sveIey mhly pMjvy ky 5
savie'ee mahale pa(n)jave ke 5
Swaiyas In Praise Of The Fifth Mehl:
ਸਵੱਈਏ, ਪੰਜਵੀਂ ਪਾਤਿਸ਼ਾਹੀ ਦੀ ਉਸਤਤੀ ਵਿੱਚ।
Sweyas en Alabanza de Guru Aryan, Mejl Quinto Canal Divino.
Loading… a first semantic search can take up to a minute while the index warms.
ਸਵਈਏ ਮਹਲੇ ਪੰਜਵੇ ਕੇSavaiye Mahalle Panjve Ke
sveIey mhly pMjvy ky 5
savie'ee mahale pa(n)jave ke 5
Swaiyas In Praise Of The Fifth Mehl:
ਸਵੱਈਏ, ਪੰਜਵੀਂ ਪਾਤਿਸ਼ਾਹੀ ਦੀ ਉਸਤਤੀ ਵਿੱਚ।
Sweyas en Alabanza de Guru Aryan, Mejl Quinto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
ismrM soeI purKu Aclu AibnwsI ]
simara(n) soiee purakh achal abinaasee ||
Meditate in remembrance on the Primal Lord God, Eternal and Imperishable.
ਮੈਂ ਕੇਵਲ ਉਸ ਸੁਆਮੀ ਦਾ ਸਿਮਰਨ ਕਰਦਾ ਹਾਂ ਜੋ ਅਹਿਲ ਅਤੇ ਅਮਰ ਹੈ।
Medita recordando al Dios nuestro Señor, el Ser Primordial, Eterno e Imperecedero.
ijsu ismrq durmiq mlu nwsI ]
jis simarat dhuramat mal naasee ||
Remembering Him in meditation, the filth of evil-mindedness is eradicated.
ਜਿਸ ਦਾ ਆਰਾਧਨ ਕਰਨ ਦੁਆਰਾ, ਖੋਟੀ ਸਮਝ ਦੀ ਮਲੀਣਤਾ ਧੋਤੀ ਜਾਂਦੀ ਹੈ।
Meditando en Él, la mugre de la maldad de la mente es erradicada
siqgur crx kvl irid DwrM ]
satigur charan kaval ridh dhaara(n) ||
I enshrine the Lotus Feet of the True Guru within my heart.
ਸੱਚੇ ਗੁਰਾਂ ਦੇ ਕਮਲ ਪੈਰ, ਮੈਂ ਆਪਣੇ ਹਿਰਦੇ ਅੰਦਰ ਟਿਕਾਉਂਦਾ ਹਾਂ।
y así enaltezco los Pies de Loto del Verdadero Guru en mi corazón.
gur Arjun gux shij ibcwrM ]
gur arajun gun sahaj bichaara(n) ||
With intuitive peace and poise, I contemplate the Glorious Virtues of Guru Arjun.
ਅਡੋਲਤਾ ਅੰਦਰ, ਮੈਂ ਗੁਰੂ ਅਰਜਨ ਦੇਵ ਜੀ ਦੀਆਂ ਨੇਕੀਆਂ ਦਾ ਧਿਆਨ ਧਰਦਾ ਹਾਂ।
Con Paz y Tranquilidad Intuitivas, medito en las Gloriosas Virtudes de Guru Aryan.
gur rwmdws Gir kIAau pRgwsw ]
gur raamadhaas ghar keeaau pragaasaa ||
He was revealed in the House of Guru Raam Daas,
ਉਹ ਗੁਰੂ ਰਾਮਦਾਸ ਦੇ ਧਾਮ ਅੰਦਰ ਪ੍ਰਗਟ ਹੋਏ,
Él fue revelado en la Casa de Guru Ram Das, y todas las esperanzas y añoranzas fueron satisfechas.
sgl mnorQ pUrI Awsw ]
sagal manorath pooree aasaa ||
and all hopes and desires were fulfilled.
ਅਤੇ ਸਾਰੀਆਂ ਖਾਹਿਸ਼ਾਂ ਤੇ ਊਮੈਦਾਂ ਪੂਰੀਆਂ ਹੋ ਗਈਆਂ।
Desde el nacimiento fue conciente de Dios siguiendo las Enseñanzas del Guru y con las palmas juntas,
qY jnmq gurmiq bRhmu pCwixE ]
tai janamat gurmat braham pachhaanio ||
From birth, He realized God through the Guru's Teachings.
ਗੁਰਾਂ ਦੇ ਉਪਦੇਸ਼ ਰਾਹੀਂ, ਤੂੰ ਹੇ ਗੁਰਦੇਵ! ਆਪਣੀ ਪੈਦਾਇਸ਼ ਵੇਲੇ ਤੋਂ ਹੀ ਸਾਈਂ ਨੂੰ ਅਨੁਭਵ ਕੀਤਾ ਹੋਇਆ ਹੈ।
Kal, el poeta pronuncia sus Alabanzas.
kl´ joiV kr sujsu vKwixE ]
kalaye joR kar sujas vakhaanio ||
With palms pressed together, KALL the poet speaks His praises.
ਆਪਣੇ ਹੱਥ ਬੰਨ੍ਹ ਕੇ, ਕਲ, ਭਟ ਤੇਰੀਆਂ ਸ਼੍ਰੇਸ਼ਟ ਕੀਰਤੀ ਉਚਾਰਨ ਕਰਦਾ ਹੈ।
El Señor Lo trajo al mundo para practicar la Yoga de Devoción a la Alabanza,
Bgiq jog kO jYqvwru hir jnku aupwXau ]
bhagat jog kau jaitavaar har janak upaayau ||
The Lord brought Him into the world, to practice the Yoga of devotional worship.
ਵਾਹਿਗੁਰੂ ਨੇ ਤੈਨੂੰ ਆਪਣੇ ਸਿਮਰਨ ਦੇ ਯੋਗ ਦੀ ਕਮਾਈ ਕਰਨ ਦੇ ਲਈ ਜਨਕ ਦੀ ਮਾਨੰਦ, ਇਸ ਸੰਸਾਰ ਅੰਦਰ ਲਿਆਦਾ ਹੈ।
la Palabra del Shabd del Guru ha sido revelada y el Señor habita en Sus Labios.
sbdu gurU prkwisE hir rsn bswXau ]
sabadh guroo parakaasio har rasan basaayau ||
The Word of the Guru's Shabad has been revealed, and the Lord dwells on His tongue.
ਤੇਰੇ ਰਾਹੀਂ, ਗੁਰਾਂ ਦੀ ਬਾਣੀ ਪਰਗਟ ਹੁੰਦੀ ਹੈ ਅਤੇ ਪ੍ਰਭੂ ਤੇਰੀ ਜੀਭ੍ਹਾ ਉਤੇ ਵਸਦਾ ਹੈ।
Apegado a Guru Nanak, Guru Angad y Guru Amar Das,
gur nwnk AMgd Amr lwig auqm pdu pwXau ]
gur naanak a(n)gadh amar laag utam padh paayau ||
Attached to Guru Nanak, Guru Angad and Guru Amar Daas, He attained the supreme status.
ਆਪਣੇ ਆਪ ਨੂੰ ਗੁਰੂ ਨਾਨਕ, ਅੰਗਦ ਅਤੇ ਅਮਰਦਾਸ ਨਾਲ ਜੋੜ ਕੇ, ਤੂੰ ਸ਼੍ਰੇਸ਼ਟ ਮਰਤਬੇ ਨੂੰ ਪਰਾਪਤ ਕਰ ਲਿਆ ਹੈ।
Guru Ram Das obtuvo el Estado Supremo de Conciencia.
guru Arjunu Gir gur rwmdws Bgq auqir AwXau ]1]
gur arajun ghar gur raamadhaas bhagat utar aayau ||1||
In the House of Guru Raam Daas, the devotee of the Lord, Guru Arjun was born. ||1||
ਗੁਰੂ ਰਾਮਦਾਸ ਦੇ ਗ੍ਰਹਿ ਅੰਦਰ, ਗੁਰੂ ਅਰਜਨ ਦੇਵ ਜੀ ਸੁਆਮੀ ਦੇ ਸੰਤ ਪੈਦਾ ਹੋਏ।
En la Casa de Guru Ram Das, el Devoto del Señor, Guru Aryan nació. (1)
bfBwgI aunmwinAau irid sbdu bswXau ]
baddabhaagee unamaaniaau ridh sabadh basaayau ||
By great good fortune, the mind is uplifted and exalted, and the Word of the Shabad dwells in the heart.
ਭਾਰੇ ਨਸੀਬਾਂ ਵਾਲੇ ਹੋ ਤੁਸੀਂ ਜਿਨ੍ਹਾਂ ਦਾ ਮਨ ਪਰਸੰਨਤਾ ਦੀ ਪਰਮ ਅਵਸਥਾ ਅੰਦਰ ਵਸਦਾ ਹੈ। ਸਾਈਂ ਦੇ ਨਾਮ ਨੂੰ ਤੁਸੀਂ ਆਪਣੇ ਹਿਰਦੇ ਅੰਦਰ ਟਿਕਾਇਆ ਹੋਇਆ ਹੈ।
Afortunado eres, Tu Mente está asentada en el Sublime Estado de Éxtasis, en Tu Corazón
mnu mwxku sMqoiKAau guir nwmu idRV@wXau ]
man maanak sa(n)tokhiaau gur naam dhiraR(h)aayau ||
The jewel of the mind is contented; the Guru has implanted the Naam, the Name of the Lord, within.
ਤੇਰੇ ਚਿੱਤ ਦਾ ਜਵੇਹਰ ਸੰਤੁਸ਼ਟ ਹੈ ਅਤੇ ਗੁਰਾਂ ਨੇ ਤੇਰੇ ਅੰਦਰ ਨਾਮ ਪੱਕਾ ਕਰ ਦਿਤਾ ਹੈ।
reside la Palabra del Shabd, y lo Joya de Tu Mente Meditativa es Confortada,
Agmu Agocru pwrbRhmu siqguir drswXau ]
agam agochar paarabraham satigur dharasaayau ||
The Inaccessible and Unfathomable, Supreme Lord God is revealed through the True Guru.
