pauVI ]
pauRee ||
Pauree:
ਪਉੜੀ।
Pauri
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
pauVI ]
pauRee ||
Pauree:
ਪਉੜੀ।
Pauri
TTw mnUAw Twhih nwhI ] jo sgl iqAwig eykih lptwhI ]
ThaThaa manooaa Thaaheh naahee || jo sagal tiaag ekeh lapaTaahee ||
T'HAT'HA: Those who have abandoned all else,
ਠ- ਉਹ ਕਿਸੇ ਦਾ ਭੀ ਦਿਲ ਨਹੀਂ ਦੁਖਾਉਂਦੇ,
THATHA: No rompan el corazón de aquél, que lo dejó todo para aferrarse nada más al Uno,
Thik Thik mwieAw sMig mUey ]
Thahak Thahak maiaa sa(n)g mooe ||
Those who are totally absorbed and preoccupied with Maya are dead;
ਜਿਹੜੇ ਸੰਸਾਰੀ ਧੰਨ-ਦੌਲਤ ਨਾਲ ਬਹੁਤ ਉਲਝੇ ਹੋਏ ਹਨ, ਉਹ ਮੁਰਦੇ ਹਨ,
pues aquéllos que están involucrados en los placeres de Maya, no logran la Bondad de ninguna forma
auAw kY kusl n kqhU hUey ]
auaa kai kusal na katahoo hooe ||
they do not find happiness anywhere.
ਅਤੇ ਉਹਨਾਂ ਨੂੰ ਕਿਧਰੇ ਭੀ ਪਰਸੰਨਤਾ ਨਹੀਂ ਮਿਲਦੀ।
y están sordos.
TWiF prI sMqh sMig bisAw ]
Thaa(n)dd paree sa(n)teh sa(n)g basiaa ||
One who dwells in the Society of the Saints finds a great peace;
ਜੋ ਸਤਿ ਸੰਗਤ ਅੰਦਰ ਵਸਦਾ ਹੈ, ਉਹ ਸੀਤਲ ਹੋ ਜਾਂਦਾ ਹੈ,
Aquél que habita en la Saad Sangat, la Sociedad de los Santos logra la Paz,
AMimRq nwmu qhw jIA risAw ]
a(n)mirat naam tahaa jeea rasiaa ||
the Ambrosial Nectar of the Naam becomes sweet to his soul.
ਅਤੇ ਨਾਮ ਸੁਧਾਰਸ ਉਸ ਦੀ ਆਤਮਾ ਨੂੰ ਮਿੱਠਾ ਲੱਗਦਾ ਹੈ।
Néctar del Nombre, y su mente entra en Éxtasis.
Twkur Apuny jo jnu BwieAw ]
Thaakur apune jo jan bhaiaa ||
That humble being, who is pleasing to his Lord and Master
ਜਿਹੜਾ ਪੁਰਸ਼ ਆਪਣੇ ਪ੍ਰਭੂ ਨੂੰ ਚੰਗਾ ਲਗਦਾ ਹੈ,
Aquél que cuenta con el Placer del Señor,
nwnk auAw kw mnu sIqlwieAw ]28]
naanak uaa kaa man seetalaiaa ||28||
- O Nanak, his mind is cooled and soothed. ||28||
ਹੇ ਨਾਨਕ! ਉਸ ਦਾ ਚਿੱਤ ਠੰਡਾ-ਠਾਰ ਹੋ ਜਾਂਦਾ ਹੈ।
dice Nanak, adquiere la Paz en su mente. (28)
sloku ]
salok ||
Salok:
ਸਲੋਕ।
Shlok
fMfauiq bMdn Aink bwr srb klw smrQ ]
dda(n)ddaut ba(n)dhan anik baar sarab kalaa samarath ||
I bow down, and fall to the ground in humble adoration, countless times, to the All-powerful Lord, who possesses all powers.
