gUjrI sRI nwmdyv jI ky pdy Gru 1
goojaree sree naamadhev jee ke padhe ghar pehilaa
Goojaree, Padhay Of Naam Dayv Jee, First House:
ਗੁਜਰੀ ਪੂਜਯ ਸ਼੍ਰੀ। ਨਾਮ ਦੇਵ ਜੀ।
Guyeri padas de Sri Nam Dev yi, Primera Casa.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
gUjrI sRI nwmdyv jI ky pdy Gru 1
goojaree sree naamadhev jee ke padhe ghar pehilaa
Goojaree, Padhay Of Naam Dayv Jee, First House:
ਗੁਜਰੀ ਪੂਜਯ ਸ਼੍ਰੀ। ਨਾਮ ਦੇਵ ਜੀ।
Guyeri padas de Sri Nam Dev yi, Primera Casa.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
jO rwju dyih q kvn bfweI ]
jau raaj dheh ta kavan baddaiee ||
If You gave me an empire, then what glory would be in it for me?
ਜੇਕਰ ਤੂੰ ਮੈਨੂੰ ਪਾਤਸ਼ਾਹੀ ਦੇ ਦੇਵੇਂ, ਤਦ ਇਸ ਵਿੱਚ ਮੇਰੀ ਕਿ ਪ੍ਰਭਤਾ ਹੈ?
Si me bendices con un reino, eso no incrementa mi status de calidad humana;
jO BIK mMgwvih q ikAw Git jweI ]1]
jau bheekh ma(n)gaaveh ta kiaa ghaT jaiee ||1||
If You made me beg for charity, what would it take away from me? ||1||
ਜੇਕਰ ਤੂੰ ਮੇਰੇ ਕੋਲੋਂ ਖੈਰ ਮੰਗਾਵੇਂ, ਤਦ ਇਸ ਵਿੱਚ ਮੈਨੂੰ ਕੀ ਵੱਟਾ ਲੱਗ ਜਾਊਗਾ?
tampoco si me conviertes en un pordiosero me haces un ser inferior. (1)
qUM hir Bju mn myry pdu inrbwnu ]
too(n) har bhaj man mere padh nirabaan ||
Meditate and vibrate upon the Lord, O my mind, and you shall obtain the state of Nirvaanaa.
ਤੂੰ ਵਾਹਿਗੁਰੂ ਦਾ ਆਰਾਧਨ ਕਰ, ਹੇ ਮੇਰੀ ਜਿੰਦੜੀਏ ਅਤੇ ਤੂੰ ਮੁਕਤੀ ਦਾ ਮਰਤਬਾ ਪਾ ਲਵੇਂਗੀ।
Habita en tu Señor, pues ese es el Estado de Supremo Éxtasis
bhuir n hoie qyrw Awvn jwnu ]1] rhwau ]
bahur na hoi teraa aavan jaan ||1|| rahaau ||
You shall not have to come and go in reincarnation any longer. ||1||Pause||
ਇਸ ਤਰ੍ਹਾਂ ਤੂੰ ਮੁੜ ਕੇ ਆਵਾ-ਗਾਉਣ ਵਿੱਚ ਨਹੀਂ ਪਵੇਗੀਂ। ਠਹਿਰਾਉ।
y de esa forma tus idas y venidas terminan. (1‑Pausa)
sB qY aupweI Brm BulweI ]
sabh tai upaiee bharam bhulaiee ||
You created all, and You lead them astray in doubt.
ਤੂੰ ਸਾਰਿਆਂ ਨੂੰ ਰਚਿਆ ਹੈ ਅਤੇ ਵਹਿਮ ਅੰਦਰ ਕੁਰਾਹੇ ਪਾਇਆ ਹੈ।
Oh Señor, has creado y también envuelto todo en una nube de ilusión,
ijs qUM dyvih iqsih buJweI ]2]
jis too(n) dheveh tiseh bujhaiee ||2||
They alone understand, unto whom You give understanding. ||2||
ਜਿਸ ਕਿਸੇ ਨੂੰ ਤੂੰ ਗਿਆਤ ਦਿੰਦਾ ਹੈਂ, ਓਹੀ ਤੈਨੂੰ ਸਮਝਦਾ ਹੈ।
y sólo aquél a quien Tú escoges, Te conoce. (2)
siqguru imlY q shsw jweI ]
satigur milai ta sahasaa jaiee ||
Meeting the True Guru, doubt is dispelled.
