bin iqin prbiq hY pwrbRhmu ]
ban tin parabat hai paarabraham ||
In the forests, fields and mountains, He is the Supreme Lord God.
ਜੰਗਲਾਂ, ਘਾਹ ਦੀਆਂ ਤਿੜਾਂ ਅਤੇ ਪਹਾੜਾਂ ਅੰਦਰ ਸ਼੍ਰੋਮਣੀ ਸਾਹਿਬ ਵਿਆਪਕ ਹੈ।
Él sostiene la vegetación y las montañas,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
bin iqin prbiq hY pwrbRhmu ]
ban tin parabat hai paarabraham ||
In the forests, fields and mountains, He is the Supreme Lord God.
ਜੰਗਲਾਂ, ਘਾਹ ਦੀਆਂ ਤਿੜਾਂ ਅਤੇ ਪਹਾੜਾਂ ਅੰਦਰ ਸ਼੍ਰੋਮਣੀ ਸਾਹਿਬ ਵਿਆਪਕ ਹੈ।
Él sostiene la vegetación y las montañas,
jYsI AwigAw qYsw krmu ]
jaisee aagiaa taisaa karam ||
As He orders, so do His creatures act.
ਜੇਹੋ ਜਿਹੀ ਉਸ ਦੀ ਰਜ਼ਾ ਹੈ, ਉਹੋ ਜਿਹੇ ਹਨ ਉਸ ਦੇ ਜੀਆਂ ਦੇ ਅਮਲ।
y cada acción nuestra se da de acuerdo a Su Voluntad.
paux pwxI bYsMqr mwih ]
paun paanee baisa(n)tar maeh ||
He permeates the winds and the waters.
ਸੁਆਮੀ ਹਵਾ, ਜਲ ਅਤੇ ਅੱਗ ਅੰਦਰ ਹੈ।
Él abarca el aire, el agua y el fuego,
cwir kuMt dh idsy smwih ]
chaar ku(n)T dheh dhise samaeh ||
He is pervading in the four corners and in the ten directions.
ਉਹ ਚਰੀ ਪਾਸੀ ਅਤੇ ਦਸੀ ਤਰਫੀ ਰਮਿਆ ਹੋਇਆ ਹੈ।
y también se extiende a cada región en las diez direcciones.
iqs qy iBMn nhI ko Twau ]
tis te bhi(n)n nahee ko Thaau ||
Without Him, there is no place at all.
ਉਸ ਦੇ ਬਗੈਰ ਕੋਈ ਜਗ੍ਹਾਂ ਨਹੀਂ।
No existe lugar alguno que no sea alcanzado por el Naam, el Nombre del Señor,
gur pRswid nwnk suKu pwau ]2]
gur prasaadh naanak sukh paau ||2||
By Guru's Grace, O Nanak, peace is obtained. ||2||
ਗੁਰਾਂ ਦੀ ਦਇਆ ਦੁਆਰਾ ਨਾਨਕ ਨੇ ਆਰਾਮ ਪਾ ਲਿਆ ਹੈ।
pero la Paz sólo se encuentra por Gracia del Guru.(2)
byd purwn isMimRiq mih dyKu ]
bedh puraan si(n)mirat meh dhekh ||
See Him in the Vedas, the Puraanas and the Simritees.
ਉਸ ਨੂੰ ਵੇਦਾਂ, ਪੁਰਾਣਾ ਤੇ ਸਿੰਮ੍ਰਤੀਆਂ ਵਿੱਚ ਤੱਕ।
Así como la Presencia de Dios está en los Puranas, los Vedas y los Textos Semíticos,
ssIAr sUr nK´qR mih eyku ]
saseear soor nakhayetr meh ek ||
In the moon, the sun and the stars, He is the One.
ਚੰਦਰਮੇ, ਸੂਰਜ ਅਤੇ ਤਾਰਿਆਂ ਅੰਦਰ ਓਹੀ ਇਕ ਸਾਹਿਬ ਹੈ।
así también se encuentra en el sol, la luna y las estrellas.
bwxI pRB kI sBu ko bolY ]
baanee prabh kee sabh ko bolai ||
The Bani of God's Word is spoken by everyone.
ਸਾਹਿਬ ਦੀ ਗੁਰਬਾਣੀ ਨੂੰ ਹਰ ਕੋਈ ਉਚਾਰਨ ਕਰਦਾ ਹੈ।
Todos hablan Su Palabra solamente,
Awip Afolu n kbhU folY ]
aap addol na kabahoo ddolai ||
He Himself is unwavering - He never wavers.