ਮੈਂ ਲੰਮੇ ਪੈ ਕੇ ਨਮਸ਼ਕਾਰ ਅਤੇ ਪ੍ਰਣਾਮ, ਅਨੇਕਾਂ ਵਾਰੀ, ਸਾਰੀਆਂ ਤਾਕਤਾ ਵਾਲੇ, ਸਰਬ-ਸ਼ਕਤੀਵਾਨ ਸੁਆਮੀ ਮੁਹਰੇ, ਕਰਦਾ ਹਾਂ।
Un millón de veces me postro ante Ti, Señor Todo Poderoso,
foln qy rwKhu pRBU nwnk dy kir hQ ]1]
ddolan te raakhahu prabhoo naanak dhe kar hath ||1||
Please protect me, and save me from wandering, God. Reach out and give Nanak Your Hand. ||1||
ਮੈਨੂੰ ਆਪਣਾ ਹੱਥ ਦੇ ਹੇ ਸੁਆਮੀ! ਤੇ ਡਿਕੋਡੋਲੇ ਖਾਣ ਤੋਂ ਮੇਰੀ ਰੱਖਿਆ ਕਰ, ਗੁਰੂ ਜੀ ਫੁਰਮਾਉਂਦੇ ਹਨ।
ayúdame con Tu Mano Misericordiosa para que mi mente deje de vagar. (1)
pauVI ]
pauRee ||
Pauree:
ਪਉੜੀ।
Pauri
ffw fyrw iehu nhI jh fyrw qh jwnu ]
ddaddaa dderaa ih nahee jeh dderaa teh jaan ||
DADDA: This is not your true place; you must know where that place really is.
ਡ-ਤੇਰਾ ਟਿਕਾਣਾ ਇਹ ਨਹੀਂ, ਉਸ ਜਗ੍ਹਾ ਨੂੰ ਸਮਝ, ਜਿਥੇ ਤੇਰਾ ਟਿਕਾਣਾ ਹੈ।
DADDA: Este mundo no es tu estación, conoce entonces cuál es tu mundo verdadero.
auAw fyrw kw sMjmo gur kY sbid pCwnu ]
auaa dderaa kaa sa(n)jamo gur kai sabadh pachhaan ||
You shall come to realize the way to that place, through the Word of the Guru's Shabad.
ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਉਸ ਟਿਕਾਣੇ ਨੂੰ ਪਹੁੰਚਣ ਦਾ ਤਰੀਕਾ ਜਾਣ ਲੈ।
Uno hace miles de esfuerzos
ieAw fyrw kau sRmu kir GwlY ]
eiaa dderaa kau sram kar ghaalai ||
This place, here, is established by hard work,
ਇਹ ਟਿਕਾਣਾ ਜਿਸ ਨੂੰ ਉਹ ਮਿਹਨਤ ਮੁਸ਼ੱਕਤ ਕਰ ਕੇ ਬਣਾਉਂਦਾ ਹੈ,
para construir un hogar,
jw kw qsU nhI sMig cwlY ]
jaa kaa tasoo nahee sa(n)g chaalai ||
but not one iota of this shall go there with you.
ਇਸ ਦਾ ਇਕ ਭੋਰਾ ਭਰ ਭੀ ਉਸ ਦੇ ਨਾਲ ਨਹੀਂ ਜਾਣਾ।
que al final, no se irá con uno.
auAw fyrw kI so imiq jwnY ]
auaa dderaa kee so mit jaanai ||
The value of that place beyond is known only to those,
ਉਸ ਨਿਵਾਸ ਅਸਥਾਨ ਦੀ ਕਦਰ ਉਹੀ ਜਾਣਦਾ ਹੈ,
Sin embargo, si la Gracia de Dios está con él,
jw kau idRsit pUrn BgvwnY ]
jaa kau dhirasaT pooran bhagavaanai ||
upon whom the Perfect Lord God casts His Glance of Grace.
ਜਿਸ ਉਤੇ ਮੁਕੰਮਲ ਮੁਬਾਰਕ ਮਾਲਕ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ।
encontrará el Camino hacia su Verdadero Hogar.
fyrw inhclu scu swDsMg pwieAw ]
dderaa nihachal sach saadhasa(n)g paiaa ||
That permanent and true place is obtained in the Saadh Sangat, the Company of the Holy;
ਇਹ ਨਿਵਾਸ ਅਸਥਾਨ ਮੁਸਤਕਿਲ ਤੇ ਸੱਚਾ ਹੈ, ਅਤੇ ਸਤਿਸੰਗਤ ਰਾਹੀਂ ਪ੍ਰਾਪਤ ਹੁੰਦਾ ਹੈ।
Uno encuentra el Hogar Eterno donde los Santos se congregan y,
nwnk qy jn nh folwieAw ]29]
naanak te jan neh ddolaiaa ||29||
O Nanak, those humble beings do not waver or wander. ||29||
ਨਾਨਕ, ਉਹ ਗੋਲੇ ਜੋ ਇਸ ਨੂੰ ਪਾ ਲੈਂਦੇ ਹਨ, ਡਿਕੋਡੋਲੇ ਨਹੀਂ ਖਾਂਦੇ।
entonces, ya no se desvía del Camino. (29)
sloku ]
salok ||
Salok:
ਸਲੋਕ।
Shlok
Fwhn lwgy Drm rwie iknih n GwilE bMD ]
ddaahan laage dharam rai kineh na ghaalio ba(n)dh ||
When the Righteous Judge of Dharma begins to destroy someone, no one can place any obstacle in His Way.
