sveIey mhly pihly ky 1
savie'ee mahale pahile ke 1
Swaiyas In Praise Of The First Mehl:
ਸਵਈਏ, ਪਹਿਲੀ ਪਾਤਿਸ਼ਾਹੀ ਮੁਤਅਲਕ।
Sweyas, en Alabanza de Guru Nanak Dev, Mejl Primer Canal Divino.
Loading… a first semantic search can take up to a minute while the index warms.
ਸਵਈਏ ਮਹਲੇ ਪਹਿਲੇ ਕੇSavaiye Mahalle Pehle Ke
sveIey mhly pihly ky 1
savie'ee mahale pahile ke 1
Swaiyas In Praise Of The First Mehl:
ਸਵਈਏ, ਪਹਿਲੀ ਪਾਤਿਸ਼ਾਹੀ ਮੁਤਅਲਕ।
Sweyas, en Alabanza de Guru Nanak Dev, Mejl Primer Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
iek min purKu iDAwie brdwqw ]
eik man purakh dhiaai baradhaataa ||
Meditate single-mindedly on the Primal Lord God, the Bestower of blessings.
ਇਕ ਚਿੱਤ ਨਾਲ ਤੂੰ ਅਸੀਸਾਂ ਦੇਣਹਾਰ ਆਪਣੇ ਸੁਆਮੀ ਦਾ ਸਿਮਰਨ ਕਰ,
Medita con una mente sencilla en el Señor Primordial, el Dador de Bendiciones.
sMq shwru sdw ibiKAwqw ]
sa(n)t sahaar sadhaa bikhiaataa ||
He is the Helper and Support of the Saints, manifest forever.
ਉਹ ਸਾਧੂਆਂ ਦਾ ਆਸਰਾ ਅਤੇ ਹਮੇਸ਼ਾਂ ਹੀ ਪ੍ਰਤੱਖ ਹੈ।
Él es el Soporte y el Socorro de los Santos, Manifiesto es para siempre.
qwsu crn ly irdY bswvau ]
taas charan le ridhai basaavau ||
Grasp His Feet and enshrine them in your heart.
ਉਸ ਦੇ ਪੈਰਾਂ ਨੂੰ ਪਕੜ, ਮੈਂ ਉਨ੍ਹਾਂ ਨੂੰ ਆਪਣੇ ਮਨ ਵਿੱਚ ਟਿਕਾਉਂਦਾ ਹਾਂ।
Aférrate a Sus Pies y elévalos en tu corazón
qau prm gurU nwnk gun gwvau ]1]
tau param guroo naanak gun gaavau ||1||
Then, let us sing the Glorious Praises of the most exalted Guru Nanak. ||1||
ਤਦ ਮੈਂ ਮਹਾਨ ਉਤਕ੍ਰਿਸ਼ਟ ਗੁਰੂ ਨਾਨਕ ਦੀਆਂ ਸਿਫਤਾਂ ਗਾਇਨ ਕਰਦਾ ਹਾਂ।
y así cantemos las Gloriosas Alabanzas del más Exaltado Guru Nanak. (1)
gwvau gun prm gurU suK swgr durq invwrx sbd sry ]
gaavau gun param guroo sukh saagar dhurat nivaaran sabadh sare ||
I sing the Glorious Praises of the most exalted Guru Nanak, the Ocean of peace, the Eradicator of sins, the sacred pool of the Shabad, the Word of God.
ਮੈਂ ਖੁਸ਼ੀ ਦੇ ਸਮੁੰਦਰ, ਪਾਪ ਨਾਸ ਕਰਣਹਾਰ ਅਤੇ ਸੁਅਮੀ ਦੇ ਨਾਮ ਦੇ ਚਸ਼ਮੇ ਮਹਾਨ ਸ਼੍ਰੇਸ਼ਟ ਗੁਰਾਂ ਦੀ ਮਹਿਮਾ ਆਲਾਪਦਾ ਹਾਂ।
Canto las Gloriosas Alabanzas del más Exaltado Guru Nanak, el Océano de Paz, el Erradicador de las faltas, el Lago Sagrado del Shabd, la Palabra de Dios.
gwvih gMBIr DIr miq swgr jogI jMgm iDAwnu Dry ]
gaaveh ga(n)bheer dheer mat saagar jogee ja(n)gam dhiaan dhare ||
The beings of deep and profound understanding, oceans of wisdom, sing of Him; the Yogis and wandering hermits meditate on Him.
ਗਾਉਂਦੇ ਹਨ ਉਸ ਨੂੰ ਸੰਜੀਦਾ ਪੁਰਸ਼, ਧੀਰਜਵਾਨ ਅਤੇ ਪਰਮ ਅਕਲ ਵਾਲੇ ਯੋਗੀ ਅਤੇ ਰਮਤੇ ਸਾਧੂ ਭੀ ਉਸ ਦਾ ਚਿੰਦਨ ਕਰਦੇ ਹਨ।
Los seres de profundo entendimiento, océanos de Sabiduría, le cantan, los Yoguis y ermitaños meditan en Él.
gwvih ieMdRwid Bgq pRihlwidk Awqm rsu ijin jwixE ]
gaaveh i(n)dhraadh bhagat prahilaadhik aatam ras jin jaanio ||
Indra and devotees like Prahlaad, who know the joy of the soul, sing of Him.
