gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
Gauri, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
Gauri, Mejl Guru Aryan, Quinto Canal Divino.
gur kw sbdu rwKu mn mwih ]
gur kaa sabadh raakh man maeh ||
Keep the Word of the Guru's Shabad in your mind.
ਤੂੰ ਗੁਰਾਂ ਦਾ ਸ਼ਬਦ ਆਪਣੇ ਚਿੱਤ ਅੰਦਰ ਰਖ।
Mantén la Palabra del Shabd del Guru en tu mente,
nwmu ismir icMqw sB jwih ]1]
naam simar chi(n)taa sabh jaeh ||1||
Meditating in remembrance on the Naam, the Name of the Lord, all anxiety is removed. ||1||
ਨਾਮ ਦਾ ਆਰਾਧਨ ਕਰਨ ਦੁਆਰਾ ਸਾਰਾ ਫ਼ਿਕਰ ਮਿਟ ਜਾਂਦਾ ਹੈ।
y habita en el Naam, el Nombre del Señor, para que tus preocupaciones se vayan.(1)
ibnu BgvMq nwhI An koie ]
bin bhagava(n)t naahee an koi ||
Without the Lord God, there is no one else at all.
ਮੁਬਾਰਕ ਮਾਲਕ ਦੇ ਬਗ਼ੈਰ ਹੋਰ ਕੋਈ ਦੂਸਰਾ ਨਹੀਂ।
Sirve al Señor Supremo, porque no hay ningún otro;
mwrY rwKY eyko soie ]1] rhwau ]
maarai raakhai eko soi ||1|| rahaau ||
He alone preserves and destroys. ||1||Pause||
ਕੇਵਲ ਉਹੀ ਰਖਿਆ ਕਰਦਾ ਤੇ ਤਬਾਹ ਕਰਦਾ ਹੈ। ਠਹਿਰਾਉ।
Él solamente es Quien salva o destruye. (1-Pausa)
gur ky crx irdY auir Dwir ]
gur ke charan ridhai ur dhaar ||
Enshrine the Guru's Feet in your heart.
ਗੁਰਾਂ ਦੇ ਚਰਨ ਤੂੰ ਆਪਣੇ ਦਿਲ ਦੇ ਦਿਲ ਵਿੱਚ ਟਿਕਾ।
Enaltece los Pies del Guru en tu corazón,
Agin swgru jip auqrih pwir ]2]
agan saagar jap utareh paar ||2||
Meditate on Him and cross over the ocean of fire. ||2||
ਅੱਗ ਦਾ ਸਮੁੰਦਰ ਤੂੰ ਸਾਹਿਬ ਦੇ ਸਿਮਰਨ ਦੁਆਰਾ ਪਾਰ ਕਰ ਲਵੇਗਾ।
y meditando en Él cruza el mar de fuego.(2)
gur mUriq isau lwie iDAwnu ]
gur moorat siau lai dhiaan ||
Focus your meditation on the Guru's Sublime Form.
ਗੁਰਾਂ ਦੇ ਸਰੂਪ ਨਾਲ ਤੂੰ ਆਪਣੀ ਬ੍ਰਿਤੀ ਜੋੜ।
Contempla la Presencia del Guru,
eIhw aUhw pwvih mwnu ]3]
e'eehaa uoohaa paaveh maan ||3||
Here and hereafter, you shall be honored. ||3||
ਐਥੇ ਅਤੇ ਉਥੇ ਤੂੰ ਇੱਜ਼ਤ ਹਾਸਲ ਕਰੇਗਾ।
para que seas honrado aquí y en el más allá.(3)
sgl iqAwig gur srxI AwieAw ]
sagal tiaag gur saranee aaiaa ||
Renouncing everything, I have come to the Guru's Sanctuary.
