inrml hoie qum@wrw cIq ]
niramal hoi tum(h)aaraa cheet ||
Your consciousness shall become immaculate and pure.
ਇਸ ਤਰ੍ਹਾਂ ਤੇਰਾ ਮਨ ਪਵਿੱਤਰ ਹੋ ਜਾਏਗਾ।
Así tu conciencia será Inmaculada y destellará,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
inrml hoie qum@wrw cIq ]
niramal hoi tum(h)aaraa cheet ||
Your consciousness shall become immaculate and pure.
ਇਸ ਤਰ੍ਹਾਂ ਤੇਰਾ ਮਨ ਪਵਿੱਤਰ ਹੋ ਜਾਏਗਾ।
Así tu conciencia será Inmaculada y destellará,
mn qn kI sB imtY blwie ]
man tan kee sabh miTai balai ||
All the misfortunes of your mind and body shall be taken away,
ਤੇਰੀ ਆਤਮਾ ਅਤੇ ਦੇਹ ਦੀ ਸਾਰੀ ਮੁਸੀਬਤ ਨਾਸ ਹੋ ਜਾਵੇਗੀ,
todos los males de tu mente y de tu cuerpo desaparecerán
dUKu AMDyrw sglw jwie ]1]
dhookh a(n)dheraa sagalaa jai ||1||
and all your pain and darkness will be dispelled. ||1||
ਅਤੇ ਤੇਰੀ ਸਾਰੀ ਤਕਲੀਫ ਅਤੇ ਅਨ੍ਹੇਰਾ ਦੂਰ ਹੋ ਜਾਣਗੇ।
y el dolor y la oscuridad serán disipados (1)
hir gux gwvq qrIAY sMswru ]
har gun gaavat tareeaai sa(n)saar ||
Singing the Glorious Praises of the Lord, cross over the world-ocean.
ਪ੍ਰਭੂ ਦਾ ਜੱਸ ਗਾਇਨ ਕਰਨ ਦੁਆਰਾ, ਬੰਦਾ ਜਗਤ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ,
Cantando la Alabanza del Señor uno nada a través del mar de la existencia;
vf BwgI pweIAY purKu Apwru ]1] rhwau ]
vadd bhaagee paieeaai purakh apaar ||1|| rahaau ||
By great good fortune, one attains the Infinite Lord, the Primal Being. ||1||Pause||
ਅਤੇ ਮਹਾਨ ਚੰਗੀ ਪ੍ਰਾਲਭਧ ਦੁਆਰਾ, ਉਹ ਬੇਅੰਤ ਪ੍ਰਭੂ ਨੂੰ ਪਾ ਲੈਂਦਾ ਹੈ। ਠਹਿਰਾਉ।
sí, es por una buena fortuna que uno obtiene al Purusha Infinito. (1-Pausa)
jo jnu krY kIrqnu gopwl ] iqs kau poih n skY jmkwlu ]
jo jan karai keeratan gopaal || tis kau poh na sakai jamakaal ||
The Messenger of Death cannot even touch that humble being,
ਜਿਹੜਾ ਇਨਸਾਨ ਸਾਹਿਬ ਦਾ ਜੱਸ ਗਾਇਨ ਕਰਦਾ ਹੈ,
A aquél que canta la Alabanza del Señor, el miedo a la muerte no lo corroe.
jg mih AwieAw so prvwxu ] gurmuiK Apnw Ksmu pCwxu ]2]
jag meh aaiaa so paravaan || gurmukh apanaa khasam pachhaan ||2||
The Gurmukh realizes his Lord and Master;
ਇਸ ਜਹਾਨ ਅੰਦਰ, ਪ੍ਰਵਾਨ ਹੈ ਉਸ ਦਾ ਆਗਮਨ,
La llegada a este mundo es aprobada para aquél que vive la Enseñanza de su Maestro. (2)
hir gux gwvY sMq pRswid ]
har gun gaavai sa(n)t prasaadh ||
He sings the Glorious Praises of the Lord, by the Grace of the Saints;
ਸਾਧੂ ਦੀ ਦਇਆ ਦੁਆਰਾ, ਉਹ ਹਰੀ ਦੀ ਮਹਿਮਾ ਗਾਇਨ ਕਰਦਾ ਹੈ,
Aquél que, por la Gracia del Santo, canta la Alabanza del Señor,
kwm k®oD imtih aunmwd ]
kaam karodh miTeh unamaadh ||
his sexual desire, anger and madness are eradicated.
