rwgu kwnVw bwxI nwmdyv jIau kI
raag kaanaRaa baanee naamadhev jeeau kee
Raag Kaanraa, The Word Of Naam Dayv Jee:
ਰਾਗੁ ਕਾਨੜਾ। ਸ਼ਬਦ ਮਹਾਰਾਜ ਨਾਮਦੇਵ ਜੀ ਦੇ।
Rag Malhar, Kanra, Palabra de Nam Dev yi.
Loading… a first semantic search can take up to a minute while the index warms.
ਰਾਗੁ ਕਾਨੜਾRaag Kanra
rwgu kwnVw bwxI nwmdyv jIau kI
raag kaanaRaa baanee naamadhev jeeau kee
Raag Kaanraa, The Word Of Naam Dayv Jee:
ਰਾਗੁ ਕਾਨੜਾ। ਸ਼ਬਦ ਮਹਾਰਾਜ ਨਾਮਦੇਵ ਜੀ ਦੇ।
Rag Malhar, Kanra, Palabra de Nam Dev yi.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
AYso rwm rwie AMqrjwmI ]
aaiso raam rai a(n)tarajaamee ||
Such is the Sovereign Lord, the Inner-knower, the Searcher of Hearts;
ਅੰਦਰਲੀਆਂ ਜਾਣਨਹਾਰ, ਪਾਤਿਸ਼ਾਹ ਪਰਮੇਸ਼ਰ ਹਰ ਸ਼ੈ ਨੂੰ ਇਸ ਤਰ੍ਹਾਂ ਵੇਖ ਰਿਹਾ ਹੈ,
Tal es el Soberano Señor, el Conocedor Íntimo de todos los corazones.
jYsy drpn mwih bdn prvwnI ]1] rhwau ]
jaise dharapan maeh badhan paravaanee ||1|| rahaau ||
He sees everything as clearly as one's face reflected in a mirror. ||1||Pause||
ਜਿਸ ਤਰ੍ਹਾਂ ਸ਼ੀਸ਼ੇ ਵਿੱਚ ਆਦਮੀ ਆਪਣੇ ਚਿਹਰੇ ਨੂੰ ਸਾਫ ਹੀ ਵੇਖ ਲੈਂਦਾ ਹੈ। ਠਹਿਰਾਓ।
Él ve tan claro todo, así como el semblante cuando se refleja en el espejo. (1-Pausa)
bsY Gtw Gt lIp n CIpY ]
basai ghaTaa ghaT leep na chheepai ||
He dwells in each and every heart; no stain or stigma sticks to Him.
ਉਹ ਹਰ ਦਿਲ ਅੰਦਰ ਵੱਸਦਾ ਹੈ ਅਤੇ ਉਸ ਨੂੰ ਕੋਈ ਅਪਵਿਤ੍ਰਤਾ ਜਾਂ ਕਲੰਕ ਨਹੀਂ ਚਿਮੜਦਾ।
Él habita en todos y en cada corazón, y ninguna mancha y estigma se le pega.
bMDn mukqw jwqu n dIsY ]1]
ba(n)dhan mukataa jaat na dheesai ||1||
He is liberated from bondage; He does not belong to any social class. ||1||
ਉਹ ਬੰਧਨਾਂ ਤੋਂ ਆਜ਼ਾਦ ਹੈ ਅਤੇ ਕਿਸੇ ਭੀ ਜਾਤ ਨਾਲ ਸਬੰਧਤ ਦਿਸ ਨਹੀਂ ਆਉਂਦਾ।
Él no tiene amarras y no pertenece a ninguna clase social. (1)
pwnI mwih dyKu muKu jYsw ]
paanee maeh dhekh mukh jaisaa ||
As one's face is reflected in the water,
ਜਿਸ ਤਰ੍ਹਾਂ ਬੰਦਾ ਸਾਫ਼ ਪਾਣੀ ਵਿੱਚ ਆਪਣੇ ਖਿਹਰੇ ਦੇ ਅਕਸ ਨੂੰ ਵੇਖ ਲੈਂਦਾ ਹੈ,
Así como el semblante es reflejado en el estanque,
nwmy ko suAwmI bITlu AYsw ]2]1]
naame ko suaamee beeThal aaisaa ||2||1||
so does Naam Dayv's Beloved Lord and Master appear. ||2||1||
ਏਸੇ ਤਰ੍ਹਾਂ ਹੀ ਸਾਫ਼ ਮਨ ਅੰਦਰ ਉਹ ਨਾਮੇ ਦੇ ਪਿਆਰੇ ਪ੍ਰਭੂ ਨੂੰ ਵੇਖ ਲੈਂਦਾ ਹੈ।
así el Bienamado Señor y Maestro de Nam Dev aparece. (2-1)