vfBwgI imlu rwmw ]1]
vaddabhaagee mil raamaa ||1||
By great good fortune, you shall meet with the Lord. ||1||
ਓ ਭਾਰੇ ਨਸੀਬਾਂ ਵਾਲਿਆਂ, ਵਿਆਪਕ ਸਾਈਂ ਨਾਲ ਜੁੜ।
Y así encuentra al Señor por una buena fortuna.(1)
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
vfBwgI imlu rwmw ]1]
vaddabhaagee mil raamaa ||1||
By great good fortune, you shall meet with the Lord. ||1||
ਓ ਭਾਰੇ ਨਸੀਬਾਂ ਵਾਲਿਆਂ, ਵਿਆਪਕ ਸਾਈਂ ਨਾਲ ਜੁੜ।
Y así encuentra al Señor por una buena fortuna.(1)
guru jogI purKu imilAw rMgu mwxI jIau ]
gur jogee purakh miliaa ra(n)g maanee jeeau ||
I have met the Guru, the Yogi, the Primal Being; I am delighted with His Love.
ਮੈਂ ਯੋਗੀ ਗੁਰੂ ਵਾਹਿਗੁਰੂ ਨੂੰ ਮਿਲ ਪਿਆ ਹਾਂ ਅਤੇ ਉਸ ਦੇ ਅਨੰਦ ਅੰਦਰ ਮੌਜਾ ਕਰਦਾ ਹਾਂ।
He encontrado a mi Guru, el Yogui, y me regocijo en Su Dicha.
guru hir rMig rqVw sdw inrbwxI jIau ]
gur har ra(n)g rataRaa sadhaa nirabaanee jeeau ||
The Guru is imbued with the Love of the Lord; He dwells forever in Nirvaanaa.
ਗੁਰੂ ਵਾਹਿਗੁਰੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ ਅਤੇ ਸਦੀਵ ਹੀ ਪਵਿੱਤ੍ਰ ਹੈ।
Él está imbuido en el Amor del Señor y vive todo el tiempo en la Dicha del Nirvana.
vfBwgI imlu suGV sujwxI jIau ]
vaddabhaagee mil sughaR sujaanee jeeau ||
By great good fortune, I met the most accomplished and all-knowing Lord.
ਪਰਮ ਚੰਗੀ ਕਿਸਮਤ ਦੁਆਰਾ ਮੈਂ ਕਾਮਲ ਅਤੇ ਸਰਬਗ ਸੁਆਮੀ ਨੂੰ ਮਿਲ ਪਿਆ ਹਾਂ।
Por una gran fortuna me encontré al Sabio Vidente.
myrw mnu qnu hir rMig iBMnw ]2]
meraa man tan har ra(n)g bhi(n)naa ||2||
My mind and body are drenched in the Love of the Lord. ||2||
ਮੇਰੀ ਆਤਮਾ ਤੇ ਦੇਹਿ ਵਾਹਿਗੁਰੂ ਦੀ ਪਿਰਹੜੀ ਨਾਲ ਗੱਚ ਹੋਈ ਹੋਈ ਹਨ।
Mi cuerpo y mente fueron imbuidos en el Amor del Señor. (2)
Awvhu sMqhu imil nwmu jpwhw ]
aavahu sa(n)tahu mil naam japaahaa ||
Come, O Saints - let's meet together and chant the Naam, the Name of the Lord.
ਆਓ ਸਾਧੂਓ! ਆਪਾ ਇਕੱਠੇ ਹੋ ਕੇ, ਸਾਹਿਬ ਦੇ ਨਾਮ ਦਾ ਉਚਾਰਣ ਕਰੀਏ।
Vengan oh hermanos, juntémonos para cantar el Nombre del Señor
ivic sMgiq nwmu sdw lY lwhw jIau ]
vich sa(n)gat naam sadhaa lai laahaa jeeau ||
In the Sangat, the Holy Congregation, let's earn the lasting profit of the Naam.
