pRBwqI AstpdIAw mhlw 1 ibBws
prabhaatee asaTapadheeaa mahalaa pehilaa bibhaas
Prabhaatee, Ashtpadheeyaa, First Mehl, Bibhaas:
ਪ੍ਰਭਾਤੀ ਅਸ਼ਟਪਦੀਆਂ। ਪਹਿਲੀ ਪਾਤਿਸ਼ਾਹੀ ਬਿਭਾਗ।
Parbhati, Ashtapadis Mejl Guru Nanak, Primer Canal Divino Bibjas.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
pRBwqI AstpdIAw mhlw 1 ibBws
prabhaatee asaTapadheeaa mahalaa pehilaa bibhaas
Prabhaatee, Ashtpadheeyaa, First Mehl, Bibhaas:
ਪ੍ਰਭਾਤੀ ਅਸ਼ਟਪਦੀਆਂ। ਪਹਿਲੀ ਪਾਤਿਸ਼ਾਹੀ ਬਿਭਾਗ।
Parbhati, Ashtapadis Mejl Guru Nanak, Primer Canal Divino Bibjas.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
duibDw baurI mnu baurwieAw ]
dhubidhaa bauree man bauraiaa ||
The insanity of duality has driven the mind insane.
ਕਮਲੇ ਦਵੈਤ-ਭਾਵ ਨੇ ਮਨੁਸ਼ ਦੇ ਮਨੂਏ ਨੂੰ ਕਮਲਾ ਕਰ ਦਿੱਤਾ ਹੈ।
La locura de la dualidad ha llevado a la mente a la oscuridad;
JUTY lwlic jnmu gvwieAw ]
jhooThai laalach janam gavaiaa ||
In false greed, life is wasting away.
ਕੂੜੇ ਲਾਲਚ ਅੰਦਰ ਉਸ ਨੇ ਆਪਣਾ ਜੀਵਨ ਗੁਆ ਲਿਆ ਹੈ।
en una falsa avaricia la vida se desperdicia
lpit rhI Puin bMDu n pwieAw ]
lapaT rahee fun ba(n)dh na paiaa ||
Duality clings to the mind; it cannot be restrained.
ਦਵੈਤ-ਭਾਵ ਪ੍ਰਾਣੀਆਂ ਨੂੰ ਚਿਮੜੀ ਹੋਈ ਹੈ ਅਤੇ ਕਿਸੇ ਨੇ ਭੀ ਇਸ ਨੂੰ ਠੱਲ੍ਹ ਨਹੀਂ ਪਾਈ।
y la dualidad se aferra a la mente y no puede ser controlada.
siqguir rwKy nwmu idRVwieAw ]1]
satigur raakhe naam dhiraRaiaa ||1||
The True Guru saves us, implanting the Naam, the Name of the Lord within. ||1||
ਉਸ ਦੇ ਹਿਰਦੇ ਅੰਦਰ ਨਾਮ ਦਾ ਵਾਸਾ ਕਰਕੇ ਕੇਵਲ ਸੱਚੇ ਗੁਰੂ ਹੀ ਮਨੁਸ਼ ਨੂੰ ਇਸ ਤੋਂ ਬਚਾ ਲੈਂਦੇ ਹਨ।
El Verdadero Guru nos salva, implantando el Naam en el interior. (1)
nw mnu mrY n mwieAw mrY ]
naa man marai na maiaa marai ||
Without subduing the mind, Maya cannot be subdued.
ਮਨੂਆ ਨੂੰ ਕਾਬੂ ਕੀਤੇ ਬਿਨਾ ਸੋਹਨੀ ਨਹੀਂ ਮਰਦੀ।
Sin controlar la mente, Maya no podrá ser restringida.
