ibBws pRBwqI bwxI Bgq kbIr jI kI
bibhaas prabhaatee baanee bhagat kabeer jee kee
Bibhaas, Prabhaatee, The Word Of Devotee Kabeer Jee:
ਬਿਭਾਸ ਪ੍ਰਭਾਤੀ। ਸ਼ਬਦ ਮਹਾਰਾਜ ਸੰਤ ਕਬੀਰ ਜੀ।
Bibbas Parbhati, la Palabra del Santo Devoto Kabir yi.
Loading… a first semantic search can take up to a minute while the index warms.
ਰਾਗੁ ਪ੍ਰਭਾਤੀRaag Prabhati
ibBws pRBwqI bwxI Bgq kbIr jI kI
bibhaas prabhaatee baanee bhagat kabeer jee kee
Bibhaas, Prabhaatee, The Word Of Devotee Kabeer Jee:
ਬਿਭਾਸ ਪ੍ਰਭਾਤੀ। ਸ਼ਬਦ ਮਹਾਰਾਜ ਸੰਤ ਕਬੀਰ ਜੀ।
Bibbas Parbhati, la Palabra del Santo Devoto Kabir yi.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
mrn jIvn kI sMkw nwsI ]
maran jeevan kee sa(n)kaa naasee ||
My anxious fears of death and rebirth have been taken away.
ਮੇਰਾ ਜੰਮਣ ਅਤੇ ਮਰਨ ਦਾ ਡਰ ਹੁਣ ਮੁਕ ਗਿਆ ਹੈ,
Mis miedos ansiosos de muertes y renacimientos se han ido,
Awpn rMig shj prgwsI ]1]
aapan ra(n)g sahaj paragaasee ||1||
The Celestial Lord has shown His Love for me. ||1||
ਕਿਉਂਕਿ ਸੁਆਮੀ ਨੇ ਮੇਰੇ ਲਈ ਆਪਣੀ ਪ੍ਰੀਤ ਪਰਗਟ ਕਰ ਦਿੱਤੀ ਹੈ।
el Dios Celestial me ha mostrado Su Amor. (1)
pRgtI joiq imitAw AMiDAwrw ]
pragaTee jot miTiaa a(n)dhiaaraa ||
The Divine Light has dawned, and darkness has been dispelled.
ਈਸ਼ਵਰੀ ਨੂਰ ਪ੍ਰਕਾਸ਼ ਥੀ ਗਿਆ ਹੈ ਅਤੇ ਮੇਰਾ ਅਨ੍ਹੇਰਾ ਦੂਰ ਹੋ ਗਿਆ ਹੈ,
La Luz Divina amaneció y la oscuridad se disipó,
rwm rqnu pwieAw krq bIcwrw ]1] rhwau ]
raam ratan paiaa karat beechaaraa ||1|| rahaau ||
Contemplating the Lord, I have obtained the Jewel of His Name. ||1||Pause||
ਉਸ ਦਾ ਸਿਮਰਨ ਕਰਨ ਦੁਆਰਾ ਮੈਂ ਪ੍ਰਭੂ ਦੇ ਨਾਮ ਦੇ ਜਵੇਹਰ ਨੂੰ ਪਰਾਪਤ ਕਰ ਲਿਆ ਹੈ। ਠਹਿਰਾਉ।
meditando en el Señor he obtenido la Joya de Su Nombre. (1-Pausa)
jh Anµdu duKu dUir pieAwnw ]
jeh ana(n)dh dhukh dhoor piaanaa ||
Pain runs far away from that place where there is bliss.
ਜਿਥੇ ਖੁਸ਼ੀ ਹੈ ਉਥੇ ਪੀੜ ਦੁਰੇਡੇ ਦੌੜ ਜਾਂਦੀ ਹੈ।
El dolor se aleja de donde hay Éxtasis,
mnu mwnku ilv qqu lukwnw ]2]
man maanak liv tat lukaanaa ||2||
The jewel of the mind is focused and attuned to the essence of reality. ||2||
ਮੇਰੀ ਆਤਮਾ ਦਾ ਜਵੇਹਰ ਪ੍ਰਭੂ ਜੌਹਰ ਦੇ ਪਿਆਰ ਅੰਦਰ ਲੀਨ ਹੋ ਗਿਆ ਹੈ।
la joya de la mente se enfoca y entona en la Esencia de la Realidad. (2)
jo ikCu hoAw su qyrw Bwxw ]
jo kichh hoaa su teraa bhaanaa ||
Whatever happens is by the Pleasure of Your Will.
ਜਿਹੜਾ ਕੁਝ ਹੁੰਦਾ ਹੈ ਉਹ ਤੈਡੀ ਰਜਾ ਅੰਦਰ ਹੈ, ਹੇ ਪ੍ਰਭੂ!
Lo que sea que pase es sólo el Placer de Tu Voluntad,
jo iev bUJY su shij smwxw ]3]
jo iv boojhai su sahaj samaanaa ||3||
Whoever understands this, is intuitively merged in the Lord. ||3||
ਜੇ ਕੋਈ ਭੀ ਇਸ ਤਰ੍ਹਾਂ ਸਮਝਦਾ ਹੈ, ਉਹ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
y quien sea que esto entiende es fundido intuitivamente en el Señor. (3)
khqu kbIru iklibK gey KIxw ]
kahat kabeer kilabikh ge kheenaa ||
Says Kabeer, my sins have been obliterated.
ਕਬੀਰ ਜੀ ਆਖਦੇ ਹਨ, ਮੇਰੇ ਪਾਪ ਮਿਟ ਗਏ ਹਨ,
Dice Kabir, mis errores han sido borrados,
mnu BieAw jgjIvn lIxw ]4]1]
man bhiaa jagajeevan leenaa ||4||1||
My mind has merged into the Lord, the Life of the World. ||4||1||
ਅਤੇ ਮੇਰੀ ਜਿੰਦੜੀ ਜਗਤ ਦੀ ਜਿੰਦ-ਜਾਨ ਵਾਹਿਗੁਰੂ ਅੰਦਰ ਲੀਨ ਹੋ ਗਈ ਹੈ।
mi mente se ha fundido en el Señor, la Vida del mundo. (4-1)
pRBwqI ]
prabhaatee ||
Prabhaatee:
ਪ੍ਰਭਾਤੀ।
Parbhati
Alhu eyku msIiq bsqu hY Avru mulKu iksu kyrw ]
alahu ek maseet basat hai avar mulakh kis keraa ||
If the Lord Allah lives only in the mosque, then to whom does the rest of the world belong?
ਜੇਕਰ ਖੁਦਾ ਕੇਵਲ ਮਸਜਦ ਅੰਦਰ ਹੀ ਰਹਿੰਦਾ ਹੈ, ਤਾਂ ਬਾਕੀ ਦਾ ਮੁਲਖ ਕੀਹਦੀ ਮਲਕੀਅਤ ਹੈ?
Si el Señor Alá vive en la Mezquita, entonces ¿A quién pertenece el resto del mundo?
ihMdU mUriq nwm invwsI duh mih qqu n hyrw ]1]
hi(n)dhoo moorat naam nivaasee dhuh meh tat na heraa ||1||
According to the Hindus, the Lord's Name abides in the idol, but there is no truth in either of these claims. ||1||
ਹਿੰਦੂਆਂ ਦੇ ਅਨੁਸਾਰ ਪ੍ਰਭੂ ਦਾ ਨਾਮ ਬੁਤ ਅੰਦਰ ਵਸਦਾ ਹੈ, ਪਰ ਮੈਨੂੰ ਦੋਨਾਂ ਵਿੱਚ ਹੀ ਸੱਚ ਨਹੀਂ ਦਿਸਦਾ।
De acuerdo con los hindúes, el Nombre del Señor está en los ídolos, pero la Verdad no se encuentra ahí. (1)
Alh rwm jIvau qyry nweI ]
aleh raam jeevau tere naiee ||
O Allah, O Raam, I live by Your Name.
ਹੇ ਮੇਰੇ ਵਾਹਿਗੁਰੂ ਸੁਆਮੀ। ਮੈਂ ਤੇਰੇ ਨਾਮ ਦੁਆਰਾ ਹੀ ਜੀਉਂਦਾ ਹਾਂ।
Oh Alá, Oh Ram, yo vivo por Tu Nombre,
qU kir imhrwmiq sweI ]1] rhwau ]
too kar miharaamat saiee ||1|| rahaau ||
Please show mercy to me, O Master. ||1||Pause||
ਹੇ ਮੈਡੇ ਮਾਲਕ! ਤੂੰ ਮੇਰੇ ਉਤੇ ਮਿਹਰਬਾਨੀ ਕਰ। ਠਹਿਰਾਉ।
por favor muéstrame Tu Misericordia, oh Maestro. (1-Pausa)
dKn dyis hrI kw bwsw piCim Alh mukwmw ]
dhakhan dhes haree kaa baasaa pachhim aleh mukaamaa ||
The God of the Hindus lives in the southern lands, and the God of the Muslims lives in the west.
