hir ho ho ho myil inhwl ]1] rhwau ]
har ho ho ho mel nihaal ||1|| rahaau ||
Meeting with the Lord, you be enraptured. ||1||Pause||
ਵਾਹਿਗੁਰੂ ਨਾਲ ਮਿਲ ਕੇ ਤੂੰ ਡਾਢਾ ਖੁਸ਼ ਥੀ ਵੰਝ, ਹੇ ਇਨਸਾਨ! ਠਹਿਰਾਉ।
Encontrando al Señor te envuelves en Él.(1-Pausa)
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
hir ho ho ho myil inhwl ]1] rhwau ]
har ho ho ho mel nihaal ||1|| rahaau ||
Meeting with the Lord, you be enraptured. ||1||Pause||
ਵਾਹਿਗੁਰੂ ਨਾਲ ਮਿਲ ਕੇ ਤੂੰ ਡਾਢਾ ਖੁਸ਼ ਥੀ ਵੰਝ, ਹੇ ਇਨਸਾਨ! ਠਹਿਰਾਉ।
Encontrando al Señor te envuelves en Él.(1-Pausa)
hir kw mwrgu gur sMiq bqwieE guir cwl idKweI hir cwl ]
har kaa maarag gur sa(n)t bataio gur chaal dhikhaiee har chaal ||
The Guru, the Saint, has shown me the Lord's Path. The Guru has shown me the way to walk on the Lord's Path.
ਰੱਬ ਦਾ ਰਸਤਾ, ਸਾਧੂ ਗੁਰਦੇਵ ਜੀ ਨੇ ਮੈਨੂੰ ਦਸ ਦਿੱਤਾ ਹੈ। ਗੁਰਦੇਵ ਜੀ ਨੇ ਉਸ ਉਪੱਰ ਟੁਰਨ ਦਾ ਤਰੀਕਾ, ਰੱਬੀ ਤਰੀਕਾ ਮੈਨੂੰ ਵਿਖਾਲ ਦਿੱਤਾ ਹੈ।
El Guru, el Santo, me ha mostrado el Sendero del Señor, el Guru me ha mostrado la manera de caminar en él,
AMqir kptu cukwvhu myry gurisKhu inhkpt kmwvhu hir kI hir Gwl inhwl inhwl inhwl ]1]
a(n)tar kapaT chukaavahu mere gursikhahu nihakapaT kamaavahu har kee har ghaal nihaal nihaal nihaal ||1||
Cast out deception from within yourself, O my Gursikhs, and without deception, serve the Lord. You shall be enraptured, enraptured, enraptured. ||1||
ਤੁਸੀਂ ਆਪਣੇ ਮਨ ਦੇ ਵਲਛਲ ਨੂੰ ਤਿਆਲ ਦਿਓ ਅਤੇ ਵਲਛਲ-ਰਹਿਤ ਹੋ ਆਪਣੇ ਸੁਆਮੀ ਵਾਹਿਗੁਰੂ ਦੀ ਟਹਿਲ ਸੇਵਾ ਕਰੋ, ਹੇ ਮੈਂਡੇ ਗੁਰ ਸਿੱਖੋ! ਇਸ ਤਰ੍ਹਾਂ ਤੁਸੀਂ ਸਦਾ ਲਈ ਖੁਸ਼, ਆਨੰਦ ਤੇ ਪ੍ਰਸੰਨ ਹੋ ਜਾਓਗੇ।
renuncien al engaño, oh mis Gursikjs y sirvan al Señor y así Él te envolverá, cada vez más y más. (1)
qy gur ky isK myry hir pRiB Bwey ijnw hir pRBu jwinE myrw nwil ]
te gur ke sikh mere har prabh bhaae jinaa har prabh jaanio meraa naal ||
Those Sikhs of the Guru, who realize that my Lord God is with them, are pleasing to my Lord God.
ਗੁਰੂ ਦੇ ਸਿੱਖ ਜੋ ਮੈਂਡੇ ਵਾਹਿਗੁਰੂ ਸੁਆਮੀ ਨੂੰ ਆਪਣੇ ਅੰਗ ਸੰਗ ਅਨੁਭਵ ਕਰਦੇ ਹਨ; ਉਹ ਮੈਂਡੇ ਵਾਹਿਗੁਰੂ ਸੁਆਮੀ ਨੂੰ ਚੰਗੇ ਲਗਦੇ ਹਨ।
Sí, el Señor ama a los Gursikjs que pueden ver a Dios en su interior.