ਪਹੁੰਚ ਤੋਂ ਪਰੇ ਅਤੇ ਅਲਖ ਪਰਮ ਪ੍ਰਭੁ ਤੇਰੇ ਰਾਹੀਂ ਵੇਖਿਆ ਜਾਂਦਾ ਹੈ, ਹੇ ਸੱਚੇ ਗੁਰਦੇਵ!
el Guru ha implantado el Naam en el interior. El Supremo Dios nuestro Señor, Inaccesible e Insondable, es revelado a través del Verdadero Guru.
guru Arjunu Gir gur rwmdws AnBau ThrwXau ]2]
gur arajun ghar gur raamadhaas anabhau Thaharaayau ||2||
In the House of Guru Raam Daas, Guru Arjun has appeared as the Embodiment of the Fearless Lord. ||2||
ਗੁਰੂ ਰਾਮਦਾਸ ਦੇ ਘਰਰਾਣੇ ਵਿੱਚ ਗੁਰੂ ਅਰਜਨ ਦੇਵ ਜੀ ਨਿੱਡਰ ਪ੍ਰਭੂ ਦੇ ਸਰੂਪ ਵਲੋ ਥਾਪੇ ਗਏ ਹਨ।
En la Casa de Guru Ram Das, Guru Aryan aparecido como la Encarnación del Valiente Señor Sin Miedo. (2)
jnk rwju brqwieAw sqjugu AwlIxw ]
janak raaj barataiaa satajug aaleenaa ||
The benign rule of Raja Janak has been established, and the Golden Age of Sat Yuga has begun.
ਕਲਜੁਗ ਅੰਦਰ, ਗੁਰਾਂ ਨੇ ਰਾਜੇ ਜਨਕ ਦੀ ਪਾਤਿਸ਼ਾਹੀ ਕਾਇਮ ਕੀਤੀ ਹੈ ਅਤੇ ਸੱਚਾ ਯੁਗ ਉਂਦੇ ਹੋ ਆਇਆ ਹੈ।
El principio del benigno reinado de Raya Yanak, se ha establecido, y la Era Dorada de Sat ha comenzado.
gur sbdy mnu mwinAw ApqIju pqIxw ]
gur sabadhe man maaniaa apateej pateenaa ||
Through the Word of the Guru's Shabad, the mind is pleased and appeased; the unsatisfied mind is satisfied.
ਗੁਰਾਂ ਦੀ ਬਾਣੀ ਰਾਹੀਂ ਚਿੱਤ ਪ੍ਰਸੰਨ ਹੋ ਜਾਂਦਾ ਹੈ ਅਤੇ ਭੁਖੀ ਆਤਮਾ ਤ੍ਰਿਪਤ ਥੀ ਵੰਦੀ ਹੈ।
A través de la Palabra del Shabd del Guru, la insatisfecha mente encuentra la Satisfacción,
guru nwnku scu nIv swij siqgur sMig lIxw ]
gur naanak sach neev saaj satigur sa(n)g leenaa ||
Guru Nanak laid the foundation of Truth; He is blended with the True Guru.
ਸੱਚੀ ਬੁਨਿਆਦ ਰਖ ਕੇ, ਗੁਰੂ ਨਾਨਕ ਦੇਵ ਜੀ ਸੱਚੇ ਗੁਰੂ ਆਪਣੇ ਪ੍ਰਭੂ ਨਾਲ ਅਭੇਦ ਹੋ ਗਏ ਹਨ।
la Paz y la Tranquilidad, Guru Nanak puso la Fundación de la Verdad, se encuentra fundido con el Verdadero Guru.
guru Arjunu Gir gur rwmdws AprMpru bIxw ]3]
gur arajun ghar gur raamadhaas apara(n)par beenaa ||3||
In the House of Guru Raam Daas, Guru Arjun has appeared as the Embodiment of the Infinite Lord. ||3||
ਗੁਰੂ ਰਾਮਦਾਸ ਦੇ ਘਰਾਣੇ ਅੰਦਰ, ਗੁਰੂ ਅਰਜਨ ਦੇਵ ਹਦ ਬੰਨਾ-ਰਹਿਤ ਸੁਆਮੀ ਦਾ ਰੂਪ ਵੇਖਿਆ ਜਾਂਦਾ ਹੈ।
En la Casa de Guru Ram Das, el Devoto del Señor, Guru Aryan nació. (3)
Kylu gUV@au kIAau hir rwie sMqoiK smwcir´E ibml buiD siqguir smwxau ]
khel gooR(h)au keeaau har rai sa(n)tokh samaachariyeo bimal budh satigur samaanau ||
The Sovereign Lord King has staged this wondrous play; contentment was gathered together, and pure understanding was infused in the True Guru.
ਵਾਹਿਗੁਰੂ, ਪਾਤਿਸ਼ਾਹ ਨੇ ਅਸਚਰਜ ਖੇਡ ਰਚੀ ਹੈ ਅਤੇ ਸੰਚੇ ਗੁਰਾਂ ਅੰਦਰ ਸੰਤੁਸ਼ਟਤਾ ਤੇ ਪਵਿੱਤਰ ਸਮਝ ਫੂਕੀ ਤੇ ਇਕੱਤਰ ਕਰ ਦਿੱਤੀ ਹੈ।
El Rey Soberano y Señor, ha producido esta Obra Maravillosa, el Contentamiento se hizo presente y el Entendimiento fue infundido en el Verdadero Guru.
AwjonI sMBivAau sujsu kl´ kvIAix bKwixAau ]
aajonee sa(n)bhaviaau sujas kalaye kaveean bakhaaniaau ||
KALL the poet utters the Praises of the Unborn, Self-existent Lord.
ਕਲ ਵਰਗੇ ਕਵੀਸ਼ਰ, ਅਜਨਮੇ ਅਤੇ ਸਵੈ-ਪ੍ਰਕਾਸ਼ਵਾਨ ਪ੍ਰਭੂ ਦੇ ਸਰੂਪ, ਗੁਰਾਂ ਦੀ ਸ਼੍ਰੇਸ਼ਟ ਕੀਰਤੀ ਉਚਾਰਨ ਕਰਦੇ ਹਨ।
Kal, el poeta recita las Alabanzas del Señor Nonato y Auto Existente;
guir nwnik AMgdu vr´au guir AMgid Amr inDwnu ]
gur naanak a(n)gadh varayeau gur a(n)gadh amar nidhaan ||
Guru Nanak blessed Guru Angad, and Guru Angad blessed Guru Amar Daas with the treasure.
ਗੁਰੂ ਨਾਨਕ ਨੇ ਅੰਗਦ ਨੂੰ ਵਰੋਸਾਇਆ ਤੇ ਗੁਰੂ ਅੰਗਦ ਨੇ ਅਮਰਦਾਸ ਨੂੰ ਨਾਮ ਦਾ ਖਜਾਨਾ ਬਖਸ਼ਿਆ।
Guru Nanak bendijo a Guru Angad y Guru Angad bendijo a Guru Amar Das con el Tesoro.
guir rwmdws Arjunu vr´au pwrsu prsu pRmwxu ]4]
gur raamadhaas arajun varayeau paaras paras pramaan ||4||
Guru Raam Daas blessed Guru Arjun, who touched the Philosopher's Stone, and was certified. ||4||
ਗੁਰੂ ਰਾਮਦਾਸ ਨੇ ਅਰਜਨ ਦੇਵ ਨੂੰ ਵਰੋਸਾਇਆ ਜੋ ਰਸਾਇਣ ਨਾਲ ਲਗ ਕੇ ਪ੍ਰਮਾਣੀਕ ਥੀ ਗਿਆ।
Guru Ram Das bendijo a Guru Aryan Quien tocó la Piedra Filosofal y fue aprobado. (4)
sd jIvxu Arjunu Amolu AwjonI sMBau ]
sadh jeevan arajun amol aajonee sa(n)bhau ||
O Guru Arjun, You are Eternal, Invaluable, Unborn, Self-existent,
ਤੂੰ ਹੇ ਗੁਰੂ ਅਰਜਨ, ਸਦੀਵੀ-ਸੁਰਜੀਤ, ਅਮੋਲਕ, ਅਜਨਮਾ, ਖੁਦ-ਬ-ਖੁਦ ਹੋਣ ਵਾਲਾ,
Oh Guru Aryan, eres Eterno, Invaluable, Nonato, Auto Existente,
BX BMjnu pr duK invwru Apwru AnµBau ]
bhay bha(n)jan par dhukh nivaar apaar ana(n)bhau ||
the Destroyer of fear, the Dispeller of pain, Infinite and Fearless.
ਡਰ ਨਾਸ ਕਰਨਹਾਰ, ਹੋਰਨਾ ਦੀ ਪੀੜ ਦੂਰ ਕਰਨ ਵਾਲਾ ਬੇਅੰਤ ਅਤੇ ਭੈ-ਰਹਿਤ ਹੈ।
Destructor del miedo, Disipador del dolor, Infinito y Sin Miedo.
Agh ghxu BRmu BRWiq dhxu sIqlu suK dwqau ]
ageh gahan bhram bhraa(n)t dhahan seetal sukh dhaatau ||
You have grasped the Ungraspable, and burnt away doubt and skepticism. You bestow cooling and soothing peace.
ਤੂੰ ਅਪਕੜ ਸੁਆਮੀ ਨੂੰ ਪਕੜ ਲਿਆ ਹੈ ਅਤੇ ਸੰਦੇਹ ਤੇ ਗਲਤ-ਫਹਿਮੀ ਨੂੰ ਸਾੜ ਸੁਟਿਆ ਹੈ ਅਤੇ ਤੂੰ ਪ੍ਰਾਣੀਆਂ ਨੂੰ ਠੰਢਾ ਆਰਾਮ ਬਖਸ਼ਦਾ ਹੈ।
Has comprendido lo Incomprensible y has quemado la duda y el escepticismo. Tú otorgas la Tersa y Refrescante Paz.
AwsMBau audivAau purKu pUrn ibDwqau ]
aasa(n)bhau udhaviaau purakh pooran bidhaatau ||
The Self-existent, Perfect Primal Lord God Creator has taken birth.