ਜਦ ਧਰਮ ਰਾਜਾ ਗਿਰਾਉਣ ਲਗਦਾ ਹੈ, ਕੋਈ ਭੀ ਉਸ ਦੇ ਰਾਹ ਵਿੱਚ ਰੁਕਾਵਟ ਨਹੀਂ ਪਾ ਸਕਦਾ।
Cuando el Dharmaraya te destruya, no habrá nadie que te dé la mano.
nwnk aubry jip hrI swDsMig snbMD ]1]
naanak ubare jap haree saadhasa(n)g sanaba(n)dh ||1||
O Nanak, those who join the Saadh Sangat and meditate on the Lord are saved. ||1||
ਜੋ ਸਤਿ ਸੰਗਤ ਨਾਲ ਨਾਤਾ ਗੰਢ ਕੇ, ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਨਾਨਕ, ਉਹ ਪਾਰ ਉਤਰ ਜਾਂਦੇ ਹਨ।
Pero Dice Nanak, serán salvados aquéllos que habiten en el Señor y se conserven en la Saad Sangat, la Sociedad de los Santos.(1)
pauVI ]
pauRee ||
Pauree:
ਪਉੜੀ।
Pauri
FFw FUFq kh iPrhu FUFnu ieAw mn mwih ]
ddaddaa ddooddat keh firahu ddooddan iaa man maeh ||
DHADHA: Where are you going, wandering and searching? Search instead within your own mind.
ਢ-ਤੂੰ ਲੱਭਣ ਲਈ ਕਿੱਥੇ ਜਾਂਦਾ ਹੈ? ਢੂੰਢ ਭਾਲ ਤਾਂ ਇਸ ਚਿੱਤ ਅੰਦਰ ਹੀ ਕਰਨੀ ਹੈ।
DHADJA: ¿Por qué buscar al Señor afuera?, búscalo en lo profundo de tu mente.
sMig quhwrY pRBu bsY bnu bnu khw iPrwih ]
sa(n)g tuhaarai prabh basai ban ban kahaa firaeh ||
God is with you, so why do you wander around from forest to forest?
ਸੁਆਮੀ ਤੇਰੇ ਨਾਲ ਹੀ ਰਹਿੰਦਾ ਹੈ, ਤੂੰ ਜੰਗਲ ਜੰਗਲ ਕਿਉਂ ਭਟਕਦਾ ਫਿਰਦਾ ਹੈ?
¿Por qué vagar por el mundo buscando, cuando Él habita en tu interior?
FyrI Fwhhu swDsMig AhMbuiD ibkrwl ]
dderee ddaahahu saadhasa(n)g aha(n)budh bikaraal ||
In the Saadh Sangat, the Company of the Holy, tear down the mound of your frightful, egotistical pride.
ਸਤਿ ਸੰਗਤਿ ਅੰਦਰ ਆਪਣੇ ਮਾਨਸਕ ਹੰਕਾਰ ਦੇ ਭਿਆਨਕ ਟਿੱਬੇ ਨੂੰ ਪਧਰਾ ਕਰ ਦੇ।
Demuele esa montaña que has creado con tu egocentrismo, participando en la Saad Sangat, la Sociedad de los Santos, .
suKu pwvhu shjy bshu drsnu dyiK inhwl ]
sukh paavahu sahaje basahu dharasan dhekh nihaal ||
You shall find peace, and abide in intuitive bliss; gazing upon the Blessed Vision of God's Darshan, you shall be delighted.
ਇੰਜ ਤੂੰ ਆਰਾਮ ਪਾਵੇਗਾ, ਠੰਢ-ਚੈਨ ਅੰਦਰ ਵਸੇਗਾ ਅਤੇ ਸਾਹਿਬ ਦਾ ਦੀਦਾਰ ਵੇਖ ਕੇ ਪਰਸੰਨ ਹੋਵੇਗਾ।
así lograrás Paz y Equilibrio y serás salvado por la Mirada del Señor,
FyrI jwmY jim mrY grB join duK pwie ]
dderee jaamai jam marai garabh jon dhukh pai ||
One who has such a mound as this, dies and suffers the pain of reincarnation through the womb.
