pwp pQr qrxu n jweI ]
paap pathar taran na jaiee ||
Sin is a stone which does not float.
ਗੁਨਾਹ ਇਕ ਪੱਥਰ ਹੈ, ਜੋ ਤਰਦਾ ਨਹੀਂ।
El error es una piedra que no flota,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
pwp pQr qrxu n jweI ]
paap pathar taran na jaiee ||
Sin is a stone which does not float.
ਗੁਨਾਹ ਇਕ ਪੱਥਰ ਹੈ, ਜੋ ਤਰਦਾ ਨਹੀਂ।
El error es una piedra que no flota,
Bau byVw jIau cVwaU ]
bhau beRaa jeeau chaRaauoo ||
So let the Fear of God be the boat to carry your soul across.
ਤੂੰ ਆਪਣੀ ਆਤਮਾ ਨੂੰ ਪ੍ਰਭੂ ਦੇ ਡਰ ਦੇ ਜਹਾਜ਼ ਉਤੇ ਚੜ੍ਹਨ ਵਾਲੀ ਬਣਾ ਲੈ ਅਤੇ ਤੂੰ ਪਾਰ ਉੱਤਰ ਜਾਵੇਗਾ।
deja que el Temor Reverencial a Dios sea la Barca que te lleve a través.
khu nwnk dyvY kwhU ]4]2]
kahu naanak dhevai kaahoo ||4||2||
Says Nanak, rare are those who are blessed with this Boat. ||4||2||
ਕਿਸੇ ਵਿਰਲੇ ਜਣੇ ਨੂੰ ਹੀ ਗੁਰੂ ਜੀ ਆਖਦੇ ਹਨ, ਐਹੋ ਜੇਹੇ ਜਹਾਜ਼ ਦੀ ਦਾਤ ਮਿਲਦੀ ਹੈ।
Nanak dice, extraordinario es aquél que es bendecido con esta Barca.(4-2)
mwrU mhlw 1 Gru 1 ]
maaroo mahalaa pehilaa ghar pehilaa ||
Maaroo, First Mehl, First House:
ਮਾਰੂ ਪਹਿਲੀ ਪਾਤਿਸ਼ਾਹੀ।
Maru, Mejl Guru Nanak, Primer Canal Divino.
krxI kwgdu mnu msvwxI burw Blw duie lyK pey ]
karanee kaagadh man masavaanee buraa bhalaa dhui lekh pe ||
Actions are the paper, and the mind is the ink; good and bad are both recorded upon it.
ਆਚਰਨ ਕਾਗਜ਼ ਹੈ ਅਤੇ ਮਨ ਦਵਾਤ। ਚੰਗੀਆਂ ਤੇ ਮੰਦੀਆਂ ਦੋ ਲਿਖਤਾਂ ਉਸ ਤੇ ਲਿਖੀਆਂ ਜਾਂਦੀਆਂ ਹਨ।
Nuestras acciones son el libro con el que la mente escribe con la tinta del deseo, y la escritura es de dos tipos: buena y mala;
ijau ijau ikrqu clwey iqau clIAY qau gux nwhI AMqu hry ]1]
jiau jiau kirat chalaae tiau chaleeaai tau gun naahee a(n)t hare ||1||
As their past actions drive them, so are mortals driven. There is no end to Your Glorious Virtues, Lord. ||1||
ਜਿਵੇਂ ਪੂਰਬਲੇ ਕਰਮ ਬੰਦੇ ਨੂੰ ਚਲਾਉਂਦੇ ਹਨ, ਤਿਵੇਂ ਹੀ ਉਹ ਚਲਦਾ ਹੈ ਤੇਰੀਆਂ ਗੁਣਾਂ ਦਾ ਕੋਈ ਓੜਕ ਨਹੀਂ, ਹੇ ਵਾਹਿਗੁਰੂ।
y así como nos indica el habito en el escrito, así somos conducidos, pero Dios tiene Virtudes Infinitas, a través de las cuales uno se sobrepone a los hábitos de la mente. (1)
icq cyqis kI nhI bwvirAw ]
chit chetas kee nahee baavariaa ||
Why do you not keep Him in your consciousness, you mad man?