ijin ikCu kIAw soeI jwxY sbdu vIcwir Bau swgru qrY ]1] rhwau ]
jin kichh keeaa soiee jaanai sabadh veechaar bhau saagar tarai ||1|| rahaau ||
The One who created this, He alone understands. Contemplating the Word of the Shabad, one is carried across the terrifying world-ocean. ||1||Pause||
ਜਿਸ ਨੇ ਇਹ ਸਾਰਾ ਕੁਛ ਰਚਿਆ ਹੈ, ਕੇਵਲ ਉਹ ਹੀ ਇਸ ਦੇ ਭੇਤ ਨੂੰ ਸਮਝਦਾ ਹੈ। ਗੁਰਾਂ ਦੀ ਬਾਣੀ ਨੂੰ ਸੋਚਣ ਸਮਝਣ ਦੁਆਰਾ, ਇਨਸਾਨ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਠਹਿਰਾਉ।
Quien creó esto, sólo Él lo entiende, contemplando la Palabra del Shabd, uno es llevado a través del Terrible Océano del mundo. (1-Pausa)
mwieAw sMic rwjy AhMkwrI ]
maiaa sa(n)ch raaje aha(n)kaaree ||
Gathering the wealth of Maya, kings become proud and arrogant.
ਧਨ ਇਕੱਤਰ ਕਰਨ ਦੁਆਰਾ, ਪਾਤਿਸ਼ਾਹ, ਮਗਰੂਰ ਹੋ ਜਾਂਦੇ ਹਨ।
Atesorando la riqueza de Maya los reyes se han vuelto arrogantes y orgullosos,
mwieAw swiQ n clY ipAwrI ]
maiaa saath na chalai piaaree ||
But this Maya that they love so much shall not go along with them in the end.
ਪ੍ਰੰਤੂ ਮਿਠੜੀ ਧਨ ਦੌਲਤ ਪ੍ਰਾਣੀ ਦੇ ਨਾਲ ਨਹੀਂ ਜਾਂਦੀ।
pero esta Maya que aman tanto, no se irá con ellos al final.
mwieAw mmqw hY bhu rMgI ]
maiaa mamataa hai bahu ra(n)gee ||
There are so many colors and flavors of attachment to Maya.
ਘਣੇਰੀਆਂ ਕਿਸਮਾਂ ਦੀ ਹੈ, ਧਨ-ਦੌਲਤ ਦੀ ਪ੍ਰੀਤ।
Hay tantos colores y sabores de apegos a Maya,
ibnu nwvY ko swiQ n sMgI ]2]
bin naavai ko saath na sa(n)gee ||2||
Except for the Name, no one has any friend or companion. ||2||
ਨਾਮ ਦੇ ਬਗੈਰ, ਇਨਸਾਨ ਦਾ ਕੋਈ ਭੀ ਮਿਤਰ ਅਤੇ ਸਾਥੀ ਨਹੀਂ।
que fuera del Nombre, nadie tiene ningún amigo o compañero. (2)
ijau mnu dyKih pr mnu qYsw ]
jiau man dhekheh par man taisaa ||
According to one's own mind, one sees the minds of others.
ਜਿਸ ਤਰ੍ਹਾਂ ਦਾ ਬੰਦੇ ਦਾ ਆਪਣਾ ਮਨੂਆ ਹੈ, ਉਸੇ ਤਰ੍ਹਾਂ ਦਾ ਹੀ ਉਹ ਹੋਰਸ ਦੇ ਮਨੂਏ ਨੂੰ ਵੇਖਦਾ ਹੈ।
Uno ve la mente de los otros en base a la mente de uno mismo,
jYsI mnsw qYsI dsw ]
jaisee manasaa taisee dhasaa ||
According to one's desires, one's condition is determined.
ਜੇਹੋ ਜਿਹੀ ਬੰਦੇ ਦੀ ਖਾਹਿਸ਼ ਹੁੰਦੀ ਹੈ, ਉਹੋ ਜੇਹੀ ਹੀ ਹੋ ਜਾਂਦੀ ਹੈ, ਉਸ ਦੇ ਮਨ ਦੀ ਅਵਸਥਾ।
de acuerdo a los deseos propios la condición de uno es determinada.
jYsw krmu qYsI ilv lwvY ]
jaisaa karam taisee liv laavai ||
According to one's actions, one is focused and tuned in.
