slok mÚ 1 ]
salok mahalaa pehilaa ||
Salok, First Mehl:
ਸਲੋਕ ਪਹਿਲੀ ਪਾਤਿਸ਼ਾਹੀ।
Shlok, Mejl Guru Nanak, Primer Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
slok mÚ 1 ]
salok mahalaa pehilaa ||
Salok, First Mehl:
ਸਲੋਕ ਪਹਿਲੀ ਪਾਤਿਸ਼ਾਹੀ।
Shlok, Mejl Guru Nanak, Primer Canal Divino.
corw jwrw rMfIAw kutxIAw dIbwxu ] vydInw kI dosqI vydInw kw Kwxu ]
choraa jaaraa ra(n)ddeeaa kuTaneeaa dheebaan || vedheenaa kee dhosatee vedheenaa kaa khaan ||
Thieves, adulterers, prostitutes and pimps,
ਤਸਕਰਾਂ, ਵਿਭਚਾਰੀਆਂ, ਕੰਜਰੀਆਂ ਅਤੇ ਦੱਲੀਆਂ ਦੀ ਇਹ ਆਦਤ ਹੈ,
Prostitutas, sapos, ladrones, tratantes de sexo, se juntan con quienes no viven en la rectitud y se sientan a comer con ellos,
isPqI swr n jwxnI sdw vsY sYqwnu ]
sifatee saar na jaananee sadhaa vasai saitaan ||
They do not know the value of the Lord's Praises, and Satan is always with them.
ਉਹ ਵਾਹਿਗੁਰੂ ਦੀ ਕੀਰਤੀ ਦੀ ਕਦਰ ਨੂੰ ਨਹੀਂ ਜਾਣਦੀਆਂ ਅਤੇ ਉਨ੍ਹਾਂ ਦੇ ਅੰਦਰ ਹਮੇਸ਼ਾਂ ਸ਼ੈਤਾਨ ਵਸਦਾ ਹੈ।
no conocen la Alabanza del Señor y en ellos habita la maldad.
gdhu cMdin KaulIAY BI swhU isau pwxu ]
gadhahu cha(n)dhan khauleeaai bhee saahoo siau paan ||
If a donkey is anointed with sandalwood paste, he still loves to roll in the dirt.
ਜੇਕਰ ਖੋਤੇ (ਗੁਰਮੀਤ) ਨੂੰ ਚੰਨਣ ਦਾ ਲੇਪ ਕਰ ਦਿੱਤਾ ਜਾਵੇ ਉਹ ਫਿਰ ਭੀ ਘੱਟੇ ਨਾਲ (ਵਿੱਚ) ਹੀ ਲੇਟੇਗਾ।
Aunque a un asno se le unte Sándalo, él va a seguir revolcándose en el polvo.
nwnk kUVY kiqAY kUVw qxIAY qwxu ]
naanak kooRai katiaai kooRaa taneeaai taan ||
O Nanak, by spinning falsehood, a fabric of falsehood is woven.
ਨਾਨਕ ਝੂਠ ਦਾ ਸੂਤ ਕੱਤਣ ਦੁਆਰਾ ਝੂਠ ਦੀ ਤਾਣੀ ਹੀ ਤਣੀ ਜਾਂਦੀ ਹੈ।
Dice Nanak, con el hilo de la falsedad sólo una tela falsa se puede tejer.
kUVw kpVu kCIAY kUVw pYnxu mwxu ]1]
kooRaa kapaR kachheeaai kooRaa painan maan ||1||
False is the cloth and its measurement, and false is pride in such a garment. ||1||
ਝੂਠਾ ਹੈ ਕਪੜਾ ਅਤੇ ਇਸ ਦਾ ਮਾਪਣਾ। ਝੂਠੀ ਹੈ ਪੁਸ਼ਾਕ ਅਤੇ ਉਸ ਦਾ ਹੰਕਾਰ।
Si uno compra tela de ilusión, el usarla y estar orgulloso de ella, es en vano. (1)
mÚ 1 ]
mahalaa pehilaa ||
First Mehl:
ਪਹਿਲੀ ਪਾਤਿਸ਼ਾਹੀ।
Mejl Guru Nanak, Primer Canal Divino.
