kbIr jI Gru 1
kabeer jee ghar pehilaa
Kabir yi
Loading… a first semantic search can take up to a minute while the index warms.
ਰਾਗੁ ਬਸੰਤੁRaag Basant
kbIr jI Gru 1
kabeer jee ghar pehilaa
Kabir yi
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
maulI DrqI mauilAw Akwsu ]
maulee dharatee mauliaa akaas ||
The earth is in bloom, and the sky is in bloom.
ਜਮੀਨ ਖਿੜਾਉ ਵਿੱਚ ਹੈ ਅਤੇ ਖਿੜਾਉ ਵਿੱਚ ਹੈ ਆਸਮਾਨ।
La tierra entera está en flor, así como el cielo, pues mira,
Git Git mauilAw Awqm pRgwsu ]1]
ghaT ghaT mauliaa aatam pragaas ||1||
Each and every heart has blossomed forth, and the soul is illumined. ||1||
ਪ੍ਰਭੂ ਦੇ ਪਰਕਾਸ਼ ਦੁਆਰਾ ਹਰ ਦਿਲ ਪ੍ਰਫੁੱਲਤ ਹੋਇਆ ਹੋਇਆ ਹੈ।
en cada corazón está la Iluminación de Dios. (1)
rwjw rwmu mauilAw Anq Bwie ]
raajaa raam mauliaa anat bhai ||
My Sovereign Lord King blossoms forth in countless ways.
ਮੇਰਾ ਪ੍ਰਭੂ, ਪਾਤਿਸ਼ਾਹ ਅੰਤ-ਰਹਿਤ ਤਰੀਕਿਆਂ ਨਾਲ ਪ੍ਰਸੰਨ ਹੋ ਰਿਹਾ ਹੈ।
Si, mi Señor, el Rey, está en flor con un millón de colores
jh dyKau qh rihAw smwie ]1] rhwau ]
jeh dhekhau teh rahiaa samai ||1|| rahaau ||
Wherever I look, I see Him there pervading. ||1||Pause||
ਜਿਥੇ ਕਿਤੇ ਭੀ ਮੈਂ ਵੇਖਦਾ ਹਾਂ ਓਥੇ ਹੀ ਉਹ ਰਮਿਆ ਹੋਹਿਆ ਹੈ। ਠਹਿਰਾਉ।
y a donde miro ahí Lo veo prevalecer. (1-Pausa)
duqIAw mauly cwir byd ]
dhuteeaa maule chaar bedh ||
The four Vedas blossom forth in duality.
ਚਾਰੇ ਹੀ ਵੇਦ ਦਵੈਤ ਭਾਵ ਅੰਦਰ ਖੁਸ਼ ਹੋ ਰਹੇ ਹਨ।
Los cuatro Vedas también han florecido para esparcir la Luz de Dios,
isMimRiq maulI isau kqyb ]2]
si(n)mirat maulee siau kateb ||2||
The Simritees blossom forth, along with the Koran and the Bible. ||2||
ਏਸੇ ਤਰ੍ਹਾਂ ਹੀ ਖੁਸ਼ ਹੋ ਰਹੀਆਂ ਹਨ ਸਿਮ੍ਰਤੀਆਂ, ਮੁਸਲਮਾਨੀ ਧਾਰਮਕ ਪੁਸਤਕ ਸਮੇਤ।
los Smritis y los Textos Semíticos están esparciendo flores. (2)
sMkru mauilE jog iDAwn ]
sa(n)kar maulio jog dhiaan ||
Shiva blossoms forth in Yoga and meditation.
ਯੋਗ ਦੇ ਚਿੰਤਨ ਅੰਦਰ ਸ਼ਿਵਜੀ ਪ੍ਰਫੁਲਤ ਹੋ ਰਿਹਾ ਹੈ।
Shiva también afloró, envuelto en meditación, oh, pero el Señor de Kabir,
kbIr ko suAwmI sB smwn ]3]1]
kabeer ko suaamee sabh samaan ||3||1||
Kabeer's Lord and Master pervades in all alike. ||3||1||
ਕਬੀਰ ਦਾ ਸਾਹਿਬ ਸਾਰਿਆਂ ਅੰਦਰ ਇਕ ਸਮਾਨ ਪ੍ਰਫੁਲਤ ਹੋ ਰਿਹਾ ਹੈ।
prevalece en los corazones de la misma forma. (3-1)
pMifq jn mwqy piV@ purwn ]
pa(n)ddit jan maate paRi(h) puraan ||
The Pandits, the Hindu religious scholars, are intoxicated, reading the Puraanas.
ਵਿਦਵਾਨ ਬ੍ਰਾਹਮਣ ਪੁਰਾਣਾ ਨੂੰ ਵਾਚ ਕੇ ਮਤਵਾਲੇ ਹੋਏ ਹੋਏ ਹਨ।
Los Pundits están envueltos en los Puranas,
jogI mwqy jog iDAwn ]
jogee maate jog dhiaan ||
The Yogis are intoxicated in Yoga and meditation.
ਯੋਗੀ ਯੋਗ ਦੀ ਕਮਾਈ ਕਰਨ ਵਿੱਚ ਮਤਵਾਲੇ ਹੋਏ ਹੋਏ ਹਨ।
los Yoguis en su práctica de Yoga,
sMinAwsI mwqy AhMmyv ]
sa(n)niaasee maate aha(n)mev ||
The Sannyaasees are intoxicated in egotism.
ਇਕਾਂਤੀ ਸਵੈ-ਹੰਗਤਾ ਅੰਦਰ ਨਸ਼ਈ ਹੋਏ ਹੋਏ ਹਨ।
los Sanyasas de forma egocéntrica se han involucrado en ellos mismos,
qpsI mwqy qp kY Byv ]1]
tapasee maate tap kai bhev ||1||
The penitents are intoxicated with the mystery of penance. ||1||
ਤਪੱਸਵੀ ਤਪਾਂ ਦੇ ਭੇਤਾਂ ਅੰਦਰ ਨਸ਼ਈ ਹੋ ਰਹੇ ਹਨ।
y los que practican austeridades están metidos en su propia austeridad. (1)
sB md mwqy koaU n jwg ]
sabh madh maate kouoo na jaag ||
All are intoxicated with the wine of Maya; no one is awake and aware.
ਸਾਰੇ ਹੰਕਾਰ ਨਾਲ ਨਸ਼ਈ ਹਨ ਕੋਈ ਭੀ ਜਾਗਦਾ ਨਹੀਂ।
Sí, todos y cada uno están embriagados con el vino de Maya y nadie está lúcido,
sMg hI cor Gru musn lwg ]1] rhwau ]
sa(n)g hee chor ghar musan laag ||1|| rahaau ||
The thieves are with them, plundering their homes. ||1||Pause||
ਤਸਕਰ ਜੋ ਉਨ੍ਹਾਂ ਦੇ ਨਾਲ ਹੀ ਹਨ, ਉਹਨਾਂ ਦੇ ਘਰ ਨੂੰ ਲੁੱਟ ਰਹੇ ਹਨ। ਠਹਿਰਾਉ।
los cuatro deseos, como ladrones, ultrajan el hogar de cada uno. (1-Pausa)
jwgY sukdyau Aru AkUru ]
jaagai sukadheau ar akoor ||
Suk Dayv and Akrur are awake and aware.
ਜਾਗਦੇ ਹਨ ਸੁਖਦੇਵ ਅਤੇ ਅਕਰੂਰ।
Shuk Dev y Akrur, están despiertos y concientes,
hxvMqu jwgY Dir lµkUru ]
hanava(n)t jaagai dhar la(n)koor ||
Hanuman with his tail is awake and aware.
ਜਾਗਦਾ ਹੈ ਹਨੁਮਾਨ ਆਪਣੀ ਪੂਛਲ ਸਮੇਤ।
también Hanuman con su larga cola
sMkru jwgY crn syv ]
sa(n)kar jaagai charan sev ||
Shiva is awake, serving at the Lord's Feet.
ਜਾਗਦਾ ਹੈ ਸ਼ਿਵਜੀ, ਜੋ ਪ੍ਰਭੂ ਦੇ ਪੈਰਾਂ ਦੀ ਸੇਵਾ ਕਰਦਾ ਹੈ।
y también Shiva está despierto para el Servicio a los Pies de Dios
kil jwgy nwmw jYdyv ]2]
kal jaage naamaa jaidhev ||2||
Naam Dayv and Jai Dayv are awake in this Dark Age of Kali Yuga. ||2||
ਕਲਜੁਗ ਅੰਦਰ ਜਾਗਦੇ ਹਨ, ਨਾਮਦੇਵ ਅਤੇ ਜੈਦੇਵ।
y en la Era de Kali están también despiertos Namdev y Yaidev. (2)
jwgq sovq bhu pRkwr ]
jaagat sovat bahu prakaar ||
There are many ways of being awake, and sleeping.
ਜਾਗਣ ਅਤੇ ਸੌਣ ਦੀਆਂ ਅਨੇਕਾਂ ਕਿਸਮਾਂ ਹਨ।
Uno duerme y despierta de muchas maneras,
gurmuiK jwgY soeI swru ]
gurmukh jaagai soiee saar ||
To be awake as Gurmukh is the most excellent way.
ਜੋ ਗੁਰਾਂ ਦੇ ਉਪਦੇਸ਼ ਤਾਬੇ ਜਾਗਦਾ ਹੈ, ਉਹ ਹੀ ਪਰਮ ਸਰੇਸ਼ਟ ਹੈ।
pero quien permanece despierto como Gurmukj,
iesu dyhI ky AiDk kwm ]
eis dhehee ke adhik kaam ||
The most sublime of all the actions of this body,
ਇਸ ਸਰੀਰ ਦਾ ਸਭ ਤੋਂ ਵੱਡਾ ਗੁਣਕਾਰੀ ਕੰਮ ਇਹ ਹੈ,
es el mejor y más Sublime de todos, sí, el meditar en el Nombre de Dios,
kih kbIr Bij rwm nwm ]3]2]
keh kabeer bhaj raam naam ||3||2||
says Kabeer, is to meditate and vibrate on the Lord's Name. ||3||2||
ਕਬੀਰ ਜੀ ਇਹ ਆਖਦੇ ਹਨ, ਕਿ ਬੰਦਾ ਸੁਆਮੀ ਦੇ ਨਾਮ ਦਾ ਸਿਮਰਨ ਕਰੇ।
es lo más eficaz de todo. (3-2)
joie Ksmu hY jwieAw ]
joi khasam hai jaiaa ||
The wife gives birth to her husband.