ਜੇਹੋ ਜੇਹੇ ਜੀਵ ਦੇ ਅਮਲ ਹਨ, ਉਹੋ ਜੇਹਾ ਹੀ ਉਸ ਦਾ ਪ੍ਰੇਮ ਪੈਦਾ ਹੈ।
De acuerdo a las acciones propias, uno se enfoca y se entona.
siqguru pUiC shj Gru pwvY ]3]
satigur poochh sahaj ghar paavai ||3||
Seeking the advice of the True Guru, one finds the home of peace and poise. ||3||
ਸੱਚੇ ਗੁਰਾਂ ਦੀ ਸਿਖਮਤ ਲੈਣ ਦੁਆਰਾ, ਪ੍ਰਾਣੀ ਆਰਾਮ ਦੇ ਧਾਮ ਨੂੰ ਪਾ ਲੈਂਦਾ ਹੈ।
Buscando el Consejo del Guru Verdadero, uno encuentra el Hogar de Tranquilidad y Paz. (3)
rwig nwid mnu dUjY Bwie ]
raag naadh man dhoojai bhai ||
In music and song, the mind is caught by the love of duality.
ਸੰਸਾਰੀ ਤਰਾਨੇ ਗਾਉਣ ਅਤੇ ਸ੍ਰਵਣ ਕਰਨ ਦੁਆਰਾ, ਮਨੁਸ਼ ਦਾ ਮਨੂਆ ਦਵੈਤ ਭਾਵ ਨਾਲ ਜੁੜ ਜਾਂਦਾ ਹੈ।
En La música y los cantos la mente es atrapada en el amor a la dualidad.
AMqir kptu mhw duKu pwie ]
a(n)tar kapaT mahaa dhukh pai ||
Filled with deception deep within, one suffers in terrible pain.
ਉਸ ਦੇ ਅੰਦਰ ਵਲ ਛਲ ਹੈ ਅਤੇ ਉਹ ਬਹੁਤ ਕਸ਼ਟ ਉਠਾਉਂਦਾ ਹੈ।
Lleno de una profunda decepción, sufre terribles dolores,
siqguru BytY soJI pwie ]
satigur bheTai sojhee pai ||
Meeting with the True Guru, one is blessed with clear understanding,
ਸੱਚੇ ਗੁਰਾਂ ਨੂੰ ਮਿਲਣ ਦੁਆਰਾ, ਉਸ ਨੂੰ ਸਹੀ ਸਮਝ ਪ੍ਰਾਪਤ ਹੋ ਜਾਂਦੀ ਹੈ,
pero conociendo al Guru Perfecto, uno es bendecido con la claridad de Entendimiento
scY nwim rhY ilv lwie ]4]
sachai naam rahai liv lai ||4||
and remains lovingly attuned to the True Name. ||4||
ਅਤੇ ਫਿਰ ਉਹ ਸਤਿਨਾਮ ਦੀ ਪ੍ਰੀਤ ਅੰਦਰ ਲੀਨ ਰਹਿੰਦਾ ਹੈ।
y permanece amorosamente entonado en el Nombre Verdadero. (4)
scY sbid scu kmwvY ]
sachai sabadh sach kamaavai ||
Through the True Word of the Shabad, one practices Truth.
ਸਤਿਨਾਮ ਦੇ ਰਾਹੀਂ, ਉਹ ਸੱਚ ਦੀ ਕਮਾਈ ਕਰਦਾ ਹੈ,
A través de la Palabra Verdadera del Shabd, uno practica la Verdad
scI bwxI hir gux gwvY ]
sachee baanee har gun gaavai ||
He sings the Glorious Praises of the Lord, through the True Word of His Bani.
ਅਤੇ ਗੁਰਾਂ ਦੀ ਸੱਚੀ ਬਾਣੀ ਤੇ ਸਾਈਂ ਦਾ ਜੱਸ ਗਾਇਨ ਕਰਦਾ ਹੈ।
y canta las Gloriosas Alabanzas del Señor. Mediante la Palabra Verdadera de Su Bani
inj Gir vwsu Amr pdu pwvY ]
nij ghar vaas amar padh paavai ||
He dwells in the home of his own heart deep within, and obtains the immortal status.
