ijin idnu kir kY kIqI rwiq ]
jin dhin kar kai keetee raat ||
The One who created the day also created the night.
(ਤੇਰੀ ਹੀ ਵਿਅਕਤੀ ਹੈ) ਜੋ ਦਿਨ ਬਣਾਉਂਦੀ ਹੈ ਅਤੇ ਰੇਣ ਨੂੰ (ਭੀ) ਬਣਾਉਂਦੀ ਹੈ।
Tú hiciste el día junto con la noche.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
ijin idnu kir kY kIqI rwiq ]
jin dhin kar kai keetee raat ||
The One who created the day also created the night.
(ਤੇਰੀ ਹੀ ਵਿਅਕਤੀ ਹੈ) ਜੋ ਦਿਨ ਬਣਾਉਂਦੀ ਹੈ ਅਤੇ ਰੇਣ ਨੂੰ (ਭੀ) ਬਣਾਉਂਦੀ ਹੈ।
Tú hiciste el día junto con la noche.
Ksmu ivswrih qy kmjwiq ]
khasam visaareh te kamajaat ||
Those who forget their Lord and Master are vile and despicable.
ਅਧਮ ਹਨ ਉਹ ਜਿਹੜੇ ਆਪਣੇ ਮਾਲਕ ਨੂੰ ਭੁਲਾੳਦੇ ਹਨ।
Viles y miserables son las criaturas que se olvidan de su Amo.
nwnk nwvY bwJu snwiq ]4]3]
naanak naavai baajh sanaat ||4||3||
O Nanak, without the Name, they are wretched outcasts. ||4||3||
ਹੇ ਨਾਨਕ! ਰੱਬ ਦੇ ਨਾਮ ਦੇ ਬਗੈਰ ਇਨਸਾਨ ਛੇਕੇ ਹੋਏ ਨੀਚ ਹਨ।
Oh, dice Nanak, sin el Nombre, este hombre es un miserable exiliado. (1-3)
rwgu gUjrI mhlw 4 ]
raag goojaree mahalaa chauthhaa ||
Raag Goojaree, Fourth Mehl:
ਰਾਗ ਗੂਜਰੀ, ਚੌਥੀ ਪਾਤਸ਼ਾਹੀ।
Rag Guyeri, Mejl Guru Ram Das, Cuarto Canal Divino.
hir ky jn siqgur sqpurKw ibnau krau gur pwis ]
har ke jan satigur satapurakhaa binau karau gur paas ||
O humble servant of the Lord, O True Guru, O True Primal Being: I offer my humble prayer to You, O Guru.
ਹੇ ਸੁਆਮੀ ਦੇ ਪ੍ਰਵਾਣਿਤ, ਸੱਚੇ ਪੁਰਸ਼ ਮੇਰੇ ਵਿਸ਼ਾਲ ਸਤਿਗੁਰੂ ਮੈਂ ਤੇਰੇ ਅੱਗੇ ਇਕ ਪ੍ਰਾਰਥਨਾ ਕਰਦਾ ਹਾਂ।
Oh, Sirviente Humilde del Señor, oh, Guru Verdadero. Oh, Ser Primordial y Verdadero, Te ofrezco ésta, mi humilde oración, oh Guru,
hm kIry ikrm siqgur srxweI kir dieAw nwmu prgwis ]1]
ham keere kiram satigur saranaiee kar dhiaa naam paragaas ||1||
I am a mere insect, a worm. O True Guru, I seek Your Sanctuary. Please be merciful, and bless me with the Light of the Naam, the Name of the Lord. ||1||
ਮੈਂ ਇਕ ਕੀੜੇ ਤੇ ਮਕੌੜੇ ਨੇ ਤੇਰੀ ਸ਼ਰਣਾਗਤ ਸੰਭਾਲੀ ਹੈ, ਮਿਹਰ ਧਾਰ ਮੈਨੂੰ ਹਰੀ ਨਾਮ ਦੀ ਰੌਸ਼ਨੀ ਪਰਦਾਨ ਕਰ ਹੇ ਸੱਚੇ ਗੁਰਦੇਵ ਜੀ!
soy un simple insecto, un gusano. Oh, Verdadero Guru, busco Tu Santuario. Por favor, muestra Tu Misericordia y bendíceme con la Luz del Naam, el Nombre del Señor (1)
myry mIq gurdyv mo kau rwm nwmu prgwis ]
mere meet gurdhev mo kau raam naam paragaas ||
O my Best Friend, O Divine Guru, please enlighten me with the Name of the Lord.
