sIqw lKmxu ivCuiV gieAw ]
seetaa lakhaman vichhuR giaa ||
and separated from Sita and Lakhshman.
ਅਤੇ ਉਹ ਸੀਤਾ ਦੇ ਲਛਮਣ ਨਾਲੋਂ ਵਖਰਾ ਹੋ ਗਿਆ।
y fue separado de su esposa Sita y de su hermano Lakshman.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
sIqw lKmxu ivCuiV gieAw ]
seetaa lakhaman vichhuR giaa ||
and separated from Sita and Lakhshman.
ਅਤੇ ਉਹ ਸੀਤਾ ਦੇ ਲਛਮਣ ਨਾਲੋਂ ਵਖਰਾ ਹੋ ਗਿਆ।
y fue separado de su esposa Sita y de su hermano Lakshman.
rovY dhisru lµk gvwie ] ijin sIqw AwdI faurU vwie ]
rovai dhahasir la(n)k gavai || jin seetaa aadhee ddauroo vai ||
The ten-headed Raawan, who stole away Sita with the beat of his tambourine,
ਦਸਾਂ ਸਿਰਾਂ ਵਾਲੇ ਰਾਵਨ ਨੇ ਲੰਕਾ ਨੂੰ ਗੁਆ ਕੇ ਰੁਦਨ ਕੀਤਾ,
Ravana, el de las diez cabezas, que se había robado a Sita disfrazada de mendigo con el son de su tamborín, se lamentó cuando perdió Sri Lanka.
rovih pWfv Bey mjUr ] ijn kY suAwmI rhq hdUir ]
roveh paa(n)ddav bhe majoor || jin kai suaamee rahat hadhoor ||
The Paandavas once lived in the Presence of the Lord;
ਟਹਿਲੂਏ ਬਣ ਗਏ ਤੇ ਵਿਰਲਾਪ ਕੀਤਾ ਪਾਂਡਿਆਂ ਨੇ,
Los Pandabas sufrieron cuando de reyes pasaron a ser peones,
rovY jnmyjw Kuie gieAw ]
rovai janamejaa khui giaa ||
Janmayjaa wept, that he had lost his way.
ਰਾਜੇ ਜਨਮੇਜੇ ਨੇ ਆਪਣੇ ਕੁਰਾਹੇ ਪੈਣ ਉੱਤੇ ਰੁਦਨ ਕੀਤਾ।
en ocasiones vivieron con el Señor Krishna y su flauta dorada.
eykI kwrix pwpI BieAw ]
ekee kaaran paapee bhiaa ||
One mistake, and he became a sinner.
ਇਕ ਜੁਰਮ ਦੀ ਖਾਤਰ ਉਹ ਗੁਨਾਹਗਾਰ ਬਣ ਗਿਆ।
Yanamya sufrió cuando perdió el Sendero
rovih syK mswiek pIr ]
roveh sekh masaik peer ||
The Shaykhs, Pirs and spiritual teachers weep;
ਅਧਿਆਤਮਕ ਆਗੂ ਅੰਤਰਜਾਮੀ ਅਤੇ ਰੂਹਾਨੀ ਰਹਿਬਰ ਵਿਰਲਾਪ ਕਰਦੇ ਹਨ,
y con sólo un error en la vida, perdió la Gracia del Señor.
AMiq kwil mqu lwgY BIV ]
a(n)t kaal mat laagai bheeR ||
at the very last instant, they suffer in agony.
ਮਤੇ ਅਖੀਰ ਦੇ ਵੇਲੇ ਉਨ੍ਹਾਂ ਨੂੰ ਕਸ਼ਟ ਉਠਾਉਣਾ ਪਵੇ।
Temen los sheiks, los eruditos y los videntes,
rovih rwjy kMn pVwie ]
roveh raaje ka(n)n paRai ||
The kings weep - their ears are cut;
ਆਪਣੇ ਕੰਨਾਂ ਨੂੰ ਪੜਵਾ ਕੇ ਪਾਤਿਸ਼ਾਹ ਰੋਂਦੇ ਹਨ,
todos piensan que en el momento de la muerte podrían no morir en Paz.