ਹਿੰਦੂਆਂ ਦੇ ਰੱਬ ਦਾ ਨਿਵਾਸ ਜਨੂਬ ਦੇ ਮੁਲਕ ਵਿੱਚ ਹੈ ਅਤੇ ਮੁਸਲਮਾਨਾਂ ਦੇ ਰੱਬ ਦਾ ਟਿਕਾਣਾ ਮਗਰਬ ਵਿੱਚ।
El dios de los hindis vive en las tierras del sur y el dios de los musulmanes vive en el oeste,
idl mih Koij idlY idil Kojhu eyhI Taur mukwmw ]2]
dhil meh khoj dhilai dhil khojahu ehee Thaur mukaamaa ||2||
So search in your heart - look deep into your heart of hearts; this is the home and the place where God lives. ||2||
ਤੂੰ ਆਪਣੇ ਮਨ ਵਿੱਚ ਭਾਲ ਕਰ, ਹਾਂ ਤੂੰ ਆਪਣੇ ਮਨ ਦੇ ਦਿਲ ਵਿੱਚ ਭਾਲ ਕਰ, ਕਿਉਂਕਿ ਜੋ ਕੇਵਲ ਇਹ ਹੀ ਤੇਰੇ ਵਾਹਿਗੁਰੂ ਦੀ ਥਾਂ ਅਤੇ ਟਿਕਾਣਾ ਹੈ।
busca entonces en tu corazón, busca en lo más profundo de tu ser, ese es el Hogar y el Lugar donde Dios habita. (2)
bRhmn igAws krih caubIsw kwjI mh rmjwnw ]
brahaman giaas kareh chaubeesaa kaajee meh ramajaanaa ||
The Brahmins observe twenty-four fasts during the year, and the Muslims fast during the month of Ramadaan.
ਬ੍ਰਾਹਮਣ ਚੰਦ ਦੇ ਮਹੀਨੇ ਦੀ ਸੁਦੀ ਤੇ ਵਦੀ ਦੀ ਹਰ ਇਕ ਇਕਾਦਸ਼ੀ ਨੂੰ ਸਾਲ ਚੌਵੀ ਵਰਤ ਰੱਖਦੇ ਹਨ ਅਤੇ ਕਾਜੀ ਰਮਜਾਨ ਦੇ ਮਹੀਨੇ ਵਿੱਚ ਰੋਜੇ ਰਖਦੇ ਹਨ।
Los brahmanes observan veinticuatro ayunos durante el año y los musulmanes ayunan en el mes de Ramadan,
igAwrh mws pws kY rwKy eykY mwih inDwnw ]3]
giaareh maas paas kai raakhe ekai maeh nidhaanaa ||3||
The Muslims set aside eleven months, and claim that the treasure is only in the one month. ||3||
ਮੁਸਲਮਾਨ ਯਾਰਾਂ ਮਹੀਨਿਆਂ ਨੂੰ ਇਕਲਾਭੇ ਰਖ ਦਿੰਦੇ ਹਨ ਅਤੇ ਕੇਵਲ ਇਕ ਅੰਦਰ ਹੀ ਖਜਾਨੇ ਨੂੰ ਖਿਆਲ ਕਰਦੇ ਹਨ।
ellos separan once meses y claman que el Tesoro dura sólo un mes. (3)
khw aufIsy mjnu kIAw ikAw msIiq isru nWeyN ]
kahaa uddeese majan keeaa kiaa maseet sir naa(n)e(n) ||
What is the use of bathing at Orissa? Why do the Muslims bow their heads in the mosque?
ਹਿੰਦੂਆਂ ਨੂੰ ਜਗਨ ਨਾਥ ਉੜੀਸੇ ਵਿੱਚ ਇਸ਼ਨਾਨ ਕਰਨ ਦਾ ਕੀ ਲਾਭ ਹੈ ਅਤੇ ਮੁਸਲਮਾਨਾਂ ਨੂੰ ਮੁਸਜਿਦ ਵਿੱਚ ਆਪਣੇ ਸੀਸ ਨਿਵਾਉਣ ਦਾ ਕੀ ਲਾਭ?
¿De qué sirve bañarse en Orissa?, ¿Por qué los musulmanes postran su cabeza en la mezquita?
idl mih kptu invwj gujwrY ikAw hj kwbY jWeyN ]4]
dhil meh kapaT nivaaj gujaarai kiaa haj kaabai jaa(n)e(n) ||4||
If someone has deception in his heart, what good is it for him to utter prayers? And what good is it for him to go on pilgrimage to Mecca? ||4||
ਦਿਲ ਅੰਦਰ ਵਲਛਲ ਨਾਲ ਨਮਾਜਾਂ ਪੜ੍ਹ ਅਤੇ ਮੱਕੇ ਦੀ ਯਾਤ੍ਰਾ ਜਾਣ ਦਾ ਕੀ ਲਾਭ ਹੈ?
Si alguien tiene decepción en su corazón, ¿de qué le sirve rezar? Y ¿de qué le sirve viajar a la Mecca? (4)
eyqy Aaurq mrdw swjy ey sB rUp qum@wry ]
ete aaurat maradhaa saaje e sabh roop tum(h)aare ||
You fashioned all these men and women, Lord. All these are Your Forms.
ਐਨੀਆਂ ਇਸਤਰੀਆਂ ਅਤੇ ਆਦਮੀ, ਤੇ ਰਚੇ ਹਨ, ਹੇ ਪ੍ਰਭੂ! ਇਹ ਸਾਰੇ ਤੇਰਾ ਹੀ ਸਰੂਪ ਹਨ।
Has creado a todos esos hombres y mujeres, oh Dios, todos ellos son Tus Formas,
kbIru pUMgrw rwm Alh kw sB gur pIr hmwry ]5]
kabeer poo(n)garaa raam aleh kaa sabh gur peer hamaare ||5||
Kabeer is the child of God, Allah, Raam. All the Gurus and prophets are mine. ||5||
ਕਬੀਰ ਸੁਆਮੀ ਵਾਹਿਗੁਰੂ ਦਾ ਬੱਚਾ ਹੈ ਅਤੇ ਸਾਰਿਆਂ ਗੁਰੂਆਂ ਅਤੇ ਰਸੂਲਾਂ ਨੂੰ ਆਪਣੇ ਨਿਜ ਦੇ ਕਹਿ ਕੇ ਜਾਣਦਾ ਹੈ।
Kabir es el niño de Dios, Alá, Ram, todos los Gurus y Profetas son tuyos. (5)
khqu kbIru sunhu nr nrvY prhu eyk kI srnw ]
kahat kabeer sunahu nar naravai parahu ek kee saranaa ||
Says Kabeer, listen, O men and women: seek the Sanctuary of the One.
ਕਬੀਰ ਜੀ ਆਖਦੇ ਹਨ ਤੁਸੀਂ ਸ੍ਰਵਣ ਕਰੋ, ਹੇ ਮਰਦੋ ਤੇ ਤ੍ਰੀਮਤੋ! ਤੁਸੀਂ ਇਕ ਸੁਆਮੀ ਦੀ ਪਨਾਹ ਲਓ।
Dice Kabir, escuchen hombres y mujeres, busquen el Santuario de Uno,
kyvl nwmu jphu ry pRwnI qb hI inhcY qrnw ]6]2]
keval naam japahu re praanee tab hee nihachai taranaa ||6||2||
Chant the Naam, the Name of the Lord, O mortals, and you shall surely be carried across. ||6||2||
ਹੇ ਫਾਨੀ ਬੰਦਿਓ! ਤੁਸੀਂ ਸਿਰਫ ਸੁਆਮੀ ਦੇ ਨਾਮ ਦਾ ਹੀ ਉਚਾਰਨ ਕਰੋ, ਕੇਵਲ ਤਾਂ ਹੀ ਤੁਹਾਡਾ ਯਕੀਨਨ ਪਾਰ ਉਤਾਰਾ ਹੋਵੇਗਾ।
canten el Naam, el Nombre del Señor, oh mortales, y de seguro serán llevados a través. (6-2)
pRBwqI ]
prabhaatee ||
Prabhaatee:
ਪ੍ਰਭਾਤੀ।
Parbhati
Avil Alh nUru aupwieAw kudriq ky sB bMdy ]
aval aleh noor upaiaa kudharat ke sabh ba(n)dhe ||
First, Allah created the Light; then, by His Creative Power, He made all mortal beings.