ਪਤਨੀ ਆਪਣੇ ਪਤੀ ਨੂੰ ਜਨਮ ਦਿੰਦੀ ਹੈ।
Maya, esa mujer, da a luz a la mente, su esposo; y este hijo de la mente,
pUiq bwpu KylwieAw ]
poot baap khelaiaa ||
The son leads his father in play.
ਪੁੱਤ੍ਰ ਆਪਣੇ ਪਿਤਾ ਨੂੰ ਖਿਡਾਉਂਦਾ ਹੈ।
sobrepasa aún a su padre, el Alma y la hace mamar la leche del deseo,
ibnu sRvxw KIru iplwieAw ]1]
bin sravanaa kheer pilaiaa ||1||
Without breasts, the mother nurses her baby. ||1||
ਬਗੈਰ ਮੰਮਿਆਂ ਦੇ ਇਸਤ੍ਰੀ ਦੁੱਧ ਚੁੰਘਾਉਂਦੀ ਹੈ।
privándola de los pechos del Éxtasis. (1)
dyKhu logw kil ko Bwau ]
dhekhahu logaa kal ko bhaau ||
Behold, people! This is how it is in the Dark Age of Kali Yuga.
ਦੇਖੋ ਹੇ ਲੋਕੋ! ਕਲਜੁਗ ਦਾ ਪ੍ਰਭਾਵ।
Escucha oh ser humano, las maneras de la era de Kali,
suiq muklweI ApnI mwau ]1] rhwau ]
sut mukalaiee apanee maau ||1|| rahaau ||
The son marries his mother. ||1||Pause||
ਪੁੱਤ੍ਰ ਆਪਣੀ ਮਾਤਾ ਨਾਲ ਵਿਆਹ ਕਰ ਲੈਂਦਾ ਹੈ। ਠਹਿਰਾਉ।
en ella el hijo se casa con su propia madre. (1-Pausa)
pgw ibnu hurIAw mwrqw ]
pagaa bin hureeaa maarataa ||
Without feet, the mortal jumps.
ਪੈਰਾ ਦੇ ਬਗੈਰ ਬੰਦਾ ਛਾਲ ਮਾਰਦਾ ਹੈ।
Mira, sin tener pies la mente salta, se ríe sin tener labios,
bdnY ibnu iKr iKr hwsqw ]
badhanai bin khir khir haasataa ||
Without a mouth, he bursts into laughter.
ਮੂੰਹ ਦੇ ਬਗੈਰ ਬੰਦਾ ਖਿੜ ਖਿੜ ਹਸਦਾ ਹੈ।
aunque en apariencia está despierta,
indRw ibnu nru pY sovY ]
nidhraa bin nar pai sovai ||
Without feeling sleepy, he lays down and sleeps.
ਨੀਂਦ ਦੇ ਬਗੈਰ ਆਦਮੀ ਪੈ ਕੇ ਸੌਂ ਜਾਂਦਾ ਹੈ।
en realidad duerme
ibnu bwsn KIru iblovY ]2]
bin baasan kheer bilovai ||2||
Without a churn, the milk is churned. ||2||
ਭਾਂਡੇ ਦੇ ਬਗੈਰ ਇਨਸਾਨ ਦੁੱਧ ਰਿੜਕਦਾ ਹੈ।
y sin tener olla, ella bate. (2)
ibnu AsQn gaU lvyrI ]
bin asathan guoo laveree ||
Without udders, the cow gives milk.
ਥਣਾ ਦੇ ਬਾਝੋਂ ਗਾਂ ਦੁੱਧ ਦਿੰਦੀ ਹੈ।
La mente es una vaca sin tetillas, sí, viaja muy lejos,
pYfy ibnu bwt GnyrI ]
paidde bin baaT ghaneree ||
Without travelling, a long journey is made.
ਲੰਮਾ ਸਫਰ ਬਗੈਰ ਤੁਰਨ ਦੇ ਨੇਪੜੇ ਚੜ੍ਹ ਜਾਂਦਾ ਹੈ।
aunque la distancia entre ella y Dios es tan corta,
ibnu siqgur bwt n pweI ]
bin satigur baaT na paiee ||
Without the True Guru, the path is not found.
ਸੱਚੇ ਗੁਰਾਂ ਦੇ ਬਗੈਰ ਰਸਤਾ ਨਹੀਂ ਮਿਲਦਾ।
y sin el Verdadero Guru no encuentra el Camino,
khu kbIr smJweI ]3]3]
kahu kabeer samajhaiee ||3||3||
Says Kabeer, see this, and understand. ||3||3||
ਇਹ ਹੈ ਦਾਨਾਈ ਜੋ ਕਬੀਰ ਉਚਾਰਨ ਕਰਦਾ ਹੈ।
ésta es la esencia de toda Sabiduría que Kabir proclama. (3-3)
pRhlwd pTwey pVn swl ]
prahalaadh paThaae paRan saal ||
Prahlaad was sent to school.
ਪ੍ਰਹਿਲਾਦ ਨੂੰ ਮਦਰਸੇ ਭੇਜ ਦਿੱਤਾ।
Prehlad fue enviado a la escuela,
sMig sKw bhu lIey bwl ]
sa(n)g sakhaa bahu le'ee baal ||
He took many of his friends along with him.
ਉਸ ਨੇ ਬਹੁਤ ਸਾਰੇ ਬੱਚੇ ਆਪਣੇ ਨਾਲ ਸਾਥੀਆਂ ਵਜੋ ਲੈ ਲਏ।
junto con otros niños de su edad,
mo kau khw pV@wvis Awl jwl ]
mo kau kahaa paR(h)aavas aal jaal ||
He asked his teacher, "Why do you teach me about worldly affairs?
(ਉਸ ਨੇ ਆਪਣੇ ਉਸਤਾਦ ਨੂੰ ਆਖਿਆ) "ਤੂੰ ਮੈਨੂੰ ਸੰਸਾਰੀ ਝਮੇਲੇ ਕਿਉਂ ਪੜ੍ਹਾਉਂਦਾ ਹੈ?
pero al maestro le dijo, no me enseñes ni esto ni lo otro
myrI ptIAw iliK dyhu sRI guopwl ]1]
meree paTeeaa likh dheh sree guopaal ||1||
Write the Name of the Dear Lord on my tablet." ||1||
ਤੂੰ ਮੇਰੀ ਫੱਟੀ ਉਤੇ ਮਹਾਰਾਜ ਸੁਆਮੀ ਦਾ ਨਾਮ ਲਿਖ ਦੇ।"
y escribe sobre mi cuaderno el Nombre de Dios. (1)
nhI Cofau ry bwbw rwm nwm ]
nahee chhoddau re baabaa raam naam ||
O Baba, I will not forsake the Name of the Lord.
ਹੇ ਜਨਾਬ! ਮੈਂ ਪ੍ਰਭੂ ਦੇ ਨਾਮ ਨੂੰ ਨਹੀਂ ਤਿਆਗਾਂਗਾਂ।
Oh Amor, nunca dejaré el Nombre de Dios,
myro Aaur pV@n isau nhI kwmu ]1] rhwau ]
mero aaur paR(h)n siau nahee kaam ||1|| rahaau ||
I will not bother with any other lessons. ||1||Pause||
ਮੇਰਾ ਹੋਰ ਕਿਸੇ ਪੜ੍ਹਾਈ ਨਾਲ ਕੋਈ ਵਾਸਤਾ ਨਹੀਂ। ਠਹਿਰਾਉ।
pues ya no me interesa leer nada más. (1-Pausa)
sMfY mrkY kihE jwie ]
sa(n)ddai marakai kahio jai ||
Sanda and Marka went to the king to complain.
ਸੰਡੇ ਅਤੇ ਮਰਕੇ ਨੇ ਜਾ ਕੇ ਪਾਤਿਸ਼ਾਹ ਕੋਲ ਸ਼ਿਕਾਇਤ ਕੀਤੀ।
Sanad y Marka, sus maestros se quejaron ante el Rey
pRhlwd bulwey byig Dwie ]
prahalaadh bulaae beg dhai ||
He sent for Prahlaad to come at once.
ਹਲਕਾਰੇ ਨੂੰ ਆਖ ਕੇ ਕਿ ਪ੍ਰਹਿਲਾਦ ਮੇਰੇ ਕੋਲ ਛੇਤੀ ਪੁਜ ਜਾਵੇ, ਉਸ ਨੇ ਪ੍ਰਹਿਲਾਦ ਨੂੰ ਸੱਦ ਘੱਲਿਆ।
y el Rey pidió que lo trajeran ante él. Oh hijo,
qU rwm khn kI Cofu bwin ]
too raam kahan kee chhodd baan ||
He said to him, "Stop uttering the Lord's Name.
ਹਰਨਾਖਸ਼ ਨੇ ਪ੍ਰਹਿਲਾਦ ਨੂੰ ਆਖਿਆ, " ਤੂੰ ਪ੍ਰਭੂ ਦਾ ਨਾਮ ਉਚਾਰਨ ਕਰਨ ਦੀ ਆਦਤ ਨੂੰ ਤਿਆਗ ਦੇ।"
dijo el Rey, deja ya el hábito de recitar el Nombre de Dios
quJu qurqu CfwaU myro kihE mwin ]2]
tujh turat chhaddaauoo mero kahio maan ||2||
I shall release you at once, if you obey my words." ||2||
ਜੇ ਤੂੰ ਮੇਰਾ ਆਖਿਆ ਮੰਨ ਲਵੇ, ਮੈਂ ਤੈਨੂੰ ਝੱਟ ਪਟ ਹੀ ਬੰਦਖਲਾਸ ਕਰ ਦਿਆਂਗਾ।
te dejaré ir, pero sólo si cumples mi comando. (2)
mo kau khw sqwvhu bwr bwr ]
mo kau kahaa sataavahu baar baar ||
Prahlaad answered, "Why do you annoy me, over and over again?