Gir Gir mwgih BIiKAw jwie ]
ghar ghar maageh bheekhiaa jai ||
they go begging from house to house.
ਅਤੇ ਉਹ ਘਰ ਖੈਰ ਮੰਗਦੇ ਫਿਰਦੇ ਹਨ।
Los reyes se lamentan;
rovih ikrpn sMcih Dnu jwie ]
roveh kirapan sa(n)cheh dhan jai ||
The miser weeps; he has to leave behind the wealth he has gathered.
ਜਦ ਉਸ ਦੀ ਇਕੱਤਰ ਕੀਤੀ ਹੋਈ ਦੌਲਤ ਉਸ ਪਾਸੋਂ ਵੱਖਰੀ ਹੋ ਜਾਂਦੀ ਹੈ, ਉਦੋਂ ਕੰਜੂਸ ਵਿਰਲਾਪ ਕਰਦਾ ਹੈ।
sabiendo en su interior que les deshicieron sus oídos y tuvieron que pordiosear de puerta en puerta.
pMifq rovih igAwnu gvwie ]
pa(n)ddit roveh giaan gavai ||
The Pandit, the religious scholar, weeps when his learning is gone.
ਜਦ ਉਸ ਦੀ ਵਿਦਿਆ ਨਿਸ਼ਫਲ ਹੋ ਜਾਂਦੀ ਹੈ ਤਾਂ ਵਿਦਵਾਨ ਪੁਰਸ਼ ਰੁਦਨ ਕਰਦਾ ਹੈ।
El avaro se lamenta porque las riquezas que acumuló se pierdan al final;
bwlI rovY nwih Bqwru ]
baalee rovai naeh bhataar ||
The young woman weeps because she has no husband.
ਮੁਟਿਆਰ ਇਸਤਰੀ ਰੋਂਦੀ ਹੈ, ਕਿਉਂਜੇ ਉਸਦਾ ਪਤੀ ਨਹੀਂ।
el erudito también sufre por el miedo de perder su Sabiduría;
nwnk duKIAw sBu sMswru ]
naanak dhukheeaa sabh sa(n)saar ||
O Nanak, the whole world is suffering.
ਨਾਨਕ, ਸਾਰਾ ਜਹਾਨ, ਤਕਲੀਫ ਵਿੱਚੱ ਹੈ।
la mujer llora por su esposo perdido.
mMny nwau soeI ijix jwie ]
ma(n)ne naau soiee jin jai ||
He alone is victorious, who believes in the Lord's Name.
ਜੋ ਨਾਮ ਉੱਤੇ ਭਰੋਸਾ ਧਾਰਦਾ ਹੈ, ਉਹ ਜਿੱਤ ਜਾਂਦਾ ਹੈ।
Dice Nanak, el mundo entero está en dolor, pero aquél que cree en el Nombre del Señor, gana el juego,
AaurI krm n lyKY lwie ]1]
aauree karam na lekhai lai ||1||
No other action is of any account. ||1||
ਹੋਰ ਕੋਈ ਅਮਲ ਕਿਸੇ ਹਿਸਾਬ ਕਿਤਾਬ ਵਿੱਚ ਨਹੀਂ।
porque ninguna otra acción cuenta ante los Ojos del Señor.(1)
mÚ 2 ]
mahalaa doojaa ||
Second Mehl:
ਦੂਜੀ ਪਾਤਸ਼ਾਹੀ।
Mejl Guru Angad, Segundo Canal Divino.
jpu qpu sBu ikCu mMinAY Avir kwrw siB bwid ]
jap tap sabh kichh ma(n)niaai avar kaaraa sabh baadh ||
Meditation, austerity and everything come through belief in the Lord's Name. All other actions are useless.