ਇੰਦ੍ਰ ਆਦਿਕ ਅਤੇ ਪ੍ਰਹਿਲਾਦ ਵਰਗੇ ਸੰਤ ਜੋ ਰੂਹਾਨੀ ਖੁਸ਼ੀ ਨੂੰ ਅਨੁਭਵ ਕਰਦੇ ਹਨ, ਗੁਰੁ ਨਾਨਕ ਦੀ ਕੀਰਤੀ ਨੂੰ ਗਾਇਨ ਕਰਦੇ ਹਨ।
Indra y los Devotos como Prehlaad, quienes conocen las dichas del Alma, le cantan. Kal, el poeta, canta las Sublimes Alabanzas de
kib kl sujsu gwvau gur nwnk rwju jogu ijin mwixE ]2]
kab kal sujas gaavau gur naanak raaj jog jin maanio ||2||
KAL the poet sings the Sublime Praises of Guru Nanak, who enjoys mastery of Raja Yoga, the Yoga of meditation and success. ||2||
ਕਵੀਸ਼ਵਰ, ਕਲ ਗੁਰੂ ਨਾਨਕ ਦੀ ਸ਼੍ਰੇਸ਼ਟ ਮਹਿਮਾ ਗਾਇਨ ਕਰਦਾ ਹੈ, ਜੋ ਸੰਸਾਰੀ ਤੇ ਰੂਹਾਨੀ ਦੋਹਾ ਹੀ ਪਾਤਿਸ਼ਾਹੀਆਂ ਦਾ ਅਨੰਦ ਭੋਗਦੇ ਹਨ।
Guru Nanak, Quien disfruta de la Maestría del Raya Yoga, el Yoga de la Meditación y el Éxito. (2)
gwvih jnkwid jugiq jogysur hir rs pUrn srb klw ]
gaaveh janakaadh jugat jogesur har ras pooran sarab kalaa ||
King Janak and the great Yogic heroes of the Lord's Way, sing the Praises of the All-powerful Primal Being, filled with the sublime essence of the Lord.
ਜਨਕ ਆਦਿਕ ਅਤੇ ਰੱਬ ਦੇ ਰਾਹ ਦੇ ਵਡੇ ਯੋਗੀ ਸਮੂਹ ਸ਼ਕਤੀਵਾਨ ਗੁਰੂ ਨਾਨਕ ਦੀ ਮਹਿਮਾ ਗਾਇਨ ਕਰਦੇ ਹਨ, ਜੋ ਪ੍ਰਭੂ ਦੇ ਅੰਮ੍ਰਿਤ ਨਾਲ ਪਰੀਪੂਰਨ ਹਨ।
El Rey Yanak y los grandiosos Yoguis en el Sendero del Señor, recitan las Alabanzas del Todopoderoso Ser Primordial, llenos de la Sublime
gwvih snkwid swD isDwidk muin jn gwvih ACl Clw ]
gaaveh sanakaadh saadh sidhaadhik mun jan gaaveh achhal chhalaa ||
Sanak and Brahma's sons, the Saadhus and Siddhas, the silent sages and humble servants of the Lord sing the Praises of Guru Nanak, who cannot be deceived by the great deceiver.
ਸਨਕ ਵਰਗੇ, ਸੰਤ, ਪੂਰਨ ਪੁਰਸ਼ ਆਦਿਕ ਅਤੇ ਮੋਨੀ ਰਿਸ਼ੀ ਗੁਰੂ ਨਾਨਕ ਦੀਆਂ ਸਿਫਤਾਂ ਗਾਉਂਦੇ ਅਤੇ ਅਲਾਪਦੇ ਹਨ, ਜਿਨ੍ਰਾਂ ਨੂੰ ਛਲਨੀ ਮਾਇਆ ਛਲ ਨਹੀਂ ਸਕਦੀ।
Esencia del Señor. Los hijos de Sanak y de Brahma, de los Saddhus y Siddhas los santos silenciosos y los humildes Sirvientes del eñor, cantan las Alabanzas de Guru Nanak, Quien no puede ser engañado por el gran embustero.
gwvY gux Domu Atl mMflvY Bgiq Bwie rsu jwixE ]
gaavai gun dhom aTal ma(n)ddalavai bhagat bhai ras jaanio ||
Dhoma the seer and Dhroo, whose realm is unmoving, sing the Glorious Praises of Guru Nanak, who knows the ecstasy of loving devotional worship.
ਸੰਤ ਧੋਮ, ਅਹਿਲ ਹੈ ਜਿਸ ਦੀ ਪੁਰੀ, ਗੁਰੂ ਨਾਨਕ ਦਾ ਜਸ ਗਾਇਨ ਕਰਦਾ ਹੈ, ਜੋ ਪ੍ਰਭੂ ਦੇ ਸਿਮਰਨ ਦੇ ਪ੍ਰੇਮ ਤੇ ਸੁਆਦ ਨੂੰ ਅਨੁਭਵ ਕਰਦੇ ਹਨ।
Dhoma, el vidente, y Dru que son inmutables, cantan las Gloriosas Alabanzas de Guru Nanak,
kib kl sujsu gwvau gur nwnk rwju jogu ijin mwixE ]3]
kab kal sujas gaavau gur naanak raaj jog jin maanio ||3||
KAL the poet sings the Sublime Praises of Guru Nanak, who enjoys mastery of Raja Yoga. ||3||
ਕਵੀਸ਼ਰ, ਕਲ ਗੁਰੂ ਨਾਨਕ ਦੀ ਸ਼੍ਰੇਸ਼ਟ ਮਹਿਮਾ ਗਾਇਨ ਕਰਦਾ ਹੈ, ਜੋ ਸੰਸਾਰੀ ਅਤੇ ਰੂਹਾਨੀ ਦੋਹਾ ਦੀ ਪਾਤਿਸ਼ਾਹੀਆਂ ਦਾ ਅਨੰਦ ਭੋਗਦੇ ਹਨ।
Quien conoce el Éxtasis, de la Amorosa Alabanza de Devoción. Kal, el poeta canta las Alabanzas de Guru Nanak, Quien disfruta de la Maestría del Raya Yoga. (3)
gwvih kiplwid Awid jogysur AprMpr Avqwr vro ]
gaaveh kapilaadh aadh jogesur apara(n)par avataar varo ||
Kapila and the other Yogis sing of Guru Nanak. He is the Avataar, the Incarnation of the Infinite Lord.