bWgw burgU isM|IAw nwly imlI klwx ]
baa(n)gaa buragoo si(n)n(g)eeaa naale milee kalaan ||
The callers to prayer, the flute-players, the horn-blowers, and also the singers
ਨਮਾਜ਼ ਦਾ ਸੱਦਾ ਦੇਣ ਵਾਲੇ, ਬੰਸਰੀ ਵਜਾਉਣ ਵਾਲੇ, ਸਿੰਗ ਵਜਾਉਣ ਵਾਲੇ ਤੇ ਨਾਲੇ ਮਿਰਾਸੀ, ਲੋਕਾਂ ਦੀ ਖੈਰਾਤ ਉਤੇ ਪੇਟ-ਪਾਲਣਾ ਕਰਦੇ ਹਨ।
Los que llaman a la oración, los flautistas, los que soplan el corno y los que cantan,
ieik dwqy ieik mMgqy nwmu qyrw prvwxu ]
eik dhaate ik ma(n)gate naam teraa paravaan ||
- some are givers, and some are beggars; they become acceptable only through Your Name, Lord.
ਕਈ ਦਾਨੀ ਹਨ ਅਤੇ ਕਈ ਭਿਖਾਰੀ। ਕੇਵਲ ਤੇਰੇ ਨਾਮ ਦਾ ਸਿਮਰਨ ਕਰਨ ਵਾਲੇ ਹੀ ਕਬੂਲ ਪੈਂਦੇ ਹਨ।
algunos dan y otro pordiosean, pero Tú, oh Dios,
nwnk ijn@I suix kY mMinAw hau iqnw ivthu kurbwxu ]2]
naanak jin(h)ee sun kai ma(n)niaa hau tinaa viTahu kurabaan ||2||
O Nanak, I am a sacrifice to those who hear and accept the Name. ||2||
ਜੋ ਸਾਈਂ ਦੇ ਨਾਮ ਨੂੰ ਸੁਣਦੇ ਅਤੇ ਸਵੀਕਾਰ ਕਰਦੇ ਹਨ, ਹੇ ਨਾਨਕ! ਮੈਂ ਉਨ੍ਹਾਂ ਉਤੋਂ ਵਾਰਨੇ ਜਾਂਦਾ ਹਾਂ।
aceptas sólo a los que contemplan Tu Nombre. Dice Nanak, ofrezco mi ser en sacrificio a los que escuchan y aceptan Tu Nombre. (2)
pauVI ]
pauRee ||
Pauree:
ਪਉੜੀ।
Pauri
mwieAw mohu sBu kUVu hY kUVo hoie gieAw ]
maiaa moh sabh kooR hai kooRo hoi giaa ||
Attachment to Maya is totally false, and false are those who go that way.
ਧਨ-ਦੌਲਤ ਦਾ ਪਿਆਰ ਸਮੂਹ ਝੂਠਾ ਹੈ ਅਤੇ ਝੂਠ ਹੋ ਜਾਂਦਾ ਹੈ। ਉਹ ਜੋ ਇਸ ਨੂੰ ਪਿਆਰ ਕਰਦਾ ਹੈ।
Maya y el apego son falsos porque lo relacionan a uno con la ilusión.
haumY JgVw pwieEnu JgVY jgu muieAw ]
haumai jhagaRaa paion jhagaRai jag muiaa ||
Through egotism, the world is caught in conflict and strife, and it dies.
ਹੰਕਾਰ ਦੇ ਰਾਹੀਂ ਬੰਦਾ ਬਖੇੜੇ ਵਿੱਚ ਫਸ ਜਾਂਦਾ ਹੈ ਅਤੇ ਬਖੇੜੇ ਵਿੱਚ ਹੀ, ਉਹ ਮਰ ਮੁੱਕਦਾ ਹੈ।
El ego lo involucra a uno en la contienda y así uno es destruido.
gurmuiK JgVu cukwieEnu ieko riv rihAw ]
gurmukh jhagaR chukaion iko rav rahiaa ||
The Gurmukh is free of conflict and strife, and sees the One Lord, pervading everywhere.