ਸਿਮਰਨ, ਤਪੱਸਿਆ ਅਤੇ ਹਰ ਵਸਤੂ ਪ੍ਰਾਪਤ ਹੋ ਜਾਂਦੀਆਂ ਹਨ, ਪ੍ਰਭੂ ਵਿੱਚ ਭਰੋਸਾ ਕਰਨ ਦੁਆਰਾ। ਹੋਰ ਸਾਰੇ ਕਾਰ-ਵਿਹਾਰ ਵਿਅਰਥ ਹਨ।
Las austeridades y la contemplación están contenidas en la Fe; sí, todos los demás actos son vanos.
nwnk mMinAw mMnIAY buJIAY gur prswid ]2]
naanak ma(n)niaa ma(n)neeaai bujheeaai gur parasaadh ||2||
O Nanak, believe in the One who is worth believing in. By Guru's Grace, he is realized. ||2||
ਨਾਨਕ, ਤੂੰ ਉਸ ਦੀ ਫਰਮਾਬਰਦਾਰੀ ਕਰ ਜੋ ਫਰਮਾਬਰਦਾਰੀ ਦੇ ਯੋਗ ਹੈ। ਗੁਰਾਂ ਦੀ ਦਇਆ ਦੁਆਰਾ ਪ੍ਰਭੂ ਅਨੁਭਵ ਕੀਤਾ ਜਾਂਦਾ ਹੈ।
Dice Nanak, solamente creyendo, uno cree, y conoce sólo por la Gracia del Guru.(2)
pauVI ]
pauRee ||
Pauree:
ਪਉੜੀ।
Pauri
kwieAw hMs Duir mylu krqY iliK pwieAw ]
kaiaa ha(n)s dhur mel karatai likh paiaa ||
The union of the body and the soul-swan was pre-ordained by the Creator Lord.
ਸਰੀਰ ਅਤੇ ਰਾਜ ਹੰਸ-ਆਤਮਾ ਦਾ ਮਿਲਾਪ ਐਨ ਆਰੰਭ ਤੋਂ ਹੀ ਸਿਰਜਣਹਾਰ ਸੁਆਮੀ ਨੇ ਲਿਖਿਆ ਹੋਇਆ ਸੀ।
El cuerpo y el Alma cisne se unirán; tal es el Escrito del Señor Creador.
sB mih gupqu vrqdw gurmuiK pRgtwieAw ]
sabh meh gupat varatadhaa gurmukh pragaTaiaa ||
He is hidden, and yet pervading all. He is revealed to the Gurmukh.
ਸੁਆਮੀ ਅਦ੍ਰਿਸ਼ਟ ਤੌਰ ਤੇ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ। ਗੁਰਾਂ ਦੇ ਰਾਹੀਂ ਹੀ ਉਹ ਜਾਹਰ ਹੁੰਦਾ ਹੈ।
Ese Señor trabaja a través de todo invisiblemente, pero se vuelve manifiesto sólo a través del Guru.
gux gwvY gux aucrY gux mwih smwieAw ]
gun gaavai gun ucharai gun maeh samaiaa ||
Singing the Glorious Praises of the Lord, and chanting His Praises, one merges in His Glories.
ਜੋ ਵਾਹਿਗੁਰੂ ਦੀ ਮਹਿਮਾ ਗਾਇਨ ਕਰਦਾ ਹੈ ਅਤੇ ਉਸ ਦੀ ਮਹਿਮਾ ਦੀ ਉਚਾਰਦਾ ਹੈ, ਉਹ ਉਸ ਦੀ ਮਹਿਮਾ ਅੰਦਰ ਹੀ ਲੀਨ ਹੋ ਜਾਂਦਾ ਹੈ।
Uno debe cantar y recitar la Alabanza del Señor y así inmergirse en Su Maravilla.
scI bwxI scu hY scu myil imlwieAw ]
sachee baanee sach hai sach mel milaiaa ||
True is the True Word of the Guru's Bani. One unites in Union with the True Lord.