ਪਹਿਲਾਂ ਵਾਹਿਗੁਰੂ ਨੇ ਚਾਨਣ ਰਚਿਆ ਅਤੇ ਫਿਰ ਆਪਣੀ ਅਪਾਰ ਸ਼ਕਤੀ ਦੁਆਰਾ ਸਾਰੇ ਪ੍ਰਾਣੀ ਬਣਾਏ।
Primero Alá creó la Luz, y por Su Poder Creativo creó a los mortales
eyk nUr qy sBu jgu aupijAw kaun Bly ko mMdy ]1]
ek noor te sabh jag upajiaa kaun bhale ko ma(n)dhe ||1||
From the One Light, the entire universe welled up. So who is good, and who is bad? ||1||
ਇਕ ਰੌਸ਼ਨੀ ਤੋਂ ਹੀ ਸਮੂਹ ਆਲਮ ਉਤਪੰਨ ਹੋਇਆ ਹੈ ਤਾਂ ਕਿਹੜਾ ਚੰਗਾ ਹੈ ਤੇ ਕਿਹੜਾ ਮਾੜਾ ਹੈ?
y de esa Luz el universo entero se construyó, entonces ¿quién es bueno y quién malo? (1).
logw Brim n BUlhu BweI ]
logaa bharam na bhoolahu bhaiee ||
O people, O Siblings of Destiny, do not wander deluded by doubt.
ਹੇ ਮੇਰੇ ਵੀਰ ਲੋਕੋ! ਤੁਸੀਂ ਵਹਿਮ ਅੰਦਰ ਭੰਬਲ ਭੂਸੇ ਨਾਂ ਖਾਓ।
Oh gente, oh Hermanos del Destino, no vaguen confundidos en la duda,
Kwilku Klk Klk mih Kwilku pUir rihE sRb TWeI ]1] rhwau ]
khaalik khalak khalak meh khaalik poor rahio srab Thaa(n)iee ||1|| rahaau ||
The Creation is in the Creator, and the Creator is in the Creation, totally pervading and permeating all places. ||1||Pause||
ਰਚਨਾ ਰਚਣਹਾਰ ਅੰਦਰ ਹੈ ਅਤੇ ਰਚਨਹਾਰ ਰਚਨਾ ਅੰਦਰ। ਉਹ ਸਾਰਿਆਂ ਥਾਵਾਂ ਨੂੰ ਪਰੀਪੂਰਨ ਕਰ ਰਿਹਾ ਹੈ। ਠਹਿਰਾਉ।
la Creación está en el Creador y el Creador está en Su Creación, prevaleciendo y compenetrándolo todo y por todas partes. (1-Pausa)
mwtI eyk Anyk BWiq kir swjI swjnhwrY ]
maaTee ek anek bhaa(n)t kar saajee saajanahaarai ||
The clay is the same, but the Fashioner has fashioned it in various ways.
ਮਿੱਟੀ ਕੇਵਲ ਇਕ ਹੀ ਹੈ ਪ੍ਰੰਤੂ ਘੜਨਹਾਰ ਨੇ ਇਸ ਨੂੰ ਘਣੇਰਿਆਂ ਤਰੀਕਿਆਂ ਨਾਲ ਘੜਿਆ ਹੈ।
El barro es el mismo pero el decorador lo ha decorado de forma distinta,
nw kCu poc mwtI ky BWfy nw kCu poc kuMBwrY ]2]
naa kachh poch maaTee ke bhaa(n)dde naa kachh poch ku(n)bhaarai ||2||
There is nothing wrong with the pot of clay - there is nothing wrong with the Potter. ||2||
ਮਿੱਟੀ ਦੇ ਬਰਤਨ ਦਾ ਕੋਈ ਕਸੂਰ ਨਹੀਂ, ਨਾਂ ਹੀ ਕੋਈ ਕਸੂਰ ਹੈ ਘੁਮਿਆਰ ਦਾ।
no hay nada malo con la vasija de barro, ni nada malo con quien la fabrica. (2)
sB mih scw eyko soeI iqs kw kIAw sBu kCu hoeI ]
sabh meh sachaa eko soiee tis kaa keeaa sabh kachh hoiee ||
The One True Lord abides in all; by His making, everything is made.
ਉਹ ਅਦੁਤੀ ਸੱਚਾ ਸਾਈਂ ਸਾਰਿਆਂ ਦੇ ਅੰਦਰ ਹੈ ਅਤੇ ਸਾਰਾ ਕੁਛ ਉਸ ਦੀ ਮਰਜੀ ਅਨੁਸਾਰ ਹੀ ਹੁੰਦਾ ਹੈ।
El Único Verdadero Señor habita en todo y es Él Quien lo hace todo.
hukmu pCwnY su eyko jwnY bMdw khIAY soeI ]3]
hukam pachhaanai su eko jaanai ba(n)dhaa kaheeaai soiee ||3||
Whoever realizes the Hukam of His Command, knows the One Lord. He alone is said to be the Lord's slave. ||3||
ਜੋ ਕੋਈ ਭੀ ਪ੍ਰਭੂ ਦੀ ਰਜਾ ਨੂੰ ਅਨੁਭਵ ਕਰਦਾ ਹੈ ਕੇਵਲ ਉਹ ਹੀ ਇਕ ਸੁਆਮੀ ਨੂੰ ਜਾਣਦਾ ਹੈ ਅਤੇ ਕੇਵਲ ਉਹ ਹੀ ਉਸ ਦਾ ਗੋਲਾ ਆਖਿਆ ਜਾਂਦਾ ਹੈ।
Quien sea que entienda el Jukam de Su Mandato, conoce al Señor. Ese ser se convierte en el Sirviente del Señor. (3)
Alhu AlKu n jweI liKAw guir guVu dInw mITw ]
alahu alakh na jaiee lakhiaa gur guR dheenaa meeThaa ||
The Lord Allah is Unseen; He cannot be seen. The Guru has blessed me with this sweet molasses.
ਪ੍ਰਭੂ ਅਦ੍ਰਿਸ਼ਟ ਹੈ ਅਤੇ ਦੇਖਿਆ ਨਹੀਂ ਜਾ ਸਕਦਾ। ਗੁਰਦੇਵ ਜੀ ਨੇ ਮੈਨੂੰ ਉਸ ਦੇ ਨਾਮ ਦਾ ਮਿੱਠਾ ਗੁਰ ਪਰਦਾਨ ਕੀਤਾ ਹੈ।
El Señor Alá es Invisible, el Guru me ha Bendecido con esta melaza dulce,
kih kbIr myrI sMkw nwsI srb inrMjnu fITw ]4]3]
keh kabeer meree sa(n)kaa naasee sarab nira(n)jan ddeeThaa ||4||3||
Says Kabeer, my anxiety and fear have been taken away; I see the Immaculate Lord pervading everywhere. ||4||3||
ਕਬੀਰ ਜੀ ਆਖਦੇ ਹਨ, ਮੇਰਾ ਸੰਦੇਹ ਦੂਰ ਹੋ ਗਿਆ ਹੈ ਅਤੇ ਹੁਣ ਮੈਂ ਪਵਿੱਤਰ ਪ੍ਰਭੂ ਨੂੰ ਹਰ ਥਾਂ ਵੇਖਦਾ ਹਾਂ।
dice Kabir, mis ansiedades y temores se han ido y veo al Señor Inmaculado prevaleciendo en todas partes. (4-3)
pRBwqI ]
prabhaatee ||
Prabhaatee:
ਪ੍ਰਭਾਤੀ।
Parbhati
byd kqyb khhu mq JUTy JUTw jo n ibcwrY ]
bedh kateb kahahu mat jhooThe jhooThaa jo na bichaarai ||
Do not say that the Vedas, the Bible and the Koran are false. Those who do not contemplate them are false.
ਵੇਦਾਂ ਅਤੇ ਮੁਸਲਮਾਨੀ ਪੁਸਤਕਾਂ ਨੂੰ ਕੂੜੀਆਂ ਨਾਂ ਆਖੋ। ਕੂੜਾ ਉਹ ਹੈ ਜੋ ਉਨ੍ਹਾਂ ਨੂੰ ਸੋਚਦਾ ਵਿਚਾਰਦਾ ਨਹੀਂ।
No digas que los Vedas, la Biblia y el Corán son falsos,
jau sB mih eyku Kudwie khq hau qau ikau murgI mwrY ]1]
jau sabh meh ek khudhai kahat hau tau kiau muragee maarai ||1||
You say that the One Lord is in all, so why do you kill chickens? ||1||
ਜਦ ਤੂੰ ਆਖਦਾ ਹੈ, ਕਿ ਸਾਰਿਆਂ ਅੰਦਰ ਇਕ ਰੱਬ ਵਸਦਾ ਹੈ, ਤਾਂ ਤੂੰ ਕੁਕੜੀ ਨੂੰ ਕਿਉਂ ਮਾਰਦਾ ਹੈ?
quienes no meditan en ellos son los falsos, pregonas que Dios está en todo, entonces ¿por qué matas a las gallinas? (1)
mulW khhu inAwau KudweI ]
mulaa(n) kahahu niaau khudhaiee ||
O Mullah, tell me: is this God's Justice?