ਸਚਿਆਰਾ ਦੇ ਸਮਾਗਮ ਅੰਦਰ ਆਓ ਆਪਾ, ਹਮੇਸ਼ਾਂ ਮਾਲਕ ਦੇ ਨਾਮ ਦਾ ਨਫ਼ਾ ਕਮਾਈਏ।
en la Sociedad de los Santos,
kir syvw sMqw AMimRqu muiK pwhw jIau ]
kar sevaa sa(n)taa a(n)mrit mukh paahaa jeeau ||
Let's serve the Saints, and drink in the Ambrosial Nectar.
ਪਵਿੱਤ੍ਰ ਪੁਰਸ਼ਾਂ ਦੀ ਟਹਿਲ ਕਮਾਉਣ ਦੁਆਰਾ, ਆਓ ਆਪਾਂ ਆਪਣੇ ਮੂੰਹ ਵਿੱਚ ਸੁਧਾਰਸ ਚੋਈਏ।
y ganemos la Abundancia del Néctar del Señor.
imlu pUrib iliKAVy Duir krmw ]3]
mil poorab likhiaRe dhur karamaa ||3||
By one's karma and pre-ordained destiny, they are met. ||3||
ਬੰਦਾ ਸਾਧੂ ਗੁਰਾਂ ਨੂੰ ਮਿਲ ਪੈਂਦਾ ਹੈ ਜੇਕਰ ਆਦਿ ਸਾਈਂ ਨੇ ਐਸੀ ਪ੍ਰਾਲਬੰਧ ਪਹਿਲਾਂ ਤੋਂ ਹੀ ਲਿਖੀ ਹੋਈ ਹੋਵੇ।
Sin embargo, podremos encontrar a los Santos sólo si lo tenemos así escrito en nuestro destino por Dios. (3)
swvix vrsu AMimRiq jgu CwieAw jIau ]
saavan varas a(n)mirat jag chhaiaa jeeau ||
In the month of Saawan, the clouds of Ambrosial Nectar hang over the world.
ਸਾਉਣ ਦੇ ਮਹੀਨੇ ਵਿੱਚ ਨਾਮ-ਸੁਧਾਰਸ ਵਾਲਾ ਬੱਦਲ ਸੰਸਾਰ ਉਤੇ ਛਾਇਆ ਹੋਇਆ ਹੈ।
En el mes de Saraván el cielo está plasmado de las nubes del Néctar del Naam,
mnu moru kuhuikAVw sbdu muiK pwieAw ]
man mor kuhukiaRaa sabadh mukh paiaa ||
The peacock of the mind chirps, and receives the Word of the Shabad, in its mouth;
ਨਾਮ ਅੰਮ੍ਰਿਤ ਨੂੰ ਚਖ ਕੇ ਮੇਰੇ ਮਨੂਏ ਦਾ ਸਿਖਾਧਾਰਬ ਚਹਿਚਹਾਉਣ ਲਗ ਪਿਆ।
el Nombre, y la mente, como pavorreal, danza al ritmo y tono de la Palabra del Shabd;
hir AMimRqu vuTVw imilAw hir rwieAw jIau ]
har a(n)mrit vuThaRaa miliaa har raiaa jeeau ||
the Ambrosial Nectar of the Lord rains down, and the Sovereign Lord King is met.
ਈਸ਼ਵਰੀ ਆਬਿ-ਹਿਯਾਤ ਵਰਸਦਾ ਹੈ ਅਤੇ ਵਾਹਿਗੁਰੂ ਪਾਤਸ਼ਾਹ ਆ ਮਿਲਦਾ ਹੈ।
el Néctar es rociado, el Señor nuestro Rey
jn nwnk pRyim rqMnw ]4]1]27]65]
jan naanak prem rata(n)naa ||4||1||27||65||
Servant Nanak is imbued with the Love of the Lord. ||4||1||27||65||
ਗੁਮਾਸ਼ਤਾ ਨਾਨਕ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਗਿਆ ਹੈ।
es encontrado y Nanak se funde en Su Amor.(4-1-27-65)
gauVI mwJ mhlw 4 ]
gauRee maajh mahalaa chauthhaa ||
Gauree Maajh, Fourth Mehl:
ਗਊੜੀ ਮਾਝ ਪਾਤਸ਼ਾਹੀ ਚੋਥੀ!