ਸਮੂਹ ਸੱਚੀ ਹੈ ਗੁਰਾਂ ਦੀ ਸੱਚੀ ਬਾਣੀ। ਇਸ ਦੇ ਰਾਹੀਂ ਜੀਵ ਸੱਚੇ ਸਾਈਂ ਦੇ ਮਿਲਾਪ ਅੰਦਰ ਮਿਲ ਜਾਂਦਾ ਹੈ।
Verdad, Verdad es la Palabra del Shabd del Guru; a través de Ella realizamos la Unión con el Uno Verdadero.
sBu ikCu Awpy Awip hY Awpy dyie vifAweI ]14]
sabh kichh aape aap hai aape dhei vaddiaaiee ||14||
He Himself is everything; He Himself grants glorious greatness. ||14||
ਉਹ ਸਾਹਿਬ, ਸਾਰਾ ਕੁੱਝ ਖੁਦ-ਬ-ਖੁਦ ਹੀ ਹੈ। ਉਹ ਖੁਦ ਹੀ ਪ੍ਰਭਤਾ ਪ੍ਰਦਾਨ ਕਰਦਾ ਹੈ।
Sí, el Señor es todo en todo y bendice a todos con Su Gloria.(14)
slok mÚ 2 ]
salok mahalaa doojaa ||
Salok, Second Mehl:
ਸਲੋਕ ਦੂਜੀ ਪਾਤਿਸ਼ਾਹੀ।
Shlok, Mejl Guru Angad, Segundo Canal Divino.
nwnk AMDw hoie kY rqnw prKx jwie ]
naanak a(n)dhaa hoi kai ratanaa parakhan jai ||
O Nanak, the blind man may go to appraise the jewels,
ਹੇ ਨਾਨਕ, ਜੇਕਰ ਅੰਨ੍ਹਾ ਆਦਮੀ ਜਵਾਹਿਰਾਤਾਂ ਦੀ ਜਾਂਚ ਪੜਤਾਲ ਕਰਨਾ ਜਾਵੇ,
Dice Nanak, si el ciego tratara de evaluar la calidad de las joyas,
rqnw swr n jwxeI AwvY Awpu lKwie ]1]
ratanaa saar na jaaniee aavai aap lakhai ||1||
but he will not know their value; he will return home after exposing his ignorance. ||1||
ਉਹ ਉਨ੍ਹਾਂ ਦੀ ਕਦਰ ਨੂੰ ਨਹੀਂ ਪਛਾਣੇਗਾ ਅਤੇ ਆਪਣੇ ਆਪ ਨੂੰ ਮੁਜ਼ਾਹਿਰ (ਝੂਠਾ ਵਿਖਾਵਾ) ਕਰਕੇ ਮੁੜੇਗਾ।
no podría saber de qué tipo son y su ignorancia inmediatamente resaltaría. (1)
mÚ 2 ]
mahalaa doojaa ||
Second Mehl:
ਦੂਜੀ ਪਾਤਿਸ਼ਾਹੀ।
Mejl Guru Angad, Segundo Canal Divino.
rqnw kyrI guQlI rqnI KolI Awie ]
ratanaa keree guthalee ratanee kholee aai ||
The Jeweller has come, and opened up the bag of jewels.
ਜਵਾਹਿਰਾਤ ਦੀ ਥੈਲੀ ਗੁਰਦੇਵ ਜਵੈਹਰੀ ਨੇ ਆ ਕੇ ਖੋਲ ਦਿੱਤੀ ਹੈ।
El joyero conocedor abrió la bolsa de las perlas,
vKr qY vxjwirAw duhw rhI smwie ]
vakhar tai vanajaariaa dhuhaa rahee samai ||
The merchandise and the merchant are merged together.
ਜਵਾਹਿਰਾਤ ਦੀ ਥੈਲੀ, ਗੁਰਬਾਣੀ ਦਾ ਮਾਲ ਵੇਚਨ ਵਾਲੇ ਗੁਰੂ ਅਤੇ ਸਿੱਖ ਖਰੀਦਾਰ ਦੋਨਾਂ ਦੇ ਰਿਦਿਆਂ ਅੰਦਰ ਰਮੀ ਰਹਿੰਦੀ ਹੈ।
y mira, los buscadores y el maestro, ambos se perdieron en su Maravilla.
ijn guxu plY nwnkw mwxk vxjih syie ]
jin gun palai naanakaa maanak vanajeh sei ||
They alone purchase the gem, O Nanak, who have virtue in their purse.
