ijsu nwmY kau qrsih bhu dyvw ]
jis naamai kau taraseh bahu dhevaa ||
So many gods yearn for the Naam, the Name of the Lord.
ਸਾਈਂ ਦਾ ਨਾਮ, ਜਿਸ ਦੀ ਚਾਹਨਾ ਸਾਰੇ ਹੀ ਦੇਵਤੇ ਕਰਦੇ ਹਨ,
Hay tantos que añoran el Naam, el Nombre del Señor.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
ijsu nwmY kau qrsih bhu dyvw ]
jis naamai kau taraseh bahu dhevaa ||
So many gods yearn for the Naam, the Name of the Lord.
ਸਾਈਂ ਦਾ ਨਾਮ, ਜਿਸ ਦੀ ਚਾਹਨਾ ਸਾਰੇ ਹੀ ਦੇਵਤੇ ਕਰਦੇ ਹਨ,
Hay tantos que añoran el Naam, el Nombre del Señor.
sgl Bgq jw kI krdy syvw ]
sagal bhagat jaa kee karadhe sevaa ||
All the devotees serve Him.
ਜਿਸ ਦੀ ਟਹਿਲ ਸਾਰੇ ਹੀ ਸ਼ਰਧਾਲੂ ਕਮਾਉਂਦੇ ਹਨ,
Todos los Devotos Le sirven. Él es el Maestro de quien no tiene ninguno y el Destructor de las penas del pobre.
AnwQw nwQu dIn duK BMjnu so gur pUry qy pwiexw ]3]
anaathaa naath dheen dhukh bha(n)jan so gur poore te painaa ||3||
He is the Master of the masterless, the Destroyer of the pains of the poor. His Name is obtained from the Perfect Guru. ||3||
ਅਤੇ ਜੋ ਨਿਖਸਮਿਆਂ ਦਾ ਖਸਮ ਹੈ, ਤੇ ਗਰੀਬਾਂ ਦਾ ਦੁਖੜਾ ਨਾਸ ਕਰਨ ਵਾਲਾ ਹੈ; ਉਹ ਨਾਮ ਪੂਰਨ ਗੁਰਾਂ ਦੇ ਰਾਹੀਂ ਪ੍ਰਾਪਤ ਹੁੰਦਾ ਹੈ।
A Él uno lo concibe a través del Guru Perfecto. (3)
horu duAwrw koie n sUJY ]
hor dhuaaraa koi na soojhai ||
I cannot conceive of any other door.
ਮੈਨੂੰ ਕਿਸੇ ਹੋਰਸ ਬੂਹੇ ਦਾ ਖ਼ਿਆਲ ਭੀ ਨਹੀਂ ਆਉਂਦਾ।
No hay otra puerta para mí, más que la Tuya, oh Dios.
iqRBvx DwvY qw ikCU n bUJY ]
tirabhavan dhaavai taa kichhoo na boojhai ||
One who wanders through the three worlds, understands nothing.
ਜੇਕਰ ਬੰਦਾ ਤਿੰਨਾਂ ਜਹਾਨਾਂ ਦਾ ਰਟਨ ਭੀ ਕਰ ਲਵੇ ਤਦ ਭੀ ਉਸ ਨੂੰ ਕੋਈ ਸਮਝ ਨਹੀਂ ਪੈਂਦੀ।
Aún si viajo por los tres mundos, no obtengo nada.