ਤੇਰੇ ਸਰੂਪ ਅੰਦਰ, ਸਵੈ-ਪ੍ਰਕਾਸ਼ਵਾਨ ਕਰਤਾਰ ਅਤੇ ਮੁਕੰਮਲ ਮਾਲਕ ਨੇ ਅਵਤਾਰ ਧਾਰਿਆ ਹੈ।
El Auto Existente, Perfecto Creador, Dios nuestro Señor, ha tomado nacimiento;
nwnk Awid AMgd Amr siqgur sbid smwieAau ]
naanak aadh a(n)gadh amar satigur sabadh samaiaau ||
First, Guru Nanak, then Guru Angad and Guru Amar Daas, the True Guru, have been absorbed into the Word of the Shabad.
ਆਦੀ ਗੁਰੂ ਨਾਨਕ ਅੰਗਦ ਦੇਵ, ਅਮਰਦਾਸ ਅਤੇ ਸੱਚੇ ਗੁਰਦੇਵ ਜੀ ਸਾਰੇ ਸੁਆਮੀ ਅੰਦਰ ਲੀਨ ਹੋ ਗਏ ਹਨ।
primero Guru Nanak, después Guru Angad y Guru Amar Das, el Verdadero Guru,
Dnu DMnu gurU rwmdws guru ijin pwrsu pris imlwieAau ]5]
dhan dha(n)n guroo raamadhaas gur jin paaras paras milaiaau ||5||
Blessed, blessed is Guru Raam Daas, the Philosopher's Stone, who transformed Guru Arjun unto Himself. ||5||
ਮੁਬਾਰਕ ਸਚ ਮੁਚ ਮੁਬਾਰਕ ਹਨ ਵਿਸ਼ਾਲ ਗੁਰੂ ਰਾਮਦਾਸ ਜੀ ਜਿਨ੍ਹਾ ਨੇ ਰਸਾਇਣ ਦੀ ਮਾਨੰਦ ਅਰਜਨ ਦੇਵ ਨੂੰ ਛੂਹ ਕੇ, ਉਸ ਨੂੰ ਆਪਣੇ ਵਰਗਾ ਬਣਾ ਲਿਆ ਹੈ।
han sido absorbidos en la Palabra del Shabd. Bendito, Bendito sea Guru Ram Das, la Piedra Filosofal, Quien transformó a Guru Aryan en Sí Mismo. (5)
jY jY kwru jwsu jg AMdir mMdir Bwgu jugiq isv rhqw ]
jai jai kaar jaas jag a(n)dhar ma(n)dhar bhaag jugat siv rahataa ||
His victory is proclaimed all over the world; His Home is blessed with good fortune; He remains united with the Lord.
ਜਿਸ ਦੀ ਫਤਹ ਸੰਸਾਰ ਵਿੱਚ ਗੂੰਜਦੀ ਹੈ, ਉੱਚੀ ਹੈ ਜਿਸ ਦੀ ਪ੍ਰਾਲਭਧ ਆਪਣੇ ਗ੍ਰਹਿ ਅੰਦਰ ਅਤੇ ਜੋ ਆਪਣੇ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ।
Su Victoria es proclamada en el mundo entero, Su Hogar es bendecido con Buena Fortuna,
guru pUrw pwXau bf BwgI ilv lwgI mydin Bru shqw ]
gur pooraa paayau badd bhaagee liv laagee medhan bhar sahataa ||
By great good fortune, He has found the Perfect Guru; He remains lovingly attuned to Him, and endures the load of the earth.
ਭਾਰੇ ਚੰਗੇ ਨਸੀਬਾਂ ਰਾਹੀਂ, ਮੈਂ ਉਨ੍ਹਾਂ ਪੂਰਨ ਗੁਰਾਂ ਨੂੰ ਪਾ ਲਿਆ ਹੈ, ਜਿਨ੍ਹਾਂ ਦੀ ਪ੍ਰੀਤ ਪ੍ਰਭੂ ਨਾਲ ਪਈ ਹੋਈ ਹੈ ਅਤੇ ਜੋ ਧਰਤੀ ਦੇ ਬੋਝ ਨੂੰ ਸਹਾਰਦੇ ਹਨ।
Él permanece unido al Señor. Por una Grandiosa y buena Fortuna, Él ha encontrado al Perfecto Guru, y asombrosamente permanece entonado en Él, soportando el peso de la Tierra.
BX BMjnu pr pIr invwrnu kl´ shwru qoih jsu bkqw ]
bhay bha(n)jan par peer nivaaran kalaye sahaar toh jas bakataa ||
He is the Destroyer of fear, the Eradicator of the pains of others. Kall Sahaar the poet utters Your Praise, O Guru.
ਗੁਰੂ ਜੀ ਡਰ ਨਾਸ ਕਰਨਹਾਰ ਅਤੇ ਹੋਰਨਾ ਦੀ ਪੀੜ ਨੂੰ ਦੂਰ ਕਰਨਹਾਰ ਹਨ। ਭੱਟ ਕਲਸਹਾਰ, ਹੇ ਗੁਰਦੇਵ! ਤੇਰੀ ਕੀਰਤੀ ਉਚਾਰਨ ਕਰਦਾ ਹੈ।
Él es el Destructor del miedo, el Erradicador de las penas de otros. Kal Sajar, el poeta, recita Tu Alabanza, oh Guru.
kuil soFI gur rwmdws qnu Drm Dujw Arjunu hir Bgqw ]6]
kul soddee gur raamadhaas tan dharam dhujaa arajun har bhagataa ||6||
In the Sodhi family, is born Arjun, the son of Guru Raam Daas, the holder of the banner of Dharma and the devotee of God. ||6||
ਸੋਢੀਆਂ ਦੀ ਵੰਸ਼ ਵਿੱਚ, ਗੁਰੂ ਰਾਮਦਾਸ ਜੀ ਦਾ ਪੁਤ੍ਰ ਅਰਜਨ, ਵਾਹਿਗੁਰੂ ਦਾ ਸੰਤ ਹੋ ਪੈਦਾ ਹੋਇਆ ਹੈ ਤੇ ਉਹ ਪਵਿੱਤਰਤਾ ਦਾ ਝੰਡਾ ਹੈ।
En la Familia Sodhi nació Aryan, hijo de Guru Ram Das, Devoto del Señor y Sostenedor del Estandarte del Dharma. (6)
DRMm DIru gurmiq gBIru pr duK ibswrxu ]
dhra(n)m dheer gurmat gabheer par dhukh bisaaran ||
The Support of the Dharma, immersed in the deep and profound Teachings of the Guru, the Remover of the pains of others.
ਉਹ ਈਸ਼ਵਰੀ ਈਮਾਨ ਦਾ ਆਸਰਾ, ਗੁਰਾਂ ਦੀ ਸਿਆਣਪ ਵਿੱਚ ਡੂੰਘੇ ਅਤੇ ਹੋਰਨਾ ਦੀ ਤਕਲੀਫ ਦੂਰ ਕਰਨ ਵਾਲੇ ਹਨ।
El Soporte del Dharma, inmerso en las hondas y profundas Enseñanzas del Guru, el Destructor de las penas de otros.
sbd swru hir sm audwru AhMmyv invwrxu ]
sabadh saar har sam udhaar aha(n)mev nivaaran ||
The Shabad is excellent and sublime, kind and generous like the Lord, the Destroyer of egotism.
ਸ਼੍ਰੇਸ਼ਟ ਹੈ ਉਨ੍ਹਾਂ ਦੀ ਬਾਣੀ, ਵਾਹਿਗੁਰੂ ਦੀ ਤਰ੍ਹਾਂ ਉਹ ਦਾਤਾਰ ਅਤੇ ਹੰਕਾਰ ਨੂੰ ਵੀ ਨਾਸ ਕਰਨ ਵਾਲੇ ਹਨ।
El Shabd es Excelente, Supremo, Bondadoso y Generoso como el Señor, Dador Maravilloso, Destructor del egoísmo,
mhw dwin siqgur igAwin min cwau n hutY ]
mahaa dhaan satigur giaan man chaau na huTai ||
The Great Giver, the spiritual wisdom of the True Guru, His mind does not grow weary of its yearning for the Lord.
ਉਹ ਭਾਰੇ ਦਾਨੀ ਤੇ ਸੱਚੇ ਗੁਰਾਂ ਦੀ ਗਿਆਤ ਵਾਲੇ ਹਨ। ਆਪਣੇ ਸੁਆਮੀ ਦਾ ਸਿਮਰਨ ਕਰਨ ਦੀ ਉਨ੍ਹਾਂ ਦੇ ਚਿੱਤ ਦੀ ਚਾਹਨਾ ਥਕਦੀ ਨਹੀਂ।
la Sabiduría Espiritual del Verdadero Guru. Su Mente no se agota de añorar al Señor.
siqvMqu hir nwmu mMqRü nv iniD n inKutY ]
sativa(n)t har naam ma(n)tr nav nidh na nikhuTai ||
The Embodiment of Truth, the Mantra of the Lord's Name, the nine treasures are never exhausted.
ਉਨ੍ਹਾਂ ਦੇ ਪਾਸ ਪ੍ਰਭੂ ਦੇ ਨਾਮ ਅਤੇ ਗੁਰਬਾਣੀ ਦੇ ਪਵਿੱਤਰ ਨੌ ਖਜਾਨੇ ਹਨ ਅਤੇ ਉਹ ਕਦੇ ਭੀ ਮੁਕਦੇ ਨਹੀਂ।
La Encarnación de la Verdad, el Mantra del Nombre del Señor, los Nueve Tesoros nunca se agotan en Su Presencia.
gur rwmdws qnu srb mY shij cMdoAw qwixAau ]
gur raamadhaas tan sarab mai sahaj cha(n)dhoaa taaniaau ||
O Son of Guru Raam Daas, You are contained amidst all; the canopy of intuitive wisdom is spread above You.
ਹੇ ਗੁਰੂ ਰਾਮਦਾਸ ਦੇ ਪੁੱਤਰ! ਤੂੰ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ ਅਤੇ ਬ੍ਰਹਿਮ-ਗਿਆਨ ਦੀ ਚਾਨਣੀ ਤੇਰੇ ਸਿਰ ਤੇ ਤਣੀ ਹੋਈ ਹੈ।
Oh, Hijo de Guru Ram Das, estás Contenido en medio de todo, el dosel de la Sabiduría Intuitiva se esparce sobre Ti.
gur Arjun kl´ücrY qY rwj jog rsu jwixAau ]7]
gur arajun kalayeucharai tai raaj jog ras jaaniaau ||7||
So speaks KALL the poet: O Guru Arjun, You know the sublime essence of Raja Yoga, the Yoga of meditation and success. ||7||
ਕਲ, ਭੱਟ, ਉਚਾਰਨ ਕਰਦਾ ਹੈ, ਹੇ ਗੁਰੂ ਅਰਜਨ ਦੇਵ! ਤੂੰ ਸੰਸਾਰੀ ਅਤੇ ਰੂਹਾਨੀ ਦੋਹਾਂ ਪਾਤਿਸ਼ਾਹੀਆਂ ਦੇ ਸੁਆਦਾ ਨੂੰ ਜਾਣਦਾ ਹੈ।
Así habla Kal, el poeta, oh Guru Aryan, Tú conoces el Sublime estado de Raya Yoga, la Yoga de la Meditación y el Éxito.