ਸਮੂਹ ਨੂੰ ਛੱਡ ਕੇ ਨਾਨਕ ਨੇ ਗੁਰਾਂ ਦੀ ਸ਼ਰਣਾਗਤ ਸੰਭਾਲੀ ਹੈ।
Aquél que abandona todo y busca el Refugio del Guru,
imty AMdysy nwnk suKu pwieAw ]4]61]130]
miTe a(n)dhese naanak sukh paiaa ||4||61||130||
My anxieties are over - O Nanak, I have found peace. ||4||61||130||
ਉਸ ਦੇ ਫ਼ਿਕਰ ਮੁਕ ਗਏ ਹਨ ਅਤੇ ਉਸ ਨੂੰ ਆਰਾਮ ਪ੍ਰਾਪਤ ਹੋ ਗਿਆ ਹੈ।
su duda se va, y él, oh, dice Nanak, es bendecido con Éxtasis. (4-61-130)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
Gauri, Mejl Guru Aryan, Quinto Canal Divino.
ijsu ismrq dUKu sBu jwie ]
jis simarat dhookh sabh jai ||
Remembering Him in meditation, all pains are gone.
ਜੀਹਦੇ ਚਿੰਤਨ ਕਰਨ ਨਾਲ ਸਾਰੀਆਂ ਪੀੜਾ ਮੁਕ ਜਾਂਦੀਆਂ ਹਨ।
Meditando en el Señor todas nuestras aflicciones se van,
nwmu rqnu vsY min Awie ]1]
naam ratan vasai man aai ||1||
The jewel of the Naam, the Name of the Lord, comes to dwell in the mind. ||1||
ਅਤੇ ਨਾਮ ਦਾ ਜਵੇਹਰ ਆ ਕੇ ਚਿੱਤ ਵਿੱਚ ਟਿਕ ਜਾਂਦਾ ਹੈ।
y la Joya de Su Nombre es enaltecida en la mente.(1)
jip mn myry goivMd kI bwxI ]
jap man mere govi(n)dh kee baanee ||
O my mind, chant the Bani, the Hymns of the Lord of the Universe.
ਹੇ ਮੇਰੀ ਜਿੰਦੜੀਏ! ਤੂੰ ਸ੍ਰਿਸ਼ਟੀ ਦੇ ਮਾਲਕ ਦੀ ਬਾਣੀ ਦਾ ਉਚਾਰਨ ਕਰ।
Medita en la Palabra de Gobind, Dios Sostenedor,
swDU jn rwmu rsn vKwxI ]1] rhwau ]
saadhoo jan raam rasan vakhaanee ||1|| rahaau ||
The Holy People chant the Lord's Name with their tongues. ||1||Pause||
ਆਪਣੀਆਂ ਜੀਭਾਂ ਉਤੇ ਸੁਆਮੀ ਸਹਿਤ ਪਵਿੱਤ੍ਰ ਵਿਅਕਤੀਆਂ ਨੇ ਇਸ ਬਾਣੀ ਨੂੰ ਉਚਾਰਨ ਕੀਤਾ ਹੈ। ਠਹਿਰਾਉ।
así como los Santos La han pronunciado con sus lenguas. (1-Pausa)
ieksu ibnu nwhI dUjw koie ]
eikas bin naahee dhoojaa koi ||
Without the One Lord, there is no other at all.
ਇਕ ਵਾਹਿਗੁਰੂ ਦੇ ਬਾਝੌਂ ਕੋਈ ਦੂਸਰਾ ਨਹੀਂ।
Sin el Uno, no hay ningún otro,
jw kI idRsit sdw suKu hoie ]2]
jaa kee dhirasaT sadhaa sukh hoi ||2||
By His Glance of Grace, eternal peace is obtained. ||2||
ਉਸ ਦੀ ਮਿਹਰ ਦੀ ਨਜ਼ਰ ਦੁਆਰਾ ਸਦੀਵੀ ਆਰਾਮ ਪ੍ਰਾਪਤ ਹੋ ਜਾਂਦਾ ਹੈ।
y por Su Gracia te trae la Paz para siempre. (2)
swjnu mIqu sKw kir eyku ]
saajan meet sakhaa kar ek ||
Make the One Lord your friend, intimate and companion.