jn nwnk kau miq hir pRiB dInI hir dyiK inkit hdUir inhwl inhwl inhwl inhwl ]2]3]9]
jan naanak kau mat har prabh dheenee har dhekh nikaT hadhoor nihaal nihaal nihaal nihaal ||2||3||9||
The Lord God has blessed servant Nanak with understanding; seeing his Lord hear at hand, his is enraptured, enraptured, enraptured, enraptured. ||2||3||9||
ਵਾਹਿਗੁਰੂ ਸੁਆਮੀ ਨੇ ਨਫਰ ਨਾਨਕ ਨੂੰ ਸਮਝ ਪ੍ਰਦਾਨ ਕੀਤੀ ਹੈ। ਵਾਹਿਗੁਰੂ ਨੂੰ ਨਜ਼ਦੀਕ ਅਤੇ ਨੇੜੇ ਵੇਖ ਕੇ, ਉਹ ਹੁਣ ਖੁਸ਼, ਖੁਸ਼ਬਾਸ਼, ਅਨੰਦ ਤੇ ਪ੍ਰਸੰਨ ਹੋ ਗਿਆ ਹੈ।
Esta es la Sabiduría con la que Nanak ha sido bendecido, viendo al Señor, Él es envuelto en Su Ser cada vez más, más y más. (2-3-9)
rwgu nt nwrwien mhlw 5
raag naT naarain mahalaa panjavaa
Raag Nat Naaraayan, Fifth Mehl:
ਰਾਗ ਨਟ ਨਾਰਾਇਨ। ਪੰਜਵੀਂ ਪਾਤਸ਼ਾਹੀ।
Rag Nat, Narayan, Mejl Guru Aryan, Quinto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru
rwm hau ikAw jwnw ikAw BwvY ]
raam hau kiaa jaanaa kiaa bhaavai ||
O Lord, how can I know what pleases You?
ਮੈਂਡੇ ਪ੍ਰਭੂ, ਮੈਂ ਕਿਸ ਤਰ੍ਹਾਂ ਜਾਣ ਸਕਦਾ ਹਾਂ ਕਿ ਤੈਨੂੰ ਕੀ ਚੰਗਾ ਲਗਦਾ ਹੈ?
Oh Señor, ¿cómo saber lo que te place?
min ipAws bhuqu drswvY ]1] rhwau ]
man piaas bahut dharasaavai ||1|| rahaau ||
Within my mind is such a great thirst for the Blessed Vision of Your Darshan. ||1||Pause||
ਮਰੇ ਚਿੱਤ ਅੰਦਰ ਤੇਰਾ ਦਰਸ਼ਨ ਦੇਖਣ ਦੀ ਡਾਢੀ ਤ੍ਰੇਹ ਹੈ। ਠਹਿਰਾਉ।
En mi mente hay tal sed por la Bendita Visión de Tu Darshan.(1-Pausa)
soeI igAwnI soeI jnu qyrw ijsu aUpir ruc AwvY ]
soiee giaanee soiee jan teraa jis uoopar ruch aavai ||
He alone is a spiritual teacher, and he alone is Your humble servant, to whom You have given Your approval.
ਕੇਵਲ ਉਹ ਹੀ ਬ੍ਰਹਮਬੇਤਾ ਹੈ ਅਤੇ ਕੇਵਲ ਉਹੀ ਹੀ ਤੇਰਾ ਗੁਮਾਸ਼ਤਾ ਜਿਸ ਉੱਤੇ ਤੇਰੀ ਖੁਸ਼ੀ ਹੈ, ਹੇ ਸੁਆਮੀ!
Sólo él es el Maestro Espiritual y el humilde Sirviente, aquél al que le has dado Tu Aprobación y sólo medita en Ti para siempre,
ik®pw krhu ijsu purK ibDwqy so sdw sdw quDu iDAwvY ]1]
kirapaa karahu jis purakh bidhaate so sadhaa sadhaa tudh dhiaavai ||1||
He alone meditates on You forever and ever, O Primal Lord, O Architect of Destiny, unto whom You grant Your Grace. ||1||
ਜਿਸ ਉੱਤੇ ਤੂੰ ਮਿਹਰ ਧਾਰਦਾ ਹੈਂ, ਹੇ ਸਿਰਜਣਹਾਰ ਸੁਆਮੀ; ਉਹ ਸਦੀਵ ਤੇ ਹਮੇਸ਼ਾਂ ਲਈ ਤੇਰਾ ਸਿਮਰਨ ਕਰਦਾ ਹੈ।
oh Señor Primordial, oh Arquitecto de los Destinos, a quien Tú le otorgas Tu Gracia.(1)
kvn jog kvn igAwn iDAwnw kvn gunI rIJwvY ]
kavan jog kavan giaan dhiaanaa kavan gunee reejhaavai ||
What sort of Yoga, what spiritual wisdom and meditation, and what virtues please You?
