rwgu swrMg bwxI BgqW kI ]
raag saara(n)g baanee bhagataa(n) kee ||
Raag Saarang, The Word Of The Devotees. Kabeer Jee:
ਰਾਗੁ ਸਾਰੰਗ ਭਗਤਾਂ ਦੇ ਸ਼ਬਦ। ਪੂਜਯ ਕਬੀਰ ਜੀ।
Rag Sarang, Palabras de los Bhaktas,
Loading… a first semantic search can take up to a minute while the index warms.
ਰਾਗੁ ਸਾਰੰਗRaag Sarang
rwgu swrMg bwxI BgqW kI ]
raag saara(n)g baanee bhagataa(n) kee ||
Raag Saarang, The Word Of The Devotees. Kabeer Jee:
ਰਾਗੁ ਸਾਰੰਗ ਭਗਤਾਂ ਦੇ ਸ਼ਬਦ। ਪੂਜਯ ਕਬੀਰ ਜੀ।
Rag Sarang, Palabras de los Bhaktas,
kbIr jI ]
kabeer jee ||
Kabir yi.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
khw nr grbis QorI bwq ]
kahaa nar garabas thoree baat ||
O mortal, why are you so proud of small things?
ਹੇ ਬੰਦੇ! ਤੂੰ ਥੋੜ੍ਹੀ ਜੇਹੀ ਗੱਲ ਦਾ ਕਿਉਂ ਹੰਕਾਰ ਕਰਦਾ ਹੈ?
Oh ser humano ¿por qué te enorgulleces de tus pequeños logros?
mn ds nwju tkw cwir gWTI AYNfO tyFO jwqu ]1] rhwau ]
man dhas naaj Takaa chaar gaa(n)Thee aai(n)ddau Teddau jaat ||1|| rahaau ||
With a few pounds of grain and a few coins in your pocket, you are totally puffed up with pride. ||1||Pause||
ਦਸ ਮਣ ਦਾਦੇ ਅਤੇ ਚਾਰ ਛਿੱਲੜ ਗੰਢ ਵਿੱਚ ਹੋਣ ਨਾਲ, ਤੂੰ ਐਨ ਫੁਨਿਆਂ ਫਿਰਦਾ ਹੈ। ਠਹਿਰਾਉ।
Si tienes unas cuantas toneladas de granos en tu granero y unas cuantas monedas más que los demás, ¿qué?, ¿por qué te vanaglorias por eso? (1.Pausa)
bhuqu pRqwpu gWau sau pwey duie lK tkw brwq ]
bahut prataap gaa(n)au sau paae dhui lakh Takaa baraat ||
With great pomp and ceremony, you control a hundred villages, with an income of hundreds of thousands of dollars.
ਵਧੇਰੇ ਤਪ ਤੇਜ ਦੀ ਹਾਲਤ, ਤੇਰੇ ਕੋਲ ਸੌ ਪਿੰਡ ਅਤੇ ਦੋ ਲੱਖ ਰੁਪਏ ਦੀ ਆਮਦਨ ਹੋਵੇਗੀ।
Si eres honrado por otros y llegas a tener cientos de villas, heredas títulos y utilidades de millones de monedas.
idvs cwir kI krhu swihbI jYsy bn hr pwq ]1]
dhivas chaar kee karahu saahibee jaise ban har paat ||1||
The power you exert will last for only a few days, like the green leaves of the forest. ||1||
ਜੰਗਲ ਦੇ ਸਰਸਬਜ ਪੱਤਿਆਂ ਦੀ ਮਾਨੰਦ, ਤੂੰ ਆਪਣੀ ਸਰਦਾਰੀ ਦਾ ਚਾਰ ਦਿਨ ਅਨੰਦ ਮਾਣ ਲੈ।
Créeme, tu señorío sólo durará algunos días así como lo verde en el bosque. (1)
nw koaU lY AwieE iehu Dnu nw koaU lY jwqu ]
naa kouoo lai aaio ih dhan naa kouoo lai jaat ||
No one has brought this wealth with him, and no one will take it with him when he goes.
ਕੋਈ ਜਣਾ ਇਸ ਦੌਲਤ ਨੂੰ ਆਪਣੇ ਨਾਲ ਨਹੀਂ ਲਿਆਇਆ ਅਤੇ ਨਾਂ ਹੀ ਕਿਸੇ ਜਣੇ ਨੇ ਇਸ ਨੂੰ ਲੈ ਜਾਣਾ ਹੈ।
Nadie ha traído ninguna riqueza al mundo ni nunca se ha llevado tampoco nada.
rwvn hUM qy AiDk CqRpiq iKn mih gey iblwq ]2]
raavan hoo(n) te adhik chhatrapat khin meh ge bilaat ||2||
Emperors, even greater than Raawan, passed away in an instant. ||2||
ਰਾਵਣ ਨਾਲੋ ਭੀ ਵਡੇ ਮਹਾਰਾਜੇ, ਇਕ ਮੁਹਤ ਅੰਦਰ ਟੁਰ ਗਏ ਹਨ।
Aún reyes más grandiosos que Ravana se han ido en un instante. (2)
hir ky sMq sdw iQru pUjhu jo hir nwmu jpwq ]
har ke sa(n)t sadhaa thir poojahu jo har naam japaat ||
The Lord's Saints are steady and stable forever; they worship and adore Him, and chant the Lord's Name.
ਰੱਬ ਦੇ ਸਾਧੂ, ਜੋ ਵਾਹਿਗੁਰੂ ਦੇ ਨਾਮ ਨੂੰ ਉਚਾਰਦੇ ਅਤੇ ਉਸ ਦਾ ਉਪਾਸ਼ਨਾ ਕਰਦੇ ਹਨ, ਸਦੀਵੀ ਸਥਿਰ ਰਹਿੰਦੇ ਹਨ।
Alaba siempre a los Santos, son perennes los que nos inspiran a meditar en el Nombre del Señor.
ijn kau ik®pw krq hY goibdu qy sqsMig imlwq ]3]
jin kau kirapaa karat hai gobidh te satasa(n)g milaat ||3||
Those who are mercifully blessed by the Lord of the Universe, join the Sat Sangat, the True Congregation. ||3||
ਜਿਨ੍ਹਾਂ ਉਤੇ ਸ਼੍ਰਿਸ਼ਟੀ ਦਾ ਸੁਆਮੀ ਮਿਹਰ ਧਾਰਦਾ ਹੈ, ਉਹ ਸਾਧ ਸੰਗਤ ਨਾਲ ਜੁੜ ਜਾਂਦੇ ਹਨ।
Sí, aquél que obtiene la Gracia del Señor, sólo él llega a la Sociedad de los Santos. (3)
mwq ipqw binqw suq sMpiq AMiq n clq sMgwq ]
maat pitaa banitaa sut sa(n)pat a(n)t na chalat sa(n)gaat ||
Mother, father, spouse, children and wealth will not go along with you in the end.