ਤੂੰ ਆਪਣੇ ਮਨ ਅੰਦਰ ਕਿਉਂ ਸੁਆਮੀ ਦਾ ਸਿਮਰਨ ਨਹੀਂ ਕਰਦਾ, ਹੇ ਪਗਲੇ ਪੁਰਸ਼?
Oh mente loca, ¿por qué no te interesas en tu Dios?
hir ibsrq qyry gux gilAw ]1] rhwau ]
har bisarat tere gun galiaa ||1|| rahaau ||
Forgetting the Lord, your own virtues shall rot away. ||1||Pause||
ਆਪਣੇ ਵਾਹਿਗੁਰੂ ਨੂੰ ਭੁਲਾਉਨ ਨਾਲ ਤੇਰੀਆਂ ਨੇਕੀਆਂ ਖ਼ੁਰ ਵੰਝਣਗੀਆਂ। ਠਹਿਰਾਉ।
Pues haciendo a un lado a tu Señor, tus virtudes se desvanecen.(1-Pausa)
jwlI rYin jwlu idnu hUAw jyqI GVI PwhI qyqI ]
jaalee rain jaal dhin hooaa jetee ghaRee faahee tetee ||
The night is a net, and the day is a net; there are as many traps as there are moments.
ਰਾਤ੍ਰੀ ਇਕ ਫਾਹੀ ਹੈ ਅਤੇ ਦਿਹੁੰ ਭੀ ਇਕ ਫਾਹੀ। ਜਿੰਨੇ ਮੁਹਤ ਹਨ ਉਨੀਆਂ ਹੀ ਫਾਂਸੀਆਂ ਹਨ।
La noche y el día son las redes echadas sobre nosotros, y todos los momentos son también una trampa.
ris ris cog cugih inq Pwsih CUtis mUVy kvn guxI ]2]
ras ras chog chugeh nit faaseh chhooTas mooRe kavan gunee ||2||
With relish and delight, you continually bite at the bait; you are trapped, you fool - how will you ever escape? ||2||
ਬੜੇ ਸੁਆਦ ਨਾਲ ਤੂੰ ਨਿਤਾਪ੍ਰਤੀ (ਵਿਸ਼ਿਆਂ ਦੇ) ਚੋਗ ਚੁਗਦਾ ਹੈਂ ਅਤੇ ਫੱਸ ਜਾਂਦਾ ਹੈ। ਹੇ ਮੂਰਖ! ਤੂੰ ਕਿਹੜੀਆਂ ਨੇਕੀਆਂ ਦੁਆਰਾ ਬੰਦਖ਼ਲਾਸ ਹੋਵੇਗਾਂ?
Así como uno muerde la carnada, así es atrapado, ¿cómo puede uno ser salvado? (2)
kwieAw Awrxu mnu ivic lohw pMc Agin iqqu lwig rhI ]
kaiaa aaran man vich lohaa pa(n)ch agan tit laag rahee ||
The body is a furnace, and the mind is the iron within it; the five fires are heating it.
ਸਰੀਰ ਇੱਕ ਭੱਠੀ ਹੈ ਅਤੇ ਮਨ ਉਸ ਅੰਦਰ ਲੋਹਾ। ਵਿਕਾਰਾਂ ਦੀਆਂ ਪੰਜ ਅੱਗਾਂ ਇਸ ਨੂੰ ਤੱਤਾ ਕਰ ਰਹੀਆਂ ਹਨ।
El cuerpo es el horno en donde el hierro de la mente es colocado, y ahí es calentado por los cinco fuegos de las pasiones.
