa(n)teh lai udhario ||4||4||
Says Kabeer, God is the Destroyer of all sins; He is the Saving Grace of His Saints. ||4||4||
ਕਬੀਰ ਜੀ ਆਖਦੇ ਹਨ, ਪ੍ਰਭੂ ਸਾਰੇ ਪਾਪਾਂ ਨੂੰ ਨਸ਼ਟ ਕਰਨ ਵਾਲਾ ਹੈ। ਆਪਣੇ ਸਾਧੂਆਂ ਦਾ ਉਹ ਪਾਰ ਉਤਾਰਾ ਕਰ ਦਿੰਦਾ ਹੈ।
Dice Kabir, Dios es el Destructor de la maldad y la Gracia Salvadora de Su Santo. (4-4)
iblwvlu ]
bilaaval ||
Bilaaval:
ਬਿਲਾਵਲ।
Bilawal
koaU hir smwin nhI rwjw ]
kouoo har samaan nahee raajaa ||
There is no king equal to the Lord.
ਮੇਰੇ ਵਾਹਿਗੁਰੂ ਦੇ ਤੁੱਲ ਕੋਈ ਪਾਤਿਸ਼ਾਹ ਨਹੀਂ।
No existe rey igual a nuestro Dios;
ey BUpiq sB idvs cwir ky JUTy krq idvwjw ]1] rhwau ]
e bhoopat sabh dhivas chaar ke jhooThe karat dhivaajaa ||1|| rahaau ||
All these lords of the world last for only a few days, putting on their false displays. ||1||Pause||
ਇਹ ਸੰਸਾਰ ਦੇ ਸੁਆਮੀ ਸਾਰੇ ਹੀ ਕੇਵਲ ਚਹੁੰ ਦਿਹਾੜਿਆਂ ਲਈ ਹਨ। ਉਹ ਕੂੜੇ ਦਿਖਲਾਵੇ ਕਰਦੇ ਹਨ। ਠਹਿਰਾਉ।
los reyes del mundo se quedan sólo unos días y todo su teatro es falso e ilusorio. (1-Pausa)
qyro jnu hoie soie kq folY qIin Bvn pr Cwjw ]
tero jan hoi soi kat ddolai teen bhavan par chhaajaa ||
How can Your humble servant waver? You spread Your shadow over the three worlds.
ਤੂੰ ਹੇ ਸੁਆਮੀ! ਤਿੰਨਾਂ ਜਹਾਨਾਂ ਉਤੇ ਛਾਇਆ ਹੋਇਆ ਹੈ। ਜਿਹੜਾ ਤੇਰਾ ਗੋਲਾ ਹੈ, ਉਹ ਕਿਸ ਤਰ੍ਹਾਂ ਡਿਕਡੋਲੇ ਖਾ ਸਕਦਾ ਹੈ?
Si alguien Te pertenece, oh Dios, no vacila; su ser va más allá de las tres Gunas.
hwQu pswir skY ko jn kau boil skY n AMdwjw ]1]
haath pasaar sakai ko jan kau bol sakai na a(n)dhaajaa ||1||
Who can raise his hand against Your humble servant? No one can describe the Lord's expanse. ||1||
ਸਾਹਿਬ ਦੇ ਗੋਲੇ ਦੇ ਖਿਲਾਫ ਕੌਣ ਹੱਥ ਉਲਾਰ ਸਕਦਾ ਹੈ? ਕੋਈ ਭੀ ਸੁਆਮੀ ਦਾ ਵਿਸਥਾਰ ਦਸ ਨਹੀਂ ਸਕਦਾ।
Nadie puede levantar su mano en contra de él y nadie puede apreciar su valor. (1)
cyiq Acyq mUV mn myry bwjy Anhd bwjw ]
chet achet mooR man mere baaje anahadh baajaa ||
Remember Him, O my thoughtless and foolish mind, and the unstruck melody of the sound current will resonate and resound.
ਮੇਰੀ ਬੇਖਬਰ ਅਤੇ ਬੇਵਕੂਫ ਜਿੰਦੇ! ਤੂੰ ਆਪਣੇ ਵਾਹਿਗੁਰੂ ਦਾ ਆਰਾਧਨ ਕਰ ਅਤੇ ਪ੍ਰਸੰਨਤਾ ਦਾ ਸੁਤੇ ਸਿੱਧ ਕੀਰਤਨ ਤੇਰੇ ਲਈ ਹੋਵੇਗਾ।
Oh mente descuidada, alaba a tu Dios para que la Melodía Divina resuene en tu interior.
kih kbIr sMsw BRmu cUko DR¨ pRihlwd invwjw ]2]5]
keh kabeer sa(n)saa bhram chooko dhraoo prahilaadh nivaajaa ||2||5||
Says Kabeer, my skepticism and doubt have been dispelled; the Lord has exalted me, as He did Dhroo and Prahlaad. ||2||5||
ਕਬੀਰ ਜੀ ਫੁਰਮਾਉਂਦੇ ਹਨ, ਮੇਰਾ ਸੰਦੇਹ ਤੇ ਸ਼ੱਕ-ਸਭਾ ਦੂਰ ਹੋ ਗਏ ਹਨ ਅਤੇ ਸੁਆਮੀ ਨੇ ਮੈਨੂੰ ਧ੍ਰੂ ਅਤੇ ਪ੍ਰਹਿਲਾਦ ਦੀ ਤਰ੍ਹਾਂ ਮਾਣ ਬਖਸ਼ਿਆ ਹੈ।
Dice Kabir, quítate de dudas, oh hombre, pues tu Dios ha salvado a Dhruva y a Prahlad antes que a Ti. (2-5)
iblwvlu ]
bilaaval ||
Bilaaval:
ਬਿਲਾਵਲ।
Bilawal
rwiK lyhu hm qy ibgrI ]
raakh leh ham te bigaree ||
Save me! I have disobeyed You.
ਮੇਰੀ ਰੱਖਿਆ ਕਰ, ਹੇ ਸਾਈਂ! ਭਾਵੇਂ ਮੈਂ ਤੇਰੀ ਅਵੱਗਿਆ ਕੀਤੀ ਹੈ।
Sálvame, oh Dios, sálvame, pues he errado en Tu contra;
sIlu Drmu jpu Bgiq n kInI hau AiBmwn tyF pgrI ]1] rhwau ]
seel dharam jap bhagat na keenee hau abhimaan Tedd pagaree ||1|| rahaau ||
I have not practiced humility, righteousness or devotional worship; I am proud and egotistical, and I have taken a crooked path. ||1||Pause||
ਮੈਂ ਨਿਮਰਤਾ, ਈਮਾਨ, ਉਪਾਸ਼ਨਾ ਅਤ ਪ੍ਰੇਮ-ਮਈ ਸੇਵਾ ਦੀ ਕਮਾਈ ਨਹੀਂ ਕੀਤੀ। ਮੈਂ ਹੰਕਾਰੀ ਹਾਂ ਅਤੇ ਮੈਂ ਟੇਖਤਾ ਪਕੜੀ ਹੋਈ ਹੈ। ਠਹਿਰਾਉ।
no he practicado la Religión de la Rectitud, no he meditado en Ti, y como ególatra, prefiero el sendero de la tortura, el sendero del ego. (1-Pausa)
Amr jwin sMcI ieh kwieAw ieh imiQAw kwcI ggrI ]
amar jaan sa(n)chee ieh kaiaa ieh mithiaa kaachee gagaree ||
Believing this body to be immortal, I pampered it, but it is a fragile and perishable vessel.
