vfhMsu mhlw 4 GoVIAw
vaddaha(n)s mahalaa chauthhaa ghoReeaa
Wadahans, Fourth Mehl, Ghorees ~ The Wedding Procession Songs:
ਵਡਹੰਸ ਚੌਥੀ ਪਾਤਿਸ਼ਾਹੀ। ਖੁਸ਼ੀ ਦੇ ਗੀਤ।
Wadajans, Mejl Guru Ram Das, Cuarto Canal Divino, Gorjis. (La Canción de Boda)
Loading… a first semantic search can take up to a minute while the index warms.
ਘੋੜੀਆGhoriaan
vfhMsu mhlw 4 GoVIAw
vaddaha(n)s mahalaa chauthhaa ghoReeaa
Wadahans, Fourth Mehl, Ghorees ~ The Wedding Procession Songs:
ਵਡਹੰਸ ਚੌਥੀ ਪਾਤਿਸ਼ਾਹੀ। ਖੁਸ਼ੀ ਦੇ ਗੀਤ।
Wadajans, Mejl Guru Ram Das, Cuarto Canal Divino, Gorjis. (La Canción de Boda)
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
dyh qyjix jI rwim aupweIAw rwm ]
dheh tejan jee raam upaieeaa raam ||
This body-horse was created by the Lord.
ਸਰੀਰ ਦੀ ਘੋੜੀ ਸੁਆਮੀ ਮਾਲਕ ਨੇ ਰਚੀ ਹੈ।
El cuerpo humano es el corcel creado por el Señor para galopar hasta Él.
DMnu mwxs jnmu puMin pweIAw rwm ]
dha(n)n maanas janam pu(n)n paieeaa raam ||
Blessed is human life, which is obtained by virtuous actions.
ਮੁਬਾਰਕ ਹੈ ਮਨੁੱਖੀ ਜੀਵਨ ਜੋ ਨੇਕੀ ਦੇ ਰਾਹੀਂ ਪ੍ਰਾਪਤ ਹੁੰਦਾ ਹੈ।
Bendita, bendita es la forma humana que nos permite tener la Experiencia de Dios en esta vida.
mwxs jnmu vf puMny pwieAw dyh su kMcn cMgVIAw ]
maanas janam vadd pu(n)ne paiaa dheh su ka(n)chan cha(n)gaReeaa ||
Human life is obtained only by the most virtuous actions; this body is radiant and golden.
ਮਨੁੱਖੀ ਜੀਵਨ ਵਿਸ਼ਾਲ ਨੇਕੀ ਦੁਆਰਾ ਪਾਇਆ ਜਾਂਦਾ ਹੈ। ਉਪਰੋਕਤ ਸਰੀਰ ਵਧੀਆ ਸੋਨੇ ਦੀ ਮਾਨੰਦ ਹੈ।
A través de la Virtud es glorificada con una piel dorada
gurmuiK rMgu clUlw pwvY hir hir hir nv rMgVIAw ]
gurmukh ra(n)g chaloolaa paavai har har har nav ra(n)gaReeaa ||
The Gurmukh is imbued with the deep red color of the poppy; he is imbued with the new color of the Lord's Name, Har, Har, Har.
ਗੁਰਾਂ ਦੀ ਦਇਆ ਦੁਆਰਾ ਦੇਹ ਪੋਸਤ ਦੇ ਫੁੱਲ ਵਰਗਾ ਰੰਗ ਪ੍ਰਾਪਤ ਕਰ ਲੈਂਦੀ ਹੈ ਅਤੇ ਸੁਆਮੀ ਵਾਹਿਗੁਰੂ ਦੇ ਨਾਮ ਦੇ ਨਵੇਂ ਰੰਗ ਨਾਲ ਰੰਗੀ ਜਾਂਦੀ ਹੈ।
y por la Gracia del Guru brilla como la flor de Lala, teñida con el siempre fresco color del Señor, Jar, Jar, Jar.
eyh dyh su bWkI ijqu hir jwpI hir hir nwim suhwvIAw ]
eh dheh su baa(n)kee jit har jaapee har har naam suhaaveeaa ||
This body is so very beautiful; it chants the Name of the Lord, and it is adorned with the Name of the Lord, Har, Har.