ਉਨ੍ਹਾਂ ਨੂੰ ਗਾਉਂਦੇ ਹਨ ਕਪਲ ਵਰਗੇ ਅਤੇ ਸ਼੍ਰੇਸ਼ਟ ਜੰਗੀ ਆਦਿ। ਉਹ ਜੋ ਬੇਅੰਤ ਸੁਆਮੀ ਦੇ ਸ਼੍ਰੇਸ਼ਟ ਅਉਤਾਰ ਹਨ।
Kapila y los otros Yoguis, cantan de Guru Nanak, Él es el Avatar, la Encarnación del Señor Infinito.
gwvY jmdgin prsrwmysur kr kuTwru rGu qyju hirE ]
gaavai jamadhagan parasaraamesur kar kuThaar ragh tej hario ||
Parasraam the son of Jamdagan, whose axe and powers were taken away by Raghuvira, sing of Him.
ਜਮਦਗਨ ਦਾ ਪੁੱਤਰ ਪਰਸਰਾਮ, ਜਿਸ ਦੇ ਹੱਥਾਂ ਦਾ ਕੁਹਾੜਾ ਅਤੇ ਬਲ ਰਘੂਵੀਰਾਂ ਨੇ ਖੱਸ ਲਿਆ ਸੀ, ਉਹ ਭੀ ਦੇਵੀ ਕੀਰਤੀ ਗਾਇਨ ਕਰਦਾ ਹੈ।
Parasraam, hijo de Yamdagan, cuyos poderes y su hacha le fueron retenidos por Raguvira, entona Sus Alabanzas.
auDO Ak®¨ru ibdru gux gwvY srbwqmu ijin jwixE ]
audhau akaraoor bidhar gun gaavai sarabaatam jin jaanio ||
Udho, Akrur and Bidur sing the Glorious Praises of Guru Nanak, who knows the Lord, the Soul of All.
ਉਧੋ, ਅਕਰੂਰ ਅਤੇ ਬਿਦਰ ਗੁਰੂ ਨਾਨਕ ਦੀਆਂ ਸਿਫਤਾਂ ਗਾਇਨ ਕਰਦੇ ਹਨ, ਜਿਨ੍ਹਾਂ ਨੇ ਸਾਰਿਆਂ ਦੀ ਆਤਮਾ, ਵਾਹਿਗੁਰੂ ਨੂੰ ਅਨੁਭਵ ਕੀਤਾ ਸੀ।
Udho, Akrur y Bidur, entonan las Gloriosas Alabanzas de Guru Nanak, Quien conoce al Señor, el Alma de todos.
kib kl sujsu gwvau gur nwnk rwju jogu ijin mwixE ]4]
kab kal sujas gaavau gur naanak raaj jog jin maanio ||4||
KAL the poet sings the Sublime Praises of Guru Nanak, who enjoys mastery of Raja Yoga. ||4||
ਕਵੀਸ਼ਰ, ਕਲ ਗੁਰੂ ਨਾਨਕ ਦੀ ਸ਼੍ਰੇਸ਼ਟ ਮਹਿਮਾ ਗਾਇਨ ਕਰਦਾ ਹੈ ਜੋ ਸੰਸਾਰੀ ਤੇ ਰੂਹਾਨੀ ਦੋਨੋ ਹੀ ਪਾਤਿਸ਼ਾਹੀਆਂ ਮਾਣਦੇ ਹਨ।
Kal, el poeta canta las Alabanzas de Guru Nanak, Quien disfruta de la Maestría del Raya Yoga. (4)
gwvih gux brn cwir Kt drsn bRhmwidk ismrMiQ gunw ]
gaaveh gun baran chaar khaT dharasan brahamaadhik simara(n)th gunaa ||
The four castes and the six Shaastras sing His Glorious Praises; Brahma and the others contemplate His Virtues.
ਚਾਰੇ ਜਾਤਾ ਅਤੇ ਛੇ ਸ਼ਾਸਤਰ ਉਸ ਦੀਆਂ ਸਿਫਤਾਂ ਗਾਇਨ ਕਰਦੇ ਹਨ ਅਤੇ ਬ੍ਰਹਮਾ ਵਰਗੇ ਉਸ ਦੀਆਂ ਨੇਕੀਆਂ ਦਾ ਚਿੰਤਨ ਕਰਦੇ ਹਨ।
Las cuatro castas y los seis Shastras, cantan Sus Gloriosas Alabanzas, Brahma y todos los demás meditan en Sus Virtudes,
gwvY gux sysu shs ijhbw rs Awid AMiq ilv lwig Dunw ]
gaavai gun ses sahas jihabaa ras aadh a(n)t liv laag dhunaa ||
The thousand-tongued serpent king sings His Praises with delight, remaining lovingly attached to Him.