ਉਹ ਅਸਥਿਰ ਹੈ ਅਤੇ ਕਦਾਚਿੱਤ ਡਿਕਡੋਲੇ ਨਹੀਂ ਖਾਂਦਾ।
y Él permanece Inmóvil, no vacila.
srb klw kir KylY Kyl ]
sarab kalaa kar khelai khel ||
With absolute power, He plays His play.
ਸਾਰੀ ਕਾਰੀਗਰੀ ਨਾਲ ਉਹ ਆਪਣੀਆਂ ਖੇਡਾਂ ਖੇਡਦਾ ਹੈ।
Con un sin fin de recursos, despliega Su Drama.
moil n pweIAY guxh Amol ]
mol na paieeaai guneh amol ||
His value cannot be estimated; His virtues are invaluable.
ਉਸ ਦਾ ਮੁੱਲ ਪਾਇਆ ਨਹੀਂ ਜਾ ਸਕਦਾ। ਅਣਮੁੱਲੀਆਂ ਹਨ ਉਸ ਦੀਆਂ ਖੂਬੀਆਂ।
Nadie puede comprar Sus Servicios; Su Valor es Inestimable.
srb joiq mih jw kI joiq ]
sarab jot meh jaa kee jot ||
In all light, is His Light.
ਸਾਰਿਆਂ ਪ੍ਰਕਾਸ਼ਾਂ ਅੰਦਰ ਉਸ ਦਾ ਪ੍ਰਕਾਸ਼ ਹੈ।
Él es la Luz de cada Alma,
Dwir rihE suAwmI Eiq poiq ]
dhaar rahio suaamee ot pot ||
The Lord and Master supports the weave of the fabric of the universe.
ਸੰਸਾਰ ਦਾ ਤਾਣਾ ਪੇਟਾ ਪ੍ਰਭੂ ਨੇ ਆਪਣੇ ਵਸ ਵਿੱਚ ਰਖਿਆ ਹੋਇਆ ਹੈ।
Su Presencia se halla difundida en todas partes.
gur prswid Brm kw nwsu ]
gur parasaadh bharam kaa naas ||
By Guru's Grace, doubt is dispelled.
ਗੁਰਾਂ ਦੀ ਦਇਆ ਦੁਆਰਾ ਜਿਨ੍ਹਾਂ ਦਾ ਸੰਦੇਹ ਮਿਟ ਗਿਆ ਹੈ,
Por la Gracia del Guru, la duda es disipada,
nwnk iqn mih eyhu ibswsu ]3]
naanak tin meh eh bisaas ||3||
O Nanak, this faith is firmly implanted within. ||3||
ਉਨ੍ਹਾਂ ਅੰਦਰ ਹੇ ਨਾਨਕ! ਇਹ ਪੱਕਾ ਭਰੋਸਾ ਹੈ।
oh, dice Nanak, esta Fe ha sido firmemente implantada en mi interior. (3)
sMq jnw kw pyKnu sBu bRhm ]
sa(n)t janaa kaa pekhan sabh braham ||
In the eye of the Saint, everything is God.
ਧਰਮਾਤਮਾ ਦੀ ਨਿਗ੍ਹਾ ਅੰਦਰ ਹਰ ਸ਼ੈ ਵਿੱਚ ਸੁਆਮੀ ਹੈ।
El Santo percibe a Dios en todas partes.
sMq jnw kY ihrdY siB Drm ]
sa(n)t janaa kai hiradhai sabh dharam ||
In the heart of the Saint, everything is Dharma.
ਧਰਮਾਤਮਾ ਦੇ ਮਨ ਅੰਦਰ ਸਮੂਹ ਸ਼ਰਧਾ-ਭਾਵਨਾ ਹੁੰਦੀ ਹੈ।
En el corazón del Santo todo es Dharma
sMq jnw sunih suB bcn ]
sa(n)t janaa suneh subh bachan ||
The Saint hears words of goodness.
ਧਰਮਾਤਮਾ ਸਰੇਸ਼ਟ ਬਚਨ ਬਿਲਾਸ ਸੁਣਦਾ ਹੈ।
y sólo escucha palabras de Bondad.
srb ibAwpI rwm sMig rcn ]
sarab biaapee raam sa(n)g rachan ||
He is absorbed in the All-pervading Lord.
