<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Por la Gracia del Ser Supremo, el Eterno, el Iluminador
Loading… a first semantic search can take up to a minute while the index warms.
ਗਉੜੀ ਵਾਰ ਕਬੀਰ ਜੀਉ ਕੇGauri Vaar Kabir Ji
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Por la Gracia del Ser Supremo, el Eterno, el Iluminador
rwgu gauVI vwr kbIr jIau ky 7 ]
raag gauRee vaar kabeer jeeau ke 7 ||
Raag Gauree, The Seven Days Of The Week Of Kabeer Jee:
ਰਾਗ ਗਉੜੀ। ਸਪਤਾਹ ਦੇ ਦਿਨ ਕਬੀਰ ਜੀ ਦੇ।
Rag Gauri, siete días de Kabir yi.
bwr bwr hir ky gun gwvau ]
baar baar har ke gun gaavau ||
Sing the Glorious Praises of the Lord each and every day.
ਹਫਤੇ ਦੇ ਸਾਰੇ ਦਿਹੁੰ ਹਰੀ ਦਾ ਜੱਸ ਗਾਇਨ ਕਰ।
Canto las Alabanzas de mi Señor una y otra vez.
gur gim Bydu su hir kw pwvau ]1] rhwau ]
gur gam bhedhu su har kaa paavau ||1|| rahaau ||
Meeting with the Guru, you shall come to know the mystery of the Lord. ||1||Pause||
ਗੁਰਾਂ ਨੂੰ ਮਿਲਣ ਦੁਆਰਾ ਤੂੰ ਵਾਹਿਗੁਰੂ ਦਾ ਭੇਤ ਪਰਾਪਤ ਕਰ। ਠਹਿਰਾਉ।
Postrándome ante el Guru, el Misterio del Señor me es revelado. (1‑Pausa)
Awidq krY Bgiq AwrMB ]
aadhit karai bhagat aara(n)bh ||
On Sunday, begin the devotional worship of the Lord,
ਐਤਵਾਰ ਨੂੰ ਪ੍ਰਭੂ ਦੀ ਪ੍ਰੇਮ ਮਈ ਸੇਵਾ ਸ਼ੁਰੂ ਕਰ,
Aquél que en domingo canta la Alabanza del Señor
kwieAw mMdr mnsw QMB ]
kaiaa ma(n)dhar manasaa tha(n)bh ||
and restrain the desires within the temple of the body.
ਅਤੇ ਦੇਹਿ ਦੇ ਮਹਿਲ ਅੰਦਰ ਹੀ ਖ਼ਾਹਿਸ਼ਾਂ ਨੂੰ ਰੋਕ ਰੱਖ।
y en la mansión de su cuerpo calma sus deseos,
Aihinis AKMf surhI jwie ]
ahinis akha(n)dd surahee jai ||
When your attention is focused day and night upon that imperishable place,
ਜਦ ਦਿਨ ਰਾਤ ਇਨਸਾਨ ਦੀ ਬਿਰਤੀ ਅਬਿਨਾਸੀ ਥਾਂ ਤੇ ਜੁੜੀ ਰਹਿੰਦੀ ਹੈ,
su Conciencia habita en paz sin interrupción.
qau Anhd byxu shj mih bwie ]1]
tau anahadh ben sahaj meh bai ||1||
then the celestial flutes play the unstruck melody in tranquil peace and poise. ||1||
ਤਾਂ ਵੀਣਾ, ਸ਼ਾਤੀ ਅੰਦਰ ਈਸ਼ਵਰੀ ਕੀਰਤਨ ਉਚਾਰਨ ਕਰਦੀ ਹੈ।
Entonces las notas de la Eterna Melodía Divina resuenan en su mente. (1)
somvwir sis AMimRqu JrY ]
somavaar sas a(n)mrit jharai ||
On Monday, the Ambrosial Nectar trickles down from the moon.
ਸੋਮਵਾਰ ਨੂੰ ਚੰਦਰਮੇ ਤੋਂ ਸੁਧਾਰਸ ਟਪਕਦਾ ਹੈ।
En lunes, la Luna de Dios llueve Néctar sobre el hombre;
cwKq byig sgl ibK hrY ]
chaakhat beg sagal bikh harai ||
Tasting it, all poisons are removed in an instant.