ਹੇ ਮੁੱਲਾ! ਤੂੰ ਦਸ ਕਿ ਕੀ ਇਹ ਹੀ ਈਸ਼ਵਰੀ ਇਨਸਾਫ ਹੈ।
Oh Mulá, dime, ¿Es ésta la justicia de Dios?
qyry mn kw Brmu n jweI ]1] rhwau ]
tere man kaa bharam na jaiee ||1|| rahaau ||
The doubts of your mind have not been dispelled. ||1||Pause||
ਤੇਰੇ ਮਨੁਹੇ ਦਾ ਸੰਦੇਹ ਦੂਰ ਨਹੀਂ ਹੁੰਦਾ। ਠਹਿਰਾਉ।
Las dudas de sus mentes no se han disipado aún. (1-Pausa)
pkir jIau AwinAw dyh ibnwsI mwtI kau ibsimil kIAw ]
pakar jeeau aaniaa dheh binaasee maaTee kau bisamil keeaa ||
You seize a living creature, and then bring it home and kill its body; you have killed only the clay.
ਤੂੰ ਪ੍ਰਾਣਧਾਰੀ ਨੂੰ ਪਕੜ ਕੇ ਲਿਆਉਂਦਾ ਹੈ ਅਤੇ ਇਸ ਦੇ ਸਰੀਰ ਨੂੰ ਜ਼ਿਬਾਹ ਕਰਦਾ ਹੈ। ਤੂੰ ਕੇਵਲ ਮਿੱਟੀ ਨੂੰ ਹੀ ਮਾਰਿਆ ਹੈ, ਆਤਮਾ ਨੂੰ ਨਹੀਂ।
Atrapas a una criatura, la llevas a casa y matas su cuerpo, has matado sólo el barro,
joiq srUp Anwhq lwgI khu hlwlu ikAw kIAw ]2]
jot saroop anaahat laagee kahu halaal kiaa keeaa ||2||
The light of the soul passes into another form. So tell me, what have you killed? ||2||
ਇਸ ਦੀ ਅਬਿਨਾਸ਼ੀ ਆਤਮਾ ਹੋਰਸ ਦੇਹ ਨਾਲ ਜੁੜ ਜਾਂਦੀ ਹੈ। ਫਿਰ ਦੱਸ! ਤੂੰ ਕਿਸ ਨੂੰ ਜਿਬਾਹ ਕੀਤਾ ਹੈ?
pues la luz del Alma pasa a otra forma, dime entonces ¿que has matado? (2)
ikAw aujU pwku kIAw muhu DoieAw ikAw msIiq isru lwieAw ]
kiaa ujoo paak keeaa muh dhoiaa kiaa maseet sir laiaa ||
And what good are your purifications? Why do you bother to wash your face? And why do you bother to bow your head in the mosque?
ਅਤੇ ਤੈਨੂੰ ਆਪਣੇ ਹੱਥਾਂ, ਪੈਰਾਂ ਤੇ ਮੂੰਹ ਨੂੰ ਪਵਿੱਤਰ ਕਰਨ ਅਤੇ ਚਿਹਰਾ ਧੋਣ ਦਾ ਕੀ ਫਾਇਦਾ ਹੈ ਅਤੇ ਕੀ ਹੈ ਆਪਣੇ ਸੀਸ ਨੂੰ ਮਸਜਿਦ ਵਿੱਚ ਨਿਵਾਉਣ ਦਾ?
¿De qué sirven tus purificaciones?, ¿Por qué te molestas en lavarte la cara? y ¿para qué te molestas en postrar tu cabeza en la mezquita?
jau idl mih kptu invwj gujwrhu ikAw hj kwbY jwieAw ]3]
jau dhil meh kapaT nivaaj gujaarahu kiaa haj kaabai jaiaa ||3||
Your heart is full of hypocrisy; what good are your prayers or your pilgrimage to Mecca? ||3||
ਜਦ ਤੇਰੇ ਚਿੱਤ ਅੰਦਰ ਪਲੀਤੀ ਹੈ ਤਾਂ ਤੈਨੂੰ ਨਮਾਜ ਪੜ੍ਹਨ ਅਤੇ ਮੱਕੇ ਦੀ ਯਾਤਰਾ ਕਰਨ ਜਾਣ ਦਾ ਕੀ ਲਾਭ ਹੈ?
Tu corazón está lleno de hipocresía, ¿de qué sirven tus oraciones y tus peregrinajes a la Meca? (3)
qUM nwpwku pwku nhI sUiJAw iqs kw mrmu n jwinAw ]
too(n) naapaak paak nahee soojhiaa tis kaa maram na jaaniaa ||
You are impure; you do not understand the Pure Lord. You do not know His Mystery.
ਤੂੰ ਅਪਵਿੱਤਰ ਹੈ ਅਤੇ ਆਪਣੇ ਪਵਿੱਤਰ ਪ੍ਰਭੂ ਨੂੰ ਸਮਝਦਾ ਨਹੀਂ। ਉਸ ਦੇ ਭੇਤ ਨੂੰ ਤੂੰ ਨਹੀਂ ਜਾਣਦਾ।
Estás impuro y no entiendes al Señor Puro, ni conoces Su Misterio.
kih kbIr iBsiq qy cUkw dojk isau mnu mwinAw ]4]4]
keh kabeer bhisat te chookaa dhojak siau man maaniaa ||4||4||
Says Kabeer, you have missed out on paradise; your mind is set on hell. ||4||4||
ਕਬੀਰ ਜੀ ਆਖਦੇ ਹਨ, ਤੂੰ ਸੁਰਗ ਤੋਂ ਖੁੰਝ ਗਿਆ ਹੈ ਅਤੇ ਤੇਰਾ ਚਿੱਤ ਨਰਕ ਨਾਲ ਰੀਝ ਗਿਆ ਹੈ।
Dice Kabir, te has equivocado de paraíso y tu mente se encuentra en lo más alejado de Dios. (4-4)
pRBwqI ]
prabhaatee ||
Prabhaatee:
ਪ੍ਰਭਾਤੀ।
Parbhati
suMn sMiDAw qyrI dyv dyvwkr ADpiq Awid smweI ]
su(n)n sa(n)dhiaa teree dhev dhevaakar adhapat aadh samaiee ||
Hear my prayer, Lord; You are the Divine Light of the Divine, the Primal, All-pervading Master.
ਹੇ ਵਾਹਿਗੁਰੂ! ਆਦੀ ਅਤੇ ਸਰਬ-ਵਿਆਪਕ ਮਾਲਕ! ਤੂੰ ਚਾਨਣ ਦੀ ਖਾਣ ਹੈ। ਤੂੰ ਮੇਰੀ ਸਨਮੁਖ ਉਪਾਸ਼ਨਾ ਸ੍ਰਵਣ ਕਰ।
Escucha mi oración, oh Señor, eres la Luz Divina de lo Divino, el Maestro todo Prevaleciente y Primordial.
isD smwiD AMqu nhI pwieAw lwig rhy srnweI ]1]
sidh samaadh a(n)t nahee paiaa laag rahe saranaiee ||1||
The Siddhas in Samaadhi have not found Your limits. They hold tight to the Protection of Your Sanctuary. ||1||
ਪੂਰਨ ਪੁਰਸ਼ਾਂ ਨੂੰ ਆਪਣੀ ਤਾੜੀ ਅੰਦਰ ਤੇਰੇ ਓੜਕ ਦਾ ਪਤਾ ਨਹੀਂ ਲੱਗਾ। ਉਹ ਤੇਰੀ ਪਨਾਹ ਨਾਲ ਜੰਮੇ ਰਹਿੰਦੇ ਹਨ।
Los Siddhas, en el Estado de Samaddi no logran encontrar la vasta extensión de Tus Límites y se aferran fuertemente a la Protección de Tu Santuario. (1)
lyhu AwrqI ho purK inrMjn siqgur pUjhu BweI ]
leh aaratee ho purakh nira(n)jan satigur poojahu bhaiee ||
Worship and adoration of the Pure, Primal Lord comes by worshipping the True Guru, O Siblings of Destiny.
ਹੇ ਵੀਰ! ਸੱਚੇ ਗੁਰਾਂ ਦੀ ਪੂਜਾ ਕਰਨ ਦੁਆਰਾ ਪਵਿੱਤਰ ਪ੍ਰਭੂ ਦੀ ਸਨਮੁਖ ਉਪਾਸ਼ਨਾ ਦੀ ਦਾਤ ਮਿਲ ਜਾਂਦੀ ਹੈ।
La Adoración y la Alabanzas son Puras, el Señor Primordial viene cuando uno alaba al Guru Perfecto, oh Hermanos del Destino.