ਮਾਂ, ਪਿਓ, ਵਹੁਟੀ, ਪੁਤ੍ਰ ਅਤੇ ਧਨ-ਦੌਲਤ ਅਖੀਰ ਨੂੰ ਪ੍ਰਾਣੀ ਦੇ ਨਾਲ ਨਹੀਂ ਜਾਂਦੇ।
Ni el padre, ni la madre, ni la esposa o el esposo, ni los hijos, ni las riquezas se irán contigo.
khq kbIru rwm Bju baury jnmu AkwrQ jwq ]4]1]
kahat kabeer raam bhaj baure janam akaarath jaat ||4||1||
Says Kabeer, meditate and vibrate on the Lord, O madman. Your life is uselessly wasting away. ||4||1||
ਕਬੀਰ ਜੀ ਆਖਦੇ ਹਨ, ਤੂੰ ਆਪਣੇ ਸਾਈਂ ਦਾ ਸਿਮਰਨ ਕਰ, ਹੇ ਪਗਲੇ ਪ੍ਰਾਣੀ। ਤੇਰਾ ਜੀਵਨ ਵਿਅਰਥ ਬੀਤਦਾ ਜਾ ਰਿਹਾ ਹੈ।
Dice Kabir, medita en Tu Dios, oh loco, de otra forma la oportunidad de éste nacimiento humano pasará en vano. (4-1)
rwjwsRm imiq nhI jwnI qyrI ]
raajaasram mit nahee jaanee teree ||
I do not know the limits of Your Royal Ashram.
ਹੇ ਵਾਹਿਗੁਰੂ! ਮੈਂ ਤੇਰੇ ਰਾਜ ਆਸ਼ਰਮ ਦਾ ਅੰਤ ਨਹੀਂ ਜਾਣਾ।
Oh Dios, no podría conocer los límites de Tu Creación;
qyry sMqn kI hau cyrI ]1] rhwau ]
tere sa(n)tan kee hau cheree ||1|| rahaau ||
I am the humble slave of Your Saints. ||1||Pause||
ਮੈਂ ਤੇਰੇ ਸਾਧੂਆਂ ਦੀ ਨੌਕਰਾਨੀ ਹਾਂ। ਠਹਿਰਾਉ।
mi búsqueda sólo implica el ser el Devoto de Tus Santos. (1-Pausa)
hsqo jwie su rovqu AwvY rovqu jwie su hsY ]
hasato jai su rovat aavai rovat jai su hasai ||
The one who goes laughing returns crying, and the one who goes crying returns laughing.
ਜੋ ਕੋਈ ਹਸਦਾ ਜਾਂਦਾ ਹੈ, ਉਹ ਰੋਂਦਾ ਆਉਂਦਾ ਹੈ ਅਤੇ ਜੋ ਕੋਈ ਰੋਂਦਾ ਜਾਂਦਾ ਹੈ ਉਹ ਹੱਸਦਾ ਆਉਂਦਾ ਹੈ।
Quien llega riéndose al mundo, lo deja lleno de aflicción, pero quien llora por la separación, sonríe al final.
bsqo hoie hoie suo aUjru aUjru hoie su bsY ]1]
basato hoi hoi suo uoojar uoojar hoi su basai ||1||
What is inhabited becomes deserted, and what is deserted becomes inhabited. ||1||
ਜਿਹੜਾ ਵਸਦਾ ਰਸਦਾ ਹੈ, ਉਹ ਉਜੜ ਜਾਂਦਾ ਹੈ ਅਤੇ ਜਿਹੜਾ ਉਜੜਿਆ ਹੋਇਆ ਹੈ, ਉਹ ਵਸ ਜਾਂਦਾ ਹੈ।
Lo que no se establece en Tu Nombre se vuelve una ruina, pero de aquella ruina en la que habitas Tú, nace la vida. (1)
jl qy Ql kir Ql qy kUAw kUp qy myru krwvY ]
jal te thal kar thal te kooaa koop te mer karaavai ||
The water turns into a desert, the desert turns into a well, and the well turns into a mountain.
ਸੁਆਮੀ ਪਾਣੀ ਨੂੰ ਮਾਰੂਥਲ ਬਣਾ ਦਿੰਦਾ ਹੈ ਅਤੇ ਮਾਰੂਥਲ ਨੂੰ ਖੂਹ ਅਤੇ ਖੂਹ ਤੋਂ ਉਹ ਪਹਾੜ ਬਣਾ ਦਿੰਦਾ ਹੈ।
Tú secas los mares y del desierto nace el agua y el pozo lo conviertes en montaña.
DrqI qy Awkwis cFwvY cFy Akwis igrwvY ]2]
dharatee te aakaas chaddaavai chadde akaas giraavai ||2||
From the earth, the mortal is exalted to the Akaashic ethers; and from the ethers on high, he is thrown down again. ||2||
ਜ਼ਮੀਨ ਤੋਂ, ਵਾਹਿਗੁਰੂ ਬੰਦੇ ਨੂੰ ਆਸਮਾਨ ਤੇ ਚੜ੍ਹਾ ਦਿੰਦਾ ਹੈ ਅਤੇ ਅਸਮਾਨ ਤੇ ਚੜ੍ਹੇ ਹੋਏ ਨੂੰ ਹੇਠਾ ਪਟਕਾ ਮਾਰਦਾ ਹੈ।
Eres Tú Quien esparce la bóveda celeste sobre la tierra y lo más alto del cielo también está bajo Tu Voluntad. (2)
ByKwrI qy rwju krwvY rwjw qy ByKwrI ]
bhekhaaree te raaj karaavai raajaa te bhekhaaree ||
The beggar is transformed into a king, and the king into a beggar.