ਪ੍ਰਹਿਲਾਦ ਨੇ ਉੱਤਰ ਦਿੱਤਾ-"ਤੂੰ ਮੈਨੂੰ ਮੁੜ ਮੁੜ ਕੇ ਕਿਉਂ ਤੰਗ ਕਰਦਾ ਹੈ?"
Prehlad contestó, oh padre no insistas más,
pRiB jl Ql igir kIey phwr ]
prabh jal thal gir ke'ee pahaar ||
God created the water, land, hills and mountains.
ਸੁਆਮੀ ਨੇ ਪਾਣੀ, ਸੁੱਕੀ ਧਰਤੀ, ਪਹਾੜੀਆਂ ਅਤੇ ਪਹਾੜ ਬਣਾਏ ਹਨ।
pues nunca dejaré a Dios, pues es lo mismo que negar a mi Guru.
ieku rwmu n Cofau gurih gwir ]
eik raam na chhoddau gureh gaar ||
I shall not forsake the One Lord; if I did, I would be going against my Guru.
ਮੈਂ ਇਕ ਪ੍ਰਭੂ ਨੂੰ ਨਹੀਂ ਤਿਆਗਾਗਾਂ, ਕਿਉਂ ਜੋ ਇਸ ਤਰ੍ਹਾਂ ਮੈਂ ਗੁਨਾਹਗਾਰ ਹੋ ਜਾਵਾਂਗਾ।
El Dios Quien ha creado la tierra, las montañas y los mares,
mo kau Gwil jwir BwvY mwir fwir ]3]
mo kau ghaal jaar bhaavai maar ddaar ||3||
You might as well throw me into the fire and kill me." ||3||
ਮੈਂ ਇਕ ਪ੍ਰਭੂ ਦੀ ਹੀ ਉਪਾਸ਼ਨਾ ਕਰਾਂਗਾ, ਭਾਵੇਂ ਤੂੰ ਮੈਨੂੰ ਅੱਗ ਵਿੱਚ ਸੁੱਟ ਦੇਵੇ ਜਾਂ ਮਾਰ ਦੇਵੇ।
a ese Dios, Lo voy a adorar, aún si decides terminar con mi vida. (3)
kwiF KVgu koipE irswie ]
kaadd khaRag kopio risai ||
The king became angry and drew his sword.
ਪਾਤਿਸ਼ਾਹ ਗੁੱਸੇ ਹੋ ਗਿਆ ਅਤੇ ਰੋਹ ਵਿੱਚ ਲੋਹਾ-ਲਾਖਾ ਹੋ ਉਸ ਨੇ ਆਪਣੀ ਤਲਵਾਰ ਧੂ ਕੇ ਆਖਿਆ,
El Rey sacó su espada vociferando y temblando de furia,
quJ rwKnhwro moih bqwie ]
tujh raakhanahaaro moh batai ||
"Show me your protector now!"
ਤੂੰ ਮੈਨੂੰ ਵਿਖਾਲ! ਤੇਰੀ ਰੱਖਿਆ ਕਰਨ ਵਾਲਾ ਕਿੱਥੇ ਹੈ?
veamos ahora en donde está tu Protector
pRB QMB qy inksy kY ibsQwr ]
prabh tha(n)bh te nikase kai bisathaar ||
So God emerged out of the pillar, and assumed a mighty form.
ਵੱਡਾ ਸਰੂਪ ਧਾਰ ਕੇ ਪ੍ਰਭੂ ਥੰਮ੍ਹ ਵਿੱਚੋ ਬਾਹਰ ਨਿਕਲਿਆ।
y así el Dios apareció con una terrible forma, del pilar de hierro,
hrnwKsu CyidE nK ibdwr ]4]
haranaakhas chhedhio nakh bidhaar ||4||
He killed Harnaakhash, tearing him apart with his nails. ||4||
ਉਸ ਨੇ ਆਪਣੇ ਨੇਹਾਂ ਨਾਲ ਪਾੜ ਕੇ ਹਰਨਾਖਸ਼ ਨੂੰ ਮਾਰ ਸੁੱਟਿਆ।
y destrozó a Jarnakashap, el Rey, con sus garras. (4)
Eie prm purK dyvwiD dyv ]
oi param purakh dhevaadh dhev ||
The Supreme Lord God, the Divinity of the divine,
ਉਸ ਦੇਵਤਿਆਂ ਦੇ ਵਾਹਿਗੁਰੂ ਸ਼ਰੋਮਣੀ ਸਾਹਿਬ ਨੇ,
Él es el Purusha Supremo, el Dios de dioses y por el Amor a Sus Devotos,
Bgiq hyiq nrisMG Byv ]
bhagat het narasi(n)gh bhev ||
for the sake of His devotee, assumed the form of the man-lion.
ਆਪਣੇ ਸੰਤ ਦੇ ਪ੍ਰੇਮ ਦੀ ਖਾਤਰ, ਮਨੁਸ਼-ਸ਼ੇਰ ਦਾ ਅਸਚਰਜ ਸਰੂਪ ਧਾਰਨ ਕਰ ਲਿਆ।
asumió la forma de hombre-león.
kih kbIr ko lKY n pwr ]
keh kabeer ko lakhai na paar ||
Says Kabeer, no one can know the Lord's limits.
ਕਬੀਰ ਜੀ ਆਖਦੇ ਹਨ, ਕੋਈ ਭੀ ਸੁਆਮੀ ਦੇ ਓੜਕ ਨੂੰ ਨਹੀਂ ਜਾਣ ਸਕਦਾ।
Dice Kabir, nadie conoce el poder de mi Dios, sí,
pRhlwd auDwry Aink bwr ]5]4]
prahalaadh udhaare anik baar ||5||4||
He saves His devotees like Prahlaad over and over again. ||5||4||
ਉਸ ਨੇ ਪ੍ਰਹਿਲਾਦ ਵਰਗੇ ਸੰਤਾਂ ਦਾ ਅਨੇਕਾਂ ਦਫਾ ਪਾਰ ਉਤਾਰਾ ਕੀਤਾ ਹੈ।
Él ha liberado a miles de Prehladas un sin número de veces. (5-4)
iesu qn mn mDy mdn cor ]
eis tan man madhe madhan chor ||
Within the body and mind are thieves like sexual desire,
ਇਸ ਦੇਹਿ ਅਤੇ ਚਿੱਤ ਅੰਦਰ, ਵਿਸ਼ੇ ਭੋਗ ਦਾ ਦੇਵਤਾ ਚੋਰ ਕਾਮਦੇਵ ਰਹਿੰਦਾ ਹੈ,
En el seno del ser vive Kamdev, el dios de la lujuria,
ijin igAwn rqnu ihir lIn mor ]
jin giaan ratan hir leen mor ||
which has stolen my jewel of spiritual wisdom.
ਜਿਸ ਨੇ ਮੇਰਾ ਬ੍ਰਹਮ ਵੀਚਾਰ ਦਾ ਜਵੇਹਰ ਚੋਰੀ ਕਰ ਲਿਆ ਹੈ।
quien ha ultrajado la Joya de la Sabiduría de mi interior.
mY AnwQu pRB khau kwih ]
mai anaath prabh kahau kaeh ||
I am a poor orphan, O God; unto whom should I complain?
ਮੈਂ ਇਕ ਯਤੀਮ ਹਾਂ, ਹੇ ਪ੍ਰਭੂ! ਮੈਂ ਕੀਹਦੇ ਕੋਲ ਆਪਣੀ ਸ਼ਿਕਾਇਤ ਕਰਾਂ?
Estoy indefenso, oh Dios, ¿a quien le podría pedir ayuda?
ko ko n ibgUqo mY ko Awih ]1]
ko ko na bigooto mai ko aaeh ||1||
Who has not been ruined by sexual desire? What am I? ||1||
ਵਿਸ਼ੇ ਵੇਗ ਨੇ ਕਿਸ ਕਿਸ ਨੂੰ ਬਰਬਾਦ ਨਹੀਂ ਕੀਤਾ? ਇਸ ਦੇ ਅੱਗੇ ਮੈਂ ਕੀ ਹਾਂ?
Oh ¿quien hay que no haya sido destrozado por la lujuria? y ¿quien soy yo ante ella? (1)
mwDau dwrun duKu sihE n jwie ]
maadhau dhaarun dhukh sahio na jai ||
O Lord, I cannot endure this agonizing pain.
ਹੇ ਮੇਰੇ ਸੁਆਮੀ! ਇਹ ਭਿਆਨਕ ਪੀੜ ਮੈਂ ਸਹਾਰ ਨਹੀਂ ਸਕਦਾ।
Oh Dios, insoportable es mi dolor y no sé si tendrá algún fin,
myro cpl buiD isau khw bswie ]1] rhwau ]
mero chapal budh siau kahaa basai ||1|| rahaau ||
What power does my fickle mind have against it? ||1||Pause||
ਮੇਰੇ ਚੰਚਲ ਮਨ ਦਾ ਕਾਮਦੇਵ ਅੱਗੇ ਕੀ ਜ਼ੋਰ ਹੈ? ਠਹਿਰਾਉ।
ya no puedo soportar más mi mente mercurial, pues ¿cómo puedo marchar contra ese adversario? (1-Pausa)
snk snµdn isv sukwid ]
sanak sana(n)dhan siv sukaadh ||
Sanak, Sanandan, Shiva and Suk Dayv
ਸਨਕ, ਸਨੰਦਨ, ਸ਼ਿਵਜੀ, ਸੁਕਦੇਵ,
Sanak y Sanandan, los hijos de Brahma, Shiva, Sukdev y otros,
nwiB kml jwny bRhmwid ]
naabh kamal jaane brahamaadh ||
were born out of Brahma's naval chakra.