ਜਦ ਪ੍ਰਾਣੀ ਆਪਣੇ ਨਿਜ ਦੇ ਧਾਮ ਅੰਦਰ ਵਸਦਾ ਹੋਇਆ ਵੀ ਅਬਿਨਾਸ਼ੀ ਦਰਜੇ ਨੂੰ ਪਾ ਲੈਂਦਾ ਹੈ,
habita en lo Profundo del hogar de su propio corazón y obtiene el Estado de Inmortalidad,
qw dir swcY soBw pwvY ]5]
taa dhar saachai sobhaa paavai ||5||
Then, he is blessed with honor in the Court of the True Lord. ||5||
ਕੇਵਲ ਤਦ ਹੀ ਉਸ ਨੂੰ ਸੱਚੇ ਦਰਬਾਰ ਅੰਦਰ ਪ੍ਰਭਤਾ ਪ੍ਰਾਪਤ ਹੁੰਦੀ ਹੈ।
así entonces es bendecido con Honor, en la Verdadera Corte del Señor. (5)
gur syvw ibnu Bgiq n hoeI ]
gur sevaa bin bhagat na hoiee ||
Without serving the Guru, there is no devotional worship,
ਗੁਰਾਂ ਦੀ ਘਾਲ ਕਮਾਉਣ ਦੇ ਬਗੈਰ, ਬੰਦਾ ਹਰੀ ਦਾ ਸਿਮਰਨ ਨਹੀਂ ਕਰ ਸਕਦਾ,
Sin el Servicio del Guru no existe la Alabanza Devocional,
Anyk jqn krY jy koeI ]
anek jatan karai je koiee ||
even though one may make all sorts of efforts.
ਭਾਵੇਂ ਉਹ ਘਣੇਰੇ ਹੀ ਉਪਰਾਲੇ ਕਿਉਂ ਨਾਂ ਪਿਆ ਰਕੇ।
aun haciendo todo tipo de esfuerzos.
haumY myrw sbdy KoeI ]
haumai meraa sabadhe khoiee ||
If one eradicates egotism and selfishness through the Shabad,
ਜੇਕਰ ਨਾਮ ਦੇ ਰਾਹੀਂ, ਬੰਦਾ ਆਪਣੀ ਹੰਗਤਾ ਅਤੇ ਅਪਣਤ ਨੂੰ ਗੁਆ ਦੇਵੇ,
Pero si a través del Shabd, uno erradica el egoísmo,
inrml nwmu vsY min soeI ]6]
niramal naam vasai man soiee ||6||
the Immaculate Naam comes to abide in the mind. ||6||
ਤਦ ਪਵਿੱਤਰ ਨਾਮ ਆ ਕੇ ਉਸ ਦੇ ਚਿੱਤ ਅੰਦਰ ਟਿਕ ਜਾਂਦਾ ਹੈ।
el Naam Inmaculado llega a habitar en la mente. (6)
iesu jg mih sbdu krxI hY swru ]
eis jag meh sabadh karanee hai saar ||
In this world, the practice of the Shabad is the most excellent occupation.
ਏਸ ਜਹਾਨ ਅੰਦਰ ਸ਼੍ਰੇਸ਼ਟ ਹੈ ਸੁਆਮੀ ਦੇ ਨਾਮ ਦੀ ਕਿਰਤ।
En este mundo la Práctica del Shabd, es la más Excelente Ocupación.
ibnu sbdY horu mohu gubwru ]
bin sabadhai hor moh gubaar ||
Without the Shabad, everything else is the darkness of emotional attachment.
ਨਾਮ ਦੇ ਬਗੈਰ ਹੋਰ ਸਾਰਾ ਕੁਝ ਸੰਸਾਰੀ ਮਮਤਾ ਦਾ ਅਨ੍ਹੇਰਾ ਹੈ।
Sin el Shabd, todo lo demás es oscuridad del apego emocional y,
sbdy nwmu rKY auir Dwir ]
sabadhe naam rakhai ur dhaar ||
Through the Shabad, the Naam is enshrined within the heart.