ਯੋਗ ਦੇ ਕਿਹੜੇ ਤਰੀਕੇ, ਕਿਸ ਬ੍ਰਹਮਬੋਧ ਤੇ ਆਰਾਧਨ ਅਤੇ ਕਿਹੜੀਆਂ ਨੇਕੀਆਂ ਨਾਲ ਤੂੰ ਪ੍ਰਸੰਨ ਹੁੰਦਾ ਹੈਂ, ਹੇ ਮੇਰੇ ਮਾਲਕ?
¿Qué tipo de Yoga, Sabiduría Espiritual, y Meditación y qué Virtudes te complacen?
soeI jnu soeI inj Bgqw ijsu aUpir rMgu lwvY ]2]
soiee jan soiee nij bhagataa jis uoopar ra(n)g laavai ||2||
He alone is a humble servant, and he alone is God's own devotee, with whom You are in love. ||2||
ਕੇਵਲ ਉਹ ਹੀ ਤੇਰਾ ਗੋਲਾ ਹੈ ਅਤੇ ਕੇਵਲ ਉਹੀ ਤੇਰਾ ਨਿੱਜ ਦਾ ਸੰਤ, ਜਿਸ ਨੂੰ ਤੂੰ ਪਿਆਰ ਕਰਦਾ ਹੈਂ, ਹੇ ਵਾਹਿਗੁਰੂ!
Sólo aquél al que amas, ese será un humilde Sirviente y Devoto de Dios. La verdadera inteligencia, sabiduría y astucia es la que te inspira a nunca olvidarte de Dios ni por un instante.(2)
sweI miq sweI buiD isAwnp ijqu inmK n pRBu ibsrwvY ]
saiee mat saiee budh siaanap jit nimakh na prabh bisaraavai ||
That alone is intelligence, that alone is wisdom and cleverness, which inspires one to never forget God, even for an instant.
ਕੇਵਲ ਉਹ ਹੀ ਅਕਲਮੰਦੀ ਹੈ ਅਤੇ ਉਹ ਹੀ ਸਮਝ ਸੋਚ ਤੇ ਦਾਨਾਈ ਹੈ, ਜੋ ਇਨਸਾਨ ਨੂੰ ਆਪਣੇ ਸੁਆਮੀ ਨੂੰ ਇਕ ਮੁਹਤ ਭਰ ਲਈ ਭੀ ਭੁਲਾਉਣ ਨਹੀਂ ਦਿੰਦੀ।
Acercándome a la Sociedad de los Santos,
sMqsMig lig eyhu suKu pwieE hir gun sd hI gwvY ]3]
sa(n)tasa(n)g lag eh sukh paio har gun sadh hee gaavai ||3||
Joining the Society of the Saints, I have found this peace, singing forever the Glorious Praises of the Lord. ||3||
ਸਾਧ ਸੰਗਤ ਨਾਲ ਮਿਲ ਕੇ ਮੈਨੂੰ ਇਹ ਖੁਸ਼ੀ ਪ੍ਰਦਾਨ ਹੋਈ ਹੈ ਕਿ ਮੈਂ ਸਦੀਵ ਹੀ ਸੁਆਮੀ ਦੀ ਸਿਫ਼ਤ ਸ਼ਲਾਘਾ ਗਾਇਨ ਕਰਦਾ ਹਾਂ।
cantando con ellos por siempre las Gloriosas Alabanzas del Señor, he encontrado esta Paz.(3)
dyiKE Acrju mhw mMgl rUp ikCu Awn nhI idstwvY ]
dhekhio acharaj mahaa ma(n)gal roop kichh aan nahee dhisaTaavai ||
I have seen the Wondrous Lord, the embodiment of supreme bliss, and now, I see nothing else at all.
ਮੈਂ ਪਰਮ ਪ੍ਰਸੰਨਤਾ-ਸਰੂਪ ਅਦਭੁਤ ਸੁਆਮੀ ਨੂੰ ਵੇਖ ਲਿਆ ਹੈ। ਹੋਰ ਕੁੱਝ ਮੈਂ ਹੁਣ ਨਹੀਂ ਵੇਖਦਾ।
He visto al Maravilloso Señor, la Encarnación del Éxtasis Supremo y ahora es Lo único que veo.
