ijin mnu rwiKAw AgnI pwie ]
jin man raakhiaa aganee pai ||
He preserved the mind in the fire of the womb;
ਜਿਸ ਨੇ ਬੰਦੇ ਨੂੰ ਗਰਭ ਦੀ ਅੱਗ ਵਿੱਚ ਪਾ ਕੇ ਬਚਾ ਲਿਆ ਹੈ,
y a Su Comando el viento transporta en sus alas
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
ijin mnu rwiKAw AgnI pwie ]
jin man raakhiaa aganee pai ||
He preserved the mind in the fire of the womb;
ਜਿਸ ਨੇ ਬੰਦੇ ਨੂੰ ਗਰਭ ਦੀ ਅੱਗ ਵਿੱਚ ਪਾ ਕੇ ਬਚਾ ਲਿਆ ਹੈ,
y a Su Comando el viento transporta en sus alas
vwjY pvxu AwKY sB jwie ]2]
vaajai pavan aakhai sabh jai ||2||
at His Command, the wind blows everywhere. ||2||
ਅਤੇ ਜਿਸ ਦੇ ਕਹਿਣ ਤੇ ਸੁਆਸ ਹਰ ਥਾਂ ਵਗਦਾ ਹੈ।
las palabras hasta otros oídos. (2)
jyqw mohu prIiq suAwd ]
jetaa moh pareet suaadh ||
These worldly attachments, loves and pleasurable tastes,
ਜਿੰਨੀਆਂ ਵੀ ਜ਼ਿਆਦਾ, ਸੰਸਾਰੀ ਲਗਨਾ, ਮੁਹੱਬਤਾਂ ਅਤੇ ਨਿਆਮਤਾਂ ਹਨ,
Los apegos y sus trampas son como manchas negras pegadas
sBw kwlK dwgw dwg ]
sabhaa kaalakh dhaagaa dhaag ||
all are just black stains.
ਉਹ ਸਮੂਹ ਕਾਲੇ ਧੱਬੇ ਹਨ, ਆਤਮਾ ਤੇ।
a nuestra Alma Inmaculada. Aquél que mancha su semblante
dwg dos muih cilAw lwie ]
dhaag dhos muh chaliaa lai ||
One who departs, with these black stains of sin on his face
ਜੋ ਆਪਣੇ ਚਿਹਰੇ ਉਤੇ ਪਾਪ ਦਾ ਠੱਪਾ ਲੁਆ ਕੇ ਤੁਰਦਾ ਹੈ,
traicionando su Conciencia
drgh bYsx nwhI jwie ]3]
dharageh baisan naahee jai ||3||
shall find no place to sit in the Court of the Lord. ||3||
ਉਸ ਨੂੰ ਸੁਆਮੀ ਦੇ ਦਰਬਾਰ ਵਿੱਚ ਬਹਿਣ ਨੂੰ ਥਾਂ ਨਹੀਂ ਮਿਲਦੀ।
no obtiene Refugio en la Corte del Señor. (3)
krim imlY AwKxu qyrw nwau ]
karam milai aakhan teraa naau ||
By Your Grace, we chant Your Name.
ਤੇਰੀ ਮਿਹਰ ਰਾਹੀਂ ਹੇ ਪ੍ਰਭੂ! ਤੇਰੇ ਨਾਮ ਦਾ ਉਚਾਰਨ ਪ੍ਰਾਪਤ ਹੁੰਦਾ ਹੈ।
Por Tu Gracia, oh Dios, recitamos Tu Nombre;
ijqu lig qrxw horu nhI Qwau ]
jit lag taranaa hor nahee thaau ||
Becoming attached to it, one is saved; there is no other way.