koiely pwp pVy iqsu aUpir mnu jilAw sMn@I icMq BeI ]3]
koile paap paRe tis uoopar man jaliaa sa(n)n(h)ee chi(n)t bhiee ||3||
Sin is the charcoal placed upon it, which burns the mind; the tongs are anxiety and worry. ||3||
ਗੁਨਾਹ ਦੇ ਕੋਲੇ ਉਸ ਉੱਤੇ ਪਾਏ ਗਏ ਹਨ, ਜਿਸ ਦੁਆਰਾ ਮਨ ਮੱਚ ਗਿਆ ਹੈ ਅਤੇ ਫ਼ਿਕਰ ਚਿੰਤਾ ਜੰਬੂਰ ਬਣ ਗਈ ਹੈ।
Los carbones son los errores, movidos con la ayuda de las tenazas, y mira, la mente es quemada.(3)
BieAw mnUru kMcnu iPir hovY jy guru imlY iqnyhw ]
bhiaa manoor ka(n)chan fir hovai je gur milai tinehaa ||
What was turned to slag is again transformed into gold, if one meets with the Guru.
ਮਲੀਣ ਹੋਇਆ ਹੋਇਆ ਮਨ ਮੁੜ, ਸੋਨਾ ਬਣ ਜਾਂਦਾ ਹੈ, ਜੇਕਰ ਪਾਰਸ ਵਰਗੇ ਗੁਰਦੇਵ ਜੀ ਮਿਲ ਪੈਣ।
El acero oxidado también es transmutado en oro, si es tratado con la Piedra Filosofal del Guru,
eyku nwmu AMimRqu Ehu dyvY qau nwnk iqRstis dyhw ]4]3]
ek naam a(n)mrit oh dhevai tau naanak tirasaTas dhehaa ||4||3||
He blesses the mortal with the Ambrosial Name of the One Lord, and then, O Nanak, the body is held steady. ||4||3||
ਉਹ ਬੰਦੇ ਨੂੰ ਇੱਕ ਪ੍ਰਭੂ ਅੰਮ੍ਰਿਤ ਸਰੂਪ ਨਾਮ ਬਖ਼ਸ਼ਦੇ ਹਨ ਅਤੇ ਤਦ ਉਸ ਦਾ ਸਰੀਰ ਤੇ ਮਨ ਅਸਥਿਰ ਥੀ ਵੰਝਦੇ ਹਨ।
pues Él nos bendice con el Nombre del Señor y así las divagaciones de la mente terminan.(4-3)
mwrU mhlw 1 ]
maaroo mahalaa pehilaa ||
Maaroo, First Mehl:
ਮਾਰੂ ਪਹਿਲੀ ਪਾਤਿਸ਼ਾਹੀ।
Maru, Mejl Guru Nanak, Primer Canal Divino.
ibml mJwir bsis inrml jl pdmin jwvl ry ]
bimal majhaar basas niramal jal padhaman jaaval re ||
In the pure, immaculate waters, both the lotus and the slimy scum are found.
ਓ ਦੇਖੋ! ਮੈਲ ਰਹਿਤ ਅਤੇ ਸਾਫ਼ ਸੁਥਰੇ ਪਾਣੀ ਅੰਦਰ ਦੋਨੋਂ ਕੰਵਲ ਅਤੇ ਪਾਣੀ ਦਾ ਜਾਲਾ ਵਸਦੇ ਹਨ।
De las aguas claras y azules, germina el loto y también la capa de lodo de la ignorancia.
pdmin jwvl jl rs sMgiq sMig doK nhI ry ]1]
padhaman jaaval jal ras sa(n)gat sa(n)g dhokh nahee re ||1||
The lotus flower is with the scum and the water, but it remains untouched by any pollution. ||1||
ਓ! ਪਾਣੀ ਦੇ ਜਾਲੇ ਅਤੇ ਸੁਆਦਲੇ ਪਾਣੀ ਦੇ ਮੇਲ-ਮਿਲਾਪ ਅੰਦਰ ਕੰਵਲ ਵਸਦਾ ਹੈ, ਪਰ ਉਨ੍ਹਾਂ ਦੇ ਮੇਲ-ਮਿਲਾਪ ਦੁਆਰਾ ਉਸ ਨੂੰ ਕੋਈ ਦੂਸ਼ਨ ਨਹੀਂ ਚਮੜਦਾ।
El loto vive en ambas, pero se conserva desapegado de las dos.(1)
dwdr qU kbih n jwnis ry ]
dhaadhar too kabeh na jaanas re ||
You frog, you will never understand.