ਗੁਰਾਂ ਦੀ ਪਵਿਤ੍ਰ ਬਾਣੀ ਰਾਹੀਂ, ਇਨਸਾਨ ਨਾਮ ਨੂੰ ਆਪਣੇ ਅੰਤਰ ਆਤਮੇ ਟਿਕਾਈ ਰਖਦਾ ਹੈ।
mediante el Shabd, el Naam es enaltecido en el corazón, a través del Shabd
sbdy giq miq moK duAwru ]7]
sabadhe gat mat mokh dhuaar ||7||
Through the Shabad, one obtains clear understanding and the door of salvation. ||7||
ਗੁਰਾਂ ਦੀ ਪਵਿੱਤ੍ਰ ਬਾਣੀ ਰਾਹੀਂ ਇਨਸਾਨ ਨੂੰ ਸ਼ੇਸ਼ਟ ਸਮਝ ਅਤੇ ਮੁਕਤੀ ਦਾ ਦਰਵਾਜਾ ਪ੍ਰਾਪਤ ਹੋ ਜਾਂਦੇ ਹਨ।
uno obtiene un claro Entendimiento en la Puerta de la Salvación. (7)
Avru nwhI kir dyKxhwro ]
avar naahee kar dhekhanahaaro ||
There is no other Creator except the All-seeing Lord God.
ਵੇਖਣਹਾਰ ਵਾਹਿਗੁਰੂ ਦੇ ਬਗੈਰ ਹੋਰ ਕੋਈ ਸਿਰਜਣਹਾਰ ਨਹੀਂ।
No hay ningún otro Creador, excepto el Señor Dios
swcw Awip AnUpu Apwro ]
saachaa aap anoop apaaro ||
The True Lord Himself is Infinite and Incomparably Beautiful.
ਸੱਚਾ ਸੁਆਮੀ ਖੁਦ ਹੀ ਪਰਮ ਸੁੰਦਰ ਅਤੇ ਬੇਅੰਤ ਹੈ।
que todo lo ve. El Verdadero Señor, Él Mismo es Infinito y de Belleza Incomparable,
rwm nwm aUqm giq hoeI ]
raam naam uootam gat hoiee ||
Through the Lord's Name, one obtains the most sublime and exalted state.
ਸੁਆਮੀ ਦੇ ਰਾਹੀਂ, ਪ੍ਰਾਣੀ ਨੂੰ ਪ੍ਰਸੰਨਤਾ ਦੀ ਸ਼੍ਰੇਸ਼ਟ ਅਵਸਥਾ ਪ੍ਰਾਪਤ ਹੋ ਜਾਂਦੀ ਹੈ।
a través del Nombre del Señor, uno obtiene el más Exaltado y Sublime Estado.
nwnk Koij lhY jnu koeI ]8]1]
naanak khoj lahai jan koiee ||8||1||
O Nanak, how rare are those humble beings, who seek and find the Lord. ||8||1||
ਨਾਨਕ, ਕੋਈ ਵਿਰਲਾ ਪੁਰਸ਼ ਹੀ ਖੋਜ-ਭਾਲ ਕੇ ਪ੍ਰਭੂ ਨੂੰ ਪ੍ਰਾਪਤ ਹੁੰਦਾ ਹੈ।
Dice Nanak, extraordinarios son esos seres humildes que buscan y encuentran al Señor. (8-1)
pRBwqI mhlw 1 ]
prabhaatee mahalaa pehilaa ||
Prabhaatee, First Mehl:
ਪ੍ਰਭਾਤੀ ਪਹਿਲੀ ਪਾਤਿਸ਼ਾਹੀ।
Parbhati, Mejl Guru Nanak, Primer Canal Divino..
mwieAw moih sgl jgu CwieAw ]
maiaa moh sagal jag chhaiaa ||
Emotional attachment to Maya is spread out all over the world.