ਕੇਵਲ ਉਹ ਹੀ ਜਿਨ੍ਹਾਂ ਦੀ ਝੋਲੀ ਵਿੱਚ ਨੇਕੀ ਹੈ, ਹੇ ਨਾਨਕ! ਨਾਮ ਦੇ ਜਵਾਹਰ ਨੂੰ ਖਰੀਦਦੇ ਹਨ।
Sólo ellos comercian con estas perlas, quienes les han dado Virtud,
rqnw swr n jwxnI AMDy vqih loie ]2]
ratanaa saar na jaananee a(n)dhe vateh loi ||2||
Those who do not appreciate the value of the jewels, wander like blind men in the world. ||2||
ਜੋ ਗੁਰਬਾਣੀ ਅਤੇ ਨਾਮ ਦੇ ਜਵਾਹਿਰਾਤ ਦੀ ਕਦਰ ਨੂੰ ਨਹੀਂ ਪਛਾਣਦੇ, ਉਹ ਮੁਨਾਖਿਆਂ (ਅੰਨ੍ਹਿਆਂ) ਮਨੁੱਖਾਂ ਦੀ ਮਾਨੰਦ ਸੰਸਾਰ ਅੰਦਰ ਭਟਕਦੇ ਹਨ।
pues ellos no andan a tientas como los ciegos en el mundo.
pauVI ]
pauRee ||
Pauree:
ਪਉੜੀ।
Pauri
nau drvwjy kwieAw kotu hY dsvY gupqu rKIjY ]
nau dharavaaje kaiaa koT hai dhasavai gupat rakheejai ||
The fortress of the body has nine gates; the tenth gate is kept hidden.
ਸਰੀਰ ਦੇ ਕਿਲ੍ਹੇ ਦੇ ਨੌਂ ਬੂਹੇ ਹਨ। ਦਸਵਾਂ ਅਦ੍ਰਿਸ਼ਟ ਰੱਖਿਆ ਹੋਇਆ ਹੈ।
El cuerpo tiene nueve puertas; la Décima está cerrada, invisible.
bjr kpwt n KulnI gur sbid KulIjY ]
bajar kapaaT na khulanee gur sabadh khuleejai ||
The rigid door is not open; only through the Word of the Guru's Shabad can it be opened.
ਦਸਵੇਂ ਦੁਆਰ ਦੇ ਮਹਾਨ ਕਰੜੇ ਤਖਤੇ ਖੁਲ੍ਹਦੇ ਨਹੀਂ। ਕੇਵਲ ਗੁਰਾਂ ਦੇ ਬਚਨ ਰਾਹੀਂ ਹੀ ਉਹ ਖੁਲ੍ਹਦੇ ਹਨ।
Esa Puerta no se abre a nosotros excepto por la Palabra del Shabd del Guru.
Anhd vwjy Duin vjdy gur sbid suxIjY ]
anahadh vaaje dhun vajadhe gur sabadh suneejai ||
The unstruck sound current resounds and vibrates there. The Word of the Guru's Shabad is heard.
ਸੁਰੀਲਾ ਬੈਕੁੰਠੀ ਕੀਰਤਨ ਉੱਥੇ ਗੂੰਜਦਾ ਹੈ। ਗੁਰਦੇਵ ਜੀ ਦੇ ਬਚਨ ਦੁਆਰਾ ਇਹ ਸੁਣਿਆ ਜਾਂਦਾ ਹੈ।
A través de la Palabra del Guru la Melodía Divina resuena en el interior,
iqqu Gt AMqir cwnxw kir Bgiq imlIjY ]
tit ghaT a(n)tar chaananaa kar bhagat mileejai ||
Deep within the nucleus of the heart, the Divine Light shines forth. Through devotional worship, one meets the Lord.
