kwhU ibhwvY mwie bwp pUq ]
kaahoo bihaavai mai baap poot ||
Some pass their lives with their mothers, fathers and children.
ਕਈਆਂ ਦਾ ਜੀਵਨ ਆਪਣੀ ਮਾਤਾ, ਪਿਤਾ ਅਤੇ ਪੁੱਤਰਾਂ ਦੇ ਪਿਆਰ ਵਿੱਚ ਗੁਜ਼ਰ ਜਾਂਦਾ ਹੈ।
Otros pasan su vida con su padre, su madre e hijos.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
kwhU ibhwvY mwie bwp pUq ]
kaahoo bihaavai mai baap poot ||
Some pass their lives with their mothers, fathers and children.
ਕਈਆਂ ਦਾ ਜੀਵਨ ਆਪਣੀ ਮਾਤਾ, ਪਿਤਾ ਅਤੇ ਪੁੱਤਰਾਂ ਦੇ ਪਿਆਰ ਵਿੱਚ ਗੁਜ਼ਰ ਜਾਂਦਾ ਹੈ।
Otros pasan su vida con su padre, su madre e hijos.
kwhU ibhwvY rwj imlK vwpwrw ]
kaahoo bihaavai raaj milakh vaapaaraa ||
Some pass their lives in power, estates and trade.
ਕਈਆਂ ਦੀ ਜ਼ਿੰਦਗੀ ਪਾਤਿਸ਼ਾਹੀ, ਜਾਗੀਰ ਅਤੇ ਵਣਜ ਅੰਦਰ ਖੱਚਤ ਹੋਇਆਂ ਹੋਇਆਂ ਲੰਘ ਜਾਂਦੀ ਹੈ।
Algunos otros la pasan en sus reinados, estados o comercios,
sMq ibhwvY hir nwm ADwrw ]1]
sa(n)t bihaavai har naam adhaaraa ||1||
The Saints pass their lives with the support of the Lord's Name. ||1||
ਸਾਧੂ ਦੀ ਜਿੰਦਗੀ ਸਾਈਂ ਦੇ ਨਾਮ ਦੇ ਆਸਰੇ ਅੰਦਰ ਬੀਤਦੀ ਹੈ।
pero los Santos pasan su vida imbuidos en el Soporte del Nombre del Señor. (1)
rcnw swcu bnI ]
rachanaa saach banee ||
The world is the creation of the True Lord.
ਸ਼੍ਰਿਸ਼ਟੀ ਸੱਚੇ ਸੁਆਮੀ ਦੀ ਰਚਨਾਂ ਹੈ।
El mundo es la Creación del Dios Verdadero,
sB kw eyku DnI ]1] rhwau ]
sabh kaa ek dhanee ||1|| rahaau ||
He alone is the Master of all. ||1||Pause||
ਸਾਰਿਆਂ ਦਾ ਇੱਕ ਹੀ ਮਾਲਕ ਹੈ। ਠਹਿਰਾਓ।
sólo Él es el Maestro de todo.(1-Pausa)
kwhU ibhwvY byd Aru bwid ]
kaahoo bihaavai bedh ar baadh ||
Some pass their lives in arguments and debates about scriptures.
ਕਈ ਆਪਣਾ ਜੀਵਨ ਲੜਾਈ ਝਗੜਿਆਂ ਅਤੇ ਧਾਰਮਕ ਗ੍ਰੰਥ ਪੜ੍ਹਨ ਵਿੱਚ ਬਤੀਤ ਕਰਦੇ ਹਨ।
En la vida algunos se involucran en la contienda o en el estudio del conocimiento,
kwhU ibhwvY rsnw swid ]
kaahoo bihaavai rasanaa saadh ||
Some pass their lives tasting flavors.
ਕਈ ਆਪਣਾ ਜੀਵਨ ਜੀਭ ਦੇ ਸੁਆਦ ਲੈਣ ਵਿੱਚ ਬਤੀਤ ਕਰਦੇ ਹਨ।
otros pasan su vida probando,
kwhU ibhwvY lpit sMig nwrI ]
kaahoo bihaavai lapaT sa(n)g naaree ||
Some pass their lives attached to women.