siqguru swhu BMfwru nwm ijsu iehu rqnu iqsY qy pwiexw ]4]
satigur saahu bha(n)ddaar naam jis ih ratan tisai te painaa ||4||
The True Guru is the banker, with the treasure of the Naam. This jewel is obtained from Him. ||4||
ਸੱਚੇ ਗੁਰਦੇਵ ਜੀ ਹੀ ਸ਼ਾਹੂਕਾਰ ਹਨ, ਜਿਨ੍ਹਾਂ ਦੇ ਕੋਲ ਨਾਮ ਦਾ ਖਜ਼ਾਨਾ ਹੈ। ਸੁਆਮੀ ਦੇ ਨਾਮ ਦਾ ਇਹ ਹੀਰਾ ਉਨ੍ਹਾਂ ਪਾਸੋਂ ਹੀ ਪ੍ਰਾਪਤ ਹੁੰਦਾ ਹੈ।
Sólo el Guru Verdadero es el Mercader, Su Tesoro se desborda de Tu Nombre y es de Él de quien uno recibe esta Preciosa Joya. (4)
jw kI DUir kry punIqw ]
jaa kee dhoor kare puneetaa ||
The dust of His feet purifies.
ਇਹ ਉਹ ਹਨ, ਜਿਨ੍ਹਾਂ ਦੇ ਚਰਨਾਂ ਦੀ ਧੂੜ ਬੰਦੇ ਨੂੰ ਪਵਿੱਤ੍ਰ ਕਰ ਦਿੰਦੀ ਹੈ।
El Polvo de Sus Pies es lo que nos santifica,
suir nr dyv n pwvih mIqw ]
sur nar dhev na paaveh meetaa ||
Even the angelic beings and gods cannot obtain it, O friend.
ਹੇ ਮਿੱਤ੍ਰ! ਉਸ ਪਵਿੱਤਰ ਧੂੜੀ ਨੂੰ ਦੈਵੀ ਪੁਰਸ਼ਾ ਅਤੇ ਦੇਵਤੇ ਭੀ ਨਹੀਂ ਪਾਉਂਦੇ।
oh amigo, con tal Polvo Sagrado, ni siquiera los dioses, ni los ángeles son bendecidos.
siq purKu siqguru prmysru ijsu Bytq pwir prwiexw ]5]
sat purakh satigur paramesar jis bheTat paar parainaa ||5||
The True Guru is the True Primal Being, the Transcendent Lord God; meeting with Him, one is carried across to the other side. ||5||
ਸੱਚੇ ਗੁਰਾਂ ਦੀ ਸੱਚੀ ਵਿਅਕਤੀ ਪਰਮ ਪ੍ਰਭੂ ਦਾ ਸਰੂਪ ਹੈ, ਜਿਸ ਨਾਲ ਮਿਲਣ ਦੁਆਰਾ ਇਨਸਾਨ ਪਾਰ ਉੱਤਰ ਜਾਂਦਾ ਹੈ।
El Guru Verdadero es el Purusha Verdadero, el Dios de dioses; Encontrándolo uno es llevado a través. (5)
pwrjwqu loVih mn ipAwry ]
paarajaat loReh man piaare ||
O my beloved mind, if you wish for the 'tree of life';
ਹੇ ਮੇਰੀ ਲਾਡਲੀ ਜਿੰਦੜੀਏ! ਜੇਕਰ ਤੂੰ "ਕਲਪ ਬ੍ਰਿਛ" ਪ੍ਰਾਪਤ ਕਰਨਾ ਚਾਹੁੰਦੀ ਹੈਂ,
Oh amigo, si buscas el Árbol de Eliseo, o deseas que tu corte esté adornada con Kamadenu,
kwmDynu sohI drbwry ]
kaamadhen sohee dharabaare ||
if you wish for Kaamadhayna, the wish-fulfilling cow to adorn your court;
ਅਤੇ ਤੇਰੀ ਖ਼ਾਹਿਸ਼ ਹੈ ਕਿ "ਸਵਰਗੀ ਗਊ" ਤੇਰੇ ਦਰਬਾਰ ਨੂੰ ਸ਼ਸ਼ੋਭਤ ਕਰੇ,
la vaca que concede los deseos, entonces sirve al Guru Perfecto y practica el Nombre Dador de Éxtasis,
iqRpiq sMqoKu syvw gur pUry nwmu kmwie rswiexw ]6]
tirapat sa(n)tokh sevaa gur poore naam kamai rasainaa ||6||
if you wish to be satisfied and contented, then serve the Perfect Guru, and practice the Naam, the source of nectar. ||6||
ਤਦ ਤੂੰ ਪੂਰਨ ਗੁਰਾਂਦੀ ਘਾਲ ਕਮਾ ਅਤੇ ਆਰਾਮ ਬਖ਼ਸ਼ਦਹਾਰ ਨਾਮ ਦੀ ਕਮਾਈ ਕਰ, ਤਾਂ ਜੋ ਤੂੰ ਰੱਜ ਕੇ ਸੰਤੁਸ਼ਟ ਥੀ ਵੰਝੇਂ।
para que encuentres la Plenitud y el Contentamiento. (6)
gur kY sbid mrih pMc DwqU ]
gur kai sabadh mareh pa(n)ch dhaatoo ||
Through the Word of the Guru's Shabad, the five thieves of desire are conquered.