ਜਿਸ ਨਾਲ ਜੁੜ ਕੇ, ਜੀਵ ਪਾਰ ਉੱਤਰ ਜਾਂਦਾ ਹੈ। ਹੋਰ ਕੋਈ (ਜਰੀਆ) ਜਾਂ (ਜਗ੍ਹਾ) ਹੈ ਹੀ ਨਹੀਂ।
así es como somos emancipados y de ningún otro modo.
jy ko fUbY iPir hovY swr ]
je ko ddoobai fir hovai saar ||
Even if one is drowning, still, he may be saved.
ਜੇਕਰ ਕੋਈ ਜਣਾ ਪਾਪਾਂ ਵਿੱਚ ਡੁੱਬਿਆ ਹੋਇਆ ਭੀ ਹੋਵੇ, ਤਾਂ ਭੀ ਨਾਮ ਦੇ ਰਾਹੀਂ ਉਸ ਦੀ ਸੰਭਾਲ ਹੋ ਜਾਂਦੀ ਹੈ।
Aquél que es ahogado, también es salvado,
nwnk swcw srb dwqwr ]4]3]5]
naanak saachaa sarab dhaataar ||4||3||5||
O Nanak, the True Lord is the Giver of all. ||4||3||5||
ਨਾਨਕ ਸੱਚਾ ਆਪਣੀ ਸੱਚਾ ਸੁਆਮੀ ਸਾਰਿਆਂ ਨੂੰ ਦੇਣ ਵਾਲਾ ਹੈ।
pues el Verdadero Señor es Benévolo con todos. (4‑3‑5)
DnwsrI mhlw 1 ]
dhanaasaree mahalaa pehilaa ||
Dhanaasaree, First Mehl:
ਧਨਾਸਰੀ ਪਹਿਲੀ ਪਾਤਿਸ਼ਾਹੀ।
Dhanasri, Mejl Guru Amar Das, Tercer Canal Divino.
coru slwhy cIqu n BIjY ]
chor salaahe cheet na bheejai ||
If a thief praises someone, his mind is not pleased.
ਜੇਕਰ ਚੋਰ ਕਿਸੇ ਦੀ ਸਿਫ਼ਤ ਕਰੇ, ਉਸ ਦਾ ਮਨ ਖੁਸ਼ ਨਹੀਂ ਹੁੰਦਾ।
Si el ladrón alaba a alguien, esto no impresiona a nadie,
jy bdI kry qw qsU n CIjY ]
je badhee kare taa tasoo na chheejai ||
If a thief curses him, no damage is done.
ਜੇਕਰ ਉਹ ਉਸ ਦੀ ਬਦਖੋਈ ਕਰੇ, ਤਾਂ ਉਸ ਦੀ ਇੱਜ਼ਤ ਭੋਰਾ ਭਰ ਭੀ ਨਹੀਂ ਘੱਟਦੀ।
y si calumnia a alguien, nadie lo toma en cuenta.
cor kI hwmw Bry n koie ]
chor kee haamaa bhare na koi ||
No one will take responsibility for a thief.
ਤਸਕਰ ਦੀ ਜ਼ਿੰਮੇਵਾਰੀ ਕੋਈ ਭੀ ਨਹੀਂ ਲੈਂਦਾ।
Nadie defiende al ladrón y lo que sea que haga,
coru kIAw cMgw ikau hoie ]1]
chor keeaa cha(n)gaa kiau hoi ||1||
How can a thief's actions be good? ||1||
ਜੋ ਕੁਛ ਤਸਕਰ ਕਰਦਾ ਹੈ, ਉਹ ਭਲਾ ਕਿਸ ਤਰ੍ਹਾਂ ਹੋ ਸਕਦਾ ਹੈ?
de nada le sirve. (1)
suix mn AMDy kuqy kUiVAwr ]
sun man a(n)dhe kute kooRiaar ||
Listen, O mind, you blind, false dog!
ਹੇ ਮੇਰੇ ਅੰਨ੍ਹੇ ਅਤੇ ਝੂਠੇ ਕੂਕਰ ਮਨ ਸੁਣ!
