<> siqgur pRswid ]
ikOankaar satigur prasaadh ||
The Lord is One and he can be attained through the grace of the True Guru.
ੴ ਸਤਿਗੁਰ ਪ੍ਰਸਾਦਿ:
Loading… a first semantic search can take up to a minute while the index warms.
ਤ੍ਵ ਪ੍ਰਸਾਦਿ ਸਵੱਯੇ (ਸ੍ਰਾਵਗ ਸੁੱਧ)Tav Prasad Savaiye (Sravag Sudh)
<> siqgur pRswid ]
ikOankaar satigur prasaadh ||
The Lord is One and he can be attained through the grace of the True Guru.
ੴ ਸਤਿਗੁਰ ਪ੍ਰਸਾਦਿ:
pwiqSwhI 10 ]
paatishaahee 10 ||
Written by the Sovereign King, Guru Gobind Singh Ji
qÍ pRswid ] sv`Xy ]
tavai prasaadh || sava'ye ||
BY THY GRACE SWAYYAS
ਤੇਰੀ ਕ੍ਰਿਪਾ ਨਾਲ: ਸ੍ਵੈਯੇ:
sRwvg su`D smUh isDwn ky dyiK iPirE Gr jog jqI ky ]
sraavag su'dh samooh sidhaan ke dhekh firio ghar jog jatee ke ||
I have seen during my tours pure Sravaks (Jaina and Buddhist monks), group of adepts and abodes of ascetics and Yogi.
(ਹੇ ਪ੍ਰਭੂ! ਮੈਂ) ਬੁੱਧ ਅਤੇ ਜੈਨ ਮਤ ਨੂੰ ਮੰਨਣ ਵਾਲੇ ਸ਼੍ਰਾਵਕਾ, ਕਰਮਕਾਡੀਆਂ, ਸਿੱਧਾ, ਜੋਗੀਆਂ ਅਤੇ ਜਤੀਆਂ ਦੇ ਸਿੱਧਾਤਿਕ ਵਿਚਾਰਾ (ਘਰਾ) ਨੂੰ ਘੋਖ ਲਿਆ ਹੈ;
sUr surwrdn su`D suDwidk sMq smUh Anyk mqI ky ]
soor suraaradhan su'dh sudhaadhik sa(n)t samooh anek matee ke ||
Valiant heroes, demons killing gods, gods drinking nectar and assemblies of saints of various sects.
ਸ਼ੂਰਵੀਰਾ, (ਦੇਵਤਿਆਂ ਦੇ ਵੈਰੀ) ਦੈਂਤਾ ਅਤੇ ਸ਼ੁੱਧ ਅੰਮ੍ਰਿਤ (ਸੁਧਾ) ਪਾਨ ਕਰਨ ਵਾਲੇ ਦੇਵਤਿਆਂ ਅਤੇ ਅਨੇਕ ਪ੍ਰਕਾਰ ਦੇ ਸੰਤਾ ਦੀਆਂ ਮੰਡਲੀਆਂ ਨੂੰ (ਤੁਰ ਫਿਰ ਕੇ ਵੇਖ ਲਿਆ ਹੈ);
swry hI dys ko dyiK rihE mq koaU n dyKIAq pRwnpqI ky ]
saare hee dhes ko dhekh rahio mat kouoo na dhekheeat praanapatee ke ||
I have seen the disciplines of the religious systems of all the countries, but seen none of the Lord, the Master of my life.
ਸਾਰਿਆਂ ਦੇਸਾ ਦੇ ਮਤ-ਮਤਾਤਰਾ ਨੂੰ ਵੇਖ ਲਿਆ ਹੈ ਪਰ ਕੋਈ ਵੀ ਅਜਿਹਾ ਨਹੀਂ ਵੇਖਿਆ ਜੋ (ਸੱਚੇ ਅਰਥਾ ਵਿਚ) ਪਰਮਾਤਮਾ ਦਾ ਬਣਿਆ ਹੋਵੇ (ਅਰਥਾਤ ਅਧਿਆਤਮਿਕ ਕਰਤੱਵ ਪ੍ਰਤਿ ਸੁਚੇਤ ਹੋਵੇ)।
sRI Bgvwn kI Bwie ikRpw hU qy eyk rqI ibnu eyk rqI ky ]1]21]
sree bhagavaan kee bhai kirapaa hoo te ek ratee bin ek ratee ke ||1||21||
They are worth nothing without an iota of the Grace of the Lord. 1.21.