ਗੁਰਾਂ ਦੇ ਉਪਦੇਸ਼ ਰਾਹੀਂ, ਪੰਜ ਖਾਹਿਸ਼ਾਂ ਮਿੱਟ ਜਾਂਦੀਆਂ ਹਨ।
A través de la Palabra del Guru, las cinco pasiones son calmadas.
BY pwrbRhm hovih inrmlw qU ]
bhai paarabraham hoveh niramalaa too ||
In the Fear of the Supreme Lord God, you shall become immaculate and pure.
ਸ਼੍ਰੋਮਣੀ ਸਾਹਿਬ ਦੇ ਡਰ ਦੁਆਰਾ ਤੂੰ ਪਾਵਨ ਪੁਨੀਤ ਹੋ ਜਾਵੇਗਾਂ।
Sí, a través de la Reverencia al Señor te vuelves Inmaculado y cuando te encuentras con el Guru Perfecto,
pwrsu jb BytY guru pUrw qw pwrsu pris idKwiexw ]7]
paaras jab bheTai gur pooraa taa paaras paras dhikhainaa ||7||
When one meets the Perfect Guru, the Philosopher's Stone, His touch reveals the Lord, the Philosopher's Stone. ||7||
ਜਦ ਰਸਾਇਨ ਤੇ ਪੂਰਨ ਗੁਰੂ ਤੈਨੂੰ ਮਿਲ ਪੈਂਦਾ ਹਨ, ਤਦ ਉਨ੍ਹਾਂ ਦੀ ਛੋਹ ਤੈਨੂੰ ਤੇਰੇ ਪ੍ਰਭੂ, ਰਸਾਇਣ, ਨੂੰ ਵਿਖਾਲ ਦਿੰਦੀ ਹੈ।
encuentras la Piedra Filosofal. Al tocarla tu Dios se revela en tu interior. (7)
keI bYkuMT nwhI lvY lwgy ]
kiee baiku(n)Th naahee lavai laage ||
Myriads of heavens do not equal the Lord's Name.
ਕ੍ਰੋੜਾਂ ਸਵਰਗ ਭੀ ਸੁਆਮੀ ਦੇ ਨਾਮ ਦੀ ਬਰਾਬਰੀ ਨਹੀਂ ਕਰਦੇ।
Millones de cielos no pueden igualar el Nombre del Señor.
mukiq bpuVI BI igAwnI iqAwgy ]
mukat bapuRee bhee giaanee tiaage ||
The spiritually wise forsake mere liberation.
ਬ੍ਰਹਮ ਬੇਤਾ, ਵਿਚਾਰੀ ਕਲਿਆਣ ਦੀ ਖ਼ਾਹਿਸ਼ ਨੂੰ ਭੀ, ਛੱਡ ਦਿੰਦਾ ਹੈ।
Bendecido con Ello, el Sabio se deshace hasta de su deseo de emancipación.