ਉਹ ਸਾਰੇ ਰਮੇ ਹੋਏ ਸੁਆਮੀ ਵਿੱਚ ਲੀਨ ਹੋ ਜਾਂਦਾ ਹੈ।
Vive absorto en el Señor Todo Prevaleciente.
ijin jwqw iqs kI ieh rhq ]
jin jaataa tis kee ieh rahat ||
This is the way of life of one who knows God.
ਇਹ ਉਸ ਦੀ ਜੀਵਨ ਰਹੁ-ਰੀਤੀ ਹੈ ਜੋ ਪ੍ਰਭੂ ਨੂੰ ਜਾਣਦਾ ਹੈ।
Los Santos hablan solamente Verdades Eternas;
siq bcn swDU siB khq ]
sat bachan saadhoo sabh kahat ||
True are all the words spoken by the Holy.
ਸੱਚੇ ਹੁੰਦੇ ਹਨ ਸਾਰੇ ਸ਼ਬਦ ਜੋ ਸੰਤ ਉਚਾਰਨ ਕਰਦਾ ਹੈ।
esa es la forma en que un sabio se comporta.
jo jo hoie soeI suKu mwnY ]
jo jo hoi soiee sukh maanai ||
Whatever happens, he peacefully accepts.
ਜੋ ਕੁਛ ਭੀ ਹੁੰਦਾ ਹੈ ਉਹ ਉਸ ਨੂੰ ਪਰਮ ਚੰਗਾ ਕਰ ਕੇ ਜਾਣਦਾ ਹੈ।
Este es el modo de vida para el que conoce a Dios.
krn krwvnhwru pRBu jwnY ]
karan karaavanahaar prabh jaanai ||
He knows God as the Doer, the Cause of causes.
ਉਹ ਸਮਝਦਾ ਹੈ ਕਿ ਸੁਆਮੀ ਕੰਮਾਂ ਦੇ ਕਰਨ ਵਾਲਾ ਹੈ।
Verdaderas son las palabras pronunciadas por los Santos.
AMqir bsy bwhir BI EhI ]
a(n)tar base baahar bhee ohee ||
He dwells inside, and outside as well.
ਉਹ ਅੰਦਰ ਵਸਦਾ ਹੈ ਅਤੇ ਬਾਹਰਵਾਰ ਭੀ ਉਹ ਹੀ ਹੈ।
Cada acción, encuentra complacencia en cualquier situación que Dios disponga para él.
nwnk drsnu dyiK sB mohI ]4]
naanak dharasan dhekh sabh mohee ||4||
O Nanak, beholding the Blessed Vision of His Darshan, all are fascinated. ||4||
ਨਾਨਕ ਉਸ ਦਾ ਦੀਦਾਰ ਤੱਕ ਕੇ ਹਰ ਕੋਈ ਫ਼ਰੇਫਤਾ ਹੋ ਜਾਂਦਾ ਹੈ।
El Señor se encuentra dentro y fuera de cada cosa; encantadora es esta Visión de Su Presencia.(4)
Awip siq kIAw sBu siq ]
aap sat keeaa sabh sat ||
He Himself is True, and all that He has made is True.
ਉਹ ਖੁਦ ਸੱਚਾ ਹੈ ਅਤੇ ਸੱਚਾ ਹੈ ਸਾਰਾ ਕੁਛ ਜੋ ਉਸ ਨੇ ਸਾਜਿਆ ਹੈ।
El Señor Mismo es la Verdad y cualquier cosa que Él haya creado es Verdadera,
iqsu pRB qy sglI auqpiq ]
tis prabh te sagalee utapat ||
The entire creation came from God.
ਉਸ ਸੁਆਮੀ ਤੋਂ ਸਮੂਹ ਰਚਨਾ ਉਤਪੰਨ ਹੋਈ ਹੈ।
ya que todo lo existente ha nacido de Él.
iqsu BwvY qw kry ibsQwru ]
tis bhaavai taa kare bisathaar ||
As it pleases Him, He creates the expanse.
ਜਦ ਉਸ ਨੂੰ ਚੰਗਾ ਲਗਦਾ ਹੈ, ਤਦ ਉਹ ਖਿਲਾਰਾ ਖਿਲਾਰਦਾ ਹੈ।
Él puede a Voluntad expandirse en el espacio
iqsu BwvY qw eykMkwru ]
tis bhaavai taa eka(n)kaar ||
As it pleases Him, He becomes the One and Only again.
ਜੇਕਰ ਉਸ ਨੂੰ ਭਾਵੇਂ ਤਦ ਉਹ ਕੱਲਮਕੱਲਾ ਹੋ ਜਾਂਦਾ ਹੈ।
o contraerse a ser Uno.