ਸ਼ੇਸ਼ਨਾਗ ਆਪਣੀਆਂ ਹਜਾਰਾ ਜੀਭਾ ਨਾਲ ਉਨ੍ਹਾਂ ਦੀ ਕੀਰਤੀ ਸੁਆਦ ਨਾਲ ਗਾਹਿਨ ਕਰਦਾ ਹੈ ਅਤੇ ਪਿਆਰ ਤੇ ਪ੍ਰੇਮ ਸਹਿਤ ਸਦਾ ਹੀ ਉਸ ਨਾਲ ਜੁੜਿਆ ਰਹਿੰਦਾ ਹੈ।
la serpiente rey de las mil cabezas canta Su Alabanza con gran Dicha, permaneciendo amorosamente apegada a Él. Shiva, desapegado y más allá del deseo,
gwvY gux mhwdyau bYrwgI ijin iDAwn inrMqir jwixE ]
gaavai gun mahaadheau bairaagee jin dhiaan nira(n)tar jaanio ||
Shiva, detached and beyond desire, sings the Glorious Praises of Guru Nanak, who knows the Lord's endless meditation.
ਇੱਛਾ ਰਹਿਤ ਸ਼ਿਵਜੀ ਗੁਰੂ ਨਾਨਕ ਜੀ ਦੀ ਕੀਰਤੀ ਗਾਇਨ ਕਰਦਾ ਹੈ, ਜਿਨ੍ਹਾਂ ਨੇ ਸੁਆਮੀ ਦੇ ਇਕ ਰਸ ਸਿਮਰਨ ਦੀ ਮਹੱਤਤਾ ਨੂੰ ਅਨੁਭਵ ਕੀਤੀ ਸੀ।
canta las Gloriosas Alabanzas de Guru Nanak, Quien conoce la Interminable Meditación del Señor.
kib kl sujsu gwvau gur nwnk rwju jogu ijin mwixE ]5]
kab kal sujas gaavau gur naanak raaj jog jin maanio ||5||
KAL the poet sings the Sublime Praises of Guru Nanak, who enjoys mastery of Raja Yoga. ||5||
ਕਵੀਸ਼ਰ, ਕਲ ਗੁਰੂ ਨਾਨਕ ਜੀ ਦੀ ਸ਼ੇਸ਼ਟ ਮਹਿਮਾ ਗਾਇਨ ਕਰਦਾ ਹੈ, ਜੋ ਮੀਰੀ ਅਤੇ ਪੀਰੀ ਦੀਆਂ ਦੋਨੋ ਹੀ ਪਾਤਿਸ਼ਾਹੀਆਂ ਹਾ ਅਨੰਦ ਲੈਂਦੇ ਹਨ।
Kal, el poeta canta las Alabanzas de Guru Nanak, Quien disfruta de la Maestría del Raya Yoga. (5)
rwju jogu mwixE bisE inrvYru irdMqir ]
raaj jog maanio basio niravair ridha(n)tar ||
He mastered Raja Yoga, and enjoys sovereignty over both worlds; the Lord, beyond hate and revenge, is enshrined within His Heart.
ਉਹ ਇਸ ਜਹਾਨ ਅਤੇ ਪ੍ਰਲੋਕ ਦੀਆਂ ਪਾਤਿਸ਼ਾਹੀਆਂ ਦਾ ਅਨੰਦ ਲੈਂਦੇ ਸਨ ਅਤੇ ਦੁਸ਼ਮਨੀ-ਰਹਿਤ ਸੁਆਮੀ ਉਨ੍ਹਾਂ ਦੇ ਚਿੱਤ ਅੰਦਰ ਵਸਦਾ ਸੀ।
Él conquistó el Raya Yoga y es soberano en los dos mundos, el Señor, Quien está más allá del odio y de la venganza, es Enaltecido en Su corazón.
isRsit sgl auDrI nwim ly qirE inrMqir ]
sirasaT sagal udharee naam le tario nira(n)tar ||
The whole world is saved, and carried across, chanting the Naam, the Name of the Lord.
ਇਕ ਰਸ ਨਾਮ ਦਾ ਉਚਾਰਨ ਕਰਨ ਦੁਆਰਾ, ਸਾਰੇ ਸੰਸਾਰ ਦਾ ਬਚਾਉ ਤੇ ਪਾਰ ਉਤਾਰਾ ਹੋ ਗਿਆ ਹੈ।
El mundo entero es salvado y llevado a través, cantando el Naam, el Nombre del Dios.
gux gwvih snkwid Awid jnkwid jugh lig ]
gun gaaveh sanakaadh aadh janakaadh jugeh lag ||
Sanak and Janak and the others sing His Praises, age after age.
ਸਨਕ ਵਰਗੇ ਰਿਸ਼ੀ ਅਤੇ ਜਨਕ ਵਰਗੇ ਰਾਜੇ ਆਦਿਕ ਯੁਗਾਂ-ਯੁਗੰਤਰਾਂ ਪ੍ਰਯੰਤ ਗੁਰੂ ਨਾਨਕ ਦੀਆਂ ਸਿਫਤਾਂ ਗਾਹਿਨ ਕਰਦੇ ਹਨ।
Sanak, Yanak y los otros, cantan Sus Alabanzas Época tras Época. Bendito, Bendito, Bendito y Fructífero es el Sublime
DMin DMin guru DMin jnmu skXQu BlO jig ]
dha(n)n dha(n)n gur dha(n)n janam sakayath bhalau jag ||
Blessed, blessed, blessed and fruitful is the sublime birth of the Guru into the world.