eykMkwru siqgur qy pweIAY hau bil bil gur drswiexw ]8]
eka(n)kaar satigur te paieeaai hau bal bal gur dharasainaa ||8||
The One Universal Creator Lord is found through the True Guru. I am a sacrifice, a sacrifice to the Blessed Vision of the Guru's Darshan. ||8||
ਇਕ ਸੁਆਮੀ ਸੱਚੇ ਗੁਰਾਂ ਦੇ ਰਾਹੀਂ ਹੀ ਪਾਇਆ ਜਾਂਦਾ ਹੈ। ਕੁਰਬਾਨ, ਕੁਰਬਾਨ ਮੈਂ ਵੰਝਦਾ ਹਾਂ, ਆਪਣੇ ਗੁਰਾਂ ਦੇ ਦੀਦਾਰ ਉੱਤੋਂ।
Sí, al Único Dios, sólo el Verdadero Guru nos Lo revela, por eso ofrezco mi ser en sacrificio a Su Visión. (8)
gur kI syv n jwxY koeI ]
gur kee sev na jaanai koiee ||
No one knows how to serve the Guru.
ਕੋਈ ਨਹੀਂ ਜਾਣਦਾ ਕਿ ਗੁਰਾਂ ਦੀ ਘਾਲ ਕਿਸ ਤਰਾਂ ਕਮਾਉਣੀ ਹੈ।
No, nadie sabe cómo servir al Guru, pues Él Mismo es Imperceptible y Trascendente.
guru pwrbRhmu Agocru soeI ]
gur paarabraham agochar soiee ||
The Guru is the unfathomable, Supreme Lord God.
ਉਹ ਗੁਰਦੇਵ ਜੀ ਖ਼ੁਦ ਹੀ ਆਗਾਧ ਪਰਮ ਪ੍ਰਭੂ ਹਨ।
Aquél a quien trae a Su Servicio, sólo él Lo sirve, pues sólo se dedicará a Él,
ijs no lwie ley so syvku ijsu vfBwg mQwiexw ]9]
jis no lai le so sevak jis vaddabhaag mathainaa ||9||
He alone is the Guru's servant, whom the Guru Himself links to His service, and upon whose forehead such blessed destiny is inscribed. ||9||
ਕੇਵਲ ਉਹ ਹੀ, ਜਿਸ ਨੂੰ ਗੁਰੂ ਜੀ ਆਪਣੀ ਟਹਿਲ ਸੇਵਾ ਅੰਦਰ ਜੋੜਦੇ ਹਨ ਅਤੇ ਜਿਸ ਦੇ ਮੱਥੇ ਤੇ ਚੰਗੀ ਪ੍ਰਾਲਬਧ ਲਿਖੀ ਹੋਹੀ ਹੈ, ਉਨ੍ਹਾਂ ਦਾ ਗੋਲਾ ਆਖਿਆ ਜਾਂਦਾ ਹੈ।
quien tenga marcado ese Gran Destino. (9)
gur kI mihmw byd n jwxih ]
gur kee mahimaa bedh na jaaneh ||
Even the Vedas do not know the Guru's Glory.
ਗੁਰਾਂ ਦੀ ਪੰ੍ਰਭਤਾ ਨੂੰ ਵੇਦ ਭੀ ਨਹੀਂ ਜਾਣਦੇ।
Ni siquiera los Vedas conocen la Gloria del Guru y lo que uno pueda decir son bagatelas,
quC mwq suix suix vKwxih ]
tuchh maat sun sun vakhaaneh ||
They narrate only a tiny bit of what is heard.
ਕੇਵਲ ਸ੍ਰੋਤ ਦੇ ਆਧਾਰ ਤੇ ਹੀ ਜੀਵ ਇਸ ਨੂੰ ਇਕ ਭੋਰਾ ਮਾਤ੍ਰਾ ਉਚਾਰਨ ਕਰਦਾ ਹੈ।
sólo una pequeña partícula de lo que en verdad es.