ਅਤੇ ਉਸ ਦੀ ਭੋਗ-ਚੇਸਟਾ; ਗੁੱਸਾ ਤੇ ਪਾਗਲਪਣ ਨਾਸ ਹੋ ਜਾਂਦੇ ਹਨ।
logra canalizar su lujuria, su enojo y su mente inestable,
sdw hjUir jwxu BgvMq ]
sadhaa hajoor jaan bhagava(n)t ||
He knows the Lord God to be ever-present.
ਉਹ ਸੁਲੱਖਣੇ ਸੁਆਮੀ ਨੂੰ ਸਦੀਵ ਹੀ ਹਾਜ਼ਰ ਨਾਜ਼ਰ ਜਾਣਦਾ ਹੈ।
pues él puede ver la Presencia del Señor en todo y por todas partes.
pUry gur kw pUrn mMq ]3]
poore gur kaa pooran ma(n)t ||3||
This is the Perfect Teaching of the Perfect Guru. ||3||
ਇਹੋ ਜਿਹਾ ਹੈ ਮੁਕੰਮਲ ਉਪਦੇਸ਼ ਜੋ ਮੁਕੰਮਲ ਗੁਰੂ ਜੀ ਦਰਸਾਉਂਦੇ ਹਨ।
Esa es la Sabiduría que el Guru Perfecto le brinda. (3)
hir Dnu Kwit kIey BMfwr ]
har dhan khaaT ke'ee bha(n)ddaar ||
He earns the treasure of the Lord's wealth.
ਉਹ ਪ੍ਰਭੂ ਦੇ ਧਨ ਪਦਾਰਥ ਦੇ ਖਜਾਨੇ ਖਟ ਲੈਂਦਾ ਹੈ।
Él gana el Tesoro de las Riquezas del Señor
imil siqgur siB kwj svwr ]
mil satigur sabh kaaj savaar ||
Meeting with the True Guru, all his affairs are resolved.
ਸੱਚੇ ਗੁਰਾਂ ਨਾਲ ਮਿਲ ਪੈਣ ਨਾਲ ਉਸ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ।
y encontrando al Guru Verdadero es eternamente complacido.
hir ky nwm rMg sMig jwgw ]
har ke naam ra(n)g sa(n)g jaagaa ||
He is awake and aware in the Love of the Lord's Name;
ਉਹ ਵਾਹਿਗੁਰੂ ਦੇ ਨਾਮ ਦੀ ਪ੍ਰੀਤ ਨਾਲ ਜਾਗ ਪਿਆ ਹੈ,
Por el Amor al Nombre del Señor,
hir crxI nwnk mnu lwgw ]4]14]16]
har charanee naanak man laagaa ||4||14||16||
O Nanak, his mind is attached to the Lord's Feet. ||4||14||16||
ਅਤੇ ਪ੍ਰਭੂ ਦੇ ਚਰਨਾਂ ਦੇ ਨਾਲ ਉਸ ਦੀ ਆਤਮਾ ਜੁੜ ਗਈ ਹੈ, ਹੇ ਨਾਨਕ!
su mente despierta es entonada a los Pies del Maestro. (4-14-16)
goNf mhlw 5 ]
go(n)dd mahalaa panjavaa ||
Gond, Fifth Mehl:
ਗੋਂਡ ਪੰਜਵੀਂ ਪਾਤਿਸ਼ਾਹੀ।
Gond, Quinto Canal Divino.
Bv swgr boihQ hir crx ]
bhav saagar bohith har charan ||
The Lord's Feet are the boat to cross over the terrifying world-ocean.
ਡਰਾਉਣੇ ਸੰਸਾਰ-ਸਮੁੰਦਰ ਤੋਂ ਪਾਰ ਉਤਰਨ ਲਈ ਵਾਹਿਗੁਰੂ ਦੇ ਚਰਨ ਇਕ ਜਹਾਜ਼ ਹਨ।
Los Pies del Señor son la Barca para llevarnos a través del mar de la existencia.
ismrq nwmu nwhI iPir mrx ]
simarat naam naahee fir maran ||
Meditating in remembrance on the Naam, the Name of the Lord, he does not die again.