TwFw bRhmw ingm bIcwrY AlKu n liKAw jweI ]1] rhwau ]
Thaaddaa brahamaa nigam beechaarai alakh na lakhiaa jaiee ||1|| rahaau ||
Standing at His Door, Brahma studies the Vedas, but he cannot see the Unseen Lord. ||1||Pause||
ਉਸ ਦੇ ਬੂਹੇ ਤੇ ਖੜ੍ਹਾ ਹੋ, ਬ੍ਰਹਮਾ ਵੇਦਾਂ ਨੂੰ ਵਾਚਦਾ ਹੈ, ਪ੍ਰੰਤੂ ਉਹ ਅਦ੍ਰਿਸ਼ਟ ਸੁਆਮੀ ਨੂੰ ਦੇਖ ਨਹੀਂ ਸਕਦਾ। ਠਹਿਰਾਉ।
Parado a Su Puerta, Brahma estudia los Vedas, pero sin poder ver al Señor Invisible. (1-Pausa)
qqu qylu nwmu kIAw bwqI dIpku dyh auj´wrw ]
tat tel naam keeaa baatee dheepak dheh ujayeaaraa ||
With the oil of knowledge about the essence of reality, and the wick of the Naam, the Name of the Lord, this lamp illluminates my body.
ਸਚਾਈ ਦੇ ਰੋਗਲ ਅਤੇ ਸੁਆਮੀ ਦੇ ਨਾਮ ਦੀ ਬੱਤੀ ਨਾਲ ਮੈਂ ਆਪਣੀ ਕਾਇਆ ਨੂੰ ਰੌਸ਼ਨ ਕਰਨ ਲਈ ਲੈਂਪ ਬਣਾਇਆ ਹੈ।
Con el aceite de Conocimiento acerca de la Esencia de la Realidad y la mecha del Naam, el Nombre de Dios, esta Lámpara ilumina mi ser.
joiq lwie jgdIs jgwieAw bUJY bUJnhwrw ]2]
jot lai jagadhees jagaiaa boojhai boojhanahaaraa ||2||
I have applied the Light of the Lord of the Universe, and lit this lamp. God the Knower knows. ||2||
ਸੰਸਾਰ ਦੇ ਸੁਆਮੀ ਦੇ ਪ੍ਰਕਾਸ਼ ਨੂੰ ਮਲ ਕੇ, ਮੈਂ ਦੀਵੇ ਨੂੰ ਰੌਸ਼ਨ ਕੀਤਾ ਹੈ। ਕੇਵਲ ਸਭ ਕੁਛ ਜਾਣਨਹਾਰ ਸੁਆਮੀ ਹੀ ਇਸ ਰਾਜ ਨੂੰ ਸਮਝਦਾ ਹੈ।
He aplicado la Luz del Señor del Universo para encender mi lámpara, Dios, el Conocedor, lo sabe. (2)
pMcy sbd Anwhd bwjy sMgy swirMgpwnI ]
pa(n)che sabadh anaahadh baaje sa(n)ge saari(n)gapaanee ||
The Unstruck Melody of the Panch Shabad, the Five Primal Sounds, vibrates and resounds. I dwell with the Lord of the World.
ਪੰਜਾਂ ਸੰਗੀਤਕ ਸਾਜਾਂ ਦਾ ਬੈਕੁੰਠੀ ਕੀਰਤਨ ਮੇਰੇ ਅੰਦਰ ਗੂੰਜਦਾ ਹੈ ਅਤੇ ਮੈਂ ਹਮੇਸ਼ਾਂ ਹੀ ਸੰਸਾਰ ਦੇ ਸੁਆਮੀ ਨਾਲ ਵਸਦਾ ਹਾਂ।
La Melodía Celestial del Panch Shabd, los cinco Sonidos Primordiales, vibra y resuena, y así habito en el Señor del Mundo.
kbIr dws qyrI AwrqI kInI inrMkwr inrbwnI ]3]5]
kabeer dhaas teree aaratee keenee nira(n)kaar nirabaanee ||3||5||
Kabeer, Your slave, performs this Aartee, this lamp-lit worship service for You, O Formless Lord of Nirvaanaa. ||3||5||
ਹੇ ਸਰੂਪ-ਰਹਿਤ ਅਤੇ ਨਿਰਲੇਪ ਸੁਆਮੀ! ਤੇਰਾ ਗੋਲਾ ਕਬੀਰ ਤੇਰੀ ਐਹੋ ਜੇਹੀ ਉਪਾਸ਼ਨਾ ਕਰਦਾ ਹੈ।
Kabir, Tu Esclavo, realiza este Arti, esta Lámpara encendida Te alaba en el Servicio que Te presta, oh Señor del Nirvana sin Forma. (3-5)
pRBwqI bwxI Bgq nwmdyv jI kI
prabhaatee baanee bhagat naamadhev jee kee
Prabhaatee, The Word Of Devotee Naam Dayv Jee:
ਪ੍ਰਭਾਤੀ ਸ਼ਬਦ ਮਹਾਰਾਜ ਸੰਤ ਨਾਮ ਦੇਵ ਜੀ।
Parbhati, El Estado de la Palabras del Devoto Nam Dev yi.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
mn kI ibrQw mnu hI jwnY kY bUJl AwgY khIAY ]
man kee birathaa man hee jaanai kai boojhal aagai kaheeaai ||
The mind alone knows the state of the mind; I tell it to the Knowing Lord.
ਮਨ ਦੀ ਅਵਸਥਾਂ ਨੂੰ ਮੇਰਾ ਮਨੂਆ ਹੀ ਜਾਣਦਾ ਹੈ ਅਤੇ ਮੈਂ ਇਸ ਨੂੰ ਅੰਦਰਲੀਆਂ ਜਾਣਨਹਾਰ ਮੂਹਰੇ ਵਰਨਣ ਕਰਦਾ ਹਾਂ।
Mente, sólo la Mente lo conoce, le digo esto al Señor Conocedor, canto el Nombre del Señor,
AMqrjwmI rwmu rvWeI mY fru kYsy chIAY ]1]
a(n)tarajaamee raam ravaa(n)iee mai ddar kaise chaheeaai ||1||
I chant the Name of the Lord, the Inner-knower, the Searcher of hearts - why should I be afraid? ||1||
ਮੈਂ ਦਿਲਾਂ ਦੀਆਂ ਜਾਣਨਹਾਰ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹਾਂ ਤੇ ਮੈਨੂੰ ਕਿਸੇ ਕੋਲੋਂ ਕਿਉਂ ਭੌ ਕਰਨਾ ਚਾਹੀਦਾ ਹੈ?
el Conocedor Íntimo, el Buscador de corazones, ¿Por qué debería tener temor? (1)
byDIAly gopwl guosweI ]
bedheeale gopaal guosaiee ||
My mind is pierced through by the love of the Lord of the World.
ਮੇਰਾ ਹਿਰਦਾ ਸੁਆਮੀ ਮਾਲਕ ਨੇ ਆਪਣੇ ਪ੍ਰੇਮ ਨਾਲ ਵਿੰਨ੍ਹ ਲਿਆ ਹੈ।
Mi mente ha sido atravesada por el Amor del Señor del mundo,
myrw pRBu rivAw srby TweI ]1] rhwau ]
meraa prabh raviaa sarabe Thaiee ||1|| rahaau ||
My God is All-pervading everywhere. ||1||Pause||
ਮੈਡਾ ਮਾਲਕ ਸਾਰੀਆਂ ਥਾਵਾਂ ਅੰਦਰ ਰਮ ਰਿਹਾ ਹੈ। ਠਹਿਰਾਉ।
Él está prevaleciendo por todas partes. (1-Pausa)
mwnY hwtu mwnY pwtu mwnY hY pwswrI ]
maanai haaT maanai paaT maanai hai paasaaree ||
The mind is the shop, the mind is the town, and the mind is the shopkeeper.
ਮਨ ਹੀ ਹੱਟੀ ਹੈ, ਮਨ ਹੀ ਨਗਰ ਅਤੇ ਮਨ ਹੀ ਪੰਸਾਰੀ।
La mente es la tienda, la mente es el pueblo y la mente es el tendero,
mwnY bwsY nwnw BydI Brmqu hY sMswrI ]2]
maanai baasai naanaa bhedhee bharamat hai sa(n)saaree ||2||
The mind abides in various forms, wandering all across the world. ||2||
ਮਨ ਅਨੇਕਾਂ ਹੀ ਸਰੂਪਾਂ ਅੰਦਰ ਵਸਦਾ ਅਤੇ ਜਗਤ ਅੰਦਰ ਭਟਕਦਾ ਹੈ।
la mente habita en distintas formas, vagando por todo el mundo. (2)
gur kY sbid eyhu mnu rwqw duibDw shij smwxI ]
gur kai sabadh eh man raataa dhubidhaa sahaj samaanee ||
This mind is imbued with the Word of the Guru's Shabad, and duality is easily overcome.