ਓਇ ਡੱਡੂਆ! ਤੈਨੂੰ ਕਦੇ ਭੀ ਸਮਝ ਨਹੀਂ ਪੈਣੀ।
Pero, oh rana, tu no sabes esto y comes sólo mugre,
BKis isbwlu bsis inrml jl AMimRqu n lKis ry ]1] rhwau ]
bhakhas sibaal basas niramal jal a(n)mrit na lakhas re ||1|| rahaau ||
You eat the dirt, while you dwell in the immaculate waters. You know nothing of the ambrosial nectar there. ||1||Pause||
ਤੂੰ ਪਵਿੱਤਰ ਪਾਣੀ ਅੰਦਰ ਵਸਦਾ ਹੈਂ ਅਤੇ ਪਾਣੀ ਦੇ ਜਾਲੇ ਨੂੰ ਖਾਂਦਾ ਹੈਂ, ਹੇ ਡੱਡੂ! ਤੂੰ ਅੰਮ੍ਰਿਤ ਦੀ ਕਦਰ ਨੂੰ ਨਹੀਂ ਜਾਣਦਾ। ਠਹਿਰਾਉ।
haciendo a un lado el Néctar Inmaculado de Dios.(1-Pausa)
bsu jl inq n vsq AlIAl myr ccw gun ry ]
bas jal nit na vasat aleeal mer chachaa gun re ||
You dwell continually in the water; the bumble bee does not dwell there, but it is intoxicated with its fragrance from afar.
ਹੇ ਡੱਡੂ! ਤੂੰ ਸਦਾ ਪਾਣੀ ਅੰਦਰ ਵਸਦਾ ਹੈਂ। ਜਦ ਕਿ ਭੌਰਾ ਓਥੇ ਨਹੀਂ ਵਸਦਾ। ਭੌਰਾ ਕੰਵਲ ਦੀਆਂ ਖੂਬੀਆਂ ਦੀ ਚਰਚਾ ਅੰਦਰ ਮਸਤ ਰਹਿੰਦਾ ਹੈ।
Habitas en el agua, pero no conoces el amor como el de la abeja negra, ella, escuchando sólo de la gloria del loto, se empieza a imbuir en ese feliz estado.
cMd kumudnI dUrhu invsis AnBau kwrin ry ]2]
cha(n)dh kumudhanee dhoorahu nivasas anabhau kaaran re ||2||
Intuitively sensing the moon in the distance, the lotus bows its head. ||2||
ਚੰਦਰਮਾ ਨੂੰ ਦੂਰ ਤੋਂ ਦੇਖ ਕੇ ਆਪਣੀ ਅੰਦਰਲੀ ਗਿਆਤ ਦੇ ਸਬਬ, ਕਮੀਆ ਕੰਵਲ ਖਿੜਦਾ ਅਤੇ ਆਪਣਾ ਸਿਰ ਨਿਵਾਉਂਦਾ ਹੈ।
O como la Flor Kamina que baja su copa en alabanza cuando ve la luna de lejos, estando intuitivamente despierta. (2)
AMimRq KMfu dUiD mDu sMcis qU bn cwqur ry ]
a(n)mirat kha(n)dd dhoodh madh sa(n)chas too ban chaatur re ||
The realms of nectar are irrigated with milk and honey; you think you are clever to live in the water.
ਅੰਮ੍ਰਿਤ, ਚੀਨੀ, ਦੁੱਧ ਅਤੇ ਸ਼ਹਿਦ ਨਾਲ ਸਿੰਜਣ ਦੁਆਰਾ ਭੀ ਕੌੜਾ ਤੁੰਮਾਂ, ਅਤਰ ਨਹੀਂ ਬਣਦਾ, ਹੇ ਡੱਡੂ!