khu nwnk morcw guir lwihE qh grB join kh AwvY ]4]1]
kahu naanak morachaa gur laahio teh garabh jon keh aavai ||4||1||
Says Nanak, the Guru has rubbed sway the rust; now how could I ever enter the womb of reincarnation again? ||4||1||
ਗੁਰੂ ਜੀ ਆਖਦੇ ਹਨ, ਗੁਰਦੇਵ ਜੀ ਨੇ ਮੇਰੇ ਪਾਪਾਂ ਦਾ ਜੰਗਾਲ ਉਤਾਰ ਛੱਡਿਆ ਹੈ। ਰਹਿਮ ਦੀਆਂ ਜੂਨੀਆਂ (ਜਨਮ ਮਰਨ) ਅੰਦਰ ਤਦ, ਮੈਂ ਹੁਣ ਕਿਸ ਤਰ੍ਹਾਂ ਆ ਸਕਦਾ ਹਾਂ?
Dice Nanak, el Guru me ha raspado el cochambre. ¿Cómo podría entrar nuevamente en otro vientre?(4-1)
nt nwrwien mhlw 5 dupdy
naT naarain mahalaa panjavaa dhupadhe
Raag Nat Naaraayan, Fifth Mehl, Dho-Padhay:
ਨਟ ਨਾਰਾਇਨ। ਪੰਜਵੀਂ ਪਾਤਸ਼ਾਹੀ ਦੁਪਦੇ।
Rag Nat, Narayan, Mejl Guru Aryan, Quinto Canal Divino, Du-Padas.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru
aulwhno mY kwhU n dIE ]
aulaahano mai kaahoo na dheeo ||
I don't blame anyone else.
ਮੈਂ ਕਿਸੇ ਦੀ ਸ਼ਿਕਵਾ ਸ਼ਕਾਇਤ ਨਹੀਂ ਕਰਦਾ।
Ya no culpo a nadie,
mn mIT quhwro kIE ]1] rhwau ]
man meeTh tuhaaro keeo ||1|| rahaau ||
Whatever You do is sweet to my mind. ||1||Pause||
ਸਾਰਾ ਕੁੱਛ, ਜੋ ਤੂੰ ਕਰਦਾ ਹੈਂ, ਹੇ ਸੁਆਮੀ! ਮੇਰੇ ਚਿੱਤ ਨੂੰ ਮਿੱਠਾ ਲਗਦਾ ਹੈ। ਠਹਿਰਾਉ।
pues lo que sea que haces es dulce para mí.(1-Pausa)
AwigAw mwin jwin suKu pwieAw suin suin nwmu quhwro jIE ]
aagiaa maan jaan sukh paiaa sun sun naam tuhaaro jeeo ||
Understanding and obeying Your Order, I have found peace; hearing, listening to Your Name, I live.
ਤੇਰੇ ਹੁਕਮ ਨੂੰ ਸਮਝ ਅਤੇ ਸਵੀਕਾਰ ਕਰਕੇ ਮੈਂ ਆਰਾਮ ਪਾਉਂਦਾ ਹਾਂ ਅਤੇ ਤੇਰਾ ਨਾਮ ਲਗਾਤਾਰ ਸੁਣ ਕੇ ਮੈਂ ਜੀਉਂਦਾ ਹਾਂ, ਹੇ ਸੁਆਮੀ!
Entendiendo y obedeciendo Tu Mandato, he encontrado la Paz, oyendo y escuchando Tu Nombre, yo vivo, pues aquí y aquí después,
eIhW aUhw hir qum hI qum hI iehu gur qy mMqRü idRVIE ]1]
e'eehaa(n) uoohaa har tum hee tum hee ih gur te ma(n)tr dhiraReeo ||1||
Here and hereafter, O Lord, You, only You. The Guru has implanted this Mantra within me. ||1||
ਗੁਰਦੇਵ ਜੀ ਨੇ ਮੇਰੇ ਅੰਦਰ ਇਹ ਸਿਖਮਤ ਪੱਕੀ ਕੀਤੀ ਹੈ ਕਿ ਏਥੇ ਅਤੇ ਓਥੇ, ਹੇ ਸੁਆਮੀ! ਕੇਵਲ ਤੂੰ, ਤੂੰ ਹੀ ਹੈਂ।
el Mantra que el Guru ha implantado en mi ser, eres Tú y sólo Tú.(1)
jb qy jwin pweI eyh bwqw qb kusl Kym sB QIE ]
jab te jaan paiee eh baataa tab kusal khem sabh theeo ||
Since I came to realize this, I have been blessed with total peace and pleasure.