ਕਈ ਆਪਣਾ ਜੀਵਨ ਜ਼ਨਾਨੀਆਂ ਨਾਲ ਜੁੜ ਕੇ ਗੁਜ਼ਾਰ ਲੈਂਦੇ ਹਨ।
Otros pasan su vida aferrados a mujeres,
sMq rcy kyvl nwm murwrI ]2]
sa(n)t rache keval naam muraaree ||2||
The Saints are absorbed only in the Name of the Lord. ||2||
ਸਾਧੂ ਕੇਵਲ ਸੁਆਮੀ ਦੇ ਨਾਮ ਅੰਦਰ ਹੀ ਸਮਾਏ ਹੋਏ ਹਨ।
Pero los Santos viven embebidos sólo con el Nombre del Señor.(2)
kwhU ibhwvY Kylq jUAw ]
kaahoo bihaavai khelat jooaa ||
Some pass their lives gambling.
ਕਈ ਆਪਣਾ ਜੀਵਨ ਜੂਆ ਖੇਡਣ ਵਿੱਚ ਹੀ ਲੰਘਾ ਲੈਂਦੇ ਹਨ।
Algunos pasan la vida en las casas de juego,
kwhU ibhwvY AmlI hUAw ]
kaahoo bihaavai amalee hooaa ||
Some pass their lives getting drunk.
ਕਈ ਆਪਣਾ ਜੀਵਨ ਨਸ਼ਈ ਰਹਿਣ ਅੰਦਰ ਹੀ ਬਿਤਾ ਲੈਂਦੇ ਹਨ।
otros intoxicados en el alcohol,
kwhU ibhwvY pr drb cuorwey ]
kaahoo bihaavai par dharab chuoraae ||
Some pass their lives stealing the property of others.
ਕਈ ਆਪਣਾ ਜੀਵਨ ਹੋਰਨਾਂ ਦਾ ਧਨ ਚੁਰਾਉਣ ਵਿੱਚ ਹੀ ਲੰਘਾ ਦਿੰਦੇ ਹਨ।
otros robando las posesiones de otros.
hir jn ibhwvY nwm iDAwey ]3]
har jan bihaavai naam dhiaae ||3||
The humble servants of the Lord pass their lives meditating on the Naam. ||3||
ਰੱਬ ਦੇ ਗੋਲੇ ਜਿੰਦਗੀ ਨਾਮ ਦਾ ਸਿਮਰਨ ਕਰਦਿਆਂ ਬੀਤਦੀ ਹੈ।
Los Santos dedican su vida a la Contemplación del Señor.(3)
kwhU ibhwvY jog qp pUjw ]
kaahoo bihaavai jog tap poojaa ||
Some pass their lives in Yoga, strict meditation, worship and adoration.
ਕਈਆਂ ਦੀ ਜਿੰਦਗੀ ਯੋਗ ਤਪੱਸਿਆ ਅਤੇ ਉਪਾਸ਼ਨਾ ਕਰਦਿਆਂ ਬੀਤ ਜਾਂਦੀ ਹੈ।
Algunos dedican sus vidas al Yoga, a la alabanza o a las austeridades;
kwhU rog sog BrmIjw ]
kaahoo rog sog bharameejaa ||
Some, in sickness, sorrow and doubt.
ਕਈ ਬਿਮਾਰੀਆਂ, ਗਮਾਂ ਅਤੇ ਸੰਦੇਹ ਅੰਦਰ ਗ੍ਰਸੇ ਹੋਏ ਹਨ।
otros viven envueltos en sus propias tristezas, sus males y sus dudas.
kwhU pvn Dwr jwq ibhwey ]
kaahoo pavan dhaar jaat bihaae ||
Some pass their lives practicing control of the breath.
ਕਈਆਂ ਦਾ ਜੀਵਨ ਪ੍ਰਣਾਯਾਮ ਕਰਦਿਆਂ ਬੀਤ ਜਾਂਦਾ ਹੈ।
Algunos desperdician sus vidas reteniendo su respiración,
sMq ibhwvY kIrqnu gwey ]4]
sa(n)t bihaavai keeratan gaae ||4||
The Saints pass their lives singing the Kirtan of the Lord's Praises. ||4||
ਸਾਧੂ ਆਪਣੀ ਜਿੰਦਗੀ ਸਾਈਂ ਦਾ ਜੱਸ ਗਾਇਨ ਕਰਦਿਆਂ ਲੰਘਾਉਂਦਾ ਹੈ।
pero los Santos hacen fructífera su vida cantando la Alabanza del Señor. (4)
kwhU ibhwvY idnu rYin cwlq ]
kaahoo bihaavai dhin rain chaalat ||
Some pass their lives walking day and night.