(ਸਚ ਤਾ ਇਹ ਹੈ ਕਿ) ਪਰਮਾਤਮਾ ਦੀ ਕ੍ਰਿਪਾ ਦੀ ਭਾਵਨਾ ਅਤੇ ਇਕ ਮਾਤਰ ਪ੍ਰੀਤ (ਰਤੀ ਤੋਂ ਬਿਨਾ) (ਇਹ ਸਾਰੇ) ਇਕ ਰਤੀ ਦੇ ਵੀ ਨਹੀਂ ਹਨ (ਅਰਥਾਤ ਤੁੱਛ ਹਨ) ॥੧॥੨੧॥
mwqy mqMg jry jr sMg AnUp auqMg surMg svwry ]
maate mata(n)g jare jar sa(n)g anoop uta(n)g sura(n)g savaare ||
With intoxicated elephants, studded with gold, incomparable and huge, painted in bright colours.
ਸੋਨੇ ਨਾਲ ਜੜ੍ਹੇ ਹੋਏ, ਉੱਚੇ ਅਕਾਰ ਪ੍ਰਕਾਰ ਵਾਲੇ ਸੰਧੂਰ ਨਾਲ ਸੰਵਾਰੇ ਹੋਏ ਅਨੂਪਮ ਮਸਤ ਹਾਥੀ ਹੋਣ;
kot qurMg kurMg sy kUdq paun ky gaun ko jwq invwry ]
koT tura(n)g kura(n)g se koodhat paun ke gaun ko jaat nivaare ||
With millions of horses galloping like deer, moving faster than the wind.
ਹਿਰਨਾ ਵਾਗ ਕੁਦਣ ਅਤੇ ਪੌਣ ਦੀ ਤੇਜ਼ੀ ਨੂੰ ਵੀ ਪਿਛੇ ਛੱਡਣ ਵਾਲੇ ਕਰੋੜਾ ਘੋੜੇ ਹੋਣ;
BwrI Bujwn ky BUp BlI ibiD inAwvq sIs n jwq ibcwry ]
bhaaree bhujaan ke bhoop bhalee bidh niaavat sees na jaat bichaare ||
With many kings indescribable, having long arms (of heavy allied forces), bowing their heads in fine array.
(ਦੁਆਰ 'ਤੇ ਖੜੇ) ਵੱਡੀਆਂ ਭੁਜਾਵਾ ਵਾਲੇ ਰਾਜੇ ਚੰਗੀ ਤਰ੍ਹਾ ਨਾਲ ਸਿਰ ਨਿਵਾਉਾਂਦੇ ਹੋਣ, ਜਿਨ੍ਹਾ ਦੀ ਕਿ ਗਿਣਤੀ ਵੀ ਨਾ ਕੀਤੇ ਜਾ ਸਕਦੀ ਹੋਵੇ;
eyqy Bey qu khw Bey BUpiq AMq ko nWgy hI pWie pDwry ]2]22]
ete bhe ta kahaa bhe bhoopat a(n)t ko naa(n)ge hee paa(n)i padhaare ||2||22||
What matters if such mighty emperors were there, because they had to leave the world with bare feet.2.22.
ਅਜਿਹੇ (ਪ੍ਰਤਾਪੀ) ਰਾਜਾ ਬਣ ਗਏ, ਤਾ ਕੀ ਹੋਇਆ, (ਕਿਉਾਂਕਿ) ਅੰਤ ਵਿਚ ਤਾ ਨੰਗੇ ਪੈਰੀਂ ਹੀ (ਇਸ ਸੰਸਾਰ ਤੋਂ) ਜਾਣਾ ਹੁੰਦਾ ਹੈ ॥੨॥੨੨॥
jIq iPrY sB dys idswn ko bwjq Fol imRdMg ngwry ]
jeet firai sabh dhes dhisaan ko baajat ddol miradha(n)g nagaare ||
With the beat of drums and trumpets if the emperor conquers all the countries.