ਜਦ ਸੱਚੇ ਗੁਰੂ ਜੀ ਮਿਲ ਪੈਂਦੇ ਹਨ, ਤਦ ਸੰਦੇਹ (ਸ਼ੱਕ) ਦੂਰ ਹੋ ਜਾਂਦਾ ਹੈ।
Es al encontrar al Verdadero Guru como uno se libera de la duda,
iksu hau pUjau dUjw ndir n AweI ]3]
kis hau poojau dhoojaa nadhar na aaiee ||3||
Who else should I worship? I can see no other. ||3||
ਮੈਂ ਹੋਰ ਕੀਹਦੀ ਉਪਾਸ਼ਨਾ ਕਰਾਂ, ਮੈਨੂੰ ਹੋਰਸ ਕੋਈ ਨਜ਼ਰ ਨਹੀਂ ਆਉੰਦਾ।
y no alaba a ningún otro, pues percibe a Dios en todo. (3)
eykY pwQr kIjY Bwau ]
ekai paathar keejai bhaau ||
One stone is lovingly decorated,
ਇਕ ਪੱਥਰ ਪਿਆਰ ਨਾਲ ਪੂਜਿਆ ਜਾਂਦਾ ਹੈ।
Una piedra la adoramos como un ídolo
dUjY pwQr DrIAY pwau ]
dhoojai paathar dhareeaai paau ||
while another stone is walked upon.
ਦੂਸਰਾ ਪਾਹਨ ਪੈਰਾਂ ਦੇ ਨਾਲ ਲਤਾੜਿਆ ਜਾਂਦਾ ਹੈ।
mientras a otra piedra la pisoteamos;
jy Ehu dyau q Ehu BI dyvw ]
je oh dheau ta oh bhee dhevaa ||
If one is a god, then the other must also be a god.
ਜੇ ਇਕ ਦੇਵਤਾ ਹੈ ਤਾਂ ਦੂਜਾ ਭੀ ਦੇਵਤਾ ਹੀ ਹੈ।
pero si una es un dios, la otra también lo es. Dice Nam Dev,
kih nwmdyau hm hir kI syvw ]4]1]
keh naamadheau ham har kee sevaa ||4||1||
Says Naam Dayv, I serve the Lord. ||4||1||
ਨਾਮ ਦੇਵ ਜੀ ਆਖਦੇ ਹਨ, ਮੈਂ ਇਸ ਲਈ ਕੇਵਲ ਪ੍ਰਭੂ ਦੀ ਹੀ ਟਹਿਲ ਕਮਾਉਂਦੇ ਹਾਂ।
por tanto yo no sirvo a la piedra, sino a mi Único Dios. (4‑1)
gUjrI Gru 1 ]
goojaree ghar pehilaa ||
Goojaree, First House:
ਗੁਜਰੀ।
Guyuri, Primera Casa.
mlY n lwCY pwr mlo prmlIE bYTo rI AweI ]
malai na laachhai paar malo paramaleeo baiTho ree aaiee ||
He does not have even a trace of impurity - He is beyond impurity. He is fragrantly scented - He has come to take His Seat in my mind.
ਜਿਸ ਵਿੱਚ ਲੇਸ ਮਾਤ੍ਰ ਭੀ ਮੇਲ ਨਹੀਂ ਜੋ ਅਸ਼ੁੱਧਤਾ ਤੋਂ ਪਰ੍ਹੇ ਹੈ ਅਤੇ ਜੋ ਚੰਨਣ ਦੀ ਮਾਨੰਦ ਸੁਗੰਧਤ ਹੈ, ਉਹ ਆ ਕੇ ਮੇਰੇ ਅੰਤਰ ਆਤਮੇ ਵੱਸ ਜਾਂਦਾ ਹੈ।
Él, nuestro Señor, no tiene mancha; como la fragancia en la flor, compenetra todo, y nadie
Awvq iknY n pyiKE kvnY jwxY rI bweI ]1]
aavat kinai na pekhio kavanai jaanai ree baiee ||1||
No one saw Him come - who can know Him, O Siblings of Destiny? ||1||
ਕਿਸੇ ਨੇ ਭੀ ਉਸ ਨੂੰ ਆਉਂਦੇ ਨੂੰ ਨਹੀਂ ਵੇਖਿਆ। ਉਸ ਨੂੰ ਕੌਣ ਜਾਣ ਸਕਦਾ ਹੈ, ਹੇ ਵੀਰ!