ਕਈ ਦਿਹੁੰ ਰਾਤ ਟੁਰਦਿਆਂ ਹੀ ਆਪਣਾ ਜੀਵਨ ਗੁਜ਼ਾਰ ਲੈਂਦੇ ਹਨ।
Algunos viven en la lujuria,
kwhU ibhwvY so ipVu mwlq ]
kaahoo bihaavai so piR maalat ||
Some pass their lives on the fields of battle.
ਕਈ ਲੜਾਈ ਦੇ ਮੈਦਾਨ ਤੇ ਕਬਜ਼ਾ ਕਰਦਿਆਂ ਹੀ ਆਪਣੀ ਜ਼ਿੰਦਗੀ ਬਿਤਾ ਲੈਂਦੇ ਹਨ।
otros tratando de ocupar y ganar campos de batalla,
kwhU ibhwvY bwl pVwvq ]
kaahoo bihaavai baal paRaavat ||
Some pass their lives teaching children.
ਕਈ ਆਪਣਾ ਜੀਵਨ ਬੱਚਿਆਂ ਨੂੰ ਪੜਾਉਦਿਆਂ ਬਿਤਾ ਲੈਂਦੇ ਹਨ।
otros enseñando a los niños,
sMq ibhwvY hir jsu gwvq ]5]
sa(n)t bihaavai har jas gaavat ||5||
The Saints pass their lives singing the Lord's Praise. ||5||
ਸਾਧੂ ਦਾ ਜੀਵਨ ਰੱਬ ਦੀ ਕੀਰਤੀ ਗਾਉਦਿਆਂ ਹੀ ਗੁਜ਼ਰਦਾ ਹੈ।
pero los Santos pasan su vida cantándole a Dios. (5)
kwhU ibhwvY nt nwitk inrqy ]
kaahoo bihaavai naT naaTik nirate ||
Some pass their lives as actors, acting and dancing.
ਕਈਆਂ ਦਾ ਜੀਵਨ ਕਲਾਕਾਰਾਂ ਦੇ ਰੂਪ ਜਾਂ ਰੂਪਕਾਂ ਅੰਦਰ ਨਾਚ ਕਰਦਿਆਂ ਹੀ ਬੀਤ ਜਾਂਦਾ ਹੈ।
Algunos se dedican a cumplir con un papel que no les corresponde o a bailar al son de otros;
kwhU ibhwvY jIAwieh ihrqy ]
kaahoo bihaavai jeeaaieh hirate ||
Some pass their lives taking the lives of others.
ਕਈਆਂ ਦਾ ਜੀਵਨ ਜੀਵਾਂ ਨੂੰ ਮਾਰਨ ਵਿੱਚ ਹੀ ਬੀਤ ਜਾਂਣਾ ਹੈ।
algunos viven en la violencia o la destrucción,
kwhU ibhwvY rwj mih frqy ]
kaahoo bihaavai raaj meh ddarate ||
Some pass their lives ruling by intimidation.
ਕਈ ਆਪਣੀ ਜਿੰਦਗੀ ਰਾਜ ਭਾਗ ਅੰਦਰ ਸਹਮਦਿਆਂ ਹੀ ਬਿਤਾ ਲੈਂਦੇ ਹਨ।
algunos otros en el miedo de los que rigen,
sMq ibhwvY hir jsu krqy ]6]
sa(n)t bihaavai har jas karate ||6||
The Saints pass their lives chanting the Lord's Praises. ||6||
ਸਾਧੂ ਆਪਣੀ ਜਿੰਦਗੀ ਹਰੀ ਦੀ ਮਹਿਮਾਂ ਉਚਾਰਦਿਆਂ ਬਿਤਾਉਂਦੇ ਹਨ।
pero los Santos pasan sus vidas habitando en la Alabanza de Dios. (6)
kwhU ibhwvY mqw msUriq ]
kaahoo bihaavai mataa masoorat ||
Some pass their lives counseling and giving advice.