pwrbRhm AprMpr siqgur ijsu ismrq mnu sIqlwiexw ]10]
paarabraham apara(n)par satigur jis simarat man seetalainaa ||10||
The True Guru is the Supreme Lord God, the Incomparable One; meditating in remembrance on Him, the mind is cooled and soothed. ||10||
ਸੱਚੇ ਗੁਰੂ ਜੀ ਪਰਮ ਉੱਤਮ ਸ਼੍ਰੇਮਣੀ ਸੁਆਮੀ ਹਨ, ਜਿਨ੍ਹਾਂ ਦਾ ਆਰਾਧਨ ਕਰਨ ਦੁਆਰਾ ਆਤਮਾ ਠੰਢੀਠਾਰ ਥੀ ਵੰਝਦੀ ਹੈ।
El Guru Verdadero es nuestro Dios Trascendente, Lo más Alto de lo Alto. Contemplando al Señor la mente de uno es refrescada. (10)
jw kI soie suxI mnu jIvY ]
jaa kee soi sunee man jeevai ||
Hearing of Him, the mind comes to life.
ਜਿਸ ਦੀ ਸੋਭਾ ਸੁਣ ਕੇ ਜਿੰਦੜੀ ਜਿਉਂਦੀ ਹੈ,
Escuchándolo la mente de uno vive,
irdY vsY qw TMFw QIvY ]
ridhai vasai taa Tha(n)ddaa theevai ||
When He dwells within the heart, one becomes peaceful and cool.
ਅਤੇ ਜੇਕਰ ਉਹ ਹਿਰਦੇ ਅੰਦਰ ਟਿੱਕ ਜਾਵੇ ਤਦ ਇਨਸਾਨ ਸੀਤਲ ਹੋ ਜਾਂਦਾ ਹੈ।
y si Él habita en el corazón, uno es confortado.
guru muKhu Alwey qw soBw pwey iqsu jm kY pMiQ n pwiexw ]11]
gur mukhahu alaae taa sobhaa paae tis jam kai pa(n)th na painaa ||11||
Chanting the Guru's Name with the mouth, one obtains glory, and does not have to walk on the Path of Death. ||11||
ਜੇਕਰ ਪ੍ਰਾਣੀ ਗੁਰਾਂ ਦੇ ਨਾਮ ਨੂੰ ਆਪਣੇ ਮੂੰਹ ਨਾਲ ਉਚਾਰਨ ਕਰੇ, ਤਦ ਉਹ ਮਹਿਮਾ ਨੂੰ ਪ੍ਰਾਪਤ ਹੁੰਦਾ ਹੈ ਅਤੇ ਯਮ ਦੇ ਰਸਤੇ ਨਹੀਂ ਟੁਰਦਾ।
Sí, lo que el Guru recita, eso lo bendice a uno con Gloria y no se atraviesa más por el sendero de Yama. (11)
sMqn kI srxweI piVAw ]
sa(n)tan kee saranaiee paRiaa ||
I have entered the Sanctuary of the Saints,
ਮੈਂ ਸਾਧੂਆਂ ਦੀ ਪਨਾਹ ਲਈ ਹੈ,
He buscado sólo el Refugio de la Sociedad de los Santos
jIau pRwx Dnu AwgY DirAw ]
jeeau praan dhan aagai dhariaa ||
and placed before them my soul, my breath of life and wealth.
ਅਤੇ ਮੈਂ ਆਪਣੀ ਜਿੰਦੜੀ, ਜਿੰਦ ਜਾਨ ਤੇ ਦੌਲਤ ਉਨ੍ਹਾਂ ਮੂਹਰੇ ਰੱਖ ਦਿੱਤੀਆਂ ਹਨ।
y he entregado mi Alma, mi respiración vital y mis riquezas a ellos.
syvw suriq n jwxw kweI qum krhu dieAw ikrmwiexw ]12]
sevaa surat na jaanaa kaiee tum karahu dhiaa kiramainaa ||12||
I know nothing about service and awareness; please take pity upon this worm. ||12||
ਮੈਂ ਤੇਰੀ ਟਹਿਲ ਸੇਵਾ ਅਤੇ ਗਿਆਤ ਨੂੰ ਕੁੱਛ ਭੀ ਨਹੀਂ ਜਾਣਦਾ। ਮੈਂਡੇ ਮਾਲਕ, ਤੂੰ ਮੈਂ, ਆਪਦੇ ਤੁੱਛ ਕੀੜੇ, ਉੱਤੇ ਰਹਿਮਤ ਧਾਰ।
Oh Santos, no sé como servirlos, tengan un poco de compasión hacia mí, que soy sólo un gusano. (12)
inrgux kau sMig lyhu rlwey ]
niragun kau sa(n)g leh ralaae ||
I am unworthy; please merge me into Yourself.