Gauri Mallh, Mejl Mejl Guru Ram Das, Cuarto Canal Divino.
Awau sKI gux kwmx krIhw jIau ]
aau sakhee gun kaaman kareehaa jeeau ||
Come, O sisters - let's make virtue our charms.
ਆਓ ਸਹੇਲੀਓ! ਆਪਾਂ ਨੇਕੀਆਂ ਦੇ ਜਾਦੂ ਟੂਣੇ ਬਣਾਈਏ।
Vengan amigos, vamos a ondear los Encantos de la Alabanza del Señor,
imil sMq jnw rMgu mwixh rlIAw jIau ]
mil sa(n)t janaa ra(n)g maaneh raleeaa jeeau ||
Let's join the Saints, and enjoy the pleasure of the Lord's Love.
ਪਵਿੱਤ੍ਰ ਪੁਰਸ਼ਾਂ ਨੂੰ ਭੇਟ ਕੇ ਆਪਾਂ ਪ੍ਰਭੂ ਦੀ ਪ੍ਰੀਤ ਦਾ ਆਰਾਮ ਤੇ ਅਨੰਦ ਭੋਗੀਏ।
y encontrando a los Santos, disfrutemos de esa Dicha
gur dIpku igAwnu sdw min blIAw jIau ]
gur dheepak giaan sadhaa man baleeaa jeeau ||
The lamp of the Guru's spiritual wisdom burns steadily in my mind.
ਗੁਰਾਂ ਦੇ ਬਖਸ਼ੇ ਹੋਏ ਬ੍ਰਹਿਮਬੋਧ ਦਾ ਦੀਪ ਹਮੇਸ਼ਾਂ ਮੇਰੇ ਚਿੱਤ ਅੰਦਰ ਬਲਦਾ ਰਹਿੰਦਾ ਹੈ।
Dicha para que la Luz de la Sabiduría del Guru brille en nosotros y el Señor,
hir quTY Fuil Fuil imlIAw jIau ]1]
har tuThai ddul ddul mileeaa jeeau ||1||
The Lord, being pleased and moved by pity, has led me to meet Him. ||1||
ਪਰਮ ਪਰਸੰਨ ਤੇ ਰਹਿਮ ਨਾਲ ਨਰਮ ਹੋ ਕੇ ਮਾਲਕ ਮੈਨੂੰ ਮਿਲ ਪਿਆ ਹੈ।
en Su Misericordia, sea conmovido para que Venga a encontrarnos en nuestro propio ser. (1)
myrY min qin pRymu lgw hir Foly jIau ]
merai man tan prem lagaa har ddole jeeau ||
My mind and body are filled with love for my Darling Lord.
ਮੇਰੇ ਚਿੱਤ ਤੇ ਸਰੀਰ ਅੰਦਰ ਪਿਆਰੇ ਵਾਹਿਗੁਰੂ ਦੀ ਪ੍ਰੀਤ ਲੱਗੀ ਹੋਈ ਹੈ।
Mi mente y mi cuerpo están imbuidos en el Amor de mi Esposo;
mY myly imqRü siqguru vycoly jIau ]
mai mele mitr satigur vechole jeeau ||
The True Guru, the Divine Intermediary, has united me with my Friend.