ਕਈ ਆਪਣਾ ਜੀਵਨ ਹੋਰਨਾਂ ਨੂੰ ਸਲਾਹ ਮਸ਼ਵਰਾ ਦੇਣ ਜਾਂ ਮਨ-ਸੂਬੇ ਘੜਨ ਵਿੱਚ ਲੰਘਾਉਂਦੇ ਹਨ।
Algunos están ocupados instruyendo en la sabiduría a otros;
kwhU ibhwvY syvw jrUriq ]
kaahoo bihaavai sevaa jaroorat ||
Some pass their lives forced to serve others.
ਕਈਆਂ ਦੀ ਜਿੰਦਗੀ ਨੌਕਰੀ ਦੀ ਖਾਹਿਸ਼ ਅੰਦਰ ਬੀਤ ਜਾਂਦੀ ਹੈ।
algunos tratan de salvar y disciplinar las vidas de otros,
kwhU ibhwvY soDq jIvq ]
kaahoo bihaavai sodhat jeevat ||
Some pass their lives exploring life's mysteries.
ਕਈ ਹੋਰਨਾਂ ਦੇ ਜੀਵਨ ਸੁਧਾਰਨ ਵਿੱਚ ਆਪਣੀ ਜਿੰਦਗੀ ਬਿਤਾਉਂਦੇ ਹਨ।
pues tal es su necesidad,
sMq ibhwvY hir rsu pIvq ]7]
sa(n)t bihaavai har ras peevat ||7||
The Saints pass their lives drinking in the sublime essence of the Lord. ||7||
ਸਾਧੂ ਆਪਣਾ ਜੀਵਨ ਸੁਆਮੀ ਦਾ ਅੰਮ੍ਰਿਤ ਪਾਨ ਕਰਨ ਵਿੱਚ ਗੁਜ਼ਾਰਦਾ ਹੈ।
pero los Santos pasan su vida embebidos en la Esencia de Dios. (7)
ijqu ko lwieAw iqq hI lgwnw ]
jit ko laiaa tit hee lagaanaa ||
As the Lord attaches us, so we are attached.
ਜਿਸ ਕਿਸੇ ਨਾਲ ਤੂੰ ਕਿਸੇ ਨੂੰ ਜੋੜਦਾ ਹੈਂ? ਉਸੇ ਨਾਲ ਹੀ ਉਹ ਜੁੜ ਜਾਂਦਾ ਹੈ।
Oh Dios, así como traes al hombre, consecuentemente vive;
nw ko mUVu nhI ko isAwnw ]
naa ko mooR nahee ko siaanaa ||
No one is foolish, and no one is wise.
ਨਾਂ ਹੀ ਕੋਈ ਮੂਰਖ ਹੈ, ਨਾਂ ਹੀ ਕੋਈ ਅਕਲਮੰਦ।
ante Ti nadie es ni sabio ni tonto;
kir ikrpw ijsu dyvY nwau ] nwnk qw kY bil bil jwau ]8]3]
kar kirapaa jis dhevai naau || naanak taa kai bal bal jaau ||8||3||
Nanak is a sacrifice, a sacrifice to those who are blessed
ਆਪਣੀ ਮਿਹਰ ਧਾਰ ਕੇ ਤੂੰ ਜਿਸ ਕੰਮ ਨੂੰ ਆਪਣਾ ਨਾਮ ਬਖਸ਼ਦਾ ਹੈਂ,
a quien sea que bendices con Tu Nombre, dice Nanak, ante aquél ofrezco mi vida en sacrificio un millón de veces.(8-3)
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
dwvw Agin rhy hir bUt ]
dhaavaa agan rahe har booT ||
Even in a forest fire, some trees remain green.
ਜਿਸ ਤਰ੍ਹਾਂ ਜੰਗਲ ਦੀ ਅੱਗ ਵਿੱਚ ਕਈ ਬੂਟੇ ਹਰੇ ਬਚ ਜਾਂਦੇ ਹਨ,
Aun en el fuego de la jungla algunos árboles permanecen verdes;
mwq grB sMkt qy CUt ]
maat garabh sa(n)kaT te chhooT ||
The infant is released from the pain of the mother's womb.