ਅਦੁੱਤੀ ਸਾਹਿਬ ਨੂੰ ਤੂੰ ਆਪਨਾ ਦੋਸਤ ਯਾਰ ਅਤੇ ਸਾਥੀ ਬਣਾ।
Sé el amigo de Dios solamente,
hir hir AKr mn mih lyKu ]3]
har har akhar man meh lekh ||3||
Write in your mind the Word of the Lord, Har, Har. ||3||
ਆਪਣੇ ਚਿੱਤ ਅੰਦਰ ਵਾਹਿਗੁਰੂ ਸੁਆਮੀ ਦਾ ਸ਼ਬਦ ਉਕਰ ਲੈ।
y graba en tu mente la Palabra del Shabd del Señor. (3)
riv rihAw srbq suAwmI ]
rav rahiaa sarabat suaamee ||
The Lord Master is totally pervading everywhere.
ਸਾਹਿਬ ਹਰ ਥਾਂ ਵਿਆਪਕ ਹੋ ਰਿਹਾ ਹੈ।
El Señor prevalece en todo y por todas partes,
gux gwvY nwnku AMqrjwmI ]4]62]131]
gun gaavai naanak a(n)tarajaamee ||4||62||131||
Nanak sings the Praises of the Inner-knower, the Searcher of hearts. ||4||62||131||
ਨਾਨਕ ਦਿਲਾਂ ਦੀਆਂ ਜਾਨਣਹਾਰ ਦਾ ਜੱਸ ਗਾਇਨ ਕਰਦਾ ਹੈ।
y Nanak canta las Alabanzas del Conocedor de lo íntimo de los corazones.(4-62-131)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
Gauri, Mejl Guru Aryan, Quinto Canal Divino.
BY mih ricE sBu sMswrw ]
bhai meh rachio sabh sa(n)saaraa ||
The whole world is engrossed in fear.
ਡਰ ਵਿੱਚ ਸਾਰਾ ਜਹਾਨ ਖੱਚਤ ਹੋਇਆ ਹੋਇਆ ਹੈ।
El mundo entero está lleno de miedo;
iqsu Bau nwhI ijsu nwmu ADwrw ]1]
tis bhau naahee jis naam adhaaraa ||1||
Those who have the Naam, the Name of the Lord, as their Support, feel no fear. ||1||
ਜਿਸ ਦਾ ਨਾਮ ਆਸਰਾ ਹੈ, ਉਸ ਨੂੰ ਕੋਈ ਡਰ ਨਹੀਂ।
solamente aquél que tiene a Dios como su asta principal, no teme. (1)
Bau n ivAwpY qyrI srxw ]
bhau na viaapai teree saranaa ||
Fear does not affect those who take to Your Sanctuary.
ਡਰ ਉਸ ਨੂੰ ਨਹੀਂ ਚਿਮੜਦਾ ਜੋ ਤੇਰੀ ਪਨਾਹ ਹੇਠਾ ਹੈ, (ਹੇ ਸੁਆਮੀ)।
Aquél que busca Tu Refugio, oh Señor, no tiene temor,
jo quDu BwvY soeI krxw ]1] rhwau ]
jo tudh bhaavai soiee karanaa ||1|| rahaau ||
You do whatever You please. ||1||Pause||
ਤੂੰ ਓਹੀ ਕਰਦਾ ਹੈ ਜਿਹੜਾ ਤੈਨੂੰ ਚੰਗਾ ਲਗਦਾ ਹੈ। ਠਹਿਰਾਉ।
porque acepta Tu Voluntad.(1-Pausa)
sog hrK mih Awvx jwxw ]
sog harakh meh aavan jaanaa ||
In pleasure and in pain, the world is coming and going in reincarnation.