ਸਤਿਗੁਰੂ ਬਸੀਨ ਨੇ ਮੈਨੂੰ ਮੇਰੇ ਯਾਰ ਨਾਲ ਮਿਲਾ ਦਿੱਤਾ ਹੈ।
el Guru, el Intermediario, me ha unido con mi Amigo.
mnu dyvW sMqw myrw pRBu myly jIau ]
man dhevaa(n) sa(n)taa meraa prabh mele jeeau ||
I offer my mind to the Guru, who has led me to meet my God.
ਮੈਂ ਆਪਣਾ ਚਿੱਤ ਗੁਰੂ-ਸਾਧੂ ਨੂੰ ਅਰਪਨ ਕਰਦਾ ਹਾਂ, ਜੋ ਮੈਨੂੰ ਮੇਰੇ ਮਾਲਕ ਨਾਲ ਮਿਲਾਉਂਦਾ ਹੈ।
Entrego de mi mente a los Santos que me llevan hasta la Unión con mi Maestro.
hir ivtiVAhu sdw Goly jIau ]2]
har viTaRiahu sadhaa ghole jeeau ||2||
I am forever a sacrifice to the Lord. ||2||
ਵਾਹਿਗੁਰੂ ਉਤੇ ਮੈਂ ਹਮੇਸ਼ਾਂ ਕੁਰਬਾਨ ਜਾਂਦਾ ਹਾਂ।
Ofrezco mi ser en sacrificio al Señor. (2)
vsu myry ipAwirAw vsu myry goivdw hir kir ikrpw min vsu jIau ]
vas mere piaariaa vas mere govidhaa har kar kirapaa man vas jeeau ||
Dwell, O my Beloved, dwell, O my Lord of the Universe; O Lord, show mercy to me and come to dwell within my mind.
ਨਿਵਾਸ ਕਰ, ਮੇਰੇ ਪ੍ਰੀਤਮ, ਨਿਵਾਸ ਕਰ, ਹੇ ਆਲਮ ਦੇ ਸੁਆਮੀ! ਹੇ ਵਾਹਿਗੁਰੂ ਮਿਹਰ ਧਾਰ! ਅਤੇ ਮੇਰੇ ਚਿੱਤ ਵਿੱਚ ਨਿਵਾਸ ਕਰ।
Habita, oh mi Amor, habita, oh mi Señor del Universo, muestra Tu Misericordia y ven a habitar en mi mente.
min icMidAVw Plu pwieAw myry goivMdw guru pUrw vyiK ivgsu jIau ]
man chi(n)dhiaRaa fal paiaa mere govi(n)dhaa gur pooraa vekh vigas jeeau ||
I have obtained the fruits of my mind's desires, O my Lord of the Universe; I am transfixed with ecstasy, gazing upon the Perfect Guru.
ਹੇ ਮੇਰੇ ਮਾਲਕ! ਪੂਰਨ ਗੁਰਾਂ ਨੂੰ ਵੇਖ ਕੇ, ਮੈਂ ਆਪਣੇ ਚਿੱਤ ਚਾਹੁੰਦੀਆਂ ਮੁਰਾਦਾ ਪਾ ਲਈਆਂ ਹਨ ਅਤੇ ਪਰਮ-ਪ੍ਰੰਸਨ ਹੋ ਗਿਆ ਹਾਂ।
He obtenido el fruto de los deseos de mi corazón, oh mi Señor del Universo, estoy en total Gloria teniendo la Visión de mi Guru Perfecto.
hir nwmu imilAw sohwgxI myry goivMdw min Anidnu Andu rhsu jIau ]
har naam miliaa sohaaganee mere govi(n)dhaa man anadhin anadh rahas jeeau ||
The happy soul-brides receive the Lord's Name, O my Lord of the Universe; night and day, their minds are blissful and happy.