ਜਿਸ ਤਰ੍ਹਾਂ ਬੱਚਾ ਕਿਸੇ ਦਿਨ ਮਾਂ ਦੇ ਪੇਟ ਦੇ ਦੁਖ ਤੋਂ ਛੁਟਕਾਰਾ ਪਾ ਜਾਂਦਾ ਹੈ,
así también fuera del calor del vientre materno,
jw kw nwmu ismrq Bau jwie ]
jaa kaa naam simarat bhau jai ||
Meditating in remembrance on the Naam, the Name of the Lord, fear is dispelled.
ਜਿਸ ਦੇ ਨਾਮ ਦਾ ਚਿੰਤਨ ਕਰਨ ਦੁਆਰਾ ਡਰ ਦੂਰ ਹੋ ਜਾਂਦਾ ਹੈ,
el niño encuentra alivio algún día
qYsy sMq jnw rwKY hir rwie ]1]
taise sa(n)t janaa raakhai har rai ||1||
Just so, the Sovereign Lord protects and saves the Saints. ||1||
ਏਸੇ ਤਰ੍ਹਾਂ ਹੀ ਵਾਹਿਗੁਰੂ ਪਾਤਿਸ਼ਾਹ, ਸਾਧ ਸਰੂਪ-ਪੁਰਸ਼ਾਂ ਦੀ ਰੱਖਿਆ ਕਰਦਾ ਹੈ।
Contemplando el Nombre de Dios, el Rey, los miedos desaparecen y Sus Santos son salvados.(1)
AYsy rwKnhwr dieAwl ]
aaise raakhanahaar dhiaal ||
Such is the Merciful Lord, my Protector.
ਐਹੋ ਜਿਹਾ ਹੈ ਮੇਰਾ ਰੱਖਿਆ ਕਰਨ ਵਾਲਾ ਮਿਹਰਬਾਨ ਮਾਲਕ।
Nuestro Señor Protector es tan Bondadoso
jq kq dyKau qum pRiqpwl ]1] rhwau ]
jat kat dhekhau tum pratipaal ||1|| rahaau ||
Wherever I look, I see You cherishing and nurturing. ||1||Pause||
ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਓਥੇ ਹੀ ਮੈਂ ਤੈਨੂੰ ਸਾਰਿਆਂ ਦੀ ਪਾਲਣਾ ਪੋਸਣਾ ਕਰਦਾ ਵੇਖਦਾ ਹਾਂ, ਹੇ ਮੇਰੇ ਸੁਆਮੀ! ਠਹਿਰਾਓ।
que donde sea que volteo a ver, ahí Lo veo sosteniendo a todos y a cada uno
jlu pIvq ijau iqKw imtMq ]
jal peevat jiau tikhaa miTa(n)t ||
As thirst is quenched by drinking water;
ਜਿਸ ਤਰ੍ਹਾਂ ਪਾਣੀ ਪੀਣ ਦੁਆਰਾ, ਤੇਹ ਬੁਝ ਜਾਂਦੀ ਹੈ,
Así como nuestra sed es calmada con agua fresca
Dn ibgsY igRih Awvq kMq ]
dhan bigasai gireh aavat ka(n)t ||
as the bride blossoms forth when her husband comes home;
ਜਿਸ ਤਰ੍ਹਾਂ ਉਸ ਦਾ ਪਤੀ ਘਰ ਆਉਣ ਨਾਲ ਪਤਨੀ ਖਿੜ ਜਾਂਦੀ ਹੈ।
así como la esposa resplandece viendo a su esposo llegar al hogar,
loBI kw Dnu pRwx ADwru ]
lobhee kaa dhan praan adhaar ||
as wealth is the support of the greedy person
ਜਿਸ ਤਰ੍ਹਾਂ ਦੌਲਤ ਲਾਲਚੀ ਬੰਦੇ ਦੀ ਜਿੰਦ ਜਾਨ ਦਾ ਆਸਰਾ ਹੈ,
así como el avaro encuentra que sus riquezas son el sustento de su vida,
iqau hir jn hir hir nwm ipAwru ]2]
tiau har jan har har naam piaar ||2||
- just so, the humble servant of the Lord loves the Name of the Lord, Har, Har. ||2||
ਏਸੇ ਤਰ੍ਹਾਂ ਵਾਹਿਗੁਰੂ ਦਾ ਗੋਲਾ, ਸੁਆਮੀ ਮਾਲਕ ਦੇ ਨਾਮ ਨਾਲ ਪ੍ਰੀਤ ਕਰਦਾ ਹੈ।
así el Gurmukj alaba el Nombre de su Señor. (2)
ikrswnI ijau rwKY rKvwlw ]
kirasaanee jiau raakhai rakhavaalaa ||