ਬਹੁਤ ਸੁੰਦਰ ਹੈ ਇਹ ਸਰੀਰ ਜੋ ਹਰੀ ਨੂੰ ਸਿਮਰਦਾ ਹੈ। ਸੁਆਮੀ ਵਾਹਿਗੁਰੂ ਦੇ ਨਾਮ ਨਾਲ ਇਹ ਸਸ਼ੋਭਤ ਹੋ ਜਾਂਦਾ ਹੈ।
Este cuerpo que contempla al Señor es Glorioso, embellecido por el Nombre del Señor, Jar, Jar.
vfBwgI pweI nwmu sKweI jn nwnk rwim aupweIAw ]1]
vaddabhaagee paiee naam sakhaiee jan naanak raam upaieeaa ||1||
By great good fortune, the body is obtained; the Naam, the Name of the Lord, is its companion; O servant Nanak, the Lord has created it. ||1||
ਪਰਮ ਚੰਗੇ ਨਸੀਬਾਂ ਰਾਹੀਂ ਇਹ ਦੇਹ ਦੀ ਘੋੜੀ ਪਰਾਪਤ ਹੁੰਦੀ ਹੈ। ਸੁਆਮੀ ਦਾ ਨਾਮ ਇਸ ਦਾ ਸਹਾਇਕ ਹੈ। ਸੁਆਮੀ ਨੇ ਇਸ ਨੂੰ ਰਚਿਆ ਹੈ, ਹੇ ਗੋਲੇ ਨਾਨਕ!
Por buena fortuna el cuerpo es obtenido; el Naam, el Nombre del Señor es el Compañero, oh, dice el sirviente Nanak, el Señor lo ha creado. (1)
dyh pwvau jInu buiJ cMgw rwm ]
dheh paavau jeen bujh cha(n)gaa raam ||
I place the saddle on the body-horse, the saddle of realization of the Good Lord.
ਸ੍ਰੇਸ਼ਟ ਸਾਹਿਬ ਦੇ ਸਿਮਰਨ ਦੀ ਕਾਠੀ ਮੈਂ ਸਰੀਰ ਦੀ ਘੋੜੀ ਉਤੇ ਪਾਉਂਦਾ ਹਾਂ।
Deja que mi silla de montar sea conocer a mi buen Señor,
ciV lµGw jI ibKmu BuieAMgw rwm ]
chaR la(n)ghaa jee bikham bhuia(n)gaa raam ||
Riding this horse, I cross over the terrifying world-ocean.
ਇਸ ਦੇਹ ਦੀ ਘੋੜੀ ਤੇ ਚੜ੍ਹ ਕੇ ਮੈਂ ਔਖੇ ਸੰਸਾਰ-ਸਮੁੰਦਰ ਤੋਂ ਪਾਰ ਹੁੰਦਾ ਹਾਂ।
y que cabalgando, el corcel de mi cuerpo, pueda atravesar el tormentoso mundo terrenal.
ibKmu BuieAMgw Anq qrMgw gurmuiK pwir lµGwey ]
bikham bhuia(n)gaa anat tara(n)gaa gurmukh paar la(n)ghaae ||
The terrifying world-ocean is rocked by countless waves, but the Gurmukh is carried across.
ਕਠਨ ਸਮੁੰਦਰ ਵਿੱਚ ਅਣਗਿਣਤ ਹੀ ਲਹਿਰਾਂ ਹਨ। ਮੁੱਖੀ ਗੁਰਦੇਵ ਜੀ ਬੰਦੇ ਨੂੰ ਪਰਲੇ ਕੰਢੇ ਲਾਉਂਦੇ ਹਨ।
Tempestuoso es este mar de millones de olas y es a través del Guru que uno lo cruza.
hir boihiQ ciV vfBwgI lµGY guru Kyvtu sbid qrwey ]
har bohith chaR vaddabhaagee la(n)ghai gur khevaT sabadh taraae ||
Embarking upon the boat of the Lord, the very fortunate ones cross over; the Guru, the Boatman, carries them across through the Word of the Shabad.