ਗ਼ਮੀ ਤੇ ਖ਼ੁਸ਼ੀ ਅੰਦਰ ਪ੍ਰਾਣੀ ਆਉਂਦਾ ਤੇ ਜਾਂਦਾ ਰਹਿੰਦਾ ਹੈ।
Aquél que es afectado por el dolor y el placer, va y viene,
iqin suKu pwieAw jo pRB Bwxw ]2]
tin sukh paiaa jo prabh bhaanaa ||2||
Those who are pleasing to God, find peace. ||2||
ਜਿਹੜੇ ਸਾਹਿਬ ਨੂੰ ਚੰਗੇ ਲਗਦੇ ਹਨ, ਉਹ ਆਰਾਮ ਪਾਉਂਦੇ ਹਨ।
pero aquél que busca su placer en Ti, está siempre en Éxtasis. (2)
Agin swgru mhw ivAwpY mwieAw ]
agan saagar mahaa viaapai maiaa ||
Maya pervades the awesome ocean of fire.
ਮੋਹਨੀ ਇਸ ਮਹਾਨ ਅੱਗ ਦੇ ਸਮੁੰਦਰ ਵਿੱਚ ਵਿਆਪਕ ਹੋ ਰਹੀ ਹੈ।
El mar de fuego ruge; Maya atormenta al ser.
sy sIql ijn siqguru pwieAw ]3]
se seetal jin satigur paiaa ||3||
Those who have found the True Guru are calm and cool. ||3||
ਸ਼ਾਤ ਤੇ ਠੰਡੇ ਠਾਰ ਹਨ ਉਹ ਜਿਨ੍ਹਾਂ ਨੇ ਸੱਚਾ ਗੁਰੂ ਪ੍ਰਾਪਤ ਕਰ ਲਿਆ ਹੈ।
Sólo viven en Paz aquéllos que consiguen al Perfecto Guru. (3)
rwiK lyie pRBu rwKnhwrw ]
raakh lei prabh raakhanahaaraa ||
Please preserve me, O God, O Great Preserver!
ਹੇ ਰੱਖਿਆ ਕਰਨ ਵਾਲੇ, ਸੁਆਮੀ! ਮੇਰੀ ਰਖਿਆ ਕਰ।
Ellos son protegidos por el Escudo del Mismo Dios;
khu nwnk ikAw jMq ivcwrw ]4]63]132]
kahu naanak kiaa ja(n)t vichaaraa ||4||63||132||
Says Nanak, what a helpless creature I am! ||4||63||132||
ਗੁਰੂ ਜੀ ਆਖਦੇ ਹਨ ਮੈਂ ਕਿਹੋ ਜਿਹਾ ਇਕ ਨਿਰਬਲ ਜੀਵ ਹਾਂ।
la simple criatura no puede hacer nada por sí misma.(4-63-132)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
Gauri, Mejl Guru Aryan, Quinto Canal Divino.
qumrI ik®pw qy jpIAY nwau ]
tumaree kirapaa te japeeaai naau ||
By Your Grace, I chant Your Name.
ਤੇਰੀ ਦਇਆ ਦੁਆਰਾ ਹੇ ਸਾਈਂ! ਨਾਮ ਉਚਾਰਨ ਕੀਤਾ ਜਾਂਦਾ ਹੈ।
Por la Gracia del Señor meditamos en Su Nombre;
qumrI ik®pw qy drgh Qwau ]1]
tumaree kirapaa te dharageh thaau ||1||
By Your Grace, I obtain a seat in Your Court. ||1||
ਤੇਰੀ ਦਇਆ ਦੁਆਰਾ ਤੇਰੇ ਦਰਬਾਰ ਅੰਦਰ ਥਾਂ ਮਿਲਦਾ ਹੈ।
por la Gracia del Señor, conseguimos un lugar en Su Corte.(1)
quJ ibnu pwrbRhm nhI koie ]
tujh bin paarabraham nahee koi ||
Without You, O Supreme Lord God, there is no one.