ਇਕ ਮੰਗਤੇ ਪਾਸੋਂ ਉਹ ਪਾਤਿਸ਼ਾਹੀ ਕਰਵਾਉਂਦਾ ਹੈ ਅਤੇ ਇਕ ਪਾਤਿਸ਼ਾਹ ਨੂੰ ਉਹ ਮੰਗਤਾ ਬਣਾ ਦਿੰਦਾ ਹੈ।
De un rey haces un pordiosero y de un pordiosero haces un rey.
Kl mUrK qy pMifqu kirbo pMifq qy mugDwrI ]3]
khal moorakh te pa(n)ddit karibo pa(n)ddit te mugadhaaree ||3||
The idiotic fool is transformed into a Pandit, a religious scholar, and the Pandit into a fool. ||3||
ਇਕ ਬੁਧੂ ਅਤੇ ਮੂੜ੍ਹ ਤੋਂ ਹਰੀ ਵਿਦਵਾਨ ਬਣਾ ਦਿੰਦਾ ਹੈ ਅਤੇ ਇਕ ਆਲਮ ਤੋਂ ਂ ਬੇਵਕੂਫ।
Sí, si tal es Tu Voluntad entonces el idiota se vuelve sabio y el sabio se convierte en idiota. (3)
nwrI qy jo purKu krwvY purKn qy jo nwrI ]
naaree te jo purakh karaavai purakhan te jo naaree ||
The woman is transformed into a man, and the men into women.
ਐਹੋ ਜਿਹਾ ਹੈ ਸੁਆਮੀ, ਜਿਹੜਾ ਇਸਤਰੀ ਤੋਂ ਆਦਮੀ ਬਣਾ ਦਿੰਦਾ ਹੈ ਅਤੇ ਮਰਦਾ ਨੂੰ ਜਨਾਲੀਆਂ।
Y mira, de la mujer, el hombre nace y a través de los hombres las mujeres nacen.
khu kbIr swDU ko pRIqmu iqsu mUriq bilhwrI ]4]2]
kahu kabeer saadhoo ko preetam tis moorat balihaaree ||4||2||
Says Kabeer, God is the Beloved of the Holy Saints. I am a sacrifice to His image. ||4||2||
ਕਬੀਰ ਜੀ ਆਖਦੇ ਹਨ ਹਰੀ ਆਪਣੇ ਸੰਤਾਂ ਦਾ ਪਿਆਰਾ ਹੈ। ਉਸ ਦੇ ਦਰਸ਼ਨ ਉਤੇ ਮੈਂ ਘੋਲੀ ਜਾਂਦਾ ਹਾਂ।
Dice Kabir, Tú, oh Dios, eres el Bienamado de los Santos y yo ofrezco mi ser en sacrificio a Tu Visión. (4-2)
swrMg bwxI nwmdyau jI kI ]
saara(n)g baanee naamadheau jee kee ||
Saarang, The Word Of Naam Dayv Jee:
ਸਾਰੰਗ। ਸ਼ਬਦ ਮਹਾਰਾਜ ਨਾਮਦੇਵ।
Sarang, Palabras de Nam Dev yi.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
kweyN ry mn ibiKAw bn jwie ]
kaae(n) re man bikhiaa ban jai ||
O mortal, why are you going into the forest of corruption?
ਹੇ ਬੰਦੇ! ਤੂੰ ਪਾਪਾਂ ਦੇ ਜੰਗਲ ਵਿੱਚ ਕਿਉਂ ਜਾਂਦਾ ਹੈ?
¿Por qué, oh mente, rondas por los bosques del vicio
BUlO ry TgmUrI Kwie ]1] rhwau ]
bhoolau re Thagamooree khai ||1|| rahaau ||
You have been misled into eating the toxic drug. ||1||Pause||
ਗਲਤੀ ਨਾਲ ਤੂੰ ਨਗਾਂ ਦੀ ਬੂਟੀ ਖਾਂਦਾ ਹੈ। ਠਹਿਰਾਉ।
y en total ignorancia lames el veneno que te quita la Conciencia de tu ser? (1-Pausa)
jYsy mInu pwnI mih rhY ]
jaise meen paanee meh rahai ||
You are like a fish living in the water;
ਤੂੰ ਉਸ ਮੱਛੀ ਦੀ ਮਾਨੰਦ ਹੈ, ਜੋ ਜਲ ਅੰਦਰ ਵਸਦੀ ਹੈ,
Cuando el pez vive en el agua,
kwl jwl kI suiD nhI lhY ]
kaal jaal kee sudh nahee lahai ||
you do not see the net of death.
ਪਰੰਤੂ ਪ੍ਰਾਣ-ਨਾਸਕ ਫੰਧੇ ਦਾ ਖਿਆਲ ਨਹੀਂ ਕਰਦੀ।
no ve la red ni la muerte cerca.
ijhbw suAwdI lIilq loh ]
jihabaa suaadhee leelit loh ||
Trying to taste the flavor, you swallow the hook.
ਜੀਭ ਦੇ ਸੁਆਦ ਰਾਹੀਂ ਇਹ ਲੋਹੇ ਨੂੰ ਨਿਗਲ ਜਾਂਦੀ ਹੈ।
Y engañado por la ilusión del sabor en el paladar, muerde el anzuelo.
AYsy kink kwmnI bwiDE moh ]1]
aaise kanik kaamanee baadhio moh ||1||
You are bound by attachment to wealth and woman. ||1||
ਏਸੇ ਤਰ੍ਹਾਂ ਹੀ ਆਦਮੀ ਸੋਨੇ ਅਤੇ ਮੁਟਿਆਰ ਦੇ ਪਿਆਰ ਨਾਲ ਬੰਨਿਆਂ (ਮੋਹਿਆ) ਹੋਇਆ ਹੈ।
Y tú haces lo mismo cegado por el deseo de tener sexo, placeres y dinero. (1)
ijau mDu mwKI sMcY Apwr ]
jiau madh maakhee sa(n)chai apaar ||
The bee stores up loads of honey;
ਜਿਸ ਤਰ੍ਹਾਂ ਮੱਖੀ ਬਹੁਤਾ ਸ਼ਹਿਦ ਇਕੱਠਾ ਕਰਦੀ ਹੈ,
La abeja colecta la miel en su panal
mDu lIno muiK dInI Cwru ]
madh leeno mukh dheenee chhaar ||
then someone comes and takes the honey, and throws dust in its mouth.