Aink klw lKI nh jwie ]
anik kalaa lakhee neh jai ||
His powers are so numerous, they cannot be known.
ਘਣੇਰੀਆਂ ਹਨ ਉਸ ਦੀਆਂ ਸ਼ਕਤੀਆਂ ਜੋ ਜਾਣੀਆਂ ਨਹੀਂ ਜਾ ਸਕਦੀਆਂ।
Su Poder es vasto e inefable
ijsu BwvY iqsu ley imlwie ]
jis bhaavai tis le milai ||
As it pleases Him, He merges us into Himself again.
ਜਿਸ ਕਿਸੇ ਨੂੰ ਉਹ ਚਾਹੁੰਦਾ ਹੈ, ਉਸ ਨੂੰ ਆਪਣੇ ਨਾਲ ਮਿਲਾ ਲੈਦਾ ਹੈ।
y sólo por Su Gracia une en Conciencia al hombre Consigo Mismo.
kvn inkit kvn khIAY dUir ]
kavan nikaT kavan kaheeaai dhoor ||
Who is near, and who is far away?
ਕੌਣ ਨੇੜੇ ਹੈ ਅਤੇ ਕੌਣ ਉਸ ਤੋਂ ਦੁਰੇਡੇ ਆਖਿਆ ਜਾ ਸਕਦਾ ਹੈ?
¿Cómo puede alguien decir que Él se encuentra cerca o lejos,
Awpy Awip Awp BrpUir ]
aape aap aap bharapoor ||
He Himself is Himself pervading everywhere.
ਆਪਣੇ ਆਪ ਤੋਂ ਹੀ ਉਹ ਹਰ ਥਾਂ ਪਰੀਪੂਰਨ ਹੋ ਰਿਹਾ ਹੈ।
cuando el Señor todo lo abarca?
AMqrgiq ijsu Awip jnwey ]
a(n)taragat jis aap janaae ||
One whom God causes to know that He is within the heart
ਹਰੀ ਉਸ ਬੰਦੇ ਨੂੰ ਆਪਣੇ ਆਪ ਨੂੰ ਜਣਾਉਂਦਾ ਹੈ,
Sin embargo, Su Presencia es perceptible sólo por aquél
nwnk iqsu jn Awip buJwey ]5]
naanak tis jan aap bujhaae ||5||
- O Nanak, He causes that person to understand Him. ||5||
ਨਾਨਕ, ਜਿਸ ਨੂੰ ਉਹ ਦਰਸਾਉਂਦਾ ਹੈ ਕਿ ਉਹ ਖੁਦ ਉਸ ਦੇ ਅੰਦਰ ਹੈ।
a quien Dios se le revela en su interior.(5)
srb BUq Awip vrqwrw ]
sarab bhoot aap varataaraa ||
In all forms, He Himself is pervading.
ਸਾਰਿਆਂ ਸਰੂਪ ਅੰਦਰ ਸੁਆਮੀ ਖੁਦ ਹੀ ਰਮਿਆ ਹੋਇਆ ਹੈ।
En Sus Múltiples Manifestaciones Dios Mismo permanece siendo Uno,
srb nYn Awip pyKnhwrw ]
sarab nain aap pekhanahaaraa ||
Through all eyes, He Himself is watching.
ਸਾਰੀਆਂ ਅੱਖਾਂ ਰਾਹੀਂ ਉਹ ਆਪੇ ਹੀ ਵੇਖਣ ਵਾਲਾ ਹੈ।
y sólo se mira a Sí Mismo a través de cada ojo.
sgl smgRI jw kw qnw ]
sagal samagree jaa kaa tanaa ||
All the creation is His Body.
ਸਾਰੀ ਰਚਨਾ ਉਸ ਦੀ ਦੇਹਿ ਹੈ।
La creación entera forma parte de Su Cuerpo
Awpn jsu Awp hI sunw ]
aapan jas aap hee sunaa ||
He Himself listens to His Own Praise.
ਆਪਣੀ ਕੀਰਤੀ ਉਹ ਆਪੇ ਹੀ ਸੁਣਦਾ ਹੈ।
y Él es Quien se escucha a Sí Mismo mientras canta Su Propia Alabanza.
Awvn jwnu ieku Kylu bnwieAw ]
aavan jaan ik khel banaiaa ||
The One has created the drama of coming and going.