ਖ਼ੁਸ਼ ਬਾਸ਼ ਪਤਨੀਆਂ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਹੁੰਦੀਆਂ ਹਨ ਹੈ, ਮੇਰੇ ਸਾਹਿਬ! ਅਤੇ ਪਰਮ-ਪ੍ਰਸੰਨਤਾ ਅੰਦਰ ਦਿਨ ਰਾਤ ਆਪਣੇ ਚਿੱਤ ਵਿੱਚ ਖੁਸ਼ ਰਹਿੰਦੀਆਂ ਹਨ।
Oh mi Gobind, la esposa que recibe Tu Nombre vive eternamente en Éxtasis Misterioso.
hir pwieAVw vfBwgIeI myry goivMdw inq lY lwhw min hsu jIau ]3]
har paiaRaa vaddabhaageeiee mere govi(n)dhaa nit lai laahaa man has jeeau ||3||
By great good fortune, the Lord is found, O my Lord of the Universe; earning profit continually, the mind laughs with joy. ||3||
ਪਰਮ ਚੰਗੇ ਕਰਮਾਂ ਰਾਹੀਂ ਵਾਹਿਗੁਰੂ ਪ੍ਰਾਪਤ ਹੁੰਦਾ ਹੈ, ਹੇ ਮੇਰੇ ਸੁਆਮੀ! ਅਤੇ ਨਿਤਾਪ੍ਰਤੀ ਨਫ਼ਾ ਕਮਾ ਕੇ ਆਦਮੀ ਖ਼ੁਸ਼ੀ ਨਾਲ ਹਸਦਾ ਰਹਿੰਦਾ ਹੈ।
Cuando por una increíble fortuna encuentro a mi Señor, mi mente cosecha las bondades de los bienes eternos. (3)
hir Awip aupwey hir Awpy vyKY hir Awpy kwrY lwieAw jIau ]
har aap upaae har aape vekhai har aape kaarai laiaa jeeau ||
The Lord Himself creates, and the Lord Himself beholds; the Lord Himself assigns all to their tasks.
ਵਾਹਿਗੁਰੂ ਖੁਦ ਪੈਦਾ ਕਰਦਾ ਹੈ, ਵਾਹਿਗੁਰੂ ਖੁਦ ਦੇਖਦਾ ਹੈ ਅਤੇ ਵਾਹਿਗੁਰੂ ਖ਼ੁਦ ਹੀ ਜੀਵਾਂ ਨੂੰ ਕੰਮ ਕਾਰੇ ਲਾਉਂਦਾ ਹੈ।
Él, el Señor Mismo crea, observa y asigna tareas a todos,
ieik Kwvih bKs qoit n AwvY ieknw Pkw pwieAw jIau ]
eik khaaveh bakhas toT na aavai ikanaa fakaa paiaa jeeau ||
Some partake of the bounty of the Lord's favor, which never runs out, while others receive only a handful.
ਕਈ ਪ੍ਰਭੂ ਦੀਆਂ ਬਖਸ਼ੀਸ਼ਾਂ ਭੁੰਚਦੇ ਹਨ, ਜਿਨ੍ਹਾਂ ਵਿੱਚ ਕਦੇ ਕਮੀ ਨਹੀਂ ਵਾਪਰਦੀ ਅਤੇ ਕਈਆਂ ਨੂੰ ਕੇਵਲ ਦਾਣਿਆਂ ਦੀ ਮੁੱਠੀ ਹੀ ਮਿਲਦੀ ਹੈ।
algunos son bendecidos con la Abundancia Ilimitada de Su Gracia, mientras que otros reciben sólo una parte de ella.
ieik rwjy qKiq bhih inq suKIey ieknw iBK mMgwieAw jIau ]
eik raaje takhat baheh nit sukhe'ee ikanaa bhikh ma(n)gaiaa jeeau ||
Some sit upon thrones as kings, and enjoy constant pleasures, while others must beg for charity.