ਨਾਮ ਦਾ ਚਿੰਤਨ ਕਰਨ ਦੁਆਰਾ ਪ੍ਰਾਣੀ ਮੁੜ ਮਰਦਾ ਨਹੀਂ।
Quien canta el Naam, el Nombre del Señor, no muere otra vez.
hir gux rmq nwhI jm pMQ ]
har gun ramat naahee jam pa(n)th ||
Chanting the Glorious Praises of the Lord, he does not have to walk on the Path of Death.
ਸੁਆਮੀ ਦਾ ਜੱਸ ਉਚਾਰਨ ਕਰਨ ਦੁਆਰਾ ਬੰਦਾ ਯਮ ਦੇ ਰਾਹ ਨਹੀਂ ਟੁਰਦਾ।
Cantando la Gloriosas Alabanzas del Señor, no tendrá que caminar por el sendero de la muerte.
mhw bIcwr pMc dUqh mMQ ]1]
mahaa beechaar pa(n)ch dhooteh ma(n)th ||1||
Contemplating the Supreme Lord, the five demons are conquered. ||1||
ਪਰਮ ਉਚੇ ਦਾ ਸਿਮਰਨ ਪੰਜਾਂ ਭੂਤਨਿਆਂ ਨੂੰ ਨਾਸ ਕਰ ਦਿੰਦਾ ਹੈ।
Meditando en el Señor conquista a los cinco malvados enemigos.(1)
qau srxweI pUrn nwQ ]
tau saranaiee pooran naath ||
I have entered Your Sanctuary, O Perfect Lord and Master.
ਮੈਂ ਤੇਰੀ ਪਨਾਹ ਲਈ ਹੈ, ਹੇ ਮੇਰੇ ਮੁਕੰਮਲ ਮਾਲਕ!
Busco Tu Refugio, oh Dios Perfecto;
jMq Apny kau dIjih hwQ ]1] rhwau ]
ja(n)t apane kau dheejeh haath ||1|| rahaau ||
Please give Your hand to Your creatures. ||1||Pause||
ਤੂੰ ਆਪਣੇ ਫਾਨੀ ਬੰਦੇ ਨੂੰ ਆਪਣੀ ਸਹਾਇਤਾ ਦੇਣ ਵਾਲਾ ਹੱਥ ਫੜਾ। ਠਹਿਰਾਉ।
protégeme, por favor, pues he sido creado por Ti (1-Pausa)
isimRiq swsqR byd purwx ]
simirat saasatr bedh puraan ||
The Simritees, Shaastras, Vedas and Puraanas
ਸਿਮ੍ਰਤੀਆਂ, ਸ਼ਾਸਤਰ ਵੇਦ ਅਤੇ ਪੁਰਾਣ,
Los Textos Semíticos, los Shastras, los Vedas y los Puranas
pwrbRhm kw krih viKAwx ]
paarabraham kaa kareh vakhiaan ||
expound upon the Supreme Lord God.
ਸ਼ਰੋਮਣੀ ਸਾਹਿਬ ਦੀ ਵਿਆਖਿਆ ਕਰਦੇ ਹਨ।
tratan acerca del Señor Supremo.
jogI jqI bYsno rwmdws ]
jogee jatee baisano raamadhaas ||
The Yogis, celibates, Vaishnavs and followers of Ram Das
ਯੋਗੀ, ਬ੍ਰਹਿਮਚਾਰੀ, ਮਾਸ ਨਾਂ ਖਾਣ ਵਾਲੇ ਅਤੇ ਬੈਰਾਗੀ,
Los Yoguis, los célibes, los Vaishnavs y los seguidores de Ram Das,
imiq nwhI bRhm Aibnws ]2]
mit naahee braham abinaas ||2||
cannot find the limits of the Eternal Lord God. ||2||
ਨਾਸ-ਰਹਿਤ ਪ੍ਰਭੂ ਦੇ ਅੰਤ ਨੂੰ ਨਹੀਂ ਪਾ ਸਕਦੇ।
no pueden encontrar los Límites de mi Señor Eterno. (2)
krx plwh krih isv dyv ]
karan palaeh kareh siv dhev ||
Shiva and the gods lament and moan,
ਸ਼ਿਵਜੀ ਅਤੇ ਦੇਵਤੇ ਵਿਰਲਾਪ ਤੇ ਰੋੜ-ਪਿੱਟਣ ਕਰਦੇ ਹਨ,
Aún el dios Shiva añora tener Su Visión,
iqlu nhI bUJih AlK AByv ]
til nahee boojheh alakh abhev ||
but they do not understand even a tiny bit of the unseen and unknown Lord.