(ਜਿਨ੍ਹਾ ਨੇ) ਸਾਰੇ ਦੇਸ-ਦੇਸਾਤਰਾ ਨੂੰ ਜਿਤ ਲਿਆ ਹੋਵੇ ਅਤੇ ਜਿਨ੍ਹਾ ਦੇ (ਰਾਜਮਹੱਲ ਅਗੇ) ਢੋਲ, ਮ੍ਰਿਦੰਗ ਅਤੇ ਨਗਾਰੇ ਵਜਦੇ ਹੋਣ;
guMjq gUV gjwn ky suMdr ihMsq hYN hXrwj hjwry ]
gu(n)jat gooR gajaan ke su(n)dhar hi(n)sat hai(n) hayaraaj hajaare ||
Along with many beautiful roaring elephants and thousands of neighing houses of best breed.
ਸੁੰਦਰ ਹਾਥੀਆਂ ਦੇ ਸਮੂਹ ਚਿੰਘਾੜਦੇ ਹੋਣ ਅਤੇ ਹਜ਼ਾਰਾ ਹੀ ਸ੍ਰੇਸ਼ਠ ਘੋੜੇ ਹਿਣਕਦੇ ਹੋਣ;
BUq Biv`K Bvwn ky BUpq kaunu gnY nhIN jwq ibcwry ]
bhoot bhavi'kh bhavaan ke bhoopat kaun ganai nahee(n) jaat bichaare ||
Such like emperors of the past, present and future cannot be counted and ascertained.
(ਅਜਿਹੇ ਮਹੱਤਵ ਵਾਲੇ) ਭੂਤ, ਭਵਿਖ ਅਤੇ ਵਰਤਮਾਨ ਤਿੰਨਾ ਕਾਲਾ ਵਿਚ ਇਤਨੇ ਰਾਜੇ ਹੋਏ ਹਨ ਕਿ ਜਿਨ੍ਹਾ ਨੂੰ ਵਿਚਾਰਿਆ ਨਹੀਂ ਜਾ ਸਕਦਾ (ਅਰਥਾਤ ਅਣਗਿਣਤ ਹਨ);
sRI piq sRI Bgvwn Bjy ibnu AMq kau AMq ky Dwm isDwry ]3]23]
sree pat sree bhagavaan bhaje bin a(n)t kau a(n)t ke dhaam sidhaare ||3||23||
But without remembering the Name of the Lord, they ultimately leave for their final abode. 3.23.
ਪਰ ਮਾਇਆ ਦੇ ਸੁਆਮੀ ਪ੍ਰਭੂ ਦੇ ਸਿਮਰਨ ਤੋਂ ਬਿਨਾ ਅੰਤ ਨੂੰ ਯਮਰਾਜ ਦੇ ਘਰ ਚਲੇ ਗਏ ਹਨ ॥੩॥੨੩॥
qIrQ nwn dieAw dm dwn su sMjm nym Anyk ibsyKY ]
teerath naan dhiaa dham dhaan su sa(n)jam nem anek bisekhai ||
Taking bath at holy places, exercising mercy, controlling passions, performing acts of charity, practicing austerity and many special rituals.
(ਜੇ ਕੋਈ) ਤੀਰਥ ਇਸ਼ਨਾਨ, ਦਇਆ, ਦਾਨ, (ਵਿਕਾਰਾ ਤੋਂ ਬਚਣ ਦੇ) ਸੰਜਮ, ਨੇਮ ਅਤੇ ਹੋਰ ਅਨੇਕਾ ਵਿਸ਼ੇਸ਼ ਕਰਮ ਕਰਨ ਵਾਲੇ;
byd purwn kqyb kurwn jmIn jmwn sbwn ky pyKY ]
bedh puraan kateb kuraan jameen jamaan sabaan ke pekhai ||
Studying of Vedas, Puranas and holy Quran and scanning all this world and the next world.