BY inrBau mwixAau lwK mih AlKu lKwXau ]
bhai nirabhau maaniaau laakh meh alakh lakhaayau ||
In the Fear of God, You enjoy the Fearless Lord; among the thousands of beings, You see the Unseen Lord.
ਉਸ ਦੇ ਡਰ ਅੰਦਰ ਵਸ, ਤੂੰ ਨਿੱਡਰ ਸੁਆਮੀ ਦਾ ਅਨੰਦ ਭੋਗਦਾ ਹੈ, ਅਤੇ ਅਦ੍ਰਿਸ਼ਟ ਵਾਹਿਗੁਰੂ ਨੂੰ ਲੱਖਾਂ ਜੀਵਾਂ ਅੰਦਰ ਵੇਖਦਾ ਹੈ।
En el Temor a Dios Tú Gozas del Señor sin Miedo; de entre miles de seres, Tú ves al Invisible Señor;
Agmu Agocr giq gBIru siqguir prcwXau ]
agam agochar gat gabheer satigur parachaayau ||
Through the True Guru, You have realized the state of the Inaccessible, Unfathomable, Profound Lord.
ਸੱਚੇ ਗੁਰਾਂ ਦੇ ਰਾਹੀਂ, ਤੂੰ ਆਪਣੇ ਬੇਥਾਹ ਅਗਾਧ ਅਤੇ ਡੂੰਘੇ ਸੁਆਮੀ ਦੀ ਅਵਸਥਾ ਨੂੰ ਜਾਣ ਲਿਆ ਹੈ।
mediante el Verdadero Guru has tomado conciencia del Inaccesible, Insondable y Profundo Señor; conociendo al Guru eres aprobado, y practicas Yoga en medio de la abundancia y el poder.
gur prcY prvwxu rwj mih jogu kmwXau ]
gur parachai paravaan raaj meh jog kamaayau ||
Meeting with the Guru, You are certified and approved; You practice Yoga in the midst of wealth and power.
ਆਪਣੇ ਗੁਰਾਂ ਨੂੰ ਮਿਲਣ ਦੁਆਰਾ ਤੁਸੀਂ ਕਬੂਲ ਹੋ ਗਏ ਹੋ ਅਤੇ ਦੁਨਿਆਵੀ ਸੁਖਾ ਵਿੱਚ ਵੀ ਨਿਰਲੇਪ ਰਹਿੰਦ ਹੋ।
Bendito, Bendito, Bendito sea el Guru, Quien ha llenado hasta derramar los tanques que estaban vacíos,
DMin DMin guru DMin ABr sr suBr BrwXau ]
dha(n)n dha(n)n gur dha(n)n abhar sar subhar bharaayau ||
Blessed, blessed, blessed is the Guru, who has filled to overflowing the pools which were empty.
ਮੁਬਾਰਕ ਮੁਬਾਰਕ ਅਤੇ ਪਰਮ ਮੁਬਾਰਕ ਹਨ ਗੁਰੂ ਜੀ ਜਿੰਨਾਂ ਨੇ ਉਹ ਸਰੋਵਰ ਵੀ ਪੂਰਨ ਤੌਰ ਤੇ ਭਰ ਦਿਤੇ ਹਨ ਜੋ ਭਰੇ ਨਹੀਂ ਜਾ ਸਕਦੇ।
llegando hasta el Guru Aprobado, soportas lo Insoportable, Te fundes en el Agua del Contentamiento.
gur gm pRmwix Ajru jirE sir sMqoK smwieXau ]
gur gam pramaan ajar jario sar sa(n)tokh samaiyau ||
Reaching up to the certified Guru, You endure the unendurable; You are immersed in the pool of contentment.
ਪ੍ਰਮਾਣੀਕ ਗੁਰਾਂ ਤਾਂਈ ਪਹੁੰਚ ਤੂੰ ਅਸਹਿ ਨੂੰ ਸਹਾਰਦਾ ਹੈ ਅਤੇ ਸੰਤੁਸ਼ਟਤਾ ਦੇ ਸਮੁੰਦਰ ਅੰਦਰ ਲੀਨ ਹੋਇਆ ਹੋਇਆ ਹੈ।
Así habla Kal, el poeta, oh Guru Aryan,
gur Arjun kl´ücrY qY shij jogu inju pwieXau ]8]
gur arajun kalayeucharai tai sahaj jog nij paiyau ||8||
So speaks KALL: O Guru Arjun, You have intuitively attained the state of Yoga within Yourself. ||8||
ਕਲ ਆਖਦਾ ਹੈ, ਹੇ ਗੁਰੂ ਅਰਜਨ! ਤੈਨੂੰ ਸੁਖੈਨ ਹੀ ਆਪਣੇ ਨਿਜ ਦੇ ਪ੍ਰਭੂ ਨਾਲ ਮਿਲਾਪ ਪਰਾਪਤ ਹੋ ਗਿਆ ਹੈ।
intuitivamente has logrado alcanzar el Sublime Estado de Yoga en Tu Ser. (8)
Aimau rsnw bdin br dwiq AlK Apwr gur sUr sbid haumY invwr´au ]
amiau rasanaa badhan bar dhaat alakh apaar gur soor sabadh haumai nivaarayeau ||
Nectar drips from Your tongue, and Your mouth gives Blessings, O Incomprehensible and Infinite Spiritual Hero. O Guru, the Word of Your Shabad eradicates egotism.
ਹੇ ਅਗਾਧ ਅਤੇ ਬੇਅੰਤ ਯੋਧੇ ਗੁਰਦੇਵ! ਤੇਰੀ ਜੀਭਾ ਤੋਂ ਅੰਮ੍ਰਿਤ ਵਰਸਦਾ ਹੈ। ਤੇਰਾ ਮੁਖਾਰਥਿੰਦ ਦਾਤਾ ਬਖਸ਼ਦਾ ਹੈ ਅਤੇ ਤੇਰੀ ਬਾਣੀ ਹੰਗਤਾ ਨੂੰ ਨਾਸ ਕਰਦੀ ਹੈ।
El Néctar gotea de tu boca y tus labios dan Bendiciones, oh Infinito e Incomprensible Héroe Espiritual. Oh Guru la Palabra de Tu Shabd, erradica el egoísmo.
pMcwhru indilAau suMn shij inj Gir shwr´au ]
pa(n)chaahar nidhaliaau su(n)n sahaj nij ghar sahaarayeau ||
You have overpowered the five enticers, and established with intuitive ease the Absolute Lord within Your own being.
ਤੂੰ ਪੰਜਾਂ ਹੀ ਲੁਭਾਉਣ ਵਾਲੇ ਭੂਤਨਿਆਂ ਨੂੰ ਕੁਚਲ ਛਡਿਆ ਹੈ ਅਤੇ ਸੁਆਮੀ ਨੂੰ ਸੁਖੈਨ ਹੀ ਆਪਣੇ ਨਿਜ ਦੇ ਧਾਮ ਅੰਦਰ ਟਿਕਾ ਲਿਆ ਹੈ।
Te has sobrepuesto a los cinco embaucadores y has establecido con sencillez intuitiva al Señor Absoluto en el Seno de Tu Ser.
hir nwim lwig jg auDr´au siqguru irdY bswieAau ]
har naam laag jag udharayeau satigur ridhai basaiaau ||
Attached to the Lord's Name, the world is saved; enshrine the True Guru within your heart.
ਸੁਆਮੀ ਦੇ ਨਾਮ ਨਾਲ ਜੁੜ ਕੇ ਸੰਸਾਰ ਦਾ ਪਾਰ ਉਤਾਰਾ ਥੀ ਵੰਦਾ ਹੈ। ਉਹ ਨਾਮ, ਸੱਚੇ ਗੁਰਾਂ ਨੇ ਮੇਰੇ ਅੰਤਰ-ਆਤਮੇ ਟਿਕਾ ਦਿਤਾ ਹੈ।
Apegado al Nombre del Señor, el mundo está a salvo, enaltece al Verdadero Guru en tu corazón,
gur Arjun kl´ücrY qY jnkh klsu dIpwieAau ]9]
gur arajun kalayeucharai tai janakeh kalas dheepaiaau ||9||
So speaks KALL: O Guru Arjun, You have illliminated the highest pinnacle of wisdom. ||9||
ਕਲ ਭੱਟ, ਆਖਦਾ ਹੈ, ਹੇ ਗੁਰੂ ਅਰਜਨ ਦੇਵ! ਤੈ ਆਪਣੇ ਗੋਲਿਆਂ ਦੀ ਪ੍ਰਭਤਾ ਦੇ ਮੁਨਾਰੇ ਨੂੰ ਰੋਸ਼ਨ ਕੀਤਾ ਹੈ।
así habla Kal, oh Guru Aryan, has iluminado el más elevado Pináculo de Sabiduría. (9)
sorTy ]
soraThe ||
Sorat'h
ਸੋਰਠੇ।
Sorad.
guru Arjunu purKu pRmwxu pwrQau cwlY nhI ]
gur arajun purakh pramaan paarathau chaalai nahee ||
: Guru Arjun is the certified Primal Person; like Arjuna, He never leaves the field of battle.