ਅਤੇ ਬੰਦਾ ਸ਼ਹਿਦ ਲੈ ਲੈਂਦਾ ਹੈ ਅਤੇ ਇਸ ਦੇ ਮੂੰਹ ਵਿੱਚ ਘੱਟਾ ਪਾਉਂਦਾ ਹੈ (ਉਹ ਹੀ ਹੈ ਦਸਾ ਜੀਵ ਦੇ ਇਕੱਠੇ ਕੀਤੇ ਹੋਏ ਧਨ ਦੀ)।
y ve como el hombre le echa polvo y huye con la miel.
gaU bwC kau sMcY KIru ]
guoo baachh kau sa(n)chai kheer ||
The cow stores up loads of milk;
ਗਾਂ ਆਪਣੇ ਵੱਛੇ ਲਈ ਦੁੱਧ ਇਕੱਠਾ ਕਰਦੀ ਹੈ,
La vaca produce leche para alimentar a sus becerros
glw bWiD duih lyie AhIru ]2]
galaa baa(n)dh dhuh lei aheer ||2||
then the milkman comes and ties it by its neck and milks it. ||2||
ਪਰੰਤੂ ਗੁਆਲਾ ਵੱਛੇ ਨੂੰ ਗਰਦਨੋਂ ਬੰਨ੍ਹ ਕੇ ਗਾ ਨੂੰ ਚੋ ਲੈਂਦਾ ਹੈ।
pero el granjero la ata del cuello y se lleva su leche. (2)
mwieAw kwrin sRmu Aiq krY ]
maiaa kaaran sram at karai ||
For the sake of Maya, the mortal works very hard.
ਧੰਨ-ਦੌਲਤ ਦੇ ਵਾਸਤੇ ਆਦਮੀ ਬਹੁਤ ਉਪਰਾਲਾ ਕਰਦਾ ਹੈ।
El ser humano hace todo tipo de esfuerzos para obtener dinero,
so mwieAw lY gwfY DrY ]
so maiaa lai gaaddai dharai ||
He takes the wealth of Maya, and buries it in the ground.
ਉਸ ਦੌਲਤ ਨੂੰ ਲੈ ਕੇ ਉਹ ਜਮੀਨ ਵਿੱਚ ਦਬ ਦਿੰਦਾ ਹੈ।
y va y esconde la bolsa en el seno de la tierra
Aiq sMcY smJY nhI mUV@ ]
at sa(n)chai samajhai nahee mooR(h) ||
He acquires so much, but the fool does not appreciate it.
ਉਹ ਇਸ ਨੂੰ ਬਹੁਤ ਜਿਆਦਾ ਜਮ੍ਹਾਂ ਕਰਦਾ ਹੈ, ਪਰੰਤੂ ਮੂਰਖ ਸਮਝਦਾ ਨਹੀਂ।
y sigue acumulando más y más sin ni siquiera considerar qué tanto la tierra,
Dnu DrqI qnu hoie gieE DUiV ]3]
dhan dharatee tan hoi gio dhooR ||3||
His wealth remains buried in the ground, while his body turns to dust. ||3||
ਉਸ ਦੀ ਦੌਲਤ ਜਮੀਨ ਵਿੱਚ ਹੀ ਰਹਿ ਜਾਂਦੀ ਹੈ ਅਤੇ ਉਸ ਸਦੀ ਦੇਹਿ ਮਿੱਟੀ ਹੋ ਜਾਂਦੀ ਹੈ।
como sus riquezas, se convertirán en polvo al final. (3)
kwm k®oD iqRsnw Aiq jrY ]
kaam karodh tirasanaa at jarai ||
He burns in tremendous sexual desire, unresolved anger and desire.
ਇਨਸਾਨ ਘਣੇਰੀ ਸ਼ਹਿਵਤ ਗੁੱਸੇ ਅਤੇ ਲਾਲਚ ਨਾਲ ਸੜਦਾ ਹੈ।
Uno se consume en el fuego de la lujuria y el enojo,
swDsMgiq kbhU nhI krY ]
saadhasa(n)gat kabahoo nahee karai ||
He never joins the Saadh Sangat, the Company of the Holy.
ਸਤਿਸੰਗਤ ਨਾਲ ਉਹ ਕਦੇ ਭੀ ਨਹੀਂ ਜੁੜਦਾ।
sin conservar para nada la compañía de los Santos.
khq nwmdyau qw cI Awix ]
kahat naamadheau taa chee aan ||
Says Naam Dayv, seek God's Shelter;
ਨਾਮਦੇਵ ਜੀ ਆਖਦੇ ਹਨ, ਤੂੰ ਉਸ ਪ੍ਰਭੂ ਦੀ ਪਨਾਹ ਲੈ,
Dice Nam Dev, oh hermano, busca el Refugio de tu Dios
inrBY hoie BjIAY Bgvwn ]4]1]
nirabhai hoi bhajeeaai bhagavaan ||4||1||
be fearless, and vibrate on the Lord God. ||4||1||
ਅਤੇ ਨਿੱਡਰ ਹੋ ਆਪਣੇ ਮੁਬਾਰਕ ਮਾਲਕ ਦਾ ਸਿਮਰਨ ਕਰ।
y liberándote de tus miedos y temores, medita en tu Señor. (4-1)
bdhu kI n hof mwDau mo isau ]
badhahu kee na hodd maadhau mo siau ||
Why not make a bet with me, O Lord of Wealth?
ਹੇ ਧਨ-ਦੋਲਤ ਦੇ ਸੁਆਮੀ! ਤੂੰ ਮੇਰੇ ਨਾਲ ਸ਼ਰਤ ਕਿਉਂ ਨਹੀਂ ਲਾਉਂਦਾ?
Oh Dios, me hago una apuesta, que Tú, el Maestro, eres conocido por mí, Tu Sirviente,
Twkur qy jnu jn qy Twkuru Kylu pirE hY qo isau ]1] rhwau ]
Thaakur te jan jan te Thaakur khel pario hai to siau ||1|| rahaau ||
From the master comes the servant, and from the servant, comes the master. This is the game I play with You. ||1||Pause||
ਨੌਕਰ ਉਸ ਦੇ ਮਾਲਕ ਤੋਂ ਜਾਣਿਆ ਜਾਂਦਾ ਹੈ ਅਤੇ ਮਾਲਕ ਉਸ ਦੇ ਨੌਕਰ ਤੋਂ। ਇਹ ਹੀ ਹੈ ਮੇਰੀ ਖੇਡ ਤੇਰੇ ਨਾਲ। ਠਹਿਰਾਉ।
y que yo soy conocido por Ti; ambos somos jugadores del mismo juego. (1-Pausa)
Awpn dyau dyhurw Awpn Awp lgwvY pUjw ]
aapan dheau dhehuraa aapan aap lagaavai poojaa ||
You Yourself are the deity, and You are the temple of worship. You are the devoted worshipper.