Oh rana, te crees muy astuta porque habitas en el agua simple, pero en el dulce néctar de la leche también se atesora la miel
Apnw Awpu qU kbhu n Cofis ipsn pRIiq ijau ry ]3]
apanaa aap too kabahu na chhoddas pisan preet jiau re ||3||
You can never escape your own inner tendencies, like the love of the flea for blood. ||3||
ਚਿੱਚੜ ਦੇ ਲਹੂ ਨਾਲ ਪਿਆਰ ਦੀ ਮਾਨੰਦ ਤੂੰ ਆਪਣੀ ਨਿਜ ਦੀ ਆਦਤ ਨੂੰ ਕਦੇ ਭੀ ਨਹੀਂ ਛੱਡਦਾ।
y el azúcar, de la cual el piojo no se beneficia porque chupa sólo sangre, creyéndose igual de sabio que tú. (3)
pMifq sMig vsih jn mUrK Awgm sws suny ]
pa(n)ddit sa(n)g vaseh jan moorakh aagam saas sune ||
The fool may live with the Pandit, the religious scholar, and listen to the Vedas and the Shaastras.
ਵਿਦਵਾਨ ਪੁਰਸ਼ ਨਾਲ ਰਹਿੰਦਾ ਹੋਇਆ, ਇਕ ਬੇਵਕੂਫ ਬੰਦਾ ਵੇਦਾਂ ਅਤੇ ਸ਼ਾਸਤਰਾਂ ਨੂੰ ਸ੍ਰਵਣ ਕਰਦਾ ਹੈ।
Oh tonto, vives con los sabios y escuchas los Vedas y los Shastras,
Apnw Awpu qU kbhu n Cofis suAwn pUiC ijau ry ]4]
apanaa aap too kabahu na chhoddas suaan poochh jiau re ||4||
You can never escape your own inner tendencies, like the crooked tail of the dog. ||4||
ਕੁੱਤੇ ਦੀ ਟੇਢੀ ਪੂਛਲ ਦੀ ਤਰ੍ਹਾਂ ਤੂੰ ਆਪਣੀ ਨਿੱਜ ਦੀ ਆਦਤ ਨੂੰ ਕਦੇ ਭੀ ਨਹੀਂ ਤਿਆਗਦਾ।
pero no te abandonas, pues como un perro, no puedes enderezar tu cola torcida. (4)
ieik pwKMfI nwim n rwcih iek hir hir crxI ry ]
eik paakha(n)ddee naam na raacheh ik har har charanee re ||
Some are hypocrites; they do not merge with the Naam, the Name of the Lord. Some are absorbed in the Feet of the Lord, Har, Har.
ਕਈ ਦੰਭੀ ਹਨ ਜੋ ਨਾਮ ਅੰਦਰ ਲੀਨ ਨਹੀਂ ਹੁੰਦੇ ਅਤੇ ਕਈ ਸੁਆਮੀ ਵਾਹਿਗੁਰੂ ਦੇ ਪੈਰਾਂ ਨਾਲ ਜੁੜੇ ਹੋਏ ਹਨ।
Hay algunos hipócritas espirituales que no aman el Naam, el Nombre del Señor.
pUrib iliKAw pwvis nwnk rsnw nwmu jip ry ]5]4]
poorab likhiaa paavas naanak rasanaa naam jap re ||5||4||
The mortals obtain what they are predestined to receive; O Nanak, with your tongue, chant the Naam. ||5||4||
ਬੰਦਾ ਉਹ ਕੁਛ ਪਾਉਂਦਾ ਹੈ, ਜਿਹੜਾ ਪਹਿਲੇ ਤੋਂ ਉਸ ਲਈ ਲਿਖਿਆ ਹੋਇਆ ਹੈ। ਆਪਣੀ ਜੀਭ੍ਹਾ ਨਾਲ ਤੂੰ ਸਾਈਂ ਦੇ ਨਾਮ ਦੀ ਦਾਤ ਮਿਲਦੀ ਹੈ, ਹੇ ਨਾਨਕ! ਜਿਸ ਦੇ ਮੱਥੇ ਉਤੇ ਸ੍ਰੇਸ਼ਟ ਪ੍ਰਾਲਬਧ ਲਿਖੀ ਹੋਈ ਹੈ।
Algunos otros viven postrados a los Pies del Señor, Jar, Jar, pero si buscas satisfacer tu Destino, oh, dice Nanak, recita el Nombre del Señor con tu boca.(5-4)
mwrU mhlw 1 ]
maaroo mahalaa pehilaa ||
Maaroo, First Mehl,
ਮਾਰੂ ਪਹਿਲੀ ਪਾਤਿਸ਼ਾਹੀ।
Maru, Mejl Guru Nanak, Primer Canal Divino.