Escucha, oh mi mente, oh falsa y tonta como perro callejero,
ibnu boly bUJIAY sicAwr ]1] rhwau ]
bin bole boojheeaai sachiaar ||1|| rahaau ||
Even without your speaking, the Lord knows and understands. ||1||Pause||
ਆਦਮੀ ਦੇ ਕੱਛੂ ਕਹਿਣ ਦੇ ਬਗੈਰ ਹੀ ਸੱਚਾ ਸੁਆਮੀ ਸਭ ਕੁੱਛ ਜਾਣਦਾ ਹੈ। ਠਹਿਰਾਉ।
que el Señor Verdadero sabe aún si uno no habla. (1-Pausa)
coru suAwilau coru isAwxw ]
chor suaaliau chor siaanaa ||
A thief may be handsome, and a thief may be wise,
ਚੋਰ ਭਾਵ ਸੁੰਦਰ ਹੋਵੇ, ਚੋਰ ਭਾਵੇਂ ਅਕਲਬੰਦ ਹੋਵੇ,
Aun si el ladrón es bien parecido, inteligente y sabio,
Koty kw mulu eyku dugwxw ]
khoTe kaa mul ek dhugaanaa ||
but he is still just a counterfeit coin, worth only a shell.
ਫਿਰ ਭੀ ਉਹ ਅਧਿਆਨੀ ਦੀ ਕੀਮਤ ਦੇ ਜਾਲ੍ਹੀ ਸਿੱਕੇ ਦੀ ਮਾਨੰਦ ਹੈ।
permanece falso, sin honor y sin valor.
jy swiQ rKIAY dIjY rlwie ]
je saath rakheeaai dheejai ralai ||
If it is kept and mixed with other coins,
ਜੇਕਰ ਇਸ ਨੂੰ ਹੋਰਨਾਂ ਨਾਲ ਰੱਖ ਰਲਾ ਮਿਲਾ ਦੇਈਏ,
Si uno mezcla las monedas falsas con las verdaderas,
jw prKIAY Kotw hoie jwie ]2]
jaa parakheeaai khoTaa hoi jai ||2||
it will be found to be false, when the coins are inspected. ||2||
ਤਾਂ ਵੀ ਸਿੱਕੇ ਜਾਂਚੇ ਜਾਂਦੇ ਹਨ, ਤਾਂ ਇਹ ਜਾਲ੍ਹੀ ਪਾਇਆ ਜਾਂਦਾ ਹੈ।
cuando son probadas, la falsa suena falsa. (2)
jYsw kry su qYsw pwvY ]
jaisaa kare su taisaa paavai ||
As one acts, so does he receive.
ਜੇਹੋ ਜੇਹੇ ਕੰਮ ਬੰਦਾ ਕਰਦਾ ਹੈ, ਉਹੋ ਜੇਹਾ ਹੀ ਉਹ ਪਾਉਂਦਾ ਹੈ।
Así como uno actúa, así es su recompensa;
Awip bIij Awpy hI KwvY ]
aap beej aape hee khaavai ||
As he plants, so does he eat.
ਉਹ ਖੁਦ ਜੋ ਬੀਜਦਾ ਹੈ ਉਹੋ ਖੁਦ ਹੀ ਖਾਂਦਾ ਹੈ।
así como es su siembra, así es su cosecha.
jy vifAweIAw Awpy Kwie ]
je vaddiaaieeaa aape khai ||
He may praise himself gloriously,
ਜੇਕਰ ਪ੍ਰਾਣੀ ਆਪਣੇ ਆਪ ਹੀ ਤਾਰੀਫ ਕਰੇ,
Si uno alaba su persona exageradamente, de nada le sirve,
jyhI suriq qyhY rwih jwie ]3]
jehee surat tehai raeh jai ||3||
but still, according to his understanding, so is the path he must follow. ||3||
ਤਦ ਵੀ ਜੋਹੇ ਜੇਹੀ ਉਸ ਦੀ ਸਮਝ ਹੈ, ਉਹੋ ਜੇਹੇ ਰਸਤੇ ਹੀ ਉਹ ਜਾਂਦਾ ਹੈ।
pues depende del estado de conciencia, si uno sigue el Sendero o no. (3)
jy sau kUVIAw kUVu kbwVu ]
je sau kooReeaa kooR kabaaR ||
He may tell hundreds of lies to conceal his falsehood,
ਜੇਕਰ ਬੰਦਾ ਆਪਣੇ ਝੂਠ ਨੂੰ ਲੁਕੋਣ ਲਈ ਸੈਂਕੜੇ ਝੂਠ ਪਿਆ ਬੋਲੇ,
Aun si el falso, con cien trucos,
BwvY sBu AwKau sMswru ]
bhaavai sabh aakhau sa(n)saar ||
and all the world may call him good.