ਤੂੰ ਮੈਨੂੰ, ਗੁਣ-ਵਿਹੂਣ ਨੂੰ, ਆਪਣੇ ਨਾਲ ਅਭੇਦ ਕਰ ਲੈ, ਹੇ ਸੁਆਮੀ!
Por favor, déjenme asociarme con ustedes, pues me encuentro sin ningún mérito.
kir ikrpw moih thlY lwey ]
kar kirapaa moh Tahalai laae ||
Please bless me with Your Grace, and link me to Your service.
ਆਪਣੀ ਮਿਹਰ ਧਾਰ ਕੇ ਮੈਨੂੰ ਆਪਣੀ ਸੇਵਾ ਵਿੱਚ ਜੋੜ ਲੈ।
Bendíganme para que me pueda dedicar a Su Servicio, les moveré el abanico,
pKw Pyrau pIsau sMq AwgY crx Doie suKu pwiexw ]13]
pakhaa ferau peesau sa(n)t aagai charan dhoi sukh painaa ||13||
I wave the fan, and grind the corn for the Saints; washing their feet, I find peace. ||13||
ਮੈਂ ਪੱਖੀ ਝਲਦਾ ਹਾਂ, ਸਾਧੂਆਂ ਲਈ, ਦਾਣੇ ਪੀਹਦਾ ਹਾਂ ਅਤੇ ਉਨ੍ਹਾਂ ਦੇ ਪੈਰ ਧੋ ਕੇ ਸੁਖ ਪਾਉਂਦਾ ਹਾਂ।
les moleré el maíz y lavaré Sus Pies para llegar al Éxtasis. (13)
bhuqu duAwry BRim BRim AwieAw ]
bahut dhuaare bhram bhram aaiaa ||
After wandering around at so many doors, I have come to Yours, O Lord.
ਬਹੁਤਿਆਂ ਬੂਹਿਆਂ ਤੇ ਟੱਕਰਾਂ ਮਾਰਦਾ ਤੇ ਭਟਕਦਾ ਹੋਇਆ ਮੈਂ ਤੇਰੇ ਕੋਲ ਆਇਆ ਹਾਂ, ਹੇ ਮੇਰੇ ਸੁਆਮੀ!
Oh Señor, he vagado por mil puertas, pero ahora que me has mostrado Tu Compasión,
qumrI ik®pw qy qum srxwieAw ]
tumaree kirapaa te tum saranaiaa ||
By Your Grace, I have entered Your Sanctuary.
ਤੇਰੀ ਦਈਆ ਦੁਆਰਾ, ਮੈਂ ਤੇਰੀ ਪਨਾਹ ਲਈ ਹੈ।
he venido a buscar la Bendición de poderte servir.