ਕੰਵਲ ਦੀ ਧੁੰਨੀ ਤੋਂ ਪੈਦਾ ਹੋਇਆ ਹੋਇਆ ਬ੍ਰਹਮਾ,
Brahma también, quien nació del tallo del Loto,
kib jn jogI jtwDwir ]
kab jan jogee jaTaadhaar ||
The poets and the Yogis with their matted hair
ਕਵੀਸ਼ਰ ਲੋਕ, ਯੋਗੀ ਅਤੇ ਵਾਲਾ ਦੀਆਂ ਲਿਟਾਂ ਧਾਰਨ ਕਰਨ ਵਾਲਿਆਂ,
los poetas también, los, con su greña enmarañada,
sB Awpn Aausr cly swir ]2]
sabh aapan aausar chale saar ||2||
all lived their lives with good behavior. ||2||
ਸਾਰਿਆਂ ਨੇ ਆਪਣੀ ਅਵਸਥਾ ਖ਼ਬਰਦਾਰੀ ਨਾਲ ਬਤੀਤ ਕੀਤੀ।
todos ellos pasaron bien su tiempo, pero no fueron salvados. (2)
qU AQwhu moih Qwh nwih ]
too athaahu moh thaeh naeh ||
You are Unfathomable; I cannot know Your depth.
ਤੂੰ ਹੇ ਸੁਆਮੀ! ਬੇਇਨਤਹਾ ਹੈਂ। ਮੈਂ ਤੇਰੀ ਡੂੰਘਾਈ ਨੂੰ ਨਹੀਂ ਜਾਣ ਸਕਦਾ।
Oh Dios, Insondable eres Tú, no conozco Tu fin,
pRB dInw nwQ duKu khau kwih ]
prabh dheenaa naath dhukh kahau kaeh ||
O God, Master of the meek, unto whom should I tell my pains?
ਹੇ ਮਸਕੀਨਾਂ ਦੇ ਮਾਲਕ ਪ੍ਰਭੂ! ਮੈਂ ਆਪਣੇ ਦੁਖੜੇ ਤੇਰੇ ਬਗੈਰ ਹੋਰ ਕਿਸ ਨੂੰ ਦੱਸਾਂ?
oh Señor del pobre, ¿a Quien más que a Ti puedo ir a contar mis aflicciones?
moro jnm mrn duKu AwiQ DIr ]
moro janam maran dhukh aath dheer ||
Please rid me of the pains of birth and death, and bless me with peace.
ਮੇਰੇ ਮਾਲਕ! ਤੂੰ ਮੇਰੀ ਜੰਮਣ ਤੇ ਮਰਨ ਦੀ ਪੀੜ ਨਵਿਰਤ ਕਰ ਦੇ ਅਤੇ ਮੈਨੂੰ ਠੰਡ-ਚੈਨ ਪਰਦਾਨ ਕਰ।
Oh Maestro, tráeme la Paz del dolor de la vida y de la muerte que Maya infringe,
suK swgr gun rau kbIr ]3]5]
sukh saagar gun rau kabeer ||3||5||
Kabeer utters the Glorious Praises of God, the Ocean of peace. ||3||5||
ਕਬੀਰ ਪ੍ਰਸੰਨਤਾ ਦੇ ਸਮੁੰਦਰ ਵਾਹਿਗੁਰੂ ਦੀਆਂ ਸਿਫਤਾਂ ਉਚਾਰਨ ਕਰਦਾ ਹੈ।
para que pueda recitar Tu Alabanza, oh Océano de Éxtasis. (3-5)
nwieku eyku bnjwry pwc ]
naik ek banajaare paach ||
There is one merchant and five traders.
ਕੇਵਲ ਇਕ ਹੈ ਸ਼ਾਹੂਕਾਰ, ਅਤੇ ਪੰਜ ਵਾਪਾਰੀ,
Hay sólo un mercader, sí, la mente que tiene que ver con los cinco comerciantes:
brD pcIsk sMgu kwc ]
baradh pacheesak sa(n)g kaach ||
The twenty-five oxen carry false merchandise.
ਜੋ ਪਚੀਆਂ ਬਲਦਾਂ ਉਤੇ ਝੂਠਾ ਸੁਦਾਗਰੀ ਦਾ ਮਾਲ ਆਪਣੇ ਨਾਲ ਨਹੀਂ ਜਾਂਦੇ ਹਨ।
las pasiones, y en veinticinco bueyes la mercancía es cargada, esos bultos van cargados sólo de ilusión.
nau bhIAW ds goin Awih ]
nau baheeaa(n) dhas gon aaeh ||
There are nine poles which hold the ten bags.
ਦਸ ਬੋਰੀਆਂ ਹਨ ਅਤੇ ਉਨ੍ਹਾਂ ਨੂੰ ਚੁੱਕਣ ਨਹੀਂ ਨੌ ਬਾਂਸ।
Hay nueve estacas que contienen diez bultos
ksin bhqir lwgI qwih ]1]
kasan bahatar laagee taeh ||1||
The body is tied by the seventy-two ropes. ||1||
ਉਹ ਦੇਹਿ ਬਹੱਤਰ ਰੱਸਿਆਂ ਨਾਲ ਬੱਝੀ ਹੋਈ ਹੈ।
y el cuerpo va amarrado con setenta y dos mecates. (1)
moih AYsy bnj isau nhIn kwju ]
moh aaise banaj siau naheen kaaj ||
I don't care at all about such commerce.
ਇਹੋ ਜਿਹੇ ਵਾਪਾਰ ਨਾਲ ਮੇਰਾ ਕੋਈ ਵਾਸਤਾ ਨਹੀਂ।
Ese tipo de comercio no me aporta ningún interés,
ijh GtY mUlu inq bFY ibAwju ] rhwau ]
jeh ghaTai mool nit baddai biaaj || rahaau ||
It depletes my capital, and the interest charges only increase. ||Pause||
ਜਿਸ ਦੁਆਰਾ ਮੇਰੀ ਅਸਲੀ ਰਕਮ ਘਟਦੀ ਹੈ ਅਤੇ ਸੂਦ ਸਦਾ ਹੀ ਵਧਦਾ ਜਾਂਦਾ ਹੈ। ਠਹਿਰਾਉ।
pues en este negocio el interés se incrementa y el capital disminuye. (Pausa)
swq sUq imil bnju kIn ]
saat soot mil banaj keen ||
Weaving the seven threads together, they carry on their trade.
ਸੱਤਾਂ ਧਾਗਿਆਂ ਨੂੰ ਜੋੜ ਕੇ ਮੈਂ ਵਾਪਾਰ ਕੀਤਾ ਹੈ।
De los cinco hilos de maldad ellos tejen con lo que comercian,
krm BwvnI sMg lIn ]
karam bhaavanee sa(n)g leen ||
They are led on by the karma of their past actions.
ਉਨ੍ਹਾਂ ਨਾਲ ਮੈਂ ਨੇਕ ਅਮਲਾਂ ਤੇ ਪ੍ਰਭੂ ਦਾ ਪ੍ਰੀਤ ਨੂੰ ਜੋੜ ਲਿਆ ਹੈ।
ese proyecto está determinado por sus pasadas acciones,
qIin jgwqI krq rwir ]
teen jagaatee karat raar ||
The three tax-collectors argue with them.
ਤਿੰਨ ਮਸੂਲੀਏ ਮੇਰੇ ਨਾਲ ਝਗੜਾ ਕਰਦੇ ਹਨ।
con los cinco cobradores de impuestos, sí, con las tres Modalidades ellos comienzan el argumento,
clo bnjwrw hwQ Jwir ]2]
chalo banajaaraa haath jhaar ||2||
The traders depart empty-handed. ||2||
ਓੜਕ ਨੂੰ ਵਪਾਰੀ ਖਾਲੀ-ਹੱਥੀ ਟੁਰ ਜਾਂਦਾ ਹੈ।
pero al final, los comerciantes se van con las manos vacías al más allá. (2)
pUMjI ihrwnI bnju tUt ]
poo(n)jee hiraanee banaj TooT ||
Their capital is exhausted, and their trade is ruined.
ਰਾਸ ਮੁਕ ਜਾਂਦੀ ਹੈ ਅਤੇ ਵਾਪਾਰ ਬਰਬਾਦ ਹੋ ਜਾਂਦਾ ਹੈ।
El capital desapareció y su negocio se arruinó al final,
dh ids tWfo gieE PUit ]
dheh dhis Taa(n)ddo gio fooT ||
The caravan is scattered in the ten directions.
ਕਾਫਲਾ ਦਸੀਂ ਪਾਸੀਂ ਖਿੰਡ-ਪੁੰਡ ਜਾਂਦਾ ਹੈ।
la caravana del ser humano quedó esparcida en las diez direcciones.
kih kbIr mn srsI kwj ]
keh kabeer man sarasee kaaj ||
Says Kabeer, O mortal, your tasks will be accomplished,
ਕਬੀਰ ਜੀ ਆਖਦੇ ਹਨ, ਹੇ ਇਨਸਾਨ! ਜੇਕਰ ਤੂੰ ਪ੍ਰਭੂ ਅੰਦਰ ਲੀਨ ਹੋ ਜਾਵੇ,
Dice Kabir, oh mente, tu tarea quedará realizada
shj smwno q Brm Bwj ]3]6]
sahaj samaano ta bharam bhaaj ||3||6||
when you merge in the Celestial Lord; let your doubts run away. ||3||6||
ਤੇਰਾ ਕਾਰਜ ਸੌਰ ਜਾਵੇਗਾ ਅਤੇ ਤਦ ਤੇਰਾ ਸੰਦੇਹ ਦੌੜ ਜਾਵੇਗਾ।
si te fundes en el Equilibrio y sólo así tu duda terminará. (3-6)
bsMqu ihMfolu Gru 2
basa(n)t hi(n)ddol ghar doojaa
Basant Hindol, Second House:
ਬਸੰਤ ਹਿੰਡੋਲ।
Basant Hindol
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
mwqw jUTI ipqw BI jUTw jUTy hI Pl lwgy ]
maataa jooThee pitaa bhee jooThaa jooThe hee fal laage ||
The mother is impure, and the father is impure. The fruit they produce is impure.