ਭਾਵਨੂੰ ਸਾਰਾ ਜਹਾਨ ਉਸ ਨੂੰ ਚੰਗਾ ਪਿਆ ਕਹੇ ਤਾਂ ਭੀ ਸੱਚੀ ਦਰਗਾਹ ਵਿੱਚ ਉਹ ਕਬੂਲ ਨਹੀਂ ਪੈਂਦਾ।
logra hacer que el mundo lo siga en lo que él cree, no sirve de nada,
quDu BwvY ADI prvwxu ]
tudh bhaavai adhee paravaan ||
If it pleases You, Lord, even the foolish are approved.
ਜੇਕਰ ਤੈਨੂੰ ਚੰਗਾ ਲੱਗੇ ਹੇ ਵਾਹਿਗੁਰੂ ਤਾਂ ਇਕ ਬੁੱਧੀਹੀਣ ਬਦਾ ਭੀ ਪ੍ਰਮਾਣੀਕ ਹੋ ਜਾਂਦਾ ਹੈ।
pues no por ello es aprobado por Dios. Pero aun el tonto puede ser aprobado si Tú lo apruebas,
nwnk jwxY jwxu sujwxu ]4]4]6]
naanak jaanai jaan sujaan ||4||4||6||
O Nanak, the Lord is wise, knowing, all-knowing. ||4||4||6||
ਨਾਨਕ, ਸਿਆਣਾ ਤੇ ਸਰਬੱਗ ਸੁਆਮੀ ਸਭ ਕੁਛ ਜਾਣਦਾ ਹੈ।
oh Dios, pues Tú, oh Sabio Señor, lo conoces todo. (4‑4‑6)
DnwsrI mhlw 1 ]
dhanaasaree mahalaa pehilaa ||
Dhanaasaree, First Mehl:
ਧਨਾਸਰੀ ਪਹਿਲੀ ਪਾਤਿਸ਼ਾਹੀ।
Dhanasri, Mejl Guru Nanak, Primer Canal Divino.
kwieAw kwgdu mnu prvwxw ]
kaiaa kaagadh man paravaanaa ||
The body is the paper, and the mind is the inscription written upon it.
ਸਰੀਰ ਕਾਗਜ਼ ਹੈ ਅਤੇ ਚਿੱਤ ਉਸ ਉਤੇ ਲਿਖਿਆ ਹੋਇਆ ਹੁਕਮ।
El cuerpo es el papel, la mente es lo que está escrito en él,
isr ky lyK n pVY ieAwxw ]
sir ke lekh na paRai iaanaa ||
The ignorant fool does not read what is written on his forehead.
ਪਰ ਮੂਰਖ ਆਪਣੇ ਮੂੰਡ ਉਪਰ ਦੀ (ਕਿਸਮਤ ਦੀ) ਲਿਖਤ ਨੂੰ ਨਹੀਂ ਵਾਚਦਾ।
pero el tonto no puede leer lo que está escrito en la mente.
drgh GVIAih qIny lyK ]
dharageh ghaRe'eh teene lekh ||
In the Court of the Lord, three inscriptions are recorded.