ਵੇਦਾ, ਪੁਰਾਣਾ, ਕਤੇਬਾ ਅਤੇ ਕੁਰਾਨ ਆਦਿ ਧਰਤੀ ਉਤੇ ਉਪਲਬਧ ਸਾਰਿਆਂ ਸਮਿਆਂ ਦੇ (ਧਰਮ ਗ੍ਰੰਥਾ ਨੂੰ) ਘੋਖਣ ਵਾਲੇ;
paun Ahwr jqI jq Dwr sbY su ibcwr hjwr k dyKY ]
paun ahaar jatee jat dhaar sabai su bichaar hajaar k dhekhai ||
Subsisting only on air, practicing continence and meeting thousands of persons of all good thoughts.
ਪੌਣ ਦਾ ਆਹਾਰ ਕਰਨ ਅਤੇ ਜਤ-ਸਤ ਧਾਰ ਕੇ ਜਤੀ ਬਣਨ ਵਾਲੇ ਹਜ਼ਾਰਾ ਹੀ ਵਿਚਾਰ ਪੂਰਵਕ ਵੇਖੇ ਹਨ;
sRI Bgvwn Bjy ibnu BUpiq eyk rqI ibnu eyk n lyKY ]4]24]
sree bhagavaan bhaje bin bhoopat ek ratee bin ek na lekhai ||4||24||
But O King! Without the remembrance of the Name of the Lord, all this is of no account, being without an iota of the Grace of the Lord. 4.24.
ਪਰ ਮਾਇਆ ਦੇ ਸੁਆਮੀ ਪ੍ਰਭੂ ਦੇ ਭਜਨ ਅਤੇ ਪ੍ਰੇਮ ('ਰਤੀ') ਤੋਂ ਬਿਨਾ ਰਾਜੇ ਵੀ (ਪਰਮਾਤਮਾ ਦੇ ਦੁਆਰ ਤੇ) ਪ੍ਰਵਾਨ ਨਹੀਂ ਹਨ ॥੪॥੨੪॥
s`uD ispwh durMq dubwh su swj snwh durjwn dlYNgy ]
sa'udh sipaeh dhura(n)t dhubaeh su saaj sanaeh dhurajaan dhalai(n)ge ||
The trained soldiers, mightly and invincible, clad in coat of mail, who would be able to crush the enemies.
ਚੰਗੀ ਸਿਖੀ ਹੋਈ ਫੌਜ ਜਿਸ ਦੇ ਸਾਰੇ ਸਿਪਾਹੀਆਂ (ਦੀ ਸ਼ਕਤੀ) ਦਾ ਕੋਈ ਅੰਤ ਨਾ ਹੋਵੇ ਅਤੇ ਜੋ ਕਵਚ ਸਜਾ ਕੇ ਵੈਰੀਆਂ ਨੂੰ ਦਲਣ ਵਾਲੇ ਹੋਣ;
BwrI gumwn Bry mn mYN kr prbq pMK hly n hlYNgy ]
bhaaree gumaan bhare man mai(n) kar parabat pa(n)kh hale na halai(n)ge ||
With great ego in their mind that they would not be vanquished even if the mountains move with wings.
ਉਹ (ਸ਼ੂਰਵੀਰ) ਆਪਣੇ ਮਨ ਵਿਚ ਭਾਰੀ ਗੁਮਾਨ ਭਰਨ ਵਾਲੇ ਹੋਣ ਕਿ ਪਰਬਤ ਭਾਵੇਾਂ ਖੰਭ ਲਾ ਕੇ (ਆਪਣੇ ਸਥਾਨ ਤੋਂ) ਹਿਲ ਜਾਣ, (ਪਰ ਉਹ ਯੋਧੇ ਰਣ ਵਿਚੋਂ) ਹਿਲਣ ਵਾਲੇ ਨਾ ਹੋਣ;
qoir ArIn mroir mvwsn mwqy mqMgn mwn mlYNgy ]
tor areen maror mavaasan maate mata(n)gan maan malai(n)ge ||
They would destroy the enemies, twist the rebels and smash the pride of intoxicated elephants.