ਸੁਲੱਖਣਾ, ਸੁਲੱਖਣਾ, ਸੁਲੱਖਣਾ ਅਤੇ ਸਫਲ ਹੈ ਗੁਰਾਂ ਦਾ ਸ਼੍ਰੇਸ਼ਟ ਆਗਮਨ ਇਸ ਜਹਾਨ ਵਿੱਚ।
nacimiento de Guru Nanak en este mundo, aún en las regiones inferiores, Su Victoria es celebrada, dice Kal el poeta.
pwqwl purI jYkwr Duin kib jn kl vKwixE ]
paataal puree jaikaar dhun kab jan kal vakhaanio ||
Even in the nether regions, His Victory is celebrated; so says KAL the poet.
ਕਲ, ਕਵੀ ਜਨ ਆਖਦਾ ਹੈ, ਉਨ੍ਹਾਂ ਦੀ ਫਤਹ ਪਇਆਲ ਲੋਕ ਅੰਦਰ ਭੀ ਗੂੰਜਦੀ ਹੈ।
Eres bendecido con el Néctar del Nombre del Señor,
hir nwm risk nwnk gur rwju jogu qY mwixE ]6]
har naam rasik naanak gur raaj jog tai maanio ||6||
You are blessed with the Nectar of the Lord's Name, O Guru Nanak; You have mastered Raja Yoga, and enjoy sovereignty over both worlds. ||6||
ਹੇ ਗੁਰੂ ਨਾਨਕ! ਤੈਨੂੰ ਪ੍ਰਭੂ ਦੇ ਨਾਮ ਦੇ ਅੰਮ੍ਰਿਤ ਦੀ ਦਾਤ ਪਰਾਪਤ ਹੋਈ ਹੈ ਅਤੇ ਤੂੰ ਸੰਸਾਰੀ ਅਤੇ ਰੂਹਾਨੀ ਦੋਹਾਂ ਹੀ ਪਾਤਿਸ਼ਾਹੀਆਂ ਨੂੰ ਮਾਣਦਾ ਹੈ।
oh Guru Nanak, has conquistado el Raya Yoga y gozas de Soberanía en ambos mundos. (6)
sqjuig qY mwixE CilE bil bwvn BwieE ]
satajug tai maanio chhalio bal baavan bhaio ||
In the Golden Age of Sat Yuga, You were pleased to deceive Baal the king, in the form of a dwarf.
ਸੁਨਹਿਰੀ ਯੁਗ ਅੰਦਰ ਤੂੰ ਬੋਣਾ ਅਵਤਾਰ ਹੋ ਅਨੰਦ ਲਿਆ ਅਤੇ ਬਲਰਾਜੇ ਨੂੰ ਠਗਣਾ ਤੈਨੂੰ ਚੰਗਾ ਲੱਗਾ।
En la Era dorada de Sat eras Krishna, estabas complacido de engañar a Baal, el rey, en la forma de un enano.
qRyqY qY mwixE rwmu rGuvMsu khwieE ]
tretai tai maanio raam raghuva(n)s kahaio ||
In the Silver Age of Traytaa Yuga, You were called Raam of the Raghu dynasty.
ਚਾਂਦੀ ਦੇ ਯੁਗ ਅੰਦਰ, ਤੈ ਰਾਘਵਾ ਖਾਨਦਾਨ ਦੇ ਰਾਮ ਚੰਦ੍ਰ ਅਖਵਾਉਣ ਵਿੱਚ ਅਨੰਦ ਲਿਆ।
En la Era de plata de Tetra, te llamabas Ram de la Dinastía Raghu y en la Era de bronce de Duapar,
duAwpuir ik®sn murwir kMsu ikrqwrQu kIE ]
dhuaapur kirasan muraar ka(n)s kirataarath keeo ||
In the Brass Age of Dwaapur Yuga, You were Krishna; You killed Mur the demon and saved Kans.
ਪਿੱਤਲ ਦੇ ਯੁਗ ਅੰਦਰ, ਕ੍ਰਿਸ਼ਨ ਹੋ, ਤੂੰ ਮੂਰ ਰਾਖਸ਼ ਨੂੰ ਮਾਰ ਸੁਟਿਆ ਅਤੇ ਕੰਸ ਨੂੰ ਮੁਕਤ ਕਰ ਦਿੱਤਾ।
eras Krishna, mataste a Mur, el ser maligno y salvaste a Kans.
augRsYx kau rwju ABY Bgqh jn dIE ]
augrasain kau raaj abhai bhagateh jan dheeo ||
You blessed Ugrasain with a kingdom, and You blessed Your humble devotees with fearlessness.
ਤੈ ਉਗ੍ਰਸੈਨ ਨੂੰ ਪਾਤਿਸ਼ਾਹੀ ਅਤੇ ਪਵਿੱਤਰ ਪੁਰਸ਼ਾਂ ਭੈ-ਰਹਿਤ ਮਰਤਬਾ ਪਰਦਾਨ ਕਰ ਦਿੱਤਾ।
Tus Bendiciones confirieron a Ugrasain con un reino, y diste a tus humildes Devotos la actitud de vivir sin miedos y temores.
kiljuig pRmwxu nwnk guru AMgdu Amru khwieE ]
kalijug pramaan naanak gur a(n)gadh amar kahaio ||
In the Iron Age, the Dark Age of Kali Yuga, You are known and accepted as Guru Nanak, Guru Angad and Guru Amar Das.