ਹੇ, ਪ੍ਰਕਾਸ਼ਵਾਨ ਗੁਰੂ ਮੇਰੇ ਮਿੱਤ੍ਰ ਮੈਨੂੰ ਸਰਬ ਵਿਆਪਕ ਸੁਆਮੀ ਦੇ ਨਾਮ ਨਾਲ ਰੌਸ਼ਨ ਕਰ।
Oh mi Verdadero Guru, Sirviente de Dios, Verdad Encarnada, Te pido, soy la más baja de las criaturas y busco mi refugio en Ti
gurmiq nwmu myrw pRwn sKweI hir kIriq hmrI rhrwis ]1] rhwau ]
gurmat naam meraa praan sakhaiee har keerat hamaree raharaas ||1|| rahaau ||
Through the Guru's Teachings, the Naam is my breath of life. The Kirtan of the Lord's Praise is my life's occupation. ||1||Pause||
ਗੁਰਾਂ ਦੀ ਸਿਖ ਮਤ ਦੁਆਰਾ ਮੈਨੂੰ ਦਰਸਾਇਆ ਹੋਇਆ ਨਾਮ ਮੇਰੀ ਜਿੰਦ ਜਾਨ ਦਾ ਮਿੱਤ੍ਰ ਹੈ ਅਤੇ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਮੇਰੇ ਜੀਵਨ ਦੀ ਰਹੁ ਰੀਤੀ ਹੈ। ਠਹਿਰਾੳ।
Por Misericordia, concédeme la Luz del Nombre de Dios, oh mi Verdadero Guru. (1-Pausa)
hir jn ky vf Bwg vfyry ijn hir hir srDw hir ipAws ]
har jan ke vadd bhaag vaddere jin har har saradhaa har piaas ||
The servants of the Lord have the greatest good fortune; they have faith in the Lord, and a longing for the Lord.
ਪ੍ਰਮਭਾਰੀ ਚੰਗੀ ਕਿਸਮਤ ਹੈ, ਰੱਬ ਦੇ ਬੰਦਿਆਂ ਦੀ ਜਿਨ੍ਹਾਂ ਦਾ ਸੁਆਮੀ ਮਾਲਕ ਉਪਰ ਭਰੋਸਾ ਹੈ ਅਤੇ ਜਿਨ੍ਹਾਂ ਨੂੰ ਵਾਹਿਗੁਰੂ ਦੀ ਤਰੇਹ ਹੈ।
Oh mi Invaluable Amigo, mi Guru Divino, ilumíname con el Nombre del Señor.
hir hir nwmu imlY iqRpqwsih imil sMgiq gux prgwis ]2]
har har naam milai tirapataaseh mil sa(n)gat gun paragaas ||2||
Obtaining the Name of the Lord, Har, Har, they are satisfied; joining the Sangat, the Blessed Congregation, their virtues shine forth. ||2||
ਵਾਹਿਗੁਰੂ ਸੁਆਮੀ ਦੇ ਨਾਮ ਨੂੰ ਪ੍ਰਾਪਤ ਕਰਨ ਦੁਆਰਾ, ਉਹ ਰੱਜ ਜਾਂਦੇ ਹਨ ਅਤੇ ਸਾਧ ਸੰਗਤ ਅੰਦਰ ਜੁੜਣ ਦੁਆਰਾ ਉਨ੍ਹਾਂ ਦੀਆਂ ਨੇਕੀਆਂ ਰੌਸ਼ਨ ਹੋ ਆਉਂਦੀਆਂ ਹਨ।
El Nombre, que me fue revelado por la Instrucción del Guru, es la respiración de mi vida. Y la Alabanza de mi Señor es mi vocación. Los más afortunados son los Gurmukjs que tienen Fe en el Señor y tienen sed de Él. (2)
ijn hir hir hir rsu nwmu n pwieAw qy BwghIx jm pwis ]
jin har har har ras naam na paiaa te bhaagaheen jam paas ||
Those who have not obtained the Sublime Essence of the Name of the Lord, Har, Har, Har, are most unfortunate; they are led away by the Messenger of Death.