ਜਿਸ ਵੇਲੇ ਤੋਂ ਮੈਂ ਇਸ ਗੱਲ ਨੂੰ ਅਨੁਭਵ ਕਰ ਲਿਆ ਹੈ, ਉਦੋਂ ਤੋਂ ਮੈਨੂੰ ਸਾਰੇ ਆਰਾਮ ਤੇ ਅਨੰਦ ਪ੍ਰਦਾਨ ਹੋ ਗਏ ਹਨ।
Desde que entendí esto, fui bendecido con Paz y Placer,
swDsMig nwnk prgwisE Awn nwhI ry bIE ]2]1]2]
saadhasa(n)g naanak paragaasio aan naahee re beeo ||2||1||2||
In the Saadh Sangat, the Company of the Holy, this has been revealed to Nanak, and now, there is no other for him at all. ||2||1||2||
ਸਤਿਸੰਗਤ ਅੰਦਰ ਪ੍ਰਭੂ ਨਾਨਕ ਨੂੰ ਪ੍ਰਤਖਸ਼ ਹੋ ਗਿਆ ਹੈ ਅਤੇ ਹੁਣ ਉਹ ਹੋਰਸ ਕਿਸੇ ਨੂੰ ਵੇਖਦਾ ਤਕ ਨਹੀਂ।
esto le fue revelado a Nanak, en la Compañía de los Santos y ahora para Él no hay ningún otro.(2-1-2)
nt mhlw 5 ]
naT mahalaa panjavaa ||
Nat, Fifth Mehl:
ਨਟ ਪੰਜਵੀਂ ਪਾਤਸ਼ਾਹੀ।
Nat, Mejl Guru Aryan, Quinto Canal Divino, Du-Padas.
jw kau BeI qumwrI DIr ]
jaa kau bhiee tumaaree dheer ||
Whoever has You for support,
ਜਿਸ ਨੂੰ ਤੇਰਾ ਆਸਰਾ ਹੈ, ਹੇ ਸੁਆਮੀ!
Quien sea que Te tiene como Soporte, el miedo a la muerte
jm kI qRws imtI suKu pwieAw inksI haumY pIr ]1] rhwau ]
jam kee traas miTee sukh paiaa nikasee haumai peer ||1|| rahaau ||
has the fear of death removed; peace is found, and the disease of egotism is taken away. ||1||Pause||
ਉਸ ਦਾ ਮੌਤ ਦਾ ਡਰ ਚੁੱਕਿਆ ਜਾਂਦਾ ਹੈ, ਉਹ ਆਰਾਮ ਪਾ ਲੈਂਦਾ ਹੈ ਅਤੇ ਉਸ ਦੀ ਹੰਕਾਰ ਦੀ ਪੀੜ ਨਵਿਰਤ ਹੋ ਜਾਂਦੀ ਹੈ। ਠਹਿਰਾਉ।
y la enfermedad del egoísmo le son removidos.(1-Pausa)
qpiq buJwnI AMimRq bwnI iqRpqy ijau bwirk KIr ]
tapat bujhaanee a(n)mirat baanee tirapate jiau baarik kheer ||
The fire within is quenched, and one is satisfied through the Ambrosial Word of the Guru's Bani, as the baby is satisfied by milk.
ਗੁਰਾਂ ਦੀ ਅੰਮ੍ਰਿਤਮਈ ਬਾਣੀ, ਉਸ ਦੀ ਅੰਦਰ ਦੀ ਅੱਗ ਨੂੰ ਬੁਝਾ ਦਿੰਦੀ ਹੈ ਅਤੇ ਉਸ ਨੂੰ ਐਉਂ ਪ੍ਰਸੰਨ ਕਰ ਦਿੰਦੀ ਹੈ, ਜਿਸ ਤਰ੍ਹਾਂ ਦੁੱਧ ਬੱਚੇ ਨੂੰ ਕਰ ਦਿੰਦਾ ਹੈ।
El fuego interior se apaga a través de la Palabra Ambrosial de los Banis del Guru y así uno encuentra la Satisfacción, así como cuando el bebé queda satisfecho con la leche de su madre.
mwq ipqw swjn sMq myry sMq shweI bIr ]1]
maat pitaa saajan sa(n)t mere sa(n)t sahaiee beer ||1||
The Saints are my mother, father and friends. The Saints are my help and support, and my brothers. ||1||
ਸਾਧੂ ਮੇਰੀ ਅੰਮੜੀ, ਬਾਬਲ ਅਤੇ ਮਿਤ੍ਰ ਹਨ ਅਤੇ ਸਾਧੂ ਹੀ ਮੈਂਡੇ ਸਹਾਇਕ ਅਤੇ ਅੰਮਾ-ਜਾਏ ਭਰਾ।
Los Santos son mi madre, mi padre y amigos, son mi ayuda y soporte, también son mis hermanos.