ਜਿਸ ਦੇ ਅੰਦਰ ਇਹ ਅੰਬਾਰ ਹੈ, ਉਹ ਜੰਮਦਾ ਤੇ ਮਰਦਾ ਹੈ ਅਤੇ ਬੱਚੇਦਾਨੀ ਦੇ ਜੀਵਨ ਦਾ ਕਸ਼ਟ ਉਠਾਉਂਦਾ ਹੈ!
pues es el ego que te lleva por los nacimientos y muertes,
moh mgn lptq rhY hau hau AwvY jwie ]
moh magan lapaTat rahai hau hau aavai jai ||
One who is intoxicated by emotional attachment, entangled in egotism, selfishness and conceit, shall continue coming and going in reincarnation.
ਜੋ ਸੰਸਾਰੀ ਮਮਤਾ ਨਾਲ ਮਤਵਾਲਾ ਹੋਇਆ ਹੋਇਆ ਹੈ ਅਤੇ ਹੰਕਾਰ ਤੇ ਸਵੈ-ਹੰਗਤਾ ਅੰਦਰ ਫਾਬਾ ਹੈ, ਉਹ ਆਉਂਦਾ ਤੇ ਜਾਂਦਾ ਰਹਿੰਦਾ ਹੈ।
y por las aflicciones en el vientre materno.
Fhq Fhq Ab Fih pry swD jnw srnwie ]
ddahat ddahat ab ddeh pare saadh janaa saranai ||
Slowly and steadily, I have now surrendered to the Holy Saints; I have come to their Sanctuary.
ਮੈਂ ਹੁਣ ਧੀਰੇ ਧੀਰੇ, ਪਵਿੱਤ੍ਰ ਪੁਰਸ਼ਾਂ ਦੀ ਪਨਾਹ ਹੇਠਾਂ ਆ ਡਿੱਗਾ ਹਾਂ।
Apegado a los placeres de los sentidos y montado en su ego, uno va y viene.
duK ky Pwhy kwitAw nwnk lIey smwie ]30]
dhukh ke faahe kaaTiaa naanak le'ee samai ||30||
Si uno se entrega al Señor y busca el Refugio de los Santos, los grilletes del sufrimiento desaparecen y, dice Nanak, uno se inmerge en el Ser del Señor.(30)
sloku ]
salok ||
Salok:
ਸਲੋਕ।
Shlok
jh swDU goibd Bjnu kIrqnu nwnk nIq ]
jeh saadhoo gobidh bhajan keeratan naanak neet ||
Where the Holy people constantly vibrate the Kirtan of the Praises of the Lord of the Universe, O Nanak
ਹੇ ਨਾਨਕ! ਜਿਥੇ ਸੰਤ, ਨਿਤਾਪ੍ਰਤੀ ਸ੍ਰਿਸ਼ਟੀ ਦੇ ਸੁਆਮੀ ਦੇ ਨਾਮ ਅਤੇ ਜੱਸ ਦਾ ਉਚਾਰਨ ਕਰਦੇ ਹਨ।
Ahí donde los Santos vibran el Kirtan de las Alabanzas del Señor del Universo, oh dice Nanak.
xw hau xw qUM xh Cutih inkit n jweIAhu dUq ]1]
naa hau naa too(n) neh chhuTeh nikaT na jaieeahu dhoot ||1||
- the Righteous Judge says, "Do not approach that place, O Messenger of Death, or else neither you nor I shall escape!" ||1||
ਧਰਮ ਰਾਜਾ ਆਖਦਾ ਹੈ, "ਉਸ ਥਾਂ ਦੇ ਨੇੜੇ ਨ ਜਾਣਾ, ਹੈ ਫਰਿਸ਼ਤਿਓ! ਨਹੀਂ ਤਾਂ, ਨਾਂ ਮੇਰਾ ਤੇ ਨਾਂ ਹੀ ਤੁਹਾਡਾ ਖਹਿੜਾ ਛੁਟੇਗਾ।"
El Juez de la Rectitud dice, no te acerques a ese lugar, oh ángel de la muerte, pues de ahí ni tú ni yo podremos escapar.(1)
pauVI ]
pauRee ||
Pauree:
ਪਉੜੀ।
Pauri
xwxw rx qy sIJIAY Awqm jIqY koie ]
naanaa ran te seejheeaai aatam jeetai koi ||
NANNA: One who conquers his own soul, wins the battle of life.