Lo ha visto venir al mundo. ¿Quién Lo puede conocer? ¿Quién Lo puede describir? ¿Quién puede sondear Sus Profundidades? (1)
kauxu khY ikix bUJIAY rmeIAw Awkulu rI bweI ]1] rhwau ]
kaun kahai kin boojheeaai ramieeaa aakul ree baiee ||1|| rahaau ||
Who can describe Him? Who can understand Him? The all-pervading Lord has no ancestors, O Siblings of Destiny. ||1||Pause||
ਨੀ ਭੈਣ! ਸਰਬ-ਵਿਆਪਕ ਅਤੇ ਵੰਸ-ਰਹਿਤ ਸੁਆਮੀ ਨੂੰ, ਕਿਹੜਾ ਬਿਆਨ ਕਰ ਸਕਦਾ ਹੈ? ਅਤੇ ਕੌਣ ਸਮਝ ਸਕਦਾ ਹੈ? ਠਹਿਰਾਉ।
Sí, Él, el Todo Prevaleciente Señor no tiene casta. (1‑Pausa)
ijau AwkwsY pMKIAlo Koju inriKE n jweI ]
jiau aakaasai pa(n)kheealo khoj nirakhio na jaiee ||
As the path of a bird's flight across the sky cannot be seen,
ਜਿਸ ਤਰ੍ਹਾਂ ਅਸਮਾਨ ਵਿੱਚ, ਪੰਛੀ ਦਾ ਖੁਰਾ ਨਜ਼ਰ ਨਹੀਂ ਪੈਂਦਾ,
Así como el pájaro vuela en el cielo y uno no puede seguir su huella,
ijau jl mwJY mwClo mwrgu pyKxo n jweI ]2]
jiau jal maajhai maachhalo maarag pekhano na jaiee ||2||
and the path of a fish through the water cannot be seen;||2||
ਜਿਸ ਤਰ੍ਹਾਂ ਪਾਣੀ ਅੰਦਰ ਮੱਛੀ ਦਾ ਰਸਤਾ ਵੇਖਿਆ ਨਹੀਂ ਜਾ ਸਕਦਾ,
como el pez cruza a través del agua y uno no puede saber su ruta. (2)
ijau AwkwsY GVUAlo imRg iqRsnw BirAw ]
jiau aakaasai ghaRooalo mirag tirasanaa bhariaa ||
As the mirage leads one to mistake the sky for a pitcher filled with water
ਅਤੇ ਜਿਸ ਤਰ੍ਹਾਂ ਅੰਬਰ ਤੇ ਛਾਇਆ ਰੂਪੀ ਪਾਣੀ ਨਾਲ ਘੜਾ ਭਰਿਆ ਨਹੀਂ ਜਾਂਦਾ,
Así como uno es engañado por el espejo, uno puede confundir el cielo con un jarrón de agua,
nwmy cy suAwmI bITlo ijin qInY jirAw ]3]2]
naame che suaamee beeThalo jin teenai jariaa ||3||2||
- so is God, the Lord and Master of Naam Dayv, who fits these three comparisons. ||3||2||
ਵੈਸਾ ਹੀ ਹੈ, ਨਾਮੇ ਦਾ ਸਾਹਿਬ, ਵਾਹਿਗੁਰੂ, ਜਿਸ ਨੂੰ ਇਹ ਤਿੰਨੇ ਉਦਾਹਰਣਾਂ ਯੋਗ ਬੈਠਦੀਆਂ ਹਨ।
así uno no conoce al Maestro de Nam Dev, Quien carga las responsabilidades de las tres Gunas. (3‑2)
gUjrI sRI rivdws jI ky pdy Gru 3
goojaree sree ravidhaas jee ke padhe ghar teejaa
Goojaree, Padhay Of Ravi Daas Jee, Third House:
ਗੁਜਰੀ ਪੂਜਯ ਮਹਾਰਾਜ ਰਵਿਦਾਸ।
Guyuri, padas de Sri Ravi Das yi, Tercera Casa.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਕਦਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
dUDu q bCrY Qnhu ibtwirE ]
dhoodh ta bachharai thanahu biTaario ||
The calf has contaminated the milk in the teats.