ਲੌਹੇ ਦੇ ਯੁਗ ਅੰਦਰ ਤੂੰ ਮਕਬੂਲ ਗੁਰਦੇਵ, ਨਾਨਕ, ਅੰਗਦ ਅਤੇ ਅਮਰਦਾਸ ਆਖਿਆ ਜਾਂਦਾ ਹੈ।
En la Era de Hierro, la Era oscura de Kali, eres conocido y aceptado como Guru Nanak, Guru Angad y Guru Amar Das. La soberana regencia del Gran Guru es inmutable y permanente,
sRI gurU rwju Aibclu Atlu Awid puriK PurmwieE ]7]
sree guroo raaj abichal aTal aadh purakh furamaio ||7||
The sovereign rule of the Great Guru is unchanging and permanent, according the Command of the Primal Lord God. ||7||
ਅਬਿਨਾਸ਼ੀ ਅਤੇ ਅਹਿੱਲ ਹੈ ਰਾਜ ਭਾਗ ਪੂਜਯ ਗੁਰਾਂ ਦਾ ਕਿਉਂ ਜੋ ਐਹੋ ਜੇਹਾ ਹੀ ਹੁਕਮ ਹੈ ਪਰਾਪੂਰਬਲੇ ਪ੍ਰਭੂ ਦਾ।
de acuerdo al Mandato de nuestro Señor, el Dios Primordial. (7)
gux gwvY rivdwsu Bgqu jYdyv iqRlocn ]
gun gaavai ravidhaas bhagat jaidhev tiralochan ||
His Glorious Praises are sung by the devotees Ravi Daas, Jai Dayv and Trilochan.
ਸੰਤ ਰਵਿਦਾਸ, ਜੈਦੇਵ ਅਤੇ ਤ੍ਰਿਲੋਚਨ ਗੁਰੂ ਨਾਨਕ ਦੀਆਂ ਸਿਫਤਾਂ ਗਾਇਨ ਕਰਦੇ ਹਨ।
Sus Gloriosas Alabanzas son recitadas por los Devotos, Ravi Das, Ye Dev y Trilochan,
nwmw Bgqu kbIru sdw gwvih sm locn ]
naamaa bhagat kabeer sadhaa gaaveh sam lochan ||
The devotees Naam Dayv and Kabeer praise Him continually, knowing Him to be even-eyed.
ਤੈਨੂੰ ਇਕ ਦ੍ਰਿਸ਼ਟੀ ਵਾਲਾ ਜਾਣ ਕੇ, ਨਾਮਦੇਵ ਅਤੇ ਕਬੀਰ ਵਰਗੇ ਵੈਰਾਗੀ ਤੇਰੀਆਂ ਸਿਫਤਾਂ ਸਦੀਵ ਹੀ ਗਾਇਨ ਕਰਦੇ ਹਨ, ਹੇ ਗੁਰੂ ਨਾਨਕ!
los Devotos Nam Dev y Kabir Lo Alaban continuamente, sabiendo que Él es de mirada pareja.
Bgqu byix gux rvY shij Awqm rMgu mwxY ]
bhagat ben gun ravai sahaj aatam ra(n)g maanai ||
The devotee Baynee sings His Praises; He intuitively enjoys the ecstasy of the soul.
ਇਹ ਆਖਦਾ ਹੋਇਆ ਕਿ ਤੂੰ ਅਡੋਲਤਾ ਨਾਲ ਰੂਹਾਨੀ ਅਨੰਦ ਭੋਗਦਾ ਹੈ, ਸੰਤ ਬੇਣੀ ਤੇਰੀ ਮਹਿਮਾ ਉਚਾਰਨ ਕਰਦਾ ਹੈ, ਹੇ ਗੁਰੂ ਨਾਨਕ।
El Devoto Beni canta Sus Alabanzas, él de forma intuitiva disfruta del Éxtasis del Alma.
jog iDAwin gur igAwin ibnw pRB Avru n jwxY ]
jog dhiaan gur giaan binaa prabh avar na jaanai ||
He is the Master of Yoga and meditation, and the spiritual wisdom of the Guru; He knows none other except God.
ਸੁਆਮੀ ਦੇ ਸਿਮਰਨ ਅਤੇ ਗਿਆਤ ਦੀ ਦਾਤ ਪਰਾਪਤ ਕਰ, ਤੂੰ ਉਸ ਨਾਲ ਅਭੇਦ ਹੋ ਗਿਆ ਹੈ, ਅਤੇ ਉਸ ਦੇ ਬਾਝੋਂ ਹੋਰ ਕਿਸੇ ਨੂੰ ਨਹੀਂ ਜਾਣਦਾ, ਹੇ ਗੁਰੂ ਨਾਨਕ।
Él es el Maestro de la Yoga y la Meditación, y la Sabiduría Espiritual del Guru, no conoce a otro excepto a Dios.
suKdyau prIK´qu gux rvY goqm iriK jsu gwieE ]
sukhadheau pareekhayet gun ravai gotam rikh jas gaio ||
Sukh Dayv and Preekhyat sing His Praises, and Gautam the rishi sings His Praise.