ਣ-ਕੋਈ ਜਣਾ, ਜੋ ਆਪਣੇ ਮਨੂਏ ਤੇ ਕਾਬੂ ਪਾ ਲੈਦਾ ਹੈ, ਉਹ ਜੀਵਨ ਦੀ ਲੜਾਈ ਨੂੰ ਜਿੱਤ ਲੈਦਾ ਹੈ।
NAANA: Aquél que conquista su propio ser, gana la batalla de la vida.
haumY An isau lir mrY so soBw dU hoie ]
haumai an siau lar marai so sobhaa dhoo hoi ||
One who dies, while fighting against egotism and alienation, becomes sublime and beautiful.
ਜੋ ਆਪਣੀ ਸਵੈ ਹੰਗਤਾ ਅਤੇ ਦਵੈਤ-ਭਾਵ ਦੇ ਨਾਲ ਲੜਦਾ ਮਰ ਜਾਂਦਾ ਹੈ, ਉਹ ਪਰਮ ਸਰੇਸ਼ਟ ਹੋ ਜਾਂਦਾ ਹੈ।
Glorioso es el que pelea contra su ego y contra su tendencia hacia lo otro.
mxI imtwie jIvq mrY gur pUry aupdys ]
manee miTai jeevat marai gur poore upadhes ||
One who eradicates his ego, remains dead while yet alive, through the Teachings of the Perfect Guru.
ਜੋ ਆਪਣੀ ਹੰਗਤਾ ਨੂੰ ਤਿਆਗ ਦਿੰਦਾ ਹੈ, ਉਹ ਗੁਰਾਂ ਦੇ ਉਪਦੇਸ਼ ਤਾਬੇ ਜੀਉਂਦੇ ਜੀ ਮਰਿਆ ਰਹਿੰਦਾ ਹੈ।
Aquél que vence a su ego y así vive muerto en vida a través del Bani de la Palabra Perfecta del Guru
mnUAw jIqY hir imlY iqh sUrqx vys ]
manooaa jeetai har milai teh sooratan ves ||
He conquers his mind, and meets the Lord; he is dressed in robes of honor.
ਉਹ ਆਪਣੇ ਮਨ ਨੂੰ ਫਤਹ ਕਰ ਲੈਦਾ ਹੈ, ਵਾਹਿਗੁਰੂ ਨੂੰ ਮਿਲ ਪੈਦਾ ਹੈ ਅਤੇ ਉਸ ਦੀ ਬਹਾਦਰੀ ਲਈ ਉਸ ਨੂੰ ਇੱਜ਼ਤ ਦੀ ਪੁਸ਼ਾਕ ਮਿਲਦੀ ਹੈ।
y conquista su mente, recibe al Señor y es condecorado con la Investidura del Guerrero.
xw ko jwxY Awpxo eykih tyk ADwr ]
naa ko jaanai aapano ekeh Tek adhaar ||
He does not claim anything as his own; the One Lord is his Anchor and Support.
ਕਿਸੇ ਸ਼ੈ ਨੂੰ ਭੀ ਉਹ ਆਪਣੀ ਨਿੱਜ ਦੀ ਨਹੀਂ ਸਮਝਦਾ। ਇਕ ਪ੍ਰਭੂ ਹੀ ਉਸ ਦੀ ਓਟ ਤੇ ਆਸਰਾ ਹੈ।
El que considera que nada es suyo, y se apoya sólo en Dios;
rYix idxsu ismrq rhY so pRBu purKu Apwr ]
rain dhinas simarat rahai so prabh purakh apaar ||
Night and day, he continually contemplates the Almighty, Infinite Lord God.
ਰਾਤ ਦਿਨ ਉਹ ਉਸ ਬਲਵਾਨ ਤੇ ਬੇਅੰਤ ਸੁਆਮੀ ਦਾ ਆਰਾਧਨ ਕਰਦਾ ਰਹਿੰਦਾ ਹੈ।
el que habita en el Purusha Infinito, noche y día;
ryx sgl ieAw mnu krY eyaU krm kmwie ]
ren sagal iaa man karai euoo karam kamai ||
He makes his mind the dust of all; such is the karma of the deeds he does.