ਸਾਰੇ ਜਹਾਨ ਉਤੇ ਸੰਸਾਰੀ ਪਦਾਰਥਾਂ ਦੀ ਮਮਤਾ ਫੈਲੀ ਹੋਈ ਹੈ।
El apego emocional a Maya, se esparce por todo el mundo,
kwmix dyiK kwim loBwieAw ]
kaaman dhekh kaam lobhaiaa ||
Seeing a beautiful woman, the man is overcome with sexual desire.
ਸੁੰਦਰ ਇਸਤ੍ਰੀ ਨੂੰ ਵੇਖ ਬੰਦਾ ਵਿਸ਼ੇ ਦੇ ਅਸਰ ਹੇਠਾ ਆ ਜਾਂਦਾ ਹੈ।
contemplando a una bella mujer, el hombre es arrastrado por el deseo sexual.
suq kMcn isau hyqu vDwieAw ]
sut ka(n)chan siau het vadhaiaa ||
His love for his children and gold steadily increases.
ਆਪਣੇ ਪੁੱਤਰਾਂ ਤੇ ਸੋਲੇ ਨਾਲ ਜੀਵ ਆਪਣਾ ਪਿਆਰ ਵਧਾ ਲੈਂਦਾ ਹੈ।
El amor por sus hijos y por el oro, se incrementa poco a poco y ve todo como si fuera suyo,
sBu ikCu Apnw ieku rwmu prwieAw ]1]
sabh kichh apanaa ik raam paraiaa ||1||
He sees everything as his own, but he does not own the One Lord. ||1||
ਇਨਸਾਨ ਹਰ ਸ਼ੈ ਨੂੰ ਆਪਣੀ ਨਿਜ ਦੀ ਜਾਣਦਾ ਹੈ, ਪ੍ਰੰਤੂ ਉਹ ਇਕ ਪ੍ਰਭੂ ਨੂੰ ਨਹੀਂ ਅਪਨਾਉਂਦਾ।
pero no toma posesión del Único Señor. (1)
AYsw jwpu jpau jpmwlI ]
aaisaa jaap japau japamaalee ||
I meditate as I chant on such a mala,
ਮੈਂ ਵਾਹਿਗੁਰੂ ਦੀ ਐਹੋ ਜੇਹੀ ਮਾਲਾ ਫੇਰਦਾ ਹਾਂ,
Medito así cantando con mi Malha y me elevo más allá del dolor y del placer,
duK suK prhir Bgiq inrwlI ]1] rhwau ]
dhukh sukh parahar bhagat niraalee ||1|| rahaau ||
that I rise above pleasure and pain; I attain the most wondrous devotional worship of the Lord. ||1||Pause||
ਕਿ ਖੁਸ਼ੀ ਤੇ ਗਮੀ ਤੋਂ ਉਚੇਰਾ ਉਠ ਕੇ ਮੈਂ ਸੁਆਮੀ ਦੀ ਅਦਭੁਤ ਸੇਵਾ ਕਮਾਉਂਦਾ ਹਾਂ। ਠਹਿਰਾਉ।
y obtengo la más Maravillosa Alabanza de Devoción al Señor. (1-Pausa)
gux inDwn qyrw AMqu n pwieAw ]
gun nidhaan teraa a(n)t na paiaa ||
O Treasure of Virtue, Your limits cannot be found.
ਹੇ ਨੇਕੀਆਂ ਦੇ ਖਜਾਨੇ! ਮੈਂ ਤੇਰੇ ਓੜਕ ਨੂੰ ਨਹੀਂ ਜਾਣਦਾ।
Oh Tesoro de Virtud, Tus límites no pueden ser encontrados,
swc sbid quJ mwih smwieAw ]
saach sabadh tujh maeh samaiaa ||
Through the True Word of the Shabad, I am absorbed into You.
ਸੱਚੇ ਨਾਮ ਦੇ ਰਾਹੀਂ, ਮੈਂ ਤੇਰੇ ਵਿੱਚ ਲੀਨ ਹੋ ਗਿਆ ਹਾਂ।
mediante la Palabra Verdadera del Shabd, estoy absorbido en Ti.