ਮਾਂ ਅਪਵਿੱਤ੍ਰ ਹੈ, ਪਿਓ ਭੀ ਅਪਵਿੱਤ੍ਰ ਹੈ ਅਤੇ ਅਪਵਿੱਤ੍ਰ ਹਨ ਮੇਵੇ ਜੋ ਉਨ੍ਹਾਂ ਨੂੰ ਲਗਦੇ ਹਨ।
Impura es la madre, impuro es el padre y la fruta que dan también es impura,
Awvih jUTy jwih BI jUTy jUTy mrih ABwgy ]1]
aaveh jooThe jaeh bhee jooThe jooThe mareh abhaage ||1||
Impure they come, and impure they go. The unfortunate ones die in impurity. ||1||
ਅਪਵਿੱਤ੍ਰ ਉਹ ਆਉਂਦੇ ਹਨ, ਅਪਵਿੱਤ੍ਰ ਹੀ ਉਹ ਚਲੇ ਜਾਂਦੇ ਹਨ ਅਤੇ ਨਿਕਰਮਣ ਬੰਦੇ ਅਪਵਿੱਤ੍ਰਤਾ ਅੰਦਰ ਹੀ ਮਰ ਜਾਂਦੇ ਹਨ।
sí, los que van y vienen y nacen sólo para morir, también son impuros. (1)
khu pMifq sUcw kvnu Twau ]
kahu pa(n)ddit soochaa kavan Thaau ||
Tell me, O Pandit, O religious scholar, which place is uncontaminated?
ਹੇ ਪੰਡਿਤ! ਤੂੰ ਮੈਨੂੰ ਦੱਸ, ਕਿਹੜੀ ਥਾਂ ਪਲੀਤ ਨਹੀਂ,
Oh Pandit, dime de algún lugar que no esté contaminado
jhW bYis hau Bojnu Kwau ]1] rhwau ]
jahaa(n) bais hau bhojan khaau ||1|| rahaau ||
Where should I sit to eat my meal? ||1||Pause||
ਜਿਥੇ ਬੈਠ ਕੇ ਮੈਂ ਪ੍ਰਸ਼ਾਦ ਛਕਾਂ? ਠਹਿਰਾਉ।
y en donde me pueda sentar a comer mi alimento. (1-Pausa)
ijhbw jUTI bolq jUTw krn nyqR siB jUTy ]
jihabaa jooThee bolat jooThaa karan netr sabh jooThe ||
The tongue is impure, and its speech is impure. The eyes and ears are totally impure.
ਜੀਭ ਗੰਦੀ ਹੈ, ਜੋ ਕੁਛ ਇਹ ਆਖਦੀ ਹੈ ਉਹ ਗੰਦਾ ਹੈ ਅਤੇ ਕੰਨ ਤੇ ਅੱਖੀਆਂ ਭੀ ਸਮੂਹ ਗੰਦੀਆਂ ਹਨ।
Impuros son los labios, impuro el discurso, los oídos y la mirada, si, los Brahmanes que están siendo consumidos por el fuego del ego,
ieMdRI kI jUiT auqris nwhI bRhm Agin ky lUTy ]2]
ei(n)dhree kee jooTh utaras naahee braham agan ke looThe ||2||
The impurity of the sexual organs does not depart; the Brahmin is burnt by the fire. ||2||
ਵਿਸ਼ੇ ਭੌਗ ਅੰਗ ਦੀ ਅਪਵਿੱਤ੍ਰਤਾ ਲਹਿੰਦੀ ਹੀ ਨਹੀਂ। ਤੂੰ ਬ੍ਰਾਹਮਣਪਣੇ ਦੀ ਅਗ ਨਾਲ ਸੜਿਆ ਹੋਇਆ ਹੈ।
la impureza de sus órganos de lo sentidos no se va. (2)
Agin BI jUTI pwnI jUTw jUTI bYis pkwieAw ]
agan bhee jooThee paanee jooThaa jooThee bais pakaiaa ||
The fire is impure, and the water is impure. The place where you sit and cook is impure.
ਅੱਗ ਭੀ ਮਲੀਣ ਹੈ, ਜਲ ਮਲੀਣ ਹੈ ਅਤੇ ਮਲੀਣ ਹੈ ਉਹ ਜਗ੍ਹਾ ਜਿਥੇ ਬੈਠ ਕੇ ਤੂੰ ਭੋਜਨ ਬਣਾਉਂਦਾ ਹੈ।
Impuro es el fuego, impura el agua, impuro el que cocina,
jUTI krCI prosn lwgw jUTy hI bYiT KwieAw ]3]
jooThee karachhee parosan laagaa jooThe hee baiTh khaiaa ||3||
Impure is the ladle which serves the food. Impure is the one who sits down to eat it. ||3||
ਮਲੀਣ ਹੈ ਕੜਛੀ, ਜਿਸ ਨਾਲ ਭੋਜਨ ਵਰਤਾਇਆ ਜਾਂਦਾ ਹੈ ਅਤੇ ਮਲੀਣ ਹੈ ਉਹ ਜੋ ਖਾਣ ਲਈ ਬਹਿੰਦਾ ਹੈ।
impura es la cuchara con la que la comida es servida e impuro es el que come. (3)
gobru jUTw caukw jUTw jUTI dInI kwrw ]
gobar jooThaa chaukaa jooThaa jooThee dheenee kaaraa ||
Impure is the cow dung, and impure is the kitchen square. Impure are the lines that mark it off.
ਗੋਹਾ ਗੰਦਾ ਹੈ, ਗੰਦਾ ਹੈ ਚੌਕਾਂ ਅਤੇ ਚੁਲ੍ਹਾ ਅਤੇ ਗੰਦੀਆਂ ਹਨ ਲਕੀਰਾ ਜੋ ਇਸ ਦੇ ਉਦਾਲੇ ਖਿੱਚੀਆਂ ਹੋਈਆਂ ਹਨ।
Impuro es el estiércol, impura es el lugar de la cocina, impuras las líneas que la marcan,
kih kbIr qyeI nr sUcy swcI prI ibcwrw ]4]1]7]
keh kabeer teiee nar sooche saachee paree bichaaraa ||4||1||7||
Says Kabeer, they alone are pure, who have obtained pure understanding. ||4||1||7||
ਕਬੀਰ ਜੀ ਆਖਦੇ ਹਨ, ਕੇਵਲ ਉਹ ਇਨਸਾਨ ਹੀ ਪਾਵਨ ਪੁਨੀਤ ਹਨ, ਜਿਨ੍ਰਾਂ ਨੂੰ ਸੱਚੀ ਗਿਆਤ ਪ੍ਰਾਪਤ ਹੋਈ ਹੈ।
dice Kabir, puros son sólo aquéllos que meditan únicamente en la Verdad de Dios. (4-1-7)
rwmwnµd jI Gru 1
raamaana(n)dh jee ghar pehilaa
Raamaanand Jee, First House:
ਰਾਮਾਨੰਦ ਜੀ।
Ramanand yi
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
kq jweIAY ry Gr lwgo rMgu ]
kat jaieeaai re ghar laago ra(n)g ||
Where should I go? My home is filled with bliss.
ਓ ਮੈਂ ਕਿੱਥੇ ਜਾਵਾਂ! ਮੇਰੇ ਆਪਣੇ ਘਰ ਅੰਦਰ ਹੀ ਖੁਸ਼ੀ ਹੈ।
Oh ¿a dónde ir cuando el Éxtasis llegue a mi hogar?
myrw icqu n clY mnu BieE pMgu ]1] rhwau ]
meraa chit na chalai man bhio pa(n)g ||1|| rahaau ||
My consciousness does not go out wandering. My mind has become crippled. ||1||Pause||
ਮੇਰਾ ਮਨ ਹੁਣ ਭਟਕਦਾ ਨਹੀਂ। ਇਹ ਮਨੂਆ ਪਿੰਗਲਾ ਹੋ ਗਿਆ ਹੈ। ਠਹਿਰਾਉ।
Mira, mis andanzas han cesado y la actividad de mi mente ha disminuido. (1-Pausa)
eyk idvs mn BeI aumMg ]
ek dhivas man bhiee uma(n)g ||
One day, a desire welled up in my mind.
ਇਕ ਦਿਨ ਮੇਰੇ ਚਿੱਤ ਅੰਦਰ ਖਾਹਿਸ਼ ਉਤਪੰਨ ਹੋਈ।
Un día en mi mente creció la añoranza de ver a Dios
Gis cMdn coAw bhu sugMD ]
ghas cha(n)dhan choaa bahu suga(n)dh ||
I ground up sandalwood, along with several fragrant oils.
ਮੈਂ ਚੰਨਣ ਦੀ ਲੱਕੜੀ ਰਗੜੀ ਅਤੇ ਅਗਰ ਦੀ ਲਕੜ ਦਾ ਅਤਰ ਤੇ ਬਹੁਤ ਸਾਰੀਆਂ ਖੁਸ਼ਬੂਆਂ ਲਈਆਂ।
y conmigo llevé mil flores y esencia de Sándalo al templo,
pUjn cwlI bRhm Twie ]
poojan chaalee braham Thai ||
I went to God's place, and worshipped Him there.
ਮੈਂ ਪ੍ਰਭੂ ਦੇ ਅਸਥਾਨ (ਮੰਦਰ) ਨੂੰ ਉਸ ਦੀ ਉਪਾਸ਼ਨਾ ਕਰਨ ਨੂੰ ਤੁਰ ਪਿਆ।
el recinto de Dios, para alabarlo ahí. Mira, no Lo logré encontrar ahí,
so bRhmu bqwieE gur mn hI mwih ]1]
so braham bataio gur man hee maeh ||1||
That God showed me the Guru, within my own mind. ||1||
ਉਹ ਪ੍ਰਭੂ ਗੁਰਾਂ ਨੇ ਮੈਨੂੰ ਚਿੱਤ ਅੰਦਰ ਹੀ ਵਿਖਾਲ ਦਿਤਾ।
pero el Guru me reveló Su Presencia en el interior de mi ser. (1)
jhw jweIAY qh jl pKwn ]
jahaa jaieeaai teh jal pakhaan ||
Wherever I go, I find water and stones.
ਜਿਥੇ ਕਿਤੇ ਮੈਂ ਜਾਂਦਾ ਹਾਂ, ਉਥੇ ਮੈਂ ਪਾਣੀ ਤੇ ਪੱਥਰ ਹੀ ਪਾਉਂਦਾ ਹਾਂ।
Ahora, donde sea que voy, bajo el agua o sobre piedras,
qU pUir rihE hY sB smwn ]
too poor rahio hai sabh samaan ||
You are totally pervading and permeating in all.