ਜਿਨ੍ਹਾਂ ਨੇ ਵਾਹਿਗੁਰੂ ਵਾਹਿਗੁਰੂ ਦੇ ਅੰਮ੍ਰਿਤ ਅਤੇ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਨਹੀਂ ਕੀਤਾ ਉਹ ਨਿਕਰਮਣ ਹਨ ਅਤੇ ਉਹ ਮੌਤ ਦੇ ਦੂਤ ਦੇ ਨੇੜੇ (ਸਪੁਰਦ) ਕੀਤੇ ਜਾਂਦੇ ਹਨ।
Recibiendo el Nombre de Dios su sed es calmada y en la Compañía de los Santos, sus cualidades brillan. Aquéllos que no han conocido a Dios, Su Néctar o Su Nombre, son desafortunados en verdad y el ministro de la muerte se acerca a ellos.
jo siqgur srix sMgiq nhI Awey iDRgu jIvy iDRgu jIvwis ]3]
jo satigur saran sa(n)gat nahee aae dhirag jeeve dhirag jeevaas ||3||
Those who have not sought the Sanctuary of the True Guru and the Sangat, the Holy Congregation-cursed are their lives, and cursed are their hopes of life. ||3||
ਥੂਹ ਹੈ ਉਨ੍ਹਾਂ ਦੀ ਜ਼ਿੰਦਗੀ ਨੂੰ, ਤੇ ਲਾਨ੍ਹਤ ਹੈ ਉਨ੍ਹਾਂ ਦੇ ਜਿਉਣ ਦੀ ਆਸ ਨੂੰ, ਜਿਹੜੇ ਸਤਿਗੁਰਾਂ ਦੀ ਸਭਾ ਤੇ ਸ਼ਰਣਾਗਤ ਅੰਦਰ ਨਹੀਂ ਪੁੱਜੇ।
La vida está perdida y sin esperanza para aquéllos que no han buscado la compañía del Verdadero Guru. (3)
ijn hir jn siqgur sMgiq pweI iqn Duir msqik iliKAw ilKwis ]
jin har jan satigur sa(n)gat paiee tin dhur masatak likhiaa likhaas ||
Those humble servants of the Lord who have attained the Company of the True Guru, have such pre-ordained destiny inscribed on their foreheads.
ਜਿਨ੍ਹਾਂ ਰੱਬ ਦੇ ਬੰਦਿਆਂ ਨੂੰ ਸੱਚੇ ਗੁਰਾਂ ਦੀ ਸੁਹਬਤ ਪਰਾਪਤ ਹੋਈ ਹੈ, ਉਨ੍ਹਾਂ ਦੇ ਮੱਥਿਆਂ ਉਤੇ, ਐਨ ਆਰੰਭ ਦੀ ਲਿਖੀ ਹੋਈ ਲਿਖਤਾਕਾਰ ਹੈ।
Aquéllos que se han unido a la compañía del Verdadero Guru tienen ese Destino inscrito desde antes en sus frentes.
Dnu DMnu sqsMgiq ijqu hir rsu pwieAw imil jn nwnk nwmu prgwis ]4]4]
dhan dha(n)n satasa(n)gat jit har ras paiaa mil jan naanak naam paragaas ||4||4||
Blessed, blessed is the Sat Sangat, the True Congregation, where the Lord's Essence is obtained. Meeting with His humble servant, O Nanak, the Light of the Naam shines forth. ||4||4||
ਮੁਬਾਰਕ, ਮੁਬਾਰਕ, ਹੈ ਸਾਧ ਸਮਾਗਮ, ਜਿਥੋਂ ਵਾਹਿਗੁਰੂ ਦਾ ਅੰਮ੍ਰਿਤ ਪ੍ਰਾਪਤ ਹੁੰਦਾ ਹੈ। ਰੱਬ ਦੇ ਆਪਣੇ ਨੂੰ ਮਿਲ ਕੇ, ਹੇ ਨਾਨਕ! ਪ੍ਰਗਟ ਹੋ ਜਾਂਦਾ ਸਾਈਂ ਦਾ ਨਾਮ।
Bendita, bendita es la Asamblea de los Santos. Ahí uno recibe el Néctar de Dios. Oh, dice Nanak, encontrando al Sirviente de Dios Su Nombre es Manifiesto.(4-4)
rwgu gUjrI mhlw 5 ]
raag goojaree mahalaa panjavaa ||
Raag Goojaree, Fifth Mehl:
ਰਾਗ ਗੁਜਰੀ, ਪੰਜਵੀਂ ਪਾਤਸ਼ਾਹੀ।
Rag Guyeri, Mejl Guru Aryan, Quinto Canal Divino.
kwhy ry mn icqvih audmu jw Awhir hir jIau pirAw ]
kaahe re man chitaveh udham jaa aahar har jeeau pariaa ||
Why, O mind, do you plot and plan, when the Dear Lord Himself provides for your care?