Awvw gauxu quDu Awip rcwieAw ]
aavaa gaun tudh aap rachaiaa ||
You Yourself created the comings and goings of reincarnation.
ਤੂੰ ਖੁਦ ਹੀ ਆਉਣਾ ਅਤੇ ਜਾਣਾ ਰਚਿਆ ਹੈ।
Tú Mismo creaste las idas y venidas de la Reencarnación.
syeI Bgq ijn sic icqu lwieAw ]2]
seiee bhagat jin sach chit laiaa ||2||
They alone are devotees, who focus their consciousness on You. ||2||
ਕੇਵਲ ਉਹ ਹੀ ਸਚੇ ਸੰਤ ਹਨ, ਜੋ ਆਪਣੇ ਮਨ ਨੂੰ ਸੱਚੇ ਸਾਈਂ ਨਾਲ ਜੋੜਦੇ ਹਨ।
Sólo son verdaderos Devotos quienes enfocan su Conciencia en Ti. (2)
igAwnu iDAwnu nrhir inrbwxI ]
giaan dhiaan narahar nirabaanee ||
Spiritual wisdom and meditation on the Lord, the Lord of Nirvaanaa
ਮਨੁਸ਼ਾਂ ਦੇ ਲਿਰਲੇਪ ਵਾਹਿਗੁਰੂ ਦੀ ਗਿਆਤ ਅਤੇ ਸਿਮਰਨ ਨੂੰ,
Sabiduría Espiritual y Meditación en el Señor, el Señor de Nirvana,
ibnu siqgur Byty koie n jwxI ]
bin satigur bheTe koi na jaanee ||
- without meeting the True Guru, no one knows this.
ਸੱਚੇ ਗੁਰਾਂ ਨੂੰ ਮਿਲਣ ਦੇ ਬਗੈਰ ਕੋਈ ਜਣਾ ਭੀ ਨਹੀਂ ਜਾਣਦਾ।
sin conocer al Verdadero Guru, nadie conoce esto.
sgl srovr joiq smwxI ]
sagal sarovar jot samaanee ||
The Lord's Light fills the sacred pools of all beings.
ਸਾਰਿਆਂ ਦਿਲਾਂ ਦੇ ਤਾਲਬਾਂ ਅੰਦਰ ਪ੍ਰਭੂ ਦਾ ਪ੍ਰਕਾਸ਼ ਰਮਿਆ ਹੋਇਆ ਹੈ।
La Luz del Señor, llena los Senotes Sagrados de todos los seres.
Awnd rUp ivthu kurbwxI ]3]
aanadh roop viTahu kurabaanee ||3||
I am a sacrifice to the Embodiment of Bliss. ||3||
ਮੈਂ ਪ੍ਰਸੰਨਤਾ ਦੇ ਸਰੂਪ ਵਾਹਿਗੁਰੂ ਉਤੇ ਬਲਿਹਾਰ ਵੰਦਾ ਹਾਂ।
Ofrezco mi ser en sacrificio a la Encarnación del Éxtasis. (3)
Bwau Bgiq gurmqI pwey ]
bhaau bhagat gurmatee paae ||
Through the Guru's Teachings, one achieves loving devotional worship.
ਗੁਰਾਂ ਦੇ ਉਪਦੇਸ਼ ਦੁਆਰਾ, ਬੰਦੇ ਨੂੰ ਪ੍ਰਭੂ ਦਾ ਪ੍ਰੇਮ ਅਤੇ ਸਿਮਰਨ ਪ੍ਰਾਪਤ ਹੋ ਜਾਂਦੇ ਹਨ,
A Través de las Enseñanzas del Guru uno obtiene la Amorosa Alabanza de Devoción
haumY ivchu sbid jlwey ]
haumai vichahu sabadh jalaae ||
The Shabad burns away egotism from within.
ਅਤੇ ਨਾਮ ਦੇ ਰਾਹੀਂ, ਉਸ ਅੰਦਰੋ, ਹੰਗਤਾ ਸੜ ਬਲ ਜਾਂਦੀ ਹੈ।
y el Shabd quema el egoísmo del interior.