ਉਹ ਵੈਰੀਆਂ ਨੂੰ ਤੋੜਨ ਵਾਲੇ, ਬਾਗ਼ੀਆਂ ਨੂੰ ਮਰੋੜਨ ਵਾਲੇ ਅਤੇ ਮਸਤ ਹਾਥੀਆਂ ਦੀ ਮਸਤੀ ਨੂੰ ਮਲ ਸੁਟਣ ਵਾਲੇ ਹੋਣ;
sRI piq sRI Bgvwn ikRpw ibnu iqAwig jhwn indwn clYNgy ]5]25]
sree pat sree bhagavaan kirapaa bin tiaag jahaan nidhaan chalai(n)ge ||5||25||
But without the Grace of the Lord-God, they would ultimately leave the world. 5.25.
ਪਰ ਮਾਇਆ ਦੇ ਸੁਆਮੀ ਪਰਮਾਤਮਾ ਦੀ ਕ੍ਰਿਪਾ ਤੋਂ ਬਿਨਾ (ਅਜਿਹੇ ਬਲਵਾਨ ਸੂਰਮੇ ਵੀ) ਅੰਤ ਵਿਚ ਸੰਸਾਰ ਨੂੰ ਤਿਆਗ ਕੇ ਚਲੇ ਜਾਣਗੇ ॥੫॥੨੫॥
bIr Apwr bfy birAwr Aibcwrih swr kI Dwr BC`Xw ]
beer apaar badde bariaar abichaareh saar kee dhaar bhachha'yaa ||
Innumerable brave and mighty heroes, fearlessly facing the edge of the sword.
ਅਪਾਰ ਸ਼ਕਤੀ ਵਾਲੇ ਸ਼ੂਰਵੀਰ ਅਤੇ ਬਹੁਤ ਬਲਵਾਨ ਜੋ ਬਿਨਾ ਵਿਚਾਰੇ (ਸੰਕੋਚ ਕੀਤੇ) ਸ਼ਸਤ੍ਰਾ ਦੀ ਧਾਰ ਨੂੰ ਸਹਾਰਦੇ ਹਨ;
qorq dys milMd mvwsn mwqy gjwn ky mwn ml`Xw ]
torat dhes mali(n)dh mavaasan maate gajaan ke maan mala'yaa ||
Conquering the countries, subjugating the rebels and crushing the pride of the intoxicated elephants.
ਕਈ ਦੇਸਾ ਨੂੰ ਤੋੜਦੇ ਹਨ, ਬਾਗ਼ੀਆਂ ਨੂੰ ਦਲ ਦਿੰਦੇ ਹਨ ਅਤੇ ਮਸਤ ਹਾਥੀਆਂ ਦਾ ਹੰਕਾਰ ਮਲ ਦਿੰਦੇ ਹਨ;
gwVHy gVHwn ko qoVnhwr su bwqn hIN ck cwr lv`Xw ]
gaaRhe gaRhaan ko toRanahaar su baatan hee(n) chak chaar lava'yaa ||
Capturing the strong forts and conquering all sides with mere threats.
ਜੋ ਦ੍ਰਿੜ੍ਹ ਕਿਲਿਆਂ ਨੂੰ ਤੋੜਨ ਵਾਲੇ ਹਨ ਅਤੇ ਗੱਲਾ ਵਿਚ ਹੀ ਜੋ ਚੌਹਾ ਚੱਕਾ ਨੂੰ ਜਿਤ ਲੈਣ ਦੀ ਸਮਰਥਾ ਰਖਦੇ ਹਨ;
swihbu sRI sB ko isrnwiek jwck Anyk su eyk idv`Xw ]6]26]
saahib sree sabh ko siranaik jaachak anek su ek dhiva'yaa ||6||26||
The Lord God is the Cammander of all and is the only Donor, the beggars are many. 6.26.
ਪਰ ਮਾਇਆ ਦਾ ਸੁਆਮੀ ਪ੍ਰਭੂ ਉਨ੍ਹਾ ਸਭਨਾ ਦਾ ਮਾਲਕ ਹੈ, (ਉਸ ਦੇ ਦਰ ਤੇ) ਇਹ ਸਾਰੇ ਜਾਚਕ ਹਨ ਅਤੇ ਉਹ ਇਕ ਹੀ ਦੇਣ ਵਾਲਾ ਹੈ ॥੬॥੨੬॥
dwnv dyv PinMd inswcr BUq BivK Bvwn jpYNgy ]
dhaanav dhev fani(n)dh nisaachar bhoot bhavikh bhavaan japai(n)ge ||
Demons, gods, huge serpents, ghosts, past, present and future would repeat His Name.