ਤੂੰ ਆਪੇ ਦੇਵਤਾ ਹੈ, ਆਪੇ ਹੀ ਮੰਦਰ ਅਤੇ ਆਪੇ ਹੀ ਪੂਜਾ ਕਰਨ ਵਾਲਾ, ਹੇ ਸੁਆਮੀ!
Tú Mismo eres el Templo, la Deidad y quién la alaba,
jl qy qrMg qrMg qy hY jlu khn sunn kau dUjw ]1]
jal te tara(n)g tara(n)g te hai jal kahan sunan kau dhoojaa ||1||
From the water, the waves rise up, and from the waves, the water. They are only different by figures of speech. ||1||
ਪਾਣੀ ਤੋਂ ਲਹਿਰਾਂ ਉਤਪੰਨ ਹੁੰਦੀਆਂ ਹਨ ਅਤੇ ਲਹਿਰਾਂ ਤੋਂ ਂ ਪਾਣੀ। ਪਰੰਤੂ ਬੋਲਚਾਲ ਵਿੱਚ ਦੋਨਾਂ ਦੇ ਵੱਖਰੇ ਨਾਮ ਹਨ।
sí, del agua se levanta la ola y las olas también son de agua y su distinción pertenece a la ilusión. (1)
Awpih gwvY Awpih nwcY Awip bjwvY qUrw ]
aapeh gaavai aapeh naachai aap bajaavai tooraa ||
You Yourself sing, and You Yourself dance. You Yourself blow the bugle.
ਤੂੰ ਖੁਦ ਗਾਉਂਦਾ ਹੈ, ਖੁਦ ਨੱਚਦਾ ਹੈ, ਅਤੇ ਖੁਦ ਹੀ ਤੁਰਮ ਵਜਾਉਦਾ ਹੈ।
Tú Mismo cantas, tocas y bailas con el clarinete. Dice Nam Dev, oh Dios, sólo Tú eres mi Maestro,
khq nwmdyau qUM myro Twkuru jnu aUrw qU pUrw ]2]2]
kahat naamadheau too(n) mero Thaakur jan uooraa too pooraa ||2||2||
Says Naam Dayv, You are my Lord and Master. Your humble servant is imperfect; You are perfect. ||2||2||
ਨਾਮਦੇਵ ਜੀ ਆਖਦੇ ਹਨ, ਕੇਵਲ ਤੂੰ ਹੀ ਮੇਰਾ ਸੁਆਮੀ ਹੈ। ਮੈਂ ਤੇਰਾ ਨੌਕਰ, ਨਾਮੁਕੰਮਲ ਹਾਂ ਅਤੇ ਤੂੰ ਮੁਕੰਮਲ ਹੈ।
sí, Tú eres Perfecto mientras que yo estoy privado de toda Virtud. (2-2)
dws AinMn myro inj rUp ]
dhaas ani(n)n mero nij roop ||
Says God: my slave is devoted only to me; he is in my very image.
ਪ੍ਰਭੂ ਆਖਦਾ ਹੈ, "ਮੇਰਾ ਗੋਲਾ, ਜੋ ਕੇਵਲ ਮੇਰੀ ਹੀ ਉਪਾਸ਼ਨਾ ਕਰਦਾ ਹੈ, ਮੇਰਾ ਨਿਜ ਦਾ ਹੀ ਸਰੂਪ ਹੈ।
Dice Dios, aquéllos que dedican su ser a Mí, pertenecen a Mi Ser Íntimo. Los que logran Mi Visión aún por un instante,
drsn inmK qwp qReI mocn prsq mukiq krq igRh kUp ]1] rhwau ]
dharasan nimakh taap triee mochan parasat mukat karat gireh koop ||1|| rahaau ||
The sight of him, even for an instant, cures the three fevers; his touch brings liberation from the deep dark pit of household affairs. ||1||Pause||
ਉਸ ਦਾ ਇਕ ਮੁਹਤ ਦਾ ਦੀਦਾਰ ਬੰਦੇ ਦੇ ਤਿੰਨੇ ਬੁਖਾਰ ਦੂਰ ਕਰ ਦਿੰਦਾ ਹੈ ਅਤੇ ਉਸ ਦੀ ਤੋਂ ਹ ਉਸ ਨੂੰ ਗ੍ਰਿਹਸਥ ਦੇ ਖੂਹ ਵਿਚੋਂ ਬਾਹਰ ਕਢ ਦਿੰਦੀ ਹੈ। ਠਹਿਰਾਉ।
son liberados de las tres plagas y los que están en Comunión Conmigo, los libero del pozo de los enredos del hogar. (1-Pausa)
myrI bWDI Bgqu CfwvY bWDY Bgqu n CUtY moih ]
meree baa(n)dhee bhagat chhaddaavai baa(n)dhai bhagat na chhooTai moh ||
The devotee can release anyone from my bondage, but I cannot release anyone from his.
ਮੇਰੇ ਬੰਨ੍ਹੇ ਹੋਏ ਨੂੰ ਮੇਰਾ ਸਾਧੂ ਛੜ ਸਕਦਾ ਹੈ, ਪਰ ਮੇਰੇ ਸਾਧੂ ਦੇ ਬੰਨ੍ਹੇ ਹੋਏ ਨੂੰ ਮੈਂ ਛਡ ਨਹੀਂ ਸਕਦਾ।
Lo que ato Yo, mi Devoto lo puede desatar, pero aquello que Mi Devoto ata, ni Yo Mismo lo desato, pues el Lazo del Amor Me Somete a Mí con Mi Devoto,
eyk smY mo kau gih bWDY qau Puin mo pY jbwbu n hoie ]1]
ek samai mo kau geh baa(n)dhai tau fun mo pai jabaab na hoi ||1||
If, at any time, he grabs and binds me, even then, I cannot protest. ||1||
ਜੇਕਰ, ਕਿਸੇ ਵੇਲੇ, ਮੇਰਾ ਸਾਧੂ ਮੇਨੂੰ ਪਕੜ ਕੇ ਬੰਨ੍ਹ ਲਵੇ, ਤਦ ਭੀ ਮੈਂ ਕੋਈ ਉਜ਼ਰ ਨਹੀਂ ਕਰ ਸਕਦਾ।
escucha pues; en la Vida de toda vida, el Mérito es lo único que Me atrae y Mi Devoto es quien le da Sustento a Mi Vida. (1)
mY gun bMD sgl kI jIvin myrI jIvin myry dws ]
mai gun ba(n)dh sagal kee jeevan meree jeevan mere dhaas ||
I am bound by virtue; I am the Life of all. My slaves are my very life.