ਗੁਰਾਂ ਦੀ ਦਇਆ ਦੁਆਰਾ ਬਖੇੜੇ ਮੁੱਕ ਜਾਂਦੇ ਹਨ ਅਤੇ ਬੰਦਾ ਇਕ ਸੁਆਮ ਨੂੰ ਸਾਰੇ ਵਿਆਪਕ ਵੇਖਦਾ ਹੈ।
Por la Gracia del Guru uno calma su mente y ve al Señor prevaleciendo en todo.
sBu Awqm rwmu pCwixAw Baujlu qir gieAw ]
sabh aatam raam pachhaaniaa bhaujal tar giaa ||
Recognizing that the Supreme Soul is everywhere, he crosses over the terrifying world-ocean.
ਵਿਆਪਕ ਰੂਹ ਨੂੰ ਹਰ ਥਾਂ ਰਮੀ ਹੋਈ ਸਿੰਾਣ ਕੇ, ਇਨਸਾਨ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
Así uno conoce al Señor y atraviesa el mar de la existencia.
joiq smwxI joiq ivic hir nwim smieAw ]14]
jot samaanee jot vich har naam samiaa ||14||
His light merges into the Light, and he is absorbed into the Lord's Name. ||14||
ਉਸ ਦਾ ਨੂਰ ਪਰਮ ਨੂਰ ਅੰਦਰ ਅਭੇਦ ਹੋ ਜਾਂਦਾ ਹੈ ਅਤੇ ਉਹ ਵਾਹਿਗੁਰੂ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ।
El Alma se inmerge en el Alma Universal y uno se inmerge en el Nombre del Señor. (14)
slok mÚ 1 ]
salok mahalaa pehilaa ||
Salok: First Mehl:
ਪਹਿਲੀ ਪਾਤਿਸ਼ਾਹੀ।
Mejl Guru Nanak, Primer Canal Divino.
siqgur BIiKAw dyih mY qUM sMmRQu dwqwru ]
satigur bheekhiaa dheh mai too(n) sa(n)mrath dhaataar ||
O True Guru, bless me with Your charity; You are the All-powerful Giver.
ਹੇ ਸੱਚੇ ਗੁਰਦੇਵ! ਤੂੰ ਮੈਨੂੰ ਖੈਰ ਪਾ ਕਿਉਂ ਜੋ ਤੂੰ ਸਰਬ-ਸ਼ਕਤੀਵਾਨ ਦਾਨੀ ਸੁਆਮੀ ਹੈਂ।
Oh Guru Verdadero, bendíceme con Tu Regalo, pues Tú eres mi Único y Poderoso Señor.
haumY grbu invwrIAY kwmu k®oDu AhMkwru ]
haumai garab nivaareeaai kaam karodh aha(n)kaar ||
May I subdue and quiet my egotism, pride, sexual desire, anger and self-conceit.
ਮੈਨੂੰ ਬਰਕਤ ਬਖਸ਼ ਕਿ ਮੈਂ ਆਪਣੇ ਹੰਕਾਰ, ਸਵੈ-ਹੰਗਤਾ ਵਿਸ਼ੇਭੋਗ, ਗੁੱਸੇ ਅਤੇ ਆਕੜ ਮੜਕ ਨੂੰ ਦੂਰ ਕਰ ਦਿਆਂ।
Bendíceme para que triunfe sobre mi ego, sobre mi orgullo, lujuria y enojo,
lbu loBu prjwlIAY nwmu imlY AwDwru ]
lab lobh parajaaleeaai naam milai aadhaar ||
Burn away all my greed, and give me the Support of the Naam, the Name of the Lord.
ਤੂੰ ਮੇਰੀ ਤਮ੍ਹਾਂ ਤੇ ਲਾਲਚ ਨੂੰ ਪੂਰੀ ਤਰ੍ਹਾਂ ਸਾੜ ਸੁੱਟ ਅਤੇ ਮੈਨੂੰ ਸੁਆਮੀ ਦੇ ਨਾਮ ਦਾ ਆਸਰਾ ਪਰਦਾਨ ਕਰ।
para que pueda controlar mi avaricia y haga de Tu Nombre lo principal en mi vida.