ਵੱਛੇ ਨੇ ਦੁੱਧ ਨੂੰ ਥਣਾਂ ਵਿੱਚ ਹੀ ਜੂਠਾ ਕਰ ਦਿੱਤਾ ਹੈ।
El becerro ha contaminado la leche de las tetillas;
PUlu Bvir jlu mIin ibgwirE ]1]
fool bhavar jal meen bigaario ||1||
The bumble bee has contaminated the flower, and the fish the water. ||1||
ਭਉਰੇ ਨੇ ਫੁੱਲਾਂ ਨੂੰ ਖਰਾਬ ਕਰ ਦਿੱਤਾ ਹੈ ਅਤੇ ਮੱਛੀ ਨੇ ਪਾਣੀ ਨੂੰ।
el abejorro ha violado la flor; el pez, el agua. (1)
mweI goibMd pUjw khw lY crwvau ]
maiee gobi(n)dh poojaa kahaa lai charaavau ||
O mother, where shall I find any offering for the Lord's worship?
ਮੇਰੀ ਮਾਤਾ! ਸੁਆਮੀ ਦੀ ਉਪਾਸਨਾ ਲਈ ਭੇਟਾ ਕਰਨ ਵਾਸਤੇ ਮੈਂ ਕਿਥੋਂ ਕੋਈ ਵਸਤੂ ਲਵਾਂ।
Oh madre, ¿qué podré ofrecer ahora a mi Señor,
Avru n PUlu AnUpu n pwvau ]1] rhwau ]
avar na fool anoop na paavau ||1|| rahaau ||
I cannot find any other flowers worthy of the incomparable Lord. ||1||Pause||
ਮੈਨੂੰ ਹੋਰ ਸੁੰਦਰ ਫੁੱਲ ਨਹੀਂ ਮਿਲ ਸਕਦੇ ਜਿਹੜੇ ਜੂਠੇ ਤੇ ਗੰਦੇ ਨਾਂ ਕੀਤੇ ਗਏ ਹੋਣ। ਠਹਿਰਾਉ।
pues no veo ni una bella flor que no haya sido violada? (1‑Pausa)
mYlwgr byrHy hY BuieAMgw ]
mailaagar berhe hai bhuia(n)gaa ||
The snakes encircle the sandalwood trees.
ਸਰਪਾਂ ਨੇ ਚੰਦਨ ਦੇ ਬੂਟੇ ਨੂੰ ਵਲ੍ਹੇਟ ਪਾਏ ਹੋਏ ਹਨ।
El árbol de sándalo está rodeado de serpientes y así el néctar
ibKu AMimRqu bsih iek sMgw ]2]
bikh a(n)mrit baseh ik sa(n)gaa ||2||
Poison and nectar dwell there together. ||2||
ਜ਼ਹਿਰ ਅਤੇ ਆਬਿ-ਹਿਯਾਤ ਇਕੱਠੇ ਰਹਿੰਦੇ ਹਨ।
y el veneno habitan el uno con el otro, en el mismo lugar. (2)
DUp dIp neIbydih bwsw ]
dhoop dheep nieebedheh baasaa ||
Even with incense, lamps, offerings of food and fragrant flowers,
ਸੁਗੰਧ-ਸਾਮੱਗਰੀਆਂ, ਦੀਵਿਆਂ, ਭੋਜਨਾਂ ਅਤੇ ਅਤਰ ਫੁਲੇਲਾਂ ਨਾਲ,
¿Cómo entonces con incienso, lámparas de tierra, comida y flores fragantes,
kYsy pUj krih qyrI dwsw ]3]
kaise pooj kareh teree dhaasaa ||3||
how are Your slaves to worship You? ||3||
ਤੇਰੇ ਸੇਵਕ ਕਿਸ ਤਰ੍ਹਾਂ ਤੇਰੀ ਉਪਾਸ਼ਨਾ ਕਰ ਸਕਦੇ ਹਨ?
tu Sirviente Te puede alabar, oh Dios? (3)
qnu mnu Arpau pUj crwvau ]
tan man arapau pooj charaavau ||
I dedicate and offer my body and mind to You.