ਗੁਰੂ ਅਰਜਨ ਦੇਵ ਜੀ ਪ੍ਰਮਾਣੀਕ ਪੁਰਸ਼ ਹਨ ਅਤੇ ਅਰਜਨ ਕੁੰਤੀ ਦੇ ਪੁਤ੍ਰ ਦੀ ਮਾਨੰਦ, ਰਣਭੂਮੀ ਨੂੰ ਛੱਡਦੇ ਨਹੀਂ।
Guru Aryan es la Persona Primordial Aprobada, así como Aryuna, no abandonas el campo de batalla.
nyjw nwm nIswxu siqgur sbid svwirAau ]1]
nejaa naam neesaan satigur sabadh savaariaau ||1||
The Naam, the Name of the Lord, is His spear and insignia. He is embellished with the Shabad, the Word of the True Guru. ||1||
ਉਸ ਦਾ ਭੱਲਾ ਅਤੇ ਝੰਡਾ ਨਾਮ ਹੈ ਅਤੇ ਉਸ ਨੂੰ ਗੁਰਾਂ ਦੀ ਬਾਣੀ ਨੇ ਸ਼ਸ਼ੋਭਤ ਕੀਤਾ ਹੈ।
El Naam, es la lanza y la Insignia, está embellecido con el Shabd, la Palabra del Verdadero Guru. (1)
Bvjlu swieru syqu nwmu hrI kw boihQw ]
bhavajal sair set naam haree kaa bohithaa ||
The Lord's Name is the Boat, the Bridge to cross over the terrifying world-ocean.
ਰੱਬ ਦਾ ਨਾਮ ਸੰਸਾਰ ਸਮੁੰਦਰ ਦੇ ਭਿਆਨਕ ਪਾਣੀ ਤੋਂ ਪਾਰ ਹੋਣ ਲਈ ਪੁਲ ਅਤੇ ਜਹਾਜ ਹੈ।
El Nombre del Señor es la Barca,
quA siqgur sM hyqu nwim lwig jgu auDr´au ]2]
tua satigur sa(n) het naam laag jag udharayeau ||2||
You are in love with the True Guru; attached to the Naam, You have saved the world. ||2||
ਤੇਰਾ ਸੱਚੇ ਗੁਰਾਂ ਨਾਲ ਪਿਆਰ ਹੈ। ਨਾਮ ਨਾਲ ਜੋੜ ਕੇ, ਤੂੰ ਸੰਸਾਰ ਦਾ ਪਾਰ ਉਤਾਰਾ ਕਰ ਦਿੱਤਾ ਹੈ, ਹੇ ਗੁਰੂ!
el Puente para cruzar el aterrador océano del mundo. (2)
jgq auDwrxu nwmu siqgur quTY pwieAau ]
jagat udhaaran naam satigur tuThai paiaau ||
The Naam is the Saving Grace of the world; by the Pleasure of the True Guru, it is obtained.
ਸੱਚੇ ਗੁਰਾਂ ਦੀ ਪਰਸੰਨਤਾ ਰਾਹੀਂ, ਮੈਨੂੰ ਸੰਸਾਰ ਦਾ ਪਾਰ ਉਤਾਰਾ ਕਰਨ ਵਾਲਾ, ਨਾਮ ਪਰਾਪਤ ਹੋਇਆ ਹੈ।
El Naam es la Gracia Salvadora del mundo, por el Placer del Verdadero Guru es obtenido,
Ab nwih Avr sir kwmu bwrMqir pUrI pVI ]3]12]
ab naeh avar sar kaam baara(n)tar pooree paRee ||3||12||
Now, I am not concerned with anything else; at Your Door, I am fulfilled. ||3||12||
ਹੁਣ ਮੇਰਾ ਹੋਰਸ ਕਿਸੇ ਨਾਲ ਕੋਈ ਵਿਹਾਰ ਨਹੀਂ। ਤੇਰੇ ਬੂਹੇ ਤੇ ਆ ਕੇ ਮੇਰੀ ਨਿਸਾ ਹੋ ਗਈ ਹੈ, ਹੇ ਗੁਰਦੇਵ!
nada más me importa. En tu Puerta me siento satisfecho. (3-12)
joiq rUip hir Awip gurU nwnku khwXau ]
jot roop har aap guroo naanak kahaayau ||
The Embodiment of Light, the Lord Himself is called Guru Nanak.
ਪ੍ਰਕਾਸ਼ ਦੇ ਸਰੂਪ, ਵਾਹਿਗੁਰੂ ਨੇ ਆਪਣੇ ਆਪ ਨੂੰ ਗੁਰੂ ਨਾਨਕ ਅਖਵਾਇਆ ਹੈ।
La Encarnación de la Luz, el Mismo Dios se llama Guru Nanak,
qw qy AMgdu BXau qq isau qqu imlwXau ]
taa te a(n)gadh bhayau tat siau tat milaayau ||
From Him, came Guru Angad; His essence was absorbed into the essence.
ਉਨ੍ਹਾਂ ਤੋਂ ਅੰਗਦ ਦੇਵ ਗੁਰੂ ਹੋਇਆ ਜਿਸ ਨੂੰ ਉਨ੍ਹਾਂ ਨੇ ਤੁਰੰਤ ਹੀ ਆਦੀ ਪ੍ਰਭੂ ਨਾਲ ਮਿਲਾ ਦਿਤਾ।
de Él vino Guru Angad. Su Esencia fue absorbida en la Esencia.
AMgid ikrpw Dwir Amru siqguru iQru kIAau ]
a(n)gadh kirapaa dhaar amar satigur thir keeaau ||
Guru Angad showed His Mercy, and established Amar Daas as the True Guru.
ਆਪਣੀ ਮਿਹਰ ਨਿਛਾਵਰ ਕਰਕੇ, ਅੰਗਦ ਦੇਵ ਜੀ ਨੇ ਅਮਰਦਾਸ ਨੂੰ ਸੱਚਾ ਗੁਰੂ ਅਸਥਾਪਨ ਕੀਤਾ।
Guru Angad mostró Su Misericordia y estableció a Guru Amar Das como el Guru Verdadero.
Amrdwis Amrqu CqRü gur rwmih dIAau ]
amaradhaas amarat chhatr gur raameh dheeaau ||
Guru Amar Daas blessed Guru Raam Daas with the umbrella of immortality.
ਅਮਰਦਾਸ ਨੇ ਅੰਮ੍ਰਿਤਮਈ ਚੋਰ ਛਤ੍ਰ ਗੁਰੂ ਰਾਮਦਾਸ ਨੂੰ ਬਖਸ਼ਿਆ।
Guru Amar Das bendijo a Guru Ram Das con la Sombrilla de la Inmortalidad,
gur rwmdws drsnu pris kih mQurw AMimRq bXx ]
gur raamadhaas dharasan paras keh mathuraa a(n)mirat bayan ||
So speaks Mat'huraa: gazing upon the Blessed Vision, the Darshan of Guru Raam Daas, His speech became as sweet as nectar.
ਮਥੁਰਾ ਆਖਦਾ ਹੈ, ਗੁਰੂ ਰਾਮਦਾਸ ਜੀ ਦਾ ਦੀਦਾਰ ਦੇਖ, ਅੰਮ੍ਰਿਤ ਵਰਗੇ ਮਿਠੇ ਥੀ ਗਏ ਅਰਜਨ ਦੇਵ ਜੀ ਦੇ ਬਚਨ-ਬਿਲਾਸ।
así habla Mathura, teniendo la Bendita Visión, el Darshan de Guru Ram Das, Su Discurso se volvió tan Dulce como el Néctar.
mUriq pMc pRmwx purKu guru Arjunu ipKhu nXx ]1]
moorat pa(n)ch pramaan purakh gur arajun pikhahu nayan ||1||
With your eyes, see the certified Primal Person, Guru Arjun, the Fifth Manifestation of the Guru. ||1||
ਆਪਣੇ ਨੇਤ੍ਰਾਂ ਨਾਲ ਤੂੰ ਪ੍ਰਮਾਣੀਕ ਪੁਰਸ਼, ਅਰਜਨ ਦੇਵ, ਪੰਜਵੇ ਗੁਰੂ ਜੀ ਦੇ ਸਰੂਪ ਨੂੰ ਵੇਖ।
Con Tus ojos ve a la Persona Primordial, al Ser Abprobado. Guru Aryan es la Quinta Manifestación del Guru. (1)
siq rUpu siq nwmu squ sMqoKu DirE auir ]
sat roop sat naam sat sa(n)tokh dhario ur ||
He is the Embodiment of Truth; He has enshrined the True Name, Sat Naam, Truth and contentment within His heart.
ਸੱਚ ਦੇ ਸਰੂਪ ਹਰੀ ਦਾ ਸੱਚਾ ਨਾਮ, ਸੱਚਾਈ ਤੇ ਸੰਤੁਸ਼ਟਤਾ, ਗੁਰੂ ਅਰਜਨ ਦੇਵ ਨੇ ਆਪਣੇ ਮਨ ਅੰਦਰ ਟਿਕਾਈਆਂ ਹੋਈਆਂ ਹਨ।
Él es la Encarnación de la Verdad, Él ha enaltecido el Nombre Verdadero, Sat Nam; Verdad y Contentamiento habitan en Su Corazón.
Awid puriK prqiK ilK´au ACru msqik Duir ]
aadh purakh paratakh likhayeau achhar masatak dhur ||
From the very beginning, the Primal Being has written this destiny upon His forehead.
ਐਨ ਆਰੰਭ ਤੋਂ ਹੀ ਆਦੀ ਪ੍ਰਭੂ ਨੇ ਪ੍ਰਗਟ ਤੌਰ ਤੇ ਉਨ੍ਹਾਂ ਦੇ ਮੱਥੇ ਉਤੇ ਇਹ ਪ੍ਰਾਲਭਧ ਲਿਖੀ ਹੋਈ ਸੀ।
Desde el principio el Ser Primordial había escrito este Destino sobre Su Frente.
pRgt joiq jgmgY qyju BUA mMfil CwXau ]
pragaT jot jagamagai tej bhooa ma(n)ddal chhaayau ||
His Divine Light shines forth, dazzling and radiant; His Glorious Grandeur pervades the realms of the world.
ਉਨ੍ਹਾਂ ਦਾ ਈਸ਼ਵਰੀ ਨੂਰ ਪ੍ਰਤੱਖ ਹੀ ਚਮਕ ਰਿਹਾ ਹੈ ਅਤੇ ਉਨ੍ਹਾਂ ਦਾ ਪਰਤਾਪ ਸੰਸਾਰ ਦੀ ਪੁਰੀ ਅੰਦਰ ਫੇਲ ਰਿਹਾ ਹੈ।
Su Divina Luz brilla, radiante y reluciente; Su Gloriosa Grandeza compenetra todos los ámbitos del mundo.
pwrsu pris prsu pris guir gurU khwXau ]
paaras paras paras paras gur guroo kahaayau ||
Meeting the Guru, touching the Philosopher's Stone, He was acclaimed as Guru.