ਸੁਆਮੀ ਦੇ ਜਹਾਜ਼ ਤੇ ਚੜ੍ਹ ਕੇ ਚੰਗੇ ਕਰਮਾਂ ਵਾਲੇ ਪਾਰ ਹੋ ਜਾਂਦੇ ਹਨ। ਗੁਰੂ, ਮਲਾਹ ਆਪਣੀ ਬਾਣੀ ਨਾਲ ਪ੍ਰਾਣੀਆਂ ਨੂੰ ਪਾਰ ਕਰ ਦਿੰਦਾ ਹੈ।
Afortunados son aquéllos que abordando el Barco del Señor, son llevados a través por el Guru,
Anidnu hir rMig hir gux gwvY hir rMgI hir rMgw ]
anadhin har ra(n)g har gun gaavai har ra(n)gee har ra(n)gaa ||
Night and day, imbued with the Lord's Love, singing the Glorious Praises of the Lord, the Lord's lover loves the Lord.
ਵਾਹਿਗੁਰੂ ਦੇ ਪ੍ਰੇਮ ਨਾਲ ਰੰਗਿਆ ਹੋਇਆ ਵਾਹਿਗੁਰੂ ਦੇ ਪ੍ਰੇਮੀ, ਰਾਤ ਦਿਨ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ, ਤੇ ਵਾਹਿਗੁਰੂ ਵਰਗਾ ਹੋ ਜਾਂਦਾ ਹੈ।
el Barquero con los remos de la Palabra. Y así uno canta siempre la Alabanza del Señor imbuido en Su Amor,
jn nwnk inrbwx pdu pwieAw hir auqmu hir pdu cMgw ]2]
jan naanak nirabaan padh paiaa har utam har padh cha(n)gaa ||2||
Servant Nanak has obtained the state of Nirvaanaa, the state of ultimate goodness, the state of the Lord. ||2||
ਦਾਸ ਨੇ, ਨਾਨਕ ਦੀ ਮੋਖਸ਼ ਦੀ ਪਦਵੀ ਪ੍ਰਾਪਤ ਕਰ ਲਈ ਹੈ, ਜੋ ਪ੍ਰਭੂ ਦੀ ਸ਼ਲਾਘਾ-ਯੋਗ ਤੇ ਸ੍ਰੇਸ਼ਟ ਰੂਹਾਨੀ ਪਦਵੀ ਹੈ।
y en ese Estado se vuelve como Dios. Uno obtiene el Estado de Nirvana; oh, ¡qué Glorioso es el Estado de Dios! (2)
kVIAwlu muKy guir igAwnu idRVwieAw rwm ]
kaReeaal mukhe gur giaan dhiraRaiaa raam ||
For a bridle in my mouth, the Guru has implanted spiritual wisdom within me.
ਮੂੰਹ ਵਿੱਚ ਲਗਾਮ ਦੀ ਥਾਂ ਗੁਰਾਂ ਨੇ ਬ੍ਰਹਿਮ-ਵੀਚਾਰ ਮੇਰੇ ਅੰਦਰ ਪੱਕਾ ਕੀਤਾ ਹੈ।
Deja que las riendas del corcel sean la Sabiduría del Guru, deja que el fuete sea el Amor del Señor.
qin pRymu hir cwbku lwieAw rwm ]
tan prem har chaabak laiaa raam ||
He has applied the whip of the Lord's Love to my body.
ਉਨ੍ਹਾਂ ਨੇ ਵਾਹਿਗੁਰੂ ਦੀ ਪ੍ਰੀਤ ਦਾ ਕੋਰੜਾ ਮੇਰੀ ਦੇਹ ਨੂੰ ਮਾਰਿਆ ਹੈ।
Fuetea tu cuerpo con el Amor del Señor y así conquista tu ser mirando hacia Él.
qin pRymu hir hir lwie cwbku mnu ijxY gurmuiK jIiqAw ]
tan prem har har lai chaabak man jinai gurmukh jeetiaa ||
Applying the whip of the Lord's Love to his body, the Gurmukh conquers his mind, and wins the battle of life.