ਸਾਈਂ ਦੇ ਦਰਬਾਰ ਅੰਦਰ ਤਿੰਨ ਤਰ੍ਹਾਂ ਦੀ ਲਿਖਤਾਕਾਰ ਲਿਖੀ ਜਾਂਦੀ ਹੈ।
Es en la Corte del Señor que el destino de los tres temperamentos es forjado;
Kotw kwim n AwvY vyKu ]1]
khoTaa kaam na aavai vekh ||1||
Behold, the counterfeit coin is worthless there. ||1||
ਦੇਖ, ਜਾਲ੍ਹੀ ਉਥੇ ਕਿਸੇ ਕੰਮ ਨਹੀਂ ਆਉਂਦਾ।
está dado para los Brahmanes, los Yoguis y los Quazis. Y mira, al falso, nadie lo toma en cuenta. (1)
nwnk jy ivic rupw hoie ]
naanak je vich rupaa hoi ||
O Nanak, if there is silver in it,
ਨਾਨਕ, ਜੇਕਰ ਉਸ ਵਿੱਚ ਚਾਂਦੀ ਹੋਵੇ,
Pero si hubiera plata en alguna moneda, todos proclamarían:
Krw Krw AwKY sBu koie ]1] rhwau ]
kharaa kharaa aakhai sabh koi ||1|| rahaau ||
then everyone proclaims, "It is genuine, it is genuine." ||1||Pause||
ਤਾਂ ਹਰ ਜਣਾ ਪੁਕਾਰਦਾ ਹੈ, "ਸੱਚਾ ਸੁੱਚਾ ਹੈ, ਇਹ ਸੱਚਾ ਸੁੱਚਾ ਹੈ।" ਠਹਿਰਾਉ।
“¡Es verdadera, es verdadera!” (1-Pausa)
kwdI kUVu boil mlu Kwie ]
kaadhee kooR bol mal khai ||
The Qazi tells lies and eats filth;
ਕਾਜ਼ੀ ਝੂਠ ਬੋਲਦਾ ਹੈ ਅਤੇ ਗੰਦਗੀ ਖਾਂਦਾ ਹੈ।
El Quazi habla falsedades y se come su propia mugre.
bRwhmxu nwvY jIAw Gwie ]
braahaman naavai jeeaa ghai ||
the Brahmin kills and then takes cleansing baths.
ਬ੍ਰਾਹਮਣ ਜਾਨਾਂ ਮਾਰਦਾ ਹੈ ਅਤੇ ਇਸ਼ਨਾਨ ਕਰਦਾ ਹੈ।
El Brahmán destruye la vida y luego se baña en los lugares de peregrinaje con la idea de purificarse.
jogI jugiq n jwxY AMDu ]
jogee jugat na jaanai a(n)dh ||
The Yogi is blind, and does not know the Way.
ਅੰਨ੍ਹਾ ਯੋਗੀ ਰਸਤਾ ਨਹੀਂ ਜਾਣਦਾ।
El Yogui, por ciego, no reconoce el Sendero
qIny EjwVy kw bMDu ]2]
teene ojaaRe kaa ba(n)dh ||2||
The three of them devise their own destruction. ||2||
ਤਿੰਨੇ ਹੀ ਬਰਬਾਦੀ ਦਾ ਬਾਨ੍ਹਣੂ ਬੰਨ੍ਹਦੇ ਹਨ।
y así es como los tres son destruidos. (2)
so jogI jo jugiq pCwxY ]
so jogee jo jugat pachhaanai ||
He alone is a Yogi, who understands the Way.
ਕੇਵਲ ਓਹੀ ਯੋਗੀ ਹੈ, ਜੋ ਰੱਬ ਦੇ ਰਾਹ ਨੂੰ ਜਾਣਦਾ ਹੈ,
Sólo será Yogui verdadero aquél que conozca el Sendero,
gur prswdI eyko jwxY ]
gur parasaadhee eko jaanai ||
By Guru's Grace, he knows the One Lord.