As the farmer protects his fields;
ਜਿਸ ਤਰ੍ਹਾਂ ਰਾਖਾ ਆਪਣੀ ਖੇਤੀ ਦੀ ਰਖਵਾਲੀ ਕਰਦਾ ਹੈ,
Así como el granjero protege su granja con su vida,
mwq ipqw dieAw ijau bwlw ]
maat pitaa dhiaa jiau baalaa ||
as the mother and father show compassion to their child;
ਜਿਸ ਤਰ੍ਹਾਂ ਮਾਂ ਅਤੇ ਪਿਉ ਆਪਣੇ ਬੱਚੇ ਉਤੇ ਮਿਹਰਬਾਨ ਹੁੰਦੇ ਹਨ,
así como la madre y el padre son compasivos con su hijo,
pRIqmu dyiK pRIqmu imil jwie ]
preetam dhekh preetam mil jai ||
as the lover merges on seeing the beloved;
ਜਿਸ ਤਰ੍ਹਾਂ ਪਿਆਰੇ ਨੂੰ ਵੇਖਦਿਆਂ ਹੀ ਪਿਆਰਾ ਉਸ ਵਿੱਚ ਲੀਨ ਹੋ ਜਾਂਦਾ ਹੈ।
así como la amante se disuelve en su amado en el instante de verlo,
iqau hir jn rwKY kMiT lwie ]3]
tiau har jan raakhai ka(n)Th lai ||3||
just so does the Lord hug His humble servant close in His Embrace. ||3||
ਏਸੇ ਤਰ੍ਹਾਂ ਹੀ ਸਾਹਿਬ ਆਪਣੇ ਜਾਂਨਿਸਾਰ ਗੋਲੇ ਨੂੰ ਆਪਣੀ ਛਾਤੀ ਨਾਲ ਲਾਈ ਰੱਖਦਾ ਹੈ।
así el Gurmukj abraza en su pecho al Señor. (3)
ijau AMDuly pyKq hoie Anµd ]
jiau a(n)dhule pekhat hoi ana(n)dh ||
As the blind man is in ecstasy, when he can see again;
ਜਿਸ ਤਰ੍ਹਾਂ ਅੰਨ੍ਹਾਂ ਆਦਮੀ ਜੇਕਰ ਉਹ ਵੇਖਣ ਲੱਗ ਜਾਵੇ, ਤਾਂ ਖੁਸ਼ ਹੁੰਦਾ ਹੈ।
Así como el ciego se maravilla cuando empieza a ver,
gUMgw bkq gwvY bhu CMd ]
goo(n)gaa bakat gaavai bahu chha(n)dh ||
and the mute, when he is able to speak and sing songs;
ਜਿਸ ਤਰ੍ਹਾਂ ਗੂੰਗਾ ਆਦਮੀ ਬਹੁਤੇ ਗੀਤ ਉਚਾਰ ਅਤੇ ਗਾ ਕੇ ਖੁਸ਼ ਹੁੰਦਾ ਹੈ।
así como el mudo, si llega a cantar y a hablar se fascina,
ipMgul prbq prqy pwir ]
pi(n)gul parabat parate paar ||
and the cripple, being able to climb over the mountain
ਜਿਸ ਤਰ੍ਹਾਂ ਲੰਗੜਾ ਲੂਲਾ ਪਹਾੜ ਨੂੰ ਲੰਮ ਕੇ ਪਰਮ ਪ੍ਰਸੰਨ ਹੁਦਾ ਹੈ।
así como el inválido, si cruzara una montaña
hir kY nwim sgl auDwir ]4]
har kai naam sagal udhaar ||4||
- just so, the Name of the Lord saves all. ||4||
ਏਸੇ ਤਰ੍ਹਾਂ ਪ੍ਰਭੂ ਦਾ ਨਾਮ ਸਾਰਿਆਂ ਦਾ ਪਾਰ ਉਤਾਰਾ ਕਰ ਦਿੰਦਾ ਹੈ।
no encontraría barreras para su dicha, de igual forma a los que el Nombre del Señor emancipa viven en Estado de Éxtasis. (4)
ijau pwvk sMig sIq ko nws ]
jiau paavak sa(n)g seet ko naas ||
As cold is dispelled by fire,
ਜਿਸ ਤਰ੍ਹਾਂ ਅੱਗ ਨਾਲ ਪਾਲਾ ਮਿਟ ਜਾਂਦਾ ਹੈ,
Con la certeza con la que el fuego aleja al frío,
AYsy pRwCq sMqsMig ibnws ]
aaise praachhat sa(n)tasa(n)g binaas ||
sins are driven out in the Society of the Saints.