ਸੁਖਦੇਵ ਅਤੇ ਪ੍ਰੀਖਤ ਤੇਰੀਆਂ ਨੇਕੀਆਂ ਵਰਨਣ ਕਰਦੇ ਹਨ ਅਤੇ ਗੋਤਮ ਰਿਸ਼ੀ ਤੇਰੀ ਮਹਿਮਾ ਗਾਇਨ ਕਰਦਾ ਹੈ।
Suk Dev y Priket cantan su Alabanza,
kib kl sujsu nwnk gur inq nvqnu jig CwieE ]8]
kab kal sujas naanak gur nit navatan jag chhaio ||8||
Says KAL the poet, the ever-fresh praises of Guru Nanak are spread throughout the world. ||8||
ਕਵੀਸ਼ਰ ਕਲ ਆਖਦਾ ਹੈ, ਗੁਰੂ ਨਾਨਕ ਦੀ ਸਦੀਵੀ ਨਵੀ ਨੁੱਕ ਸ਼੍ਰੇਸ਼ਟ ਮਹਿਮਾ ਸੰਸਾਰ ਅੰਦਰ ਫੈਲੀ ਹੋਈ ਹੈ।
y Gautam, el Rishi también las canta. Dice Kal, el poeta, las Alabanzas siempre frescas de Guru Nanak son esparcidas a través del mundo entero. (8)
gux gwvih pwXwil Bgq nwgwid BuXMgm ]
gun gaaveh paayaal bhagat naagaadh bhuya(n)gam ||
In the nether worlds, His Praises are sung by the devotees like Shaysh-naag in serpent form.
ਪਾਤਾਲ ਵਿੱਚ ਸਾਧੂ ਸ਼ੇਸ਼ਨਾਗ ਆਦਿਕ ਅਤੇ ਹੋਰ ਸਰਪ ਉਸ ਦੀਆਂ ਸਿਫਤਾਂ ਗਾਇਨ ਕਰਦੇ ਹਨ।
En los mundos inferiores, Sus Alabanzas son recitadas por devotos como Shesh-nag en la forma de serpiente.
mhwdyau gux rvY sdw jogI jiq jMgm ]
mahaadheau gun ravai sadhaa jogee jat ja(n)gam ||
Shiva, the Yogis and the wandering hermits sing His Praises forever.
ਸ਼ਿਵਜੀ, ਯੋਗੀ, ਬ੍ਰਹਮਚਾਰੀ ਅਤੇ ਰਮਤੇ ਸਾਧੂ ਹਮੇਸ਼ਾਂ ਹੀ ਉਨ੍ਹਾ ਦੀਆਂ ਸਿਫਤਾਂ ਉਚਾਰਨ ਕਰਦੇ ਹਨ।
Shiva, los Yoguis y los ermitaños, cantan para siempre Sus Alabanzas,
gux gwvY muin b´wsu ijin byd b´wkrx bIcwirA ]
gun gaavai mun bayeaas jin bedh bayeaakaran beechaaria ||
Vyaas the silent sage, who studied the Vedas and its grammar, sings His Praise.
ਖਾਮੋਸ਼ ਰਿਸ਼ੀ ਵਿਆਸ, ਜੋ ਵੇਦਾਂ ਅਤੇ ਉਨ੍ਹਾਂ ਦੇ ਵਿਆਕਰਣ ਨੂੰ ਸੋਚਦਾ ਵੀਚਾਰਦਾ ਹੈ, ਉਨ੍ਹਾਂ ਦਾ ਜੱਸ ਗਾਉਂਦਾ ਹੈ।
Vyas el Santo silencioso, quien estudió los Vedas y su gramática, canta Sus Alabanzas.
bRhmw gux aucrY ijin hukim sB isRsit svwrIA ]
brahamaa gun ucharai jin hukam sabh sirasaT savaareea ||
His Praises are sung by Brahma, who created the entire universe by God's Command.
ਬ੍ਰਹਮਾ, ਜਿਸ ਨੇ ਪ੍ਰਭੂ ਦੇ ਫੁਰਮਾਨ ਦੁਆਰਾ, ਸਾਰਾ ਸੰਸਾਰ ਰਚਿਆ ਹੈ, ਭੀ ਉਨ੍ਹਾਂ ਦੀ ਕੀਰਤੀ ਉਚਾਰਨ ਕਰਦਾ ਹੈ।
Sus Alabanzas son entonadas por Brahma, quien creó el Universo entero por Mandato de Dios.
bRhmMf KMf pUrn bRhmu gux inrgux sm jwixE ]
brahama(n)dd kha(n)dd pooran braham gun niragun sam jaanio ||
God fills the galaxies and realms of the universe; He is known to be the same, manifest and unmanifest.