ਆਪਣੇ ਇਸ ਮਨੂਏ ਨੂੰ ਉਹ ਸਾਰਿਆਂ ਦੀ ਧੂੜ ਬਣਾ ਦਿੰਦਾ ਹੈ ਇਹੋ ਜਿਹੇ ਅਮਲ ਉਹ ਕਮਾਉਂਦਾ ਹੈ।
el que hace que su mente sea el polvo donde los demás caminan,
hukmY bUJY sdw suKu nwnk iliKAw pwie ]31]
hukamai boojhai sadhaa sukh naanak likhiaa pai ||31||
Understanding the Hukam of the Lord's Command, he attains everlasting peace. O Nanak, such is his pre-ordained destiny. ||31||
ਸਾਹਿਬ ਦੇ ਫੁਰਮਾਨ ਨੂੰ ਸਮਝ ਕੇ ਉਹ ਸਦੀਵੀ ਆਰਾਮ ਨੂੰ ਪ੍ਰਾਪਤ ਹੁੰਦਾ ਹੈ, ਹੇ ਨਾਨਕ! ਅਤੇ ਜੋ ਕੁਛ ਉਸ ਲਈ ਲਿਖਿਆ ਹੋਇਆ ਹੁੰਦਾ ਹੈ, ਉਸ ਨੂੰ ਪਾ ਲੈਦਾ ਹੈ।
concibe la Voluntad del Señor, logra la Paz y recibe lo que está escrito en su Destino para él. (31)
sloku ]
salok ||
Salok:
ਸਲੋਕ।
Shlok
qnu mnu Dnu Arpau iqsY pRBU imlwvY moih ]
tan man dhan arapau tisai prabhoo milaavai moh ||
I offer my body, mind and wealth to anyone who can unite me with God.
ਮੈਂ ਆਪਣੀ ਦੇਹਿ, ਆਤਮਾ ਅਤੇ ਦੌਲਤ ਉਸ ਨੂੰ ਸਮਰਪਣ ਕਰਦਾ ਹਾਂ, ਜੋ ਮੈਨੂੰ ਮੇਰੇ ਮਾਲਕ ਨਾਲ ਮਿਲਾ ਦੇਵੇ!
Ofrezco mi ser a aquél que me una con el Señor.
nwnk BRm Bau kwtIAY cUkY jm kI joh ]1]
naanak bhram bhau kaaTeeaai chookai jam kee joh ||1||
O Nanak, my doubts and fears have been dispelled, and the Messenger of Death does not see me any longer. ||1||
ਨਾਨਕ ਮੇਰਾ ਸੰਦੇਹ ਤੇ ਡਰ ਦੂਰ ਹੋ ਗਏ ਹਨ ਅਤੇ ਮੌਤ ਦਾ ਫਰੇਸ਼ਤਾ ਹੁਣ ਮੈਨੂੰ ਨਹੀਂ ਤਕਾਉਂਦਾ।
El miedo y la duda desaparecerán y la mirada de Yama, el mensajero de la muerte, no se posará sobre él.(1)
pauVI ]
pauRee ||
Pauree:
ਪਉੜੀ।
Pauri
qqw qw isau pRIiq kir gux iniD goibd rwie ]
tataa taa siau preet kar gun nidh gobidh rai ||
TATTA: Embrace love for the Treasure of Excellence, the Sovereign Lord of the Universe.
ਤ- ਉਸ ਪਾਤਸ਼ਾਹ ਨਾਲ ਪਿਰਹੜੀ ਪਾ ਜੋ ਖੂਬੀਆਂ ਦਾ ਖਜਾਨਾ ਅਤੇ ਸ੍ਰਿਸ਼ਟੀ ਦਾ ਸੁਆਮੀ ਹੈ।
TATTA: Ama a tu Señor, el Tesoro de Bondades,
Pl pwvih mn bwCqy qpiq quhwrI jwie ]
fal paaveh man baachhate tapat tuhaaree jai ||
You shall obtain the fruits of your mind's desires, and your burning thirst shall be quenched.
ਤੂੰ ਆਪਣੇ ਚਿੱਤ-ਚਾਹੁੰਦੀਆਂ ਮੁਰਾਦਾ ਪਾ ਲਵੇਗਾ ਅਤੇ ਤੇਰੀ ਜਲਣ ਮਿਟ ਜਾਏਗੀ।
y recibe aquello que deseas desde tu corazón, que eso te traerá confort.