ਜਦ ਚੱਖਿਆ ਜਾਂਦਾ ਹੈ, ਇਹ ਫੋਰਨ ਹੀ ਸਾਰੀ ਜ਼ਹਿਰ ਨੂੰ ਦੂਰ ਕਰ ਦਿੰਦਾ ਹੈ।
probándolo, uno se libera, en un instante,
bwxI roikAw rhY duAwr ]
baanee rokiaa rahai dhuaar ||
Restrained by Gurbani, the mind remains indoors;
ਗੁਰਬਾਣੀ ਦਾ ਵਰਜਿਆ ਹੋਇਆ ਮਨੂਆ ਦਰ ਦੇ ਅੰਦਰ ਰਹਿੰਦਾ ਹੈ,
de toda maldad. Su mente es conducida a través por la Palabra del Guru,
qau mnu mqvwro pIvnhwr ]2]
tau man matavaaro peevanahaar ||2||
drinking in this Nectar, it is intoxicated. ||2||
ਅਤੇ ਤਦੋਂ ਸੁਧਾਰਸ ਪਾਨ ਕਰਦਾ ਹੈ ਅਤੇ ਖੀਵਾ ਹੋ ਜਾਂਦਾ ਹੈ।
y se extasía con el Néctar del Señor.
mMglvwry ly mwhIiq ]
ma(n)galavaare le maaheet ||
On Tuesday, understand reality;
ਮੰਗਲਵਾਰ ਨੂੰ ਅਸਲੀਅਤ ਅੰਦਰ ਝਾਤੀ ਪਾ,
En martes, uno debe conocer sus limitaciones,
pMc cor kI jwxY rIiq ]
pa(n)ch chor kee jaanai reet ||
you must know the way the five thieves work.
ਅਤੇ ਪੰਜਾ ਚੋਰਾਂ ਦੇ ਹਮਲਾ ਕਰਨ ਦੇ ਢੰਗ ਨੂੰ ਸਮਝ।
y conocer también la forma en que los cinco ladrones irrumpen en la mente de uno.
Gr CofyN bwhir ijin jwie ]
ghar chhodde(n) baahar jin jai ||
Those who leave their own home to go out wandering
ਆਪਣੇ ਝੁੱਗੇ ਨੂੰ ਛੱਡ ਕੇ ਬਾਹਰਵਾਰ ਕਦਾਚਿੱਤ ਨਾਂ ਭਟਕ,
Aquéllos que olvidando su Hogar,
nwqru Krw irsY hY rwie ]3]
naatar kharaa risai hai rai ||3||
shall feel the terrible wrath of the Lord, their King. ||3||
ਨਹੀਂ ਤਾਂ ਪਾਤਸ਼ਾਹ ਬਹੁਤ ਹੀ ਗੁੱਸੇ ਹੋਵੇਗਾ।
salen fuera en busca del Señor, con ellos de seguro Dios no está complacido. (3)
buDvwir buiD krY pRgws ]
budhavaar budh karai pragaas ||
On Wednesday, one's understanding is enlightened.
ਬੁਧਵਾਰ ਨੂੰ ਬੰਦੇ ਨੂੰ ਆਪਣੀ ਸਮਝ ਉੱਜਲ ਕਰਨੀ ਉੱਚਿੱਤ ਹੈ।
En miércoles, uno debe iluminar su mente
ihrdY kml mih hir kw bws ]
hiradhai kamal meh har kaa baas ||
The Lord comes to dwell in the lotus of the heart.