ਪ੍ਰੰਤੂ ਉਹ ਅਦ੍ਰਿਸ਼ਟ ਅਤੇ ਭੇਦ-ਰਹਿਤ ਸੁਆਮੀ ਨੂੰ ਭੋਰਾ ਭਰ ਭੀ ਨਹੀਂ ਸਮਝਦੇ।
pero no logra vislumbrar ni siquiera una pizca del Infinito y Misterioso Dios.
pRym Bgiq ijsu Awpy dyie ]
prem bhagat jis aape dhei ||
One whom the Lord Himself blesses with loving devotional worship,
ਜਿਸ ਨੂੰ ਪ੍ਰਭੂ ਆਪ ਹੀ ਆਪਣੀ ਪਿਆਰੀ ਉਪਾਸ਼ਨਾ ਬਖਸ਼ਦਾ ਹੈ,
Aquél a quien el Señor bendice con su Amorosa Adoración, es extraordinario entre los hombres,
jg mih ivrly kyeI kyie ]3]
jag meh virale keiee kei ||3||
is very rare in this world. ||3||
ਉਹ ਇਸ ਜਹਾਨ ਅੰਦਰ ਟਾਵਾਂ ਟੱਲਾ, ਕੋਈ ਟਾਵਾਂ ਟੱਲਾ ਹੀ ਹੈ।
pero sólo él obtiene a su Dios. (3)
moih inrgux guxu ikChU nwih ]
moh niragun gun kichhahoo naeh ||
I am worthless, with absolutely no virtue at all;
ਮੈਂ ਨੇਕੀ-ਵਿਹੂਣ ਹਾਂ ਅਤੇ ਮੇਰੇ ਵਿੱਚ ਕੋਈ ਨੇਕੀ ਨਹੀਂ, ਹੇ ਸਾਈਂ!
Estoy sin Méritos, oh Señor, pero si me bendices con Tu Mirada de Gracia,
srb inDwn qyrI idRstI mwih ]
sarab nidhaan teree dhirasaTee maeh ||
all treasures are in Your Glance of Grace.
ਸਾਰੇ ਖਜਾਨੇ ਤੇਰੀ ਮਿਹਰ ਦੀ ਨਜ਼ਰ ਵਿੱਚ ਹਨ।
me vuelvo el ser más agraciado al obtener Tus Tesoros
nwnku dInu jwcY qyrI syv ]
naanak dheen jaachai teree sev ||
Nanak, the meek, desires only to serve You.
ਮਸਕੀਨ ਨਾਨਕ ਤੇਰੀ ਘਾਲ ਕਮਾਉਣੀ ਲੋੜਦਾ ਹੈ।
Nanak sólo busca servirte, oh Señor;
kir ikrpw dIjY gurdyv ]4]15]17]
kar kirapaa dheejai gurdhev ||4||15||17||
Please be merciful, and grant him this blessing, O Divine Guru. ||4||15||17||
ਆਪਣੀ ਰਹਿਮਤ ਧਾਰ ਕੇ, ਤੂੰ ਮੈਨੂੰ ਇਹ ਬਖਸ਼ਿਸ਼ ਬਖਸ਼, ਹੇ ਮੇਰੇ ਵਿਸ਼ਾਲ ਵਾਹਿਗੁਰੂ!
por Misericordia bendícelo con este Regalo. (4-5-17)
goNf mhlw 5 ]
go(n)dd mahalaa panjavaa ||
Gond, Fifth Mehl:
ਗੋਂਡ ਪੰਜਵੀਂ ਪਾਤਿਸ਼ਾਹੀ।
Gond, Mejl Guru Aryan, Quinto Canal Divino.
sMq kw lIAw Driq ibdwrau ]
sa(n)t kaa leeaa dharat bidhaarau ||
One who is cursed by the Saints, is thrown down on the ground.
ਸਾਧੂ ਦੇ ਫਿਟਕਾਰੇ ਹੋਏ ਨੂੰ ਮੈਂ ਜ਼ਮੀਨ ਨਾਲ ਪਟਕਾ ਮਾਰਦਾ ਹਾਂ।
Mi Dios dice así: “Aquél a quien el Santo maldice, lo destruyo;
sMq kw inMdku Akws qy twrau ]
sa(n)t kaa ni(n)dhak akaas te Taarau ||
The slanderer of the Saints is thrown down from the skies.