ਤੂੰ ਹੇ ਸੁਆਮੀ! ਸਾਰੀਆਂ ਵਸਤੂਆਂ ਅੰਦਰ ਇਕਸਾਰ ਰਮਿਆ ਹੋਇਆ ਹੈਂ।
ahí veo Su Recinto, pues mi Dios llena todos los lugares de igual forma y por todas partes.
byd purwn sB dyKy joie ]
bedh puraan sabh dhekhe joi ||
I have searched through all the Vedas and the Puraanas.
ਵੇਦ ਤੇ ਪੁਰਾਣ ਮੈਂ ਸਾਰੇ ਵੇਖੇ ਅਤੇ ਖੋਜੇ ਹਨ।
He buscado en los Vedas y en los Puranas,
aUhW qau jweIAY jau eIhW n hoie ]2]
uoohaa(n) tau jaieeaai jau ieehaa(n) na hoi ||2||
I would go there, only if the Lord were not here. ||2||
ਮੈਂ ਓਥੇ ਕੇਵਲ ਤਦ ਹੀ ਜਾਵਾਂ, ਜੇਕਰ ਪ੍ਰਭੂ ਏਥੇ ਨਾਂ ਹੋਵੇ।
pero uno debería de Buscarlo sólo si Él no estuviera aquí dentro de mí. (2)
siqgur mY bilhwrI qor ]
satigur mai balihaaree tor ||
I am a sacrifice to You, O my True Guru.
ਮੇਰੇ ਸੱਚੇ ਗੁਰਦੇਵ ਜੀ, ਕੁਰਬਾਨ ਹਾਂ ਮੈਂ ਤੁਹਾਡੇ ਉਤੇ।
En sacrificio ofrezco mi vida a Ti, oh Guru,
ijin skl ibkl BRm kwty mor ]
jin sakal bikal bhram kaaTe mor ||
You have cut through all my confusion and doubt.
ਜਿਨ੍ਹਾਂ ਨੇ ਮੇਰੇ ਸਾਰੇ ਵਿਆਕੁਲਪਣੇ ਅਤੇ ਸੰਦੇਹ ਕੱਟ ਛੱਡੇ ਹਨ।
Quien me ha liberado de todos mis temores y dudas.
rwmwnµd suAwmI rmq bRhm ]
raamaana(n)dh suaamee ramat braham ||
Raamaanand's Lord and Master is the All-pervading Lord God.
ਰਾਮਾਨੰਦ ਦਾ ਮਾਲਕ ਸਰਬ-ਵਿਆਪਕ ਪ੍ਰਭੂ ਹੈ।
Dice Ramanand, mi Maestro prevalece en todo y por todas partes
gur kw sbdu kwtY koit krm ]3]1]
gur kaa sabadh kaaTai koT karam ||3||1||
The Word of the Guru's Shabad eradicates the karma of millions of past actions. ||3||1||
ਗੁਰਾਂ ਦੀ ਬਾਣੀ, ਕ੍ਰੋੜਾਂ ਹੀ ਮੰਦੇ ਅਮਲਾਂ ਨੂੰ ਨਸ਼ਟ ਕਰ ਦਿੰਦੀ ਹੈ।
y la Palabra del Shabd del Guru destruye el malvado efecto de todas mis faltas. (3-1)
bsMqu bwxI nwmdyau jI kI
basa(n)t baanee naamadheau jee kee
Basant, The Word Of Naam Dayv Jee:
ਬਸੰਤ। ਸ਼ਬਦ ਨਾਮਦੇਵ ਜੀ।
Basant La Palabra del Shabd de Namdev yi
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
swihbu sMktvY syvku BjY ]
saahib sa(n)kaTavai sevak bhajai ||
If the servant runs away when his master is in trouble,
ਜੇਕਰ ਨੌਕਰ ਉਦੋਂ ਨਸ ਜਾਵੇ ਜਦ ਉਸ ਦੇ ਮਾਲਕ ਉਤੇ ਭੀੜ ਪਵੇ,
Si el sirviente corre y se va cuando el maestro está en problemas,
icrMkwl n jIvY doaU kul ljY ]1]
chira(n)kaal na jeevai dhouoo kul lajai ||1||
he will not have a long life, and he brings shame to all his family. ||1||
ਤਾਂ ਉਹ ਬਹੁਤਾ ਸਮਾਂ ਜੀਉਂਦਾ ਨਹੀਂ ਰਹਿੰਦਾ ਅਤੇ ਆਪਣੇ ਪਿਤਾ ਤੇ ਮਾਤਾ ਦੋਨਾਂ ਦੇ ਵੰਸ਼ ਨੂੰ ਲਾਜ ਲਾਉਂਦਾ ਹੈ।
avergüenza a todo su clan y no vive por mucho. (1)
qyrI Bgiq n Cofau BwvY logu hsY ]
teree bhagat na chhoddau bhaavai log hasai ||
I shall not abandon devotional worship of You, O Lord, even if the people laugh at me.
ਮੈਂ ਤੇਰੇ ਸਿਮਰਨ ਨੂੰ ਨਹੀਂ ਛੱਡਾਂਗਾ, ਹੇ ਪ੍ਰਭੂ! ਭਾਵੇਂ ਲੋਕ ਮੇਰੀ ਹਾਸੀ ਪਏ ਉਡਾਉਣ।
Oh Dios, no abandonaría mi devoción aunque el mundo entero se riera de mí,
crn kml myry hIAry bsYN ]1] rhwau ]
charan kamal mere heeare basai(n) ||1|| rahaau ||
The Lord's Lotus Feet abide within my heart. ||1||Pause||
ਪ੍ਰਭੂ ਦੇ ਕੰਵਲ ਪੈਰ ਮੇਰੇ ਮਨ ਅੰਦਰ ਵਸਦੇ ਹਨ। ਠਹਿਰਾਉ।
oh Señor, en el interior de mi ser he enaltecido el Loto de Tus Pies. (1-Pausa)
jYsy Apny Dnih pRwnI mrnu mWfY ]
jaise apane dhaneh praanee maran maa(n)ddai ||
The mortal will even die for the sake of his wealth;
ਜਿਸ ਤਰ੍ਹਾਂ ਜੀਵ ਆਪਣੀ ਦੌਲਤ ਦੀ ਖਾਤਰ ਮੌਤ ਨੂੰ ਕਬੂਲ ਲੈਂਦਾ ਹੈ,
Así como el ser humano cree estar preparado para enfrentar la muerte por tener más riquezas,
qYsy sMq jnW rwm nwmu n CwfYN ]2]
taise sa(n)t janaa(n) raam naam na chhaaddai(n) ||2||
in the same way, the Saints do not forsake the Lord's Name. ||2||
ਏਸੇ ਤਰ੍ਹਾਂ ਹੀ ਪਵਿੱਤਰ ਪੁਰਸ਼ ਪ੍ਰਭੂ ਦੇ ਨਾਮ ਨੂੰ ਨਹੀਂ ਤਿਆਗਦਾ।
así el Santo se aferra a su Dios y no Lo abandona. (2)
gMgw gieAw godwvrI sMswr ky kwmw ]
ga(n)gaa giaa godhaavaree sa(n)saar ke kaamaa ||
Pilgrimages to the Ganges, the Gaya and the Godawari are merely worldly affairs.
ਗੰਗਾ, ਗਾਇਆ ਅਤੇ ਗੋਦਾਵਰੀ ਦੀਆਂ ਯਾਦਰਾ ਸੰਸਾਰੀ ਬੰਦਿਆਂ ਦੇ ਕੰਮ ਹਨ।
Los peregrinajes al Ganges, al Godagary y Gaya, son sólo para complacer a los demás.
nwrwiexu supRsMn hoie q syvku nwmw ]3]1]
naarain suprasa(n)n hoi ta sevak naamaa ||3||1||
If the Lord were totally pleased, then He would let Naam Dayv be His servant. ||3||1||
ਜੇਕਰ ਸੁਆਮੀ ਨਾਮੇ ਤੇ ਖੁਸ਼ ਹੋ ਜਾਏ, ਕੇਵਲ ਤਦ ਹੀ ਉਹ ਉਸ ਦਾ ਸੱਚਾ ਗੋਲਾ ਬਣੇਗਾ।
Pero si el Señor está complacido con uno, sólo así uno se convierte en el Verdadero Sirviente de Dios. (3-1)
loB lhir Aiq nIJr bwjY ]
lobh lahar at neejhar baajai ||
The tidal waves of greed constantly assault me. My body is drowning, O Lord. ||1||
ਲਾਲਚ ਦੇ ਵੱਡੇ ਤ੍ਰੰਗ ਇਕਰਸ ਗੂੰਜ ਰਹੇ ਹਨ। ਮੇਰੀ ਦੇਹਿ ਉਹਨਾਂ ਅੰਦਰ ਡੁਬ ਰਹੀ ਹੈ, ਹੇ ਮੇਰੇ ਸੁਆਮੀ!
Oh Señor de Bella Cabellera, mi ser se hunde rápido,
kwieAw fUbY kysvw ]1]
kaiaa ddoobai kesavaa ||1||
pues las olas de la avaricia le pegan de forma incesante. (1)
sMswru smuMdy qwir guoibMdy ]
sa(n)saar samu(n)dhe taar guobi(n)dhe ||
Please carry me across the world-ocean, O Lord of the Universe. Carry me across, O Beloved Father. ||1||Pause||
ਮੈਨੂੰ ਜਗਤ ਸਮੁੰਦਰਾਂ ਤੋਂ ਪਾਰ ਕਰ ਦੇ ਹੇ ਜਗਤ ਦੇ ਸੁਆਮੀ! ਮੈਨੂੰ ਜਗਤ ਸਮੁੰਦਰਾਂ ਤੋਂ ਪਾਰ ਕਰ ਦੇ ਹੈ ਮੇਰੇ ਪਿਆਰੇ ਪਿਤਾ! ਠਹਿਰਾਉ।
Oh Gobind, llévame a través del mar de las idas y venidas,
qwir lY bwp bITulw ]1] rhwau ]
taar lai baap beeThulaa ||1|| rahaau ||
oh Padre y Maestro mío, emancípame y redímeme, por favor. (1-Pausa)
Ainl byVw hau Kyiv n swkau ]
anil beRaa hau khev na saakau ||
I cannot steer my ship in this storm. I cannot find the other shore, O Beloved Lord. ||2||
ਇਸ ਸਝੱਖੜ ਵਿੱਚ, ਮੈਂ ਜਹਾਜ਼ ਨੂੰ ਚਲਾ ਨਹੀਂ ਸਕਦਾ। ਮੇਰਾ ਪਰਲਾ ਕਿਨਾਰਾ, ਮੈਂ ਪਾ ਨਹੀਂ ਸਕਦਾ, ਹੇ ਮੇਰੇ ਪਿਆਰਿਆ!