ਦੈਂਤ, ਦੇਵ ਤੇ ਨਾਗ ਅਤੇ ਰਾਖਸ਼ ਵੀ ਜਿਸ ਨੂੰ ਤਿੰਨਾ ਕਾਲਾ (ਭੂਤ, ਭਵਿਖ, ਵਰਤਮਾਨ) ਵਿਚ ਜਪਦੇ ਹਨ;
jIv ijqy jl mY Ql mY pl hI pl mY sB Qwp QpYNgy ]
jeev jite jal mai thal mai pal hee pal mai sabh thaap thapai(n)ge ||
All the creatures in the sea and on land would increase and the heaps of sins would be destroyed.
ਜੋ ਪਲ ਹੀ ਪਲ ਵਿਚ ਜਲ-ਥਲ ਦੇ ਸਾਰੇ ਜੀਵਾ ਦੀ ਸਥਾਪਨਾ ਕਰ ਦਿੰਦਾ ਹੈ;
puMn pRqwpn bwF jYq Dun pwpn ky bhu puMj KpYNgy ]
pu(n)n prataapan baadd jait dhun paapan ke bahu pu(n)j khapai(n)ge ||
The praises of the glories of virtues would increase and the heaps of sins would be destroyed
ਜਿਸ ਦੇ ਸਿਮਰਨ ਨਾਲ ਪੁੰਨਾ ਦੀ ਪ੍ਰਚੰਡਤਾ ਵਧ ਜਾਦੀ ਹੈ ਅਤੇ ਜਿਸ ਦੇ ਜੈਘੋਸ਼ ਨੂੰ ਸੁਣ ਕੇ ਪਾਪਾ ਦੇ ਸਮੂਹ ਨਸ਼ਟ ਹੋ ਜਾਦੇ ਹਨ;
swD smUh pRsMn iPrYN jg sqR sBY Aivlok cpYNgy ]7]27]
saadh samooh prasa(n)n firai(n) jag satr sabhai avilok chapai(n)ge ||7||27||
All the saints would wander in the world with bliss and the enemies would be annoyed on seeing them.7.27.
(ਉਸ ਦੇ ਪ੍ਰਤਾਪ ਨੂੰ) ਵੇਖ ਕੇ ਸਾਰੇ ਸੰਤ ਜਗਤ ਵਿਚ ਪ੍ਰਸੰਨਤਾ-ਪੂਰਵਕ ਫਿਰਦੇ ਹਨ ਅਤੇ ਉਨ੍ਹਾ ਨੂੰ ਵੇਖ ਕੇ ਵੈਰੀ ਲੋਕ ਨਸ਼ਟ ਹੋ ਜਾਦੇ ਹਨ ॥੭॥੨੭॥
mwnv ieMdR gijMdR nrwDp jOn iqRlok ko rwj krYNgy ]
maanav i(n)dhr gaji(n)dhr naraadhap jauan tiralok ko raaj karai(n)ge ||
King of men and elephants, emperors who would rule over the three worlds.
ਜੋ ਮਨੁੱਖ, ਇੰਦਰ, ਗਜਿੰਦਰ, ਕੁਬੇਰ ਵਾਗ ਤਿੰਨ ਲੋਕਾ ਉਤੇ ਰਾਜ ਕਰਦੇ ਹਨ;
koit iesnwn gjwidk dwn Anyk suAMbr swj brYNgy ]
koT isanaan gajaadhik dhaan anek sua(n)bar saaj barai(n)ge ||
Who would perform millions of ablutions, give elephants and other animals in charity and arrange many svayyamuaras (self-marriage functions) for weddings.