ਸੁਆਮੀ ਸੰਸਾਰ ਅਤੇ ਇਸ ਦੇ ਮਹਾਂ ਦੀਪਾਂ ਅੰਦਰ ਪਰੀਪੂਰਨ ਹੋ ਰਿਹਾ ਹੈ। ਪ੍ਰਗਟ ਅਤੇ ਗੁਪਤ ਦੋਹਾ ਸਰੂਪਾਂ ਅੰਦਰ, ਨਾਨਕ ਸੁਆਮੀ ਨੂੰ ਐਨ ਉਹੀ ਅਨੁਭਵ ਕਰਦਾ ਹੈ।
Él llena las galaxias y los reinos del universo, se dice que es Manifiesto e Inmanifiesto.
jpu kl sujsu nwnk gur shju jogu ijin mwixE ]9]
jap kal sujas naanak gur sahaj jog jin maanio ||9||
KAL chants the Sublime Praises of Guru Nanak, who enjoys mastery of Yoga. ||9||
ਕਲ ਗੁਰੂ ਨਾਨਕ ਦੀ ਸ਼੍ਰੇਸ਼ਟ ਮਹਿਮਾ ਉਚਾਰਨ ਕਰਦਾ ਹੈ, ਜੋ ਸਾਹਿਬ ਦੇ ਮਿਲਾਪ ਦਾ ਅਨੰਦ ਲੈਂਦੇ ਹਨ।
Kal canta las Sublimes Alabanzas de Guru Nanak, Quien disfruta de la Maestría de la Yoga. (9)
gux gwvih nv nwQ DMin guru swic smwieE ]
gun gaaveh nav naath dha(n)n gur saach samaio ||
The nine masters of Yoga sing His Praises; blessed is the Guru, who is merged into the True Lord.
ਨੌ ਵਡੇ ਯੋਗੀ ਸੁਲੱਖਣੇ ਗੁਰੂ ਨਾਨਕ ਦੀ ਮਹਿਮਾ ਗਾਇਨ ਕਰਦੇ ਹਨ, ਜੋ ਸੱਚੇ ਸਾਈਂ ਵਿੱਚ ਲੀਨ ਹੋਏ ਹੋਏ ਹਨ।
Los nueve Maestros del Yoga cantan Su Alabanza, Bendito sea el Guru, Quien está inmergido en el Señor Verdadero.
mWDwqw gux rvY jyn ck®vY khwieE ]
maa(n)dhaataa gun ravai jen chakaravai kahaio ||
Maandhaataa, who called himself ruler of all the world, sings His Praises.
ਮਹਾਰਾਜਾ ਮਾਂਧਾਤਾ, ਜੋ ਆਪਣੇ ਆਪ ਨੂੰ ਸਾਰੀ ਸ਼੍ਰਿਸ਼ਟੀ ਦਾ ਪਾਤਿਸ਼ਾਹ ਅਖਵਾਉਂਦਾ ਸੀ, ਭੀ ਉਨ੍ਹਾਂ ਦੀ ਉਪਮਾ ਉਚਾਰਨ ਕਰਦਾ ਹੈ।
Mandhata, quien se llamó a sí mismo regidor del mundo, canta Su Alabanza,
gux gwvY bil rwau spq pwqwil bsMqO ]
gun gaavai bal raau sapat paataal basa(n)tau ||
Bal the king, dwelling in the seventh underworld, sings His Praises.
ਬਲਰਾਜਾ, ਜੋ ਸਤਵੇ ਪਇਆਲ ਵਿੱਚ ਵਸਦਾ ਹੈ, ਉਨ੍ਹਾਂ ਦੀਆਂ ਸਿਫਤਾਂ ਗਾਇਨ ਕਰਦਾ ਹੈ।
Baal, el rey, habitando en el séptimo mundo inferior, canta Su Alabanza.
BrQir gux aucrY sdw gur sMig rhMqO ]
bharathar gun ucharai sadhaa gur sa(n)g raha(n)tau ||
Bhart'har, abiding forever with Gorakh, his guru, sings His Praises.
ਭਰਥਰੀ, ਜੋ ਹਮੇਸ਼ਾਂ ਗੋਰਖ ਆਪਣੇ ਗੁਰੂ ਨਾਲ ਵਸਦਾ ਹੈ, ਗੁਰੂ ਨਾਨਕ ਦੀ ਉਸਤਤੀ ਉਦਚਾਰਦਾ ਹੈ।
Barthar, quien habita con Gorak, su Guru, canta Su Alabanza, Durbas, el rey Puro y Angra, cantan la Alabanza de Guru Nanak.
dUrbw prUrau AMgrY gur nwnk jsu gwieE ]
dhoorabaa paroorau a(n)garai gur naanak jas gaio ||
Doorbaasaa, King Puro and Angra sing the Praises of Guru Nanak.
ਰਿਸ਼ੀ ਦੁਰਬਾਸਾ, ਰਾਜਾ ਪੂਰੋ ਅਤੇ ਸੰਤ ਅੰਗਰਾ ਗੁਰੂ ਨਾਨਕ ਦੀਆਂ ਸਿਫ਼ਤ-ਸ਼ਲਾਘਾ ਗਾਉਂਦੇ ਹਨ।
Dice Kal, el poeta, las sublimes Alabanzas de Guru Nanak
kib kl sujsu nwnk gur Git Git shij smwieE ]10]
kab kal sujas naanak gur ghaT ghaT sahaj samaio ||10||
Says KAL the poet, the Sublime Praises of Guru Nanak intuitively permeate each and every heart. ||10||
ਕਵੀਸ਼ਰ ਕਲ ਆਖਦਾ ਹੈ, ਗੁਰੂ ਨਾਨਕ ਦੀ ਸ਼੍ਰੇਸ਼ਟ ਕੀਰਤੀ ਸੁਤੇ ਸਿਧ ਹੀ ਸਾਰਿਆਂ ਦਿਲਾਂ ਅੰਦਰ ਰਮ ਰਹੀ ਹੈ।
de forma intuitiva compenetran todos y cada corazón. (10)