sloku ]
salok ||
Salok:
ਸਲੋਕ।
Shlok
piqq punIq AsMK hoih hir crnI mnu lwg ]
patit puneet asa(n)kh hoh har charanee man laag ||
Countless sinners are sanctified, attaching their minds to the Feet of the Lord.
ਆਪਣੀ ਆਤਮਾਂ ਨੂੰ ਪ੍ਰਭੂ ਦੇ ਪੈਰਾਂ ਨਾਲ ਜੋੜ ਕੇ ਅਣਗਿਣਤ ਪਾਪੀ ਪਵਿੱਤਰ ਹੋ ਜਾਂਦੇ ਹਨ।
Incontables son los seres malvados que al ser entonados a los Pies del Señor, han sido santificados.
ATsiT qIrQ nwmu pRB nwnk ijsu msqik Bwg ]1]
aThasaTh teerath naam prabh naanak jis masatak bhaag ||1||
The merits of the sixty-eight places of pilgrimage are found in God's Name, O Nanak, when such destiny is inscribed upon one's forehead. ||1||
ਸੁਆਮੀ ਦੇ ਨਾਮ ਦੇ ਰਾਹੀਂ ਅਠਾਹਠ ਧਰਮ ਅਸਥਾਨਾਂ ਦੀ ਯਾਤਰਾ ਦਾ ਫਲ ਪਰਾਪਤ ਹੋ ਜਾਂਦਾ ਹੈ। ਕੇਵਲ ਉਸ ਨੂੰ ਹੀ ਨਾਮ ਦੀ ਦਾਤ ਮਿਲਦੀ ਹੈ, ਹੇ ਨਾਨਕ! ਜਿਸ ਦੇ ਮੱਥੇ ਉਤੇ ਸ੍ਰੇਸ਼ਟ ਪ੍ਰਾਲਬਧ ਲਿਖੀ ਹੋਈ ਹੈ।
Sí, afortunado es aquél que aprecia el Nombre del Señor, pues el Nombre nos bendice con más Méritos que los de visitar los lugares de peregrinaje.(1)
sbdu ]
sabadh ||
Shabad:
ਸ਼ਬਦ।
Shabd
sKI shylI grib ghylI ]
sakhee sahelee garab gahelee ||
O friends and companions, so puffed up with pride,
ਹੇ ਮੇਰੀ ਹੰਕਾਰ ਦੀ ਗ੍ਰਸੀ ਹੋਈ ਹੋਈ ਹਮਜੋਲਣੇ ਅਤੇ ਸਜਣੀਏ!
Oh mi compañero ególatra, mi amigo orgulloso,
suix sh kI iek bwq suhylI ]1]
sun seh kee ik baat suhelee ||1||
listen to this one joyous story of your Husband Lord. ||1||
ਤੂੰ ਕੰਤ ਦੀ ਇਕ ਆਰਾਮ-ਬਖ਼ਸ਼ਣਹਾਰ ਰਾਮ ਕਹਾਣੀ ਸ੍ਰਵਣ ਕਰ।
escucha la Palabra Dadora de Éxtasis de mi Maestro.(1)
jo mY bydn sw iksu AwKw mweI ]
jo mai bedhan saa kis aakhaa maiee ||
Who can I tell about my pain, O my mother?
ਜਿਹੜੀ ਪੀੜ ਮੈਨੂੰ ਹੈ ਉਹ ਮੈਂ ਕਿਸ ਨੂੰ ਦੱਸਾਂ, ਹੇ ਮੇਰੀ ਮਾਤਾ?