ਇਹ ਦੇਹ ਨੂੰ ਅਬਿਨਾਸੀ ਮੰਨ ਕੇ, ਮੈਂ ਇਸ ਦੀ ਪਾਲਣਾ ਪੋਸਣਾ ਕੀਤੀ ਹੈ, ਪਰ ਇਹ ਨਾਸਵੰਤ ਤੇ ਕੱਚਾ ਬਰਤਨ ਹੈ।
Alimento mi cuerpo tratando de volverlo eterno, pero mira, en realidad se volvió como una vasija de barro, una pura ilusión.
ijnih invwij swij hm kIey iqsih ibswir Avr lgrI ]1]
jineh nivaaj saaj ham ke'ee tiseh bisaar avar lagaree ||1||
Forgetting the Lord who formed, fashioned and embellished me, I have become attached to another. ||1||
ਜਿਸ ਨੇ ਮੈਨੂੰ ਘੜਿਆ, ਰਚਿਆ ਅਤੇ ਸ਼ਸ਼ੋਭਤ ਕੀਤਾ ਹੈ; ਉਸ ਨੂੰ ਭੁਲਾ ਕੇ ਮੈਂ ਹੋਰਸ ਨਾਲ ਜੁੜ ਗਿਆ ਹਾਂ।
Me olvidé de mi Creador, de Aquél que me embelleció y me aferré al otro, a la dualidad. (1)
sMiDk qoih swD nhI khIAau srin pry qumrI pgrI ]
sa(n)dhik toh saadh nahee kaheeaau saran pare tumaree pagaree ||
I am Your thief; I cannot be called holy. I have fallen at Your feet, seeking Your Sanctuary.
ਮੈਂ ਚੋਰ ਹਾਂ ਅਤੇ ਤੇਰਾ ਸੰਤ ਨਹੀਂ ਆਖਿਆ ਜਾ ਸਕਦਾ। ਰੱਖਿਆ ਵਾਸਤੇ ਮੈਂ ਮੇਰੇ ਚਰਨਾਂ ਤੇ ਆ ਡਿੱਗਿਆ ਹਾਂ।
Somos Tus ladrones, no Tus Santos, oh Señor, pero nos hemos postrado a Tus Pies.
kih kbIr ieh ibnqI sunIAhu mq Gwlhu jm kI KbrI ]2]6]
keh kabeer ieh binatee suneeahu mat ghaalahu jam kee khabaree ||2||6||
Says Kabeer, please listen to this prayer of mine, O Lord; please do not send me sommons of the Messenger of Death. ||2||6||
ਕਬੀਰ ਜੀ ਆਖਦੇ ਹਨ, ਤੂੰ ਇਹ ਬੇਨਤੀ ਸੁਣ, ਹੇ ਸੁਆਮੀ! ਮੈਨੂੰ ਮੌਤ ਦੇ ਦੂਤ ਦੀ ਕਨਸੋਂ ਨਾਂ ਘੋਲਣੀ।
Dice Kabir, oh Dios, escucha mi oración y no me mandes al mensajero de la muerte. (2-6)
iblwvlu ]
bilaaval ||
Bilaaval:
ਬਿਲਾਵਲ।
Bilawal
drmwdy TwFy drbwir ]
dharamaadhe Thaadde dharabaar ||
I stand humbly at Your Court.
ਨਿਮਰਤਾ ਸਹਿਤ ਮੈਂ ਤੇਰੀ ਕਚਹਿਰੀ ਮੂਹਰੇ ਖੜਾ ਹਾਂ, ਮੇਰੇ ਸੁਆਮੀ!
Con toda humildad me paro ante Tu Corte, oh Dios;
quJ ibnu suriq krY ko myrI drsnu dIjY Koil@ ikvwr ]1] rhwau ]
tujh bin surat karai ko meree dharasan dheejai kholi(h) kivaar ||1|| rahaau ||
Who else can take care of me, other than You? Please open Your door, and grant me the Blessed Vision of Your Darshan. ||1||Pause||
ਤੇਰੇ ਬਗੈਰ ਮੇਰੀ ਕੌਣ ਸੰਭਾਲ ਸਕਦਾ ਹੈ। ਦਰਵਾਜਾ ਖੋਲ੍ਹ ਕੇ ਮੈਨੂੰ ਆਪਣਾ ਦੀਦਾਰ ਬਖਸ਼। ਠਹਿਰਾਉ।
¿quién, si no Tú va a cuidar de mí? Abre Tu Puerta y llévame hasta Tu Presencia.(1-Pausa)
qum Dn DnI audwr iqAwgI sRvnn@ sunIAqu sujsu qum@wr ]
tum dhan dhanee udhaar tiaagee sravanan(h) suneeat sujas tum(h)aar ||
You are the richest of the rich, generous and unattached. With my ears, I listen to Your Praises.
ਤੂੰ ਅਮੀਰ ਦਾ ਵੱਡਾ ਅਮੀਰ, ਦਾਤਾਰ ਅਤੇ ਅਤੀਤ ਹੈ। ਆਪਣੇ ਕੰਨਾਂ ਨਾਲ ਮੈਂ ਤੇਰੀ ਵਿਸ਼ਾਲ ਕੀਰਤੀ ਸੁਣਦਾ ਹਾਂ। ਮੈਂ ਤੇਰੀ ਵਿਸ਼ਾਲ ਕੀਰਤੀ ਸੁਣਦਾ ਹਾਂ। ਮੈਂ ਕੀਹਦੇ ਕੋਲੋਂ ਮੰਗਾਂ?
Tu Tesoro es Inexhausto, eres Bondadoso y Desapegado; esta es la Alabanza que sale de mi corazón.
mwgau kwih rMk sB dyKau qum@ hI qy myro insqwru ]1]
maagau kaeh ra(n)k sabh dhekhau tum(h) hee te mero nisataar ||1||
From whom should I beg? I see that all are beggars. My salvation comes only from You. ||1||
ਮੈਂ ਹਰ ਕਿਸੇ ਨੂੰ ਕੰਗਲਾ ਵੇਖਦਾ ਹਾਂ। ਕੇਵਲ ਤੇਰੇ ਪਾਸੋਂ ਹੀ ਮੇਰਾ ਪਾਰ ਉਤਾਰਾ ਹੈ।
¿A quién puedo irle a pedir si todos son pordioseros? Sólo Tú eres mi Emancipador.(1)
jYdyau nwmw ibp sudwmw iqn kau ik®pw BeI hY Apwr ]
jaidheau naamaa bip sudhaamaa tin kau kirapaa bhiee hai apaar ||
You blessed Jai Dayv, Naam Dayv and Sudaamaa the Brahmin with Your infinite mercy.
ਜੈਦੇਵ, ਨਾਮਦੇਵ ਅਤੇ ਸੁਦਾਮਾ, ਬ੍ਰਾਹਮਣ, ਉਨ੍ਹਾਂ ਉਤੇ ਤੂੰ ਬੇਅੰਤ ਰਹਿਮਤ ਕੀਤੀ ਹੈ।
A Yaidev, Namdev y Sudama, el Brahmán, los bendijiste en Tu Misericordia.
kih kbIr qum sMmRQ dwqy cwir pdwrQ dyq n bwr ]2]7]
keh kabeer tum sa(n)mrath dhaate chaar padhaarath dhet na baar ||2||7||
Says Kabeer, You are the All-powerful Lord, the Great Giver; in an instant, You bestow the four great blessings. ||2||7||
ਕਬੀਰ ਜੀ ਆਖਦੇ ਹਨ, ਤੂੰ ਸਰਬ-ਸ਼ਕਤੀਵਾਨ ਤੇ ਦਾਤਾਰ ਸੁਆਮੀ ਹੈਂ। ਤੂੰ ਬਿਨਾ ਕਿਸੇ ਦੇਰੀ ਦੇ ਚਾਰ ਦਾਤਾਂ ਬਖਸ਼ਦਾ ਹੈ।
Dice Kabir, oh Dios, eres Benévolo y Todopoderoso, no tardas en bendecirnos con Tus Maravillosos Tesoros. (2-7)
iblwvlu ]
bilaaval ||
Bilaaval:
ਬਿਲਾਵਲ।
Bilawal
fMfw muMdRw iKMQw AwDwrI ]
dda(n)ddaa mu(n)dhraa khi(n)thaa aadhaaree ||
He has a walking stick, ear-rings, a patched coat and a begging bowl.