ਗੁਰੂ ਰਸਾਇਣ ਨਾਲ ਮਿਲ, ਮਿਲ, ਅਤੇ ਪਰਸ ਕੇ ਉਹ ਗੁਰੂ ਕਹਿਲਾਏ।
Encontrando al Guru, tocando la Piedra Filosofal, fue aclamado como Guru;
Bin mQurw mUriq sdw iQru lwie icqu snmuK rhhu ]
bhan mathuraa moorat sadhaa thir lai chit sanamukh rahahu ||
So speaks Mat'huraa: I constantly focus my consciousness on Him; as sunmukh, I look to Him.
ਮਥੁਰਾ ਆਖਦਾ ਹੈ, ਮੈਂ ਆਪਣੀ ਬਿਰਤੀ ਸਦੀਵ ਹੀ ਉਨ੍ਹਾਂ ਦੇ ਸਰੂਪ ਨਾਲ ਜੋੜਦਾ ਹਾਂ ਅਤੇ ਉਨ੍ਹਾਂ ਦਾ ਆਗਿਆਕਾਰੀ ਰਹਿੰਦਾ ਹਾਂ।
así habla Mathura, constantemente enfoco mi Conciencia en Él, como Sunmukj Lo veo.
kljuig jhwju Arjunu gurU sgl isRis† lig ibqrhu ]2]
kalajug jahaaj arajun guroo sagal sirasiT lag bitarahu ||2||
In this Dark Age of Kali Yuga, Guru Arjun is the Boat; attached to him, the entire universe is safely carried across. ||2||
ਕਲਯੁਗ ਅੰਦਰ, ਗੁਰੂ ਅਰਜਨ ਜੀ ਬੋਹਿਥ ਹਨ। ਉਨ੍ਹਾਂ ਨਾਲ ਜੁੜ ਕੇ ਸਾਰਾ ਸੰਸਾਰ ਸਹੀ ਸਲਾਮਤ ਪਾਰ ਉਤਰ ਜਾਂਦਾ ਹੈ।
En esta Era oscura de Kali, Guru Aryan es la Barca, apegados a Él, el Universo entero es llevado a través, a salvo. (2)
iqh jn jwchu jgqR pr jwnIAqu bwsur rXin bwsu jw ko ihqu nwm isau ]
teh jan jaachahu jagatr par jaaneeat baasur rayan baas jaa ko hit naam siau ||
I beg from that humble being who is known all over the world, who lives in, and loves the Name, night and day.
ਮੈਂ ਕੇਵਲ ਉਸ ਪੁਰਸ਼ ਪਾਸੋ ਮੰਗਦਾ ਹਾਂ, ਜੋ ਜਹਾਨ ਉਤੇ ਪਰਸਿੱਧ ਹੈ ਅਤੇ ਜੋ ਦਿਹੂੰ ਅਤੇ ਰੈਣ ਨਾਮ ਅੰਦਰ ਵਸਦਾ ਅਤੇ ਉਸ ਨੂੰ ਪਿਆਰ ਕਰਦਾ ਹੈ।
Ruego a ese humilde Ser que es conocido en el mundo entero, Quien vive en mí, y noche y día
prm AqIqu prmysur kY rMig rMg´O bwsnw qy bwhir pY dyKIAqu Dwm isau ]
param ateet paramesur kai ra(n)g ra(n)gayeau baasanaa te baahar pai dhekheeat dhaam siau ||
He is supremely unattached, and imbued with the Love of the Transcendent Lord; he is free of desire, but he lives as a family man.
ਉਹ ਮਹਾਨ ਨਿਰਲੇਪ, ਸ਼੍ਰੋਮਣੀ ਸਾਹਿਬ ਦੇ ਪ੍ਰੇਮ ਵਿੱਚ ਰੰਗੇ ਹੋਏ ਅਤੇ ਖਾਹਿਸ਼-ਰਹਿਤ ਹਨ ਪਰ ਦੇਖਣ ਨੂੰ ਗ੍ਰਿਹਸਥੀ ਹਨ।
vive enamorado del Nombre. Supremamente Desapegado e imbuido en el Amor del Señor
Apr prMpr purK isau pRymu lwg´O ibnu BgvMq rsu nwhI AaurY kwm isau ]
apar para(n)par purakh siau prem laagayeau bin bhagava(n)t ras naahee aaurai kaam siau ||
He is dedicated to the Love of the Infinite, Limitless Primal Lord God; he has no concerns for any other pleasure, except for the Lord God.
ਉਨ੍ਹਾਂ ਦੀ ਬੇਅੰਤ ਅਤੇ ਹੱਦਬੰਨਾ-ਰਹਿਤ ਪ੍ਰਭੂ ਨਾਲ ਪ੍ਰੀਤ ਪਈ ਹੋਈ ਹੈ ਅਤੇ ਆਪਣੇ ਮਾਲਕ ਦੇ ਬਗੈਰ, ਉਨ੍ਹਾਂ ਦਾ ਕਿਸੇ ਹੋਰਸ ਸੁਆਦ ਨਾਲ ਕੋਈ ਵਾਸਤਾ ਨਹੀਂ।
Trascendente está libre de deseos viviendo como hombre de familia. Él está dedicado al Amor del Infinito, al Ilimitado y Primordial Dios nuestro Señor, no le interesa ningún otro tipo de placer, excepto el de Dios nuestro Señor.
mQurw ko pRBu sRb mX Arjun guru Bgiq kY hyiq pwie rihE imil rwm isau ]3]
mathuraa ko prabh srab may arajun gur bhagat kai het pai rahio mil raam siau ||3||
Guru Arjun is the All-pervading Lord God of Mat'huraa. Devoted to His Worship, he remains attached to the Lord's Feet. ||3||
ਮਥੁਰਾ ਭੱਟ ਦਾ ਸਾਂਈ, ਗੁਰੂ ਅਰਜਨ ਦੇਵ ਸਰਬ-ਵਿਆਪਕ ਹਰੀ ਹੈ। ਉਸ ਦੇ ਸਿਮਰਨ ਦੀ ਖਾਤਰ, ਉਹ ਸੁਆਮੀ ਦੇ ਪੈਰਾ ਨਾਲ ਜੁਡਿਆ ਰਹਿੰਦਾ ਹੈ।
Guru Aryan es el Todo Prevaleciente Dios, Señor de Mathura, dedicado a la Alabanza. Él permanece apegado a los Pies del Señor. (3)
AMqu n pwvq dyv sbY muin ieMdR mhw isv jog krI ]
a(n)t na paavat dhev sabai mun i(n)dhr mahaa siv jog karee ||
All the gods, silent sages, Indra, Shiva and Yogis have not found the Lord's limits
ਸਾਰਿਆਂ ਦੇਵਤਿਆਂ ਰਿਸ਼ੀਆਂ, ਇੰਦ੍ਰ ਅਤੇ ਯੋਗ ਕਮਾਉਣ ਵਾਲੇ ਵੱਡੇ ਸ਼ਿਵਜੀ ਨੂੰ ਸੁਆਮੀ ਦੇ ਓੜਕ ਦਾ ਪਤਾ ਨਹੀਂ ਲੱਗਾ ਅਤੇ ਬਰਹਮੇ ਨੂੰ ਭੀ ਨਹੀਂ,
Los Dioses, los Sabios Silenciosos, Indra, Shiva y los Yoguis no han podido encontrar los Límites de Dios.
Puin byd ibrMic ibcwir rihE hir jwpu n Cwif´au eyk GrI ]
fun bedh bira(n)ch bichaar rahio har jaap na chhaaddiyeau ek gharee ||
not even Brahma who contemplates the Vedas. I shall not give up meditating on the Lord, even for an instant.
ਜੋ ਵੇਦਾਂ ਦੀ ਸੋਚ-ਵਿਚਾਰ ਕਰੀ ਜਾ ਰਿਹਾ ਹੈ; ਇਸ ਲਈ ਮੈਂ ਸੁਆਮੀ ਦੇ ਸਿਮਰਨ ਨੂੰ ਇਕ ਮੁਹਤ ਭਰ ਲਈ ਭੀ ਨਹੀਂ ਛੱਡਦਾ।
Ni siquiera Brahma, que medita en los Vedas, nunca dejaré de meditar en el Señor ni por in instante,
mQurw jn ko pRBu dIn dXwlu hY sMgiq isRis† inhwlu krI ]
mathuraa jan ko prabh dheen dhayaal hai sa(n)gat sirasiT nihaal karee ||
The God of Mat'huraa is Merciful to the meek; He blesses and uplifts the Sangats throughout the Universe.
ਗੋਲੇ ਮਥੁਰਾ ਦਾ ਮਾਲਕ ਮਸਕੀਨਾ ਉਤੇ ਮਿਹਰਬਾਨ ਹੈ। ਸਾਰੇ ਸੰਸਾਰ ਅੰਦਰ ਉਹ ਸਾਧ ਸੰਗਤ ਨੂੰ ਵਰੋਸਾਉਂਦਾ ਹੈ।
El Dios de Mathura es Misericordioso con el débil, Él bendice y eleva a la Saad Sangat por el Universo entero.
rwmdwis gurU jg qwrn kau gur joiq Arjun mwih DrI ]4]
raamadhaas guroo jag taaran kau gur jot arajun maeh dharee ||4||
Guru Raam Daas, to save the world, enshrined the Guru's Light into Guru Arjun. ||4||
ਸੰਸਾਰ ਦਾ ਪਾਰ ਉਤਾਰਾ ਕਰਨ ਦੇ ਲਈ, ਗੁਰੂ ਰਾਮਦਾਸ ਨੇ ਗੁਰਾਂ ਦਾ ਨੂਰ ਗੁਰੂ ਅਰਜਨ ਦੇ ਅੰਗਦ ਟਿਕਾ ਦਿਤਾ।
Para salvar al mundo Guru Ram Das infundió Su Luz en Guru Aryan. (4)
jg Aauru n Xwih mhw qm mY Avqwru aujwgru Awin kIAau ]
jag aaur na yaeh mahaa tam mai avataar ujaagar aan keeaau ||
In the great darkness of this world, the Lord revealed Himself, incarnated as Guru Arjun.