ਜੋ ਕਰੋੜਾ ਤੀਰਥਾ ਦਾ ਇਸ਼ਨਾਨ ਕਰਕੇ ਹਾਥੀ ਆਦਿ ਦਾਨ ਕਰਦੇ ਹਨ ਅਤੇ ਅਨੇਕ ਸੁਅੰਬਰਾ ਦੀ ਵਿਵਸਥਾ ਕਰ ਕੇ (ਇਸਤਰੀਆਂ ਨੂੰ) ਵਰਦੇ ਹਨ;
bRhm mhysr ibsn scIpiq AMq Psy jm Pws prYNgy ]
braham mahesar bisan sacheepat a(n)t fase jam faas parai(n)ge ||
Brahma, Shiva, Vishnu and Consort of Sachi (Indra) would ultimately fall in the noose of death.
ਪਰ ਜੇ ਉਹ ਬ੍ਰਹਮਾ, ਮਹੇਸ਼ ਅਤੇ ਵਿਸ਼ਣੂ ਅਤੇ ਇੰਦਰ (ਸਚੀ-ਪਤੀ) (ਦਾ ਧਿਆਨ ਧਰਦੇ ਹਨ, ਤਾ) ਅੰਤ ਵਿਚ ਜਮਰਾਜ ਦੇ ਫੰਧੇ ਵਿਚ ਫਸਦੇ ਹਨ;
jy nr sRI piq ky pRs hYN pg qy nr Pyr n dyh DrYNgy ]8]28]
je nar sree pat ke pras hai(n) pag te nar fer na dheh dharai(n)ge ||8||28||
But those who fall at the feet of Lord-God, they would not appear again in physical form. 8.28.
ਜਿਹੜੇ ਪੁਰਸ਼ ਮਾਇਆ ਦੇ ਸੁਆਮੀ ਪਰਮਾਤਮਾ ਦੇ ਚਰਨਾ ਦੀ ਛੋਹ ਪ੍ਰਾਪਤ ਕਰਦੇ ਹਨ, ਉਹ ਮਨੁੱਖ ਫਿਰ ਦੇਹ ਧਾਰਨ ਨਹੀਂ ਕਰਨਗੇ (ਭਾਵ ਆਵਾਗਵਣ ਦੇ ਚੱਕਰ ਤੋਂ ਮੁਕਤ ਹੋ ਜਾਣਗੇ) ॥੮॥੨੮॥
khw BXo jo doaU locn mUMd kY bYiT rihE bk iDAwn lgwieE ]
kahaa bhayo jo dhouoo lochan moo(n)dh kai baiTh rahio bak dhiaan lagaio ||
Of what use it is if one sits and meditates like a crane with his eyes closed.
ਕੀ ਹੋਇਆ ਜੇ ਕੋਈ ਦੋਵੇਾਂ ਅੱਖਾ ਬੰਦ ਕਰ ਕੇ ਬੈਠ ਗਿਆ ਅਤੇ ਬਗਲੇ ਵਾਗ ਧਿਆਨ ਲਗਾ ਲਿਆ;
nHwq iPirE lIey swq smudRin lok gXo prlok gvwieE ]
nhaat firio le'ee saat samudhran lok gayo paralok gavaio ||
If he takes bath at holy places upto the seventh sea, he loses this world and also the next world.
ਜੇ ਕੋਈ (ਉਮਰ ਭਰ) ਸੱਤ ਸਮੁੰਦਰਾ ਵਿਚ ਇਸ਼ਨਾਨ ਕਰਦਾ ਫਿਰਿਆ (ਤਾ ਇਹ ਸਮਝ ਲਿਆ ਜਾਵੇ ਕਿ) ਉਸ ਦਾ ਲੋਕ ਵੀ ਗਿਆ ਅਤੇ ਪਰਲੋਕ ਵੀ (ਉਸ ਨੇ) ਗੰਵਾ ਲਿਆ;
bws kIE ibiKAwn soN bYT kY AYsy hI AYsy su bYs ibqwieE ]
baas keeo bikhiaan so(n) baiTh kai aaise hee aaise su bais bitaio ||
He spends his life in such performing evil actions and wastes his life in such pursuits.