ਅਤੇ ਜੋ ਗੁਰਾਂ ਦੀ ਦਇਆ ਦੁਆਰਾ ਕੇਵਲ ਇਕ ਸਾਈਂ ਨੂੰ ਸਿੰਾਣਦਾ ਹੈ।
y por la Gracia del Guru conozca al Uno.
kwjI so jo aultI krY ]
kaajee so jo ulaTee karai ||
He alone is a Qazi, who turns away from the world,
ਕੇਵਲ ਓਹੀ ਕਾਜ਼ੀ ਹੈ, ਜੋ ਦੁਨੀਆ ਵੱਲੋਂ ਆਪਣਾ ਮੂੰਹ ਮੋੜ ਲੈਦਾ ਹੈ,
Sólo será Quazi aquél que le voltee la cara a las pasiones,
gur prswdI jIvqu mrY ]
gur parasaadhee jeevat marai ||
and who, by Guru's Grace, remains dead while yet alive.
ਤੇ ਜੋ ਗੁਰਾਂ ਦੀ ਮਿਹਰ ਸਦਕਦਾ ਜੀਉਂਦੇ ਜੀ ਮਰਿਆ ਰਹਿੰਦਾ ਹੈ।
y por la Gracia del Guru muera para su ego mientras viva.
so bRwhmxu jo bRhmu bIcwrY ]
so braahaman jo braham beechaarai ||
He alone is a Brahmin, who contemplates God.
ਓਹੀ ਬ੍ਰਾਹਮਣ ਹੈ, ਜੋ ਸੁਆਮੀ ਦਾ ਸਿਮਰਨ ਕਰਦਾ ਹੈ।
Sólo será Brahmán aquél que medite en Brama,
Awip qrY sgly kul qwrY ]3]
aap tarai sagale kul taarai ||3||
He saves himself, and saves all his generations as well. ||3||
ਉਹ ਖੁਦ ਬਚ ਜਾਂਦਾ ਹੈ ਤੇ ਆਪਣੀਆਂ ਸਾਰੀਆਂ ਪੀੜੀਆਂ ਨੂੰ ਭੀ ਬਚਾ ਲੈਂਦਾ ਹੈ।
y así salve su ser y el de sus parientes. (3)
dwnsbMdu soeI idil DovY ]
dhaanasaba(n)dh soiee dhil dhovai ||
One who cleanses his own mind is wise.
ਅਕਲਮੰਦ ਉਹ ਹੈ ਜੋ ਆਪਣੇ ਮਨ ਨੂੰ ਸਾਫ ਕਰਦਾ ਹੈ।
Sólo será sabio aquél que purgue su mente de la maldad.
muslmwxu soeI mlu KovY ]
musalamaan soiee mal khovai ||
One who cleanses himself of impurity is a Muslim.
ਮੁਸਲਮਾਨ ਉਹ ਹੈ, ਜੋ ਆਪਣੀ ਅਪਵਿੱਤਰਤਾ ਨੂੰ ਦੂਰ ਕਰਦਾ ਹੈ।
Sólo será musulmán aquél que trabaje su mente para limpiarla.
piVAw bUJY so prvwxu ]
paRiaa boojhai so paravaan ||
One who reads and understands is acceptable.
ਜੋ ਵਾਚ ਕੇ ਉਸ ਦੇ ਅਮਲ ਕਰਦਾ ਹੈ, ਉਹ ਕਬੂਲ ਪੈ ਜਾਂਦਾ ਹੈ।
Sólo será hombre de conocimiento aquél que viva la Sabiduría al estar
ijsu isir drgh kw nIswxu ]4]5]7]
jis sir dharageh kaa neesaan ||4||5||7||
Upon his forehead is the Insignia of the Court of the Lord. ||4||5||7||
ਐਸਾ ਉਹੀ ਜਣਾ ਹੈ, ਜੀਹਦੇ ਮੱਥੇ ਉਤੇ ਹਰੀ ਦੇ ਦਰਬਾਰ ਦੀ ਮੁਹਰ ਹੈ।
marcado con el Sello de la Compasión del Señor. (4‑5‑7)
DnwsrI mhlw 1 Gru 3
dhanaasaree mahalaa pehilaa ghar teejaa
Dhanaasaree, First Mehl, Third House:
ਧਨਾਸਰੀ ਪਹਿਲੀ ਪਾਤਿਸ਼ਾਹੀ।
Dhanasri, Mejl Guru Nanak, Tercer Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦਾ ਸਕਦਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
kwlu nwhI jogu nwhI nwhI sq kw Fbu ]
kaal naahee jog naahee naahee sat kaa ddab ||
No, no, this is not the time, when people know the way to Yoga and Truth.