Aihinis nvqn inrmlw mYlw kbhUM n hoie ]
ahinis navatan niramalaa mailaa kabahoo(n) na hoi ||
Day and night, keep me ever-fresh and new, spotless and pure; let me never be soiled by sin.
ਦਿਨ ਰੈਣ ਤੂੰ ਮੈਨੂੰ ਤਰੋ-ਤਾਜਾ ਅਤੇ ਪਵਿੱਤਰ ਰੱਚ ਅਤੇ ਕਦੇ ਭੀ ਮੈਨੂੰ ਪਾਪਾਂ ਨਾਲ ਪਲੀਤ ਨਾਂ ਹੋਣ ਦੇ।
Pues cada día purgo mi ser de la maldad y me vuelvo inmaculado y puro.
nwnk ieh ibiD CutIAY ndir qyrI suKu hoie ]1]
naanak ieh bidh chhuTeeaai nadhar teree sukh hoi ||1||
O Nanak, in this way I am saved; by Your Grace, I have found peace. ||1||
ਹੇ ਨਾਨਕ! ਜਿਸ ਤਰੀਕੇ ਨਾਲ ਮੇਰਾ ਛੁਟਕਾਰਾ ਹੋ ਗਿਆ ਹੈ, ਤੇਰੀ ਦਇਆ ਦੁਆਰਾ, ਹੇ ਮੇਰੇ ਗੁਰਦੇਵ! ਮੈਨੂੰ ਆਰਾਮ ਪਰਾਪਤ ਹੋਇਆ ਹੈ।
Dice Nanak, así, a través de Tu Gracia Salvadora, oh Señor Dios, soy liberado y obtengo el Éxtasis.(1)
mÚ 1 ]
mahalaa pehilaa ||
First Mehl:
ਪਹਿਲੀ ਪਾਤਿਸ਼ਾਹੀ।
Mejl Guru Nanak, Primer Canal Divino.
ieko kMqu sbweIAw ijqI dir KVIAwh ]
eiko ka(n)t sabaieeaa jitee dhar khaReeaaeh ||
There is only the one Husband Lord, for all who stand at His Door.
ਸਾਰੀਆਂ ਇਸਤਰੀਆਂ ਦਾ, ਜੋ ਸੁਆਮੀ ਦੇ ਬੂਹੇ ਤੇ ਖਲੋਤੀਆਂ ਹਨ, ਕੇਵਲ ਇਕੋ ਹੀ ਪਤੀ ਹੈ।
Todos están imbuidos en el Amor de su Señor; oh, ¿por qué soy el único que está separado?
nwnk kMqY rqIAw puCih bwqVIAwh ]2]
naanak ka(n)tai rateeaa puchheh baataReeaaeh ||2||
O Nanak, they ask for news of their Husband Lord, from those who are imbued with His Love. ||2||
ਨਾਨਕ, ਉਹ ਉਨ੍ਹਾਂ ਪਾਸੋਂ ਆਪਣੇ ਭਰਤੇ ਦੀਆਂ ਗੱਲਾਂ ਪੁੱਛਦੀਆਂ ਹਨ, ਜੋ ਉਨ੍ਹਾਂ ਦੇ ਪ੍ਰੇਮ ਨਾਲ ਰੰਗੀਆਂ ਹੋਈਆਂ ਹਨ।
Estoy tan lleno de maldad que mi Dios no me considera para nada. (2)
mÚ 1 ]
mahalaa pehilaa ||
First Mehl:
ਪਹਿਲੀ ਪਾਤਿਸ਼ਾਹੀ।
Mejl Guru Nanak, Primer Canal Divino.
sBy kMqY rqIAw mY dohwgix ikqu ]
sabhe ka(n)tai rateeaa mai dhohaagan kit ||
All are imbued with love for their Husband Lord; I am a discarded bride - what good am I?
ਸਾਰੀਆਂ ਆਪਣੇ ਪਤੀ ਦੇ ਪਿਆਰ ਨਾਲ ਰੰਗੀਜੀਆਂ ਹੋਈਆਂ ਹਨ, ਮੈਂ ਛੁੱਟੜ ਕਿਹੜੇ ਲੇਖੇ ਵਿੱਚ ਹਾਂ?