ਯੋਗੀ, ਸੋਟੇ, ਕੰਨਾਂ ਦੀਆਂ ਮੁੰਦਰਾਂ, ਖਫਣੀ ਅਤੇ ਝੋਲੀ ਸਮੇਤ,
Tiene su bastón para caminar, sus aretes, su abrigo y su bolsa de limosna
BRm kY Bwie BvY ByKDwrI ]1]
bhram kai bhai bhavai bhekhadhaaree ||1||
Wearing the robes of a beggar, he wanders around, deluded by doubt. ||1||
ਯੋਗੀ ਦਾ ਭੇਸ ਪਹਿਨ ਕੇ, ਅਸ਼ੁੱਧ ਖਿਆਲ ਅੰਦਰ ਭਟਕਦਾ ਫਿਰਦਾ ਹੈ।
y vistiéndose como pordiosero vaga engañado por la duda.(1)
Awsnu pvn dUir kir bvry ]
aasan pavan dhoor kar bavare ||
Abandon your Yogic postures and breath control exercises, O madman.
ਆਪਣੇ ਬੈਠਣ ਦੇ ਢੰਗ ਅਤੇ ਸਵਾਸ ਦਾ ਰੋਕਣਾ ਛੱਡ ਦੇ, ਹੇ ਪਗਲੇ ਪੁਰਸ਼!
Abandona tus posturas y el control de la respiración, oh tonto,
Coif kptu inq hir Bju bvry ]1] rhwau ]
chhodd kapaT nit har bhaj bavare ||1|| rahaau ||
Renounce fraud and deception, and meditate continuously on the Lord, O madman. ||1||Pause||
ਤੂੰ ਆਪਣਾ ਵਲਛਲ ਤਿਆਗ ਦੇ ਅਤੇ ਹਮੇਸ਼ਾਂ ਵਾਹਿਗੁਰੂ ਦਾ ਸਿਮਰਨ ਕਰ, ਹੇ ਸ਼ੁਦਾਈ ਬੰਦੇ! ਠਹਿਰਾਉ।
renuncia al fraude y al engaño y medita continuamente en el Señor, oh loco. (1-Pausa)
ijh qU jwcih so iqRBvn BogI ]
jeh too jaacheh so tirabhavan bhogee ||
That which you beg for, has been enjoyed in the three worlds.
ਜਿਸ ਧਨ-ਦੌਲਤ ਨੂੰ ਤੂੰ ਮੰਗਦਾ ਹੈਂ, ਉਹ ਤਿੰਨਾਂ ਜਹਾਨਾਂ ਦੀ ਮਾਣੀ ਹੋਈ ਹੈ।
Esta Maya a la que tanto buscas ha sido disfrutada antes por los tres mundos
kih kbIr kysO jig jogI ]2]8]
keh kabeer kesau jag jogee ||2||8||
Says Kabeer, the Lord is the only Yogi in the world. ||2||8||
ਕਬੀਰ ਜੀ ਆਖਦੇ ਹਨ, ਕੇਵਲ ਸੁਆਮੀ ਹੀ ਇਸ ਸੰਸਾਰ ਅੰਦਰ ਯੋਗੀ ਹੈ।
y comprende que el único Yogui en el mundo es mi Dios de Bello Semblante. (2-8)
iblwvlu ]
bilaaval ||
Bilaaval:
ਬਿਲਾਵਲ।
Bilawal
iein@ mwieAw jgdIs gusweI qum@ry crn ibswry ]
eini(h) maiaa jagadhees gusaiee tum(h)re charan bisaare ||
This Maya has made me forget Your feet, O Lord of the World, Master of the Universe.
ਹੇ ਸ਼੍ਰਿਸ਼ਟੀ ਦੇ ਸੁਆਮੀ ਅਤੇ ਆਲਮ ਦੇ ਮਾਲਕ! ਇਸ ਦੁਨੀਆਂਦਾਰੀ ਨੇ ਮੈਨੂੰ ਤੇਰੇ ਪੈਰ ਭੁਲਾ ਦਿੱਤੇ ਹਨ।
Apegados a Maya hemos abandonado Tus Amados Pies, oh Señor del Universo.
ikMcq pRIiq n aupjY jn kau jn khw krih bycwry ]1] rhwau ]
ki(n)chat preet na upajai jan kau jan kahaa kareh bechaare ||1|| rahaau ||
Not even a bit of love wells up in Your humble servant; what can Your poor servant do? ||1||Pause||
ਤੇਰੇ ਲਈ ਇਕ ਭੋਰਾ ਭਰ ਭੀ ਪੇ੍ਰੇਮ ਤੇਰੇ ਗੋਲੇ ਅਦਰ ਉਤਪੰਨ ਨਹੀਂ ਹੁੰਦਾ। ਗਰੀਬੜਾ ਗੋਲਾ ਕੀ ਕਰ ਸਕਦਾ ਹੈ? ਠਾਹਿਰਾਉ।
No hemos pensado en Ti ni por un momento. ¿Qué podemos hacer si somos Tus pobres Devotos, oh Dios?(1-Pausa)
iDRgu qnu iDRgu Dnu iDRgu ieh mwieAw iDRgu iDRgu miq buiD PMnI ]
dhirag tan dhirag dhan dhirag ieh maiaa dhirag dhirag mat budh fa(n)nee ||
Cursed is the body, cursed is the wealth, and cursed is this Maya; cursed, cursed is the clever intellect and understanding.
ਲਾਨ੍ਹਤ ਹੈ ਦੇਹ ਨੂੰ; ਲਾਨ੍ਹਤ ਹੈ ਦੌਲਤ ਨੂੰ, ਲਾਨ੍ਹਤ ਦੁਨੀਆਦਾਰੀ ਨੂੰ ਤੇ ਲਾਨ੍ਹਤ ਹੈ ਫਿਟਕਾਰ ਹੈ ਇਸ ਛਲੀਏ ਮਨ ਤੇ ਅਕਲ ਨੂੰ।
Malditos sean el cuerpo, las riquezas, la mente astuta y el engaño.
ies mwieAw kau idRVu kir rwKhu bWDy Awp bcMnI ]1]
eis maiaa kau dhiraR kar raakhahu baa(n)dhe aap bacha(n)nee ||1||
Restrain and hold back this Maya; overcome it, through the Word of the Guru's Teachings. ||1||
ਹੇ ਬੰਦੇ! ਤੂੰ ਇਸ ਮੋਹਨੀ ਦੀ ਖਾਹਿਸ਼ ਪੱਕੀ ਤਰ੍ਹਾਂ ਰੋਕ ਕੇ ਰੱਖ। ਇਸ ਨੂੰ ਕਾਬੂ ਕਰਨ ਦੁਆਰਾ ਤੂੰ ਆਪਣੇ ਆਪ ਨੂੰ ਬਚਾ ਲਵੇਂਗਾ।
Oh Dios, amarra a Maya con Tu Voluntad y sálvame. (1)
ikAw KyqI ikAw lyvw dyeI prpMc JUTu gumwnw ]
kiaa khetee kiaa levaa dheiee parapa(n)ch jhooTh gumaanaa ||
What good is farming, and what good is trading? Worldly entanglements and pride are false.
ਕੀ ਫਾਇਦਾ ਹੈ ਫਾਹੀ ਦਾ, ਕੀ ਵਣਜ ਵਪਾਰ ਦਾ? ਕੂੜਾ ਹੈ ਸੰਸਾਰੀ ਹੰਕਾਰ।
Ni la granja sirve, ni el comercio, ni la astucia, ni el ego que practicamos.
kih kbIr qy AMiq ibgUqy AwieAw kwlu indwnw ]2]9]
keh kabeer te a(n)t bigoote aaiaa kaal nidhaanaa ||2||9||
Says Kabeer, in the end, they are ruined; ultimately, Death will come for them. ||2||9||
ਕਬੀਰ ਜੀ ਆਖਦੇ ਹਨ, ਐਸੇ ਪੁਰਸ਼ ਓੜਕ ਨੂੰ ਤਬਾਹ ਹੋ ਜਾਂਦੇ ਹਨ ਅਤੇ ਆਖਰਕਾਰ ਉਨ੍ਹਾਂ ਨੂੰ ਮੌਤ ਆ ਜਾਂਦੀ ਹੈ।
Dice Kabir, todo eso es un desperdicio cuando la muerte nos llama al final. (2-9)
iblwvlu ]
bilaaval ||
Bilaaval:
ਬਿਲਾਵਲ।
Bilawal
srIr srovr BIqry AwCY kml AnUp ]
sareer sarovar bheetare aachhai kamal anoop ||
Within the pool of the body, there is an incomparably beautiful lotus flower.