Los vientos de las pasiones son fuertes
qyrw pwru n pwieAw bITulw ]2]
teraa paar na paiaa beeThulaa ||2||
y no puedo cruzar con mi barco y no sé que tan lejos estás. (2)
hohu dieAwlu siqguru myil qU mo kau ]
hoh dhiaal satigur mel too mo kau ||
Please be merciful, and unite me with the True Guru; Carry me across, O Lord. ||3||
ਤੂੰ ਮਇਆਵਾਨ ਹੋ ਜਾ ਤੇ ਮੈਨੂੰ ਸੱਚੇ ਗੁਰਾਂ ਨਾਲ ਮਿਲਾ ਦੇ, ਅਤੇ ਮੇਰਾ ਪਾਰ ਉਤਾਰਾ ਕਰ ਦੇ, ਹੇ ਸੁੰਦਰ ਕੇਸਾਂ ਵਾਲੇ ਸੁਆਮੀ!
Oh Dios, guíame hasta el Guru
pwir auqwry kysvw ]3]
paar utaare kesavaa ||3||
en Tu Misericordia para que Él me lleve a través. (3)
nwmw khY hau qir BI n jwnau ]
naamaa kahai hau tar bhee na jaanau ||
Says Naam Dayv, I do not know how to swim. Give me Your Arm, give me Your Arm, O Beloved Lord. ||4||2||
ਨਾਮਾ ਆਖਦਾ ਹੈ, ਮੈਨੂੰ ਤਰਨਾ ਵੀ ਨਹੀਂ ਆਉਂਦਾ, ਤੂੰ ਮੈਨੂੰ ਆਪਣੀ ਬਾਂਹ ਫੜਾ, ਤੂੰ ਮੈਨੂੰ ਆਪਣੀ ਬਾਂਹ ਫੜਾ, ਹੇ ਪ੍ਰੀਤਮ!
Dice Namdev, no sé cómo nadar hasta Tu Orilla, dame entonces Tu Mano,
mo kau bwh dyih bwh dyih bITulw ]4]2]
mo kau baeh dheh baeh dheh beeThulaa ||4||2||
oh Dios de Compasión y llévame hasta Tu Presencia. (4-2)
shj Avil DUiV mxI gwfI cwlqI ]
sahaj aval dhooR manee gaaddee chaalatee ||
Slowly at first, the body-cart loaded with dust starts to move.
ਪਹਿਲਾਂ ਘੱਟੇ ਮਿੱਟੀ ਦੀ ਲੱਦੀ ਹੋਈ ਦੇਹਿ ਦੀ ਗੱਡੀ ਹੌਲੀ ਹੌਲੀ ਚਲਦੀ ਹੈ।
Despacio al principio el carro del cuerpo cargado de polvo empieza a moverse
pICY iqnkw lY kir hWkqI ]1]
peechhai tinakaa lai kar haa(n)katee ||1||
Later, it is driven on by the stick. ||1||
ਮਗਰੋਂ, ਜਦ ਨਾਮ ਦੀ ਸੋਟੀ ਲੈ ਕੇ ਇਹ ਅਗਾਂਹ ਨੂੰ ਹੱਕੀ ਜਾਂਦੀ ਹੈ,
y después el buey de la mente es llevado con la vara de la Palabra del Shabd y así ya camina. (1)
jYsy pnkq QR¨itit hWkqI ]
jaise panakat thraooTiT haa(n)katee ||
The body moves along like the ball of dung, driven on by the dung-beetle.
ਤਾਂ ਇਹ ਟਿੱਡੀ ਦੀ ਧੱਕੀ ਹੋਈ ਗੋਹੇ ਦੀ ਗੋਲੀ ਦੀ ਤਰ੍ਹਾਂ ਦੌੜਦੀ ਹੈ।
Así el ropaje del ser va lavando sus errores y llega hasta la las orillas del Río del Guru,
sir Dovn cwlI lwfulI ]1] rhwau ]
sar dhovan chaalee laaddulee ||1|| rahaau ||
The beloved soul goes down to the pool to wash itself clean. ||1||Pause||
ਪਿਆਰੀ ਆਤਮਾ ਨ੍ਹਾਉਣ ਨਹੀਂ ਸਰੋਵਰ ਨੂੰ ਜਾਂਦਾ ਹੈ। ਠਹਿਰਾਉ।
llevando consigo al buey de la mente. (1-Pausa)
DobI DovY ibrh ibrwqw ]
dhobee dhovai bireh biraataa ||
The washerman washes, imbued with the Lord's Love.
ਓਥੇ ਗੁਰੂ ਜੀ ਧੋਬੀ, ਪ੍ਰਭੂ ਦੀ ਪ੍ਰੀਤ ਨਾਲ ਰੰਗੇ ਹੋਏ ਆਤਮਾ ਨੂੰ ਧੋਦੇ ਹਨ।
Ahí, el Limpiador, sí, el Guru, inspirado por el Amor de Dios,
hir crn myrw mnu rwqw ]2]
har charan meraa man raataa ||2||
My mind is imbued with the Lord's Lotus Feet. ||2||
ਮੇਰਾ ਚਿੱਤ ਵਾਹਿਗੁਰੂ ਦੇ ਪੈਰਾਂ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ।
lava y limpia al buscador y su mente queda también imbuida del Amor a los Pies del Señor. (2)
Bxiq nwmdyau rim rihAw ]
bhanat naamadheau ram rahiaa ||
Prays Naam Dayv, O Lord, You are All-pervading.
ਨਾਮਦੇਵ ਜੀ ਆਖਦੇ ਹਨ, "ਹੇ ਪ੍ਰਭੂ ਤੂੰ ਹਰ ਥਾਂ ਵਿਆਪਕ ਹੋ ਰਿਹਾ ਹੈ।
Dice Namdev, oh Dios, Tú prevaleces por todas partes, ten entonces
Apny Bgq pr kir dieAw ]3]3]
apane bhagat par kar dhiaa ||3||3||
Please be kind to Your devotee. ||3||3||
ਤੂੰ ਆਪਣੇ ਸਾਧੂ ਉਤੇ ਰਹਿਮਤ ਧਾਰ।
Compasión de mí, que soy Tu Devoto también. (3-3)
bsMqu bwxI rivdws jI kI
basa(n)t baanee ravidhaas jee kee
Basant, The Word Of Ravi Daas Jee:
ਬਸੰਤ। ਸ਼ਬਦ ਰਵਿਦਾਸ ਜੀ ਦੇ।
Basant La Palabra del Shabd de Ravidas yi
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
quJih suJMqw kCU nwih ]
tujheh sujha(n)taa kachhoo naeh ||
You know nothing.
ਤੂੰ ਕੁਝ ਭੀ ਨਹੀਂ ਜਾਣਦਾ, ਹੇ ਇਨਸਾਨ!
No sabes nada, oh ser humano,
pihrwvw dyKy aUiB jwih ]
pahiraavaa dhekhe uoobh jaeh ||
Seeing your clothes, you are so proud of yourself.
ਆਪਣੀ ਪੁਸ਼ਾਕ ਨੂੰ ਵੇਖ, ਤੂੰ ਆਪਣੇ ਆਪ ਤੇ ਹੰਕਾਰ ਕਰਦਾ ਹੈਂ।
y presumiendo tu túnica te enorgulleces de ti mismo,
grbvqI kw nwhI Twau ]
garabavatee kaa naahee Thaau ||
The proud bride shall not find a place with the Lord.
ਹੰਕਾਰੀ ਹੋਈ ਪਤਨੀ ਨੂੰ ਉਸ ਦੇ ਸੁਆਮੀ ਦੀ ਹਜ਼ੂਰੀ ਅੰਦਰ ਕੋਈ ਥਾਂ ਨਹੀਂ ਮਿਲਦੀ।
pero ante Dios, novia egocéntrica, no tienes ningún lugar
qyrI grdin aUpir lvY kwau ]1]
teree garadhan uoopar lavai kaau ||1||
Above your head, the crow of death is cawing. ||1||
ਤੇਰੀ ਧੋਣ ਉਤੇ ਮੌਤ ਦਾ ਕਾਂ ਕੁਰਲਾਉਂਦਾ ਹੈ।
y sobre tu cuello se posa el cuervo de la muerte. (1)
qU kWie grbih bwvlI ]
too kaa(n)i garabeh baavalee ||
Why are you so proud? You are insane.
ਤੂੰ ਕਿਉਂ ਹੰਕਾਰ ਕਰਦੀ ਹੈ, ਨੀ ਕਮਲੀਏ ਮਹੇਲੀਏ?
Oh loco amigo, ¿por qué te inflas con tanto orgullo?,
jYsy Bwdau KUMbrwju qU iqs qy KrI auqwvlI ]1] rhwau ]
jaise bhaadhau khoo(n)baraaj too tis te kharee utaavalee ||1|| rahaau ||
Even the mushrooms of summer live longer than you. ||1||Pause||
ਭਾਦੋ ਦੇ ਮਹੀਨੇ ਦੀ ਵਡੀ ਖੁੰਬ ਦੀ ਮਾਨੰਦ, ਤੂੰ ਉਸ ਨਾਲੋ ਭੀ ਬਹੁਤਾ ਛੇਤੀ ਉਡ ਪੁਡ ਜਾਣ ਵਾਲੀ ਹੈ। ਠਹਿਰਾਉ।
no eres más real que los hongos en el mes de Bhadon. (1-Pausa)
jYsy kurMk nhI pwieE Bydu ]
jaise kura(n)k nahee paio bhedh ||
The deer does not know the secret;
ਜਿਸ ਤਰ੍ਹਾਂ ਹਰਣ ਇਸ ਭੇਤ ਨੂੰ ਨਹੀਂ ਜਾਣਦਾ,
El venado no resolviendo el misterio,
qin sugMD FUFY pRdysu ]
tan suga(n)dh ddooddai pradhes ||
the musk is within its own body, but it searches for it outside.