Todos están imbuidos en el Amor de su Señor; oh, ¿por qué soy el único que está separado?
mY qin Avgx eyqVy Ksmu n Pyry icqu ]3]
mai tan avagan etaRe khasam na fere chit ||3||
My body is filled with so many faults; my Lord and Master does not even turn His thoughts to me. ||3||
ਮੇਰੀ ਦੇਹ ਅੰਦਰ ਐਨੀਆਂ ਬੰਦੀਆਂ ਹਨ। ਮੇਰਾ ਪਤੀ ਮੇਰੇ ਵੱਲ ਆਪਣਾ ਮਨ ਨਹੀਂ ਮੋੜਦਾ।
Estoy tan lleno de maldad que mi Dios no me considera para nada. (3)
mÚ 1 ]
mahalaa pehilaa ||
First Mehl:
ਪਹਿਲੀ ਪਾਤਿਸ਼ਾਹੀ।
Mejl Guru Nanak, Primer Canal Divino.
hau bilhwrI iqn kau isPiq ijnw dY vwiq ]
hau balihaaree tin kau sifat jinaa dhai vaat ||
I am a sacrifice to those who praise the Lord with their mouths.
ਮੈਂ ਉਨ੍ਹਾਂ ਉਤੋਂ ਘੋਲੀ ਜਾਂਦਾ ਹਾਂ ਜਿਨ੍ਹਾਂ ਦੇ ਮੂੰਹ ਵਿੱਚ ਸੁਆਮੀ ਦੀ ਸਿਫ਼ਤ ਸ਼ਲਾਘਾ ਹੈ।
Ofrezco mi ser en sacrificio a aquéllos en cuyos labios vive el Nombre del Señor,
siB rwqI sohwgxI iek mY dohwgix rwiq ]4]
sabh raatee sohaaganee ik mai dhohaagan raat ||4||
All the nights are for the happy soul-brides; I am a discarded bride - if only I could have even one night with Him! ||4||
ਸਾਰੀਆਂ ਰਾਤਰੀਆਂ ਪਾਕ ਦਾਮਨ ਪਤਨੀ ਲਈ ਹਨ। ਹੇ ਸੁਆਮੀ! ਮੈਂ ਤੇਰੇ ਨਾਲੋਂ ਵਿਛੜੀ ਹੋਈ ਨੂੰ ਇਕ ਰਾਤਰੀ ਹੀ ਪਰਦਾਨ ਕਰ।
pues la noche entera es para las novias felices, las Almas que gozan del Señor, mientras que yo paso la noche separada de Él.(4)
pauVI ]
pauRee ||
Pauree:
ਪਉੜੀ।
Pauri
dir mMgqu jwcY dwnu hir dIjY ik®pw kir ]
dhar ma(n)gat jaachai dhaan har dheejai kirapaa kar ||
I am a beggar at Your Door, begging for charity; O Lord, please grant me Your Mercy, and give to me.
ਹੇ ਵਾਹਿਗੁਰੂ! ਮੈਂ ਤੇਰੇ ਬੂਹੇ ਦਾ ਭਿਖਾਰੀ, ਤੇਰੇ ਕੋਲੋਂ ਇਕ ਖੈਰ ਮੰਗਦਾ ਹਾਂ। ਮਿਹਰ ਧਾਰ ਕੇ ਤੂੰ ਮੈਨੂੰ ਇਹ ਪਰਦਾਨ ਕਰ।
Oh Dios, bendíceme con Tus Regalos por Tu Misericordia;
gurmuiK lyhu imlwie jnu pwvY nwmu hir ]
gurmukh leh milai jan paavai naam har ||
As Gurmukh, unite me, your humble servant, with You, that I may receive Your Name.
ਮੈਂ, ਆਪਣੇ ਗੋਲੇ ਨੂੰ ਸ਼ਰੋਮਣੀ ਗੁਰਾਂ ਨਾਲ ਮਿਲਾਦੇ ਤਾਂ ਜੋ ਮੈਂ ਤੇਰੇ ਨਾਮ ਨੂੰ ਪਰਾਪਤ ਹੋ ਲਵਾਂ, ਹੇ ਵਾਹਿਗੁਰੂ!