ਤੂੰ ਕਿਉਂ ਹੈ ਮਨ! ਤਰੱਦਦਾਂ ਬਾਰੇ ਸੋਚਦਾ ਹੈ, ਜਦ ਕਿ ਮਾਣਨੀਯ ਵਾਹਿਗੁਰੂ ਆਪ ਤੇਰੇ ਫ਼ਿਕਰ ਵਿੱਚ ਲਗਾ ਹੋਇਆ ਹੈ?
Oh mi mente, ¿por qué piensas en cada empresa en la que te aventuras, cuando el Mismo Señor toma cuidado de ti?
sYl pQr mih jMq aupwey qw kw irjku AwgY kir DirAw ]1]
sail pathar meh ja(n)t upaae taa kaa rijak aagai kar dhariaa ||1||
From rocks and stones He created living beings; He places their nourishment before them. ||1||
ਚਿਟਾਨਾਂ ਅਤੇ ਪਾਹਨਾਂ ਵਿੱਚ ਉਸ ਨੇ ਜੀਵ ਪੈਦਾ ਕੀਤੇ ਹਨ। ਉਨ੍ਹਾਂ ਦੀ ਉਪਜੀਵਕਾ ਉਹ ਉਨ੍ਹਾਂ ਦੇ ਮੂਹਰੇ ਰੱਖ ਦਿੰਦਾ ਹੈ।
Él ha puesto criaturas vivas hasta en las rocas y las piedras, y les ha proveído también de sustento. (1)
myry mwDau jI sqsMgiq imly su qirAw ]
mere maadhau jee satasa(n)gat mile su tariaa ||
O my Dear Lord of souls, one who joins the Sat Sangat, the True Congregation, is saved.
ਹੈ ਮੇਰੇ ਪੂਜਯ ਮਾਇਆ ਦੇ ਸੁਆਮੀ! ਜੇ ਕੋਈ ਸਾਧ ਸੰਗਤ ਨਾਲ ਜੁੜਦਾ ਹੈ ਉਹ ਪਾਰ ਉਤਰ ਜਾਂਦਾ ਹੈ।
Oh mi Respetado Señor, aquél que guarda la Compañía de los Santos es guiado en su camino.
gur prswid prm pdu pwieAw sUky kwst hirAw ]1] rhwau ]
gur parasaadh param padh paiaa sooke kaasaT hariaa ||1|| rahaau ||
By Guru's Grace, the supreme status is obtained, and the dry wood blossoms forth again in lush greenery. ||1||Pause||
ਗੁਰਾਂ ਦੀ ਦਇਆ ਦੁਆਰਾ (ਉਹ) ਮਹਾਨ ਮਰਤਬਾ ਪਾ ਲੈਂਦਾ ਹੈ (ਜਿਵੇਂ) ਸੁੱਕੀ ਲੱਕੜ ਹਰੀ ਭਰੀ ਹੋ ਜਾਂਵਦੀ ਹੈ। ਠਹਿਰਾਉ।
Por la Gracia del Guru, él logra el aposento celestial, y hasta la madera seca revive. (1-Puse)
jnin ipqw lok suq binqw koie n iks kI DirAw ]
janan pitaa lok sut banitaa koi na kis kee dhariaa ||
Mothers, fathers, friends, children and spouses-no one is the support of anyone else.