ਦੇਹ ਦੇ ਤਾਲਾਬ ਅੰਦਰ ਇਕ ਲਾਸਾਨੀ ਕੰਵਲ ਫੁੱਲ ਹੈ।
En la laguna del cuerpo esta el Loto de belleza incomparable,
prm joiq purKoqmo jw kY ryK n rUp ]1]
param jot purakhotamo jaa kai rekh na roop ||1||
Within it, is the Supreme Light, the Supreme Soul, who has no feature or form. ||1||
ਪਰਮ-ਪ੍ਰਕਾਸ਼ ਅਤੇ ਸਰੇਸ਼ਟ-ਪੁਰਸ਼, ਵਾਹਿਗੁਰੂ ਜਿਸ ਦਾ ਕੋਈ ਚੱਕਰ ਚਿਹਨ ਜਾਂ ਸਰੂਪ ਨਹੀਂ, ਇਸ ਦੇ ਵਿੱਚ ਹੈ।
el Ser Supremo, de Esplendor Maravilloso, sin forma ni signo. (1)
ry mn hir Bju BRmu qjhu jgjIvn rwm ]1] rhwau ]
re man har bhaj bhram tajahu jagajeevan raam ||1|| rahaau ||
O my mind, vibrate, meditate on the Lord, and forsake your doubt. The Lord is the Life of the World. ||1||Pause||
ਹੇ ਮੇਰੀ ਜਿੰਦੜੀਏ! ਤੂੰ ਆਪਣਾ ਸੰਦੇਹ ਨਵਿਰਤ ਕਰ ਦੇ ਅਤੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰ, ਜੋ ਸੰਸਾਰ ਦੀ ਜਿੰਦ-ਜਾਨ ਹੈ। ਠਹਿਰਾਉ।
Oh mente, quita tu duda y contempla a Dios, la Vida de toda vida. (1-Pausa)
Awvq kCU n dIseI nh dIsY jwq ]
aavat kachhoo na dheesiee neh dheesai jaat ||
Nothing is seen coming into the world, and nothing is seen leaving it.
ਰੂਹ ਆਉਂਦੀ ਦਿੱਸਦੀ ਨਹੀਂ ਨਾਂ ਹੀ ਇਹ ਜਾਂਦੀ ਹੋਈ ਦਿੱਸਦੀ ਹੈ।
Así no tendrás que ir ni venir, y así como lo hacen las hojas del Nilófar,
jh aupjY ibnsY qhI jYsy puirvn pwq ]2]
jeh upajai binasai tahee jaise purivan paat ||2||
Where the body is born, there it dies, like the leaves of the water-lily. ||2||
ਜਿਥੋਂ ਦੇਹ ਉਤਪੰਨ ਹੋਈ ਹੈ, ਨੀਲੋਫਰ ਦੇ ਪੱਤਿਆਂ ਦੀ ਤਰ੍ਹਾਂ ਉਥੇ ਹੀ ਇਹ ਨਾਸ ਹੋ ਜਾਂਦੀ ਹੈ।
te inmerges ahí de donde viniste. (2)
imiQAw kir mwieAw qjI suK shj bIcwir ]
mithiaa kar maiaa tajee sukh sahaj beechaar ||
Maya is false and transitory; forsaking it, one obtains peaceful, celestial contemplation.
ਇਸ ਨੂੰ ਕੂੜੀ ਜਾਣ ਕੇ, ਜੋ ਧਨ-ਦੌਲਤ ਨੂੰ ਤਲਾਂਜਲੀ ਦੇ ਦਿੰਦਾ ਹੈ, ਉਹ ਪ੍ਰਭੂ ਦੇ ਸਿਮਰਨ ਦੇ ਆਰਾਮ ਨੂੰ ਪਾ ਲੈਂਦਾ ਹੈ।
Meditando en la Paz, abandona el amor a Maya, a la ilusión;
kih kbIr syvw krhu mn mMiJ murwir ]3]10]
keh kabeer sevaa karahu man ma(n)jh muraar ||3||10||
Says Kabeer, serve Him within your mind; He is the Enemy of ego, the Destroyer of demons. ||3||10||
ਕਬੀਰ ਜੀ ਆਖਦੇ ਹਨ, ਤੂੰ ਆਪਣੇ ਚਿੱਤ ਅੰਦਰ ਸੁਰ ਰਾਖਸ਼ ਨੂੰ ਮਾਰਨ ਵਾਲੇ ਪ੍ਰਭੂ ਦਾ ਟਹਿਲ ਸੇਵਾ ਕਰ।
sirve a tu Dios, pues Él vive dentro de Ti.(3-10)
iblwvlu ]
bilaaval ||
Bilaaval:
ਬਿਲਾਵਲ।
Bilawal
jnm mrn kw BRmu gieAw goibd ilv lwgI ]
janam maran kaa bhram giaa gobidh liv laagee ||
The illusion of birth and death is gone; I lovingly focus on the Lord of the Universe.
ਜਦ ਦੀ ਮੇਰੀ ਪ੍ਰੀਤ ਆਲਮ ਦੇ ਮਾਲਕ ਨਾਲ ਪੈ ਗਈ ਹੈ, ਮੇਰਾ ਜੰਮਣ ਅਤੇ ਮਰਨ ਦਾ ਸੰਦੇਹ ਦੂਰ ਹੋ ਗਿਆ ਹੈ।
Entonado en el Señor las dudas arrastradas de mis pasadas encarnaciones desaparecieron,
jIvq suMin smwinAw gur swKI jwgI ]1] rhwau ]
jeevat su(n)n samaaniaa gur saakhee jaagee ||1|| rahaau ||
In my life, I am absorbed in deep silent meditation; the Guru's Teachings have awakened me. ||1||Pause||
ਆਪਣੀ ਜਿੰਦਗੀ ਵਿੱਚ ਹੀ, ਮੈਂ ਅਫੁਰ, ਸੁਆਮੀ ਅੰਦਰ ਲੀਨ ਹੋ ਗਿਆ ਹਾਂ ਅਤੇ ਗੁਰਾਂ ਦੇ ਉਪਦੇਸ਼ ਨੇ ਮੈਨੂੰ ਜਗਾ ਦਿੱਤਾ ਹੈ। ਠਹਿਰਾਉ।
y en vida penetré en el silencio de mi Dios Absoluto, pues mi mente permanece despierta a través de la Palabra del Shabd del Guru. (1-Pausa)
kwsI qy Duin aUpjY Duin kwsI jweI ]
kaasee te dhun uoopajai dhun kaasee jaiee ||
The sound made from bronze, that sound goes into the bronze again.
ਜਿਹੜੀ ਆਵਾਜ਼ ਕੈਹੇਂ ਤੋਂ ਪੈਦਾ ਹੁੰਦੀ ਹੈ, ਉਹ ਆਵਾਜ਼ ਮੁੜ ਕੇ ਕੈਹੇਂ ਨਾਲ ਹੀ ਅਭੇਦ ਹੋ ਜਾਂਦੀ ਹੈ।
El sonido que sale al pegarle a una vasija de bronce se disuelve en su propia fuente,
kwsI PUtI pMifqw Duin khW smweI ]1]
kaasee fooTee pa(n)dditaa dhun kahaa(n) samaiee ||1||
But when the bronze is broken, O Pandit, O religious scholar, where does the sound go then? ||1||
ਜਦ ਕੈਹਾ ਟੁੱਟ ਜਾਂਦਾ ਹੈ, ਆਵਾਜ਼ ਕਾਹਦੇ ਵਿੱਚ ਲੀਨ ਹੋ ਜਾਂਦੀ ਹੈ, ਹੇ ਪੰਡਤ?
pero, cuando la vasija se rompe, oh erudito, ¿en dónde si no en el vacío, es donde ese sonido se inmerge?(1)
iqRkutI sMiD mY pyiKAw Gt hU Gt jwgI ]
tirakuTee sa(n)dh mai pekhiaa ghaT hoo ghaT jaagee ||
I gaze upon the world, the confluence of the three qualities; God is awake and aware in each and every heart.