ਜਦ ਗੁਰਾਂ ਦੀ ਬਾਣੀ ਨਾਲ ਇਹ ਮਨੂਆ ਰੰਗਿਆ ਜਾਂਦਾ ਹੈ, ਤਾਂ ਦਵੈਤਭਾਵ ਸੁਖੈਨ ਹੀ ਨਾਸ ਥੀ ਵੰਦਾ ਹੈ।
Esta mente está imbuida en la Palabra del Shabd del Guru, y la dualidad es conquistada con facilidad.
sBo hukmu hukmu hY Awpy inrBau smqu bIcwrI ]3]
sabho hukam hukam hai aape nirabhau samat beechaaree ||3||
He Himself is the Commander; all are under His Command. The Fearless Lord looks on all alike. ||3||
ਸਾਰੇ ਸੁਆਮੀ ਦੇ ਫੁਰਮਾਨ ਦੇ ਤਾਬੇ ਹਨ ਅਤੇ ਉਹ ਆਪੇ ਹੀ ਫੁਰਮਾਨ ਜਾਰੀ ਕਰਦਾ ਹੈ। ਨਫਰ ਸੁਆਮੀ ਸਾਰਿਆਂ ਵਲ ਇਕੋ ਜੇਹਾ ਧਿਆਨ ਦਿੰਦਾ ਹੈ।
Él Mismo es el Comandante, todos están bajo Su Mandato, el Intrépido Señor mira a todos de la misma manera. (3)
jo jn jwin Bjih purKoqmu qw cI Aibgqu bwxI ]
jo jan jaan bhajeh purakhotam taa chee abigat baanee ||
That humble being who knows, and meditates on the Supreme Primal Being - his word becomes eternal.
ਜਿਹੜਾ ਇਨਸਾਨ ਸ਼੍ਰੇਸ਼ਟ ਪੁਰਸ਼ ਨੂੰ ਅਨੁਭਵ ਕਰਦਾ ਤੇ ਸਿਮਰਦਾ ਹੈ, ਬ੍ਰਹਮ ਗਿਆਨ ਨਾਲ ਪਰੀਪੂਰਨ ਹੈ ਉਸ ਦੀ ਬੋਲ ਬਾਣੀ।
La Palabra de aquél ser humilde que conoce y medita en el Supremo Ser Primordial, se vuelve eterna.
nwmw khY jgjIvnu pwieAw ihrdY AlK ibfwxI ]4]1]
naamaa kahai jagajeevan paiaa hiradhai alakh biddaanee ||4||1||
Says Naam Dayv, I have found the Invisible, Wondrous Lord, the Life of the World, within my heart. ||4||1||
ਨਾਮ ਦੇਵ ਜੀ ਆਖਦੇ ਹਨ, ਮੈਂ ਆਪਣੇ ਮਨ ਅੰਦਰ ਜਗਤ ਦੀ ਜਿੰਦ-ਜਾਨ, ਅਦ੍ਰਿਸ਼ਟ ਅਤੇ ਅਦਭੁਤ ਸਾਈਂ ਨੂੰ ਪਾ ਲਿਆ ਹੈ।
Dice Nam Dev, he encontrado al Maravilloso e Invisible Señor, la Vida del mundo en el interior de mi corazón. (4-1)
pRBwqI ]
prabhaatee ||
Prabhaatee:
ਪ੍ਰਭਾਤੀ।
Parbhati
Awid jugwid jugwid jugo jugu qw kw AMqu n jwinAw ]
aadh jugaadh jugaadh jugo jug taa kaa a(n)t na jaaniaa ||
He existed in the beginning, in the primeval age, and all throughout the ages; His limits cannot be known.
ਪ੍ਰਭੂ ਸ਼ੁਰੂ, ਯੁਗਾਂ ਦੇ ਅਰੰਭ ਹਾਂ ਯੁਗਾਂ ਦੇ ਆਰੰਭ ਤੋਂ ਹੀ ਹੈ ਅਤੇ ਸਾਰਿਆਂ ਯੁਗਾਂ ਵਿੱਚ ਵੀ ਉਸ ਦਾ ਓੜਕ ਜਾਣਿਆਂ ਨਹੀਂ ਜਾ ਸਕਿਆ!
Él existía desde el principio, en la era más temprana y a través de todas las épocas, Sus Límites no se han encontrado.
srb inrMqir rwmu rihAw riv AYsw rUpu bKwinAw ]1]
sarab nira(n)tar raam rahiaa rav aaisaa roop bakhaaniaa ||1||
The Lord is pervading and permeating amongst all; this is how His Form can be described. ||1||
ਸੁਆਮੀ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ ਇਸ ਤਰ੍ਹਾਂ ਵਰਨਣ ਕੀਤਾ ਜਾਂਦਾ ਹੈ ਉਸ ਦਾ ਸਰੂਪ।
El Señor está prevaleciendo y compenetrándolo todo y a todos, así es como Su Forma puede ser descrita. (1)
goibdu gwjY sbdu bwjY ]
gobidh gaajai sabadh baajai ||
The Lord of the Universe appears when the Word of His Shabad is chanted.
ਜਦ ਉਸ ਦੇ ਨਾਮ ਦਾ ਜਾਪ ਕੀਤਾ ਹੈ ਤਾ ਸੰਸਾਰ ਦਾ ਮਾਲਕ ਪ੍ਰਗਟ ਹੋ ਜਾਂਦਾ ਹੈ।
El Señor del Universo aparece cuando la Palabra del Shabd del Guru es entonada,
Awnd rUpI myro rwmeIAw ]1] rhwau ]
aanadh roopee mero raamieeaa ||1|| rahaau ||
My Lord is the Embodiment of Bliss. ||1||Pause||
ਮੈਡਾ ਸਰਵ-ਵਿਆਪਕ ਸੁਆਮੀ, ਪਰਸੰਨਤਾ ਦਾ ਸਰੂਪ ਹੈ। ਠਹਿਰਾਉ।
mi Señor es la Encarnación del Éxtasis. (1-Pausa)
bwvn bIKU bwnY bIKy bwsu qy suK lwiglw ]
baavan beekhoo baanai beekhe baas te sukh laagilaa ||
The beautiful fragrance of sandalwood emanates from the sandalwood tree, and attaches to the other trees of the forest.
ਚੰਦਨ ਦੇ ਬ੍ਰਿਛ ਤੋਂ ਜੰਗਲ ਦੇ ਹੋਰਨਾਂ ਬਿਰਛਾਂ ਨੂੰ ਅਨੰਦ ਮਈ ਸੁੰਗਧੀ ਲੱਗ ਜਾਂਦੀ ਹੈ।
La deliciosa fragancia de Sándalo emana del árbol de Sándalo y compenetra a otros árboles en el bosque.
srby Awid prmlwid kwst cMdnu BYielw ]2]
sarabe aadh paramalaadh kaasaT cha(n)dhan bhaiilaa ||2||
God, the Primal Source of everything, is like the sandalwood tree; He transforms us woody trees into fragrant sandalwood. ||2||
ਸਾਰਿਆਂ ਦਾ ਸੋਮਾ ਵਾਹਿਗੁਰੂ ਚੰਨਣ ਦੇ ਬਿਰਛ ਦੀ ਮਾਨੰਦ ਹੈ, ਜਿਸ ਦੇ ਰਾਹੀਂ ਸਾਧਾਰਨ ਲਕੜੀ ਵੀ ਚੰਨਣ ਹੋ ਜਾਂਦੀ ਹੈ।
Dios, la Fuente Principal de todo, es como el árbol de Sándalo, nos transforma a nosotros, árboles sin fragancia, en fragancia de Sándalo. (2)
qum@ cy pwrsu hm cy lohw sMgy kMcnu BYielw ]
tum(h) che paaras ham che lohaa sa(n)ge ka(n)chan bhaiilaa ||
You, O Lord, are the Philosopher's Stone, and I am iron; associating with You, I am transformed into gold.
ਤੂੰ ਹੇ ਸਾਈਂ! ਰਸਾਇਣ ਹੈ ਅਤੇ ਮੈਂ ਲੋਹੇ ਵਰਗਾ ਹਾਂ। ਤੇਰੀ ਸੰਸਗਤ ਅੰਦਰ ਮੈਂ ਸੋਨਾ ਥੀ ਗਿਆ ਹਾਂ।
Eres, oh Señor, la Piedra Filosofal y yo soy el hierro, acercándome a Ti soy transformado en oro.
qU dieAwlu rqnu lwlu nwmw swic smwielw ]3]2]
too dhiaal ratan laal naamaa saach samailaa ||3||2||
You are Merciful; You are the gem and the jewel. Naam Dayv is absorbed in the Truth. ||3||2||
ਤੂੰ ਮਿਹਰਬਾਨ ਹੈ, ਤੂੰ ਜਵੇਹਰਾਂ ਦਾ ਜਵੇਹਰ ਹੈ। ਨਾਮਦੇਵ ਤੇਰੇ ਵਿੱਚ ਲੀਨ ਹੋ ਗਿਆ ਹੈ, ਹੇ ਸੱਚੇ ਸੁਆਮੀ!