sdw sdw sMqh sMig rwKhu eyhu nwm dwnu dyvwiexw ]14]
sadhaa sadhaa sa(n)teh sa(n)g raakhahu eh naam dhaan dhevainaa ||14||
Forever and ever, keep me in the Company of the Saints; please bless me with this Gift of Your Name. ||14||
ਹਮੇਸ਼ਾ, ਹਮੇਸ਼ਾਂ ਹੀ ਤੂੰ ਮੈਨੂੰ ਸਤਿਸੰਗਤ ਅੰਦਰ ਰੱਖ ਅਤੇ ਮੈਨੂੰ ਆਪਣੇ ਇਸ ਨਾਮ ਦੀ ਦਾਤ ਪਰਦਾਨ ਕਰ।
Consérvame entonces con los Santos para que sea bendecido con Tu Nombre. (14)
Bey ik®pwl gusweI myry ]
bhe kirapaal gusaiee mere ||
My World-Lord has become merciful,
ਮੈਡਾਂ ਸੁਆਮੀ ਮਿਹਰਬਾਨ ਹੋ ਗਿਆ ਹੈ,
Dice Nanak, El Señor me mostró Su Compasión y a través del Guru Perfecto,
drsnu pwieAw siqgur pUry ]
dharasan paiaa satigur poore ||
and I have obtained the Blessed Vision of the Darshan of the Perfect True Guru.
ਅਤੇ ਮੇਨੂੰ ਆਪਣੇ ਪੂਰਨ ਸੱਚੇ ਗੁਰਾਂ ਦਾ ਦੀਦਾਰ ਪ੍ਰਾਪਤ ਹੋ ਗਿਆ ਹੈ।
soy bendecido con Su Visión,
sUK shj sdw Awnµdw nwnk dws dswiexw ]15]2]7]
sookh sahaj sadhaa aana(n)dhaa naanak dhaas dhasainaa ||15||2||7||
I have found eternal peace, poise and bliss; Nanak is the slave of Your slaves. ||15||2||7||
ਨਾਨਕ ਸਦੀਵੀ ਆਰਾਮ, ਅਡੋਲਤਾ ਅਤੇ ਖ਼ੁਸ਼ੀ ਅੰਦਰ ਵਿਚਰਦਾ ਹੈ ਅਤੇ ਸੁਆਮੀ ਦੇ ਗੋਲਿਆਂ ਦਾ ਗੋਲਾ ਆਖਿਆ ਜਾਂਦਾ ਹੈ।
vivo en Éxtasis y en Paz y me convierto en el esclavo de Sus Esclavos. (15-2-7)
mwrU solhy mhlw 5
maaroo solahe mahalaa panjavaa
Maaroo, Solahas, Fifth Mehl:
ਮਾਰੂ ਸੋਲਹੇ ਪੰਜਵੀਂ ਪਾਤਿਸ਼ਾਹੀ।
Maru Solajas, Mejl Guru Aryan, Quinto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru
ismrY DrqI Aru Awkwsw ]
simarai dharatee ar aakaasaa ||
The earth and the Akaashic ethers meditate in remembrance.
ਹੇ ਸਾਈਂ! ਜ਼ਮੀਨ ਤੈਨੂੰ ਆਰਾਧਦੀ ਹੈ ਅਤੇ ਅਸਮਾਨ ਭੀ।
Oh Dios, la Tierra existe por Ti y también el firmamento,
ismrih cMd sUrj guxqwsw ]
simareh cha(n)dh sooraj gunataasaa ||
The moon and the sun meditate in remembrance on You, O treasure of virtue.
ਚੰਦਰਮਾ ਅਤੇ ਸੂਰ ਤੈਨੂੰ ਆਰਾਧਦੇ ਹਨ, ਹੇ ਨੇਕੀ ਦੇ ਖ਼ਜ਼ਾਨੇ!
el sol y la luna, existen por Ti, Tesoro de Virtud; el aire, el agua y el fuego también,
paux pwxI bYsMqr ismrih ismrY sgl aupwrjnw ]1]
paun paanee baisa(n)tar simareh simarai sagal upaarajanaa ||1||
Air, water and fire meditate in remembrance. All creation meditates in remembrance. ||1||
ਹਵਾ, ਜਲ ਅਤੇ ਅੱਗ ਤੈਨੂੰ ਗਾਉਂਦੇ ਹਨ ਅਤੇ ਸਾਰੀ ਰਚਨਾ ਭੀ ਤੈਨੂੰ ਹੀ ਯਾਦ ਕਰਦੀ ਹੈ।
sí, la Creación entera vive sólo por Ti. (1)