ਤਿੰਨਾਂ ਗੁਣਾਂ ਦੇ ਸੰਗਮ, ਸੰਸਾਰ ਵਿੱਚ ਮੈਂ ਸੁਆਮੀ ਨੂੰ ਵੇਖ ਲਿਆ ਹੈ। ਉਹ ਸਾਰਿਆਂ ਦਿਲਾਂ ਅੰਦਰ ਜਾਗ ਰਿਹਾ ਹੈ।
He visto el mundo, la confluencia de las tres Gunas. La Luz de Dios prevalece en los corazones
AYsI buiD smwcrI Gt mwih iqAwgI ]2]
aaisee budh samaacharee ghaT maeh tiaagee ||2||
Such is the understanding revealed to me; within my heart, I have become a detached renunciate. ||2||
ਹੁਣ, ਇਹੋ ਜਿਹੀ ਸਮਝ ਪ੍ਰਗਟ ਹੋ ਗਈ ਹੈ ਕਿ ਮੈਂ ਆਪਣੇ ਮਨ ਅੰਦਰ ਹੀ ਅਟੰਕ ਹੋ ਗਿਆ ਹਾਂ।
y ahora que mi mente está iluminada, mi ser se ha vuelto desapegado. (2)
Awpu Awp qy jwinAw qyj qyju smwnw ]
aap aap te jaaniaa tej tej samaanaa ||
I have come to know my own self, and my light has merged in the Light.
ਆਪਣੇ ਆਪ ਨੂੰ ਸਮਝ ਲਿਆ ਹੈ ਅਤੇ ਮੇਰਾ ਪ੍ਰਕਾਸ਼ ਸਮੂਹ ਪ੍ਰਕਾਸ਼ ਵਿੱਚ ਲੀਨ ਹੋ ਗਿਆ ਹੈ।
He realizado mi ser a través del Guru, y mi luz se ha inmergido en la Corriente Infinita de Luz.
khu kbIr Ab jwinAw goibd mnu mwnw ]3]11]
kahu kabeer ab jaaniaa gobidh man maanaa ||3||11||
Says Kabeer, now I know the Lord of the Universe, and my mind is satisfied. ||3||11||
ਕਬੀਰ ਜੀ ਆਖਦੇ ਹਨ, ਮੈਂ ਹੁਣ ਸ਼੍ਰਿਸ਼ਟੀ ਦੇ ਸੁਆਮੀ ਨੂੰ ਅਨੁਭਵ ਕਰ ਲਿਆ ਹੈ ਅਤੇ ਮੇਰੇ ਚਿੱਤ ਦੀ ਨਿਸ਼ਾ ਹੋ ਗਈ ਹੈ।
Dice Kabir, ahora que he conocido esto, mi mente está en verdad complacida con mi Dios. (3-11)
iblwvlu ]
bilaaval ||
Bilaaval:
ਬਿਲਾਵਲ।
Bilawal
crn kml jw kY irdY bsih so jnu ikau folY dyv ]
charan kamal jaa kai ridhai baseh so jan kiau ddolai dhev ||
When Your Lotus Feet dwell within one's heart, why should that person waver, O Divine Lord?
ਹੇ ਮੇਰੇ ਸਾਹਿਬ! ਉਹ ਇਨਸਾਨ ਕਿਉਂ ਡਿਕਡੋਲੇ ਖਾਵੇ ਜਿਸ ਦੇ ਹਿਰਦੇ ਅੰਦਰ ਤੇਰੇ ਕੰਵਲ ਰੂਪੀ ਪੈਰ ਵਸਦੇ ਹਨ।
Oh Dios, ¿por qué ese hombre vacila para elevar en su mente Tus Pies de Loto?
mwnO sB suK nau iniD qw kY shij shij jsu bolY dyv ] rhwau ]
maanau sabh sukh nau nidh taa kai sahaj sahaj jas bolai dhev || rahaau ||
I know that all comforts, and the nine treasures, come to one who intuitively, naturally, chants the Praise of the Divine Lord. ||Pause||
ਮੰਨ ਲਓ ਕਿ ਸਾਰੇ ਆਰਾਮ ਅਤੇ ਨੋ ਖਜਾਨੇ ਉਸ ਦੇ ਮਨ ਜੋ ਸੁਭਾਵਕ ਹੀ ਅਤੇ ਅਡੋਲਤਾ ਨਾਲ ਸੁਆਮੀ ਦੀਆਂ ਸਿਫਤਾਂ ਉਚਾਰਨ ਕਰਦਾ ਹੈ। ਠਹਿਰਾੳ।
Aquél que es bendecido con Éxtasis, con los nueve Tesoros, y canta Tu Alabanza vive en un Estado de Equilibrio. (Pausa)
qb ieh miq jau sB mih pyKY kuitl gWiT jb KolY dyv ]
tab ieh mat jau sabh meh pekhai kuTil gaa(n)Th jab kholai dhev ||
Such wisdom comes, only when one sees the Lord in all, and unties the knot of hypocrisy.
ਕੇਵਲ ਤਦ ਹੀ ਇਹ ਮਨ ਪਵਿੱਤ੍ਰ ਹੁੰਦਾ ਹੈ, ਜਦ ਇਨਸਾਨ ਸੁਆਮੀ ਨੂੰ ਸਾਰਿਆਂ ਅੰਦਰ ਵੇਖਦਾ ਹੈ ਅਤੇ ਜਦ ਉਹ ਆਪਣੀ ਕੁਟਲਤਾ ਦੀ ਗੰਢ ਨੂੰ ਖੋਲ੍ਹ ਦਿੰਦਾ ਹੈ।
La mente es iluminada cuando uno ve a Dios en todo, cuando resuelve el enredado nudo de la duda,
bwrM bwr mwieAw qy AtkY lY nrjw mnu qolY dyv ]1]
baara(n) baar maiaa te aTakai lai narajaa man tolai dhev ||1||
Time and time again, he must hold himself back from Maya; let him take the scale of the Lord, and weigh his mind. ||1||
ਪ੍ਰਾਣੀ ਨੂੰ ਆਪਣੇ ਆਪ ਨੂੰ ਪਾਪ ਵੱਲੋਂ ਸਦੀਵ ਹੀ ਰੋਕਣਾ ਚਾਹੀਦਾ ਹੈ ਅਤੇ ਸੁਆਮੀ ਦੇ ਸਿਮਰਨ ਦੀ ਤੱਕੜੀ ਲੈ ਕੇ ਇਸ ਵਿੱਚ ਆਪਣੇ ਮਨੂਏ ਨੂੰ ਜੋਖਣਾ ਉਚਿਤ ਹੈ।
cuando protege la mente de la contaminación de Maya y mete en la balanza del ser su maldad. (1)
jh auhu jwie qhI suKu pwvY mwieAw qwsu n JolY dyv ]
jeh uh jai tahee sukh paavai maiaa taas na jholai dhev ||
Then wherever he goes, he will find peace, and Maya will not shake him.
ਜਿਥੇ ਕਿੱਤੇ ਭੀ ਉਹ ਜਾਂਦਾ ਹੈ ਉਥੇ ਹੀ ਉਹ ਆਰਾਮ ਪਾਉਂਦਾ ਹੈ ਅਤੇ ਪਾਪ ਉਸ ਦੀ ਹਲੂਣਦੇ ਨਹੀਂ, ਹੇ ਸੁਆਮੀ!