Eres Misericordioso, eres la Gema y la Joya, Nam Dev está absorbido en la Verdad. (3-2)
pRBwqI ]
prabhaatee ||
Prabhaatee:
ਪ੍ਰਭਾਤੀ।
Parbhati
Akul purK ieku cilqu aupwieAw ]
akul purakh ik chalit upaiaa ||
The Primal Being has no ancestry; He has staged this play.
ਕੁਲ-ਰਹਿਤ ਵਾਹਿਗੁਰੂ ਨੇ ਇਹ ਖੇਡ ਰਚੀ ਹੈ।
El Ser Primordial no tiene ancestros, Él ha establecido este teatro
Git Git AMqir bRhmu lukwieAw ]1]
ghaT ghaT a(n)tar braham lukaiaa ||1||
God is hidden deep within each and every heart. ||1||
ਪਰਮ ਪ੍ਰਭੂ ਹਰ ਦਿਲ ਅੰਦਰ ਛੁਪਿਆ ਹੋਇਆ ਹੈ।
y permanece escindido en el interior de cada corazón. (1)
jIA kI joiq n jwnY koeI ]
jeea kee jot na jaanai koiee ||
No one knows the Light of the soul.
ਕੋਈ ਜਣਾ ਭੀ ਆਤਮਾ ਦੇ ਪ੍ਰਕਾਸ਼ ਦੀ ਵਡਿਆਈ ਨੂੰ ਨਹੀਂ ਜਾਣਦਾ।
Nadie conoce la Luz del Alma,
qY mY kIAw su mwlUmu hoeI ]1] rhwau ]
tai mai keeaa su maaloom hoiee ||1|| rahaau ||
Whatever I do, is known to You, Lord. ||1||Pause||
ਜਿਹੜਾ ਕੁਛ ਭੀ ਮੈਂ ਕਰਦਾ ਹਾਂ, ਉਸ ਦਾ ਤੈਨੂੰ ਪਤਾ ਹੈ, ਹੇ ਸੁਆਮੀ! ਠਹਿਰਾਉ।
lo que sea que hago Tú lo sabes, oh Señor. (1-Pausa)
ijau pRgwisAw mwtI kuMByau ]
jiau pragaasiaa maaTee ku(n)bheau ||
Just as the pitcher is made from clay,
ਜਿਸ ਤਰ੍ਹਾਂ ਘੜਾ ਮਿੱਟੀ ਤੋਂ ਪੈਦਾ ਹੁੰਦਾ ਹੈ,
Así como la vasija se hace de barro, todo lo que existe se ha hecho de la Materia del Bienamado
Awp hI krqw bITulu dyau ]2]
aap hee karataa beeThul dheau ||2||
everything is made from the Beloved Divine Creator Himself. ||2||
ਏਸ ਤਰ੍ਹਾਂ ਹਰ ਸ਼ੈ ਖੁਦ ਪਿਆਰੇ ਅਤੇ ਪ੍ਰਕਾਸ਼ਵਾਨ ਸਿਰਜਣਹਾਰ ਤੋਂ ਪੈਦਾ ਹੁੰਦੀ ਹੈ।
y Divino Señor Creador. (2)
jIA kw bMDnu krmu ibAwpY ]
jeea kaa ba(n)dhan karam biaapai ||
The mortal's actions hold the soul in the bondage of karma.
ਪ੍ਰਾਣੀ ਦੇ ਅਮਲ ਹੀ ਉਸ ਦੀ ਆਤਮਾ ਦਾ ਜੰਜਾਲ ਬਣ ਜਾਂਦੇ ਹਨ,
Las acciones del mortal mantienen al Alma en las amarras del Karma,
jo ikCu kIAw su AwpY AwpY ]3]
jo kichh keeaa su aapai aapai ||3||
Whatever he does, he does on his own. ||3||
ਜਿਹੜਾ ਕੁਛ ਉਹ ਕਰਦਾ ਹੈ, ਉਸ ਲਈ ਉਹ ਕੇਵਲ ਆਪ ਹੀ ਜਿਮੇਵਾਰ ਹੈ।
lo que hace, él mismo es quien lo hace. (3)
pRxviq nwmdyau iehu jIau icqvY su lhY ]
pranavat naamadheau ih jeeau chitavai su lahai ||
Prays Naam Dayv, whatever this soul wants, it obtains.
ਨਾਮ ਦੇਵ ਜੀ ਬੇਨਤੀ ਕਰਦੇ ਹਨ, ਜਿਸ ਕਿਸੇ ਦੇ ਮੁਤਅਲਕ ਇਹ ਆਤਮਾ ਸੋਚਦੀ ਹੈ, ਉਸ ਨੂੰ ਇਹ ਪਾ ਲੈਂਦੀ ਹੈ।
Reza Nam Dev, lo que sea que el Alma desea, lo obtiene
Amru hoie sd Awkul rhY ]4]3]
amar hoi sadh aakul rahai ||4||3||
Whoever abides in the Lord, becomes immortal. ||4||3||
ਜੋ ਹਮੇਸ਼ਾਂ ਜਾਤ-ਰਹਿਤ ਸਾਈਂ ਵਿੱਚ ਵਸਦਾ ਹੈ, ਉਹ ਅਬਿਨਾਸ਼ੀ ਹੋ ਜਾਂਦਾ ਹੈ।
y quien sea que habita en el Señor se vuelve Inmortal. (4-3)
pRBwqI Bgq byxI jI kI
prabhaatee bhagat benee jee kee
Prabhaatee, The Word Of Devotee Baynee Jee:
ਪ੍ਰਭਾਤੀ। ਸ਼ਬਦ ਪੂਜਯ ਸੰਤ ਬੇਣੀ ਜੀ।
Parbhati, Palabras del Devoto Beni yi.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
qin cMdnu msqik pwqI ]
tan cha(n)dhan masatak paatee ||
You rub your body with sandalwood oil, and place basil leaves on your forehead.
ਤੂੰ ਆਪਣੀ ਦੇਹ ਤੇ ਚੰਨਣ ਮਲਦਾ ਹੈ ਅਤੇ ਆਪਣੇ ਮੱਥੇ ਉਤੇ ਤੁਲਸੀ ਦੇ ਪੱਤੇ ਧਰਦਾ ਹੈ।
Untas tu cuerpo con aceite de Sándalo y pones hojas de basílico sobre tu frente,
ird AMqir kr ql kwqI ]
ridh a(n)tar kar tal kaatee ||
But you hold a knife in the hand of your heart.
ਪਰ ਤੂੰ ਆਪਣੇ ਦਿਲ ਦੇ ਹੱਥ ਦੀ ਤਲੀ ਵਿੱਚ ਛੁਰੀ ਫੜੀ ਹੋਈ ਹੈ।
pero llevas un puñal en la mano de tu corazón,
Tg idsit bgw ilv lwgw ]
Thag dhisaT bagaa liv laagaa ||
You look like a thug; pretending to meditate, you pose like a crane.
ਤੂੰ ਧੋਖੇਬਾਜ਼ ਦਿਸਦਾ ਹੈ ਅਤੇ ਤੂੰ ਬਗਲੇ ਦੀ ਮਾਨੰਦ ਆਪਣੀ ਬਿਰਤੀ ਜੋੜਦਾ ਹੈ।
te sientas inmóvil como una grulla pretendiendo meditar, tratas de parecerte a un Vaishnava,
dyiK bYsno pRwn muK Bwgw ]1]
dhekh baisano praan mukh bhaagaa ||1||
You try to look like a Vaishnaav, but the breath of life escapes through your mouth. ||1||
ਤੇਰੇ ਵਰਗੇ ਫਲ ਫੁਲ ਅਹਾਰੀ ਨੂੰ ਵੇਖ ਕੇ, ਜੀਵ ਦੀ ਜਿੰਦ-ਜਾਨ ਉਸ ਦੇ ਮੂੰਹ ਥਾਣੀ ਨਿਕਲ ਜਾਂਦੀ ਹੈ।
pero la respiración de la vida se escapa de tu boca. (1)
kil Bgvq bMd icrWmM ]
kal bhagavat ba(n)dh chiraa(n)ma(n) ||
You pray for hours to God the Beautiful.