úneme en Tu Ser a través del Guru y bendíceme con Tu Nombre.
Anhd sbdu vjwie joqI joiq Dir ]
anahadh sabadh vajai jotee jot dhar ||
Then, the unstruck melody of the Shabad will vibrate and resound, and my light will blend with the Light.
ਮੇਰੇ ਨੂਰ ਨੂੰ ਤੂੰ ਆਪਣੇ ਪਰਮ ਨੂਰ ਨਾਲ ਅਭੇਦ ਕਰ ਲੈ ਤਾਂ ਜੋ ਮੇਰੇ ਅੰਦਰ ਬੈਕੁੰਠੀ ਕੀਰਤਨ ਦੀ ਧਨੀ ਗੂੰਜੇ।
Inmerge mi luz en la Tuya para que la Melodía Divina de la Palabra resuene en mi interior
ihrdY hir gux gwie jY jY sbdu hir ]
hiradhai har gun gai jai jai sabadh har ||
Within my heart, I sing the Glorious Praises of the Lord, and celebrate the Word of the Lord's Shabad.
ਆਪਣੇ ਮਨ ਅੰਦਰ ਮੈਂ ਸਾਈਂ ਦੀ ਕੀਰਤੀ ਗਾਉਂਦਾ ਅਤੇ ਸਾਈਂ ਦੇ ਨਾਮ ਦੀ ਪਰਸੰਸਾ ਕਰਦਾ ਹਾਂ।
y así cante Tu Alabanza con todo mi corazón y proclame la Victoria de Tu Palabra.
jg mih vrqY Awip hir syqI pRIiq kir ]15]
jag meh varatai aap har setee preet kar ||15||
The Lord Himself is pervading and permeating the world; so fall in love with Him! ||15||
ਸੁਆਮੀ ਖੁਦ ਸੰਸਾਰ ਦੇ ਅੰਦਰ ਰਮਿਆ ਹੋਇਆ ਹੈ। ਹੇ ਬੰਦੇ! ਤੂੰ ਉਸ ਨਾਲ ਮੁਹੱਬਤ ਕਰ।
Te amo, oh mi Dios, Tú, Quien prevaleces en el Universo entero. (15)
slok mÚ 1 ]
salok mahalaa pehilaa ||
Salok, First Mehl:
ਸਲੋਕ ਪਹਿਲੀ ਪਾਤਿਸ਼ਾਹੀ।
Shlok, Mejl Guru Nanak, Primer Canal Divino.
ijnI n pwieE pRym rsu kMq n pwieE swau ]
jinee na paio prem ras ka(n)t na paio saau ||
Those who do not obtain the sublime essence, the love and delight of their Husband Lord,
ਜੋ ਪਿਆਰ ਦੇ ਅੰਮ੍ਰਿਤ ਅਤੇ ਆਪਣੇ ਪਤੀ ਦੀ ਖੁਸ਼ੀ ਨੂੰ ਪਰਾਪਤ ਨਹੀਂ ਕਰਦੀਆਂ,
Los que no aman no han saboreado a Dios,
suM\y Gr kw pwhuxw ijau AwieAw iqau jwau ]1]
su(n)n(j)e ghar kaa paahunaa jiau aaiaa tiau jaau ||1||
are like guests in a deserted house; they leave just as they have come, empty-handed. ||1||
ਉਹ ਸੁੰਨ ਘਰ ਦੇ ਪ੍ਰਾਹੁਣੇ ਦੀ ਮਾਨੰਦ ਹਨ ਜੋ ਜਿਸ ਤਰ੍ਹਾਂ ਖਾਲੀ ਹੱਥੀਂ ਆਉਂਦਾ ਹੈ, ਉਸੇ ਤਰ੍ਹਾ ਹੀ ਮੁੜ ਜਾਂਦਾ ਹੈ।
pues si uno está de invitado en una casa vacía, uno regresará tan vacío como entró.(1)
mÚ 1 ]
mahalaa pehilaa ||
First Mehl:
ਪਹਿਲੀ ਪਾਤਿਸ਼ਾਹੀ।
Mejl Guru Nanak, Primer Canal Divino.