ਮੈਂ ਨੇਕੀਆਂ ਦੁਆਰਾ ਬੱਝ ਜਾਂਦਾ ਹਾਂ ਅਤੇ ਸਾਰਿਆਂ ਦੀ ਜਿੰਦ-ਜਾਨ ਹਾਂ, ਪਰੰਤੂ ਮੇਰੇ ਗੋਲੇ ਮੇਰੀ ਜਿੰਦ-ਜਾਨ ਹਨ।
Dice Nam Dev, aquél que atesora en su corazón estos pensamientos,
nwmdyv jw ky jIA AYsI qYso qw kY pRym pRgws ]2]3]
naamadhev jaa ke jeea aaisee taiso taa kai prem pragaas ||2||3||
Says Naam Dayv, as is the quality of his soul, so is my love which illuminates him. ||2||3||
ਹੇ ਨਾਮਦੇਵ! ਜਿਸ ਦੇ ਮਨ ਅੰਦਰ ਐਹੋ ਜਿਹੇ ਵਲਵਲੇ ਹਨ, ਉਹੋ ਜਿਹਾ ਹੀ ਮੇਰਾ ਪਿਆਰ ਉਸ ਨੂੰ ਰੋਸ਼ਨ ਕਰਦਾ ਹੈ।
en su ser está la Iluminación del Amor. (2-3)
swrMg ]
saara(n)g ||
Saarang:
ਸਾਰੰਗ।
Sarang,
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
qY nr ikAw purwnu suin kInw ]
tai nar kiaa puraan sun keenaa ||
So what have you accomplished by listening to the Puraanas?
ਹੇ ਬੰਦੇ! ਤੂੰ ਪੁਰਾਣਾ ਨੂੰ ਸੁਣ ਕੇ ਕੀ ਕੀਤਾ ਹੈ?
Oh amigo, ¿qué ganaste escuchando los Puranas? Si la constante Devoción a Dios no se edificó en Ti,
AnpwvnI Bgiq nhI aupjI BUKY dwnu n dInw ]1] rhwau ]
anapaavanee bhagat nahee upajee bhookhai dhaan na dheenaa ||1|| rahaau ||
Faithful devotion has not welled up within you, and you have not been inspired to give to the hungry. ||1||Pause||
ਤੇਰੇ ਅੰਦਰ ਪ੍ਰਭੂ ਦੀ ਸਦੀਵੀ ਸਥਿਰ ਉਪਾਸ਼ਨਾ ਉਤਪੰਨ ਨਹੀਂ ਹੋਈ ਅਤੇ ਤੂੰ ਭੁਖਿਆ ਨੂੰ ਖੈਰਾਤ ਨਹੀਂ ਕੀਤੀ। ਠਹਿਰਾਉ।
nunca compartiste lo que tenías con los que necesitaban. (1-Pausa)
kwmu n ibsirE k®oDu n ibsirE loBu n CUitE dyvw ]
kaam na bisario karodh na bisario lobh na chhooTio dhevaa ||
You have not forgotten sexual desire, and you have not forgotten anger; greed has not left you either.
ਵਿਸ਼ੇ ਭੋਗ ਨੂੰ ਤੂੰ ਨਹੀਂ ਭੁਲਾਇਆ, ਗੁੱਸੇ ਨੂੰ ਤੂੰ ਨਹੀਂ ਭੁਲਾਇਆ ਅਤੇ ਲਾਲਚ ਤੇਰੇ ਕੋਲੋ ਦੂਰ ਨਹੀਂ ਹੋਇਆ, ਹੇ ਭਾਈ!
Oh ser humano, si no te has liberado de tu lujuria, ni de tu avaricia,
pr inMdw muK qy nhI CUtI inPl BeI sB syvw ]1]
par ni(n)dhaa mukh te nahee chhooTee nifal bhiee sabh sevaa ||1||
Your mouth has not stopped slandering and gossiping about others. Your service is useless and fruitless. ||1||
ਹੋਰਨਾ ਦੀ ਬਦਖੋਈ, ਤੇਰੇ ਮੂੰਹ ਤੋਂ ਦੂਰ ਨਹੀਂ ਹੋਈ। ਨਿਸਫਲ ਹੋ ਗਈ ਹੈ ਤੇਰੀ ਸਾਰੀ ਘਾਲ।
ni de tus calumnias, entonces de nada sirvió todo ese servicio que le ofreciste a tu Dios. (1)
bwt pwir Gru mUis ibrwno pytu BrY ApRwDI ]
baaT paar ghar moos biraano peT bharai apraadhee ||
By breaking into the houses of others and robbing them, you fill your belly, you sinner.
ਹੇ ਪਾਪੀ! ਰਸਤੇ ਦੀ ਮਾਰ ਧਾੜ ਅਤੇ ਹੋਰਨਾ ਦੇ ਝੁੱਗਿਆ ਨੂੰ ਪਾੜ ਲਾ ਕੇ ਤੂੰ ਆਪਣਾ ਢਿਡ ਭਰਦਾ ਹੈ।
O ladrón, robas a la gente en los caminos y te metes en sus hogares para robar su despensa
ijih prlok jwie ApkIriq soeI AibidAw swDI ]2]
jeh paralok jai apakeerat soiee abidhiaa saadhee ||2||
But when you go to the world beyond, your guilt will be well known, by the acts of ignorance which you committed. ||2||
ਤੂੰ ਉਹ ਬੇਸਮਝੀ ਕੀਤੀ ਹੈ, ਜਿਸ ਨਾਲ ਅਗਲੇ ਜਹਾਨ ਅੰਦਰ ਤੇਰੇ ਨਾਲ ਬਦਨਾਮੀ ਜਾਵੇਗੀ।
y los actos de tu ignorante vida sólo te traerán deshonor en el más allá. (2)
ihMsw qau mn qy nhI CUtI jIA dieAw nhI pwlI ]
hi(n)saa tau man te nahee chhooTee jeea dhiaa nahee paalee ||
Cruelty has not left your mind; you have not cherished kindness for other living beings.