ਇਸ ਜਹਾਨ ਵਿੱਚ ਕੋਈ ਹੋਰ ਮਹਾਤਮਾ ਨਹੀਂ ਸੀ। ਅਰਜਨ ਨੂੰ ਪ੍ਰਭੂ ਨੇ ਖੁਦ ਆਪਦਾ ਪੈਗੰਬਰ ਪ੍ਰਗਟ ਕੀਤਾ ਹੈ।
En la gran oscuridad de este mundo, el Señor se reveló a Sí Mismo encarnado en Guru Aryan;
iqn ky duK koitk dUir gey mQurw ijn@ AMimRq nwmu pIAau ]
tin ke dhukh koTik dhoor ge mathuraa jin(h) a(n)mirat naam peeaau ||
Millions of pains are taken away, from those who drink in the Ambrosial Nectar of the Naam, says Mat'huraa.
ਉਨ੍ਹਾਂ ਦੇ ਕ੍ਰੋੜਾਂ ਹੀ ਦੁਖੜੇ ਦੂਰ ਹੋ ਜਾਂਦੇ ਹਨ, ਜੋ ਉਨ੍ਹਾਂ ਦੇ ਰਾਹੀਂ ਨਾਮ-ਸੁਧਾਰਸ ਨੂੰ ਪਾਨ ਕਰਦੇ ਹਨ, ਮਥੁਰਾ ਆਖਦਾ ਹੈ।
el dolor y la pobreza serán removidos de quienes beben del Néctar Ambrosial del Naam y en los que el Santo habita, dice Mathura.
ieh pDiq qy mq cUkih ry mn Bydu ibBydu n jwn bIAau ]
eeh padhat te mat chookeh re man bhedh bibhedh na jaan beeaau ||
O mortal being, do not leave this path; do not think that there is any difference between God and Guru.
ਹੇ ਬੰਦੇ, ਤੂੰ ਗੁਰਾਂ ਦੇ ਇਸ ਮਾਰਗ ਤੋਂ ਨਾਂ ਖੁੰਝ ਅਤੇ ਗੁਰੂ ਅਤੇ ਵਾਹਿਗੁਰੂ ਦੇ ਵਿਚਕਾਰ ਫਰਕ ਦੇ ਖਿਆਲ ਨੂੰ ਹੀ ਨਾਸ ਕਰਦੇ ਅਤੇ ਗੁਰਾਂ ਨੂੰ ਉਸ ਤੋਂ ਵਖਰਾ ਬਿਲਕੁਲ ਨਾਂ ਜਾਣ।
Oh mortal, no dejes el Sendero, no pienses que no hay diferencia entre Dios y el Guru,
prqiC irdY gur Arjun kY hir pUrn bRhim invwsu lIAau ]5]
paratachh ridhai gur arajun kai har pooran braham nivaas leeaau ||5||
The Perfect Lord God has manifested Himself; He dwells in the heart of Guru Arjun. ||5||
ਸਰਬ-ਵਿਆਪਕ ਸੁਆਮੀ ਵਾਹਿਗੁਰੂ ਨੇ ਪ੍ਰਗਟ ਹੀ ਗੁਰੂ ਅਰਜਨ ਦੇ ਹਿਰਦੇ ਅੰਦਰ ਵਾਸਾ ਇਖਤਿਆਰ ਕਰ ਲਿਆ ਹੈ।
el Señor Perfecto se ha manifestado a Sí Mismo habitando en el corazón de Guru Aryan. (5)
jb lau nhI Bwg illwr audY qb lau BRmqy iPrqy bhu DwXau ]
jab lau nahee bhaag lilaar udhai tab lau bhramate firate bahu dhaayau ||
As long as the destiny written upon my forehead was not activated, I wandered around lost, running in all directions.
ਜਦ ਤਾਂਈ ਮੇਰੇ ਮੱਥੇ ਦੀ ਪ੍ਰਾਲਭਧ ਨਹੀਂ ਸੀ ਉਘੜੀ, ਉਦੋਂ ਤਾਈ ਭਟਕਦਾ ਅਤੇ ਕਈ ਥਾਂਈ ਭਜਿਆ ਫਿਰਦਾ ਸਾਂ।
Mientras el Destino inscrito sobre mi frente no fue activado, vagué perdido en todas direcciones,
kil Gor smudR mY bUfq Qy kbhU imit hY nhI ry pCuqwXau ]
kal ghor samudhr mai booddat the kabahoo miT hai nahee re pachhutaayau ||
I was drowning in the horrible world-ocean of this Dark Age of Kali Yuga, and my remorse would never have ended.
ਮੈਂ ਇਸ ਕਲਯੁਗ ਦੇ ਭਿਆਨਕ ਸਾਗਰ ਅੰਦਰ ਡੁਬ ਰਿਹਾ ਸਾਂ ਅਤੇ ਮੇਰਾ ਅਫਸੋਸ ਕਰਨਾ ਕਦੇ ਭੀ ਮੁਕਣਾ ਨਹੀਂ ਸੀ।
me estaba ahogando en el horrible océano del mundo de esta Era oscura de Kali,
qqu ibcwru XhY mQurw jg qwrn kau Avqwru bnwXau ]
tat bichaar yahai mathuraa jag taaran kau avataar banaayau ||
O Mat'huraa, consider this essential truth: to save the world, the Lord incarnated Himself.
ਹੇ ਮਥੁਰਾ! ਤੂੰ ਇਸ ਨੂੰ ਸਾਰ ਅਸਲੀਅਤ ਖਿਆਲ ਕਰ ਕੇ ਸੰਸਾਰ ਦਾ ਪਾਰ ਉਤਾਰਾ ਕਰਨ ਲਈ ਸੁਆਮੀ ਨੇ ਆਪੇ ਹੀ ਅਵਤਾਰ ਧਾਰਿਆ ਹੈ।
y mi arrepentimiento nunca hubiera terminado. Oh Mathura, considera esto, que es la Verdad Esencial,
jp´au ijn@ Arjun dyv gurU iPir sMkt join grB n AwXau ]6]
japayeau jin(h) arajun dhev guroo fir sa(n)kaT jon garabh na aayau ||6||
Whoever meditates on Guru Arjun Dayv, shall not have to pass through the painful womb of reincarnation ever again. ||6||
ਜੋ ਕੋਈ ਗੁਰੂ ਅਰਜਨ ਦੇਵ ਜੀ ਦਾ ਸਿਮਰਨ ਕਰਦਾ ਹੈ, ਉਹ ਮੁੜ ਕੇ ਜੂਨੀਆ ਅਤੇ ਉਦਰ ਦੀਆਂ ਤਕਲੀਫਾ ਅੰਦਰ ਦੀ ਨਹੀਂ ਲੰਘਦਾ।
para salvar al mundo el Señor encarnó, quien sea que medite en Guru Aryan Dev, no tendrá que pasar por la dolorosa matriz para nacer y morir nunca más. (6)
kil smudR Bey rUp pRgit hir nwm auDwrnu ]
kal samudhr bhe roop pragaT har naam udhaaran ||
In the ocean of this Dark Age of Kali Yuga, the Lord's Name has been revealed in the Form of Guru Arjun, to save the world.
ਕਲਯੁਗ ਦੇ ਸਾਗਰ ਅੰਦਰ ਦੁਨੀਆ ਦਾ ਪਾਰ ਉਤਾਰਾ ਕਰਨ ਲਈ ਪ੍ਰਭੂ ਦਾ ਨਾਮ ਗੁਰਾਂ ਦੇ ਸਰੂਪ ਵਿੱਚ ਪ੍ਰਤੱਖ ਹੋਇਆ ਹੈ।
En el océano de la Era oscura de Kali, el Nombre del Señor ha sido revelado en la forma de Guru Aryan para salvar al mundo.
bsih sMq ijsu irdY duK dwirdR invwrnu ]
baseh sa(n)t jis ridhai dhukh dhaaridhr nivaaran ||
Pain and poverty are taken away from that person, within whose heart the Saint abides.
ਜਿਸ ਦੇ ਅੰਤਰ ਆਤਮੇ ਸਾਧੂ ਵਸਦਾ ਹੈ, ਉਸ ਦੀ ਪੀੜ ਅਤੇ ਗਰੀਬੀ ਦੂਰ ਹੋ ਜਾਂਦੀਆਂ ਹਨ।
Dolor y pobreza desaparecen de esa persona en cuyo corazón el Santo habita,
inrml ByK Apwr qwsu ibnu Avru n koeI ]
niramal bhekh apaar taas bin avar na koiee ||
He is the Pure, Immaculate Form of the Infinite Lord; except for Him, there is no other at all.
ਗੁਰੂ ਜੀ ਬੇਅੰਤ ਪ੍ਰਭੂ ਦੇ ਪਵਿੱਤਰ ਸਰੂਪ ਹਨ। ਉਨ੍ਹਾਂ ਦੇ ਬਗੈਰ ਕੋਈ ਹੋਰ ਹੈ ਹੀ ਨਹੀਂ।
es la Pura e Inmaculada forma del Señor Infinito, no existe nadie más, excepto Él.
mn bc ijin jwixAau BXau iqh smsir soeI ]
man bach jin jaaniaau bhayau teh samasar soiee ||
Whoever knows Him in thought, word and deed, becomes just like Him.
ਜੋ ਕੋਈ ਖਿਆਲ ਅਤੇ ਬਚਨ ਰਾਹੀਂ ਗੁਰਾਂ ਨੂੰ ਜਾਣ ਲੈਂਦਾ ਹੈ, ਉਹ ਉਨ੍ਹਾਂ ਵਰਗਾ ਹੀ ਥੀ ਵੰਦਾ ਹੈ।
Quien Lo conoce a través de palabra y obra se vuelve como Él, prevaleciendo totalmente en la tierra,
Drin ggn nv KMf mih joiq sÍrUpI rihE Bir ]
dharan gagan nav kha(n)dd meh jot savairoopee rahio bhar ||
He is totally pervading the earth, the sky and the nine regions of the planet. He is the Embodiment of the Light of God.