sau Elwm@y idnY ky rwqI imlin@ shMs ]
sau olaam(h)e dhinai ke raatee milani(h) saha(n)s ||
He receives hundreds and thousands of reprimands, day and night;
ਇਸ ਨੂੰ ਸੈਂਕੜੇ ਧ੍ਰਿਕਾਰਾਂ ਦਿਨ ਨੂੰ ਅਤੇ ਹਜ਼ਾਰਾਂ ਰੈਣ ਨੂੰ ਮਿਲਦੀਆਂ ਹਨ,
Me siento maldecido cien veces al día y mil veces en la noche,
isPiq slwhxu Cif kY krMgI lgw hMsu ]
sifat salaahan chhadd kai kara(n)gee lagaa ha(n)s ||
the swan-soul has renounced the Lord's Praises, and attached itself to a rotting carcass.
ਕਿਉਂ ਕਿ ਪ੍ਰਭੂ ਦਾ ਜੱਸ ਅਤੇ ਕੀਰਤੀ ਤਿਆਗ ਕੇ, ਰਾਜਹੰਸ ਹੱਡੀਆਂ ਦੇ ਪਿੰਜਰਾਂ ਨੂੰ ਚਿਮੜਿਆ ਹੋਇਆ ਹੈ।
pues he abandonado la actividad graciosa del cisne, la de la Alabanza del Señor,
iPtu ievyhw jIivAw ijqu Kwie vDwieAw pytu ]
fiT ivehaa jeeviaa jit khai vadhaiaa peT ||
Cursed is that life, in which one only eats to fill his belly.
ਲਾਹਨਤ ਮਾਰਿਆ ਹੈ ਇਹੋ ਜਿਹਾ ਜੀਵਨ, ਜਿਸ ਅੰਦਰ ਖਾ ਖਾ ਕੇ, ਇਨਸਾਨ ਆਪਣਾ ਢਿੱਡ ਫਲਾਈ ਜਾਂਦਾ ਹੈ।
y ahora sólo como carroña. Maldita es la vida de uno cuando la usamos sólo para inflar el estómago.
nwnk scy nwm ivxu sBo dusmnu hyqu ]2]
naanak sache naam vin sabho dhusaman het ||2||
O Nanak, without the True Name, all one's friends turn to enemies. ||2||
ਨਾਨਕ, ਸੱਚੇ ਨਾਮ ਦੇ ਬਾਝੋਂ ਸਾਰੇ ਮਿੱਤਰ ਵੈਰੀ ਬਣ ਜਾਂਦੇ ਹਨ।
Dice Nanak, sin el Nombre Verdadero, aun nuestras facultades amigables nos hacen mal. (2)
pauVI ]
pauRee ||
Pauree:
ਪਉੜੀ।
Pauri
FwFI gux gwvY inq jnmu svwirAw ]
ddaaddee gun gaavai nit janam savaariaa ||
The minstrel continually sings the Glorious Praises of the Lord, to embellish his life.
ਆਪਣਾ ਜੀਵਨ ਸ਼ਸ਼ੋਭਤ ਕਰਨ ਲਈ, ਭੱਟ ਸਦਾ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਦਾ ਹੈ।
El músico, oh Dios, canta Tu Alabanza para que bendigas su vida.
gurmuiK syiv slwih scw aur DwirAw ]
gurmukh sev salaeh sachaa ur dhaariaa ||
The Gurmukh serves and praises the True Lord, enshrining Him within his heart.
ਗੁਰੂ-ਅਨੁਸਾਰੀ ਸੱਚੇ ਸੁਆਮੀ ਦੀ ਸੇਵਾ ਟਹਿਲ ਤੇ ਸਿਫ਼ਤ ਕਰਦਾ ਹੈ ਅਤੇ ਉਸ ਨੂੰ ਆਪਣੇ ਦਿਲ ਅੰਦਰ ਟਿਕਾਉਂਦਾ ਹੈ।
El Gurmukj sirve y alaba al Uno Verdadero, enalteciéndolo siempre en su corazón.