ਮਾਂ, ਪਿਉ, ਜਨਤਾ, ਪੁਤ੍ਰ (ਅਤੇ) ਪਤਨੀ ਵਿਚੋਂ ਕੋਈ ਕਿਸੇ ਹੋਰ ਦਾ ਆਸਰਾ ਨਹੀਂ।
No hay nadie que pueda ser soporte de otro; ni madre, ni padre, ni amigo, hijo o esposo.
isir isir irjku sMbwhy Twkuru kwhy mn Bau kirAw ]2]
sir sir rijak sa(n)baahe Thaakur kaahe man bhau kariaa ||2||
For each and every person, our Lord and Master provides sustenance. Why are you so afraid, O mind? ||2||
ਹਰ ਜਣੇ ਨੂੰ ਸੁਆਮੀ ਅਹਾਰ ਪੁਚਾਉਂਦਾ ਹੈ, ਹੇ ਮੇਰੀ ਜਿੰਦੜੀਏ (ਤੂੰ) ਕਿਉਂ ਡਰਦੀ ਹੈ।
Sólo el Señor provee de sustento a todos, así es que, ¿por qué tienes miedo, oh mi mente? (2)
aUfy aUif AwvY sY kosw iqsu pwCY bcry CirAw ]
uoodde uoodd aavai sai kosaa tis paachhai bachare chhariaa ||
The flamingoes fly hundreds of miles, leaving their young ones behind.
ਸੈਕੜੇ ਮੀਲ ਉਡਾਰੀ ਮਾਰਕੇ ਕੂੰਜਾਂ ਆਉਂਦੀਆਂ ਹਨ ਅਤੇ ਆਪਣੇ ਬੱਚੇ ਉਹ ਪਿਛੇ ਛੱਡ ਆਉਂਦੀਆਂ ਹਨ।
Los flamingos emigran cientos de millas, dejando atrás a sus crías,
iqn kvxu KlwvY kvxu cugwvY mn mih ismrnu kirAw ]3]
tin kavan khalaavai kavan chugaavai man meh simaran kariaa ||3||
Who feeds them, and who teaches them to feed themselves? Have you ever thought of this in your mind? ||3||
ਉਨ੍ਹਾਂ ਨੂੰ ਕੌਣ ਖੁਲਾਉਂਦਾ ਹੈ, ਅਤੇ ਕੌਣ ਚੁਗਾਉਂਦਾ ਹੈ? (ਕੀ ਤੂੰ ਆਪਣੇ) ਚਿੱਤ ਅੰਦਰ ਕਦੇ ਇਸ ਦਾ ਖਿਆਲ ਕੀਤਾ ਹੈ?
¿has pensado esto alguna vez en tu vida? (3)
siB inDwn ds Ast isDwn Twkur kr ql DirAw ]
sabh nidhaan dhas asaT sidhaan Thaakur kar tal dhariaa ||
All the nine treasures, and the eighteen supernatural powers are held by our Lord and Master in the Palm of His Hand.
ਸਮੂਹ ਨੌ ਖ਼ਜ਼ਾਨੇ ਅਤੇ ਅਠਾਰਾਂ ਕਰਾਮਾਤੀ ਸ਼ਕਤੀਆਂ, ਪ੍ਰਭੂ ਨੇ ਆਪਣੇ ਹੱਥ ਦੀ ਤਲੀ ਉਤੇ ਟਿਕਾਈਆਂ ਹੋਈਆਂ ਹਨ।
Los Nueve Tesoros y los Dieciocho Poderes sobrenaturales están en la Palma de la Mano del Señor.
jn nwnk bil bil sd bil jweIAY qyrw AMqu n pwrwvirAw ]4]5]
jan naanak bal bal sadh bal jaieeaai teraa a(n)t na paaraavariaa ||4||5||
Servant Nanak is devoted, dedicated, forever a sacrifice to You, Lord. Your Expanse has no limit, no boundary. ||4||5||
ਗੋਲਾ ਨਾਨਕ (ਤੇਰੇ ਉਤੋਂ, ਹੇ ਸੁਆਮੀ!) ਸਦਕੇ, ਸਮਰਪਨ ਤੇ ਸਦੀਵ ਹੀ ਕੁਰਬਾਨ ਜਾਂਦਾ ਹੈ। ਤੇਰੇ ਅਤਿ ਵਿਸਥਾਰ ਦਾ ਕੋਈ ਓੜਕ ਜਾਂ ਹੱਦ ਬੰਨਾ ਨਹੀਂ।
El Esclavo Nanak, es Devoto dedicado; siempre ofreciendo su ser en sacrificio a Ti, oh Señor. En Tu Vastedad no hay límite ni fin, ni frontera. (4-5)
rwgu Awsw mhlw 4 so purKu
raag aasaa mahalaa chauthhaa so purakhu
Raag Aasaa, Fourth Mehl, So Purakh ~ That Primal Being:
ਰਾਗ ਆਸਾ, ਚਉਥੀ ਪਾਤਸ਼ਾਹੀ। ਉਹ ਸੁਆਮੀ।
Rag Asa, Mejl Guru Ram Das, Cuarto Canal Divino, So-Purkj.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Hay sólo un Dios, por la Gracia del Verdadero Guru es obtenido.