ਈਸ਼ਵਰੀ ਨੂਰ ਉਨ੍ਹਾਂ ਦੇ ਹਿਰਦੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ ਜੋ ਦਸਵੇਂ ਦੁਆਰ ਦੇ ਕੀਰਤਨ ਨੂੰ ਸੁਣਦੇ ਹਨ। ਐਸੇ ਪੁਰਸ਼ ਬੰਦਗੀ ਇਖਤਿਆਰ ਕਰਨ ਦੁਆਰਾ ਹਰੀ ਨੂੰ ਮਿਲ ਪੈਂਦੇ ਹਨ।
y mira, el corazón se ilumina y, a través de la Devoción, uno encuentra el Éxtasis del Señor.
sB mih eyku vrqdw ijin Awpy rcn rcweI ]15]
sabh meh ek varatadhaa jin aape rachan rachaiee ||15||
The One Lord is pervading and permeating all. He Himself created the creation. ||15||
ਇਕ ਸੁਆਮੀ ਜਿਸ ਨੇ ਆਪ ਹੀ ਸ਼੍ਰਿਸ਼ਟੀ ਸਾਜੀ ਹੈ, ਸਾਰਿਆਂ ਅੰਦਰ ਰਮਿਆ ਹੋਇਆ ਹੈ।
Sí, el Creador trabaja a través de Su Creación. (15)
slok mÚ 2 ]
salok mahalaa doojaa ||
Salok, Second Mehl:
ਸਲੋਕ ਦੂਜੀ ਪਾਤਸ਼ਾਹੀ।
Shlok, Mejl Guru Angad, Segundo Canal Divino.
AMDy kY rwih disAY AMDw hoie su jwie ]
a(n)dhe kai raeh dhasiaai a(n)dhaa hoi su jai ||
He is truly blind, who follows the way shown by the blind man.
ਕੇਵਲ ਉਹ ਹੀ ਜੋ ਅੰਨ੍ਹਾ ਹੈ, ਅੰਨ੍ਹੇ ਇਨਸਾਨ ਦੇ ਵਿਖਾਲੇ ਹੋਏ ਰਸਤੇ ਉੱਤੇ ਟੁਰਦਾ ਹੈ।
Si el ciego guía en el sendero, sólo otro ciego lo puede seguir,
hoie sujwKw nwnkw so ikau auJiV pwie ]
hoi sujaakhaa naanakaa so kiau ujhaR pai ||
O Nanak, why should the one who can see, get lost?
ਜੋ ਵੇਖ ਸਕਦਾ ਹੈ, ਹੇ ਨਾਨਕ! ਉਹ ਉਜਾੜ ਅੰਦਰ ਕਿਉਂ ਭੰਬਲਭੂਸੇ ਖਾਵੇ?
pero aquél que tiene sus ojos abiertos, ¿por qué se tiene que perder?
AMDy eyih n AwKIAin ijn muiK loiex nwih ]
a(n)dhe eh na aakheean jin mukh loin naeh ||
Do not call them blind, who have no eyes in their face.
ਜਿਨ੍ਹਾਂ ਦੇ ਚਿਹਰੇ ਅੰਦਰ (ਉਤੇ) ਨੇਤ੍ਰ ਨਹੀਂ, ਉਹ ਅੰਨ੍ਹੇ ਨਹੀਂ ਕਹੇ ਜਾਂਦੇ।
Sí, ciego no es él que no tiene ojos en su cara,
AMDy syeI nwnkw Ksmhu GuQy jwih ]1]
a(n)dhe seiee naanakaa khasamahu ghuthe jaeh ||1||
They alone are blind, O Nanak, who wander away from their Lord and Master. ||1||
ਕੇਵਲ ਉਹ ਹੀ ਮੁਨਾਖੇ ਹਨ, ਹੇ ਨਾਨਕ। ਜੋ ਆਪਣੇ ਸੁਆਮੀ ਤੋਂ ਘੁੱਸੇ ਫਿਰਦੇ ਹਨ।
sino aquél que ha abandonado el Camino del Maestro. (1)
mÚ 2 ]
mahalaa doojaa ||
Second Mehl:
ਦੂਜੀ ਪਾਤਸ਼ਾਹੀ।
Mejl Guru Angad, Segundo Canal Divino.
swihib AMDw jo kIAw kry sujwKw hoie ]
saahib a(n)dhaa jo keeaa kare sujaakhaa hoi ||
One whom the Lord has made blind - the Lord can make him see again.