ਨਿਰਦਈ ਜਬਰ ਤੇਰੇ ਚਿੱਤ ਤੋਂ ਦੂਰ ਨਹੀਂ ਹੋਇਆ ਅਤੇ ਤੂੰ ਪ੍ਰਾਣ-ਧਾਰੀਆਂ ਤੇ ਰਹਿਮ ਨਹੀਂ ਕੀਤਾ।
La crueldad no ha dejado tu mente y no has desarrollado la Bondad por los demás seres vivientes.
prmwnµd swDsMgiq imil kQw punIq n cwlI ]3]1]6]
paramaana(n)dh saadhasa(n)gat mil kathaa puneet na chaalee ||3||1||6||
Parmaanand has joined the Saadh Sangat, the Company of the Holy. Why have you not followed the sacred teachings? ||3||1||6||
ਪਰਮਾਨੰਦ, ਤੂੰ ਸਤਿਸੰਗਤ ਨਾਲ ਮਿਲ ਕੇ ਵਾਹਿਗੁਰੂ ਦੀ ਪਵਿੱਤਰ ਕਥਾ ਵਾਰਤਾ ਨੂੰ ਚਾਲੂ (ਉਚਾਰਨ) ਨਹੀਂ ਕਰਦਾ।
Parmanand se ha unido a la Saad Sangat, la Compañía de los Santos, ¿ Por qué no has seguido las Sagradas Enseñanzas? (3-1-6)
Cwif mn hir ibmuKn ko sMgu ]
chhaadd man har bimukhan ko sa(n)g ||
O mind, do not even associate with those who have turned their backs on the Lord.
ਹੇ ਬੰਦੇ! ਤੂੰ ਰੱਬ ਵਿੱਚ ਭਰੋਸਾ ਨਾਂ ਰਖਣ ਵਾਲਿਆਂ ਦਾ ਮੇਲ-ਮਿਲਾਪ ਤਿਆਗ ਦੇ।
Oh mente, no pienses en acercarte a aquéllos que le han dado la espalda al Señor.
swrMg mhlw 5 sUrdws ]
saara(n)g mahalaa panjavaa sooradhaas ||
Saarang, Fifth Mehl, Sur Daas:
ਸਾਰੰਗ ਪੰਜਵੀਂ ਪਾਤਿਸ਼ਾਹੀ। ਸੂਰਦਾਸ।
Sarang, Mejl Guru Aryan Dev, Quinto Canal Divino, Surdas.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
hir ky sMg bsy hir lok ]
har ke sa(n)g base har lok ||
The people of the Lord dwell with the Lord.
ਰੱਬ ਦੇ ਬੰਦੇ, ਸਦਾ ਹੀ ਰੱਬ ਨਾਲ ਵਸਦੇ ਹਨ।
Los Gurmukjs habitan siempre en Dios, ellos se rinden en cuerpo, mente
qnu mnu Arip srbsu sBu AripE And shj Duin Jok ]1] rhwau ]
tan man arap sarabas sabh arapio anadh sahaj dhun jhok ||1|| rahaau ||
They dedicate their minds and bodies to Him; they dedicate everything to Him. They are intoxicated with the celestial melody of intuitive ecstasy. ||1||Pause||
ਵਾਹਿਗੁਰੂ ਨੂੰ ਉਹ ਆਪਣੀ ਦੇਹ ਤੇ ਆਤਮਾ ਭੇਟਾ ਕਰਦੇ ਹਨ ਅਤੇ ਉਹ ਆਪਣਾ ਸਾਰਾ ਸਰੱਬੰਸ ਭੀ ਉਸ ਨੂੰ ਭੇਟਾ ਕਰ ਦਿੰਦੇ ਹਨ। ਉਸ ਦੇ ਨਾਮ ਨੂੰ ਉਚਾਰਦੇ ਹੋਏ ਉਹ ਬੈਕੁੰਠੀ ਪ੍ਰਸੰਨਤਾ ਦੇ ਕੀਰਤਨ ਨਾਲ ਮਤਵਾਲੇ ਹੋ ਜਾਂਦੇ ਹਨ। ਠਹਿਰਾਉ।
y todo lo que tienen y se inmergen en el encantamiento de la Melodía del Éxtasis del Equilibrio. (1-Pausa)
drsnu pyiK Bey inribKeI pwey hY sgly Qok ]
dharasan pekh bhe nirabikhiee paae hai sagale thok ||
Gazing upon the Blessed Vision of the Lord's Darshan, they are cleansed of corruption. They obtain absolutely everything.
ਸਾਹਿਬ ਦਾ ਦੀਦਾਰ ਵੇਖ ਕੇ ਉਹ ਪਾਪ-ਰਹਿਤ ਹੋ ਜਾਂਦੇ ਹਨ ਅਤੇ ਸਾਰੀਆਂ ਵਸਤੂਆਂ ਨੂੰ ਪਾ ਲੈਂਦੇ ਹਨ।
Teniendo la Visión del Señor, se liberan de sus vicios y logran todo lo que su Alma añora,
Awn bsqu isau kwju n kCUAY suMdr bdn Alok ]1]
aan basat siau kaaj na kachhooaai su(n)dhar badhan alok ||1||
They have nothing to do with anything else; they gaze on the beauteous Face of God. ||1||
ਸੁਆਮੀ ਦਾ ਸੋਹਣਾ ਮੁਖਾਰਬਿੰਦ ਵੇਖਣ ਦੁਆਰਾ, ਉਨ੍ਹਾਂ ਦਾ ਕਿਸੇ ਹੋਰਸ ਕੰਮ ਨਾਲ ਕੋਈ ਵਾਸਤਾ ਨਹੀਂ ਰਹਿ ਜਾਂਦਾ।
no se involucran en nada más, pues ven la Eterna Permanencia del Dios Glorioso. (1)
isAwm suMdr qij Awn ju cwhq ijau kustI qin jok ]
siaam su(n)dhar taj aan ju chaahat jiau kusaTee tan jok ||
But one who forsakes the elegantly beautiful Lord, and harbors desire for anything else, is like a leech on the body of a leper.