ਬਾਨ-ਪ੍ਰਸਤੀ (ਬਿਖਿਆਨ-ਵੈਖਾਨਸ) ਹੋ ਕੇ ਜੰਗਲਾ ਵਿਚ ਨਿਵਾਸ ਕੀਤਾ, ਉਨ੍ਹਾ ਨੇ ਵੀ ਇਸ ਤਰ੍ਹਾ ਆਪਣੀ ਸਾਰੀ ਉਮਰ (ਵਿਅਰਥ ਵਿਚ) ਬਿਤਾ ਦਿੱਤੀ;
swcu khoN sun lyhu sBY ijn pRym kIE iqn hI pRBu pwieE ]9]29]
saach kaho(n) sun leh sabhai jin prem keeo tin hee prabh paio ||9||29||
I speak Truth, all should turn their ears towards it: he, who is absorbed in True Love, he would realize the Lord. 9.29.
(ਮੈਂ) ਸਚ ਕਹਿੰਦਾ ਹਾ, ਸਾਰੇ (ਧਿਆਨ ਨਾਲ) ਸੁਣ ਲਵੋ ਕਿ ਜਿੰਨ੍ਹਾ ਨੇ ਪਰਮਾਤਮਾ ਨਾਲ ਪ੍ਰੇਮ ਦਾ ਸੰਬੰਧ ਜੋੜਿਆ ਹੈ, ਉਨ੍ਹਾ ਨੇ ਹੀ ਉਸ ਨੂੰ ਪ੍ਰਾਪਤ ਕੀਤਾ ਹੈ ॥੯॥੨੯॥
kwhU lY pwhn pUj DrXo isr kwhU lY ilMgu gry ltkwieE ]
kaahoo lai paahan pooj dharayo sir kaahoo lai li(n)g gare laTakaio ||
Someone worshipped stone and placed it on his head. Someone hung the phallus (lingam) from his neck.
ਕਿਸੇ ਨੇ ਸਾਲਗ੍ਰਾਮ ਨੂੰ ਪੂਜ ਕੇ ਸਿਰ ਉਤੇ ਧਾਰਨ ਕਰ ਲਿਆ ਹੈ ਅਤੇ ਕਿਸੇ ਨੇ ਸ਼ਿਵਲਿੰਗ ਲੈ ਕੇ ਗਲੇ ਵਿਚ ਲਟਕਾ ਲਿਆ ਹੈ;
kwhU liKE hir AvwcI idsw mih kwhU pCwh ko sIsu invwieE ]
kaahoo lakhio har avaachee dhisaa meh kaahoo pachhaeh ko sees nivaio ||
Someone visualized God in the South and someone bowed his head towards the West.
ਕਿਸੇ ਨੇ ਪਰਮਾਤਮਾ ਨੂੰ ਪੂਰਬ ਦਿਸ਼ਾ ਵਿਚ ਜਾਣਿਆ ਹੈ ਅਤੇ ਕਿਸੇ ਨੇ ਪੱਛਮ ਵਲ ਸਿਰ ਨਿਵਾਇਆ ਹੈ;
koaU buqwn ko pUjq hY psu koaU imRqwn ko pUjn DwieE ]
kouoo butaan ko poojat hai pas kouoo mritaan ko poojan dhaio ||
Some fool worships the idols and someone goes to worship the dead.
ਕੋਈ ਮੂਰਖ ਬੁਤਾ (ਮੂਰਤੀ) ਨੂੰ ਪੂਜ ਰਿਹਾ ਹੈ ਅਤੇ ਕੋਈ ਕਬਰਾ ਨੂੰ ਪੂਜਦਾ ਫਿਰਦਾ ਹੈ;
kUr ikRAw auriJE sB hI jg sRI Bgvwn ko Bydu n pwieE ]10]30]
koor kriaa urajhio sabh hee jag sree bhagavaan ko bhedh na paio ||10||30||
The whole world is entangled in false rituals and has not known the secret of Lord-God 10.30.
ਸਾਰਾ ਸੰਸਾਰ ਕੂੜੀ ਕ੍ਰਿਆ ਵਿਚ ਉਲਝਿਆ ਹੋਇਆ ਹੈ, ਪਰ ਮਾਇਆ ਦੇ ਸੁਆਮੀ ਦਾ ਕਿਸੇ ਨੇ ਵੀ ਭੇਦ ਨਹੀਂ ਪਾਇਆ ਹੈ ॥੧੦॥੩੦॥