ਤੇਰੇ ਬਗ਼ੈਰ ਹੇ ਸ਼ਰੋਮਣੀ ਸਾਹਿਬ! ਹੋਰ ਕੋਈ ਨਹੀਂ।
Oh Señor Trascendente, Tú no tienes a nadie de segundo Contigo;
qumrI ik®pw qy sdw suKu hoie ]1] rhwau ]
tumaree kirapaa te sadhaa sukh hoi ||1|| rahaau ||
By Your Grace, everlasting peace is obtained. ||1||Pause||
ਤੇਰੀ ਦਇਆ ਦੁਆਰਾ ਸਦੀਵੀ ਆਰਾਮ ਪਰਾਪਤ ਹੋ ਜਾਂਦਾ ਹੈ। ਠਹਿਰਾਉ।
por Tu Gracia estamos en Éxtasis para siempre.(1-Pausa)
qum min vsy qau dUKu n lwgY ]
tum man vase tau dhookh na laagai ||
If You abide in the mind, we do not suffer in sorrow.
ਜੇਕਰ ਤੂੰ ਚਿੱਤ ਅੰਦਰ ਟਿਕ ਜਾਵੇ, ਤਦ ਪ੍ਰਾਣੀ ਨੂੰ ਮੁਸੀਬਤ ਨਹੀਂ ਚਿਮੜਦੀ।
Cuando vienes a nuestra mente, nuestras tristezas se van;
qumrI ik®pw qy BRmu Bau BwgY ]2]
tumaree kirapaa te bhram bhau bhaagai ||2||
By Your Grace, doubt and fear run away. ||2||
ਤੇਰੀ ਰਹਿਮਤ ਸਦਕਾ, ਸੰਦੇਹ ਅਤੇ ਡਰ ਦੌੜ ਜਾਂਦੇ ਹਨ।
por Tu Gracia se quitan todos los miedos y vacilaciones de nuestra mente. (2)
pwrbRhm AprMpr suAwmI ]
paarabraham apara(n)par suaamee ||
O Supreme Lord God, Infinite Lord and Master,
ਤੂੰ ਹੇ ਹੱਦਬੰਨਾ-ਰਹਿਤ ਉੱਚੇ ਸਾਹਿਬ!
Oh Tú, Maestro Trascendente e Infinito;
sgl Gtw ky AMqrjwmI ]3]
sagal ghaTaa ke a(n)tarajaamee ||3||
You are the Inner-knower, the Searcher of all hearts. ||3||
ਮਾਲਕ ਸਾਰਿਆਂ ਦਿਲਾਂ ਦੀ ਅੰਦਰ ਦੀ ਜਾਨਣਹਾਰ ਹੈ।
oh Tú, Conocedor de lo íntimo de nuestro corazón. (3)
krau Ardwis Apny siqgur pwis ]
karau aradhaas apane satigur paas ||
I offer this prayer to the True Guru:
ਮੈਂ ਨਾਨਕ, ਆਪਣੇ ਸੱਚੇ ਗੁਰਾਂ ਅਗੇ ਪ੍ਰਾਰਥਨਾ ਕਰਦਾ ਹਾਂ,
Nanak Te reza, oh Verdadero Guru,
nwnk nwmu imlY scu rwis ]4]64]133]
naanak naam milai sach raas ||4||64||133||
O Nanak, may I be blessed with the treasure of the True Name. ||4||64||133||
ਕਿ ਮੈਨੂੰ ਸੱਚੇ ਨਾਮ ਦੀ ਪੂੰਜੀ ਦੀ ਦਾਤ ਮਿਲ ਜਾਏ।
que lo bendigas con el Tesoro de la Verdad. (4-64-133)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ!
Gauri, Mejl Guru Aryan, Quinto Canal Divino.
kx ibnw jYsy QoQr quKw ]
kan binaa jaise thothar tukhaa ||
As the husk is empty without the grain,
ਕਿਸ ਤਰ੍ਹਾਂ ਅਨਾਜ ਦੇ ਬਗ਼ੈਰ ਤੂੜੀ ਖ਼ਾਲੀ ਹੈ,
Así como la cizaña está vacía sin el grano,
nwm ibhUn sUny sy muKw ]1]
naam bihoon soone se mukhaa ||1||
so is the mouth empty without the Naam, the Name of the Lord. ||1||
ਏਸੇ ਤਰ੍ਹਾਂ ਖ਼ਾਲੀ ਹੈ ਉਹ ਮੂੰਹ ਜੋ ਨਾਮ ਦੇ ਬਗ਼ੈਰ ਹੈ।
así los labios están vacíos sin el Nombre del Señor. (1)
hir hir nwmu jphu inq pRwxI ]
har har naam japahu nit praanee ||
O mortal, chant continually the Name of the Lord, Har, Har.