ਵਾਹਿਗੁਰੂ ਸੁਆਮੀ ਦੀ ਪ੍ਰੀਤ ਦਾ ਕੋਰੜਾ ਆਪਣੀ ਦੇਹ ਨੂੰ ਮਾਰ ਕੇ ਜਗਿਆਸੂ ਆਪਣੇ ਮਨੂਏ ਨੂੰ ਜਿੱਤ ਜੀਵਨ-ਸੰਗ੍ਰਾਮ ਵਿੱਚ ਫਤਿਹ ਪਾ ਲੈਂਦਾ ਹੈ।
Refina tu mente burda, obtén la Palabra y bebe el Néctar del Señor.
AGVo GVwvY sbdu pwvY Aipau hir rsu pIiqAw ]
aghaRo ghaRaavai sabadh paavai apiau har ras peetiaa ||
He trains his untrained mind with the Word of the Shabad, and drinks in the rejuvenating essence of the Lord's Nectar.
ਆਪਣੇ ਅਣਘੜਤ ਮਨ ਨੂੰ ਉਹ ਘੜਦਾ ਹੈ, ਰੱਬੀ ਕਲਾਮ ਨੂੰ ਪ੍ਰਾਪਤ ਹੁੰਦਾ ਹੈ ਅਤੇ ਸੁਰਜੀਤ ਕਰਨਹਾਰ ਰੱਬੀ ਅੰਮ੍ਰਿਤ ਨੂੰ ਪਾਨ ਕਰਦਾ ਹੈ।
Escuchando la Palabra recitada por el Guru,
suix sRvx bwxI guir vKwxI hir rMgu qurI cVwieAw ]
sun sravan baanee gur vakhaanee har ra(n)g turee chaRaiaa ||
Listen with your ears to the Word, uttered by the Guru, and attune your body-horse to the Lord's Love.
ਗੁਰਾਂ ਦੀ ਉਚਾਰਨ ਕੀਤੀ ਹੋਈ ਬਾਣੀ ਨੂੰ ਆਪਣੇ ਕੰਨਾਂ ਨਾਲ ਸੁਣ ਕੇ ਤੂੰ ਆਪਣੇ ਸਰੀਰ ਦੇ ਤਾਜੀ ਨੂੰ ਰੱਬ ਦੇ ਪਿਆਰ ਦਾ ਰੰਗ ਚੜ੍ਹਾ।
estando tu cuerpo de corcel teñido con el color del Señor, cruza,
mhw mwrgu pMQu ibKVw jn nwnk pwir lµGwieAw ]3]
mahaa maarag pa(n)th bikhaRaa jan naanak paar la(n)ghaiaa ||3||
Servant Nanak has crossed over the long and treacherous path. ||3||
ਦਾਸ ਨਾਨਕ ਨੇ ਰਸਤਾ, ਮੌਤ ਦਾ ਪਰਮ ਕਠਨ ਰਸਤਾ, ਪਾਰ ਕਰ ਲਿਆ ਹੈ।
dice Nanak, el largo, el tedioso y traicionero sendero de la ilusión. (3)
GoVI qyjix dyh rwim aupweIAw rwm ]
ghoRee tejan dheh raam upaieeaa raam ||
The transitory body-horse was created by the Lord.
ਸਰੀਰ ਦੀ ਫੁਰਤੀਲੀ ਘੋੜੀ ਮੇਰੇ ਪ੍ਰਭੂ ਪ੍ਰਮੇਸ਼ਰ ਨੇ ਰਚੀ ਹੈ।
El corcel, como cuerpo, es creado por mi Señor, mi Dios.
ijqu hir pRBu jwpY sw Dnu DMnu quKweIAw rwm ]
jit har prabh jaapai saa dhan dha(n)n tukhaieeaa raam ||
Blessed, blessed is that body-horse which meditates on the Lord God.