ਤੂੰ ਵਿਸ਼ਨੂੰ ਦੇ ਸੁੰਦਰ ਬੁੱਤ ਮੂਹਰੇ ਬੜਾ ਚਿਰ ਬੰਦਨਾ ਕਰਦਾ ਹੈ।
Rezas al Bello Dios por horas, pero hay maldad en tu mirada y,
k®¨r idsit rqw inis bwdM ]1] rhwau ]
karaoor dhisaT rataa nis baadha(n) ||1|| rahaau ||
But your gaze is evil, and your nights are wasted in conflict. ||1||Pause||
ਪ੍ਰੰਤੂ ਤੂੰ ਮੰਦੀ ਨਿਗ੍ਹਾ ਨਾਲ ਰੰਗਿਆ ਹੋਇਆ ਹੈ। ਫਜੂਲ ਹਨ ਤੇਰੀਆਂ ਰਾਤਾ ਅਤੇ ਦਿਹੁੰ। ਠਹਿਰਾਉ।
en las noches, tu mente entra en conflicto. (1-Pausa)
inqpRiq iesnwnu srIrM ]
nitaprat isanaan sareera(n) ||
You perform daily cleansing rituals,
ਤੂੰ ਹਰ ਰੋਜ ਆਪਣੀ ਦੇਹ ਨੂੰ ਧੋਦਾਂ ਹੈ,
Realizas ritos de limpia a diario, usas taparrabo,
duie DoqI krm muiK KIrM ]
dhui dhotee karam mukh kheera(n) ||
wear two loin-cloths, perform religious rituals and put only milk in your mouth.
ਤੇਰੇ ਕੋਲ ਦੋ ਤੇੜ ਦੀਆਂ ਚਾਦਰਾ ਹਨ, ਤੂੰ ਧਾਰਮਕ ਸੰਸਕਾਰ ਕਰਦਾ ਹੈ ਅਤੇ ਆਪਣੇ ਮੂੰਹ ਵਿੱਚ ਕੇਵਲ ਦੁੱਧ ਹੀ ਪਾਉਂਦਾ ਹੈਂ,
bebes sólo leche y pasas tu tiempo en rituales religiosos,
irdY CurI sMiDAwnI ]
ridhai chhuree sa(n)dhiaanee ||
But in your heart, you have drawn out the sword.
ਪ੍ਰੰਤੂ ਆਪਣੇ ਦਿਲ ਵਿੱਚ ਹੋਰਨਾਂ ਨੂੰ ਮਾਰਨ ਲਈ ਤੂੰ ਕਰਦ ਖਿਚੀ ਹੋਈ ਹੈ।
pero en tu corazón has desenvainado la espada,
pr drbu ihrn kI bwnI ]2]
par dharab hiran kee baanee ||2||
You routinely steal the property of others. ||2||
ਤੇਰੀ ਆਦਤ ਦਿਲ ਵਿੱਚ ਹੋਰਨਾਂ ਦਾ ਧਨ ਖੋਹਣ-ਖਿੰਜਣ ਦੀ ਹੈ।
como rutina robas la propiedad de otros. (2)
isl pUjis ck® gxysM ]
sil poojas chakar ganesa(n) ||
You worship the stone idol, and paint ceremonial marks of Ganesha.
ਤੂੰ ਪੱਥਰ ਦੀ ਮੂਰਤੀ ਨੂੰ ਪੂਜਦਾ ਹੈ ਅਤੇ ਆਪਣੀ ਦੇਹ ਤੇ ਹਾਥੀ ਦੇ ਸਿਰ ਵਾਲੇ ਦੇਵਤੇ ਦੇ ਚਿੰਨ੍ਹ ਲਾਉਂਦਾ ਹੈ।
Alabas al ídolo de piedra, y te pintas marcas de ceremonia de Ganesha.
inis jwgis Bgiq pRvysM ]
nis jaagas bhagat pravesa(n) ||
You remain awake throughout the night, pretending to worship God.
ਇਹ ਵਿਖਾਵਾ ਕਰਨ ਲਈ ਕਿ ਤੂੰ ਪ੍ਰਭੂ ਦੀ ਪ੍ਰੇਮਮਈ ਉਪਾਸ਼ਨਾ ਅੰਦਰ ਦਾਖਲ ਹੋ ਗਿਆ ਹੈ, ਤੂੰ ਰਾਤ ਨੂੰ ਜਾਗਦਾ ਰਹਿੰਦਾ ਹੈ।
Permaneces despierto en la noche pretendiendo alabar a Dios,
pg nwcis icqu AkrmM ]
pag naachas chit akarama(n) ||
You dance, but your consciousness is filled with evil.
ਤੂੰ ਆਪਣੇ ਪੈਰਾਂ ਨਾਲ ਨੱਚਦਾ ਹੈ ਪ੍ਰੰਤੂ ਤੇਰਾ ਮਨ ਕੁਕਰਮਾ ਅੰਦਰ ਖਚਤ ਹੋਇਆ ਹੈ।
bailas pero tu conciencia está llena de maldad.
ey lµpt nwc ADrmM ]3]
e la(n)paT naach adharama(n) ||3||
You are lewd and depraved - this is such an unrighteous dance! ||3||
ਹੇ ਬਦਕਾਰ! ਨਾਪਾਕ ਹੈ ਤੇਰੀ ਨਿਰਤਕਾਰੀ।
Con tal engaño y depravación, tu baile se vuelve horrible. (3)
imRg Awsxu qulsI mwlw ]
mirag aasan tulasee maalaa ||
You sit on a deer-skin, and chant on your mala.
ਤੂੰ ਮਿਰਗ-ਛਾਲਾ ਉਤੇ ਬਹਿੰਦਾ ਹੈ ਅਤੇ ਨਿਆਜਬੇ ਦੀ ਜਪਣੀ ਫੇਰਦਾ ਹੈ।
Te sientas en tu piel a meditar en tu Mala, te pones el tilak, l
kr aUjl iqlku kpwlw ]
kar uoojal tilak kapaalaa ||
You put the sacred mark, the tilak, on your forehead.
ਤੂੰ ਆਪਣੇ ਮੱਥੇ ਤੇ ਚਮਕੀਲਾ ਟਿੱਕਾ ਲਾਉਂਦਾ ਹੈ।
a marca sagrada sobre tu frente, llevas el rosario de Shiva alrededor de tu cuello,
irdY kUVu kMiT rudRwKM ]
ridhai kooR ka(n)Th rudhraakha(n) ||
You wear the rosary beads of Shiva around your neck, but your heart is filled with falsehood.
ਤੇਰੇ ਮਨ ਅੰਦਰ ਤਾਂ ਝੂਠ ਹੈ ਪ੍ਰੰਤੂ ਆਪਣੀ ਗਰਦਨ ਉਦਾਲੇ ਤੂੰ ਰੁਦਰ ਦੀ ਮਾਲਾ ਪਾਉਂਦਾ ਹੈ।
pero mira, tu corazón está lleno de falsedad
ry lµpt ik®snu ABwKM ]4]
re la(n)paT kirasan abhaakha(n) ||4||
You are lewd and depraved - you do not chant God's Name. ||4||
ਹੇ ਪਾਪੀ! ਤੂੰ ਸਾਹਿਬ ਦੇ ਨਾਮ ਦਾ ਉਚਾਰਨ ਨਹੀਂ ਕਰਦਾ।
y en tu depravación no cantas el Nombre de Dios. (4)
ijin Awqm qqu n cIin@Aw ]
jin aatam tat na cheeni(h)aa ||
Whoever does not realize the essence of the soul
ਜੋ ਕੋਈ ਅਸਲੀ ਆਤਮਾ ਨੂੰ ਅਨੁਭਵ ਨਹੀਂ ਕਰਦਾ,
Quien no toma conciencia de la Esencia del Alma,
sB Pokt Drm AbIinAw ]
sabh fokaT dharam abeeniaa ||
all his religious actions are hollow and false.
ਵਿਅਰਥ ਅਤੇ ਅੰਨ੍ਹੇ ਹਨ ਉਸ ਦੇ ਸਾਰੇ ਧਾਰਮਕ ਸੰਸਕਾਰ।
todos sus ritos religiosos son falsos y vacíos.
khu byxI gurmuiK iDAwvY ]
kahu benee gurmukh dhiaavai ||
Says Baynee, as Gurmukh, meditate.
ਬੇਣੀ ਜੀ ਆਖਦੇ ਹਨ, ਗੁਰਾਂ ਦੀ ਦਇਆ ਦੁਆਰਾ ਤੂੰ ਆਪਣੇ ਸਾਹਿਬ ਦਾ ਸਿਮਰਨ ਕਰ।
Dice Beni, como Gurmukj medita,
ibnu siqgur bwt n pwvY ]5]1]
bin satigur baaT na paavai ||5||1||
Without the True Guru, you shall not find the Way. ||5||1||
ਸੱਚੇ ਗੁਰਾਂ ਦੇ ਬਗੈਰ ਤੈਨੂੰ ਰਸਤਾ ਨਹੀਂ ਲੱਭਣਾ।
pues sin el Guru Verdadero, no podrás encontrar el Camino. (5-1)