so purKu inrMjnu hir purKu inrMjnu hir Agmw Agm Apwrw ]
so purakh nira(n)jan har purakh nira(n)jan har agamaa agam apaaraa ||
That Primal Being is Immaculate and Pure. The Lord, the Primal Being, is Immaculate and Pure. The Lord is Inaccessible, Unreachable and Unrivalled.
ਉਹ ਸੁਆਮੀ ਪਵਿਤ੍ਰ ਹੈ। ਵਾਹਿਗੁਰੂ ਸੁਆਮੀ ਬੇ-ਦਾਗ ਹੈ ਵਾਹਿਗੁਰੂ-ਪਹੁੰਚ ਤੋਂ ਪਰੇ, ਸੋਚ ਸਮਝ ਤੋਂ ਉਚੇਰਾ ਅਤੇ ਲਾਸਾਨੀ ਹੈ।
Ese Señor es Puro. El Señor Dios está sin Mancha. Dios es Inalcanzable, Ininteligible y sin Rival.
siB iDAwvih siB iDAwvih quDu jI hir scy isrjxhwrw ]
sabh dhiaaveh sabh dhiaaveh tudh jee har sache sirajanahaaraa ||
All meditate, all meditate on You, Dear Lord, O True Creator Lord.
ਸਾਰੇ ਸਿਮਰਨ ਕਰਦੇ ਹਨ, ਸਾਰੇ ਸਿਮਰਨ ਕਰਦੇ ਹਨ ਤੇਰਾ ਹੈ, ਮਾਣਨੀਯ ਵਾਹਿਗੁਰੂ ਸੱਚੇ ਕਰਤਾਰ!
Todos meditan, todos meditan en Ti, oh Reverendo Dios, Creador Verdadero.
siB jIA qumwry jI qUM jIAw kw dwqwrw ]
sabh jeea tumaare jee too(n) jeeaa kaa dhaataaraa ||
All living beings are Yours-You are the Giver of all souls.
ਸਮੂਹ ਜੀਵ-ਜੰਤੂ ਤੇਰੇ ਹਨ ਤੇ ਤੂੰ ਪ੍ਰਾਣਧਾਰੀਆਂ ਦਾ ਦਾਤਾ ਹੈ।
Todas las criaturas son Tuyas. Eres el Donador de los seres vivientes.
hir iDAwvhu sMqhu jI siB dUK ivswrxhwrw ]
har dhiaavahu sa(n)tahu jee sabh dhookh visaaranahaaraa ||
Meditate on the Lord, O Saints; He is the Dispeller of all sorrow.
ਹੇ ਸਾਧੂਓ! ਵਾਹਿਗੁਰੂ ਦਾ ਸਿਮਰਨ ਕਰੋ, ਜੋ ਸਮੂਹ ਦੁਖੜਿਆਂ ਨੂੰ ਦੂਰ ਕਰਨ ਵਾਲਾ ਹੈ।
Escuchen Santos, mediten en Dios, el disipador de todos los sufrimientos.
hir Awpy Twkuru hir Awpy syvku jI ikAw nwnk jMq ivcwrw ]1]
har aape Thaakur har aape sevak jee kiaa naanak ja(n)t vichaaraa ||1||
The Lord Himself is the Master, the Lord Himself is the Servant. O Nanak, the poor beings are wretched and miserable! ||1||
ਵਾਹਿਗੁਰੂ ਖ਼ੁਦ ਸੁਆਮੀ ਹੈ ਅਤੇ ਖ਼ੁਦ ਹੀ ਟਹਿਲੂਆਂ। ਇਨਸਾਨ ਕਿੰਨਾ ਨਾਚੀਜ਼ ਹੈ, ਹੇ ਨਾਨਕ।
Dios Mismo es el Señor y Él Mismo es el Sirviente, dice Nanak, oh qué insignificante es el hombre. (1)