ਹੇ ਫ਼ਾਨੀ ਬੁੰਦੇ, ਸਦੀਵ ਹੀ ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰ!
Oh vida, habita siempre en el Naam, el Nombre,
nwm ibhUn iDRgu dyh ibgwnI ]1] rhwau ]
naam bihoon dhirag dheh bigaanee ||1|| rahaau ||
Without the Naam, cursed is the body, which shall be taken back by Death. ||1||Pause||
ਹਰੀ ਦੇ ਬਗ਼ੈਰ ਲਾਨ੍ਹਤ ਮਾਰਿਆ ਹੈ ਸਰੀਰ ਜਿਹੜਾ ਕਿਸੇ ਹੋਰ (ਕਾਲ) ਦੀ ਮਲਕੀਅਤ ਹੈ। ਠਹਿਰਾਉ।
porque desgraciada es la vida sin Él y destinada está a perecer. (1-Pausa)
nwm ibnw nwhI muiK Bwgu ]
naam binaa naahee mukh bhaag ||
Without the Naam, no one's face shows good fortune.
ਨਾਮ ਦੇ ਬਾਝੋਂ ਚਿਹਰਾ ਕਿਸਮਤ ਨਾਲ ਰੋਸ਼ਨ ਨਹੀਂ ਹੁੰਦਾ।
Sin el Nombre, tu destino no brilla;
Brq ibhUn khw sohwgu ]2]
bharat bihoon kahaa sohaag ||2||
Without the Husband, where is the marriage? ||2||
ਆਪਣੇ ਕੰਤ ਦੇ ਬਗ਼ੈਰ ਵਿਆਹੁਤਾ ਜੀਵਨ ਕਿਥੇ ਹੈ?
sin el Amado, ¿a quién más podemos amar? (2)
nwmu ibswir lgY An suAwie ]
naam bisaar lagai an suaai ||
Forgetting the Naam, and attached to other tastes,
ਜੋ ਨਾਮ ਨੂੰ ਭੁਲਾ ਕੇ ਹੋਰਨਾ ਰਸਾਂ ਨਾਲ ਜੁੜਿਆ ਹੋਇਆ ਹੈ,
Aquél que rechaza el Nombre y admite a otro,
qw kI Aws n pUjY kwie ]3]
taa kee aas na poojai kai ||3||
no desires are fulfilled. ||3||
ਉਸ ਦੀ ਕੋਈ ਭੀ ਖ਼ਾਹਿਸ਼ ਪੂਰੀ ਨਹੀਂ ਹੁੰਦੀ।
¿cómo va a sentirse pleno alguna vez? (3)
kir ikrpw pRB ApnI dwiq ]
kar kirapaa prabh apanee dhaat ||
O God, grant Your Grace, and give me this gift.
ਹੇ ਸੁਆਮੀ! ਆਪਣੀ ਰਹਿਮਤ ਧਾਰ ਅਤੇ ਬਖ਼ਸ਼ੀਸ਼ ਪਰਦਾਨ ਕਰ,
Bendíceme, oh Señor, con Tu Misericordia,
nwnk nwmu jpY idn rwiq ]4]65]134]
naanak naam japai dhin raat ||4||65||134||
Please, let Nanak chant Your Name, day and night. ||4||65||134||
ਤਾਂ ਜੋ ਨਾਨਕ ਦਿਨ ਰਾਤ ਤਾਰਾ ਨਾਮ ਉਚਾਰਨ ਕਰੇ।
para que pueda meditar siempre en Tu Nombre.(4-65-134)