Así donde sea que va, está en Éxtasis y Maya no lo atolondra más.
kih kbIr myrw mnu mwinAw rwm pRIiq kIE lY dyv ]2]12]
keh kabeer meraa man maaniaa raam preet keeo lai dhev ||2||12||
Says Kabeer, my mind believes in the Lord; I am absorbed in the Love of the Divine Lord. ||2||12||
ਕਬੀਰ ਦੀ ਆਖਦੇ ਹਨ, ਮੇਰਾ ਚਿੱਤ ਪਰਮ ਪ੍ਰਸੰਨ ਹੋ ਗਿਆ ਕਿਉਕਿ ਮੈਂ ਇਸ ਨੂੰ ਸੁਆਮੀ ਮਾਲਕ ਦੇ ਪ੍ਰਮ ਅੰਦਰ ਲੀਨ ਕਰ ਦਿੱਤਾ ਹੈ।
Dice Kabir, mi mente está complacida con mi Dios y está inmergida en el Amor del Señor. (2-12)
iblwvlu bwxI Bgq nwmdyv jI kI
bilaaval baanee bhagat naamadhev jee kee
Bilaaval, The Word Of Devotee Naam Dayv Jee:
ਬਿਲਾਵਲ। ਭਗਤ ਨਾਮਦੇਵ ਜੀ ਦੇ ਸ਼ਬਦ।
Bilawal, Palabras del Reverendo Namdev-yi.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
sPl jnmu mo kau gur kInw ]
safal janam mo kau gur keenaa ||
The Guru has made my life fruitful.
ਗੁਰਾਂ ਨੇ ਮੇਰਾ ਜੀਵਨ ਫਲਦਾਇਕ ਬਣਾ ਦਿੱਤਾ ਹੈ।
El Guru ha vuelto mi vida fructífera
duK ibswir suK AMqir lInw ]1]
dhukh bisaar sukh a(n)tar leenaa ||1||
My pain is forgotten, and I have found peace deep within myself. ||1||
ਮੈਂ ਦੁੱਖ ਦਰਦ ਨੂੰ ਭੁਲਾ ਦਿੱਤਾ ਹੈ ਅਤੇ ਮੇਰੇ ਅੰਦਰ ਠੰਢ-ਚੈਨ ਵਰਤ ਗਈ ਹੈ।
Estoy libre de aflicciones y encontré la Paz en lo profundo de mi ser (1)
igAwn AMjnu mo kau guir dInw ]
giaan a(n)jan mo kau gur dheenaa ||
The Guru has blessed me with the ointment of spiritual wisdom.
ਗੁਰਾਂ ਨੇ ਮੈਨੂੰ ਬ੍ਰਹਿਮਬੋਧ ਦਾ ਸੁਰਮਾ ਪਰਦਾਨ ਕੀਤਾ ਹੈ।
El Guru me ha bendecido con el Colirio de la Sabiduría
rwm nwm ibnu jIvnu mn hInw ]1] rhwau ]
raam naam bin jeevan man heenaa ||1|| rahaau ||
Without the Lord's Name, life is mindless. ||1||Pause||
ਸੁਆਮੀ ਦੇ ਨਾਮ ਦੇ ਬਾਝੋਂ ਬੇਫਾਇਦਾ ਹੈ ਮਨੁੱਖ ਦੀ ਜਿੰਦਗੀ। ਠਹਿਰਾਉ।
y ahora creo que sin el Nombre del Señor, la vida no tiene chiste ni chispa.(1-Pausa)
nwmdyie ismrnu kir jwnW ]
naamadhei simaran kar jaanaa(n) ||
Meditating in remembrance, Naam Dayv has come to know the Lord.
ਭਜਨ ਬੰਦਗੀ ਦੇ ਰਾਹੀਂ ਨਾਮਦੇਵ ਨੇ ਆਪਣੀ ਸਾਈਂ ਨੂੰ ਜਾਣ ਲਿਆ ਹੈ।
Namdev Te ha conocido a través de la Contemplación, oh Dios
jgjIvn isau jIau smwnW ]2]1]
jagajeevan siau jeeau samaanaa(n) ||2||1||
His soul is blended with the Lord, the Life of the World. ||2||1||
ਉਸ ਦੀ ਆਤਮਾ, ਸ਼੍ਰਿਸ਼ਟੀ ਦੀ ਜਿੰਦ-ਜਾਨ ਸੁਆਮੀ ਨਾਲ ਅਭੇਦ ਹੋ ਗਈ ਹੈ।
y ahora su Alma se ha inmergido en Ti, Vida de toda vida. (2-1)
iblwvlu bwxI rivdws Bgq kI
bilaaval baanee ravidhaas bhagat kee
Bilaaval, The Word Of Devotee Ravi Daas:
ਬਿਲਾਵਲ ਸ਼ਬਦ ਭਗਤ ਰਵਿਦਾਸ।
Bilawal, Palabras de Reverendo Ravidas-yi.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
dwirdu dyiK sB ko hsY AYsI dsw hmwrI ]
dhaaridh dhekh sabh ko hasai aaisee dhasaa hamaaree ||
Seeing my poverty, everyone laughed. Such was my condition.
ਹਰ ਕੋਈ ਮੇਰੀ ਗਰੀਬੀ ਦੇਖ ਕੇ ਹੱਸਦਾ ਸੀ, ਇਹੋ ਜਿਹੀ ਸੀ ਮੇਰੀ ਹਾਲਤ।
Todos se reían de mi pobreza, pues tal era mi estado;
Ast dsw isiD kr qlY sB ik®pw qumwrI ]1]
asaT dhasaa sidh kar talai sabh kirapaa tumaaree ||1||
Now, I hold the eighteen miraculous spiritual powers in the palm of my hand; everything is by Your Grace. ||1||
ਹੁਣ, ਅਠਾਰ੍ਹਾਂ ਕਰਾਮਾਤੀ ਸ਼ਕਤੀਆਂ ਮੇਰੇ ਹੱਥ ਦੀ ਹਥੇਲੀ ਉਤੇ ਹਨ। ਇਹ ਸਮੂਹ ਤੇਰੀ ਮਿਹਰਬਾਨੀ ਹੈ।
ahora los dieciocho Siddas están en la palma de mi mano, todo es por Tu Gracia, oh Dios. (1)
qU jwnq mY ikCu nhI Bv KMfn rwm ]
too jaanat mai kichh nahee bhav kha(n)ddan raam ||
You know, and I am nothing, O Lord, Destroyer of fear.
ਤੂੰ ਜਾਣਦਾ ਹੈਂ, ਮੈਂ ਕੋਈ ਸ਼ੈ ਨਹੀਂ, ਹੇ ਮੇਰੇ ਡਰ ਨਾਸ ਕਰਨਹਾਰ ਸੁਆਮੀ!
Soy un ignorante y Tú lo conoces todo; eres el Destructor de la reencarnación,
sgl jIA srnwgqI pRB pUrn kwm ]1] rhwau ]
sagal jeea saranaagatee prabh pooran kaam ||1|| rahaau ||
All beings seek Your Sanctuary, O God, Fulfiller, Resolver of our affairs. ||1||Pause||
ਸਾਰੇ ਪ੍ਰਾਣਧਾਰੀ ਤੇਰੀ ਪਨਾਹ ਲੋੜਦੇ ਹਨ, ਹੇ ਸਾਰਿਆਂ ਕੰਮਾਂ ਨੂੰ ਨੇਪਰੇ ਚਾੜ੍ਹਨ ਵਾਲੇ ਸੁਆਮੀ! ਠਹਿਰਾਉ।
toda vida busca Tu Santuario y Tú lo llenas todo. (1-Pausa)
jo qyrI srnwgqw iqn nwhI Bwru ]
jo teree saranaagataa tin naahee bhaar ||
Whoever enters Your Sanctuary, is relieved of his burden of sin.
ਜੋ ਤੇਰੀ ਪਨਾਹ ਲੈਂਦੇ ਹਨ, ਉਹ ਮੁੜ ਕੇ ਪਾਪਾਂ ਦਾ ਬੋਝ ਨਹੀਂ ਚੁਕਦੇ, ਹੇ ਸੁਆਮੀ।
Aquél que busca Tu Santuario no lleva consigo la carga de la maldad.
aUc nIc qum qy qry Awlju sMswru ]2]
uooch neech tum te tare aalaj sa(n)saar ||2||
You have saved the high and the low from the shameless world. ||2||
ਵੱਡਿਆਂ ਅਤੇ ਛੋਟਿਆਂ ਦਾ ਤੂੰ ਬੇਸ਼ਰਮ ਦੁਨੀਆਂ ਤੋਂ ਪਾਰ ਉਤਾਰਾ ਕਰ ਦਿੱਤਾ ਹੈ।
Salvas a todos, a los elevados y a los de abajo, y nadie se avergüenza de recibir Tus Bondades. (2)
kih rivdws AkQ kQw bhu kwie krIjY ]
keh ravidhaas akath kathaa bahu kai kareejai ||
Says Ravi Daas, what more can be said about the Unspoken Speech?