ਕਈ ਪਾਤਸ਼ਾਹ ਹੋ ਰਾਜ-ਸਿੰਘਾਸਣ ਤੇ ਬੈਠਦੇ ਹਨ, ਅਤੇ ਸਦਾ ਹੀ ਸੁਖਾਲੇ ਰਹਿੰਦੇ ਹਨ ਅਤੇ ਕਈਆਂ ਪਾਸੋਂ ਤੂੰ ਖੈਰ ਮੰਗਾਉਂਦਾ ਹੈ।
A algunos se les ve sentados en el Trono Real de Su Gracia junto a Él y están siempre felices, mientras que otros pordiosean de puerta en puerta las miserias.
sBu ieko sbdu vrqdw myry goivdw jn nwnk nwmu iDAwieAw jIau ]4]2]28]66]
sabh iko sabadh varatadhaa mere govidhaa jan naanak naam dhiaaiaa jeeau ||4||2||28||66||
The Word of the Shabad is pervading in everyone, O my Lord of the Universe; servant Nanak meditates on the Naam. ||4||2||28||66||
ਮੇਰੇ ਜਗਤ ਦੇ ਮਾਲਕ ਹਰਿ ਥਾ ਕੇਵਲ ਤੇਰਾ ਹੁਕਮ ਹੀ ਪਰਬਲ ਹੈ। ਨੋਕਰ ਨਾਨਕ! ਤੇਰੇ ਨਾਮ ਦਾ ਅਰਾਧਨ ਕਰਦਾ ਹੈ।
Sólo Su Palabra prevalece en todo y Nanak, el Esclavo del Señor, habita sólo en el Naam, el Nombre del Señor. (4-2-28-66)
gauVI mwJ mhlw 4 ]
gauRee maajh mahalaa chauthhaa ||
Gauree Maajh, Fourth Mehl:
ਗਊੜੀ ਮਾਝ ਪਾਤਸ਼ਾਹੀ ਚੋਥੀ।
Gauri Mallh, Mejl Guru Ram Das, Cuarto Canal Divino.
mn mwhI mn mwhI myry goivMdw hir rMig rqw mn mwhI jIau ]
man maahee man maahee mere govi(n)dhaa har ra(n)g rataa man maahee jeeau ||
From within my mind, from within my mind, O my Lord of the Universe, I am imbued with the Love of the Lord, from within my mind.
ਮੇਰੇ ਹਿਰਦੇ ਅੰਦਰੋਂ ਮੇਰੇ ਹਿਰਦੇ ਅੰਦਰੋ ਹੈ ਮੇਰੇ ਮਾਲਕ! ਮੇਰੇ ਹਿਰਦੇ ਅੰਦਰੋਂ ਮੈਂ ਵਾਹਿਗੁਰੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਹਾਂ।
Mi mente, oh mi Gobind, está imbuida en Tu Amor.
hir rMgu nwil n lKIAY myry goivdw guru pUrw AlKu lKwhI jIau ]
har ra(n)g naal na lakheeaai mere govidhaa gur pooraa alakh lakhaahee jeeau ||
The Lord's Love is with me, but it cannot be seen, O my Lord of the Universe; the Perfect Guru has led me to see the unseen.
ਪ੍ਰੀਤਮ ਵਾਹਿਗੁਰੂ ਮੇਰੇ ਅੰਗ ਸੰਗ ਹੈ, ਪ੍ਰੰਤੂ ਉਹ ਵੇਖਿਆਂ ਨਹੀਂ ਜਾ ਸਕਦਾ, ਹੇ ਮੇਰੇ ਸੁਆਮੀ। ਪੂਰਨ ਗੁਰਾਂ ਨੇ ਮੈਨੂੰ ਅਦ੍ਰਿਸ਼ਟ ਪੁਰਖ ਦਿਖਾਲ ਦਿੱਤਾ ਹੈ।
Tu Amor, oh Señor, está con nosotros, pero eso no lo sabemos; pues Tú, el Incognoscible, eres conocido sólo a través del Guru.
hir hir nwmu prgwisAw myry goivMdw sB dwld duK lih jwhI jIau ]
har har naam paragaasiaa mere govi(n)dhaa sabh dhaaladh dhukh leh jaahee jeeau ||
He has revealed the Name of the Lord, Har, Har, O my Lord of the Universe; all poverty and pain have departed.