ਤਾਂ ਜੋ ਪ੍ਰਭੂ ਉਸ ਦੇ ਦਿਲ ਕੰਵਲ ਅੰਦਰ ਨਿਵਾਸ ਅਖਤਿਆਰ ਕਰ ਲਵੇ।
y enaltecer en ella a su Señor y Maestro.
gur imil doaU eyk sm DrY ]
gur mil dhouoo ek sam dharai ||
Meeting the Guru, one comes to look alike upon pleasure and pain,
ਗੁਰਾਂ ਨੂੰ ਭੈਟ ਕੇ, ਉਸ ਨੂੰ ਦੋਨੋਂ ਹੀ ਖੁਸ਼ੀ ਤੇ ਗ਼ਮੀ ਨੂੰ ਇਕਸਾਰ ਜਾਨਣਾ ਚਾਹੀਦਾ ਹੈ।
Encontrando al Guru, debe de elevarse al nivel de su Dios,
aurD pMk lY sUDw krY ]4]
auradh pa(n)k lai soodhaa karai ||4||
and the inverted lotus is turned upright. ||4||
ਆਪਣੇ ਦਿਲ ਦੇ ਮੂਧੇ ਕੰਵਲ ਨੂੰ ਲੈ ਕੇ ਸਿੱਧਾ ਕਰਨਾ ਚਾਹੀਦਾ ਹੈ।
y así voltear el loto invertido de su mente. (4)
ibRhspiq ibiKAw dyie bhwie ]
birahasapat bikhiaa dhei bahai ||
On Thursday, wash off your corruption.
ਵੀਰਵਾਰ ਨੂੰ ਇਨਸਾਨ ਨੂੰ ਆਪਣੇ ਪਾਪ ਧੋ ਸੁਟਣੇ ਚਾਹੀਦੇ ਹਨ।
En jueves, uno debe de purificar su ser de toda falta y dejando la trinidad,
qIin dyv eyk sMig lwie ]
teen dhev ek sa(n)g lai ||
Forsake the trinity, and attach yourself to the One God.
ਤਿੰਨਾਂ ਦੇਵਤਿਆਂ ਨੂੰ ਛੱਡ ਕੇ ਉਸਨੂੰ ਇਕ ਵਾਹਿਗੁਰੂ ਨਾਲ ਜੁੜਨਾ ਚਾਹੀਦਾ ਹੈ।
Brahma, Vishnú y Shiva, poner su Fe en el Único Señor.
qIin ndI qh iqRkutI mwih ]
teen nadhee teh tirakuTee maeh ||
At the confluence of the three rivers of knowledge, right action and devotion, there,
ਤਿੰਨਾਂ ਦਰਿਆਵਾਂ (ਗਿਆਨ, ਕਰਮ ਅਤੇ ਭਗਤੀ) ਦੇ ਸੰਗਮ ਵਿੱਚ,
En la confluencia de Dios convergen las tres ramificaciones de la espiritualidad: el trabajo, el conocimiento y la devoción.
Aihinis ksml Dovih nwih ]5]
ahinis kasamal dhoveh naeh ||5||
why not wash away your sinful mistakes? ||5||
ਉਥੇ ਦਿਨ ਰਾਤ ਆਪਣੇ ਪਾਪ ਕਿਉਂ ਨਹੀਂ ਧੋਦਾ?
¿Por qué entonces no bañarse en esta Unidad día y noche? (5)
suik®qu shwrY su ieh bRiq cVY ]
sukirat sahaarai su ieh brat chaRai ||
On Friday, keep up and complete your fast;
ਉਸ ਦਾ ਇਹ ਉਪਹਾਸ ਕਾਮਯਾਬੀ ਨਾਲ ਸਿਰੇ ਚੜ੍ਹ ਜਾਂਦਾ ਹੈ ਜੋ ਸ਼ੁੱਕਰਵਾਰ ਨੂੰ ਜੋ ਸਹਿਨ-ਸ਼ੀਲਤਾ ਦੀ ਕਮਾਈ ਕਰਦਾ ਹੈ,
Aquél que en viernes se mantiene firme ante su compromiso, su voto es cumplido.
Anidn Awip Awp isau lVY ]
anadhin aap aap siau laRai ||
day and night, you must fight against your own self.