ਉਹ ਪ੍ਰਭੂ ਦੇ ਪ੍ਰਕਾਸ਼ ਦੇ ਰੂਪ ਵਿੱਚ ਧਰਤੀ, ਆਕਾਸ਼ ਅਤੇ ਨੌ ਖਿਤਿਆਂ ਵਿੱਚ ਪਰੀਪੂਰਨ ਹੋ ਰਹੇ ਹਨ।
el cielo y las nueve regiones del planeta. Él es la Encarnación de la Luz de Dios.
Bin mQurw kCu Bydu nhI guru Arjunu prqK´ hir ]7]19]
bhan mathuraa kachh bhedh nahee gur arajun paratakhaye har ||7||19||
So speaks Mat'huraa: there is no difference between God and Guru; Guru Arjun is the Personification of the Lord Himself. ||7||19||
ਮਥੁਰਾ ਆਖਦਾ ਹੈ, ਗੁਰਾਂ ਅਤੇ ਵਾਹਿਗੁਰੂ ਦੇ ਵਿਚਕਾਰ ਕੋਈ ਫਰਕ ਨਹੀਂ। ਗੁਰੂ ਅਰਜਨ ਜੀ ਪ੍ਰਗਟ ਤੌਰ ਤੇ ਖੁਦ ਹੀ ਪ੍ਰਭੂ ਹਨ।
Así habla Mathura, no hay diferencia entre Dios y el Guru, Guru Aryan es la Personificación del Señor Mismo. (7-19)
AjY gMg jlu Atlu isK sMgiq sB nwvY ]
ajai ga(n)g jal aTal sikh sa(n)gat sabh naavai ||
The stream of the Lord's Name flows like the Ganges, invincible and unstoppable. The Sikhs of the Sangat all bathe in it.
ਅਜਿੱਤ ਅਤੇ ਅਚੂਕ ਹੈ ਗੁਰਾਂ ਦੀ ਸੁਰਸਰੀ ਦਾ ਪਾਣੀ। ਊਨ੍ਹਾਂ ਦੇ ਮੁਰੀਦ ਅਤੇ ਸੰਗਤ ਉਸ ਅੰਦਰ ਇਸ਼ਨਾਨ ਕਰਦੇ ਹਨ।
El Arroyo del Nombre del Señor fluye como el Ganges, Invencible e Imparable. Los Sikjs de la Sangat se bañan ahí.
inq purwx bwcIAih byd bRhmw muiK gwvY ]
nit puraan baache'eeh bedh brahamaa mukh gaavai ||
It appears as if the holy texts like the Puraanaas are being recited there and Brahma himself sings the Vedas.
ਪੁਰਾਣ ਸਦੀਵ ਹੀ ਗੁਰਾਂ ਦੀ ਕੀਰਤੀ ਵਾਚਦੇ ਹਨ ਅਤੇ ਬਰਮਾ ਭੀ ਆਪਣੇ ਵੇਦਾਂ ਰਾਹੀਂ ਉਨ੍ਹਾਂ ਦੀ ਸਿਫ਼ਤ ਸਨਾ ਆਪਣੇ ਮੂੰਹ ਨਾਲ ਗਾਇਨ ਕਰਦਾ ਹੈ।
Parece como si los Textos de los Puranas están siendo recitados ahí y el Mismo Brahma recita el canto de los Vedas.
AjY cvru isir FulY nwmu AMimRqu muiK lIAau ]
ajai chavar sir ddulai naam a(n)mrit mukh leeaau ||
The invincible chauri, the fly-brush, waves over His head; with His mouth, He drinks in the Ambrosial Nectar of the Naam.
ਉਨ੍ਹਾਂ ਦੇ ਸੀਸ ਉਤੇ ਅਜਿੱਤ ਚੌਰ ਝੂਲਦਾ ਅਤੇ ਆਪਦੇ ਮੂੰਹ ਨਾਲ ਉਹ ਨਾਮ ਸੁਧਾਰਸ ਪਾਨ ਕਰਦੇ ਹਨ।
El Chauri Invencible, el espanta moscas, hondea sobre Su Cabeza. Con Su boca Él bebe el Néctar Ambrosial del Naam.
gur Arjun isir CqRü Awip prmysir dIAau ]
gur arajun sir chhatr aap paramesar dheeaau ||
The Transcendent Lord Himself has placed the royal canopy over the head of Guru Arjun.
ਪਰਮ ਪ੍ਰਭੂ ਨੇ ਆਪੇ ਹੀ ਗੁਰੂ ਅਰਜਨ ਦੇਵ ਜੀ ਦੇ ਸੀਸ ਉਤੇ ਪਾਤਿਸ਼ਾਹੀ ਛਤ੍ਰ ਟਿਕਾਇਆ ਹੈ।
El Mismo Señor Trascendente ha puesto el Dosel Real sobre la Cabeza de Guru Aryan,
imil nwnk AMgd Amr gur guru rwmdwsu hir pih gXau ]
mil naanak a(n)gadh amar gur gur raamadhaas har peh gayau ||
Guru Nanak, Guru Angad, Guru Amar Daas and Guru Raam Daas met together before the Lord.
ਨਾਨਕ ਦੇਵ, ਅੰਗਦ ਦੇਵ, ਗੁਰੂ ਅਮਰਦਾਸ ਅਤੇ ਗੁਰੂ ਰਾਮਦਾਸ ਪ੍ਰਭੂ ਦੇ ਪਾਸ ਗਏ ਅਤੇ ਉਸ ਨਾਲ ਅਭੇਦ ਹੋ ਗਏ।
Guru Nanak, Guru Angad, Guru Amar Das y Guru Ram Das se encontraron frente al Señor.
hirbMs jgiq jsu sMcr´au su kvxu khY sRI guru muXau ]1]
hariba(n)s jagat jas sa(n)charayeau su kavan kahai sree gur muyau ||1||
So speaks HARBANS: Their Praises echo and resound all over the world; who can possibly say that the Great Gurus are dead? ||1||
ਹਰਬੰਸ ਭੱਟ ਆਖਦਾ ਹੈ, ਉਨ੍ਹਾਂ ਦੀ ਮਹਿਮਾ ਸਾਰੇ ਸੰਸਾਰ ਅੰਦਰ ਰਮੀ ਹੋਈ ਹੈ। ਕੌਣ ਆਖਦਾ ਹੈ ਕਿ ਪੂਜਯ ਗੁਰੂ ਜੀ ਫੌਤ ਹੋ ਗਹੇ ਹਨ।
Así habla Jarbans, el Eco de sus Alabanzas resonó en el mundo entero. ¿Quién se podría atrever a decir que los Grandes Gurus están muertos? (1)
dyv purI mih gXau Awip prmysÍr BwXau ]
dhev puree meh gayau aap paramesavair bhaayau ||
When it was the Will of the Transcendent Lord Himself, Guru Raam Daas went to the City of God.
ਜਦ ਪਰਮ ਪ੍ਰਭੂ ਨੂੰ ਖੁਦ ਐਸ ਤਰ੍ਹਾਂ ਚੰਗਾ ਲੱਗਾ ਗੁਰੂ ਰਾਮਦਾਸ ਜੀ ਪ੍ਰਭੂ ਦੀ ਪੁਰੀ ਵਿੱਚ ਗਏ।
Cuando así fue la Voluntad del Mismo Dios Trascendente, Guru Ram Das fue a la Ciudad de Dios,
hir isMGwsxu dIAau isrI guru qh bYTwXau ]
har si(n)ghaasan dheeaau siree gur teh baiThaayau ||
The Lord offered Him His Royal Throne, and seated the Guru upon it.
ਵਾਹਿਗੁਰੂ ਨੇ ਉਨ੍ਹਾਂ ਨੂੰ ਆਪਣਾ ਪਾਤਿਸ਼ਾਹੀ ਤਖਤ ਦਿੱਤਾ ਅਤੇ ਗੁਰੂ ਮਹਾਰਾਜ ਨੂੰ ਉਸ ਉੱਤੇ ਬਹਾਲਿਆ।
Dios Mismo Le ofreció Su Trono de Realeza y sentó al Guru en él.
rhsu kIAau sur dyv qoih jsu jX jX jMpih ]
rahas keeaau sur dhev toh jas jay jay ja(n)peh ||
Los ángeles y los dioses se deleitaron proclamando y celebrando Tu Victoria, oh Guru,
Asur gey qy Bwig pwp iqn@ BIqir kMpih ]
asur ge te bhaag paap tin(h) bheetar ka(n)peh ||
The demons ran away; their sins made them shake and tremble inside.
ਰਾਖਸ਼, ਉਹ ਦੌੜ ਗਏ ਕਿਉਂਕਿ ਉਨ੍ਹਾਂ ਦੇ ਗੁਨਾਹ ਉਨ੍ਹਾਂ ਦੇ ਅੰਦਰ ਕੰਬਦੇ ਸਨ।
los seres malignos corrieron y sus faltas los sacudieron y temblaron.
kwty su pwp iqn@ nrhu ky guru rwmdwsu ijn@ pwieXau ]
kaaTe su paap tin(h) narahu ke gur raamadhaas jin(h) paiyau ||
Those people who found Guru Raam Daas were rid of their sins.
ਜਿਹੜੇ ਪੁਰਸ਼ ਗੁਰੂ ਰਾਮਦਾਸ ਜੀ ਨੂੰ ਪ੍ਰਾਪਤ ਹੋਏ ਹਨ, ਉਹ ਕਸਮਲਾ ਤੋਂ ਖਲਾਸੀ ਪਾ ਗਏ ਹਨ।
Los que encontraron a Guru Ram Das fueron liberados de sus faltas y errores.
CqRü isMGwsnu iprQmI gur Arjun kau dy AwieAau ]2]21]9]11]10]10]22]60]143]
chhatr si(n)ghaasan pirathamee gur arajun kau dhe aaiaau ||2||21||9||11||10||10||22||60||143||
He gave the Royal Canopy and Throne to Guru Arjun, and came home. ||2||21||9||11||10||10||22||60||143||
ਗੁਰੂ ਜੀ ਛਤ੍ਰ ਅਤੇ ਧਰਤੀ ਦਾ ਤਾਜ-ਤਖਤ ਗੁਰੂ ਅਰਜਨ ਦੇਵ ਜੀ ਨੂੰ ਦੇ ਕੇ ਆਏ ਹਨ।
Él otorgó el Dosel Real a Guru Aryan y se fue a Su Hogar. (2-21-9-11-10-10-22-60-143)