ਆਉਣਾ ਤੇ ਜਾਣਾ ਉਸ ਨੇ ਇਕ ਖੇਡ ਬਣਾਈ ਹੈ।
Todo lo existente es parte de Su Juego,
AwigAwkwrI kInI mwieAw ]
aagiaakaaree keenee maiaa ||
He made Maya subservient to His Will.
ਮੋਹਣੀ ਨੂੰ ਉਸ ਨੇ ਆਪਣੇ ਹੁਕਮ ਤਾਬੇ ਕੀਤਾ ਹੋਇਆ ਹੈ।
y Su Voluntad rige nuestro cíclico retornar a la tierra y también, la ilusión del mundo.
sB kY miD Ailpqo rhY ]
sabh kai madh alipato rahai ||
In the midst of all, He remains unattached.
ਸਾਰਿਆਂ ਦੇ ਅੰਦਰ ਹੁੰਦਾ ਹੋਇਆ ਉਹ ਨਿਰਲੇਪ ਵਿਚਰਦਾ ਹੈ।
Viviendo en medio de todo, Él permanece desapegado
jo ikCu khxw su Awpy khY ]
jo kichh kahanaa su aape kahai ||
Whatever is said, He Himself says.
ਜੋ ਕੁਝ ਕਹਿਣਾ ਹੁੰਦਾ ਹੈ, ਉਹ ਆਪ ਹੀ ਕਹਿੰਦਾ ਹੈ।
y vigila que se diga sólo aquello que Él desea escuchar.
AwigAw AwvY AwigAw jwie ]
aagiaa aavai aagiaa jai ||
By His Will we come, and by His Will we go.
ਉਸ ਦੇ ਹੁਕਮ ਤਾਬੇ ਪ੍ਰਾਣੀ ਆਉਂਦਾ ਹੈ, ਤੇ ਹੁਕਮ ਤਾਬੇ ਚਲਿਆ ਜਾਂਦਾ ਹੈ।
Es por Su Voluntad que vamos y venimos,
nwnk jw BwvY qw ley smwie ]6]
naanak jaa bhaavai taa le samai ||6||
O Nanak, when it pleases Him, then He absorbs us into Himself. ||6||
ਨਾਨਕ ਜਦ ਉਸ ਨੂੰ ਚੰਗਾ ਲਗਦਾ ਹੈ, ਤਦ ਉਹ ਪ੍ਰਾਣੀ ਨੂੰ ਆਪਣੇ ਨਾਲ ਅਭੇਦ ਕਰ ਲੈਦਾ ਹੈ।
y cuando Él desea que finalice el drama, contrae de nuevo todo en el Uno.(6)
ies qy hoie su nwhI burw ]
eis te hoi su naahee buraa ||
If it comes from Him, it cannot be bad.
ਜੋ ਕੁਛ ਉਸ ਪਾਸੋ ਆਉਂਦਾ ਹੈ, ਉਹ ਮਾੜਾ ਨਹੀਂ ਹੋ ਸਕਦਾ।
Nada que de Él provenga puede ser malo,
ErY khhu iknY kCu krw ]
orai kahahu kinai kachh karaa ||
Other than Him, who can do anything?
ਉਸ ਦੇ ਬਿਨਾਂ, ਦਸ, ਕਦੇ ਕਿਸੇ ਨੇ ਕੁਝ ਕੀਤਾ ਹੈ?
porque fuera de Él no existe nada.
Awip Blw krqUiq Aiq nIkI ]
aap bhalaa karatoot at neekee ||
He Himself is good; His actions are the very best.
ਉਹ ਖੁਦ ਚੰਗਾ ਅਤੇ ਪਰਮ ਚੰਗੇ ਹਨ ਉਸ ਦੇ ਕਰਮ।
Él es Bueno, y Aceptable es todo aquello que Él hace.
Awpy jwnY Apny jI kI ]
aape jaanai apane jee kee ||
He Himself knows His Own Being.
ਕੇਵਲ ਓਹੀ ਜਾਣਦਾ ਹੈ ਕਿ ਉਸ ਦੇ ਚਿੱਤ ਵਿੱਚ ਕੀ ਹੈ।
Sólo Él conoce Su Propio Ser.
Awip swcu DwrI sB swcu ]
aap saach dhaaree sabh saach ||
He Himself is True, and all that He has established is True.
ਉਹ ਖੁਦ ਸੱਚਾ ਹੈ ਅਤੇ ਸੱਚੀ ਹੈ ਹਰ ਵਸਤੂ ਜੋ ਉਸ ਨੇ ਟਿਕਾਈ ਹੋਈ ਹੈ।
Él es Verdad y Verdad es Su Creación;
Eiq poiq Awpn sMig rwcu ]
ot pot aapan sa(n)g raach ||
Through and through, He is blended with His creation.