ਮੁਬਾਰਕ! ਮੁਬਾਰਕ ਹੈ ਉਹ ਦੇਹ ਦੀ ਘੋੜੀ ਜਿਸ ਦੁਆਰਾ ਸੁਆਮੀ ਵਾਹਿਗੁਰੂ ਦਾ ਸਿਮਰਨ ਕੀਤਾ ਜਾਂਦਾ ਹੈ।
Bendita es esta yegua a través de la cual experimento a mi Señor y Maestro.
ijqu hir pRBu jwpY sw DMnu swbwsY Duir pwieAw ikrqu juVMdw ]
jit har prabh jaapai saa dha(n)n saabaasai dhur paiaa kirat juRa(n)dhaa ||
Blessed and acclaimed is that body-horse which meditates on the Lord God; it is obtained by the merits of past actions.
ਜਿਸ ਦੁਆਰਾ ਸੁਆਮੀ ਵਾਹਿਗੁਰੂ ਨੂੰ ਸਿਮਰਿਆ ਜਾਂਦਾ ਹੈ, ਸੁਲੱਖਣੀ ਤੇ ਸ਼ਲਾਘਾ-ਯੋਗ ਹੈ ਉਹ ਦੇਹ ਘੋੜੀ। ਇਹ ਪੂਰਬਲੇ ਕਰਮਾਂ ਦੇ ਸਮੂਦਾਇ ਰਾਹੀਂ ਪ੍ਰਾਪਤ ਹੁੰਦੀ ਹੈ।
Bendito es este cuerpo a través del cual el Señor es conocido,
ciV dyhiV GoVI ibKmu lGwey imlu gurmuiK prmwnµdw ]
chaR dhehaR ghoRee bikham laghaae mil gurmukh paramaana(n)dhaa ||
Riding the body-horse, one crosses over the terrifying world ocean; the Gurmukh meets the Lord, the embodiment of supreme bliss.
ਦੇਹ ਦੀ ਘੋੜੀ ਤੇ ਸਵਾਰ ਹੋ ਪ੍ਰਾਣੀ ਕਠਨ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ ਤੇ ਗੁਰਾਂ ਦੀ ਦਇਆ ਦੁਆਰਾ ਪਰਮ ਪ੍ਰਸੰਨਤਾ ਸਰੂਪ ਪ੍ਰਭੂ ਨੂੰ ਮਿਲ ਪੈਂਦਾ ਹੈ।
Lo obtuve a través de Dios debido al resultado acumulado de los Karmas pasados.
hir hir kwju rcwieAw pUrY imil sMq jnw jM\ AweI ]
har har kaaj rachaiaa poorai mil sa(n)t janaa ja(n)n(j) aaiee ||
The Lord, Har, Har, has perfectly arranged this wedding; the Saints have come together as a marriage party.
ਪੂਰਨ ਸੁਆਮੀ ਮਾਲਕ ਨੇ ਵਿਵਾਹ ਰਚਿਆ ਹੈ। ਇਕੱਠੇ ਹੋ ਪਵਿੱਤ੍ਰ ਪੁਰਸ਼ ਜੰਜ ਵਜੋਂ ਆਏ ਹਨ।
Y cabalgando con mi cuerpo como un corcel, cruzo el terreno tumultuoso de la existencia material y me uno con mi Señor por la
jn nwnk hir vru pwieAw mMglu imil sMq jnw vwDweI ]4]1]5]
jan naanak har var paiaa ma(n)gal mil sa(n)t janaa vaadhaiee ||4||1||5||
Servant Nanak has obtained the Lord as his Spouse; joining together, the Saints sing the songs of joy and congratulations. ||4||1||5||
ਨਫਰ ਨਾਨਕ ਨੂੰ ਵਾਹਿਗੁਰੂ ਆਪਣੇ ਕੰਤ ਵਜੋਂ ਪ੍ਰਾਪਤ ਹੋਇਆ ਹੈ। ਇਕੱਠੇ ਹੋ ਸਾਧੂ ਖੁਸ਼ੀ ਦੇ ਗੀਤ ਗਾਉਂਦੇ ਤੇ ਉਸ ਨੂੰ ਮੁਬਾਰਕਬਾਦ ਦਿੰਦੇ ਹਨ।
Gracia del Guru. El Señor ha preparado mi boda con Él; la fiesta de matrimonio es de los Santos. Y así, Nanak ha obtenido a su Esposo Eterno y los Santos lo bendicen con la Melodía de Dicha. (4-1-5)