ਰਵਿਦਾਸ ਆਖਦੇ ਹਨ, ਸਾਈਂ ਦੀਆਂ ਅਕਹਿ ਵਾਰਤਾ ਦੇ ਸੰਬੰਧ ਵਿੱਚ ਵਧੇਰੇ ਕੀ ਆਖਣਾ ਹੋਇਆ?
Dice Ravidas, oh Dios, Tu Palabra no puede ser recitada;
jYsw qU qYsw quhI ikAw aupmw dIjY ]3]1]
jaisaa too taisaa tuhee kiaa upamaa dheejai ||3||1||
Whatever You are, You are, O Lord; how can anything compare with Your Praises? ||3||1||
ਜਿਹੋ ਜਿਹਾ ਤੂੰ ਹੈਂ, ਉਹੋ ਜਿਹਾ ਕੇਵਲ ਤੂੰ ਹੀ ਹੈਂ। ਤੇਰੀ ਮਹਿਮਾ ਨੂੰ ਮੈਂ ਕੀਹਦੇ ਨਾਲ ਤੁਲਨਾ ਦੇਵਾਂ?
no hay más que puedo decir, Eres lo que Eres y no hay nada con que compararte.(3-1)
iblwvlu ]
bilaaval ||
Bilaaval:
ਬਿਲਾਵਲ।
Bilawal
ijh kul swDu bYsnO hoie ]
jeh kul saadh baisanau hoi ||
That family, into which a holy person is born,
ਜਿਸ ਖਾਨਦਾਨ ਵਿੱਚ ਪ੍ਰਭੂ ਦਾ ਸੰਤ ਜਨਮ ਧਾਰਦਾ ਹੈ,
Donde sea que hay un Santo de Dios,
brn Abrn rMku nhI eIsuru ibml bwsu jwnIAY jig soie ]1] rhwau ]
baran abaran ra(n)k nahee ieesur bimal baas jaaneeaai jag soi ||1|| rahaau ||
whether of high or low social class, whether rich or poor, shall have its pure fragrance spread all over the world. ||1||Pause||
ਭਾਵੇਂ ਇਹ ਉਚ ਜਾਤੀ ਹੋਵੇ ਜਾਂ ਨੀਵੀਂ, ਗਰੀਬ ਜਾਂ ਅਮੀਰ ਇਸ ਦੀ ਪਵਿੱਤਰ ਮਹਿਮ ਅਤੇ ਸ਼ੋਭਾ ਸੰਸਾਰ ਅੰਦਰ ਪ੍ਰਗਟ ਹੋ ਜਾਂਦੀ ਹੈ। ਠਹਿਰਾਉ।
su fragancia se esparce por todas partes, aunque sea de casta baja o alta, rico o pobre. (1-Pausa)
bRhmn bYs sUd Aru K´qRI fom cMfwr mlyC mn soie ]
brahaman bais soodh ar khayetree ddom cha(n)ddaar malechh man soi ||
Whether he is a Brahmin, a Vaishya, a Soodra, or a Kh'shaatriya; whether he is a poet, an outcaste, or a filthy-minded person,
ਭਾਵੇਂ ਉਹ ਬ੍ਰਾਹਮਣ, ਕਿਸਾਨ, ਕਮੀਨ, ਛਤ੍ਰੀ, ਮਰਾਸੀ, ਚੂੜਾ ਅਤੇ ਨੀਚ ਹਿਰਦੇ ਵਾਲਾ ਪੁਰਸ਼ ਹੋਵੇ,
Podrá ser Brahmán, Vaisha, Kshatria o un Shudra; y aunque fuera chandala, el intocable,
hoie punIq BgvMq Bjn qy Awpu qwir qwry kul doie ]1]
hoi puneet bhagava(n)t bhajan te aap taar taare kul dhoi ||1||
he becomes pure, by meditating on the Lord God. He saves himself, and the families of both his parents. ||1||
ਉਹ ਪਵਿੱਤਰ ਹੋ ਜਾਂਦਾ ਹੈ ਹੇ ਸਾਈਂ ਦੀ ਬੰਦਗੀ ਦੁਆਰਾ ਖੁਦ ਪਾਰ ਉਤਰ ਜਾਂਦਾ ਹੈ ਅਤੇ ਆਪਣੇ ਮਾਪਿਆਂ ਦੇ ਦੋਨਾਂ ਖਾਨਦਾਨ ਦਾ ਭੀ ਪਾਰ ਉਤਾਰਾ ਕਰ ਦਿੰਦਾ ਹੈ।
se volverá Inmaculado y Puro, contemplando a su Dios. Si lo hace, salva su ser y todo lo que le pertenece. (1)
DMin su gwau DMin so Twau DMin punIq kutMb sB loie ]
dha(n)n su gaau dha(n)n so Thaau dha(n)n puneet kuTa(n)b sabh loi ||
Blessed is that village, and blessed is the place of his birth; blessed is his pure family, throughout all the worlds.
ਮੁਬਾਰਕ ਹੈ ਉਸ ਦਾ ਪਿੰਡ, ਮੁਬਾਰਕ ਉਸ ਦੇ ਜਨਮ ਲੈਣ ਦੀ ਜਗ੍ਹਾ ਤੇ ਸੁਬਹਾਨ ਉਸ ਦਾ ਪਵਿੱਤਰ ਖਾਨਦਾਨ, ਸਾਰਿਆਂ ਜਹਾਨਾਂ, ਅੰਦਰ।
Bendito es su hogar, su familia y su gente.
ijin pIAw swr rsu qjy Awn rs hoie rs mgn fwry ibKu Koie ]2]
jin peeaa saar ras taje aan ras hoi ras magan ddaare bikh khoi ||2||
One who drinks in the sublime essence abandons other tastes; intoxicated with this divine essence, he discards sin and corruption. ||2||
ਜੋ ਸਰੇਸ਼ਟ ਅੰਮ੍ਰਿਤ ਪਾਨ ਕਰਦਾ ਹੈ, ਉਹ ਹੋਰਨਾ ਸੁਆਦਾ ਨੂੰ ਛੱਡ ਦਿੰਦਾ ਹੈ ਅਤੇ ਈਸ਼ਵਰੀ ਆਬਿ-ਹਿਯਾਤ ਨਾਲ ਮਤਵਾਲਾ ਹੈ ਪਾਪਾਂ ਨੂੰ ਤਿਆਗ ਅਤੇ ਤਜ ਦਿੰਦਾ ਹੈ।
Aquél que bebe de la Esencia Pura del Señor, haciendo a un lado los demás sabores, se deshace de su maldad. (2)
pMifq sUr CqRpiq rwjw Bgq brwbir Aauru n koie ]
pa(n)ddit soor chhatrapat raajaa bhagat baraabar aaur na koi ||
Among the religious scholars, warriors and kings, there is no other equal to the Lord's devotee.