ਨਹੀਂ ਨਾਹੀਂ, ਇਹ ਸਮਾਂ ਨਹੀਂ, ਜਦ ਲੋਕ ਯੋਗ ਅਤੇ ਸੱਚ ਦੇ ਮਾਰਗ ਨੂੰ ਜਾਣਦੇ ਹਨ।
No, no , este no es el tiempo cuando la gente conozca el camino del Yoga y la Verdad,
Qwnst jg Birst hoey fUbqw iev jgu ]1]
thaanasaT jag bharisaT hoe ddoobataa iv jag ||1||
The holy places of worship in the world are polluted, and so the world is drowning. ||1||
ਸੰਸਾਰ ਦੇ ਉਪਾਸ਼ਨਾ ਦੇ ਅਸਥਾਨ ਪਲੀਤ ਹੋ ਗਏ ਅਤੇ ਇਸ ਤਰ੍ਹਾਂ ਜਹਾਨ ਡੁਬਦਾ ਜਾ ਰਿਹਾ ਹੈ।
Todos los lugares de Alabanza están ahora contaminados y así el mundo se está ahogando. (1)
kl mih rwm nwmu swru ]
kal meh raam naam saar ||
In this Dark Age of Kali Yuga, the Lord's Name is the most sublime.
ਕਾਲੇ ਸਮਨੂੰ ਅੰਦਰ ਸਾਹਿਬ ਦਾ ਨਾਮ ਸਰਬ-ਸ੍ਰੇਸ਼ਟ ਹੈ।
En la Era de Kali Yug, lo Único Sublime es el Nombre del Señor.
AKI q mItih nwk pkVih Tgx kau sMswru ]1] rhwau ]
akhee ta meeTeh naak pakaReh Thagan kau sa(n)saar ||1|| rahaau ||
Some people try to deceive the world by closing their eyes and holding their nostrils closed. ||1||Pause||
ਪਖੰਡੀ ਦੁਨੀਆ ਨੂੰ ਧੋਖਾ ਦੇਣ ਲਈ ਆਪਣੇ ਨੇਤ੍ਰ ਮੀਚ ਲੈਂਦਾ ਅਤੇ ਆਪਣਾ ਨੱਕ ਫੜ ਲੈਂਦਾ ਹੈ। ਠਹਿਰਾਉ।
Pero algunos engañan a otros cerrando sus ojos y tapando sus narices para hacerse pasar por Yoguis. (1‑Pausa)
AWt syqI nwku pkVih sUJqy iqin loA ]
aa(n)T setee naak pakaReh soojhate tin loa ||
They close off their nostrils with their fingers, and claim to see the three worlds.
ਆਪਣੇ ਅੰਗੂਠੇ ਤੇ ਦੋ ਉਂਗਲਾਂ ਨਾਲ ਆਪਣੇ ਨੱਕ ਨੂੰ ਫੜ ਕੇ ਉਹ ਪੁਕਾਰਦਾ ਹੈ, "ਮੈਂ ਤਿੰਨਾਂ ਜਹਾਨਾਂ ਨੂੰ ਵੇਖ ਰਿਹਾ ਹਾਂ।"
En postura de loto tapan su nariz con tres dedos y pregonan haber visto los tres mundos,