ਸਿਆਹ ਅਤੇ ਸੋਹਣੇ ਸੁਆਮੀ ਨੂੰ ਛੱਡ ਕੇ ਜੋ ਕਿਸੇ ਹੋਰਸ ਸ਼ੈ ਦੀ ਇਛਿਆ ਕਰਦਾ ਹੈ, ਉਹ ਕੋੜ੍ਹੀ ਦੀ ਦੇਹ ਉਤੇ ਇਕ ਜੋਕ ਦੀ ਮਾਨੰਦ ਹੈ।
Quien no busca a su Dios, es como el gusano que se alimenta del leproso.
sUrdws mnu pRiB hiQ lIno dIno iehu prlok ]2]1]8]
sooradhaas man prabh hath leeno dheeno ih paralok ||2||1||8||
Says Sur Daas, God has taken my mind in His Hands. He has blessed me with the world beyond. ||2||1||8||
ਸੂਰਦਾਸ, ਪ੍ਰਭੂ ਨੇ ਮੇਰੀ ਆਤਮਾ ਆਪਣੇ ਹੱਥ ਵਿੱਚ ਲੈ ਲਈ ਹੈ ਅਤੇ ਮੈਨੂੰ ਆਪਣਾ ਇਕ ਬੈਕੁੰਠ ਪਰਦਾਨ ਕਰ ਦਿਤਾ ਹੈ।
Dice Surdas, mantengo a mi Dios en la palma de mi mano y esto para mí es el Paraíso. (2-1-8)
swrMg kbIr jIau ]
saara(n)g kabeer jeeau ||
Saarang, Kabeer Jee:
ਸਾਰੰਗ ਮਹਾਰਾਜ ਕਬੀਰ।
Sarang, Kabir yi.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Oh mente mía, no hay nadie que te de soporte sin Dios,
hir ibnu kaunu shweI mn kw ]
har bin kaun sahaiee man kaa ||
Other than the Lord, who is the Help and Support of the mind?
ਵਾਹਿਗੁਰੂ ਦੇ ਬਗੈਰ ਇਸ ਬੰਦੇ ਦਾ ਕੌਣ ਸਹਾਇਕ ਹੈ?
pues el amor por tu padre y madre,
mwq ipqw BweI suq binqw ihqu lwgo sB Pn kw ]1] rhwau ]
maat pitaa bhaiee sut banitaa hit laago sabh fan kaa ||1|| rahaau ||
Love and attachment to mother, father, sibling, child and spouse, is all just an illusion. ||1||Pause||
ਮਾਂ, ਪਿਉ, ਭਰਾ, ਪੁਤ ਅਤੇ ਪਤਨੀ ਦਾ ਪਿਆਰ ਸਮੂਹ ਛਨ ਸਰੂਪ ਹੈ। ਠਹਿਰਾਉ।
de tus hermanos y tu esposa es una ilusión. (1-Pausa)
Awgy kau ikCu qulhw bWDhu ikAw Brvwsw Dn kw ]
aage kau kichh tulahaa baa(n)dhahu kiaa bharavaasaa dhan kaa ||
So build a raft to the world hereafter; what faith do you place in wealth?
ਅਗਲੇ ਜਹਾਨ ਲਈ ਤੂੰ ਮੋਈ ਤੁਲਹੜਾ ਬੰਨ੍ਹ। ਧਨ-ਦੌਲਤ ਤੇ ਕੀ ਭਰੋਸਾ ਕੀਤਾ ਜਾ ਸਕਦਾ ਹੈ?
Prepárate oh mente, pues tus riquezas no irán en la barca que te llevará hasta el otro lado,
khw ibswsw ies BWfy kw ieqnku lwgY Tnkw ]1]
kahaa bisaasaa is bhaa(n)dde kaa itanak laagai Thanakaa ||1||
What confidence do you place in this fragile vessel; it breaks with the slightest stroke. ||1||
ਇਸ ਬਰਤਨ ਤੇ ਕੀ ਇਤਬਾਰ ਕੀਤਾ ਜਾ ਸਕਦਾ ਹੈ? ਮਾੜੀ ਜੇਹੀ ਠੋਕਰ ਲੱਗਣ ਨਾਲ ਇਹ ਨਾਸ ਹੋ ਜਾਂਦਾ ਹੈ।
y no confíes en la vasija de tu cuerpo, pues ve, un pequeño golpecito y se quiebra. (1)
sgl Drm puMn Pl pwvhu DUir bWChu sB jn kw ]
sagal dharam pu(n)n fal paavahu dhoor baa(n)chhahu sabh jan kaa ||
You shall obtain the rewards of all righteousness and goodness, if you desire to be the dust of all.
ਜੇਕਰ ਤੂੰ ਸਮੂਹ ਜੀਵਾਂ ਦੇ ਪੈਰਾਂ ਦੀ ਧੂੜ ਹੋ ਜਾਣ ਦੀ ਖਾਹਿਸ਼ ਧਾਰਨ ਕਰ ਲਵੇ ਤਾਂ ਤੂੰ ਸਾਰਿਆਂ ਨੇਕ ਕਰਮਾਂ ਅਤੇ ਪੁੰਨ-ਦਾਨ ਦੇ ਮੇਵੇ ਨੂੰ ਪਾ ਲਵੇਗਾ।
Serás bendecido con la Esencia de todas las religiones si tan sólo buscas el polvo debajo de los Pies de los Santos.
khY kbIru sunhu ry sMqhu iehu mnu aufn pMKyrU bn kw ]2]1]9]
kahai kabeer sunahu re sa(n)tahu ih man uddan pa(n)kheroo ban kaa ||2||1||9||
Says Kabeer, listen, O Saints: this mind is like the bird, flying above the forest. ||2||1||9||
ਕਬੀਰ ਜੀ ਫੁਰਮਾਉਂਦੇ ਹਨ, ਤੁਸੀਂ ਹੇ ਸਾਧੂਓ! ਸ੍ਰਵਣ ਕਰੋ, ਇਹ ਆਤਮਾ ਜੰਗਲ ਦੇ ਉਡ ਜਾਣ ਵਾਲੇ ਪੰਛੀ ਦੀ ਮਾਨੰਦ ਹੈ।
Dice Kabir, escuchen oh Santos, la mente bate sus salvajes alas como el ave del bosque, ahora está ahí y después allá. (2-1-9)