ਜਿਸ ਨੂੰ ਸੁਆਮੀ ਨੇ ਅੰਨ੍ਹਾ ਕੀਤਾ ਹੈ, ਉਸ ਨੂੰ ਕੇਵਲ ਉਹ ਹੀ ਚੰਗੀ ਤਰ੍ਹਾਂ ਵੇਖਣ ਵਾਲਾ ਕਰ ਸਕਦਾ ਹੈ।
A quien el Señor ha cegado,
jyhw jwxY qyho vrqY jy sau AwKY koie ]
jehaa jaanai teho varatai je sau aakhai koi ||
He acts only as he knows, although he may be spoken to a hundred times.
ਜਿਸ ਤਰ੍ਹਾਂ ਉਹ ਜਾਣਦਾ ਉਸੇ ਤਰ੍ਹਾਂ ਹੀ ਉਹ ਕਰਦਾ ਹੈ, ਭਾਵੇਂ ਕੋਈ ਜਣਾ ਸੈਂਕੜੇ ਵਾਰੀ ਉਸ ਨੂੰ ਪਿਆ ਸਮਝਾਵੇ।
podrá ser rehabilitado sólo por el Mismo Señor,
ijQY su vsqu n jwpeI Awpy vrqau jwix ]
jithai su vasat na jaapiee aape varatau jaan ||
Where the real thing is not seen, self-conceit prevails there - know this well.
ਜਿੱਥੇ ਵਾਹਿਗੁਰੂ, ਅਸਲ ਚੀਜ਼, ਦਿੱਸ ਨਹੀਂ ਆਉਂਦੀ, ਜਾਣ ਲੈ ਕੇ ਉੱਥੇ ਸਵੈ-ਹੰਗਤ ਦਾ ਬੋਲਬਾਲਾ ਹੈ।
pues Él hace sólo lo que Él sabe,
nwnk gwhku ikau ley skY n vsqu pCwix ]2]
naanak gaahak kiau le sakai na vasat pachhaan ||2||
O Nanak, how can the purshaser purchase the real thing, if he cannot recognize it? ||2||
ਨਾਨਕ ਖਰੀਦਾਰ ਚੀਜ਼ ਨੂੰ ਕਿ ਤਰ੍ਹਾਂ ਮੁੱਲ ਲੈ ਸਕਦਾ ਹੈ, ਜੇਕਰ ਉਹ ਇਸ ਨੂੰ ਸਿੰਝਾਣ ਹੀ ਨਹੀਂ ਸਕਦਾ?
sin importar advertencias, ni regaños. (2)
mÚ 2 ]
mahalaa doojaa ||
Second Mehl:
ਦੂਜੀ ਪਾਤਸ਼ਾਹੀ।
Mejl Guru Angad, Segundo Canal Divino.
so ikau AMDw AwKIAY ij hukmhu AMDw hoie ]
so kiau a(n)dhaa aakheeaai j hukamahu a(n)dhaa hoi ||
How can someone be called blind, if he was made blind by the Lord's Command?
ਉਹ ਕਿਸ ਤਰ੍ਹਾਂ ਅੰਨ੍ਹਾਂ ਕਿਹਾ ਜਾ ਸਕਦਾ ਹੈ ਜੇ ਸੁਆਮੀ ਦੀ ਰਜ਼ਾ ਰਾਹੀਂ ਅੰਨ੍ਹਾ (ਮਾਇਆ ਤੋਂ ਉਪਰ) ਹੋਇਆ ਹੈ?
¿Cómo puede alguien ser llamado ciego, si no ha visto la Orden de Dios?
nwnk hukmu n buJeI AMDw khIAY soie ]3]
naanak hukam na bujhiee a(n)dhaa kaheeaai soi ||3||
O Nanak, one who does not understand the Hukam of the Lord's Command should be called blind. ||3||
ਨਾਨਕ, ਜੋ ਪ੍ਰਭੂ ਦੀ ਰਜ਼ਾ ਨੂੰ ਨਹੀਂ ਸਮਝਦਾ, ਉਹ ਹੀ ਅੰਨਾਂ ਆਖਿਆ ਜਾਂਦਾ ਹੈ।
Dice Nanak, quien no entiende el Jukam del Comando del Señor, está ciego.(3)