Oh madre, ¿a quién le voy a contar mi dolor?
hir ibnu jIau n rhY kYsy rwKw mweI ]1] rhwau ]
har bin jeeau na rahai kaise raakhaa maiee ||1|| rahaau ||
Without the Lord, my soul cannot survive; how can I comfort it, O my mother? ||1||Pause||
ਆਪਣੇ ਵਾਹਿਗੁਰੂ ਦੇ ਬਾਝੋਂ ਮੇਰੀ ਜਿੰਦੜੀ ਰਹਿ ਨਹੀਂ ਸਕਦੀ। ਮੈਂ ਇਸ ਨੂੰ ਕਿਸ ਤਰ੍ਹਾਂ ਸ਼ਾਂਤ ਕਰਾਂ, ਹੇ ਮੈਂਡੀ ਅੰਮੜੀਏ? ਠਹਿਰਾਉ।
Pues sin mi Dios, no puedo ser, y entonces ¿cómo podré calmar mi mente? (1-Pausa)
hau dohwgix KrI rM\wxI ]
hau dhohaagan kharee ra(n)n(j)aanee ||
I am a dejected, discarded bride, totally miserable.
ਮੈਂ, ਕੂੜੀ ਪਤਨੀ, ਬਹੁਤ ਹੀ ਦੁਖੀ ਹਾਂ।
Separada estoy yo, Su Esposa, y en intenso dolor sufro
gieAw su jobnu Dn pCuqwxI ]2]
giaa su joban dhan pachhutaanee ||2||
I have lost my youth; I regret and repent. ||2||
ਆਪਣੀ ਸੁੰਦਰ ਜੁਆਨੀ ਨੂੰ ਗੁਆ ਕੇ, ਮੈਂ, ਪਤਨੀ ਪਸਚਾਤਾਪ ਕਰ ਰਹੀ ਹਾਂ।
porque mi juventud se ha perdido y me lamento a cada instante.(2)
qU dwnw swihbu isir myrw ]
too dhaanaa saahib sir meraa ||
You are my wise Lord and Master, above my head.
ਤੂੰ ਮੇਰੇ ਸਿਰ ਦਾ ਸਿਆਣਾ ਸੁਆਮੀ ਹੈਂ।
Oh mi Maestro, eres lo más Sabio de lo sabio,
iKjmiq krI jnu bMdw qyrw ]3]
khijamat karee jan ba(n)dhaa teraa ||3||
I serve You as Your humble slave. ||3||
ਮੈਂ ਤੇਰੀ ਸੇਵਾ ਕਮਾਉਂਦਾ ਹਾਂ ਅਤੇ ਤੇਰਾ ਨੌਕਰ ਅਤੇ ਨਫ਼ਰ ਹਾਂ।
por eso Te sirvo siempre, pues pertenezco a Ti. (3)
Bxiq nwnku AMdysw eyhI ]
bhanat naanak a(n)dhesaa ehee ||
Nanak humbly prays, this is my only concern:
ਗੁਰੂ ਜੀ ਆਖਦੇ ਹਨ, ਮੈਨੂੰ ਕੇਵਲ ਇਹ ਚਿੰਤਾ ਹੈ:
Nanak reza con humildad, mi única preocupación es que sin la Bendita Visión de mi Bienamado,
ibnu drsn kYsy rvau snyhI ]4]5]
bin dharasan kaise ravau sanehee ||4||5||
without the Blessed Vision of my Beloved, how can I enjoy Him? ||4||5||
ਆਪਣੇ ਪ੍ਰੀਤਮ ਦਾ ਦੀਦਾਰ ਪਾਉਣ ਦੇ ਬਗ਼ੈਰ, ਮੈਂ ਉਸ ਨੂੰ ਕਿਸ ਬਰ੍ਹਾਂ ਮਾਣ ਸਕਦਾ ਹਾਂ।
¿cómo podré disfrutar de Él?(4-5)