ਤਾਣੇ ਪੇਟੇ ਦੀ ਮਾਨਿੰਦ ਉਹ ਆਪਣੇ ਆਪ ਨਾਲ ਰਮਿਆ ਹੋਇਆ ਹੈ।
la extensión y la condición de Su Ser no pueden ser determinadas por nuestra conciencia,
qw kI giq imiq khI n jwie ]
taa kee gat mit kahee na jai ||
His state and extent cannot be described.
ਉਸ ਦੀ ਦਸ਼ਾਂ ਤੇ ਵਿਸਥਾਰਂ ਆਖੇ ਨਹੀਂ ਜਾ ਸਕਦੇ।
Una y otra vez, el sefusiona con la naturaleza,
dUsr hoie q soJI pwie ]
dhoosar hoi ta sojhee pai ||
If there were another like Him, then only he could understand Him.
ਜੇਕਰ ਕੋਈ ਹੋਰ ਉਸ ਵਰਗਾ ਹੁੰਦਾ, ਤਦ ਉਹ ਉਸ ਨੂੰ ਸਮਝ ਸਕਦਾ।
A donde va y hasta donde se extiende , no puede ser medido por el ser humano,
iqs kw kIAw sBu prvwnu ]
tis kaa keeaa sabh paravaan ||
His actions are all approved and accepted.
ਸਾਰਾ ਕੁਛ ਜੋ ਉਹ ਕਰਦਾ ਹੈ ਮੰਨਣਾ ਪਏਗਾ,
pues fuera de Él nada existe.
gur pRswid nwnk iehu jwnu ]7]
gur prasaadh naanak ih jaan ||7||
By Guru's Grace, O Nanak, this is known. ||7||
ਗੁਰਾਂ ਦੀ ਮਿਹਰ ਸਦਕਾ ਨਾਨਕ ਨੇ ਇਹ ਜਾਣ ਲਿਆ ਹੈ।
Por la Gracia del Guru hazte consciente de esta Palabra. (7)
jo jwnY iqsu sdw suKu hoie ]
jo jaanai tis sadhaa sukh hoi ||
One who knows Him, obtains everlasting peace.
ਜੋ ਉਸ ਨੂੰ ਸਮਝਦਾ ਹੈ, ਉਸ ਨੂੰ ਸਦੀਵੀ ਆਰਾਮ ਹੁੰਦਾ ਹੈ।
Toda Paz llega a aquél que Lo conoce.
Awip imlwie ley pRBu soie ]
aap milai le prabh soi ||
God blends that one into Himself.
ਉਹ ਸਾਹਿਬ ਉਸ ਨੂੰ ਆਪਣੇ ਨਾਲ ਅਭੇਦ ਕਰ ਲੈਦਾ ਹੈ।
El Señor lo une Consigo Mismo
Ehu DnvMqu kulvMqu piqvMqu ]
oh dhanava(n)t kulava(n)t pativa(n)t ||
He is wealth and prosperous, and of noble birth.
ਉਹ ਮਾਲਦਾਰ, ਖਾਨਦਾਨੀ ਅਤੇ ਇੱਜ਼ਤ ਵਾਲਾ ਹੈ,
y así es enriquecido, ennoblecido y glorificado.
jIvn mukiq ijsu irdY BgvMqu ]
jeevan mukat jis ridhai bhagava(n)t ||
He is Jivan Mukta - liberated while yet alive; the Lord God abides in his heart.
ਜਿਸ ਦੇ ਅੰਤਰ-ਆਤਮੇ ਪ੍ਰਸਿੱਧ ਪ੍ਰਭੂ ਨਿਵਾਸ ਰਖਦਾ ਹੈ ਅਤੇ ਜੀਉਂਦੇ ਜੀ ਮੁਕਤੀ ਪਾ ਲੈਦਾ ਹੈ।
Ese hombre Yivan Mukta, vive liberado en Plena Conciencia
DMnu DMnu DMnu jnu AwieAw ]
dha(n)n dha(n)n dha(n)n jan aaiaa ||
Blessed, blessed, blessed is the coming of that humble being;
ਮੁਬਾਰਕ! ਮੁਬਾਰਕ! ਮੁਬਾਰਕ! ਹੈ ਸਾਈਂ ਦੇ ਗੋਲੇ ਦਾ ਆਗਮਨ,
y conserva al Señor enaltecido en su corazón.