ਆਪਣੀ ਉਪਾਸ਼ਨਾ ਵੱਜੋਂ ਮੈਂ ਆਪਣੀ ਦੇਹ ਅਤੇ ਜਿੰਦੜੀ ਨੂੰ ਸੌਂਪਦਾ ਤੇ ਭੇਟਾ ਧਰਦਾ ਹਾਂ।
Voy a dedicar y hacer una ofrenda para Ti y por la Gracia del Guru
gur prswid inrMjnu pwvau ]4]
gur parasaadh nira(n)jan paavau ||4||
By Guru's Grace, I attain the immaculate Lord. ||4||
ਗੁਰਾਂ ਦੀ ਰਹਿਮਤ ਸਕਦਾ ਮੈਂ ਪਵਿੱਤਰ ਪ੍ਰਭੂ ਨੂੰ ਪਾਉਂਦਾ ਹਾਂ।
Te voy a encontrar, oh Señor Inmaculado. (4)
pUjw Arcw Awih n qorI ]
poojaa arachaa aaeh na toree ||
I cannot worship You, nor offer You flowers.
ਮੈਂ ਤੇਰੀ ਪੂਜਾ ਅਤੇ ਫੁੱਲਾਂ ਨਾਲ ਉਪਾਸ਼ਨਾ ਨਹੀਂ ਕੀਤੀ ਹੈ।
No Te puedo alabar de ninguna otra forma, sin embargo, dice Ravi Das,
kih rivdws kvn giq morI ]5]1]
keh ravidhaas kavan gat moree ||5||1||
Says Ravi Daas, what shall my condition be hereafter? ||5||1||
ਰਵਿਦਾਸ ਜੀ ਆਖਦੇ ਹਨ, ਮੈਂ ਨਹੀਂ ਜਾਣਦਾ ਕਿ ਅੱਗੇ ਨੂੰ ਮੇਰੀ ਕੀ ਹਾਲਤ ਹੋਵੇਗੀ?
no puedo saber cuál será mi estado aquí después. (5‑1)
gUjrI sRI iqRlocn jIau ky pdy Gru 1
goojaree sree tiralochan jeeau ke padhe ghar pehilaa
Goojaree, Padhay Of Trilochan Jee, First House:
ਗੂਜਰੀ ਮਾਣਨੀਯ ਮਹਾਰਾਜ ਤ੍ਰਿਲੋਚਨ ਜੀ।
Guyuri, padas de Sri Trilochan yi, Primera Casa.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
AMqru mil inrmlu nhI kInw bwhir ByK audwsI ]
a(n)tar mal niramal nahee keenaa baahar bhekh udhaasee ||
You have not cleansed the filth from within yourself, although outwardly, you wear the dress of a renunciate.
ਤੂੰ ਆਪਣੇ ਦਿਲ ਨੂੰ ਗੰਦਗੀ ਉਤਾਰ ਕੇ ਸੁੱਧ ਨਹੀਂ ਕੀਤਾ ਭਾਵਨੂੰ ਤੂੰ ਬਾਹਰੋਂ ਉਪਰਾਮਾਂ ਵਾਲਾ ਭੇਸ ਧਾਰਿਆ ਹੋਇਆ ਹੈ।
Dentro de él hay impurezas porque no limpia su interior, pero eso sí, por fuera usa la vestimenta de un asceta.
ihrdY kmlu Git bRhmu n cIn@w kwhy BieAw sMinAwsI ]1]
hiradhai kamal ghaT braham na cheen(h)aa kaahe bhiaa sa(n)niaasee ||1||
In the heart-lotus of your self, you have not recognized God - why have you become a Sannyaasee? ||1||
ਆਪਣੀ ਦੇਹ ਤੇ ਦਿਲ ਕੰਵਲ ਅੰਦਰ ਤੂੰ ਸੁਆਮੀ ਨੂੰ ਨਹੀਂ ਸਿੰਵਾਣਿਆ। ਤੂੰ ਇਕਾਂਤੀ ਕਾਹਦੇ ਲਈ ਬਣਿਆ ਹੋਇਆ ਹੈ?
En el loto de su corazón no conoce a Dios, ¿por qué entonces se ha convertido en un Sanyasa, dime? (1)