ਸਾਧੂ ਦੀ ਬਦਖੋਈ ਕਰਨ ਵਾਲੇ ਨੂੰ ਮੈਂ ਅਸਮਾਨ ਤੋਂ ਸੁੱਟ ਪਾਉਂਦਾ ਹਾਂ।
aquél que calumnia al Santo, a él lo destierro de mi Reino;
sMq kau rwKau Apny jIA nwil ]
sa(n)t kau raakhau apane jeea naal ||
I hold the Saints close to my soul.
ਸਾਧ ਨੂੰ ਮੈਂ ਆਪਣੀ ਜਿੰਦੜੀ ਦੇ ਨਾਲ ਲਾਈ ਰੱਖਦਾ ਹਾਂ।
conservo íntegramente en mi Alma al Santo.
sMq auDwrau qqiKx qwil ]1]
sa(n)t udhaarau tatakhin taal ||1||
The Saints are saved instantaneously. ||1||
ਝਟਪਟ ਤੇ ਤੁਰੰਤ ਹੀ, ਮੈਂ ਸਾਧੂ ਦਾ ਪਾਰ ਉਤਾਰਾ ਕਰ ਦਿੰਦਾ ਹਾਂ।
A los Santos los emancipo instantáneamente”.(1)
soeI sMqu ij BwvY rwm ]
soiee sa(n)t j bhaavai raam ||
He alone is a Saint, who is pleasing to the Lord.
ਕੇਵਲ ਉਹ ਹੀ ਸਾਧੂ ਹੈ ਜੋ ਸੁਆਮੀ ਨੂੰ ਚੰਗਾ ਲੱਗਦਾ ਹੈ।
El Santo es aquél con quien el Señor está complacido;
sMq goibMd kY eykY kwm ]1] rhwau ]
sa(n)t gobi(n)dh kai ekai kaam ||1|| rahaau ||
The Saints, and God, have only one job to do. ||1||Pause||
ਸੁਆਮੀ ਦੇ ਸਾਧੂ ਕੇਵਲ ਇਕ ਉਸ ਦੇ ਸਿਮਰਨ ਦਾ ਹੀ ਵਿਚਾਰ ਹੈ। ਠਹਿਰਾਉ।
el Santo actúa sólo en base a la Voluntad del Señor. El Señor protege al Santo con Sus Manos Poderosas y habita en él noche y día. (1-Pausa)
sMq kY aUpir dyie pRBu hwQ ]
sa(n)t kai uoopar dhei prabh haath ||
God gives His hand to shelter the Saints.
ਆਪਣੇ ਹੱਥ ਨਾਲ ਸੁਆਮੀ ਆਪਣੇ ਸਾਧੂ ਦੀ ਰੱਖਿਆ ਕਰਦਾ ਹੈ।
Él sostiene siempre
sMq kY sMig bsY idnu rwiq ]
sa(n)t kai sa(n)g basai dhin raat ||
He dwells with His Saints, day and night.
ਦਿਨ ਰਾਤ ਉਹ ਆਪਣੇ ਸਾਧੂ ਦੇ ਨਾਲ ਵੱਸਦਾ ਹੈ।
a Sus Santos y a Sus Devotos,
swis swis sMqh pRiqpwil ]
saas saas sa(n)teh pratipaal ||
With each and every breath, He cherishes His Saints.
ਹਰ ਸੁਆਸ ਨਾਲ ਉਹ ਆਪਣੇ ਸਾਧੂ ਦੇ ਨਾਲ ਵਸਦਾ ਹੈ।
y aquél que se atreve a lastimar a un Santo,
sMq kw doKI rwj qy twil ]2]
sa(n)t kaa dhokhee raaj te Taal ||2||
He takes the power away from the enemies of the Saints. ||2||
ਸਾਧੂ ਦੇ ਵੈਰੀ ਪਾਸੋਂ ਉਹ ਰਾਜ ਭਾਗ ਖੋਹ ਲੈਂਦਾ ਹੈ।
cae muy lejos de Su Gloria. (2)
sMq kI inMdw krhu n koie ]
sa(n)t kee ni(n)dhaa karahu na koi ||
Let no one slander the Saints.
ਕੋਈ ਭੀ ਸਾਧੂ ਦੀ ਬਦਖੋਈ ਨਾਂ ਕਰੇ।
Qué nadie calumnie al Santo,
jo inMdY iqs kw pqnu hoie ]
jo ni(n)dhai tis kaa patan hoi ||
Whoever slanders them, will be destroyed.