ਏਸੇ ਤਰ੍ਹਾਂ ਹੀ ਸਤਿਸੰਗਤ ਅੰਦਰ ਪਾਪ ਨਾਸ ਹੋ ਜਾਂਦੇ ਹਨ।
nuestros errores se borran en la Saad Sangat, la Sociedad de los Santos
ijau swbuin kwpr aUjl hoq ]
jiau saabun kaapar uoojal hot ||
As cloth is cleaned by soap,
ਜਿਸ ਤਰ੍ਹਾਂ ਸਾਬਣ ਕੱਪੜੇ ਨੂੰ ਸਾਫ ਸੁਥਰਾ ਕਰ ਦਿੰਦਾ ਹੈ।
Así como el jabón limpia la mugre,
nwm jpq sBu BRmu Bau Koq ]5]
naam japat sabh bhram bhau khot ||5||
just so, by chanting the Naam, all doubts and fears are dispelled. ||5||
ਏਸੇ ਤਰ੍ਹਾਂ ਹੀ ਨਾਮ ਦਾ ਸਿਮਰਨ ਕਰਨ ਦੁਆਰਾ ਸਾਰੇ ਸੰਦੇਹ ਤੇ ਡਰ ਦੂਰ ਹੋ ਜਾਂਦੇ ਹਨ।
así uno se libera de la ilusión meditando en el Nombre de Dios. (5)
ijau ckvI sUrj kI Aws ]
jiau chakavee sooraj kee aas ||
As the chakvi bird longs for the sun,
ਜਿਸ ਤਰ੍ਹਾਂ ਸੁਰਖਾਬਨੀ ਭਾਨ ਦੀ ਉਡੀਕ ਕਰਦੀ ਹੈ,
Así como el pájaro Chakvi añora al sol,
ijau cwiqRk bUMd kI ipAws ]
jiau chaatirak boo(n)dh kee piaas ||
as the rainbird thirsts for the rain drop,
ਜਿਸ ਤਰ੍ਹਾਂ ਪਪੀਹਾ ਮੀਂਹ ਦੀ ਕਣੀ ਦਾ ਤਿਹਾਇਆ ਹੈ,
así como el Cuclillo añora la gota de rocío,
ijau kurMk nwd krn smwny ]
jiau kura(n)k naadh karan samaane ||
as the deer's ears are attuned to the sound of the bell,
ਤੇ ਜਿਸ ਤਰ੍ਹਾਂ ਹਰਨ ਦੇ ਕੰਨ ਸੁਰੀਲੀ ਸੁਰ ਵਿੱਚ ਲੀਨ ਹੋਏ ਹੋਏ ਹਨ,
así como el venado es embrujado por el timbal melódico de los cazadores,
iqau hir nwm hir jn mnih suKwny ]6]
tiau har naam har jan maneh sukhaane ||6||
the Lord's Name is pleasing to the mind of the Lord's humble servant. ||6||
ਏਸੇ ਤਰ੍ਹਾਂ ਹੀ ਰੱਬ ਦਾ ਨਾਮ ਰੱਬ ਦੇ ਗੋਲੇ ਦੇ ਚਿੱਤ ਨੂੰ ਚੰਗਾ ਲੱਗਦਾ ਹੈ।
así el Nombre del Señor complace la mente de Sus Santos.(6)