ਅਤੇ ਜੋ ਰਾਤ ਦਿਨ ਆਪਣੇ ਆਪ ਨਾਲ ਯੁੱਧ ਕਰਦਾ ਹੈ।
Luchando todos los días con la mente,
surKI pWcau rwKY sbY ]
surakhee paa(n)chau raakhai sabai ||
If you restrain your five senses,
ਜੇਕਰ ਪ੍ਰਾਣੀ ਆਪਣੇ ਸਾਰੇ ਪੰਜਾਂ ਵਿਸ਼ਿਆਂ ਨੂੰ ਕਾਬੂ ਕਰ ਲਵੇ,
uno logra controlar sus órganos sensoriales
qau dUjI idRsit n pYsY kbY ]6]
tau dhoojee dhirasaT na paisai kabai ||6||
then you shall not cast your glance on another. ||6||
ਤਦ ਉਹ ਕਦਾਚਿੱਤ ਕਿਸੇ ਹੋਰਸ ਵੱਲ ਝਾਤੀ ਨਹੀਂ ਪਾਵੇਗਾ।
y así tener la visión interior. (6)
Qwvr iQru kir rwKY soie ] joiq dI vtI Gt mih joie ]
thaavar thir kar raakhai soi || jot dhee vaTee ghaT meh joi ||
On Saturday, keep the candle of God's Light
ਸਨਿੱਚਰਵਾਰ ਨੂੰ ਜੋ ਸਥਿਰ ਰੱਖਦਾ ਹੈ,
En sábado debemos conservar en un nivel estable la luz en su corazón,
bwhir BIqir BieAw pRgwsu ]
baahar bheetar bhiaa pragaas ||
you will be enlightened, inwardly and outwardly.
ਉਹ ਅੰਦਰੋਂ ਤੇ ਬਾਹਰੋਂ ਰੋਸ਼ਨ ਹੋ ਜਾਂਦਾ ਹੈ,
y ver su interior y su alrededor por todas partes iluminado.
qb hUAw sgl krm kw nwsu ]7]
tab hooaa sagal karam kaa naas ||7||
All your karma will be erased. ||7||
ਤੇ ਤਦ, ਉਸ ਦੇ ਸਾਰੇ ਮੰਦੇ ਅਮਲ ਮਿਟ ਜਾਂਦੇ ਹਨ।
Así trascenderá las consecuencias de su pasado. (7)
jb lgu Gt mih dUjI Awn ]
jab lag ghaT meh dhoojee aan ||
Know that as long as you place your hopes in others,
ਸਮਝ ਲਓ ਕਿ ਜਦ ਤਾਈ ਆਪਣੇ ਦਿਲ ਅੰਦਰ ਆਦਮੀ ਹੋਰਨਾਂ ਦੀ ਸਰਣ ਲੋੜਦਾ ਹੈ,
Entiende que mientras pongas tus esperanzas en otros,
qau lau mhil n lwBY jwn ]
tau lau mahal na laabhai jaan ||
you shall not find the Mansion of the Lord's Presence.
ਤਦ ਤਾਈ ਉਹ ਸਾਹਿਬ ਦੀ ਹਜ਼ੂਰੀ ਨੂੰ ਪਰਾਪਤ ਨਹੀਂ ਹੁੰਦਾ।
no encontrarás la Mansión de la Presencia del Señor.
rmq rwm isau lwgo rMgu ]
ramat raam siau laago ra(n)g ||
When you embrace love for the Lord,
ਜਦ ਆਦਮੀ ਦਾ ਪ੍ਰੇਮ ਸਰਬ-ਵਿਆਪਕ ਸੁਆਮੀ ਨਾਲ ਪੈ ਜਾਂਦਾ ਹੈ,
Cuando uno contempla al Señor, Lo ama;
kih kbIr qb inrml AMg ]8]1]
keh kabeer tab niramal a(n)g ||8||1||
says Kabeer, then, you shall become pure in your very fiber. ||8||1||
ਕਬੀਰ ਜੀ ਆਖਦੇ ਹਨ, ਤਦ ਉਸ ਦਾ ਦਿਲ ਪਵਿੱਤ੍ਰ ਹੋ ਜਾਂਦਾ ਹੈ।
entonces dice Kabir, uno se vuelve totalmente puro en su proyección. (8-1)