ਵਿਦਵਾਨਾਂ, ਯੋਧਿਆਂ, ਤਖਤ ਤਾਜ ਵਾਲਿਆਂ ਪਾਤਿਸ਼ਾਹ ਅਤੇ ਹੋਰਨਾ ਵਿਚੋਂ, ਸੁਆਮੀ ਦੇ ਜਾਂਨਿਸਾਰ ਸੇਵਕ ਦੇ ਤੁਲ ਦਾ ਕੋਈ ਭੀ ਨਹੀਂ।
Aún entre Pandits, guerreros y reyes, nadie iguala al Devoto de Dios,
jYsy purYn pwq rhY jl smIp Bin rivdws jnmy jig Eie ]3]2]
jaise purain paat rahai jal sameep bhan ravidhaas janame jag oi ||3||2||
As the leaves of the water lily float free in the water, says Ravi Daas, so is their life in the world. ||3||2||
ਰਵਿਦਾਸ ਜੀ ਆਖਦੇ ਹਨ, ਜਿਸ ਤਰ੍ਹਾਂ ਨੀਲੋਫਰ ਦੇ ਪੱਤੇ ਪਾਣੀ ਨੇੜੇ (ਅੰਦਰ) ਨਿਰਲੇਪ ਵਸਤੇ ਹਨ, ਉਸੇ ਤਰ੍ਹਾਂ ਦਾ ਹੈ ਉਨ੍ਹਾਂ ਸੰਤਾਂ ਦਾ ਇਹ ਜਹਾਨ ਅੰਦਰ ਜੀਵਨ।
así como las hojas del Ninúnfar, el lirio de agua, flotan en ella, así es su vida en el mundo. (2-3)
bwxI sDny kI rwgu iblwvlu
baanee sadhane kee raag bilaavalu
The Word Of Sadhana, Raag Bilaaval:
ਸਧਨੇ ਦੇ ਸ਼ਬਦ ਰਾਗ ਬਿਲਾਵਲ।
Bilawal, Palabras del Reverendo Sadna.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
inRp kMinAw ky kwrnY ieku BieAw ByKDwrI ]
nirap ka(n)niaa ke kaaranai ik bhiaa bhekhadhaaree ||
For a king's daughter, a man disguised himself as Vishnu.
ਪਾਤਿਸ਼ਾਹ ਦੀ ਲੜਕੀ ਦੀ ਖਾਤਰ ਇਕ ਆਦਮੀ ਨੈ ਵਿਸ਼ਨੂੰ ਦਾ ਸਰੂਪ ਇਖਤਿਆਰ ਕਰ ਲਿਆ,
Para casarse con la hija del rey, el carpintero se vistió de Vishnú,
kwmwrQI suAwrQI vw kI pYj svwrI ]1]
kaamaarathee suaarathee vaa kee paij savaaree ||1||
He did it for sexual exploitation, and for selfish motives, but the Lord protected his honor. ||1||
ਵਿਸ਼ੇ-ਭੋਗ ਦੀ ਪ੍ਰੀਤ ਅਤੇ ਆਪਣੇ ਸਵੈ-ਮਨੋਰਥ ਵਾਸਤੇ, ਪ੍ਰੰਤੂ ਪ੍ਰਭੂ ਨੇ ਉਸ ਦੀ ਇੱਜ਼ਤ ਆਬਰੂ ਬਚਾ ਲਈ।
y también él, oh Dios, aunque engañado por la lujuria y el ego, recibió la satisfacción de Ti.(1)
qv gun khw jgq gurw jau krmu n nwsY ]
tav gun kahaa jagat guraa jau karam na naasai ||
What is Your value, O Guru of the world, if You will not erase the karma of my past actions?
ਤੇਰੇ ਵਿੱਚ ਕੀ ਖੂਬੀ ਹੋਈ, ਹੇ ਸੰਸਾਰ ਦੇ ਗੁਰੂ! ਜੇਕਰ ਮੇਰੇ ਮੰਦੇ ਅਮਲ ਨਾਂ ਮਿਟਣ?
¿Cuál es Tu mérito, oh Guru del mundo, si no perdonas mis errores pasados?
isMG srn kq jweIAY jau jMbuku gRwsY ]1] rhwau ]
si(n)gh saran kat jaieeaai jau ja(n)buk graasai ||1|| rahaau ||
Why seek safety from a lion, if one is to be eaten by a jackal? ||1||Pause||
ਸ਼ੇਰ ਦੀ ਪਨਾਹ ਲੈਣ ਦਾ ਕੀ ਲਾਭ, ਜੇਕਰ ਉਸ ਨੂੰ ਗਿੱਦੜ ਨੈ ਹੀ ਖਾ ਜਾਣਾ ਹੈ? ਠਹਿਰਾਉ।
Y, ¿por qué va uno a cuidarse del león si se lo va a comer el chacal?(1-Pausa)
eyk bUMd jl kwrny cwiqRku duKu pwvY ]
ek boo(n)dh jal kaarane chaatirak dhukh paavai ||
For the sake of a single rain-drop, the rainbird suffers in pain.
ਮੀਂਹ ਦੀ ਇਕ ਕਣੀ ਦੀ ਖਾਤਿਰ ਪਪੀਹਾ ਕਸ਼ਟ ਉਠਾਉਂਦਾ ਹੈ।
El pájaro Cuclillo añora la gota de agua que viene de lo alto, pero si no logra obtener esa gota, pierde su vida,
pRwn gey swgru imlY Puin kwim n AwvY ]2]
praan ge saagar milai fun kaam na aavai ||2||
When its breath of life is gone, even an ocean is of no use to it. ||2||
ਜਦ ਇਸ ਦੀ ਜਿੰਦ ਨਿਕਲ ਗਈ, ਤਦ ਭਾਵੇਂ ਸਮੁੰਦਰ ਭੀ ਹੱਥ ਲੱਗ ਜਾਵੇ, ਇਸ ਦਾ ਕੋਈ ਲਾਭ ਨਹੀਂ।
y aunque le fuera dado después todo un océano de agua fresca, ¿de qué le sirviría tal bendición?(2)
pRwn ju Qwky iQru nhI kYsy ibrmwvau ]
praan ju thaake thir nahee kaise biramaavau ||
Now, my life has grown weary, and I shall not last much longer; how can I be patient?
ਹੁਣ ਜਦ ਮੇਰਾ ਜੀਵਨ ਹਾਰਦਾ ਜਾ ਰਿਹਾ ਹੈ ਅਤੇ ਮੈਂ ਬਹੁਤ ਚਿਰ ਨਹੀਂ ਠਹਿਰਨਾ, ਮੈਂ ਕਿਸ ਤਰ੍ਹਾਂ ਧੀਰਜ ਕਰਾਂ?
¿Cómo puedo confrontar a mi mente cuando está tan cansada del trabajo y no se puede calmar?
bUif mUey naukw imlY khu kwih cFwvau ]3]
boodd mooe naukaa milai kahu kaeh chaddaavau ||3||
If I drown and die, and then a boat comes along, tell me, how shall I climb aboard? ||3||
ਜੇਕਰ ਮੈਂ ਡੁੱਬ ਕੇ ਮਰ ਗਿਆ ਅਤੇ ਕਿਸ਼ਤੀ ਮਿਲ ਗਈ, ਤਾਂ ਦੱਸੋ, ਮੈਂ ਉਸ ਉਤੇ ਕਿਸ ਤਰ੍ਹਾ ਚੜ੍ਹਾਂਗਾ?
Pues, si llego hasta el barco después de que ya me ahogué, entonces, ¿cómo puedo ir a través?(3)
mY nwhI kCu hau nhI ikCu Awih n morw ]
mai naahee kachh hau nahee kichh aaeh na moraa ||
I am nothing, I have nothing, and nothing belongs to me.
ਮੈਂ ਕੁਝ ਨਹੀਂ, ਮੇਰੇ ਕੋਲ ਕੁਝ ਨਹੀਂ ਅਤੇ ਮੇਰਾ ਕੁਝ ਭੀ ਨਹੀਂ ਹੈ।
Oh Dios, no soy nada, ni nada es mío,
Aausr ljw rwiK lyhu sDnw jnu qorw ]4]1]
aausar lajaa raakh leh sadhanaa jan toraa ||4||1||
Now, protect my honor; Sadhana is Your humble servant. ||4||1||
ਇਸ ਮੌਕੇ ਤੇ, ਤੂੰ ਮੇਰੀ ਪਤਿ-ਆਬਰੂ ਰੱਖ, ਹੇ ਪ੍ਰਭੂ! ਸਧਨਾ ਤੇਰਾ ਗੋਲਾ ਹੈ।
sólo Tú Eres, salva mi honor, Sadna es Tu humilde Sirviente.(4-1)