ਕਿ ਕਸਤੂਰੀ ਦੀ ਖੁਸ਼ਬੂ ਉਸ ਦੇ ਸਰੀਰ ਵਿੱਚ ਹੀ ਹੈ ਅਤੇ ਉਹ ਇਸ ਨੂੰ ਬਾਹਰਵਾਰ ਭਾਲਦਾ ਹੈ, ਏਸੇ ਤਰ੍ਹਾਂ ਹੀ ਪ੍ਰਭੂ ਪ੍ਰਾਣੀ ਦੇ ਅੰਦਰ ਹੀ ਹੈ।
corre en todas direcciones sin saber
Ap qn kw jo kry bIcwru ]
ap tan kaa jo kare beechaar ||
Whoever reflects on his own body
ਜੋ ਕੋਈ ਆਪਣੀ ਦੇਹਿ ਨੂੰ ਸਮਝਦਾ ਹੈ,
que la fragancia del almizcle está en su interior.
iqsu nhI jmkMkru kry KuAwru ]2]
tis nahee jamaka(n)kar kare khuaar ||2||
- the Messenger of Death does not abuse him. ||2||
ਉਸ ਨੂੰ ਮੌਤ ਦਾ ਦੂਤ ਖੱਜਲ-ਖੁਆਰ ਨਹੀਂ ਕਰਦਾ।
Aquél que medita en su propio ser, el mensajero de la muerte no lo destruye. (2)
puqR klqR kw krih AhMkwru ]
putr kalatr kaa kareh aha(n)kaar ||
The man is so proud of his sons and his wife;
ਬੰਦਾ ਆਪਣੇ ਲੜਕਿਆਂ ਅਤੇ ਪਤਨੀ ਦਾ ਹੰਕਾਰ ਕਰਦਾ ਹੈ,
Aquél que siente orgullo por sus hijos o por su esposa,
Twkuru lyKw mgnhwru ]
Thaakur lekhaa maganahaar ||
his Lord and Master shall call for his account.
ਪ੍ਰੰਤੂ ਪ੍ਰਭੂ ਉਸ ਪਾਸੋਂ ਹੀ ਹਿਸਾਬ ਕਿਤਾਬ ਲਵੇਗਾ।
a él el Señor lo llama a entregar las cuentas de sus acciones.
PyVy kw duKu shY jIau ]
feRe kaa dhukh sahai jeeau ||
The soul suffers in pain for the actions it has committed.
ਬੰਦਾ ਕੀਤੇ ਹੋਏ ਕਰਮਾਂ ਦੇ ਬਦਲੇ ਤਕਲੀਫ ਉਠਾਉਂਦਾ ਹੈ।
El dolor de pago de esas consecuencias uno lo tiene que enfrentar
pwCy iksih pukwrih pIau pIau ]3]
paachhe kiseh pukaareh peeau peeau ||3||
Afterwards, whom shall you call, "Dear, Dear." ||3||
ਮਗਰੋਂ ਤੂੰ ਹੇ ਬੰਦੇ! ਕਿਸ ਨੂੰ ਕਹੇਗਾਂ ਹੇ ਪ੍ਰੀਤਮ ਪ੍ਰਭੂ! ਪ੍ਰੀਤਮ ਪ੍ਰਭੂ, ਤੂੰ ਮੇਰੀ ਰੱਖਿਆ ਕਰ?"
y entonces ya es muy tarde para llorar y gritar, sálvenme, oh mis amigos. (3)
swDU kI jau lyih Et ]
saadhoo kee jau leh oT ||
If you seek the Support of the Holy,
ਜੇਕਰ ਤੂੰ ਸੰਤ ਦੀ ਪਨਾਹ ਲੈ ਲਵੇ ਤਾਂ,
Pero el que busca el Refugio del Santo,
qyry imtih pwp sB koit koit ]
tere miTeh paap sabh koT koT ||
millions upon millions of your sins shall be totally erased.
ਤੇਰੇ ਕ੍ਰੋੜਾਂ ਉਤੇ ਕ੍ਰੋੜਾਂ ਕਸਮਲ ਸਮੂਹ ਹੀ ਮਿਟ ਜਾਣਗੇ।
a él millones de faltas le son lavaadas.
kih rivdws juo jpY nwmu ]
keh ravidhaas juo japai naam ||
Says Ravi Daas, one who chants the Naam, the Name of the Lord,
ਰਵਿਦਾਸ ਜੀ ਆਖਦੇ ਹਨ, ਜੋ ਕੋਈ ਪ੍ਰਭੂ ਦੇ ਨਾਮ ਦਾ ਉਚਾਰਨ ਕਰਦਾ ਹੈ,
Dice Ravidas, quien medita en el Naam, el Nombre del Señor,
iqsu jwiq n jnmu n join kwmu ]4]1]
tis jaat na janam na jon kaam ||4||1||
is not concerned with social class, birth and rebirth. ||4||1||
ਉਸ ਦਾ ਜਾਤੀ, ਪੈਦਾਇਸ਼ ਅਤੇ ਜੂਨੀਆਂ ਨਾਲ ਕੋਈ ਵਾਸਤਾ ਨਹੀਂ।
no es puesto en otro vientre, ni su nacimiento ni casta son tomados en cuenta por Dios. (4-1)
bsMqu kbIr jIau
basa(n)t kabeer jeeau
Basant, Kabeer Jee:
ਬਸੰਤ ਕਬੀਰ ਜੀ।
Basant Kabir yi
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
surh kI jYsI qyrI cwl ]
sureh kee jaisee teree chaal ||
You walk like a cow.
ਤੇਰੀ ਟੋਰ ਗਾਂ ਵਰਗੀ ਹੈ, ਹੇ ਬੰਦੇ!
Caminas como vaca,
qyrI pUMCt aUpir Jmk bwl ]1]
teree poo(n)chhaT uoopar jhamak baal ||1||
The hair on your tail is shiny and lustrous. ||1||
ਤੇਰੀ ਪੂਛ ਉਪਰ ਦੇ ਵਾਲ ਚਮਕੀਲੇ ਹਨ।
el brillo del pelo de tu cola luce y brilla. (1)
ies Gr mih hY su qU FUMiF Kwih ]
eis ghar meh hai su too ddoo(n)dd khaeh ||
Look around, and eat anything in this house.
ਜੋ ਕੁਛ ਇਸ ਝੁੱਗੇ ਵਿੱਚ ਹੈ, ਉਸ ਨੂੰ ਤੂੰ ਲੱਭ ਕੇ ਖਾ ਲੈ।
Mira alrededor y come lo que desees en esta casa,
Aaur iks hI ky qU miq hI jwih ]1] rhwau ]
aaur kis hee ke too mat hee jaeh ||1|| rahaau ||
But do not go out to any other. ||1||Pause||
ਕਿਸੇ ਹੋਰਸ ਝੁੱਗੇ ਵਿੱਚ ਤੂੰ ਨਾਂ ਜਾ। ਠਹਿਰਾਉ।
pero no vayas a la casa de nadie más pidiendo dádivas de otros. (1-Pausa)
cwkI cwtih cUnu Kwih ]
chaakee chaaTeh choon khaeh ||
You lick the grinding bowl, and eat the flour.
ਤੂੰ ਚੱਕੀ ਨੂੰ ਚੱਟਦਾ ਅਤੇ ਆਟੇ ਨੂੰ ਖਾਂਦਾ ਹੈ।
Lames aún la piedra del molino para conseguir algo de harina.
cwkI kw cIQrw khW lY jwih ]2]
chaakee kaa cheetharaa kahaa(n) lai jaeh ||2||
Where have you taken the kitchen rags? ||2||
ਤੂੰ ਚੱਕੀ ਦੇ ਪਰੋਲੇ ਨੂੰ ਕਿਥੇ ਲੈ ਚਲਿਆ ਹੈ?
¿Pero a dónde podrás llevar eso que no es de ningún uso para ti? (2)
CIky pr qyrI bhuqu fIiT ]
chheeke par teree bahut ddeeTh ||
Your gaze is fixed on the basket in the cupboard.
ਲਟਕਦੀ ਹੋਈ ਟੋਕਰੀ ਉਤੇ ਤੂੰ ਘਣੇਰੀ ਨਿਗ੍ਹਾ ਗੱਡੀ ਹੋਈ ਹੈ।
Tu mirada está puesta en eso que está más allá de tu alcance,
mqu lkrI sotw qyrI prY pIiT ]3]
mat lakaree soTaa teree parai peeTh ||3||
Watch out - a stick may strike you from behind. ||3||
ਖ਼ਬਰਦਾਰ ਹੋ, ਕਿ ਕਿਤੇ ਲਾਠੀ ਜਾ ਡੰਡਾ ਤੇਰੀ ਕੰਡ ਤੇ ਨਾਂ ਠੁੱਕੇ।
cuidado porque podrías encontrar el látigo sobre tu espalda. (3)
kih kbIr Bog Bly kIn ]
keh kabeer bhog bhale keen ||
Says Kabeer, you have over-indulged in your pleasures.
ਕਬੀਰ ਜੀ ਆਖਦੇ ਹਨ, ਹੇ ਬੰਦੇ! ਤੂੰ ਬਹੁਤ ਜਿਆਦਾ ਭੋਗ-ਬਿਲਾਸ ਕੀਤੇ ਹਨ।
Dice Kabir, oh amigo, has disfrutado de los placeres mundanos,
miq koaU mwrY eINt Fym ]4]1]
mat kouoo maarai iee(n)T ddem ||4||1||
Watch out - someone may throw a brick at you. ||4||1||
ਧਿਆਨ ਕਰ, ਮਤੇ ਕੋਈ ਜਣਾ, ਤੈਨੂੰ ਇੱਟ ਜਾਂ ਡਲਾ ਕੱਢ ਮਾਰੇ।
ahora deja eso ya, o alguien te va a lanzar un ladrillo sobre la cabeza. (4-1)