ਵਾਹਿਗੁਰੂ ਸੁਆਮੀ ਦਾ ਨਾਮ ਮੇਰੇ ਉਤੇ ਪ੍ਰਕਾਸ਼ ਹੋ ਗਿਆ ਹੈ ਹੇ ਮੇਰੇ ਮਾਲਕ! ਅਤੇ ਸਾਰੀ ਗਰੀਬੀ ਦੇ ਦਰਦ ਰਫ਼ਾ ਹੋ ਗਏ ਹਨ।
Cuando el Nombre del Señor ilumina nuestro ser, nuestra pobreza y dolor desaparecen.
hir pdu aUqmu pwieAw myry goivMdw vfBwgI nwim smwhI jIau ]1]
har padh uootam paiaa mere govi(n)dhaa vaddabhaagee naam samaahee jeeau ||1||
I have obtained the supreme status of the Lord, O my Lord of the Universe; by great good fortune, I am absorbed in the Naam. ||1||
ਮੈਂ ਉਤਾਕ੍ਰਿਸ਼ਟ ਪਦਵੀ ਪ੍ਰਾਪਤ ਕਰ ਲਈ ਹੈ, ਮੇਰੇ ਵਾਹਿਗੁਰੂ ਸੁਆਮੀ! ਮਹਾਨ ਸ਼੍ਰੇਸ਼ਟ ਨਸੀਬਾਂ ਰਾਹੀਂ ਮੈਂ ਹਰੀ ਦੇ ਨਾਮ ਅੰਦਰ ਲੀਨ ਹੋ ਗਿਆ ਹਾਂ।
Nos inmergimos en el Naam, el Nombre por una buena fortuna, y así logramos el Estado Sublime de Éxtasis.(1)
nYxI myry ipAwirAw nYxI myry goivdw iknY hir pRBu ifTVw nYxI jIau ]
nainee mere piaariaa nainee mere govidhaa kinai har prabh ddiThaRaa nainee jeeau ||
With his eyes, O my Beloved, with his eyes, O my Lord of the Universe - has anyone ever seen the Lord God with his eyes?
ਆਪਣੀਆਂ ਅੱਖਾਂ ਨਾਲ ਮੇਰੇ ਪ੍ਰੀਤਮ ਆਪਣੀਆਂ ਅੱਖਾਂ ਨਾਲ ਮੇਰਾ ਮਾਲਕ, ਕੀ ਕਿਸੇ ਜਣੇ ਨੇ ਆਪਣੀਆਂ ਅੱਖਾਂ ਨਾਲ ਮੇਰੇ ਵਾਹਿਗੁਰੂ ਸੁਆਮੀ ਨੂੰ ਵੇਖਿਆਂ ਹੈ?
Oh queridos, ¿habrán visto, oh, habrán visto a mi Esposo con sus propios ojos, sí, con sus propios ojos?
myrw mnu qnu bhuqu bYrwigAw myry goivMdw hir bwJhu Dn kumlYxI jIau ]
meraa man tan bahut bairaagiaa mere govi(n)dhaa har baajhahu dhan kumalainee jeeau ||
My mind and body are sad and depressed, O my Lord of the Universe; without her Husband Lord, the soul-bride is withering away.
ਮੇਰੀ ਆਤਮਾ ਤੇ ਦੇਹਿ ਵਿਛੋੜੇ ਵਿੱਚ ਬੜੇ ਉਦਾਸ ਹਨ, ਹੇ ਸ੍ਰਿਸ਼ਟੀ ਦੇ ਸੁਆਮੀ! ਵਾਹਿਗੁਰੂ ਦੇ ਬਿਨਾ ਪਤਨੀ ਮੁਰਝਾਈ ਜਾ ਰਹੀ ਹੈ।
La tristeza llena mi corazón, mi cuerpo y mi mente se tambalean sin Él.