ਜਿਹੜਾ ਕੋਈ ਬਦਖੋਈ ਕਰਦਾ ਹੈ, ਉਹ ਤਬਾਹ ਹੋ ਜਾਂਦਾ ਹੈ।
pues aquél que lo hiciere será destruido.
ijs kau rwKY isrjnhwru ]
jis kau raakhai sirajanahaar ||
One who is protected by the Creator Lord,
ਜਿਸ ਦੀ ਰਚਣਹਾਰ ਸੁਆਮੀ ਰੱਖਿਆ ਕਰਦਾ ਹੈ,
Aquél a quien el Señor Creador salva,
JK mwrau sgl sMswru ]3]
jhakh maarau sagal sa(n)saar ||3||
cannot be harmed, no matter how much the whole world may try. ||3||
ਸਾਰਾ ਜਹਾਨ ਉਸ ਦਾ ਬੁਰਾ ਨਹੀਂ ਕਰ ਸਕਦਾ, ਭਾਵੇਂ ਇਹ ਕਿੰਨਾ ਬਹੁਤਾ ਬਕਵਾਸ ਪਿਆ ਕਰੇ।
nadie lo puede tocar por más que trate. (3)
pRB Apny kw BieAw ibswsu ]
prabh apane kaa bhiaa bisaas ||
I place my faith in my God.
ਮੇਰਾ ਆਪਣੇ ਠਾਕੁਰ ਉਤੇ ਭਰੋਸਾ ਬੱਝ ਗਿਆ ਹੈ।
Cuando mi ser se llenó de Fe en mi Dios,
jIau ipMfu sBu iqs kI rwis ]
jeeau pi(n)dd sabh tis kee raas ||
My soul and body all belong to Him.
ਮੇਰੀ ਜਿੰਦੜੀ ਤੇ ਦੇਹ ਸਮੂਹ ਉਸ ਦੀ ਪੂੰਜੀ ਹਨ।
caí en la cuenta de que mi cuerpo y mi Alma pertenecían a Él;
nwnk kau aupjI prqIiq ]
naanak kau upajee parateet ||
This is the faith which inspires Nanak:
ਨਾਨਕ ਦੇ ਚਿੱਤ ਅੰਦਰ ਇਹ ਯਕੀਨ ਪੈਦਾ ਹੋ ਗਿਆ ਹੈ,
así es como Nanak entendió
mnmuK hwr gurmuK sd jIiq ]4]16]18]
manmukh haar gurmukh sadh jeet ||4||16||18||
the self-willed manmukhs will fail, while the Gurmukhs will always win. ||4||16||18||
ਕਿ ਆਪ-ਹੁਦਰੇ ਹਾਰ ਜਾਂਦੇ ਹਨ ਅਤੇ ਗੁਰੂ-ਅਨੁਸਾਰੀ ਹਮੇਸ਼ਾਂ ਜਿੱਤ ਜਾਂਦਾ ਹੈ।
que los ególatras pierden la batalla de la vida y los Santos la ganan siempre. (4-16-18)
goNf mhlw 5 ]
go(n)dd mahalaa panjavaa ||
Gond, Fifth Mehl:
ਗੋਂਡ ਪੰਜਵੀਂ ਪਾਤਿਸ਼ਾਹੀ।
Gond, Mejl Guru Aryan, Quinto Canal Divino.
nwmu inrMjnu nIir nrwiex ]
naam nira(n)jan neer narain ||
The Name of the Immaculate Lord is the Ambrosial Water.
ਪ੍ਰਭੂ ਦਾ ਪਵਿੱਤਰ ਨਾਮ ਅੰਮ੍ਰਿਤ-ਮਈ ਜਲ ਹੈ।
El Nombre Inmaculado del Señor es el Agua Ambrosial,
rsnw ismrq pwp iblwiex ]1] rhwau ]
rasanaa simarat paap bilain ||1|| rahaau ||
Chanting it with the tongue, sins are washed away. ||1||Pause||
ਜੀਭ੍ਹ ਨਾਲ ਇਸ ਨੂੰ ਉਚਾਰਨ ਕਰਨ ਦੁਆਰਾ ਗੁਨਾਹ ਧੋਤੇ ਜਾਂਦੇ ਹਨ। ਠਹਿਰਾਉ।
y cantándolo con la lengua, nuestros errores y faltas son lavados. (1-Pausa)